Тёмный

ਧੀ ਨੇ ਗੁੱਤ ਕੱਟ ਲਈ ਤੇ ਕਹਿੰਦੀ ਮੈਂ ਹੀ ਥੋਡਾ ਪੁੱਤ ਆਂ|Brave Punjabi Girl|Mani Parvez|Kaint Punjabi 

Kaint Punjabi (ਘੈਂਟ ਪੰਜਾਬੀ)
Подписаться 361 тыс.
Просмотров 153 тыс.
50% 1

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
ਧੀ ਨੇ ਗੁੱਤ ਕੱਟ ਲਈ ਤੇ ਕਹਿੰਦੀ ਮੈਂ ਹੀ ਅੱਜ ਤੋਂ ਥੋਡਾ ਪੁੱਤ ਆਂ|Brave Punjabi Girl|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

16 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 101   
@kaintpunjabi
@kaintpunjabi 2 месяца назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ Instagram Id ਤੇ ਮੈਸੇਜ ਕਰੋ instagram.com/officialkaint_punjabi/
@baljitsinghz
@baljitsinghz 2 месяца назад
ਭੈਣ ਤੁਸੀਂ ਮੁੰਡਿਆਂ ਨਾਲੋਂ ਵੀ ਜ਼ਿਆਦਾ ਸੋਹਣੇ ਤੇ ਘੈਟ ਲੱਗ ਰਹੇ ਹੋ। ਇਹ ਸਭ ਮਾਂ ਬਾਪ ਲਈ ਕਰਨਾ ਬਹੁਤ ਵੱਡਾ ਜਿਗਰਾ ਚਾਹੀਦਾ ਆ। ਤੁਸੀਂ ਤੇ ਦਿਲੋ ਮਾਂ ਬਾਪ ਦੀ ਸੇਵਾ ਕਰਦੇ ਪਏ ਹੋ। ਪ੍ਰਮਾਤਮਾ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹ ਦੀ ਕਲਾ ਰੱਖੇ। ਜ਼ਿੰਦਗੀ ਵਿੱਚ ਉਤਰਾਅ ਚੜਾਵ ਬਹੁਤ ਆਉਂਦੇ ਰਹਿਣਗੇ ਤੁਸੀਂ ਹਮੇਸ਼ਾ ਹੌਸਲਾ ਰੱਖਣਾ ਸਭ ਪਰਿਵਾਰ ਨੇ
@harbhajanmaan3079
@harbhajanmaan3079 Месяц назад
⁰😢
@ravimehna1776
@ravimehna1776 2 месяца назад
ਮਾਫ ਕਰਿਓ ਪਰ ਜਿਵੇ ਦੁਨੀਆ ਚਲਦੀ ਆ ਓਵੇ ਹਿ ਚਲਣਾ ਚਾਹੀਦਾ ਦੁਨੀਆ ਤੇ ਤੁਸੀਂ ਇਕੱਲੇ ਨਹੀਂ ਜਿਨਾ ਨਾਲ ਇਹ ਸਬ ਹੋਇਆ ਦੁਖ ਤਾ ਜਰੂਰ ਹੁੰਦਾ ਪਰ ਧੀ , ਧੀ ਬਣ ਕੇ ਵੀ ਮਾ ਪਿਓ ਨੂੰ ਸਾਂਬ ਸਕਦੀ ਆ ਵਾਹਿਗੁਰੂ ਦੇ ਹੁਕਮ ਨੂੰ ਬਦਲਣ ਦੀ ਕੋਸ਼ਿਸ ਨਾ ਕਰੋ 🙏
@devinderrandhawa4175
@devinderrandhawa4175 2 месяца назад
ਰੱਬ ਇਸ ਪਰਿਵਾਰ ਉਤੇ ਇੱਦਾਂ ਹੀ ਖੁਸ਼ੀਆ ਬਰਕਰਾਰ ਰੱਖੇ,‌‌ਬੁਰੀਆ ਨਜ਼ਰਾਂ ਤੋਂ ਬਚਾਉਣਾ,‌
@devinderrandhawa4175
@devinderrandhawa4175 2 месяца назад
ਜੇ‌ ਘਰ ਵਿਚ ਖੂਹ ਹੋਏ ਤਾਂ ਕਦੇ ਬੰਦ ਨਹੀਂ ਕਰਨਾ ਚਾਹੀਦਾ, ਇੱਕ ਬੰਦੇ ਨੇ ਘਰ ਵਿੱਚ ਖੂਹ ਉੱਤੇ ਬਾਥਰੂਮ ਬਣਾ ਦਿੱਤਾ ਸੀ ਤਾਂ ਖਵਾਜਾ ਪੀਰ ਨੇ ਪੂਰੀ ਘਰ ਦੀ ਇਮਾਰਤ ਖੂਹ ਵਿੱਚ ਹੀ ਢਹਿ ਢੇਰੀ ਕਰ ਦਿੱਤੀ
@user-yl4ur4in1m
@user-yl4ur4in1m 2 месяца назад
ਗ੍ਰੇਟ ਫੈਮਲੀ ਜੋ ਰੱਬ ਨੇ ਦੇ ਦਿੱਤਾ ਸੁਕਰ ਕਰੋ ਓਸਦਾ 🙏ਥੋਨੂੰ ਮੁੰਡਿਆ ਨਾਲੋ ਸੋਹਣੀਆ ਕੁੜੀਆ ਦਿੱਤੀਆ ਰੱਬ ਸੋਹਣੇ ਨੇ ਆਪਣੀ ਮਾਨਸਿਕਤਾ ਬਦਲੋ ਮੁੰਡੇ ਤੇ ਕੁੜੀ ਵਿਚ ਫਰਕ ਨਾ ਸਮਜੋ 🙏
@jaskarangill6299
@jaskarangill6299 23 дня назад
Ryt j ਮੁੰਡਾ ਬਣਨਾ c ਤਾਂ ser te ਜੂੜਾ ਵੀ ਕੀਤਾ ਜਾ ਸਕਦਾ ਸੀ , ਜਰੂਰੀ ਨਹੀਂ ਸੀ ਵਾਲ ਕੱਟਣੇ
@SukhwinderSingh-wq5ip
@SukhwinderSingh-wq5ip 2 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@amritpalkaur6385
@amritpalkaur6385 2 месяца назад
God bless this family.bete u r great.take care of ur parents.waheguru kids te mehar rakhan.
@FaraattaTv
@FaraattaTv 2 месяца назад
Dheen jina pyar koi nahi kar sakda , Dheen nu rabb koi dhuk na deva .
@ManpreetkaurbawaBawa-gb2rg
@ManpreetkaurbawaBawa-gb2rg 2 месяца назад
Parmatam hamssa kuush rkha family nu bhena nu trakiya baksna
@ashmeenkour3005
@ashmeenkour3005 2 месяца назад
Es piyari beti nu sluat he.jo apne har farj niwa rhi he.
@ashmeenkour3005
@ashmeenkour3005 2 месяца назад
Meriya 2 betiya ne.ma ta bhut khush ha.sanu ta nhi chahida munda.waheguru kolo tandrusti mngo.
@kamaljeetsidhu3060
@kamaljeetsidhu3060 Месяц назад
ਕਾਕਾ ਜੀ ਮੇਰੇ ਵੀਰ ਇਹ ਅੰਧ ਵਿਸ਼ਵਾਸ ਹੈ । ਇਹ ਹੋ ਨਹੀਂ ਸਕਦਾ ਕਿ ਕੁੜੀ ਬਚੂਗੀ ਮੁੰਡਾ ਨਹੀਂ ਬੱਚੂਗਾ। ਇੱਕ ਵਿਆਹ ਕਰਨ ਵਾਲੀ ਗੱਲ ਗਲਤ ਹੈ।
@JagjitSingh_
@JagjitSingh_ 2 месяца назад
ਵਾਹਿਗੁਰੂ ਇਸ ਪਰਿਵਾਰ ਨੂੰ ਖੁਸ਼ ਰੱਖੇ ਚੈਨਲ ਨੂੰ ਵੀ ਚੜਦੀ ਕਲਾ ਵਿੱਚ ਰੱਖਣ
@kamleshsardana3682
@kamleshsardana3682 2 месяца назад
MARDE DUM TAKK KUJ NE BHULDA ,LIFE IS FULL OF KHUSHI ND GUMM.WAHEGURU NE HUNN SUB KUJ DETAA ,SHUKRANA KARO ,WAHEGURU JEE.
@rajwinderhundal8271
@rajwinderhundal8271 2 месяца назад
ਵਾਹਿਗੁਰੂ ਮੇਹਰ ਰੱਖਣਾ ਇਸ ਪਰਿਵਾਰ ਤੇ 🙏
@shasha5498
@shasha5498 2 месяца назад
God bless your family...please support your daughter...shes a lovely person who is sacrificing her identity ...Hats off to you jashan ...your a wonderful person ❤❤❤❤❤❤❤❤
@gurnamSingh-wk9rs
@gurnamSingh-wk9rs 2 месяца назад
ਵਧੀਆ ਗੱਲ ਆ ਪਰ ਕੀ ਪੁੱਤ ਗੁੱਤ ਕੱਟ ਕੇ ਹੀ ਬਣਿਆ ਜਾ ਸਕਦਾ ਪੱਗ ਬੰਨ ਕੇ ਨਹੀਂ
@enjoynewworldwithme4005
@enjoynewworldwithme4005 2 месяца назад
Today also people are blind for boy, even though girl changed herself for parents happiness, then also they had boy, it is clear to them at old age she only going to take care of them,but mentality does not change.
@user-uw8fq7oq9d
@user-uw8fq7oq9d 2 месяца назад
❤ ਵਾਹਿਗੁਰੂ ਜੀ ਬੇਟੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਮੇਰੇ ਕੋਲ ਵੀ ਇੱਕ ਬੇਟੀ ਹੈ ਪਰ ਉਸ ਨੂੰ ਕੋਈ ਕੁੜੀ ਨਹੀਂ ਕਹਿੰਦਾ ਸਾਰੇ ਮੁੰਡਾ ਕਹਿੰਦੇ ਹਨ ਬਾਲ ਨਹੀਂ ਰੱਖਦੀ ਮੁੰਡਾ ਬਣਾ ਕੇ ਰੱਖਣਾ ਹੈ ❤
@Theal-qb8pz
@Theal-qb8pz 2 месяца назад
ਵਾਹਿਗੂਰੁ ਜੀ 🙏
@user-rh8ot9mh7m
@user-rh8ot9mh7m 2 месяца назад
ਵਾਹਿਗੁਰੂ ਜੀ
@raghwir3106
@raghwir3106 2 месяца назад
God bless this family Bety very nice you change your self and look after your parents god bless you and your family ❤️❤️❤️❤️❤️❤️🙏🙏🙏🙏🙏😀😀😀😀
@KuldeepSingh-jk2sk
@KuldeepSingh-jk2sk 2 месяца назад
Waheguru ji
@mohindersingh7838
@mohindersingh7838 2 месяца назад
Bahot Darad bhari dastan hae Aap ji de Bhai Sahib ji.....Waheguru ji Mehar karo sab Parwaar te.....M.S.H.kong.....
@Sehaj12315
@Sehaj12315 2 месяца назад
ਵਾਹਿਗੁਰੂ ਵਾਹਿਗੁਰੂ
@Aman-hr6zc
@Aman-hr6zc 2 месяца назад
Waheguru Ji jashan nu bhut lamhi Umar krn ta Jo apne maa baap da dhayan rakh sake munda Bane rhi eh ta shuru toh munda bs waheguru Ji ne kudi bnata glti nal kyuk asi school time to ehnu munda hi dekhdia ayia ❤❤😊 waheguru Ji mehr Karn
@sandeepgrewal-pn2wn
@sandeepgrewal-pn2wn 2 месяца назад
Waheguru ji🙏🙏
@baljeetkaur5366
@baljeetkaur5366 2 месяца назад
Brave girl a buth wedia gal a jo maa baap da dhan rakh de a putt van ka
@Jasssaroye9
@Jasssaroye9 2 месяца назад
Wmk🙏🏻🙏🏻
@paramsingh1811
@paramsingh1811 2 месяца назад
God bless to all family ❤
@Shinderpal-kx9im
@Shinderpal-kx9im 2 месяца назад
Very good,,lokki jinna mrji kuj boli jan jime tuhada Dil krda jindgi jio..ae v klle aa jagg te jana v klle..fer kise de mutabak kpde kq pone aa ...jindgi ch kusi honi chahidi aa jime mrji khusi Puri kro . Kro
@satindersund4827
@satindersund4827 2 месяца назад
Waheguru ji 🙏🏼
@Mika786moga
@Mika786moga 2 месяца назад
ਸਭ ਤੋਂ ਵਧੀਆ ਇਹੀ ਹੁੰਦਾ ਕਿ ਕੋਈ ਗਰੀਬ ਪਰਿਵਾਰ ਦਾ ਸਰੀਫ਼ ਤੇ ਚੰਗੇ ਮੁੰਡੇ ਨੂੰ ਘਰ ਜਵਾਈ ਰੱਖ ਕੇ ਵੀ ਸਭ ਕੁਛ ਵਧੀਆ ਹੁੰਦਾ,,,,
@prabhsingh7462
@prabhsingh7462 Месяц назад
WaHeGuRu g
@tdachannel3298
@tdachannel3298 2 месяца назад
👍👍
@paalok6662
@paalok6662 2 месяца назад
Hair cut kar k putt banan de ke lod c pagg v ban sakde c or daughter or son vich koi fark ne hunda change dhee ban k v parents de care kete ja sakde c
@anshuanshukhanna389
@anshuanshukhanna389 2 месяца назад
ਖੋਆਜਾ ਬਲੀ ਕਰ ਭਲੀ❤🙏🏻🙏🏻
@GurleenKaur-mn7yg
@GurleenKaur-mn7yg 2 месяца назад
❤❤
@NavbrarBrar-xp6bm
@NavbrarBrar-xp6bm 2 месяца назад
❤❤❤❤❤❤
@tanveerbains2486
@tanveerbains2486 2 месяца назад
@manishakanda91
@manishakanda91 2 месяца назад
❤❤❤❤
@user-ep5dk3de1k
@user-ep5dk3de1k 2 месяца назад
Wmk
@rakeshsony2723
@rakeshsony2723 17 дней назад
Nice video 👍👍👍👍❤❤❤❤
@vehlijantadefan3560
@vehlijantadefan3560 2 месяца назад
Pandit kihra ji
@jasvirkaur3269
@jasvirkaur3269 2 месяца назад
🙏🙏🙏🙏
@baljinderkaler1713
@baljinderkaler1713 2 месяца назад
Good Things
@KanwarMann-xz6zv
@KanwarMann-xz6zv 2 месяца назад
Koi tan Ik Adha ristedar hunda he a jehda sahara launda hunda
@surindernijjar7024
@surindernijjar7024 2 месяца назад
🙏🙏
@jatindergagan7202
@jatindergagan7202 2 месяца назад
Nice
@jashangill9458
@jashangill9458 2 месяца назад
My sis
@amarbirsing6128
@amarbirsing6128 2 месяца назад
🙏Parmatma chardi kla ch rkhe es parivaar nu
@charnjitkaur3300
@charnjitkaur3300 2 месяца назад
Cutting krn di bje dastar ਬਣਦੀ ਸ਼ੇਰ ਬਣਦੀ
@Mika786moga
@Mika786moga 2 месяца назад
ਮਾਵਾਂ ਪੁੱਤ ਨਹੀਂ ਭੁੱਲ ਸਕਦੀਆ,,
@user-or8ck7ek9k
@user-or8ck7ek9k 2 месяца назад
😭😭😭
@BaljitKaur-ev4bh
@BaljitKaur-ev4bh 2 месяца назад
😢😢😢😢
@BaljitKaur-ev4bh
@BaljitKaur-ev4bh 2 месяца назад
🙏🙏🙏🙏🙏😭😭😭🙏🙏🙏😭😭
@phoolpur.m.d1819
@phoolpur.m.d1819 2 месяца назад
Ek Kahani Mangal Dass Di (Gurdaspur Dinanagar)
@kamleshsardana3682
@kamleshsardana3682 2 месяца назад
BARRE MUNDE JASHAN DE KARAM MUNDIA WALE NE.VADI BETI KE MARRIED AA ,DASIO.❤
@kamleshsardana3682
@kamleshsardana3682 2 месяца назад
PYARA MSPPIO VVADHE MUNDE DA VIAH KARIO,❤ ,MAA BAAP APNA SELFISH NA BANNO ,SETTLE HONA CHAYE DA.
@kamleshsardana3682
@kamleshsardana3682 2 месяца назад
LAGDA HII MUNDA.
@user-vv5yk2sy7m
@user-vv5yk2sy7m 2 месяца назад
J rab pehla hi put na deve jdo de k kho lenda ta sbr ni aunda ik lok os aourt nu changa ni smjde kise khushi vich ni sdde
@VickySingh-ws2tz
@VickySingh-ws2tz 2 месяца назад
Pind daso y
@gurpreetkour9478
@gurpreetkour9478 2 месяца назад
Dastar banaya kro bshot sone lago ge
@karampannu-zj9tg
@karampannu-zj9tg 2 месяца назад
Identity bdln nl munda nhi bnde maa baap lyi kuch kr dikhan nl munda bn dikhao pta nhi eh ki riwaz aa geya k ਕੇਸ katal kr munda bnda koi
@ashmeenkour3005
@ashmeenkour3005 2 месяца назад
Tuhadi kudhi ne bi munda bn k das dita.munde de sare farj nibaye.tusi fer bi munda munda kri jande.apniya kudhiya nu kro sport.aaj kal sub brabr he.
@ramabanger8218
@ramabanger8218 2 месяца назад
Kijprisan krda bay
@navkaranseehra4181
@navkaranseehra4181 2 месяца назад
paterkar ji ina da pind da nam nahi dasia
@amarjandu2357
@amarjandu2357 2 месяца назад
Sidhwan bet ji
@virusvideos786
@virusvideos786 2 месяца назад
Ivf toh Lelo paaji hoon v
@JaspalSingh-ez2hu
@JaspalSingh-ez2hu 2 месяца назад
ਇਹ ਪਰਿਵਾਰ ਸਿਧਵਾਂ ਬੇਟ ਦਾ ਲਗਦਾ
@kamalkaur9663
@kamalkaur9663 2 месяца назад
Support kro apne bachey nu , hide na kro ohdi identity.
@kisankaur4459
@kisankaur4459 2 месяца назад
👍 true.... identity, yeah, mummyji tell the true
@shasha5498
@shasha5498 2 месяца назад
​@kisankaur4459 and @kamal kaur I understand this is a difficult adjustment for you, but it's important to show kindness and acceptance towards any child, mother and family and ofcourse their choices. Your words have a powerful impact, and they're hurting both the daughter mother and family. Let's find a way to support them through the decision they have made as a family ! Thank you
@kamalkaur9663
@kamalkaur9663 2 месяца назад
Munda hai nahi, fer ki hoya.
@KulwinderKaur-mg7ev
@KulwinderKaur-mg7ev 2 месяца назад
Bhain ji eh tuhada bata hi lgada hai bati nahi kyoke ehde hav - bhav mundiyaa wale hi hai ehdi Awaj v mundiyaa wali hi hai . Eh munda hi hai tusi mnn cho kadhdo ki eh kudi hai .
@kaur_bajwa
@kaur_bajwa 2 месяца назад
Murakh dinia a sukh dena tiha ne hi dedena je nahi karma wich putt vi kput ho jade ne
@jindermangat7403
@jindermangat7403 2 месяца назад
ਪਿੰਡ ਦਾ ਨਾਮ ਨਹੀਂ ਲਿਆ
@Shokeenpunjabiharsangeet
@Shokeenpunjabiharsangeet 2 месяца назад
Sidhwan bet
@HarpreetKaur-oc6zv
@HarpreetKaur-oc6zv 2 месяца назад
Baki jiwe ina di mrji ena nu waheguru ne Munda ta de ee dita hun es kudi nu Munda nh kudi bnn k ee rhna chida. Kyo kudi di zindgi khrab kr rhe o ohnu kwari rkh k old age ehda shara kon bnu ???? Thodi old age ch ta eh soda shara bn jau ohda vyah krna chida kudi da klnu ohnu kise ne ni smbalna
@luckysidhu1952
@luckysidhu1952 2 месяца назад
MERE MAA DE VE 5 BHAI HO KE MAR GE CE TE OHNA TOO BAAD .BETE HOE OH THIK RAHI OHNA TIME WICH DOCTORE ILAZ NAHI HUNDA CE FER IK SAL MUNDE NU MAA DA DHUD NAHI PEEN DITA CE OH THIK RAHE
@sukhjeetkaur5397
@sukhjeetkaur5397 2 месяца назад
Kudi di awaz to v munda hi lggdi aa .. waheguru g privar da koi hor ehmtyan na lain ..
@user-hn5jm3yl6s
@user-hn5jm3yl6s 2 месяца назад
Why people CRAZY for boy. LOG baby apna app le he jmde ne kyon ? Ahvkudi Munda ban ke Aana nu old age abale gi. Fir CHOTA munda nu sablegi . IS KUDI kon ablega is de SAPNA maa bap ne marta😮
@BhupinderSingh-lx7ob
@BhupinderSingh-lx7ob 2 месяца назад
Tohanu ta smbal lau pr budape vele ehnu kon sambhalu
@Jassdhami
@Jassdhami 17 дней назад
waheguru no sab di fikr. oh api dekho
@isxj4tts
@isxj4tts 2 месяца назад
Dur fitte mooh Shame on the parents
@user-kw4ju8vw4k
@user-kw4ju8vw4k 2 месяца назад
Gut katna jroori nhi c.joorha karke pagg b bann sakdi c.
@Its_me.89
@Its_me.89 2 месяца назад
Bs kar appa ta bathera kuj kehna je dunia munde nu tarjeh dindi yahio dhia apne aap nu mundea nalo ghat samjhdia te kuj v kadm chuk laindia
@Kaur.brar23
@Kaur.brar23 2 месяца назад
@@Its_me.89na ji na asi 3 sisters a kde ni sochea v brother hani sade parents ne ta kde keha e ni v munda hanni apde parents nu rajjea vang rakhea asi
@UshaSharma-mt6kb
@UshaSharma-mt6kb 2 месяца назад
Kirpa karke os vastu expert da contact number dasdo
@amarjandu2357
@amarjandu2357 2 месяца назад
😂
@MARAHARBLWNDR
@MARAHARBLWNDR 2 месяца назад
Waheguru ji
@Grewal_2024
@Grewal_2024 2 месяца назад
🙏🙏🙏🙏
Далее
Who has won ?? 😀 #shortvideo #lizzyisaeva
00:24
Просмотров 22 млн