Тёмный

ਪੁੱਤਾਂ ਨੂੰ ਮਿਲਣ ਲਈ ਤਰਸਦਾ ਹੀ ਦੁਨੀਆਂ ਤੋਂ ਤੁਰ ਗਿਆ ਬਾਪੂ ਵਰਿਆਮ ਸਿੰਘ... 

Manukhta Di Sewa Society Ludhiana
Подписаться 1 млн
Просмотров 33 тыс.
50% 1

ਪੁੱਤਾਂ ਨੂੰ ਮਿਲਣ ਲਈ ਤਰਸਦਾ ਹੀ ਦੁਨੀਆਂ ਤੋਂ ਤੁਰ ਗਿਆ ਬਾਪੂ ਵਰਿਆਮ ਸਿੰਘ....
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Опубликовано:

 

6 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 229   
@parmveersinghhothi4616
@parmveersinghhothi4616 21 час назад
ਲੱਖ ਦੀ ਲਾਨਤ ਐਸੇ ਪੁੱਤਰ ਤੇ
@BarinderkaurHundal
@BarinderkaurHundal 21 час назад
ਕੀ ਕਰਨਾ ਇਹੋ ਜਿਹੇ ਪੁੱਤਾ ਨੂੰਵਾਹਿਗੂਰੁ ਜੀ ਬਾਪੂ ਜੀ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸੀ🙏🏿🙏🏿
@rsandhu7646
@rsandhu7646 21 час назад
ਵੀਰ ਜੀ ਪੂਰਾ ਪਤਾ ਦੱਸਣ ਦੀ ਕੋਸ਼ਿਸ਼ ਕਰਿਆ ਕਰੋ ਜਿਸ ਕਿਸੇ ਸ਼ੈਸ਼ਨ ਜੱਜ ਦਾ ਡਰਾਈਵਰ ਹੈ ਹੋਰ ਨਹੀਂ ਤਾਂ ਬੰਦਾ ਜਲੀਲ ਤਾਂ ਹੋਵੇ।
@rajku5446
@rajku5446 21 час назад
ਲੱਖ ਲਾਹਨਤਾਂ ਇਦਾ ਦੇ ਪੁੱਤਾਂ ਦੇ ਜੋ ਆਪਣੇ ਬਾਪ ਨੂੰ ਸੰਭਾਲ ਨਈ ਸਕਦੇ 😭😭😭😭😭😭ਵਾਹਿਗੁਰੂ ਜੀ
@GurnamSingh-tz2kv
@GurnamSingh-tz2kv 19 часов назад
ਸਰਦਾਰ ਗੁਰਪ੍ਰੀਤ ਸਿੰਹਾਂ ਹੁਣ ਤਾਂ ਬਾਪੂ ਦਾ ਪੁੱਤ ਤੁਸੀਂ ਆਪ ਈ ਉ ਕਰੋ ਬਜ਼ੁਰਗ ਦਾ ਅੰਤਿਮ ਸੰਸਕਾਰ ਇਹ ਸੇਵਾ ਵਾਹਿਗੁਰੂ ਜੀ ਨੇ ਆਪ ਤੋਂ ਲੈਣੀ ਆ
@baljitkaur1422
@baljitkaur1422 21 час назад
ਧੀਆ ਪੁੱਤਾ ਨਾਲੋਂ ਵੱਧ ਹੁੰਦੀਆਂ
@satindersingh1457
@satindersingh1457 21 час назад
ਵਹਿਗੁਰੂ ਜੀ ਵੀਰ ਜੀ ਇਨਾਂ ਨਾਲ ਇਸ ਤਰ੍ਹਾਂ ਹੀ ਹੋਣੀ ਆ ਇਨਾਂ ਦੀ ਬੱਚੇ ਪੁਛਣ ਗੇ ਸਾਡਾ ਦਾਦਾ ਨੂੰ ਕੀ ਹੋ ਗਿਆ ਸੀ ਫਿਰ ਇਨ੍ਹਾਂ ਕੋਲ ਕੋਈ ਜਵਾਬ ਨਹੀਂ ਹੋਣਾ ਪਰ ਲੋਕਾਂ ਨੇ ਦੱਸ ਹੀ ਦੇਣਾ ਕੇ ਆਪਣੇ ਬਾਪੂ ਦਾ ਮੂੰਹ ਦੇਖਣ ਨੀ ਗਏ ਰੋਟੀ ਤਾਂ ਦੂਰ ਦੀ ਗੱਲ ਬਰੀ ਆਪੂ ਆਪਣੀ ਕਿਆ ਨੇੜੇ ਕਿਆ ਦੂਰ ਬਾਪੂ ਜੀ ਨੂੰ ਪਰਮਾਤਮਾ ਆਪਣੇ ਚਰਨਾਂ ਨਾਲ ਨਿਬਸ ਬਖਸ਼ਣ 😭😭😭😭🙏🙏🙏🙏
@jagdevgarcha5839
@jagdevgarcha5839 19 часов назад
ਬਹੁਤ ਮਹਾਨ ਸੇਵਾ ਗੁਰਪ੍ਰੀਤ ਸਿੰਘ ਜੀ ਦੀ
@Harmansingh-ho3cw
@Harmansingh-ho3cw 21 час назад
ਵਾਹਿਗੁਰੂ ਜੀ ਇਹੋ ਜਿਹੇ ਪੁੱਤ ਹੋਣ ਨਾਲੋਂ ਬੰਦਾ ਬੇਔਲਾਦ ਚੰਗਾ
@vkd1942
@vkd1942 21 час назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@parmveersinghhothi4616
@parmveersinghhothi4616 21 час назад
ਜੇ ਆਪਣਾ ਪਿਤਾ ਨਹੀਂ ਸਾਂਭਦੇ ਤਾਂ ਲੱਤਾਂ ਹੀ ਦੁਖਣੀਆਂ ਕੱਟਣੀਆਂ ਵੀ ਪੈ ਸਕਦੀਆਂ
@Darabrarkabaddi
@Darabrarkabaddi 21 час назад
ਜੇਕਰ ਬਾਪੂ ਦੇ ਪੁੱਤ ਮੇਰਾ ਕੁਮੈਟ ਪੜਨ ਤਾਂ ਯਾਦ ਰੱਖਿਓ ਤੁਹਾਡਾ ਇਸ ਤੋਂ ਵੀ ਬੁਰਾ ਹਾਲ ਹੋਵੇਗਾ ਜਿਹੜੀ ਉਲਾਦ ਤੇ ਪੈਸੇ ਪਿੱਛੇ ਭੱਜੇ ਫਿਰਦੇ ਹੋ ਇਹ ਕਿਸੇ ਵੀ ਕੰਮ ਨਹੀ ਆਉਂਣਾ ਜੋ ਤੁਸੀ ਆਪਣੇ ਬਾਪ ਨਾਲ ਕੀਤਾ ਉਹ ਭਰਨਾ ਪਵੇਗਾ ਅੱਗੇ ਤੁਹਾਡੀ ਉਲ਼ਾਦ ਵੀ ਤੁਹਾਡੇ ਨਾਲ ਏਦਾਂ ਹੀ ਕਰੇਗੀ ਜਿਵੇ ਤੁਸੀ ਆਪਣੀ ਉਲਾਦ ਵਾਸਤੇ ਮਰਦੇ ਫਿਰਦੇ ਹੋ ਉਹ ਵੀ ਤੁਹਾਡੇ ਛਿੱਤਰ ਮਾਰੇਗੀ ਫਿਰ ਤੁਹਾਨੂੰ ਆਪਣਾ ਬਾਪ ਯਾਦ ਆਵੇਗਾ ਕੇ ਅਸੀ ਆਪਣੇ ਬਾਪ ਨਾਲ ਕੀ ਕੀਤਾ ਸੀ ਉਹ ਬਾਪੂ ਵੀ ਤੁਹਾਡੇ ਵਾਸਤੇ ਅੰਤ ਸਮੇਂ ਤੱਕ ਤੁਰਿਆ ਫਿਰਦਾ ਰਿਹਾ ਕੰਮ ਕਰਦਾ ਤੁਹਾਨੂੰ ਕਿਸੇ ਨਹਿਰ ਟੋਬੇ ਦੀ ਜ਼ਰੂਰਤ ਨਹੀ ਚੱਪਣੀ ਵਿਚ ਹੀ ਨੱਕ ਡੋਬ ਕੇ ਮਰ ਜਾਵੋ ਦੇਸ ਵਿਚ ਏਦਾਂ ਦਾ ਕੋਈ ਕਨੂੰਨ ਬਨਣਾ ਚਾਹੀਦਾ ਜੇ ਉਲ਼ਾਦ ਆਪਣੇ ਮਾਂ ਬਾਪ ਨੂੰ ਨਹੀ ਸਭਾਲਦੀ ਉਸ ਨੂੰ ਨੌਕਰੀ ਤੋਂ ਬਰਾਖਾਸਤ ਕੀਤਾ ਜਾਵੇ ਤੇ ਸਾਰੀ ਸੰਪਤੀ ਤੇ ਸਰਕਾਰ ਦਾ ਹੱਕ ਹੋਵੇ ਫਿਰ ਲੋਕਾ ਦੀ ਅਕਲ ਟਿਕਾਣੇ ਆਵੇਗੀ ਨਹੀ ਬਜ਼ੁਰਗ ਏਦਾਂ ਹੀ ਰੁਲਦੇ ਰਹਿਣਗੇ
@surindergill9090
@surindergill9090 19 часов назад
ਲਖ ਦੀ ਲਾਹਨਤਾਂ ਪੰਜਾਬ ਪੁਲਿਸ ਵਾਲੇ ਨੂੰ ਖਾਸ ਕਰਕੇ ਪੁਲਿਸ ਵਾਲੇ ਤਾਂ ਮਾਪਿਆਂ ਨੂੰ ਬਹੁਤ ਸਾਂਭਦੇ ਨੇ ਮੇਰੇ ਘਰ ਵਾਲਾ ਠਾਣੇਦਾਰ ਸੀ ਪਾਪਾ ਪਾਪਾ ਕਰਦਾ ਤਿੰਨ ਮਹੀਨੇ ਬਾਅਦ ਆਪ ਮਗਰ ਹੀ ਤੁਰ ਗਿਆ
@harwindergill396
@harwindergill396 21 час назад
ਲੱਖ ਲ਼ਾਨਤ ਇਹੋ ਜਿਹੇ ਪੁੱਤ ਦੀ
@NarinderPal-ul8id
@NarinderPal-ul8id 21 час назад
ਮਿੰਟੂ ਭਾਜ਼ੀ ਮੇਰੀ ਅਕਾਲ ਪੁਰਖ ਅੱਗੇ ਬੇਨਤੀ ਏਹੋ ਆ ਕਿਸੇ ਵੀ ਮਾਂ ਬਾਪ ਦਾ ਮਰਨਾਂ ਖ਼ਰਾਬ ਨਾ ਹੋਵੇ
@RaniEurope
@RaniEurope 21 час назад
ਧੀਆਂ ਹੀ ਚੰਗੀਆ ਨੇ ਏਵੇਂ ਦੇ ਪੁੱਤਾ ਨਾਲੋ
@Alessandro1186
@Alessandro1186 21 час назад
ਸੰਗ ਸਖਾ ਸੱਭ ਤਜ ਗਏ ਕੋਊ ਨਾ ਨਿਬਹਿਓ ਸਾਥ।
@RupinderKaur-mk3kd
@RupinderKaur-mk3kd 19 часов назад
ਗੁਰਪ੍ਰੀਤ ਬਾਈ ਜੀ ਮੈਂ ਤੁਹਾਡੀ ਹਰ ਵੀਡੀਓ ਦੇਖਦੀ ਆਂ ਤੇ ਤੁਹਾਡੇ ਮੈਸੇਜ ਨੂੰ ਬਹੁਤ ਹੀ ਥੋੜੇ ਸ਼ਬਦਾਂ ਵਿੱਚ ਲਿਖ ਕੇ ਵੱਟਸਅੱਪ ਤੇ ਇੰਸਟਾਗਰਾਮ ਤੇ ਲੋਕਾਂ ਨੂੰ ਹਰ ਰੋਜ਼ ਭੇਜਦੀ ਆ
@narinderkaur7900
@narinderkaur7900 21 час назад
Lakh lanth hon eda de putta te baba ji nu charna vich nivas deve wmk
@Bikramjeetsingh-ng2jy
@Bikramjeetsingh-ng2jy 19 часов назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Далее
Beautiful game!😍
00:20
Просмотров 1,9 млн
DOTA 2 - КЛАССИКА
19:17
Просмотров 252 тыс.