Тёмный

ਸੁਖਬੀਰ ਬਾਦਲ ਦੀਆਂ ਵਧੀਆਂ ਮੁਸ਼ਕਿਲਾਂ Sukhbir Badal in trouble | Judge Singh Chahal | The Punjab TV 

The Punjab TV
Подписаться 1,6 млн
Просмотров 207 тыс.
50% 1

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Опубликовано:

 

20 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 103   
@balvirsingh3076
@balvirsingh3076 2 года назад
ਬਾਦਲ ਪਰਿਵਾਰ ਤੋਂ ਬਿਨਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕਰਨ ਵਾਲਾ ਕੋਈ ਜੰਮਿਆ ਹੀ ਨਹੀਂ।ਸਭ ਤੋਂ ਵੱਡੀ ਫੁੱਲ ਪਾਵਰ ਸਾਡੀ ਜਨਤਾ ਨੇ ਇਸ ਪ੍ਰਵਾਰ ਦੇ ਹੱਥ ਵਿੱਚ ਦਿੱਤੀ ਹੋਈ ਸੀ। ਜਿਸ ਦਾ ਨਜੈਜ ਫਾਇਦਾ ਉਠਾ ਕੇ ਕੇਵਲ ਡੇਰੇ ਦੀਆਂ ਵੋਟਾਂ ਬਟੋਰਨ ਵਾਸਤੇ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਬਹੁਤ ਚਿਰ ਮੁੱਕਰਦੇ ਰਹੇ। ਅਖੀਰ ਤੇ ਪਾਪਾਂ ਦਾ ਘੜਾ ਫੁੱਟਣ ਲੱਗਿਆਂ ਹੈ। ਪੰਜਾਬ ਦੀ ਜਨਤਾ ਤੇ ਗੋਲੀਆਂ ਚਲਾਉਣ ਦੀ ਹਿੰਮਤ ਇਨ੍ਹਾਂ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ। ਗੋਲੀਆਂ ਚਲੌਣੀਆਂ ਇਨ੍ਹਾਂ ਵਾਸਤੇ ਮਮੂਲੀ ਗੱਲ ਸੀ।ਸੰਨ ੧੯੭੮ ਵਿੱਚ ਵੀ ਗੁਰਸਿੱਖਾਂ ਤੇ ਗੋਲੀਆਂ ਚਲਾਈਆਂ। ਫੇਰ ਖਾੜਕੂ ਲਹਿਰ ਵਿੱਚ ਲੱਖਾਂ ਸਿੱਖਾਂ ਤੇ ਗੋਲੀਆਂ ਚਲਾਈਆਂ। ਹੁਣ ਗੁਰਬਾਣੀ ਦਾ ਪਾਠ ਸਿਮਰਨ ਕਰਨ ਵਾਲੀਆਂ ਸੰਗਤਾਂ ਤੇ ਗੋਲੀਆਂ ਚਲਾਉਣ ਦਾ ਹੰਕਾਰ ਇਨ੍ਹਾਂ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ।
@hargurvindervirk
@hargurvindervirk 2 года назад
Very good veer Ji
@AmarjitSingh-bi4ce
@AmarjitSingh-bi4ce Месяц назад
ਬੇਅਦਬੀ ਅਤੇ ਗੋਲੀ ਕਾਡ ਦਾ ਸੰਮਣ ਅਕਾਲੀ ਦਲ ਸੱਡ ਕੇ ਬਾਕੀ ਤਇਨਾਤ ਪਾਲਟੀਆ ਨੂੰ ਭੇਜੋ
@niranjankaur5542
@niranjankaur5542 Месяц назад
Z
@desrajsingla951
@desrajsingla951 2 года назад
ਚੰਗਾ ਕੀਤਾ
@gurmeetgill1898
@gurmeetgill1898 2 года назад
ਸੁਖਬੀਰ ਸਿੰਘ ਬਾਦਲ ਜੀ ਬੇਅਦਬੀ ਕਰਾਉਣ ਦੇ ਵਿੱਚ ਤਹਾਡਾ ਕੋਈ ਹੱਥ ਨਹੀਂ ਪਰ ਬੇਅਦਬੀ ਕਰਨ ਵਾਲਿਆਂ ਤੇ ਤੁਸੀਂ ਸਖ਼ਤੀ ਨਹੀਂ ਕੀਤੀ ਸੀ।ਜੇ ਤੁਸੀਂ ਉਦੋਂ ਹੀ ਮੌਕਾ ਸਾਂਭਿਆ ਹੁੰਦਾ ਤੇ ਏਥੋਂ ਤੱਕ ਗਲ ਪਹੁੰਚਣੀ ਨਹੀਂ ਸੀ।
@vivekchand5474
@vivekchand5474 2 года назад
Je us vele karvayi hudi ta oh ander hude
@jordanrai1042
@jordanrai1042 2 года назад
9
@rajajohal9097
@rajajohal9097 Год назад
Yaar sukhbir badal ne thodi beadbi kiti a...oh ta aam public ne hi kiti a..os time Sarkar ehna di c..ehi galti ehna di...
@vivekchand5474
@vivekchand5474 Год назад
@@rajajohal9097 yr galti sari ena di ya bhrava eh us same karvayi kio ni kiti ds us same karvayi karde ta fd ho jade pr ina nu kursi di bhukh c ASL ch beadbi dera sant Ram rahim ne karayi ya
@ramgaba9757
@ramgaba9757 2 года назад
ਬਾਦਲ ਸਾਬ ਸਾਰੇ ਧਰਮਾਂ ਵਿਚ ਇਕ ਸਾਫ ਗੱਲ ਲਿਖੀ ਹੋਈ ਹੈ ਗੁਨਾਹ ਕਰਨ ਵਾਲੇ ਨਾਲੋ ਗੁਨਾਹਗਾਰ ਨੂੰ ਪਨਾਹ ਦੇਣ ਵਾਲਾ ਤੇ ਗੁਨਾਹ ਛੁਪਾਓਅਨ ਵਾਲੇ ਵੱਡੇ ਗੁਨਾਹਗਾਰ ਹੁੰਦੇ ਨੇ ਹੁਣ ਸਮਾ ਆ ਗਿਆ ਇਨਸਾਫ਼ ਹੋਣ ਦਾ। ਸਾਰਾ ਸੱਚ ਸਾਹਮਣੇ ਆ ਜਾਵੇ ਗਾ।
@punjabitone5765
@punjabitone5765 2 года назад
ਸ਼੍ਰੋਮਣੀ ਅਕਾਲੀ ਦਲ ਐਂਡ ਕੰਪਨੀ ਇਹ ਸਭ ਤੋਂ ਵੱਡਾ ਪਾਪੀ ਬੰਦਾ ਇਹਨਾਂ ਨੇ ਚੰਮ ਦੀਆਂ ਚਲਾਈਆਂ ਇਹਦੇ ਵਿੱਚ ਬਹੁਤ ਸਾਰੇ ਗੁਨਾਹ ਸੂਪੇ ਹੋਏ ਆ ਪੰਜਾਬ ਦਾ ਬੇੜਾ ਗ਼ਰਕ ਕਰਤਾ ਇਹਨਾਂ ਨੇ ਪੰਜਾਬ ਦਾ
@gurnamsingh8058
@gurnamsingh8058 2 года назад
ਬਾਦਲ ਜੀ ਹਾਜਰ ਹੋ ਕੇ ਜਵਾਬ ਦੇਵੋ, ਕਿਉਂ ਲੋਕਾਂ ਨੂੰ ਸ਼ੱਕ ਵਿੱਚ ਪਾ ਰਹੇ ਹੋ। ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਜਿੰਦਾਬਾਦ।
@AmarjeetSingh-ku2je
@AmarjeetSingh-ku2je 2 года назад
BIHARE BHIE JE TERE WICH HIMT HAI TAN GRIFTAR KAR APNE PIO NU
@nasibkaur1645
@nasibkaur1645 2 года назад
ਸੁੱਖੇ ਨੂੰ ਤਾਂ ਹੁਣ ਗ੍ਰਿਫਤਾਰ ਹੀ ਕਰਨਾ ਚਾਹੀਦਾ
@anandchaudhary8317
@anandchaudhary8317 2 года назад
ਬੇਅਦਬੀ ਦੇ ਇਨਸਾਫ ਲਈ ਹੀ ਤਾਂ ਕੋਟਕਪੂਰਾ ਵਿਖੇ ਧਰਨਾ ਲੱਗਾ ਹੋਇਆ ਸੀ।
@JASBIRSINGH-dq2ix
@JASBIRSINGH-dq2ix 2 года назад
ਮਾਨ ਸਾਬ ਵਿੱਚ ਐਨੀ ਹਿੰਮਤ ਨਹੀਂ ਕੀ ਉਹ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕਰ ਸਕਣ ਜਾਂ ਉਸ ਉਤੇ ਕੋਈ ਕਾਰਵਾਈ ਕਰ ਸਕਣ
@manjinderchahal349
@manjinderchahal349 2 года назад
ਮਾਨ ਸਾਹਬ ਨੇ ਆਪ ਫੜਨਾ
@Sukhdevsingh-vd4cq
@Sukhdevsingh-vd4cq 2 года назад
ਸੁਖਬੀਰ ਤੂੰ ਬਹੁਤ ਭਾਗਾ ਵਾਲਾ ਹੈ,,ਤੇਨੂੰ SIT ਨੇ ਚੰਡੀਗੜ੍ਹ ਧੰਨਵਾਦ ਕਰਨ ਲਈ ਬੁਲਾਇਆ ਹੈ,,ਤੁੰ ਬਹੁਤ ਚੰਗਾ ਕੰਮ ਕਿਤਾ ਹੈ,,ਤੈਨੂੰ ਸਿਰੋਪਾਉ ਪਾਉਣਾ ਹੈ,,ਜਿਵੇ ਮਜੀਠੀਆ ਨੂੰ ਚੀਨ ਦੀ ਜੰਗ ਜਿੱਤਣ ਤੋ ਬਾਅਦ ਚਮਚੀਆ ਨੇ ਸਿਰੋਪਾਉ ਪਾਏ ਸਨ,,ਪੂਰੀ ਟੀਮ ਜਾਉ ਮਲੂਕਾ ਵਲਟੋਏ ਚੀਮਾ ਨਾਲ ਲੈ ਕਿ ਜਾਣਾ,,ਔਖੇ ਟਾਈਮ ਕੰਮ ਆਉਣ ਗੇ,,
@daljitsidhu1490
@daljitsidhu1490 Год назад
ਮੋਦੀ ਨਾਲ ਸਮਝੋਤਾ ਕੀਤਾ
@ARTMASTER1313
@ARTMASTER1313 2 года назад
ਸਾਡੇ ਕੋਲੋਂ ਸਵਾਲ ਨਾ ਪੁੱਛਿਆ ਕਰ, ਬੱਸ ਖਬਰ ਦੱਸ ਕੇ ਗੱਲ ਮੁਕਾਇਆ ਕਰ, ਬਾਕੀ ਜਿੱਦੇਂ ਸੁੱਖਾ ਅੰਦਰ ਗਿਆ ਉਸ ਦਿਨ ਪੰਜਾਬ ਦੇ ਲੋਕ ਪਟਾਕੇ ਚਲਾਉਣਗੇ
@user-xk7jf3eo9i
@user-xk7jf3eo9i 15 дней назад
Bahut badhiya hoia
@mohindersingh2754
@mohindersingh2754 2 года назад
ਬੰਨਵੇ ਤੋ ਲੈ ਕੇ ਪੰਚਾਨਮੇ ਤੱਕ ਪੱਚੀ ਹਜਾਰ ਲੋਕ ਪੁਲਸ ਦੀਆ ਗੋਲੀਆ ਨਾਲ ਮਾਂਰੇ ਉਸ ਦੀ ਜਾਂਚ ਕਦੋ ਹੋਉ
@jagadishsingh3949
@jagadishsingh3949 2 года назад
ਤੂੰ ਘਰ ਨਹੀਂ ਹੋਣਾ ਕਾਲੀ ਨਾਗਨੀ ਲੈਣ ਗਿਆ ਹੋਵੇਗਾ
@preetboy143
@preetboy143 2 года назад
ਜਦੋ ਸਤ ਸਾਲ ਵਿਚ ਇਨਸਾਫ ਨੀ ਮਿਲਿਆ ਇਨਾ ਨੇ ਵੀ ਕੁਝ ਨਹੀ ਕਰਨਾ ।
@balvirchand9778
@balvirchand9778 2 года назад
Cm Maan murdabad..eh sirf lokan de akhan ch dhoodh paa rahe hai
@gurdeepchattha1336
@gurdeepchattha1336 5 дней назад
Good👍
@baljindersingh9045
@baljindersingh9045 2 года назад
ੲਿਹ ਵੀ ਡਰਾਮੇਬਾਜੀ ਹੈ ਸਰਕਾਰ ਦੀ
@kakasinghchahal4422
@kakasinghchahal4422 2 года назад
;ਕੋਈ ਨਤੀਜਾ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈ
@haripanag3130
@haripanag3130 Месяц назад
No justice
@dhara1449
@dhara1449 Месяц назад
W WAHEGURU JI ! PRESENT TIME DI DEMAND CHANGE PRESENT C,M, PUNJAB : U TURAN WALA FIRST C,M , PUNJAB : LOT OF THANKS :
@robanbuttar4353
@robanbuttar4353 2 года назад
ਕੌਂਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਬਾਦਲਾਂ ਨੇ ਵਾਹਿਗੁਰੂ ਜੀ ਆਪ ਕਿਰਪਾ ਕਰਨਗੇ ਬਾਦਲਾਂ ਨੂੰ ਸਜ਼ਾ ਦੇਣ ਗੇ
@parmjeetsingh9561
@parmjeetsingh9561 2 года назад
Hun koi kamm ni hunda bai
@user-dp7th8on5i
@user-dp7th8on5i Месяц назад
Bahei ji tusi sukbir badl nu bagbat man jel bejo
@khushpalsingh3075
@khushpalsingh3075 2 года назад
Good news.
@kamleshkaur2919
@kamleshkaur2919 2 года назад
Satcar Joog Sukhbir Veer ji Sat Shree Akall ji Cheif Manustar ji Una D Sarcar Panjab Wich Ta c Par Tusi A Ta Nahi Ki O Shoshi Hi OBKadhay V Apnay Guru ji D Baadavi Nahi Kar Sacdhay Fer Na AKohi Paap Kar Sacdhay Hi Kesay Tay O Goli Nahi Chlaan Da Hukam Karan gay A Aap Sarcar Hi Pata Nahi Khu Badal Parvaar Dhay Dhusman Han Waheguru Sda Chardikla Bacsay ji Badal Parvaar Sangat Tay Guriya D Sawa Kardhay Hi Thx ji
@parmjitsingh2834
@parmjitsingh2834 2 года назад
ਸੰਮਣ ਯਾਰ,,,,ਆਮ ਲੋਕਾ ਲੋਈ ਹੈ,,,,,ਖਾਸ ਲੋਕਾ ਲਈ ਅਦਾਲਤ ਉਨਾ ਦੇ ਘਰ ਵਿਚ ਹੀ ਲਗਦੀ ਹੁਦੀ ਹੈ
@Armaan.7860
@Armaan.7860 2 года назад
Good news
@mehmisinger
@mehmisinger 2 года назад
Very good CM asi bade garab nal kehde aa ke amm admi party jindabad
@user-sx4xx6im5u
@user-sx4xx6im5u День назад
Ma'am Ma'am na kre
@butasingh6671
@butasingh6671 2 года назад
May be Justice find
@premkhehra9949
@premkhehra9949 2 года назад
Yes ryt
@devindersingh4714
@devindersingh4714 2 года назад
Iss di party political hai teh guru ghar teh v kabja Kari bhetha hai
@GulabSingh-jv1qy
@GulabSingh-jv1qy Месяц назад
Eh rajneti ha punjab vich sarkar nahi
@jogasinghvirk760
@jogasinghvirk760 2 года назад
Vijay partap ji jindabad
@BalwinderSingh-sc1bc
@BalwinderSingh-sc1bc 2 года назад
High court ne Ess di report nu khariz kita si hun Eh nahi taleya ess te court nu koi karwai karni chahidi he
@dhimansaab9271
@dhimansaab9271 2 года назад
Knoon sb de lai brabar 😋😋😋😋😋😋😋
@BALBIRSingh-iv1er
@BALBIRSingh-iv1er 2 года назад
Listen to Vijay Partap singh
@ankitkumar-jp3fr
@ankitkumar-jp3fr 2 года назад
New new cm bhagwant ji
@devindersingh4714
@devindersingh4714 2 года назад
Punjab da teh panth da iss bande ne bera gharak kar dita hun guru insaaf lavega
@shivjigill5702
@shivjigill5702 Год назад
Kanwar Vijay partap is second sidhu. He will also go to jail like him sooner or later
@gurpiartiwana7086
@gurpiartiwana7086 2 года назад
Jish ne bhi gura de naal mantha laaya kade baksea nahi aah ne ta kade maafi vi nahi mangi
@IqbalSingh-bq6tu
@IqbalSingh-bq6tu Месяц назад
ਇਕੋ ਥਾਲੀ ਦੇ ਚਟੇ ਵਟੇ ਅੰਦਰ ਖਾਤੇ ਇਕ
@sat393
@sat393 2 года назад
C m maan sidhu da katel shream ja reha. Power karke police arrest nahi kar rahi Ji par guru gobind sahib. Je sade insaaf karnge esnu guru sahib he suda lunge Ji wahe guru Ji Sikha nu jalde insaaf mela ji
@gurpiartiwana7086
@gurpiartiwana7086 2 года назад
Baglari vich v 2singh sahid karway
@shinderpalmaan9917
@shinderpalmaan9917 2 года назад
Respected CM Maan sahib ji atte Respected DGP sahib ji kunwer Vijay partaap Singh ji sehi keha rehe hen Sukhbir Singh Badel nu jail vich sutto Punjab de janta jo pettake chelion Lye besebre nal entjaar ker rehi eya
@gurpiartiwana7086
@gurpiartiwana7086 2 года назад
1bai karishn bhagwan te duja bai gurjeet singh
@schoolgam5106
@schoolgam5106 2 года назад
ਅਕਾਲੀ ਦਲ ਨੂੰ ਬਦਨਾਮ ਕਰਨ ਦੀਅਾ ਸਭ ਸਾਜਿਸਾ ਨੇ.ੳੁਸ ਸਮੇ ਅਕਾਲੀ ਦਲ ਦੀ ਸਰਕਾਰ ਸੀ ਜਿਸ ਨੂੰ ਢਾਹ ਲਾੳਣ ਵਾਸਤੇ ਵਿਰੋਧੀਅਾ ਵੱਲੋ ੲਿਹੋ ਜਿਹਾ ਮੁਦਾ ਬਣਾੲਿਅਾ ਗਿਅਾ ਸੀ ਜਿਸ ਨਾਲ ਲੋਕਾ ਵਿਚ ਨਫਰਤ ਭਰੀ ਜਾਵੇ ਸੋ ੲਿਸ ਤਰਾ ਕਰਨਾ ਕਿਨਾ ਮਹਿਗਾ ਪਿਅਾ ਸੀ ਜੋ ਸਾਰਿਅਾ ਦੇ ਸਾਹਮਣੇ ਹੈ.ਕੲੀ ਲੋਕ ੲਿਹੋ ਜਿਹੇ ਹਨ ਜਿਹਨਾ ਨੂੰ ਪੰਜਾਬ ਦੀ ਤਰੱਕੀ ਨਾਲੋ ੲਿਹੋ ਕੁਝ ਜਿਅਾਦਾ ਚੰਗਾ ਲਗਦਾ ਹੈ ਕਿ ੳੁਸ ਨੂੰ ਫੜ ਕੇ ਅੰਦਰ ਸੁਟਿਅਾ ਜਾਵੇ ੲਿਸ ਨੂੰ ਅੰਦਰ ਸੁਟਿਅਾ ਜਾਵੇ.ਕੀ ੲਿਸ ਤਰਾ ਕਰਨ ਨਾਲ ਪੰਜਾਬ ਦੀ ਤਰੱਕੀ ਹੋ ਜਾਵੇਗੀ.
@hargurvindervirk
@hargurvindervirk 2 года назад
Waheguru ji tu dare
@harpalsingh686
@harpalsingh686 Месяц назад
ਗਦਾਰ ਹੋ
@deepaksidana7664
@deepaksidana7664 2 года назад
Sukhbeer badal jindabad
@balvirchand9778
@balvirchand9778 2 года назад
Badal murdabad.punjad Kita barbad. Apni property vich badha kita. Lok kanak te laàe
@kuldipkohar1370
@kuldipkohar1370 2 года назад
ਚੋਰ ਨੂੰ ਖਾਂਦੇ ਨਾ ਵੇਖੋ ਪੈਂਦੀਆਂ ਵੇਖੋ
@jaspreetsingh8142
@jaspreetsingh8142 2 года назад
Sukha amli zindabad
@ARTMASTER1313
@ARTMASTER1313 2 года назад
ਇਹ ਤਾਰੀਫ਼ ਹੈ ਕਿ ਬੇਜਤੀ 😂
@jaspreetsingh8142
@jaspreetsingh8142 2 года назад
@@ARTMASTER1313 paaji main kaalian bhedan nu v naraz nhi karda🙃
@sarbjitsainisarbjitsaini1402
@sarbjitsainisarbjitsaini1402 2 года назад
Good.. KARO..SUKHA..AREST..JALDI..INSAF..HOVA..7..SALL..NIKAL..GAYA..NA
@Deepgharu-rr4un
@Deepgharu-rr4un Месяц назад
Sukhbir badal doshi nhi hai😢😢😢😢
@gurpiartiwana7086
@gurpiartiwana7086 2 года назад
Tusi sadh sagt ji daso jithe guru ji aap bethe hon othe lagr da ghataa huda
@HardeepSingh-sk9ic
@HardeepSingh-sk9ic 2 года назад
Badal kom da gadaar
@BalwinderSingh-sc1bc
@BalwinderSingh-sc1bc 2 года назад
Kuteya da kam bhokna
@gurpiartiwana7086
@gurpiartiwana7086 2 года назад
Aapne bhasn ch jo keha mai sagt ji daas ditaa
@jassigill8803
@jassigill8803 2 года назад
Badal jindAbad
@akashsingh3135
@akashsingh3135 2 года назад
E ve kam lamba he reaha ga
@rahulpreet502
@rahulpreet502 2 года назад
Badal Badal ne hi Shikha te Goli chalvai
@jagdishsingh2362
@jagdishsingh2362 2 года назад
Shiromni akali dal zindabad. Badal pariwar ZINDABAD. Vjprtapsingh glt hai. Kahinda sidhe girftar kro. A kidan da kanun hoya. A ips afsr c. Knuni karvaee nhi jaanda. Court vich jhidkan te lahntan kha ke v smjh nhi aaee.jai Bharat vandematram.
@balvirchand9778
@balvirchand9778 2 года назад
Badal jundli murdabad
@gurpiartiwana7086
@gurpiartiwana7086 2 года назад
Mai vi kahe dida aah chuthe ne jaado aasi baglari guru garanth sahib ji di beaabdi laae dharna laaya ta sukhe gaapi ne jo keha sunn ke kalja chireya jaau kaheda aah taa oh lok dharna laaun aa jade ne jeena nu ghare koe rotti ni puchda
@sat393
@sat393 2 года назад
Cm maan ne punja te panth da beda ghark kar de ta Ji sidhu de katal nu Sikh koom kadhe ve maf nahi karuge 92 sets tu 0000 te aaa Jan ge
@jaswantlohat571
@jaswantlohat571 2 года назад
Valley oiye bhaina tere
@parmjeetsingh9561
@parmjeetsingh9561 2 года назад
Bakbas marde ne good badal sabb
@balvirchand9778
@balvirchand9778 2 года назад
Aap party'hun sirf gappan naal time pass karde aa. Badalan naal mil gae AAP party
@bhalwindersingh685
@bhalwindersingh685 2 года назад
Sukhbir Badal ki kehna chounde ne tu aap hi samj jana ki gal vik gya
@parmjeetsingh9561
@parmjeetsingh9561 2 года назад
E sukhbir badal a sarea da baap
@mansahibsingh2343
@mansahibsingh2343 2 года назад
App party to koi insaf di umeed nahi
@RoohPunjabi
@RoohPunjabi 2 года назад
na kro.. je kuch nhi krde fer v tuhada ohi rtya rtaga jwaab hunda.
@malhisaab6007
@malhisaab6007 2 года назад
Ki pta drama krde hon
@davinderlambardar6297
@davinderlambardar6297 2 года назад
fake chnnel
@sat393
@sat393 2 года назад
CM maan second badal in punjab baedbe te sidhu da katal brabre he karta kam
Далее
Construction site video BEST.99
01:00
Просмотров 288 тыс.
МАМА И ВАЛДБЕРИС
00:48
Просмотров 590 тыс.
BIKRAM SINGH MAJITHIA IN VIDHAN SABHA 03
15:27
Просмотров 238 тыс.