Тёмный

ਲੋਪੋਂ ਤੇ ਮੀਨੀਆ ਦੇ ਚੋਬਰਾਂ ਦਾ ਸੂਏ ਨਾਲ ਪੈ ਗਿਆ ਮੈਚ ਸੁਣੋ ਦੇਸੀ ਕਮੈਂਟਰੀ ਤੇ ਦੇਖੋ ਕੌਣ ਜਿੱਤਦਾ 

Shonki Sardar
Подписаться 640 тыс.
Просмотров 232 тыс.
50% 1

#sukhjinder_lopon

Опубликовано:

 

30 июн 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 123   
@chanichauhan5155
@chanichauhan5155 2 года назад
ਵੱਧ ਤੋਂ ਵੱਧ ਸੂਏਆਂ ਕਿਨਾਰੇ ਦਰਖ਼ਤ ਜ਼ਰੂਰ ਲਾਓ ਆਪਣੇ ਖੇਤਾਂ ਦੇ ਕਿਨਾਰੇ ਕਿਨਾਰੇ ਦਰਖ਼ਤ ਲਾਓ ਮਿੱਟੀ ਦੀ ਪਕੜ ਬਹੁਤ ਵਧੀਆ ਹੁੰਦੀ ਹੈ ਕਦੇ ਨਹੀਂ ਟੁੱਟ ਦਾ
@boparaiboparai9730
@boparaiboparai9730 2 года назад
ਆਹ ਤਾਂ ਭਰਾਵਾ ਛੋਟਾ ਆ ਸੂਆ। ਸਾਡੇ ਵੱਡਾ ਸੂਆ ਐਤਕੀਂ ਟੁੱਟ ਗਿਆ 550 ਬੋਰੀ ਮੁੱਲ ਲਿਆਂਦੀ ਬਾਕੀ 100-150 ਘਰੋਂ ਅਤੇ 26 ਬੰਦਿਆ ਨੇ ਪੂਰੀ ਦਿਹਾੜੀ ਚ ਮਸਾਂ ਬੰਦ ਕੀਤਾ
@punjabimusicrecords1027
@punjabimusicrecords1027 2 года назад
ਇਸ ਤੇ ਕਿਨਾਰੇ ਦੇ ਰੁੱਖ ਲਗਾਉ ਬਹੁਤ ਸਾਰੇ ਘਟੀਆ ਸੋਚ ਵਾਲੇ ਜਿਮੀਂਦਾਰ ਨਾ ਪਹਈ ਨੂੰ ਵੱਢਣ ਹੱਟ ਦੇ ਆ ਨਾ ਸੂਏ ਦੀ ਪਟੜੀ ਨੂੰ
@baljitsinghkhalsa2830
@baljitsinghkhalsa2830 2 года назад
ਵੀਰ ਜੀ ਸਰਕਾਰ ਨੂੰ ਸੂਏ ਪੱਕੇ ਨਾ ਕਰਨ ਦਿਓ!👍🦅
@buttasingh7059
@buttasingh7059 2 года назад
Nice 👍👍
@jasskehal3696
@jasskehal3696 2 года назад
22 ji ਗੱਲ ਤਾ ਏ ਆ B ਲੋਕ ਅੰਲੇ ਦਵਾਲੇ ਖੇਤ ਦੇ ਵਿੰਚ ਰਲਾਆ ਲਿਦੇ ਨੇ ਲੋਕ ਕਹਿੰਦੇ ਇੱਕ ਸਿਆੜ ਹੋਰ ਹੋ ਜਾਉ ਗਾ ਲੋਕਾਂ ਨੂੰ ਸ਼ਰਮ ਦੀ ਘਾਟ ਆ ਜੇ ਸੋਏ ਦੇ ਦੋਨੂੰ ਪਾਸੇ ਦਰਖ਼ਤ ਲਾਏ ਹੋਣ ਤਾ ਪਾਂੜ ਪਿੰਦਾ ਹੀ ਨਹੀਂ 22 ਗੱਲ ਆਉ ਆ
@Davinder03_brar
@Davinder03_brar 2 года назад
Bilkul sii keha vr
@harmandhaliwal5589
@harmandhaliwal5589 2 года назад
Vera tree lavo soya da nal. Nal. Far nahi tutda
@jindavlog5678
@jindavlog5678 2 года назад
ਬਾਈ ਅਸੀਂ ਇੱਕ ਦਿਨ ਦਰਖ਼ਤ ਲਾਏ ਸੀ ਸੜਕ ਉੱਤੇ ਤਾਂ ਜ਼ਿਮੀਂਦਾਰਾਂ ਨੇ ਉਹਨਾਂ ਦਰਖ਼ਤਾਂ ਉੱਤੇ ਰਾਊਂਡ ਅਪ ਸੁਪਰੇ ਕਰਤੀ ਤੇ ਬੋਲਦਾ ਸਾਡੀ ਫਸਲ ਮਰਿਆ ਕਰੂਗੀ ਲੇ ਦੱਸ ਬਾਈ ਕੀ ਕਰੀਏ ਸਾਡੇ ਲੋਕਾਂ ਦਾ
@jagsirsingh1926
@jagsirsingh1926 2 года назад
ਲੋਪੋ ਵਾਲਿਆਂ ਗੱਲਾਂ ਕਰਨ ਵਾਲਾ ਈ ਆ ਕਹੀ ਤਾਂ ਚਲਦੀ ਨੀਂ ਤੇਰੇ ਤੋਂ
@ranjitbrar2449
@ranjitbrar2449 2 года назад
ਹਿੰਮਤ ਅੱਗੇ ਲੱਛਮੀ ਪੱਖੇ ਅੱਗੇ ਪੌਣ ਏਕੇ ਵਿੱਚ ਬਰਕਤ ਹੈ
@gulshanpreet2016
@gulshanpreet2016 2 года назад
Wmk ji 🙏🙏🏻 thode sare videos Ncy & kaint
@user-fp1nt9sl3v
@user-fp1nt9sl3v 2 года назад
Bai kam ta tussi Buhat vadiya kita. Par eh ਵੱਟਾ ਚੋੜੀਆ ਰੱਖੋ ਤਾਂ ਜੋ ਇਹਨਾਂ ਤੋਂ ਕੋਈ ਵੱਡਾ ਸਾਧਨ ਲੱਗਾ ਸਕੇ ਤਾਂ ਜੋ ਇਹ ਪੱਕਿਆ ਰਹਿਣ ਨਹੀਂ ਤਾਂ ਇਹ ਪੋਲਿਆਂ ਹੋ ਜਾਂਦਿਆਂ ਬਾਕੀ ਸਾਫ਼ ਸੁਥਰਾ ਰੱਖੋ।
@jkdairyfarmjamuana
@jkdairyfarmjamuana 2 года назад
ਸੂਏ ਦੇ ਕਿਨਾਰੇ ਦੱਸਦੇ ਹਨ ਕਿ ਸਾਡੀ ਜਿਮੀਂਦਾਰਾਂ ਦੀ ਸੋਚ ਕਿੰਨੀ ਵਧੀਆ ਹੈ | ਧੰਨਵਾਦ!
@bhuragill3233
@bhuragill3233 2 года назад
ਸਹੀ ਗੱਲ ਆ ਬਾਈ ਸੂਏ ਦੇ ਨਾਲ ਚੌੜੀ ਵਾਹੀ ਹੁੰਦੀ ਆ ਉਹ ਤਾਂ ਸਾਡੇ ਲੋਕ ਵਾਹ ਵਾਹ ਏ ਖੇਤ ਚ ਰਲਾ ਲੈਂਦੇ ਨੇ ਫਿਰ ਪਿੱਟਦੇ ਨੇ
@jindavlog5678
@jindavlog5678 2 года назад
Sachii gal aa y
@jindavlog5678
@jindavlog5678 2 года назад
ਸਾਡੇ ਲੋਕ ਤਾਂ ਆਵਦੇ ਲਈ ਲੰਘਣ ਨੂੰ ਪੱਹੀ ਨਹੀਂ ਸਾਡਦੇ
@jattanajaspreetsingh6495
@jattanajaspreetsingh6495 2 года назад
1 v rukh ni disda kite
@BalwinderSingh-fr1wj
@BalwinderSingh-fr1wj 2 года назад
Rabb de rang doaba suka peya bai good dhak paa ti
@Chobber12339
@Chobber12339 2 года назад
ਜੇ ਸਮੇ ਤੋ ਪਹਿਲਾਂ, ਜਦੋ ਪਾਣੀ ਬੰਦ ਸੀ ਤਾ ਸੂਏ ਵੱਲ ਧਿਆਨ ਮਾਰਿਆ ਜਾਦਾ ਤਾ ਇਹ ਦਿਨ ਨਾ ਦੇਖਣੇ ਪੈਦੇ,, ਉੱਦੋ ਤਾ ਪਾਣੀ ਹੀ ਦੇਖਦੇ ਹੋ, ਸਫਾਈ ਵੱਲ ਧਿਆਨ ਨਹੀਂ
@gurvindersinghbawasran3336
@gurvindersinghbawasran3336 2 года назад
ਏਕਤਾ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਬਾਈ ਲੋਪੋ ਅਗਰ ਆਪਾ ਦੋ ਚਾਰ ਬੰਦੇ ਹੁੰਦੇ ਤਾਂ ਕਦੀ ਬੰਨ ਨਹੀਂ ਸੀ ਬੰਨਿਆ ਜਾਨਾ ਸੀ
@punjabimusicrecords1027
@punjabimusicrecords1027 2 года назад
ਆਪਾ ਤਾ ਸਰਕਾਰ ਦੇ ਲਾਏ ਰੁੱਖ ਨੂੰ ਅੱਗ ਲਾ ਕੇ ਸਾੜਨ ਦਿੰਦੇ ਆ ਨਾਲੇ ਲੋਪੋ ਵਾਲਿਆ ਤੂੰ ਕਿੰਨੇ ਰੁੱਖ ਲਾਏ ਨੇ
@pammadhillon4306
@pammadhillon4306 2 года назад
Whaa Bai buht vadea teem work 👍🏻💪
@jagdeep_dc5639
@jagdeep_dc5639 2 года назад
Love u vadde bai ❤️
@yaadjaria5916
@yaadjaria5916 2 года назад
ਚੌਦਾਂ ਮਿੰਟ ਚਾਲੀ ਸੈਕੰਡ ਤੇ ਇੱਕ ਫਣੀਅਰ ਨਾਗ ਆ ਗਿਆ ਸੀ ਧਿਆਨ ਨਾਲ ਵੀਡੀਓ ਦੇਖੋ
@bluepen215
@bluepen215 2 года назад
Boht acha
@punjabfethe7976
@punjabfethe7976 2 года назад
ਸੁਆ ਨਹੀਂ ਇਹ ਦਾ ਆਡ ਯਾ ਇਹਦਾ ਲਗਦਾ 😔😔
@HarpalSingh-uv9ko
@HarpalSingh-uv9ko 2 года назад
Good
@sidhu7513
@sidhu7513 2 года назад
Pani pani ho geya punjab ch 💭🌨️☔
@anshsinghsra3699
@anshsinghsra3699 2 года назад
Bhaut badiya 👍👍👍
@bluepen215
@bluepen215 2 года назад
Great
@shahbajsingh6069
@shahbajsingh6069 2 года назад
ਲੋਪੋ ਆਲਿਆ ਕਹੀ ਤਾ ਤੇਰੇ ਕੋਲ ਰੰਬੇ ਨਾਲੋ ਵੀ ਮਾੜੀ ਆ ਇਹ ਤਾ ਨੱਕਾ ਨੀ ਬੱਨ ਸਕਦੀ ਤੋ ਮੇਰਾ ਭਰਾ ਸੂਆ ਬੰਨਣ ਨੂੰ ਫਿਰਦਾ, ਇਹੋ ਜਿਹਾ ਕਹੀਆ ਤੋ ਰੂਪੇ ਦਾ ਨਾ ਕਹੀ ਭੰਨ ਪਿਆ ਹੋਣਾ😂😂😂
@jaswinderjaswinderdeol2847
@jaswinderjaswinderdeol2847 2 года назад
Fauji belcha he
@rupinderbrar7553
@rupinderbrar7553 2 года назад
ਇਹਨੂੰ ਪਕਾ ਕਰਾਓ ਯਰ ਏਦਾਂ ਤਾਂ ਟੁੱਟਣਾ ਈ ਆ ਇਹਨੇ 🙏।
@bluepen215
@bluepen215 2 года назад
Boht vdia
@amarjeetsinghjohal2050
@amarjeetsinghjohal2050 2 года назад
Very good veer ji good job
@Onelover1313
@Onelover1313 2 года назад
Great job 🎉👍👍👍👍
@ManjitKaur-xy3ur
@ManjitKaur-xy3ur 2 года назад
bahot vadia
@manug8974
@manug8974 2 года назад
🍵 ☕️ break 👌👌👌
@jaskarankehal
@jaskarankehal 2 года назад
Sirra jatta
@GurpreetSingh-vv5mk
@GurpreetSingh-vv5mk 2 года назад
Bela Bela lopo alea soade ages this is a mane power
@Jass-bg2kz
@Jass-bg2kz 2 года назад
ਅਸੀਂ ਜੱਟ ਹੁੰਦੇ ਆ ਨੀ ਬੀਬਾ 💪🏻💪🏻💪🏻💪🏻
@mossajatt190
@mossajatt190 2 года назад
ਤੇ ਫੇਰ
@factnursery2.0
@factnursery2.0 2 года назад
@@mossajatt190 😂😂
@billusingh2355
@billusingh2355 2 года назад
Y JI SADY BUSHERA DA RECORD HAI NKKA LAUN DA GAGGAR DRYA TY 👍👍👍 ALWAYS FIRST 🥇
@rajwindersinghmehra8086
@rajwindersinghmehra8086 2 года назад
Y g men power
@chanichauhan5155
@chanichauhan5155 2 года назад
ਏਕਤਾ ਜਿੰਦਾਬਾਦ
@bluepen215
@bluepen215 2 года назад
Very good 👍
@SumitKumar-uq6rl
@SumitKumar-uq6rl 2 года назад
A nice g
@townboys9565
@townboys9565 2 года назад
jatt hunde aa
@sadabraza8522
@sadabraza8522 2 года назад
👍👍👍👍
@Jatt22_22
@Jatt22_22 2 года назад
✅👍
@YuvrajSingh-25001
@YuvrajSingh-25001 2 года назад
Veere videos paunda riha kr ,bda changa lagda
@gindagill4028
@gindagill4028 2 года назад
👏👏👏👍👍👍👍🙏🙏🙏🙏
@sachdahoka2304
@sachdahoka2304 2 года назад
Bai tari commentri sira a
@arpanvirk7134
@arpanvirk7134 2 года назад
🙏🙏🙏🙏🙏🙏
@baljeetkaur2072
@baljeetkaur2072 2 года назад
Bahut khoob koshish mela mehnati soojhvan veeran da eka bahut jaroori hai ji
@sonumahey6561
@sonumahey6561 2 года назад
🙏🙏🙏🙏🙏👍👍👍👍
@gurpreetsinghchhina6907
@gurpreetsinghchhina6907 2 года назад
Ah mnu lagda Ajj magar v tuttiya lakhe V tuttiya ajj eh 22
@surjitgill2617
@surjitgill2617 2 года назад
Remeber my village life
@vipulbishnoi
@vipulbishnoi 2 года назад
Punjab Sarkar nu v Haryana Sarkar wangu saria nehra te suuvee concrete naal pakke kar dene chahide ne Es cheez de kai faayde ne ik ta paani tail tak pahunchu dooja eve ban nhi tutange te jimidaar veera da nuksan nhi houga te hor v bathere faayde ne
@manpriit.0780
@manpriit.0780 2 года назад
ਕਹਿੰਦੇ ਕੀ ਹੋਈ ਜਾਂਦਾ ਸਿਰਾਂ ਹੋਈ ਜਾਂਦਾ ਸਿਰਾ 😄😄
@sarvjeetkaursandhu843
@sarvjeetkaursandhu843 2 года назад
syana bnda te ikathh bot vddi gll a bai ji
@ramandeep-6008
@ramandeep-6008 2 года назад
nale kehnde nehri paani nyi aunda?? is vaar aaya a punjab ch ?
@struggler5518
@struggler5518 2 года назад
Sade nal b Canal jandi hai Pathankot to aundi hai Jalandhar nu tut gyi c ik bar hun pakki krwa ditti hai govt. Ne
@ParamjitSingh-jp8fz
@ParamjitSingh-jp8fz 2 года назад
ਅਸੀ ਵੀ ਬੱਨ ਬੱਨਿਆਂ ਵੀਰ
@karamsingh5360
@karamsingh5360 2 года назад
Bai jo khambha rakhia oh suaae to ucha rakho burji nl fir adangga ni fsega oh khamba block krda
@qasimjamalpuria8176
@qasimjamalpuria8176 2 года назад
Bhi g ruk bhi la diea kro aad di musibit both gat oon dai chanse banday nay fir
@buttasingh4719
@buttasingh4719 2 года назад
🙏🙏🙏💪💪💪💪
@sukhjitkaur7038
@sukhjitkaur7038 2 года назад
ਘੳ
@positiveenergy329
@positiveenergy329 2 года назад
La question de la liaison figure parmi les grands classiques de la phonologie du français. Le traitement de ce phénomène est le passage obligé pour tout modèle théorique et peut d’autant mieux constituer une pierre d’achoppement qu’il est le lieu privilégié de la variation. En outre, l’adéquation descriptive ne suffit pas : le modèle doit être validé sur le plan cognitif, tout en permettant de rendre compte de la variation. Il doit aussi prédire quels types de liaison sont susceptibles de s’étendre ou de perdre du terrain. La liaison implique divers paramètres : phonologiques segmentaux, prosodiques, mais aussi lexicaux, morphosyntaxiques, et même statistiques. Mon hypothèse est que les deux principaux problèmes d’ordre cognitif posés aux locuteurs par la liaison sont : (i) le manque de congruence entre les frontières morphosyntaxiques et les frontières phonologiques, dans le cadre d’un modèle dynamique de la construction de l’énoncé ; (ii) la complexité de la dépendance contextuelle des consonnes de liaison, par contraste avec les consonnes fixes1 . Ces problèmes d’ordre cognitif ne peuvent que favoriser la variation et le changement. Consonnes finales fixes et consonnes de liaison Il convient en premier lieu de distinguer les consonnes finales fixes et les consonnes de liaison. On appelle fixes les consonnes finales qui font partie de la forme phonémique du mot, quel que soit l’environnement, alors que les consonnes de liaison n’apparaissent que dans le contexte approprié, avant une initiale vocalique et, dans certains cas, semi-vocalique (comme le [w] de oiseau [wazo]2 , par exemple). Par exemple, la consonne finale [t] est fixe dans sept, [sεt], le [z] est fixe dans seize, [sεz] ; en effet, on a ce [t] ou ce [z] quel que soit le contexte à droite (pause, voyelle, consonne) : sept [sεt] ; sept amis [sεtami] ; sept filles [sεtfij] ; seize [sεz] ; seize amis [sεzami] ; seize filles [sεzfij]. En revanche, les consonnes de liaison [t] et [z] ne sont pas fixes dans petit, petits ; elles n’apparaissent que si le contexte à droite est approprié : petit [pœti] ; petit ami [pœtitami] ; petits amis [pœtizami] ; petit(s) pont(s) [pœtipõ]. 1 Sur cette distinction, voir par exemple Encrevé 1988. 2 J’utilise les symboles de l’API (Alphabet phonétique international). D’une manière générale, je donne des transcriptions phonétiques larges. Le signe #, le point (.) et le signe ∪ symbolisent respectivement la frontière de mot, la fronti
@BalwinderSingh-fr1wj
@BalwinderSingh-fr1wj 2 года назад
Comment krna hi sokha kam krna bhut oukha
@harmandhaliwal5589
@harmandhaliwal5589 2 года назад
Tree lao soya nal. Mithi majboot ho java ge far nahi tutda
@sushmabansal9979
@sushmabansal9979 2 года назад
Veer ji tusi lopo to a m be
@reshamsidhu1825
@reshamsidhu1825 2 года назад
Aaj dukaan Ne Loni
@jattvlogs5403
@jattvlogs5403 2 года назад
Bai apka nam ke hai
@billsingh8188
@billsingh8188 2 года назад
ਨਾਲੇ ਕਹਿੰਦੇ ਪੰਜਾਬ ਚ ਪਾਣੀ ਮੁੱਕ ਗਿਆ , ਨਾਲੇ ਝੋਨਾ ਹੀ ਝੋਨਾ ???
@sidhu7513
@sidhu7513 2 года назад
Punjab de Pani Da muda
@ekamjotsingh8568
@ekamjotsingh8568 2 года назад
ਬਾਈ ਤੁਹਾਡੇ ਪਾਣੀ ਪਾਣੀ ਸਾਡੇ ਸੌਕਾ
@user-po8vn7gt1p
@user-po8vn7gt1p 2 года назад
ਨਾਲੇ ਤੇਰੇ ਵਾਲੇ ਬੰਨ੍ਹ ਤੇ ਤਾਂ ਬਜ਼ੁਰਗਾਂ ਦੀ ਸਲਾਹ ਜ਼ਰੂਰੀ ਐ। 😂😂😂😂😂😂
@harmandhaliwal5589
@harmandhaliwal5589 2 года назад
Tree lao soya da nal nal
@sandeepbajwa4252
@sandeepbajwa4252 2 года назад
Hllo
@tractorawalejatt5202
@tractorawalejatt5202 2 года назад
2 12 te spp c lagda agia
@shivlath843
@shivlath843 Год назад
ਪਹਿਲਾਂ ਹੀ ਸਫਾਈ ਕਰ ਲਿਆ ਕਰੋ
@shivlath843
@shivlath843 Год назад
ਅੱਗ ਲੱਗੀ ਤੇ ਖੂਹ ਨੀ ਨਿਕਲ ਦਾ
@batthdairyfarmbarhampur4700
@batthdairyfarmbarhampur4700 2 года назад
🤣🤣🤣🤣🤣🤣😂😂😂
@nirmaldhillon6449
@nirmaldhillon6449 2 года назад
ਕਹੀ ਇਕੋ ਸੀ ਘਰ ਵਿੱਚ
@abhaygill7386
@abhaygill7386 2 года назад
Jatta sade ta Aya ni yaar meeh ena msa hi chader bheo aa
@rannvijaysingh1
@rannvijaysingh1 2 года назад
Sade pinda wal ta suye loga ne ba laye aa.
@bullsofpunjab3946
@bullsofpunjab3946 2 года назад
ਸੂਆਹ ਨਹੀਂ ਆਹ ਕੱਸੀ ਹੈ
@manpreetsingh4571
@manpreetsingh4571 2 года назад
Baba eve ghore ghadhe dikaunda rehna kerla ja ooty ,the map of england,othey ja
@randhawacattlefarm2854
@randhawacattlefarm2854 2 года назад
Bai oa tere nalo wadda Bai takda malla Mann bhawe nah Mann
@amanjotsinghsidhu4183
@amanjotsinghsidhu4183 2 года назад
Drakth laado y aale doale
@balwindersinghsandhu7253
@balwindersinghsandhu7253 2 года назад
ਲੋਪੋਂ ਵਾਲਿਆਂ ਤੇਰੀ ਕਹੀ ਤਾਂ ਕਰਾੲੇ ਨੂੰ ਵੀ ਮਾਤ ਪਾਈ ਜਾਂਦੀ ਆ
@gaganchahal9653
@gaganchahal9653 2 года назад
Apni hi galti a pahila nal tak vij diti mitti vad k hun ta tutna hi c 🤔🤔🤔
@vinitbains6311
@vinitbains6311 2 года назад
Aanu faibar dab deyo kabi nahi toutu ga
@jassamander
@jassamander 2 года назад
Y aaa ah muka hi ni c aunda j nal lgdi a jmena wale chnge hunde baki soe di patri das rahi
@seerachahalvlogs3213
@seerachahalvlogs3213 2 года назад
ਨਾਲ ਲੱਗ ਜਾ ਵੀਡੀਓ ਬਣਾਈ ਜਾਨਾਂ 💀
@avtarsidhu633
@avtarsidhu633 2 года назад
MallHe v tut gya c
@satveerkhosa4731
@satveerkhosa4731 2 года назад
Lopo aala ta khet bs wtta he toda h uto kahe bot wdi chki firda
@Manpreetsi81
@Manpreetsi81 2 года назад
Choti ji ta kahi a
@gurwindersingh6802
@gurwindersingh6802 2 года назад
ਅ ਸਾਰਾ ਪੇਪਾ ਦਾ ਕਮਾਲ ਐ😂
@qasimjamalpuria8176
@qasimjamalpuria8176 2 года назад
Eakta wich bal hunda
@JaipalSinghtomar2264
@JaipalSinghtomar2264 2 года назад
बे पंजाबीऔ थोडा पानी हरियाणा में भी छड़ दो
@manpreetsingh4571
@manpreetsingh4571 2 года назад
Fuddu kam sukhjinder koi chaj di video bna kalepani ja kerala ja yr raju frm lopon
@anubansal2623
@anubansal2623 2 года назад
Ekta Vich hi Bal hai
@gurtejsingh617
@gurtejsingh617 2 года назад
ਖਾਦੀਆ ਖਰਾਕਾ ਦਾ ਪਤਾ ਇਹੋ ਜੇ ਕੰਮ ਚ ਪਤਾ ਲੱਗਦਾ ਜੱਟਾ
@navneet.9941
@navneet.9941 2 года назад
Bae tere wali khi ta bade wadi a yar
@Yadwinder5911
@Yadwinder5911 2 года назад
😂😂
@rimpyrimpy579
@rimpyrimpy579 2 года назад
Bai.g.tuanu.miln.da.dil.bot.karda.pathnkot.tu.gamma
@bluepen215
@bluepen215 2 года назад
Great
Далее
Nurse's dream !! 😂😂
00:17
Просмотров 5 млн
Хотите поиграть в такую?😄
00:16
Просмотров 375 тыс.
ТОП 10 Худших игроков Евро-2024
30:22
Nurse's dream !! 😂😂
00:17
Просмотров 5 млн