Тёмный

ਰਿਕਸ਼ੇ ਵਾਲੇ ਨਾਲ ਬੱਸ ਅੱਡੇ ‘ਤੇ ਰਹਿੰਦੀ ਕੁੜੀ ਦੀ ਘਰੋਂ ਨਿਕਲਣ ਤੋਂ ਹੁਣ ਤੱਕ ਪੂਰੀ Story ਦੇਖ ਕੰਬ ਜਾਵੇਗੀ ਆਤਮਾ 

Anmol Kwatra
Подписаться 996 тыс.
Просмотров 1,3 млн
50% 1

Subscribe Our Channel For More Videos:- bit.ly/AnmolKwatra
ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
#AnmolKwatra #AnmolKwatraVideo #AnmolKwatraOfficialVideo
U make donation.? is it going in right hand or is it really useful? We will suggest you where actully your money is needed?
Whtsapp: 78891-68849
Join Me On:- www.anmolngo.com
Facebook:- / wedonotac. .
Instagram:- / anmolkwatra96
Twitter:- / anmolkwatra96
snapchat-: anmolkwatra

Опубликовано:

 

24 апр 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 634   
@Anmolkwatraofficial
@Anmolkwatraofficial Год назад
Podcast ਦਾ ਨਵਾਂ Episode ਆ ਗਿਆ ਜੀ। ਬਹੁਤ ਹੀ ਕੰਮ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਸਭ ਨੂੰ ਚੰਗੀਆਂ ਲੱਗਣਗੀਆਂ। ਸਾਰੇ ਅਧਿਆਪਕਾਂ ਅਤੇ ਬੱਚਿਆਂ ਦੇ ਸੁਣਨ ਵਾਲੀਆਂ ਨੇ। please share ਜਰੂਰ ਕਰੋ ਤੇ ਕੰਮੈਂਟ ਕਰਕੇ ਦੱਸੋ ਕਿਵੇਂ ਲੱਗਿਆ ru-vid.com/video/%D0%B2%D0%B8%D0%B4%D0%B5%D0%BE-S3TvGGqW9Wk.html Watch pls
@preetbanga2691
@preetbanga2691 2 года назад
ਵਾਹਿਗੁਰੂ ਜੀ ਨੇ boht ਵਦੀਆ ਇਨਸਾਨ ਭੇਜਿਆ ਹੋਇਆ ਕਲਯੁਗ ਵਿੱਚ ਜਿਸ ਦਾ ਨਾਮ ਅਨਮੋਲ ਕਵਾਤਰਾ ਆ 🙏🙏ਜਿਊਂਦਾ ਵਸਦਾ ਰਹਿ ਵੀਰ
@harbanskaur2679
@harbanskaur2679 2 года назад
Nek kaam kita veered thank god
@RekhamidhaRekhamidha
@RekhamidhaRekhamidha Год назад
,good
@dhainchand1643
@dhainchand1643 2 года назад
ਅਨਮੋਲ ,ਤੁਸੀਂ ਵਾਕਿਆ ਹੀ ਅਨਮੋਲ ਹੋ । ਜਿਉਂਦੇ ਵਸਦੇ ਰਹੋ ।
@user-ek7py1hb3p
@user-ek7py1hb3p Месяц назад
ਵੀਰ ਤੇਰਾ ਨਾਮ ਵੀ ਅਨਮੋਲ ਆ ਤੁਹੀ ਹੋ ਵੀ ਅਨਮੋਲ ਹੀਰਾ਼ ਜਿਸਦਾ ਨਾ ਕੋਈ ਮੁਲ ਪਾ ਸਕਦਾ ਨਾ ਹੀ ਤੇਰਾ ਕੋਈ ਦੇਣ ਦੇ ਸਕਦਾ ਼ਵੀਰ ਇਨਸਾਨੀਅੱਤ ਦੀ ਸੇਵਾ ਸਭ ਤੋ ਵੱਡੀ ਸੇਵਾ ਆ ਵੀਰ ਉ ਵੀ ਸੇਵਾ ਤੁਹਾਡੀ ਰੂਹ ਨੂੰ ਸਕੂਨ ਦਿੰਦੀ ਸੀ ਇਸ ਵੀਡਿਊ ਨੇ ਤਾ ਦਿਲ ਹੀ ਜਿੱਤ ਲਿਆ ਵੀਰ ਼਼ਇੱਕ ਗੱਲ ਜਰੂਰ ਆ ਵੀਰ ਕੇ ਜਿਸਨੂੰ ਵੀ ਵਾਹਿਗੁਰੂ ਨੇ ਇਸ ਤਰਾ ਦੀ ਸੇਵਾ ਬਖਸੀ ਉਸਨੂੰ ਤੁਹਾਡੇ ਵਾਗੂੰ ਵੱਧ ਚੜਕੇ ਸੇਵਾ ਕਰਨੀ ਚਾਹਦੀ ਵਾਹਿਗੁਰੂ ਅਨਮੋਲ ਵੀਰ ਨੂੰ ਲੰਬੀ ਉਮਰ ਬਖਸੇ ਵੀਰ ਏਸੇ ਤਰਾ ਸੇਵਾ ਕਰਦੇ ਰਹਿਣ
@gagandeepgagan4944
@gagandeepgagan4944 2 года назад
ਬਾਈ ਅਨਮੋਲ ਪੰਜਾਬ िਵਚ ਇਹ ਅिਜਹਾ ਹਾਲਾਤ ਵੇਖ ਕੇ ਬਹੁਤ ਦੁॅਖ ਹੁੰਦਾ ਹੈ ਇਹੋ िਜਹੇ ਇਨਸਾਨ ਨੂੰ ਸਖਤ ਸਜਾ िਮਲਨੀ ਚਾਹੀਦੀ ਹੈ ਜੋ िਫਰ िਕਸੇ ਨਾਲ ਧॅਕਾ ਕਰਨ ਲਈ ਸੌ ਬਾਰੀ ਸੋਚੇ ਪੰਜਾਬ ਦਾ ਬੇੜਾ ਗਰਕ ਕਰਤਾ ,ਵਾिਹਗੁਰੂ ਮੇਂਹਰ ਕਰਨਾ 🚩🚩🚩🚩👏👏
@imalkeetkaur814
@imalkeetkaur814 2 года назад
ਅਨਮੋਲ ਵੀਰੇ ਤੁਸੀ ਕਿੰਨੇ ਚੰਗੇ ਆ. ਪ੍ਰਮਾਤਮਾ ਤੈਨੂੰ ਖੁਸ਼ ਰੱਖੇ
@Guri-Kotak
@Guri-Kotak Год назад
ਅਨਮੋਲ ਵੀਰ ਮੈ ਤੁਹਾਡੀ ਅੱਜ ਇੱਕ ਵੀਡਿਓ ਦੇਖੀ| ਓਸ ਤੋਂ ਬਾਦ ਅੱਜ ਸਾਰੀਆਂ ਵੀਡੀਓ ਦੇਖੀ | ਵੀਰ ਅੱਜ ਪਤਾ ਲੱਗਾ ਇਨਸਾਨੀਅਤ ਜੀਂਦਾ ਹੈ | salute ਆ ਵੀਰ ਜੀ...🙏🙏🙏🙏🙏
@SumanRani-sc9cg
@SumanRani-sc9cg 7 месяцев назад
Bro.tusi buttery nice❤❤❤❤❤❤❤
@GursewakSingh-pm8pv
@GursewakSingh-pm8pv 2 года назад
ਵੀਰ ਜੀ ਇਸ ਕੁੜੀ ਨੂੰ ਵੀਰ ਪਾਲ ਖਰੌੜ ਦੇ ਹਵਾਲੇ ਕਰ ਦਿਓ ਜਾਂ ਫਿਰ ਮਨੁੱਖਤਾ ਦੀ ਸੇਵਾ ਵਾਲੇ ਵੀਰ ਮਿੰਟੂ ਦੇ ਸੁਪਨਿਆਂ ਦੇ ਘਰ ਭੇਜ ਦਿਓ ਪਰ ਇਸ ਰਾਕਸ਼ਸ਼ ਤੋਂ ਦੂਰ ਕਰ ਦਿਓ । ਹਾਲੇ ਕੁੜੀ ਨੂੰ ਲਗਦਾ ਕਿ ਇਸ ਬੰਦੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ। ਜਦੋਂ ਇਹ ਕੁੜੀ ਕੁਝ ਸਮਾਂ ਸੁਪਨਿਆਂ ਦੇ ਘਰ ਵਿੱਚ ਰਹੂਗੀ ਇਸ ਨੂੰ ਚੰਗਾ ਰਹਿਣ ਸਹਿਣ ਮਿਲੂੰਗਾ ਇਹ ਆਪਣੇ ਆਪ ਇਸ ਰਾਕਸ਼ਸ਼ ਨੂੰ ਭੂੱਲ ਜਾਵੇਗੀ।
@n.r.d.h3944
@n.r.d.h3944 2 года назад
ਕੁੜੀ ਸਿੱਧੀ ਜਾਂ ਮਾਨਸਿਕ ਰੋਗੀ ਹੈ ,ਰਿਕਸ਼ੇ ਵਾਲਾ ਨਾਜਾਇਜ ਫਾਇਦਾ ਲੈ ਰਿਹਾ ਹੈ, ਉਸ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ।,ਕੁੜੀ ਨੂੰ ਇਸ ਤੋਂ ਅਲੱਗ ਕਰਕੇ treatment ਸ਼ੁਰੂ ਕੀਤਾ ਜਾਵੇ।
@kanikachawla7580
@kanikachawla7580 2 года назад
Well said..
@Nishit_Alby_Alfredo
@Nishit_Alby_Alfredo Год назад
Kudi vichari maansik rogi va! Je kudi mansik rogi na hundi ta o kadi rikshe wale na na rendi te vadiya pese wale 10-12 boyfriend banondi te apne aap nu rabb samajhdi te duniya te gharwaleya nu fuddu banondi jida baaki sab kudiya/jananiya kardiya ne
@hansrajraj6994
@hansrajraj6994 2 года назад
ਅਨਮੋਲ ਵੀਰੇ ਬਹੁਤ ਚੰਗੇ ‌ਹੋ ਤੁਸੀਂ
@anjubala6705
@anjubala6705 2 года назад
ਵੀਰ ਜੀ ਇਹ ਸਭ ਦੇਖ ਕੇ ਰੋਣਾ ਹੀ ਆ ਗਿਆ 😭😭🙏🙏🙏🙏🙏 ।ਧੀਆਂ ਨੂੰ ਬਚਾਉ 🙏🙏
@harpreetmehmi7245
@harpreetmehmi7245 2 года назад
Good job 👏 👍 👌
@user-zb2lp5oz7x
@user-zb2lp5oz7x 4 месяца назад
ਅਨਮੋਲ ਵੀਰ ਤੂੰ ਮਸੀਹਾ ਹੈ ਜਿਵੇਂ ਤੂੰ ਦੁੱਖੀਆ ਦੀ ਮਦਦ ਲਈ ਅੱਗੇ ਆਉਣਾ ਵਾਹਿਗੁਰੂ ਜੀ ਕਿਰਪਾ ਕਰ
@RanjeetSingh-up3je
@RanjeetSingh-up3je 2 года назад
ਬਹੁਤ ਹੀ ਵਧੀਆ ਕੀਤਾ ਹੈ ਵੀਰ ਜੀ,,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰਨ
@ibadatkaurkingra7376
@ibadatkaurkingra7376 2 года назад
ਮਨੁੱਖਤਾ ਦੀ ਸੇਵਾ ਵਾਲਿਆ ਨਾਲ ਗਲ ਕਰੋ ..
@Ardaas.16
@Ardaas.16 2 года назад
Oh Ki Krnge? Eh Nashe De Aadi Ne,Ohna Kol Ehna Wrgeyan Nu Samhan Wali Team Nahin..Pehlan Ehna Nu Nashe Ton Mukat Krwauna Paina Fir Agla Socheya Ja Skda.
@joytijoyti6477
@joytijoyti6477 2 года назад
God bless you bhai ji
@makhankalas660
@makhankalas660 2 года назад
ਮਾਂ ਪਿਓ ਬਿਨਾਂ ਬੱਚੀਆ ਦਾ ਕੋਈ ਨਹੀਂ ਹੁੰਦਾ ਇਸ ਭੈਣ ਦਾ ਪਿਓ ਹੈ ਨਹੀਂ ਤਾਂ ਭੈਣ ਇਸ ਹਾਲਤ ਵਿੱਚ ਸੜਕਾਂ ਤੇ ਰੁੱਲ ਰਹੀ ਹੈ, ਜੇ ਭੈਣ ਦਾ ਪਿਓ ਹੁੰਦਾ ਤਾਂ ਭੈਣ ਦੀ ਇਹ ਹਾਲਤ ਨਾ ਹੁੰਦੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
@SahotaRaaz45
@SahotaRaaz45 2 года назад
Veere eh ta shadak te rul rahi hai bahut kudiya ta ghara vich v ruldiaan viah ke v rul diya 😥😥pta nhi kudiya di kismat eni madi kyu diti rab ne
@makhankalas660
@makhankalas660 2 года назад
@@SahotaRaaz45 ਵੀਰ ਜੀ ਕੲਈ ਤਰਾਂ ਦੇ ਇਨਸਾਨ ਹੁੰਦੇ ਹਨ ਕੁੱਝ ਕਲਯੁਗੀ ਇਨਸਾਨ ਹੁੰਦੇ ਹਨ ਉਹ ਧੀਆ ਨੂੰ ਸਾਝੀਆ ਨਹੀਂ ਸਮਝਦੇ ਬੇਗਾਨੀ ਧੀ ਨੂੰਹ ਬਣ ਕੇ ਆਉਂਦੀ ਹੈ ਤਾਂ ਕਲਯੁਗੀ ਇਨਸਾਨ ਉਸ ਧੀ ਨਾਲ ਜਾਨਵਰਾਂ ਤੋਂ ਵੀ ਮਾੜਾ ਵਿਵਹਾਰ ਕਰਦੇ ਹਨ ਚਾਹੇ ਘਰਵਾਲਾ ਹੋਵੇ ਸੱਸ ਸੋਹਰਾ ਹੋਵੇ ਸਾਰੇ ਧੀ ਨੂੰ ਤੰਗ ਕਰਦੇ ਹਨ ਅੱਤਿਆਚਾਰ ਕਰਦੇ ਹਨ ਬੇਗਾਨੀ ਸਮਝਦੇ ਹਨ ਇਹ ਨਹੀਂ ਸਮਝਦੇ ਸਾਡੀ ਧੀ ਵੀ ਕਿਸੇ ਦੇ ਘਰ ਨੂੰਹ ਬਣ ਕੇ ਗਈ ਹੈ ਜੇ ਉਸ ਨਾਲ ਸੋਹਰਾ ਪਰਿਵਾਰ ਐਵੇਂ ਹੀ ਅੱਤਿਆਚਾਰ ਕਰੇ ਫੇਰ ਤੁਹਾਡੇ ਤੇ ਕੀ ਬੀਤੇਗੀ ਧੀਆ ਦੀ ਕਿਸਮਤ ਤਾਂ ਵੀ ਮਾੜੀ ਹੈ ਪੇਕੇ ਵੀ ਕਹਿ ਦਿੰਦੇ ਨੇ ਬੇਗਾਨਾ ਧੰਨ ਹੈ ਤੇ ਸੋਹਰੇ ਵੀ ਕਹਿ ਦਿੰਦੇ ਨੇ ਬੇਗਾਨੀ ਧੀ ਹੈ ਫੇਰ ਧੀਆ ਦੱਸ ਵਿਚਾਰਿਆ ਕਿੱਧਰ ਜਾਣ
@SahotaRaaz45
@SahotaRaaz45 2 года назад
@@makhankalas660 right meri dost hai us da husband v us nu bahut marda hai meri dost ne apni mom nu dseya ta ageo mom kehde tu chup karke apne kam nal matlab rakh roti khai ja bas te apne bete nu dekh ,, es te meri sehli kehdi ki mera husband menu pyar nhi krda na mere room vich rehda hai na meri saas menu balaundi hai me kida raha ethe ! Sachi bahut madi kismat hundi hai kai kudiya di ,, me apni dost nu keha ki chad deo apne husband nu kyuki us de hubby di bahr kite gal chaldi hai ,, es te meri dost kehdi kive chad dewa me jawagi kithe mere peke ta kehde tu ethe reh ke roti khai ja bas ! Ek gal sochdi aa me ki bas kam kro roti khao maar seho kujh na bolo ehi married life hai bahut girl di
@gymlover1479
@gymlover1479 2 года назад
@@SahotaRaaz45 madem ji eadda na kaho ohna bandya v dasso jehna nu gharwalia ne soside krn lyi v mazbor kita aa dunia te pyar nal rehna chahida chahe aurat howe chahe insan jo rab ne ditta ohde ch saber rakhna chahida jehne sbr krr lea oh kamjab aa sorry j glt lagya howe
@Nishit_Alby_Alfredo
@Nishit_Alby_Alfredo Год назад
@@SahotaRaaz45 kediya kudiya rul raiya ne te kitthe kismat Maadi va kudiya di? Eni att chukdiya ne kudiya! Viah to pehla 10-12 yaar,viah to baad 3-4 yaar te gharwale te jhoothe dahez,gharelu hinsa de case te Deor te sohre te jhoothe shoshan de case te gali muhalle vich loka na lad diya ne te je kudiya de vass che hove ta poori duniya khatam kar den te kadi koi kudi kise besahara,bhukkhe,garib,bhikhari,sadak te emergency che lift Mangan wale,accident hoye,pani che dubde,agg che fasse,jinu awara kutte gher len,Jedi kudi da purse,mobile,gehne chor le ke bhajj jaan,apna pati,te madad Mangan wale di madad ni kardiya
@guleriaji2794
@guleriaji2794 2 года назад
You are an example for the young generation great work anmol Bai ji 🙏
@parvinderkumar5951
@parvinderkumar5951 2 года назад
Veer ji Mai tuhanu milna plz bro plz
@amarjitkaur5313
@amarjitkaur5313 2 года назад
ਅਨਮੋਲ ਵੀਰ ਜੀ ਬਹੁਤ vadyea ਕੰਮ ਕਰ ਰਹੇ ਹੋ
@gurisingh7931
@gurisingh7931 2 года назад
Very nice
@rinkybatra3660
@rinkybatra3660 Год назад
Hello anmol ji good job
@sewasingh8464
@sewasingh8464 2 года назад
ਅਨਮੋਲ ਵੀਰ ਬਹੁਤ ਵਧੀਆਂ ਕੰਮ ਕਰ ਰਾਹਿ ਹੋ
@kuldeepsingh-td1jx
@kuldeepsingh-td1jx 2 месяца назад
God bles brother very nice work dhan ne tere maa te baap jihna ne anmo Hira dita Punjab nu kive ਧੰਨਵਾਦ ਕਰੀਏ
@harryneha6093
@harryneha6093 Год назад
Thuadi video dekh k menu rona aa gya tusi bhut vadia kam kr rhe ho parmatma thonu lamiya umra bakshe😌
@n.r.d.h3944
@n.r.d.h3944 2 года назад
ਇਹੋ ਜਿਹੇ ਇਨਸਾਨਾਂ ਤੇ ਸਖਤ ਕਾਰਵਾਈ ਹੋਣੀਂ ਚਾਹੀਦੀ ਹੈ।
@purnimasingh7622
@purnimasingh7622 Год назад
Auto wale paji nu v salute. God bless you. Auto bro Anmol paji.
@jashanhara8189
@jashanhara8189 2 года назад
great to see that the youth is coming forward for the help of needy people..
@sumandadri6607
@sumandadri6607 2 года назад
God bless you baba ji tuhnu hamesha khush rakhe 😘 bhut lor duniya te Anmol kawatra barge insan di
@mamtaranimamta6269
@mamtaranimamta6269 2 года назад
Paji tuc seva kr k vdia kram kr rhe ho rabb tuhanu lambi umar deve🙏🏿🙏🏿
@sukhmanjaidka6199
@sukhmanjaidka6199 2 года назад
ਅਨਮੋਲ veer ji good job Tusi bhout ਲੋਕਾ de help karde aw manu bhout vdy lagda veer ji koi ta kese de help karda proud of you 🤗🤗🤗🤗 and Love you veer ji
@veerabhullar4346
@veerabhullar4346 2 года назад
It's not normal to see somebody like this god bless u bro u are doing great job
@niharika5683
@niharika5683 2 года назад
Jesus always with u anmol Bhai g
@neeruverma4359
@neeruverma4359 Год назад
Waheguru sahib ji🙏🏻🙏🏻 Anmol veeray u r great 👍
@sukhpalkaur8952
@sukhpalkaur8952 2 года назад
Waheguru ji hmesha mehar bhrea hath rekheo anmol veere te ohna di team te🙏🙏🙏🙏🙏🙏❤️❤️❤️❤️
@satishsharma8201
@satishsharma8201 2 года назад
Garibo ka hamdard ANMOL Bhai g Jug jug jey
@krishmarajpoot8061
@krishmarajpoot8061 2 года назад
Nice work ji Raab tahnu hamesha khush rhke ji tuc help kar rhe aa jina jina nu tadi help chyidi aa ....❤️❤️❤️❤️❤️good work ji God always blessings u ❤️
@santissinghsidhu4130
@santissinghsidhu4130 Год назад
Wahegurug tuhde te hmesha mehra bhrya hath rakhan ❤. Very good job y🙏🙏🙏
@RanjeetSingh-fm2jg
@RanjeetSingh-fm2jg Год назад
Anmol veer ji tusi bahut badiya o ji
@__DHILLXN__
@__DHILLXN__ Год назад
Waheguru ji mehr kri Anmol veer bhut shi Kam keta tusi
@Nehu77_
@Nehu77_ 2 года назад
Waheguru g mehar kri... Tuhade bacheya te...🙏🙏🙏🙏
@choudharygirl9608
@choudharygirl9608 2 года назад
Baba g mehar kare tuhade te anmol veere God bless you
@mamtarakesh5875
@mamtarakesh5875 2 года назад
Anmol veer ji m tuhadi bhut respect krdi hai 🙏🙏🙏🙏🙏
@PBXGAMERZ07860
@PBXGAMERZ07860 2 года назад
Bhot vadia kam kr rhe ho vere baba khus rakhe thonu ❤️❤️
@harpreetkaur-ru7ym
@harpreetkaur-ru7ym 2 года назад
Waheguru mere veer nu lamia umera ,hor takat bakhsen ,I really proud of u bro
@savitarani4462
@savitarani4462 2 года назад
Very nice.... Gd job.. Rab thoonu khush rakhe
@sunnysinghs5033
@sunnysinghs5033 2 года назад
Agar har kissai di soch anmol wargi ho Jai ta duniya swarg bn jai
@SukhchainSingh-by7le
@SukhchainSingh-by7le 2 года назад
anmol puttar ji ਵਾਹਿਗੁਰੂ ਜੀ ਕਿਰਪਾ ਕਰੇ ਵਾਹਿਗੁਰੂ ਮੇਹਰ ਕਰੇ
@kamaljitsinghkamal9142
@kamaljitsinghkamal9142 Год назад
Anmol bhaji tusi bahut vadia km krde ho .Rab tuhanu hjaran saal lambi umar deve .
@Rza_sisters
@Rza_sisters 2 года назад
Eh log kithe mull modn ge Tera sohneya jonda reh veer dillo respect♥️🙏
@gurnazkaur2837
@gurnazkaur2837 2 года назад
salute aa tuhanu veere ....eho jehe loka d help krn de lai....
@manrajsingh8621
@manrajsingh8621 Год назад
Rabb Da banda anmol veer ji
@preetbanyal8552
@preetbanyal8552 2 года назад
God bless you bro rab rab hamesha khush rakhe 🙏🙏🙏🙏🙏🙏
@paramvirgrewal4060
@paramvirgrewal4060 2 года назад
ਜਿਉਦਾ ਰਹਿ ਵੀਰੇ ਵਹਿਗੁਰੂ ਤੰਦਰੁਤੀ ਬਖਸਣ
@myactivities6315
@myactivities6315 2 года назад
Anmol veere dil to salute a🙏🏻🙏🏻🙏🏻
@MandeepKaur-qm4xj
@MandeepKaur-qm4xj Год назад
bhut vadhia tuc bro kmm krde nice
@shivamarora9841
@shivamarora9841 2 года назад
Anmol pahji salute ha taivnu jo tuci ehni help krde ho sab di
@foodieshubhishorts9579
@foodieshubhishorts9579 Год назад
Waheguru bless her 🙂🙏Stay blessed olwys anmol u r doing such a grt wrk yr 🙏🙏🙏🙏❣️❣️❣️❣️
@vinaychauhan4361
@vinaychauhan4361 Год назад
Great job brother... God Bless you..
@simmybritishcolumbia445
@simmybritishcolumbia445 2 года назад
You are doing great job anmol god bless you🙏and thank you
@paramjitkaur6467
@paramjitkaur6467 2 года назад
Wehaguru lambi umar kare Anmol veer g tuhdi
@neetucyprus4771
@neetucyprus4771 2 года назад
Sir Gurpreet and bro Anmol you are doing grate work for human beings
@meenakshipikhan2548
@meenakshipikhan2548 2 года назад
Bhai apne bhut acha kaam kiya aaj kl ke log tooo baise hee dekh kr andekha kr dette hai...I am soo proud of you Bhai..
@tanusharma7597
@tanusharma7597 2 года назад
bhaiya rabb tuhanu hmesha khush rkhe luvv uhh alot NGO team❤️
@hrjitsingh6304
@hrjitsingh6304 Год назад
Bahut vadia Anmol veer god bless you
@simrankangotra7639
@simrankangotra7639 2 года назад
Paji your are the great human nd you are doing such a great job bro sai ji blessed you
@BalbirMaan-se7jb
@BalbirMaan-se7jb 2 года назад
Putt.Anmol.help.jari.rkho.love.u.ssakl.all. Maan22...canada
@abhikangvlog9392
@abhikangvlog9392 Год назад
Waheguru ji Mehar krn veer g te
@mysweetmom8727
@mysweetmom8727 2 года назад
God bless Anmol 🙌
@RajinderKaur-pk3rm
@RajinderKaur-pk3rm Год назад
Rabb maher kra veer g bhut shi kam kita tusi g
@manpreetkaur-no8eq
@manpreetkaur-no8eq 2 года назад
Bout vadhiya kam kr rehe aa tusi parmatma tuhadi lambi umer kre
@lakshivmalhotra2178
@lakshivmalhotra2178 2 года назад
God bless you beta ji 👍
@RavinderSingh-ic4yt
@RavinderSingh-ic4yt Год назад
Bohat vadiya anmol bro thanku so much
@gurnamneelay5744
@gurnamneelay5744 2 года назад
Bhut vdiya veerji God bless you
@MSGhumanity
@MSGhumanity 2 года назад
Love you bai Anmol ji waheguru thonu traki bakhshe
@ManpreetSingh-zm3mx
@ManpreetSingh-zm3mx 2 года назад
🙏🌾 ਵਾਹਿਗੁਰੂ ਜੀ 🌾🙏
@surinderdhaliwal2682
@surinderdhaliwal2682 2 года назад
Good job Anmol god bless you from Canada 🇨🇦
@narinderkaur3307
@narinderkaur3307 2 года назад
Bhout vadiya veer ji
@jassibenipal6353
@jassibenipal6353 Год назад
Rabb tenu lmbi umr dwe veer jug jug jeevo dono bhra
@GurpreetKaur-zm7fm
@GurpreetKaur-zm7fm 2 года назад
Great my brother God job God bless you birey
@mehra6889
@mehra6889 2 года назад
ਊਹ ਸਿਧੀ ਹੈ ਵਿਚਾਰੀ ਕਿਥੋ ਬੱਚੇ ਨੂੰ ਸਾਬ ਲੂ
@sahilsingh1376
@sahilsingh1376 Год назад
anmol veer uuuu are great veer ji eh kudi nu eh munde toa alag krke isde treatmnt kite jve v god blessing all of wish khuda anu thik kre
@satindergharial1157
@satindergharial1157 2 года назад
God bless you puter ji 🙏🏻❤️🙏🏻
@states_punjabi_song5570
@states_punjabi_song5570 2 года назад
Veere yr bohot vdiaya kam krde va tuse yr good job bro god bless you bro
@manigandhigroup1091
@manigandhigroup1091 2 года назад
Madam Thonu bahut bahut pyar veere tu v bahut nice person aa
@rashdeep-jw2cm
@rashdeep-jw2cm 11 месяцев назад
Waheguru thude te hmesha mehra rakhna veer gg gbu
@gurwinderkaur615
@gurwinderkaur615 2 года назад
Nii veer gurmeet veer jii manukhta de sewa sab tu vaddi sewa ene sache aaa
@ishasidhu5437
@ishasidhu5437 Год назад
Veera rab tnu hamesha khush rkhaa
@ranmeetkaur6492
@ranmeetkaur6492 2 года назад
Very well done👍👍 anmol ji you are the best
@ManuSingh-zu1jr
@ManuSingh-zu1jr 2 года назад
Anmol veere tuci great ho love you❤❤😘😘 veer bahut vadiya veer tuhada kam
@BalwinderKaur-eh5wu
@BalwinderKaur-eh5wu 2 года назад
Bhot vadea veer ji km kr re o 👍 ki banu duniya da rbba 🙏🙏
@sawinderkaur543
@sawinderkaur543 2 года назад
Anmol veere aap ko dil se sulot hai parmatma labi umar bakhse😥😥🙏🙏🙏
@parmpalsinghparmpal6380
@parmpalsinghparmpal6380 Год назад
Veer g bhut bhut thankyou
@parveenrani4152
@parveenrani4152 7 месяцев назад
Veere tusi bhut vadia kam karde ho verre waheguru tuhanu khush rakhe
@BaljeetKaur-uz6eq
@BaljeetKaur-uz6eq 2 года назад
Good wrk nd salute
@aulakhaulakh8872
@aulakhaulakh8872 2 года назад
God bless you anmol Veer ji
@aarohisharmacovers3709
@aarohisharmacovers3709 2 года назад
Best Person Anmol 🙏❤️
@sumandhounsi8088
@sumandhounsi8088 2 года назад
Good blessed 🙏 veerg
@ManpreetKaur-zo2dm
@ManpreetKaur-zo2dm 2 года назад
You done a great bro.god bless u
@muhamndalikhan4713
@muhamndalikhan4713 2 года назад
Anmol veer ji god bless u
@sweetysharma6586
@sweetysharma6586 2 года назад
Nice bhot acha kam kita c 🙏
@soniabhattijesusbeliver5750
GOD BLESS YOU ANMOL VEERE ❤❤❤
@parthsharma8127
@parthsharma8127 2 года назад
God bless u veer ji
@happyrana3
@happyrana3 2 года назад
ਧੰਨਵਾਦ ਅਨਮੋਲ ਬਾਈ
@prachidudeja2555
@prachidudeja2555 Год назад
Veere rabb ho tuc....🙏🙏
Далее
Каха и суп
00:39
Просмотров 2 млн