Тёмный

ਬਲਵਿੰਦਰ ਸਿੰਘ ਭੂੰਦੜ ਨੂੰ ਸਿੱਧੇ ਸਵਾਲ | ਪੰਥ ਵਿਰੋਧੀ ਫੈਸਲੇ ਕਿਓਂ ਕੀਤੇ ? 

Jasveer Singh Show
Подписаться 31 тыс.
Просмотров 26 тыс.
50% 1

ਸੁਖਬੀਰ ਬਾਦਲ ਤੋਂ ਕਿਸਨੇ ਕਰਵਾਏ ਸੀ ਗਲਤ ਫੈਸਲੇ ?
ਚੰਦੂਮਾਜਰਾ, ਢੀਂਡਸਾ, ਬੀਬੀ ਜਗੀਰ ਕੌਰ 'ਤੇ ਵਰ੍ਹੇ ਭੂੰਦੜ
#akalidal #punjabinews #sukhbirbadal
#jasveersinghshow

Опубликовано:

 

1 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 404   
@JasveerSinghShow
@JasveerSinghShow 6 дней назад
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@Singh-vk8bk
@Singh-vk8bk 6 дней назад
ਪੰਜਾਬ ਦਾ ਇਕੋ ਇਕ ਪੱਤਰਕਾਰ ਜਿਹੜਾ ਠੋਕ ਕੇ ਸਵਾਲ ਕਰਦਾ ਜਿਊਂਦੇ ਰਹੋ ਬਾਈ ਜਸਵੀਰ ਸਿੰਘ
@JasbirSingh-sb5fo
@JasbirSingh-sb5fo 6 дней назад
,, ,😂
@sahibchattha6265
@sahibchattha6265 5 дней назад
AQasQQ❤😊😊 lol😊😊
@DUSHMAN-bk4in
@DUSHMAN-bk4in 5 дней назад
Baba ji N K SHARMA da interview kro
@sardargreatsingh3055
@sardargreatsingh3055 5 дней назад
ਸਾਰਿਆ ਨੂੰ ਟੰਗ ਦਿਓ ਇਕ ਲਾਈਨ ਵਿੱਚ ਲਾ ਕੇ ਕਰਦੇ ਦੇਖੋ ਕਿਵੇਂ ਇਕ ਚੋਰੀ ਦੂਜੀ ਸੀਨਾ ਜ਼ੋਰੀ ਦਲਿਓ ਤੁਸੀ ਸਿੱਖ ਕੌਮ ਨੂੰ ਡੋਬ ਦਿੱਤਾ। ਸਰਸੇ ਨੂੰ ਪਿਤਾ ਕਹਿਣਾ ਬਿਨਾ ਮੰਗੇ ਮਾਫ਼ੀ ਦੇਣਾ ਬੇਅਦਵੀ ਕਰਾਉਣੀ ਸਿੱਖ ਕੌਮ ਨੂੰ ਸ਼ਹੀਦ ਕਰਾਉਣਾ ਹਵਾਰਾ ਸਾਬ ਨੂੰ ਅੱਤਵਾਦੀ ਕਹਿਣਾ 328 ਸਰੂਪ ਬੇਚ ਕੇ ਖਾ ਗਏ ਆਰਐਸਐਸ ਦੇ ਦੱਲੇ ਬਣੇ ਰਹੇ ਥੋਡੇ ਸਿਰ ਜੁੱਤੀਆ ਮਾਰਨ ਲੋਕ ਤੇ ਤੁਸੀ ਕਹੋ ਜੁੱਤੀ ਮਰਨ ਵਾਲੇ ਨੂੰ ਥੋਡਾ ਧੰਨਵਾਦ ਜੁੱਤੀ ਮਾਰਨ ਤੇ
@meradeshowepunjab3155
@meradeshowepunjab3155 6 дней назад
ਸਾਰੇ ਅਕਾਲੀ ਸਿਰਸੇ ਆਲੇ ਸਾਧ ਦੇ ਪੈਰਾਂ ‘ਚ ਬਹਿੰਦੇ ਸੀ ਇਹਨਾ ਨੂੰ ਅਕਾਲ ਤਖਤ ਸਹਿਬ ‘ਤੇ ਬੁਲਾ ਕੇ ਪਟੇ ਫੇਰੋ
@sardargreatsingh3055
@sardargreatsingh3055 5 дней назад
ਪੱਟੇ ਫਿਰੇ ਤੇ ਵੀ ਏਹਨਾ ਦਾ ਭਰੋਸਾ ਕੋਈ ਨੀ
@rbrar3859
@rbrar3859 6 дней назад
ਹੁਣ ਲੋਕ ਸੱਮਝ ਚੁੱਕੇ ਹਨ, ਤੁਹਾਡੇ ਗੱਪ ਸੁਣ ਸੁਣ ਕੇ ਅਸੀ ਅੱਕ ਚੁੱਕੇ ਹਾਂ।
@rbrar3859
@rbrar3859 6 дней назад
ਅਸੀ ਪੱਕੇ ਅਕਾਲੀ ਸੀ, ਹੁਣ ਅਸੀ ਵੋਟਾਂ ਇਹਨਾਂ ਨੂੰ ਨਹੀ ਪਾਉਂਦੇ। 🎉
@AmrikSingh-kd8bf
@AmrikSingh-kd8bf 6 дней назад
ਸੁਖਬੀਰ ਬਾਦਲ ਨਾ ਕੌਮ ਹੈ ਨਾ ਪੰਥ ਹੈ ਕੌਮ ਨੂੰ ਮੁਰਖ ਬਣਾਉਣ ਦੀ ਕੋਸ਼ਿਸ਼ ਨਾ ਕਰੋ
@bootasidhuboota5664
@bootasidhuboota5664 6 дней назад
ਅਕਾਲ ਤਖ਼ਤ ਤੁਹਾਨੂੰ ਕੋਈ ਨਹੀਂ ਅਵਾਜ਼ ਮਾਰਦਾ, ਤੁਸੀਂ ਜਾਓ ਸੌਦਾ ਸਾਧ ਦੇ
@sukhjeetsinghsingh2394
@sukhjeetsinghsingh2394 5 дней назад
@phumansingh372
@phumansingh372 6 дней назад
ਅਕਾਲੀ ਦਲ ਕੋਈ ਸੇਵਾਦਾਰ ਨਹੀਂ ਸਿੱਖ ਕੌਮ ਦਾ ਮੇਵਾਦਾਰ ਹੈ ਇਹ ਸਿੱਖਾਂ ਦੇ ਸਿਰ ਤੇ ਸਾਰੇ ਮੇਵੇ ਖਾਣ ਵਾਲੇ ਹਨ
@Kiranpal-Singh
@Kiranpal-Singh 6 дней назад
*ਵੱਡੇ ਬਾਦਲ ਵਾਂਗ ਮੀਸਣੇ ਭੂੰਦੜ ਜੀ, ਨਿੱਜ ਪ੍ਰੱਸਤ-ਤਾਨਾਸ਼ਾਹ ਬਾਦਲ ਪਰਿਵਾਰ ਦੇ ਪੈਰਾਂ ਵਿੱਚ ਹੀ ਬੈਠਣਗੇ-ਸੱਚ ਬੋਲਣ ਦੀ ਹਿੰਮਤ ਕਿੱਥੇ ਹੈ* ????? ਅਕਾਲੀ ਦਲ ਨੂੰ ਪਰਿਵਾਰਕ ਬਾਦਲ ਦਲ ਬਣਾਉਣ ਵਿੱਚ ਭੂੰਦੜ ਵਰਗੇ ਚਾਪਲੂਸ-ਸਵਾਰਥੀਆਂ ਦਾ ਵੱਡਾ ਯੋਗਦਾਨ ਹੈ !
@kuldeepsinghdhiman2759
@kuldeepsinghdhiman2759 5 дней назад
ਬਾਦਲ ਦੇ ਪੈਰਾਂ ਵਿਚ ਤਾਂ ਇਹ ਜੁਤੀਚਟ ਬੈਠਣਗੇ ਹੀ ਬੈਠਣਗੇ ਕਿਉਂਕਿ ਬਾਦਲ ਦੇ ਜੁੱਤੀ ਚੱਟ ਬਣਕੇ ਹੀ ਇਨ੍ਹਾਂ ਨੂੰ ਬੁਰਕੀਆਂ ਪੈਂਦੀਆਂ ਹਨ ਜਿਸ ਨਾਲ ਇਹਨਾਂ ਨੇ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਹੋਈਆਂ ਹਨ ਆਪਣੇ ਪੁੱਤ ਪੋਤਿਆਂ ਨੂੰ ਵਜ਼ੀਰੀਆਂ ਲੈਕੇ ਦੇਣੀਆਂ ਹੁੰਦੀਆਂ ਹਨ।
@gurjotbhinder6680
@gurjotbhinder6680 6 дней назад
ਇਹ ਤਾਂ ਬਾਦਲ ਦਾ ਗੁਲਾਮ ਹੈ ਇਸ ਤੋਂ ਕੀ ਪੁਛਦੇ ਹੋ ਧਾਲੀਵਾਲ ਸਾਬ, ਇਹ ਤਾਂ ਹੰਕਾਰ ਵਿੱਚ ਅੰਨ੍ਹੇ ਹੋਏ ਪੲਏ ਨੇ
@user-tv1lm8df6x
@user-tv1lm8df6x 6 дней назад
ਇਹ ਹੈ ਪਤਰਕਾਰੀ ਬਹੁਤ ਵਧੀਆ ਸਵਾਲ ਕੀਤੇ
@JasveerSinghShow
@JasveerSinghShow 4 дня назад
ਬਹੁਤ ਧੰਨਵਾਦ ਜੀ
@mohanaujlainfotainmentlive7422
@mohanaujlainfotainmentlive7422 6 дней назад
ਇਹੌ ਜਹੇ ਨਿੱਕਰਾਂ ਵਾਲੇ ਘੌਨ ਮੌਨ ਸਲਾਹਕਾਰਾਂ ਨੇ ਅਕਾਲੀ ਦੱਲ ਦਾ ਬੇੜਾ ਗ਼ਰਕ ਕੀਤਾ
@punjjaabdesh8659
@punjjaabdesh8659 5 дней назад
ਜਸਵੀਰ ਸਿੰਘਾ ਜਿੰਨਾ ਮਰਜ਼ੀ ਜੋਰ ਲਾ ਲੈ ਸੁੱਖੇ ਨੂੰ ਹਟਾਉਣ ਬਾਰੇ ਇਹ ਸੋਚ ਈ ਨੀ ਸਕਦਾ।
@GurmeetSingh-yz3jt
@GurmeetSingh-yz3jt 6 дней назад
ਸੰਗਤ ਕੋਲ ਸਾਰਾ ਰਿਕਾਰਡ ਹੈ ਇਸੇ ਕਰਕੇ ਲੋਕ ਥੋਨੂੰ 13 ਪਰਸੈਂਟ ਤੇ ਲਿਆਏ।ਸੁਖਬੀਰ ਦੇ ਹੁੰਦੇ ਕਦੇ ਵੋਟ ਨਹੀਂ ਪੈਂਦੀ।
@bhagwantsingh8253
@bhagwantsingh8253 6 дней назад
ਜਵਾਂ' ਕਿਸੇ ਸਵਾਲ ਦਾ ਰਾਹ ਸਿਰ ਜਵਾਬ ਨੀ ਦਿੱਤਾ ਇਹ ਨੀ ਮੰਨਦੇ ਬਾਈ ਇਹ ਤਾਂ ਜਵਾਂ ਸੱਚੇ ਸੁੱਚੇ ਨੇ ਜੋ ਕੁਝ ਬਚਿਆ ਇਨਾ ਉਦਾ ਵੀ ਬੇੜਾ ਗਰਕ ਕਰਨਾ
@RAMSINGH-fh8kl
@RAMSINGH-fh8kl 6 дней назад
ਏਜ਼ਰਾਲਮ ਵਾਲੀ ਗਲ ਤੇ ਨੂੰ ਆਉਂਦਾ ਬਾਦਲਾ ਦਾ ਸਿਰੀ ਹੈ
@kulwindersingh-dh1hq
@kulwindersingh-dh1hq 6 дней назад
ਸਾਰੇ ਪੰਜਾਬ ਨੂੰ ਲੁੱਟ ਕੇ ਕੁਟ ਕੇ ਬਰਬਾਦ ਕਰਕੇ ਜੇ ਤੁਹਾਡੇ ਬਾਦਲ ਚਾਰ ਜੁਤੀਆ ਸਾਫ ਕਰ ਆਏ ਤੇ ਕੀ ਉਨਾਂ ਦੇ ਗੁਨਾਹ ਮਾਫ ਕਰਦੂ ਪੰਥ ਕਦੇ ਨਹੀਂ ਰਹਿੰਦੀ ਦੁਨੀਆਂ ਤਕ ਤੁਹਾਨੂੰ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਲਾਹਣਤਾ ਪੈਣਗੀਆਂ
@HarpreetSingh-ti4ii
@HarpreetSingh-ti4ii 6 дней назад
💯💯💯💯💯
@meradeshowepunjab3155
@meradeshowepunjab3155 6 дней назад
ਸਾਰੇ ਅਕਾਲੀ ਸਿਰਸੇ ਆਲੇ ਸਾਧ ਦੇ ਪੈਰਾਂ ‘ਚ ਬਹਿੰਦੇ ਸੀ ਇਹਨਾ ਨੂੰ ਅਕਾਲ ਤਖਤ ਸਹਿਬ ‘ਤੇ ਬੁਲਾ ਕੇ ਪਟੇ ਫੇਰੋ
@boharbrar506
@boharbrar506 6 дней назад
ਭੂੰਦੜ ਸਾਬ ਨੂੰ ਕੋਈ ਗਲ ਨਹੀ ਆਉਂਦੀ ਬਾਈ ਜੀ ਜੇ ਇਸ ਨੇ ਜਵਾਬ ਨਹੀ ਦੇਣੇ ਫੇਰ ਚੈਨਲ ਤੇ ਕਿਉ ਬੈਠਿਆ ਐ ਭੇਜੋ ਇਸ ਨੂੰ ਘਰੇ
@TaraSingh-gs2qz
@TaraSingh-gs2qz 6 дней назад
ਦੇਖੀ ਸੀ ਵੀਰੇ ਪਾਗਲ ਹੋ ਕੇ ਮਰਨਗੇ ਸਾਰੇ ਅਕਾਲੀ ਦਲ ਜਿਹਨਾਂ ਨੇ ਗੁਰੂ ਨਾਲ ਧੋਖਾ ਕੀਤਾ
@AmrikSingh-kd8bf
@AmrikSingh-kd8bf 5 дней назад
ਸੰਗਤ ਦੇਖ ਰਹੀ ਹੈ ਅਤੇ ਸਹੀ ਫੈਸਲੇ ਕਰ ਰਹੀ ਹੈ
@Singh-vk8bk
@Singh-vk8bk 6 дней назад
ਜਥੇਦਾਰ ਨੂੰ ਚਾਹੀਦਾ ਸੁਖਬੀਰ ਬਾਦਲ ਨੂੰ ਅਕਾਲ ਤਖਤ 'ਤੇ ਬੁਲਾ ਕੇ ਮੂਧਾ ਪਾਓ ਤੇ ਫੇਰ ਪੁੱਛੋ ਸਰਸੇ ਆਲੇ ਨੂੰ ਮੁਆਫੀ ਕਿਓਂ ਦਿੱਤੀ
@sukhjeetsinghsingh2394
@sukhjeetsinghsingh2394 5 дней назад
Right
@sukhjeetsingh91
@sukhjeetsingh91 5 дней назад
Sahi a
@lovie5h271
@lovie5h271 6 дней назад
ਪ੍ਰੇਮੀ ਬਲਵਿੰਦਰ ਸਿੰਘ ਭੂੰਦੜ
@sukhchainsingh110
@sukhchainsingh110 5 дней назад
ਦਲਿਓ ਥੋਡੇ ਜਿੰਨਾ ਨੁਕਸਾਨ ਕੌਮ ਦਾ ਕੋਈ ਨੀ ਕਰ ਸਕਦਾ
@virasat-e-Panjab13
@virasat-e-Panjab13 6 дней назад
ਜਸਵੀਰ ਸਿੰਘ ਜੀ ਇਸ ਇੰਟਰਵਿਓ ਦੇ ਮੇਨ ਮੁੱਦੇ ਤੇ ਇਹ ਨਹੀਂ ਬੋਲਿਆ , ਸਿਰਫ ਸੁਖਬੀਰ ਬਾਦਲ ਬੱਚ ਜਾਵੇ ਗੁਰੂ ਸਾਹਿਬ ਜੀ ਦੀ ਮਰਿਆਦਾ ਦੀ ਕੋਈ ਨਹੀ ? ਬੇਲੇ ਲੱਖ ਦੀ ਲਾਹਨਤ ਹੈ ਇਹੋ ਜਿਹੇ ਲੀਡਰਾਂ ਤੇ ਜਿਹਨਾ ਨੂੰ ਗੁਰੂ ਸਾਹਿਬ ਜੀ ਨਾਲ ਕੋਈ ਸਰੋਕਾਰ ਨਹੀਂ ਹੈ । ਸਾਫ ਸਾਫ ਦਿੱਖ ਰਿਹਾ ਹੈ ਮੂੰਹ ਤੇ ਕਿੰਨਾ ਝੂਠ ਹੈ।
@sarabjitSingh-vd2lz
@sarabjitSingh-vd2lz 6 дней назад
ਭਾਈ ਜਸਵੀਰ ਸਿੰਘ ਜੀ ਤੁਸੀਂ ਟੌਪਰ ਪੱਤਰਕਾਰ ਹਨ ਜੀ । ਇਕ ਵਾਰ ਸੁਖਬੀਰ ਬਾਦਲ ਦੀ ਵੀ ਜੀਬ ਜ਼ਰੂਰ ਕਰਵਾਓ ਜੀ । ਪਾਣੀ ਪਿਲਾ ਪਿਲਾ ਕੇ ।
@GurlalSingh-sg1wg
@GurlalSingh-sg1wg 5 дней назад
ਅਕਾਲੀ ਵਿੱਚ ਜਿਨੇ ਬੰਦੇ ਸਾਰੇ ਠੰਗ ਹੈ ਸਾਰੀਆਂ ਨੂੰ ਬਹਾਰ ਦਾ ਰਾਹ ਦਿਖਉ ਸੁਖਬੀਰ ਬਾਦਲ ਨੂੰ ਪਹਿਲਾਂ
@RAMANDEEPSingh-ml8ng
@RAMANDEEPSingh-ml8ng 5 дней назад
ਚੀਮਾ ਤੇ ਭੂੰਦੜ ਦੋਨਾਂ ਨੇ ਜਵਾਬ ਕੋਈ ਨਹੀ ਦਿੱਤਾ
@JagdishSingh-jl7hu
@JagdishSingh-jl7hu 6 дней назад
ਜਾਣੇ ਅਣਜਾਣੇ ਨਹੀਜੋ ਗੁਨਾਹ ਕੀਤੇ ਜਾਣਕੇ ਕੀਤੇ ਮਾਫ ਕਰਨ ਯੋਗ ਨਹੀਂ
@GurmeetSingh-yz3jt
@GurmeetSingh-yz3jt 6 дней назад
ਥੋਡੇ ਪ੍ਰਧਾਨ ਨੇ ਕਿਹੜੀ ਜੇਲ ਕਟੀ ਹੈ ਕਿਹੜੀ ਕੁਰਬਾਨੀ ਕੀਤੀ ਹੈ।
@JagdeepSidhu-iv3ne
@JagdeepSidhu-iv3ne 6 дней назад
ਲੋਕਾਂ ਨੇ ਭਗਵੰਤ ਮਾਨ ਮਾਨ ਮੁੱਖ ਮੰਤਰੀ ਬਣਾਤਾ ਉਹ ਕਿਹੜਾ ਚੀਨ ਨਾਲ ਜੰਗ ਲੜਕੇ ਆਇਆ ਸੀ
@Kiranpal-Singh
@Kiranpal-Singh 6 дней назад
@@JagdeepSidhu-iv3ne ਅਕਾਲੀ ਦਲ ਕੁਰਬਾਨੀਆਂ ਵਾਲੇ ਦਲ ਨੂੰ ਖਾਸ ਪਾਰਟੀ ਨਾਲ ਨਾ ਮਿਲਾਓ, ਜਿਹੜੀ ਪੰਜਾਬ ਵਿਰੋਧੀ ਹੈ ਤੇ ਸੁਖਬੀਰ ਵੀ ਹੈ !
@user-yb6uc3sc9s
@user-yb6uc3sc9s 6 дней назад
Bhunder ji Kom da bhut nuksaan ho gya hai tusi sare pase ho jo
@DUSHMAN-bk4in
@DUSHMAN-bk4in 5 дней назад
​@@Kiranpal-Singhsukhbir ne ਡਪੇਲਪਮੈਂਟ ਕਰਤੀ ਤੇ ਉਹ ਵਿਰੋਧੀ ਹੋ ਗਿਆ
@Kiranpal-Singh
@Kiranpal-Singh 5 дней назад
@@DUSHMAN-bk4in ਮੁੱਖ ਮਾਰਗ ਕੇਂਦਰ ਦੀ ਯੋਜਨਾ ਹੈ ਅਤੇ ਸਭ ਤੇ ਲੋਕ ਟੋਲ ਦਿੰਦੇ ਹਨ, ਵਿਕਾਸ ਨਾਲ ਜਿਹੜਾ ਪਰਿਵਾਰਕ ਵਿਕਾਸ ਕੀਤਾ, ਉਸ ਬਾਰੇ ਕੀ ਖਿਆਲ ਹੈ ? ਸਰਸੇ ਸਾਧ ਨੂੰ ਮੁਆਫੀ ਤੇ ਫਿਰ ਗੋਲਕ ਦੇ ਪੈਸੇ ਨਾਲ ੯੪ ਲੱਖ ਦੇ ਇਸ਼ਤਿਹਾਰ ਦਿੱਤੇ ਕੇ ਮੁਆਫੀ ਸਹੀ ਹੈ ? ਹੋਰ ਬਹੁਤ ਕੁਝ ਹੈ !
@BajSingh-di6pi
@BajSingh-di6pi 5 дней назад
ਬਹੁਤ ਦੁੱਖ ਵਾਲੀ ਗੱਲ ਹੈ ਕਿ ਪੰਜਾਬ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਸੀ ਜੋ ਸ਼ਹੀਦ ਨਾਲ ਭਰੀ ਹੋਈ ਸੀ ਪਰ ਇਸਨੂੰ ਬਾਦਲ ਦਲ ਦੇ ਗੰਦੇ ਚਵਲ ਲੀਡਰਾਂ ਨੇ ਇਸਨੂੰ ਬਰਬਾਦ ਕਰ ਦਿੱਤਾ।
@RAMSINGH-fh8kl
@RAMSINGH-fh8kl 6 дней назад
ਇਹ ਬੁੰਦਾ ਗਲ ਦਾ ਸ਼ੀ ਜਵਾਬ ਨਹੀ ਦੇ ਰਿਹਾ ਏਧਰ ਉਧਰ ਦੀਆਂ ਮਾੜੀ ਜਾਦਾ
@user-qh7no8zd8c
@user-qh7no8zd8c 6 дней назад
ਨਾ ਮਨੋ ਲੋਕਾਂ ਵੋਟਾਂ ਨੀ ਪਾਉਣੀਆਂ ਚਲਾਕੀਆਂ ਕਰੀ ਜਾਓ ਜਦੋ 0% ਵੋਟ ਪ੍ਰਸੰਟ ਹੋ ਜੂ ਫੇਰ ਵੇਖ ਲੈਣਾ
@user-mu6lg2rx8i
@user-mu6lg2rx8i 6 дней назад
ਭੂੰਦੜ ਝੂਠ ਬੋਲ ਰਿਹਾ ਬਹੁਤ ਵੱਡਾ
@gurjotbhinder6680
@gurjotbhinder6680 6 дней назад
ਸ਼ਹੀ ਜੁਆਬ ਦੇ ਤੇਰੀ ਜੁਰਤ ਨਹੀਂ ਬਾਦਲ ਵਿਰੋਧ ਬੋਲਣ ਦੀ
@sarabjitSingh-vd2lz
@sarabjitSingh-vd2lz 6 дней назад
ਬਹੁਤ ਵਧੀਆ ਵੀਡੀਓ ਬਣਾ ਕੇ ਲੋਕਾਂ ਨੂੰ ਸੁਨੇਹਾ ਭੇਜਿਆ ਹੈ ਆਪ ਜੀ ਨੇ ਜਸਵੀਰ ਸਿੰਘ ਜੀ । ਵਾਹਿਗੁਰੂ ਵਾਹਿਗੁਰੂ ਜੀ
@JasveerSinghShow
@JasveerSinghShow День назад
ਬਹੁਤ ਸ਼ੁਕਰੀਆ ਜੀ 🙏
@VijaypalSingh-nx5rs
@VijaypalSingh-nx5rs 6 дней назад
ਕੁਝ ਸ਼ਰਮ ਮਨ ਲਵੋ ਤੁਸੀਂ ਗਰੂ ਦੇ ਚਰਨਾਂ ਵਿੱਚ ਜਾਣ ਵਾਲੇ ਹੋ ਓਥੇ ਇਹ ਚਲਾਕੀਆਂ ਨਹੀਂ ਚਲਣੀਆ
@narinderpalsingh5349
@narinderpalsingh5349 6 дней назад
ਜਸਵੀਰ ਸਿੰਘ ਤੁਸੀਂ ਬਹੁਤ ਹੀ ਵਧੀਆ ਪੱਤਰਕਾਰੀ ਕਰ ਰਹੇ ਹੋ ❤❤❤❤
@JasveerSinghShow
@JasveerSinghShow День назад
ਬਹੁਤ ਧੰਨਵਾਦ ਜੀ ਤੁਹਾਡਾ
@Guriboparai366
@Guriboparai366 6 дней назад
ਜਵਾਬ ਦੇਣ ਟਾਇਮ ਪੱਲਾ ਝਾੜੀ ਜਾਨਾ ਬਾਬਾ,, ਕਿਉ ਬਾਦਲਾਂ ਦਾ ਸੱਜਾ ਬਣੇਆ ਬੈਠਾ ,, ਕੌਮ ਤੂਹਾਨੂੰ ਤਿੰਨ ਸੀਟਾਂ ਤੇ ਲੈ ਆਈ , ਸ਼ਰਮ ਕਰਲੋ ਹਜੇ ਵੀ ਰਾਜਨੀਤਕ ਗੱਲਾ ਕਰੀ ਜਾਨੇ ਹੋ ,, ਰਾਜ ਭਾਗ ਤਾ ਤੁਸੀਂ ਵੀ ਰੱਜ ਕੇ ਭੋਗ ਲਿਆ 30 ਸਾਲ ਤੋ ਬਾਦ*ਲ ਗਿਰੋਹ ਦਾ ਕਬਜ਼ਾ ਪਾਰਟੀ ਤੇ ਕੋਈ ਨਵਾਂ ਪੰਥ ਹਿਤੈਸ਼ੀ ਚੇਹਰਾ ਖੜਾ ਕਰਦੀ ਪਾਰਟੀ ਹੁਣ ਤੱਕ ਪਰ ਤੁਸੀਂ ਮਾਫੀ*ਆ ਤਸ*ਕਰ ਤੇ ਸਿੱਖ ਕੁੱਟ ਪਾਰਟੀ ਬਣ ਗਏ ਸਭ ਪੂੰਜੀਪਤੀ ਬਣ ਗਏ,, ਗੁਨਾਹਗਾਰ ਹੋ ਤੁਸੀਂ ਅਸੀ ਬਾਕੀ ਗੰਦੀਆਂ ਪਾਰਟੀ ਤੋ ਜਿਆਦਾ ਉਮੀਦ ਸ਼੍ਰੋਮਣੀ ਅਕਾਲੀ ਦਲ ਤੋ ਕਰਦੇ ਰਹਾਂਗੇ।
@GurmeetSingh-yz3jt
@GurmeetSingh-yz3jt 6 дней назад
ਇਹਨੂੰ ਭੈਣ ਚੋ ਦ ਨੂੰ ਪੁੱਛੋ ਦਿੱਲੀ ਕਿੰਨੀ ਕੂ ਦੂਰ ਹੈ।ਤੈਨੂੰ ਪੰਜਾਬ ਵਿੱਚ ਡੇਰੇ ਵਾਲਾ ਕੀ ਕਰ ਰਿਹਾ ਪਤਾ ਹੀ ਨਹੀਂ।ਤੁਸੀ ਕੁਰਸੀ ਦੇ ਨਸ਼ੇ ਚ ਸੀ। ਹੁਣ ਦੇਖ ਲੌ ਮੱਕੀ ਵਟੇ ਥੋਨੂੰ ਕੋਈ ਪੁੱਛਦਾ ਨੀ।ਲੋਕਾਂ ਨੇ ਥੋਨੂੰ ਅਕਲ ਸਿਖਾ ਦਿੱਤੀ। ਜੈ ਤੁਸੀ ਸਿੱਖਾਂ ਨੂੰ ਮੂਰਖ ਬਣਾਇਆ ਹੈ। ਲੋਕਾਂ ਨੇ ਥੋਨੂੰ ਵਟੋ ਵਟ ਪਾਇਆ।
@surjansingh4737
@surjansingh4737 5 дней назад
😜
@sandhulahorie604
@sandhulahorie604 5 дней назад
ਅਜੇ ਵੀ ਕੰਜ਼ਰ ਜਾਣੇ ਅਣਜਾਣੇ ਵਿੱਚ ਕਹਿੰਦੇ ਹਨ ਗਲਤੀਆਂ
@Singh_life92
@Singh_life92 6 дней назад
ਵਾਹਿਗੁਰੂ ਬੇਅੰਤ ਹੈ, ਬਾਦਲਾਂ ਦਾ ਕੱਖ ਨੀ ਰਹਿਣਾ ਪਰ ਅਕਾਲੀ ਹਮੇਸ਼ਾ ਰਹਿਣਗੇ, ਜਰੂਰੀ ਨਹੀ ਕੇ ਉਹ ਕਿਸੇ ਰਾਜਸੀ ਪਾਰਟੀ ਚ ਹੋਣ
@phumansingh372
@phumansingh372 6 дней назад
ਬਲਵਿੰਦਰ ਸਿੰਘ ਭੁੰਦੜ ਜੀ ਤੇ ਜਾਣੇ ਅਣਜਾਣੇ ਵਿੱਚ ਗਲਤੀ ਨਹੀਂ ਕੀਤੀ ਤੁਸੀਂ ਆਪ ਗਲਤੀ ਕੀਤੀ ਹੈ ਸਰਸੇ ਵਾਲੇ ਨੂੰ ਬਾਪੂ ਬੁਲਾਇਆ ਤੇ ਉਸ ਦੀ ਐਮਐਸਪੀ ਜਿਹੜੀ ਫਿਲਮ ਲੱਗਣੀ ਸੀ ਉਹਦੇ ਪੋਸਟਾਂ ਦੀ ਰਾਖੀ ਕੀਤੀ ਤੇ ਸਿੱਖਾਂ ਤੇ ਗੋਲੀਆਂ ਚਲਾਈਆਂ ਅੱਧੇ ਗੰਦੇ ਪਾਣੀ ਦੀ ਆਵਾਜ਼ ਛੜ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਪਸ਼ਚਾਤਾਪ ਕਰਨ ਵਾਲਿਆਂ ਦੇ
@user-lp5gu1bf1v
@user-lp5gu1bf1v 6 дней назад
ਜੱਸਵੀਰ ਬਾਈ ਜੇ ਕਿਤੇ ਏਹ ਇੰਟਰਵਿਊ ਲਾਈਵ ਚਲਾ ਦੇ ਏਹਨਾ ਚੋਰਾਂ ਦੀਆਂ ਤੇ ਦੂਜਾ ਇੱਕ ਨੰਬਰ ਚਲਾ ਦੇ ਫ਼ੋਨ ਲਾਉਣ ਨੂੰ ਤੂੰ ਫੇਰ ਨਾ ਸਵਾਲ ਪੁੱਛੀ ਅਸੀਂ ਏਹਨਾ ਤੋਂ ਹਿਸਾਬ ਕਿਤਾਬ ਪੁੱਛਾਂ ਗੇ ਚੋਰਾਂ ਤੋਂ ।ਸਾਰੀਆਂ ਇੰਟਰਵਿਊ ਚੋਂ ਇੱਕੋ ਗੱਲ ਲੋਕਾਂ ਦੇ ਧੱਕੇ ਨਾਲ ਮੂੰਹ ਚੋ ਪਾਈ ਜਾਂਦੇ ਆ ਵੀ ਜਾਨੇ ਅਣਜਾਨੇ ਚੋ ਗਲਤੀ ਹੋਈ ਆ , ਏਹਨਾ ਨੇ ਵੱਜਰ ਗੁਨਾਹ ਕੀਤੇ ਆ ਜੀਹਦਾ ਲੇਖਾ ਦੇਣਾ ਹੀ ਪੈਣਾ ਏਹਨਾ ਡੋਗਰਿਆ ਦੇ ਬੀਜ ਨੂੰ ।ਹੁਣ ਤਾਂ ਲੇਖਾ ਦੇਣਾ ਪੈਣਾ
@Daske.WaleSahi
@Daske.WaleSahi 6 дней назад
ਜਾਣੇ ਅਣਜਾਣੇ ਚ ਕਿਉਂ ਤੁਸੀਂ ਤਾਂ ਜਾਣਬੁੱਝ ਕੇ ਕੀਤਾ ਸਾਰਾ ਕੁੱਝ ਤੁਸੀਂ ਸੌਦਾ ਸਾਧ ਨੂੰ ਮੁਆਫੀ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਉਹਦੇ ਚੇਲਿਆਂ ਨੂੰ ਬਚਾਇਆ ਤੇਰੇ ਸੁਖਬੀਰ ਨੇ ਇੰਨਸਾਫ ਮੰਗਦੀਆਂ ਸੰਗਤਾਂ ਤੇ ਗੋਲੀਆਂ ਚਲਵਾਈਆਂ ਦੋ ਮੁੰਡੇ ਮਾਰ ਦਿੱਤੇ ਫੇਰ ਉਹਨਾਂ ਪੁਲੀਸ ਵਾਲਿਆਂ ਨੂੰ ਬਚਾਇਆ ਅਣਪਛਾਤੀ ਪੁਲੀਸ ਕਹਿ ਕੇ। ਫ਼ਤਹਿਗੜ੍ਹ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਯੂਨੀਵਰਸਿਟੀਆਂ ਚ ਤੁਸੀਂ ਬਿਹਾਰੀਆਂ ਨੂੰ ਯੂਥ ਅਕਾਲੀ ਦਲ ਤੇ ਐਸ ਓ ਆਈ ਦੇ ਆਹੁਦੇਦਾਰ ਬਣਾਇਆ ਆਪਣਿਆਂ ਨੂੰ ਪੁੱਛਿਆ ਨਹੀਂ ਪੰਜਾਬੀ ਬੱਚਿਆਂ ਨੂੰ ਇਨ੍ਹਾਂ ਅਦਾਰਿਆਂ ਚ ਸੀਟਾਂ ਨਹੀਂ ਦਿੱਤੀਆਂ ਪੰਜਾਬ ਤੋਂ ਬਾਹਰ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਬੈਂਗਲੋਰ ਮਹਾਰਾਸ਼ਟਰ ਬਿਹਾਰ ਤੱਕ ਦੇ ਬੱਚਿਆਂ ਨੂੰ ਸੀਟਾਂ ਦਿੱਤੀਆਂ ਕਿੱਥੇ ਕਿੱਥੇ ਤੁਸੀਂ ਗੁਨਾਂਹ ਨਹੀਂ ਕੀਤੇ ਕਦੇ ਤੁਸੀਂ ਫੈਡਰੇਸ਼ਨ ਦੀ ਗੱਲ ਨਹੀਂ ਕੀਤੀ ਸੰਤ ਜਰਨੈਲ ਸਿੰਘ ਹੁਰਾਂ ਦੀ ਕੋਈ ਬਰਸੀ ਨਹੀਂ ਮਨਾਈ ਜੇ ਤੁਸੀਂ ਪੰਥਕ ਕਹਿੰਦੇ ਹੋ ਆਪਣੇ ਆਪ ਨੂੰ
@amarjitkaur3694
@amarjitkaur3694 6 дней назад
ਦਿਵਾਈ ਕਿਸਨੇ ਜੱਥੇਦਾਰ ਤਾਪਰਧਾਨ ਤੋ ਡਰਦੇ ਹਨ
@jassingh6253
@jassingh6253 6 дней назад
ਭੂਦੜ ਜੀ ਨੇ ਮਾਨਸਾ ਵਾਸਤੇ ਇਕ ਵੀ ਕੰਮ ਨੀ ਕੀਤਾ ਇਸ ਨੂੰ ਜਾਣ ਬਾਅਦ ਯਾਦ ਰੱਖਣ ਪਰ ਹਰਸਿਮਰਤ ਨੇ ਬਹੁਤ ਕੁਸ਼ ਦਿੱਤਾ
@bootasidhuboota5664
@bootasidhuboota5664 6 дней назад
ਇਹਨਾਂ ਦੀ ਕੁਰਬਾਨੀਆਂ ਪਤਾ ਕੀ ਐ ਸਭ ਨੂੰ ਪਤਾ ਮਸੰਦ ਕਿਸੇ ਥਾਂ ਦੇ
@charankamalsingh9384
@charankamalsingh9384 5 дней назад
ਬਹੁਤ ਵਧੀਆ ਇੰਟਰਵਿਊ
@JasveerSinghShow
@JasveerSinghShow День назад
ਬਹੁਤ ਸ਼ੁਕਰੀਆ ਜੀ ਤੁਹਾਡਾ
@JS50108
@JS50108 5 дней назад
ਇਹਨੂੰ ਚਮਚੇ ਨੂੰ ਪੁੱਛੋ ਕਿ ਇਹਦੀ ਤੇ ਇਹਦੇ ਪਰਿਵਾਰ ਦੀ ਕੀ ਕੁਰਬਾਨੀ ਹੈ ॥ਹਰ ਗੱਲ ਚੋਂ ਚਮਚਾਗਿਰੀ ਡੁੱਲ੍ਹ ਡੁੱਲ੍ਹ ਪੈਂਦੀ ਆ ।
@BaljinderSingh-ew7ik
@BaljinderSingh-ew7ik 6 дней назад
ਮਸਲਾ ਇਹ ਨਹੀ ਕੌਣ ਗਿਆ ਅਕਾਲ ਤਖਤ ਸਾਹਿਬ ਤੇ ਮਸਲਾ ਤਾਂ ਇਹ ਆ ਵੀ ਗਲਤੀਆਂ ਤਾਂ ਜਰੂਰ ਕੀਤੀਆ ਇਹ ਫਿਰ ਵੀ ਮੰਨਣ ਨੂੰ ਤਿਆਰ ਨਹੀ
@UttamSingh-rc9lz
@UttamSingh-rc9lz 5 дней назад
ਪਰਕਾਸ਼ ਬਾਦਲ ਦੀ ਜੁੰਡਲੀ ਵਿੱਚ ਤਾਂ ਸਾਰੇ ਹੀ ਤਾਂ ਫਕੀਰ। ਹੀ ਸਨ।ਂਂਂਂ ਇਸ ਗੱਲਾਂ ਤੋਂ ਵੱਡਾ ਕੋਈ ਵੱਡਾ ਬਕਵਾਸ ਨਹੀ ਹੋ ਨਹੀਂ ਸਕਦਾ।
@kuljitkaur3441
@kuljitkaur3441 5 дней назад
ਬਾਦਲਾਂ ਦਾ ਚਮਚਾ। ਸੁੱਖੇ ਵਿਰੁੱਧ ਕਦੀ ਨਹੀਂ ਬੋਲਣਾ ਇਸ ਨੇ। ਸਹੀ ਢੰਗ ਨਾਲ ਜੁਆਬ ਨਹੀਂ ਦੇ ਰਿਹਾ ਡਰਦਾ ਮਾਰਾ।
@charanjitsingh4388
@charanjitsingh4388 5 дней назад
ਅਕਾਲੀ ਦਲ ਦੇ ਪਹਿਲੇ ਪ੍ਰਧਾਨ ਵੇਖੋ । ਹੁਣ ਦਾ ਪ੍ਰਧਾਨ ਵੇਖੋ ਫ਼ਰਕ ਹੈ
@amritsarpanch
@amritsarpanch 6 дней назад
ਇਹਨਾ ਕੰਜਰਾਂ ਨੂੰ ਪੁੱਛੋ ਜੌ ਨੁਕਸਾਨ ਤੁਸੀ ਕਰਨਾ ਸੀ ਕਰਤਾ ਕੋਮ ਲਈ ਕਿੱਤਾ ਕੋਈ ੧ ਕੰਮ ਦਸੋ ੯੭ ਤੋਂ ਬੀਜੇਪੀ ਦੀ ਗੋਦੀ ਚ ਜਦੋਂ ਦੇ ਬੈਠੇ ਅ ਇਹ ਕੰਜ਼ਰ
@user-fh6yh5uh7e
@user-fh6yh5uh7e 6 дней назад
ਇਹ। ਸਿਖ। ਕੋਮ। ਦੇ। ਗੁਨਾਹ। ਗਾਰ। ਹਨ। ਇਨਾ। ਕਿ। ਜਵਾਬ। ਦੇਣਾ। ਇਨਾ। ਕੋਲੋ। ਕੋਈ। ਸਿਖ ਧਰਮ। ਦਾ। ਚੰਗਾ। ਕੰਮ। ਨਹੀ। ਹੋਣਾ।
@swaransingh483
@swaransingh483 5 дней назад
ਸਾਰੇ ਹੀ ਸੌਦਾ ਸਾਧ ਦੇ ਗਿਟਿਆਂ ਚ ਬੈਠਦੇ ਰਹੇ ਨੇ ਤਾਹਿਓਂ ਅੱਜ ਇਹ ਹਾਲ ਹੈ ਬਾਦਲ ਲਾਣੇ ਦਾ
@Kiranpal-Singh
@Kiranpal-Singh 6 дней назад
*ਪੰਜਾਬ-ਪੰਥ ਪ੍ਰਤੀ, ਨਵੀਂ ਇਮਾਨਦਾਰ-ਸਮੱਰਪਿਤ ਅਗਵਾਈ ਤੋਂ ਬਿਨਾ, ਅਕਾਲੀ ਦਲ ਦਾ ਉਭਾਰ ਮੁਸ਼ਕਲ ਹੈ* ….. ਪਰਿਵਾਰ ਪ੍ਰੱਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਚੱਲਦੀ ਰਹੀ ਹੈ-ਪੰਥ, ਧਰਮ ਨੂੰ ਵੀ ਨਿੱਜ ਲਈ ਵਰਤਿਆ, ਨੇੜਲੇ ਨੇਤਾ ਚਾਪਲੂਸ ਬਣੇ ਰਹੇ-ਆਵਾਜ ਉਠਾਉਣ ਲਈ ਬਹੁਤ ਦੇਰੀ ਕਰ ਦਿੱਤੀ *ਲੋਕਾਂ ਨੇ ਨਵੀਂ ਅਗਵਾਈ ਤੋਂ ਬਿਨਾ ਪਰਵਾਨ ਨਹੀਂ ਕਰਨਾ* !
@balkourdhillon5402
@balkourdhillon5402 5 дней назад
ਇਹ ਭੂੰਦੜ ਸਾਬ ਕਹਿੰਦਾ ਮੈ ਤਾਂ 12ਸਾਲ ਪੰਜਾਬ ਵਿਚ ਵੜਿਅਆ ਹੀ ਨਹੀਮੈਨੂੰ ਨਹੀ ਪਤਾ ਪੰਜਾਬ ਵਿਚ ਕੀ ਹੋੲਇਅਆ।ਵਾਹ ਕਿਅਆ ਜਵਾਬ ਆ।ਬੇਅਬੀਅਆਂ ਤਾਂ ਬਰਗਾੜੀ ਤੋਂ ਬਿਨਾ ਹੋਰ ਬਹੁਤਹੋ ਗੲਈਆਂ। ਤੁਸੀਂ ਸੁਖਵੀਰ ਨੂੰ ਮਾੜਾ ਨਾ ਕਹੋ ਉਹ ਏਨਾ ਵਧੀਅਆ ਵਪਾਰੀ ਅਆ।
@HarpinderSingh-hb3pw
@HarpinderSingh-hb3pw 5 дней назад
ਮੇਰੀ ਬੇਨਤੀ ਜਥੇਦਾਰ ਸਾਹਿਬ ਨੂੰ ਆ ਹੁਣ ਮੌਕਾ ਵਾ ਏਨਾਨੂੰ ਹੁਣ ਛੱਡਣਾ ਨਹੀ ਚਾਹੀਦਾ
@jagpalsingh1847
@jagpalsingh1847 5 дней назад
ਜੱਦ ਤੱਕ ਸੁਖਬੀਰ ਬਾਦਲ ਹੈ ਨਾ ਲੋਕਾਂ ਨੇ ਓਨੂੰ ਪ੍ਰਵਾਨ ਨਹੀਂ ਕਰਨਾ
@SukhjinderSingh-xs1zg
@SukhjinderSingh-xs1zg 5 дней назад
ਗ਼ਲਤੀਆਂ ਤੇ ਗੁਨਾਹਾਂ ਦੇ ਨਾਲ ਕਿੰਨੀ ਲੁੱਟ ਤੇ ਕਿੰਨੀ ਜਾਇਦਾਦ ਬਣਾਈ ਓਹਦਾ ਵੀ ਹਿਸਾਬ ਸਾਰੇ ਅਕਾਲੀ ਦੇਣ ਚਾਹੇ ਬਾਗ਼ੀ ਚਾਹੇ ਸੁਖਬੀਰ ਵਾਲੇ, ਸਿੰਘ ਸਾਹਿਬ ਇਹਨਾਂ ਕੋਲੋਂ ਹਿਸਾਬ ਲੈਣ ਸਰਕਾਰਾਂ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇਹਨਾਂ ਕੋਲ ਕੀ ਸੀ ਤੇ ਅੱਜ ਇੱਡੇ ਅਮੀਰ ਕਿਵੇਂ ਹੋਗੇ,
@tejibenipal8972
@tejibenipal8972 6 дней назад
ਮਲਕ ਭਾਗੋ ਫ਼ਕੀਰ ਹੋ ਸਕਦੇ
@kabaddi.de.dewane
@kabaddi.de.dewane 5 дней назад
ਬਾਦਲ ਪਰਿਵਾਰ ਨੂੰ ਕੋਈ ਸੁੱਖ ਕੇ ਨੀ ਦਿੱਤਾ ਹੋਇਆ ਵੀ ਅਕਾਲੀ ਦਲ ਦੀ ਪ੍ਰਧਾਨਗੀ ਜਾਂ ਅਕਾਲੀ ਦਲ ਦੀ ਵਾਗਡੋਰ ਉਹਨਾਂ ਦੇ ਹੱਥ ਹੀ ਰਹੇਗੀ। ਸੋ ਪਾਰਟੀ ਨੂੰ ਕੋਈ ਸਹੀ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਅਕਾਲੀ ਦਲ ਪੰਜਾਬ ਵਿੱਚ ਉਭਰ ਕੇ ਸਾਹਮਣੇ ਆਵੇ।
@amarjitkaur3694
@amarjitkaur3694 6 дней назад
ਸੰਗਤ ਜੀ ਸੁਖੇ ਦੀ ਬਹੁਤ ਕੁਰਬਾਨੀ ਹੈ
@narinderpalsingh5349
@narinderpalsingh5349 6 дней назад
😢 ਇਹਨਾਂ ਲੋਕਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ,,,,ਪੰਥ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ,,,ਇਹ ਸਾਰੇ ਲੋਕ ਗੁਰੂ ਅਤੇ ਪੰਥ ਦੇ ਗੁਨਾਹਗਾਰ ਹਨ 😢😢😢😢😢
@kulwinderbajwa1337
@kulwinderbajwa1337 6 дней назад
ਤੁਸੀਂ ਦਿੱਲੀ ਗਏ ਸੀ ਕਾਲੇਪਾਣੀ ਨਹੀਂ ਜਿਹੜੀ ਤੁਹਾਡੇ ਤੱਕ ਪੰਜਾਬ ਦੀ ਖ਼ਬਰ ਨਹੀਂ ਸੀ ਪਹੁੰਚਦੀ ਲੋਕਾਂ ਨੂੰ ਮੂਰਖ਼ ਨਾ ਬਣਾਓ
@SukhjinderSingh-xs1zg
@SukhjinderSingh-xs1zg 5 дней назад
ਜਿੰਨੇ ਵੀ ਅਕਾਲੀ ਬਾਗ਼ੀ ਯਾ ਸੁਖਬੀਰ ਵਾਲੇ ਸ੍ਰੀ ਆਕਾਲ ਤਖ਼ਤ ਸਾਹਿਬ ਤੇ ਪੇਸ ਹੋਣ ਜੋ ਪੈਸਾ ਸਰਕਾਰਾਂ ਚ ਰਹਿ ਕੇ ਕਿਸੇ ਨੇ ਬਣਾਇਆ ਜਿਥੋਂ ਤੁਰੇ ਸੀ ਓਨਾ ਕੁਝ ਆਪਣੇ ਕੋਲ ਰੱਖਕੇ ਬਾਕੀ ਗੁਰੂ ਘਰ ਦੇ ਨਾਮ ਜਾਇਦਾਦ ਲਾਵੋ, ਤੁਹਾਡੀ ਕਿਰਤ ਤੋਂ ਬਗੈਰ ਜੋ ਗਰੀਬਾਂ ਦੀ ਲੁੱਟ ਕੀਤੀ ਹੈ ਉਹ ਗੁਰੂ ਘਰ ਜਮਾ ਕਰੋ ਗਰੀਬ ਪਰਿਵਾਰਾਂ ਲਈ ਵਰਤੋਂ,
@jotinderdhaliwal2921
@jotinderdhaliwal2921 6 дней назад
ਇੱਕ ਵੀ ਗੱਲ ਨਹੀ ਮੰਨਿਆ ਸਾਰੀ ਪਾਰਟੀ ਦਾ ਨੁਕਸਾਨ ਕਰਵਾ ਕੇ ਹੁਣ ਸੱਚੇ ਬਣੇ ਬੈਠੇ ਨੇ । ਸੰਗਤ ਨੇ ਤਾਂ ਫੈਸਲਾ ਪਹਿਲਾ ਹੀ ਕਰ ਲਿਆ ਜਿਹੜੀ ਗਲਤੀ ਪਿਛਲੇ ਵੇਰ ਤਿੰਨ Mla ਬਣਾ ਦਿੱਤੇਸੀ ਇਸ 29:14 ਵਾਰ ਉਹ ਗਲਤੀ ਸੁਧਾਰ ਲੈਣਗੇ ਤੁਸੀ ਨਾ ਮੰਨਿਓ ਆਪਣੀ ਗੱਲ
@malwabelt128
@malwabelt128 5 дней назад
ਬਾਈ ਚਾਹੇ ਬਾਦਲ ਪੱਖੀ ਧੜੇ ਦੇ ਲੀਡਰ ਆ ਜਾ ਫਿਰ ਬਾਗੀ ਧੜੇ ਵਾਲੇ ਜਿਹੜੇ ਅੱਗੇ ਆਪਣੇ ਆਪ ਨੂੰ ਸੀਨੀਅਰ ਲੀਡਰ ਅਖਵਾਉਂਦੇ ਅਤੇ ਜਿਹੜੇ ਵੀ ਲੀਡਰਾ ਨੇ ਬਾਦਲ ਦੇ ਨੀਚੇ ਰਹਿ ਕੇ ਅਕਾਲੀ ਦਲ ਦੀ ਸਰਕਾਰ ਦੌਰਾਨ ਆਨੰਦ ਮਾਣਿਆ ਹੈ ਇੰਨਾਂ ਸਾਰੇ ਲੀਡਰਾ ਦਾ ਅਕਾਲੀ ਦਲ ਚ ਸਾਮਿਲ ਹੋਣ ਸਮੇਂ ਜਾ ਪਹਿਲਾ ਅਕਾਲੀ ਦਲ ਬਾਦਲ ਦੀ ਸਰਕਾਰ ਜਦ ਵੀ ਬਣੀ ਉਸ ਦੀ ਸੁਰੂਆਤੀ ਦੌਰ ਸਮੇਂ ਸਾਰੇ ਲੀਡਰਾ ਦਾ ਜੇਕਰ ਕਾਰੋਬਾਰ ਅਤੇ ਕੋਈ ਜ਼ਿਆਦਾ ਵੱਡੇ ਅਮੀਰ ਨਹੀਂ ਸਨ ਉਸ ਸਮੇਂ ਸਾਰੇ ਹੀ ਦਰਮਿਆਨੇ ਪਰਿਵਾਰਾਂ ਵਾਂਗੂ ਹੀ ਸਨ ਅਤੇ ਬਾਦਲ ਪਰਿਵਾਰ ਦਾ ਵੀ ਕੋਈ ਇੰਨਾਂ ਤਕੜਾ ਕਾਰੋਬਾਰ ਨਹੀਂ ਸੀ ਪਰ ਅਕਾਲੀ ਦਲ ਪਾਰਟੀ ਕਰਕੇ ਇਹ ਸਾਰੇ ਲੀਡਰ ਕਰੋੜਪਤੀ ਬਣ ਗਏ ਜਿਵੇਂ ਜਿਵੇਂ ਅਕਾਲੀ ਦਲ ਪਾਰਟੀ ਨੂੰ ਲੋਕਾਂ ਨੇ ਸਰਕਾਰ ਵੱਜੋ ਮਾਣ ਦਿੱਤਾ ਇਹ ਨੰਗ ਲੀਡਰ ਅਤੇ ਇਹਨਾਂ ਦੇ ਰਿਸਤੇਦਾਰ ਆਵਦੇ ਪਰਿਵਾਰ ਚ ਇਹ ਉਦਾ ਉਦਾ ਹੀ ਸਾਰੇ ਅਮੀਰ ਤੋ ਹੋਰ ਅਮੀਰ ਹੋਈ ਗਏ ਉਦੋ ਸਾਰਿਆਂ ਨੇ ਆਵਦੇ ਕਾਰੋਬਾਰ ਬਣਾਏ ਰਲ ਮਿਲ ਕੇ ਸਾਰਿਆਂ ਨੇ ਪੰਜਾਬ ਨੂੰ ਅਕਾਲੀ ਦਲ ਪਾਰਟੀ ਦੇ ਨਕਾਬ ਪਾ ਕੇ ਪੂਰਾ ਲੁੱਟਿਆ ਜਿਹੜੇ ਪੰਜਾਬ ਦੇ ਲੋਕ ਸੀ ਉਹ ਤਾ ਮਿਹਨਤਾਂ ਕਰਦੇ ਵੀ ਇੰਨਾਂ ਵਾਂਗ ਏਨੀ ਜਲਦੀ ਅਮੀਰ ਨਹੀਂ ਹੋਏ ਸਗੋਂ ਗਰੀਬ ਹੀ ਹੋਏ ਹੁਣ ਖਾਣ ਪੀਣ ਬੰਦ ਹੋ ਗਿਆ ਤਾ ਚੀਕਾ ਮਾਰਦੇ ਨੇ ਇਹ ਦੋਵਾ ਧੜਿਆਂ ਦੀ ਲੀਡਰਸ਼ਿਪ ਨੂੰ ਲੋਕਾਂ ਨੇ ਨਾਕਾਰ ਦਿੱਤਾ ਹੈ ਇਹਨਾਂ ਕੋਲ਼ੋਂ ਅਕਾਲੀ ਦਲ ਖੋਹ ਕੇ ਪੰਥ ਦੇ ਲਈ ਕਾਰਜ ਕਰਨ ਵਾਲੇ ਬੰਦੀ ਸਿੰਘਾ ਕੋਲ ਪਾਰਟੀ ਦਾ ਕਾਰਜ ਸੋਪਿਆ ਜਾਣਾ ਚਾਹੀਦਾ ਹੈ ਉਹ ਚਾਹੇ NSA ਅਧੀਨ ਜੇਲ ਚ ਬੰਦ ਨੌਜਵਾਨ ਅਤੇ ਜਾ ਆਪਣੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਹਨ ਇਹਨਾਂ ਸਿੰਘਾ ਕੋਲ ਹੀ ਸਾਰਾ ਅਕਾਲੀ ਦਲ ਅਤੇ SGPG ਦਾ ਕਾਰਜ ਅਤੇ ਪ੍ਰਧਾਨ ਮੈਂਬਰ ਕਮੇਟੀ ਸਾਰਾ ਹੀ ਸਿੰਘਾ ਦੇ ਅਧੀਨ ਹੋਣਾ ਚਾਹੀਦਾ ਫਿਰ ਹੀ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਪਾਰਟੀ ਨੂੰ ਦੁਬਾਰਾ ਹੋਂਦ ਚ ਲੈ ਕੇ ਆਉਣਾ ਨਹੀਂ ਇਹ ਦੋਵੇਂ ਧੜੇ ਜਿੰਨੀਆਂ ਮਰਜ਼ੀ ਮੁਆਫ਼ੀਆਂ ਮੰਗੀ ਜਾਣ ਜਾ ਆਪ ਹੀ ਅੱਗੇ ਲੱਗਣਗੇ ਤਾ ਵੀ ਲੋਕਾਂ ਨੂੰ ਇਹ ਦੋਗਲੇ ਲੀਡਰ ਨਹੀਂ ਸਵਿਕਾਰ ਹੋਣੇ॥
@AmandeepKaur-om7jf
@AmandeepKaur-om7jf 5 дней назад
ਜ਼ੋ 50ਸਾਲ ਪਹਿਲਾ ਦੇਖਿਆ ਉਹ ਅੱਜ ਵੀ ਸੱਚ ਹੈ.. SUKHBIR BADAL ਦੇ ਸ਼ਰਾਬ ਦੇ ਠੇਕੇ ਵੀ ਨੇ ਅਤੇ ਅਕਾਲੀ ਲੀਡਰਾਂ ਦਾ ਹਿਸਾ ਹੈ... ਇਹ ਉਹ ਸੱਚ ਹੈ ਜ਼ੋ ਬਹੁਤ ਲੋਕ ਜਾਣਦੇ ਹਨ, ਪਰ ਇਹਨਾਂ ਦੀ ਹੁਕੂਮਤ ਤੋਂ ਡਰਦੇ ਬੋਲਦੇ ਨਹੀਂ... ਬੇਸ਼ਰਮ ਪਾਰਟੀ
@rajucheema-wr4xj
@rajucheema-wr4xj 6 дней назад
ਅਕਾਲੀ ਦਲ ਜਾਵੇ ਖੂਹ ਵਿੱਚ,,, ਤੁਸੀਂ ਤਾਂ ਸਿੱਖ ਕੌਮ ਦਾ ਘਾਂਣ ਕਰ ਦਿੱਤਾ ਬਾਦਲਾ ਦੇ ਕਰਿੰਦਿਆਂ
@rashpalsingh647
@rashpalsingh647 5 дней назад
ਇਹ ਸਾਰੇ ਦੋਸੀ ਆ ਪਤਰਕਾਰ ਵੀਰ ਜੀ ਨੇ ਬਹੁਤ ਵਧੀਆ ਸਵਾਲ ਕੀਤੇ
@satinderpalsingh9204
@satinderpalsingh9204 5 дней назад
ਹੁਣ ਅਸੀ ਕਦੇ ਵੀ ਵੋਟ ਨਹੀਂ ਪਾਉਂਦੇ ਅਕਾਲੀ ਦਲ ਨੂੰ ,ਇਹ ਜੋ ਮਰਜ਼ੀ ਭੌਂਕੀ ਜਾਣ
@ajmersingh6332
@ajmersingh6332 5 дней назад
ਵੀਰ ਪੱਤਰਕਾਰ ਜੀ ਕਿਉਂ ਸਮਾ ਖਰਾਬ ਕੀਤਾ ਇਹ ਤਾਂ ਸੁਖਵੀਰ ਸਿੰਘ ਨੂੰ ਪੰਥ ਸਮਝਦੇ ਨੇ ਆਪ ਆਪਣੇ ਜੋਰ ਨਾਲ ਕਦੇ ਐਮ ਐਲ ਏ ਜਾ ਐਮ ਪੀ ਦੀ ਚੋਣ ਨੀ ਜਿੱਤੇ ਪਰ ਮਲਾਈ ਬਹੁਤ ਖਾਦੀ ਸੁਖਵੀਰ ਦੇ ਸਿਰ ਤੇ ਕੌਮ ਇਹਨਾਂ ਨੂੰ ਵੋਟ ਨੀ ਪਾਉਂਦੀ ਨਾ ਇਹ ਅਕਾਲੀ ਨੇ
@daljitsinghdhaliwal8884
@daljitsinghdhaliwal8884 5 дней назад
ਸੁਖਬੀਰ ਬਾਦਲ ਦੀ ਕਿਹੜੀ ਕੁਰਬਾਨੀ ਹੈ ਭੂੰਦੜ ਸਾਹਿਬ ਤੁਹਾਡੀ ਕਿਹੜੀ ਕੁਰਬਾਨੀ ਹੈ ਤੁਸੀ ਵੀ ਭਾਜਪਾ ਦੀ ਸਰਕਾਰ ਵੇਲੇ ਰਾਜ ਸਭਾ ਮੈਬਰ ਰਹੇ ਤੁਸੀ ਕੀ ਸਵਾਰਿਆ ਕੌਮ ਦਾ ਤੇਰੀ ਤੇ ਮਲੂਕੇ ਦੀ ਨਾਲੇ ਦੀ ਸਾਂਝ ਕਿਧਰ ਗਈ
@HarpinderSingh-hb3pw
@HarpinderSingh-hb3pw 5 дней назад
ਕੌਮ ਦੇ ਨਾਮ ਤੇ ਗੁਮਰਾਹ ਨਾ ਕਰੋ . ਮੈਨੂੰ ਇਹ ਸਮਝ ਨਹੀ ਆਊਦੀ ਕਿ ਸ੍ਰ ਸੁਖਬੀਰ ਸਿੰਘ ਬਾਦਲ ਤੋ ਬਿਨਾ ਹੋਰ ਕੋਈ ਕੰਮ ਨਹੀ ਚੱਲਾ ਸਕਦਾ
@RAMSINGH-fh8kl
@RAMSINGH-fh8kl 6 дней назад
ਇਹ ਪੱਤਰਕਾਰ ਸਾਹਿਬ ਅਕਾਲੀ ਨਹੀ ਇਹ ਬਾਦਲ ਅਕਾਲੀ ਦਲ ਨੂੰ ਸਮਝਦਾ
@GurdeepSingh-mk3ow
@GurdeepSingh-mk3ow 5 дней назад
ਜਿਤਨਾ ਚਿਰ ਸੱਚੇ ਮਨੋ ਅਤੇ ਆਪਣੇ ਦਿਲ ਤੋਂ ਅਤੇ ਛਲ ਕਪਟ ਛੱਡ ਕੇ ਤੁਸੀਂ ਗੁਰੂ ਤੋਂ ਮੁਆਫੀ ਨਹੀ ਮੰਗਦੇ ਅਤੇ ਸਜ਼ਾ ਸੁਣਾਉਂਣ ਵਾਲੇ ਵੀ ਬਾਦਲਾਂ ਦੀ ਥਾਂ ਗੁਰੂ ਨੂੰ ਸਮਪ੍ਰਿਤ ਹੋਣ, ਤਾਂ ਹੀ ਤੁਹਾਡਾ ਭਲਾ ਹੈ ਸਕਦਾ ਹੈ ਨਹੀਂ ਤਾਂ ਤੁਹਾਨੂੰ ਕੌਮ ਦਾ ਭੱਠਾ ਬਿਠੋਉਣ ਵਾਲੀਆਂ ਨੂੰ ਜੁੱਤੀਆਂ ਹੀ ਪੈਣੀਆਂ ਹਨ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੱਥਾ ਲਾਇਆ ਹਾ, ਭੁਗਤਣਾ ਤਾਂ ਪਵੇਗਾ।
@jarmailsidhu9486
@jarmailsidhu9486 6 дней назад
ਇਹ ਬੰਦਾ ਪੁਆੜੇ ਦੀ ਜੜ੍ਹ ਆ ਬੰਦਾ
@amarjitkaur3694
@amarjitkaur3694 6 дней назад
ਤਾ ਹੀ ਚਿੱਟੇ ਬੂਟ ਕਾਲੇ ਰੰਗ ਕਰ ਦਿਤੇ ਸੀ
@SurinderSingh-kd1sy
@SurinderSingh-kd1sy 5 дней назад
ਮੰਨਦੇ ਨੇ ਅਕਾਲੀ ਦਲ ਨੇ ਸੂਬੇ ਪੰਜਾਬ ਦਾ ਵਿਕਾਸ ਕੀਤਾ। ਪਰ ਕੌਮ ਦਾ ਨੁਕਸਾਨ ਹੋਇਆ ਮੰਨਣ ਪੈਣਾ ਪਰ ਵੀਰੋ ਚਰਨਜੀਤ ਟੈਪੂ ਵਾਲੇ ਦੂਜੇ ਚੰਦ ਬੰਦਿਆਂ ਤੋ ਬਚੋ ਸ ਸੁਖਬੀਰ ਸਿੰਘ ਬਾਦਲ ਦਾ ਪਰਧਾਨ ਬਣਿਆ ਰਹਿਣਾ ਬਹੂਤ ਬਹੂਤ ਜਰੂਰੀ ਹੈ । ਇਹ ਚਾਲ ਤੋ ਬਚਿਆਂ ਜਾਵੇ ਤੇ ਸੁਖਬੀਰ ਸਿੰਘ ਬਾਦਲ ਨੂੰ ਮਾਫੀ ਦਿੱਤੀ ਜਾਵੇ ਵਾਹਿਗੁਰੂ ਕਿਰਪਾ ਕਰੇ ।
@balkourdhillon5402
@balkourdhillon5402 5 дней назад
ਜਸਵੀਰ ਸਿੰਘ ਇਹ ਸੁਖਵੀਰ ਦਾ ਕੜਛਾ ਚਮਚਾ ਨਹੀ।ਇਹ ਵਾਹਿਗੁਰੂ ਦੀਥਾਂ ਬਾਦਲ ਬਾਦਲ ਕਹਿਣਗੇ।
@hardeepkahlon8309
@hardeepkahlon8309 5 дней назад
ਇਹ ਬਹੁਤ ਢੀਠ ਅਤੇ ਬੇਸਰਮ ਬੰਦਾ ਹੈ ਇਹਨੇ ਪੈਰਾਂ ਤੇ ਪਾਣੀ ਨਹੀ ਪੈਣ ਦੇਣਾ ਹਰ ਸਵਾਲ ਦਾ ਜਵਾਬ ਨੂੰ ਟਾਲ ਰਿਹਾ ਹੇ👎
@SonyJagroop-mx8wf
@SonyJagroop-mx8wf 5 дней назад
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@HarpinderSingh-hb3pw
@HarpinderSingh-hb3pw 5 дней назад
ਸੇਵਾ ਨਹੀ ਆ ਕੋਈ ਇਹ ਝੂਠ ਬੋਲਦੇ ਹਨ . ਜੇ ਇਹ ਸੇਵਾ ਆ ਤਾ ਛੱਡ ਕੇ ਪਾਸੇ ਹੇਜਾਉ । ਹੇਰ ਵੀ ਬਹੁਤ ਸਿਆਣੇ ਹਨ
@sarbpreetsingh2951
@sarbpreetsingh2951 5 дней назад
Good Journalism Sir👍👍
@avtarsingh2531
@avtarsingh2531 День назад
ਜਦੋਂ ਅਕਾਲੀ ਦਲ ਗਰੀਬ ਲੋਕਾਂ ਦੀ ਪਾਰਟੀ ਸੀ ਕੁਰਬਾਨੀ ਵਾਲੇ ਤਿਆਗ ਵਾਲੇ ਬਾਣੀ ਬਾਣੇ ਦੇ ਧਾਰਨੀ ਲੀਡਰ ਸਨ ਉਦੋਂ ਸਭ ਕੁਝ ਠੀਕ ਸੀ ਪਰ ਜਦ ਤੋਂ ਇਸ ਦੇ ਉਲਟ ਹੋ ਗਿਆ ਤਾਂ ਸਭ ਕੁਝ ਤਹਿਸ ਨਹਿਸ਼ ਹੋ ਗਿਆ।
@ramanpreetsingh1403
@ramanpreetsingh1403 4 дня назад
ਭਾਜੀ ਅੱਗੇ ਤੋ ਜੇ ਕੋਈ ਲੀਡਰ ਇਹਨਾਂ ਦਾ ਅੜਿੱਕੇ ਆਉਂਦਾ ਤਾਂ ਉਹਨੂੰ ਸੁਮੇਧ ਸੈਣੀ ਨੂੰ ਕੀਹਨੇ ਲਾਇਆ ਇਹ ਜਰੂਰ ਪੁੱਛਿੳ
@prabhnoortiwana1482
@prabhnoortiwana1482 4 дня назад
ਭੂੰਦੜ ਵੀ ਉਨਾਂ ਦਾ ਬੰਦਾਂ ਹੈ ਦਾੜੀ ਤੁੰਨੀ ਵਾਲਾ ਇਹ ਅਕਾਲੀ ਨਹੀ ਹਨਭਾਈ ਸਾਹਿਬ ਇਹ ਸਿਰਫ ਬਾਦਲ ਦਲ ਹੈ
@sadhusingh1131
@sadhusingh1131 5 дней назад
ਵਾਹ ਬਾਈ ਜਸਵੀਰ ਵਾਹ ਮਾਣ ਆ ਤੁਹਾਡੇ ਤੇ
@JasveerSinghShow
@JasveerSinghShow 4 дня назад
ਬਹੁਤ ਧੰਨਵਾਦ ਜੀ
@npsbrar560
@npsbrar560 4 дня назад
ਸਵਾਲਾਂ ਨੂੰ ਟਾਲ ਰਿਹਾ ਹੈ। ਕੋਈ ਜਵਾਬ ਨਹੀਂ ਆਇਆ। ਪਰ ਕੌਮ ਨੂੰ ਸਭ ਪਤਾ ਹੈ। ਇਨ੍ਹਾਂ ਚਲਾਕੀਆਂ ਦਾ ਸਮਾਂ ਲੰਘ ਗਿਆ ਹੁਣ।
@butasingh7005
@butasingh7005 5 дней назад
ਹੁਣ ਆਪਸ ਵਿੱਚ ਹੀ ਸਭ ਕੁੱਝ ਦੱਸਣਗੇ ਪੱਤਰਕਾਰ ਸਾਹਿਬ
@varinderjeet
@varinderjeet 5 дней назад
ਸਾਰਾ ਅਕਾਲੀ ਦਲ ਖਰਾਬ ਏ...we need akali dal reforms... take off badal name from akali dal.
@nirbhaisinghdhillon9408
@nirbhaisinghdhillon9408 5 дней назад
ਜਦੋਂ ਤੈਨੂੰ ਪਤਾ ਹੀ ਨੀ ਕਿ ਕੀ ਹੋਇਆ 7ਤੋਂ ਲੈ ਕੇ22 ਤਕ ਦਿੱਲੀ ਰਹਿਆਂ ਹੁਣ ਜੁੱਤੀਆਂ ਖਾਣ ਨੂੰ ਕਿਉਂ ਆਇਆਂ ਇਹਦਾ ਮਤਲੱਬ ਤੂੰ ਵੀ ਬਰਾਬਰ ਦਾ ਦੋਸੀ ਆਂ ਜੇ ਉਹ ਨੀ ਬੋਲੇ ਤੂੰ ਕਿਹੜਾ ਤੀਰ ਮਾਰਿਆ ਜਿਹੜਾ ਬੋਲਦਾ ਸੀ ਪਾਰਟੀ ਚੋਂ ਬਾਹਰ ਕੱਢ ਦਿੰਦੇ ਸੀ ਕਿੰਨੇ ਮੈਬਰ ਕਈ ਪੰਜੋਲੀ ਪੜੈਣ ਵਰਗੇ ਕਢੇ ਨੀ
@deepak3arora
@deepak3arora 6 дней назад
Brother very good grilling... Few can take this type of interview
@user-er1qj4ot6b
@user-er1qj4ot6b 6 дней назад
He has answer for badal. Not other.
@narinderpalsingh8751
@narinderpalsingh8751 4 дня назад
ਏਸ ਕੰਜ਼ਰ ਨੂੰ ਪੁੱਛੋ ਸੁੱਖੇ ਅਮਲੀ ਨੇ ਪਾਲਤੂ ਜੱਥੇਦਾਰਾਂ ਨੂੰ ਆਪਣੀ ਸਰਕਾਰੀ ਕੋਠੀ ਵਿੱਚ ਕਿਉਂ ਬੁਲਾਇਆ???
@bsr840
@bsr840 4 дня назад
ਇੱਕ ਦੋ ਚੋਣਾਂ ਹੋਰ ਕਿਸੇ ਪ੍ਰਧਾਨ ਦੀ ਅਗਵਾਈ ਵਿੱਚ ਲੜ ਕੇ ਵੇਖ ਲਓ ਸ਼ਾਇਦ ਕੋਈ ਸਫਲਤਾ ਮਿਲ ਜਾਏ।
@mohanaujlainfotainmentlive7422
@mohanaujlainfotainmentlive7422 6 дней назад
ਇਹਨਾਂ ਮਸੰਦਾਂ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਅਕਾਲੀ ਦੱਲ ਦਾ ਬੇੜਾ ਗ਼ਰਕ ਕਰਤਾ
@gurvailsingh3849
@gurvailsingh3849 5 дней назад
ਅਕਾਲੀ ਦਲ ਦਾ ਪ੍ਰਧਾਨ ਦੇ ਕੋਲ ਸਿਰੀ ਸਹਿਬ ਜ਼ਰੂਰੀ ਆ ਪਰ ਸੁਖਬੀਰ ਬਾਦਲ ਤਾਂ ਆਪਣੀ ਗੱਲ ਵਿੱਚ ਪਾਉਣ ਵਾਲੀ ਸਿਰੀ ਸਹਿਬ ਪੈਰਾਂ ਵਿੱਚ ਸੁੱਟ ਲੈਦਾ ਸੀ
@bsr840
@bsr840 4 дня назад
ਪਛਤਾਵਾ ਤਾਂ ਕਿਸੇ ਸਮੇਂ ਵੇਲੇ ਹੀ ਹੋ ਸਕਦਾ ਹੈ।
Далее
Send this to an artist… 😉 #shortsart
00:19
Просмотров 4,4 млн
3M❤️ #thankyou #shorts
00:14
Просмотров 8 млн
Send this to an artist… 😉 #shortsart
00:19
Просмотров 4,4 млн