Тёмный
No video :(

ਮੁਹੱਲਾ ਕਲੀਨਿਕ ਵਾਲੀਆਂ ਮੁਲਾਜ਼ਮ ਬੀਬੀਆਂ ਨੇ ਕੱਢਿਆ ਭਗਵੰਤ ਮਾਨ ਦਾ ਜਲੂਸ,ਅਸੀਂ 11 ਰੁਪਏ ਤੇ ਕੰਮ ਕਰਨ ਨੂੰ ਮਜਬੂਰ ਹਾਂ 

LOK AWAZ TV
Подписаться 563 тыс.
Просмотров 44 тыс.
50% 1

ਮੁਹੱਲਾ ਕਲੀਨਿਕ ਵਾਲੀਆਂ ਮੁਲਾਜ਼ਮ ਬੀਬੀਆਂ ਨੇ ਕੱਢਿਆ ਭਗਵੰਤ ਮਾਨ ਦਾ ਜਲੂਸ,
ਅਸੀਂ 11 ਰੁਪਏ ਤੇ ਕੰਮ ਕਰਨ ਨੂੰ ਮਜਬੂਰ ਹਾਂ,
ਸਾਡੀ ਮਾਂ ਮ"ਰ ਗਈ ਸਾਨੂੰ ਛੁੱਟੀ ਨਹੀਂ ਮਿਲੀ ਤਾਂ ਐਤਵਾਰ ਨੂੰ ਸੰਸਕਾਰ ਕਰਨਾ ਪਿਆ।
#bhagwantmann #mohallaclinic #punjabgovt #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

8 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 365   
@kirpalsingh7687
@kirpalsingh7687 Месяц назад
ਜੁਝਾਰੂ ਭੈਣਾਂ ਬਿਲਕੁਲ ਸੱਚਾਈ ਹੈ ਜ਼ੋ ਬਿਆਨ ਕੀਤੀ ਜਾ ਰਹੀ
@SarabjieetSinghh
@SarabjieetSinghh Месяц назад
ਵੈਰੀ ਗੁਡ ਸ਼ੇਰ ਬਚੀਏ ਜਿੰਦਾਬਾਦ
@sharmagirl2810
@sharmagirl2810 Месяц назад
ਸੜਕਾਂ ਤੇ ਲਿਆ ਕੇ ਰੱਖਤਾ youth ਨੂੰ ..ਇਸ ਨਾਲੋਂ ਜਿਆਦਾ ਤਾ ਪ੍ਰਾਈਵੇਟ ਅਦਾਰਿਆਂ ਚ ਤਨਖਾਹ ਮਿਲ ਜਾਂਦੀ ਸੀ....ਬੁਰਾ ਹਾਲ ਹੈ ਆਮ ਆਦਮੀ ਪਾਰਟੀ ਦਾ
@AjitSingh-el4gf
@AjitSingh-el4gf Месяц назад
@@sharmagirl2810 For uthe naukri kr lo , kyon aunde ho ethe
@shamshermohi9413
@shamshermohi9413 Месяц назад
ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ।
@Davindar500
@Davindar500 Месяц назад
ਬਿਲਕੁੱਲ ਸਹੀ ਗੱਲ ਆ। ਭੰਡ ਪਾਰਟੀ ਨੇ ਚਿੱਟਾ ਰੱਜ ਰੱਜ ਕੇ ਵੇਚਿਆ। ਭੰਡ ਪੁਣਾ ਕੀਤਾ। ਹੁਣ ਝੰਡਾ ਕਿੱਕਲੀ ਕਲੀਰ ਦੀ ਵੀ ਭੁੱਲ ਗਿਆ। ਏਦਾ ਕਹੋ।ਭੰਡ ਪਾਰਟੀ। ਦਾ ਬਦਲਾਅ ਮੁਰਦਾਬਾਦ। ਬਦਲਾਅ ਆ ਗੇਆ। ਭੰਡਾ ਦਾਂ। ਏਨਾ ਦੀ ਗੱਲ ਸੁਣ ਕੇ। ਐਕ ਵੋਟ ਦੇ ਵੀ ਲਾਇਕ ਹੈਨੀ। ਕਿੱਕਲੀ ਕਲੀਰ ਦੀ।ਓ ਚਿੱਟਾ ਕੇੜੇ ਭਾਈ ਦਾ।
@AjitSingh-el4gf
@AjitSingh-el4gf Месяц назад
@@Davindar500 Bhot tukar boch firde ne Maan muhre punchhan marde Bhand kikli World Famous Comedian hai MAAN
@JatinderKumar-hy9mv
@JatinderKumar-hy9mv Месяц назад
ਪੰਜਾਬ ਬਚਾਓ ਭੰਢ ਭਜਾਓ
@AjitSingh-el4gf
@AjitSingh-el4gf Месяц назад
@@JatinderKumar-hy9mv KUTTA jee Bhand World Famous Comedian hai tunn tan ohde pairan vrga bhi nahi
@ArshdeepSingh-oh4qk
@ArshdeepSingh-oh4qk Месяц назад
ਜ਼ਮਾਨਤ ਜ਼ਬਤ ਐ ਸ਼ੇਰਾ ਤੇਰੀ
@proudofindiandemocracyocra1445
@proudofindiandemocracyocra1445 Месяц назад
So called Intelligence report today in a video that Aap will won by Aap
@jasveerkaurmanshahia210
@jasveerkaurmanshahia210 Месяц назад
Clinic da halper de 2 month tu salary ne aa ree failer Sarkar aa
@AjitSingh-el4gf
@AjitSingh-el4gf Месяц назад
@@ArshdeepSingh-oh4qk Kutian de bhaunk naal HAATHI bhajda nhi
@ArshdeepSingh-oh4qk
@ArshdeepSingh-oh4qk Месяц назад
ਮਾਨ ਨੇ ਆਪਣੀਆਂ ਜੜ੍ਹਾਂ ਆਪ ਪੱਟ ਲੲਈਆ
@AjitSingh-el4gf
@AjitSingh-el4gf Месяц назад
@@ArshdeepSingh-oh4qk Tum apniaa jaran bcha lai
@user-Rashpalsohi55
@user-Rashpalsohi55 Месяц назад
ਜਾਇਜ ਮੰਗਾਂ ਨੇ ਇਹਨਾਂ ਵਿਚਾਰਿਆਂ ਦੀਆਂ
@satgurkotra2543
@satgurkotra2543 Месяц назад
ਭੰਡ ਸਰਕਾਰ ਮੁਰਦਾਬਾਦ
@Bhullar22
@Bhullar22 Месяц назад
ਮੁੱਖ ਮੰਤਰੀ ਦੀ ਘਰਵਾਲ਼ੀ ਤਾਂ ਡਿਊਟੀ ਤੇ ਜਾਂਦੀ ਨਹੀਂ ਹੋਣੀ ਕਿਉਕਿ ਉਹ ਮੁੱਖ ਮੰਤਰੀ ਦੀ ਜਨਾਨੀ ਆ ਉਹ ਤੇ ਘਰ ਬੈਠੀ 1,50 ਲੱਖ ਤਨਖਾਹ ਲੈਂਦੀ ਹੋਣੀਂ ਆ
@AjitSingh-el4gf
@AjitSingh-el4gf Месяц назад
@@Bhullar22 Tere pait vich dard ho raha hai.Arusa, Balatkari Bibi kithe hai
@JASSISINGH-hg4in
@JASSISINGH-hg4in Месяц назад
ਇਹ ਹੈ ਜੀ ਸੱਚ
@karnailchahal6833
@karnailchahal6833 Месяц назад
ਲੋਕੋ ਬੱਚ ਜੋ। ਝਾੜੂ ਵਾਲਿਆਂ ਤੋ ਨਾ ਪਾਉ ਵੋਟਾਂ ਇਹਨਾਂ ਨੂੰ
@AjitSingh-el4gf
@AjitSingh-el4gf Месяц назад
@@karnailchahal6833 Chitte de vpari,Rait Transport, Tv Mafia nu lai aao
@hollywoodmoviesinhindi944
@hollywoodmoviesinhindi944 Месяц назад
ਗੁਰਦਾਸਪੁਰ ਵਾਲੇ ਸਿਆਣੇ ਨੇ ਜੋ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਂਦੇ
@AjitSingh-el4gf
@AjitSingh-el4gf Месяц назад
@@hollywoodmoviesinhindi944 kavan de kaan Kan naal dangar nhi mrde
@hargunseema655
@hargunseema655 Месяц назад
ਧੋਖੇਬਾਜ਼ ਆਪ ਸਰਕਾਰ
@AjitSingh-el4gf
@AjitSingh-el4gf Месяц назад
@@hargunseema655 Akali, Congress sarkar le ao oh emandar ne
@karansaini1244
@karansaini1244 Месяц назад
ਸਿਹਤ ਮੰਤਰੀ ਵੱਲੋਂ ਬਿਲਕੁਲ ਨਕਾਰਿਆ ਗਿਆ ਜੀ ਬਹੁਤ ਬੁਰੀ ਗੱਲ ਏ ਜਿਸ ਕੋਲ ਪੂਰੇ ਮੰਤਰਾਲੇ ਦੀ ਪਾਵਰ ਏ ਓਹੀ ਇਹਨਾ ਕਲੀਨਿਕ ਦੇ ਪ੍ਰਤੀ ਵਫ਼ਾਦਾਰ ਨਹੀਂ 😢😢
@AjitSingh-el4gf
@AjitSingh-el4gf Месяц назад
@@karansaini1244 Who are yo u to JUDGE any Mantri.
@parveenkaur9481
@parveenkaur9481 Месяц назад
Sham on ਪੰਜਾਬ ਸਰਕਾਰ
@shivanisharma5562
@shivanisharma5562 Месяц назад
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@manpreetsingh1433
@manpreetsingh1433 Месяц назад
ਲੱਗਦਾ ਤੁਹਾਡਾ ਵੀ ਮਸਲਾ ਕਾਫ਼ੀ ਲੰਬੇ ਸਮੇਂ ਤੋਂ ਲੰਬਿਤ ਚੱਲਦਾ ਆ ਰਿਹਾ। ਹਰ ਵੀਡਿਉ ਤੇ ਟਿੱਪਣੀ ਹੁੰਦੀ ਤੁਹਾਡੀ
@AjitSingh-el4gf
@AjitSingh-el4gf Месяц назад
@@shivanisharma5562 Personally ja ke kisi bhi Mantri nu Milo , hall ho ju
@simrankaur5483
@simrankaur5483 Месяц назад
ਪੰਜਾਬ ਬਚਾਓ, ਭਗਵੰਤ ਮਾਨ ਨੂੰ bhejeo
@AjitSingh-el4gf
@AjitSingh-el4gf Месяц назад
@@simrankaur5483 congress, BJP, Akali le aao ji
@amerjeetsingh833
@amerjeetsingh833 Месяц назад
ਵਾਹ ਵਾਹ ਪੰਜਾਬਣ ਮੁਟਿਆਰ ਜ਼ਿੰਦਾਬਾਦ ❤❤
@AmandeepSingh-bu4wn
@AmandeepSingh-bu4wn Месяц назад
ਲੱਖ ਲਾਹਨਤ ਸਰਕਾਰ ਦੇ
@user-yf3jl3yu7o
@user-yf3jl3yu7o Месяц назад
Mai AAM aadmi clinic ch clinic assistant di job krdi aa mnu ena ne maternity leave nhi diti duty v 120kilometer door ena di vja krke meri beti exp.ho gyi sade staff nal bhut bora hall krta 😢
@sukhirayat7317
@sukhirayat7317 Месяц назад
ਮਾਨ ਸਾਬ ਤੂਹਾਡੀ ਸਰਕਾਰ ਨੌਕਰੀਆਂ ਦੇ ਕੇ ਫ਼ਿਰ ਬਿਨਾ ਨੋਟਿਸ ਦਿੱਤੇ ਵਾਪਿਸ ਲੈਣ ਵਾਲਿਆਂ ਚੋ ਆ , ਲੱਖ ਦੀ ਲਾਹਨਤ ਆ ਤੇਰੇ ਤੇ
@AjitSingh-el4gf
@AjitSingh-el4gf Месяц назад
@@sukhirayat7317 Naukrian den valian Akaali Congress sarkar le ao oh tan denge
@LovepreetSingh-rp4ui
@LovepreetSingh-rp4ui Месяц назад
ਮੁੱਖ ਮੰਤਰੀ ਜੀ ਮਹੱਲਾ ਕਲੀਨਿਕਾਂ ਦੇ ਨਾਂ ਤੇ ਲੋਕਾਂ ਨੂੰ ਤਾਂ ਸਹੂਲਤਾਂ ਬਹੁਤ ਦਿੱਤੀਆਂ ਨੇ ਪਰ ਕੀ ਜੋ ਉਹਨਾਂ ਮਹੱਲਾ ਕਲੀਨਿਕਾਂ ਦੇ ਵਿੱਚ ਮੁਲਾਜ਼ਿਮ ਕੰਮ ਕਰਦੇ ਨੇ ਕਿ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਹੈ? ਕੋਈ ਮੈਡੀਕਲ leave nahi ਕੋਈ maternity leave ਨਹੀਂ ਕੋਈ paid leave ਨਹੀਂ ਕੋਈ CL ਨਹੀਂ ਕੋਈ fix pay ਨਹੀ Regular pharmacist ਤੋਂ ਵੱਧ ਕੰਮ ਤੇ ਤਨਖਾਹ ਅੱਧ ਤੋਂ ਵੀ ਘੱਟ ਸ਼ਾਇਦ ਤੁਸੀਂ ਕਿਹਾ ਸੀ ਮੁਲਾਜਮ ਦੇ ਨਾਮ ਤੋਂ ਕੱਚਾ ਸ਼ਬਦ ਹਟਦਗੇ ਪਰ ਸਾਨੂੰ ਤਾਂ ਰੱਖਿਆ ਹੀ ਕੱਚੇ ਆ ਕੀ ਇਹ ਸਹੀ ਹੈ। ਸਾਡੀ ਬੇਨਤੀ ਹੈ ਕਿ ਸਾਨੂੰ ਵੀ ਰੈਗੂਲਰ ਕੀਤਾ ਜਾਵੇ ਤਾਂ ਕਿ ਅਸੀਂ ਵੀ ਆਪਣਾ ਊਜ਼ਵਲ ਭਵਿੱਖ ਦੇਖ ਸਕੀਏ।
@simrankaur5483
@simrankaur5483 Месяц назад
ਪੰਜਾਬ ਸਰਕਾਰ ਮੁਰਦਾਬਾਦ
@jagdeepsingh1090
@jagdeepsingh1090 Месяц назад
Dekh ta leya future hor kina dekhna tu 😂😅
@AjitSingh-el4gf
@AjitSingh-el4gf Месяц назад
Tan fir private hospital ch naukri kr lo.Govt Clinic ch kyon aae SABAR vi koe chij hundi aa.
@LovepreetSingh-rp4ui
@LovepreetSingh-rp4ui Месяц назад
@@AjitSingh-el4gf apni salah apne kol rakh bai, sanu pta asi ki krna te ki nahi
@jasmeenkaur1451
@jasmeenkaur1451 Месяц назад
Tuc regular wang join kyu nhi kita bahut jga te ta sifarshi lge hoe... test dao regular wale.. gand pa dita punjab ch mohalla clinic ne... reports ch sab da cholestrol kdi jande ho... dubara verify lyi reports kraunia pe rhia pt dia.. duje phc mal lyia odo ta rajea wang kehnde c eh room sade aa tuhade m.o nakk te makhi nhi behen dainde... jo pehla de lge hoe ya regular aa oh ta ethe hi rehne asi v ehi soch k chup hogye c odo k jdo tak sarkaar odo tak eh
@5911fullpower
@5911fullpower Месяц назад
ਪੰਜਾਬ ਵਿੱਚ ਸਰਕਾਰੀ ਬਚਿਆ ਕੀ ਹੈ ਸਾਰਾ ਕੁਝ ਠੇਕੇ ਤੇ ਹੈ
@sukhsukhvirsingh1043
@sukhsukhvirsingh1043 Месяц назад
ਬੁਹਤ ਗ਼ਲਤ ਹੈ ਜੀ
@harchandsingg1793
@harchandsingg1793 Месяц назад
Very nice 👍 bhravo
@jasmindersingh8535
@jasmindersingh8535 Месяц назад
ਨੱਕ ਸ਼ਰਾਬ ਵਿਚ ਡਬਉਣਾ
@Kiranveersingh-sb2kn
@Kiranveersingh-sb2kn Месяц назад
😂😂
@AjitSingh-el4gf
@AjitSingh-el4gf Месяц назад
@@jasmindersingh8535 bthere tukar boch firde ne,landu kutte bhaunkan nal HAATHI DR NHI JANDA
@ajayheera333
@ajayheera333 Месяц назад
Shame on punjab govt
@jatinderdeol6942
@jatinderdeol6942 Месяц назад
ਆਪਣੇ ਨੋਜਵਾਨਾਂ ਨੂੰ ਪਾਸੇ ਰੱਖ ਕੇ ਬਾਹਰਲੇ ਸੂਬਿਆਂ ਤੋਂ ਆਏ ਨੋਜਵਾਨਾਂ ਨੂੰ ਭਰਤੀ ਕਰਨ ਦੇ ਨਾਲ ਰੰਗਲਾ ਪੰਜਾਬ ਨਹੀਂਓ ਬਣਨਾਂ।
@DeepBhullar-jx2hu
@DeepBhullar-jx2hu Месяц назад
Good 👍👍👍👍👍👍👍
@user-jl4gb8ib3s
@user-jl4gb8ib3s Месяц назад
Good job 👍
@Sarpanch.2
@Sarpanch.2 Месяц назад
ਬਾਕੀ ਸਾਰੇ ਚੈਨਲ ਵਿਕ ਗਏ ਕੱਲਾ ਪੰਜਾਬੀ ਲੋਕ ਚੈਨਲ ਦਿਖਾ ਰਿਹਾ
@simranjitsingh7839
@simranjitsingh7839 Месяц назад
Shame on govt
@prxxt7368
@prxxt7368 Месяц назад
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏wnjwhwheueye7e7eueueheheuysktajrajtajtwi6eo5witwiwketktwk
@GursarbSingh-oz1xb
@GursarbSingh-oz1xb Месяц назад
Moter nal y tohnu nhi pata jamini pani khtm ho raha punjab vich eda nalo nhari pani kudarti pani lai laddi shuru karo jida nal hadd a janda oda nal kheti ho skhdi a eda lai lado a muda utho bad to bad ja jamini pani bachona ta apna bacha lai nhi 5 10 sala tak pani mul mila ga ta pani nu tarsn ga lok jhda hun khola pani nal nhonda ha fr nahon to v tadfan ga lok
@user-cz4hn6ty8q
@user-cz4hn6ty8q Месяц назад
Shame on punjab govt. Shame on Bhagwant maan
@AjitSingh-el4gf
@AjitSingh-el4gf Месяц назад
@@user-cz4hn6ty8q Curse and shame on comment.
@AjitSingh-el4gf
@AjitSingh-el4gf Месяц назад
@@user-cz4hn6ty8q Curse and shame on Kauli chattan te
@kulwindersinghcheema
@kulwindersinghcheema Месяц назад
Very good 💯💯💯💯💯💯💯💯💯💯 very nice 👍👍👍👍👍👍🙂👍👍
@jassasinghsidhu2884
@jassasinghsidhu2884 Месяц назад
Hor pa lao vota
@user-jq8up2mb7l
@user-jq8up2mb7l Месяц назад
Right ji
@jaloursingh3758
@jaloursingh3758 Месяц назад
Zero kardo Jalander walio
@surjitsuman8817
@surjitsuman8817 Месяц назад
COMING soon kikli NO 3
@jitsingh8827
@jitsingh8827 Месяц назад
Good job
@gobindsingh7272
@gobindsingh7272 Месяц назад
Very vaid
@AshaRani-lo5fr
@AshaRani-lo5fr Месяц назад
Bilkul sach
@rajgill101
@rajgill101 Месяц назад
Very good ji
@sukhmindersalh4685
@sukhmindersalh4685 22 дня назад
ਭੰਡ ਭਜਾਓ ਪੰਜਾਬ ਬਚਾਓ
@user-gl3je4ik1b
@user-gl3je4ik1b Месяц назад
Good 👍🏿😊
@user-zb3el8tg4e
@user-zb3el8tg4e Месяц назад
ਭੰਡ
@pamajawadha5325
@pamajawadha5325 Месяц назад
Main akli nu vote pai par. Bijli bill maf 5000 baki eh gal da sanu pata nhi 11 rupe ghat to ghat 15000 hona chida
@kashmirsingh51
@kashmirsingh51 Месяц назад
PHC change the name mohalla clinic
@jagtarchahal88
@jagtarchahal88 Месяц назад
Yes
@RajinderSingh-jq5lj
@RajinderSingh-jq5lj Месяц назад
ਇਹ ਸਰਕਾਰ ਡਰਾਮੇਬਾਜਾ ਦੀ ਹੈ ਇਸ ਤੋਂ ਕੋਈ ਆਸ ਨਾ ਰੱਖੋ
@KulwinderSingh-iu7ox
@KulwinderSingh-iu7ox Месяц назад
ਅਸੀਂ ਰੋਪੜ ਜਿਲੇ ਚੋ ਬੋਲਦੇ ਆਂ ਇੱਥੇ ਲਾਈਟ ਦਾ ਮੋਟਰਾਂ ਦਾ ਬਹੁਤ ਬੁਰਾ ਹਾਲ ਹੈ ਇਹਦਾ ਸਾਨੂੰ ਦੱਦ ਲੱਗ ਗਿਆ
@manjitsingh96553
@manjitsingh96553 Месяц назад
WAIT KARO HO JAVA GYA SUDHAR HA
@VinodKumar-xw7oe
@VinodKumar-xw7oe Месяц назад
Gupadi sarker
@RajinderKaur.7604
@RajinderKaur.7604 Месяц назад
ਬਾਕੀ ਤਾਂ ਪਤਾ ਨਹੀਂ ਲੁਧਿਆਣਾ ਚੀਮਾ ਚੌਂਕ ਦੁੱਗਰੀ ਆਮ ਕਨਿਲ ਅਸੀ ਦਵਾਈ ਲੈਣ ਜਾਂਦੇ ਬਹੁਤ ਵਧਿਆ ਪੱਖੇ ਏਸੀ ਲੱਗੇ ਡਾਕਟਰ ਵਧਿਆ ਬਹੁਤ ਇਜਤ ਕਰਦੇ ਲੋਕ ਠੀਕ ਵੀ ਹੋ ਰਹੇ ਸੂਗਰ ਦੇ ਮਰੀਜ ਬਹੁਤ ਠੀਕ ਹੋ ਰਹੇ ਸਾਫ ਸਫਾਈ ਬਹੁਤ ਹੈ ਬਾਥਰੂਮ ਵੀ ਬਣੇ ਹੈ 🙏🏻🙏🏻
@AshaRani-lo5fr
@AshaRani-lo5fr Месяц назад
Pharmacist union jindabad
@user-yf3jl3yu7o
@user-yf3jl3yu7o Месяц назад
Dr.Gurpreet maan da je mere vagh CS hoeia huda beti exp.ho jndi duty 120kilometer door hudi frr duty da koi future na huda frr pta lagda ki jdo khud te paydhi hai ta pta lagda
@InderjitSingh-tt7sy
@InderjitSingh-tt7sy Месяц назад
Khichdo kam,hraao jalandhar ch
@sanjudeep573
@sanjudeep573 Месяц назад
ਪੰਜਾਬ ਦਾ ਗਦਾਰ ਹੈ ਭਗਵੰਤ ਮਾਨ
@sandeepdabb1996
@sandeepdabb1996 28 дней назад
Backround music good
@kuldeepkumar-jw9oh
@kuldeepkumar-jw9oh Месяц назад
App mrdabad
@DUSHMAN-bk4in
@DUSHMAN-bk4in Месяц назад
ਭਗਵੰਤ ਤਾ ਗਈਉ
@deshbandhusharma4043
@deshbandhusharma4043 Месяц назад
Australia ਤੋਂ ਵਾਪਿਸ ਕੀ ਅੰਬ ਲੈਣ ਆਇਆ
@mandeepsinghdhindsa
@mandeepsinghdhindsa Месяц назад
Bhale aa
@preetiwalia4678
@preetiwalia4678 Месяц назад
Maternity leaves Sunday leave Gazzet holiday eh ta sariyea de hakk aa.....
@sandeepbubbi865
@sandeepbubbi865 Месяц назад
Fail govt.
@mr.vsentertainment512
@mr.vsentertainment512 Месяц назад
Na kro sarkari Naukri
@jschouhan4699
@jschouhan4699 Месяц назад
jalandhr cho bhjaaaooooooo aaap sarkar nuuu
@ruplalsehgal1117
@ruplalsehgal1117 Месяц назад
Jawani kisani bachao AAP BJP ko bhajao
@priyankachoudhary8754
@priyankachoudhary8754 Месяц назад
Fity mooh sarkar dy 👎👎
@powarpola8126
@powarpola8126 Месяц назад
kmm kita hunda cm nu aoun de ke lod c 5 mla gatt v janga 87 rah janga
@baazs
@baazs Месяц назад
Sahi keha ehna ne , eh sab corporate de hathe charriya sarkara ne ehna ne pehla pension band kitti fer regular bharti ghatt krde krde theka system chlaya fer eh sarkar ta diharriya te aggi , kive eh loka lai kuch krn ge jo bharti v regular ni kr skde , regular staff loka lai jiyada der km krda tension free hoke , app ta eh ik bar jitt ke pension sarri umar lai lagwa lende ne, paisa advertisement te loun lai nhi hunda cm shb , es thekka system da virodh ta HR punjab de hr nagrik nu Krna chahida ta hi punjab bachu , nhi ta kal nu thodde bachiya di vari v avegi 🙏
@krmjt
@krmjt Месяц назад
Hun juttian fero ehde
@user-gl3je4ik1b
@user-gl3je4ik1b Месяц назад
😥😢🗣️
@sukhdeepsingh8477
@sukhdeepsingh8477 Месяц назад
Sada aam Aadmi clinic wale staff da v soch lao KDE Maan Saab. Sadia manga puria krooo
@user-hj3ww3xx2j
@user-hj3ww3xx2j Месяц назад
Hor vota pao es sarbi thag band nu es thag makar tha supada saf karo jago jago jago jago jago jago jago jago jago
@jagbirsingh-jm5ny
@jagbirsingh-jm5ny Месяц назад
Kachhe mulazam pakke karan
@NasirKhan-ir4ij
@NasirKhan-ir4ij Месяц назад
Eh Sarkar v doojia sarkara wang nikli....😢
@sukhpalgill785
@sukhpalgill785 Месяц назад
Previous governments looted Panjab and makes their own properties but public still crying Waheguruji bakhsho 🙏🙏🙏🙏🙏👏👏👏👏
@Anirudhkanha
@Anirudhkanha Месяц назад
👏👏👏
@user-rv8gk7rp5j
@user-rv8gk7rp5j Месяц назад
ਭਗਵੰਤ ਮਾਨ ਦੀ ਮਾਂ। ਨੰਬਰਦਾਰ 😂😂😂😂😂😂
@manjeetchouhan1515
@manjeetchouhan1515 Месяц назад
👍👍👍👍
@swindersingh5661
@swindersingh5661 Месяц назад
nokri chhad dooo
@tajinderkaur0074
@tajinderkaur0074 Месяц назад
Shai gal galat sarkaar punjab da bura hal
@davinderkaur6805
@davinderkaur6805 Месяц назад
Bhot glat ho reha..Bhohat aukha aida ta mulajma daa...galt gal aa maan sarkar di....
@HardeepSingh-qi7ox
@HardeepSingh-qi7ox Месяц назад
Jehra aye Jat Jat kri janda
@user-pm7zf1hp7w
@user-pm7zf1hp7w Месяц назад
Gud kutekhani
@vishalmehra4742
@vishalmehra4742 Месяц назад
Sarkar jan wali mudd kde ny andi bhgwant maan di sarkar ....
@sukhapkaur4511
@sukhapkaur4511 Месяц назад
Veey good sister
@samandeepkaur2895
@samandeepkaur2895 Месяц назад
Bilkul right aa sister tuhdi gl
@BalkaurSingh-bx4ei
@BalkaurSingh-bx4ei Месяц назад
ਫੇਰ,ਕੰਮ,ਨਾ,ਕਰੋ,ਕੋਈ,ਹੋਰ,ਕੰਮ,ਕਰਲੋ
@AmanSidhu-o7r
@AmanSidhu-o7r Месяц назад
Aam aadmi clinic staff diya manga puraya karo
@RavinderRishi-ct5ju
@RavinderRishi-ct5ju Месяц назад
Shame on Punjab Govt.
@rupindersingh1001
@rupindersingh1001 Месяц назад
Chutkule sun k vote paati c sab ne hun pachta rhe😢😢
@PRITAMSINGH-PB07
@PRITAMSINGH-PB07 Месяц назад
Ma Gujarat ch job krda 16 hjar ta sade company ch sfai wale layi jande aa nale rehna te khana free
@bittumander5891
@bittumander5891 Месяц назад
👍👍👍👍👍👍
@HarnishKaurKandhola
@HarnishKaurKandhola Месяц назад
Right
@rajvirkaur75
@rajvirkaur75 Месяц назад
Sun Lo aam admi party de cm ji sarm kro dream project da ki hall tusi aap ki kr rakhea ji
@amandeepmanes2052
@amandeepmanes2052 Месяц назад
Aap party nahi kuj nahi karn
@ruplalsehgal1117
@ruplalsehgal1117 Месяц назад
CM Mann Gapi sarkar
Далее