Тёмный

ਮੈਂ Canada 'ਚ ਚਿੜੀਆਂ ਕਰਕੇ ਨਹੀਂ ਗਈ ! | chidiya | Harpreet Kaur Happy | kudrat | Nidhanwala | Sirlekh 

Sirlekh
Подписаться 158 тыс.
Просмотров 58 тыс.
50% 1

ਮੈਂ Canada 'ਚ ਚਿੜੀਆਂ ਕਰਕੇ ਨਹੀਂ ਗਈ ! | chidiya | Harpreet Kaur Happy | kudrat | Nidhanwala | Sirlekh
ਮੈਂ ਕੈਨੇਡਾ 'ਚ ਚਿੜੀਆਂ ਕਰਕੇ ਨਹੀਂ ਗਈ !
ਦਰਬਾਰ ਸਾਹਿਬ ਤੋਂ ਲਿਆਂਦੀ ਦੇਗ ਚਿੜੀਆਂ ਖਾਣ ਆਉਂਦੀਆਂ ਨੇ !
ਹਰਪ੍ਰੀਤ ਕੌਰ ਹੈਪੀ ਕੁਦਰਤ ਨੂੰ ਬਹੁਤ ਪਿਆਰ ਕਰਦੀ ਹੈ । ਆਪਣੇ ਘਰ ਨੂੰ ਚਿੜੀਆਂ ਅਤੇ ਹੋਰ ਬਹੁਤ ਸਾਰੇ ਪੰਛੀਆਂ ਦਾ ਰਹਿਣ ਬਸੇਰਾ ਬਣਾਇਆ ਹੋਇਆ ਹੈ । ਦੇਖੋ ਜਦੋਂ ਇਨਸਾਨ ਪੰਛੀਆਂ ਨੂੰ ਪਿਆਰ ਕਰਦਾ ਹੈ ਤਾਂ ਉਸ ਦੇ ਬਦਲੇ ਕੀ ਕੁਝ ਮਿਲਦਾ ਹੈ । ਇਸ ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ ਤਾਂ ਕਿ ਲੋਕ ਕੁਦਰਤ ਨੂੰ ਪਿਆਰ ਕਰਨ ।
birds,kudrat,shorts,nature lover,bird lover,kudrat nature,nature shorts video,bird,birds nest,water birds,kudrat ghar,rabb,god,rab,nature,sparrow,House sparrows,Nature And You,nature and you,organic farming,organic,pind,village,my village,mera pind,Nidhan Wala,nidan wala moga,nature love,sparrow bird,sparrow food,chidyian,sirlekh,birds home,old bebe bapu,old punjab,punjab,Bird Feeder,diy bird feeder,bird cage feeders,kudrat care,Kudrat Wargi
#Canada #chidiya #HarpreetKaurHappy #kudrat #Nidhanwala #Sirlekh
#birds #birdslover #kudrati #punjab #punjabi #sirlekh

Опубликовано:

 

19 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 95   
@partaphundal2911
@partaphundal2911 2 дня назад
ਧੰਨ ਧੰਨ ਗੁਰੂਰਾਮਦਾਸ ਜੀ।ਬਹੁਤ ਵਧੀਆ ਭੈਣ।ਇਹ।ਤਾ।ਕੁਦਰਤ।ਨਾਲ। ਪਿਆਰ। ਮੇਰੇ।ਕੋਲ ਵੀ।ਬਹੁਤ ਪੰਛੀ।ਤੇ।ਬਿਲੀਆ।ਹੈ।ਬਚਿਆ। ਤੋ।ਜਿਆਦਾ।ਪਿਆਰ। ਕਰਦੇ🙏🏻🙏🏻❤
@gurvindersinghbawasran3336
@gurvindersinghbawasran3336 День назад
ਮੇਰਾ ਦਿਲ ਤੋ ਸਲੂਟ ਹੈ ਇਸ ਭੈਣ ਨੂੰ 🙏🙏 ਬਹੁਤ ਪਿਆਰ ਕਰਦੀ ਹੈ ਕੁਦਰਤ ਨੂੰ ਪੰਛੀਆ ਨੂੰ। ਮੈ ਪਹਿਲਾ ਵੀ ਵੀਡੀਉ ਦੇਖ ਚੁੱਕਾ ਹਾਂ ਇਹਨਾ ਦੀ ਫੇਸਬੁੱਕ ਤੇ,, ਵਾਹਿਗੁਰੂ ਜੀ ਏਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ ਭੈਣ ਨੂੰ,🙏❤️
@swarnsingh4787
@swarnsingh4787 2 дня назад
ਵਾਹਿਗੁਰੂ ਸਾਹਿਬ ਜੀ ਕੁਦਰਤ ਦੇ ਬਹੁਤ ਨੇੜੇ ਹਨ. ਓਹ ਲੋਕ ਜਿਹੜੇ ਪਸੂਆ. ਜਾਨਵਰਾਂ ਪੰਛੀਆਂ ਅਤੇ ਦਰਖਤ. ਨੂੰ ਪਿਆਰ. ਕਰਦੇ ਹਨ. ਓਹ. ਹੀ ਕੁਦਰਤ ਨੂੰ ਪਿਆਰ ਕਰ. ਰਹੇ ਹਨ. ਧੰਨਵਾਦ
@singhrajinder68
@singhrajinder68 9 дней назад
ਮੈਂ ਵੀ ਬੂਟੇ ਲਾ ਲਏ ਨੇ ਤੇ ਹੁਣ ਆਲਣੇ ਲਾ ਕੇ ਪੰਛੀਆਂ ਨਾਲ ਦੋਸਤੀ ਕਰਾਂਗਾ, ਚੋਗਾ ਪਾਵਾਂਗਾ, ਭੈਣ ਜੀ ਬਹੁਤ ਵਧੀਆ ਉਪਰਾਲਾ ਆਪ ਜੀ ਦਾ 🙏
@karansandhu3403
@karansandhu3403 12 дней назад
ਬਹੁਤ ਵਧੀਆ ਕੰਮ ਕਰ ਰਹੀ ਹੈ ਭੈਣ ਸਲੂਟ ਹੈ ਮੈ ਮਹੇਸਰੀ ਤੋ ਸੁਖਜਿੰਦਰ ਕੋਰ ਮੈਨੰੂ ਵੀ ਚੰਗੇ ਲੱਗਦੇ ਨੇ ਜਾਨਵਰ ਅਸੀ ਵੀ ਰੋਟੀ ਪਾਦਿਨੇਆ ਹੰਦੇ ਆ
@rajkumarikumari2997
@rajkumarikumari2997 11 дней назад
Very nice g
@happysaini3771
@happysaini3771 12 дней назад
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਆਪਣੀ ਭੈਣ ਨੂੰ ਇਸ ਲਾਇਕ ਸਮਝਿਆ 🙏
@ksbagga7506
@ksbagga7506 4 дня назад
ਬਹੁਤ ਵਧੀਆ ਉਪਰਾਲਾ। ਕੁਦਰਤ ਨੂੰ ਸੰਭਾਲਣ ਦਾ।
@gurpalsingh5609
@gurpalsingh5609 12 дней назад
ਸਾਬਾਸੇ ਧੀਏ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ਮੇਰੀਏ ਧੀਏ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@IcY_47
@IcY_47 5 дней назад
ਮੇਨੂੰ ਵੀ ਬਹੁਤ ਪਿਆਰ ਆ ਪੰਛੀਆ ਨਾਲ ਇਥੇ ਕਨੇਡਾ ਚ ਵੀ ਨੇ ਇਹ ਚਿੜੀਆਂ ਇਕ ਦਿਨ ਕਬੂਤਰ ਆ ਗਿਆ ਮੇਰੇ ਕੋਲ ਘਰ ਅੰਦਰ ਮੇਰਾ ਵਾਹਿਗੁਰੂ ਜਾਪ ਲਗਾਇਆ ਹੋਇਆ ਸੀ ਮੈਂ ਕਿਹਾ ਚਲ ਜਾਪ ਕਰ ਸਚ ਮੰਨਿਓੳਉਹ ਬੈਠ ਗਿਆ ਤੇ ਜਾਪ ਸੁਣਿਆ ਮੈਨੂੰ ਬਹੁਤ ਖੁਸ਼ੀ ਹੋਈ ਮੇਰੇ ਕੋਲ ੳਉਹ ਡੇਢ ਘੰਟਾ ਰਿਹਾ ਚੋਲ ਖਾਧੇ ਥੋੜਾ ਟਾਇਮ ਸੋਇਆਂ ਤੇ ਚਲਾ ਗਿਆ ਬਹੁਤ ਭੋਲੇ ਤੇ ਸਮਝਦਾਰ ਹੁੰਦੇ ਨੇ ਇਹ ਪੰਛੀ
@gursewaksingh-ls4rm
@gursewaksingh-ls4rm 10 часов назад
ਪਸ਼ੂ ਪੰਛੀਆਂ ਅਤੇ ਪ੍ਰਕਿਰਤੀ ਦੀ ਸੇਵਾ ਵੱਡੇ ਭਾਗਾਂ ਵਾਲ਼ੇ ਲੋਕ ਕਰਦੇ ਜਾਂ ਇਹ ਕਹੀਏ ਕਿ ਜਿਨ੍ਹਾਂ ਤੇ ਰੱਬ ਦੀ ਬਹੁਤ ਜ਼ਿਆਦਾ ਰਹਿਮਤ ਹੁੰਦੀ ਹੈ ਉਹ ਲੋਕ ਹੀ ਅਜਿਹੀ ਸੇਵਾ ਕਰਦੇ ਹਨ ਸੋ ਬੀਬੀ ਹਰਪ੍ਰੀਤ ਕੌਰ ਜੀ ਤੇ ਰੱਬ ਦੀ ਬਹੁਤ ਮਹਾਨ ਕਿਰਪਾ ਹੈ ਜੋ ਇਸ ਸੇਵਾ ਨੂੰ ਨਿਭਾ ਰਹੇ ਹਨ। ਇਸ ਬੀਬੀ ਜੀ ਨੂੰ ਕੋਟਾਨਿ ਕੋਟਿ ਵਾਰ ਨਮਸਕਾਰ ਹੈ।
@sharandeepsingh5966
@sharandeepsingh5966 2 дня назад
ਬਹੁਤ ਬਹੁਤ ਵਧੀਆ ਭੈਣ ਮੇਰੀਏ ਜਿਉਂਦੀ ਵਸਦੀ ਰਹਿ ਵਾਹਿਗੁਰੂ ਚੜਦੀ ਕਲਾ ਵਿਚ ਰਖਣਾ ਤੇ ਲੰਮੀਆਂ ਉਮਰਾਂ ਬਖਸ਼ੇ ❤❤❤🎉🎉
@sukhimaghanian707
@sukhimaghanian707 12 дней назад
ਕੁਦਰਤ ਵੱਲ ਮੁੜਨ ਦੀ ਲੋੜ ਹੈ
@darshankaur1613
@darshankaur1613 12 дней назад
ਬਹੁਤ ਵਧੀਆ ਗੱਲ ਆ ਇਹ ਪਿਛਲੇ ਜਨਮ ਦੇ ਸਾਬ ਕੁਤਾਬ ਆ
@SandeepDhaula
@SandeepDhaula 12 дней назад
ਵਾਹ ਭੈਣ ਜਿਉਂਦੇ ਰਹੋ
@SatpalSingh-uo3wc
@SatpalSingh-uo3wc 2 дня назад
ਵੀਰ ਸ੍ਰੀ ਮੁਕਤਸਰ ਸਹਿਬ ਸੁਚੇਤ ਕਰੋ🙏 ਮੈਂ ਸਾਰੀਆਂ video ਦੇਖਦਾ ਮੈ ਅਪਣੇ ਘਰ ਸੇਵਾ ਕਰਦਾ ਬੌਕਸ ਕੱਦੂ ਲਾਏ ਆ ਬੱਚੇ ਵੀ ਕਿੱਡਾ ਆ ਵੀਰ 🙏
@SandeepDhaula
@SandeepDhaula 7 часов назад
@@SatpalSingh-uo3wc gud job ji
@ekambrar3088
@ekambrar3088 День назад
Bhut vdyea soch a dii thuadi
@rakeshkumarhappy-ff4zd
@rakeshkumarhappy-ff4zd День назад
Waheguru ji 🙏🌺🙏
@Kisanfoodfarming
@Kisanfoodfarming 12 дней назад
Waheguru ji ❤
@user-pk7wz4lg3t
@user-pk7wz4lg3t 3 дня назад
Waheguru ji maher he ji
@RamandeepKaur-bn2zf
@RamandeepKaur-bn2zf 12 дней назад
Great job bhan sada khus raho
@rattanjitsingh5916
@rattanjitsingh5916 День назад
❤❤❤❤❤ਵੀਡੀੳ ਵੇਖਕੇ ਸਕੂਨ ਮਿਲੀਆ
@vishavnirmaan4731
@vishavnirmaan4731 День назад
ਤੁਸੀ ਬਹੁਤ ਅੱਛਾ ਕਾਰਜ ਕਰ ਰਹੇ ਹੋ ਭੈਣਜੀ ।ਤੁਸੀ ਕੁਦਰਤ ਨੂੰ ਹੀ ਨਹੀ ਬਲਕਿ ਕਾਦਰ ਨੂੰ ਪਿਆਰ ਕਰ ਰਹੇ ਹੋ। ਮੇਰੇ ਕੋਲ ਵੀ ਖੁੱਲੀ ਜਗਾਹ ਹੈ ਤੇ ਬਹੁਤ ਸਾਰੇ ਪੇੜ ਵੀ ਹਨ ਜਿਨ੍ਹਾਂ ਕਰਕੇ ਘੁੱਗੀਆਂ , ਗਟਾਰਾਂ , ਕਬੂਤਰ , ਕਾਂਟੋਆਂ , ਬੁਲਬਲਾਂ , ਓਲੀਆਂ ਚਿੜੀਆਂ , ਟੇਲਰ ਵਰਡ , ਕਾਲੀਆਂ ਚਿੜੀਆਂ ਵਗੈਰਾਂ ਰਹਿੰਦੀਆਂ ਹਨ। ਮੈਂ ਸਵੇਰ ਸ਼ਾਂਮ ਇਹਨਾਂ ਨੂੰ ਨਿਹਾਰਦਾ ਰਹਿੰਦਾ ਹਾਂ ਮਨ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ ।
@sarbbrar4173
@sarbbrar4173 12 дней назад
Very good Bhain ji 🙏
@harvirkaur8152
@harvirkaur8152 4 дня назад
ਬਹੁਤ ਵਧੀਆ ਉਪਰਾਲਾ ਜੀ
@user-bp2bp4dt2d
@user-bp2bp4dt2d 3 дня назад
Very very very very very very very very very nice tarn Taran kalsi electronic
@sachitgupta747
@sachitgupta747 2 дня назад
Bahot Vadhia Bhain Ji Parmatama Hamesha Apna Hath Tere Sir to rakhe
@preetsidhu6030
@preetsidhu6030 12 дней назад
Bohut vdhia ❤❤
@RamandeepKaur-ed8ml
@RamandeepKaur-ed8ml 12 дней назад
Bhut sona interview
@harjinderkumar9066
@harjinderkumar9066 2 дня назад
Most liked hobbyist.
@AviSaini-we9nx
@AviSaini-we9nx 12 дней назад
Bohut vdhia ❤❤❤❤
@GurpreetKaur-oy9or
@GurpreetKaur-oy9or 12 дней назад
Good job Happy ❤
@preetkaur9896
@preetkaur9896 12 дней назад
ਧੰਨਵਾਦ ਭੈਣ ਜੀ ❤❤❤❤❤
@user-bp2bp4dt2d
@user-bp2bp4dt2d 3 дня назад
Jihde nadh noo aag laonde nee oh maha papi nee ohna vee ik din istra sadna
@DilbagSingh-db6zp
@DilbagSingh-db6zp 2 дня назад
ਬਹੁਤ ਮੋਹ ਕਰਦੇ ਆ ਪੰਛੀ ਕਦੇ ਟਾਈਮ ਕਢ ਕੇ ਵੇਖੋ ਇਹਨਾਂ ਵਾਸਤੇ
@Paliwala
@Paliwala 12 дней назад
Good job veere
@user-hk1py3yd9s
@user-hk1py3yd9s 2 дня назад
❤❤❤❤❤❤
@baljeetanand4297
@baljeetanand4297 3 часа назад
Waheguru ji mehar karo es Didi upar🙏🙏
@khalistan7716
@khalistan7716 3 дня назад
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਭੈਣੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਗੇ
@KuldeepSingh-oy7br
@KuldeepSingh-oy7br 3 дня назад
ਮੈਨੂੰ ਵੀ ਬਾਹੁਤ ਵਧੀਆ ਲਗਦੇ ਨੇ ਪੰਛੀ
@g.s.shonki9555
@g.s.shonki9555 День назад
ਦੀਦੀ ਜੀ ਸਾਡੇ ਘਰ ਵੀ ਬਹੁਤ ਨੇ ਇਹ ਪੰਛੀ ਤੇ ਇਹਨਾ ਦੇ ਘਰ ਵੀ ਹੈਗੇ ਆ
@bhupinderkaur1820
@bhupinderkaur1820 2 дня назад
Kash hum bhi iss ke Kabir hote
@MandeepBrar-gg4ln
@MandeepBrar-gg4ln 7 часов назад
❤️🌧️🌿🌴🌧️❤️🙏
@GurjeetSingh-sd3vo
@GurjeetSingh-sd3vo 5 дней назад
Very good
@darshansinghbrar-oy1kb
@darshansinghbrar-oy1kb 2 дня назад
Wdia..lgia
@ramcharan7448
@ramcharan7448 7 дней назад
ਮੈਂ ਵੀ ਆਪਣੇ ਘਰ ਪੰਛੀਆਂ ਦੇ ਆਲਣੇ ਬਣਾਵਾਂਗਾ
@inderjit748
@inderjit748 11 дней назад
WELL DONE BETA HARPREET BOHAT WADIA KAM KAR RAHE HO CARRY ON PUTT WAHEGURU JI CHARDIKLA TANDRUSTI TE TRAKIA BAKSHAN MERE BACHEY NU TE PARWAR NU
@AnilKumar-qu2yt
@AnilKumar-qu2yt 2 дня назад
Be❤happy❤,.
@GurjeetSingh-sd3vo
@GurjeetSingh-sd3vo 5 дней назад
Eih God the kirpa hea very good
@rupinderkaurdhaliwal5980
@rupinderkaurdhaliwal5980 12 дней назад
❤️🙏🙏
@satinderkaur9827
@satinderkaur9827 12 дней назад
Good job puter ji God bless you
@harmindergill6488
@harmindergill6488 12 дней назад
God bless you
@preetkaur9896
@preetkaur9896 12 дней назад
ਸਤ ਹੈ ਮੇਰੀ ਭੈਣ ❤
@kulwantheer315
@kulwantheer315 3 дня назад
Bohar, pipple and nimm de tree jroor lagao.
@KuldeepKaur-ud8ph
@KuldeepKaur-ud8ph 4 дня назад
Me ve Rakhiya
@avtarsingh-gr7gz
@avtarsingh-gr7gz 8 дней назад
Good job sister
@kuldeepkaur2318
@kuldeepkaur2318 6 дней назад
👍
@gurpreetbrar7138
@gurpreetbrar7138 11 дней назад
waheguru ji 🙏❤
@jitenderbrar514
@jitenderbrar514 11 дней назад
Good job
@BhinderSingh-sz5vb
@BhinderSingh-sz5vb 2 дня назад
ਚਿੜੀ ਚੁਹਕੀ ਪਹੁ ਫੁੱਟੀ ਵਗਣ ਬਹੁਤ ਤਰੰਗ ਗੁਰਬਾਣੀ ਨੇ ਚਿੜੀ ਗੱਲ ਕੀਤੀ ਹੈ
@samardeepkaur7748
@samardeepkaur7748 2 дня назад
Ahlne kitho mangvay mai v mangaune aa
@giankaur8867
@giankaur8867 5 дней назад
Very nice
@ManpreetSingh-ql2rt
@ManpreetSingh-ql2rt 5 дней назад
V nice
@amanpreetkaur-jl1sn
@amanpreetkaur-jl1sn 2 дня назад
Mere Kol bhuat panchi ne veere m Kurukshetra tho aa
@balbinderkaurmann6780
@balbinderkaurmann6780 9 часов назад
Very impressive video. Thanks for sharing. I love the birds.🦅 Where did I get the nests for birds. I have sparrow, bulbul and some other birds on my mango tree.. Please 🙏
@AshaRani-hm5gy
@AshaRani-hm5gy 8 часов назад
Didi tusi boht vadia kr rahe ho. Mai v panshia nu boht pyar krdi a. Choga paundi ha. Pani v rakhdi ha. Hun mai ena lai alne magboun lagi ha
@dharmindersingh5326
@dharmindersingh5326 4 дня назад
Thanks ❤
@goldysonia-rx5do
@goldysonia-rx5do День назад
Waheguru ji m chdiya nu dana pondi roti pondi oh khnde h ni eda kio ki waheguru mere nal naraj ne ?
@GurpreetKaur-gx1nj
@GurpreetKaur-gx1nj 6 дней назад
Yes madam you are absolutely right I am also mad after them I have lot at my place in dt Bathinda
@kaurkaur7621
@kaurkaur7621 2 дня назад
Sparrow nahi dekhiya kadi.hor birds aaunde ne
@RupinderKaur-pj4dn
@RupinderKaur-pj4dn 15 часов назад
S s akal g kitho leaye aalne eho je jroor dasho
@user-tc6sl3je9o
@user-tc6sl3je9o 12 дней назад
BINDA DEOL
@veergill2130
@veergill2130 11 дней назад
Nਵੀਰ
@ParamjitKaue
@ParamjitKaue День назад
Mare kol chadiya ny ondyea dardye mare kolo ma cugh vi puondi ha fer vi😔😔😔😔🙂‍↕️🙂‍↕️🙂‍↕️
@kaurkaur7621
@kaurkaur7621 2 дня назад
Bird house banane wale ka phone share karen plz
@user-tc6sl3je9o
@user-tc6sl3je9o 12 дней назад
BINDA. DEOL
@kaurkaur7621
@kaurkaur7621 2 дня назад
Aalne wale bhai sahib da address ya phone plz share kar davo ji
@InderjitSingh-pp5lt
@InderjitSingh-pp5lt 9 дней назад
Bird house kitho laye didi ohna da number do asi sary pind ch lgonye Bird house
@ripangill7606
@ripangill7606 3 дня назад
Keep a dog also penji...thats what dogs do for you too
@user-yc2us7zv5o
@user-yc2us7zv5o 12 дней назад
Manu chiria bahot vadia lagdia per Sade aondia ni , asi alne v lae a , dana v ponde a par chiria ni aondia , kabootar , hatara aonde a
@user-eb7wo5fm5q
@user-eb7wo5fm5q 3 дня назад
Koi rukh lao vihde vich
@SwaranKaur-r2i
@SwaranKaur-r2i 5 дней назад
Aalne bhejne wale veerji da nambar bhejo plz menoo lene ne
@user-hp6zx8ew9f
@user-hp6zx8ew9f 11 дней назад
G❤❤❤❤❤❤❤❤ g
@amarjeetkaur8713
@amarjeetkaur8713 12 дней назад
bhut badiea sister ji ❤❤❤❤sister apna namber de do plz..ja apna village das do plz
@lovigrewal8446
@lovigrewal8446 10 дней назад
Aunty ji thodi insta id ki aa
@user-tc6sl3je9o
@user-tc6sl3je9o 12 дней назад
You. No
@RamParkash-cr6gy
@RamParkash-cr6gy 4 дня назад
Ki drama 6mint vich poori video go nahi dekhani jao ki fayda
@lifevlogswithpooja1992
@lifevlogswithpooja1992 12 дней назад
bai aah interview kive le reha 😂😂 jma serious ho k baha kathiya kr k 😅😅
@KiranjeetKaur-yn8vu
@KiranjeetKaur-yn8vu 6 дней назад
ਧਨੋਲੇ ਵਾਲੇ ਵੀਰ ਦਾ ਮੋਬਾਇਲ ਨੰਬਰ ਦਸੋ ਜੀ
@JaskaranSingh-ke1rq
@JaskaranSingh-ke1rq 12 дней назад
Gastey se a teemey
@sakinderboparai1913
@sakinderboparai1913 2 дня назад
ਵਾਹਿਗੁਰੂ ਜੀ ਦਾ ਸਿਮਰਨ ਕਰੋ। ਕਿਸੇ ਨੂੰ ਮਾੜਾ ਨਹੀਂ ਬੋਲੋਗੇ। ਆਪਣੇ ਨਾਲੋਂ ਸਭ ਚੰਗੇ ।
Далее