Тёмный

ਸਕੂਟਰ ਖਰੀਦਣ ਗਏ ਗ੍ਰੰਥੀ ਸਿੰਘ ਨੂੰ ਨਿਕਲਿਆ 1 ਕਰੋੜ|Lottery Winner|Mani Parvez| 

Kaint Punjabi (ਘੈਂਟ ਪੰਜਾਬੀ)
Подписаться 361 тыс.
Просмотров 140 тыс.
50% 1

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
ਸਕੂਟਰ ਖਰੀਦਣ ਗਏ ਗ੍ਰੰਥੀ ਸਿੰਘ ਨੂੰ ਨਿਕਲਿਆ 1 ਕਰੋੜ|The Luckiest Man In The World| @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

4 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 145   
@kaintpunjabi
@kaintpunjabi 3 месяца назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@AmarpalKaur-nu8rd
@AmarpalKaur-nu8rd 3 месяца назад
L
@bikkarmehrajmusic
@bikkarmehrajmusic 3 месяца назад
0000😊😊😊😊😊😊😊😊😊😊😊😊😊😊😊😊😊😊
@DilipSingh-md3xf
@DilipSingh-md3xf 3 месяца назад
😮. ​@@bikkarmehrajmusic
@jagdeepsidhu1313
@jagdeepsidhu1313 3 месяца назад
ਸਿੰਘ ਸਾਬ੍ਹ ਗੁਰੂ ਰਾਮਦਾਸ ਜੀ ਸਭ ਦੇ ਦਿਲਾਂ ਦੀਆਂ ਜਾਣਦੇ ਨੇ ਬਿਨਾਂ ਮੰਗੇ ਦਿੰਦੇ ਨੇ 🙏
@jaswindersingh-yu2bq
@jaswindersingh-yu2bq 3 месяца назад
ਦਾਤੇ ਦਾਤ ਰੱਖੀ ਹੱਥ ਆਪਣੈ ਜਿਸ ਭਾਵੈ ਤਿਸੁ ਦੇਖਿ।
@jaswindersingh-yu2bq
@jaswindersingh-yu2bq 24 дня назад
Thanks to everyone.
@jagdevkaur3144
@jagdevkaur3144 3 месяца назад
ਬਹੁਤ ਬਹੁਤ ਵਧਾਈਆਂ ਜੀ ਗ੍ਰੰਥੀ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਅਕਾਲ ਪੁਰਖ ਸਭ ਨੂੰ ਇਸੇ ਤਰ੍ਹਾਂ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਰੱਖਣ🎉🎉🎉🎉🎉❤❤❤❤
@MajorsinghKalyan
@MajorsinghKalyan 3 месяца назад
Giani ਜੀ ਤੁਹਾਡੇ ਉਪਰ ਵਾਹਿਗੁਰੂ ਜੀ ਦੀ ਮੇਹਰ ਹੋ ਗਈ ਹੈ ਜੀ ਵਾਹਿਗੁਰੂ ਜੀ ਸੱਭ ਤੇ ਤੁਹਾਡੇ ਵਰਗੀ ਕਿਰਪਾ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤❤❤
@butaguraya5608
@butaguraya5608 3 месяца назад
ਵਾਹਿਗੁਰ ਜੀ ਦੀ ਬਖਸ਼ਿਸ਼ ਹੋ ਗਈ ਸਿੰਘ ਸਾਹਬ
@sukhdevsinghaulakh5346
@sukhdevsinghaulakh5346 3 месяца назад
ਪਾਠੀ ਸਿੰਘਾ ਨੂੰ ਪੱਕੇ ਤੌਰ ਤੇ ਰੱਖਿਆ ਜਾਵੇਗਾ ਇਹਨਾ ਦੀ ਤਨਖਾਹ ਪੰਦਰਾ ਹਜਾਰ ਕੀਤੀ ਜਾਵੇ ਉਸਦੇ ਬਦਲੇ ਭਾਵੇ ਅੱਠ ਘੱਟੇ ਇਹਨਾ ਤੋ ਡਿਉਟੀ ਲਈ ਜਾਵੇ ਚਾਹੇ ਸੇਵਾਦਾਰ ਦੀ ਵੀ ਡਿਉਟੀ ਲਈ ਜਾਵੇ ਇਹਨਾ ਦਾ ਵੀ ਜਿਂਦਗੀ ਚੰਗੀ ਬਸਰ ਹੋ ਸਕੇ
@sukhwindersinghsingh8799
@sukhwindersinghsingh8799 3 месяца назад
Sgpc ਨੂੰ ਚਾਹੀਦਾ ਹੈ ਕਿ ਕਵੀਸ਼ਰੀ - ਪਾਠੀ - ਕੀਰਤਨੀਏ - ਕਥਾ ਵਾਚਕ - ਢਾਡੀ ਸਿੰਘਾਂ ਨੂੰ ਚੰਗੀਆ ਸਹੁਲਤਾ , ਬਚਿਆ ਦੀਆ ਪੜਾਈਆ - ਹਸਪਤਾਲ ਸਹੁਲਤਾ ਮੁਫਤ ਮੁਹੱਈਆ ਕਰਵਾਉਣ, ਤਾ ਜੋ ਸਾਡੀ ਪੀੜੀ ਸਿੱਖੀ ਵਲ ਵਧ ਸਕੇ
@Bajwasaab758
@Bajwasaab758 2 месяца назад
ਕੀ ਗੱਲਾਂ ਕਰਦੇ ਔਹ 😂😂
@mjhe_diaya_jattiya
@mjhe_diaya_jattiya 2 месяца назад
ਠੀਕ ਹੈ ਜੀ
@baljitsinghz
@baljitsinghz 3 месяца назад
ਮਿਹਨਤੀ ਇਨਸਾਨ ਤੇ ਸੇਵਾ ਕਰਨ ਵਾਲੇ ਇਨਸਾਨ ਹਮੇਸ਼ਾ ਤਰੱਕੀ ਕਰਦੇ ਨੇ। ਹਮੇਸ਼ਾ ਅਪਣੀ ਨੀਯਤ ਸਾਫ ਇਮਾਨਦਾਰ ਰਾਹੋ ਸਾਰੇ ਕੰਮ ਬਣਦੇ ਨੇ ਅਪਣੇ ਆਪ।। ਪ੍ਰਮਾਤਮਾ ਹਮੇਸ਼ਾ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰੱਖੇ ।❤
@davindersinghbabbu4251
@davindersinghbabbu4251 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ
@ManpreetKaur-cm6qy
@ManpreetKaur-cm6qy 3 месяца назад
ਗੁਰ ਗਰੰਥ ਸਹਿਬ ਜੀ ਦਸਾ ਗੁਰੁਆ ਜੀ ਦੀ ਜਾਗਦੀ ਜੋਤ ਹੈ ਸੱਚੇ ਦਿਲੋ ਜੋ ਮੱਗੋ ਸੋ ਮਿਲਦਾ ਵਿਸਵਾਸ ਦੀ ਲੋੜ ਹੈ ਧੱਨ ਬਾਬਾ ਨਾਨਕ ਪਾਤਸਾਹ ਜੀ ਗੱਦੀ ਕੋਈ ਧਿਅਏ ਕੇ ਤੇ ਵੇਖਣ ਸਹਿਬ ਸੱਭ ਕੁਸ ਦੇਦੇ ਨੇ ਵਾਹਿਗੁਰੁ ਜੀ 🙏❤️
@kkaur5881
@kkaur5881 3 месяца назад
ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ 🌹🤲🏻🌹🤲🏻🌹🤲🏻🌹🤲🏻🌹🤲🏻🌹🤲🏻🌹🤲🏻🌹🤲🏻🌹
@antieuntie8724
@antieuntie8724 3 месяца назад
ਬਹੁਤ ਖੁਸ਼ੀ ਹੌੲੀ ਸੁਣਕੇ ਵਾਹਿਗੁਰੂ ਜੀ🙏🙏
@jassalkaur3548
@jassalkaur3548 3 месяца назад
🙏🙏🙏🙏🙏🙏🙏🙏🙏
@chanchalsingh9938
@chanchalsingh9938 3 месяца назад
ਮੈ ਵੀ 1978 ਵਿਚ ਗੁਰਦਾਸਪੁਰ ਤੌ ਦਿਲੀ ਆਇਆ ਸੀ 40 ਰੁਪਏ ਲੈ ਕੇ ਪਾਠੀ ਸਿੰਘ ਦੀ ਸੇਵਾ ਗੁਰੂ ਸਾਹਿਬ ਨੇ ਦਿਤੀ ਤਾ ਟਾਈ ਘੰਟੇ ਦੀ ਸੇਵਾ ਪੰਜ ਰੁਪਏ ਮਿਲਦੇ ਸੀ ਗੁਰੂ ਸਾਹਿਬ ਹਾਜਰ ਨਾਜਰ ਨੇ 1984 ਮੈਨੂੰ ਪਁਕੀ ਸੇਵਾਦਾਰ ਸੇਵਾ ਮਿਲ ਗਈ 30 /4/2023 ਨੂੰ ਮੇਨੈਜਰ ਦੀ ਸੇਵਾ ਤੌ ਰਿਟਾਇਰ ਹੋਇਆ ਗੁਰੂ ਸਾਹਿਬ ਹਾਜਰ ਨਾਜਰ ਨੇ 1984 ਤੌ 2023 ਤਁਕ ਸੇਵਾ ਨਿਭਾਈ ਗੁਰੂ ਸਾਹਿਬ ਦੀ ਕਿਰਪਾ ਬਹੁਤ-ਬਹੁਤ ਹੈ ਬਁਚੇ ਮਕਾਨ ਸੌਹਰਤ ਇਜਤ ਸਭ ਗੁਰੂ ਨਾਨਕ ਦੇਵ ਸਾਹਿਬ ਜੀ ਦੇਣ ਹੈ ਸਭ ਉਸ ਦੀ ਕਿਰਪਾ ਨਾਲ ਹੁੰਦਾ ਹੈ ਉਹ ਹਾਜਰ ਨਾਜਰ ਹੈ ਉਮਰ 61 ਸਾਲ ਹੈ ਤੰਦਰੁਸਤ ਹਾ ਜਿੰਮ ਜਾਦਾ ਹਾ ਸਭ ਗੁਰੂ ਸਾਹਿਬ ਦੀ ਬਖਸ਼ਿਸ਼ ਹੈ
@davinderkaur5095
@davinderkaur5095 3 месяца назад
ਵਾਹਿਗੁਰੂ ਦੇ ਰੰਗ ਜੋ ਚਾਹੇ ਸੋ ਕਰ ਸਕਦਾ ਹੈ ਬਸ ਉਸਦੀ ਮੇਹਰ ਦੀ ਨਜਰ ਚਾਹੀਦੀ ਹੈ ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ
@MajorsinghKalyan
@MajorsinghKalyan 3 месяца назад
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤❤❤❤❤❤❤❤
@user-zi5gu4mw7y
@user-zi5gu4mw7y 3 месяца назад
ਵੀਰ ਜੀ ਗਰੀਬ ਦਾ ਰੱਬ ਜੀ
@SukhwinderSingh-wq5ip
@SukhwinderSingh-wq5ip 3 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤
@user-by6zu5xx2e
@user-by6zu5xx2e 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤🎉🎉🎉🎉
@gurdevsingh-zc5xw
@gurdevsingh-zc5xw 3 месяца назад
ਪਵਿੱਤਰ ਰੂਹ ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ।।
@RanjitSingh-td7ei
@RanjitSingh-td7ei 3 месяца назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@baljinderkaler1713
@baljinderkaler1713 3 месяца назад
Beautiful couple God bless you es Jodi nu Waheguru ji Chardikla vich rakho es Family nu buhat wadiya mulakat ji
@charanjeetsandhu1669
@charanjeetsandhu1669 3 месяца назад
ਵਾਹਿਗੁਰੂ ਜੀ
@gursewaksingh8299
@gursewaksingh8299 3 месяца назад
ਵਾਹਿਗੁਰੂ ਜੀ ਤੰਦਰੁਸਤੀ ਤੇ ਚੜ੍ਹਦੀ ਕਲਾ ਬਣਾਈ ਰੱਖਣ ਜੀ 🎉
@ramanrana7885
@ramanrana7885 3 месяца назад
Dhan dhan Guru Nanak Dev Ji 🙏🙏🙏🙏🙏🙏🙏🙏🙏🙏🙏🙏⭐💫💫⭐⭐⭐⭐
@sunitarani3073
@sunitarani3073 3 месяца назад
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤
@gurdevkaur1209
@gurdevkaur1209 2 месяца назад
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@jaswindersingh-yu2bq
@jaswindersingh-yu2bq 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
@jazzchouhan2167
@jazzchouhan2167 3 месяца назад
Bhot bhot jiyada Kushi hoi 1 karod wali gal sun k baki dukh v bhot hoya oh gal sun k k Granthi ji bhota muh ni laiyada
@amandeepwalia2116
@amandeepwalia2116 3 месяца назад
ਧੰਨ ਗੁਰੂ ਨਾਨਕ
@dukhihirdamansamjaona1557
@dukhihirdamansamjaona1557 3 месяца назад
ਵਾਹਿਗੁਰੂ ਵਾਹਿਗੁਰੂ ਜੀ
@sakinderboparai3046
@sakinderboparai3046 3 месяца назад
❤💚 ਜਦੋਂ ਗੁਰੂ ਗ੍ਰੰਥ ਸਾਹਿਬ ਪੜਦੇ ਹਾਂ। ਤਾਂ ਦੁਨਿਆਵੀ ਚੀਜਾਂ ਦੀ ਭੁੱਖ ਮਿਟ ਜਾਂਦੀ ਹੈ। ਨਾਮ ਦੀ ਭੁੱਖ ਲੱਗ ਜਾਂਦੀ ਹੈ । ਮੈਂ ਤਾਂ ਪਰਮਾਤਮਾਂ ਤੋ ਨਾਮ ਹੀ। ਮੰਗਦਾ ਹਾਂ।
@malkitkaur527
@malkitkaur527 3 месяца назад
Wahguru jeo jindgi ch bahut hard work karya,,😢😢😢sab bahut wahguru jeo ney apni MEHAR kari ,,😢😢😢 jindgi eni muskil dina ch kat kat wahguru jeo ,,kesi ney ,,,julm karn de koi 😢😢seema nahi ,,,,per wahguru jeo ney meher kari ,,meri mahnt nal ajj apni mehant nal ,,,sukar eh hey bachy ,, majboor see uss waheguru jeo de mehar nal apni mehant nal maa see ,, na bachy kush ney maa nal jo huya uh mey yad nahi kar dee,,, apney father dey uh keemti bol har time nal rakhy ,,darna nahi kesi ,, apney asool ajj be mery nal ney ,,, waheguru jeo apni MEHAR kardy rhan ,,,ess trah kutch ku jindgi beet gai ,,,jo reh gai bachy kush ney apney kaam kara ch ,,,,, wahguru jeo ,,ensan kosis bahut karda ,,per,,,jad jindgi ,,Nark ban jay ,,fer koi na koi bada step chakna he sahi hey 🙏🙏
@avneetjagera5769
@avneetjagera5769 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ
@sikhtraveller8860
@sikhtraveller8860 3 месяца назад
Dhan a maa jine uncle g da saath ditta ajj agle crores de malak a waheguru
@nanimangat8735
@nanimangat8735 3 месяца назад
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ🙏🙏🙏🙏🙏
@arjansingh2798
@arjansingh2798 3 месяца назад
Saaf niyat walea nu hamesha waheguru ji saath dende hai ji 🙏🙏🙏🙏🙏
@AmandeepSingh-bu4wn
@AmandeepSingh-bu4wn 3 месяца назад
ਵਹਿਗੁਰੂ ਜੀ
@user-ub4yg3fc8e
@user-ub4yg3fc8e 3 месяца назад
Malika Wahiguru Ji Kirpa kro Mere te V ❤🎉❤
@user-ne7hh1mj1k
@user-ne7hh1mj1k 3 месяца назад
ਵਾਹਿਗੁਰ ਜੀ
@rbrar3859
@rbrar3859 2 месяца назад
ਵਾਹਿਗੁਰੂ ਜੀ। ❤
@avtarsinghsandhu9338
@avtarsinghsandhu9338 3 месяца назад
ਕੁਦਰਤ ਮਿਹਨਤਕਸ਼ ਇਨਸਾਨ ਨੂੰ ਕਾਮਯਾਬ ਬਣਾਉਣ ਵਿੱਚ ਕੋਈ ਕਸਰ ਨਹੀ ਰਹਿਣ ਦਿੰਦੀ ਹੈ।
@gillfarm7723
@gillfarm7723 3 месяца назад
Waheguru ji waheguru ji chardi kla vich rakhan waheguru ji SB Dian Juliana bharan🙏🙏🙏🙏🙏
@nanaksarthathbarundikuldee1481
@nanaksarthathbarundikuldee1481 3 месяца назад
🙏🙏 ਵਾਹਿਗੁਰੂ ਜੀ 🙏🙏
@ekambrar3088
@ekambrar3088 2 месяца назад
Bhut kushi hoi eh story suke te rona v a gyea c kushi ch
@nagra_familyVlog
@nagra_familyVlog 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kaur-1984
@kaur-1984 3 месяца назад
ਵਾਹਿਗੁਰੂ ਜੀ 🙏🙏
@BahadurSingh-bt4pr
@BahadurSingh-bt4pr 3 месяца назад
Whaguru g Tara sukar ha g
@jatindergill2078
@jatindergill2078 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@MANPREETKAUR-jh7ms
@MANPREETKAUR-jh7ms 3 месяца назад
Dhan guru Ramdas ji,Dhan baba Deep Singh ji di jdo kirpa hundi odo waheguru hi jnda va
@Romarani-ru3ed
@Romarani-ru3ed 2 месяца назад
baba g dil de saff aa ta he guru g ne koi kammi nai rakhi 🙏🏻🙏🏻🙏🏻🙏🏻🙏🏻🙏🏻
@paramjitsinghpamma6174
@paramjitsinghpamma6174 3 месяца назад
ਵਾਹਿਗੁਰੂ ਜੀ ਮਿਹਰ ਕਰੋ ਸਭਨਾ ਤੇ❤❤❤❤❤❤❤❤❤
@simarjatt186
@simarjatt186 3 месяца назад
Waheguru ji 🙏🙏
@ranbirsingh9709
@ranbirsingh9709 3 месяца назад
Waheguru ji nn app te kirpa kiti
@BalwantSingh-eb4be
@BalwantSingh-eb4be 3 месяца назад
ਧੰਨ ਗੁਰੂ ਰਾਮਦਾਸ ਜੀ
@amrindersingh4061
@amrindersingh4061 3 месяца назад
Wah ji wah🙏🏻🙏🏻
@harneksingh3187
@harneksingh3187 3 месяца назад
Waheguru ji 🙏🙏🙏🙏🙏🙏🙏
@sukhwindersingh-fu4rq
@sukhwindersingh-fu4rq 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-uh6uz4lh3p
@user-uh6uz4lh3p 3 месяца назад
Waheguru ji Waheguru ji Waheguru ji Waheguru ji Waheguru ji Waheguru ji
@rajvirshahi991
@rajvirshahi991 3 месяца назад
Dhan guru ramdas ji 👏👏👏❤❤❤
@KK-op8ev
@KK-op8ev 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurjinderjassal9781
@gurjinderjassal9781 3 месяца назад
Waheguru ji di Mehar
@sukhminderkaur5510
@sukhminderkaur5510 3 месяца назад
Nam khumary nanka chry rhe din rat. Waheguru ji ka khalsa Waheguru ji kee fateh.
@prithipalsingh7365
@prithipalsingh7365 3 месяца назад
Waheguru waheguru waheguru waheguru waheguru kaho😂😂
@Shabad-kirtan1313
@Shabad-kirtan1313 3 месяца назад
ਵਾਹਿਗੁਰੂ 🎉🎉
@SunnyGill899
@SunnyGill899 3 месяца назад
Waheguru 🙏 ji...
@GurpreetSingh-fx9wn
@GurpreetSingh-fx9wn 3 месяца назад
Waheguru ji
@harpreetsingh-ic8th
@harpreetsingh-ic8th 3 месяца назад
Wheguru ji mehr karo ji
@qzt9wq9
@qzt9wq9 2 месяца назад
❤ Sachiya Gallan ❤
@user-bx7ns1dr8s
@user-bx7ns1dr8s 3 месяца назад
waheguru ji
@haherphotography4647
@haherphotography4647 3 месяца назад
Waheguru Jio
@JaswantSingh-hx7wz
@JaswantSingh-hx7wz 3 месяца назад
Singh sab ji bht vadia ji mehnat app di rehmat us di
@qzt9wq9
@qzt9wq9 2 месяца назад
Bht vadiya lga sunn k ❤❤
@hirdeysingh1971
@hirdeysingh1971 3 месяца назад
Bht vdiya
@onkarsahota1677
@onkarsahota1677 3 месяца назад
ਗ੍ਰੰਥੀ ਸਿੰਘ ਜੀ ਦਾ ਨਾਮ ਦੱਸਣ ਦੀ ਕਿਰਪਾਲਤਾ ਕਰਨੀ ਜੀ ਇਨ੍ਹਾਂ ਦੀ ਕਥਾ ਕੀਰਤਨ ਦੀ ਕੋਈ ਯੂਟੂਬ ਤੇ ਵਿਡੀਉ ਅਪਲੋਡ ਹੋਈ ਦੇਖਣੀ ਹੈ
@pushpindersingh7368
@pushpindersingh7368 3 месяца назад
@gurmejsingh1284
@gurmejsingh1284 3 месяца назад
Waheguru waheguru waheguru waheguru j
@Domestictalk
@Domestictalk 3 месяца назад
Waheguru ji sabar da fal mitha hunda
@harjitlitt1375
@harjitlitt1375 3 месяца назад
Our Guru is great
@KaramjeetKaur-ez5is
@KaramjeetKaur-ez5is 3 месяца назад
Waheguru ji waheguru ji
@SatnamSingh-zk4ce
@SatnamSingh-zk4ce 3 месяца назад
Weheguru ji weheguru ji
@BaljeetSingh-fr3by
@BaljeetSingh-fr3by 3 месяца назад
🙏🙏
@sehajdeepbehla8374
@sehajdeepbehla8374 3 месяца назад
ਗੁਰੂ ਗ੍ਰੰਥ ਸਹਿਬ ਘਰ ਲਿਆ ਕੇ ਰੱਖ ਲਵੋ ਗਰਬਾਣੀ ਦੀ ਵੀਚਾਰ ਕਰਿਆ ਕਰੋ ਫਿਰ ਸਕੂਨ ਕਿਨਾ ਮਿਲਦਾ
@user-wc1sl7hn6y
@user-wc1sl7hn6y 3 месяца назад
❤❤❤
@rupindergrewal5306
@rupindergrewal5306 3 месяца назад
Pious soul
@KuldeepSingh-dc3qn
@KuldeepSingh-dc3qn 3 месяца назад
❤❤❤❤
@user-zi5gu4mw7y
@user-zi5gu4mw7y 3 месяца назад
Good
@vikramjitsingh7615
@vikramjitsingh7615 2 месяца назад
❤❤❤❤❤❤
@Kaur.brar23
@Kaur.brar23 3 месяца назад
Manu v nikki hundi nu eda se v mara viah badde sare ghar vich hove keyo ke sada city ch ghar nikka jeha phir pind aye grandma te chache ni ghar detta e ni v munda hani mari mother nu kehde 🤦🏽‍♀️ par mare father government job karke asi pind ch ghar buy kitta par oh nikka se par sukar oss parmatma da in-laws wala ghar bhaut bdda majje gavan badda sarà vedda I love my house 🏠 ❤❤
@vinayguptaism
@vinayguptaism 3 месяца назад
Vaho
@satnamuppal2959
@satnamuppal2959 3 месяца назад
WAHEGURU ji
@jsp.tv.1
@jsp.tv.1 3 месяца назад
BAI JI MAAF KARNA GAL ASI GURU GRANTH SAHIB JI UPPER VISHWAS DI KER REHA OR Add tusi Babe sleem di ker reha ho yaar please paaji thoda bohat soch lea karo😢😢😢
@harjitkaurkaur3643
@harjitkaurkaur3643 3 месяца назад
Whegurunji whegurunji whegurunji whegurunji whegurunji
@navninderpal5003
@navninderpal5003 3 месяца назад
Waheguru g Sarah garanthia nu crorepati banawae
@AmritSingh-ju3cx
@AmritSingh-ju3cx 3 месяца назад
Nice
@parmjitkour6608
@parmjitkour6608 3 месяца назад
🤝👌❤️💐
@skylightrecordspresents5217
@skylightrecordspresents5217 3 месяца назад
🎉
@MandeepKaur-on7py
@MandeepKaur-on7py 2 месяца назад
A❤❤
@karanrai3762
@karanrai3762 3 месяца назад
Guru sahib tuhade Dil Diya hi sun lende a saade Dil Diya tan oh bas ignore hi karde a hor dukh deke
@abjotsingh5063
@abjotsingh5063 3 месяца назад
DHAN DHAN SAHIB SHIRI GURU GRANTH SAHIB JI MAHARAJ
Далее
DEFINITELY NOT HAPPENING ON MY WATCH! 😒
00:12
Просмотров 9 млн
🤯 #funny
00:20
Просмотров 2 млн