Тёмный

ਲੋਕ ਤੁਹਾਡੇ ਤੋਂ ਪੁੱਛਣਗੇ , ਘਰ ਕਿਵੇਂ ਪਾਈਏ? ਇਹਨਾਂ ਦੇਸੀ ਤਰੀਕਿਆਂ ਨਾਲ ਬਚਨਗੇ ਪੈਸੇ | Akhar 

Mitti ਮਿੱਟੀ
Подписаться 1,1 млн
Просмотров 364 тыс.
50% 1

ਲੋਕ ਤੁਹਾਡੇ ਤੋਂ ਪੁੱਛਣਗੇ , ਘਰ ਕਿਵੇਂ ਪਾਈਏ? ਇਹਨਾਂ ਦੇਸੀ ਤਰੀਕਿਆਂ ਨਾਲ ਬਚਨਗੇ ਪੈਸੇ | Akhar
#Architect #House #BathroomDesign #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel punjabi,akhar channel interview,akhar channel,akhar channel videos,modern house design,architecture,architect,home,house design,indian architecture,indian architecture house design,indian architecture design,punjabi architecture,sasta ghar kaise banaye,sasta ghar banane ka tarika,sasta ghar kaise banaen,modern bathroom design ideas,modern bathroom,modern bathroom design,dressing room design ideas,dressing room with bathroom design

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 239   
@azadutube510
@azadutube510 2 года назад
ਗੱਲਾਂ ਠੀਕ, ਸ਼ੁਕਰੀਆ। ਥੱਲੇ ਮਸ਼ਹੂਰੀਆਂ ਲਗਾਤਾਰ ਚਲਦੀਆਂ ਕਾਰਨ ਅੱਧਾ ਵੀਡਿਓ ਨਜ਼ਰ ਹੀ ਨਹੀਂ ਆਉਂਦਾ।
@gurjantbhullar4042
@gurjantbhullar4042 2 года назад
ਮੇਰੇ ਹਿਸਾਬ ਨਾਲ ਮੈਂ ਕਾਫੀ ਲੇਟ ਹੋ ਗਿਆ ਇਹ ਵੀਡਿਉ ਦੇਖਣ ਚ ...ਹੁਣ ਤਾਂ ਘਰ ਤਿਆਰ ਹੋ ਗਿਆ......ਬਾਕੀ ਬਹੁਤ ਅਸਰਦਾਰ ਗੱਲਾਂ ਕੀਤੀਆਂ ਵੀਰ ਨੇ......ਬਚਿਆ ਕੰਮ ਇਸ ਹਿਸਾਬ ਨਾਲ ਈ ਕਰਾਗੇ ਹੁਣ ਤਾਂ.......ਧੰਨਵਾਦ ਭਰਾ ਦਾ ਤੇ ਨਵਰੀਤ ਹੋਰਾਂ ਦਾ...🙏
@punjabilokrangamanpreetkau2022
@punjabilokrangamanpreetkau2022 3 года назад
ਬਹੁਤ ਹੀ ਵਧੀਆ ਸੋਹਣੀਆਂ ਤੇ ਸੁਚੱਜੀਏ ਗੱਲਾਂ ਬਾਤਾਂ ,, ਬਿਲਕੁਲ ਸਹੀ ਕਿ ਜਦੋਂ ਇਨਸਾਨ ਦਿਖਾਵੇ ਨੂੰ ਛੱਡ ਦਿਓੁ ਤਾ ਜਿੰਦਗੀ ਸੁਖਾਲੀ ਹੋ ਜਾਂਦੀ ਐ ਧੰਨਵਾਦ 🙏🙏🙏
@jssidhupb024
@jssidhupb024 2 года назад
👍
@BALWINDERSingh-hu2fe
@BALWINDERSingh-hu2fe 3 года назад
ਇਹ ਵੀਰ ਜੀ ਘਰ ਦੇ ਮੁੱਖ ਬਿੰਦੂ ਨੂੰ ਮੁੱਖ ਰੱਖਕੇ ਬਣਾਉਂਦੇ ਹਨ। ਜੋ ਕਿ ਲੋਕਾਂ ਨੇ ਵਿਸਾਰ ਦਿੱਤੇ ਹਨ ਲੋਕ ਹੁਣ ਵਸਤੂਆਂ ਬਨਾਉਣ ਜਾਂ ਖਰੀਦਣ ਸਮੇਂ ਇਸ ਗੱਲ ਵੱਲ ਜਿਆਦਾ ਧਿਆਨ ਦਿੰਦੇ ਹਨ ਕਿ ਦਿਖਾਈ ਵਧੀਆ ਦੇਵੇ ਪਰ ਅਸਲ ਵਿੱਚ ਧਿਆਨ ਇਸ ਗੱਲ ਵੱਲ ਦੇਣਾ ਹੁੰਦਾ ਕਿ ਵਸਤੂ ਦਾ ਉਪਭੋਗ ਕਿਵੇਂ ਵਧੀਆ ਹੋ ਸਕਦਾ ਉਪਭੋਗਤਾ ਦੀ ਖੁਦ ਦੀ ਸੰਤੁਸ਼ਟੀ ਵੱਡੀ ਗੱਲ ਬਹੁਤ ਵਧੀਆ ਲੱਗਾ ਤੁਹਾਡੀਆਂ ਵੀਡੀਓ ਦੇਖ ਕੇ
@HSsingh741
@HSsingh741 3 года назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬੱਖਸ਼ਣ।
@ghaintjatt4701
@ghaintjatt4701 2 года назад
ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ
@simarkaur9486
@simarkaur9486 3 года назад
Bahut sohna bathroom concept love exposed brick n white cement n grey cement can't beat it best part was designing dressing n wardrobe adjoined along with bathroom very convenient
@amritbirsingh1932
@amritbirsingh1932 3 года назад
ਬਾਕੀ ਸਭ ਵਧੀਆ ਪਰ ਜਿਹੜੀਆਂ adds ਥੱਲੇ ਦੇਂਦੇ ਹੋ ਉਹ ਸਹੀ ਨਹੀਂ ਹੈ ਸਭ Video ਬੇਕਾਰ ਲੱਗਦੀ ਹੈ.
@kamalpreetkaur1416
@kamalpreetkaur1416 2 года назад
Architect👌 👍🏻 amazing ideas
@inder5650
@inder5650 2 года назад
I think k startup vadhia kita veer ne, koi dikhawa nhi, roshni v andar tak poori a, lamp Or bulb de v use ghat gi, excellent work a g. Plumbing pipes on sided, bhut vadhia g
@ranachima2407
@ranachima2407 2 года назад
ਸਭ ਤੋਂ ਵੱਡੀ ਗੱਲ ਜਰੂਰਤ ਜਾਂ ਦਿਖਾਵਾ । ਪਰਮਾਤਮਾ ਸਾਡੀਆਂ ਜ਼ਰੂਰਤਾਂ ਪੂਰੀਆਂ ਕਰੇ ਦਿਖਾਵਾ ਕਰਨ ਵਾਲਿਆਂ ਬਾਰੇ ਉਹ ਆਪ ਜਾਣੇ ਕੀ ਕਰਨਾ ।
@Bikram-jit64
@Bikram-jit64 2 года назад
Jiwe tiles lgia hundia, muh vgera dhone a tan sabn de chithe daag pe jande ne te tiles dhon nal chle jande ne, ithe oh daag kiwe saaf honge, tym pa k kandh gandhi ni lagn lag jaugi?
@bestvideos8616
@bestvideos8616 2 года назад
ਗੱਲਾਂ ਤਾਂ ਬਹੁਤ ਵਧੀਆ ਬਾਈ ਦੀਆਂ ਪਰ ਕੈਮਰਾਮੈਨ ਬਦਲਣ ਆਲਾ, ਓਹ ਕਹੀ ਜਾਂਦਾ ਅਸੀਂ ਜੋ ਸ਼ੀਸ਼ਾ ਲਾਇਆ ਓਹਨੂੰ ਵੀ ਦਿਖਾ ਦਿਓ, ਕੈਮਰਾਮੈਨ ਅਲਮਾਰੀਆਂ ਤੇ ਫੋਕਸ ਕਰ ਲੈਂਦਾ, ਸ਼ੀਸ਼ਾ ਤਾਂ ਦੇਖਣਾ ਸੀ ਵੀ ਕਿਵੇਂ ਲੱਗਿਆ
@rajanlotey4110
@rajanlotey4110 3 года назад
Nice tuc pehla kyu nhi ahh topic start kita asi v ghr new bnaya 2year hoye haje kafi money saving and idea's Mil jane c snu
@deshpanjaab
@deshpanjaab 2 года назад
ਚੈਨਲ ਦਾ ਨਾਮ ਅੱਖਰ ਆ ਲਿਖਣ ਦਾ ਵੱਲ ਹੈ ਨੀ ਕਿਓਂ ਪੰਜਾਬੀ ਭਾਸ਼ਾ ਦਾ ਰੂਪ ਵਿਖਾੜ ਰਹੇ ਓ । ਬਚਨਗੇ ਹੁੰਦਾ ਯਾ ਬਚਣਗੇ ਹੁੰਦਾ ।
@simarkaur9486
@simarkaur9486 3 года назад
Wud love to c his entire house if possible n if he doesn't mind sharing keeping in mind his privacy constraints
@HariSingh-qm7yb
@HariSingh-qm7yb 3 года назад
:-D
@rajvinderkaur580
@rajvinderkaur580 3 года назад
More videos please on same concept on architect
@Style_beauty_saloon_2007
@Style_beauty_saloon_2007 3 года назад
ਕੈਮਰੇ ਮਾਨ ਨੇ ਸਹੀ ਵੀਡੀਓ ਵੀ ਬਣਾਈ ਸਹੀ ਚੀਜ਼ਾਂ ਦਿਖਾਈ ਦੇ ਨਹੀਂ ਰਹੀਆਂ ਸੀ
@narinderkaur2798
@narinderkaur2798 3 года назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ
@amancheema6018
@amancheema6018 2 года назад
Siraaaaaaaaaaa atttttttttttttt ghaint bhai ji normal te puraaaaaaaa kaim simply work
@PSingh-hy3ql
@PSingh-hy3ql 3 года назад
Bakki ta theek aa but menu video ch eh lag reha ke dovva nu bathroom ch properly saah nhi aa reha 😅. Dujji gal bai eh white cement yellowish color fadh jnda jdo 2-3 waar use kroge urine color vangu color aa javega.
@simarkaur9486
@simarkaur9486 3 года назад
If u dont mind can u share your whole house layout video
@gurkaur2784
@gurkaur2784 3 года назад
Bhot khooob 👏👏👏👏👏 Plz pure ghr da view v dikhaao 🙏
@anmolbrar3391
@anmolbrar3391 2 года назад
ਬਾਈ ਜੀ ਦੀ ਡਾਟ ਬਾਰੇ ਤਾਂ ਗੱਲ ਹੈ ਪੱਕੀ ਆ ਦੇਖਿਆ ਜਾਵੇ ਤਾਂ ਸੰਗਰੂਰ ਤੋਂ ਮਹਿਲਾਂ ਮੰਡੀ ਕੋਲ ਡਾਟਾਂ ਵਾਲੇ ਹੀ ਪੁੱਲ ਹਨ।ਜੋ ਕਿ ਕਰੀਬ 150 ਸਾਲ ਪਹਿਲਾਂ ਬਣੇਂ ਸਨ। ਉਹ ਤਾਂ ਉਥੇ ਬਹੁਤ ਹੀ ਵਧੀਆ ਹਾਲਤਾਂ ਵਿੱਚ ਹੁਣ ਤਾਂ ਪੂਰੀ ਤਰ੍ਹਾਂ ਨਾਲ ਨਵੇਂ ਹੀ ਲਗਦੇ ਹਨ।ਅਜੇ ਤੱਕ ਵੀ ਵਿਸੇਸ਼ ਤੌਰ ਤੇ ਤਰੇੜ ਨਹੀਂ ਹੈ।ਧੰਨਵਾਦ ਜੀਉ।
@TSBADESHA
@TSBADESHA 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ 👌👍
@SURINDERSINGH-gl5to
@SURINDERSINGH-gl5to 2 года назад
Sir, Yes are you really natural architect. Keep it up.your knowledge
@Gk-jt3bi
@Gk-jt3bi 2 года назад
Your concept is amazing ,hoping in future I will utilize your services for making my home .God bless you. Vekhan valeyia nu binati karde han vadh ton vadh veer nu support karo
@pamdahelay
@pamdahelay 3 года назад
gal baat bahut wadhiya laggi....veere nu knowledge b bahut aa... but camera man ne angle jayda ni dikhaye... most important ........advertisement irritate kar rahi aa....
@ashugill4275
@ashugill4275 3 года назад
Ajj lagda interview lain wele nha k ni gya c veer alas pyi pyi aw
@harmansingh5492
@harmansingh5492 3 года назад
Paji great work .. brilliant mind man
@noorbenipal2050
@noorbenipal2050 3 года назад
thanks sanu hor bi eida da kuch hor dekhao 👌👌👌
@harmanbains3159
@harmanbains3159 2 года назад
Great work👌
@ajaniqbalsinghdhaliwal5960
@ajaniqbalsinghdhaliwal5960 2 года назад
ਨਵੇਕਲ਼ਾ ਢੰਗ ਤਰੀਕਾ✅🙏🍁
@majorsinghmallhi264
@majorsinghmallhi264 2 года назад
Vast knowlegde ..really impressing.
@jattmandeep
@jattmandeep 3 года назад
ਬਹੁਤ ਖ਼ੂਬ ਇਸ ਅਰਕੀਟੈਕਟ ਵੀਰ ਦਾ ਫੇਸਬੁਕ ਪੇਜ ਜਾਂ ਪ੍ਰੌਫਾਇਲ ਕੀ ਹੈ? ਪਤਾ ਕਿਸੇ ਨੂੰ।
@sukhjindersingh3723
@sukhjindersingh3723 3 года назад
ਡਰੈਸਿੰਗ ਟੇਬਲ ਨੀਵੇਂ ਹੋਣ ਦਾ ਕਾਰਨ ਵੀਰੇ ਮਿਸਤਰੀ ਦਾ ਕੱਦ ਹੈ ਜੋ ਉਹ ਆਪਨੇ ਕਦ ਮੁਤਾਬਿਕ ਬਣਾ ਦਿੰਦੇ ਨੇ ਸ਼ਾਇਦ
@kismatchannel1365
@kismatchannel1365 2 года назад
Shi gal a veere
@sahilgarg3911
@sahilgarg3911 2 года назад
Floor/Tiles are necessary due to insects avoidance or cleanliness is easy
@navjotdhillon1199
@navjotdhillon1199 3 года назад
ਵੀਰੇ ਤੁਸੀ ਸਿਲਾਬ ਤੋ ਕੁਝ ਦੱਸੋ, ਕਮਰੇ (ਬੈਡ ਰੂਮ) ਵਿੱਚ ਸਿਲਾਬ ਆ , ਨਹੀ ਤਾ ਸਾਨੂੰ ਟਾਇਲਾ ਲਗਾਉਣੀਆਂ ਪੈਣਗੀਆਂ ?
@sidhumoosewaladefan620
@sidhumoosewaladefan620 3 года назад
Flex wallpaper lgwao sasta te tikau
@navjotdhillon1199
@navjotdhillon1199 3 года назад
@@sidhumoosewaladefan620 ਵੀਰ‌ਜੀ ਮੈਨੂੰ ਸਾਦਾ ਬੈਡ ਰੂਮ ਚਾਹੀਦਾ, ਜਿਆਦਾ ਰੰਗਦਾਰ ਕਮਰੇ ਵਿੱਚ ਮੈਨੂੰ ਸਾਤੀ ਮਹਿਸੂਸ ਨਹੀ ਹੁੰਦੀ।
@simermaan254
@simermaan254 3 года назад
@@navjotdhillon1199 bricks type wallpaper krlo niche niche
@TingTong-zk8fg
@TingTong-zk8fg 3 года назад
@@navjotdhillon1199 bilkul hi light colour da wallpaper lgwalo veere asi v lwayea a cream base a te golden oste design a buht e light colour a wdia lgda
@Harmansingh-rl7gt
@Harmansingh-rl7gt 3 года назад
Simple kitchen bare v dsso veer ji
@satnamkalsi9532
@satnamkalsi9532 2 года назад
ਬਹੁਤ ਵਧੀਆ ਜੀ
@ginnidhanoa6263
@ginnidhanoa6263 3 года назад
❤️❤️ Bilkul ok 👌
@gurnoorsingh342
@gurnoorsingh342 2 года назад
desi ni A padiya likhya h jo Ana dimaag laya super duper h veer saare kam
@Gk-jt3bi
@Gk-jt3bi 2 года назад
Hanji uhna de ascent to pata lagda hai oh bahut vadyia convent school de educate ne. plz apna sare veer ton hi ghar banvayie.
@sukhdeepsingh6280
@sukhdeepsingh6280 3 года назад
Interview wala veer ch Josh the kmi hi ajj
@sukhisingh-db6ge
@sukhisingh-db6ge 3 года назад
Thank you ji sanu ani sohni jankari den layi
@arshpreetsingh4355
@arshpreetsingh4355 2 года назад
vaar sanu daso Ki semeant da pllsatter kitta ge wihet plaster kevay lagu ga veer pleeg sanu daso
@HarpalSingh-uv9ko
@HarpalSingh-uv9ko 2 года назад
Good yr bht vadia
@taruntarun7909
@taruntarun7909 3 года назад
Veer G aaj muh thik aa wah G wah.
@TechnicalPunjabi007
@TechnicalPunjabi007 2 года назад
ਬਾਈ ਚਿਟੇ ਸੀਮੇਂਟ ਨੇ ਪੀਲਾ ਪੈਣਾ ਹਾਲੇ। ਸਾਰੇ ਥਾਂ ਇਹ ਣੀ ਚਲਦਾ ਹੁੰਦਾ
@harbhsjandhillon7466
@harbhsjandhillon7466 3 года назад
Boht hi wdhiya ghar banana assi India ki tusi sanu ghar banwa ke de skde koi phone number please reply vi likh skde betaji bot hi wdhiya treeke naal ghar pesh karde beta jive di soch sirat vi unj hi 👌👌🙃🌈🌈🙏🏻🙏🏻💚💚
@HarpalSingh-uv9ko
@HarpalSingh-uv9ko 2 года назад
God bless you dear brother
@jaswindersinghaujla2734
@jaswindersinghaujla2734 3 года назад
Bhout vadia thanks 🙏
@indermaan8750
@indermaan8750 3 года назад
Good information bai g 🙏
@gurinderkaur5005
@gurinderkaur5005 3 года назад
Very helpful video 🙏
@charanjeetkaur9407
@charanjeetkaur9407 2 года назад
Bhut vdiya
@bhindarsangha2049
@bhindarsangha2049 2 года назад
Very good veer video
@AmandeepKaur-cr5tv
@AmandeepKaur-cr5tv 3 года назад
Ok
@jatindercheema2127
@jatindercheema2127 2 года назад
Veere da koi social media howe koi ideas share krde hon ta jrur dsseyo kise nu pta ta
@joey634
@joey634 2 года назад
ਬਹੁਤ ਵਧੀਆ ਲੱਗਾ,
@jatindercheema2127
@jatindercheema2127 2 года назад
Knowledgeable
@sonu2507
@sonu2507 2 года назад
101% ਸਹੀ ਆ
@shrvandhot9005
@shrvandhot9005 3 года назад
asl ch es nu kehde aa karigiri
@dearharjindersinghji7248
@dearharjindersinghji7248 2 года назад
Wow vir good working
@KulwinderSingh-cv6rg
@KulwinderSingh-cv6rg 3 года назад
God job sir ji
@simermaan254
@simermaan254 3 года назад
Bai pumblepuse je kyu pya firda😅 ,,, bki kam vdia bai da👍
@JagwinderSingh-sd1fi
@JagwinderSingh-sd1fi 2 года назад
22 ਜੀ ਅੱਖਰ ਆਲਿਉ ਨੂੰ ਬੇਨਤੀ ਆ ਜਿਹੜੀ ਸਕਰੀਨ ਤੇ add ਚੱਲਦੀ ਆ ਉਹਨੂੰ ਬੰਦ ਕਰੋ ਜੀ
@DilpreetSingh-pj6vb
@DilpreetSingh-pj6vb 3 года назад
Last line is awesome 👌
@kamalchahal2423
@kamalchahal2423 3 года назад
Buhat vadia 👌👌👌
@balrajshahi0314
@balrajshahi0314 3 года назад
gud job
@user-ls5yz7xu8x
@user-ls5yz7xu8x 3 года назад
Salute 🙏
@ParamjitSingh-kp4gl
@ParamjitSingh-kp4gl 3 года назад
Nice
@joban_
@joban_ 2 года назад
1:42 dressing table neewe tan ban de aa bcoz oh DRESSING TABLE hunde aa and tusi apni saari DRESS (pants, salwaars and boots) paa k sir toh paira takk dekh sko 🤷🏻‍♂️
@toneyshukla7210
@toneyshukla7210 2 года назад
Very good video .
@nirmalsingh-qq4uu
@nirmalsingh-qq4uu 3 года назад
Renovation bare v Das dndye o veer g
@ekamkular7233
@ekamkular7233 3 года назад
Sir ena da full home tour karwo pleace
@harrooprajghuman7644
@harrooprajghuman7644 3 года назад
boht soniya gallan aa bai g
@gursharandeepsingh494
@gursharandeepsingh494 2 года назад
Very very very very very very good vere
@ekamsingh6034
@ekamsingh6034 2 года назад
Great
@bindersingh1685
@bindersingh1685 3 года назад
Bai sahi das reha c daat baare
@sidhusaab5577
@sidhusaab5577 3 года назад
👌👌👌👌👌👌👌
@manpreetkaur-ec9ff
@manpreetkaur-ec9ff 2 года назад
👍bht vdiya g
@avtartiwana361
@avtartiwana361 3 года назад
ਚੈਨਲ ਵਾਲੇ ਵੀਰ ਤੇਰੀਆ ਐਡਾ ਨੇ ਬਈ ਦੀ ਸਾਰੀ ਵੀਡਿਓ ਖਰਾਬ ਕਰਤੀ
@sarabjeetkaur0618
@sarabjeetkaur0618 2 года назад
Ehnu kehnde ne samjdari😊cameraman nu chahida c awaz te ayi jndi full bathroom dikhona chahida c ki texture bnaya c puri tarah ni show krea
@learntounlearn2500
@learntounlearn2500 2 года назад
Bai boht khoob
@TSBADESHA
@TSBADESHA 2 года назад
Very good
@kaan7532
@kaan7532 2 года назад
👍 👌
@daljeetsandhusandhu7423
@daljeetsandhusandhu7423 2 года назад
minu te dar lagda sade toodi wLe kamre te same daat payi va 😂
@punjabivloggarsimar
@punjabivloggarsimar 3 года назад
Bohat vadia jaankari ditti h veer ne
@naveenbishnoi5791
@naveenbishnoi5791 3 года назад
Architect baai di contact details v diya kro naal
@arnavslohar2140
@arnavslohar2140 2 года назад
Camera man show nothing while explaining
@RekhaRani-vx8rk
@RekhaRani-vx8rk 3 года назад
Super Duper
@deeppunjabtocanada6919
@deeppunjabtocanada6919 2 года назад
Good job bro
@Silentpunjab
@Silentpunjab 2 года назад
Jy mai comment kr dita ena nu mirch lgu mere kol 20 bandy krm.krdya ah sab femus hon lyi aa hor kuch ni amm gal aa ah evr ds
@rakeshbhalla7184
@rakeshbhalla7184 3 года назад
good luck
@PB-ol2zn
@PB-ol2zn 3 года назад
ਪਰ ਤੁਸੀ ਜਵਾਬ ਨਹੀ ਦਿੰਦੇ ।।।ਕੂਮੈਂਟ ਦਾ
@Singh-xr3cd
@Singh-xr3cd 3 года назад
🙏🙏🙏END VIDEO VIR GG🙏🙏🙏
@kotlialle9295
@kotlialle9295 3 года назад
Good
@RavinderKaur-kn6ni
@RavinderKaur-kn6ni 2 года назад
Dat da kharcha lenter nalo ghat hunda .please dsdo
@homeandgarden6938
@homeandgarden6938 2 года назад
Nice.. but ancor ta bore ho reha lagda 😀😀
@Fatting_seen_anime
@Fatting_seen_anime 2 года назад
👍👍👍👍👍
Далее
Starman🫡
00:18
Просмотров 13 млн
POV: Your kids ask to play the claw machine
00:20
Просмотров 9 млн
Starman🫡
00:18
Просмотров 13 млн