Тёмный

ਵਿਸ਼ਵਦੀਪ ਫਾਜ਼ਿਲਕਾ ਤੇ ਪਰਚਾ ਕਿਉਂ ਹੋਇਆ ਵਿਸ਼ਵਦੀਪ ਦਾ ਲੋਕਾਂ ਨੇ ਕਿਉ ਨੀ ਦਿੱਤਾ ਸਾਥ 

SACH DI PADTAL
Подписаться 62 тыс.
Просмотров 36 тыс.
50% 1

ਵਿਸ਼ਵਦੀਪ ਫਾਜ਼ਿਲਕਾ ਤੇ ਪਰਚਾ ਕਿਉਂ ਹੋਇਆ ਵਿਸ਼ਵਦੀਪ ਦਾ ਲੋਕਾਂ ਨੇ ਕਿਉ ਨੀ ਦਿੱਤਾ ਸਾਥ

Опубликовано:

 

16 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 114   
@bahadursingh9718
@bahadursingh9718 21 день назад
ਵੀਰ ਜੀ ਇਸ ਤੋਂ ਪਹਿਲਾਂ ਤਾਂ ਗੱਫ਼ੇ ਖਾਂਦੇ ਸੀ। ਕਿਉਂ ਕਿ ਮੈਂਬਰ ਸੀ ਹੁਣ ਓਹ ਗੱਲ ਬਣਦੀ ਨਹੀਂ। ਵੀਰ ਜੀ ਸੱਚੀਂ ਗੱਲ ਹਮੇਸ਼ਾ ਸੱਚੀ ਹੁੰਦੀ ਹੈ। ਜਦੋਂ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਉੱਨਤੀ ਪੰਜ ਚੌਵੀਂ ਨੂੰ ਹੋ ਗ਼ਈ ਸੀ। ਇਹ ਮਗਰੋਂ ਪਾਣੀ ਵਿੱਚ ਡਾਂਗਾਂ ਮਾਰਨ ਦਾ ਕੋਈ ਫੈਅਦਾ ਨਹੀਂ। ਧੰਨਵਾਦ ਸਹਿਤ
@jagdevsinghmaan7257
@jagdevsinghmaan7257 14 дней назад
ਇਹ ਅਖੌਤੀ ਕਿਸਾਨਾਂ ਦੀ ਮਾਨਸਿਕਤਾ ਹੀ ਹੈ ਜਦੋਂ ਪਹਿਲਾਂ ਕਿਸਾਨੀ ਅੰਦੋਲਨ ਸੁਰੂ ਹੋਇਆ ਸੀ ਉਸ ਸਮੇਂ ਸਮੁੱਚੇ ਪੰਜਾਬ ਭਾਰਤ ਅਤੇ ਵਿਸ਼ਵ ਵਿੱਚ ਵੱਸਦੇ ਪੰਜਾਬੀਆਂ ਨੇ ਸਾਥ ਦਿੱਤਾ ਇਹ ਵੀਰ ਜਸਵਿੰਦਰ ਸਿੰਘ ਸਿੱਧੂ ਜੈਤੋ ਜੀ ਨੇ ਆਪਣੇ ਹੀ ਕਿਸਾਨ ਭਰਾਵਾ ਦੀ ਗੱਲ਼ ਹੀ ਕੀਤੀ ਹੈ ਜਦੋਂ ਵੀਰ ਵਿਸ਼ਵਦੀਪ ਸਿੰਘ ਫਾਜ਼ਿਲਕਾ ਦੀ ਗੱਲ਼ ਆਉਂਦੀ ਹੈ ਫਿਰ ਬਾਈ ਪਾਸ ਕਰਕੇ ਕਹਿੰਦਾ ਮੈ ਵੀਰ ਵਿਸ਼ਵਦੀਪ ਸਿੰਘ ਫਾਜ਼ਿਲਕਾ ਦੇ ਮੁੱਦੇ ਤੇ ਵੀ ਗੱਲ਼ ਕਰਦਾ ਪਰ ਕਰੀ ਨਹੀਂ ਇਹ ਵੀ ਸਮਾਂ ਖ਼ਰਾਬ ਹੀ ਕਰ ਰਿਹਾ ਖ਼ੈਰ ਕਿਸਾਨ ਜਥੇਬੰਦੀਆਂ ਵਿੱਚ ਆਪਸੀ ਫੁੱਟ ਹੀ ਬਹੁਤ ਜਿਆਦਾ ਹੈ
@RajveerSingh-gy3vm
@RajveerSingh-gy3vm 21 день назад
ਜਿੰਨੀਆਂ ਗੱਲ ਇਸ ਵੀਰ ਨੇ ਕੀਤੀਆਂ ਇਹਦਾ ਸਦੀਵੀ ਹੱਲ ਦੱਸ ਸਕਦਾ ਏ
@sukhbhullarfzk3012
@sukhbhullarfzk3012 14 дней назад
ਵੀਰੇ ਜਿਹੜਾ ਵਿਸ਼ਵਦੀਪ ਦੀ ਪੰਚਾਇਤ ਸੀ ਨਾ ਉਹ ਗਲਤ ਹੈਗੀ ਸੀ ਮੇਰੇ ਪਿੰਡ ਦੀ ਬੋਲੀ ਹੋਈ ਪੰਚਾਇਤ ਦੀ ਫਸਲ ਉਹਨਾਂ ਨੇ ਹੁਣ ਬੀਜਣੀ ਆ ਤੇ ਵਿਸ਼ਵਦੀਪ ਦੇ ਪਿੰਡ ਤਾਂ ਕਹਿੰਦੇ ਨਰਮਾ ਪੰਚਾਇਤ ਜਮੀਨ ਚ ਗੁੱਡ ਗੁੱਡ ਹੋਇਆ ਪਿਆ
@harj5371
@harj5371 21 день назад
ਕੁੱਝ ਕਹੋ ਵਿਸ਼ਵ ਦੀਪ ਸਿੰਘ ਹੱਕ ਸੱਚ ਗੱਲ ਕਰਦਾ ਸੀ ਗੱਲ ਹੱਕ ਸੱਚ ਕਰਨੀ ਚਾਹੀਦੀ ਹੈ ਮਜ਼ਦੂਰ ਨੂੰ ਹਮੇਸ਼ਾ ਹੀ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ
@JagroopSingh-no7xy
@JagroopSingh-no7xy 21 день назад
ਵਿਸਵਦੀਪ ਕੰਗਨਾ ਰਣੌਤ ਦੇ ਵੀ ਹੱਕ ਵਿੱਚ ਬੋਲਿਆ
@sawindersingh4362
@sawindersingh4362 21 день назад
ਜੇ ਤੁਹਾਨੂੰ ਫਸਲ ਵਿਚੋਂ ਕੁਝ ਬਚਦਾ ਨਹੀਂ ਤੇ ਕਿਉ ਫਾਹ ਲੈਂਦੇ ਹੋ
@SandhuBaldev-yq6mz
@SandhuBaldev-yq6mz 21 день назад
ਇਹਨਾਂ ਗੱਲਾਂ ਦਾ ਵਿਸ਼ਵਦੀਪ ਮਸਲੇ ਨਾਲ ਕੀ ਸਬੰਧ ਹੈ॥
@DavinderSingh-kw2ui
@DavinderSingh-kw2ui 14 дней назад
ਕੋਈ ਗੱਲ ਹਰਾਮਦੇ ਦੇ ਨਹੀ ਚੱਜਦੀ ਕੀਤੀ
@romanjaura2275
@romanjaura2275 21 день назад
ਜੇ ਕਣਕ ਸਸਤੀ ਵਿਕਦੀ ਹੈ ਤਾਂ ਨਾ ਕਰੋ ਇਹ ਕੰਮ
@parmindersingh2081
@parmindersingh2081 21 день назад
ਵੈਸੇ ਵਿਸ਼ਵਦੀਪ ਦੀ ਮੱਦਦ ਤਾਂ ਕਰਨੀ ਚਾਹੀਦੀ ਹੈ ਚਲੋ ਕਿਤੇ ਕੋਈ ਵੱਧ ਘੱਟ ਬੋਲਿਆ ਜਾ ਸਕਦਾ ਹੈ ਜੀ ਪਰ ਕਿਸੇ ਨੂੰ ਵੀ ਨਜਾਇਜ਼ ਤੰਗ ਨਹੀਂ ਕਰਨਾ ਚਾਹੀਦਾ ਜੀ ਪਰ ਸਰਕਾਰਾਂ ਇਹ ਸੱਭ ਕੁੱਝ ਕਰਵਾਉਂਦੀਆਂ ਹਨ ਜੀ ਵੈਸੇ ਦੋਸਤੋ ਨਾ ਤਾਂ ਕਿਸਾਨ ਦਾ ਮਜ਼ਦੂਰ ਤੋਂ ਬਗੈਰ ਸਰਨਾ ਨਾ ਹੀ ਮਜ਼ਦੂਰਾਂ ਦਾ ਕਿਸਾਨਾਂ ਬਗੈਰ ਸਰਨਾ ਅਸੀਂ ਪੀੜੀਆਂ ਤੋਂ ਇਕ ਦੂਜੇ ਨਾਲ ਜੁੜ ਕੇ ਰਹਿ ਰਹੇ ਸੀ ਪਰ ਭਾਜਪਾ ਨੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਖਾਈ ਪਾਉਣੀ ਸ਼ੁਰੂ ਕਰ ਦਿੱਤੀ ਹੈ ਸਾਵਧਾਨ ਹੋ ਜਾਓ ਸਾਰੇ ਵੀਰ ਆਪਾਂ ਈ ਇਕ ਦੂਜੇ ਦੇ ਕੰਮ ਆਉਣਾ ਹੈ ਜੀ
@user-my1ef3bl6p
@user-my1ef3bl6p 21 день назад
ਜਿਨਾ ਨੇ ਰਾਜ ਨੀਤੀ ਵਿੱਚ ਆਉਣਾ ਹੁੰਦਾ ਹੈ ਉਹਨਾਂ ਨੂੰ ਫਾਇਦਾ ਹੁੰਦਾ ਜਾਤ ਪਾਤ ਦੀ ਗੱਲ ਕਰਕੇ ਵੀਰੋ ਸਮਝੋ ਇਹਨਾ ਗੱਲਾ ਨੂੰ ਹੋਰ ਕੌਣ ਕਿੱਸੇ ਲਈ ਮਾਰਦਾ ਸਾਨੂੰ ਮਗਰ ਲਕੇ ਆਵਦਾ ਹੀ ਫਾਇਦਾ ਖਟਦੇ ਹੈ ਕਿੱਸੇ ਪਿੱਛੇ ਨਾ ਮਰੋ ਵੀਰੋ
@balrajdeepsingh615
@balrajdeepsingh615 14 дней назад
ਵਿਸ਼ਵਦੀਪ ਸਿੰਘ ਜਿੰਦਾ ਬਾਅਦ
@JagtarSingh-kz8gi
@JagtarSingh-kz8gi 14 дней назад
ਮਹਿੰਗੀਆਂ ਕਾਰਾਂ ਮਹਿੰਗੇ ਟਰੈਕਟਰ ਵੱਡੀਆਂ ਕੋਠੀਆਂ ਮਹਿੰਗੇ ਵਿਆਹ ਇਹਨਾਂ ਗੱਲਾ ਕਰਕੇ ਜਟਾਂ ਸਿਰ ਕਰਜਾ ਚੜਦਾ
@user-gd9pp9hy2r
@user-gd9pp9hy2r 21 день назад
ਜਿਹੜੇ ਕੰਮ ਜਾਂ ਗੱਲ ਕਰਨ ਲਈ ਤੁਹਾਡੇ ਅੱਗੇ ਮਾਇਕ ਕੀਤਾ ਓ ਤੁਸੀਂ ਗੱਲ ਕਰੋ ਬਾਕੀ ਬਾਅਦ ਵਿੱਚ ਵੀ ਹੋ ਸਕਦਾ ਹੈ ਜੀ 💚🙏🙏👍👌👌 ਪੱਤਰਕਾਰ ਵੀਰ ਜੀ ਚਾਹੀਦਾ ਕਿ ਵਿਸ਼ਵਜੀਤ ਸਿੰਘ ਵਾਰੇ ਗੱਲ ਕਰੋ👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️☝️☝️✍️✍️✍️💯💚👏
@harchandsingh1261
@harchandsingh1261 21 день назад
ਸਾਡੇ ਦੇਸ਼ ਦੇ ਸਮੂਹ ਪਛੜੇ ਵਰਗ, ਜੱਟ ਸਮੇਤ ਉਨ੍ਹਾਂ ਜਾਗਰੂਕ ਨਹੀਂ, ਜਿਨ੍ਹਾਂ ਹੋਣਾ ਚਾਹੀਦਾ ਹੈ। ਇੰਨਾ ਦੇ ਆਪਸੀ ਟਕਰਾਅ ਨਾਲ ਦੁਸ਼ਮਣ ਜਮਾਤ ਨੂੰ ਹੀ ਫ਼ਾਇਦੇਮੰਦ ਹੈ।
@shonki6049
@shonki6049 14 дней назад
ਚੰਗੇ ਵਿਚਾਰ ਬਾਈ ਦੇ 🙏
@user-iw5lq6dc8i
@user-iw5lq6dc8i 21 день назад
ਇਹ।ਬੋਲ।ਕੀ।ਰਿਹਾ।ਮੁਦਾ।ਕੀ।ਹੈ
@yudukhan6658
@yudukhan6658 14 дней назад
Bidspdeep..singh bhoot badaya banda.lakha sadana janda bad..koi na aye.par.vir.lakha.sadana..jaroor. Aeo gam m kuldeep singh pind Gharuan distk Mohali Punjab to salam karda ha eis vir Bispdeep singh new
@JagjitSinghhh
@JagjitSinghhh 21 день назад
Bilkul Sahi Gul Hai Ki Marhe Time Koi Vi Kise Nal Nahi Kharhda Sirf Apna Privar Hi Marhe Time Te Nal Kharhda Hai
Далее
100❤️
00:19
Просмотров 4,9 млн
100❤️
00:19
Просмотров 4,9 млн