Тёмный

ਸਰਕਾਰ ਖਿਲਾਫ ਡਟ ਕੇ ਬੋਲਣ ਵਾਲੇ Vishavdeep Fazilka ਤੇ ਹੋਇਆ ਪਰਚਾ ਦਰਜ, ਪਰਿਵਾਰ ਨੇ MLA ਗੋਲਡੀ ਕੰਬੋਜ ਤੇ ਲਾਇਆ 

LOK AWAZ TV
Подписаться 548 тыс.
Просмотров 130 тыс.
50% 1

ਸਰਕਾਰ ਖਿਲਾਫ ਡਟ ਕੇ ਬੋਲਣ ਵਾਲੇ Vishavdeep Fazilka ਤੇ ਹੋਇਆ ਪਰਚਾ ਦਰਜ,
ਪਰਿਵਾਰ ਨੇ MLA ਗੋਲਡੀ ਕੰਬੋਜ ਤੇ ਲਾਇਆ ਝੂਠਾ ਪਰਚਾ ਦਰਜ ਕਰਵਾਉਣ ਦਾ ਦੋਸ਼,
ਵਿਸ਼ਵ ਦੀ ਮਾਂ ਦਾ ਰੋ ਰੋ ਬੁਰਾ ਹਾਲ।
ਪਰਚਾ ਪੰਚਾਇਤ ਸੈਕਟਰੀ ਦੇ ਬਿਆਨਾਂ ਤੇ ਹੋਇਆ MLA ਦਾ ਕੋਈ ਰੋਲ ਨਹੀਂ - SHO ਅਰਨੀਵਾਲਾ
#vishavdeepfazilka #goldykamboj #aap #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

10 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 770   
@GurwinderSingh-ts1bk
@GurwinderSingh-ts1bk Месяц назад
ਸਾਰੇ ਪੰਜਾਬੀਆਂ ਨੂੰ ਵਿਸ਼ਵਦੀਪ ਫਾਜ਼ਿਲਕਾ ਦਾ ਸਾਥ ਜਰੂਰ ਦੇਣਾ ਚਾਹੀਦਾ ਹੈ।
@taljeetdhindsa4001
@taljeetdhindsa4001 Месяц назад
Bilkul vir ne sahi keha,,, jiven apa bhanna sidhu bahar kadwa lya,, isda bhi sath dena chahida ae sanu ,,
@desasingh7038
@desasingh7038 Месяц назад
ਉਹ ਵੀਰ ਇਕ ਇਮਾਨਦਾਰ ਬੰਦਾ ਹੈ ਲੋਕ ਸਾਥ ਜਰੂਰ ਦੇਣਗੇ ਪਰਚਾ ਰੱਦ ਕਰਵਾਉਣ ਗੇ
@harjeeschekhonz5556
@harjeeschekhonz5556 Месяц назад
ਵਿਸ਼ਵਦੀਪ ਵਧੀਆ ਨੌਜੁਆਨ ਹੈ, ਉਸਦੀ ਮੱਦਦ ਕਰਨੀ ਚਾਹੀਦੀ ਐ,,, ਵੀਰ ਦੀ ਅਵਾਜ਼ ਬੰਦ ਕਰਦੇ ਐ ,,, 🙏💐
@kulwanthitler1212
@kulwanthitler1212 Месяц назад
ਆਪ ਦੀ ਸਰਕਾਰ ਬੁਚੜਾ ਵਾਲੇ ਕੰਮ ਬੰਦ ਕਰੇ।
@GurdialSingh-yn9tq
@GurdialSingh-yn9tq Месяц назад
ਕਹਿੰਦੇ ਸਾਡਾ ਕੀ ਕਸੂਰ ਸਾਡਾ ਜਿਲਾ ਸੰਗਰੂਰ
@user-bw6mz3bu7v
@user-bw6mz3bu7v Месяц назад
ਜਿਹਦੀ ਸਾਈਡ ਲੇ ਰਹੇ ਹੋ ਇਹਨੂੰ ਬੋਲਣ ਦੀ ਤਮੀਜ਼ ਹੈ। ਬਦਤਮੀਜ਼ ਬੰਦਾ ਇਹ ਨਾ ਅਕਲ ਨਾ ਮੱਤ। ਐਵੇਂ ਹਵਾ ਵਿੱਚ ਹੀ ਇਲਜ਼ਾਮ ਲਾਈ ਜਾਂਦਾ।
@ranjeetsodhi7478
@ranjeetsodhi7478 Месяц назад
Aam admi party gunda party... Mainu mere hi gr vichon dhakke de ke kdya meri sis te uhde husband ne... Aam admi party de leader nak vakfi krke...
@gurbaajsingh-qo4rw
@gurbaajsingh-qo4rw Месяц назад
Wahguruji,spot kro ji
@rajwindersinghraja3289
@rajwindersinghraja3289 Месяц назад
​@@user-bw6mz3bu7vveer gg tusi party da huna aa as krka saport krda aa
@user-uz5io8wt1d
@user-uz5io8wt1d Месяц назад
ਗਲਤ ਗੱਲ ਹੈ ਲੋਕਾਂ ਨੂੰ ਵੀ ਇਸਦਾ ਇਤਰਾਜ਼ ਜਤਾਉਣਾ ਚਾਹੀਦਾ ਹੈ ਇਹ ਥੱਕਾ ਹੁਣ ਪੰਜਾਬ ਵਿੱਚ ਆਮ ਹੋ ਗਿਆ ਹੈ।
@user-jw6mp7wn4j
@user-jw6mp7wn4j Месяц назад
ਸਾਰੇ ਲੋਕਾਂ ਨੂੰ ਇਹ ਬੰਦੇ ਨਾਲ ਖੜਨਾ ਚਾਹੀਦਾ
@taljeetdhindsa4001
@taljeetdhindsa4001 Месяц назад
Bilkul bai 1 din rakho te ikath karo,, bhanne te Lakhe bai nu bhi suneha lgao j kisey kol number hega ae
@SukurebM-rh1tf
@SukurebM-rh1tf Месяц назад
ਚਿੱਟਾ ਵੇਚਣ ਵਾਲੇ ਤਾਂ ਇਹਨਾਂ ਤੋਂ ਫੜੇ ਨਹੀਂ ਜਾਂਦੇ ਆਮ ਲੋਕਾਂ ਤੇ ਪਰਚਾ ਦਰਜ ਕਰ ਦਿੰਦੇ ਵਿਸ਼ਵਦੀਪ ਬਹੁਤ ਵਧੀਆ ਭਰਾ ਵਾ ਆਪਣਾ ਆਮ ਲੋਕਾਂ ਨਾਲ ਖੜਦਾ ਉਹਦੇ ਲਈ ਵੀ ਕੋਈ ਖੜੋ ਕਿੱਥੇ ਗਿਆ ਅੱਜ ਲੱਖਾ ਸਿਧਾਣਾ ਭਾਨਾ ਸਿੱਧੂ ਇਹ ਵੀ ਉਹਨਾਂ ਨਾਲ ਖੜਦਾ ਸੀ ਉਹਨਾਂ ਨੂੰ ਵੀ ਖੜਨਾ ਚਾਹੀਦਾ ਦੇ ਨਾਲ
@RameshChander-kt7uy
@RameshChander-kt7uy Месяц назад
Jeker Yogi da janta darbar hunda ethay taa kise police wale de jaroorat nhi ce honi ....
@RouteRunners9809
@RouteRunners9809 Месяц назад
@@RameshChander-kt7uyjogi kinne criminal te rapist UP di assembly ch bitha Rakhe aa ?
@RameshChander-kt7uy
@RameshChander-kt7uy Месяц назад
@@RouteRunners9809 aho apnay Punjab de leader dodh de dhotey nay ....
@user-cb4dk9fi3t
@user-cb4dk9fi3t Месяц назад
​@@RameshChander-kt7uyਯੋਗੀ ਯੋਗੀ ਯੋਗੀ ਸਾਲਾ ਲਗਦਾ ਏਥੇ ਆਉਣ ਤੁਸੀਂ ਆਪਣੇ ਜਿਹੜੇ ਚੰਗਾ ਕੰਮ ਕਰਨ ਵਾਲੇ ਨੂੰ ਅੱਤਵਾਦੀ ਏਜੰਸੀਆਂ ਦਾ ਖਾਲਿਸਤਾਨੀ ਬਣਾ ਦਿੰਦੇ ਓ ਬੋਤਲਾਂ ਕਣਕ ਝੋਨੇ ਤੇ ਵਿਕ ਜਾਂਦੇ ਓ ਫੇਰ ਆਸਾਂ ਲਾਉਨੇ ਓ ਬਾਹਰ ਭਈਆਂ ਤੇ ਜਿਹੜੇ ਲੋਕ ਆਪਣੇ ਪਰਿਵਾਰ ਨੂੰ ਨਹੀਂ ਸੰਭਾਲ ਸਕਦੇ ਉਨ੍ਹਾਂ ਨੂੰ ਪੂਜਦੇ ਫਿਰਦੇ ਓ
@user-uz5io8wt1d
@user-uz5io8wt1d Месяц назад
ਲੱਖਾਂ ਸਿਧਾਨਾ ਵੀਰ ਨੂੰ ਵੀ ਹੁਣ ਇਸਦਾ ਸਾਥ ਦੇਣਾ ਚਾਹੀਦਾ ਹੈ।
@rajuarora3163
@rajuarora3163 Месяц назад
ਉਹ ਤਾ ਖੁਦ ਸਰਕਾਰ ਦਾ ਚਮਚਾ
@user-uz5io8wt1d
@user-uz5io8wt1d Месяц назад
@@rajuarora3163 ਵੀਰ ਔ ਤਾਂ ਤੈਨੂੰ ਜਿਆਦਾ ਪਤਾਂ ਹੋਣਾ ਹੈ ਮੈ ਤਾਂ ਸਿਰਫ ਤਾਂ ਗੱਲ ਉਹੀ ਹੈ ਕਿ ਇਕ ਤਾਂ ਵਿਸ਼ਵਜੀਤ ਨੇ ਆਪ ਵੀ ਇਲੈਕਸ਼ਨਾ ਵਿਚ ਲੱਖੇ ਸਿਧਾਨੇ ਦਾ ਸਮਰਥਣ ਕੀਤਾ ਸੀ ਤੇ ਦੂਜਾ ਉਸ ਦਾ ਪਰਿਵਾਰ ਵੀ ਕਹਿ ਰਿਹਾ ਹੈ ਕਿ ਪਰਚਾ ਆਮ ਆਦਮੀ ਪਾਰਟੀ ਵੱਲੋਂ ਝੂਠਾ ਤੇ ਨਜਾਇਜ਼ ਪਾਇਆ ਗਿਆ ਹੈ।
@HarpreetSingh-ti4ii
@HarpreetSingh-ti4ii Месяц назад
​@@rajuarora3163 tere naam to hi pta lg gya sarkari tattu hegga tu
@SinghGill7878
@SinghGill7878 Месяц назад
​@@user-uz5io8wt1dਵੀਰ ਇਹ ਰਾਜੂ ਅਰੋੜਾ ਹਰ ਵੀਡੀਓ ਤੇ ਫਾਲਤੂ ਭੌਂਕਦਾ ਇਹੋ ਜਹੇ ਕਤੀੜ ਨੂੰ ਰੀਪਲੈ ਨਹੀਂ ਕਰੀਦਾ ਲੱਖਾਂ ਬਾਈ ਜਰੂਰ ਨਾਲ ਖਾਡੂਗਾ ਪਹਿਲਾਂ ਵੀ ਖੜਾ ਸੀ
@rajuarora3163
@rajuarora3163 Месяц назад
@@SinghGill7878 ਲੱਖੇ ਦਾ ਦਿਮਾਗ ਹਿੱਲਿਆ ਪਿਆ ਜਿਦੋ ਦਾ ਹਰਿਆ ਓਹਨੂ ਕਿਸੇ ਚੰਗੇ ਡਾਕਟਰ ਕੋਲ ਲੈ ਕੇ ਜਾਵੋ
@KartarSingh-es8mo
@KartarSingh-es8mo Месяц назад
ਉ ਮਾਂ ਮੇਰੀਏ ਆਵੇ ਨੀ ਰੋਈ ਦਾ ਜਦੋਂ ਕੋਈ ਬੰਦਾ ਜੁਲਮ ਖਿਲਾਫ਼ ਲੜਦਾ ਉਦੋਂ ਪਰਚੇ ਪੁਰਚੇ ਚਲਦੇ ਰਹਿੰਦੇ ਨੇ ਪੂਰਾ ਪੰਜਾਬ ਤੇਰੇ ਪੁੱਤ ਲਈ ਖੜੂਗਾ ਬੇਫਿਕਰ ਰਹੋ ਐਵੇਂ ਨਾ ਕਿਸੇ ਦੁੱਕੀ ਦੇ ਬੰਦੇ ਦੀ ਮਿਨਤ ਕਰਿਉ
@bindersingh5632
@bindersingh5632 Месяц назад
Hun dekage es gareeb da sath dida
@anilkumarsingh7439
@anilkumarsingh7439 Месяц назад
V Bad He is A Good Parson
@kanwalpreets1181
@kanwalpreets1181 Месяц назад
ਹੁਣ ਕਿਸੇ ਨੇ ਨਹੀਂ ਖੜਣਾ ਗਰੀਬ ਨਾਲ ਨਾ ਲੱਖਾਂ ਨਾ ਭਾਨਾਂ ਨਾ ਸਿਮਰਨਜੀਤ ਨਾ ਕੋਈ ਸਰਪੰਚ ਸਭ ਮਰ ਜਾਣੇ ਗਰੀਬ ਲਈ
@bindersingh5632
@bindersingh5632 Месяц назад
Shai kha .hun kithe geye kisan ekta wale
@mrbrar6698
@mrbrar6698 Месяц назад
Veer ki lord aa bolan di chnga mada jado pata wa sarkara da fir v binaa gal tu boli jana
@amanahil6333
@amanahil6333 Месяц назад
Tu khad ja k comment ch loka nu bhandan da theka laya
@Aman-pm5wc
@Aman-pm5wc Месяц назад
Ik gareeb Duja Shoti jaat 😢😢
@davygrup1717
@davygrup1717 Месяц назад
ਪਹੁੰਚ ਗਏ ਵੀਰ ਉਹ ਸਾਰੇ ਪਹੁੰਚ ਗਏ
@user-ms8lh1yx6v
@user-ms8lh1yx6v Месяц назад
ਬਾਈ ਭਾਨੇ ਸਿੱਧੂ ਦੇ ਪਰਚੇ ਵਕਤ ਵਿਸਵਦੀਪ ਬਮਾਰ ਹੋਣ ਦੇ ਵਾਵਜੁਦ ਭਾਨੇ ਵਕਤ ਡੱਟ ਕੇ ਖੱੜੀਆ ਸੀ ਅੱਜ ਸਾਨੂੰ ਸਾਰੀਆ ਨੂੰ ਵਿਸਵਦੀਪ ਦੇ ਹੱਕ ਚ ਖੱੜਨਾ ਚਾਹੀਦਾ ਸਾਰੇ ਸਮਾਜ ਸੇਵੀਆ ਨੂੰ ਵੀਰ ਦਾ ਸਾਥ ਦੇਣਾ ਚਾਹੀਦਾ
@pamajawadha5325
@pamajawadha5325 Месяц назад
Ik phone ai c munsi da fer chup ho gye
@manjeetdhaliwal5113
@manjeetdhaliwal5113 Месяц назад
ਭੰਡ ਨੂੰ 2027 ਚ ਸਬਕ ਸਿਖਾਉਣ ਪੰਜਾਬੀ ਲੋਕਸਭਾ ਚੋਣ ਚ ਟਰੇਲਰ ਦੇਖ ਲਿਆ
@jgjit5320
@jgjit5320 Месяц назад
ਮਾਤਾ ਰੋ ਨਾ ਪਰਚਾ ਮਰਦਾਂ ਤੇ ਹੀ ਹੁੰਦਾ ਡਰੀ ਦਾ ਨੀ ਟੈਸ਼ਨ ਨੀ ਲਈ ਦੀ
@desasingh7038
@desasingh7038 Месяц назад
ਭਗਵੰਤ ਮਾਨ ਜੀ ਹੁਣ ਜਿਮਨੀ ਚੋਣ ਵੀ ਨਾ ਹਾਰ ਜਾਵੋ ਕਿਤੇ ਗੋਲਡੀ ਕੰਬੋਜ ਨੂੰ ਸਮਝਾੳ ਗਰੀਬ ਨੂੰ ਤੰਗ ਪ੍ਰੇਸ਼ਾਨ ਨਾ ਕਰੇ
@m.k5889
@m.k5889 Месяц назад
Goldy likh ke dendaa jeh zindagi agar sarpanch ve jitt gyaa ta
@SomRaj-gs5qn
@SomRaj-gs5qn Месяц назад
ਹੁਣ ਸਾਰੀ ਕਿਸਾਨ ਯੂਨੀਅਨ ਤੇ ਲੱਖੇ ਨੂੰ ਇਥੇ ਆਉਣ ਚਾਹੀਦਾ ਹੈ
@surindersingh2233
@surindersingh2233 Месяц назад
ਲੱਖਾ ਕਿੱਥੇ ਗਿਆ ਹੁਣ ਖੜਨਾ ਚਾਹੀਦਾ ਯਰ ਵਿਸ਼ਵਦੀਪ ਦੇ ਹੱਕ ਵਿੱਚ
@pamajawadha5325
@pamajawadha5325 Месяц назад
Lakha sidhna nu vote nhi pai loka n
@punjablover83
@punjablover83 Месяц назад
lakha jatt di kroo greeb to ki laina
@uniquethingvlog
@uniquethingvlog Месяц назад
ਭੈਣ ਮੇਰੀਏ ਰੋ ਨਾ 2027 ਚ ਐਮ ਐਲ ਏ ਪੱਕਾ ਪਰਮਾਤਮਾ ਚੰਗਾ ਹੀ ਕਰਦਾ ਜੋ ਕਰਦਾ
@manmohamsingh3775
@manmohamsingh3775 Месяц назад
ਸਿਆਸਤ ਵਿੱਚ ਪਹਿਲੀ ਪੌੜੀ ਚੜ੍ਹ ਗਿਆ ਤਰੱਕੀ ਕਰੇਗਾ
@HarSingh-lu4tc
@HarSingh-lu4tc Месяц назад
ਮੇਰੇ ਦਿਲ ਦੀ ਗੱਲ ਕਹਿ ਤੀ ਵੀਰ ਤੂੰ
@BhindaPathak
@BhindaPathak Месяц назад
ਬਾਈ ਜੀ ਜੇਕਰ ਸੱਚਮੁਚ ਇਸ ਵੀਰ ਨਾਲ ਧੱਕਾ ਹੋਇਆ ਤਾਂ ਸਾਰਿਆਂ ਨੂੰ ਇਸ ਵੀਰ ਨਾਲ ਜਰੂਰ ਖੜਨਾ ਚਾਹੀਦਾ
@BhupinderSingh-kf2ng
@BhupinderSingh-kf2ng Месяц назад
ਲੱਖਾਂ ਸਿਧਾਣਾ ਅਤੇ ਭਾਨਾ ਸਿੱਧੂ ਨੂੰ ਵਿਸ਼ਵਦੀਪ ਤੇ ਹੱਕ ਵਿੱਚ ਆਉਣਾ ਚਾਹੀਦਾ ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਵਿਸ਼ਵਦੀਪ ਦੇ ਨਾਲ ਖੜਨਾ ਚਾਹੀਦਾ I'm from hariyana
@navijassp
@navijassp Месяц назад
ਸੱਚ ਬੋਲੇਗਾ ਤਾਂ ਮਿਲੁ 295 ਸੱਚ ਕਹਿ ਗਿਆ ਸਿੱਧੂ
@parmindersingh2081
@parmindersingh2081 Месяц назад
ਬਿਲਕੁਲ ਗ਼ਲਤ ਕੀਤਾ ਹੈ ਜੀ ਜੇਕਰ ਕੋਈ ਵਿਅਕਤੀ ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਵਿਰੁੱਧ ਬੋਲਦਾ ਹੈ ਉਨ੍ਹਾਂ ਨੂੰ ਸਰਕਾਰ ਪੁਲਿਸ ਰਾਹੀਂ ਦਬਾਅ ਰਹੀ ਹੈ ਜੀ ਇਸ ਸਰਕਾਰ ਨੇ ਤਾਂ ਪਰਚੇ ਕਰਨ ਵਿਚ ਪਿਛਲੀਆਂ ਸਰਕਾਰਾਂ ਦਾ ਰਿਕਾਰਡ ਤੋੜ ਦਿੱਤਾ ਹੈ ਜੀ
@JaggaChaudhary-wo5rd
@JaggaChaudhary-wo5rd Месяц назад
ਗਲਤ ਗਲ ਹੈ। ਡੈਮੋਕ੍ਰੇਸੀ ਚ ਹਰ ਇੱਕ ਨੂੰ ਬੋਲਣ ਦਾ ਅਧਿਕਾਰ ਹੈ। ਵਿਸ਼ਵਦੀਪ ਸਿੰਘ ਵਧੀਆ ਕੰਮ ਕਰ ਰਿਹਾ। ਲੋਕਾਂ ਦੇ ਹੱਕਾਂ ਦੀ ਆਵਾਜ਼ ਚੁੱਕਦਾ।ਹੁਣ ਲੱਖਾ ਸਿਧਾਣਾ, ਭਾਨਾ ਸਿੱਧੂ, ਰਾਜ ਖਾਲਸਾ ਵਰਗੇ ਬੰਦਿਆਂ ਨੂੰ ਵਿਸ਼ਵਦੀਪ ਨਾਲ ਖੜਨਾ ਚਾਹੀਦਾ।
@sandeepsinghkhanoura4850
@sandeepsinghkhanoura4850 Месяц назад
ਮਾਤਾ ਦਿਲ ਨਾ ਛੱਡੀ ਤੁਸੀਂ ਇੱਕ ਸ਼ੇਰ ਪੁੱਤ ਨੂੰ ਜਨਮ ਦਿੱਤਾ ਹੈ ਜਦੋਂ ਵੀ ਗਰੀਬ ਦਾ ਕਿਸੇ ਧਨਾਡ ਨਾਲ ਵਾਹ ਪਿਆ ਹੈ ਤਾਂ ਹਮੇਸ਼ਾ ਹੀ ਗਰੀਬ ਹੀ ਜਿੱਤਿਆ ਹੈ।
@sukhsukhvirsingh1043
@sukhsukhvirsingh1043 Месяц назад
ਵਾਹਿਗੁਰੂ ਭਲੀ ਕਰੇ ਜੀ ਮੇਹਰ ਕਰੀ ਦਾਤਿਆ
@BillingKing-dy7pu
@BillingKing-dy7pu Месяц назад
ਆਪ ਦੀ ਸਾਰਕਰ ਨੇ ਤਾਂ ਕਮਾਲ ਹੀ ਕਰੀ ਜਾਂਦੇ ਪਤੰਦਰ ਦੇ
@KuldeepSingh-bw5jw
@KuldeepSingh-bw5jw Месяц назад
Veer koi ena bolda ni c akali te congres vich
@Arianmashi
@Arianmashi Месяц назад
ਸਰਕਾਰ ਦਾ ਕਸੂਰ ਨਹੀਂ ਕਿਸੇ ਦੇ ਗਲ ਪਿਆ ਪਰਚਾ ਦਰਜ ਹੋਇਆ
@user-mq2rs9nc9v
@user-mq2rs9nc9v Месяц назад
@@Arianmashiਅੱਛਾ ਤੂੰ ਕੋਲ ਖੜਾ ਸੀ ਮੌਕੇ ਤੇ ਜਦੋ ਇਹ ਗੱਲ ਪਿਆ ?
@Gurmeet19686
@Gurmeet19686 Месяц назад
ਵਿਸ਼ਵਦੀਪ ਬਹੁਤ ਵਧੀਆ ਇਨਸਾਨ ਹ ਇਹਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ
@13BabbuDhaliwal
@13BabbuDhaliwal Месяц назад
ਲੱਗ ਗੀ ਆਪ ਸਰਕਾਰ ਬਦਲੇ ਲੈਣ ਹੁਣ ਜਿੰਨਾ ਜਿੰਨਾ ਨੇ ਵੋਟਾਂ ਪਾਈਆਂ ਉਹ ਆਪ ਹੀ ਦੇਖ ਲੋ ਕਿੰਨੀ ਵਧੀਆ ਸਰਕਾਰ ਚੁਣੀ ਆ ਤੁਸੀਂ ਲੋਕੋ ਤੁਸੀ ਪੰਜਾਬ ਹੋਰ ਪਿੱਛੇ ਲੈ ਗਏ
@dr.sukhdevsinghkhalsamakhu970
@dr.sukhdevsinghkhalsamakhu970 Месяц назад
ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਗਰੀਬ ਦਾ ਸਾਥ ਦੇਣਾ ਚਾਹੀਦਾ ਹੈ।
@desasingh7038
@desasingh7038 Месяц назад
ਲੋਕ ਸਾਥ ਜਰੂਰ ਦੇਣਗੇ ਝੂਠਾ ਪਰਚਾ ਰੱਦ ਕਰਵਾਉਣਗੇ ਲਖਾ ਸਿਧਾਣਾ ਭਾਨਾ ਸਿੱਧੂ ਆਮ ਜਨਤਾ ਸਾਥ ਦੇਣ ਗੇ
@phootphath4851
@phootphath4851 Месяц назад
ਭੁੱਲ ਜਾ ਮਿੱਤਰਾ ਤੇਰਾ ਵਹਿਮ ਐ ਇਹ, ਸਾਡੇ ਲ਼ੋਕ ਭੋਲ਼ੇ ਭਾਲ਼ੇ ਨੇਂ, ਰਾਜਨੀਤਿ ਕੀ ਸੈ ਦਾ ਨਾਂ ਹੈ ਇਹਨਾਂ ਨੂੰ ਕੁੱਝ ਨੀਂ ਪਤਾ 🙏🙏
@Daske.WaleSahi
@Daske.WaleSahi Месяц назад
​@@phootphath4851ਉਹ ਪਹੁੰਚ ਗਏ ਆ ਚੱਲ ਆਪਾਂ ਵੀ ਚੱਲੀਏ ਘਰ ਬੈਠੇ ਹੀ ਆਪਾਂ ਕੂਮੈਂਟ ਕਾਹਤੋਂ ਕਰਨੇ ਆ
@GuriSingh-9898
@GuriSingh-9898 Месяц назад
ਸਾਡਾ ਦੇਸ ਪੂਰਾ ਤਾਨਾਸਾਹ ਬਣ ਗਿਆ ਕੋਈ ਕਿਸੇ ਨੂੰ ਕੁਝ ਬੋਲਦਾ ਸਿਧਾ ਪਰਚਾ ਯਾਰ ਹੱਦ ਆ ਜਮਾ
@TajinderUGGcseexxzzsbrdddd
@TajinderUGGcseexxzzsbrdddd Месяц назад
ਬਦਲਾਅ ਦੀ ਨਿਸ਼ਾਨੀ ਹੈ।
@AmandeepSingh-bu4wn
@AmandeepSingh-bu4wn Месяц назад
ਲੱਖ ਲਾਹਨਤ ਸਰਕਾਰ ਏ
@PalveerDhillon98
@PalveerDhillon98 Месяц назад
ਮਾਈ ਕੋਈ ਨਾ ਡਰ ਨਾ ਕੁਸ਼ ਨੀ ਹੁਦਾ ਵਿਸ਼ਵਦੀਪ ਦੇ ਨਾਲ ਲੋਕ ਨੇ
@sukhjinderbrar6789
@sukhjinderbrar6789 Месяц назад
ਵਿਸ਼ਵਦੀਪ ਨਾਲ ਧੱਕਾ ਹੋਇਆ
@bikramgill5035
@bikramgill5035 Месяц назад
ਸਰਕਾਰ ਗਰੀਬਾਂ ਨੂੰ ਤੰਗ ਨਾ ਕਰੇ
@JaspalSingh-ys9wr
@JaspalSingh-ys9wr Месяц назад
ਇਹ ਵੀਰ ਦਾ ਸਾਰੇ ਸਾਥ ਦਿਓ ਪੰਜਾਬੀਓ
@BhagatSingh-wf7mv
@BhagatSingh-wf7mv Месяц назад
ਵਿਸ਼ਵ ਦੀਪ ਸਿੰਘ ਇੱਕ ਬਹੁਤ ਵਧੀਆ ਇੰਨਸਾਨ ਹੈ ਵਾਹਿਗੁਰੂ ਜੀ ਕਿਰਪਾ ਕਰਨ ਜੀ ਵੀਰ ਤੇ
@surindermakkar2894
@surindermakkar2894 Месяц назад
Sab nu vishavdeep da saath dena chahida hai ji
@karamjitsinghgill1067
@karamjitsinghgill1067 Месяц назад
ਬਹੁਤ ਗਲਤ ਗੱਲ ਏ ਕੋਈ ਗਰੀਬ ਬੰਦਾ ਆਪਣੇ ਹੱਕ ਲਈ ਵੀ ਨਹੀ ਲੜ ਸਕਦਾ ਗਰੀਬ ਕੋਈ ਅਗੇ ਵਧਣ ਦੀ ਗੱਲ ਕਰਦਾ ਏ ਉਹਨੂੰ ਦਾ ਨਾਲ ਨਜਾਇਜ ਧੱਕਾ ਕੀਤਾ ਜਾਦਾ ਏ ਬਹੁਤ ਮਾੜੀ ਗੱਲ ਏ
@bikramgill5035
@bikramgill5035 Месяц назад
ਵਿਸ਼ਵ ਦੀਪ ਨੂੰ ਰਿਹਾਅ ਕਰੋ ਸਰਕਾਰ ਗਲਤ ਕਰ ਰਹੀ ਹੈ
@SandeepSingh-cg4kj
@SandeepSingh-cg4kj Месяц назад
ਵਿਸ਼ਵਦੀਪ ਨਾਲ ਸਾਰੇ ਜੋ ਪੰਜਾਬ ਦੇ ਹੱਕਾ ਦੀ ਗੱਲ ਕਰਦੇ ਨੇ ਉਹਨਾਂ ਨੂੰ ਖੜਨਾ ਚਾਹੀਦਾ ਏ। ਲੱਖੇ ਸਿਧਾਣੇ ਤੇ ਭਾਨੇ ਸਿੱਧੂ ਵਰਗੇ ਸਾਰਿਆ ਨੂੰ ਨਾਲ ਖੜੇ ਹੋਣਾ ਚਾਹੀਦਾ।
@HarpreetSingh-qj5to
@HarpreetSingh-qj5to Месяц назад
ਬੀਬੀ ਹੌਸਲਾ ਰੱਖ ਇਹ ਚੰਦ ਦਿਨਾਂ ਦੀ ਪ੍ਰਾਹੁਣੀ ਐ ------
@mampreetsingh6594
@mampreetsingh6594 Месяц назад
ਅਾਮ ਆਦਮੀ ਪਾਰਟੀ ਤਾਂ ਗੁੰਡਾਗਰਦੀ ਵਿੱਚ ਅਮਿਤ ਸਾਹ ਨੂੰ ਪਿੱਛੇ ਛੱਡ ਗਈ
@InderjitSingh-of5lm
@InderjitSingh-of5lm Месяц назад
Koi gunda gardi ni 5 kk ne malwe vich bhot jada gand pya doabe vich koi eda da banda ni
@paramjitsinghkhalsa9132
@paramjitsinghkhalsa9132 Месяц назад
ਪੁਲੀਸ ਵਾਲੇ ਦੀਆਂ ਗੱਲਾ ਵਿਚ ਝੂਠ ਝਲਕਦਾ ਹੈ
@BhupinderSingh-kf2ng
@BhupinderSingh-kf2ng Месяц назад
ਭੰਡਾਂ ਦੀ ਸਰਕਾਰ ਮੁਰਦਾਬਾਦ ਝਾੜੂ ਗੈਂਗ ਮੁਰਦਾਬਾਦ
@IndianFamilyLife2023
@IndianFamilyLife2023 Месяц назад
ਗਰੀਬ ਨਾਲ ਕੋਈ ਨਹੀਂ ਖੜਦਾ
@BhinderSran-ky8ok
@BhinderSran-ky8ok Месяц назад
ਭੰਡ ਨੂੰ ਹਾਰ ਸ਼ਿਕਾਰ ਨਹੀਂ ਹੁੰਦੀ ਹੈ ਬਾਈ ਹੁਣ ਲੋਕਾਂ ਦੇ ਓਤੇ ਪਰਚ ਦਰਜ ਕਰ ਰਿਹਾ ਹੈ ਬਹੁਤ ਗ਼ਲਤ ਗੱਲ ਹੈ
@sukhjitsingh6668
@sukhjitsingh6668 Месяц назад
ਪੰਜਾਬ ਦੇ ਲੋਕੋ ਇਹਨਾਂ ਝਾੜੂ ਵਾਲੇ ਨਚਾਰਾਂ ਤੇ ਭੰਡਾਂ ਨੂੰ ਆਉਣ ਵਾਲੀਆਂ 2027 ਦੀਆਂ ਵੋਟਾਂ ਵਿੱਚ ਬਿਲਕੁੱਲ ਨਕਾਰ ਦਿਓ ਇਹਨਾਂ ਨੇ ਤਾਂ ਪੰਜਾਬ ਦਾ ਬੇੜਾ ਗਰਕ ਕਰਤਾ 2 ਸਾਲਾਂ ਵਿਚ ਹੀ ਇਹਨਾਂ ਨੇ ਤਾਂ ਪਿਛਲਿਆਂ ਚੋਰਾਂ ਨੂੰ ਵੀ ਚੰਗੇ ਕਹਿਣ ਲਈ ਮਜ਼ਬੂਰ ਕਰਤਾ 2027 ਵਿੱਚ ਪੰਜਾਬ ਦੀ ਅਪਣੀ ਪੰਥਕ ਪਾਰਟੀ ਦੀ ਸਰਕਾਰ ਬਣਾਓ ਇਹਨਾਂ ਸਾਰੀਆਂ ਪਾਰਟੀਆਂ ਤੋਂ ਖਹਿੜਾ ਛੁਡਾਉ
@HarpalSingh-uv9ko
@HarpalSingh-uv9ko Месяц назад
ਵਾਹਿਗੁਰੂ ਜੀ ਵਿਸ਼ਵਦੀਪ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।
@sonasingh7271
@sonasingh7271 Месяц назад
ਮਾਤਾ ਜੀ ਲੁਟੇਰਿਆ ਨੇ ਲੁਟਣਾ ਹੈ ਜਿਹੜਾ ਬੰਦਾ ਪੰਜਾਬ ਵਿਚ ਉਠਦਾ ਹੈ ਉਹਦੇ ਤੇ ਪਰਚਾ ਦਰਜ ਮਾਤਾ ਜੀ ਧਰਨਾ ਲਾੳ.
@ssbani6949
@ssbani6949 Месяц назад
ਗਲਤ ਗੱਲ ਵਾਹਿਗੁਰੂ ਜੀ ਭਲਾ ਕਰੇ ਵਿਸ਼ਵਜੀਤ ਤੇ
@ranranjitsingh5637
@ranranjitsingh5637 Месяц назад
ਅਸੀਂ ਵਿਸ਼ਵਦੀਪ ਦੇ ਨਾਲ ਹੀ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ
@gurjindersingh956
@gurjindersingh956 Месяц назад
ਹੌਂਸਲਾ ਰੱਖ ਮਾਤਾ ਇਹ ਤਾਂ ਆਮ ਗੱਲ je ਸਿਆਸੀ ਬੰਦਿਆ ਬਾਰੇ ਬੋਲਣਾ ਤਾਂ ਇਹ ਪਰਚੇ ਪੁਰਚੇ ਹੁੰਦੇ ਰਹਿੰਦੇ
@surjitSinghBawalohara
@surjitSinghBawalohara Месяц назад
ਬਹੁਤ ਗਲਤ ਆ ਕਿਸੇ ਗਰੀਬ ਨਾਲ ਧੱਕਾ ਨੀ ਕਰਨਾ ਚਾਹੀਦਾ
@sikh8396
@sikh8396 Месяц назад
ਵਾਹਿਗੁਰੂ ਜੀ ਮੇਹਰ ਕਰੋ ਬਹੁਤ ਗਲਤ ਗੱਲ ਹੈ
@sukpalsingh1022
@sukpalsingh1022 Месяц назад
Sach bolna guna ho gya ,,
@khullarfamily3478
@khullarfamily3478 Месяц назад
ਕਲਯੁਗ ਹੋ ਗਿਅਾ ਪ੍ਧਾਨ ਞੇ ਲਾਲੋ😢
@chamkaursingh9781
@chamkaursingh9781 Месяц назад
Stand with vishavdeep
@surindersingh2233
@surindersingh2233 Месяц назад
ਬੇਸ਼ਕ ਕੋਈ ਵੀ ਮਸਲਾ ਹੋਵੇ ਪਰ ਲੱਖੇ ਨੂੰ ਖੜਨਾ ਚਾਹੀਦਾ ਇਹ ਬੰਦੇ ਨਾਲ
@jitsingh8827
@jitsingh8827 Месяц назад
ਸਾਰੀਆਂ ਸਰਕਾਰਾਂ ਤੋਂ ਵੱਧ ਤਾਨਾਸ਼ਾਹ ਭਗਵੰਤ ਮਾਨ ਸਰਕਾਰ
@Daske.WaleSahi
@Daske.WaleSahi Месяц назад
ਸਾਰੇ ਪੰਜਾਬ ਵਾਸੀ ਵਿਸ਼ਵਦੀਪ ਵੀਰ ਦਾ ਸਾਥ ਦੇਈਏ ਇਹ ਜੇਈ ਸੈਕਟਰੀ ਬੀਡੀਪੀਓ ਸੱਭ ਦਾ ਹੱਥ ਆ ਮੈਂ ਜਿੰਮੀਦਾਰ ਕਿਸਾਨ ਹਾਂ ਇਹਨਾਂ ਨੇ ਉਹ ਐਸ ਸੀ ਪਰਿਵਾਰਾਂ ਦੇ ਕੋਟੇ ਦੀ ਜ਼ਮੀਨ ਸਿਆਸੀ ਲੋਕਾਂ ਤੇ ਪਿੰਡ ਦੇ ਚੌਧਰੀਆਂ ਨੇ ਨਾਂ ਦੇਣ ਲਈ ਇਹ ਕੀਤਾ
@dhillon113livetv5
@dhillon113livetv5 Месяц назад
ਗੁੰਡੇ ਆ ਆਮ ਆਦਮੀ ਪਾਰਟੀ
@virsasingh6859
@virsasingh6859 Месяц назад
ਵੀਰ ਵਿਸਵ ਦੀਪ ਬਹੁਤ ਚੰਗਾ ਇਨਸਾਨ ਹੈ ਗੁਰੂ ਕਿਰਪਾ ਕਰੇ ਂ🙏🙏
@SomRaj-gs5qn
@SomRaj-gs5qn Месяц назад
ਧੱਕਾ ਰੋ ਰਿਹਾ ਹੈ
@Harrisonair
@Harrisonair Месяц назад
ਪੰਜਾਬੀ ਵੀਰੋ ਸਾਥ ਦਿਉ ਵੀਰ ਵਿਸ਼ਵਦੀਪ ਦਾ
@ParamjitSingh-jo4us
@ParamjitSingh-jo4us Месяц назад
❤❤❤❤❤.Waheguru.ji. Waheguru.ji. rakha.ha. Punjab. Da. Ji ❤❤❤❤❤
@LyricsLakhibrargaziana
@LyricsLakhibrargaziana Месяц назад
ਹਲੇ ਕਹਿੰਦੇ ਇਹ ਸਰਕਾਰ ਆਮ ਲੋਕਾਂ ਦੀ ਆ । ਅੱਜ ਤੱਕ ਦੀ ਸਭ ਤੋਂ ਮਾੜੀ ਸਰਕਾਰ ਆ ਜੋ ਸਰੇਆਮ ਬਦਲਾਖੋਰੀ ਕਰ ਰਹੀ ਆ । ਪਹਿਲਾਂ ਤਾਂ ਕਹਿੰਦੇ ਸੀ ਧੱਕੇ ਖਿਲਾਫ ਅਵਾਹ ਚੱਕੋ ਜੇ ਕੋਈ ਅੱਜ ਅਵਾਜ ਚੱਕ ਰਿਹਾ ਏ ਤਾਂ ਨਾਜਾਇਜ਼ ਪਰਚੇ ਕਰ ਰਹੇ ਆ । ਇਹ ਸਰਕਾਰ ਸਦਾ ਨੀ ਰਹਿਣੀ 2027 ਕੋਈ ਬਹੁਤੀ ਦੂਰ ਨੀ । ਜਦੋ ਹੋਰ ਸਰਕਾਰ ਨੇ ਇੰਨਾਂ ਤੇ ਕਰਵਾਈ ਕਰੀ ਤਾਂ ਕਹਿਣਗੇ ਕਨੂੰਨ ਦੀ ਦੁਰਵਰਤੋਂ ਹੋ ਰਹੀ ਆ । ਜਦੋ ਕੇਜਰੀਵਾਲ ਤੇ ਘਪਲੇ ਦਾ ਪਰਚਾ ਹੋਇਆ ਤਾਂ ਧਰਨੇ ਦੇ ਰਹੇ ਸੀ ਕੇ ਧੱਕਾ ਹੋ ਰਿਹਾ ਏ ਤੇ ਹੁਣ ਆਹ ਕੀ ਹੋ ਰਿਹਾ ਏ ਗਰੀਬ ਲੋਕਾਂ ਨਾਲ । ਜਦੋ ਸਰਕਾਰ ਬਦਲ ਗਈ ਤਾਂ ਆਹ ਜੋ ਹਰ ਪਿੰਡਾਂ ਚ ਦੋ ਦੋ ਚਾਰ ਜਣੇ ਹੈਗੇ ਆ ਇੰਨਾਂ ਸਭ ਤੇ ਕਾਰਵਾਈ ਕਰੂਗੀ ਸਰਕਾਰ ਫੇਰ ਕਨੂੰਨ ਦੀ ਦੁਹਾਈ ਦੇਣਗੇ ਪਰ ਹੁਣ ਇੰਨਾਂ ਨੂੰ ਰੱਬ ਯਾਦ ਨੀ ਇੰਨਾਂ ਨੂੰ ਲਗਦੈ ਕੇ ਹੁਣ ਸਦਾ ਸਾਡਾ ਹੀ ਰਾਜ ਰਹਿਣਾ ਏ ਕੁਛ ਵਹਿਮ ਤਾਂ ਲੋਕ ਸਭਾ ਚੋਣਾਂ ਚ ਲੋਕਾਂ ਨੇ ਕੱਡ ਦਿੱਤਾ ਬਾਕੀ ਅਗਲੀ ਵਾਰ ਕੱਡ ਦੇਣਗੇ । ਲੋਕ ਪਛਤਾ ਰਹੇ ਆ ਇੰਨਾਂ ਨੂੰ ਵੋਟਾਂ ਪਾ ਕੇ । ਅੱਜ ਤੱਕ ਕੋਈ ਸਰਕਾਰ ਨੀ ਬਣੀ ਜਿਸ ਤੋ ਲੋਕ ਦੋ ਸਾਲ ਚ ਐਨੇ ਦੁਖੀ ਹੋਏ ਹੋਣ ਤੇ ਪਛਤਾ ਰਹੇ ਹੋਣ ਵੋਟਾਂ ਪਾ ਕੇ । ਰਿਸ ਸਰਕਾਰ ਨਾਲੋ ਤਾਂ ਕਾਲੀ ਕਾਂਗਰਸੀ ਲੱਖ ਗੁਣੇ ਚੰਗੇ ਸੀ ਕਦੇ ਸਵਾਲ ਕਰਨ ਤੇ ਐਦਾ ਪਰਚੇ ਨੀ ਹੋਏ ਸੀ । ਵੋਟਾਂ ਚ ਇੱਕ ਮੁੰਡੇ ਨੇ ਨੌਕਰੀ ਵਾਲੇ ਮੁੱਦੇ ਤੇ ਕਰਮਜੀਤ ਅਨਮੋਲ ਨੂ ਸਵਾਲ ਕੀਤਾ ਸੀ ਦੋ ਘੰਟੇ ਚ ਉਹਦੇ ਘਰ ਪੁਲਿਸ ਆ ਗਈ ਸੀ ਪਰ ਨਸ਼ਾ ਸਰੇਆਮ ਵਿਕ ਰਿਹਾ ਏ ਕਦੇ ਪੁਲਿਸ ਨੇ ਐਨੀ ਜਲਦੀ ਕਾਰਵਾਈ ਮੀ ਕਰੀ । ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਇੱਕ ਕੰਮ ਨੀ ਕਰਿਆ ਸਰਕਾਰ ਨੇ ਇੰਨਾਂ ਕੋਲ ਸਿਰਫ ਇੱਕ ਮੁੱਦਾ ਏ ਕੇ ਬਿਜਲੀ ਫ੍ਰੀ ਕਰਤੀ ਇਹ ਬਿਜਲੀ ਫ੍ਰੀ ਵਾਲਾ ਕੰਮ ਤਾਂ ਚਰਨਜੀਤ ਚੰਨੀ ਨੇ ਹੀ ਕਰਤਾ ਸੀ । ਇਹ ਕਹਿੰਦੇ ਹਰ ਖੇਤ ਤੱਕ ਨਹਿਰੀ ਪਾਣੀ ਆ ਗਿਆ ਜੋ ਸਰੇਆਮ ਝੂਠ ਆ ਸਾਡੇ ਪਿੰਡਾਂ ਚ ਖਾਲਾ ਚ ਪਾਣੀ ਆਉਣਾ ਤਾਂ ਦੂਰ ਕੱਸੀਆਂ ਚ ਪਾਣੀ ਨੀ ਆਇਆ ਹਲੇ ਤੱਕ । ਨੌਕਰੀਆਂ ਦਾ ਰੌਲਾ ਪਾ ਰਹੇ ਆ ਕਿਸੇ ਨੂੰ ਨੌਕਰੀ ਮਿਲੀ ਆ ਤਾਂ ਦੱਸੋ ਇਸ ਵੀਡੀੳ ਤੇ ਕਿੱਨੇ ਲੋਕ ਜੁੜੇ ਆ ਇੱਕ ਜਣਾ ਦੱਸੋ ਜੇ ਉੱਨਾਂ ਨੂੰ , ਉੱਨਾਂ ਦੇ ਕਿਸੇ ਰਿਸ਼ਤੇਦਾਰ ਨੂੰ , ਉੱਨਾਂ ਦੇ ਪਿੰਡ ਜਾ ਉੱਨਾਂ ਦੇ ਜਿਲੇ ਵਿੱਚ ਵੀ ਕਿਸੇ ਨੂੰ ਨੌਕਰੀ ਮਿਲੀ ਹੋਵੇ । ਜੇ ਕਿਸੇ ਨੂੰ ਨੌਕਰੀ ਮਿਲੀ ਆ ਤਾਂ ੳਨਾ ਨੂੰ ਮਿਲੀ ਆ ਜਿੰਨਾਂ ਦੇ ਕਿਦੇ ਕੋਈ ਪਰਿਵਾਰਿਕ ਮੈਂਬਰ ਦੀ ਨੌਕਰੀ ਦੌਰਾਨ ਮੌਤ ਹੋਈ ਆ ਤੇ ਉੱਨਾਂ ਦੇ ਪਰਿਵਾਰ ਨੂੰ ਉਹ ਨੌਕਰੀ ਮਿਲੀ ਆ ਨਵੀ ਨੌਕਰੀ ਕਿਸੇ ਨੂੰ ਨਹੀ ਮਿਲੀ । ਐਨੀ ਬੁਰੀ ਤਰਾ ਹਾਰਨ ਦੇ ਵਾਬਯੂਦ ਵੀ ਸਰਕਾਰ ਸਮਝਦੀ ਨੀ ਕੇ ਅਸੀ ਲੋਕਾ ਨਾਲ ਧੱਕਾ ਕਰ ਰਹੇ ਆ ਤਾਹੀ ਲੋਕਾ ਨੇ ਨਕਾਰ ਦਿੱਤਾ ਏ ਸਾਨੂੰ । ਐਨੀ ਬਦਲਾਖੋਰੀ ਕਦੇ ਨੀ ਵੇਖੀ । ਇਸ ਵਾਰ ਤਾਂ ਇੰਨਾਂ ਦੇ 92 Mla ਜਿਤਗੇ ਸੀ ਪਰ ਵੇਖੀ ਜਾਇਓ 2027 ਇੰਨਾਂ ਦੇ ਦੋ ਵੀ ਨੀ ਜਿੱਤਣੇ ਸਭ ਦੀ ਜ਼ਮਾਨਤ ਜ਼ਬਤ ਹੋਵੇਗੀ । ਸਿਆਣੇ ਕਹਿੰਦੇ ਆ ਹੱਦੋ ਵੱਧ ਧੱਕਾ ਕਰਨਾ ਮਾੜਾ ਹੁੰਦਾ ਏ ।
@loveandluckloveandluck3378
@loveandluckloveandluck3378 Месяц назад
ਜੇਕਰ ਵਿਸ਼ਵਦੀਪ ਤੇ ਪਰਚਾ ਕਰਤਾ। ਤਾਂ ਲਾਈਵ ਹੋਕੇ ਆਮ ਆਦਮੀ ਪਾਰਟੀ ਛੱਡਾਗਾ।। 16 votan..ਸਾਡੀਆਂ . Aur ਹੋਰ ਵੀ ਦੇਖਾਗਾ।।।
@PalaAULAKH
@PalaAULAKH Месяц назад
ਭੰਡ ਦਾ ਬੇੜਾ ਗਰਕ ਹੋਣ ਵਾਲਾ ਹੁਣ ਛੇਤੀ ਭੰਡ ਸਰਕਾਰ ਮੁਰਦਾਬਾਦ ਬੁੱਚੜ ਸਰਕਾਰ ਮੁਰਦਾਬਾਦ 🙏🙏🙏
@amardeepsingh8338
@amardeepsingh8338 Месяц назад
ਪੱਗਾਂ ਵਿੱਚ ਸਿਰ ਫਸਾ ਕੇ ਕਿਸੇ ਗਰੀਬ ਨਾਲ ਧੱਕਾ ਨਾ ਕਰੋ ਜੇ ਐਸ਼ ਸੀ ਕੋਟੇ ਦੀ ਜ਼ਮੀਨ ਵਾ ਫਿਰ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਪੁਲੀਸ ਸਿਆਸੀ ਪਾਰਟੀ ਦੇ ਦਬਾਅ ਹੇਠ ਇਹ ਕੰਮ ਨਾ ਕਰੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਵੇ
@bablugill691
@bablugill691 Месяц назад
ਜਦੋਂ ਓਥੇ ਬੋਲੀ ਹੋ ਨਹੀ ਸੀ ਰਈ । ਫੇਰ ਆਫਿਸਰ ਓਥੇ ਕੀ ਕਰਨ ਗਏ ਸੀ। ਪੁਲਸ ਨੂੰ ਜੂਠ ਬੋਲਣਾ ਵੀ ਨਹੀਂ ਆਉਂਦਾ
@gurmitdhillon7829
@gurmitdhillon7829 Месяц назад
🤣🤣🤣🤣
@dilrajwarval8290
@dilrajwarval8290 Месяц назад
ਪੰਜਾਬ ਸਰਕਾਰ ਮੁਰਦਾਬਾਦ
@jgjit5320
@jgjit5320 Месяц назад
ਜਿਹੜਾ ਵੀ ਪੰਜਾਬ ਲਈ ਅਵਾਜ ਚੱਕੂ ਉਹਨੂ ਜੇਲ ਵਿੱਚ ਹੀ ਭੇਜਣ ਗੇ ਇਹ ਲੋਕ ਇਹਨਾ ਨੂੰ ਲੋਟ ਕਰਨ ਦਾ ਇੱਕ ਹੀ ਤਰੀਕਾ ਰਾਜਨੀਤੀ ਬੱਸ ਹੋਰ ਜੋ ਮਰਜੀ ਕਰੀ ਜਾਉ ਕੁਝ ਨੀ ਹੋਣਾ
@JagsirSingh-qc6tt
@JagsirSingh-qc6tt Месяц назад
ਜਰੂਰ ਸਾਥ ਦੇਣਾ ਚਾਹੀਦਾ ਵੀਰ ਦਾ
@user-gu5uf9rx8h
@user-gu5uf9rx8h Месяц назад
ਆਮ ਪਾਲਟੀ ਵਾਲੇ ਬਖਲਾਇ ਹੋਆ ਪਰਚੇ ਤੋ ਬਗੇਰ ਹੋਰ ਕੋਛ ਨਹੀ ਕਰਸਕੇ ਦੇ
@sukhbeerbrar5423
@sukhbeerbrar5423 Месяц назад
ਵੱਡਾ ਬਦਲਾਅ
@tarangrewal2609
@tarangrewal2609 Месяц назад
ਵਿਸ਼ਵਦੀਪ ਵਰਗੇ ਨੌਜਵਾਨ ਸਰਕਾਰ ਦੀ ਅੱਖ ਚ ਰੜਕਦੇ ਨੇ ਲੱਖੇ ਬਾਈ ਤੇ ਭਾਨੇ ਬਾਈ ਥੋਡੀ ਲੋੜ ਆ ਹੁਣ ਵਿਸ਼ਵਦੀਪ ਨੂੰ
@jasjit615
@jasjit615 Месяц назад
ਇਹ ਜੋ ਸੈਕਟਰੀ ਹੈ ਉਹ ਪੰਚਾਇਤ ਅਫ਼ਸਰ ਨਾਲ ਰਲ ਕੇ ਤੂੰ ਤੂੰ ਮੈਂ ਮੈਂ ਦੀ ਕੋਈ ਗੱਲ ਨਹੀ ਹੋਈ।ਇਹ ਸੈਕਟਰੀ ਤੇ ਪੰਚਾਇਤ ਅਫਸਰ ਨੇ ਜੋ ਸਰਕਾਰੀ ਜਮੀਨ ਦੀ ਬੋਲੀ ਹੋਣੀ ਸੀ।ਕਿਉ ਕਿ ਇਸ ਜਮੀਨ ਦੀ ਬੋਲੀ ਦਾ ਠੇਕਾ ਅੱਧਾ ਸਰਕਾਰ ਨੂੰ ਜਾਣਾ ਸੀ ਤੇ ਅੱਧਾ ਠੇਕਾ ਸੈਕਟਰੀ ਤੇ ਪੰਚਾਇਤ ਅਫਸਰ ਨੇ ਖਾਣਾ ਸੀ।ਕਿਉ ਕਿ ਇਹ ਕੰਮ ਤੇ ਵਿਸ਼ਸ਼ਦੀਪ ਫਾਜਿਲਕਾ ਨਹੀ ਸੀ ਹੋਣ ਦਿੰਦਾ ਇਸ ਕਰਕੇ ਸੈਕਟਰੀ ਵੱਲੋ ਤੂੰ ਤੂੰ ਮੈਂ ਮੈਂ ਦਾ ਰੌਲੇ ਦਾ ਉਸ ਤੇ ਝੂਠਾ ਪਰਚਾ ਦਰਜ਼ ਕਰਾ ਦਿੱਤਾ।ਜੋ ਵੀ ਵਿਜੀਲੈਂਸ ਪੁਲਿਸ ਹੈ ਉਹਨਾ ਨੂੰ ਇਕ ਰਿਪੋਰਟ ਦਰਜ ਕਰਾਉ।ਕਿ ਸੈਕਟਰੀ ਤੇ ਪੰਚਾਇਤ ਅਫਸਰ ਸਾਡੇ ਪਿੰਡੋ ਪਿਛਲੇ ਸਾਲ ਸਰਕਾਰੀ ਜਮੀਨ ਦਾ ਠੇਕਾ ਐਨਾ ਸੀ।ਪਰ ਇਹਨਾ ਵੱਲੋਂ ਐਨਾ ਠੇਕਾ ਨਹੀ ਦਿੱਤਾ ਗਿਆ। ਵਿਜੀਲੈਂਸ ਬਿਊਰੋ ਨੂੰ ਰਿਪੋਰਟ ਦਰਜ ਕਰਾ ਕੇ ਇਹਨਾਂ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾਵੇ।
@randhirsingh-ox8ct
@randhirsingh-ox8ct Месяц назад
Sach nu fansi Sada Des Mhan Hai Ji
@jotphotophotography7756
@jotphotophotography7756 Месяц назад
ਸੱਚ ਬੋਲਣ ਦਾ ਦੋਸ ਹੈ
@Sunny.socialworker
@Sunny.socialworker Месяц назад
ਸਾਰਾ ਪੰਜਾਬ ਵਿਸ਼ਵ ਦੀਪ ਦੇ ਨਾਲ
@amansidhu4984
@amansidhu4984 Месяц назад
Waheguru ji mehar karo
@ASHOKSINGH60700
@ASHOKSINGH60700 Месяц назад
Waheguru ji
@user-vc6dx9gk3v
@user-vc6dx9gk3v Месяц назад
Waheguru g
@BillingKing-dy7pu
@BillingKing-dy7pu Месяц назад
Please help kro ਵੀਰ ਦੀ
@HarSingh-lu4tc
@HarSingh-lu4tc Месяц назад
Lok awaj tv, ਬਹੁਤ ਬਹੁਤ ਧੰਨਵਾਦ ਤੁਹਾਡਾ ਕਉਂਕਿ ਤੁਹਾਡੇ ਮਾਧਿਅਮ ਰਾਹੀ,ਹਰ ਇਕ ਬੰਦੇ ਤੱਕ ਵੀਡੀਓ aproch ਹੁੰਦੀ ਆ,ਬਾਕੀ ਕੋਈ ਗੱਲ ਪਰਚੇ ਰਾਹੀਂ ਹੀ ਬੰਦੇ ਦੀ aproch ਦੁੱਗਣੀ ਹੁੰਦੀ ਆ, ਅਗਲੀ ਵਾਰ ਵਿਸ਼ਵਦੀਪ ਫਾਜ਼ਿਲੀਕਾ MLA ਖੜ੍ਹਾ ਕਰੋ, ਯਾ MP ਖੜ੍ਹਾ ਕਰੋ, ਬਸ ਮੁੱਕਦੀ ਗੱਲ ਇਹ ਆ ਕੀ, ਆਪਣੇ ਬੰਦਿਆਂ ਨੂੰ ਰਾਜਨੀਤੀ ਵਿਚ ਆਉਣ ਦੀ ਲੋੜ ਆ, ਫਿਰ ਹੀ ਨੱਥ ਪਊ ਇਹਨਾਂ ਨੂੰ, baki full sport aa
@mahindersingh9852
@mahindersingh9852 Месяц назад
Vishvdeep fazilka ek sacha te imaandaar insaan aa yaar bhout vadia soch ds malik aa
@Love___gill00001
@Love___gill00001 Месяц назад
Waheguru ji 😢
@deepdeepdeep8148
@deepdeepdeep8148 Месяц назад
ਪਹਿਲਾ ਵਿਸ਼ਵਦੀਪ ਵੀਰ ਆਪਾਂ ਸਭ ਲੋਕਾਂ ਲਈ ਬੋਲਦਾ ਸੀ ਤੇ ਬੋਲਦਾ ਰਹੇਗਾ ਪਰ ਹੁਣ ਆਪਣਾ ਸਭ ਦਾ ਵੀ ਫਰਜ਼ ਬਣਦਾ ਕਿ ਆਪਾਂ ਸਭ ਵੀ ਰਲ ਮਿਲ ਕੇ ਵੀਰ ਦੇ ਨਾਲ ਖੜੀਏ ਤੇ ਬਾਕੀ ਜਿਹੜਾ ਵੀ ਕੋਈ ਸਾਡੇ ਲੋਕਾਂ ਲਈ ਅੱਗੇ ਹੋ ਆਵਾਜ਼ ਉਠਾਓਦਾਂ ਸਾਥ ਦਿਆ ਕਰੀਏ
@hushiarplumberhushiarplumb6397
@hushiarplumberhushiarplumb6397 Месяц назад
ਲ਼ੋਕ ਕੁਲਵਿੰਦਰ ਕੌਰ ਦਾ ਸਾਥ ਦੇ ਰਹੇ ਨੇ ਇਕ ਥਾਪੇੜ ਦਾ ਰੋਲਾ ਤਾ ਲੋਕਾਂ ਵਿਚ ਬੜਾ ਮੱਚਿਆ ਹੋਇਆ ਹੈ ਹੁਣ ਵਿਸ਼ਵਦੀਪ ਵੀਰ ਦਾ ਸਾਥ ਦੇਣ ਲਈ ਕਿਸੇ ਕਿਸਾਨ ਨੇ ਕੋਈ ਲਾਈਵ ਨਹੀਂ ਹੋਣਾ ਹੁਣ ਕਿੱਥੇ ਗਏ ਉਹ ਕਿਸਾਨ ਵੀਰ ਜੋ ਗਰੀਬਾ ਦਾ ਸਾਥ ਦੇਣ ਲਈ ਕਿਹਦੇ ਨੇ ,ਕੁਲਵਿੰਦਰ ਕੌਰ ਭੈਣ ਦੇ ਤਾਂ ਮੁਲਾਜ਼ਮ ਲੱਗੇ ਹੋਏ ਸਨ ਪਰ ਇਸ ਵਾਰ ਵੀਰ ਦਾ ਸਾਥ ਦੇਣ ਦੀ ਬਹੁਤ ਲੋੜ ਹੈ ਵਿਸ਼ਵਦੀਪ ਵੀਰ ਸਦਾ ਸੱਚ ਦਾ ਸਾਥ ਦਿਦਾ ਹੈ ,,,,, MLA ਗੋਲਡੀ ਮੁਰਦਾਬਾਦ
@BillingKing-dy7pu
@BillingKing-dy7pu Месяц назад
ਕਿਸਨ ਜਿਥਬਦੀ help ਕਰੋ ਬਈ ਦੀ
@bindersingh5632
@bindersingh5632 Месяц назад
Je koi paise de de sath de denge
@AvtarSingh-pw7fv
@AvtarSingh-pw7fv Месяц назад
​@@bindersingh5632ਜੇ ਤੇਰੇ ਵਰਗੇ ਮਦਦਗਾਰ ਹੋਏ ਤਾਂ ਜਿਨਾਂ ਮਦਦ ਕਰਨੀ ਹੈ ਉਹ ਵੀ ਨਹੀਂ ਕਰਨਗੇ ਕਿਉਂਕਿ ਤੇਰੇ ਵਰਗੇ ਵਿਸ਼ਵਦੀਪ ਦੀ ਮਦਦ ਨਹੀਂ ਬਲਕਿ ਇਹੋ ਜਿਹੇ ਕੂਮੈਂਟ ਕਰ ਉਸਨੂੰ ਹੋਰ ਉਲਝਾ ਦੇਣਗੇ
@KuvamAnahat
@KuvamAnahat Месяц назад
He is very nice Person..kuj nhi hunda maa tere putt nu sach nal rabb app ake khad jnda
@GurmeetSingh-se6ni
@GurmeetSingh-se6ni Месяц назад
ਸ਼ਰੇਆਮ ਧੱਕਾ ਏ
@Hansdavinder
@Hansdavinder Месяц назад
ਬਾਈ ਜੀ ਸੱਚ ਬੋਲਣ ਤੇ ਅੱਜ ਕੱਲ ਪਾਰਚਾ ਹੁੰਦਾ ਕਲਜੁਗ ਆ ਗਿਆ ਬਾਈ ਖਾਲਸਾ ਰਾਜ ਲੱਗਦਾ ਆਉਣ ਵਾਲਾ ਏ
@BalwinderSingh-ec9kj
@BalwinderSingh-ec9kj Месяц назад
ਸਭ ਨੂੰ ਸਾਥ ਦੇਂਣਾ ਚਾਹੀਦਾ ਵਿਸ਼ਵਜੀਤ ਦਾ
@JagjitSinghhh
@JagjitSinghhh Месяц назад
Vishavdeep Vadhia Banda Harek Nal Turda Os Garib Nal Dhuka Nahi Hona Chahida
@sonyfoujigurdaspur
@sonyfoujigurdaspur Месяц назад
ਗਰੀਬ ਪਰਿਵਾਰਾਂ ਨਾਲ ਹਮੇਸ਼ਾ ਧੱਕਾ ਕੀਤਾ ਜਾਂਦਾ
@BaljinderSingh-lq7lt
@BaljinderSingh-lq7lt Месяц назад
Visawdeep Fazalka jindabad
@HarpalSingh-uv9ko
@HarpalSingh-uv9ko Месяц назад
ਇਹਨਾਂ ਲੋਕਾਂ ਦੀ ਆਹ ਹੀ ਮਾੜੀ ਗੱਲ ਏ ਜਦੋਂ ਕੋਈ ਗਰੀਬ ਬੰਦਾ ਸਰਕਾਰ ਖਿਲਾਫ਼ ਬੋਲਦਾ ਏ। ਤਾਂ ਉਸ ਤੇ ਝੂਠਾ ਪਰਚਾ ਦੇ ਕੇ ਅੰਦਰ ਜੇਲ੍ਹ ਵਿੱਚ ਭੇਜ ਦਿੰਦੇ ਆ। ਜਾਂ ਕੋਈ ਨਸ਼ੇ ਦਾ ਪਰਚਾ ਪਾ ਦਿੰਦੇ ਆ ।ਜੇ ਫੇਰ ਵੀ ਗੱਲ ਨਾ ਬਣੇ ਫੇਰ ਜਾਨ ਤੋਂ ਮਰਵਾ ਦਿੰਦੇ ਆ। ਤਾਂ ਜੋ ਆਵਾਜ਼ ਨੂੰ ਹਮੇਸ਼ਾ ਹਮੇਸ਼ਾ ਖਤਮ ਹੋ ਜੇ।
Далее
Best Toilet Gadgets and #Hacks you must try!!💩💩
00:49
Новые iPhone 16 и 16 Pro Max
00:42
Просмотров 1,1 млн
Старый Дим Димыч вернулся😱
00:16
Best Toilet Gadgets and #Hacks you must try!!💩💩
00:49