Тёмный

ਹੈਦਰਾਬਾਦ ਵਿਚ ਇਸ ਟਰੱਕ ਡਰਾਈਵਰ ਦੇ ਮਗਰ ਪਏ ਲੁਟੇਰੇ, ਇਕੱਲੇ ਸਿੰਘ ਨੇ ਨੇੜੇ ਨੀਂ ਸੀ ਲੱਗਣ ਦਿੱਤੇ 

Punjabi Lok Channel
Подписаться 2 млн
Просмотров 309 тыс.
50% 1

****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel

Опубликовано:

 

9 сен 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@harpreetdhailwal4405
@harpreetdhailwal4405 Год назад
ਪਿੰਡ ਵਾਲਿਆਂ ਦਾ ਧੰਨਵਾਦ ਵੀਰ ਦੀ ਹੌਂਸਲਾ ਅਫ਼ਜਾਈ ਕਰਨ ਲਈ। 🙏
@balwantsingh6251
@balwantsingh6251 Год назад
ਸਾਡੇ ਸਿੰਘਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੱੱਥ ਹਮੇਸਾ ਰਹਿੰਦਾ ਹੈ ਜੀ
@sahabsingh1979
@sahabsingh1979 Год назад
Bole so nihal sat Sri Akal
@sahabsingh1979
@sahabsingh1979 Год назад
Dvr Veeran nu protection milna Chaheda hai
@sukhdevsingh1866
@sukhdevsingh1866 Год назад
😒P0 seen seen XD XD creek creek cfccf tr
@kuldeepghuman2277
@kuldeepghuman2277 Год назад
Íl9
@karamjeetkaur6307
@karamjeetkaur6307 Год назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਜਾਂ ਵਾਲੇ ਬਾਪੂ ਧੰਨ ਧੰਨ ਬਾਜਾਂ ਵਾਲੇ ਬਾਪੂ ਦੀਆਂ ਫੋਜਾਂ ਨਿਹੰਗ ਸਿੰਘ ਪੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ 🙏🙏🙏🙏🙏
@gamingcrunch5077
@gamingcrunch5077 Год назад
Very very goog inder jeet kaur gurogram
@narinder_singh_1965
@narinder_singh_1965 Год назад
ਸਾਡਾ ਥਲੀ ਪੰਜਾਬ ਦਾ ਹੀਰਾ ਹੈ ਜੋ ਹੀਰਿਆਂ ਨੂੰ ਲਭਕੇ ਪਿਆਰੇ ਪੰਜਾਬੀਆਂ ਦੇ ਰੂਬਰੂ ਕਰਦੈ ਟ੍ਰਕ ਵਾਲੇ ਜੋਧੇ ਨੂੰ ਸਲਾਮ ਜਬੈ ਬਾਣ ਲਗਾਯੋ ਤਬੈ ਰੋਸ ਜਾਗਯੋ
@deepkumar660
@deepkumar660 Год назад
🙏🙏🙏👍❤️
@Balwindersingh-rr8zj
@Balwindersingh-rr8zj Год назад
ਬਹੁਤ ਵਧੀਆ ਕੀਤਾ ਪਿੰਡ ਵਾਲਿਆਂ ਜੋ ਸਨਮਾਨ ਦਿੱਤਾ ੲਿਹ ਸਭ ਵੇਖ ਕੇ ਹੋਰ ਵੀ ਡਰਾੲਿਵਰਾਂ ਨੂੰ ਸ਼ਸਤਰ ਕੋਲ ਰੱਖਣੇ ਚਾਹੀਦੇ ਨੇ,
@SandeepKaur-os9fo
@SandeepKaur-os9fo Год назад
ਬਿਲਕੁਲ
@Balwindersingh-rr8zj
@Balwindersingh-rr8zj Год назад
ਹਾਂ ਜੀ, ਸੰਦੀਪ ਜੀ
@jatindersingh8826
@jatindersingh8826 Год назад
Bahut vadiya bahut vidya sochni aaj kal pind allya kol chugliya hi karde aa Pehla ah kam aurta da c par aaj kal marde ho gye ah kam teh
@DeepSingh-id1yw
@DeepSingh-id1yw Год назад
ਬੱਬਰ ਸ਼ੇਰ ਪੰਜਾਬ ਦਾ ❤️ ਸਿੱਖ ਕੌਮ ਦਾ ਜੋਧਾ ਹੈ ਬਾਈ ਜੀ ️.....(..✍️ Sidhu Moosawala 🙏❤️)
@JaswantSingh-mn3bz
@JaswantSingh-mn3bz Год назад
ਇਸ ਬੱਬਰ ਸ਼ੇਰ ਨੂੰ ਲੱਖ ਲੱਖ ਵਧਾਈ ਹੋਵੇ
@jasvirbittu1863
@jasvirbittu1863 Год назад
ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ‌ਕਦੇ ਵੀ ਨਹੀਂ ਡਰਦਾ ਸਾਨੂੰ ਸਾਡੇ ਗੁਰੂ ਜੀ ਨੇ ਬੱਬਰ ਸ਼ੇਰ ਬਣਾਇਆ ਹੈ ਇਸ ਲਈ ਗੁਰੂ ਦੇ ਸਿੱਖ ਬਣਕੇ ਤਿਆਰ ਬਰ ਤਿਆਰ ਖਾਲਸੇ ਰਹੀਏ ਪਿੰਡ ਵਾਲਿਆਂ ਨੇ ਬਹੁਤ ਵਧੀਆ ਕੀਤਾ ਵੀਰ ਦਾ ਹੌਸਲਾ ਵਧਾਇਆ
@manas9752
@manas9752 Год назад
ਬਾਈ ਸਿੱਖਾਂ ਨੂੰ ਬੇਨਤੀ ਹੈ ਕਿ ਦੂਜੀਆਂ ਸਟੈਟਾ ਵਿੱਚ ਜਾ ਕੇ ਲੰਗਰ ਨਾ ਲੋਣ। ਪੰਜਾਬ ਵਿੱਚ ਹੀ ਬਹੁਤ ਗਰੀਬ ਘਰ ਨੇ ਬਿਮਾਰੀ ਨਾਲ਼ ਜੂਝ ਰਹੇ ਨੇ ਓਨਾ ਦੀ ਸੇਵਾ ਕਰਲੋ।।
@manjotsidhu744
@manjotsidhu744 Год назад
Galat gl bro waheguru ji ne sub nu langar shakon nu keha
@sukhvirbalala1162
@sukhvirbalala1162 Год назад
Sahi gll aaa par deep sidhu de kehn Wang dar te ae nu deg te chadk k ae nu teg .......
@satanamsingh9951
@satanamsingh9951 Год назад
Shi gall aa veer Asi bahar rehnde aa sanu Pata ki kehnde aa sikha nu
@singhdhaliwal6483
@singhdhaliwal6483 Год назад
ਸਹੀ ਗੱਲ ਆ ਤੁਹਾਡੀ ਆਪਣੇ ਸਾਂਭਣੇ ਨੀ ਬਾਹਰ ਸਟੇਟਾਂ ਚ ਜਾ ਕੇ ਕੜੀ ਚੋਲ ਦੇ ਲੰਗਰ ਜਦਕੇ ਦਾਨ ਜ਼ਿਆਦਾ ਪੰਜਾਬੀ ਕਰਦੇ ਨੇ ਚਾਹੇ ਪੰਜਾਬ ਚੋਂ ਹੋਣ ਜਾ ਬਾਹਰ ਤੋਂ
@balcollection3105
@balcollection3105 Год назад
@@singhdhaliwal6483 verr kadhi bhar dea state ch sikha de cardikla vekhi...oh apne area ch bro karde sewa ....dujhi gaal 🙏Guru Nanak patsha ne 20 rs da langer laga kdi nhi mukda....🙏
@balbirkaur5818
@balbirkaur5818 Год назад
ਵਾਹਿਗੁਰੂ ਜੀ ਇਸ ਬੱਚੇ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਿੰਘ ਜੀ ਕਿੰਗ
@surinder474
@surinder474 Год назад
Sala driver ikala si, bhenchoda camera naal movie kaun bnaunda si. Sabh drama khedyia gyia hai, kise ne kuz nahi kiha. Apne hi bande si ehde naal de. Bhen chod ne kom to wah wah len kaee dram kita.
@LakhwinderSingh-mp4bg
@LakhwinderSingh-mp4bg Год назад
👍👍👍🙏
@karamjitkaur365
@karamjitkaur365 Год назад
🙏🏼
@bhandalkhalsa4698
@bhandalkhalsa4698 Год назад
ਸਵਾ ਲਾਖ ਸੇ ਏਕ ਲੜਾਊਂ।। ਤਬੈ ਗੋਬਿੰਦ ਸਿੰਘ ਨਾਮ ਕਹਾਊਂ।। 👍ਪ੍ਤੱਖ ਕਲਾ ਵਰਤਾਈ ਗੁਰੂ ਸਾਹਿਬ ਨੇ।ਇਸ ਸਿੰਘ ਸੂਰਮੇ ਤੋਂ ਬਲਿਹਾਰੇ ਜਾਈਏ। 🙏
@NarinderSingh-nt4xc
@NarinderSingh-nt4xc Год назад
ਅਸਲੀ ਵਾਜਾਂ ਵਾਲੇ ਦਾ ਸਿੰਘ Hamesha chardi kla ch raho
@tarnsingh9914
@tarnsingh9914 Год назад
ਬਾਜਾਂ ਉਸ ਤਾਂ ਅਸਲੀ ਹੀ ਵੀਰੇ ਆਪਾਂ ਹੀ ਨਕਲੀਏ ਬਣ ਗੇ
@DarshanSingh-se4ct
@DarshanSingh-se4ct Год назад
ਇਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਸਲੀ ਸਿੱਖ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਆਪਣੇ ਸਿੱਖਾਂ ਨੂੰ।
@manpreetsingh-mv6zh
@manpreetsingh-mv6zh Год назад
ਹਰ ਮੈਦਾਨ ਫਤਹਿ 🙏
@gurbaxsingh3638
@gurbaxsingh3638 Год назад
ਸਿੰਘ ਇਜ ਕਿੰਗ ਦਸਮੇਸ਼ ਪਿਤਾ ਜੀ ਦਾ ਪੁੱਤ ਕਦੇ ਮੈਦਾਨ ਵਿੱਚ ਹਾਰ ਨਹੀਂ ਸਕਦਾ ਵਾਹਿਗੁਰੂ ਜੀ ਲੰਬੀ ਉਮਰ ਬਖ਼ਸ਼ੇ ਚੜਦੀ ਕਲਾ ਬਖ਼ਸ਼ੇ
@HUMBLESINGH
@HUMBLESINGH Год назад
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫ਼ਤਹਿ, ਖਿੱਚ ਕੇ ਰੱਖੋ ਸਿੰਘੋ
@BABA_5911
@BABA_5911 Год назад
ਥਲੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ,,ਮਜਲੂਮਾਂ ਦੀ ਆਵਾਜ਼ ਹਕੂਮਤ ਦੇ ਕੰਨਾਂ ਤੱਕ ਪਹੁੰਚਾਉਣ ਦਾ ਤਹਈਆ ਵੀ ਗੁਰੂ ਦਾ ਸਿੱਖ ਹੀ ਕਰ ਸਕਦਾ,, ਕੋਈ ਹੋਰ ਐਰਾ ਗੈਰਾ ਨੀ,, ਸਲਾਮ ਆ ਤੁਹਾਡੇ ਗੁਰੂ ਸਾਹਿਬ ਉੱਪਰ ਦ੍ਰਿੜ ਨਿਸ਼ਚੇ ਅਤੇ ਪੱਤਰਕਾਰੀ ਨੂੰ,, ਭੁੱਲ ਚੁੱਕ ਦੀ ਮੁਆਫ਼ੀ,, ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫ਼ਤਹਿ !!!!
@idhub6263
@idhub6263 Год назад
ਪਿੰਡ ਵਾਲਿਆ ਦਾ ਧੰਨਵਾਦ ।ਜਿਹਨਾ ਨੇ ਵੀਰ ਦੀ ਬਹਾਦਰੀ ਦੀ ਹੌਸਲਾ ਅਫਜਾਈ ਕੀਤੀ।ਜਿਗਰੇ ਵਾਲੇ ਨੇ ਡਰਾਇਵਰ ਵੀਰ ਜਿਹੜੇ ਦਿਨ ਰਾਤ ਮੀਹ ਹਨੇਰੀ ਸੜਕਾ ਤੇ ਰਹਿੰਦੇ ਨੇ🙏ਅਨੇਕਾ ਮੁਸਕਿਲਾ ਵਿੱਚ ਰਹਿਕੇ ਆਪਣਾ ਪਰਿਵਾਰ ਪਾਲਦੇ ਨੇ।
@jagirkaur7424
@jagirkaur7424 Год назад
ਸਾਰੇ ਨੌਜਵਾਨ ਵੀਰਾਂ ਨੂੰ ਇਸ ਨੌਜਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਨਸ਼ਿਆਂ ਦਾ ਤਿਆਗ ਕਰ ਕੇ ਆਪਣੀ ਸਿਹਤ ਤੇ ਜਵਾਨੀ ਨੂੰ ਸਭਾਲੋ ਆਪਣਾ ਤੇ ਆਪਣੀ ਕੌਮ ਦਾ ਨਾਮ ਰੌਸ਼ਨ ਰਹੋ
@SinghGill7878
@SinghGill7878 Год назад
ਬਹੁਤ ਵਧੀਆ ਕੀਤਾ ਵੀਰ ਨੇ ਦੱਸ ਦਿੱਤਾ ਕਿ ਖਾਲਸਾ ਕਿਸੇ ਲੱਲੀ ਸੱਲੀ ਤੋਂ ਡਰਦਾ ਨਹੀ ਹੁੰਦਾ
@punjabisardar-ec3qx
@punjabisardar-ec3qx Год назад
ਮਝੈਲਾਂ ਕਿੱਥੇ ਰੁੱਕ ਦੀਆਂ ਨੇ ਭਾਵੇਂ ਕੋਈ ਜਿਨ੍ਹਾਂ ਮਰਜ਼ੀ ਜ਼ੋਰ ਲਗਾ ਲਵੇਂ ਕਿਉਂਕਿ ਇਹ ਕਲਗੀਧਰ ਪਾਤਸ਼ਾਹ ਦੀਆਂ ਮਝੈਲਾਂ ਨੇ ਸੰਗਤ ਜੀ
@gursimransingh8366
@gursimransingh8366 Год назад
ਪੱਤਰਕਾਰ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ♥️🙏
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ। ਇਸ ਸਿੰਘ ਨੂੰ ਚੜੵਦੀਕਲਾ ਬਖਸ਼ੋ ਜੀ। ਅਮਿ੍ੰਤ ਸਕੋ ਸਿੰਘ ਸਜੋ ਸ਼ਸਤਰ ਰੱਖੋ ਤਿਆਰ ਪੁਰ ਤਿਆਰ ਰਹੋ।
@surinder474
@surinder474 Год назад
Paka drama hai eh. Kaun bna riha video je ikala si. Pata lag riha ke camera pehla wind shield te samne si , fir ghum ke Bahr driver side window vich di duzi car Val gyia. Ehde naal san Miley hoye. Akhe gadi mangde san, car te agle aa rahe ne, te Gaddi ehde to mangde san. Sala jhootha, Lela hun sarope te bund ch Lela ehna nu, ja tati saaf kar Lavin apne ghar walyian di. Ik aa Sala patarkaar hi milda ehna nu, eh vi molyia hoyia ehna naal punjabi lok tv di TRP vadhaun laee. Sale gande sikh. Je ikala singh lar sakda hunda ta Kal jihra ik sikh amaritsar ch 3 Singha ne maar dita ohh ki si, 3 ne 1 nu maar dita, video ch dekhyia kiven 1 aam sikh ne, 3 singha da dat ke mukabla kita, oh vi kirpaan to Bina, chahe 3 darpokan ghatia , gandi naali de sikhan kol kirpana san. Ikale nu ikala nahi laryia, Pata si oh bharoo pe riha si ohna bhang pinyeia te. Sale nakli guru gobind do aulaad. Koee baba banda bahadar di, koee guru gobind di aulaad kehnda, kehn to pehla apne baap te maa nu puchh lea karo, apni maa nu puchh lea karo ke bebe mera peo kaun aa. Baap to Bina kise hor da hona haraamda hunda. School de certificate te kis da naam hai baap di Jajah te. Sale moorakh. Hun bolyio kaun aa tuhada baap. Baapoo. 😆
@talwindersingh463
@talwindersingh463 Год назад
Singh is king 🙏🌹 👍
@mysteriousfacts185
@mysteriousfacts185 Год назад
vde news vich gal kyu nhi chali kyuki unhnu lgda ki kitle eh shaster di gal na kar den
@bestone1364
@bestone1364 Год назад
@@talwindersingh463 SINGH IS BETTER THAN KING BRO
@dilrajgill8375
@dilrajgill8375 Год назад
ਬਲੇ ਸਿੰਘਾਂ ਤੇਰੇ ❤️
@ssonews7278
@ssonews7278 Год назад
ਏਹ ਸਬਕਿ ਸਾਡੇ ਵਾਸਤੇ ਤੇ ਉਹਨਾ ਲੋਗਾ ਵਾਸਤੇ ਹੈਂ ਜੋ ਸਿਖਾਂ ਦੇ ਸ਼ਸਤਰਾਂ ਉਂਪਰ ਟਿਪੜੀ ਕਰਦੇਂ ਹਨ ਤੇ ਕੋਰਟਾ ਵਿੱਚ ਸਿਖਾਂ ਦੇ ਉਪਰ ਸ਼ਸਤਰਾਂ ਨੁ ਲੈਕੇ ਕੇਸ ਪਾਏਂ ਜਾਂਦੇ ਹਨ ਉਹਨਾ ਵਾਸਤੇ ਲਾਹਨਤਾਂ ਹਨ।।ਕੋਮ ਤੇ ਪੰਥ ਨੁ ਸ਼ਸਤਰ ਰੱਖਣੇ ਚਾਹੀਦੇ ਹਨ।।
@jassidhaliwal526
@jassidhaliwal526 Год назад
ਸੱਚੇ ਪੰਜਾਬ ਲੋਕ ਚੈਨਲ ਦਾ ਦਿਲੋਂ ਧੰਨਵਾਦ ਸਤਿਕਾਰ
@user-hb8jq6zi9q
@user-hb8jq6zi9q Год назад
ਵਹਿਗੁਰੂ ਆਪ ਨੂੰ ਚੜੵਦੀ ਕਲਾ ਵਿੱਚ ਰੱਖੇ ਥੱਲੀ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ
@fatehsingh6688
@fatehsingh6688 Год назад
ਤੁ ਮੇਰਾ ਰਾਖਾ ਸਭਨੀ ਥਾਂਈ।। ਜਿਸ ਕਾ ਸਾਹਿਬ ਡਾਡਾ ਹੋਏ ਤਿਸ ਕੌ ਮਾਰ ਨਾ ਸਕੇ ਕੋਈ।। ਖਾਲਸਾ ਅਕਾਲ ਪੁਰਖ ਕੀ ਫੌਜ ਹੈ। ਇਹ ਸਦਾ ਚੜ੍ਹਦੀ ਕਲਾ ਵਿਚ ਰਹੇ ਗਾ
@jassidhaliwal526
@jassidhaliwal526 Год назад
ਸਿੰਘ ਬਣੋ ਅੰਮ੍ਰਿਤ ਛਕੋ ਸਾਸਤਰ ਧਾਰੀ ਬਣੋ ਹਰ ਸਮੇਂ ਤਿਆਰ ਬਰ ਤਿਆਰ ਰਹੋ
@JOHALDESIWEB
@JOHALDESIWEB Год назад
ਸਿੰਘ ਦੇ ਹਥ ਫੜੀ, ਤਲਵਾਰ ਨਹੀਂ, ਕਿਰਪਾਨ ਹੁੰਦੀ ਸਿੰਘੋ, ਕਿਰਪਾ ਏ ਆਨ 🙏
@mampreetsingh6594
@mampreetsingh6594 Год назад
ਜਦੋਂ ਕੋਈ ਜੁਲਮੀ ਟੱਕਰ ਜਾਵੇ ਤਾਂ ਉਸ ਲਈ ਉਹ ਤਲਵਾਰ ਹੀ ਹੁੰਦੀ ਹੈ ਕਿਰਪਾਨ ਉਸ ਮਜਲੂਮ ਲਈ ਹੈ ਜਿਸਨੂੰ ਕਿਸੇ ਦੀ ਕਿਰਪਾ ਜਰੂਰਤ ਹੋਵੇ
@amriksingh351
@amriksingh351 Год назад
ਸਹੀ ਕਿਹਾ ਵੀਰ ਜੀ ਤੁਸੀ ਪੰਜ ਕੱਕਿਆ ਵਿਚ ਇਕ ਕੱਕਾ ਕਿਰਪਾਨ ਹੀ ਹੈ ਜੀ
@jeet027
@jeet027 Год назад
Uh 🍆das tery dase bin shayed pata hi nhi lagna c 🤣🤣🤣🤣🤣🤣sali gal chup kar wekh sun nahi jey sakda ,Muh ch Bawaseer hoi jey !!
@gurpreetsinghdhaliwal6428
@gurpreetsinghdhaliwal6428 Год назад
ਬਹੁਤ ਵਧੀਆ ਕੰਮ ਕੀਤਾ ਇਸ ਜੋਧੇ ਨੇ ਪਿੰਡ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ
@ajayajayajayajay5672
@ajayajayajayajay5672 Год назад
ਵੀਰ ਜੀ ਸਰਕਾਰ ਨੂੰ ਹਰੇਕ ਡਰਾਇਵਰ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਦੇਣੀ ਚਾਹੀਦੀ ਐ ਡਰਾਇਵਰ ਮੈਕਮਾ ਜ਼ਿੰਦਾਬਾਦ
@manjitsingh4053
@manjitsingh4053 Год назад
ਮਹਿਕਮਾ
@jarnailsingh1245
@jarnailsingh1245 Год назад
ਇਸ ਵੀਰ ਨੇ ਆਪਣੇ ਨਾਮ ਦੀ ਲਾਜ ਰੱਖ ਲਈ ਵਾਹਿਗੁਰੂ ਮੇਹਰ ਕਰੇ ਵੀਰ ਤੇ
@jassagrewal1517
@jassagrewal1517 Год назад
ਬਹੁਤ ਵਦੀਆ ਇਨਸਾਨ ਲੱਗਦਾ ਸਿੰਘ ਸਾਬ ਬੋਲੀ ਚਾ ਬਹੁਤ ਨਿਮਰਤਾ ਤੇ ਦਿਲ ਚਾ ਦਲੇਰੀ ਵੀ
@sklagah8718
@sklagah8718 Год назад
ਸਰਦਾਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਦੇ ਵਿੱਚ ਰਖਣ
@gazidadera.4514
@gazidadera.4514 Год назад
gun kol rakhia kro
@harmansohi6967
@harmansohi6967 Год назад
ਸ਼ਸਤਰ ਹੀਨ ਨਹੀਂ ਹੋਣਾ ਚਾਹੀਦਾ 1984 ਵਿੱਚ ਸ਼ਸਤਰ ਤੋ ਬਿਨਾਂ ਧੋਖਾ ਹੋਈਆਂ ਸੀ
@surjitgill6411
@surjitgill6411 Год назад
ਗੁਰੂ ਦਾ ਸਿੰਘ ਹੋਣ ਕਰਕੇ ਹੀ ਮੁਕਾਬਲਾ ਕਰ ਗਿਆ
@balvirslnghsahokesingh7446
@balvirslnghsahokesingh7446 Год назад
ਵਾਹ ਜੀ ਵਾਹ,ਥਲੀ ਵੀਰ ਬਹੁਤ ਮਹੱਤਵਪੂਰਣ ਜਾਣਕਾਰੀ ਵਾਲੀ ਵੀਡੀਓ ਬਣਾਈ ਗਈ ਹੈ ਜੀ, ਧਨਵਾਦ ਮਿਹਰਬਾਨੀ ਜੀ,
@lakhveersingh6882
@lakhveersingh6882 Год назад
ਖਾਲਸਾ ਅਕਾਲ ਪੁਰਖ ਦੀ ਫੌਜ ਹੈ ਖਾਲਸਾ ਸਦਾ ਹੀ ਚੜ੍ਹਦੀ ਕਲਾ ਵਿਚ ਰਹੇਗਾ
@manjitmanjitsingh5809
@manjitmanjitsingh5809 Год назад
ਡਰਾਈਵਰ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ
@balwantkaurchahal8382
@balwantkaurchahal8382 Год назад
ਭਾਈ ਸਾਹਿਬ ਜੀ ਤੁਸੀਂ ਬਿਲਕੁਲ ਸਹੀ ਕੀਤਾ ਆਪਣਾ ਹੌਸਲਾ ਦਿਖਾਆ ਤੇ ਉਨਾਂ ਨਾਲ ਮੁਕਾਬਲਾ ਕਰਿਆ‌ ਵਧਾਈ ਦੇ ਪਾਤਰ ਹੋ ਥੱਲੀ ਵੀਰ ਜੀ ਵੀ ਵਧਾਈ ਦੇ ਹੱਕਦਾਰ ਹਨ ਇੰਨਾ ਨੇ ਖ਼ਬਰ ਦਿਖਿਉਣ ਲਈ ਧੰਨਵਾਦ ਜੀ ਵਾਹਿਗੁਰੂ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ।
@JOHALDESIWEB
@JOHALDESIWEB Год назад
ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ, 🙏🙏🙏🙏ਇਕੱਲਾ ਸਿੰਘ ਮੇਰਾ ਸਵਾ ਲੱਖ ਵਰਗਾ,ਕਹਿਗੇ ਕਲਗੀਧਰ,ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ
@gurpreet927
@gurpreet927 Год назад
ਸਤਿ ਸ੍ਰੀ ਆਕਾਲ ਜੀ
@irsheenkaur4724
@irsheenkaur4724 Год назад
@@gurpreet927 G
@satnaamkaur9192
@satnaamkaur9192 Год назад
ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏
@user-bc4zz1fs8v
@user-bc4zz1fs8v Год назад
ਗੁਰੂ ਗੌਬਿੰਦ ਸਿੰਘ ਜੀ ਦਾ ਹੁੱਕਮ ਸਾਰੇ ਸਿੱਖ ਅਮਿਰਤ ਛੱਕੋ ਸਿੰਘ ਸਜੋ ਗੁਰੂ ਆਪ ਅੰਗ ਸੰਗ ਸਹਾਈ ਹੁੰਦੇ ਹਨ ਜੀ 🙏🏻👍 ਸਵਾ ਲਾਖ ਸੇ ਏਕ ਲੜਾਊਂ ਤਬੇ ਗੌਬਿੰਦ ਸਿੰਘ ਨਾਮ ਕਹਾਊਂ ਸਿੱਖੋ ਯਾਦ ਰੱਖੋ ਜੀ
@ninderpalkour2094
@ninderpalkour2094 Год назад
ਬਾਈ ਨੇ ਬੜੀ ਹੀ ਬਹਾਦਰੀ ਵਾਲਾ ਕਮ ਕਿਤਾ । 🙏🏼🙏🏼ਵਾਹਿਗੁਰੂ ਮੇਹਰ ਕਰੇ ਜੀ
@prabhjotPandher493
@prabhjotPandher493 Год назад
ਗੁਰੂ ਮਹਾਰਾਜ ਜੀ ਅਪਣੇ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ।
@SantpuraTV
@SantpuraTV Год назад
ਪਿੰਡ ਵਾਲਿਆ ਦਾ ਧੰਨਵਾਦ
@MohanSingh-xf2nf
@MohanSingh-xf2nf Год назад
ਥਲੀ ਸਾਹਿਬ ਤੁਹਾਡਾ ਵੀ ਧੰਨਵਾਦ ਤੁਸੀਂ ਸਿੰਘਾ ਦੀ ਬਹੁਤ ਸੇਵਾ ਕਰਦੇ ਹੋ ਬਾਕੀ ਡਰਾਵਿਰ ਵੀਰ ਦੀ ਬਹਾਦਰੀ ਨੂੰ ਸਲਾਮ ਹੈ
@gurpreetsinghgopi2155
@gurpreetsinghgopi2155 Год назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖ਼ਸ਼ੇ । ਸਿੰਘ ਸਾਹਿਬ ਜੀ ਦਿਲ ਦੀਆਂ ਗਹਿਰਾਈਆਂ ਵਿਚੋਂ ਤੁਹਾਨੂੰ ਬਹੁਤ ਬਹੁਤ ਪਿਆਰ।
@makhankalas660
@makhankalas660 Год назад
ਵਾਹਿਗੁਰੂ ਜੀ ਸਿੰਘ ਵੀਰ ਸਾਰੇ ਸਨਮਾਨਿਤ ਕਰਨ ਵਾਲੇ ਭਰਾਵਾਂ ਤੇ ਪੱਤਰਕਾਰ ਵੀਰ ਜਗਦੀਪ ਥਲੀ ਵੀਰ ਸਾਰੇ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@jagtarmann9939
@jagtarmann9939 Год назад
ਵੀਰ ਜੀ ਖਾਲਸੇ ਦੀ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਹੈ ਤੁਸੀਂ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ
@harmanpreet3133
@harmanpreet3133 Год назад
ਵਾਹਿਗੁਰੂ ਜੀ ਇਸ ਤਰਾਂ ਹਰ ਵੀਰ ਤੇ ਮੇਹਰ ਦਾ ਹੱਥ ਰੱਖਣ ਪਿੰਡ ਵਾਲਿਆਂ ਦਾ ਧੰਨਵਾਦ ਜੀ
@user-vx3ue1ye6g
@user-vx3ue1ye6g Год назад
ਵਾਹਿਗੁਰੂ ਜੀ ਮਿਹਰ ਕਰਨ ਜੀ ,ਸਦਾ ਅੰਗ ਸੰਗ ਸਹਾਈ ਰਹਿਣ 🙏🙏
@amriksingh9589
@amriksingh9589 Год назад
ਜਿਹੜੇ ਵੀ ਡਰਾਈਵਰ ਵੀਰ ਬਾਹਰ ਚੱਲਣ ਵਾਲੇ ਨੇ ਉਨਾ ਨੁੰ ਚਾਹੀਦਾ ਹੈ ਆਪਣੀ ਗੰਡੀਆ ਉਪਰ ਵਧੀਆ ਕੇਮਰੇ ਲਾਕੇ ਰੱਖਣ ਜਦੋ ਕਦੇ ਵੀ ਲੋੜ ਪਵੇ ਸੁਚ ਛੱਡੋ ਕੇਮਰੇ ਚਾਲੂ ਹੋ ਜਾਣ ਜੋ ਕੱਲਾ ਡਰਾਈਵਰ ਗੱਡੀ ਸੱਬਾਲ ਲਵੇ ਕਿਸੇ ਨੂੰ ਲਵੇ ਨਾ ਲੱਗਣ ਦੇਵੇ
@gurpinderrandhawa855
@gurpinderrandhawa855 Год назад
ਬਹੁਤ ਵਧੀਆ ਕੰਮ ਕੀਤਾ ਵੀਰ ਨੇ ਦਾਤਾ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ
@kamleshkaur6901
@kamleshkaur6901 Год назад
ਸ਼ਾਬਾਸ਼ ਪੁੱਤਰ। ਗੁਰੂ ਦੇ ਸਿੰਘ ਇਸੇ ਤਰ੍ਹਾਂ ਦੇ ਹੋਣੇ ਚਾਹੀਦੇ ਹਨ। ਪ੍ਰਮਾਤਮਾ ਮਿਹਰ ਕਰਨ।
@harindersinghjohal835
@harindersinghjohal835 Год назад
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਟਰੱਕ ਡਰਾਈਵਰਾਂ ਨੂੰ। ਅਮਿਰਤ ਛਕੋ ਸਿੰਘ ਸਜੋ ਜੀ ਸ਼੍ਰੀ ਸਾਹਿਬ ਦੀ ਜਿੱਤ ਹੈ ਜੀ
@pashminderkaur9947
@pashminderkaur9947 Год назад
ਵਾਹਿਗੁਰੂ ਸਦਾ ਅੰਗ ਸੰਗ ਸਹਾਈ ਰਹਿਣ।
@kuldipjhajj5085
@kuldipjhajj5085 Год назад
ਬਹੁਤ ਵਧੀਆ ਕੀਤਾ ਬੇਟਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖੇ।
@narindersingh2387
@narindersingh2387 Год назад
ਇਹ ਕੇਸ ਫੌਜ ਨੂ ਦੇਣਾ ਚਾਹੀਦਾ ਹੈ ਜੋ ਪੁਲਸ ਵਾਲੇ ਟਿਚਰਾਂ ਕਰਦੇ ਹਨ ਫੌਜ ਨੂ ਚਾਹੀਦਾ ਹੈ ਕਿ ਪੁਲਸ ਵਾਲਿਆਂ ਤੇ ਵੀ ਛਿੱਤਰ ਫੇਰੇ
@jaideepsingh6346
@jaideepsingh6346 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Singh-yz2qt7py8m
@Singh-yz2qt7py8m Год назад
ਫੌਜ ਕਿਹੜਾ ਘੱਟ ਆ ਸਭ ਸਿੱਖਾਂ ਦੇ ਦੁਸ਼ਮਣ ਨੇ ੮੪ਚ ਸਾਬਿਤ ਹੋ ਗਿਆ
@BhupinderSingh-nd5yh
@BhupinderSingh-nd5yh Год назад
ਬਾਈ ਜੀ ਗਲ ਤ ਤੁਹਾਡੀ ਠੀਕ ਏ ਜੀ ਪਰ ਬਾਈ ਜੀ ਛਿੱਤਰ ਕੈਮ ਆਪਾ ਲੋਕਾ ਨੂੰ ਕਰਨਾ ਚਾਹੀਦਾ ਏ ਜੀ ਹਰ ਪਿੰਡ ਤੇ ਸਹਿਰ ਦੇ ਲੋਕਾ ਨੂੰ ਰਲ ਮਿਲ ਕੇ ਆਪ ਹੀ ਚੋਰਾ ਨੂੰ ਫਰ ਕੇ ਆਮ ਪਬਲਿਕ ਦੇ ਸਾਮ੍ਹਣੇ ਲਿਆ ਕੇ ਛਿੱਤਰ ਪਰੇਡ ਹੋਵੇ ਜੀ ਬਾਈ ਜੀ
@Singh-yz2qt7py8m
@Singh-yz2qt7py8m Год назад
@@BhupinderSingh-nd5yh ਇਹ ਗੱਲ ਨਾਲ ਸਹਿਮਤ ਹਾਂ ਐਸੀ ਸੋਚ ਸੰਤਾਂ ਦਿੱਤੀ ਪਰ ਲੋਕ ਚੱਲੇ ਨਹੀਂ ਜਿਸ ਕਰਕੇ ਏਨਾ ਨੁਕਸਾਨ ਹੋ ਗਿਆ ਪੰਜਾਬ ਤੇ ਸਿੱਖਾਂ ਦਾ
@BhupinderSingh-nd5yh
@BhupinderSingh-nd5yh Год назад
@@Singh-yz2qt7py8m ਹਾਜੀ ਜੀ ਪਰ ਆਸੀ ਲੋਕ ਵੀ ਕੁਦ ਵੀ ਗਲਤ ਏ ਜੀ ਗੁਰੂਆ ਦੀਆ ਪਾਈਆ ਸ਼ਹੀਦੀਆ ਦੀ ਕੋਈ ਕਦਰ ਨਹੀ ਕੀਤੀ ਜੀ ਗੰਦ ਤੇ ਦੇਖੋ ਹਰ ਪਾਸੇ ਏ ਜੇ ਗੁਰੂਦੁਆਰੇ ਵੀ ਆਜ ਦੇ ਟਾਈਮ ਚ ਲੀਡਰਾ ਲਈ ਪੈਸਾ ਕਮਾਉਣ ਦਾ ਸਾਧਨ ਹੀ ਏ ਜੀ ਪਰ ਲੋਕ ਵੀ ਭਰੇ ਨੂੰ ਭਰ ਦੇ ਖਾਲੀ ਨੂੰ ਕੋਈ ਨਹੀ ਭਰ ਦਾ ਭਾਈ ਜੀ ਸਿਸਟਮ ਸਾਰਾ ਤਾ ਹੀ ਸੁਧਰ ਸਕਦਾ ਜੇ ਆਮ ਲੋਕਾ ਚ ਪੁਰਾਣੇ ਲੋਕਾ ਵਾਗ ਇਮਾਨਦਾਰੀ ਤੇ ਨੀਅਤ ਸਾਫ ਤੇ ਨਜਰ ਤੇ ਦਿਲ ਸਾਫ ਹੋਣ ਜੀ
@rajinderathwal2738
@rajinderathwal2738 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਇਸ ਬਾਈ ਹਮੇਸ਼ਾ ਚੜਦੀ ਕਲਾਂ ਬਖਸ਼ਣ ਸਾਨੂੰ ਵੀ ਸ਼ਾਸ਼ਤਰ ਰੱਖਣਾ ਚਾਹੀਦਾ ਹੈ
@punjabisardar-ec3qx
@punjabisardar-ec3qx Год назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਹੋਈ ਹੈ ਬੰਦੇ ਦੇ ਹੱਥ ਕੁਝ ਵੀ ਨਹੀਂ ਬੰਦਾ ਕੁਝ ਨਹੀਂ ਕਰ ਸਕਦਾ ਜੋ ਕੀਤਾ ਕਰਾਇਆ ਹੈ ਉਸ ਦੀਨ ਦੁਨੀਆ ਦੇ ਬਾਲੀ ਨੇ ਆਪਣਾ ਕੌਤਕ ਰਚਿਆ ਜੇ ਸਿੰਘ ਘਿਰ ਜਾਂਦਾ ਤਾ ਬਾਂਦਰਾਂ ਨੇ ਬਹੁਤ ਛਾਲਾਂ ਮਾਰਨੀਆਂ ਸੀ
@gurjitkaur529
@gurjitkaur529 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੰਘ ਨੂੰ ਚੜ੍ਹਦੀ ਕਲਾ ਵਿਚ ਰਖਿਆ ਵਾਹਿਗੁਰੂ ਸਾਰੇ ਸਿੱਖਾਂ ਨੂੰ ਚੜ੍ਹਦੀ ਕਲਾ ਵਿਚ ਰਖੇ ਵਾਹਿਗੁਰੂ ਜੀ
@jaideepsingh6346
@jaideepsingh6346 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rajkumarikumari2997
@rajkumarikumari2997 Год назад
Very good waheguru g ka lsa wahguru g ki Fatha
@harjinderkhalsa8851
@harjinderkhalsa8851 Год назад
ਸਵਾ਼ ਲੱਖ ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਂਮ ਕਹਾਉ
@ranvirsingh1706
@ranvirsingh1706 Год назад
Salute veere nu Sri Guru Gobind Singh Ji da putt ਬਣਕੇ ਟੱਕਰਿਆ , ਇਹਨਾ ਹਿਜੜੇ ਲੁਟੇਰੇ ਲੋਕਾਂ ਨੂੰ
@kulbirkaur2968
@kulbirkaur2968 Год назад
🙏💐👏ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ🙏🙏👍👍👍👍👍
@jassidhaliwal526
@jassidhaliwal526 Год назад
ਸਾਰੇ ਚੰਗੇ ਸਮਾਜ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ
@bachittersinghaulakh4162
@bachittersinghaulakh4162 Год назад
ਵਾਹਿਗੁਰੂ ਜੀ ਵੀਰ ਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ।
@SurjitSinghKhalsa
@SurjitSinghKhalsa Год назад
ਵਾਹਿਗੁਰੂ ਜੀ ਜਿਸ ਦਿਨ ਸਾਰੇ ਸਿੰਘ ਸੱਜ ਗਏ ਖਾਲਸੇ ਬਣ ਗਏ ਸ਼ਸਤਰ ਤਾਰੀ ਬਣ ਗਏ ਸ਼ਸਤਰ ਵਿੱਦਿਆਂ ਜਾਣਦੇ ਹੋਵਾਂਗੇ ਬੁਰੇ ਵਕ਼ਤ ਵਿਚ ਸ਼ਸਤਰ ਸਾਥੀ ਬਣ ਜਾਂਦਾ ਹੈ ਗੁਰੂ ਮਾਹਾਰਾਜ ਜੀ ਆਪ ਸਹਾਈ ਹੋ ਜਾਂਦੇਂ ਹਨ
@bhagwantsingh6249
@bhagwantsingh6249 Год назад
ਜੁਗ ਜੁਗ ਜੀਓ ਵੀਰ ਜੀ ਕਲਗੀਆਂ ਵਾਲਿਆਂ ਦੀ ਕਿਰਪਾ ਹੈ ਤੁਹਾਡੇ ਤੇ ਪਾਤਸ਼ਾਹ ਦੇ ਚਰਨਾਂ ਨਾਲ ਲਗੇ ਰਹੋ
@GurjitSingh-tb1lm
@GurjitSingh-tb1lm Год назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ
@jagtarsingh8126
@jagtarsingh8126 Год назад
ਵੀਰ ਤੇ ਬਹੁਤ ਮਾਣ ਹੈ ਵੀਰ ਜੀ ਨੇ ਬਹੁਤ ਹੀ ਬਹਾਦਰੀ ਦਿਖਾਈ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਦੇ ਯੋਧਿਆਂ ਦੀ ਕੌਮ ਨੂੰ ਅੱਜ ਲੋਡ਼ ਹੈ
@sukhwindersinghlela5465
@sukhwindersinghlela5465 Год назад
ਚੋਲ ਖਾਣੇ ਸਾਡੇ ਗੁਰੂ ਦੇ ਸਿੰਘਾਂ ਦਾਂ ਮਕਾਬਲਾ ਕਿੱਥੋਂ ਕਰ ਲੈਣ ਗੇ ਵਾਹਿਗੁਰੂ ਸਾਡੇ ਵੀਰ ਤੇ ਮੇਹਰ ਕਰੀ
@JaswinderKaur-tg2jb
@JaswinderKaur-tg2jb Год назад
ਵਾਹਿਗੁਰੂ ਜੀ ਇਨ੍ਹਾਂ ਵੀਰੋ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਸਿੱਖ ਕੌਮ ਦੇ ਮਹਾਨ ਜੋਦਿਆ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣ ਮੈਂ ਸਾਰੇ ਸਿੱਖ ਕੌਮ ਨੂੰ ਬੇਨਤੀ ਕਰਦੀ ਹਾਂ ਜੀ ਸਾਰਿਆਂ ਨੂੰ ਅੰਮ੍ਰਿਤ ਛੱਕ ਕੇ ਸਿੰਘ ਸਜਿਉ
@Sonu-eb8qf
@Sonu-eb8qf Год назад
ਸਾਰੇਿਸੰਘ ਹੋਸਲੇ ਬਲੰਦ ਰੱਖੋ ਜੀ ਸਰਕਾਰਾਂ ਨੇ ਕੁਝ ਨਹੀਂ ਕਰਨਾ ਿੲੱਕ ਦੂਸਰੇ ਦਾ ਸਾਥ ਦਿਉ ਚੋਰਾਂ ਨੂੰ ਸੋਧ ਕੇ ਤੋਰਿਆ ਜਾਵੇ🙏🏻
@gursewaksidhu7315
@gursewaksidhu7315 Год назад
ਬਹੁਤ ਹੀ ਵਧੀਆ ਵੀਰ ਜੀ ਗੁਰੂ ਜੀ ਦੇ ਸਿੰਘ ਸੁਰਮੇ ਬਹਾਦਰ ਯੋਧੇ ਨੂੰ ਸਲੋਟ ਹੈ।ਚੈਨਲ ਵਾਲੇ ਵੀਰ ਜੀ ਦਾ ਵੀ ਧੰਨਵਾਦ ਹੈ।
@kirandeep2037
@kirandeep2037 Год назад
ਸਿੰਘ ਸੂਰਮਾ । ਵਾਹਿਗੁਰੂ ਜੀ ਦੀ ਕਿਰਪਾ ਨਾਲ ਸਿੰਘ ਦੀ ਦਲੇਰੀ ਨਾਲ ਜਿੱਤ ਪ੍ਰਾਪਤ ਕੀਤੀ। ,, ਬੱਲੂ ਰਟੈਂਡਾ,,
@JaspalSingh-nb4mr
@JaspalSingh-nb4mr Год назад
ਬਹੁਤ ਵਧੀਆ ਸੱਚੇ ਪਾਤਸ਼ਾਹ ਚੜਦੀ ਕਲਾ ਰੱਖੇ
@pindersandhu8008
@pindersandhu8008 Год назад
ਪੱਤਰਕਾਰ ਵੀਰ ਜੀ ਦਾ ਦਿਲੋਂ ਧੰਨਵਾਦ ਜੀ 🙏🙏🙏🙏🙏
@AvtarSingh-rh1zt
@AvtarSingh-rh1zt Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@sukhwantsidhu53
@sukhwantsidhu53 Год назад
ਵਾਹਿਗੁਰੂ ਹੀ ਰਾਖਾ ਹੈ ਸਿੰਘਾ ਦਾ
@kauranmol3152
@kauranmol3152 Год назад
Grib kuri di benti mere father cancer kRke nhi rahe maa hart patient hai ghar gribi te bimari dono ghar hai maa beti nu loka ne presan kita hoiya hai mainu help cahidi hai
@DalbirSingh-dh1ih
@DalbirSingh-dh1ih Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@SarwanSingh-du9if
@SarwanSingh-du9if Год назад
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🙏🙏
@chamelsingh8304
@chamelsingh8304 Год назад
ਸ਼ਾਬਾਸ਼ ਖਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@naveenkumar-pn6kv
@naveenkumar-pn6kv Год назад
Sardar saab da dil bahut sucha hai ,,,guru di baani veer de dil face whicho jhalkdi hai ,,,,love u veer ji ❤️
@paramjeetsinght4743
@paramjeetsinght4743 Год назад
Good.verr.ji.
@gurpreetsingh-uz6tx
@gurpreetsingh-uz6tx Год назад
❤️
@gurpreepsandhu7586
@gurpreepsandhu7586 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️❤️❤️❤️❤️❤️ ਦਿੱਲ ਤੋ ਸਲੂਟ ਐਮੀ ਨਹੀ ਕਿਹਦੇ ਸਿੰਘ ਸ਼ੇਰ ਹੁੰਦਾ
@daljitsingh8832
@daljitsingh8832 Год назад
ਗੁਰੂ ਦੀ ਜੇ ਲੋੜ ਹੋਵੇਗੁਰੂ ਵੀ ਅਜੇਹਾਹੋਵੇ ਜਿਹਾਦਸਮੇਸ਼ ਮਾਤਾ ਗੁਜਰੀ ਦਾ ਲਾਲ ਜੀਦਸਮ ਪਾਤਸ਼ਾਹ ਦੀ ਇਕ ਕੌਮ ਸ਼ੇਰਾਂ ਦੀ ਕੌਮ ਹੈ
@swarnsingh7691
@swarnsingh7691 Год назад
ਵਾਹਿਗੁਰੂ ਜੀ 🙏
@sgrewal3019
@sgrewal3019 Год назад
ਡਰਾਈਵਰ ਵੀਰ ਬਹੁਤ ਬਹੁਤ ਮੁਬਾਰਕਾਂ ਜੀ
@gurbirsingh1415
@gurbirsingh1415 Год назад
ਅਸਲੀ ਵਿਚ ਇਹੀ ਸਿੰਘ ਸਾਹਿਬ ਨੇ ਸਿਰਪਾਓ ਦੇ ਹੱਕਦਾਰ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ । ਗੁਰਦੁਆਰਾ ਸਾਹਿਬ ਵਿਖੇ ਹਰ ਕਿਸੇ ਨੂੰ ਸਿਰਪਾਓ ਦੇ ਦਿੰਦੇ ਹਨ।
@jagseersroay4926
@jagseersroay4926 Год назад
ਸੇ਼ਰ ਇਕੱਲਾ ਹੀ ਹੁੰਦਾ ਤੂੰ ਹੈਂ ਸੇਰ ਵਾਹਿਗੁਰੂ ਜੀ ਤੇਨੂੰ ਹੋਰ ਚੜਦੀ ਕਲਾ ਬਖਸ਼ੇ
@satnaam.singhmalhi6249
@satnaam.singhmalhi6249 Год назад
ਵਾਹਿਗੁਰੂ ਜੀ ਦੀ ਮੇਹਰ ਸਦਕਾ ਸਿੰਘ ਖਾਲਸਾ ਨੇ ਚੜ੍ਹਦੀ ਕਲਾ ਵਿੱਚ ਰੱਖਣਾ ਜੀ
@charda-panjab-lehnda-panjab
ਗੁਰੂ ਦਾ ਖਾਲਸਾ 🙏
@ParkashAllNews
@ParkashAllNews Год назад
🌷ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਵੀਰ ਨੂੰ ਰਁਖਨ 🙏🏽🙏🏽🌷
@majorsingh6495
@majorsingh6495 Год назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਵਾ ਲਾਖ ਸੇ ਏਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊ
@gursimransingh8366
@gursimransingh8366 Год назад
ਅਕਾਲ ਪੁਰਖ ਦੀਆਂ ਫੌਜਾਂ ♥️🙏
@SAINI-SAAB
@SAINI-SAAB Год назад
ਵਾਹ ਜੀ ਵਾਹ ਵਾਧਾ ਕਰਨਾ ਨਹੀਂ ਘਾਟਾ ਜਰਨਾ ਨਹੀਂ
@beantlakhesar8833
@beantlakhesar8833 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏 ਚੜਦੀ ਕਲਾ ਰੱਖੇ
@MrSingh-dc1xk
@MrSingh-dc1xk Год назад
ਭੂਤ ਭੂਤ ਵਧੀਆ ਜੀ ਕਿਰਪਾ ਦਾਤੇ ਦੀ ਕੋਈ ਸੱਲਾ ਸਾੜਨਾ ਨਹੀਂ ਚਾਈਏ ਦਾ। Proud to be a Sikh 🗡️🗡️
Далее