Тёмный

ਬਿੱਟੂ ਤੇ ਵੜਿੰਗ ਦਾ ਘੋਲ ! ਅੰਮ੍ਰਿਤਾ ਵੜਿੰਗ ਦੀ ਮੁਆਫ਼ੀ ! | EP 112 | Punjabi Podcast 

Punjabi Podcast
Подписаться 85 тыс.
Просмотров 23 тыс.
50% 1

Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

29 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 84   
@XEnFarmer1974
@XEnFarmer1974 2 месяца назад
ਪਰ ਕੋਈ ਵੀ ਬੰਦਾ ਸਾਰੇ ਵਿਸ਼ਿਆਂ ਦਾ ਮਾਹਰ ਨੀ ਹੋ ਸਕਦਾ। ਮੈ ਇਸ ਕਰ ਕੇ ਲਿਖਿਆ ਸੀ ਕਿ ਧਾਲੀਵਾਲ ਸਾਬ੍ਹ ਕਦੇ ਕਦੇ ਕੋਈ ਸਿਆਸੀ ਮਾਹਿਰ ਵੀ ਲਿਆਇਆ ਕਰੋ। ਕਿਉਂ ਕਿ ਸਿਆਸੀ ਮਾਹਿਰਾਂ ਕੋਲ ਇਤਿਹਾਸਿਕ ਜਾਣਕਾਰੀ ਬਹੁਤ ਹੁੰਦੀ ਐ। ਜਿਵੇਂ ਕਿ ਸ੍ਰ; ਬਖਤੌਰ ਸਿੰਘ ਢਿੱਲੋਂ ਜੀ ਨੇ, ਓਹਨਾ ਕੋਲ ਸਿਆਸਤ ਦੀ ਬਹੁਤ ਇੱਤਹਾਸਕ ਜਾਣਕਾਰੀ ਆ।
@HarjinderSingh-vq7xv
@HarjinderSingh-vq7xv 2 месяца назад
ਬਹੁਤ ਵਧੀਆ ਪ੍ਰੋਗਰਾਮ ਹੁੰਦਾ ਰਤਨ 22ji, ਨਜ਼ਾਰਾ ਆ ਜਾਂਦਾ ਸੁਣਕੇ, ਜਿਊੁਂਦੇ ਰਹੋ, love you brother. Harjinder singh From Canada 🇨🇦 ❤️👍🙏
@gurpalsingh9429
@gurpalsingh9429 2 месяца назад
ਪਰਮੀਤ ਭਾਜੀ ਨੇ ਤਾ ਅੱਜ live ਚ ਆ ਕੇ ਖੁਸ਼ ਕਰ ਤਾ
@harrymla1020
@harrymla1020 2 месяца назад
ਘੈਂਟ ਪੋਡਕਾਸਟ ਰਤਨ ਵੀਰ ❤
@mandeepsidhuu8960
@mandeepsidhuu8960 2 месяца назад
ਲੱਭ ਗਏ ਵੀਰੇ ਟੈਲੀਫੋਨ ਵਾਲੇ ਪੋਡਕਾਸਟ
@baljider247
@baljider247 2 месяца назад
23:34 ਗਲ਼ੀ ਤਾਂ ਕਿਸਾਨ ਚੌੜੀ ਕਰ ਦੇਣਗੇ,ਪਿਛਲਾ ਗੇਟ ਵੀ ਚਾਲੂ ਕਰ ਦੇਣਗੇ 😂😂😂😂
@jattbeats6787
@jattbeats6787 2 месяца назад
😂
@canada7230
@canada7230 2 месяца назад
ਰਤਨ ਵੀਰ ਸਾਰੇ ਚੈਨਲ ਡੇਲੀ ਦੋ ਦੋ ਘੰਟੇ ਬਾਅਦ ਖਬਰਾ ਦਿਦੇ ਨੇ ! ਆਪਾ ਘੱਟ ਤੋ ਘੱਟ ਡੇਲੀ ਇਕ ਵਾਰ ਤਾ ਖਬਰਾ ਦਿਉ
@gurpreetsingh-kn9so
@gurpreetsingh-kn9so 2 месяца назад
Sat Shri akaal g dowe veer g
@JagseerSingh-mq2cr
@JagseerSingh-mq2cr 2 месяца назад
Sat Sri akal sir ji ❤
@avtarsohi529
@avtarsohi529 2 месяца назад
👍👍👍👍👍
@pukhrajgrewal215
@pukhrajgrewal215 2 месяца назад
❤❤
@deepakmaini5389
@deepakmaini5389 2 месяца назад
ਪਖਾਨਾ ਦੇ ਠੇਕੇਦਾਰ ਦਿੱਲੀ ਤੋ,ਘਰ-ਘਰ ਆਟਾ ਸਕੀਮ ਦੇ ਮੁੱਖ ਠੇਕੇਦਾਰ ਦਿੱਲੀ ਤੋ, ਪੰਜਾਬ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਾਰੇ ਮੈਂਬਰ ਦਿੱਲੀ ਤੋ ਮਤਲਬ ਪੰਜਾਬ ਸਰਕਾਰ ਦੇ ਹਰ ਕੋਨੇ ਵਿੱਚ ਦਿੱਲੀ ਵਾਲੇ ਕਾਬਜ ਹਨ, ਪੰਜਾਬ ਸਰਕਾਰ ਦੇ ਸਾਰੇ ਮੰਤਰੀ ਅਪਣੇ ਪੱਧਰ ਤੇ ਕੋਈ ਫੈਸਲਾ ਨਹੀ ਲੈ ਸਕਦੇ।
@harkiransingh4220
@harkiransingh4220 2 месяца назад
ਸਹੀ ਜਮਾ ਗੱਡੀਆਂ ਫਿਰਦੀਆਂ ਜੋ ਐ ਈ ਡੀ ਲਾ ਕਿ ਉਹ ਵੀ ਦਿੱਲੀ ਦੀਆਂ
@gurpreetsingh-kn9so
@gurpreetsingh-kn9so 2 месяца назад
Good parmeet veer g
@nainakaur5211
@nainakaur5211 2 месяца назад
Best line ਜਿੰਨਾ ਲਈ ਵਿਕਾਸ ਕਰਨਾ ਉਹ ਸੀਟੀਆਂ ਜੋਗੇ ਆ😂😂😂
@kirankaur4504
@kirankaur4504 2 месяца назад
ਸਤਿ ਸ੍ਰੀ ਅਕਾਲ ਜੀ 🙏🙏
@BhupinderSingh-pr5yc
@BhupinderSingh-pr5yc 2 месяца назад
ਸਤਿ ਸ੍ਰੀ ਅਕਾਲ ਰਤਨ ਬਾਈ ਰਤਨ ਵੀਰੇ ਮਨਪ੍ਰੀਤ ਇਆਲੀ ਦਾ ਪੌਡਕਾਸਟ ਕਰੋ
@chamkaur_sher_gill
@chamkaur_sher_gill 2 месяца назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@harjindersingh3262
@harjindersingh3262 2 месяца назад
#we want justice #justice for sidhu moosewala
@jatindersinghsidhu
@jatindersinghsidhu 2 месяца назад
Veer faridkot to umidwar. Beant singh ji de puttar da b kro ji interview
@ramanladharraman2124
@ramanladharraman2124 2 месяца назад
Rataan 22 🙏🙏🙏
@Kiranpal-Singh
@Kiranpal-Singh 2 месяца назад
*ਇਲਾਕੇ ਵਿੱਚ ਰਹਿਣ ਵਾਲਾ ਕੋਈ ਉਮੀਦਵਾਰ ਨਹੀਂ ਲੱਭਦਾ* ? ਕਿਵੇਂ ਲੋਕਾਂ ਨਾਲ ਖਿਲਵਾੜ ਹੋ ਰਿਹਾ, ਮੌਜੂਦਾ ਵਿਧਾਇਕ ਕਿਉਂ ਲੜਨ ? ਫਿਰ ਦੁਬਾਰਾ ਚੋਣ ਕਰਾਉਣੀ ਪੈਸੇ ਦੀ ਬਰਬਾਦੀ ਹੈ !
@gyanijarnail6919
@gyanijarnail6919 2 месяца назад
Y goldy sahib 100,percent aap cho
@HarjinderSingh-lb5gm
@HarjinderSingh-lb5gm 2 месяца назад
ਪੰਜਾਬ ਵਿੱਚ ਜੇਕਰ ਕੋਈ ਬੰਦਾ ਥੋੜ੍ਹੇ ਸਮੇਂ ਦੇ ਅੰਦਰ ਪ੍ਰਸਿੱਧੀ ਪ੍ਰਾਪਤ ਕਰਦਾ ਚਾਹੇ ਉਹ ਰਾਜਨੀਤਿਕ ਖੇਤਰ ਚ ਹੋਵੇ ਜਾਂ ਧਾਰਮਿਕ ਖੇਤਰ ਚ ਹੋਵੇ, ਜਲਦੀ ਵਿੱਚ ਉਸ ਦੇ ਮਗਰ ਨਾ ਲੱਗੋ। ਉਹ ਜ਼ਰੂਰ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਖੜ੍ਹਾ ਕੀਤਾ ਹੋ ਸਕਦਾ।
@user-cd1np9jf3l
@user-cd1np9jf3l 2 месяца назад
Dhaliwal saab prof saab chandumajra is very strong candidate . Dont under estimate
@neerajrajput9977
@neerajrajput9977 2 месяца назад
Subsidy na dao punjab vich capitol expenditure karo tajo sarkar di income bade maan saab punjab hiteshi bano na ki kejriwal hiteshi eh karja punjab de loka ne dena ha delhi waleya ne ta chal jana,j
@user-bg3vi8dt7o
@user-bg3vi8dt7o 2 месяца назад
ਮਨਪ੍ਰੀਤ ਸਿੰਘ ਇਯਾਲੀ ਨੂੰ ਅਖਾੜੇ ਵਿੱਚ ਆਉਣਾ ਚਾਹੀਦਾ ਹੈ
@Harry-si9wd
@Harry-si9wd 2 месяца назад
Tusi vi duje patarkara wrge hi o koi frk ni … amritpal di full supporta ..
@Bika_khehra
@Bika_khehra 2 месяца назад
Pro punjab kith c gal bat
@plsnh
@plsnh 2 месяца назад
Parmeet👍 down to earth
@user-bg3vi8dt7o
@user-bg3vi8dt7o 2 месяца назад
ਸੀਨੀਅਰ ਐਡਵੋਕੇਟ ਆਰ ਐੱਸ ਬੈਂਸ ਸਿਰਾ ਬੰਦਾ
@Gurdaspuria206
@Gurdaspuria206 2 месяца назад
Gurdaspur di v gl kro bro agle podcast vich
@goldygill242
@goldygill242 2 месяца назад
Ludhiana ch 6halka a bai
@tajindersingh-mb7bt
@tajindersingh-mb7bt 2 месяца назад
ਵੜਿੰਗ ਦੀ ਖਾਤਰ ਹੀ ਕੈਪਟਨ ਅਮਰਿੰਦਰ ਨੇ ਸਿੱਧੂ ਨੂੰ ਮੰਤਰੀ ਮੰਡਲ ਵਿਚ change ਕੀਤੀ, ਸੀ
@SurinderSingh-jk4er
@SurinderSingh-jk4er 2 месяца назад
Virsa Singh Valtoha right candidate
@Honeyswa
@Honeyswa 2 месяца назад
Rattan Bhaji GOLDY Veer Kdi Nahin Jange BJP Vich
@13_Khush_Deep
@13_Khush_Deep 2 месяца назад
Chandigarh wala office ghat chalda c jalandhar office hega eslayi band hoya aa
@barindersinghmander6375
@barindersinghmander6375 2 месяца назад
Rajdeep Singh khalsa nu sgpc ਵਲੋਂ hi ਵਕੀਲ ਤੌਰ ਤੇ ਅੱਗੇ ਲੱਗਿਆ ਸੀ ਜੇ ਮੈਂ ਗ਼ਲਤ ਨਹੀਂ, ਮਤਲਬ ਪੰਜਾਬ ਨੁਜਵਾਨੀ ਫਿਰ use ਹੋਵੇਗਾ, 😔😔😔🙏
@sandhumanna8611
@sandhumanna8611 2 месяца назад
307 ਦਾ ਪਰਚਾ ਕਟ ਦਿੱਤਾ, ਕਿੱਥੋ ਆਵੇ ਸਾਹਮਣੇ....
@XEnFarmer1974
@XEnFarmer1974 2 месяца назад
ਬੀਦੋਵਾਲੀ ਬਾਈ good
@KirpalSingh-er7mh
@KirpalSingh-er7mh 2 месяца назад
ਬ੍ਰਿਸਭਾਨ ਬੁਜਰਕ , ਸਮਾਣੇ ਲਾਗੇ ਪਿੰਡ ਬੁਜਰਕ ਦੇ ਨੇ ਇਹ ਜਿਲ੍ਹਾ ਪਟਿਆਲਾ
@deepakmaini5389
@deepakmaini5389 2 месяца назад
ਦਿੱਲੀ ਵਿੱਚ ਸਕੂਲ ਵਿਦਿਆਰਥੀਆ ਨੂੰ ਸਕੂਲ ਵਰਦੀਆ ਨਹੀ ਦਿੱਤੀਆ ਗਈਆ, ਪੰਜਾਬ ਵਿਚ ਵੀ ਪਿਛਲੇ ਸਾਲ ਸਕੂਲ ਵਿਦਿਆਰਥੀਆ ਨੂੰ ਸਕੂਲ ਵਰਦੀਆ ਨਹੀ ਦਿੱਤੀਆ ਗਈਆ, ਅਧਿਆਪਕ ਵਰਗ ਵਿੱਚ ਚਲਦੀ ਆ ਰਹੀ ਚਰਚਾ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਚਲਾ ਰਹੀ ਦਿੱਲੀ ਟੀਮ ਵੱਲੋ 4 ਲੱਖ ਵਿਦਿਆਰਥੀਆ ਦੀਆ ਵਰਦੀਆ ਦੀ ਘਪਲੇਬਾਜ਼ੀ ਕਰਕੇ ਕਰੋੜਾ ਰੁਪਏ ਦਾ ਗਬਨ ਕੀਤਾ ਹੈ।
@sandhumanna8611
@sandhumanna8611 2 месяца назад
ਰਾਣਾ ਗੁਰਜੀਤ ਨੂੰ 4ਕਾਂਗਰਸ ਨੇ ਟਿਕਟ ਲਈ ਹਾਂ ਕੀਤੀ but ਉਨ੍ਹਾਂ ਦੇ ਬੇਟਾ ਨੂੰ ਪਾਰਟੀ ਨੇ ਮਨਾ ਕੀਤਾ ਸੀ.......
@sandhumanna8611
@sandhumanna8611 2 месяца назад
ਦੂਰ ਦੇ ਢੋਲ ਸੁਹਣੇ.......ਤੁਸੀ ਦੋਨੋ ਫੇਲ ਮਲਵਿੰਦਰ ਕੰਗ ਲੋਕਾਂ ਦੇ ਫੋਨ ਹੀ ਨਹੀਂ ਚੁੱਕ ਦੇ ਸੀ,ਹੁਣ ਲੋਕ ਉਨ੍ਹਾਂ ਦਾ ਨਹੀ ਚਕ ਰਹਿ, ਚੰਦੂਮਾਜਰਾ ਫੁੱਲ strong ਨੇ, ਸੂਟਰਾ ਤੂਓ ਕਰੋ ਪਤਾ......
@JatinderSingh-bw2qd
@JatinderSingh-bw2qd 2 месяца назад
22 g rnait da podcast kro g
@ManjinderSingh-fo6zj
@ManjinderSingh-fo6zj 2 месяца назад
Phla bibi khalra ji time kehra ehna na sochea c
@harkiransingh4220
@harkiransingh4220 2 месяца назад
ਲੋਕ ਵੀ ਕੁਝ ਨਹੀ ਵੇਖਦੇ ਜਲਦੀ ਮਗਰ ਲੱਗ ਜਾਂਦੇ ਆ
@inderpreetthind7759
@inderpreetthind7759 2 месяца назад
Ratan ji have you guys note one thing this election you guys see punjabi da kardar hun o ne rya.
@barindersinghmander6375
@barindersinghmander6375 2 месяца назад
ਪੰਜਾਬੀ ਲੋਕ ਚੈੱਨਲ ਤੇ ਪੱਗ ਵਾਲੇ ਬੰਦੇ ਪੂਰੀ ਗੱਲ ਹੈ ਜਲ ਵਿਭਾਗ ਤੋਹ ਸਨ
@sickchobar
@sickchobar 2 месяца назад
maafi te lok hi mngawa lehnde sgpc nu parcha krna chaida
@daljeetsarao5429
@daljeetsarao5429 2 месяца назад
ਆਰ ਵੀ ਆਈ ਕਾਰਕੁੰਨ ਬਿਰਸਭਾਨ ਬੁਜਰਕ ਨੇੜੇ ਪਾਤੜਾਂ ਸਮਾਨਾ
@user-wl7dz9cw8q
@user-wl7dz9cw8q 2 месяца назад
Mela palasouria baba bolet
@manpreettiwana5961
@manpreettiwana5961 2 месяца назад
Goldy g regine de gay congress cho
@kuljeetbhangu3586
@kuljeetbhangu3586 2 месяца назад
Veer 19.51 pr cmnt kr reha Anandpur sahib bi Galt candidate khada krta Congress ne Kang aap de chance ghat c jittn de but chandumajra bi khda akalli dal badl toh ja kite Rana gurjit ajnde iss sit toh fer jor pta lagna c ehna da asi tan match dekhn walea cho ehna da but vot asi ehnaa nu nhi pauni asi bi seet de voter a but pta lag jnda eh Sade halke cho kine joge a
@pardeep52
@pardeep52 2 месяца назад
Bai Rattan halle thoda partner (neeli pagg vala veer) halle mature hanni, patarkara aali gal hai nhi hlle… thoda thoda bachya vala dimag aa
@lovedelanwal2435
@lovedelanwal2435 2 месяца назад
khdoor sahib di seat da result depend krda majhe Diya 6 seats te, te ithe jirre nu vote nhi peni
@RajvirSingh-pr5ze
@RajvirSingh-pr5ze 2 месяца назад
Veer yr jo mnu lgda amritpal nu election nai ladne chaide ne.... Eh sant Jarnail Singh ji de line ni hegi...je jit v gye Bhai saab ta shoon chkn ge jis sawdaan nu ni mnde.... Bhai saab nu lod ni c.... Hmm vote ta pe ju gi.... Bt bht glt a eh Bhai saab lai...
@khalsabrotherfarmer3605
@khalsabrotherfarmer3605 2 месяца назад
anand pur shib ch akhlidal de do mla a ji banga te nawansher tu ji dr sukhi stong a banga tu boht
@harkiransingh4220
@harkiransingh4220 2 месяца назад
ਬਠਿੰਡਾ ਅਕਾਲੀ ਦਲ ਦਾ ਯੂਥ ਸਾਰੇ ਪੈਸੇ ਤੇ ਧੋਬੀਆਣੇ ਤੋਂ ਆਏ ਸੀ ਸਾਰੇ ਨਸ਼ੇੜੀ ਸਿਗਨੇਚਰ ਕੈਪਸ਼ੂਲ ਆਲੇ
@sickchobar
@sickchobar 2 месяца назад
dalvir goldy v degea asteefa
@Janti838
@Janti838 2 месяца назад
Akali dal party ne bohat galt kita ha
@davindersingh-zu4hx
@davindersingh-zu4hx 2 месяца назад
ਤੱਗੜ ਵਾਲੀ ਗੱਲ ਨਹੀਂ ਕੀਤੀ ਰਤਨ ਜੀ
@user-sp1ym3dr1f
@user-sp1ym3dr1f 2 месяца назад
1982 ch b akali Santa to vakh ho ge c
@imkazra3284
@imkazra3284 2 месяца назад
amritpal nu 25 to30 hajar vot
@sureshpaul3827
@sureshpaul3827 2 месяца назад
Amtitpal ch ku gun hega
@tarankaur5277
@tarankaur5277 2 месяца назад
Ticket de chakar ch Canada ਅਪਣੇ bande merai Jaye.... chaj di ਗੱਲ ਕਰੋ...oda t krni nai ਤੁਹਾਡੇ ਵਿਚੋਂ kise ne.... jugnu ਵਾਲੀ atma hi a ਤੁਹਾਡੇ sariya ਵਿੱਚ ਵੀ.... ਅਪਣੇ kise bande di ਗੱਲ na ਕਰੋ.... masala ਵਾਲੀ ਖਬਰ hi chelao bs
@sickchobar
@sickchobar 2 месяца назад
amritpal ne jang ch surrender nahi keeta c .. jmeen asmaan da farak aa
@paramjitsingh4662
@paramjitsingh4662 2 месяца назад
Raja will lose. Bittu may win due to polarisation by bjp.
@navjotsingh4689
@navjotsingh4689 2 месяца назад
Rattan veer, mai tuhadi dona di bahut ijjat karda, te apne social media te sab nu kehna tuhanu sunan layi, apne father saab nu whatsapp rahi har podcast interview da link send krda tuhadi gal sunaun layi. Par veer eh podcast mere kol sara nai sunya gya. Tusi sikh sangtan de mann vch Amritpal singh layi shakk bhut paida krn dye je. Eda v te ho skda ki bjp ne akali dal nal rallke Valtohe nu stand kita Amritpal nu haraun layi, dooje paase v sochke dekho. Apne Panth ch koi uthda ese krke e nai kyuki apne e ohda sath nai dinde. Dukh lagga. Maaf krna
@harkiransingh4220
@harkiransingh4220 2 месяца назад
ਅਕਾਲੀ ਦਲ ਗੱਲ ਛੱਡੋ ਖਤਮ ਆ ਇਹ ਹੁਣ
@Sandy1985
@Sandy1985 2 месяца назад
Akaali dal badal not a panthak dhir… just emotional krke vota lende ne otherwise sab ton jyada nuksaan akaali dal ne kita aa sikha da… sgpc sari kha gye badal chor.. so dhaliwaal saab don’t support them and create any issue on bhai amritpal singh.. my village near jallu pur khera.. so i know him very much.. baki tuhada lawyer koi v ho skda aa ( jive tusi akaali dal badal nu support krde ho te criticism sab da krde o)
@nagraify
@nagraify 2 месяца назад
Amritpal singh jitenge
@JarnailSingh-ud8gb
@JarnailSingh-ud8gb 2 месяца назад
Akalidal. Nu.. Amritpal. Apana. NE. Dana. Chidai
@gyanijarnail6919
@gyanijarnail6919 2 месяца назад
Ratan veer Singh advocate ਰਾਜਦੇਵ ਸਿੰਘ ਵਾਪਿਸ ਆਹ ਗਏ ਸੀ ਰਾਸ਼ਟਰੀ ਸਿੱਖ ਸੰਗਤ ਚੋਂ ਉਸ ਤੋਂ ਬਾਅਦ ਚੋਂ ਇਹ sad ਅੰਮ੍ਰਿਤਸਰ ਚੋ ਵਾਪਿਸ ਆਹ ਗਏ ਸੀ
@RajvirSingh-pr5ze
@RajvirSingh-pr5ze 2 месяца назад
Veer ki pta yr hje v oh modi lai hi km krda howe... Bai pta ni ki game a.... Veer lgda v jwe bai deep sidhu khende hunde c v Sanu pta v ni lgda v kve sarkar bande nu use kr lendi a
@user-bg3vi8dt7o
@user-bg3vi8dt7o 2 месяца назад
ਬਹੁਤ ਹੀ ਵਧੀਆ ਪੱਤਰਕਾਰੀ, ਅਨੰਦਪੁਰ ਸਾਹਿਬ ਵਿਖੇ ਮੁੱਖ ਮੰਤਰੀ ਦੀ ਰੈਲੀ ਦੌਰਾਨ ਇਕ ਨੌਜਵਾਨ ਦੀ ਕੁੱਟ ਮਾਰ ਕੀਤੀ ਗਈ ਉਹਦੇ ਬਾਰੇ ਵੀ ਬੋਲੋ
@user-bg3vi8dt7o
@user-bg3vi8dt7o 2 месяца назад
ਰਾਜਾ ਵੜਿੰਗ ਸਹੀ ਬੰਦਾ ਨਹੀਂ ਹੈ, ਰਵਨੀਤ ਬਿੱਟੂ ਵਧੀਆ ਵਿਅਕਤੀ ਹੈ
@13Raajass
@13Raajass 2 месяца назад
Yrrr rattan wala negtive banda yrrr😂😂 hor gallan kri jnda amritpal barre😂
Далее
Beautiful game!😍
00:20
Просмотров 2,4 млн
Ставь ❤️ и подписывайся 🔥
0:14
Пожилая пара и квадроберы
0:43