Тёмный
No video :(

ਧਰਤੀ ਦਾ ਨਰਕ ਜਾਸੁਸਾਂ ਦੀ ਜੇਲ੍ਹ ਜਿਥੇ ਮੌਤ ਮੰਗਦੇ ਨੇ ਕੈਦੀ I UKRAINE TO AUSTRIA DI DONKEY I UKRAINE JAIL I 

RPD 24
Подписаться 352 тыс.
Просмотров 274 тыс.
50% 1

ਧਰਤੀ ਦਾ ਨਰਕ ਜਾਸੁਸਾਂ ਦੀ ਜੇਲ੍ਹ ਜਿਥੇ ਮੌਤ ਮੰਗਦੇ ਨੇ ਕੈਦੀ
ਨਰਕ ਭਰੀ ਜੇਲ੍ਹ ਵਿੱਚੋਂ ਬਾਹਰ ਆਏ ਪੰਜਾਬੀ ਦੀ ਕਹਾਣੀ
ਮੈਂ ਪੌਣੇ 4 ਸਾਲ ਹਰ ਦਿਨ ਮੌਤ ਮੰਗੀ,ਪਰ ਇਕ ਸੱਚ ਨੇ ਮੈਨੂੰ ਮਰਨ ਨਹੀਂ ਦਿੱਤਾ
#ukraine_jail #ukraine_donkey #europe_entry #donkey #Austria_donkey #rpd24 #punjabi #jalandher
Contact us for any advertisement or help in Canada or India
INDIA +919856024444
CANADA +14163034444
Email Us at:- Rpdmediagroup@gmail.com
SUBSCRIBE ਕਰੋ RPD24 Channel :- / rpdtvcanada
Join us on Social media
👍 FB Page • / rpdchannel
🌐 Website - www.raounkpunja...
📷 Instagram • / rpd24canada
🕊️ Twitter • / rpdtvcanada
back - • free virtual news stud...
Like and Share our Facebook Page / rpdchannel

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 377   
@parwindersingh4207
@parwindersingh4207 2 года назад
ਜੇ ਆਪਣੇ ਦੇਸ਼ ਦੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਤਾਂ ਕਾਸਤੋ ਮਾਵਾਂ ਦੇ ਪੁੱਤਾਂ ਨੂੰ ਇਹ ਦਿਨ ਦੇਖਣੇ ਪੈਦੇ
@Ajay-iu8xc
@Ajay-iu8xc 2 года назад
Ryt sir
@gurwindersingh2462
@gurwindersingh2462 2 года назад
Hmmm yr sahi gal
@A-S-C
@A-S-C 2 года назад
Har waqt sarkara nu na gaalan kaddeya kro aavde youth di neet v vekhiye aapa k eh kyo bhajde aa!! Sarkar v naale lok bnaunde aa asmaan cho ni tapak de odo te janta saadi botal te rurh jandi aa ya pantha te ya pariwarvaad te !
@Gurvinderromana007
@Gurvinderromana007 2 года назад
@@A-S-C exactly sarkar nalo kite jeada ghtia lok aa .....chor ne sab....shortcut labhde ne amir hon da....kamm krna na pave...nshe bechde ne....
@LalitKumar-nj7xc
@LalitKumar-nj7xc 2 года назад
Sare sarkari naukri mangde ne...daso sarkar sareya nu sarkari naukri kitho de deve. bahrle country vich sare ja ke private kamm karde ne.
@logarhlandu2538
@logarhlandu2538 2 года назад
ਜਦੋ ਜਣਾ ਖਣਾ ਪੱਤਰਕਾਰ ਬਣਦੇ ਫਿਰ ਏਦਾ ਈ ਹੁੰਦਾ। ਗਲ ਪੂਰੀ ਤਾ ਕਰਨ ਦੇ ਉਹਨੂੰ ਜੱਬਲਾ ਜਿਆ।
@Panjabsinghsidhu7326
@Panjabsinghsidhu7326 2 года назад
ਓ ਭਰਾਵਾ ਗੱਲ ਤੇ ਪੂਰੀ ਹੋ ਲੈਣ ਦਿਆ ਕਰ,,ਜਵਾਕਾ ਵਾਂਗੂ ਆਪਣੀਆ ਗੱਲਾ ਹੀ ਰੱਟਾ ਲਾਈ ਫਿਰਦਾ,, ਵੱਡਾ ਪੱਤਰਕਾਰ
@princemahal2929
@princemahal2929 2 года назад
Sahi gll aa yr eh vicho hi gll ktt dinda va ohdi
@shallugumber4637
@shallugumber4637 2 года назад
sahi gal aa eh ta gal puri hon hi ni de reha pagal …. agla apni aini dard bhari story share kr reha
@babbujattana1535
@babbujattana1535 2 года назад
shi gal aa apda e gahh payi jnda vich aounda ni krda ni kj
@logarhlandu2538
@logarhlandu2538 2 года назад
ਜਦੋ ਜਣਾ ਖਣਾ ਪੱਤਰਕਾਰ ਬਣਦੇ ਫਿਰ ਏਦਾ ਈ ਹੁੰਦਾ। ਗਲ ਪੂਰੀ ਤਾ ਕਰਨ ਦੇ ਉਹਨੂੰ ਜੱਬਲਾ ਜਿਆ।
@raidxunknown6752
@raidxunknown6752 Год назад
Aaj kal chk k mooh patarkar ban jandea koi professionalism ni hundi
@MannChahal-de3dv
@MannChahal-de3dv 2 года назад
ਇਹਨੂੰ ਪਹਿਲਾ ਪੱਤਰਕਾਰੀ ਸਿੱਖਾਂਓ ਮੁੰਡੇ ਦੀ ਪੁਰੀ ਗੱਲ ਹੋਣ ਨੀ ਦੇ ਰਿਹਾ ਆਪਣੀਆਂ ਜਬਲੀਆ ਮਾਰੀ ਜਾ ਰਿਹਾ😡😡😡
@shamshersandhuofficial9949
@shamshersandhuofficial9949 2 года назад
ਵੀਰ ਦੀ ਹੈਲਪ ਕਰਨੀ ਚਾਹੀਦੀ ਆ ਸਾਰਿਆਂ ਨੂੰ ਰਲ ਕੇ
@RanjeetSingh-up3je
@RanjeetSingh-up3je 2 года назад
ਬੰਦਾ ਬਿਲਕੁਲ ਸੱਚ ਬੋਲ ਰਿਹਾ ਹੈ,, ਵਾਹਿਗੁਰੂ ਜੀ ਮੇਹਰ ਕੀਤੀ ਹੈ,, ਤਾਂ ਹੀ ਬੱਚੇ ਗਿਆ,,, ਹੁਣ ਤਾਂ ਰੱਬ ਦਾ ਸ਼ੁਕਰ ਮਨਾਇਆ ਕਰ ਬਸ ਵੀਰੇ,,,, ਬਿਲਕੁਲ ਹੀ ਨਰਕ ਸਵਰਗ ਏਥੇ ਹੀ ਹੈ,,ਤੁੰ ਸ਼ੁਕਰ ਕਰ ਰੱਬ ਦਾ
@mikarai9566
@mikarai9566 2 года назад
ਸਾਡੀ ਸਰਕਾਰ ਨੂੰ ਦੇਖ ਕੇ ਸ਼ਰਮ ਆਉਣੀ ਚਾਹੀਦੀ ਆ ਜੇਕਰ ਇੱਥੇ ਰੁਜ਼ਗਾਰ ਹੋਵੇ ਤਾਂ ਕਿਉਂ ਮਾਵਾਂ ਦੇ ਪੁੱਤ ਜਾਣ
@LalitKumar-nj7xc
@LalitKumar-nj7xc 2 года назад
Every body want govt job.
@ballyking.1248
@ballyking.1248 2 года назад
Y diya galla sun k mere muh cho waheguru hi nikliya 😭😭😭
@gagan5933
@gagan5933 2 года назад
ਵੀਰ ਦਾ ਦਰਦ ਸੁਣਿਆ ਨਹੀਂ ਜਾ ਰਿਹਾ ਦਿਲ ਕੰਬ ਗਿਆ ਕਹਾਣੀ ਸੁਣ ਕੇ।
@fitnessandmotivation6904
@fitnessandmotivation6904 2 года назад
Acha
@dsgaming5140
@dsgaming5140 Год назад
@@fitnessandmotivation6904 q
@user-yd9og2kf5b
@user-yd9og2kf5b 11 месяцев назад
Vre eh tan koj ni mai kal ik donki Ali video dekhi oh dekh fr dasi
@user-yd9og2kf5b
@user-yd9og2kf5b 11 месяцев назад
Vr eh video dekho Galla sun k dar lagda 😢😢
@jkailay81
@jkailay81 2 года назад
ਪੱਤਰਕਾਰ ਰੋਟੀ ਰੋਟੀ ਨੀ ਮਿਲੀ ਤੈ ਜਾਣਾ ਮਤਲਬ ਦੀ ਗੱਲ ਕਰ ਵੀਰ ਮੌਤ ਦੇ ਮੂੰਹ ਚੋਂ ਵਾਹਰ ਆਈਆਂ ਡਾਬੇ ਤੋਂ ਨੀ
@GurpreetSingh-0751
@GurpreetSingh-0751 2 года назад
ਸਹੀ ਗੱਲ ਆ ਵੀਰ
@purewal9138
@purewal9138 2 года назад
ਪੱਤਰਕਾਰ ਵੀਰ ਨੇਂ ਛੋਟੀ ਜੇਲ ਵਾਲੀ ਗੱਲ ਪੂਰੀ ਹੋਣ ਹੀ ਨਹੀਂ ਦਿੱਤੀ ਉਹ ਦੋ ਵਾਰ ਦੱਸਣ ਲੱਗਿਆ ਸੀ ਆਪ ਪਤੰਦਰ ਹੋਰ ਪਾਸੇ ਗੱਲ ਲੈ ਜਾਏ ਕਿਰੇ ਹੋਇਆ ਬਹੁਤ ਮਾੜਾ ਵੀਰ ਨਾਲ ਚਲੋ ਸ਼ੁਕਰ ਕਰੋ ਉਸ ਵਾਹਿਗੁਰੂ ਦਾ ਜਿਸ ਕਰਕੇ ਉਹਨਾਂ ਦੇ ਮਨ ਵਿੱਚ ਵਾਹਿਗੁਰੂ ਨੇ ਮੇਹਰ ਪਾਈ
@vakeelgrewal1335
@vakeelgrewal1335 2 года назад
Ik hor interview hai eh munde di ohde ch patarkAAR VADIA VA JMAA NI BOLDA OH SUNLO Y
@mandeepsingh-rl2vm
@mandeepsingh-rl2vm 2 года назад
Raddi patarkaar
@siparandhawa7127
@siparandhawa7127 2 года назад
@@vakeelgrewal1335 Kehde Chanel Te y
@vakeelgrewal1335
@vakeelgrewal1335 2 года назад
@@siparandhawa7127 link send kr dina veer
@jasskahlon6347
@jasskahlon6347 2 года назад
ਫ਼ਿਲਮਾਂ ਵਿਚ ਸਾਰਾ ਡੁਪਲੀਕੇਟ ਹੁੰਦਾ ,। ਇਹ ਆ। ਅਸਲੀ ਪੰਜਾਬ ਦਾ ਹੀਰੋ ਸਭ ਕੁਝ ਹਕੀਕਤ ਵਿੱਚ‌ ਤਨੰ ਤੇ ਹੰਢਾਉਣ ਵਾਲਾ ਔਰ ਅੱਖੀਂ। ਸੱਭ ਕੁੱਝ ਦੇਖਣ ਵਾਲਾ ,,,,,,ਸਲੀਊਟ ਆ ਭਰਾ ਨੂੰ। ਮਾੜੇ। ਦਿਲ। ਵਾਲਾ। ਹੁੰਦਾ ਤਾਂ। ਕਦੋਂ ਦਾ। ਦਿਲ ਛੱਡ ਗਿਆ ਹੁੰਦਾ
@rajinderpunia8353
@rajinderpunia8353 2 года назад
ਪੰਜਾਬ ਵਾਲੇਉ ਇਹੋਜੀਆ ਕਹਾਣੀਆ ਥੋਨੂੰ ਹੋਰ ਪਤਾ ਕਿੰਨੀਆ ਕੁੰ ਸੁੱਣਨੀਆ ਤੇ ਦੇਖਣੀਆ ਪੈਣਗੀਆ ਜੇ ਬੱਚਣਾ ਹੈ ਜੇ ਚੱਹਾਦੇ ਹੋ ਕਿਸੋ ਮਾ ਪਿਉ ਦੇ ਪੁੱਤ ਨਾਲ ਇੱਦਾ ਨਾ ਹੋਵੇ ਇੱਥੇ ਹੀ ਹਰ ਇਕ ਨੂੰ ਰੋਜਗਾਰ ਮਿੱਲੇ ਤਾ ਵੀਰੋ ਪੰਜਾਬ ਨੂੰ ਭਾਰਤ ਦੇ ਕਬਜੇ ਵਿਚੋ ਅੱਜਾਦ ਕੱਰਵਾਈਏ ਰਫਰੈਡਮ ਦੀਆ ਵੋਟਾ ਬੱਣਵਾ ਕੇ ਰੱਖੋ ਬਹੁਤ ਜਲਦੀ ਵੋਟਾ ਪੈਣੀਆ ਨੇ
@baghelkulana7502
@baghelkulana7502 2 года назад
ਪੱਤਰਕਾਰ ਗੱਲ ਪੂਰੀ ਹੋਣ ਨਹੀਂ ਦਿੰਦਾ ਸਵਾਲ ਤੇ ਸਵਾਲ ਜਵਾਬ ਦੀ ਉਡੀਕ ਨਹੀਂ ਕਰਦਾ ਇਹ ਵੀ ਇਕ ਕਮੀ ਆ
@virsatalksSINGH
@virsatalksSINGH 2 года назад
Ryt
@arpanpreetsingh6474
@arpanpreetsingh6474 2 года назад
Hnji pki gal aaaa yr
@priyankabadhan6231
@priyankabadhan6231 2 года назад
Sehi gl a jis te betdi ohi janda eh ta mike fad ke he tagg hoya lgda
@Cheema368
@Cheema368 11 месяцев назад
tait aa patrkar 😮😮
@Viral_shorts334
@Viral_shorts334 10 месяцев назад
Ajj kal har koi mike fadh k apne aap nu patarkaar hi samji janda.😂😂
@_singh-is-king_4304
@_singh-is-king_4304 2 года назад
Ooooo sheera balle sheera teinu ghut k jafi pon ju jee karda bhra ..meinu teria gala sun k dil kamb gya tu ta eh sara kuj jhal k aya wah shera waheguru Ji waheguru ji 🙏
@beantsinghsidhuz
@beantsinghsidhuz 2 года назад
ਬੰਦਾ ਦੱਸੀ ਜਾਂਦਾ ਜਦ ਸਭ ਕੁਝ ਵਿੱਚ ਤੇਰਾ ਬੋਲਣਾ ਜਰੂਰੀ ਏ ਵੱਡਾ ਪੱਤਰਕਾਰ
@kiratbindra6422
@kiratbindra6422 2 года назад
ਅੋਹ ਦੋ ਵਾਰ ਜਦੋ ਛੋਟੀ ਜੇਲ ਦੀ ਗਲ ਦੱਸਣ ਲਗਾ,ਲੰਨ ਲੈਣੀ ਦਾ ਪੱਤਰਕਾਰ ਓਹਨੂ ਦਸਨ ਹੀ ਨਈ ਦੇ ਰਿਹਾਂ
@erharinder9568
@erharinder9568 2 года назад
Oho soch rea c unlegal bolan ya illegal bolan
@ekamjeetsingh3267
@ekamjeetsingh3267 2 года назад
Interview lain da exepiriece nhi es bai nu
@HarpreetSingh-sv3pl
@HarpreetSingh-sv3pl 2 года назад
Bai bahut interview dekhiya mai iss diya, harek ch navi storie sunaunda, saade kolo ee gya va Jhooth boli jaanda
@ekamjeetsingh3267
@ekamjeetsingh3267 2 года назад
@@HarpreetSingh-sv3pl tusi bai kithon o
@angrejparmar6637
@angrejparmar6637 2 года назад
Bindra neech coments
@manjeetkaur8131
@manjeetkaur8131 2 года назад
ਮੇਰਾ ਛੋਟਾ ਵੀਰ ਵੀ ਲਿਵ ਨਾਨ ਗਿਅਾ ਸੀ 10 ਸਾਲ ਹੋਗਏ ਵਾਪਸ ਨਹੀਂ ਆਇਆ ਏਜੰਟ ਸੁਖਦੇਵ ਸਿੰਘ ਨੇ ਹੀ ਗਾਯਬ ਕੀਤਾ ਹੈ ਸਾਨੂੰ ਕੁਝ ਨਹੀਂ ਦਸਦਾ ਤੇ ਹੁਣ ਸਾਨੂੰ ਧਮਕੀਆਂ ਦੇਣ ਲਗ ਪਿਆ ਸਾਨੂੰ ਕੋਈ ਰਾਹ ਦਸੋ
@GURPREETSINGH-wm9in
@GURPREETSINGH-wm9in 2 года назад
Kithe da a oh dsyo agent
@ravidhanesar2372
@ravidhanesar2372 2 года назад
Hun ta vota da time aa apde ayrea de kise netta nal gal kro hun hall ho sakda te is gal nu tusi media ch la ke aao
@dharampreetsingh3936
@dharampreetsingh3936 2 года назад
Tusi contact karo mai help kar dao tuhadi promiss te eh daso agent kitho da
@harjinderkumar304
@harjinderkumar304 2 года назад
I'm b Liblanan to aya
@manjeetkaur8131
@manjeetkaur8131 2 года назад
@@GURPREETSINGH-wm9in ਵੀਰੇ ਅੱਜ ਅਚਾਨਕ ਹੀ ਫਿਰ ਇਹ ਵੀਡਿਉ ਆਈ ਸਾਹਮਣੇ ਤੇ ਤੁਹਾਡਾ ਕਮੈਟ ਦੇਖਿਆ ਵੀਰੇ ਸੁਖਦੇਵ ਸਿੰਘ ਏਜੰਟ ਪਿੰਡ ਗੋਨੀ ਤਲਵੰਡੀ ਜਿਲ੍ਹਾ ਹੁਸ਼ਿਆਰਪੁਰ ਸਾਡਾ ਪਿੰਡ ਅਨੋਖਰਵਾਲ ਜਿਲਾ ਨਵਾਂਸ਼ਹਿਰ ਹੈ
@kamaljeetsinghrai6205
@kamaljeetsinghrai6205 2 года назад
ਵਾਹਿਗੁਰੂ ਜੀ ਸਭ ਦਾ ਭਲਾ ਕਰੀਂ 🙏
@kamaldeep8278
@kamaldeep8278 2 года назад
ਉਹ ਭਰਾਵਾ ਉਹਦੀ ਗੱਲ ਪੂਰੀ ਹੋ ਲੈਣ ਦੇ
@rahulkait8188
@rahulkait8188 2 года назад
भाई जी आपकी हिम्मत को सलाम करता हूँ🙏🏻🙏🏻 😥😥😥
@jaswinderkaur3618
@jaswinderkaur3618 2 года назад
HPR040248 the 1a p0
@GurpreetSingh-ui7vq
@GurpreetSingh-ui7vq 2 года назад
ਵੀਰ ਤੈਨੂ ਕਲੇ ਨੂੰ ਨਹੀ ਬਚਾਈਆ ਤੈਨੂ ਵਰਤਿਆ ਗਿਆ ਹੈ ਤੇ ਬਚਾਈਆ ਉਸ ਅਤਵਾਦੀ ਨੂੰ ਹੈ ਜਿਸ ਨੁੰ ਮਰਿਆ ਹੋਇਆ ਸੋ ਕਰ ਦਿੱਤਾ ਹੈ ਅਫਗਾਨਿਸਤਾਨ ਵਾਲਾ ਵੀ ਓਹਨਾਂ ਨਾਲ ਮਿਲਿਆ ਸੀ ਤੇ ਤੇਰਾ ਏਜੰਟ ਵੀ ਕਿਉ ਕਿ ਤੈਨੂੰ ਫੜਾਈਆ ਹੀ ਤੇਰੇ ਏਜੰਟ ਨੇ ਸੀ ਐਹੋ ਜਿਹਾ ਮਾਫੀਆ ਹਰ ਦੇਸ ਵਿਚ ਚਲ਼ ਰਿਹਾਂ ਹੈ ਸੁਕਰੀਆ ਕਰ ਪ੍ਰਮਾਤਮਾ ਦਾ ਆਪਣੇ ਘਰ ਆ ਗਿਆ ਹੈ
@ManpreetSingh-mv3cg
@ManpreetSingh-mv3cg 2 года назад
ਫੱਕਰ ਬੰਦਾ ਏ ਮਨਪ੍ਰੀਤ
@gurjantsingh3513
@gurjantsingh3513 2 года назад
😭😭😭😭 hy rabba tuhada sukar aaa veer nu apni maa nal mlaea
@deepkaur1356
@deepkaur1356 2 года назад
Waheguru da din raat ik shukar krya krr vir. Hye ohh vichare nu jehre aje oss jail vich hongey...
@motivationalspeech513
@motivationalspeech513 2 года назад
Hi
@user-loveKHOSA
@user-loveKHOSA 2 года назад
ਮੈਂ ਗਰੇਲੂ ਲੜਾਈ ਤੋਂ ਬੜਾ ਦੁੱਖੀ ਸਮਝ ਦਾ ਸੀ ਆਪਣੇ ਆਪ ਨੂੰ ਯਾਰ....... ਪਰ ਜੋਂ ਤੂੰ ਕੱਟਿਆ ....... ਮੈਂ ਤਾਂ ਬਹੁਤ ਖੁਸ਼ਕਿਸਮਤ ਹਾਂ. ਪਰ ਫੇਰ ਵੀ ਇੱਕ ਵਾਰ ਤਾਂ ਤੂੰ ਰਵਵਾਂ ਤਾਂ ਜਾਰਾਂ ਰੱਬ ਖੁਸ਼ ਰੱਖੇ ਤੈਨੂੰ ਰੇਂਦੀ ਉਮਰ ਤੱਕ
@HARM4NxSANDHU
@HARM4NxSANDHU 2 года назад
Veere salute a tenu kive ine dukh jhal giya 🙏
@HARJEETSINGH-yv1np
@HARJEETSINGH-yv1np 2 года назад
Waheguru Waheguru,Veer Ji Bahut Galat Hoya Thode naal,Par Hun Satguru Tuhanu Chardikala Vich Rakhe
@amarjitchaggar3281
@amarjitchaggar3281 2 года назад
It's shame for agent's because they are spoiling children life. Police should investigate this matters and give him justice.
@neerajkumar2712
@neerajkumar2712 2 года назад
Veera rabb NY thoda bht sath ditta ty khas krk us afsar NY waheguru ji mehar krn
@secretreveals1312
@secretreveals1312 2 года назад
Hun ukraine nu bhugtna pe reha marre bande te kitte shiddat da
@baljindersinghlongowal4097
@baljindersinghlongowal4097 2 года назад
ਸਮਝ ਲਓ ਅੱਜ ਦੇ ਨੌਜਵਾਨੋ
@saravansinghsaravansingh4154
@saravansinghsaravansingh4154 2 года назад
ਇਸ। ਵਿਚਾਰੇ।ਦੀ।ਦੁਖ।ਭਰੀ। ਕਹਾਣੀ।ਸੁਣ। ਸੱਚ। ਵਿਚ। ਅੱਖਾਂ। ਵਿਚ। ਪਾਣੀ। ਆਗਿਆ। ਵਾਹਿਗੁਰੂ। ਮੇਹਰ।ਕਰੇ
@Malerkotlapigeoncloft
@Malerkotlapigeoncloft 3 дня назад
ਵੀਰ ਤੇਰੀਆ ਗੱਲਾਂ ਸੁਣਕੇ ਰੌਂਗਟੇ ਖੜ੍ਹੇ ਹੋਗੇ ਮੇਰੇ😢
@sukhwantsingh7429
@sukhwantsingh7429 2 года назад
ਵਾਹਿਗੁਰੂ ਜੀ ਭਲਾ ਕਰੋ 🙏
@parsdeepsekhon6805
@parsdeepsekhon6805 2 года назад
ਪੱਤਰਕਾਰਾਂ ਓਹਦੀ ਤਾ ਸੁਨ ਲੈ. ਆਵਦੀ ਸਵਾਲ ਤੇ ਸਵਾਲ ਦੇਈ ਜਾਨਾ ਉਹ ਗੱਲਾਂ ਦੱਸੀ ਜਾਂਦਾ ਵਿਚਿ ਕੱਟ ਕਰ ਆਵਦੇ ਸਵਾਲ ਪੁੱਛੀ ਜਾਣਾ
@GurpreetSingh-0751
@GurpreetSingh-0751 2 года назад
ਵੱਡਾ ਪੱਤਰਕਾਰ
@harjinder6112
@harjinder6112 2 года назад
Waheguru ji eda da kase v maa De putt nal na hove. 🙏🙏🙏
@amy20rofficial
@amy20rofficial 2 года назад
Ruhh dailgai veer teri gl sun k 🙏🙏 rab kisi nu na dve asi zindagi bht vda honsla tera veer🙏🙏
@sukhmaansaab1963
@sukhmaansaab1963 2 года назад
ਏ ਸੱਚੀ ਕਹਾਣੀ ਅਾ ਇਸ ਵੀਰ ਦੀ ਮੈ ਪਹਿਲਾ ਵੀ ਇੱਕ ਹੋਰ ਦਾਸਤਾਨ ਸੁਣੀ ਅਾ ਕਿਸੇ ਹੋਰ ਵੀਰ ਤੋ ਓ ਵੀ ਯੂਕਰੇਨ ਗਿਆ ਸੀ ਤੇ ਉਸ ਨਾਲ ਵੀ ਆਹੀ ਕੁਝ ਹੋਇਆ ਜਿਵੇਂ ਗੱਲ ਕੀਤੀ ਕੀ ਅਫ਼ਗ਼ਾਨਿਸਤਾਨ ਵਾਲਾ ਬੈਠਾ ਸੀ ,waheguru ji mehar kri koi na fase jaal vich kise da putt
@ManpreetSingh-sc4xl
@ManpreetSingh-sc4xl 2 года назад
Veer Ji mere vi brother nu 22 Saal ho gye. Par aje tak pata nahi lagia ho kithe aa. Bas hun ta wahe guru Ji hope aa. Jeda thudi help kiti aa wahe guru Ji uss nu sade naal milnan 🙏🙏🙏🙏🙏🙏🙏
@P.s6379
@P.s6379 2 года назад
Mot nalo v bura vishoda waheguru ji mehir karo milado ehna veera nu🙏🙏
@indian3338
@indian3338 2 года назад
God Bless Your Brother Bro 🥺🙏🙏🙏🙏🙏🙏🙏🙏🙏
@neenashinde5242
@neenashinde5242 2 года назад
सत नाम वाहेगुरु जी मेर कर सब ते बडा चंगा लगया की वीर अपणे कर वापस आ गया रब केसे नू वी ऐ दिन ना वखावे 💯🙏🙏🙋
@armaan2406
@armaan2406 2 года назад
Hi
@lakhidhillon4266
@lakhidhillon4266 2 года назад
Hlo ji
@mikidoraha1006
@mikidoraha1006 2 года назад
Yr press wala bnda kehja eh.puri gl hon ni dinda 😡
@rohitgill2060
@rohitgill2060 2 года назад
Sahi gal
@daljitcool5462
@daljitcool5462 2 года назад
Parmatma ne mehar kiti aa bai tere te parmatma da shuker kri
@harpreethans3825
@harpreethans3825 2 года назад
Jado veer choti jail bare dasan lagda patarkar gal change kar dinda hor kujh puch lenda
@bsingh1310
@bsingh1310 2 года назад
ਬਹੁਤ ਮਾੜਾ ਹੋਇਆ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
@Mohitv07
@Mohitv07 2 года назад
Waheguru g mher kro sab te❤️❤️
@deepkaur1356
@deepkaur1356 2 года назад
Shukr aa prawa apne ghar aa gya a
@manimanna5807
@manimanna5807 2 года назад
Patarkar eko swaal puchi janda "fer tuhadi rehai kida hoi " pagala onu ta bol lainde Puri gall
@AmritpalSingh-eb3rl
@AmritpalSingh-eb3rl 2 года назад
Waheguru ji shuker tera🙏🙏🙏🙏
@gopichahal3640
@gopichahal3640 2 года назад
Waheguru ji
@manpreetteji8567
@manpreetteji8567 2 года назад
Waheguru ji 🙏🙏
@sukhpalgrewal5003
@sukhpalgrewal5003 2 года назад
Maran naloh rakhan bala bada he dhanbad jindabad chote vero
@deepkaur1356
@deepkaur1356 2 года назад
Veerya tu oss time ki sochda rya howega. I kiwe apne aap nu sambal rakhya. Salute aa tere honsle nu. Sochiye k je kite ehdi rabb na sunda ty maa baap ne sochna c k putt vapis nhi aya. Vichare ne sari umr jail ch pagla vngu sunn katni c.
@HarpreetSingh-sv3pl
@HarpreetSingh-sv3pl 2 года назад
bhai 2018 ch eh gyaa india to 2021 de vich June ch vapis agyaa 3.5 saal kehde saab naal Katke gyaa sjaa ehe sjaa ehnu airport to start hogi c naale bhai Ukraine 1.5 saal to vadd sja nai dinda mai aap Ukraine jail ch aaa 🙏🙏 naale bhai eh banda nu hath v nai londe eh jiniaaa glaa krda ek v gal Sach nai
@KuldeepSingh-ln8qu
@KuldeepSingh-ln8qu 2 года назад
@@HarpreetSingh-sv3pl oh brava theek a nhi dinde 1.5 saal toh vadh sja ethe par case te depend krda ode te terrorist da case pya c
@deepkaur1356
@deepkaur1356 2 года назад
Kinna dukh vekhya pra tu sun k dil kambda. K kiwe virr ne othe ena time to kadya narak ch. Keere pain agenta nu eho jihi jga jitho koi kadde na.... Lokka di lorh jindgi ch mout ch tabdeel krr dinde. Dhan aa ehh munda jo narak kat k jionda vapis aa gya. Nek bnnda c .maa pio diya duaawa sadka rabb ne ehnu bacha lya. Jdo vir teriya gallla suniya rongte kharh jande aa
@JotAthwal
@JotAthwal 2 года назад
Sach keh rahe ho tusi 🙏🏻😞
@HarpreetSingh-sv3pl
@HarpreetSingh-sv3pl 2 года назад
Edda da kuj ne hegga juth bolda a. Jinna chir rhya camp ch rhya.donky landa hoya fdya gya c. Bakki sb juth bolda va aapa jande aa innu
@HarpreetSingh-sv3pl
@HarpreetSingh-sv3pl 2 года назад
Sab juth bolan dya aaa mai v othe jail ch aa saria gla juth aa saria interview juth aaa amli aaa eh bohat vdda sade naL he rehke gya aa eda da ethe kush v nai a
@navneetkaur1895
@navneetkaur1895 2 года назад
Salute hai veer ji
@kanwarpalsingh8559
@kanwarpalsingh8559 2 года назад
Waheguru mehar kre ena dukh sehna kise Aam bnde de vas di gal nai
@kaursukh4603
@kaursukh4603 2 года назад
Waheguru ji waheguru ji 👏🏻 kina dukh paeya Vir ne ,
@ajaykumarmaan2637
@ajaykumarmaan2637 2 года назад
repoter saab khani dikhayi ni sunai tee suni jandi aaa jnab ....🙏🙏🙏
@travelingcanada2992
@travelingcanada2992 2 года назад
Reporter veer nu koi feeling nahi bas apnia chhadi janda Tu vada reporter baneya firda gal taan sun le odi !!
@amarjitchaggar3281
@amarjitchaggar3281 2 года назад
Agent should be arrested
@ManpreetKaur-fm6ql
@ManpreetKaur-fm6ql 2 года назад
Waheguru ji 😭😭
@HARM4NxSANDHU
@HARM4NxSANDHU 2 года назад
Waheguru ji 🙏❤️
@bsingh7247
@bsingh7247 2 года назад
ਵਦੇਸ਼ਾ ਵਿੱਚ ਦਰੱਖਤਾ ਨੂੰ ਪੈਸੇ ਨਹੀ ਲੱਗਦੇ ਮਹਿਨਤ ਕਰ ਕਿਤੇ ਵੀ ਪੈਸੈ ਕਮਾ ਸਕਦੇ ਹੋਵ
@PBX1_Karan
@PBX1_Karan 2 года назад
ਇਹ ਗੱਲ ਗਲਤ ਆ ਤੁਹਾਡੀ ਏਥੇ ਮੁੱਲ ਨੀ ਪੈਂਦਾ ਮੇਹਨਤ ਦਾ ਵਿਦੇਸ਼ਾਂ ਚ ਮੁੱਲ ਪੈਂਦਾ ਮਿਹਨਤ ਦਾ ਬੰਦਾ ਪੂਰੇ ਦਿਨ ਹੱਥ ਭਨਾ ਕੇ 3-400 ਲੈਕੇ ਆਂਦਾ ਏਥੇ
@jasbirkaur7274
@jasbirkaur7274 2 года назад
Waheguru ji kise ma de put naal eda na hove te sarkara Changiyaa hon
@navjot473
@navjot473 2 года назад
ਪੱਤਰਕਾਰ ਜੀ ਵੀਰ ਨੂੰ ਗੱਲ ਤੇ ਪੂਰੀ ਕਰ ਲੈਣ ਦੋ ਵਿੱਚੋ ਹੋ ਗੱਲ ਕੱਟ ਦਿੰਦੇ ਓ ਪੂਰੇ ਪੱਤਰਕਾਰ ਨਈ ਬਣੇ ਅਜੇ ਤੱਕ ਤੁਸੀਂ
@baljindersingh2983
@baljindersingh2983 2 года назад
reporter nu sahi reporting nai karni aaundi
@gurwindersingh2101
@gurwindersingh2101 2 года назад
Waheguru tainu khush rakhe bhra tu tarki kre dakhya.c filma ch par sun v lea dil nu dukh bhut laga par tuc kisa. Nal galt nhi kita ta bhraa rab na v tera sath dita baba tainu chardi kalan ch rakhe dost khush reh ❤️❤️
@baljindersingh2983
@baljindersingh2983 2 года назад
gall sunn k rooh kanbb gayi 4 saal jail kinve kadde. oh my god.
@Radhavallbhs2024
@Radhavallbhs2024 2 года назад
Heran hai bhai aapki jindgi ki Kahaani
@rajveerblogs9
@rajveerblogs9 11 месяцев назад
Vai rongte khde hogye,, vai di aapbeeti sun k... Waheguru mehar kre vai te, jina dukh seha ehne usto bdh khushia bkhshe waheguru
@deepd9213
@deepd9213 2 года назад
Waheguru ji De hukam to Bager koi v nahi mar Sakda ji 🙏🙏🙏😭
@gurvirkaur2686
@gurvirkaur2686 2 года назад
Waheguru ji 🙏🏼
@tarsemmannp5499
@tarsemmannp5499 2 года назад
Waheguru ji 🙏 mehar krn
@ramyakrishnan3384
@ramyakrishnan3384 2 года назад
ਲੋਕਾ ਦੇ ਵਿਚਾਰ ਏਕਤਾ ਮੁਕ ਗੀ ਸਰਕਾਰ ਕੋਲੋ ਰੋਜ਼ਗਾਰ ਮੰਗੋ, ਵੋਟਾ ਲੈਨ ਆਉਂਦੇ ਸਵਾਲ ਕਰਿਆ ਕਰੋ।
@mohinderkaur6283
@mohinderkaur6283 2 года назад
ਪੱਤਰਕਾਰ ਵੀਰ ਹਰ ਗੱਲ ਕੱਟੀ ਜਾਨਾ । ਇਹ ਕਿਹੜੀ ਪੱਤਰਕਾਰੀ ਹੋਈ । ਮੁੰਡੇ ਦੀ ਗੱਲ ਹੈ ਨਹੀਂ ਸੁਣਦਾ । ਗੱਲ ਦੀ ਲੜੀ ਨਹੀਂ ਜੁੜਦੀ ।
@guripadda9979
@guripadda9979 2 года назад
Gallan sachia saria sunn ke pta lagda 👏🏻wmk
@amarjitchaggar3281
@amarjitchaggar3281 2 года назад
It's really sad and painful story
@manimanna5807
@manimanna5807 2 года назад
Love y bro 🙏🥰
@SukhjinderSingh-yq4mf
@SukhjinderSingh-yq4mf 2 года назад
😥😥😥ਵਾਹਿਗੁਰੂ ਜੀ
@bikramjitbasra2948
@bikramjitbasra2948 2 года назад
ਪੱਤਰਕਾਰ ਵੀ ਅੈਟਮ ੲੇ, ਗੱਲ ਪੂਰੀ ਹੋਣ ਦੇ ਵਿਚਾਰੇ ਦੀ
@rupinderranu5859
@rupinderranu5859 2 года назад
ਬਾਈ ਦੀ ਗਲ ਪੂਰੀ ਨੀ ਹੋਣ ਦਿੰਦਾ ਵੱਡਾ ਪੱਤਰਕਾਰ
@easr1233
@easr1233 2 года назад
Apne pao nu gal v puri kar lain de
@AmandeepSingh-or4bz
@AmandeepSingh-or4bz 2 года назад
Sare veera nu request hi aa europe di donki na lgaeo kde plzzz🙏🙏🙏🙏😵
@ssssaini3869
@ssssaini3869 2 года назад
ਵੀਰ ਜੀ ਦੋ ਨੰਬਰ ਵਿੱਚ ਡੌਂਕੀ ਲਾ ਕੇ ਕਦੇ ਨਾ ਜਾਇਓ
@surajkumar-mw7pv
@surajkumar-mw7pv 2 года назад
Shiker aaa waheguru ji da
@LuckyKumar-eb7ve
@LuckyKumar-eb7ve 2 года назад
A sari gal chuth aa veer a munda sade nal c jii Ukrain ch
@bhindasingh8571
@bhindasingh8571 2 года назад
Waheguru ji mehar krn sab te ji
@sonuhans9700
@sonuhans9700 2 года назад
Bhaji.bada.jigara.a.kismat.walaa.a.tusi.salam.a.tanu
@Gurtejsingh-nl9xd
@Gurtejsingh-nl9xd 2 года назад
Sad brother ਆਪਣੀਆਂ ਮਾੜੀਆਂ ਸਰਕਾਰਾਂ ਨੇ ਬੇੜਾ ਗਰਕ ਕਰ ਛੱਡਿਆ ਆਪਣੇ ਪੰਜਾਬ ਦਾ ਕਿਉ ਬਾਹਰ ਜਾਣ ਨੌਜਵਾਨ ਆਪਣੇ ਜੇ ਐਥੇ ਈ ਸਾਰਿਆਂ ਨੂੰ ਵਧੀਆ ਕੰਮ ਮਿਲੇ ਐਥੇ ਕੀ ਆ ਆਪਣੇ ਪਰਦੇਸੀਆਂ ਨੂੰ ਕੰਮ ਮਿਲਦਾ ਤੇ ਪੰਜਾਬੀਆਂ ਨੂੰ ਧੱਕੇ
@gurnamsingh3111
@gurnamsingh3111 2 года назад
ਵਾਹਿਗੁਰੂ ਵਾਹਿਗੁਰੂ
@maninderjakhu701
@maninderjakhu701 2 года назад
ਵੀਰ ਗੱਲ ਉਸ ਨੂੰ ਹੀ ਪੂਰੀ ਕਰਨ ਦਿੳ
@gurvirkaur2686
@gurvirkaur2686 2 года назад
Ki kare majboriya 😭
@sandeepsinghsingh5533
@sandeepsinghsingh5533 2 года назад
Rabb reham krey sabte
@premsingh-rq9gv
@premsingh-rq9gv 2 года назад
Waheguru ji
@sukhdevsinghsohi1951
@sukhdevsinghsohi1951 Год назад
Very very painful beta. Family nail kush ra
@ravidhanesar2372
@ravidhanesar2372 2 года назад
Patrkari sikh ke aa pehla gal ta puri ho landea kr ohde
@desijattjattlifedhaklife1000
@desijattjattlifedhaklife1000 2 года назад
Waheguru waheguru ji
@balrajkhosa64
@balrajkhosa64 2 года назад
Patarkar mama Tu bol le
@gajansingh3246
@gajansingh3246 2 года назад
Sarkara de nilake
@tarlokts336
@tarlokts336 2 года назад
Agge to galti na kri veere
@navneetkaur1895
@navneetkaur1895 2 года назад
Sachi de hamesha Jeet hunde
@motivationalspeech513
@motivationalspeech513 2 года назад
💯💯
Далее