Тёмный
No video :(

ਨਿਹੰਗ ਸਿੰਘ ਦੇ ਬਾਣੇ ਵਿੱਚ ਆਪਣੇ ਮਾਂ - ਪਿਉ ਨੂੰ ਕਿਉਂ ਕੁੱਟਿਆ? ਦੇਖੋ Viral ਵੀਡੀਓ ਵਿਚਲੇ ਨਿਹੰਗ ਦਾ ਇੰਟਰਵਿਊ 

Panjab Pratham HD
Подписаться 20 тыс.
Просмотров 152 тыс.
50% 1

ਨਿਹੰਗ ਸਿੰਘ ਦੇ ਬਾਣੇ ਵਿੱਚ ਆਪਣੇ ਮਾਂ - ਪਿਉ ਨੂੰ ਕਿਉਂ ਕੁੱਟਿਆ?
ਦੇਖੋ Viral ਵੀਡੀਓ ਵਿਚਲੇ ਨਿਹੰਗ ਦਾ ਇੰਟਰਵਿਊ
'ਮੇਰੇ ਮਾਂ - ਪਿਉ ਨਸ਼ਾ ਕਰਦੇ ਤੇ ਵੇਚਦੇ ਨੇ ਤੇ ਮੈਨੂੰ ਮਰਵਾਉਣਾ ਚਾਹੁੰਦੇ ਆ'
#viralvideofb #nihungsingh #family #punjab #panjabprathamhd
About Channel:
Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 437   
@HarpreetKaur-ix9ed
@HarpreetKaur-ix9ed 3 месяца назад
ਬਹੁਤ ਬਹੁਤ ਧੰਨਵਾਦ ਪੁੱਤਰਾਂ ਸੱਚ ਬੋਲਣ ਲਈ ਹੋਰ ਵੀ ਚੜਦੀ ਕਲਾ ਹੋਵੇ ਪੁੱਤਰਾਂ ਤੁਹਾਡੀ 🙏🏻👍👍👍👍👍🙏🏻
@gamingblast9115
@gamingblast9115 2 месяца назад
Very good veer ji
@kamaljitkaur5771
@kamaljitkaur5771 3 месяца назад
ਬੱਚੇ ਦੀਆਂ ਗੱਲਾਂ ਸਹੀ ਲੱਗ ਰਹੀਆਂ ਹਨ
@kamaljitkaur5771
@kamaljitkaur5771 3 месяца назад
ਇਹਨਾਂ ਦੇ ਮਾਤਾ ਪਿਤਾ ਦੇ ਮਾੜੇ ਕਰਮ ਹੋਣਗੇ ਜਿਹੜੇ ਇਹੋ ਜਿਹੇ ਅਪਣੇ ਬੱਚੇ ਦੇ ਵਿਰੁੱਧ ਹਨ ਵਾਹਿਗੁਰੂ ਜੀ ਮੇਹਰ ਕਰਨ 🙏
@Sunnysingh-vp7kc
@Sunnysingh-vp7kc 9 дней назад
Sharam kr..j kite guru ya Rabb hi ,taaTere bacheya ne tu v keede Pai k marna.aaj note krla.maa peo nu kuttan nu justify kr rahi aa
@KuldeepSingh-vv6dm
@KuldeepSingh-vv6dm 3 месяца назад
ਇਹ ਸਾਡਾ ਭਰਾ ਗਲਤ ਨਹੀਂ ਹੋ ਸਕਦਾ ਸਾਰੀ ਗਲਤੀ ਹੀ ਮਾਮੇ ਦੀ ਹੈ ਮਾਮੇ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਚਲੋ ਮਾ ਪਿਉ ਪੁੱਤ ਫਿਰ ਵੀ ਇੱਕ ਹੋ ਜਾਣਗੇ ਸਾਰੀਆਂ ਗੱਲਾਂ ਭਰਾ ਦੀਆ ਗਲਤ ਨਹੀਂ ਹੋ ਸਕਦੀਆਂ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਵੀਰ ਉੱਪਰ ਵਹਿਗੁਰੂ ਜੀ
@NAVINDERDHILLON-vz2ng
@NAVINDERDHILLON-vz2ng 3 месяца назад
ਪ੍ਰਮਾਤਮਾ ਮੇਹਰ ਕਰੇ ਇਸ ਵੀਰ ਦੇ ਘਰੋ ਸਾਰੇ ਝਗੜੇ ਦਖ ਤਕਲੀਫ ਕਸ਼ਟ ਦੂਰ ਹੋਣ ਸਾਰਾ ਪਰਿਵਾਰ ਖੁਸ਼ੀ ਖੇੜੇ ਵਿਚ ਖੁਸ਼ ਰਹੇ
@yodhvirsingh8841
@yodhvirsingh8841 3 месяца назад
ਜੇਕਰ ਕੋਈ ਹੋਰ ਤੀਜਾ ਘਰ ਵਿਚ ਦਖਲ ਦੇਵੇ ਤਾਂ ਉਹਦੀ ਸਰਵਸ ਤਾਂ ਬਣਦੀ ਆ ਜਿਵੇ ਤੂੰ ਮਾਮੇ ਦੀ ਕੀਤੀ ਵੀਰੇ
@free_gaming2077
@free_gaming2077 3 месяца назад
ਇਹ ਵੀਰ ਬਿਲਕੁਲ ਸਹੀ ਆ jo ਵੀ ਕਿੱਤਾ ਇਸ ਵੀਰ ਨੇ ਸਹੀ ਕੀਤਾ
@sharansingh-yt7jq
@sharansingh-yt7jq 3 месяца назад
Chauderi j eh possib ka apda BACHEA da palan poshan keeta mal mooter chakeia e yani eh ek passa KHEANDA maa bapp Nasha karda vechefa DOOZA passa asi jat jimmedar ki Manan yog eh vealar Ash prasat c eh jammedia hi EHDA vadda c 1 din tu kamunda c tu maa bapp nu KUTEADA ta oh nashaia nu ku nhi kuteda eh sab bakwas
@kanwaljeetkaur3340
@kanwaljeetkaur3340 4 месяца назад
ਗਲਤ ਹਨ ਮਾਂ ਬਾਪ ਗੁਰਸਿੱਖ ਬੱਚਾ ਕਿਸਮਤ ਵਾਲਿਆਂ ਨੂੰ ਮਿਲਦਾ
@kawalpreetkaur3610
@kawalpreetkaur3610 3 месяца назад
❤❤❤❤ right bro
@positivethoughts8461
@positivethoughts8461 3 месяца назад
ਗੁਰਸਿੱਖ ਬੱਚਾ ਮਾਪਿਆਂ ਦੀ ਕੁੱਟਮਾਰ ਕਿਵੇਂ ਕਰ ਸਕਦਾ ਹੈ? ਮਾਪੇ ਇੰਨੇ ਹੀ ਬੁਰੇ ਹਨ ਤਾਂ ਪੁਲਿਸ ਕੋਲ ਸ਼ਿਕਾਇਤ ਕਰਦਾ ।
@BalwinderKaur-nx4kv
@BalwinderKaur-nx4kv 3 месяца назад
Hanji tuci sahi kah rhy ho
@BalwinderKaur-nx4kv
@BalwinderKaur-nx4kv 3 месяца назад
@@positivethoughts8461police da aapa nu pta e aa kini ki karwai krdy aa police kuj kry fair lok kyon na dry
@kiranNagi6569
@kiranNagi6569 3 месяца назад
​@@BalwinderKaur-nx4kv ji sada v koi masla hoya aa police wale ta bilkul nalaik ne... Comission kha k te ago kaarwayi band ...
@aashmsidhu7217
@aashmsidhu7217 4 месяца назад
ਜੇਕਰ ਇਸ ਬੱਚੇ ਦੀ ਗੱਲ ਸੱਚੀ ਹੈ ਜੀ ਬਹੁਤ ਵੱਡਾ ਜੁਲਮ ਕਰਦੇ ਨੇ ਮਾਤਾ ਪਿਤਾ
@positivethoughts8461
@positivethoughts8461 3 месяца назад
ਮਾਰ ਕੁਟਾਈ ਕਿਉਂ ਕਰਨੀ ਸੀ ਜੇਕਰ ਮਾਪੇ ਨਸ਼ੇ ਕਰਦੇ ਤੂ ਵੇਚਦੇ ਹਨ ਤਾਂ ਪੁਲਿਸ ਕੈਲ ਜਾਕੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਸੀ।
@gurveersingh2016
@gurveersingh2016 3 месяца назад
Bai ji es tarike di ek ghatna mai aap akhi vekhi h
@SSS-0118
@SSS-0118 3 месяца назад
ਪੁਲਿਸ ਕੋਲ ਪਹਿਲਾਂ ਕੀਤੀਆਂ ਸ਼ਿਕਾਇਤਾਂ ਦਾ ਕੀ ਬਣਿਆ ?​@@positivethoughts8461
@mandeep127
@mandeep127 3 месяца назад
Fudu soch aa teri apne maa baap te hath kon chukda oh vi bana paa ke
@Unknown-ow9kr
@Unknown-ow9kr 3 месяца назад
Rabb di maaa da fudda maareya ......maa bap toh vdda koi nhi
@apnapunjab2023
@apnapunjab2023 3 месяца назад
ਵਾਹਿਗੁਰੂ ਜੀ ਸਾਰੇ ਪੰਜਾਬੀਆਂ ਉੱਤੇ ਮਿਹਰ ਰੱਖੋ❤
@RupinderSingh-go4ts
@RupinderSingh-go4ts 3 месяца назад
ਬਿਲਕੁਲ ਸਹੀ ਕੀਤਾ ਵੀਰ ਜੀ
@JaspalSingh-pe1rf
@JaspalSingh-pe1rf 3 месяца назад
ਨਿਹੰਗ ਸਿੰਘ veer 100% ਸਹੀ ਆ
@sunnybainsa2679
@sunnybainsa2679 3 месяца назад
ਸ਼ੁਕਰ ਆ ਇਹ ਵੀਰ ਵਿਆਹਿਆ ਨਹੀਂ ਨਹੀਂ ਤਾਂ ਜਨਾਨੀ ਦਾ ਨਾਂ ਲੱਗ ਜਾਣਾ ਸੀ ਉਹਨਾਂ ਨੇ ਕਹਿਣਾ ਸੀ ਸਿਖਾਉਂਦੀ ਸੋਰੀ ਸਾਰਾ ਕੁਝ ਇਹਦੀ ਜਨਾਨੀ ਆ। ਸਾਰੇ ਫਸਾਦ ਦੀ ਜੜ ਉਹੀ
@Singh99141
@Singh99141 3 месяца назад
Bilkul sahi kiha veere , kalgug hai kise to koi umeed nahi rakh sakde ….
@jeetabrar3417
@jeetabrar3417 4 месяца назад
ਸੱਚ ਕੀ ਹੈ ਰੱਬ ਜਾਣਦਾ ਪਰ ਸਿੰਘ ਦਾ ਚਿਹਰਾ ਦੱਸਦਾ ਹੈ ਕੋਈ ਨਸਾ ਨਹੀਂ ਕਰਦਾ
@BalwinderKaur-nx4kv
@BalwinderKaur-nx4kv 3 месяца назад
Hanji muda sach dass reha
@LallySandhu-xh6uv
@LallySandhu-xh6uv 3 месяца назад
BILKUL SAHI VEERE
@NarinderSingh-rh9vk
@NarinderSingh-rh9vk 3 месяца назад
ਇਸ ਬੱਚੇ ਦੀ ਗੱਲ ਬਿਲਕੁਲ ਸਹੀ ਹੈ
@simpletailorkuljitkaur
@simpletailorkuljitkaur 3 месяца назад
ਇਹ ਵੀਰਾ ਗਲਤ ਨਹੀ ਲਗਦਾ ਮੈਨੂੰ 😢
@kanwaljeetkaur3340
@kanwaljeetkaur3340 4 месяца назад
ਸਾਰੀ ਫੈਮਿਲੀ ਠੀਕ ਹੈ ਨਸ਼ੇ ਵੇਚਣ ਨਾਲ ਜਿਆਦਾ ਅਮੀਰ ਹੋਵੋਂਗੇ ਸੋਨੇ ਵਰਗਾ ਬੱਚਾ ਨਾਂ ਰੋਲੋ
@rajwantkaur4808
@rajwantkaur4808 3 месяца назад
ਵਾਹਿਗੁਰੂ ਜੀ 🙏.. ਮਾਂ ਬਾਪ ਨੂੰ ਕੁੱਝ ਸਿੱਖਣਾ ਚਾਹੀਦਾ ਆਪਣੇ ਸਿੰਘ ਬੱਚੇ ਤੋਂ.…🙏
@AvtarSingh-pw7fv
@AvtarSingh-pw7fv 4 месяца назад
ਵਾਹਿਗੁਰੂ ਜੀ ਨਹਿੰਗ ਸਿੰਘ ਦੀਆਂ ਗੱਲਾਂ ਸੱਚੀਆਂ ਪ੍ਰਤੀਤ ਹੋ ਰਹੀਆਂ ਹਨ ਕਿਉਂਕਿ ਝੂਠ ਬੋਲਣ ਵਾਲਾ ਬੰਦੇ ਦੀ ਜੁਬਾਨ ਵਾਰ ਵਾਰ ਥਿੜਕਦੀ ਹੈ ਪਰ ਨਹਿੰਗ ਸਿੰਘ ਧਾਰਾ ਪ੍ਰਵਾਹ ਸੱਚ ਬੋਲ ਰਿਹਾ ਹੈ
@Moose_x5911
@Moose_x5911 3 месяца назад
101%ryt❤
@GurdevSingh-rn5ct
@GurdevSingh-rn5ct 3 месяца назад
Tu ki kmm karda jehde tu lakha rupye kitho layedass Ghar camere di kadh ke thane de ke fadaa de jhagda nhi beshrma vangu kut mar karda jime pashu kutide aa adhia Galla ta patrkar dasi janda
@bindusidhu5993
@bindusidhu5993 3 месяца назад
ਨਾਲੇ ਅੰਦਰ ਕੈਮਰੇ ਲੱਗੇ ਨੇ ਓਹਨਾਂ ਦੀ ਪੁਰਾਣੀ ਰਿਕਾਡਿੰਗ ਦੇਖੋ ਪਤਾ ਲੱਗ ਜਾਉ ਕਿ ਮਾਂ ਪਿਉ ਗਲਤ ਨੇ ਜਿਹੜੇ ਦਾਰੂ ਪੀਣ ਲਈ ਬਲਾਉਦੇ ਨੇ ਯਾ ਪੁੱਤ ਗਲਤ ਇਲਜਾਮ ਲਾ ਰਿਹਾ,
@LovedeepSingh-ew4bj
@LovedeepSingh-ew4bj 4 месяца назад
ਨਿਹੰਗ ਸਿੰਘ ਵੀਰ ਜੀ ਤੁਹਾਡੀ ਗੱਲ ਠੀਕ ਹੈ॥
@tajwrsingh5990
@tajwrsingh5990 4 месяца назад
ਵਾਹਿਗੁਰੂ ਜੀ 🙏🏻 ਇਸ ਪਰਿਵਾਰ ਨੂੰ ਰਲ ਮਿਲ ਕੇ ਪਿਆਰ ਨਾਲ ਰਹਿਣ ਦਾ ਬਲ ਬਖਸੋ 🙏🏻🤗
@mr.singhsingh5563
@mr.singhsingh5563 3 месяца назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ 🙏 ਆਪਨੇ ਬਿਲਕੁਲ ਸਹੀ ਕੀਤਾ ਨਸ਼ੇ ਪੱਤੇ ਵਾਲੇ ਇਨਸਾਨਾਂ ਨਾਲ ਇਹੋ ਹੋਣਾ ਚਾਹੀਦਾ ਸੀ
@kuka6853
@kuka6853 3 месяца назад
ਏਦਾਂ ਦੇ ਪੁੱਤ ਹਰੇਕ ਘਰੇ ਜੰਮਣ। ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉😂🎉
@SANDEEPKAUR-vp7bd
@SANDEEPKAUR-vp7bd 3 месяца назад
Loka nu bdua kyu de rhe ho apne aap nu devo je tuhanu is trh da chahida
@sodhist
@sodhist 3 месяца назад
ਵੀਰੇ ਤੁਸੀ ਠੀਕ ਹੋ ਤੁਹਾਡੀ ਕੋਈ ਗ਼ਲਤੀ ਨਹੀਂ
@manjindersingh9099
@manjindersingh9099 3 месяца назад
ਇਹਨਾਂ ਦੇ ਘਰਦਿਆ ਦੀ ਇਟਰਵਿਉ ਲਿਤੀ ਜਾਵੇ ਤੇ ਆਢ ਗੁਆਡ ਚ ਵੀ ਗੱਲ ਦਾ ਪਤਾ ਕੀਤਾ ਜਾਵੇ ਸੱਚ ਪਤਾ ਕਰਨ ਲਈ
@LallySandhu-xh6uv
@LallySandhu-xh6uv 3 месяца назад
VEER SACH BOLAN VALE DA OHDE CHEHRE TON GAL KRN DE TREEKE TON HI PTA LG JANDA .
@kaurmanjeet336
@kaurmanjeet336 3 месяца назад
ਵੀਰ ਬਿਲਕੁਲ ਠੀਕ ਹੈ ਜੀ ।
@user-yl4ur4in1m
@user-yl4ur4in1m 3 месяца назад
ਦੇਖਣ ਤੋਂ ਬੰਦਾ ਗਲਤ ਨੀ ਲਗਦਾ,,,ਘਰਦੇ ਬੀ ਧਕਾ ਕਰਦੇ ਨੇ ।।।
@MangatRam-mx3lm
@MangatRam-mx3lm 3 месяца назад
😊 ਪੁੱਤਰ ਜੀ ਬਾਬੇ ਨਾਨਕ ਦੇ ਸੰਧਾਤਾਂ ਤੇ ਚੱਲੋ ਤੁਸੀਂ ਆਪਣੇ ਸਿਧਾਤਾਂ ਤੋਂ ਗਲਤ ਹੋ ਚੁੱਕੇ ਹੋ
@goldycheema1592
@goldycheema1592 3 месяца назад
Ki Galt aa dasi jra 😕
@binnydhaliwal5175
@binnydhaliwal5175 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਲਵਪ੍ਰੀਤ ਸਿੰਘ ਵੀਰ ਤੂੰ ਗੁਰਮੁਖ ਤੇਰੇ ਮਾਂ ਪਿਓ ਮਨਮੁਖ 🙏🙏
@SukhrajSingh-li7vy
@SukhrajSingh-li7vy 3 месяца назад
ਵੀਰ ਸੱਚ ਬੋਲ ਰਿਹਾ ਪਰ ਮਾਂ ਬਾਪ ਦੀ ਕੁਟ ਮਾਰ ਨਹੀਂ ਕਰਨੀ ਚਾਹੀਦੀ ਉਹਨਾਂ ਸਾਨੂੰ ਜਨਮ ਦਿੱਤਾ ਹੋਰ ਵੀ ਬਹੁਤ ਦੁੱਖ ਝੱਲੇ ਹੁੰਦੇ ਨੇ
@santoshkaur4417
@santoshkaur4417 3 месяца назад
ਖਾਲਸਾ ਜੀ, ਞਹਿਗੂਰੂ ਜੀ, ਤੂਹਾਡੇ ਪ੍ਰੀਵਾਰ ਨੂ ਸੂਖ ਸ਼ਾਤੀ ਦਾ ਬਲ ਬਖਸ਼ਣ,
@ParmjitSinghParm-jd7bq
@ParmjitSinghParm-jd7bq 3 месяца назад
Munde da bolan da tarika bahut vadiya munda bilkul sach bolda
@punjabidubaiwale8794
@punjabidubaiwale8794 4 месяца назад
ਨਿਹੰਗ ਸਿੰਘ ਬਿਲਕੁਲ ਸਹੀ ਆ
@user-mz7zy1dx1h
@user-mz7zy1dx1h 3 месяца назад
ਨੰਗ ਛਿੰਗ ਵਰਗੇ ਜਵਾਕ ਘਰ ਘਰ ਹੋਣੇ ਚਾਹੀਦੇ ਆ। ਮਾਂ ਪਿਓ ਦੇ ਛਿੱਤਰ ਮਾਰਨ ਵਾਲੇ।ਭੇਡੋ।
@user-vx5dz7zc2y
@user-vx5dz7zc2y 3 месяца назад
@@user-mz7zy1dx1h TENU GANDUA KUCH NI PTA .
@nawabceify
@nawabceify 3 месяца назад
ਵਹਿਗੁਰੂ ਜੀ ਮਰਮਾਤਾ ਦੇ ਨੇੜੇ ਕੋਈ ਲਗਦਾ ਉਸ ਨੂੰ ਮਹਾਸੀਬਤ ਦਾ ਸਾਹਮਨਾ ਕਰਨਾ ਪੈਂਦਾ ਏ ਵਹਿਗੁਰੂ ਜੀ ਨਿਰਦੈਈ ਮਾਪੇ ਪੁੱਤਰ ਲੈਕ ਹੋਵੇ ਵਹਿਗੁਰੂ ਤੇਰੀ ਸਿਖੀ ਪਰਮਾਤਮਾ ਪੂਰੀ ਰਖੇ🌹🙏🏻
@kamaljitkaur7128
@kamaljitkaur7128 3 месяца назад
ਪਰਮਾਤਮਾ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@SKaur_multani
@SKaur_multani 3 месяца назад
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
@prab438
@prab438 3 месяца назад
ਗੱਲ ਹੁਨ ਦੁਨੀਆਂ ਨੇ ਦੇਖਿਆ ਕੇ ਮਾਂ ਪਿਊ ਨੂੰ ਮਾਰਦੇ ਨੇ ਗਲਤ ਹੈ । ਪਰ ਮਾਫ ਕਰਨਾ ਕੁਝ ਮਾਂ ਬਾਪ ਵੀ ਸਿਰਫ ਜਨਮ ਹੀ ਦੇਦੇ ਮਾ ਬਾਪ ਦਾ ਫਰਜ ਹੀ ਨਭਾਸਕਦੇ ਜੋ ਵੀਰ ਦੇ ਪਰਿਵਾਰ ਚੋ ਹੁੰਦੇ ਇਹ ਸਬ ਬਹੁਤ ਪਰਿਵਾਰਾਂ ਚੋ ਹੁੰਦੇ ਜਿੱਥੇ ਬੱਚੇ ਸਹੀ ਨ ਮਾਂ ਬਾਪ ਨੇ ਘਰ ਬਰਬਾਦ ਕੀਤੇ ਨੇ ਜਿਹਨਾਂ ਚੋ ਇੱਕ ਪਰਿਵਾਰ ਨੂੰ ਬਹੁਤ ਚੱੰਗੀ ਤਰਾ ਜਾਨਦਾ ਕੇ ਮਾਂ ਬਾਪ ਹੀ ਪੁੱਤ ਨੂੰ ਮਾਰਨ ਲਈ ਬਹੁਤ ਵਾਰ ਕੋਸ਼ਿਸ਼ ਕਰ ਚੱਕੇ ਨੇ ਬੱਸ ਦੁਨੀਆਂ ਦਾਰੀ ਦੀ ਸਰਮ ਕਰਕੇ ਚੁੱਪ ਹੋ ਜਾਦੇ ਪਰ ਜੋ ਬਸ ਬਰਦਾਸ਼ਤ ਕਰਦੇ ਉਹੀ ਜਾਨਦੇ ਦੁਨੀਆਂ ਸੱਚਾਈ ਦਾ ਸਾਥ ਨਹੀ ਦੇਦੀ ਬੱਸ ਕਿਸੇ ਦੇ ਘਰ ਚੋ ਕਲੇਸ ਪੇਨ ਤੇ ਬੱਸ ਦੁਨੀਆਂ ਤਾੜੀਆ ਮਾਰਦੇ ਨੇ ਬੱਸ 😏
@sukhroopsinghbrar36
@sukhroopsinghbrar36 3 месяца назад
ਬਿਲਕੁਲ ਸਹੀ ਨਹਿੰਗ ਸਿੰਘ ਵਾਹਿਗੁਰੂ ਜੀ ਵਾਹਿਗੁਰੂ
@gurchransingh5674
@gurchransingh5674 4 месяца назад
ਹਰੇਕ ਥਾ ਬੱਚੇ ਗਲਤ ਨਹੀ ਹੁੰਦੇ
@RanjeetSingh-yo4cl
@RanjeetSingh-yo4cl 4 месяца назад
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ
@user-ec4fc4ep6u
@user-ec4fc4ep6u 4 месяца назад
ਵੀਰ ਜੀ ਦੱਸੋ ਮਾਤਾ ਪਿਤਾ ਸਕੇ ਆ ਜਾ ਨਹੀਂ
@kanwaljeetkaur3340
@kanwaljeetkaur3340 4 месяца назад
ਗੁਰਸਿੱਖ ਬੱਚਾ ਝੂਠ ਨੀ ਬੋਲਦਾ
@user-ez2zw5lh2k
@user-ez2zw5lh2k 3 месяца назад
ਸਾਨੂੰ ਕਿਸੇ ਗੱਲ ਦੀ ਅਸਲੀ ਵਜਾ ਜਾਨਣ ਤੋ ਬਿਨਾਂ ਅਐਵੀ ਕਿਸੇ ਤੇ ਗਲਤ ਕਮੇਟ ਨਹੀ ਕਰਨੇ ਚਾਹੀਦੇ ਕਿਸੇ ਬਾਣੇ ਤੇ ਨਾ ਸਿਖੀ ਤੇ ਆਮ ਹੀ ਜੋ ਸਿਖੀ ਤੋ ਪਤਤ ਲੋਕ ਨੇ ਉਨ੍ਹਾਂ ਨੂੰ ਸਿਖੀ ਤੇ ਸਵਾਲ ਕਰਨ ਦਾ ਹੱਕ ਨਹੀ ਹੈ ਬਾਕੀ ਸਿੰਘ ਸਿੰਘ ਆ ਸਾਧ ਨਹੀ ਜੋ ਕਿਸੇ ਤੇ ਹਮਲਾ ਨਹੀ ਕਰ ਸਕਦਾ
@rocky-lt2ic
@rocky-lt2ic 4 месяца назад
ਘਰ ਦੇ ਸਾਰੇ ਸੀਸੀਟੀਵੀ ਕੈਮਰੇ ਇਕ ਮਹੀਨੇ ਪਹਿਲਾਂ ਦੇ ਵੇਖੇ ਚਿੱਕ ਕੀਤੇ ਜਾਣ, ਸੱਚ ਝੂਠ ਪਤਾ ਲੱਗ ਜਾਉ ਗਾ
@SohanSingh-jn2lc
@SohanSingh-jn2lc 3 месяца назад
ਵਧੀਆ ਕੀਤਾ ਮਾਮੇ ਦੀ ਸਰਵਿਸ ਕਰਨੀ ਬਣਦੀ ਆ
@prab438
@prab438 3 месяца назад
ਵੀਰ ਸਬ ਤੋ ਪਹਿਲਾਂ ਬਾਣੇ ਦੀ ਰਾਖੀ ਕਰਨ ਜਰੂਰੀ ਹੈ ਦੂਜੇ ਦੀ ਰਾਖੀ ਬਾਅਦ ਦੀ ਗੱਲ ਹੈ🙏
@kularsaab9132
@kularsaab9132 3 месяца назад
Rab tuhade naal a sare hakk milnge tuhanu god bless you❤🎉😘 akaal sahaye putter ji
@rajvirkaur5724
@rajvirkaur5724 3 месяца назад
ਵਾਹਿਗੁਰੂ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ
@SukhBeer-hc8vf
@SukhBeer-hc8vf 3 месяца назад
ਜੇ ਗੱਲ ਸੱਚ ਤੇ ਇਸ ਵੀਰ ਮਦਦ ਕੀਤੀ ਜਾਵੇ
@user-mx7wh5xh2d
@user-mx7wh5xh2d 3 месяца назад
Singh veer ji sachha a ji ji sach da sath detta ji weheguru ji chardi Kalla rakhna ji es veer nu
@rana7018josan
@rana7018josan 3 месяца назад
Je maa pio nasha krde ne ta ਕਲਜੁਗ ਦੇ ਹਿਸਾਬ ਨਾਲ ਸਿੰਘ ਵੀਰ ਨੇ ਸ਼ੀ ਕੀਤਾ
@rocky-lt2ic
@rocky-lt2ic 4 месяца назад
ਨਿੱਗ ਸਿੰਘ, ਏਸ ਦੀ ਮਾਤਾ ਪਿਤਾ ਦਾ ਡੌਮ ਟੈਸਟ ਹੋਣਾ ਚਾਹੀਦਾ ਏ, ਜੇਕਰ ਏਸ ਦੇ ਮਾਤਾ ਪਿਤਾ ਗਲਤ ਸੀ ਤਾਂ ਪੁਲਿਸ ਨੂੰ ਦੱਸਿਆ ਕਿਉ ਨਹੀਂ?
@SukhrajSingh-li7vy
@SukhrajSingh-li7vy 3 месяца назад
ਨਿਹੰਗ ਸਿੰਘ ਹੁੰਦਾ ਵੀਰ ਨਿੱਗ ਸਿੰਘ ਕੀ ਹੁੰਦਾ ਹੱਦ ਹੈ ਯਾਰ
@user-fb9gc8vd1j
@user-fb9gc8vd1j 3 месяца назад
ਸਿੰਘ ਜੀ ਤੁਹਾਡੇ ਵਿਚੋਂ ਸੱਚ ਝਲਕਦਾ ਹੈ
@brarjatti797
@brarjatti797 3 месяца назад
ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤
@sukhbhullarfzk3012
@sukhbhullarfzk3012 3 месяца назад
ਖਾਲਸਾ ਜੀ ਬਹੁਤ ਵਧੀਆ ਕੰਮ ਕੀਤਾ ਜੇ
@sandeepSingh-ym8cu
@sandeepSingh-ym8cu 3 месяца назад
Veer bilkul sahi bolda aa
@UNDERTAKAR-dl6ei
@UNDERTAKAR-dl6ei 3 месяца назад
Veer bilkul sacha sahi bol reha veer
@Moose_x5911
@Moose_x5911 3 месяца назад
101% sahi gl ❤❤
@kanwaljeetkaur3340
@kanwaljeetkaur3340 4 месяца назад
ਗੁਰਸਿੱਖ ਬੱਚਾ ਵੱਡੇ ਭਾਗ
@binnydhaliwal5175
@binnydhaliwal5175 3 месяца назад
ਲਵਪ੍ਰੀਤ ਸਿੰਘ ਵੀਰ ਤੀਜਾ ਤੇਰਾ ਮਾਮਾ ਵੀ ਮਨਮੁਖ 🙏🙏
@user-ev4vr1cg4y
@user-ev4vr1cg4y 3 месяца назад
Guru da singh Sacha Sucha banda
@AmanDeep-yh4gu
@AmanDeep-yh4gu 3 месяца назад
veer sahi lagda❤
@gurpreetsinghrai6014
@gurpreetsinghrai6014 2 месяца назад
ਬਹੁਤ ਹੀ ਵਧੀਆ ਬਾਈ ਜੀ
@gagandeepkaurgagandeepkaur2851
@gagandeepkaurgagandeepkaur2851 3 месяца назад
Bai Khalsa g mere angu treeka puriya yaad rakhde a kyoki bnde te jido bitdi a ta onu appe treeka yaad rhndiya 😢🎉
@harbanskaur4126
@harbanskaur4126 4 месяца назад
Oh waheguru ji,sach bol riha singh sahab, ajj kal de maa baap kiho jihey ne
@jssandhu7329
@jssandhu7329 3 месяца назад
ਦੋਨਾ ਤਰਾ ਨਾਲ ਗੱਲ ਬਾਤ ਕਿਤੀ ਜਾਵੇ ਬਾਈ ਜੀ।
@gurmitkaur1165
@gurmitkaur1165 3 месяца назад
Nihang beta God bless you you are right waheguru kirpa Karan ❤
@jasvirkaurgill5316
@jasvirkaurgill5316 3 месяца назад
Mama hi kans ban gya❤lovpreet bahut syna putt he shameful for mother. Father and be wise and live and let live with lovely son
@user-ek3le8xr5q
@user-ek3le8xr5q 3 месяца назад
ਨਿਹੰਗ ਸਿੰਘ ਦੇ ਫੇਸ ਨੂੰ ਦੇਖ ਲਗਦਾ ਨਹੀ ਕਿ ਇਹ ਵੀਰ ਕੋਈ ਨਸ਼ਾ ਕਰਕੇ ਗਲਤ ਕੰਮ ਕਰਦਾ ਹੋਵੇਗਾ ।ਬਾਕੀ ਗੁਆਂਢੀ ਹੀ ਸੱਚ ਦੱਸ ਸਕਦੇ ਆ ਕਿ ਅਸਲ ਸੱਚ ਹੈ
@harpreetsingh124
@harpreetsingh124 4 месяца назад
ਵਾਹਿਗੁਰੂ, ਸੱਚੇ ਨੇ ਨਹਿਗ ਸਿੰਘ
@Beant76
@Beant76 3 месяца назад
Veere mai v iss veer ni mili c Khalsa vheer ch bhutt vadia subuha is veer da ah glt nhi bol rhe sahi bol rhe ne
@goldycheema1592
@goldycheema1592 3 месяца назад
Singh saab ji tusi jo vi kita bilkul sahi kita 👍❤️🙏
@mann1813
@mann1813 3 месяца назад
ਸਈ a veer ਬਾਹਰ ਨਈ ਜਾਣਾ
@gurbakshlehal7242
@gurbakshlehal7242 3 месяца назад
Love pretty singh khalsa bilkul this ha he is not wrong
@user-ms6gv9uf3q
@user-ms6gv9uf3q 3 месяца назад
Vr g har vaari bachy Galt ni hundy
@jasdevsingh5073
@jasdevsingh5073 3 месяца назад
ਇੱਕ ਵੀ ਕਮੈਂਟ ਨਹੀਂ ਹੈਗਾ ਬਾਣੇ ਦੇ ਖਿਲਾਫ
@satwantkaur6087
@satwantkaur6087 3 месяца назад
Ma piyo nu bache di मरियादा का सत्कार करना चाहिए और अपने आप को सुधारना चाहिए वो गंद मंद खा कर अपना घर बर्बाद करने लगे हैं ऐसे बेमुख् sikho को सजा मिलनी चाहिए जो धर्म की धजिया उड़ा रहे हैं और bache के साथ बुरा कर रहे हैं
@jaspaskaurjaspalkaur9417
@jaspaskaurjaspalkaur9417 3 месяца назад
Maa baap da vi kasoor hai
@Mani_rao_
@Mani_rao_ 4 месяца назад
Pind walea da bhi interview kro ki kehnde ne pind wale oh important aa otho gal saaf hoju kon galt aa kon sahi aa
@bindusidhu5993
@bindusidhu5993 3 месяца назад
ਅਸਲ ਵਿੱਚ ਆਡ ਗਵਾਡ ਤੋ ਪੁੱਛਣਾ ਚਾਹੀਦਾ ਹੈ ਕਿ ਕੋਣ ਸਹੀ ਹੈ ਯਾ ਗਲਤ
@KashmirSingh-se9ej
@KashmirSingh-se9ej 3 месяца назад
Bilkul sacha banda kay var maa peo dee purani adat kartootan nahi suder diyan good veer nihag singh
@chanchalsingh9938
@chanchalsingh9938 3 месяца назад
ਮਾ ਪਿਉ ਪੁੱਤ ਦਾ ਪਵਿੱਤਰ ਰਿਸਤਾ ਹੈ ਬਾਣਾ ਬੜਾ ਪਵਿੱਤਰ ਹੈ ਇਸ ਦੀ ਇਜਤ ਰਖਣੀ ਤੁਹਾਡਾ ਧਰਮ ਹੈ ਬਾਈ ਨਿਹੰਗ ਸਿੰਘ ਸਾਹਿਬ ਜੀ ਮਾ ਪਿੳ ਦੇ ਪੈਰ ਪਕੜ ਲਵੌ ਮਾਮਾ ਦੇ ਚਕਰ ਚ ਘਰ ਨਾ ਉਜਾਰੌ ਬਾਣੀ ਮਾ ਪਿਉ ਨੂੰ ਗੁਰੂ ਦਾ ਦਰਜਾ ਦਿੰਦੀ ਹੈ ਪਿਆਰਿਆ ਤੂੰ ਸਿੰਘਾ ਵਾਲਾ ਕੰਮ ਨਹੀ ਕੀਤਾ ਸਿੰਘ ਤਾ ਦੁਸਮਣਾ ਨੂੰ ਵੀ ਪਿਆਰ ਕਰਦੇ ਹਨ
@simrangill3717
@simrangill3717 3 месяца назад
Next generation aware.. Sikh...... We want this type of sikhs...... Consciousness.. For the better future.. Of sikhi........ Waheguru ji...
@kk-ql5xt
@kk-ql5xt 3 месяца назад
ਨਸ਼ਾ ਕਰਨ ਵਾਲਾ ਤਾ ਨੀਂ ਲੱਗਦਾ ਇਹ ਵੀਰ
@ssbani6949
@ssbani6949 4 месяца назад
ਵਾਹਿਗੁਰੂ ਜੀ
@HarpreetKaur-ix9ed
@HarpreetKaur-ix9ed 3 месяца назад
ਬੇਟੇ ਕਰਮਾ ਵਾਲੇ ਹੋ ਤੁਸੀਂ ਜੋ ਨਸ਼ੇ ਤੋਂ ਰਹਿਤ ਹੋ ਮਾ ਪਿੳ ਨੂੰ ਵੀ ਸਮਝ ਕਰਨੀ ਚਾਹੀਦੀ ਹੈ ਜੀ
@tanveerbains2486
@tanveerbains2486 3 месяца назад
God bless you bacha❤🙏🙏
@SukhwinderSingh-wq5ip
@SukhwinderSingh-wq5ip 4 месяца назад
ਵਾਹਿਗੁਰੂ ਜੀ ਕੀ ❤❤
@goldycheema1592
@goldycheema1592 3 месяца назад
Bilkul sahi a tu veer 👍❤️🙏
@singhsabh5243
@singhsabh5243 2 месяца назад
ਲੱਗਦਾ ਬਾਈ ਸਹੀ ਬੋਲਦਾ
@SatnamSingh-uu1bi
@SatnamSingh-uu1bi 4 месяца назад
Sare bache hi galat nahi hunde hmesha kade kade maa peo v galat hunde aa insaaf milna chahida nihang singh nu 🙏🏻
@laxmansingh11
@laxmansingh11 2 месяца назад
ਵਾਹਿਗੁਰੂ ਜੀ ਕਿਰਪਾ ਕਰਈਓ ਜੀ
@kanwaljeetkaur3340
@kanwaljeetkaur3340 4 месяца назад
ਬੇਟਾ ਜੀ ਵਾਹਿਗੁਰੂ ਜੀ ਤੇ ਟੇਕ ਰੱਖੋ ਮਾਂ ਬਾਪ ਭੈੜੇ ਹੋਣ ਬੱਚੇ ਚਿਤਾਰਦੇ ਨੀ ਹੁੰਦੇ ਮਾਂ ਬਾਪ ਨੂੰ ਵੀ ਸਮਝ ਜਾਣਾ ਚਾਹੀਦਾ ਜੀ
@KuldeepKaur-oc8cn
@KuldeepKaur-oc8cn 2 месяца назад
ih Baita Sacha Ha Imandar Ha Parents Dia Gltiya Hn
@YuvrajSingh-zv1hq
@YuvrajSingh-zv1hq 3 месяца назад
bhot vadia putt
@apnapunjab2023
@apnapunjab2023 3 месяца назад
WAHEGURU Ji ❤WAHEGURU Ji ❤
@user-zx2tc7rv1n
@user-zx2tc7rv1n 3 месяца назад
ਵਾਹਿਗੁਰੂ ਜੀ ❤
@user-zd5ig3uk5x
@user-zd5ig3uk5x 3 месяца назад
Very good Singh Saab
@sunnybainsa2679
@sunnybainsa2679 3 месяца назад
ਤੇ ਮਾਂ ਪੇ ਤੇ ਹੱਥ ਚੱਕਣਾ ਇਹ ਕਿੱਥੇ ਦੀ ਬਹਾਦਰੀ ਆ ਚਲ ਜੋ ਵੀ ਹੋਇਆ ਜੇ ਗਲਤ ਵੀ ਹੋਏ ਤੇ ਗਲਤ ਮਾਂ ਪਿਓ ਤੇ ਵੀ ਹੱਥ ਚੱਕਣਾ ਇਹ ਕਿੱਥੇ ਦੀ ਬਹਾਦਰੀ ਹੈ ਜਾਂ ਇੱਕ ਬੱਚੇ ਹੋਣ ਦਾ ਫਰਜ਼ ਨਿਭਾਇਆ
@dhandhangururamdasji9561
@dhandhangururamdasji9561 3 месяца назад
Singh zindagi kharaab kiti payi aaa tenu mape disde aaa oh nasha vechde aaa jad munda khenda na vecho nasha ta kyu vechde mein ta kena eho jehe piyo nu khatem kar dena chida
Далее
SPONGEBOB POWER-UPS IN BRAWL STARS!!!
08:35
Просмотров 10 млн
would you eat this? #shorts
00:35
Просмотров 1,7 млн
SPONGEBOB POWER-UPS IN BRAWL STARS!!!
08:35
Просмотров 10 млн