Тёмный

ਯੁਕਰੇਨ ਦੀ ਅੰਡਰ ਗ੍ਰਾਂਊਡ ਜੇਲ 'ਚ 4 ਸਾਲ ਕੱਟਕੇ ਆਏ, ਸੁਣੋਂ ਪੰਜਾਬੀ ਨੌਜਵਾਨ ਦੀ ਰੌਂਗਟੇ ਖੜੇ ਕਰਦੀ ਕਹਾਣੀ 

Hamdard Media Group Canada
Подписаться 1,3 млн
Просмотров 495 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 769   
@maninder_aman9882
@maninder_aman9882 3 года назад
ਬਾਪੂ ਦਾ ਦਿਲ ਰੋ ਰਹਿਆਂ ਵਾਹਿਗੁਰੂ ਸ਼ੁਕਰ ਆ
@karmjeethans7906
@karmjeethans7906 3 года назад
ਪੁਤਰ ਸੁਕਰ ਹੈ ਵਹਿਗੁਰੂ ਨੇ ਤੈਨੂੰ ਦਬਾਰਾ ਜਿੰਦਗੀ ਬਖਸ ਦਿਤੀ ਵਹਿਗੁਰੂ ਦਾ ਸੁਕਰਾਨਾ ਕਰਨਾ ਕਦੇ ਨਾ ਭੁਲੀ
@PreetSaroyeOfficial
@PreetSaroyeOfficial 2 года назад
ਜੇਕਰ ਸਰਕਾਰਾਂ ਚੰਗੀਆਂ ਹੋਣ , ਕਿਹਦਾ ਧੱਕੇ ਖਾਣ ਨੂੰ ਮੰਨ ਕਰਦਾ ਆ ਇਦਾ , ਬਹੁਤ ਧੱਕਾ ਹੋਇਆ ਬਾਈ ਨਾਲ 🙏
@amankalsikalsi1544
@amankalsikalsi1544 2 года назад
Ryt ji
@samialmasih4465
@samialmasih4465 2 года назад
Ok aaaji
@baljeetsangrur
@baljeetsangrur 2 года назад
Y sarkar kehda kehndi aa bahar jao...punjab de loka nu aag lagi rehndi aa dekhi dekhi ch bahar di...
@vikramsarangal2358
@vikramsarangal2358 2 года назад
@@baljeetsangrur haha shi keha Bai ji sabh sarkara ni krdia apa nu v krna penda bhaiye krde pe naa tarkiyaa ethe aa k apa nu hadharami Pai gyi jyda Paisa kaaman le..bki gl eh nikia cntry ch jaan da fyda ni hega
@lovepreetkour330
@lovepreetkour330 2 года назад
@@vikramsarangal2358 bilkul ethe nashe fukde te kehnde sarkara maadia
@gazgaz6737
@gazgaz6737 2 года назад
ਪੰਜਾਬ ਨੂੰ ਹੌਸਲਾ ਉਸ ਪੁੱਤਰਾ ਦੇ ਦਾਨੀ ਦਾ । ਸਾਹਿਬ ਗੁਰੂ ਗੋਬਿੰਦ ਸਿੰਘ ਜੀ, ਪੰਜਾਬ ਤੇ ਮੇਹਰ ਕਰੋ।
@sukhbeersingh3524
@sukhbeersingh3524 3 года назад
ਕਈ ਕਹਿੰਦੇ ਰੱਬ ਨਹੀਂ ਹੁੰਦਾ ਰੱਬ ਹੁੰਦਾ ਹੈ ਇਸ ਵੀਰ ਨੂੰ ਸਿਰਫ਼ ਰੱਬ ਨੇਂ ਹੀ ਬਚਾਅ ਲਿਆ ਲੱਖ ਲੱਖ ਸ਼ੁਕਰ ਵਾਹਿਗੁਰੂ ਜੀ ਦਾ ਇਸ ਵੀਰ ਨੂੰ ਨਵੀਂ ਜ਼ਿੰਦਗੀ ਦੇਣ ਲਈ 🙏
@navjotsinghjosan7204
@navjotsinghjosan7204 3 года назад
Satnam waheguru ji
@beimaan4598
@beimaan4598 3 года назад
j eda hi rab hunda ta oh agent nu ode kite de saja dinda
@tejwindersingh7093
@tejwindersingh7093 3 года назад
@@beimaan4598 y tenu ki pta ho sakda ohnu ohde kite di saja mil he rahi howe
@beimaan4598
@beimaan4598 3 года назад
@@tejwindersingh7093 o ja pra kite di saja baaki jehre sareaam thagi karde ona nu ta kade ni mildi,greeb bande nu rab bhenchod v maarda, beimaan lok ta apni puri life sukhi sandi kat k marde
@tejwindersingh7093
@tejwindersingh7093 3 года назад
@@beimaan4598 bharawa eh tera behm aa fr fr ta tu gurbani nu v ni manda howega
@simransandhu302
@simransandhu302 3 года назад
ਕੋਈ ਗੱਲ ਨੀਂ ਬਾਪੂ ਜੀ.. ਪੁੱਤ ਇਹੋ ਜਹੇ ਏਜੰਟਾਂ ਦੇ ਵੀ ਸੋਖੇ ਨੀਂ ਰੇਂਦੇ.
@amankalsikalsi1544
@amankalsikalsi1544 2 года назад
Ryt
@SandeepSinghgy
@SandeepSinghgy 3 года назад
Agent ਨੇ 4 ਪੈਸਿਆਂ pishe ਜ਼ਿੰਦਗੀ ਦਾਅ ਤੇ ਲਾ ਦਿੱਤੀ ਵੀਰ ਦੀ
@nirankarsingh3454
@nirankarsingh3454 2 года назад
ਚੰਨੀ ਮੁੱਖ ਮੰਤਰੀ ਪੰਜਾਬ ਦਾ ਵੱਡੇ ਲੋਕਾ ਨੂੰ ਅੱਗੇ ਕਰੀ ਜਾਂਦਾ ਹੈ ਜਿੰਨਾ ਦਾ ਪੰਜਾਬ ਵਿੱਚ ਨਾਮ ਹੈ ਉਨ੍ਹਾਂ ਨੂੰ ਅੱਗੇ ਲਾਉਂਦਾ ਹੈ ਹੁੰਦਾ ਕਹਿੰਦੇ ਨੇ ਗਰੀਬ ਜਨਤਾ ਦਾ ਮੁੱਖ ਮੰਤਰੀ ਹੈ ਇਹ ਕਾਂਗਰਸ ਵਾਲੇ ਬੀ ਜੇ ਪੀ ਵਾਲੇ ਢੋਂਗ ਰਚਾਈ ਜਾਂਦੇ ਨੇ ਇਸ ਵੀਰ ਦੀ ਮਦਦ ਕਰੇ ਸਰਕਾਰ ਚੰਨੀ ਮੁੱਖ ਮੰਤਰੀ ਪੰਜਾਬ ਦਾ ਇਸ ਵੀਰ ਕੋਲ ਆਵੇ ਵੱਡੇ ਲੋਕਾਂ ਨੂੰ ਅੱਗੇ ਲਿਆਉਣਾ ਇਨ੍ਹਾਂ ਸਰਕਾਰਾਂ ਦਾ ਰਿਹਾ ਹੈ ਗਰੀਬ ਨੂੰ ਕੋਈ ਨਹੀਂ ਪੁੱਛਦਾ ਕਿਸਾਨ-ਮਜ਼ਦੂਰ ਜ਼ਿੰਦਾਬਾਦ
@nirankarsingh3454
@nirankarsingh3454 2 года назад
ਚੰਨੀ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਦੇ ਕਲਾਕਾਰਾਂ ਨੂੰ ਲੈ ਕੇ ਸਰਕਾਰ ਬਣਾਉਣ ਦਾ ਦਾਅਵਾ ਕਰ ਰਿਹਾ ਹੈ ਵੀਰੋ ਕਲਾਕਾਰਾਂ ਮਗਰ ਨਾ ਲੱਗੋ ਚੰਗੇ ਕਲਾਕਾਰਾਂ ਨਾਲੋਂ ਖੜੋ ਜਿਹੜਾ ਪੰਜਾਬ ਬਾਰੇ ਸੋਚਦਾ ਹੈ ਇਹਨਾਂ ਮਜ਼ਦੂਰਾਂ ਤੇ ਕਿਸਾਨਾਂ ਦੀ ਦਰਦ ਸਮਝਦਾ ਹੈਂ ਗਰੀਬ ਜਨਤਾ ਦੀ ਮਦਦ ਕਰਦਾ ਹੈ ਉਸ ਕਲਾਕਾਰ ਨਾਲ ਖੜੋ ਉਸ ਬੰਦੇ ਨਾਲ ਖੜੋ ਓਸ ਉਹ ਸਰਕਾਰ ਪੰਜਾਬ ਵਿੱਚ ਬਣਾਵੋ ਚੰਗੇ ਭਵਿੱਖ ਲਈ ਸੋਚ ਰਹੇ ਹਾਂ ਚੰਗੀ ਸੋਚ ਦਾ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ ਚੰਗੀ ਸਰਕਾਰ ਲਿਆਵੇ ਕਿਸਾਨ-ਮਜ਼ਦੂਰ ਜ਼ਿੰਦਾਬਾਦ
@deep3571
@deep3571 3 года назад
Mainu ta is munde de Bapu wall dekh ke Rona aa gya ji kinna Masoom Jya aur simple kisan hann waheguru khush rakhe
@rajvirkang4288
@rajvirkang4288 2 года назад
Sade pind de kol hi pind a veer bapu ji hona da etho tk k eh baldev Singh (bapu) nal mai job v kiti hai oh ikk driver
@gokhauppal7505
@gokhauppal7505 2 года назад
sahi gal aa..munda bilkul vichara masoom aa.lagda jive shehar tak v ni gaya hona fas gaya ukrain ch.
@JaswantSingh-sz2nu
@JaswantSingh-sz2nu 3 года назад
ਬਾਈ ਜੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ 9 ਮਿੰਟ 18 ਸੈਕਿੰਡ ਖਰਾਬ ਕਰਨ ਦੀ ਬਜਾਏ ਸਿੱਧੀ ਗੱਲਬਾਤ ਸ਼ੁਰੂ ਕੀਤੀ ਜਾਵੇ ਤਾਂ ਬਹੁਤ ਚੰਗਾ ਹੋਵੇਗਾ =ਧੰਨਵਾਦ ਜੀ
@jotchandeliwala
@jotchandeliwala 3 года назад
Shi keha veere... ਇੱਕ ਅੱਧਾ ਮਿੰਟ ਤਾਂ ਚਲੋ ਕੋਈ ਨਹੀਂ ਪਰ 10 ਮਿੰਟ 🤦🏻‍♂️
@harvirkhaira1964
@harvirkhaira1964 3 года назад
ਪਰ ਉਹਦੇ ਪਿਹਲੇ 10 ਮਿੰਟ ਵਿੱਚ ਸਾਰੀ ਸਟੋਰੀ explained ਕਰਤੀ
@Tequilaxbgmi
@Tequilaxbgmi 3 года назад
Shi gal yr
@simransandhu302
@simransandhu302 3 года назад
ਬਿਲਕੁਲ ਸਾਰੇ ਚੈਨਲ ਵਾਲਿਆਂ ਨੇਂ ਏਹੀ ਗੰਦ ਪਾਇਆ
@Tequilaxbgmi
@Tequilaxbgmi 3 года назад
Ena de Wach time de chaker ch sahi gal sunan to pela hi agla chal janda video shad k
@harnoordhindsa4126
@harnoordhindsa4126 2 года назад
ਮੇਰਾ ਭਰਾ ਵੀ 14 ਜੁਲਾਈ 2019 ਤੋਂ ਦੁਬਈ ਵਿਚ ਗੁੰਮ ਆ 🙏🏻🙏🏻🙏🏻 ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਮੇਰਾ ਭਰਾ ਵੀ ਜਲਦੀ ਘਰ ਵਾਪਿਸ ਆ ਜਾਵੇ
@truckawale.7604
@truckawale.7604 3 года назад
ਵਾਹਿਗੁਰੂ ਵਾਹਿਗੁਰੂ ਵੀਰ ਮੈਂ ਵੀ ਆ ਨਰਕ ਦੇਖਿਆ 3 ਸਾਲ ਕਦੇ ਵੀ 2 nubr ਵਿੱਚ ਨਾ ਜਾਓ ਯਾਰ 2004 ਦੇ 11 ਮਹੀਨੇ ਦਾ ਗਿਆ ਮੈਂ 2018 ਵਿੱਚ ਆਇਆ ਆਪਨੇ ਪੰਜਾਬ ਬਹੁਤ ਕੁਝ ਦੇਖਿਆ 1095 ਦਿਨ ਮਨੂੰ ਪਤਾ ਜਾ ਮੇਰੇ ਵਾਹਿਗੁਰੂ ਨੂੰ ਕਿੱਦਾਂ ਮੈਂ ਰਿਹਾ ਪਰ ਸ਼ੁਕਰ ਉਸ ਦਾਤੇ ਤਾ ਸਹੀ ਸਲਾਮ gre ਆ ਗਿਆ 🙏
@desibande3959
@desibande3959 2 года назад
Tuc pehla kehnde 3 sal fer 2004 to 18 tk smj ni lgi bai
@truckawale.7604
@truckawale.7604 2 года назад
@@desibande3959 ਬਾਅਦ ਵਿੱਚ ਵੀਰੇ ਵਰਕ ਪਰਮਿਟ ਲੈ ਲਿਆ ਸੀ
@HarvinderSingh-rz7cd
@HarvinderSingh-rz7cd 2 года назад
Veer kehdi country gye si tusi
@Dhillonfact
@Dhillonfact 2 года назад
ru-vid.comsiWqqwPTg90?feature=share
@truckawale.7604
@truckawale.7604 2 года назад
@@HarvinderSingh-rz7cd ਸਪੇਨ ਸਿਟੀ barsilona
@gagandeepsarpanch
@gagandeepsarpanch 2 года назад
ਰੋਣਾ ਆ ਗਿਆ ਸੁਣ ਕੇ ਬਹੁਤ ਦਰਦ ਭਰੀ ਕਹਾਣੀ ਆ
@JAspalSingh-lu1hf
@JAspalSingh-lu1hf 2 года назад
ਸੱਭ ਤੋਂ ਪਹਿਲਾਂ ਹਮਦਰਦ ਟੀਵੀ ਦਾ ਸਾਰੇ ਪਤਰਕਾਰ ਵੀਰਾ ਦਾ ਕੋਈ ਅਲਫਾਜ ਨੀ ਕਿਸ ਤਰ੍ਹਾਂ ਧਨਵਾਦ ਕਰੀਏ ਭਾਗਵੰਤ ਮਾਨ ਬਹੁਤ ਹੀ ਨੇਕ ਇਨਸਾਨ ਹੈ ਮੇਰੇ ਇਰੀਏ ਸੰਗਰੂਰ ਤੋਂ ਐਮਪੀ ਹੈ ਵਹਿਗਰੁੁੁ ਜੀ ਹਰੇਕ ਬੱਚੇ ਨੂੰ ਤੰਦਰੁਸਤੀ ਬਖਸੀ ਮਾ ਬਾਪ ਦੇ ਅੱਖਾਂ ਦੇ ਸਾਹਮਣੇ ਰੱਖੀ
@harbanskaur8146
@harbanskaur8146 3 года назад
ਬਸ ਹੁਣ ਜਿੰਦਗੀ ਵਿੱਚ ਅੱਗੇ ਵਧ ਮਾਂ ਬਾਪ ਦੀ ਸੇਵਾ ਇਥੇ ਨਾਲ ਹੀ ਰਹਿ ਕਰਨਾ ਵਾਹਿਗੁਰੂ ਜੀ ਨੇ ਨਵਾਂ ਜੀਵਨ ਬਖਸ਼ ਕੇ ਬਹੁਤ ਕਿਰਪਾ ਕੀਤੀ ਹੈ
@LyricsLakhibrargaziana
@LyricsLakhibrargaziana 3 года назад
ru-vid.com/video/%D0%B2%D0%B8%D0%B4%D0%B5%D0%BE-j5FkRwi2734.html ਇਦਾ ਦੇ ਹੀ ਨੌਜਵਾਨ ਦੀ ਦਰਦ ਕਹਾਣੀ ਆ ਮੇਰਾ ਲਿਖਿਆ ਇਹ ਗੀਤ
@amankalsikalsi1544
@amankalsikalsi1544 2 года назад
👍🏼
@amankalsikalsi1544
@amankalsikalsi1544 2 года назад
Hlo
@amankalsikalsi1544
@amankalsikalsi1544 2 года назад
Kida o
@jijaji5363
@jijaji5363 2 года назад
ਮੈਂ ਵੀ ਡੌਕੀ ਲਾ ਕੇ Europe 🇪🇺 ਪਹੁੰਚਿਆ ਸੀ,, ਮੈਂ ਦਿੱਲੀ ਤੋਂ ਮਾਸਕੋ ਅਪ੍ਰੈਲ 2001 ਵਿੱਚ ਪਹੁੰਚਿਆ,, ਅਤੇ ਮਾਸਕੋ ਤੋ Ukraine Kiev 🇺🇦 ਆਇਆ ਗੱਡੀਆਂ ਰਾਹੀ ਦੋ ਹਫ਼ਤੇ ਲੱਗੇ,, ਫਿਰ Ukraine Kiev ਇਕ ਕਮਰੇ ਵਿੱਚ ਤਿੰਨ ਮਹੀਨੇ ਬੰਦਾ ਰਿਹਾ ਅਤੇ ਦੂਜੇ ਘਰ ਵਿੱਚ ਤਿੰਨ ਮਹੀਨਾ ਰਿਹਾ,, ਫਿਰ Ukraine Kiev ਤੋ Czech Republic 🇨🇿 ਚੋਰੀ ਚੋਰੀ ਬਾਰਡਰ ਕਰਾਸ ਕੀਤਾ ,, ਫਿਰ Czech Republic ਤੋਂ Prague ਜੋ ਕਿ Czech Republic ਦੀ Capital ਹੈ ਉੱਥੇ ਦੋ ਹਫਤਾ ਰਿਹਾ,, ਫਿਰ ਸਾਨੂੰ 14 ਮੁੰਡਿਆਂ ਨੂੰ 25 ਜਨੜਰੀ 2002 ਦੁਪਿਹਰ ਜਹੀ ਨੂੰ ਇਕ ਟਰੱਕ ਦੇ ਟਾਇਰਾ ਦੇ ਵਿਚਾਲੇ ਦੋਵਾਂ ਪਾਸੇ ਵੱਢੇ ਵੱਢੇ Toolbox ਬਣੇ ਹੋਏ ਸਨ ,, ਔਨਾ ਵਿੱਚ 7 ਇਕ ਪਾਸੇ ਅਤੇ ਸੱਤੇ ਦੂਜੇ ਪਾਸੇ ਵਾੜ ਦਿੱਤੇ,, ਉਹ ਟਰੱਕ ਘੱਟੋ ਘੱਟ ਵੀ 12 ਕੁ ਘੰਟੇ ਤੋਂ ਜਿਆਦਾ ਚੱਲਿਆ ਹੁਣਾ ,, ਕੋਈ ਪਾਣੀ ਪੀਣ ਨੂੰ ਨਹੀ ਕੋਈ ਖਾਣ ਨੂੰ ਨਾ ਹੀ ਪਿਸ਼ਾਬ ਕਰਨ ਨੂੰ ,, ਜਦੋਂ 26 ਜਨਵਰੀ 2002 ਨੂੰ ਉਹ ਟਰੱਕ ਤੜਕੇ 4 ਕੁ ਵਜੇ ਜਰਮਨ ਦਾ ਬਾਰਡਰ ਕਰਾਸ ਬਹੁਤ ਅੱਗ ਆ ਗਿਆ ਤਾਂ ਟਰੱਕ ਡਰਾਈਵਰ ਨੇ ਸੜਕ ਦੇ ਕੋਲ ਇਕ ਜੰਗਲ ਵਿਚ ਲਿਆ ਕੇ ਟਰੱਕ ਰੋਕ ਲਿਆ ਅਤੇ ਸਾਡੀਆ ਲੱਤ ਬਿਲਕੁਲ ਜਾਮ ਹੋ ਗਈਆਂ ਸਨ,, ਮੇਰਾ ਕੱਦ ਇੰਨਾ ਵੱਢਾ ਨਹੀ ਸੀ ਉਸ ਵੇਲੇ ਕਿਉਕਿ ਮੈਂ ਤਾਂ 20 ਕੁ ਸਾਲ ਦਾ ਸੀ ਮੈਂ ਤਾਂ ਹੋਲੀ ਕਰਕੇ ਨਿਕਲ ਗਿਆ ਲੇਕਿਨ ਬਹੁਤ ਮੁੰਡਿਆਂ ਬੜੀ ਹੀ ਮੁਸ਼ਕਿਲ ਨਾਲ ਖਿੱਚ ਕੇ ਕੱਢਿਆ ਅਤੇ ਸਹਾਰਾ ਦੇ ਕੇ ਖੜਾ ਕੀਤਾ,, ਟਰੱਕ ਵਾਲੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਅਤੇ ਕਿਹਾ ,, ਤੁਸੀ ਹੁਣ ਜਰਮਨ ਵਿੱਚ 100 ਕਿਲੋਮੀਟਰ ਅੰਦਰ ਆ ਗਏ ਹੋ ,, ਉਹ ਚਲਾ ਗਿਆ ਅਤੇ ਘੰਟੇ ਬਾਅਦ ਸਾਨੂੰ ਜਰਮਨ ਪੁਲਸ ਨੇ ਫੜ ਲਿਆ,, ਬੜਾ ਸੋਖਾ ਵੀ ਹੈ ਬਾਹਰ ਆਉਣਾ ਅਤੇ ਬਹੁਤ ਹੀ ਜਿਆਦਾ ਔਖਾ ਵੀ ਹੈ,, ਅਗਰ ਤੁਹਾਡਾ ਏਜੰਟ ਚੰਗਾ ਹੈ ਤਾਂ,, ਮੈਂਨੂੰ ਜਰਮਨ ਪਹੁੰਚਣ ਤੱਕ ਲੱਗਭਗ 10 ਕੁ ਮਹੀਨੇ ਲੱਗ ਗਏ ਸਨ,,, ਖਾਜ ਪੈ ਗਈ ਸੀ ਜੂੰਆ,ਪੈ ਗਈਆਂ ਸਨ ਕੱਪੜਿਆ ਵਿੱਚ ਵੀ ਜੂੰਆ ਪਈਆਂ ਹੋਈਆਂ ਸਨ ,, ਹੁਣ ਮੈਂ ਨੀਦਰਲੈਂਡ ਵਿੱਚ ਰਹਿੰਦਾ ਹਾਂ ਪੱਕਾ ਹੋਏ ਨੂੰ ਵੀ 13 ਸਾਲ ਹੋ ਗਏ ਹਨ,, ਵਾਹਿਗੁਰੂ ਮਹਾਰਾਜ ਜੀ ਮਿਹਰ ਕਰਨ ਸਭਨਾ ਉਪਰ 🙏🙏🙏🙏🙏💐💐💐💐💐
@fojibagichasingh1145
@fojibagichasingh1145 2 года назад
bapu ji da rona dekh ke mere v akhan ch pani aa gya.vir ji bapu ji nu side te kar ke gal karni c,kyo ke ik piyo ton apney putt da dukh dard nhi dekhya janda...waheguru bhali krey. 5 stars to the HAMDARD CHANNEL waleyan nu...
@surjitpalsingh2981
@surjitpalsingh2981 2 года назад
ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਵੀ 6ਲੱਖ ਦਿੱਤੇ ਇਟਲੀ ਜਾਣ ਵਾਸਤੇ ਪਰ ਇਜੈਟ ਨੇ ਮਾਸਕੋ ਲਾਹ ਦਿੱਤਾ ਮਹੀਨੇ ਬਾਅਦ ਬਿਨਾਂ ਪਾਸਪੋਰਟ ਤੋਂ ਬੇਲਾਰੂਸ ਵੱਲ ਤੋਰ ਦਿੱਤਾ ਰਾਹ ਵਿਚ ਫੜੇ ਗਏ 4 ਮਹੀਨੇ ਬਾਅਦ ਛੱਡ ਦਿੱਤਾ ਫਿਰ ਟਰਾਈ ਮਾਰੀ ਬੇਲਾਰੂਸ ਪਹੁੰਚ ਗਏ 10 ਦਿਨਾਂ ਬਾਅਦ ਫਿਰ ਯੂਕਰੇਨ ਨੂੰ ਲੈ ਕੇ ਗਏ ਬਾਡਰ ਤੇ ਫਿਰ ਫੜੇ ਗਏ 3ਮਹੀਨੇ ਬਾਅਦ ਛੱਡ ਦਿੱਤਾ 15 ਘੰਟੇ ਦਾ ਸਮਾਂ ਦਿੱਤਾ ਫਿਰ ਟਰਾਈ ਮਾਰੀ ਫਿਰ ਜੰਗਲ ਵਿਚ ਪੁਲਿਸ ਪੈਗੀ ਡੋਕਰ ਭੱਜ ਗਏ ਅਸੀਂ ਜੰਗਲ ਵਿਚ ਲੁਕ ਗਏ 4ਦਿਨ ਭੁੱਖੇ - 25 ਤਾਪਮਾਨ ਪੈਰਾਂ ਦੇ ਨੋਹ ਲੱਥ ਗਏ ਚੀਕਾਂ ਮਾਰੀਆਂ ਸੜਕ ਤੇ ਜਾ ਕੇ ਬੈਠ ਗਏ ਫਿਰ ਪੁਲਿਸ ਲੈ ਗਏ 3ਮਹੀਨੇ ਬਾਅਦ ਛੱਡ ਦਿੱਤਾ ਫਿਰ ਯੂਕਰੇਨ ਤੋਂ ਪੋਲੈਂਡ ਵਿਚ ਦਾਖ਼ਲ ਕਰਵਾਇਆ ਉਨ੍ਹਾਂ ਫਿਰ ਫੜਿਆ ਪੋਲੈਂਡ ਨੇ 3ਮਹੀਨੇ ਦੀ ਜੇਲ ਕਰ ਦਿੱਤੀ ਜਦੋਂ ਛੱਡੇ ਅਸਾ ਨੇ ਅਜੀਲ ਲਈ ਉਨ੍ਹਾਂ ਨੇ 1 ਮਹੀਨੇ ਦੀ ਅਜੀਲ ਦਿੱਤੀ ਅਸੀਂ 25ਦਿਨ ਬਾਅਦ ਫਿਰ ਯਰਮਨ ਲਈ ਤਿਆਰੀ ਕੀਤੀ ਉਨ੍ਹਾਂ ਨੇ ਬਰਲਿਨ ਫੜ ਕੇ 3ਮਹੀਨੇ ਫਿਰ ਠੋਕ ਦਿੱਤਾ ਉਨ੍ਹਾਂ ਨੇ ਮੇਰੇ ਫਿਗਰ ਲੱਭ ਕੇ ਫਿਰ ਪੌਲੈਡ ਵਾਪਸ ਮਾਰਿਆਂ ਇਨ੍ਹਾਂ ਫਿਰ 3ਮਹੀਨੇ ਠੋਕਿਆ ਸਮੇਂ ਤੋਂ ਬਾਅਦ ਛੱਡ ਦਿੱਤਾ 18ਮਹੀਨੇ ਤੋਂ ਬਾਅਦ ਮੈਂ ਪੋਲੈਂਡ ਵਿੱਚ ਰੁਕ ਗਿਆ ਥੌੜਾ ਕੰਮ ਕਰਕੇ ਪੌਲੈਡ ਸਾਲ ਬਾਅਦ ਪੈਸੇ ਭਰ ਕੇ ਜਿਹੜੇ ਕੰਮ ਕਰਕੇ ਜੋੜੇ ਇਜੈਟ ਨੂੰ ਦੇ ਕੇ ਜਰਮਨੀ ਦੀ ਟਰਾਈ ਮਾਰੀ ਬਾਡਰ ਤੇ ਫਿਰ ਫੜੇ ਗਏ 7ਦਿਨ ਬਾਅਦ ਵਾਪਸ ਪੋਲੈਂਡ ਮਾਰਿਆਂ ਇਨ੍ਹਾਂ ਆਖਿਆ ਹੁਣ 1ਸਾਲ ਦੀ ਸਜ਼ਾ ਹੋਵੇਗੀ ਮੈਂ ਆਖਿਆ 3ਮਹੀਨੇ ਦੀ ਨਹੀਂ ਉਨਾਂ ਆਖਿਆ ਕਿ ਹੁਣ ਜੋਰਪਨ ਯੂਨੀਅਨ ਵਲੋਂ ਇਲਾਨ ਹੈ ਕਿ ਕਾਨੂੰਨ ਬਦਲ ਗਿਆ ਹੈ ਮੈਂ ਤਾਂ ਥਾਂ ਤੇ ਹੀ ਮਰ ਗਿਆ ਤੇ ਵੀਰ ਮੈਂ ਅੱਜ ਤੱਕ 2003 ਤੋਂ ਪੋਲੈਂਡ ਵਿਚ ਹੀ ਰਹਿ ਗਿਆ ਤੇ 28ਮਹੀਨੇ ਗੋਰਿਆਂ ਦੀਆਂ ਜੰਗਲ ਵਿਚ ਲੱਕੜ ਕੱਟ ਕੱਟ ਕੇ ਹੱਥ ਪੈਰ ਰਹਿ ਗਏ ਤੇ ਭੁੱਖਾ ਨਾਲ ਕਰੈਕ ਵੀ ਕਰ ਦਿੱਤੇ ਗੋਰਿਆਂ ਨੇ। ਕੁੱਤਾ ਇਜੈਟ ਲੱਭਿਆ ਹੀ ਨਹੀਂ ਵੀਰ ਜੀ 20ਸਾਲ ਪਹਿਲਾਂ ਦੇ ਪੈਸੇ ਦਿੱਤੇ ਸਨ 6ਲੱਖ ਮੈਂ ਸ:ਬਲਵਿੰਦਰ ਸਿੰਘ ਫਿੱਡੇ ਕਬੱਡੀ ਦੇ ਬਾਦਸ਼ਾਹ ਦਾ ਭਤੀਜਾ ਹਾਂ ਇਨ੍ਹਾਂ ਇਜੈਟ ਨੇ ਫਿਰ ਵੀ ਨਹੀਂ ਬਖਸ਼ਿਆ
@parmindersidhu6464
@parmindersidhu6464 2 года назад
ਸਾਰੇ ਵੀਰ ਪਰਿਵਾਰ ਦੀ ਮਦਦ ਕਰੋ ਜਿੰਨੀ ਹੋ ਸਕੇ 🙏🏻🙏🏻🙏🏻
@HarpreetSingh-sv3pl
@HarpreetSingh-sv3pl 2 года назад
2018 ch eh gyaa india to 2021 de vich June ch vapis agyaa 3.5 saal kehde saab naal Katke gyaa sjaa ehe sjaa ehnu airport to start hogi c naale bhai Ukraine 1.5 saal to vadd sja nai dinda mai aap Ukraine jail ch aaa 🙏🙏 naale bhai eh banda nu hath v nai londe eh jiniaaa glaa krda ek v gal Sach nai
@renjeetsingh8574
@renjeetsingh8574 3 года назад
ਮੂਰਖ ਪੱਤਰਕਾਰ ਜੀ 44-45 ਮਿੰਟ ਦੀ ਸਟੋਰੀ ਤਾਂ ਕਵਰ ਕਰ ਲਈ ਪਰ ਨਾ ਪੀੜਤ ਦਾ ਐਡਰੈੱਸ ਦਿੱਤਾ ਤੇ ਨਾ ਉਸ ਟ੍ਰੈਵਲ ਏਜੰਟ ਦਾ ਐਡਰੈੱਸ ਦਿੱਤਾ ਜਿਸ ਨੇ ਇਸ ਵੀਰ ਨਾਲ ਧੋਖਾਧੜੀ ਕੀਤੀ।
@lovejotsunny3479
@lovejotsunny3479 2 года назад
jo jahan da fuddu mike fadd k patrakar ban janda .. na sale nu pta ki sval krna
@dhaliwalhalwara2790
@dhaliwalhalwara2790 2 года назад
Eh bai da number haiga mere kol
@antieuntie8724
@antieuntie8724 3 года назад
ਵਾਹਿਗੁਰੂ ਜੀ ਤੇਰਾ ਸੁਕਰ ਹੈ ਮਾਪਿਆ ਨੂੰ ਪੁਤ ਮਿਲ ਗਿਆ
@jagtarsingh-ok7mn
@jagtarsingh-ok7mn 2 года назад
ਸਰਕਾਰਾਂ ਨੇ ਲੋਕਾਂ ਦੀ ਜਿੰਦਗੀ ਨਰਕ ਬਣਾ ਕੇ ਰੱਖੀ ਐ....
@gursangeetsingh4493
@gursangeetsingh4493 2 года назад
ਬਾਪੂ ਜੀ ਦਾ ਦਿਲ਼ ਕਿੰਨਾ ਕਰੜਾ। ਵਾਹਿਗੁਰੂ ਬਾਪੂ ਜੀ ਨੂੰ ਹੋਰ ਹੌਂਸਲਾ ਦੇਣ।
@ranvi3994
@ranvi3994 2 года назад
ਜੌ ਲੋਕ ਕਹਿੰਦੇ ਅਸੀਂ ਜ਼ਿੰਦਗੀ ਵਿਚ struggle ਕੀਤੀ , ਇਹ ਹੁੰਦੀ a struggle
@BalwinderSingh-in4nu
@BalwinderSingh-in4nu 2 года назад
ਧੰਨ ਜਿਗਰਾ ਇਸ ਨੋਜਵਾਨ ਦਾ ਜਿਹਨੇ ਇਨੇ ਤਸੀਹੇ ਚੱਲੇ
@tarunjotsingh4940
@tarunjotsingh4940 2 года назад
ਵਾਹਿਗੁਰੂ ਮਿਹਰ ਕਰੇ ਪਰਿਵਾਰ ਤੇ 🙏 ਬਹੁਤ ਬਹੁਤ ਧੰਨਵਾਦ ਦਾਤਾ ਜੀ ਦਾ ਵੀਰ ਆਪਣੇ ਪਰਿਵਾਰ ਕੋਲ ਪਹੁੰਚ ਗਿਆ
@experimentexpress1312
@experimentexpress1312 3 года назад
ਵੀਰੇ ਉਸ ਏਜੇਂਟ ਦਾ ਨਾਮ ਪਤਾ ਦਸ ਇਕ ਵਾਰ ਜਿੰਨੇ ਬਰਬਾਦ ਕਰਿਆ ਤੁਹਾਨੂੰ
@nishansaggu77
@nishansaggu77 3 года назад
Shi gll a
@sammygill699
@sammygill699 3 года назад
sahi gl nme dsna chide koi hor na fas ska
@simransandhu302
@simransandhu302 3 года назад
ਬਿਲਕੁਲ ਗੋਲੀ ਮਾਰਨੀ ਚਾਹੀਦੀ... ਏਨਾਂ ਜ਼ੁਲਮ ਹੋਇਆ ਵੀਰ ਤੇ.
@DevinderSingh-ky3bv
@DevinderSingh-ky3bv 2 года назад
ਰੂਹ ਕੰਬਾਊ ਦਾਸਤਾਨ ਸੁਣਾਈ ਵੀਰ, ਅਕਾਲ ਪੁਰਖ ਦਾ ਲਖ ਲਖ ਸ਼ੁਕਰਾਨਾ ਜੋ ਬਾਪੂ ਕੋਲ ਬੈਠਾ ਹੈਂ ਵੀਰ। ਹੁੱਣ ਡੱਟ ਕੇ ਕੰਮ ਕਰ ਜੇ ਵਾਹਿਗੁਰੂ ਨੇ ਜਿੰਦਗੀ ਬਖਸ਼ੀ ਹੈ ਹੁੱਣ ਰਿਜਕ ਵੀ ਓਹੀ ਦੇਵੇਗਾ। ਬਾਪੂ ਨੂੰ ਦੁੱਖੀ ਨਾ ਹੋਣ ਦੇਵੀ।
@inderjeetsingh2831
@inderjeetsingh2831 3 года назад
Mera agent ne 16 lakh krab krta c. Ma v ek war zindagi har gayea c. Fer waheguru age ardas kiti v ja ta chak la nahi gal kise kinare la de. Fer rab ne suni mera visa laga muscat da te dubai da. Hun sari life set a. Te mera picha v waheguru ne luko di ta. Sukar a waheguru da. Mehnat krke banda kuj v kr sakda. Kade har ni manini
@scarface4924
@scarface4924 2 года назад
Pta ni Punjab de log kato pagal Hoye aa bahar jaan lyi .
@shabiakhan497
@shabiakhan497 2 года назад
India me job mile to bahr hi kon jaye😔
@lovejotsunny3479
@lovejotsunny3479 2 года назад
@@scarface4924 ethe apa pyar jo bahot karida made gareeb bande nal nafrat ta asi shad ni sakde
@jasnsingh7619
@jasnsingh7619 2 года назад
You great man
@inderjeetsingh2831
@inderjeetsingh2831 3 года назад
Hun veer nu zindagi suru kr. Apne maa baap di sewa kri. Waheguru da sukar kri. Mehnat kri raaj k. Sab set ho jana.
@JOTKHAIRA
@JOTKHAIRA 3 года назад
ਰੁੱਖੀ ਮਿੱਸੀ ਖਾਕੇ ਆਪਣਾ ਟਾਈਮ ਟਪਾਓ
@LyricsLakhibrargaziana
@LyricsLakhibrargaziana 3 года назад
ru-vid.com/video/%D0%B2%D0%B8%D0%B4%D0%B5%D0%BE-j5FkRwi2734.html ਇਦਾ ਦੇ ਹੀ ਇਕ ਨੌਜਵਾਨ ਦੀ ਦਰਦ ਕਹਾਣੀ ਆ ਮੇਰਾ ਲਿਖਿਆ ਇਹ ਗੀਤ
@attwadikudi4525
@attwadikudi4525 3 года назад
Bilkul
@user-ji2xr2ns3p
@user-ji2xr2ns3p 2 года назад
@@attwadikudi4525 Punjab mein yah sab normal hai... 2005 Mai Mere Uncle be donkey laga kar aaye tha.
@YuvrajSingh-yu4zk
@YuvrajSingh-yu4zk 2 года назад
@@user-ji2xr2ns3p yes it's normal here
@jobanjitsingh5722
@jobanjitsingh5722 3 года назад
ਪ੍ਰਮਾਤਮਾਂ ਸਾਰੇ ਜਿੰਨੇ ਵੀ ਵੀਰ ਬਾਹਰ ਜੇਲ੍ਹਾਂ ਚ ਬੰਦ ਆ ਘਰ ਵਾਪਸ ਆ ਜਾਣ ।
@AmandeepSingh-je5yq
@AmandeepSingh-je5yq 3 года назад
ਪਿਙਲੇ ਪਾਙੇ ਵਧੀਅਾ ਮਁਝਾ ਬੰਦੀਅਾ ਦੋ ਚਾਰ ਹੋਰ ਲਿਅਾ ਤੇ ਰਾਮ ਨਾਲ਼ ਰੋਟੀ ਖ਼ਾ ਮੈ ਵੀ ਬੜੇ ਪੈਸ਼ੇ ਖ਼ਰਾਬ ਕੀਤੇ ਬਾਹਰ ਧੱਕੇ ਖ਼ਾਦੇ
@rameshrai8738
@rameshrai8738 3 года назад
ਕਿਹੜੇ ਦੇਸ਼ ਗਿਆ ਸੀ ਵੀਰ ਜੀ
@AmandeepSingh-je5yq
@AmandeepSingh-je5yq 3 года назад
@@rameshrai8738 ਸਿੰਘਾ ਪੁਰ ਥਾੲੀਲ਼ੈਡ ਮਲੇਸ਼ੀਅਾ
@singhpawan8602
@singhpawan8602 2 года назад
ਸਤਿ ਸ੍ਰੀ ਅਕਾਲ ਜੀ ਵੀਰ ਦੁੱਖ ਬਹੁਤ ਹੋਇਆ ਰਬ ਮੇਰੇ ਭਰਾ ਤੈਨੂੰ ਠੀਕ ਠਾਕ ਰੱਖੇ ਵਾਹਿਗੁਰੂ ਜੀ ਨਾਲ ਹੈਂ 🤲🤲🤲🤲🤲🤲🤲🤲🤲🤲🤲🤲🤲🤲💞💞💞💞💞💞
@gurdeepkaurpharwala5361
@gurdeepkaurpharwala5361 3 года назад
ਵਾਹਿਗੁਰੂ ਜੀ ਦਾ ਸ਼ੁਕਰ ਹੈ ਵੀਰ ਆਪਣੇ ਪਰਿਵਾਰ ਵਿੱਚ ਪਹੁੰਚ ਗਿਆ ਮਾਨ ਸਾਬ ਦਾ ਵੀ ਬਹੁਤ ਬਹੁਤ ਧੰਨਵਾਦ
@nitisharora7496
@nitisharora7496 3 года назад
Veer teri story sun ke pani aa gya akha ch yar😰😰waheguru kde v na kre eda kise nal
@joshimukul6467
@joshimukul6467 2 года назад
Guru Nanak Dev ji di Shakti hai eh…🙏🙏🙏❤️❤️…Yaaken te paath kro Waheguru ji da
@Lotus-jf9fk
@Lotus-jf9fk 2 года назад
ਭਰਾਵੋ ਇੱਥੇ ਹੀ ਕੰਮ ਕਰ ਲਿਆ ਕਰੋ, ਅੱਧਾ ਬਿਹਾਰ-ਯੂਪੀ ਪੰਜਾਬ ਆ ਕੇ ਲੱਖਾਂ ਰੁਪਏ ਕਮਾ ਰਿਹਾ, ਤੇ ਤੁਸੀਂ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਲੱਖਾਂ ਰੁਪਏ ਉਜਾੜ ਕੇ ਬਾਹਰਲੇ ਮੁਲਕਾਂ ਵਿੱਚ ਖੱਜਲ-ਖੁਆਰ ਹੁੰਦੇ ਹੋ, ਮਾਂ ਬਾਪ ਨੂੰ ਦੁੱਖ ਵੱਖਰਾ ਦਿੰਦੇ ਹੋ
@mohindergill7478
@mohindergill7478 3 года назад
So sad I feel bad beta You are smart young man god bless you
@pendumehkma1930
@pendumehkma1930 3 года назад
🙏🙏🙏
@deepakbajal3356
@deepakbajal3356 2 года назад
Maalik Tera bada shukar aae India Chh bade moujaa marde aan tere Karke Jai mata di jai babe Di
@jagjeetsingh6049
@jagjeetsingh6049 2 года назад
ਧੰਨ ਅਾ ਬਾੲੀ ਤੂੰ ਦਸਦਾ ਤੂੰ ਅਾ ਰੌਗ਼ਟੇ ਖੜੇ ਮੇਰੇ ਹੋਗ਼ੇ
@MFM9901
@MFM9901 3 года назад
Media nu oh agent nu v sajaa dvoni chaidii ta joo kise hor nal eve naa hove ..
@parkashchawla5154
@parkashchawla5154 2 года назад
Shi gall aa veere
@jattintertainmentsandhu4486
@jattintertainmentsandhu4486 2 года назад
View lene mil gye bas 21 vi sdi a veer hreak mtlbi a
@MFM9901
@MFM9901 2 года назад
Right veere
@pawanharinder1646
@pawanharinder1646 Год назад
ਇਨ੍ਹਾਂ ਏਜੰਟਾਂ ਦੇ ਧੱਕੇ ਨਾ ਚਲੋ ਪੰਜਾਬੀ ਵੀਰੋ
@rajanvirk8212
@rajanvirk8212 2 года назад
Waheguru ji Maher kran veer te ..God Bless you bro..
@sumanrani2565
@sumanrani2565 2 года назад
Baba ji ne khir jhulli ch paa diti es privaar te meher bhriya hath rakhna 🙏🙏
@randhawa6819
@randhawa6819 3 года назад
ਵਾਹਿਗੁਰੂ ਜੀ ਦਾ ਲੱਖ ਲੱਖ ਸੁਕਰ ਆ ਵਾਪਸ ਘਰ ਆ ਗਿਆ ਵੀਰ ਪਰਿਵਾਰ ਚ ਵਿਚਾਰੇ ਨਾਲ ਪਰ ਹੋਈ ਬਹੁਤ ਮਾੜੀ
@luckygujjar9483
@luckygujjar9483 3 года назад
waheguru ji aap ji da bahut bahut sukar veer di jan bachan lyi🙏
@Vatanpunjabde
@Vatanpunjabde 3 года назад
waheguru shukar he shukar he ..... maa da putt bcha lea shukar he shukar he parmatma da ... 🙏🏼🙏🏼 bht dukh katte veer ne
@rajgaganaussievlogs9531
@rajgaganaussievlogs9531 3 года назад
Waheguru ji bhala kare sab da …. Is family di financial help karni chahi di hai sub nu 🙏🏻
@harrybhangu9
@harrybhangu9 2 года назад
Ok
@harrybhangu9
@harrybhangu9 2 года назад
Rabb kirpa karo
@simransandhu302
@simransandhu302 3 года назад
ਤੁਸੀਂ ਸਿੱਧੀ ਗੱਲ ਸ਼ੁਰੂ ਕਰਿਆ ਕਰੋ...9 ਮਿੰਟ ਚ ਤੁਸੀਂ ਦੱਸ ਤੇ ਸਾਰਾ ਦਿੱਤਾ.. ਬਾਅਦ ਚ ਡੋਕੇ ਲੈਣ ਨੂੰ ਸ਼ੁਰੂ ਕੀਤੀ ਇੰਟਰਵਿਊ
@jattanatechnical2619
@jattanatechnical2619 2 года назад
😂😂
@gurbazzsingh6513
@gurbazzsingh6513 2 года назад
ਵਾਹਿਗੁਰੂ ਮੇਹਰ ਰੱਖੇ ਵੀਰ ਹੁਣ ਤੇਰੇ ਤੇ... 🙏 🙏 🙏 🙏
@lakhvirsingh2451
@lakhvirsingh2451 2 года назад
ਪਤਾ ਨਹੀਂ ਰੱਬ ਕਿਹੜਿਆ ਰੰਗਾ ਵਿਚ ਰਾਜ਼ੀ।ਬਚਾਵੇ ਤਾਂ ਰੱਬ ਤਿਨਕੇ ਦੇ ਸਹਾਰੇ ਵੀ ਬਚਾ ਲੈਂਦਾ ਨਹੀਂ ਤਾਂ ਪਥਰਾ ਦੇ ਘਰਾਂ ਵਿਚ ਵੀ ਮੌਤ ਆ ਜਾਂਦੀ ਆ 🙏🙏🙏
@inderjeetsingh8178
@inderjeetsingh8178 2 года назад
Sache yaar 😭 rona aunda bapu nu dak k waheguru ji
@bittuphotography3391
@bittuphotography3391 2 года назад
ਰੋਣਾ ਆ ਗਯਾ ਵੀਰੇ ਤੇਰੀ ਕਹਾਣੀ ਸੁਣ ਕੇ
@karan-vi3mu
@karan-vi3mu 2 года назад
Veer ghare aa gya hun aapde maa peya de kol rahi te dekh lawo jehde jana chaunde ne eddan v hunda lokka naal te etthe rehna jail de nark to tan changa e haiga baki waheguru mehar kare sareya te 🙏❤️🙏
@ekamjatt1260
@ekamjatt1260 3 года назад
Jaan Bach gyi veer g waheguru ji di mehr nal
@ekampatiala7489
@ekampatiala7489 3 года назад
ਮੈ ਵੀ ਦੋਂਕੀ ਲਾ ਕੇ ਜਾ ਰਿਹਾ ਮੈਕਸੀਕੋ ਦੀ ਮੇਰੇ ਵਾਸਤੇ ਰਬ ਤੋ ਪੱਲਾ ਮਗਿਓ ,ਬਹੁਤ ਕਰਜਾ ਲੇ ਕੇ ਜਾ ਰਿਹਾ
@m.srecords542
@m.srecords542 2 года назад
Na ja
@lakha2227
@lakha2227 2 года назад
Waheguru kirpa kry tere ty veer
@ranjodhbal348
@ranjodhbal348 2 года назад
ਯਾਰ ਏਜੰਟ ਉਪਰ ਕਾਰਵਾਈ ਹੋਣੀ ਚਾਈਦੀ ਆ ਵਾਹਿਗੁਰੂ ਕਿਰਪਾ ਕਰੇ ਵੀਰ ਤੇ
@MusicStudioHub825
@MusicStudioHub825 2 года назад
Shukar waheguru ji veer di jaan bachaun layi 🙏🙏🙏🙏🙏🙏 Dhan Sri Guru Nanak Dev Ji
@gurdevsinghaulakh7810
@gurdevsinghaulakh7810 3 года назад
ਧੰਨ ਗੁਰੂ ਨਾਨਕ
@gurpreetsingh6249
@gurpreetsingh6249 3 года назад
Waheguru ji ! God bless you and your family!
@blbindersingh8226
@blbindersingh8226 3 года назад
Good
@kiranbrar1904
@kiranbrar1904 3 года назад
Sukar ha Bai ji tuhadi jan bach gayi,,🙏
@Khudgarz
@Khudgarz 2 года назад
ਉਹ ਬੰਦਾ ਦੁਖੀ ਹੋ ਕੇ ਆਇਆ, ਕਿੰਨੀ ਦੁੱਖ ਭਰੀ ਦਾਸਤਾਨ ਆ ਤੇ ਰਿਪੋਟਰ ਦਾ ਸਾਰਾ ਧਿਆਨ ਕੈਮਰੇ ਵੱਲ ਆ l ਵਾਰ ਵਾਰ ਓਧਰ ਦੇਖੀ ਜਾਂਦਾ l ਮੈਂ ਵੀ ਕੱਟੀ ਜੇਲ੍ਹ ਦੋ no. ਚ, ਚਲੋ ਅਸੀਂ ਫੇਰ ਵੀ ਲਕੀ ਸੀ, ਪਰ ਏਹ ਨੂ ਵੇਖ ਪਿੰਡ ਵਾਲੇ ਯਾਦ ਆ ਗਏ, ਜੇਹੜੇ ਸਵਾਦ ਲੈਂਦੇ ਸਨ l
@ਨਰਕਾਂਦਾਪਾਪੀ
Baba nanak ji ne mehar kiti vir shi salamat ghre aage tuci baki bhagwant maan vir zind jaan punjab da 2022 ch CM
@parmveer88
@parmveer88 2 года назад
Waheguru ji
@Palvindersingh-io2fe
@Palvindersingh-io2fe 6 месяцев назад
ਵਾਹਿਗੁਰੂ ਬਚਾਉਣ ਲਈ ਆਪ ਸਹਾਈ ਹੁੰਦੇ ਹੈ ਵੀਰ ਜੀ
@j.skundi7791
@j.skundi7791 3 года назад
ਏਨਾ ਕੁੱਛ ਹੋਣ ਦੇ ਬਾਵਜੂਦ ਵੀ ਪੰਜਾਬੀਆਂ ਨੇ ਕਿਹੜਾ ਹੱਟਣਾ ਹੈ
@jobanpreetsingh2566
@jobanpreetsingh2566 3 года назад
Fer ethe ki krn chitta piyi jaan
@khushkaranchhina2890
@khushkaranchhina2890 2 года назад
ਬਹੁਤ ਦੁੱਖ ਹੁੰਦਾ ਜਦੋ ਮਾਪਿਆ ਦੇ ਪੁੱਤ ਏਦਾ ਰੁਲਦੇ ਨੇ।
@gurmailsingh2712
@gurmailsingh2712 3 года назад
Waheguru waheguru waheguru waheguru waheguru Dhan guru Ramdas ji
@munajitkoh960
@munajitkoh960 2 года назад
Waheguru jiii God bless you beta
@gurpreetgill7921
@gurpreetgill7921 2 года назад
Ssa veer ji Rabb da lakh lakh shukar aa veer di jindgi mil gyi baba ji hmesha apni kirpa bnaye rakhan 🙏🏻 baaki jo agent ne kitta bhut buri gal a par bai darr na rabb sab nu saja dekh k denda saale de keede psinge agent de kise greeb di jindgi naal khilvaad kitta baaki govt nu v chahida k es passe dhyan den bai ji tuhanu rabb lambian umran bakshe waheguru
@mr.jeevanjotsinghbrar1532
@mr.jeevanjotsinghbrar1532 3 года назад
Bhagwat maan jindabaad Madiya sarakar diya neeta krke eh harjane bharne bharne painde
@khushkaranchhina2890
@khushkaranchhina2890 2 года назад
ਮੀਡੀਆ ਦਾ ਦਿਲੋ ਧੰਨਵਾਦ
@vipandeep2260
@vipandeep2260 2 года назад
ਧੰਨਵਾਦ ਭਗਵੰਤ ਮਾਨ ਸਾਬ ਦਾ 🙏🙏
@manpreetpreet2374
@manpreetpreet2374 2 года назад
ਇੰਡੀਆ ਦੀ ਅੰਬਾਸੀ ਫੁਦੂ ਆ 100 ਚੋਂ 100 ਪਰਸੈਂਟ 🙏🏽🙏🏽
@youngboy690
@youngboy690 2 года назад
Acha ah india di embassy nu pochke 2 no vich gaya c? Pehla kam 1 no karo and don’t need to blame anyone if it’s your own fault
@Labhisran2086
@Labhisran2086 2 года назад
shi aaaa bro fuddu eh india ambsi
@BalkarSingh-kz7ck
@BalkarSingh-kz7ck 2 года назад
Mai v aa nrg dekh ke aya veere 6 ke month pehla aya suker hai waheguru ji daa
@officialpreet1950
@officialpreet1950 2 года назад
Waheguru mehar kre bht wadda jigra veer tera 💪
@DeepSingh-si6lk
@DeepSingh-si6lk 3 года назад
22 tenu slam a dil tu.buhat dukh kate a.4 sala buhat hunde a.ik din kadna ayka hunda
@rigendersingh6635
@rigendersingh6635 2 года назад
Waheguru ji 🙏
@harpreetkaur-bk5tr
@harpreetkaur-bk5tr 3 года назад
Waheguru ji Waheguru ji Waheguru ji Waheguru ji Waheguru ji 🙏
@seemaahluwalia83
@seemaahluwalia83 3 года назад
Veer ji rona aa gye gal Sun kkk
@harpreetsidhuaustralia
@harpreetsidhuaustralia 2 года назад
Waheguru da sukar aa y, tuc sahi slamat aa gey vapis 🙏🙏❤️✅
@punjab629
@punjab629 3 года назад
Sade leader shi kao ene mre din dekhan punjab de munde wmk kre veer t
@thegyanpoint5571
@thegyanpoint5571 2 года назад
Waheguru ji mehar kre vr tere te..🙏🙌🙏
@SatnamSingh-hy8cf
@SatnamSingh-hy8cf 2 года назад
Waheguru sadaaa desh dee zawaan nu ,saab lo kripa kro saraa ta baba ji 🙏🏻
@raveensharma2187
@raveensharma2187 2 года назад
Should become movie on it,,and Punjab GOVT help should help him 🙏
@harminderdhillon3519
@harminderdhillon3519 3 года назад
Waheguru da shuker hai jaan bach gai
@karamjeetkaur5826
@karamjeetkaur5826 3 года назад
Waheguru g di mehr c bch gya bro
@pendumehkma1930
@pendumehkma1930 3 года назад
Hji sister Mai tah rona ahh gyia sde near ehh country wa 😣
@LyricsLakhibrargaziana
@LyricsLakhibrargaziana 3 года назад
ru-vid.com/video/%D0%B2%D0%B8%D0%B4%D0%B5%D0%BE-j5FkRwi2734.html ਇਦਾ ਦੇ ਹੀ ਇਕ ਨੌਜਵਾਨ ਦੀ ਦਰਦ ਕਹਾਣੀ ਆ ਮੇਰਾ ਲਿਖਿਆ ਇਹ ਗੀਤ
@BaljitSingh-xm6gs
@BaljitSingh-xm6gs 3 года назад
Waheguru ji mehar karyo
@deepchand6605
@deepchand6605 2 года назад
ਉਸ ਏਜੰਟ ਨੂੰ ਅੰਦਰ ਕਰਵਾਓ। ਵੀਰ ਸੁਕਰ ਕਰ ਤੂੰ ਬਚ ਗਿਆ। ਪਰ ਉਸ ਏਜੰਟ ਨੂੰ ਨਾ ਬਖ਼ਸੋ।
@jaswindersingh-ov3bi
@jaswindersingh-ov3bi 2 года назад
Is video vich buht tath ne Sochn lyi k madad krna Kyu insaniyat di nishani hundi ee 🙏
@Devil..124
@Devil..124 Год назад
main jaanaa bai nu ,,gl v hoii aa ,,boht preshan aa vir ,,bai sb jinni ho ske help li agge aao ,, dhanwaad
@divakarsingh70
@divakarsingh70 3 года назад
You all press has to take action against the agents ....
@nabhpreetsingh8072
@nabhpreetsingh8072 3 года назад
Es lai kehnde a aam admi party nu es war pkka chance dewo
@jattblood9331
@jattblood9331 3 года назад
Amm admi ki bhainchod sone dj cheedi bna do sab sale khan de kutte a
@kulbirbanger7180
@kulbirbanger7180 3 года назад
ਬਸ ਕਰੀਅਾ ਕਰੋ ਭਰਾਵਾ ਅੈਨੀ ਅੰਧਭਗਤੀ ਹੱਦ ਅਾ ਤੁਹਾਡੀ ਲੋਕਾ ਦੀ ੲਿਹ ਸਾਰੇ ਲੀਡਰ ੲਿਕੋ ਤਕੜੀ ਦੇ ਚੱਟੇ ਬੱਟੇ ਅਾ ਭਰਾਵਾ
@hardarshanmajithia3033
@hardarshanmajithia3033 3 года назад
ਆਮ ਆਦਮੀ ਪਾਰਟੀ ਕੀ ਆਪਣੇ ਜਹਾਜ ਵਿੱਚ ਭੇਜਿਆ ਕਰੇਗੀ 😂😂😂😂
@SukhdevRam74927
@SukhdevRam74927 2 года назад
ਧਨ ਜਿਗਰਾ ਵੀਰ ਤੇਰਾ
@paramjitkahlon2432
@paramjitkahlon2432 3 года назад
ਵਾਹਿਗੁਰੂ ਜੀ 😭😭😭
@jassarkaler1537
@jassarkaler1537 3 года назад
ਸਤਿਗੁਰ ਸਚੇ ਪਾਤਸ਼ਾਹ ਦਾ ਸੁਕਰ ਆ ਤੂੰ ਆ ਗਿਆ
@ManavSaggal
@ManavSaggal 3 года назад
Bapu ji te ki bitti hougi yr 😥❤️
@gillb5888
@gillb5888 2 года назад
ਸੁਕਰ ਹੈਂ ਰਬ ਦਾ ਬਚ ਗਿਆ 😇🙏
@balwindersinghbinder7940
@balwindersinghbinder7940 2 года назад
Veer baba nanak di puri kirpa c tara ta tu bach gaya sukar waheguru tara 🙏🙏🙏🙏🙏
Далее
Wait for it 😂
00:19
Просмотров 4,5 млн