Тёмный

Bhagwant Mann ਸਰਕਾਰ ਦੇ ਨਿਸ਼ਾਨੇ 'ਤੇ ਸਾਬਕਾ ਸੀਐੱਮ ਤੇ ਮੰਤਰੀ ! | News18 Punjab 

News18 Punjab/Haryana/Himachal
Подписаться 8 млн
Просмотров 131 тыс.
50% 1

ਮਾਨ ਸਰਕਾਰ ਦੇ ਨਿਸ਼ਾਨੇ ਤੇ ਸਾਬਕਾ ਸੀਐੱਮ ਤੋਂ ਲੈ ਕੇ ਸਾਬਕਾ ਮੰਤਰੀ ਨੇ....ਮਾਨ ਸਰਕਾਰ ਪੁਰਾਣੀਆਂ ਫਾਈਲਾਂ ਖੋਲ੍ਹ ਰਹੀ ਹੈ....ਅਨਾਜ ਦੀ ਖਰੀਦ ਮੌਕੇ ਦਿੱਤੇ ਟਰਾਂਸਪੋਰਟ ਟੈਂਡਰ ਦੇ ਮਾਮਲੇ ਚ ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ PA ਤੇ ਸ਼ਿਕੰਜਾ ਕਸ ਦਿੱਤਾ ਹੈ....ਪੀ.ਏ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ...ਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਹੋ ਰਹੀ ਹੈ....ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਵੰਡੀਆਂ ਮਸ਼ੀਨਾਂ ਦੇ ਮਾਮਲੇ ਚ ਵੀ ਸਰਕਾਰ ਨੇ ਜਾਂਚ ਦੇ ਹੁਕਮ ਦੇ ਦਿੱਤੇ ਨੇ ਤੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਮੁਤਾਬਿਕ ਜ਼ਰੂਰਤ ਪਈ ਤਾਂ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ....ਕਥਿਤ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਮਾਨ ਸਰਕਾਰ ਸੀਬੀਆਈ ਨੂੰ ਸੌਂਪ ਸਕਦੀ ਹੈ ਤੇ ਇਸ ਮਾਮਲੇ ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਂ ਜੁੜਦਾ ਹੈ.....ਇਸ ਤਰ੍ਹਾਂ ਅੰਮ੍ਰਿਤਸਰ ਦੇ ਭਗਤਪੁਰਾ ਦੇ ਕਥਿਤ ਜ਼ਮੀਨ ਘੁਟਾਲੇ ਚ ਸਰਕਾਰ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੇ ਸ਼ਿਕੰਜਾ ਕਸ ਸਕਦੀ ਹੈ ਪਰ ਤ੍ਰਿਪਤ ਬਾਜਵਾ ਨੇ ਵੀ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ।
#BhagwantMann #TriptRajindeBajwa #CorruptionCase #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Развлечения

Опубликовано:

 

17 авг 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 152   
@gurdevsingh3957
@gurdevsingh3957 Год назад
ਬਹੁਤ ਵਧੀਆ ਆਮ ਆਦਮੀ ਪਾਰਟੀ ਜ਼ਿੰਦਾਬਾਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜ਼ਿੰਦਾਬਾਦ 👍🏾👌
@harmandeepsinghguru1051
@harmandeepsinghguru1051 Год назад
ਭਗਵੰਤ ਬਾਈ ਜਿਹੜੀਆਂ ਕਿਸ਼ਤੀਆਂ ਸੁੱਖੇ ਨੇ ਪਾਣੀ ਚ ਛੱਡੀਆਂ ਸੀ ਓਹ ਵੀ ਫਾਈਲ ਖੋਲ੍ਹੋ
@manishjosan2865
@manishjosan2865 Год назад
ਸਰਪੰਚਾ ਨੇ ਵੀ ਬੜਾ ਪੈਸਾ ਖਾਧਾ ਐਨਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ🚩
@DarshanSingh-we9rb
@DarshanSingh-we9rb Год назад
ਭਗਵੰਤ ਮਾਨ ਸਾਬ ਜੀ ਜਿੰਦਾਬਾਦ ਇਮਾਨਦਾਰ ਸਰਕਾਰ ਆਮ ਆਦਮੀ ਪਾਰਟੀ ਧੰਨਵਾਦ ਮੇਹਰਬਾਨੀ ਜੀ
@gurdevsingh3957
@gurdevsingh3957 Год назад
ਬਿਲਕੁਲ ਸਹੀ ਫੈਸਲਾ ਕੀਤਾ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ ਜੀ
@sanjogtarani3997
@sanjogtarani3997 Год назад
ਘੁਟਾਲੇ ਵਾਲੇ ਲੀਡਰਾਂ ਦਾ ਕੱਖ ਨਾ ਰਹੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨ ਗੇ ਦੇਰ ਹੈ ਅੰਧੇਰ ਨਹੀਂ
@jugrajkhankhan5480
@jugrajkhankhan5480 Год назад
ਕਾਨੂੰਨ ਬਣਾਇਆ ਜਾਵੇ ਜਿਹੜੇ ਸਰਕਾਰੀ ਮੁਲਾਜ਼ਮ ਧਰਨਾ ਲਾਉਂਦੇ ਆ ਇਹ ਕਿਤੇ ਨਾ ਕਿਤੇ ਭਿ੍ਰਸ਼ਟਾਚਾਰ ਵਿੱਚ ਸ਼ਾਮਲ ਨੇ ਇਨ੍ਹਾਂ ਨੂੰ ਨੌਕਰੀ ਤੋਂ ਪੱਕੇ ਤੌਰ ਤੇ ਹਟਾ ਦਿੱਤਾ ਜਾਵੇ
@gurvinderpalsingh679
@gurvinderpalsingh679 Год назад
GOVT TEACHER SHARAB PEEKE SCHOOL ANDE NE
@PunjabiVlogandStories
@PunjabiVlogandStories Год назад
ਬੜਾ ਨਜ਼ਾਰਾ ਆ ਰਿਹਾ ਏ ਆਮ ਆਦਮੀ ਪਾਰਟੀ ਨੂੰ ਵੋਟ ਦੇ ਕੇ😁😁
@desasingh7038
@desasingh7038 Год назад
ਹਾਈਕੋਰਟ ਵੀ ਨਰਮ ਹੈ ਜੋ ਜਮਾਨਤ ਦੇ ਦਿਦੀ ਹੈ ਸਖਤ ਕਾਰਵਾਈ ਸਖਤ ਸਜਾ ਹੋਣੀ ਚਾਹੀਦੀ ਹੈ
@sukhdevsinghbhatti3235
@sukhdevsinghbhatti3235 Год назад
ਕਾਨੂੰਨ ਸਿਰਫ ਗਰੀਬ ਲੋਕਾਂ ਲਈ।ਜਿਨਾ ਦੀ ਸਿਆਸੀ ਪਹੁੰਚ ਨਹੀਂ
@shivcharnsidhu859
@shivcharnsidhu859 Год назад
ਪੱਟ ਪੱਟ ਪੁਰਾਣੀਆਂ ਫਾਈਲਾਂ, ਇਹਨਾਂ ਗੰਦ ਪਾਈ ਰੱਖਿਆ ਏ72 ਸਾਲਾਂ ਤੋ,ਹੋਰ ਮੇਹਨਤ ਮਜਦੂਰਾਂ ਤੇ ਕਿਸਾਨਾਂ ਤਾਂ ਨਹੀਂ ਲੁਟਿਆ ਪੰਜਾਬ ਨੂੰ
@desasingh7038
@desasingh7038 Год назад
ਇਹਨਾ ਦੀਆ ਪਰੋਪਰਟੀ ਚੈੱਕ ਕਰੋ ਬਾਦਲ ਲਾਣਾ ਵੀ ਕਿਵੇ ਕਰੋੜਾ ਅਰਬਾ ਦਾ ਮਾਲਕ ਬਣੇ ਕਿਥੋ ਪਰੋਪਰਟੀ ਆਈ
@yaad1959
@yaad1959 Год назад
Sanu hi Lutiya hai veer ji...
@manjitbalbal5070
@manjitbalbal5070 Год назад
ਪਿੰਡਾਂ ਦੇ ਸਰਪੰਚਾਂ ਦੀਆਂ ਵੀ ਗਰਾਂਟਾ ਦੀਆਂ ਪੋਲਾਂ ਖੁੱਲਣੀਆਂ ਚਾਹੀਦੀਆਂ । ਕਿਨੀਂ ਪਿੰਡ ਨੂੰ ਗਰਾਂਟ ਮਿਲੀ ਤੇ ਕਿੰਨੀ ਪਿੰਡ ਵਿੱਚ ਲੱਗੀ। ਸਰਕਾਰ ਦੀ ਪੁਛ ਗਿਛ ਹੋਣੀ ਚਾਹੀਦੀ। ਵਿੱਚ M L A ਆ ਦੀ ਵੀ। ਜੇ ਇਕ ਸਾਫ਼ ਸੁਥਰਾ ਪੰਜਾਬ ਸੂਬੇ ਨੂੰ ਬਣਾਉਣਾ ।
@growwithus95
@growwithus95 Год назад
Bilkul ji sade pind ch v raje warning ne greeba lai 20 ,20 per bnde nu bheje c ghara lai per oh raje de bnde hi kha gye
@KanhaiyaKumar-pe8bi
@KanhaiyaKumar-pe8bi Год назад
Very very good
@davindersinghsandhu438
@davindersinghsandhu438 Год назад
Good job maan sab
@kamaljitsingh7364
@kamaljitsingh7364 Год назад
ਬਈ ਇਹ ਮੁਲਾਜਿਮ ਕਿਓਂ ਇਹਨਾਂ ਭ੍ਰਿਸ਼ਟ ਲੋਕਾਂ ਦੇ ਵਕੀਲ ਬਣਕੇ ਗੇਟ ਰੈਲੀਆਂ ਕਰ ਰਹੇ ਹਨ। ਤੁਸੀਂ ਆਪਣੀ ਨੌਕਰੀ ਕਰੋ ਤੇ ਕਨੂੰਨ ਆਪਣਾ ਕੰਮ ਕਰ ਰਿਹਾ ਹੈ। ਜੇ ਨਹੀਂ ਨੌਕਰੀ ਦੀ ਲੋੜ ਤਾਂ ਘਰ ਬੈਠੋ। ਕਿਸੇ ਹੋਰ ਬੇਰੁਜਗਾਰ ਦਾ ਨੰਬਰ ਲਗੇ। ਯਾਦ ਰੱਖੋ ਲੋਕ ਭ੍ਰਿਸ਼ਟਾਚਾਰ ਤੋਂ ਅਕੇ ਪਏ ਨੇ ਕਿਤੇ ਗੇਟ ਤੇ ਆਕੇ ਤੁਹਾਡਾ ਜਲੂਸ ਹੀ ਨਾ ਕੱਢ ਦੇਣ। ਪਲੀਜ਼ ਬੰਦ ਕਰੋ ਇਹ ਡਰਾਮਾ।
@rituraj6269
@rituraj6269 Год назад
Very Good Maan Saab 🙏
@HARJINDERSINGH-iy4io
@HARJINDERSINGH-iy4io Год назад
Very good bhagwant maan CM sab 🥰
@baljinderpurewal6451
@baljinderpurewal6451 Год назад
Very good keep it up Bhagwant maan ji full support
@baljinderpurewal6451
@baljinderpurewal6451 Год назад
Aap party is one and only for our panjab.Bhagwant Maan is best cm for our panjab.Kejriwaal is a best leader of our lndia
@ajaykumar-gm4di
@ajaykumar-gm4di Год назад
Good ji
@avtarsound6439
@avtarsound6439 Год назад
ਬਹੁਤ ਵਧੀਆ ਉੱਪਰਾਲਾ ਵੱਡੀਆਂ ਜੋਕਾਂ ਨੇ ਲੋਕਾਂ ਦਾ ਬਹੁਤ ਖ਼ੂਨ ਚੂਸਾ ਏ ਵਧੀਆ ਫੈਸਲਾ ਦੇਖੋ ਵਿਰੋਧੀਆਂ ਨੇ ਤੇ ਮਾੜਾ ਕਹਿਣਾ nice 👍👍👍👍👍👍👍👍👍👍👍👍👍
@suchasingh9270
@suchasingh9270 Год назад
Vary good
@Turban_king771
@Turban_king771 Год назад
Very good mann sabb
@NeerajKumar-lh3ns
@NeerajKumar-lh3ns Год назад
Veer good sir
@Surjitsingh-me4hk
@Surjitsingh-me4hk Год назад
Good CM sab
@ManpreetSingh-se8he
@ManpreetSingh-se8he Год назад
Goood gob maan Sarkar
@ParamjitSingh-mi1cf
@ParamjitSingh-mi1cf Год назад
Very good
@sanjogtarani3997
@sanjogtarani3997 Год назад
ਲੁਟੇਰੇ ਖਾ ਰਾਏ ਪੰਜਾਬ ਨੂੰ ਨਸ਼ੇ ਵਿੱਚ ਚੂਰ ਹੋ ਗਈਆਂ ਜੁਵਾਨੀਆ ਰੁਲ਼ ਰਹੇ ਪੰਜਾਬੀ
@kulthibk4892
@kulthibk4892 Год назад
ਸਬਰ ਕਰ ਤੇਰਾ ਪਾਪਾ ਆ ਗ਼ਈਆ ਹੌਲੀ ਹੌਲੀ ਬੰਦ ਕਰ ਦੂ
@jagtarsinghdhillon5742
@jagtarsinghdhillon5742 Год назад
Good job maan sab cm
@ksdhaliwal3670
@ksdhaliwal3670 Год назад
ਚਰਚਾ ਜਿਆਦਾ ਕੰਮ ਘਟ। ਬਰਸਣ ਵਾਲੇ ਗਜਦੇ ਨਹੀਂ।
@ajaykumar-gm4di
@ajaykumar-gm4di Год назад
Very good sir maan
@Anchorhappy
@Anchorhappy Год назад
Maan sahib End gal baat ❤️👍
@lakhveeraulakh8271
@lakhveeraulakh8271 Год назад
Wow great maan saab
@satpalmehta741
@satpalmehta741 Год назад
Salute CM Sahib 🙏🙏
@ajaykumar-gm4di
@ajaykumar-gm4di Год назад
Right
@rajindersingh7513
@rajindersingh7513 Год назад
Rall ké kam chalda veero😀 Sarkar da sath devo
@naharsingh1255
@naharsingh1255 Год назад
ਆਮ ਆਦਮੀ ਪਾਰਟੀ ਠੀਕ ਹੈ 5 ਸਾਲਾਂ ਵਿੱਚ ਕਰੋੜਾਂ ਦੀਆਂ ਕੋਠੀਆਂ ਗਡੀਆਂ ਮਨਮਰਜ਼ੀ ਨਾਲ ਵਸੂਲੀ ਸਭ ਤੋਂ ਇਨਕੁਆਰੀ ਕੀਤੀ ਜਾਵੇ ਜੀ ਧਨਵਾਦ
@gulzarsingh9290
@gulzarsingh9290 Год назад
Very good c m Sahib ji god bless you hallelujah hallelujah hallelujah hallelujah hallelujah 🙏🙏🌹🙏🌹🌹🌹🌹🙏🙏
@amritchoudhary9602
@amritchoudhary9602 Год назад
❤️cm ਮਾਨ ਸਾਹਬ 👍Doing honestly truly job
@nirmalsingh-fz4gk
@nirmalsingh-fz4gk Год назад
ਪੰਜਾਬ ਨੂੰ 75 ਸਾਲ ਪਿਛੇ ਧੱਕਣ ਵਾਲਿਆ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ
@balvirsinghdhanju
@balvirsinghdhanju Год назад
Good
@harmansraan6917
@harmansraan6917 Год назад
CAPTAIN noo jail sutt maan sahib Isdee propeety check karo ji
@Aa-up7ms
@Aa-up7ms Год назад
ਚਕੋ ਸੱਭ ਨੂੰ ਮਾਨ ਜ਼ਿੰਦਾਬਾਦ
@RajeshKumar-hd8rt
@RajeshKumar-hd8rt Год назад
Sach bol0 Punjab aa
@mysticman9425
@mysticman9425 Год назад
Raja Warring nu v faddo
@IDontExist14
@IDontExist14 Год назад
Good point brother 👏 🙏
@PrinceKumar-cf7ek
@PrinceKumar-cf7ek Год назад
🙏💐💐💐💐💐💐💐💐💐🙏
@Civil72
@Civil72 Год назад
Good job
@jasbirpalsingh8910
@jasbirpalsingh8910 Год назад
Waheguru ji
@jugrajkhankhan5480
@jugrajkhankhan5480 Год назад
👍👍
@parveensingh7573
@parveensingh7573 Год назад
🌹🌹🌹🌹🌹🌹🌹
@JasvirSingh-zp6ej
@JasvirSingh-zp6ej Год назад
Recovery krk punjab de khajanay ch pao
@ujinderkaur1484
@ujinderkaur1484 Год назад
Very good CM Sahib
@Sohansingh-qg7ow
@Sohansingh-qg7ow Год назад
ਹੁਣ ਤਕ ਤਾਂ ਕੁਝ ਨਹੀਂ ਹੋਇਆ ਹੈ
@ramsawroop8589
@ramsawroop8589 Год назад
गुड न्यूज़ 🙏 पंजाब सरकार जिंदाबाद 👍🙏
@parmindersingh8793
@parmindersingh8793 Год назад
J government chahe ta Sab kuj kar sakdi a, but niyat saaf hove
@yaad1959
@yaad1959 Год назад
Bagwant Maan ji...... Punjab nu Maan hai tuhade te.... 👍🙏🙏🙏🙏👌
@gurpalsingh6652
@gurpalsingh6652 Год назад
ਕੈਪਟਨ ਤੇ ਬਾਦਲ ਨੂੰ ਚਕੋ ਬਾਕੀ ਰਹਿ ਵੀ ਜਾਉ ਤਾਂ ਕੋਈ ਚਕਰ ਨਹੀਂ
@harnekmalhans7783
@harnekmalhans7783 Год назад
The corrupt unite against the inquiry people should cooperate with the govt Those who have seen the taste of the corrupt depts should come forward to help the govt in inquiry toclean system
@ashwanikumar6056
@ashwanikumar6056 Год назад
ਝਾੜੂ ਚਲ ਰਿਹਾ ਹੈ
@growwithus95
@growwithus95 Год назад
Raja warning wale case da ki bnea
@chaudharytoka5533
@chaudharytoka5533 Год назад
Good but why Akalidal files are not opened.there are so many files, transport,reta,wine and so many other files and recovery must be done from Badals
@gurpreetsinghnadiali8697
@gurpreetsinghnadiali8697 Год назад
Good maan sab ji
@GurwinderSingh-jv3qd
@GurwinderSingh-jv3qd Год назад
Pinda de mebar di bi jach honi chadi aa
@charanjeetsingh8943
@charanjeetsingh8943 Год назад
ਗਈ ਭੈਂਸ ਪਾਣੀ ਮੇ।
@pardeepsharma9793
@pardeepsharma9793 Год назад
Sara chor ander kro maan sahib salute hai thanu
@jaspalsindhar746
@jaspalsindhar746 Год назад
What is happening to other files that are at present sitting on CM's desk. These are for seeking permission to investigate and prosecute IAS , PCS officers and other govt officers. ED cannot proceed until Bhagwant Mann gives his permission. So question is why is he reluctant ?
@devinderjitkaur5150
@devinderjitkaur5150 Год назад
⁰pਮ।ਮ
@inderjitthind3843
@inderjitthind3843 Год назад
@@devinderjitkaur5150 ";
@inderjitthind3843
@inderjitthind3843 Год назад
Q1hdv
@bhagwantsinghverygoodnews8417
Very good bhagwant mann cm ji
@kulwindersingh3871
@kulwindersingh3871 Год назад
App. Jindabad
@narenderpalsingh4401
@narenderpalsingh4401 Год назад
;OPEN LETTER TO PUNJAB MINISTER MR.. LAL JIT SINGH BHULLAR JEE Sir In district Sangrur, block Bhawani Garh ,,there is veterinary hospital in 150 acres of land. The building is new and in working order. For the last two years it is locked.. You ARE REQUESTED TO SEND THE VETERINARY DOCTOR AND MEDICINES AT THE EARLIEST POSSIBLE SINCE THE ANIMALS ARE DYING OF LUMPY DISEASE. 
@jagseersidhu6226
@jagseersidhu6226 Год назад
ਸਾਰੇ ਚੋਰ ਧਰਨੇ ਤੇ ਬੈਠੇ ਐਂ
@HREntertainment36
@HREntertainment36 Год назад
Aam lokan nu kathe ho k dharne wale chora nu bhjona chahida . Pehlan patwari v dharne te baith gye c
@deepkaur1811
@deepkaur1811 Год назад
Nsha vi krado bnd oh kmm ta hoyi jnne kinneya diya Janna ja rhiya nseya krke 🙏
@punjabapnacanadaspna8261
@punjabapnacanadaspna8261 Год назад
Maan sahib
@anshumanlumba2255
@anshumanlumba2255 Год назад
Halley behut kuch khada seb ny pura Punjab mla kha gye menji thoko chora di
@udaythakur2463
@udaythakur2463 Год назад
Manpreet badal da b naam aouna chahida
@shamlal4753
@shamlal4753 Год назад
Good luck MANN.SAB
@JaspalSingh-rf7sl
@JaspalSingh-rf7sl Год назад
Man--Sahib---CITY---CENTAR--GUTTALA--di---V----FILE---Mangwao
@GurwinderSingh-jq6iq
@GurwinderSingh-jq6iq Год назад
Mann sahib zindabad dab k rakho ,bra lutia ena chora ne
@varindersaini8387
@varindersaini8387 Год назад
Very good chaklo eh lottu sb 😡
@JaspalSingh-rf7sl
@JaspalSingh-rf7sl Год назад
Captan----SITY---Centar----Ludhiana--CORPASHAN----GTALA
@kirpalsingh2765
@kirpalsingh2765 Год назад
Khich ke rakho kam nu greeb loka da bura hal kar rakhia ehna beimana ne je koi tuadi sarkar wich ve koi ve banda rong kam karda hai tan osda ve kam khich ke rakho
@PammasinghPammasingh-jt7gz
@PammasinghPammasingh-jt7gz Месяц назад
ਓਕੇ ਨਾਲੇ ਵੋਟਾਂ ਪਾ ਨ ਭਗਵੰਤ ਮਾਨੇ ਦਾ ਵੀ ਕੀ ਧੋਖਾ ਕਰਿਆ ਗਰੀਬਾਂ ਨਾਲ ਤਾਂ
@nickenglishsirsa5803
@nickenglishsirsa5803 Год назад
Good job by APP
@MANPREETMOHIE71
@MANPREETMOHIE71 Год назад
Swaad leyata bhagwant maan ne
@manjeetkaurrani1947
@manjeetkaurrani1947 Год назад
🙏🙏🙏🙏🙏🙏🌹🌾👑🔑👍💪👏👏
@billabains3281
@billabains3281 Год назад
Maan ♥️ Maan ✌️ Good 👍
@jasbirhans5770
@jasbirhans5770 Год назад
Tripindar bajwa ji kida da mehsus go riha hai odon the kise di ha ni since c😀
@PammasinghPammasingh-jt7gz
@PammasinghPammasingh-jt7gz Месяц назад
ਗਰੀਬ ਦਾ ਧਰਨਾ ਵੀ ਲਾ ਸਕਦੀ ਤੇ ਧਰਨਾ ਵੀ ਲਾ ਕੇ ਲੈ ਜਾਂਦੇ ਨੇ ਤਾ ਹਜੂਰ ਤੋਂ ਕੁਝ ਕਰਕੇ ਨਹੀਂ ਸਕਦਾ ਜਰੂਰਤ ਦਿਹਾੜੀ 500 ਨਾਲ ਕੀ ਬਣਦਾ ਦਿਹਾੜੀ ਲਾਣ ਇਦਾ ਹੁਣ ਲਾ ਦੇਣਗੇ ਧਰਨਾ ਮਿਲ ਜਾੂਗਾ ਪੀਕ ਕਰਕੇ ਦੇਣੀ ਕਰੂ ਫਿਰਦਾ ਹੁੰਦੇ ਨੇ ਜੱਟ ਕਮਾਉਣ ਵਾਲੀ
@dracosm6037
@dracosm6037 Год назад
Todo newu
@surinderkaur1373
@surinderkaur1373 Год назад
Aam party is very good party all the members of aap party are honest person
@deepaksingla943
@deepaksingla943 Год назад
Vadia inha ne jehre vi paise dabbe Han oh ta vaps recover hone hi chahidi han ulta USDA jo vi byaj bne nal oh vi hona chahida
@gurvinderpalsingh679
@gurvinderpalsingh679 Год назад
NEWS 18 GODI MEDIA VI MAJBOOR HOGYA BHAGWANT MANN DI POSITIVE NEWS VASTE
@Deepak-st9gd
@Deepak-st9gd Год назад
Tum logo ka ek hi kaam hai ki Modi Ji ko Badnaam karna. Kya Congress party Raja Harish chander thi. Jitna bhi zor laga do Modi Ji ko koyi bhi election pe Haraa nahi sakta. 2019pe bhi Modi Ji ko kamzor karne ki koshish ki thi results sabhi ne dekh liya. 2024 pe bhi dekh lena. Abhi Abhi toh Modi ji ko 4 states ki Janta ne ek baar phir Jeet ka Taaj diya hai.
@gurvinderpalsingh679
@gurvinderpalsingh679 Год назад
@@Deepak-st9gd MODI KABHI NAHI HAREGA 75 SAL MEIN HINDUSTAN HAS BECOME BHEDUSTAN HINDUSTAN CORRUPTION POVERTY ILLITERACY KE LIE FAMOUS HAI ASHAMED TO BE INDIAN COMPARE INDIA WITH CHINA JAPAN TAIWAN KOREA NOT WITH PAKISTAN
@KalaSingh-sh1oz
@KalaSingh-sh1oz Год назад
Ander karo sara nu
@VickySharma-em6ch
@VickySharma-em6ch Год назад
Cm sab best job
@anshumanlumba2255
@anshumanlumba2255 Год назад
Captein nu vi jail dy vich pyar nall pjo
@Harman3769
@Harman3769 Год назад
Gud job maan saab
@malkitsingh3577
@malkitsingh3577 Год назад
SARKAR JI HO SAKDA PUNJAB VICH GARIABI HAT JAVE .GHAT GHAT 10000 MANTRY ANDAR CHAIDE
@SatnamSingh-dz2us
@SatnamSingh-dz2us Год назад
4o5itak Robitaille
@jassiibajwa5424
@jassiibajwa5424 Год назад
Mann tiger app party'tiger
@satindersingh5484
@satindersingh5484 Год назад
Bhawant mann vira u nu next bar m cm bna o ga pr jis ne punjab ne lutt k kahh leia ona sav nu fad k jail or loka nu dso k es ne ahh kuss kita c
@RajeshKumar-hd8rt
@RajeshKumar-hd8rt Год назад
Army only question
@laddisingh3088
@laddisingh3088 Год назад
Cm 🤙
@jasmakhi6744
@jasmakhi6744 Год назад
Fbg
Далее
Who has won ?? 😀 #shortvideo #lizzyisaeva
00:24
Просмотров 22 млн
тгк: katylazarevaa
0:16
Просмотров 1,7 млн