Тёмный

ਸਾਡੀ ਗੱਡੀ ਤੇ ਗੋਲੀਆਂ ਤੱਕ ਚੱਲੀਆਂ ਪੁਲਿਸ ਵਾਲਿਆਂ ਨੇ ਸਾਡੇ 4 ਵਕੀਲ ਮਾਰੇ | Podcast 

Address it
Подписаться 61 тыс.
Просмотров 35 тыс.
50% 1

In this podcast, senior advocate Navkiran Singh from Punjab, Haryana, and Himachal Pradesh discusses the period from 1984 to 1993 when militancy was rampant. In 1986, while studying law in Ganganagar, Rajasthan, he and his friends lived in a paying guest apartment where they faced a situation when commandos mistook Navkiran Singh for a militant. This was a difficult time with extrajudicial killings and the youth of Punjab suffering. Singh visited jails where young people shared their chaotic stories with him.
The Era of Militancy: Insights by Senior Advocate Navkiran Singh | 1984-1993
Surviving Turbulent Times: Advocate's Story from 1986 | Commando Encounter
Justice Amid Chaos: Senior Advocate's Journey in Militant-Stricken Punjab
Navkiran Singh recounts an incident where he secured bail for his client in a Chandigarh court, only for the police to arrive and attempt to arrest the client on different charges, which Singh claims were false accusations. Taking a bold stance, Singh drove his client away in a car, collided with a policeman's leg, and enabled his client to escape. Despite police firing shots at the car, Singh was eventually apprehended, beaten severely, and narrowly escaped abduction and possible death. During this tumultuous period, Singh witnessed his colleagues being abducted and killed by the police.
Daring Escape: Navkiran Singh's Stand Against Injustice | Chandigarh Court Drama
Courage Amid Chaos: Navkiran Singh's Fight for Justice Against Police Brutality
Surviving Injustice: Advocate's Tale of Bravery and Betrayal | Chandigarh Court Incident
In his book "Justice through Public Interest Litigations," Navkiran Singh recounts a case where 17 Punjabi youths were sentenced to death in Dubai. Upon learning of this, he traveled to Dubai, fought the case in court, and successfully secured the release of all 17 youths, enabling their return to India.
Rescuing the Wrongly Accused: Navkiran Singh's Triumph in Dubai | Youth's Path to Freedom
From Death Row to Homecoming: Navkiran Singh's Fight for Justice in Dubai
Justice Prevails: Navkiran Singh's Battle for the 17 Punjabi Youths in Dubai | Kuwait

Опубликовано:

 

12 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 80   
@SimranSingh-lk2qd
@SimranSingh-lk2qd Месяц назад
ਸਰਦਾਰ ਨਵਕਿਰਨ ਸਿੰਘ ਜੀ ਵਾਕਿਆ ਹੀ ਕੌਮੀ ਵਕੀਲ ਹਨ। ਮੇਰੇ ਤੇ ਵੀ 1998 ਵਿਚ ਝੂਠਾ ਕੇਸ ਪਿਆ ਸੀ। ਸਰਦਾਰ ਜੀ free of cost ਕਪੂਰਥਲਾ ਕੋਰਟ ਵਿਚ visit ਕਰ ਕੇ ਗਏ ਸਨ। ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀਕਲਾ ਵਿਚ ਰੱਖਣ। ਜਨਰਲਿਸਟ ਦੀ ਵਾਰਤਾ ਵਿਚ ਵੀ ਬਹੁਤ ਸਤਿਕਾਰ ਹੈ। ਵੀਰ ਜੀ ਸਭ ਨੂੰ ਇਸ ਸਤਿਕਾਰ ਨਾਲ ਗੱਲਬਾਤ ਕਰਿਆ ਕਰੋ ਜੀ।
@baljindersingh1184
@baljindersingh1184 Месяц назад
ਬਹੁਤ ਵਧੀਆ ਇਨਸਾਨ ਹਨ ਵਕੀਲ ਸਾਹਿਬ। ਇਹਨਾਂ ਨੇ ਦੁਖੀ ਲੋਕਾਂ ਦੀ ਬਹੁਤ ਮੱਦਦ ਕੀਤੀ ਹੈ।ਆਪ ਵੀ ਤਸ਼ੱਦਦ ਝੱਲਿਆ ਹੈ।ਇਹਨਾਂ ਦੀ ਤਰਾਂ ਸ ਰਾਜਵਿੰਦਰ ਸਿੰਘ ਬੈਂਸ ਤੇ ਇਹਨਾਂ ਦੇ ਪਿਤਾ ਜੀ ਜਸਟਿਸ ਅਜੀਤ ਸਿੰਘ ਬੈਂਸ ਸਨ। ਉਹਨਾਂ ਨਾਲ ਵੀ ਬਹੁਤ ਧੱਕਾ ਕੀਤਾ ਹਕੂਮਤ ਨੇ
@narinderpalsingh5349
@narinderpalsingh5349 Месяц назад
ਮਹਾਨ ਸ਼ਖਸੀਅਤ ❤❤❤❤❤
@parmindersingh4670
@parmindersingh4670 Месяц назад
ਪ੍ਰਮਾਤਮਾ ਸਭ ਦਾ ਭਲਾ ਕਰੋ ।
@makhanbega
@makhanbega Месяц назад
ਚੜਦੀ ਕਲ੍ਹਾ!
@Balrajsingh-qi2mb
@Balrajsingh-qi2mb Месяц назад
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸੇ
@COLJASS
@COLJASS Месяц назад
ਬੇਹਤਰੀਨ ਇੰਨਸਾਨ ਹਨ ਸਰਦਾਰ ਨਵਕਿਰਨ ਸਿੰਘ ਅਤੇ ਸੱਚਿਆਂ ਦੀ ਪੁਸ਼ਤਪਨਾਹੀ ਕਰਨ ਲਈ ਜੇਰਾ ਰਖਦੇ ਹਨ।
@RanjeetsinghRanasandhu
@RanjeetsinghRanasandhu 29 дней назад
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵਕੀਲ ਸਾਹਬ ਜੀ ਨੂੰ ਜਿੱਨਾ ਜਾਨ ਤਲੀ ਤੇ ਧਰ ਕੇ ਕੋਮ ਦੀ ਸੇਵਾ ਕੀਤੀ ਏ ਹਰ ਕਿਸੇ ਦੇ ਵਸ ਦੀ ਗੱਲ ਨਹੀ ਏ ਸੇਵਾ ਜਾਗਦੀ ਜਮੀਰ ਵਾਲੇ ਹੀ ਕਰ ਸਕਦੇ ਗੁਰੂ ਦੇ ਲਾਲ
@Singhsingh-vh7hw
@Singhsingh-vh7hw Месяц назад
We are proud of both persons specialy for navkiran singh g.well done.
@culprit_but_innocent
@culprit_but_innocent Месяц назад
Heartily!!!! Salute to sardar saab
@jalourSingh-bz4dj
@jalourSingh-bz4dj 29 дней назад
ਐਡਵੋਕੇਟ ਸਾਹਿਬ ਸਿੱਖ ਕੌਮ ਲਈ ਬਹੁਤ ਜਿਆਦਾ ਕੰਮ ਕਰ ਰਹੇ ਹਨ ਅਸੀਂ ਇਸ ਦਾ ਜਿੰਨਾ ਵੀ ਧੰਨਵਾਦ ਕਰੀਏ ਉਨਾ ਹੀ ਘੱਟ ਹੈ ਸਾਡੀ ਕੌਮ ਨੂੰ ਇਨਾ ਬਾਰੇ ਸੋਚਣਾ ਚਾਹੀਦਾ ਹੈ
@jacklitt5099
@jacklitt5099 21 день назад
My grandmother said in 1965 that British administration was better than Indian administration after independence, and I agree with her.
@rajkumarsingh-hd5yt
@rajkumarsingh-hd5yt Месяц назад
Advocate Sahib! Salute to you
@sarbjitgrewal5108
@sarbjitgrewal5108 Месяц назад
veery good
@sandeepmangat16
@sandeepmangat16 День назад
ਬਹੁਤ ਵਧੀਆ ਇਨਸਾਨ ਨਵਕਿਰਨ ਜੀ
@jalourSingh-bz4dj
@jalourSingh-bz4dj 21 день назад
ਵਕੀਲ ਸਾਹਿਬ ਬਹੁਤ ਹੀ ਵਧੀਆ ਹਾਈ ਕੋਰਟ ਦੇ ਵਕੀਲ ਹਨ ਇਹਨਾਂ ਨੂੰ ਵਕਾਲਤ ਆਪਣੇ ਪਿਤਾ ਜੀ ਤੋਂ ਮਿਲੀ ਹੋਈ ਹੈ ਇਹ ਜੋ ਕੌਮ ਦੀ ਖਾਤਰ ਸਾਰੇ ਦੁਨੀਆ ਦੇ ਭਲੇ ਦੀ ਖਾਤਰ ਕੰਮ ਕਰ ਰਹੇ ਨੇ ਇਹਨਾਂ ਦੀ ਕੋਈ ਰੀਸ ਨਹੀਂ ਹੈ ਇਹਨਾਂ ਨੂੰ ਵਾਰ ਵਾਰ ਸਲੂਟ ਹੈ ਪਰਮਾਤਮਾ ਅੱਗੇ ਸੀ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਬਹੁਤ ਹੀ ਵੱਡੀ ਲੰਮੀ ਉਮਰ ਹੋਵੇ
@rashpalsingh5699
@rashpalsingh5699 Месяц назад
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@Daske.WaleSahi
@Daske.WaleSahi 29 дней назад
ਸਲੂਟ ਆ ਸਰਦਾਰ ਨਵਕਿਰਨ ਸਿੰਘ ਜੀ ਨੂੰ ਕੌਮ ਨਾਲ ਖਲੋਤੇ ਹਮੇਸ਼ਾਂ
@user-jp6hp7hj8m
@user-jp6hp7hj8m Месяц назад
Sardar nav kiran singh ne sikh kom te be kasor sikh naojwana de bahut madad kiti h waheguru ji chardi kla bkshn ji
@makhanbega
@makhanbega Месяц назад
ਕਿੰਨਾਂ ਬੁਰਾ ਦੌਰ ਦੇਖਿਆਂ ਪੰਜਾਬ ਨੇ , ਉਮੀਦ ਹੈ ਹੁਣ ਦੇ ਪੜ੍ਹੇ ਲਿਖੇ ਨੌਜੁਆਨ ਅਜੋਕੀ ਫਿਰਕਾਪ੍ਰਸਤੀ ਦੀ ਰਾਜਨੀਤੀ ਤੋਂ ਸੁਚੇਤ ਰਹਿਣਗੇ।
@pushpindersingh6915
@pushpindersingh6915 Месяц назад
Bura daur dikhaya center govt. ne
@jashandeepsingh1180
@jashandeepsingh1180 Месяц назад
buraa dour ta sarkaar le k ai pr asi darna ni a kalangidhar de putar a shahid ho k namm roshan krna 😅
@ranag31
@ranag31 19 дней назад
ਨਹੀਂ ਵੀਰ ਜਦੋਂ ਤੱਕ ਸਰੋਮਣੀ ਕਮੇਟੀ ਬਾਬੇ ਬੁੱਧੀਜੀਵੀ ਤੇ ਮਾਪੇ ਬੱਚਿਆਂ ਨੂੰ ਧਰਮ ਵਿਰਸੇ ਬਾਰੇ ਨਹੀਂ ਦੱਸਦੇ ੋਲੀਡਰ ਸਾਨੂੰ ਮੂਰਖ ਬਣਾਉਣਾ ਜਾਰੀ੍ਰੱਖਣਗੇ
@shindasandhu1692
@shindasandhu1692 7 дней назад
​@@jashandeepsingh1180why u laughthing mate es ch dand kadan wali kehri gal ah bai
@apsdhillon4773
@apsdhillon4773 19 дней назад
Hats off to Mr Lovepreet Singh . Never knew about him. He has truly served the Sikh community and fought for human rights of everyone. I bow my head to him and hope there are more people like him
@gbhachu7030
@gbhachu7030 15 дней назад
S. Navkiran Singh naam hai ehna da.
@apsdhillon4773
@apsdhillon4773 15 дней назад
Thanks
@AHUJASS
@AHUJASS 18 дней назад
Waheguru ਆਪਜੀ ਨੂੰ ਚੜਦੀ ਕਲਾ ਵਿੱਚ ਰਖਣ। Navkiran Singh ji
@amarjitsingh8363
@amarjitsingh8363 22 дня назад
Very nice S Navkarn Singh Advocate
@manmohansingh9519
@manmohansingh9519 21 день назад
ਬਹੁਤ ਵਧੀਆ
@tripatpalkaur854
@tripatpalkaur854 Месяц назад
Aap ji di kom nu wadi den hai guru mehar kare
@iamtheladybug_1382
@iamtheladybug_1382 22 дня назад
ਬਹੁਤ ਵਧੀਆ ਵਿਚਾਰ ਵਕੀਲ ਸਾਹਿਬ ਜੀ ਦੇ ❤❤❤
@kamaljitkaur5771
@kamaljitkaur5771 29 дней назад
ਗੁਰੂ ਦੇ ਸੱਚੇ ਤੇ ਪਿਆਰੇ ਸਿੱਖ ਨਵਕਿਰਨ ਸਿੰਘ ਜੀ 🙏🙏🙏🙏🙏
@GurnamSingh-nd5yt
@GurnamSingh-nd5yt 24 дня назад
Sach bolna julm krn vale de khilaf khrhe hona sach bolna julm krn vale de khilaf boln vaste bra vda dil te kudrt mehrvan hove te ho skda
@SatpalSingh-bm9ux
@SatpalSingh-bm9ux Месяц назад
Very good
@SurjitSingh-o6p
@SurjitSingh-o6p День назад
Nvkirn Singh bahut badia insan
@parmjeetkaur4895
@parmjeetkaur4895 29 дней назад
.ਬਹੁਤ ਹੀ ਅੱਛੇ ਇਨਸਾਨ ਹਨ ਹੋਰ ਰੱਬ ਕਿਹੋ ਜਿਹਾ ਹੁੰਦਾ
@sukhdevbhullar3379
@sukhdevbhullar3379 11 дней назад
Sir Sikh kom Tuhada den kde nhi de sakdi waheguru tuhanu Chardi kla ch rkhe
@Meridiary90
@Meridiary90 7 дней назад
Salute to you sir
@randhirsingh7918
@randhirsingh7918 29 дней назад
ਸੰਗਰੂਰ ਤੋਂ ਵੀ ੲਿਕ ਵਕੀਲ ਭੱਟੀ ਸਾਹਿਬ ਜੀ ਪੁਲਿਸ ਨੇ ਚੁੱਕਿਆ ਸੀ ਪਰ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਜੀ
@ArshdeepSingh-qy1oq
@ArshdeepSingh-qy1oq Месяц назад
God bless you
@varindarsingh5132
@varindarsingh5132 22 дня назад
You are great bro realy
@jatinderphangoora2667
@jatinderphangoora2667 18 дней назад
Peace, Justice, and a Democratic System for all.
@sahibsinghcheema4151
@sahibsinghcheema4151 24 дня назад
ਧੰਨਵਾਦ ਜੀ ਵਾਹਿਗੁਰੂ ❤
@varindarsingh5132
@varindarsingh5132 22 дня назад
Bro realy you are very great
@GurnamSingh-nd5yt
@GurnamSingh-nd5yt 24 дня назад
Meri benti sb te vdi seva sach bolna sach da sahth dena julm khilaf bolna sach da sahth dena ji
@gurdialsingh745
@gurdialsingh745 Месяц назад
V V V GOOD
@GurnamSingh-nd5yt
@GurnamSingh-nd5yt 24 дня назад
Sach sbna da khsm he jis bhkhshe so jn pave
@kabalsingh2096
@kabalsingh2096 29 дней назад
Good navkirn Singh g
@gurpreetbrar9025
@gurpreetbrar9025 21 день назад
Salute ਵਕੀਲ ਸਾਬ ਤੁਹਾਨੂੰ
@Streetrai194
@Streetrai194 Месяц назад
ਉਹ ਗਣਪਤ ਰਾਓ ਸੀ ਨਾ ਕਿ ਰਾਮ। ਤੁਸੀਂ ਸੋਚ ਨੂੰ ਦਰੁਸਤ ਕਰੋ ਜੀ
@malkiatsinghmann7099
@malkiatsinghmann7099 День назад
V good thanks
@ProGaming-yq7fe
@ProGaming-yq7fe 29 дней назад
Satsri. Akal. Bappu. Ji
@GurnamSingh-nd5yt
@GurnamSingh-nd5yt 24 дня назад
Sach bolna julm khilaf khilaf bolna gurua te kudrt da hath hove te bol skda gushikha nu fhthe prvan hove ji
@ProGaming-yq7fe
@ProGaming-yq7fe 29 дней назад
Good. Bappu. Ji
@user-of9sm7ck6p
@user-of9sm7ck6p Месяц назад
Brave. Advocate.for.peice
@gurmejsingh7006
@gurmejsingh7006 28 дней назад
Sache insan han ji
@ajabsingh2610
@ajabsingh2610 Месяц назад
ਕੋਰਟ ਵੀ ਇਨਸਾਫ ਨਹੀਂ ਮਿਲਦਾ
@GurnamSingh-nd5yt
@GurnamSingh-nd5yt 24 дня назад
Smj dar Purane bjurg khinde si Soho hath rsa sire te gahnd sach debon debane nal nhi dbda kudrt da dastur he sach khud samne aa janda he ji
@amardeepsingh8809
@amardeepsingh8809 29 дней назад
🙏🙏🙏
@shindasandhu1692
@shindasandhu1692 7 дней назад
Wah g wah keya baat ah this video send to ravneet bittu please jehra kenda mera dada sheed ah lanat ena te
@GurnamSingh-nd5yt
@GurnamSingh-nd5yt 24 дня назад
Jera aadmi kise lalch karn ya Dr karn julm krn vale da sahth den lge us nalo vda koi pap nhi ho skda ji
@GurnamSingh-nd5yt
@GurnamSingh-nd5yt 24 дня назад
Sach bolna sach da sahth dena julm krn vale nalo sach boln vale nal yo kush kita janda Sanu jgt gurua shid singha sighnia nal yo kush kita pro suno sach bolo
@user-xm5un1vf7l
@user-xm5un1vf7l Месяц назад
Pr hun lok tuhanu govt favour wala soch rha hn. Pta nee qo
@sangha4640
@sangha4640 Месяц назад
He is con advocate of Highcourt
@madanlalsharma2
@madanlalsharma2 22 дня назад
ਸਭ ਤੋੰ ਪਹਿਲਾਂ ਆਪਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ "ਆਪਨੇ ਕਿੰਨੇ ਸਾਲ ਪੁਲਿਸ ਮਹਿਕਮੇ ਵਿੱਚ ਨੌਕਰੀ ਕੀਤੀ ਹੈ ਤੇ ਇਸ ਸਮੇਂ ਕਿੰਨੀ ਪੈਨਸ਼ਨ ਮਿਲਦੀ ਹੈ " ਬਾਕੀ ਗੱਲਾਂ ਬਾਅਦ ਵਿੱਚ l
@mdeepgill2775
@mdeepgill2775 20 часов назад
ਫੇਸਬੁੱਕ ਤੇ ਗੱਲਾਂ ਕਰਨੀਆਂ ਸੁਖਾਲੀਆਂ ਨੇਂ ਬਾਈ ਜੀ,ਕੌਮ ਨੂੰ ਸਭ ਸ਼ਪੱਸ਼ਟ ਹੈ ਇਹ ਸਿੰਘ ਤੁਹਾਨੂੰ ਸ਼ਪਸ਼ਟੀਕਰਨ ਕਿਉ ਦੇਵੇ??
@gurbuxsingh7397
@gurbuxsingh7397 29 дней назад
Why this Sumedh saini is wandering in the open air, after committing so many crimes, instead of being , in the jail
@navreetsinghcheema570
@navreetsinghcheema570 Месяц назад
Lankesh Bhaji Ssa, Please tell me the name of the book.
@tarandeep3353
@tarandeep3353 27 дней назад
Book name Justice through public interest litigations by navkiran singh
@jalourSingh-bz4dj
@jalourSingh-bz4dj 21 день назад
ਜਿਹੜੇ ਲੀਡਰ ਜਿਸ ਤਰਾਂ ਫੜੇ ਹੋਏ ਗਏ ਹਨ ਆਈਏਐਸ ਅਫਸਰ ਤੋਂ ਬੀ 12 ਕਿਲੋ ਸੋਨਾ ਫੜਿਆ ਗਿਆ ਸੀਗਾ ਤੇ ਧਰਮ ਸੋਤ ਵਰਗੇ ਲੀਡਰ ਹਨ ਇਹਨਾਂ ਦੀ ਵੀਕਲੀ ਦੱਸੀ ਜਾਵੇ ਬੜੀ ਇੰਟਰੈਸਟਿੰਗ ਹੈ ਵੀ ਕਿੱਥੇ ਕੇਸ ਹੈ ਕੀ ਹ ਕੀ ਹ ਜੇਲ ਚਨ ਕੀ ਨਹੀਂ ਇਹ ਵੀ ਪਲੀਜ ਦੱਸਿਆ ਜਾਵੇ
@James-Prinsep
@James-Prinsep Месяц назад
ਵੀਰ, ਸੁੱਖਵਿੰਦਰ ਕਾਕਾ ਜਨਰਲ ਦਿਆਲ ਦੀ ਇੰਟਰਵਿਊ ਜਰੂਰ ਕਰੋ ਤੇ ਨਾਲ ਹੀ ਜੇ ਜੇਲ ਜਾਂ ਸਕਦੇ ਹੋ ਤਾਂ ਸੁੱਖਵਿੰਦਰ ਸੁਖੀ ਉਰਫ ਅਮ੍ਰਿਤਪਾਲ ਖਾਲਸਾ ਦੀ ਇੰਟਰਵਿਊ ਜਰੂਰ ਕਰੋ
@veergill2130
@veergill2130 22 дня назад
Nਵੀਰ
@JaspalSingh-cv4ox
@JaspalSingh-cv4ox Месяц назад
Asse insane nu saloot
@GurnamSingh-nd5yt
@GurnamSingh-nd5yt 24 дня назад
Sach bolna nhi penda sach khud bol denda he
@rickysingh2775
@rickysingh2775 26 дней назад
Sat shri Akal both of you guys ❤❤❤❤❤🎉 Sardar Sahib zee i ❤your personality
@sarbjitmehrok2185
@sarbjitmehrok2185 Месяц назад
veer ji tusi pase banooo
Далее