Тёмный

Yaadi Gunike Interview|PunjabiMotivational | 

Kaint Punjabi (ਘੈਂਟ ਪੰਜਾਬੀ)
Подписаться 393 тыс.
Просмотров 15 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 30   
@nav8472
@nav8472 2 месяца назад
ਯਾਰ ਤੇਰੇ ਨਾਲ ਬਹੁਤ ਧੱਕਾ ਹੋਇਆ ਪਰ ਰੋਟੀ ਤਾਂ ਤੂੰ ਆਪ ਪਕਾ ਕੇ ਖਾ ਸਕਦਾ ਇਕੱਲਾ ਲੋਕਾਂ ਤੋਂ ਮੰਗ ਕੇ ਜ਼ਿੰਦਗੀ ਨਹੀਂ ਲੰਘਦੀ ਮਹਾਰਾਜ ਤੋਂ ਮੰਗੋ
@jatinaulakh6613
@jatinaulakh6613 2 месяца назад
Hnji bilkul right waheguru to mangna chahida bro but oh loka to v nhi mangda bhukha ta rehluga TUC ohdey bare kuj nhi jande hlley
@hardeepsinghsandhu5425
@hardeepsinghsandhu5425 9 дней назад
ਦੁਨੀਆ ਤੇ ਔਲਾਦ ਨੂ ਜਾਨਵਰ ਵੀ ਲੈਕੇ ਆ ਜਾਂਦੇ ਪਰ ਮਾਂ ਹੋਵੇ ਤਾਂ ਸੰਸਕਾਰੀ ਹੋਵੇ 😢
@SinghBh-mu8wv
@SinghBh-mu8wv 2 месяца назад
ਆਪਣੇ ਭਰਾ ਤੋਂ ਵੀ ਬਚ ਕੇ ਰੱਬ ਉਹਨੂੰ ਅਕਲ ਸੁਮੱਤ ਦੇਵੇ ਇਹੋ ਜਿਹੇ ਭਰਾ ਲੱਭਿਆ ਨਹੀਂ ਮਿਲਦੇ ਮੇਰੀ ਮਾਂ ਵਰਗੀ ਰੱਬ ਦੁਸ਼ਮਣ ਨੂੰ ਵੀ ਮਾਂ ਦੇਵੇ ਮੇਰੀ ਮਾਂ ਦੇ ਪੈਰਾਂ ਵਿੱਚ ਰੱਬ ਆ ਜਨਤਾ ਉਹ ਸਾਬਾ ਜੋ ਕਿਤੇ ਨਹੀਂ ਮਿਲਦਾ ਮੇਰੀ ਮਾਂ ਮੇਰੀ ਮਾਂ ਰੱਬ ਦਾ ਨਾਂ ਮੇਰੀ ਮਾਂ ਕਾਸ਼ਿਆਦੀ ਤੇਰੀ ਵੀ ਐਸੀ ਹੁੰਦੀ ਮਾਂ ਜਿੱਦਾ ਦੀ ਹੈ ਮੇਰੀ ਮਾਂ
@HarbansSingh-t7d
@HarbansSingh-t7d 5 дней назад
Waheguru mehar kare ji bache te ❤
@dsdhadwal1778
@dsdhadwal1778 Месяц назад
Dhan Dhan Sh Guru Nanak Dev Ji Maharaj meher karan
@MalkeetSingh-zs8uh
@MalkeetSingh-zs8uh 2 месяца назад
Waheguru ji yade veer nu tandrusti baksi tarki baksi
@SukhwinderSingh-wq5ip
@SukhwinderSingh-wq5ip 2 месяца назад
ਸਰਬੱਤ ਦਾ ਭਲਾ
@jaspreetkaurlongowall
@jaspreetkaurlongowall 2 месяца назад
Allah taala kirpa karna g Veera 🤗❤🙏🏻
@SinghBh-mu8wv
@SinghBh-mu8wv 2 месяца назад
ਇੱਕ ਗੱਲ ਕਹੂ ਮਿੱਤਰਾ ਲੜ ਬੰਨ ਲਈ ਆਪਣਾ ਧਿਆਨ ਰੱਖੀ ਪਰਮਾਤਮਾ ਦਾ ਹਮੇਸ਼ਾ ਵਿਸ਼ਵਾਸ ਰੱਖੀ ਉਸ ਗੰਦੇ ਦਰਜੇ ਦੀ ਗਸਤੀ ਦਾ ਕੋਈ ਪਤਾ ਨਹੀਂ ਇਹੋ ਜਿਹੀਆਂ ਦੇ 36 00 ਯਾਰ ਹੁੰਦੇ ਮੈਂ ਡਰਾ ਨਹੀਂ ਰਿਹਾ ਬੀਤੀਆਂ ਕਹਿ ਰਿਹਾ
@daveywaraich7033
@daveywaraich7033 2 месяца назад
Jis Tann Laage, Sohi jaane 🙏🙏
@Desijatt000
@Desijatt000 2 месяца назад
Veere agge wad
@SinghBh-mu8wv
@SinghBh-mu8wv 2 месяца назад
ਗੁਰਪ੍ਰੀਤ ਸਿੰਘ ਘੁੱਗੀ ਵੀਰ ਜੇ ਇਸ ਇੰਟਰਵਿਊ ਨੂੰ ਦੇਖਦੇ ਆ ਤੁਸੀਂ ਇਦਾਂ ਦੇ ਬੰਦੇ ਨਹੀਂ ਹੋ ਕਿ ਇਗਨੋਰ ਕਰਦੇ ਮੂੰਹ ਪੰਜਾਬੀਆਂ ਨੂੰ ਮਾਣ ਹੈ ਤੁਹਾਡੇ ਤੇ ਜਰੂਰ ਕਾਲ ਕਰਿਓ ਇਸ ਵੀਰ ਨੂੰ
@jatinaulakh6613
@jatinaulakh6613 2 месяца назад
Yaadu don't worry
@harryaujla4464
@harryaujla4464 2 месяца назад
ਭਰਾ ਮੇਹਨਤ ਕਰ ਡੱਟ ਕੇ ਮੈਂ ਬਹੁਤ ਇੰਟਰਵਿਊ ਦੇਖਿਆ ਵੀਰ ਹਰ ਚ ਰੋਈ ਜਾਨਾ ਰਹਿਨਾ ਵੀਰ ਕੰਮ ਕਰ ਇਕੱਲਾ ਕਹਰਾ ਬੰਦਾ ਤੂੰ ਜੋ ਮਰਜੀ ਬਣਾਲਾ ਵੀਰ ਐਨੇ ਸਾਲ ਹੋ ਗਏ ਵੀਰ ਆਹਾ ਗੱਲਾਂ ਸੁਣਦਿਆਂ ਨੂੰ ਤੇਰੀਆ ਕੰਮ ਕਰ ਰੱਬ ਦਾ ਨਾਂ ਲੇ
@harryaujla4464
@harryaujla4464 2 месяца назад
ਯਾਰ ਓਹ ਤਾਂ ਜੋ ਕਰਨਾ ਸੀ ਕਰ ਗਏ ਭਰਾ ਛੱਡ ਓਹਨਾ ਨੂ ਸਾਰੀ ਉਮਰ ਓਹਨਾ ਨੂ ਬਲੇਮ ਕਰਕੇ ਕੀ ਫਾਇਦਾ ਚਾਹੇ ਭਰਾ 10000 ਦੇ ਕੰਮ ਤੋਂ ਈ ਸ਼ੁਰੂ ਕਰ ਤਾਂ ਵੀ ਇਕੱਲਾ ਆ ਤੂੰ 5000 ਖਰਚਾ ਕੱਢ ਕਿ 5000 ਈ ਜੋੜਨਾ ਸ਼ੁਰੂ ਕਰ ਭਰਾਵਾ ਸ਼ਹੀਦ ਸਿੰਘਾਂ ਦੀਆਂ ਮਾਵਾ ਬਹੁਤ ਇਕੱਲੀ ਜ਼ਿੰਦਗੀ ਕੱਟਣ ਦੇਹੀਆ ਆ ਓਹਨਾ ਨੇ ਕਦੇ ਨਹੀਂ ਕੇਹਾ ਪਰ ਤੂੰ ਹਰ ਵਾਰ ਰੋਣਾ ਈ ਆਂ
@Paramjitkaur12550
@Paramjitkaur12550 2 месяца назад
Waheguru ji 🙏😢
@HarpreetChahal-gt4ep
@HarpreetChahal-gt4ep 2 месяца назад
🙏🏽
@SinghBh-mu8wv
@SinghBh-mu8wv 2 месяца назад
ਜਿਹੜੀ ਗਸਤੌੜ ਨੇ ਤੈਨੂੰ ਭਰਾਵਾ ਚਗਲ ਕਿਹਾ ਸੀ ਉਹ ਤੇਰੀ ਮਾਂ ਵਰਗੀ ਹੀ ਹੋਵੇਗੀ ਮਾਂ ਨੂੰ ਤਾਂ ਕੋਈ ਕੀ ਮਾੜਾ ਕਹਿ ਸਕਦਾ ਕਿਸੇ ਬੇਗਾਨੀ ਨੂੰ ਕੋਈ ਤੁਮਤ ਨਹੀਂ ਲਾਉਂਦਾ ਮਾਂ ਇੱਕ ਰੱਬ ਦਾ ਨਾ ਹੁੰਦੀ ਰੱਬ ਜੰਨਤ ਮਾਂ ਦੇ ਪੈਰਾਂ ਦੀ ਥਾਂ ਹੁੰਦੀ ਅਸੀਂ ਜੱਗ ਤੇ ਕਿਸੇ ਨੇ ਨਹੀਂ ਆਉਣਾ ਸੀ ਜੇ ਮਾਂ ਜਿਹੀ ਨਾ ਛਾਂ ਹੁੰਦੀ ਇਹੋ ਜਿਹੀ ਮਾਤੋਬੀ ਕੀ ਕਰਾਉਣਾ ਜੋ ਹੁੰਦੇ ਹੋਇਆ ਵੀ ਨਾ ਹੁੰਦੀ ਮਿੱਤਰਾ ਅੱਪ ਤੋਂ ਮਾੜੇ ਦਾ ਖਿਆਲ ਰੱਖੀ ਰੱਬ ਨੂੰ ਹਮੇਸ਼ਾ ਨਾਲ ਰੱਖੀ ਜਿੰਦੇ ਵਸਦੇ ਰਹੋ ਦੋਨੇ ਭਰਾ ਤਰੱਕੀਆਂ ਕਰੋ ਪਰਮਾਤਮਾ ਹਰ ਖਵਾਸ਼ਾ ਤੁਹਾਡੀਆਂ ਪੂਰੀਆਂ ਕਰੇ ਕਦੇ ਵੀ ਉਸ ਕੋਠੇ ਦੀ ਕ**** ਨੂੰ ਯਾਦ ਨਾ ਕਰਿਓ ਕਦੇ ਕਿਤੇ ਮਿਲ ਜਾਵੇ ਵਿਸ਼ਵਾਸ ਨਾ ਕਰਿਓ ਰੱਬ ਨੇ ਤੁਹਾਨੂੰ ਮਾਫ ਨਹੀਂ ਕਰਨਾ ਕਦੇ ਵੀ ਤੁਹਾਡੇ ਨਾ ਇਨਸਾਫ ਨਹੀਂ ਕਰਨਾ ਮੇਰੀ ਗੱਲ ਯਾਦ ਰੱਖਿਓ ਸਿੰਘ ਵੀ ਐਚ ਸੰਗਰੂਰ
@prabhsingh7462
@prabhsingh7462 2 месяца назад
WaHeGuRu g
@रेखाराम-श2फ
@रेखाराम-श2फ 2 месяца назад
Usko kese se pyar nhe sirf Pisa pyara hi
@Desijatt000
@Desijatt000 2 месяца назад
Sad abdi jindgi banya lo veer
@Desikhanadana
@Desikhanadana 2 месяца назад
Bai bai bht ho rhe a gl ght kr rhe ne tuhade guesy
@aman8388
@aman8388 2 месяца назад
mehnat kr veer eh duniaa bhut gandi hai stand ho
@AmanDeep-jb8xn
@AmanDeep-jb8xn 2 месяца назад
Ashi mn de aa v tere nall dhakka hoeya but hun kio charr dina vad interwev de k ijatt roll riha apni charr rupeya pise
@manjitkaur7134
@manjitkaur7134 2 месяца назад
ਬੇਟਾ ਜੋ ਪਿਛੇ ਹੋ ਗਿਆ ਉਸ ਨੂੰ ਕਿਉ ਬਾਰ ਬਾਰ ਮਿਡਿਆ ਸਾਹਮਣੇ ਲੈ ਕੇ ਆਉਂਦੇ ਹੋ ਬੇਟਾ ਸਿਆਣੇ ਕਹਿਦੇ ਆਪਣਾ ਕਮੀਜ ਚਕੋ ਤੇ ਆਪ ਹੀ ਨੰਗੇ ਹੋਵੋ ਬੇਟਾ ਉਹ ਤੇਰੀ ਮਾ ਆ ਉਸ ਕੋਲੋ ਗਲਤੀ ਹੋ ਗਈ ਹੋਵੇਗੀ ਪਰ ਤੂੰ ਤਾ ਸਿਆਣਾ ਬਣ ਬੇਟਾ ਮੀਡੀਆ ਵਾਲੇ ਤਾ ਸਦਾਈ ਆ ਇਨਸਾਨ ਤਾ ਗਲਤੀਆ ਦਾ ਪੁਤਲਾ ਗਲਤੀ ਸਿਰਫ ਭਗਵਾਨ ਨਹੀ ਕਰਦਾ
@gurdipsingh3692
@gurdipsingh3692 Месяц назад
Y kdi kdi chup rehna c jrorri hunda
@Desijatt000
@Desijatt000 2 месяца назад
Veere plz number deo mera veer ban jao apa done ral k resta nawawa ge veere plz
@amanpreet1849
@amanpreet1849 2 месяца назад
Number ta mere kol hai but a ta singapur gia hoia hun
@BhinderSingh-nb5tp
@BhinderSingh-nb5tp 2 месяца назад
Tenu Vech k kha jayu ehe item Eho jehi aa
Далее
Voy shetga man aralashay | Million jamoasi
00:56
Просмотров 159 тыс.
Только ЕМУ это удалось
01:00
Просмотров 2,9 млн
Special Podcast with Bhana Sidhu | SP 12 | Punjabi Podcast
1:52:56