Тёмный

ਸਿੱਧੂ ਦਾ ਫੈਨ ਹੈ ਲਾਹੌਰ ਦਾ ਇਹ ਬੱਸ ਕੰਡਕਟਰ, ਡਰਾਈਵਰ ਤੋਂ ਵੀ ਸੁਣੋ ਬਾਬੇ ਨਾਨਕ ਦੀ ਸਿਫ਼ਤ 

Daily Post Punjabi
Подписаться 2,7 млн
Просмотров 231 тыс.
50% 1

ਸਿੱਧੂ ਦਾ ਫੈਨ ਹੈ ਲਾਹੌਰ ਦਾ ਇਹ ਬੱਸ ਕੰਡਕਟਰ, ਡਰਾਈਵਰ ਤੋਂ ਵੀ ਸੁਣੋ ਬਾਬੇ ਨਾਨਕ ਦੀ ਸਿਫ਼ਤ
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 577   
@shinderpalsingh6301
@shinderpalsingh6301 4 года назад
ਮੇਰੀ ਡੇਲੀ ਪੋਸਟ ਨੂੰ ਬੇਨਤੀ ਆ ਕੇ ਹੋਰ ਵੀ ਪਿੰਡਾਂ ਵਿਚ ਜਾਕੇ ਸਾਨੂੰ ਪੰਜਾਬੀ ਲੋਕ ਵਿਖਾਉ
@jassachak1899
@jassachak1899 4 года назад
I love indo-pak brotherhood ਮੇਰਾ ਹਿੰਦ ਤੇ ਪਾਕ ਸਦਾ ਲਈ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ, ਮੇਰੇ ਦੋਵੇਂ ਪੰਜਾਬ ਹਮੇਸ਼ਾ ਹੀ ਵਸਦੇ ਰਹਿਣ,
@GurdeepSingh-ot2xt
@GurdeepSingh-ot2xt 4 года назад
Daily post ਜਿੰਦਾਬਾਦ ਬਹੁਤ ਵਧੀਆ👍💯
@samsingh5773
@samsingh5773 4 года назад
Musalman Sikh Bhai chara zindabaad 🛐
@samsingh5773
@samsingh5773 4 года назад
thx Bhai Jaan
@inderjitrandhawa3731
@inderjitrandhawa3731 4 года назад
👳👳👍👍👍
@Theek001
@Theek001 4 года назад
@Janghir khan they can never go against sikhs bro 😂 Modi ke jutte bhi padne fir
@PashtoSong917
@PashtoSong917 4 года назад
😘😘😘😍😍😍
@gurpreetsandhu7837
@gurpreetsandhu7837 4 года назад
ਨਵਜੋਤ ਸਿੰਘ ਸਿੱਧੂ Love yu
@GagandeepSingh-zr5tp
@GagandeepSingh-zr5tp 4 года назад
ਸਿੱਧੂ ਸਾਬ ਦਿਲ ਲੁੱਟ ਲਿਆ ਤੁਸੀਂ ਤਾ ਪੰਜਾਬੀਆਂ ਦਾ ਲਹਿੰਦੇ ਵਾਲਿਆਂ ਦਾ ਵੀ ਤੇ ਚੜਦੇ ਵਾਲਿਆਂ ਦਾ ਵੀ ❤❤❤
@ParveenKumar-hf6ry
@ParveenKumar-hf6ry 4 года назад
ਦੋਨੇ ਪਾਸੇ ਬਹੁਤ ਵਧੀਆ ਲੋਕ ਰਹਿੰਦੇ ਨੇ , ਪਰ ਕੁੱਤਾ ਭਾਰਤੀ ਮੀਡੀਆ ਲੋਕਾ ਵਿੱਚ ਨਫ਼ਰਤ ਪੈਦਾ ਕਰ ਰਿਹਾ।
@balwindersingh-yl8gt
@balwindersingh-yl8gt 4 года назад
Parveen Kumar sahi kiha veera.modi de godi media jehr uglde rehnde har time
@johnypandher5726
@johnypandher5726 4 года назад
Absolutely right
@preetsandhu2688
@preetsandhu2688 4 года назад
Parveen kumar,, zee media ta dalla modi a,,
@ak47swatgaming15
@ak47swatgaming15 4 года назад
Sahi gl aa bro
@hv3170
@hv3170 4 года назад
Lagda sab ithy Indra gandi de chale ikthy ho gye hai 😂😂
@makhanbrarlangiana6057
@makhanbrarlangiana6057 4 года назад
ਸਿਮਰਨਜੋਤ ਵੀਰ ਜੀ ਤੁਸੀ ਵਾਹਿਗੁਰੂ ਜੀ ਨੇ ਸਾਨੂੰ ਹੀਰਾ ਭਰਾ ਦਿੱਤਾ ਜਿਹੜਾ ਇਕ ਬਹੁਤ ਹੀ ਵਧੀਆ ਤੇ ਸਲਾਗਾਯੋਗ ਰਿਪੋਟਗ ਦਿੰਦਾ ਹੈ ਜੀ ਮੈ ਤੁਹਾਡਾ ਬਹੁਤ ਵੱਡਾ ਫੈਨ ਹਾ ਜੀ
@manisohi4339
@manisohi4339 4 года назад
Sidhu sab da bhut bhut Dhanbad 🙏🙏🙏🙏🙏🙏
@sukhwantsingh5761
@sukhwantsingh5761 4 года назад
ਜਿਉਦਾ ਰਿਹ ਵੀਰ‌ ਰਿਪੋਟਰ ਭਾਗਾ ਵਾਲਾ
@Bobby99777
@Bobby99777 4 года назад
Wah Ji wah Kya pyaar miliya Pakistan bhayia toh.... Pyaar loka vich Bhut a dono Punjab de vasdey loka da
@bahadersingh7058
@bahadersingh7058 4 года назад
Good sir Bht sara pyar Pakistani sade veera lai waheguru hamesha khush rkhe sidhu saab nu
@navjeetsinghwaraich
@navjeetsinghwaraich 4 года назад
Wah g wah kinna sabbar bakhshya ehna nu malak ne
@sukhwantsingh5761
@sukhwantsingh5761 4 года назад
I love u sidhu
@hunjankuljit7
@hunjankuljit7 4 года назад
ਮੈ ਹੈਰਾਨ ਆ ਕਿ ਕਿਸੇ ਬੰਦੇ ਤੇ ਇੰਨਾ ਪਿਆਰ ਵੀ ਆ ਸਕਦਾ, Love u ਆ Reporter ਵੀਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ😍😍😘😘
@baljindersinghbaljindersin1150
@baljindersinghbaljindersin1150 4 года назад
ਬਹੁਤ ਬਹੁਤ ਵਧੀਆ ਲੱਗੀ ਇੰਟਰਵਿੰਉ ਜਨਾਬ
@pakarmy7235
@pakarmy7235 4 года назад
Allah Pak Sikh parawan nu kher Nal la ke away teh kher nal teh pyar teh izat lake wapase jaway Ameen
@ransingh1439
@ransingh1439 4 года назад
Jionde vasde raho..... Khush rho ..
@DavinderSingh-vt1ys
@DavinderSingh-vt1ys 4 года назад
Ameen Suma Ameen
@preetbaljeet97
@preetbaljeet97 4 года назад
Ameen
@BaljinderSingh-rk2tc
@BaljinderSingh-rk2tc 3 года назад
thanks bro Ameen Sum Ameen
@mahasingh6931
@mahasingh6931 4 года назад
ਭਾਰਤ ਪਾਕਿਸਤਾਨ ਦੇ ਲੋਕ ਆਪਸ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਹਨ ਪਰ ਇਹ ਕੁਤਾ ਮੀਡੀਆ ਛੋਟੀ ਜਿਹੀ ਗੱਲ ਨੂੰ ਐਵੇ ਵਧਾ ਕੇ ਪੇਸ਼ ਕਰਦਾ ਖਾਸ ਕਰਕੇ ਭਾਰਤ ਦਾ ਮੀਡੀਆ
@abisingh186
@abisingh186 4 года назад
DHAN DHAN SRI Guru Nanak Dev Sahib ji khalistan zindabad Referendum zindabad Pakistani Punjabi people zindabad
@gurcharansingh4505
@gurcharansingh4505 4 года назад
ਚੰਗੇ ਰਹਿਣ ਮਾੜੇ ਰਹਿਣ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਇਹ ਲੋਕ
@satinderjitsingh6214
@satinderjitsingh6214 4 года назад
Right veer ji
@shinderpalsingh6301
@shinderpalsingh6301 4 года назад
ਬਿਲਕੁਲ ਸਹੀ ਨੋਟ ਕੀਤਾ ਮੈ ਵੀ ਇਧਰ ਬਹੁਤ ਗਰੀਬਾਂ ਨੂੰ ਰੱਬ ਦਾ ਸ਼ੁਕਰਾਨਾਂ ਕਰਦੇ ਸੁਣਿਆਂ ਏ
@majhatv1182
@majhatv1182 4 года назад
Right
@inderjitrandhawa3731
@inderjitrandhawa3731 4 года назад
👍👍👍
@gurteejsingh526
@gurteejsingh526 4 года назад
Bilkul ji
@deepdeepdeep8148
@deepdeepdeep8148 4 года назад
Waheguru ji agge ardass baynti karde aa ki sade Pakistani bajurga brothers n sisters te nikke bache bachia te har pal apna mehar wala hath rakhi rakhan ji we love you n sidhu sahib te khan sahib ji salute n lot's lot's of respect app ji nu
@chaina357
@chaina357 4 года назад
Sindhu te ashirwaad Rab da, jinna marji us nu khichoo , Allah us te meherbaan hai
@gurjindersinghsandhu2701
@gurjindersinghsandhu2701 4 года назад
ਮੱਕੜ ਸਾਬ ਤੁਸੀ ਬਹੁਤ ਵੱਧੀਆ ਲੋਕਾਂ ਨਾਲ ਮਿਲਾ ਰਹੇ ਹੋ ਤੁਹਾਡਾ ਧੰਨਵਾਦ ਸਿੱਧੂ ਦੇ ਲੋਕ ਦਿਵਾਨੇ ਨੇ ।
@sukhpreetbassi3592
@sukhpreetbassi3592 4 года назад
ਲੋਕਾਂ ਵਿੱਚ ਪਿਆਰ ਆ ਪਰ (ਅੰਜਨਾ ਓਮ ਕਸ਼ਯਪ ) ਨੂੰ ਕੌਣ ਸਮਝਾਵੇ
@jugrajsinghghuman4101
@jugrajsinghghuman4101 4 года назад
Bilkul saii kya bro ajtak wale nafrat flonde a.
@Harjot_jhajj_27_
@Harjot_jhajj_27_ 4 года назад
ਓ ਤਾਂ ਸਾਲੀ ਕੁੱਤੀ ਆ ਬਾਈ ਮੋਦੀ ਦੀ 😂😂
@kesarsingh4364
@kesarsingh4364 4 года назад
Sukhpreet Bassi y anjna om.kasypp ni anjna om Modi
@jugrajsinghghuman4101
@jugrajsinghghuman4101 4 года назад
@@Harjot_jhajj_27_ haaha sai kya broo bilkul sai EDA Di nu sanjhi dhi pen v ni manya ja sakda o sachiyo hegi kute Di hadd a gaal kadni lajmi a as nuu
@bhindersingh4676
@bhindersingh4676 4 года назад
Right
@AbhishekBhawanipuria
@AbhishekBhawanipuria 4 года назад
I love Punjab, Punjabi language, Punjabi peoples, Punjabi culture and Punjabi songs.
@lakhveersidhu7198
@lakhveersidhu7198 3 года назад
Waheguru ji kirpa karan tuhanu baba nanak ji puttar di daat den
@Kashar47
@Kashar47 4 года назад
This program is best so far to bring Pakistani people's views to Indian public. Great work. I hope you enjoyed Pakistan visit
@waqarjutt638
@waqarjutt638 4 года назад
Pakistan Zinda dillaney Lahore
@user-wv8gx8lu6i
@user-wv8gx8lu6i 4 года назад
ਧੰਨਵਾਦ ਬਹੁਤ ਬਹੁਤ ਜੀ
@avtargrewal3723
@avtargrewal3723 4 года назад
ਸਿਮਰਨ ਜੋਤ ਤੇ ਤੁਹਾਡੀ ਟੀਮ ਦਾ ਧੰਨਭਾਗ ਹੈ ਜਿਹੜਾ ਸਾਨੂੰ ਉਧਰਲੇ ਪੰਜਾਬ ਦੀ ਜਾਣਕਾਰੀ ਦਿੱਤੀ ਹੈ ਤੇ ਉਹ ਕੰਡਕਟਰ ਤੇ ਡਰਾਈਵਰ ਨਾਲ ਗਲਬਾਤ ਕੀਤੀ
@Ahmad-Bhatti104
@Ahmad-Bhatti104 4 года назад
Video waikh rona a gya.....love you punjabio from Germam , Pk
@BaljinderSingh-rk2tc
@BaljinderSingh-rk2tc 3 года назад
Bhaje bhute bhute pyar from punjab ind khush raho tuci sub g
@sikhtraveller8860
@sikhtraveller8860 3 года назад
Pray for humanity tourism open border's.end poverty hatred
@SatnamSingh-ey3bg
@SatnamSingh-ey3bg 4 года назад
ਸਿਮਰਨਜੋਤ ਜੀ ਬਹੁਤ ਵਧੀਆ ਇੰਟਰਵਿਊ ਚੰਗਾ ਲੱਗਾ ।
@soniarani924
@soniarani924 4 года назад
I love you Pakistan or my Sikh coumenty very very Respect Pakistan country or Pakistani people
@RakeshKumar-xq9mu
@RakeshKumar-xq9mu 4 года назад
Waheguru meher kare
@RahulSharma-ce7zo
@RahulSharma-ce7zo 4 года назад
Ma pakistan dia bahut saria video dekhia. Par ik gal vadia lagi ki pakistan de lok india de bang Maru maru nehi karde. Jo bhi ha una kol rab da shukar jurur karde.
@hameedahmad9259
@hameedahmad9259 4 года назад
Ye hamary rab ka order hai k jesy b wakat ho shukar zaroor kro
@RahulSharma-ce7zo
@RahulSharma-ce7zo 4 года назад
@@hameedahmad9259 vadia ji veer ji kehra pind ha tuhada
@hameedahmad9259
@hameedahmad9259 4 года назад
@Rahul Sharma I'm from Azad kasmir
@RahulSharma-ce7zo
@RahulSharma-ce7zo 4 года назад
Kehra kasmir
@hameedahmad9259
@hameedahmad9259 4 года назад
Azad Kasmir Pakistan
@GurdeepSingh-ot2xt
@GurdeepSingh-ot2xt 4 года назад
ਇਹੋ ਜਿਹੇ ਰਿਪੋਰਟ ਹੋ ਣ ਤਾਂ ਕਿਆ ਹੀ ਬਾਤ ਹੈ
@dilpreetgrewal606
@dilpreetgrewal606 4 года назад
ਇਮਰਾਨ ਖਾਨ ਅਤੇ ਸਿੱਧੂ ਜੀ ਨੇ ਉਹ ਕੰਮ ਕੀਤਾ ਜਿਹੜਾ ਕਦੇ ਸੋਚਿਆ ਵੀ ਨਹੀਂ ਸੀ।ਇਨ੍ਹਾਂ ਨੇ ਉਹ ਕੰਮ ਕੀਤਾ ਹੈ, ਜਿਸ ਤੋਂ ਅਸੀਂ ਆਉਣ ਵਾਲੇ ਸਮੇਂ ਵਿੱਚ ਉਮੀਦ ਰੱਖ ਸਕਦੇ ਹਾਂ ਕਿ ਇਹ ਉਹ ਇਨਸਾਨ ਨੇ ਜਿਹੜੇ ਹੱਦਾਂ ਸਰਹੱਦਾਂ ਢਾਹ ਕੇ ਬਾਰਡਰ ਤੇ ਲੱਗੀਆਂ ਹੋਈਆਂ ਤਾਰਾ ਤੋੜ ਕੇ ਦੇਸ਼ ਨੂੰ ਫਿਰ ਤੋਂ ਇਕ ਬਣਾਉਣ ਦੀ ਹਿੰਮਤ ਰੱਖਦੇ ਹਨ।ਬਾਬਾ ਜੀ ਇਨ੍ਹਾਂ ਤੇ ਕਿਰਪਾ ਰੱਖਣ, ਸਾਰੇ ਦੁਆਵਾਂ ਕਰੋ ਜੀ।
@abhishakemittal7991
@abhishakemittal7991 4 года назад
Love uhh sidhu saab and imran saab ......
@NirmalSingh-uk9fo
@NirmalSingh-uk9fo 4 года назад
Great reporting sir.****** You are Great sir********
@simranjeetsinghgoraya2266
@simranjeetsinghgoraya2266 4 года назад
Bjp walo unlike krne se kuch nahi hoga andhe bhakto sikh muslim bhai chara ek hai isko tum kabhi bhi door nahi kr shaktey pakistani hmare apne hai pakistan hmare guru ki dharti ha
@NasirAli-xn8gw
@NasirAli-xn8gw 4 года назад
Love you paji
@usmanali7222
@usmanali7222 4 года назад
bay shak hum aik hain we r brothers n sisters. im not sikh im not even punjabi, im baloch from balochistan pakistan and im very happy for u my brothers. i wish i lived close by n i wud have visited kartar pur to meet u brothers. inshAllah one day i will ... God bless u all my brothers n sisters
@shahibaaz
@shahibaaz 4 года назад
@@usmanali7222 wah ji wah, Balochistaan zindabaad.
@aroba6936
@aroba6936 4 года назад
Simranjeet Singh bilkul teek kaha
@aroba6936
@aroba6936 4 года назад
Simranjeet Singh app kidar se ho
@gurneetshergillshergill3291
@gurneetshergillshergill3291 4 года назад
Sidhu Saab zindabad Punjab da sher hero
@dharmindersinghvlogs5375
@dharmindersinghvlogs5375 4 года назад
Dil krda udd k chla jawa, ena pyar Dekh k
@warisaliraja916
@warisaliraja916 4 года назад
Sar aakhiyaan de veeray JEE AAYA NU
@ravimalhotra5724
@ravimalhotra5724 4 года назад
ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ 2022 ਵਿੱਚ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇਂ ਸਰਦਾਰ ਨਵਜੋਤ ਸਿੰਘ ਸਿੱਧੂ ਜ਼ਿਦਾਬਾਦ ਹੈ ਜ਼ਿਦਾਬਾਦ ਰਹੈ ਗੇ ॥
@amarpalsingh566
@amarpalsingh566 4 года назад
ਮੈਂ ਬੋਲਦਾ ਅੱਲ੍ਹਾ-ਹੂੰ ਤੇ ਤੁਸੀ ਵਾਹਿਗੁਰੂ ਬੋਲਦਿਓ।❤️
@harjinderkaurgill3397
@harjinderkaurgill3397 4 года назад
ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਪਾਕਿਸਤਾਨ ਪੰਜਾਬ ਦੇ ਜਟ ਸਿੱਖਾਂ ਕਿਸਾਨਾਂ ਦੇ ਹਾਲਾਤਾਂ ਬਾਰੇ ਜਰੂਰ ਦੱਸਣਾ🤔🤔
@karajsinghtoor3542
@karajsinghtoor3542 4 года назад
Harjinder Kaur Gill ਕੀ ਗੱਲ ਪੰਜਾਬ ਚ ਸਿਰਫ ਜੱਟ ਹੀ ਰਹਿੰਦੇ ਹਨ ਹੋਰ ਕੋਈ ਨੀ ਰਹਿੰਦਾ
@harjinderkaurgill3397
@harjinderkaurgill3397 4 года назад
@@karajsinghtoor3542 ਹੋਰ ਵੀ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਹੋਣਗੇ ਮੈਂ ਸਿਰਫ ਜਟ ਸਿੱਖਾਂ ਬਾਰੇ ਜਾਣਨਾ ਚਾਹਿਆ ਗੱਲ ਨੂੰ ਜਿਆਦਾ ਖਿੱਚੋ ਨਾ
@RAJABABU23111
@RAJABABU23111 4 года назад
@@harjinderkaurgill3397 hm
@kulwindersinghmaan5671
@kulwindersinghmaan5671 4 года назад
Hi
@kulwindersinghmaan5671
@kulwindersinghmaan5671 4 года назад
Sahi Gal Hai Gill Sahab
@makhankalas660
@makhankalas660 4 года назад
ਧੰਨ ਧੰਨ ਬਾਬਾ ਨਾਨਕ ਜੀ ਮਾਹਰਾਜ ਜੀ ਦੀ ਜੈ ਜੈ ਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬਾਬਾ ਨਾਨਕ ਮਾਹਰਾਜ ਜੀ ਨਵਜੋਤ ਸਿੱਧੂ ਜੀ ਨੂੰ ਇਮਰਾਨ ਖਾਨ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਬਾਬਾ ਨਾਨਕ ਜੀ ਦੋਨੋ ਮੁੱਲਕਾ ਵਿੱਚ ਅਮਨ ਸ਼ਾਨਤੀ ਬਣੀ ਰਹੇ ਜੀ ਬਾਬਾ ਨਾਨਕ ਜੀ ਦੋਨੋ ਮੁੱਲਕਾ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਹਮੇਸ਼ਾ ਤਰੱਕੀਆਂ ਬਖਸ਼ਿਓ ਜੀ
@rohitkumar-ko2en
@rohitkumar-ko2en 4 года назад
Mann gye jnab reporter bhai nu 👍👍👍👍👍👍👍👍👍👍👍👍👍👍👍👍
@JaspalSingh-bh9td
@JaspalSingh-bh9td 4 года назад
Jio Bahut khoob, Rab kre dovan paseya di Awaam Maarhe Siyasatdana de Shiter Fere te chande Leaders nu Nawaaze te oper le k aaye, Payar zindabaad, Zinda Rehan Mohabata wale Ikraar zindabaad, Khile ne ful ta khile e ten, Bahaar zindabaad Pen jafian Ghut ghut k, ih Mian te Sardar zindabaad I Love this ❤️
@officialmanpreet4241
@officialmanpreet4241 4 года назад
charda punjab te lehda punjab sach hai mere sikh vero bahut pyar a kyon ki me muscat vich c te me sardar a mere officer te oprater vi pakistani punjabi c oh vi sanu es tera hi kehde c par sarkar hi sanu apes vich laraunde ne vero
@sandhurajbir07
@sandhurajbir07 4 года назад
ਸਚੀ ਦਿਲ ਕੌਛ ਹੋ ਗਿਆ ਦੇਖ ਕੇ.. ਵੀਰੇ
@Singh-mj2eq
@Singh-mj2eq 4 года назад
ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਜਿੰਦਾਬਾਦ।
@aroundtheworld5407
@aroundtheworld5407 4 года назад
Welcome to Pakistan all Sikh community.
@harjinderkaurgill3397
@harjinderkaurgill3397 4 года назад
ਵੀਰ ਜੀ ਪਾਕਿਸਤਾਨ ਪੰਜਾਬ ਜਟ ਸਿੱਖਾਂ ਕਿਸਾਨਾਂ ਦੇ ਘਰ ਤੇ ਉਹਨਾਂ ਦਾ ਰਹਿਣ ਸਹਿਣ ਤੇ ਉਹਨਾ ਨਾਲ ਗੱਲਬਾਤ ਤੇ ਕੋਈ ਵੀਡੀਓ ਦਿਖਾਓ ਬਹੁਤ ਮਿਹਰਬਾਨੀ ਹੋਵੇਗੀ
@kulwindersinghmaan5671
@kulwindersinghmaan5671 4 года назад
Sahi Gal Hai Ji Mainu bhi send karo video my WhatsApp 09835030003
@tarsemsingh8485
@tarsemsingh8485 4 года назад
Etha ta chast chadd do yrr Kyu pgal bna o Kyu jatt jatt lyi.... Hadd aa yrr Nanka de nam ta ja reha o Ona de rasta ta chlo Kyu jatt jatt krde o
@Aaj361
@Aaj361 4 года назад
@@tarsemsingh8485 ji ਜੱਟ ਜਾਤ ਨਹੀ ਨਸਲ ਹੈ ਇਸ ਨਸਲ ਦਾ ਆਪਣਾ ਇਤਿਹਾਸ ਹੈ
@tarsemsingh8485
@tarsemsingh8485 4 года назад
Nasle ek hi aa.. Sikh j Tu sikh ta m kus nhi keh skde Sikh di ਜਾਤ ਨਹੀਂ ਜਿਸ ਦੀ ਜਾਤ ਆ O Sikh nhi........ Guru saab na keha C
@asifgujjar6051
@asifgujjar6051 4 года назад
Love from Pakistan punjab Faislabad laylpur whatsaap number 00923474842641
@deepsaab9393
@deepsaab9393 4 года назад
ਭਾਰਤ🇮🇳🤝ਪਾਕਿਸਤਾਨ🇵🇰❤️
@maninderinsan
@maninderinsan 4 года назад
ਜੇ ਅੰਗਰੇਜ਼ ਵੰਡ ਗਏ ਦੋਹਾਂ ਦੇਸ਼ਾਂ ਨੂੰ ਪਰ ਆਪਾਂ ਤਾਂ ਜੋੜ ਸਕਦੇ ਹਾਂ
@arunmittal7355
@arunmittal7355 4 года назад
Jldi eee din avera veer
@gurdevsinghvirk1635
@gurdevsinghvirk1635 4 года назад
ਵਾਹਿਗੁਰੂ ਮੇਹਰ ਬਣਾਈ ਰਖੇ
@VillageTV
@VillageTV 4 года назад
THANK YOU FOR A GOOD VIDEO!
@TheSanjeev9988663658
@TheSanjeev9988663658 4 года назад
God job veer baba Nanak mehar Rakhe thude tah
@gurdeepsidhu308
@gurdeepsidhu308 4 года назад
ਬਹੁਤ ਵਧੀਆ ਜੀ ਬਹੁਤ ਹੀ ਵਧੀਆ ਜੀ ਵੀਰ ਜੀ
@harjeetbuttar5350
@harjeetbuttar5350 4 года назад
Bhot vdhyaa Loki nyyy yrrr.....te bhot vdhyaa boli v........love u 😘 😘😘😘😘
@pakistandefence1837
@pakistandefence1837 4 года назад
Thank you veer g
@SukhwinderSingh-pb6hb
@SukhwinderSingh-pb6hb 4 года назад
sidu imraan rhendi jindgi tak har sachai Sikh har sachai muslman har sachai Hindu tuhanu yaad rakhai gai
@sranveersingh3904
@sranveersingh3904 4 года назад
Vaa ji vaa.... Chicken taa bahut wdia milda Gujranwala.... Reporter saab vaa.... Jida pakistani veeran d interview lai... Vaa munn gye
@jassathind6678
@jassathind6678 4 года назад
Sidhu layi thoko like
@mohansidhu4671
@mohansidhu4671 4 года назад
ਸਿਮਰਨਜੋਤ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇ।ਤੁਸੀਂ ਤਾਂ ਸਭ ਦੀ ਰੂਹ ਖੁਸ਼ ਕਰ ਦਿੱਤੀ।
@aliasger3894
@aliasger3894 4 года назад
Sidhu Saab zindabaad great Punjabi national hero
@usmanaziz1679
@usmanaziz1679 4 года назад
Plz make more and more videos i see everyone
@sukhachahal3759
@sukhachahal3759 4 года назад
Navjot Singh sidhu best leader in the punjab ❤
@JagdeepSingh-ve6ce
@JagdeepSingh-ve6ce 4 года назад
Waheguru ji kirpa karn pakistan hamesha hasda wasda rahe itho de lok sda hasde wasde rehan
@warisaliraja916
@warisaliraja916 4 года назад
Luv you yaar hasday wasday raho
@khurambazmi6076
@khurambazmi6076 4 года назад
🙏
@GurpreetSingh-pk3qu
@GurpreetSingh-pk3qu 4 года назад
ਸਿਮਰਨ ਜੋਤ ਵੀਰ ਜੀ ਮੈਂ ਤੁਹਾਡੇ ਕੰਮ ਨੂੰ 💘❤️💞ਦਿਲੋਂ ਸਲਾਮ ਕਰਦਾ ਹਾਂ
@birsingh5388
@birsingh5388 4 года назад
ਸਰਦਾਰ ਸਾਬ ਕੁਝ ਪਾਕਿਸਤਾਨ ਕਿ੍ਕੇਟ ਖਿਡਾਰੀਆਂ ਨਾਲ ਮੁਲਾਕਾਤ ਵੀ ਕਰੋ ਜੀ। 👏
@mr.fitsingh05
@mr.fitsingh05 4 года назад
Kehnde jinne lahore ni vekhya ohh jameya hi nahi
@deemaxful
@deemaxful 4 года назад
Balle
@mr.fitsingh05
@mr.fitsingh05 4 года назад
@@deemaxful hanji
@Dppak
@Dppak 4 года назад
Welcome
@mr.fitsingh05
@mr.fitsingh05 4 года назад
@@Dppak yaar anne ka to boht mann hai but visa hi nahi milta i want to come atleast for 20 days
@warisaliraja916
@warisaliraja916 4 года назад
Sahi gal eh veeray mein Pindi da haiga par Lahore Lahore eh... shahzaday lok ne Lohariyeh zindadil
@sonyjeena4359
@sonyjeena4359 4 года назад
Muslim Hindu Sikh bhai...... Dosto America se top krna h toh mill jao Sab........ Hmari ane Wali nasal duaayen degi..
@sukhijawandha4186
@sukhijawandha4186 4 года назад
Sidhu Saab zindabad
@khushsidhu6673
@khushsidhu6673 4 года назад
ਬਹੁਤ ਵਧੀਆ ਵਿਚਾਰ
@jaggubatth5148
@jaggubatth5148 4 года назад
ਮਿਹਰ ਕਰੀ ਮਾਲਕਾ ਦੌਵਾ ਮੁਲਕਾ ਤੇ
@varinderjitcheema6222
@varinderjitcheema6222 4 года назад
Pakistan zindabad love u from east punjab
@Rahulsingh-lb5qz
@Rahulsingh-lb5qz 4 года назад
Waheguru g 🙏 Hmesha khush rakhan es Ripotar nu
@gurdeepgurdeep4214
@gurdeepgurdeep4214 4 года назад
Thx pak
@NirmalSingh-uk9fo
@NirmalSingh-uk9fo 4 года назад
U are True person**""""
@VirkaProductions
@VirkaProductions 4 года назад
ess pyaar tao hee Captain nu khatra hai!
@mohindersingh8893
@mohindersingh8893 4 года назад
veer ji is capt nu kise nafarat keede ne tang mareya hai te is ser to leke pairan tak pak nafarat da jehr fail gigya hai jis da ilaz hona bahut mush kil hairbb khair kare
@sapakistani373
@sapakistani373 4 года назад
Right
@warisaliraja916
@warisaliraja916 4 года назад
Aaj v bakk baak kersi
@komalisabad
@komalisabad 4 года назад
ਇਮਰਾਨ ਖਾਨ ਸਿੱਧੂ ਸਾਹਿਬ ਜ਼ਿੰਦਾਬਾਦ
@gurteejsingh526
@gurteejsingh526 4 года назад
Rabb da sukrana karn wale lok ne eh apne wale ta ........
@RajKumar-yf8zc
@RajKumar-yf8zc 4 года назад
ਬਹੁਤ ਵਧੀਆ
@rajkang69
@rajkang69 4 года назад
ਜੁੱਗ ਜੁੱਗ ਜੀਵੇ ਇਹ ਸਾਰਾ ਅਵਾਮ ਪਾਕਿਸਤਾਨ ਦਾ ਇਨ੍ਹਾਂ ਭਰਾਵਾਂ ਨੂੰ ਕਿੰਨਾ ਮਾਣ ਹੈ ਅਤੇ ਇਨ੍ਹਾਂ ਅੰਦਰ ਕਿਨਾ ਸਤਿਕਾਰ ਹੈ ਸਾਡੇ ਸਿੱਖ ਕੌਮ ਦੇ ਵਾਸਤੇ ਕਿਆ ਬਾਤ ਹੈ ਮੈਂ ਪਿਛਲੇ ਦੋ ਤਿੰਨ ਹਫਤਿਆਂ ਤੋਂ ਇਹ ਸਭ ਕੁਝ ਯੂ ਟਿਊਬ ਤੇ ਦੇਖ ਰਿਹਾ ।ਸਾਡੇ ਲੋਕਾਂ ਨੂੰ ਲੀਡਰਾਂ ਅਤੇ ਗੰਦੇ ਮੀਡੀਏ ਨੇ ਸਾਰੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਹੋਰ ਜਿੱਥੇ ਵੀ ਕੱਟੜ ਹਿੰਦੂਵਾਦੀ ਵਿਚਾਰਧਾਰਾ ਦੇ ਗਰਮ ਖਿਆਲੀ ਜਾਂ ਗਰੀਬ ਹਿੰਦੂ ਵਾਦੀ ਕੱਟੜਤਾ ਦੇ ਦਿਮਾਗ਼ ਵਿੱਚ ਇਨ੍ਹੀਂ ਕੂੜਤਾ ਭਰੀ ਹੋਈ ਹੈ ਕਿ ਸ਼ਰਮ ਆਉਂਦੀ ਹੈ ਕੇ ਸਿਰਫ ਐਨੀ ਨਫਰਤ ਇੰਡੀਆ ਦੇ ਲੋਕਾਂ ਵਿੱਚ ਹੀ ਕਿਉਂ ਹੈ ।ਬਾਕੀ ਜੋ ਮਰਜ਼ੀ ਕਰੀ ਜਾਣ ਪਰ ਸਾਨੂੰ ਪੰਜਾਬੀਖਆਂ ਅਤੇ ਸਿੱਖਾਂ ਨੂੰ ਜਰੂਰ ਕੁੱਝ ਨ ਕੁੱਝ ਜਰੂਰ ਸਿੱਖਣਾ ਚਾਹੀਦਾ ਹੈ ।ਅਤੇ ਉਨ੍ਹਾਂ ਕੱਟੜ ਹਿੰਦੂਵਾਦੀਆਂ ਨੂੰ ਵੀ ਇਸ ਤੋਂ ਕੁੱਝ ਸਿੱਖਣਾ ਚਾਹੀਦਾ ਹੈ ਕੁੱਝ ਆਪਣੀ ਅਕਲ ਤੋਂ ਕੰਮ ਲੈਣਾਂ ਚਾਹੀਦਾ ਹੈ ।
@laddimaan81
@laddimaan81 4 года назад
waawwwww wwaaaaaaawwww waaawwwwww lvu punjabio
@virasatpunjabdi2423
@virasatpunjabdi2423 4 года назад
Navjot sidhu and imran khan jindawad...
@swarnsingh8449
@swarnsingh8449 4 года назад
i love you sidhu saab khan saab ji
@yasirarfat2204
@yasirarfat2204 4 года назад
Sada Sukh sada Pear ❤ Punjabi ❤💐
@jasanjotsran6159
@jasanjotsran6159 4 года назад
Jarur jawa ge lahore
@ashigujjar3891
@ashigujjar3891 4 года назад
Welcome to bhai ji
@inderjitkaur2817
@inderjitkaur2817 4 года назад
Lahore giya banda mud dah ni Veer
@jasanjotsran6159
@jasanjotsran6159 4 года назад
@@inderjitkaur2817 asha inderjit gi hor kuj India tu bhar niklya kade avdi zindgi ch
@jasanjotsran6159
@jasanjotsran6159 4 года назад
@@ashigujjar3891 jarur
@inderjitkaur2817
@inderjitkaur2817 4 года назад
@@jasanjotsran6159 dekha ti appdi gandi aukaat Mere tah kehna da matlab sirf eh c K lahore bahut sohna sehar aa Banda gya otho da ho janada Apni gandi soch vicho tusi bahat aao
@vikramjeetsingh1232
@vikramjeetsingh1232 4 года назад
Sidhu paaji ne dil se darvaaje khol ditee
@kingzbooster1565
@kingzbooster1565 3 года назад
Love you lohario from India 🇮🇳
@vijaygupta5211
@vijaygupta5211 4 года назад
Panjabi boli hamari jinda Del Hai Panjabi Panjabi dey tariff key tay Bina nahi rah sakda
@shahibaaz
@shahibaaz 4 года назад
ਬਹੁਤ ਵਧੀਆ ਵੀਰ ਆਪਾਂ ਨੂੰ ਇਦਾਂ ਹੀ ਰਲ ਮਿਲ ਕੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਸੰਭਾਲ ਕੇ ਰੱਖਣਾ ਹੈ ਤੇ ਬਹੁਤ ਪਿਆਰ ਕਰਨਾ ਹੈ।
@Mandeepsingh-yd8sc
@Mandeepsingh-yd8sc 4 года назад
ਰਿਪੋਰਟਰ ਬਹੁਤ ਚੰਗਾ ਬੰਦਾ ਆ
@shahidmalik227
@shahidmalik227 4 года назад
100% Right 3:45 i love my city Gujranwala
@raghubirsamesong6815
@raghubirsamesong6815 4 года назад
िਸਮਰਨ ਜੋਤ िਜਹੇ िਰਪੋਟਰ ਹੋਣੇ ਚਾਹੀਦੇ
@ਜੱਜਸਿੰਘ-ਯ8ਰ
@ਜੱਜਸਿੰਘ-ਯ8ਰ 4 года назад
ਧੰਨਵਾਦ
@amirshahzad9496
@amirshahzad9496 4 года назад
Asi apne Sikh veeran naal bohat pyar kerde aan, ae aj di gal nahi sade waday sanu dasde si k kina pyar si apas ch. Hun sanu moka mileya apni mohabat dasan da. Jam jam ao veero
@dilpreetsingh-tz8kc
@dilpreetsingh-tz8kc 4 года назад
Very NiCe Program ji
@apsingh4150
@apsingh4150 4 года назад
Sarbat da bhala kari waheguru 🙏
Далее