Тёмный
No video :(

ਰਾਤੋ ਰਾਤ ਸਟਾਰ ਨਹੀਂ ਬਣਿਆ Sidhu Moosewala , ਉਸਦੇ ਉਸਤਾਦ ਤੋਂ ਸੁਣੋ ਮਿਹਨਤ ਦੀ ਕਹਾਣੀ! 

Daily Post Punjabi
Подписаться 2,7 млн
Просмотров 344 тыс.
50% 1

#DailyPostPunjabi #SidhuMoosewala #SidhuMoosewalaTeacher #SidhuMoosewalaSongs
ਰਾਤੋ ਰਾਤ ਸਟਾਰ ਨਹੀਂ ਬਣਿਆ Sidhu Moosewala , ਉਸਦੇ ਉਸਤਾਦ ਤੋਂ ਸੁਣੋ ਮਿਹਨਤ ਦੀ ਕਹਾਣੀ !
sidhu moose wala , sidhu moose wala punjabi singer , sidhu moose wala punjabi industry , sidhu moose wala teacher , sidhu moose wala ustad , sidhu moose wala practice time , harwinder bitti , harwinder interview , ninja punjabi singer , ninja punjabi industry , manjeet nagar , punjab ,ludhiana , manjeet nagar
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

27 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 946   
@PunjabHub
@PunjabHub 3 года назад
ਮਿਹਨਤ ਬੋਲਦੀ ਆ ਸਿੱਧੂ ਦੀ❣️
@ekamg5853
@ekamg5853 2 года назад
Bittu ustad ji da koi number haa ta please de do
@ajaysahota4655
@ajaysahota4655 2 года назад
ਮਿਹਨਤ ਨੂੰ ਫੁੱਲ ਲੱਗਦੇ ਨੇ ਸਿੱਧੂ ਬਾਈ ਨੇ ਮਿਹਨਤ ਕੀਤੀ ਹੈ
@jantasingh2103
@jantasingh2103 2 года назад
mmppòàà
@sukhaujla8653
@sukhaujla8653 3 года назад
ਕਰ ਮਿਹਨਤਾਂ ਅੱਗੇ ਆਏ ਆਂ,💪 ਕੋਈ ਤੁੱਕਾਂ ਨੀ ਲਾਇਆਂ,,,Ninja,,,,sidhu❤👌
@theharshkashyap
@theharshkashyap 3 года назад
PARMISH b bro mehnat kiti oney b
@salemymachines2577
@salemymachines2577 3 года назад
@@theharshkashyap par 22 ohde Ganya ch mehnat dikhdi nahi..oh mehnat ch director vajo aaya mehnat karke..singer ta ohnu autotine ne banaya..ohdi koi mehnat nahi singer line ch
@Dimpleladhar369
@Dimpleladhar369 3 года назад
ਮਿਹਨਤ ਰੰਗ ਲੈਕੇ ਆਈ ਵੀਰ ਦੀ , ਹੁਣ ਤਾਂ ਸਿੱਧੂ ਸਿੱਧੂ ਹੋਈ ਪਈ ਆ
@HarmanSingh-rv8po
@HarmanSingh-rv8po 3 года назад
🙏l
@user-dl3jz2td1k
@user-dl3jz2td1k 2 года назад
, ਸਿੱਧੂ ਸਿੱਧੂ ਹੋਈ ਪਈ ਆ ਜੀ।
@vikramgahir
@vikramgahir Год назад
Veere koi maenu das do vai eh kithe hai Acedemy ?
@kuwarcharan0008
@kuwarcharan0008 3 года назад
ਇਹ ਹੁੰਦੇ ਨੇ ਅਸਲੀ ਉਸਤਾਦ।🙏🏻❤️ਰੱਬ ਤੁਹਾਨੂੰ ਬਹੁਤ ਭਾਗ ਲਾਵੇ।
@vikramgahir
@vikramgahir Год назад
Veere koi maenu das do vai eh kithe hai Acedemy ?
@kingalwaysking9842
@kingalwaysking9842 3 года назад
ਸਿਧੂ ਮੂਸੇਵਾਲਾ ਬਹੁਤ ਵਧਿਆ ਕਲਾਕਾਰ ਕੋਈ ਕੁੜਿਆਂ ਨੂ ਗਲਤ ਨਹੀਂ ਕਹਿੰਦਾ ਨਾ ਹੀ ਨਸਿ਼ਆਂ ਨੂ ਪ੍ਮੋਟ ਕੀਤਾ 👍👍😍 ਕੁੜਿਆਂ ਦੀ ਹਜੇ ਵੀ ਬਹੁਤ ਇਜ੍ਤ ਕਰਦਾ
@JaswantSingh-ym9iu
@JaswantSingh-ym9iu 3 года назад
Kzbmo
@JaswantSingh-ym9iu
@JaswantSingh-ym9iu 3 года назад
P
@daljitsingh1100
@daljitsingh1100 3 года назад
ਮੂਸੇਅਾਲਾ ਜੱਟ ਏਥੇ ਇੱਕੋ ਮਿੱਠੀਏ ਉਂਜ ਗੱਲੀਂ ਬਾਤੀਂ ਸਾਡੇ ਜਹੇ ਬਹੁਤ ਬਣਦੇ...💪
@ustaadgaming388
@ustaadgaming388 3 года назад
✍️✍️
@Nagra007
@Nagra007 3 года назад
Ta he viah kerke Chad dende. Ja Fer pake hon le karde. Kurrea de ejat da ta pta lag he janda.😆😅🤣
@bavulagah9657
@bavulagah9657 2 года назад
ਦਿੱਲ ਖੁਸ਼ ਹੋ ਗਿਆ ਮੂਸੇਵਾਲੇ ਭਾਜੀ ਦੀ ਮਿਹਨਤ ਬਾਰੇ ਸੁਣ ਕੇ.. ਸੱਚੀ ਦਿੱਲ ਦਾ ਨੀ ਮਾੜਾ. ਸਿੱਧੂ ਮੂਸੇਵਾਲਾ ❤🙏
@vikramgahir
@vikramgahir Год назад
Veere koi maenu das do vai eh kithe hai Acedemy ?
@bavulagah9657
@bavulagah9657 Год назад
@@vikramgahir veer eh mansa ch hi aa. Mai ta jalandhar da aa.
@vikramgahir
@vikramgahir Год назад
@@bavulagah9657 thanks veere tusi dasia maenu, but, Milgi Location maenu Veere 😊
@bhavukproduction7536
@bhavukproduction7536 3 месяца назад
​@@vikramgahir veere dsoge kithe location please
@harpreetsinghmoga
@harpreetsinghmoga 3 года назад
ਬੜੀ ਵਧੀਆ ਗੱਲਬਾਤ ਹੈ,ਉਸਤਾਦਾਂ ਲਈ ਵੀ ਅਤੇ ਸ਼ਗਿਰਦਾਂ ਲਈ ਵੀ।
@simransinghbatth6841
@simransinghbatth6841 3 года назад
ਕਿਆ ਬਾਤ ਉਸਤਾਦ ਜੀ ਤੁਹਾਡੀਆਂ ਗੱਲਾਂ ਮੁਰਦਿਆਂ ਚ ਜਾਨ ਫੂਕਣ ਆਲੀਆਂ ਨੇ 🙏🏻🙏🏻🙏🏻🙏🏻❤️❤️❤️❤️
@singhnavdip
@singhnavdip 3 года назад
ਏਹਨੀ ਸੋਹਣੀ ਇੰਟਰਵਿਊ ਮੈ ਪਹਿਲੀ ਵਾਰ ਦੇਖੀ ਆ❤❤❤
@ArshDeep-cw4vl
@ArshDeep-cw4vl 3 года назад
Atttttttttttt
@paramjatt2678
@paramjatt2678 3 года назад
Tu te duniya he pehli var dekhi aw bro
@singhnavdip
@singhnavdip 3 года назад
@@paramjatt2678 ਬਿਲਕੁਲ ਸਹੀ ਕਿਹਾ ਭਰਾਂ ਤੂੰ 😀😀
@Nagra007
@Nagra007 3 года назад
Bhaji jad Akshay Kumar ne modi de interview lae se .mango warre modi to pusda se .odo v ohna loka ne keha se bohat bhdea interview a.tuhanu pta he huna kon lok se o Bhaji 😂🤣😅
@singhnavdip
@singhnavdip 3 года назад
@@Nagra007 ਪਹਿਲੀ ਗੱਲ ਤਾ ਇਹ ਆ ਕਿ ਮੈ ਉਹ ਇੰਟਰਵਿਊ ਵੇਖੀ ਨਹੀਂ ਦੂਜੀ ਗੱਲ ਇਹ ਕੁਮੈਟ ਇਸ ਕਰਕੇ ਲਿਖਿਆ ਸੀ ਕਿ ਉਸਤਾਦ ਵੱਲੋ ਆਪਣੇ ਸਿਖਾਏ ਹੋਏ ਬੱਚੇ ਦੇ ਬਾਰੇ ਚੰਗੀਆ ਗੱਲਾਂ ਕਰਨਾ ਤੇ ਇਹ ਗੱਲਾ ਵੀ ਇਕ ਟੀ ਵੀ ਚੈਨਲ ਤੇ ਕਹਿਣੀਆ ਕਿ ਅਸੀ ਆਪਣੀ ਮਜਦੂਰੀ ਲਈ ਹੋਈ ਆ ਜੇ ਮੂਸੇਵਾਲੇ ਨੂੰ ਮੈ ਸਿਖਾਇਆ ਏ ਹੁਣ ਉਸਦੀ ਜਿੰਦਗੀ ਆ ਉਹ ਆਵੇ ਇਥੇ ਚਾਹੇ ਤਾ ਮੈ ਇਹ ਕੁਮੈਟ ਲਿਖਿਆ ਕਿ ਏਨੀਆ ਸੋਹਣੀਆ ਗੱਲਾ ਮੈ ਕਿਸੇ ਇੰਟਰਵਿਊ ਚ ਸੁਣੀਆ ਨਹੀ ਲੋਕ ਤਾ ਰੋਈ ਜਾਦੇ ਆ ਬੁਰਾਈ ਕਰੀ ਜਾਦੇ ਸਮਝੇ ਵੀਰ ,ਰਹੀ ਗੱਲ ਜਿਸ ਇੰਟਰਵਿਊ ਦੀ ਤੁਸੀ ਗੱਲ ਕੀਤੀ ਆ ਤਾ ਵੀਰੇ ਨਾ ਮੈ ਉਹ ਵੀਡੀਊ ਦੇਖੀ ਆ ਨਾ ਮੈਨੂੰ ਲੋੜ ਆ ਧੰਨਵਾਦ ਕੁਮੈਟ ਵਾਸਤੇ 👏👏👏
@Legendkharod
@Legendkharod 3 года назад
ਸਿੱਧੂ ਸਾਉ ਤੇ ਸਰੀਫ ਬੰਦਾ ਬਾਈ ਹੇਟਰਾ ਤੋ ਬਿਨਾ ਸਾਰਿਆ ਦੀ ਇੱਜਤ ਕਰਦਾ ਬੰਦਾ ਜੀ !!
@amritbains7610
@amritbains7610 3 года назад
Bilkul Sahi kiha veer tu, eh hater vi ohi aa Jehna nu chuk lao revolver rufflan kabza laina aa , 4tha peg la ke baah fadni warge lyrics wale songs tan smaj nu sedh dene wale lagde aa par aashiq ranna da vaily ho ni sakda warge good lyrics song youth nu bigad rahe lagde aa. Anyway, all the best to Moosewala Jatt he is very talented guy
@Nagra007
@Nagra007 3 года назад
Hor nu ta shdo bhaji .apne ostad nu ni manda. Ta kehnda .sada koi ostad ne😂🤣
@bhangubhangu7674
@bhangubhangu7674 3 года назад
@@Nagra007 ustad hai o n koi fr oh ap astaad a
@gurpreetsidhugroupmalwaigi1320
@gurpreetsidhugroupmalwaigi1320 3 года назад
ਉਸ਼ਤਾਦ ਵਿੱਚ ਰੱਬ ਵੱਸ਼ਦਾ ਬਹੁਤ ਸੋਹਣੀ ਵਾਰਤਾਲਾਪ ਕੀਤੀ....🙏🏻
@malkeetkhara5706
@malkeetkhara5706 2 года назад
ਬਿੱਟੂ Sir ਸਾਫ਼ ਦਿਲ ਇਨਸਾਨ ਹਨ। ਦਿਲ ਤੋਂ ਇਜ਼ਤ ਕਰਦੇ ਹਾਂ। ਸਿੱਧੂ ਮੂਸੇਵਾਲੇ ਵਰਗਾ Singer ਬਿੱਟੂ ਜੀ ਹੀ ਤਿਆਰ ਕਰ ਸਕਦੇ ਸੀ।
@Ajay_verma_018
@Ajay_verma_018 3 года назад
Ek teacher k lie proud gal aa ki Us da student aaj world wide naam bna rha ❤️❤️❤️❤️❤️
@MandeepMandhali
@MandeepMandhali 3 года назад
ਸਿੱਧੂ ਮੂਸੇਵਾਲਾ ਤੁੱਕੇ ਮਾਰਕੇ ਨੀ ਆਇਆ ਉਸਦੀ ਬਹੁਤ ਹੀ ਜਿਆਦਾ ਮਿਹਨਤ ਆ 👍👍👍
@prabhmusic02
@prabhmusic02 3 года назад
Jehde bnde ehnu agge le ke aaye Ohi ehde nal ni hege
@Pathrala
@Pathrala 3 года назад
Shi gll a
@Pathrala
@Pathrala 3 года назад
😁🤣
@sawarnsingh9174
@sawarnsingh9174 3 года назад
ਸੱਚ ਬੋਲਣ ਵਾਲਾ ਹੀਰਾ ਹੈ 👌👌🙏 295 👍👌
@JaskaranSingh-oz2vg
@JaskaranSingh-oz2vg 3 года назад
@@prabhmusic02 koi kise nu agge le ke ni aaunda veham e tera
@hardeepdeep8431
@hardeepdeep8431 3 года назад
ੳੁਸਤਾਦ ਨੂੰ ਸਲਾਮ ਜੋ ਮੇਹਨਤਾ ਦੇ ਨਾਲ ਰੁਨਰ ਨੂੰ ਤਰਾਸਦਾ ਚਾਹੇ ਕੋੲੀ ਕੰਮ ਹੋਵੇ
@ManjitSingh-vk4ry
@ManjitSingh-vk4ry 3 года назад
ਚੇਲੇ ਚੰਗੇ ਹੋਣ ਤਾਂ ਉਸਤਾਦੀ ਰੱਬ ਬਣ ਜਾਂਦੀ
@vikramgahir
@vikramgahir Год назад
Veere koi maenu das do vai eh kithe hai Acedemy ?😊
@hemantverma3097
@hemantverma3097 10 месяцев назад
​@@vikramgahirLudhiana
@ekam_8600
@ekam_8600 6 месяцев назад
@@vikramgahirDholewal Chonk Ludhiana
@gaggihambran7175
@gaggihambran7175 3 года назад
ਇਹ ਹੁੰਦੇ ਆ ਅਸਲੀ ਉਸਤਾਦ ਕੋਈ ਆਕੜ ਨੀ ਕੋਈ ਹਵਾ ਨੀ, ਇੰਨੀ ਨਿਮਰਤਾ ਆਪਣੇ ਸੁਗਿਰਦਾਂ ਤੇ ਇਨਾ ਮਾਣ ਉਹ ਵੀ ਅਸਲ ਚ ਜੋ ਖੁੱਦ ਹੀਰਾ ਉਹੀ ਹੀਰੇ ਪੈਦਾ ਕਰ ਸਕਦਾ । ਜਿਉਂਦੇ ਵਸਦੇ ਰਹੋ ਰੱਬ ਜੀ ਤੁਹਾਨੂੰ ਹਮੇਸਾਂ ਚੜਦੀ ਕਲਾ ਬਖਸਣ।
@gaggu_amrit84
@gaggu_amrit84 5 месяцев назад
Veere odo time hor c hun ta eh ustad sidhe muh gal krke razi nhi .mai ehna kol gya c ehna ne sidhe muh gal nhi kiti .bhut dukh laga c yrr ohdo
@fojiram1191
@fojiram1191 3 года назад
ਸਿੱਧੂ ਮੂੱਸਾਵਾਲਾ ਬਾਈ ਨੇ ਆਪਣੀ ਮੇਹਨਤ ਕੀਤੀ ਹੈ ਸਿੱਧੂ ਮੂੱਸਾਵਾਲਾ ਬਾਈ ਦਾ ਉਸਤਾਦ ਜੀ ਦਾ ਬਹੁਤ ਬਹੁਤ ਧੰਨਵਾਦ ਕੱਰਦੇ ਹਾਂ ਜਿੰਨ੍ਹਾਂ ਨੇ ਹਿੱਕ ਦੇ ਜ਼ੋਰ ਨਾਲ ਸਿਖਾਇਆ ਹੈ ਸਿੱਧੂ ਮੂੱਸਾਵਾਲਾ ਬਾਈ ਨੇ ਆਪਣੇ ਉਸਤਾਦ ਜੀ ਦਾ ਨਾਮ ਰੋਸ਼ਨ ਕੀਤਾ ਹੋਇਆ ਹੈ ਦੇਸਾਂ ਵਦੇਸਾ ਵਿੱਚ ਝੱਡੇ ਗੱਡੇ ਹੋਏ ਹਨ ਅੱਜ ਤੱਕ ਆਪਣੇ ਉਸਤਾਦ ਦਾ ਨਾਮ ਨੀਵਾਂ ਨਹੀਂ ਦਿਖਾਈ ਅੱਜ ਦੇ ਘੱੜੀ ਵਿੱਚ ਸਿੱਧੂ ਮੂੱਸਾਵਾਲਾ ਬਾਈ ਕਿਸੇ ਨੂੰ ਖੱਗਣ ਨਹੀਂ ਦੇਂਦਾ ਹੈ ਘੈਟ ਜੱਟਾਂ ਖਿੱਚ ਕੇ ਰੱਖੇ ਵੈਰੀਆਂ ਦੇ ਚਪੇੜਾ ਮੋਹ ਤੇ ਪੇਦੀਆ ਨੇ ਕਿਤੇ ਮੇਹਨਤ ਗਰੀਬ ਜੱਟ ਦੇ ਪੁੱਤ ਨੇ ਆਪਣੇ ਪਿੰਡ ਮੂਸਾ ਅਤੇ ਆਪਣੇ ਦੇਸ਼ ਇੰਡੀਆ ਦਾ ਨਾਮ ਰੋਸ਼ਨ ਕੀਤਾ ਹੋਇਆ ਹੈ ਆਪਣੀ ਸਿੱਖ ਸਰਦਾਰ ਕੌਮ ਦਾ ਨਾਮ ਰੋਸ਼ਨ ਕੀਤਾ ਹੋਇਆ ਹੈ ਦੇਸਾਂ ਵਦੇਸਾ ਵਿੱਚ ਝੱਡੇ ਗੱਡੇ ਹੋਏ ਹਨ ਸਿੱਧੂ ਮੂੱਸਾਵਾਲਾ ਬਾਈ ਕਿਸੇ ਦੇ ਗੁਲਾਮੀ ਨਹੀਂ ਕੱਰਦਾ ਸੱਚ ਬੋਲਦਾ ਹੈ ਕਿਸੇ ਦੀਆਂ ਧੀਆਂ ਭੈਣਾਂ ਨੂੰ ਮਾੜਾ ਨਹੀਂ ਬੋਲਦਾ ਅੱਦ।ਨੰਗੀਆਂ ਕੂੜੀਆ ਨਹੀਂ ਨਚੋਦਾ ਕੂੜੀਆ ਦੇ ਬੇਚਤੀ ਨਹੀਂ ਕੱਰਦਾ ਸੱਚ ਬੋਲਦਾ ਹੈ ਅੱਜ ਤੱਕ ਕਿਸੇ ਵੀ ਗਾਣਾ ਵਿੱਚ ਨੱਸਾ ਦਾ ਨਾਮ ਨਹੀਂ ਲਿਆ ਸਿੱਧੂ ਮੂੱਸਾਵਾਲਾ ਬਾਈ ਦੇ ਸਿਰ ਤੋਂ ਕੂੱਝ ਕੇ ਪਾਰਟੀ ਬਾਜੀ ਵਾਲੇ ਬੇਈਮਾਨ ਬੰਦੈ ਮਾੜਾ ਬੋਲ ਕੇ ਫੇਮ ਭਾਲਦੇ ਹਨ ਫੇਮਸ ਹੋਣਾ ਚੋਹਦੇ ਹਨ ਸਿੱਧੂ ਮੂੱਸਾਵਾਲਾ ਬਾਈ ਦੇ ਸਿਰ ਤੋਂ ਕੂੱਝ ਕੇ ਪਾਰਟੀ ਬਾਜੀ ਵਾਲੇ ਬੇਈਮਾਨ ਬੰਦੈ ਸਿੱਧੂ ਮੂੱਸਾਵਾਲਾ ਬਾਈ ਦੇ ਚੜ੍ਹਾਈ ਦੇਖ ਕੇ ਜੱਰੀਆ ਨਹੀਂ ਜਾਦੇ ਥੱਲੇ ਸੁੱਟਣ ਦੀਆਂ ਸਕੀਮਾਂ ਖੇਡਦੇ ਹਨ ਸਿੱਧੂ ਮੂੱਸਾਵਾਲਾ ਬਾਈ ਜਿੰਦਾਂ ਵਾਦ ਆਪਣੇ ਸਿੱਖ ਸਰਦਾਰ ਭਰਾਅ ਨੂੰ ਸਪੋਟ ਕੱਰੋ ਦੱਬ ਕੇ ਕਿਸੇ ਦੇ 🌹🍎🌻🧡👍💙💪🖋🔥🏑🚜🥰👌💿🌄🏍🏝⚽️💪💪🖋🖋🖋🖋🖋🖋🚜🚜🚜🚜ਉਸਤਾਦ ਜੀ ਦਾ ਧੰਨਵਾਦ ਕੱਰਦੇ ਹਾਂ ਜਿੰਨ੍ਹਾਂ ਨੇ ਸੱਚ ਬੋਲਣ ਦੀ ਹਿੰਮਤ ਰੱਖੀਂ ਹੈ ਸਿੱਧੂ ਮੂੱਸਾਵਾਲਾ ਬਾਈ ਨੂੰ ਦਿੱਲੂ ਪਿਆਰ ਕਰਦੇ ਹਨ
@dsbsaab407
@dsbsaab407 3 года назад
Tere sidhu ne apne USTAAD da kde naam tak ni lea ajj tak
@Dontleft
@Dontleft 3 года назад
Eh bande hunde ne paak pavitar rooha wale 👌👌🤩 ninja te sidhu dove veera di baaj vargi udaari uchi aa.. bahot kaint surr launde yaar.. bamb aa dono
@samypaul9662
@samypaul9662 3 года назад
ਮਿਹਨਤ ਕਰੋ ਰੱਬ ਬਹੁਤ ਮੇਹਰਬਾਨ ਹੈ... 😊😊 ਸਤਿਨਾਮ ਵਾਹਿਗੁਰੂ 🙏🙏
@navsinghnavsingh1947
@navsinghnavsingh1947 3 года назад
Sidhu di kalm ne kmaal kita j likhda na hunda te aap hi na gaunda ta singers ne gaaney lai k sidhu to baad ch inu puchna v nhi c salute sidhu nu
@GHUM4N
@GHUM4N 3 года назад
Moosewala - sachi dil da nice banda, jamma apne ustad wangu..♥️♥️
@GurdeepSingh-oh4jo
@GurdeepSingh-oh4jo 3 года назад
ਸਿੱਧੂ ਦਾ ਟਾਈਮ ਆ ਅੱਜ ਮਿਹਨਤ ਬੋਲਦੀ ਆ ਅੱਜ
@OfficialSukhBassi
@OfficialSukhBassi 3 года назад
ਉਸਤਾਦ ਵਧੀਆ ਹੋਵੇ ਤਾਂ ਬੰਦੇ ਨੂੰ ਕੋਲੇ ਤੋਂ ਹਿਰਾ ਬਣਾ ਦਿੰਦਾ
@ArshChahal47
@ArshChahal47 3 года назад
ਹੀਰਾ!!
@nazeerchatlar4537
@nazeerchatlar4537 Год назад
So ana de gal vir de
@GaganDeepSingh-ze3id
@GaganDeepSingh-ze3id 3 года назад
ਹਰਵਿੰਦਰ ਬਿੱਟੂ ਬਾਈ ਨੂੰ ਸਲੂਟ ਆ ਜਿਸਨੇ ਪੰਜਾਬੀ ਇੰਡਸਟਰੀ ਹੀਰੇ ਦਿੱਤੇ ਆ ,,,,
@bhavukproduction7536
@bhavukproduction7536 3 месяца назад
kithe krke sikhonde a harvinder ji
@moonchildwithlove
@moonchildwithlove 3 года назад
Kudi ne auna ,onhe Bahar khad Jana ❤️ Sharmila boht Bhai
@sunnysingh-ie9lx
@sunnysingh-ie9lx 3 года назад
😍
@satpalchober5020
@satpalchober5020 3 года назад
😍
@satpalchober5020
@satpalchober5020 3 года назад
😍
@thelegendsidhumoosewala5354
@thelegendsidhumoosewala5354 3 года назад
The Real LEGEND sidhu moose wala 🔥
@sandeepgill3648
@sandeepgill3648 3 года назад
13:41 ਸਿੱਧੂ ਬਾਈ ਨਾਲ ਕੋਈ ਘਟਨਾ ਵਾਪਰੀ ਸੀ ❤️
@gurjantsingh6187
@gurjantsingh6187 3 года назад
Yr hun sidhu kithe a bande di mahnat yrrr sachi moosewala👑💪
@satinanglewala1414
@satinanglewala1414 3 года назад
ਵਾਹ ਉਸਤਾਦ ਜੀ...ਆਨੰਦ ਆ ਗਿਆ...🙏🙏🙏
@legendsneverdie2025
@legendsneverdie2025 3 года назад
ONLY LIVING LEGEND SIDHU MOOSEWALA ZINDABAD ❤️💪💪
@mandnadala
@mandnadala 3 года назад
Dil da ni Mara Tera sidhu moose wala
@user-zr3ke4bm5k
@user-zr3ke4bm5k 3 года назад
ਜਿੰਨੇ ਮੁੰਡੇ ਕੁੜੀਆਂ ਸਾਰਿਆ ਦੇ ਸੁਰ ਕੱਚੇ ਸੀ ਆਵਾਜ਼ ਹੀ ਨੀ ਨਿਕਲ਼ ਦੀ ਮਿਹਨਤ ਕਰੋ ਦੱਬ ਕੇ ਉਸਤਾਦ ਜੀ ਤੋਂ ਸਿੱਖੋ ਬਹੁਤ nice person ਲੱਗੇ ਵੀਡਿਓ ਦੇਖ ਕੇ ਉਸਤਾਦ ਜੀ ਬਾਕੀ ਨਵੇਂ ਮੁੰਡੇ ਕੁੜੀਆਂ request ਆ ਬਈ ਏਹੋ ਜਿਹੇ ਡਾਊਨ to ਅਰਥ ਲੋਕਾਂ ਦੀ ਸੰਗਤ ਕਰੁ
@tarangrewal9340
@tarangrewal9340 3 года назад
ਉਸਤਾਦ ਜੀ ਨੂੰ ਮਿਲਣ ਦੀ ਇੱਛਾ ਹੁਣ ਤਾਂ
@VickySingh-pw1bl
@VickySingh-pw1bl 3 года назад
Ustad laye training cntar bna do ustad lay
@IPS_JAGRAON
@IPS_JAGRAON 3 года назад
ਬਹੁਤ ਸੋਹਣਿਆ ਗੱਲਾਂ ਕੀਤੀ ਉਸਤਾਦ ਜੀ ਨੇਂ ਨਹੀਂ ਤਾ ਕਈ ਬੰਦੇ ਅਹਿਜੇ ਆ ਜੰ ਕੋਈ ਓਹਦਾ ਚੇਲਾ ਹੋਵੇ ਤੇ ਹਿੱਟ ਹੋਜੇ ਉਹ ਮਾੜਾ ਬੋਲਣ ਲੱਗ ਜਾਂਦਾ ਉਸ ਬਾਰੇ.. ਪਰ ਉਸਤਾਦ ਜੀ ਤੁਹਾਨੂੰ ਸਲਾਮ ਆ. ਨਿੰਜੇ ਦੇ ਯਾਰ ਆ ਅਸੀਂ 🙏🙏
@shubhammr678
@shubhammr678 Год назад
bai kite saanu bhi ninja bai nal mila deo
@IPS_JAGRAON
@IPS_JAGRAON Год назад
@@shubhammr678 ajeo bro ..jrur milavage
@shubhammr678
@shubhammr678 Год назад
bai ji kithe auna adress de deo te number bhi
@gagandeep4453
@gagandeep4453 3 года назад
Sidhu moosewala the real goat 🔥🔥🔥🔥🔥🔥🔥🔥Moosetape 🔥🔥🔥🔥🔥
@gurmanaulakah
@gurmanaulakah 3 года назад
Love u ustaad g. Punjabi industry nu 2 diamond den lai. Sidhumoosewala te ninja
@rajputdeep3377
@rajputdeep3377 3 года назад
ਸਿਰਾ ਉਸਤਾਦ ਜੀ love you sidhu ❤❤
@thesniperofficial0902
@thesniperofficial0902 3 года назад
Best interview of the daily post punjabi.god bless to entire team
@dhaliwalhouse913
@dhaliwalhouse913 3 года назад
ਸਿੱਧੂ ਮੂਸੇ ਵਾਲਾ ਆਪਣੇ ਮਾਂ-ਬਾਪ ਦੀ ਤੇ ਕੁੜੀਆਂ ਦੀ ਬਹੁਤ ਇੱਜ਼ਤ ਕਰਦਾ ਹੈ
@preetbathinda9506
@preetbathinda9506 3 года назад
ਬਹੁਤ ਖੂਬ ਵਿਚਾਰ ਸੋਚ ਉੱਚੀ ਬਾਈ ਜੀ ਦੀ❣️ਬਾਬਾ ਜੀ ਕਿਰਪਾ ਬਣਾਈ ਰੱਖਣ ❣️
@rajwantsandhu9900
@rajwantsandhu9900 3 года назад
Great SIDHU’S Master ji nd Awesome singer Sidhu Saab 🙏🙏❤️stay always bro ❤️🥰🥰
@malkitgillmusic1354
@malkitgillmusic1354 2 года назад
ਹਰਵਿੰਦਰ ਬਿੱਟੂ ਜੀ ਦੇ ਵਿਚਾਰ ਸੁਣ ਕੇ ਮਨ ਬਹੁਤ ਖੁਸ਼ ਹੋਇਆ। ਬਹੁਤ ਚੰਗੇ ਇਨਸਾਨੀ ਗੁਣਾਂ ਨਾਲ਼ ਭਰਪੂਰ ਸ਼ਖਸ਼ੀਅਤ ਨੇ। ਮਾਲਕ ਹਰ ਮੁਰਾਦ ਪੂਰੀ ਕਰਨ।
@jotinderdhaliwal2921
@jotinderdhaliwal2921 3 года назад
ਹਰਵਿੰਦਰ ਜੀ ਨੂੰ ਮਿਲੇ ਤਾਂ ਨਹੀਂ ਪਰ ਇੰਟਰਵਿਊ ਦੀ ਗੱਲ-ਬਾਤ ਤੋਂ ਪਤਾ ਲਗਦਾ ਹੈ ਹਰਵਿੰਦਰ ਜੀ ਰੱਜੀ ਰੂਹ ਦੇ ਮਾਲਕ ਲੱਗਦੇ ਹਨ ਇਸ ਤਰਾਂ ਦੇ ਉਸਤਾਦ ਹੋਣ ਤਾਂ ਚੇਲਿਆਂ ਨੂੰ ਜ਼ਿੰਦਗੀ ਵਿੱਚ ਕਦੇ ਮਾਰ ਨਹੀਂ ਪੈਂਦੀ।
@Dr.Sidhu1998
@Dr.Sidhu1998 3 года назад
Ustad de ustad ji lyi like kro
@ravindergill8228
@ravindergill8228 3 года назад
mooseala king of industry
@laddibhikhi3018
@laddibhikhi3018 3 года назад
ਮਿਹਨਤ ਬੋਲਦੀ ਆ ਸਿੱਧੂ ਦੀ ਜਿਊਦਾ ਵਸਦਾ ਰਹਿ ਜੱਟਾ
@perrysingh9073
@perrysingh9073 3 года назад
Ida da ustad hona chsida 🙏🙏🙏
@sanghasoccerlover4456
@sanghasoccerlover4456 3 года назад
Tehne huni kehnde c ki ajj kal de singers sikh ke ni aunde. Sare eko jhe ni hunde
@khushiram3731
@khushiram3731 3 года назад
Kehde angle toh tainu ustaad lgda eh oye 😒
@luciferr420
@luciferr420 3 года назад
@@sanghasoccerlover4456 eh aap bolda m nai sikhya kise toh
@bhangubhangu7674
@bhangubhangu7674 3 года назад
@@khushiram3731 oh chl tu sare comment ch negative bolda
@surinderladdi8621
@surinderladdi8621 3 года назад
black suit vali kudi di singing and awaj ik no.a god bless you dear your future is bright god bless you......
@RvmHdPhotography
@RvmHdPhotography 3 года назад
par lok kudiyan nu ghatt sun de ya yaar
@infinitysingh5103
@infinitysingh5103 3 года назад
Salute to Bittu G, Rooh❤️ tumbdi firdi 👍
@Gurpreetsingh-ro6ow
@Gurpreetsingh-ro6ow 3 года назад
Mere ustad ji de rabb lambhi umar Kira
@surindersohi3842
@surindersohi3842 3 года назад
Sidhu moosewale ne kitiya mehnta tuke ni laye ...Harvinder bhaji da bhot dhanbad jehna ne Industry nu hira dita Aah interview dekh ke bhot loka de beham dur ho jange ...Sidhu moosewala Jatt zindawad💪💪💪💪👍👍👍👍🔥🔥🔥🔥🔥🔥
@sanjuludhiana1486
@sanjuludhiana1486 Год назад
Cc
@VaidManpritSingh
@VaidManpritSingh 3 года назад
ਬੰਦਾ ਦਿਲੋਂ ਬਹੁਤ ਸੁਹਿਰਦ ਆ ਰੰਗ ਭਾਗ ਵੀ ਰੱਬ ਇਹੋ ਜਿਹੇ ਬੰਦਿਆਂ ਨੂੰ ਲੋਂਦਾ!
@HarvinderSingh-tx9ue
@HarvinderSingh-tx9ue Год назад
Only living legend Sidhu moosewala zindabad❤❤❤❤❤
@singhaalamsa185
@singhaalamsa185 3 года назад
Salute to Harwinder Bittu ji✨❤🙏
@HARWINDERSINGH-ic4iw
@HARWINDERSINGH-ic4iw 3 года назад
ਬਹੁਤ ਵਧੀਆਂ ਇੰਟਰਵਿਊ ਵੀਰ ਜੀ
@Creativemind...
@Creativemind... 3 года назад
ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ 🙏
@kabbadi1230
@kabbadi1230 3 года назад
ਏਥੇ ਲਡੰੂ ਇੱਕ ਗਾਣਾ ਸੁਣਕੇ,, ਸਿੱਧੂ ਨੂੰ ਮਾੜਾ ਬੋਲਦੇ ਆ,,, ਆਹ ਉਸਤਾਦ ਜੀ ਜਾਣਦੇ ਆ,, ਸਿੱਧੂ ਕੀ ਚੀਜ ਆ,, ਮੇਹਨਤ ਨੇ ਰੰਗ ਲਾਏ ਆ ਬਾਈ ਨੂੰ,,,
@manindersehmbi1822
@manindersehmbi1822 3 года назад
Boht NYC person down to earth maharaj chardikala bakshn Bittu g nu
@YuvrajSingh-db8qh
@YuvrajSingh-db8qh 2 года назад
RIP LEGEND 💔
@r.kshergill2837
@r.kshergill2837 3 года назад
He is so down to earth😊🙏
@vikramgahir
@vikramgahir Год назад
Veere koi maenu das do vai eh kithe hai Acedemy ?
@legendsneverdie2025
@legendsneverdie2025 3 года назад
LIVING LEGEND SIDHU MOOSEWALA ZINDABAD ❤️💪💪
@Sahib_Ramgharia
@Sahib_Ramgharia 3 года назад
🤩 Sidhumoosewala 🥰 all time Favourite repeated song 🔥❤️😎 Ustaad ohna de harvinder bittu ji 💯
@abhisidhu3546
@abhisidhu3546 3 года назад
Pehla buraai krke hun achaii krn lg pe DAILY POST ale SIDHU di!!😉😎
@shivamsharma7841
@shivamsharma7841 3 года назад
Saade ustad harvinder bittu ji ❤️❤️
@raisukhchainsingh481sukh2
@raisukhchainsingh481sukh2 3 года назад
ਸਿਧੂ ❤️🔥🔥🔥
@mukeshjanjua3271
@mukeshjanjua3271 3 года назад
Harvinder ji... very positive and clear as well as interviewer...
@MandeepSingh-qs7pj
@MandeepSingh-qs7pj 3 года назад
👉Sidhu Heera bnda yr schi♥
@ranjitsingh7157
@ranjitsingh7157 Год назад
ਵਾਹ ਬਾਈ ਵਾਹ ਹਰਵਿੰਦਰ ਬਿਟੂ ਜੀ ਤੁਹਾਡੀ ਕਿਹੜੇ ਲਫਜਾਂ ਨਾਲ ਪ੍ਰਸੰਸਾ ਕਰਾਂ ਸਿੱਧੂ ਅੱਜ ਦੁਨੀਆ ਵਿੱਚ ਵੀ ਨਹੀ ਪਰ ਫੇਰ ਵੀ ਤੁਸੀ ਕਿੰਨੀ ਸਿਫਤ ਕੀਤੀ ।ਪਰ ਤੁਹਾਡੇ ਵਰਗੇ ਉਸਤਾਦ ਸਿਰਫ ਤੁਸੀਂ ਹੀ ਹੋ ਹੋਰ ਕੋਈ ਨਹੀ
@brownuniqueboy7799
@brownuniqueboy7799 3 года назад
Dil da ni mada tera Sidhu mosewala 💪👊🥰😍
@gaganpreetsingh6111
@gaganpreetsingh6111 3 года назад
Sidu moosewala att
@ramsinghsukhewala7741
@ramsinghsukhewala7741 3 года назад
ਪੰਜਾਬ ਚ ਸਿਰਫ ਦੋ ਹੀ ਮੁਦੇ ਨੇ ਮੂਸੇਆਲਾ v ਬੱਬੂ ਮਾਨ । ਦੁਨੀਆ ਲਈ ਗੁੰਡਾ ਜਿਹੜਾ ,ਯਾਰਾਂ ਦੀ ਆ ,ਜਾਨ ਨੀ , ਦਬਿਆ ਨਾ ਕਰ ਤੂੰ ਅੈ ਜੱਟ ਦੀ ਰਕਾਨ ਨੀ , ਗੀਤ ਚ ਸਿੱਧੂ ਮੂਸੇਵਾਲੇ ਨੇ ਫੇਸਬੁੱਕ ਦੇ ਦੋਸਤਾਂ ਨੁੂੰ ਲਗੌੜ ਕਿਹਾ ਚੱਕ ਦੂੰ , ਮਾਰ ਦੂੰ , ਵੱਡ ਦੂੰ , ਚਾਕੂ , ਛੁਰੀਆ , ਗੰਡਾਸੇ , ,AK 47 ਨਾਲ ਅਹੇ ਜੇ ਗੀਤ ਸੁਣ ਕੇ ਅੱਜ ਦੇ ਨੌਜਵਾਨਾਂ ਚ ਸਹਿਣਸ਼ੀਲਤਾ ਘੱਟ ਰਹੀ ਹੈ , ਤੇ ਹਿੰਸਕ ਜਾਅਦਾ ਹੋ ਰਹੇ ਨੇ , ਇੱਕ ਮਿੰਟ ਚ ਮਾਰਨ -ਮਰੋਨ ਤੇ ਉਤਰ ਅੌਦੇ ਨੇ , ਇੱਕ ਮਿੰਟ ਨਹੀ ਲੌਦੇ , girl friends , ਜਾ ਦੋਸਤਾਂ ਤੇ ਸਕੇ ਸੰਬੰਧੀ ਦਾ ਕਤਲ ਕਰਨ ਲਗਿਆ , ਇਨ੍ਹਾਂ ਲਈ ਜਿਹੜੇ ਮਾ -ਪਿਓ ਨੇ ਪਾਲ ਕੇ ਵੱਡਾ ਕੀਤਾ , ਉਹਦੇ ਹੀ ਥੱਪੜ ਮਾਰਨ ਤੱਕ ਜਾਦੇ ਹਨ ਕਈ ਵਾਰੀ ਤਾ ਕਤਲ ਕਰਨ ਤੱਕ ਜਾਦੇ ਹਨ , ਇਹ ਸਭ ਹਿੰਸਕ ਗੀਤਾਂ ਦੀ ਦੇਣ ਹੈ ! ਪਹਿਲਾਂ ਦੇ ਜਵਾਕ ਬੰਦੇ ਦਾ ਕਤਲ ਤਾ ਕੀ ਕੁੱਤੇ ਦੇ ਡੰਡਾ ਮਰਨਾ ਵੀ ਪਾਪ ਸਮਝਦੇ ਸਨ !ਇਨ੍ਹਾਂ ਗੀਤਾਂ ਨੂੰ ਸੁਣ ਕੇ ਮੌੜ ਮੰਡੀ ਮੈਰਿਜ ਪੈਲੇਸ ਚ ਇੱਕ ਮੁੰਡੇ ਨੇ ਵਿਚਾਰੀ ਗਰੀਬ ਡਾਸਰ ਨੂ ਗੋਲੀਆਂ ਮਰਕੇ ਭੁੰਨਤਾ ਸੀ ! ਜੇ ਅੈਨਾ ਬੰਦੇ ਮਾਰਨ ਤੇ ਬੰਦੂਕਾਂ ਚਲੌਣ ਦਾ ਸੌਕ ਸੀ ਤਾ ਫੌਜ ਚ ਕਿਓ ਨਹੀ ਭਰਤੀ ਹੋਇਆ , ,ਇਸ ਤਰ੍ਹਾਂ ਦੇ ਗੀਤ ਪੰਜਾਬੀ ਨੌਜਵਾਨ ਪੀੜ੍ਹੀ ਤੇ ਆਪਣੀ ਕੀ ਛਾਪ ਛੱਡ ਸਕਦੇ ਨੇ , ਅਸੀਂ ਮੰਨਣਾ ਸੀ ਜੇ ਕਬੱਡੀ ਖਿਡਾਰੀ ਹੁੰਦਾ ,ਜਾਂ ਕੋਈ ਉਲੰਪਿਕ ਗੋਲਡ ਮੈਡਲ ਹੁੰਦਾ ,ਇਸ ਤਰ੍ਹਾਂ ਤਾ ਫਿਰ ਸੰਨੀ ਲੀਓਨ ਵੀ ਪੰਜਾਬਣ ਸੀ ਤੇ ਡੇਰੇ ਵਾਲਾ ਸਾਧ ਵੀ ਪੰਜਾਬੀ ਸਰਦਾਰ ਸੀ ,ਜਿਹਨੇ ਬਾਬਾ ਗਿਰੀ ਦੇ ਨਾਲ ਨਾਲ ਫਿਲਮਾਂ ਵੀ ਬਣਾਈਆਂ ਤੇ ਗੀਤ ਵੀ ਆਪ ਹੀ ਗਾਏ ,ਓਹ ਵੀ ਤਾ ਸੰਸਾਰ ਲੈਵਲ ਤੇ ਮਸਹੂਰ ਸੀ ,ਚਾਹੇ ਜੇਲ ਚ ਆ ਭਗਤ ਹੁਣ ਵੀ ਗੁਣ ਗੌਦੇ ਨੇ , ਆਪਨੇ ਮਾਂ-ਤੇ ਬਾਪ ਨੁੂੰ ਕਦੇ ਪੁੱਛੀੰ ਕਿ ਇਸ ਤਰਾਂ ਦੇ ਹਥਿਆਰਾਂ ਤੇ ਕਰੀਮੀਨਲ ਮਾਈੰਡ ਨੂੰ ਪਰਮੋਟ ਕਰਨ ਵਾਲੇ ਗੀਤ ਪੰਜਾਬੀ ਨੌਜਵਾਨ ਪੀੜ੍ਹੀ ਤੇ ਕੀ ਅਸਰ ਕਰਦੇ ਨੇ , ਬਹੁਤੇ ਵੀਰ ਕਹਿੰਦੇ ਨੇ ਕਿ ਅਸੀ ਤਾ ਹਥਿਆਰ ਚੱਕੇ ਨਹੀ , ਵੀਰੋ ਇਹਦਾ ਜਵਾਬ ਇਹ ਹੈ ਕਿ ਸਾਰੇ ਤੁਹਾਡੇ ਵਰਗੇ ਨਹੀਂ ਹੁੰਦੇ ,ਹਰ ਬੰਦੇ ਦਾ ਆਪਣਾ ਸੁਬਾਆ ਹੁੰਦਾ , world ਚ ਹਰੇਕ ਜਾਤੀ ਚ ਪੰਜ ਪਰਸ਼ੈਟ ਲੋਕ ਹੀ ਆਗੂ ਹੁੰਦੇ ਆ ! ਬਾਕੀ ਸਭ ,ਓਹਦੇ ਪਿਛੇ ਲੱਗ ਕੇ ਤੁਰਦੇ ਨੇ ! ਜਿਵੇ ਭੇਡ ਚਾਲ ,-ਹੁਣ ਭੇਡਾਂ ਚ ਵੀ ਪੰਜ ਪਰਸੈਟ ਭੇਡਾਂ ਹੁੰਦੀਆਂ ਨੇ !ਜਿਹੜੀਆਂ ਅੱਗੇ ਲੱਗ ਕੇ ਤੁਰਦੀਆ ਨੇ ,ਬਾਕੀ ਭੇਡਾਂ ਓਨਾ ਭੇਡਾਂ ਦੇ ਪਿਛੇ ਪਿਛੇ ਤੁਰਦੀਆ ਨੇ , ਇਸ ਤਰ੍ਹਾਂ ਕੀੜੀਆਂ ਚ ,ਤੇ ਸਾਰੇ ਪੰਛੀਆਂ ਚ ਵੀ ਹੁੰਦਾ !ਤੁਸੀਂ ਅੰਬਰਾਂ ਚ ਉਡੱਦੇ ਪੰਛੀ ਦੇਖੇ ਹੋਣਗੇ ! ਅੱਗੇ ਲੱਗ ਕੇ ਊਡਣ ਵਾਲੇ ਸਿਰਫ ਪੰਜ ਪਰਸੈਟ ਹੁੰਦੇ ਆ ,ਬਾਕੀ ਸਭ ਓਨਾ ਦੇ ਪਿਛੇ ਲੱਗ ਕੇ ਉਡੱਦੇ ਆ , ਭਾਈ !ਓਵੇ ਇਨਸਾਨਾਂ ਚ ਵੀ ਆ , ਇਹ ਵੀ ਹਵਾ ਹੁੰਦੀ ਆ ,ਭੇਡ ਚਾਲ ਵੀ ਕਹਿ ਸਕਦੇ ਆ ਕਿ ਸਾਰੇ ਇੱਕ ਨੂੰ ਸੁਣਨ ਲੱਗ ਜਾਦੇ ਹਨ , ਗੱਲ ਲੱਤਾਂ ਖਿੱਚਣ ਦੀ ਨਹੀ ,ਗੱਲ ਵਿਰੋਧ ਕਰਨ ਦੀ ਨਹੀ ਹੁੰਦੀ ,ਭਾਈ !ਗੱਲ ਸਚਾਈ ਦੀ ਹੁੰਦੀ ਆ ! ਏਹੋ ਜਿਹੇ ਹਥਿਆਰਾਂ ਵਾਲੇ ,ਤੇ ਹੱਲਾ ਸੇਰੀ ਦੇਣ ਵਾਲੇ ਗੀਤਾਂ ਦੀ ਹਵਾ ਚ ਆ ਕੇ, ਜਦੋਂ ਦੋ ਪੈਗ ਲਾਕੇ ਬਹੁਤੇ ਨੌਜਵਾਨ ਕੋਈ ਕਾਰਾ ਕਰ ਬੈਠਦੇ ਨੇ ,ਤੇ ਫਿਰ ਹੱਲਾ ਸੇਰੀ ਦੇਣ ਵਾਲੇ ਮੁਲ਼ਾਕਾਤ ਤੇ ਵੀ ਨਹੀ ਜਾਦੇ! ਟਹਿਨਾ ਸਾਹਬ ਸਹੀ ਕਹਿੰਦੇ ਹਨ
@ajchouhantech2169
@ajchouhantech2169 3 года назад
@@ramsinghsukhewala7741 😂🤣😂🤣 ਵੱਡਾ ਗਿਆਨੀ
@ajchouhantech2169
@ajchouhantech2169 3 года назад
😂🤣😂🤣 ਵੱਡਾ ਗਿਆਨੀ
@user-yh3gf9gw1i
@user-yh3gf9gw1i 3 года назад
ਕਿਉਂ mannde o ਫਿਰ ਸਿੱਧੂ ਨੂੰ
@luciferr420
@luciferr420 3 года назад
oh bolda m. kise toh ni sikhyaaa
@user-yh3gf9gw1i
@user-yh3gf9gw1i 3 года назад
@@luciferr420 ਫੇਰ ਤੂੰ ਉਹਦਾ interview ਨ੍ਹੀ ਸੁਣਿਆ
@luciferr420
@luciferr420 3 года назад
@@user-yh3gf9gw1i toy gun bolti sanje dutt wrga kitho hoya fer jail ktn toh der gyaa
@harry41505
@harry41505 3 года назад
@@luciferr420 jeda tu swaal kita tainu ohda reply ditaa ek mundey ne Tu hor kahaani fadd li Pehla ek da jwaab ta lai laa
@gurjitgrewalgsgrewal7379
@gurjitgrewalgsgrewal7379 3 года назад
@@luciferr420 y tu odi interview puri Dekhi ustaad da naam lai k khaa ohne te ludhiana v dsea address
@SurinderSingh-ln3pv
@SurinderSingh-ln3pv Год назад
ਸੁਰਜੀਤ ਪਾਤਰ ਅਮਰੀਤਾ ਪ੍ਰੀਤਮ ਤੇ ਸਾਗਰ ਲੁਧਿਆਣਵੀ ਦੀਆਂ ਕਿਤਾਬਾਂ ਤਾਂ ਵਿਕਣ ਲੱਗ ਜਾਣਗੀਆ ਜੇ ਪਹਿਲਾ ਇਕ ਦਿਨ 10 ਕਿਤਾਬ ਵਿਕਦੀ ਸੀ ਹੁਣ ਗਿਣਤੀ ਦੁਗਣੀ ਤਿਗਣੀ ਹੋਰ ਵੱਧ ਜਾਣੀ ਏ
@kripalsingh255
@kripalsingh255 Год назад
Jeho jeya jatt oho jeya ustaad❤🙏🙏🙏🙏🙏🙏🙏🙏🙏🙏🙏
@ajaydubb2827
@ajaydubb2827 3 года назад
sidhu 22 gaint banda🔥
@khushiram3731
@khushiram3731 3 года назад
Kehda oye 🐏🐏ala 🤣🤣
@Alltimeloffi190
@Alltimeloffi190 3 года назад
Astaad g sidhu 🔥
@jashansidhu6511
@jashansidhu6511 3 года назад
ਸਿੰਧੂ ਮੂਸੇਵਾਲਾ ਨੂੰ ਬੇਨਤੀ ਹੈ ਕਿ ਆਪਣੇ ਉਸਤਾਦ ਦੀ ਮਦਦ ਜਰੂਰ ਕਰੇ ਤੈਨੂੰ ਕੋਈ ਫ਼ਰਕ ਨਹੀਂ ਪੈਂਦਾ ਉਸਤਾਦ ਹੋਸਲਾ ਵਧ ਜਾਊ
@harmeetsingh7590
@harmeetsingh7590 3 года назад
Aj mja aa gya interview dekhan da,,waheguru ji mehar krn sub teh,,
@jasdeepsingh8757
@jasdeepsingh8757 3 года назад
Excellent ustaad ji positive things
@ravindergill8228
@ravindergill8228 3 года назад
aj ustaada da ustaad mooseala 🔥
@davindersivia1719
@davindersivia1719 3 года назад
Ustaad g kmal krti positive thinking thude varge hi thude student ninja te sidhu dove kmal de
@preetharman4660
@preetharman4660 3 года назад
Sidhu moosewala ajj da🌟🌟🌟
@sarby5004
@sarby5004 3 года назад
Ahhh ustad siraa..sidhu di b same thinking aa
@nishans1713
@nishans1713 3 года назад
ਸਹੀ ਇਨਸਾਨ ਉਹ ਜੋ ਦੂਜੇ ਦੇ ਕੰਮ ਆਵੇ ਵਾਹ ਬਾਈ ਨਿੰਜੇ ਤੂੰ ਉਸਤਾਦ ਦੀ ਅਜੇ ਵੀ ਪੁੱਛ ਪੜਤਾਲ ਕਰਦਾ
@SukhwinderSingh-cu4lv
@SukhwinderSingh-cu4lv 3 года назад
ਓ ਤਾਂ ਕੈਂਦਾ ਮੇਰਾ ਉਸਤਾਦ ਕੋਈ ਨੀ
@Dillidot_mobiles
@Dillidot_mobiles 3 года назад
Ode kehn da matlab c jivve aujla tatte chat kehnda c v babbu asstaad da kon fan aa ove de gal ne koi
@WAZIRWAHLA0
@WAZIRWAHLA0 3 года назад
Sidhu moose wala
@GurpreetSingh-yt9vn
@GurpreetSingh-yt9vn 3 года назад
Sidhu siraaaaaa 💪💪
@kirtirajput5617
@kirtirajput5617 2 года назад
Munda Sidhu aa da aag kaad da 👍
@gurjantkohali1387
@gurjantkohali1387 3 года назад
ਬਹੁਤ ਵਧੀਆ ਇੰਟਰਵਿਊ ਲੱਗੀ 👍
@Jashan_Lubana
@Jashan_Lubana 2 года назад
AFTER SATISFY TEASER❣️
@sunnysidhu
@sunnysidhu 3 года назад
bande naah sachi gal kiti paise lake sikhya c but respact v ehna nu milli kyuki dilo sikhya c sidhu tw ninja nu
@dimplesandhu1106
@dimplesandhu1106 Год назад
Bittu ji waheguru ji aap g te hamesa Mehar krn
@sikanderhanda462
@sikanderhanda462 Год назад
ਏਹੋ ਜਿਹਾ ਉਸਤਾਦ ਚਾਹੀਦਾ ਆ
@vickyphotographyabbuwal295
@vickyphotographyabbuwal295 3 года назад
Rona agya vire interview dekh tuhadi ❤️❤️
@jattlife3073
@jattlife3073 3 года назад
Sidhu moose wala top jatt life 🔫👍👍👍
@samplasd6800
@samplasd6800 3 года назад
Dakh laa Hollywood tak chalda 🔥👌
@lvysingh547
@lvysingh547 2 года назад
RIP legend 5911🙏😥😭
@avtar3770
@avtar3770 3 года назад
Bhut vadiya interview aa ....jina vham c k ratto raat super star ban gya...oona nu pata lag jwe
@sukhjeetsingh5437
@sukhjeetsingh5437 3 года назад
love u ustaad ji Tuhadiya gallan boht vdiya lggiya sir ji 👌🏻👌🏻👌🏻👌🏻👌🏻
@madhughai7715
@madhughai7715 Год назад
Kitni mehnat se Sidhu utha tha😢😢😢😢rabba Sidhu mod de . Rabba tu b paap kita
@AkhilAwasthiMusic
@AkhilAwasthiMusic 2 года назад
बहुत ही अच्छी सोच है आपकी और बहुत ही शुद्ध और उच्च विचार आपको मेरा कोटि-कोटि प्रणाम है। ♥️♥️
Далее