Тёмный
No video :(

ਵੇਖੋ 10 ਪਾਸ ਪਿੰਡ ਦੇ ਮੁੰਡੇ ਨੇ ਕਿਵੇਂ ਤਿਆਰ ਕੀਤੀ ਬਿਨ੍ਹਾਂ ਤੇਲ ਤੋਂ ਚੱਲਣ ਵਾਲੀ ਜੀਪ😳17 ਰੁਪਏ ਚ ਜਾਂਦੀ 100km 

Bolly Holly Baba
Подписаться 2 млн
Просмотров 326 тыс.
50% 1

ਵੇਖੋ 10 ਪਾਸ ਪਿੰਡ ਦੇ ਮੁੰਡੇ ਨੇ ਕਿਵੇਂ ਤਿਆਰ ਕੀਤੀ ਬਿਨ੍ਹਾਂ ਤੇਲ ਤੋਂ ਚੱਲਣ ਵਾਲੀ ਜੀਪ😳27 ਰੁਪਏ ਚ ਜਾਂਦੀ 100km | Electric Jeep | Ev Jeep | Battery Wali Jeep Car
#jeep #electriccar #evcars #interview #punjab #bollyhollybaba
🏅JOIN NOW: RU-vid Mastery Course CLICK 👉: JagmeetBrar.com
Visit Our Website: www.bollyhollyb...
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Опубликовано:

 

1 май 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 260   
@user-sh8rh9kl5b
@user-sh8rh9kl5b Год назад
ਸਵਾਦ ਆ ਗਿਆ ਜਵਾਨਾਂ.. ਜਿਉਂਦਾ ਵਸਦਾ ਰਹਿ ਰੱਬ ਤੇਰੀ ਮਿਹਨਤ ਨੂੰ ਭਾਗ ਲਾਵੇ
@Harjindersingh-hd2it
@Harjindersingh-hd2it Год назад
Harjinder Singh, Delhi
@jagdeepsidhu1313
@jagdeepsidhu1313 Год назад
ਬੱਲੇ ਬੱਲੇ ਪੰਜਾਬ ਦੇ ਸ਼ੇਰ ਨੇ ਨਾਮ ਰੌਸ਼ਨ ਕੀਤਾ ਅਪਣੇ ਪਿੰਡ ਅਤੇ ਸੂਬੇ ਦਾ ਬਹੁਤ ਹੀ ਖੂਬਸੂਰਤ ਜੀਪ ਤਿਆਰ ਕੀਤੀ ਹੈ ਰੱਬ ਤੇਰੀ ਮਿਹਨਤ ਨੂੰ ਫਲ ਜਰੂਰ ਦੇਵੇਗਾ ਜਿਉਂਦਾ ਵੱਸਦਾ ਰਹਿ ਹੋ ਸਕਿਆ ਤਾਂ ਇੱਕ ਜੀਪ ਜਰੂਰ ਲੈਣੀ ਹੈ ਤੁਹਾਡੇ ਤੋਂ ਛੋਟੇ ਵੀਰ ❤👍👍
@GurwinderSingh-zi4fd
@GurwinderSingh-zi4fd Год назад
ਸ਼ੇਰਾ ਛੱਡ ਕੇ ਨਾ ਜਾਈਂ ਆਪਣਾ ਦੇਸ, ਹਨੇਰਾ ਜਦੋਂ ਜਿਆਦਾ ਲਗਦਾ, ਉਦੋਂ ਸਮਝ ਲੋ ਸਵੇਰ ਹੋਣ ਆਲੀ ਆ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਤੇਰੇ ਤੇ,
@amitkalra9748
@amitkalra9748 Год назад
But veer mehnti...bnde di kdr jdd hundi tdd tkk bahut der ho jandi aa mai v ek kariger hi reh chukya btt hun garments shop kr rha...bss waheguru..veer te kirpa kre bss ahi ardas hai
@gurmitsingh2829
@gurmitsingh2829 Год назад
​ ❤❤❤❤❤❤❤❤❤❤❤❤❤❤ hi ki my ho 17:21
@HardeepSingh-vw7ve
@HardeepSingh-vw7ve Год назад
​@@gurmitsingh2829 s
@gssandhu7553
@gssandhu7553 Год назад
I I ❤
@user-qn2ei1fo8p
@user-qn2ei1fo8p Год назад
ਸਰਕਾਰ ਨੂੰ ਇਹੋ ਜਿਹੇ ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ ਹੈ
@swaransingh6306
@swaransingh6306 Год назад
ਵਾਹ ਵੀਰਾ ਜੁਂਗ ਜੁਂਗ ਜੀ ਤੇਰੀਆ ਜੀਪਾ ਵੇਖਕੇ ਦਿਲ ਖੁਸ਼ ਹੋ ਗਿਆ ਦਿਲੋ ਸਲੂਟ ਕਰਦਿਆ ਵੀਰ ਤੈਨੂੰ
@sunitarani3073
@sunitarani3073 Год назад
ਵਾਹ ਵਾਹ ਬਈ ਵਾਹ ਬੱਲੇ ਓ ਪੰਜਾਬ ਦਿਆ ਸ਼ੇਰ ਜਵਾਨਾਂ ਜਿੰਦਾ ਵਸਦਾ ਰਹੋ 👍👍🙏🏻❤️
@gurmeetsinghsohal9046
@gurmeetsinghsohal9046 Год назад
Vahha vahha bhi simarjit singh charde kzla vich raho
@gurmeetsinghsohal9046
@gurmeetsinghsohal9046 Год назад
Dil nahi shadana guru bhot ocha la k jay gha
@user-th2ng3ee5p
@user-th2ng3ee5p Год назад
ਵੈਰੀ ਗੁੱਡ ਵੀਰ ਜੀ ਕਮਾਲ ਕਰਤੀ
@sunitarani3073
@sunitarani3073 Год назад
@Rajinder kaur 🤣🤣
@simardeep8701
@simardeep8701 Год назад
​​@Rajinder kaur sayd navpreet kaur munda ?
@ManjitSingh-mn9qu
@ManjitSingh-mn9qu Год назад
ਇਸ ਨੌਜਵਾਨ ਤੇ ਮਾਣ ਹੈ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ।❤❤❤❤❤❤
@harnamsinghsran80
@harnamsinghsran80 Год назад
ਪ੍ਰਮਾਤਮਾ ਤੁਹਾਡੀ ਮਿਹਨਤ ਨੂੰ ਫਲ ਲਾਵੇ ਜਿਉਦਾ ਵਸਦਾ ਰਹਿ ਪੁੱਤਰਾ ਨਾਂ ਰੋਸ਼ਨ ਕਰ ਪੰਜਾਬ ਦਾ ਅਤੇ ਮਾਪਿਆਂ ਦਾ
@tejwantsingh3114
@tejwantsingh3114 Год назад
ਇਹੋ ਜਿਹੇ ਕਿਰਤੀ ਤਕਨੀਕੀ ਨੌਜਵਾਨਾਂ ਦੀ ਕਦਰ ਕਰੇ ਸਰਕਾਰ, ਇਸ ਪਾਸੇ ਵੀ ਧਿਆਨ ਦਿਓ ਹੁਕਮਰਾਨੋ।।
@amolaksingh1065
@amolaksingh1065 Год назад
ਬਹੁਤ ਹੀ ਖੁਸ਼ੀ ਹੋਈ ਬੇਟਾ ਤੇਰੀ ਮੇਹਨਤ ਨੂੰ ਸਲਾਮ ਪਰਮਾਤਮਾ ਤੈਨੂੰ ਹੋਰ ਵੱਡੀਆਂ ਤਰੱਕੀਆਂ ਦੇਵੇ ਅੱਗੇ ਵੱਧੋ
@narindersingh-ku5ep
@narindersingh-ku5ep Год назад
ਵਾਹਿਗੁਰੂ ਜੀ ਭਲੀ ਕਰੇ
@baljitkaurbenipal8660
@baljitkaurbenipal8660 Год назад
ਬਹੁਤ ਵਧੀਆ ਵਾਹਿਗੁਰੂ ਜੀ ਬੱਚੇ ਨੂੰ ਚੜ੍ਹਦੀ ਕਲਾ ਬਖਸ਼ੇ
@harpreetaulakh9713
@harpreetaulakh9713 Год назад
ਵਾਹਿਗੁਰੂ ਜੀ ਮੇਹਰ ਕਰਨਗੇ ਹੋਂਸਲਾ ਰੱਖੋ ❤❤
@baghel6717
@baghel6717 Год назад
ਸਹੀ ਗੱਲ ਹੁਨਰ ਦੀ ਕਦਰ ਨਹੀਂ ਇੱਥੇ , ਪੰਜਾਬ ਵਿੱਚ ਹੁਣ ਕਿਸੇ ਚੌਂਕ ਤੇ ਚਪਲ ਰਖ ਦਿਓ ਦਸ ਮਿੰਟ ਚ ਗਾਇਬ ਹੋ ਜਾਊ। ਵੀਰੇ ਕਿਸੇ ਨਾਲ ਟਾਈ ਅੱਪ ਕਰਕੇ ਤਰੱਕੀ ਕਰੋ ।
@sonyfoujigurdaspur
@sonyfoujigurdaspur Год назад
ਪੰਜਾਬ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਵੀਰ ਦਾ
@user-sz1el4pt8n
@user-sz1el4pt8n Год назад
ਬਹੁਤ ਵਧੀਆ ਉਪਰਾਲਾ ਹੈ ਪਰਮਾਤਮਾ ਏਸ ਬੱਚੇ ਨੂੰ ਹੋਰ ਤਰੱਕੀਆਂ ਬਖਸ਼ੇ ਚੜਦੀ ਕਲਾ ਵਿੱਚ ਰਖੇ
@jatindersingh1643
@jatindersingh1643 Год назад
ਵਾਹਿਗੁਰੂ ਜੀ ਤੈਨੂੰ ਹਮੇਸ਼ਾ ਖੁਸ਼ ਰੱਖੇ ਵੀਰ
@HarjeetSingh-xl4xo
@HarjeetSingh-xl4xo Год назад
ਵਾਹਿਗੁਰੂ ਜੀ ਤਰੱਕੀਆਂ ਬਕਸ਼ੀ ਵੀਰ ਨੂੰ
@kuldeepsinghlahoria5268
@kuldeepsinghlahoria5268 Год назад
ਬੋਹਤ ਵਧੀਆ ਵੀਰੇ ਵਾਹਿਗੁਰੂ ਜੀ ਮੇਹਰ ਕਰਨ
@sukhwindersingh-fm3us
@sukhwindersingh-fm3us Год назад
🚩ਫਤਹਿ ਭਿਜਵਾਈ ਸਤਿਗੁਰ ਆਪ । ਫਤਹਿ ਦਾ ਹੈ ਵੱਡਾ ਪ੍ਤਾਪ। ਫਤਿਹ ਸਭ ਮੇਟੈ ਸੰਤਾਪ। ਫਤਹਿ ਵਿੱਚ ਹੈ ਵਾਹਿਗੁਰੂ ਜਾਪ। ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏
@tarsemsinghrajput6675
@tarsemsinghrajput6675 Год назад
ਬਹੁਤ ਵਧੀਆ ਦੱਬੀ ਰੱਖ ਕੰਮ ਨੂੰ 👌🏽👌🏽👌🏽
@darshanSingh-qc1ho
@darshanSingh-qc1ho Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਕੀ ਫਤਹਿ ਨਹੀਂ ਰੀਸਾ ਰਾਮਗੜ੍ਹੀਆ ਸਰਦਾਰਾਂ ਦੀਆਂ ਜੈ ਤਰਖਾਣ
@budhsingh95
@budhsingh95 Год назад
ਵੀਰ ਜੀ ਜਾਤ ਪਾਤ ਦੀਆਂ ਵੰਡੀਆਂ ਨਾ ਪਾਉ ਇਹ ਨੌਜਵਾਨ ਸਿਰਫ਼ ਸਿੱਖ ਕੌਮ ਨਾਲ ਸਬੰਧਤ ਹੈ ਪੰਜਾਬ ਦਾ ਪੁੱਤ ਹੈ ਸ਼ਾਬਾਸ਼
@sardarnijdeepkaur222jdeep4
@sardarnijdeepkaur222jdeep4 Год назад
Vese v ohh Jatt sikh aa
@sardarnijdeepkaur222jdeep4
@sardarnijdeepkaur222jdeep4 Год назад
Par vere di gl sahi aa k Punjab da putt aa
@manigranthgaria3971
@manigranthgaria3971 Год назад
Waheguru ji hamesha khush rakhe veer ji nu chardikla vich rakhe 🙏🙏🙏
@inderjitsinghdhumi4197
@inderjitsinghdhumi4197 Год назад
ਬਹੁਤ ਹੀ ਵਧੀਆ ਕੰਮ ਕੀਤਾ ਹੈ ਬਾਈ ਜੀ ਪਰਮਾਤਮਾ ਤਹਾਨੂੰ ਬਹੁਤ ਬਹੁਤ ਤਰੱਕੀਆਂ ਦੇਵੇ ਤੇ ਦੱਬਕੇ ਹੋਰ ਮਿਹਨਤ ਕਰੋ ॥
@manjitsinghexsarpanch21
@manjitsinghexsarpanch21 Год назад
ਬੇਟਾ..ਜੀਪ ਦਾ ਰੇਟ ਦਸਣਾ ਬਹੁਤ ਜਰੂਰੀ ਹੈ ਤਾਕੀ ਕੋਈ ਇਹਨੂੰ ਖਰੀਦਣ ਦਾ ਮਨ ਬਣਾ ਸਕੇ..ਸਿਰਫ ਹੋਰ ਜਾਨਕਾਰੀ ਦੇੰਣ ਦਾ ਪੁਰਾ ਲਾਭ ਨਹੀਂ ਹੈ ।
@lovekahlon1752
@lovekahlon1752 Год назад
Waheguru ji Bht bht jyada trakki bakshe veer nu
@bharphoorsingh7131
@bharphoorsingh7131 Год назад
❤❤❤❤❤❤ waheguru ji waheguru ji waheguru ji waheguru ji waheguru ji waheguru ji maharaj ji Mehar Kare tere te ❤❤❤❤❤❤
@ramanpreet9720
@ramanpreet9720 Год назад
Bahut vadiya veere .... sikha Kuj lokan nu jere nikkmme baithe padhaiyan te sarkaran nu dosh dinde ne te kismtan da Rona ronde ne .... jiyunda rah veer
@shubegsingh8394
@shubegsingh8394 Год назад
ਵਾਹ ਬਈ ਵਾਹ ਵੈਰੀ ਗੁਡ ਕਮਾਲ ਪੰਜਾਬ ਚ ਪੰਜਾਬ ਦੇ ਜੁਆਨਚ ਬਹੁਤ ਕਾਬਲੀਅਤ ਵਧਾਈਆ
@gurdavsingh1952
@gurdavsingh1952 Год назад
ਵਾਹਿਗੁਰੂ ਭਲੀ ਕਰੇ 👍
@pen2singh
@pen2singh Год назад
Tesla jeep God bless keep it up.
@sonyfoujigurdaspur
@sonyfoujigurdaspur Год назад
ਬਹੁਤ ਵਧੀਆਂ ਬਾਈ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ
@raghbirsingh8373
@raghbirsingh8373 Год назад
ਬਹੁਤ ਵਧੀਆ ਸਿਮਰਨ ਜੀ ਬਾਈ ਜੀ
@Gurlalsingh-oo9dq
@Gurlalsingh-oo9dq Год назад
ਬਾਈ ਜੀ ਬਹੁਤ ਬਹੁਤ ਧੰਨਵਾਦ ਰੱਬ ਤੇਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਕਸੇ
@partapsingh5285
@partapsingh5285 Год назад
ਪ੍ਰਮਾਤਮਾ ਪੁਤ ਤਨੁ ਹਮੇਸਾ ਖੁਸ਼ ਰਾਖੇ ॥
@harjeetsinghharry9158
@harjeetsinghharry9158 Год назад
Bahut vadiya veere rab tainu jardi kla ch rakhe waheguru ji
@kamalbrar2195
@kamalbrar2195 Год назад
ਵਾਹਿਗੁਰੂ ਤੰਦਰੁਸਤ ਰੱਖੇ ਤਰੱਕੀ ਬਖਸ਼ੇ ਵੀਰ
@TajinderSingh-km7hc
@TajinderSingh-km7hc Год назад
Congratulations veere God bless you
@punjabilover7932
@punjabilover7932 Год назад
ਬੱਲੇ ਜਵਾਨਾਂ ਤੇਰੇ
@SRAN-gt3zt
@SRAN-gt3zt Год назад
ਏ ਹੀ ਚੀਨ ਹੁੰਦਾ ਤਾਂ ਉੱਥੋ ਦੀ ਸਰਕਾਰ ਨੇ ਫੁੱਲ ਸਪੋਟ ਕਰਨੀ ਸੀ ਨਾਲੇ ਪੈਸਾ ਦੇਣਾ ਸੀ ਆਪਣੇ ਆਲੇ ਲੱਤਾਂ ਖਿੱਚਣ ਲੱਗ ਜਾਦੇ ਕਿਤੇ ਤਰੱਕੀ ਨਾਂ ਕਰਜੇ
@udeveerbrar3958
@udeveerbrar3958 Год назад
God bless you veer 🙏🙏🙏🙏
@GurpreetSingh-zc6ux
@GurpreetSingh-zc6ux Год назад
ਬਈ ਤੇਰੀ ਮਿਹਨਤ ਨੂੰ ਪਰਮਾਤਮਾ ਰੰਗ ਜ਼ਰੂਰ ਲਿਉਗਾ
@manjinderpal9761
@manjinderpal9761 Год назад
Good veer very nice Waheguru Mehar kare
@rohitaeries
@rohitaeries Год назад
ऐसी एक जीप और बना कर हमें भी भेज दो कितने पैसे लगते हैं बता दो
@ManjitSingh-de7dq
@ManjitSingh-de7dq Год назад
SatnamSri Wahguru JiBohat He Badia He Ji
@KamaljeetKaurDillon-nz3yc
@KamaljeetKaurDillon-nz3yc Год назад
God Bless you 🙏 ❤️ 🙌 🎉
@balwinderjunday8434
@balwinderjunday8434 Год назад
Great boy and family I appreciate .Try to take order from abroad nearby small country.
@darshangarcha9666
@darshangarcha9666 Год назад
ਚੜ੍ਹਦੀ ਕਲਾ ਵਿੱਚ ਰਹੋ ਕੋਈ ਨਾ ਕੋਈ ਆਏਗਾ ਤੇਰੀ ਮਦਦ ਵਾਸਤੇ🙏🏽🙏🏽
@amreekpal8119
@amreekpal8119 Год назад
Very nice ji gud job broo ji
@NarinderSingh-nt4xc
@NarinderSingh-nt4xc Год назад
Wah kmaal hunar h chhote veer always be happy God bless you keep it up 🎖️👍🎖️
@SurjitSingh-rh6es
@SurjitSingh-rh6es Год назад
ਸਰਕਾਰ ਨੂੰ ਇਸ ਤਰ੍ਹਾਂ ਦੇ ਨੌਜਵਾਨਾਂ ਸਾਥ ਦੇਣਾ ਚਾਹੀਦਾ ਹੈ ਜੀ
@sukhvirsingh453
@sukhvirsingh453 Год назад
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ🙏🙏🙏🧡🧡🧡
@maninanar8841
@maninanar8841 Год назад
Simar congratulations on your new adventure in this new venture and one suggestion please expose it to fullest level and you will get a positive response .
@kuldeepkaur1262
@kuldeepkaur1262 Год назад
Best of luck Thank you very good 😊👍👌👌🙏👏
@davinderdavinder4703
@davinderdavinder4703 Год назад
Nika veer ji waheguru Maher kare tude te
@shubegsingh8394
@shubegsingh8394 Год назад
ਜੁਆਨਾ ਦਿਲ ਨਾ ਛੱਡ ਰੱਬ ਹੈ ਤੇਰੀ ਮਦਦ ਲਈ ਰੱਬ ਆਊਗਾ ਜਿੰਦਾ ਦਿਲੀ ਦਾ ਨਾਮ ਜਿੰਦਗੀ ਅਡਰੈਸ ਮ ਨੰਬਰ ਦੱਸੋ
@palvindersandhu2033
@palvindersandhu2033 Год назад
GOOD job Bohot vadiya veer ji
@gurnindersingh4957
@gurnindersingh4957 Год назад
ਬਹੁਤ ਬਹੁਤ ਵਧਾਈ ਆ
@majaywalayjat4614
@majaywalayjat4614 Год назад
Paji bauit vadeya 👍👍👍
@gurcharanrupal2662
@gurcharanrupal2662 Год назад
ਰੱਬ ਤੇਰੀ ਮਿਹਨਤ ਨੂੰ ਭਾਗ ਲਾਵੇ।
@sharanjhutty3180
@sharanjhutty3180 Год назад
waheguru ji chardikala rakhna ji apne vachayan te 🎉congratulations
@manjotsingh569
@manjotsingh569 Год назад
ਕੀ ਰੇਟ ਆ ਵੀਰ ਜੀਪ ਦਾ
@Ricky-wq6bc
@Ricky-wq6bc Год назад
God bless you brother
@lallali4508
@lallali4508 Год назад
Shabash bete 1 din hor tarakki karogay
@gnsth
@gnsth Год назад
@ਬਾਈ ਗੱਡੀ ਦਸੋ ਕਿਵੇਂ ਲਈਏ
@rajindersran7567
@rajindersran7567 Год назад
Very nice bai ji God bless you
@SurinderKaur-sx8cy
@SurinderKaur-sx8cy Год назад
Well done putter God bless you putter 🎉🎉❤❤
@pardeepsingh-iv6pu
@pardeepsingh-iv6pu Год назад
Good Job 👍
@tejindergrover772
@tejindergrover772 Год назад
Well done Son, Keep Shining Always 👍🏼
@sukhrajsingh3280
@sukhrajsingh3280 Год назад
Bhout vdia Bai ,,,per Sade desh vich sport di umeed heni,
@user-qo3rk5vh7o
@user-qo3rk5vh7o Год назад
Good vr parmatma tainu hor taraki dave
@AvtarSingh-lf1gz
@AvtarSingh-lf1gz Год назад
Very good job keep it up GBU
@baljindersingh1184
@baljindersingh1184 Год назад
ਜਿਪਾਂ ਹੀ ਬੋਲ ਰਿਹਾ ਰਿਪੋਰਟਰ। ਸ਼ਹਿਰੀਆਂ ਨੂੰ ਪੰਜਾਬੀ ਵੀ ਸਹੀ ਨਹੀਂ ਬੋਲਣੀ ਆਉਂਦੀ। ਬਹੁਤ ਵਧੀਆ ਕੰਮ ਕਰਕੇ ਦਿਖਾਇਆ ਹੈ।
@darshansinghdeol6782
@darshansinghdeol6782 Год назад
Very good may God bless you.
@jasvinder9147
@jasvinder9147 Год назад
Bhout vadiya bhraa 🔥🔥
@sahilwalia8798
@sahilwalia8798 Год назад
ਆਇਥੇ ਰੱਖ ਸ਼ੇਰਾ ਤੂੰ ਕਰਤਾ ਕੰਮ ਵਡੇਰਾ ਸ਼ਾਬਾਸ਼ ਬੱਸ ਹੁਣ ਪਿੱਛੇ ਮੁੜ ਕੇ ਨਾ ਵੇਖੀ ਵੱਡੇ ਪੱਧਰ ਤੇ ਭਰਾ ਕੰਮ ਕਰੋ ਸਾਥੀ ਆਪਣੇ ਨਾਲ ਲੈ ਕੇ ਆਪਣੇ ਵਰਗੇ ਚੱਕ ਦੇ ਫੱਟੇ ਸਭ ਤੋਂ ਪਹਿਲਾਂ ਪੈਟਨ ਆਪਣੇ ਨਾਂ ਕਰਵਾ ਲੈ
@babbaldhaliwal5452
@babbaldhaliwal5452 Год назад
very good
@ramankamboj5111
@ramankamboj5111 Год назад
Waheguru ji
@karanhundal8866
@karanhundal8866 Год назад
ਬਹੁਤ ਵਧੀਆ
@monmohansinghwahguruji4468
@monmohansinghwahguruji4468 Год назад
Very nice bahut badhiya❤
@sandhuboys799
@sandhuboys799 Год назад
Very nice good 👌👍👍👍👍
@TEAM-ut2ks
@TEAM-ut2ks Год назад
Very.good.putt.proud.of.you
@tirthajohal9784
@tirthajohal9784 Год назад
ਵਾਹਿਗੁਰੂ ਜੀ 🙏🙏
@JagdishSingh-be7lc
@JagdishSingh-be7lc Год назад
Very nice good thinking and beautiful work or job.
@user-uk2nm4cq8j
@user-uk2nm4cq8j Месяц назад
❤🎉 shabash bahout wadhia🎉 god bless you to do more progress🎉🎉❤
@jassvlogs2380
@jassvlogs2380 Год назад
Very very good
@BaldevSingh-Balaggan
@BaldevSingh-Balaggan Год назад
ਬਹੁਤ ਵਧੀਆ ਲੱਗਾ
@parmjitsingh3820
@parmjitsingh3820 Год назад
Kiaa baat beta kmaal karti
@OMkara_pb036
@OMkara_pb036 Год назад
Congratulations bro 🙏🙏
@GurmeetSingh-ud1dv
@GurmeetSingh-ud1dv Год назад
ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ
@dilpreetsinghdhillon865
@dilpreetsinghdhillon865 Год назад
Waheguru g chardikla bakhsan y nu
@bawabrar2382
@bawabrar2382 Год назад
ਜਿਉਦਾ ਰਹਿ ਬਾਈ
@manpreetdhillon4184
@manpreetdhillon4184 Год назад
Good job sir ji
@kamalheer5690
@kamalheer5690 Год назад
Good.Job.Veer👍👍🔥🔥❤️
@farmaermehkma6289
@farmaermehkma6289 Год назад
Very good
@anmolbrar3391
@anmolbrar3391 Год назад
ਸਿਮਰ ਬਾਈ ਜੀ ਸਾਈ ਦੇਣ ਦੇ ਬਾਅਦ ਵਿਚ ਇਹ ਜੀਪ ਬਹੁਤ ਵਧੀਆ ਲੱਗੀ ਹੈ।ਪਰ ਇਹ ਕਿੰਨੇ ਸਮੇਂ ਵਿੱਚ ਮਿਲ ਸਕਦੀ ਹੈ।ਧੰਨਵਾਦ ਜੀਉ।
@HarjitSingh-yi1pj
@HarjitSingh-yi1pj Год назад
ਜਿਹੜੇ ਕਹਿੰਦੇ ਨੰਬਰ ਭੇਜ ਵੀਡਿੳ ਦੁਬਾਰਾ ਨਹੀਂ ਦੇਖ ਸਕਦਾ
@user-kz9mx4rh6u
@user-kz9mx4rh6u 6 месяцев назад
Bhut vadia bai WMK❤
@balwinderjunday8434
@balwinderjunday8434 Год назад
Government. Should help him he can open any company.
@bobybans3471
@bobybans3471 Год назад
ਵਾਹਿਗੁਰੂ ਜੀ ਮਹਿਰ ਰੱਖੇ ❤
@user-ls5yz7xu8x
@user-ls5yz7xu8x Год назад
ਕਾਰੋਬਾਰ ਨੂੰ ਬੜ੍ਹਾਵਾ ਦਿਓ ਅਤੇ ਪੰਜਾਬ ਵਿੱਚ ਹੀ ਕਰੋ।
Далее