Тёмный

'ਬਾਦਲਾਂ ਦੇ ਟੱਬਰ ਨੂੰ ਇੱਲ ਕੁੱਕੜ ਦਾ ਪਤਾ ਨਹੀਂ, ਫਿਰ ਵੀ ਸਾਰੇ ਜਥੇਦਾਰ, ਹੈੱਡ ਗ੍ਰੰਥੀ ਇਹੀ ਨਿਯੁਕਤ ਕਰਦੇ ਨੇ' 

Rozana Spokesman
Подписаться 1,6 млн
Просмотров 20 тыс.
50% 1

'ਬਾਦਲਾਂ ਦੇ ਟੱਬਰ ਨੂੰ ਇੱਲ ਕੁੱਕੜ ਦਾ ਪਤਾ ਨਹੀਂ, ਫਿਰ ਵੀ ਸਾਰੇ ਜਥੇਦਾਰ, ਹੈੱਡ ਗ੍ਰੰਥੀ ਇਹੀ ਨਿਯੁਕਤ ਕਰਦੇ ਨੇ'
ਬੇਅਦਬੀ ਅਤੇ ਗੋਲਕਾਂ ਦੀ ਦੁਰਵਰਤੋਂ ਬਾਦਲਾਂ ਨੂੰ ਲੈ ਬੈਠੀ, ਇਨ੍ਹਾਂ ਨੇ ਹੀ ਭਾਜਪਾ ਦੀ ਜੜ੍ਹ ਪੰਜਾਬ 'ਚ ਲਗਾਈ'
ਸੁਖਬੀਰ ਬਾਦਲ ਖ਼ਿਲਾਫ਼ ਉੱਠੀ ਬਗ਼ਾਵਤ 'ਤੇ ਖੁੱਲ੍ਹ ਕੇ ਬੋਲੇ ਪਾਲ ਸਿੰਘ ਫਰਾਂਸ
ਪੱਤਰਕਾਰ : ਕੁਲਦੀਪ ਸਿੰਘ ਭੋੜੇ , ਪ੍ਰੋਡਿਊਸਰ :ਜਸਮੀਤ ਸਿੰਘ
#PalSinghFrance #KaumiInsaafMorcha #SukhbirSinghBadal #ShiromaniAkaliDal #RozanaSpokesman
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Опубликовано:

 

27 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 56   
@user-mw1xz9vs9p
@user-mw1xz9vs9p 6 дней назад
ਬੇੜਾ ਗ਼ਰਕ ਹੋ ਗਿਆ ਬਾਦਲ ਪ੍ਰਵਾਰ ਦਾ 100 ਸਾਲ ਤੋਂ ਪੁਰਾਣੀ ਪਾਰਟੀ ਸੀ ਕੁਰਬਾਨੀਆਂ ਤੋਂ ਨਿਕਲੀ ਸੀ ਆਪਣੇ ਪ੍ਰਵਾਰ ਦਾ ਕਬਜ਼ਾ ਕਰਕੇ ਖਾਲੀ ਦਲ ਬਣਾ ਲਿਆ
@JASWINDERSINGH-xd8ge
@JASWINDERSINGH-xd8ge 6 дней назад
ਸ਼ੇਰੇ-ਪੰਜਾਬ ਦਲ ਜਿੰਦਾਬਾਦ। ਵਡਾਲਾ ਸਾਹਿਬ ਜਿੰਦਾਬਾਦ।
@dilbagsingh8461
@dilbagsingh8461 6 дней назад
ਜਿਸ ਜਗ੍ਹਾ ਤੋਂ ਮੂਆਫੀ ਮੰਗਣੀ ਊਹ ਅੰਦਰ ਦੀਆਂ ਜਾਣਦਾ ਊਨੇ ਇਨ੍ਹਾਂ ਦੀਆਂ ਪੀੜੀਆਂ ਗਰਕ ਕਰ ਦੇਣੀਆਂ ਫਰਾਸ ਸਾਹਿਬ
@balbirgill9961
@balbirgill9961 6 дней назад
ਜਥੇਦਾਰ ਤੁੜ ਤੇ ਮਾਸਟਰ ਤਾਰਾ ਸਿੰਘ ਵਰਗੇ ਜਥੇਦਾਰ ਚੰਗੇ ਸਨ ਤੇ ਕਹਿਣੀ ਤੇ ਕਰਨੀ ਦੇ ਪ੍ਰਪੱਕ ਸਨ ।ਹੁਣ ਦੇ ਜਾਅਦਾ ਜਥੇਦਾਰ ਮਸੰਦ ਹਨ।
@AmarjitSingh-eq3rl
@AmarjitSingh-eq3rl 6 дней назад
ਉਸ ਟਾਈਮ ਸੋਸ਼ਲ ਮੀਡੀਆ ਨਹੀ ਸੀ
@user-kt2pg3qg1p
@user-kt2pg3qg1p 6 дней назад
ਦੋਸਤੋ ਕਿੰਨੇ ਸ਼ਰਮ ਵਾਲੀ ਗੱਲ ਹੈ ਸਾਡੇ ਦੇਸ਼ ਦੇ ਕਾਨੂੰਨਾਂ ਦੀ। ਪੰਜਾਬ ਵਿੱਚ ਕੰਮ ਕਰਨ ਵਾਲਾ ਇੱਕ ਚਪੜਾਸੀ ਤਾਂ ਆਮਦਨ ਕਰ ਦਿੰਦਾ ਪਰ ਬਾਦਲ ਪਰਿਵਾਰ ਇੱਕ ਵੀ ਰੁਪਇਆ ਟੈਕਸ ਨਹੀਂ ਦਿੰਦਾ ਅਤੇ 600 ਯੂਨਿਟਾਂ ਬਿਜਲੀ ਵੀ ਮੁਆਫ। 500 ਤੋਂ ਵੱਧ ਏਕੜ ਵਾਲਾ ਭਾਰਤ ਵਿੱਚ ਗਰੀਬ ਅਤੇ ਇੱਕ ਚਪੜਾਸੀ ਅਮੀਰ। ਵਾਹ ਵਾਹ ਕਿਆ ਕਾਨੂੰਨ ਹਨ ਸਾਡੇ।
@avtarsingh2531
@avtarsingh2531 6 дней назад
ਬਾਦਲਾਂ ਦੇ ਕੀਤੇ ਪਾਪ ਹੀ ਅੱਗੇ ਆ ਰਹੇ ਹਨ ਇਨ੍ਹਾਂ ਬੇਈਮਾਨਾਂ ਦਾ ਭੱਠਾ ਬੈਠਣਾ ਹੀ ਬੈਠਣਾ ਹੈ।
@rbrar3859
@rbrar3859 6 дней назад
ਇਹਨਾਂ ਦੇ ਬਾਦਲ ਲਾਣੇ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ। ਇਹਨਾਂ ਦੇ ਬਣਾਏ ਜਥੇਦਾਰਾਂ ਨੇ ਗੁਰੂ ਘਰ ਦੇ ਪੇਸੈ ਨਾਲ ਵੱਡੇ ਵੱਡੇ ਹੋਟਲ , ਮਹਿਲ ਵਰਗੀਆਂ ਕੋਠੀਆਂ , ਸਕੂਟਰਾਂ ਤੋਂ ਸਿਧੇ ਫਾਰਚੂਨਰਾਂ ਤੇ ਉਹ ਵੀ 4-4 ਲਿਆਂਦੀਆਂ ਹਨ। ਲੁੱਟ ਕੇ ਖਾ ਗਏ ਸੱਭ ਕੁੱਝ।
@tejindersingh4588
@tejindersingh4588 6 дней назад
ਕੱਖ ਨਾ ਰਹੇ..ਅਰਦਾਸ ਪੂਰੀ ਹੋਵੇਗੀ
@mahindersingh9852
@mahindersingh9852 6 дней назад
👍
@shinder1334
@shinder1334 6 дней назад
ਸਟੇਟ ਕੋਲ ਇੱਕੋ ਜੁੰਡਲੀ ਤੇ ਇੱਕ ਤਰ੍ਹਾਂ ਦੇ ਟੱਬਰ ਹੀ ਰਜਿਸਟਰਡ ਦਲਾਲ ਨੇ ਜੋ ਬਿਨਾਂ ਸ਼ਰਤ ਪੰਥ ਵਿਰੋਧੀ ਤਾਕਤਾਂ ਨੂੰ ਹਿਮਾਇਤ ਦਿੰਦੇ ਰਹੇ ਤੇ ਬਿਨਾਂ ਮੰਗਿਆਂ ਮੁਆਫ਼ੀ ਦੇਣ ਤੋਂ ਬਾਅਦ ਵੀ ਗੋਡਿਆਂ ਪਰਨੇ ਹੋ ਕੇ ਗਠਜੋੜ ਕਰਨ ਦੀਆਂ ਲੇਲੜੀਆਂ ਕੱਢਦਾ ਫਿਰਦੇ ਲੋਕਾਂ ਨੂੰ ਪੰਥ ਪ੍ਰਵਾਨ ਨਹੀਂ ਕਰਦਾ ਜਿੰਨੇ ਮਰਜੀ ਡਰਾਮੇ ਰਚੀ ਜਾਣ।
@tejindersingh4588
@tejindersingh4588 6 дней назад
ਬਿਲਕੁਲ ਠੀਕ ਵੀਚਾਰ ਨੇ...
@oiffcal.harman
@oiffcal.harman 6 дней назад
ਜਥੇਦਾਰ ਜੀ ਤੁਹਾਡੀਆਂ ਗੱਲਾਂ ਸੌ % ਸਦੀਆਂ ਹਨ ਬਾਦਲ ਪਰਿਵਾਰ ਨੂੰ ਇਨਾਂ ਦੀਆਂ ਗਲਤੀਆਂ ਹੀ ਲੈ ਬੈਠੀਆਂ ਹਨ ਸਾਨੂੰ ਨਹੀਂ ਲੱਗਦਾ ਕਿ ਦਵਾਰਾ ਸਤਾ ਵਿਚ ਆ ਜਾਣਗੇ = ਪ੍ਰੇਮ ਸਿੰਘ ਨੀਲੋਂ
@RAMSINGH-fh8kl
@RAMSINGH-fh8kl 6 дней назад
ਸਹੀ ਗੱਲ ਹੈ ਜੀ ਬਾਦਲਾ ਦਾ ਅੰਤ ਆ ਗਿਆ ਜੀ।
@sukhmann240
@sukhmann240 6 дней назад
ਲੋਕ ਤਾਂ ਅਜੇ ਵੀ ਇਹਨਾਂ ਮਗਰ ਝੰਡੇ ਚੁੱਕੀ ਫਿਰਦੇ ਹਨ ਇਹਨਾਂ ਨੂੰ ਪਤਾ ਨਹੀਂ ਹੈ ਕੀ ਕੀਤਾ ਹੈ ਪੰਜਾਬ ਨਾਲ
@ssingh2503
@ssingh2503 6 дней назад
ਮੌਜੂਦਾ ਸ਼੍ਰੋਮਣੀ ਅਕਾਲੀ ਦਲ ਸ਼ਤਾਨ ਲੋਕਾਂ ਦਾ ਦਲ ਬਣ ਕੇ ਰਹਿ ਗਿਆ ਹੈ।😢
@dilbagsingh8461
@dilbagsingh8461 6 дней назад
ਪੂਰਾਣੇ ਸਾਰੇ ਕੰਜਰੀਆਂ ਇੱਕਠੇ ਇੱਕ ਅੱਧੇ ਛੱਡਕੇ
@Rana19754
@Rana19754 6 дней назад
ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਨੂੰ ਅੱਗੇ ਲਿਆਉਣਾ ਚਾਹੀਦਾ ਹੁਣ। ਕੌਮ ਲਈ ਓਹਨਾਂ ਦੀ ਵੀ ਕੁਰਬਾਨੀ ਹੈ।
@manjeetdeep2154
@manjeetdeep2154 6 дней назад
Good
@jaloursingh3758
@jaloursingh3758 6 дней назад
Very good gi
@narinderchhina3009
@narinderchhina3009 6 дней назад
Right
@rajkumarsingh-hd5yt
@rajkumarsingh-hd5yt 6 дней назад
Bilkul sahi keha bhai Sahib ne
@AjitSingh-uz5il
@AjitSingh-uz5il 6 дней назад
Bhut vadia vichar pal singh ji Sandhari Majra
@KuldeepSingh-sm5ss
@KuldeepSingh-sm5ss 5 дней назад
ਬੀ ਜੇ ਪੀ ਦਾ ਏਜੰਟ ਬਾਦਲ ਪਰਿਵਾਰ ਹੈ ਕਿਉਂਕਿ ਇਨ੍ਹਾਂ ਆਰ ਐਸ ਐਸ ਦੀ ਸ਼ਰਨ ਮਨਜ਼ੂਰ ਕੀਤੀ। ਸੀ
@arunjitkaur2663
@arunjitkaur2663 6 дней назад
Very good ji👍
@karanbhullar7302
@karanbhullar7302 6 дней назад
ਬਾਦਲ ਨੂੰ ਬਾਹਰ ਕਰੋ
@ssingh2503
@ssingh2503 6 дней назад
ਸਭ ਕੁੱਝ ਲੁੱਟਾ ਕੇ ਹੋਸ਼ ਮੇਂ ਆਏ ਤਾਂ ਕਿਆ ਆਏ।
@nishansran7672
@nishansran7672 6 дней назад
Badal da end aa gya hun rabb di nigah swalli ho gyee hai
@BalkarSingh-dc1oq
@BalkarSingh-dc1oq 6 дней назад
ਬਾਦਲ ਦਾ ਬੇੜਾ ਗਰਕਹੋ ਜਾਵੇ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ
@saytruth1382
@saytruth1382 6 дней назад
They are driving the party just like the buses in Punjab
@sandhubs2459
@sandhubs2459 6 дней назад
Veer g m khud saria Sharta poorian karda se 5 saal lecturer reha regular hon layi file ditti benti keeti rol ditti meri file ..kisay nay suni tkk nahi ....ehna nu es tarah de loka dian badaseesa v laggian ..m akhar har k resign kar ditta ...
@manjeetdeep2154
@manjeetdeep2154 6 дней назад
❤❤❤❤❤❤❤❤❤❤❤
@KulwantGoldy
@KulwantGoldy 6 дней назад
Badl hatao akali dal ate panth bachao🙏🙏
@kanwaljitsingh3248
@kanwaljitsingh3248 6 дней назад
Masand Tole dda kee hashar hoega?
@GurmitBSingh
@GurmitBSingh 6 дней назад
Ssaji Yes Sara AWAA UUTIAAA JI agree Par ehnaa da malak uthey da uthey ; system????? Eh aakali party Nahi ; KADDAH khaney DALAL ?? New plate TEY sewak KIRDAAR as GURUNANAK JI PHILOSOPHY! Full stop period!!? All suspected? Jio
@AmarjitSingh-eq3rl
@AmarjitSingh-eq3rl 6 дней назад
ਜਿਹੜੇ ਜਗੀਰ ਕੌਰ ਢੀਂਡਸੇ ਚੁੰਦੂ ਮਾਜਰਾ ਮਲੂਕਾ ਨੂੰ ਪਸੰਦ ਨਹੀ ਕਰਦੇ ਉਹ ਕਿੱਧਰ ਜਾਣ
@darshansingh5265
@darshansingh5265 6 дней назад
ਇਹਨਾ ਬਾਦਲਾ ਨੇ ਕੌਮ ਦਾ ਬੇੜਾ ਗਰਕ ਕਰ ਦਿੱਤਾ ਤੂਰ ਦਰਸ਼ਨ ਸਿੰਘ ਹਠੂਰ ਪਿੰਡੀਆ
@BalbirSingh-ug1cq
@BalbirSingh-ug1cq 6 дней назад
ਮਲੂਕਾ ਸਾਹਿਬ ਬਾਰੇ ਵੀ ਸਾਫ ਕਰਿੳ ਕਿ ਉਹ ਕਿਸ ਪਾਰਟੀ ਲਈ ਕੰਮ ਕਰ ਰਹੇ ਹਨ ਟਬਰ ਤਾ ਬੀ ਜੇ ਪੀ ਵਿਚ ਭੇਜ ਵਿਚ ਭੇਜ ਦਿਤਾ ਹੈ ਅਸਤੀਫ਼ਾ ਬਾਦਲ ਕੋਲੋ ਮੰਗ ਰਿਹਾ ਹੈ
@nirmalghuman6077
@nirmalghuman6077 6 дней назад
ਬੀਜੇਪੀ ਨੂੰ ਪੰਜਾਬ ਚ ਜਾਣਦਾ ਕੌਣ ਸੀ ਮਿੱਤਰਾ ਬੀਜੇਪੀ ਨੂੰ ਪੰਜਾਬ ਚ ਬਾਦਲਕਿਆਂ ਦਾ ਕੌਮੀ ਗੱਦਾਰ ਟੱਬਰ ਹੀ ਤਾਂ ਲੈ ਕੇ ਆਇਐ ਆਪਣੇ ਨਿੱਜੀ ਹਿੱਤਾਂ ਲਈ ਬਿਨਾਂ ਸ਼ਰਤ ਓਹਨਾਂ ਦੀ ਸੁਪੋਰਟ ਵੀ ਤਾਂ ਇਨ੍ਹਾਂ ਨੇ ਹੀ ਕੀਤੀ ਐ
@FatehSingh-ow3xs
@FatehSingh-ow3xs 6 дней назад
ਇਲ ਦਾ ਨਹੀ ਪਤਾ ਹੋਣਾ ਕੁਕੜ ਤਾ ਉਹ ਹਰ ਰੋਜ ਖਾਦੇ ਨੇ
@davindersidhu2767
@davindersidhu2767 5 дней назад
Maluka tan havan karaunda c oh kider da akali hai and maluke kol sirf 6 kile jameen c aj os di kini property hai😊
@lakhvindersingh9844
@lakhvindersingh9844 6 дней назад
Vir ji eh harsimrat Kaur di ardas kam kar rhi hai
@mandytakhar8294
@mandytakhar8294 6 дней назад
All f party
@JAGJITSINGH-vx1nb
@JAGJITSINGH-vx1nb 6 дней назад
Bacha lo Anna Akali Dal . A Masan Badal ... .
@avtarmaan2098
@avtarmaan2098 6 дней назад
Bsdal parvar toe akalidal u ajaid kario
@naibsingh7290
@naibsingh7290 6 дней назад
Jihre jite ne ona nu lotha kahin valio guru di beabdi Akali ne kiti
@davindersidhu2767
@davindersidhu2767 5 дней назад
Ikale badal nahin eh sare hi chor han and sare hi kursi de bhykhe han
@harbanssingh1329
@harbanssingh1329 6 дней назад
Bhekhi lobhvas aounda hai oh apna hitsadhan ly maeadhari te kursi ly lok guru ly sabh kujh kurban karde hn te ky apnehita ly guru waheguru ji
@makhansinghgill7029
@makhansinghgill7029 6 дней назад
ਇੱਕ ਪਾਸੇ ਅਲੀ ਬਾਬਾ ਤੇ ਇੱਕ ਪਾਸੇ ਚਾਲੀ ਚੋਰ / ਰੱਬ ਰਾਖਾ
@GianSingh-ke5jo
@GianSingh-ke5jo 6 дней назад
Badal bhajao
@dr.manjitsingh755
@dr.manjitsingh755 6 дней назад
ਸਾਨੂੰ ਮਾਣ ਅਕਾਲੀ ਹਾਂ ਸਾਡੀ ਸ਼ਾਨ ਅਕਾਲੀਆ ਨੇ ਅਸੀਂ ਕੋਮ ਸੂਰਮੇਆ ਦੀ ਤਖਤਾਂ ਦੇ ਬਾਲੀ ਆ
@dr.manjitsingh755
@dr.manjitsingh755 6 дней назад
😢ਭਾਈ ਬੁਲਾਰੇ ਸੰਜਮ ਤੋਂ ਕੰਮ ਲੈਣ ਪਾਰਟੀ ਦੀ ਛਵੀ ਨਾ ਖਰਾਬ ਕਰਨ ਜਿਹੜੇ ਲੋਕ ਮਾੜੇ ਨੇ ਦਾਗੀ ਨੇ ਦੋ ਦੋ ਟਿਕਟਾਂ ਦੇ ਭੂਖੇ ਨੇ ਫਿਰ ਵੀ ਝੰਡੇ ਵਿਚ ਡੰਡਾ ਪਾਈ ਰੱਖਦੇ ਨੇ ਉਹਨਾਂ ਨੂੰ ਵਾਏ ਨੇਮ ਟਾਰਗੇਟ ਕਰੋ
@FatehSingh-ow3xs
@FatehSingh-ow3xs 6 дней назад
ਤੁਹਾਡਾ ਖਿਆਲ ਹੈ ਬਾਦਲ ਬੇਕਸੂਰ ਹਨ
@kuldeepsinghdhiman2759
@kuldeepsinghdhiman2759 6 дней назад
ਛਵੀ ਖਰਾਬ ਦੀ ਗੱਲ ਕਰਦੇ ਹੋ ਇਥੇ ਤਾਂ ਗ਼ਦਾਰ ਬਾਦਲ ਟੱਬਰ ਨੇ ਬੇੜਾ ਹੀ ਗ਼ਰਕ ਕਰ ਦਿੱਤਾ ਹੋਇਆ ਹੈ। ਹੁਣ ਤਾਂ ਇਸ ਬਾਦਲ ਨਾਮ ਦੀ ਬਿਮਾਰੀ ਤੋਂ ਪਾਰਟੀ ਦਾ ਖਹਿੜਾ ਛੁਡਾਉਣ ਲਈ ਹੀ ਇਲਾਜ ਲੱਭਣ ਦੀ ਲੋੜ ਹੈ
@NaranjansinghVirk
@NaranjansinghVirk 6 дней назад
Right
@gurusingh613
@gurusingh613 6 дней назад
Good
Далее
Incredible magic 🤯✨
00:53
Просмотров 7 млн