Тёмный

ਸੁਖੀ ਬੁਢਾਪੇ ਦੇ 3 ਅਸੂਲ | How to spend your life happily after 60 

Dr. Inderjit Singh Gogoani
Подписаться 7 тыс.
Просмотров 148 тыс.
50% 1

video changi lage ta like share zarror kreo g #motivation #motivationalvideo

Опубликовано:

 

4 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 209   
@palpindersingh4662
@palpindersingh4662 Месяц назад
ਬਾਈ ਜੀ ਬਹੁਤ ਵਧੀਆ ਗੱਲ ਹੈ ਇਹ ਸਾਰਾ ਕੁਝ ਕਿਤਾਬਾਂ ਚ ਰਹਿ ਜਾਂਦਾ ਅਸਲ ਜਿਹੜਾ ਜ਼ਿੰਦਗੀ ਦਾ ਕੌੜਾ ਸੱਚ ਹੈ ਉਹ ਹਕੀਕਤ ਜਦੋਂ ਪੈਂਡਿਆਂ ਚ ਵਿਚਰਦਿਆਂ ਉਦੋਂ ਹੁੰਦੀ ਹੈ ਕਿਤੋਂ ਇਹ ਬੁਢਾਪਾ ਮਾਰਨੀ ਖਾਂਦਾ ਪਰ ਹੱਦ ਹੋ ਜਾਂਦੀ ਹੈ ਜਦੋਂ ਆਪਣੇ ਹੀ ਆਪਣੇ ਹੀ ਜਿਗਰ ਦੇ ਟੁਕੜੇ ਨੋਚਣ ਲੱਗ ਜਾਂਦੇ ਹ ਹੱਦ ਤੋਂ ਬਾਹਰ ਟੋਰਚਰ ਹੁੰਦਾ ਇਨਸਾਨ ਉਹਨੂੰ ਸਮਝ ਨਹੀਂ ਆਉਂਦੀਆਂ ਝੋਨਗ ਦਾ ਇਨਸਾਨ ਉਹੀ ਸਭ ਤੋਂ ਵੱਡਾ ਨੁਕਸਾਨ ਹੈ ਉਹਦੀ ਹੈਲਥ ਦਾ ਉਦੋਂ ਗੁਰੂਆਂ ਕੋਲੇ ਜਾਣ ਦਾ ਉਦੋਂ ਸਾਰਾ ਕੁਝ ਉਹ ਬੇ ਬਾਹਰਾ ਹੋ ਜਾਂਦਾ ਉਹਨੂੰ ਕਿਤੋਂ ਬਾਹਰੋਂ ਨਹੀਂ ਦੁੱਖ ਮਿਲਦਾ ਜਿਨਾਂ ਦੀ ਸਹੂਲਤਾਂ ਲਈ ਹੁਣ ਤੱਕ ਉਹ ਧੁੱਪਾਂ ਚ ਸਰਦੀਆਂ ਚ ਸੜਦਾ ਰਿਹਾ ਉਹੀ ਸਭ ਤੋਂ ਵੱਧ ਉਹ ਦੇ ਲਈ ਨੁਕਸਾਨਦਾਇਕ ਸਾਬਤ ਹੁੰਦੇ ਨੇ ਬਹੁਤ ਵਧੀਆ ਤੁਹਾਡੇ ਵਿਚਾਰ ਨੇ ਠੀਕ ਹੈ ਬਾਈ ਜੀ
@nirmalsingh-ss6oh
@nirmalsingh-ss6oh 29 дней назад
Bilkul sahi kiha hai Ji Aapjine 💯
@kuldeepsinghboparai1723
@kuldeepsinghboparai1723 Месяц назад
ਬੁਢਾਪਾ ਨਸੀਬ ਜਿੰਨਾ ਨੂੰ ਹੁੰਦਾ ਹੈ ਉਹ ਵੱਡਿਆਂ ਭਾਗਾਂ ਵਾਲਾ ਹੈ। ਹਰ ਬਜ਼ੁਰਗ ਆਪਣੀ ਸਮਰੱਥਾ ਅਨੁਸਾਰ ਸਮਾਜ ਨੰ ਅਗਵਾਈ ਦਿੰਦਾ ਹੈ। ਉਸ ਕੋਲ ਚੰਗੇ ਮਾੜੇ ਸਮੇਂ ਦੇ ਤਜੁਰਬੇ ਹੁੰਦੇ ਹਨ।
@balbirkaur3940
@balbirkaur3940 28 дней назад
nice g
@atmasingh6751
@atmasingh6751 Месяц назад
ਸਿੰਘ ਸਾਹਿਬ ਜੀ ਤੁਸੀਂ ਸੂਝਵਾਨ ਹੋ ਸੁਚੱਜੇ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਹੋ। ਇਹ ਬਹੁਤ ਵੱਡਾ ਸੱਚ ਹੈ ਬੁਢਾਪਾ ਕੀਤੇ ਕਰਮਾਂ ਨੂੰ ਭੋਗਣ ਦਾ ਸਹੀ ਸਮਾਂ ਹੈ।
@Dr.InderjitSinghGogoani
@Dr.InderjitSinghGogoani 16 дней назад
@@atmasingh6751 ਬਿਲਕੁਲ ਜੀ ,ਧੰਨਵਾਦ 🙏🏼
@JagtarSingh-ox8io
@JagtarSingh-ox8io Месяц назад
ਇਨਸਾਨ ਦਾ ਕਾਮ ਕ੍ਰੋਧ ਲੋਬ ਮੋਹ ਅਹੰਕਾਰ ਜੀਰੋ %ਹੋ ਜਾਣਾ ਚਾਹੀਦਾ ਹੈ ਜਿੰਮੇਵਾਰੀਆਂ ਵੀ ਘੱਟ ਕਰਦੇਣੀਆ ਚਾਹਿਦਾ ਹਨ ਵਾਹਿਗੁਰੂ ਦੇ ਹੁਕਮ ਵਿਚ ਜਿਉਣਾ ਚਾਹਿਦਾ ਹੈ thanking is right God's bless
@jassbir1363
@jassbir1363 29 дней назад
ਸਹੀ ਕਿਹਾ ਜੀ
@amarjitsandhu9927
@amarjitsandhu9927 26 дней назад
ਪਰ ਇਹੋ ਜਿਹਾ ਕੁਛ ਵੀ ਨਹੀ ਹੁੰਦਾ ।।
@ManjeetKaur-ce4wr
@ManjeetKaur-ce4wr 25 дней назад
@jogindersaini7200
@jogindersaini7200 Месяц назад
ਤੰਦਰੁਸਤੀ ਪ੍ਰਮਾਤਮਾ ਦੀ ਸਬਤੋਂ ਵਧੀਆ daat ਹੈ I ਰੱਬ ਦਾ ਧੰਨਵਾਦ ਕਰਨਾ ਚਾਹੀਦਾ ਹੈ I
@Dr.InderjitSinghGogoani
@Dr.InderjitSinghGogoani 17 дней назад
ਜੀ🙏🏼
@karnailsinghmomi5188
@karnailsinghmomi5188 Месяц назад
ਡਾਕਟਰ ਸਾਹਿਬ ਤੁਸੀਂ ਅਸਲ ਗੱਲ ਨੂੰ ਛੋਹਿਆ ਹੀ ਨਹੀਂ ਅੱਜ ਕੱਲ ਜ਼ਿਆਦਾਤਰ ਬਜ਼ੁਰਗ ਔਲਾਦ ਹੱਥੋਂ ਦੁਖੀ ਹਨ ਬਹੁਤ ਬਜ਼ੁਰਗ ਬਿਰਧ ਆਸ਼ਰਮ ਵਿਚ ਦਿਨ ਕਟੀ ਕਰ ਰਹੇ ਹਨ
@jollysaxena1
@jollysaxena1 Месяц назад
ਜੇ ਬਿਰਧ ਆਸ਼ਰਮ ਵਿੱਚ ਹੋਵੋ ਤਾਂ ਉਸ ਦੇ ਸੁੱਖ ਨੂੰ ਮਾਨੋ ਜੀ। ਦੁਖੀ ਕਿਓਂ ਹੋਣਾ!
@nirmalsingh-ss6oh
@nirmalsingh-ss6oh 29 дней назад
Gall tab thik hai per aapne aap nu samet anusar dhalna hi painda hai Bai Ji
@rajdhaliwal5544
@rajdhaliwal5544 Месяц назад
ਵਾਹਿਗੁਰੂ ਜੀ ਏਹ ਵੱਡਾ ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਹੈ..chardiklla ਰਹੇ ਵੀਰ ਜੀ ਦੀ..
@Dr.InderjitSinghGogoani
@Dr.InderjitSinghGogoani Месяц назад
ਧੰਨਵਾਦ ਜੀ
@kamaljit4039
@kamaljit4039 29 дней назад
Dr Sahib ji 🙏🏼, very good nice spich hai buhat changa lage ,Ensan nu hamesha Changi soch rakh ke duniya which Ghar parivar which aapne aap di pehchan koroni chaddi hai, Ensan de do din jo schach hai ek din jamna dusra din hai marna , thanks 🙏🏼
@harjitk9013
@harjitk9013 Месяц назад
Waheguru Ji ka Khalsa Waheguru Ji Ki fàteh, Nanak Nam charhdi Kala tere bhane sarbat da bhala
@ManinderKaur-kx9zk
@ManinderKaur-kx9zk Месяц назад
Waheguru waheguru ji, bilkul sahi .
@beenasrivastava6657
@beenasrivastava6657 Месяц назад
aap ne bahut ache se kaha sat sri akal sir
@rajwindercheema6890
@rajwindercheema6890 23 часа назад
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
@manjitsingh-px4yt
@manjitsingh-px4yt Месяц назад
ਸਿੰਘ ਸਾਹਿਬ ਜੀ ਜੋ ਆਪ ਨੇ ਇਨਸਾਨ ਦੇ ਜੀਵਨ ਦੀਆਂ ਤਿੰਨ ਅਵਸਥਾ ਦਾ ਜ਼ਿਕਰ ਕੀਤਾ ਹੈੱ ਬਹੁਤ ਹੀ ਮੁਲਿਅਵਾਨ ਹਨ। ਬਹੁਤ ਹੀ ਸ਼ੁਧ ਤੇ ਢੁਕਵੀਂ ਸ਼ਬਦਾਵਲੀ ਸਹਿਤ ਪਰੇਰਤ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਲੰਧਰ- ਸਾਬਕਾ ਸਿੰਚਾਈ ਵਿਭਾਗ- ( water resources)
@Dr.InderjitSinghGogoani
@Dr.InderjitSinghGogoani 29 дней назад
@@manjitsingh-px4yt ਧੰਨਵਾਦ ਜੀ🙏🏼
@surjitgill662
@surjitgill662 Месяц назад
Dr sahib ji ap ne bhut vadhis samjhya ji ਤੁਹਾਡੇ ਵਿਚਾਰ ਬਹੁਤ ਉਚੇ ਹਨ ਆਪ ਦਾ ਬਹੁਤ ਬਹੁਤ ਧੰਨਵਾਦ ਜੀ 🎉🎉🎉🎉❤❤😂ਆ
@sukhvindersingh4547
@sukhvindersingh4547 Месяц назад
ਬਹੁਤ ਵਧੀਆ ਵਿਚਾਰ ਹੈ ਜੀਂ
@snehlata5442
@snehlata5442 Месяц назад
Waheguru Ji Ka Khalsa Waheguru Ji Ki Fateh ❤🙏🙏👌
@user-md1hg3ed7l
@user-md1hg3ed7l 29 дней назад
Very nice message for people 🎉🎉
@dhiansingh3103
@dhiansingh3103 Месяц назад
Good thoughts of Dr ਇੰਦਰਜੀਤ ਸਿੰਘ ਗੋਗੋਆਣੀ
@Dr.InderjitSinghGogoani
@Dr.InderjitSinghGogoani 29 дней назад
ਧੰਨਵਾਦ ਜੀ🙏🏼
@Eastwestpunjabicooking
@Eastwestpunjabicooking 13 дней назад
ਬੁਢਾਪਾ ਕਰਮਾ ਵਾਲਾ ਤਾਂ ਹੈ ਪਰ ਦੇਕਰ ਉਸਦਾ ਇਹ ਸਮਾਂ ਜਗੋ ਕਮਦੋਰ ਹੁੰਦਾ ਕਾ ਪਰਿਵਾਰ ਬੱਚੇ ਉਸਨੂੰ ਖੁਸ਼ ਤੇ ਸਮੇਂ ਨਾਲ ਜ਼ਰੂਰਤ ਪੂਰੀ ਹੁੰਦੀ ਰਹੇ। ਠੰਡੇ ਨਾਲ ਠੰਡਾ ਕੇ ਗਰਮ ਸਮੇਂ ਨਾਲ ਗਰਮ, ਰੌਣਕ ਪਿਆਰ ਇੱਜ਼ਤ ਮਿਲੇ ਤਾਂ ਹੀ ਬੁਢਾੁਾ ਵਧੀਆ ਤੇ ਬਜ਼ੁਰਗ ਵੀ ਹਰ ਸਮੇਂ ਪਰਿਵਾਰ ਦੀ ਸੇਵਾ ਕੋ ਖੁਸ਼ ਬੋ ਕੇ ਅਸੀਸ ਦੇਦੇ, ਸੱਚ ਆ ਕਿ ਕਈ ਪੀੜੀਆਂ ਤਰ ਵੀ ਜਾਂਦੀਆਂ ਕੇ ਪਿੜ ਵੀ ਜਾਂਦੀਆਂ।
@GurmeetSingh-ll5dl
@GurmeetSingh-ll5dl Месяц назад
ਬਹੁਤ ਸੁੰਦਰ ਵਿਚਾਰ ਹਨ ਡਾ: ਸਾਹਿਬ ਜੀ।
@Dr.InderjitSinghGogoani
@Dr.InderjitSinghGogoani 28 дней назад
@@GurmeetSingh-ll5dl ਧੰਨਵਾਦ ਜੀ
@manjitkaurpelia3506
@manjitkaurpelia3506 Месяц назад
Waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
@Hargopalsinghmadan
@Hargopalsinghmadan 29 дней назад
Very educative and satisfying please 🙏
@Dr.InderjitSinghGogoani
@Dr.InderjitSinghGogoani 29 дней назад
ਧੰਨਵਾਦ ਜੀ🙏🏼🙏🏼
@user-ng1vq6yb1d
@user-ng1vq6yb1d Месяц назад
ਬਹੁਤ ਵਧੀਆ ਵੀਰ ਜੀ ਇਦਾਂ ਦੀ ਕੋਸ਼ਿਸ਼ ਕਰਦੇ ਰਹਿਆਂ ਕਰੋ ਤਾਂ ਕਿ ਜ਼ਿੰਦਗੀ ਜਿਊਣ ਲਈ ਰਾਹ ਪੱਧਰਾ ਦਿਸਦਾ ਰਹੇ ਜੀ ਧੰਨ ਵਾਦ ਭਾਈ ਸਾਹਿਬ ਜੀ।
@Dr.InderjitSinghGogoani
@Dr.InderjitSinghGogoani Месяц назад
🙏🏼🙏🏼
@soamnaathverma3077
@soamnaathverma3077 Месяц назад
V.good thinking❤
@balwinderjohar843
@balwinderjohar843 Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@RavinderSingh-xo2lj
@RavinderSingh-xo2lj Месяц назад
Thanks Dr Sahib.
@PradeepKumar-qj9ge
@PradeepKumar-qj9ge 14 дней назад
Nice vedio ji.
@gsnconsultancy7514
@gsnconsultancy7514 Месяц назад
ਬਹੁਤ ਸੁੰਦਰ ਵਿਚਾਰ ਹਨ, ਡਾਕਟਰ ਸਾਹਿਬ ਜੀ! ਗੁਰਮੇਲ ਸਿੰਘ ਹਾਂਗ ਕਾਂਗ
@Dr.InderjitSinghGogoani
@Dr.InderjitSinghGogoani 17 дней назад
ਧੰਨਵਾਦ ਜੀ🙏🏼🙏🏼
@sukhwantkaursekhon6378
@sukhwantkaursekhon6378 Месяц назад
Too good 👍
@ParmatmasinghSingh-oe8iu
@ParmatmasinghSingh-oe8iu Месяц назад
ਵਧੀਆ ਵਿਚਾਰ ਜੀ
@ashokgarg7513
@ashokgarg7513 Месяц назад
बहुत अच्छे विचार, और बिलकुल सही भी 🙏🙏
@ashokgarg7513
@ashokgarg7513 Месяц назад
🙏🙏
@Dr.InderjitSinghGogoani
@Dr.InderjitSinghGogoani 17 дней назад
🙏🏼🙏🏼
@inderpalsinghsingh6573
@inderpalsinghsingh6573 Месяц назад
Wahegur.ji
@harvirkaur8152
@harvirkaur8152 Месяц назад
ਬਹੁਤ ਵਧੀਆ ਢੰਗ ਨਾਲ ਸਮਝਾਇਆ ਜੀ
@Dr.InderjitSinghGogoani
@Dr.InderjitSinghGogoani Месяц назад
ਧੰਨਵਾਦ ਜੀ🙏🏼
@user-vx5in4xv1v
@user-vx5in4xv1v Месяц назад
ਬਹੁਤ ਸੋਹਣੀ ਵਿਆਖਿਆ ਕੀਤੀ ਜੀ
@Dr.InderjitSinghGogoani
@Dr.InderjitSinghGogoani 29 дней назад
ਧੰਨਵਾਦ ਜੀ🙏🏼
@HartejKaur-fx2ib
@HartejKaur-fx2ib Месяц назад
Very nice Very good
@LalkarSingh-pg6po
@LalkarSingh-pg6po 20 дней назад
ਬਹੁਤ ਵਧੀਆ ਗੱਲਾ ਹਨ ਜੀ
@graniteworld9116
@graniteworld9116 Месяц назад
Bahut wadhia
@Dr.InderjitSinghGogoani
@Dr.InderjitSinghGogoani 2 дня назад
thanks ji
@manjitkaur1951
@manjitkaur1951 Месяц назад
Very nice video
@Gurmukhsingh-ji6od
@Gurmukhsingh-ji6od Месяц назад
Excellent views on last stage of life
@Dr.InderjitSinghGogoani
@Dr.InderjitSinghGogoani 22 дня назад
Dhanwaad g
@user-eq3qu3ms3i
@user-eq3qu3ms3i Месяц назад
Bahut vadia thx
@Dr.InderjitSinghGogoani
@Dr.InderjitSinghGogoani Месяц назад
ਧੰਨਵਾਦ ਜੀ🙏🏼
@ajindersingh790
@ajindersingh790 Месяц назад
Great learning
@amarjitriar9770
@amarjitriar9770 29 дней назад
Very good suggestion
@KamalAggarwal-vs8cp
@KamalAggarwal-vs8cp Месяц назад
Sir! God Bless ..highly significant observations. Have been narrated. .
@Dr.InderjitSinghGogoani
@Dr.InderjitSinghGogoani 29 дней назад
Many thanks
@nirmalbhattinirmalbhatti490
@nirmalbhattinirmalbhatti490 Месяц назад
Vary nic singh shaib je
@Dr.InderjitSinghGogoani
@Dr.InderjitSinghGogoani Месяц назад
ਧੰਨਵਾਦ ਜੀ🙏🏼🙏🏼
@bachittersingh9653
@bachittersingh9653 Месяц назад
Singh saab Appriciate
@dhannaram2661
@dhannaram2661 Месяц назад
Very nice views. ACTUALLY Gogeani sahib himself is very nice person.
@Dr.InderjitSinghGogoani
@Dr.InderjitSinghGogoani 26 дней назад
Dhanwaad g
@waryamsingh4509
@waryamsingh4509 Месяц назад
❤❤very good🎉🎉
@kuldipkhaira2615
@kuldipkhaira2615 Месяц назад
Good advice for seniors.thanks
@Dr.InderjitSinghGogoani
@Dr.InderjitSinghGogoani 22 дня назад
🙏🏼🙏🏼
@veenagupta636
@veenagupta636 29 дней назад
Bahut sunder Vichare hun ji
@ajitkaur9330
@ajitkaur9330 Месяц назад
ਬਹੁਤ ਹੀ ਵਧੀਆ ਜੀ
@Dr.InderjitSinghGogoani
@Dr.InderjitSinghGogoani 26 дней назад
ਧੰਨਵਾਦ ਜੀ🙏🏼
@amarjitsandhu9927
@amarjitsandhu9927 26 дней назад
ਜਿਆਦਾਤਰ ਲੋਕਾਂ ਦਾ ਬੁਢਾਪਾ ਤਾ ਨੂੰਹ ਪੁੱਤ ਦੀਆਂ ਗਾਲਾਂ ਲੈ ਕੇ ਨਿਕਲਦਾ ਫੇਰ ਵੀ ਪੋਤੇ ਪੋਤੀਆਂ ਦਾ ਮੋਅ ਨਹੀ ਛੱਡਦੇ ।।
@user-vh8mc9tv9j
@user-vh8mc9tv9j Месяц назад
Bhut vadhia g 👌
@user-ik3nn1gi5u
@user-ik3nn1gi5u 28 дней назад
Ur correct shaib very valuable
@dr.jatindersingh9274
@dr.jatindersingh9274 Месяц назад
Bahut Sunder vichar ji
@Dr.InderjitSinghGogoani
@Dr.InderjitSinghGogoani 2 дня назад
dhanwad g
@balwantsingh-tk5km
@balwantsingh-tk5km Месяц назад
Waheguru ji
@dharamsingh6980
@dharamsingh6980 Месяц назад
ਬਹੁਤ ਵਧੀਆ ਵਿਚਾਰ ਕੰਮ ਆਉਣ ਵਾਲੇ ਨੇ ਗੋਗੋਆਣੀ ਸਾਹਿਬ ਜੀ 🙏🙏🙏🙏🙏
@Dr.InderjitSinghGogoani
@Dr.InderjitSinghGogoani Месяц назад
ਧੰਨਵਾਦ ਜੀ🙏🏼
@sahibradiousa1201
@sahibradiousa1201 Месяц назад
Good job 👏
@KuldeepKaur-uq2bh
@KuldeepKaur-uq2bh Месяц назад
Beautiful he good Vichare
@Dr.InderjitSinghGogoani
@Dr.InderjitSinghGogoani Месяц назад
ਧੰਨਵਾਦ ਜੀ
@gurpartapsingh4198
@gurpartapsingh4198 Месяц назад
ਬਹੁਤ ਉੱਚਾ ਵਿਚਾਰ ਜੀ
@Dr.InderjitSinghGogoani
@Dr.InderjitSinghGogoani 29 дней назад
ਧੰਨਵਾਦ ਜੀ🙏🏼
@HarjitSingh-mb1ej
@HarjitSingh-mb1ej Месяц назад
ਵਧੀਅਾ ਵੀਚਾਰ ਜੀ । ਧੰਨਵਾਦ ਜੀ । ❤🙏🙏
@Dr.InderjitSinghGogoani
@Dr.InderjitSinghGogoani 14 часов назад
🙏🙏
@user-lv6kv3qb4z
@user-lv6kv3qb4z Месяц назад
Hamesha Thankful rehna chahida hai ...Sabna noo eh sochna chahida hai ki agar Sanu waheguru ne Umar Bakshi hai tey kuch changa Karan vastey hi varton honi chahidi hai .kujh taan apni hathin karna chahida hai .Mouth taan samne hi kharhi hai ...kade vi aa sakdi hai ...Bhaji mei taan pichle 10 saal tou Roz raat nu sochdi haan ki kal da ptta nahi
@manjitkaur68
@manjitkaur68 Месяц назад
Very well explained three stages of life if golden period of life imean old age is stress free rogmukat lastly financially sound
@nirmalsingh-ss6oh
@nirmalsingh-ss6oh 29 дней назад
Wah Ji Wah, bohat vadhiya vichar pesh kite han Ji. Waheguru Ji da aout aasea laike Zindgi ch aaye dukh-sukh khirhe mathhe parvan karne chahide han ate dukhi hon di vajaye positive solutions nikalne chahide han
@Dr.InderjitSinghGogoani
@Dr.InderjitSinghGogoani 29 дней назад
ਧੰਨਵਾਦ ਜੀ🙏🏼🙏🏼
@tejasinghy8689
@tejasinghy8689 Месяц назад
ਗੋਗੋਆਣੀ ਜੀ ਬਹੁਤ ਵਧੀਆ
@Dr.InderjitSinghGogoani
@Dr.InderjitSinghGogoani 26 дней назад
ਧੰਨਵਾਦ ਜੀ🙏🏼
@CharanjitKaur-ev7ui
@CharanjitKaur-ev7ui 27 дней назад
Waheguru Ji bhout hi bhdia
@Dr.InderjitSinghGogoani
@Dr.InderjitSinghGogoani 14 часов назад
dhanwad g
@gurmukhsingh3457
@gurmukhsingh3457 Месяц назад
Excellent description.
@Dr.InderjitSinghGogoani
@Dr.InderjitSinghGogoani 2 дня назад
thanks ji
@amarjitkaur990
@amarjitkaur990 29 дней назад
ਇਸ ਅਵਸਥਾ ਨੂੰ ਬਹੁਤ ਬਹੁਤ ਟੰਗ ਨਾਲ ਬਿਆਨ ਕੀਤਾ ਧੰਨਵਾਦ ਜੀ ਮੈਂ ਇਹ ਅਪਣਾਇਆ ਹੋਇਆ ਹੈ 67 + ❤ ❤ ❤
@gurdevchhina8112
@gurdevchhina8112 29 дней назад
ਵਾਹਿਗੁਰੂ ਜੀ v🙏👌
@paramjitkaurkaur9905
@paramjitkaurkaur9905 Месяц назад
Waheguru ji 👏
@gurmailsingh864
@gurmailsingh864 8 дней назад
Absolutely right message to the peoples of world..
@Dr.InderjitSinghGogoani
@Dr.InderjitSinghGogoani 2 дня назад
thanks ji
@jaswantsingh-sy1xv
@jaswantsingh-sy1xv Месяц назад
ਬਹੁਤ ਵਧੀਆ ਵਿਚਾਰ ਗੋਗੋਆਣੀ ਸਾਹਿਬ ਜੀ
@Dr.InderjitSinghGogoani
@Dr.InderjitSinghGogoani 2 дня назад
dhanwad g
@rashpakaurtruesongveerglka1931
@rashpakaurtruesongveerglka1931 20 дней назад
Nice veer ji
@harpreetsingh-zf7ky
@harpreetsingh-zf7ky Месяц назад
Good sir
@NirmalSingh-ju6ub
@NirmalSingh-ju6ub 13 дней назад
Very good Nirmal singh GoG
@rschawla9381
@rschawla9381 29 дней назад
I am 83 'I agree with u. I àm leading such precious l admire ur precious admirable views.
@Dr.InderjitSinghGogoani
@Dr.InderjitSinghGogoani 2 дня назад
thanks jii
@hardeepbal3036
@hardeepbal3036 Месяц назад
very nice
@bachittersingh9653
@bachittersingh9653 Месяц назад
Your explanation is great
@Dr.InderjitSinghGogoani
@Dr.InderjitSinghGogoani Месяц назад
Thank you🙏🏼
@dilbagsingh3228
@dilbagsingh3228 6 дней назад
ਵਾਹਿਗੁਰੂ ਜੀ
@BalvirSingh-ss3pd
@BalvirSingh-ss3pd Месяц назад
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਵਿਚਾਰ ਠੀਕ ਹੋ।ਪਰ ਹੋਰ ਵੀ ਚੰਗ਼ਾ ਲੱਗਿਆ।। ਆਪਣੀ ਹੱਡ ਬੀਤੀ ਦਸਦੇ।
@HUMANITY_SUPREME
@HUMANITY_SUPREME Месяц назад
Very nice sir
@sukhdevsinghdaultpuraniwan2973
@sukhdevsinghdaultpuraniwan2973 Месяц назад
ਅਗਰ ਤੁਸੀਂ ਆਪਣੇ ਪਰਿਵਾਰਕ ਫਰਜ ਅਦਾ ਕਰ ਲਏ ਹੋਣ ਤਾਂ ਖੁਸ਼ ਤੇ ਰੁਝੇਵੇਂ ਭਰਿਆ ਜੀਵਨ ਬਤੀਤ ਕਰਨਾ ਚਾਹੀਦਾ ਐ। ਰੁਝੇਵਾਂ ਬੋਝ ਨਾ ਬਣੇ। ਵਿਚਾਰ ਬੜੇ ਵਧੀਆ ਤੇ ਉਸਾਰੂ ਹਨ।
@satnambhutta6449
@satnambhutta6449 Месяц назад
SSA Dr Sahib foreign de old age means women’s bare v kush jaroor likhna ji Thank you
@kuldipkaur514
@kuldipkaur514 8 дней назад
Planning is must 🙏🙏
@darshankumarsharma4917
@darshankumarsharma4917 Месяц назад
excellent sir
@Dr.InderjitSinghGogoani
@Dr.InderjitSinghGogoani 2 дня назад
thanks g
@ChhajjuRam-x4s
@ChhajjuRam-x4s 19 дней назад
Good. Sir. Ji
@avtarsinghdhillon6963
@avtarsinghdhillon6963 Месяц назад
True Ji
@kulbirkaur2063
@kulbirkaur2063 Месяц назад
Good thought's.
@Dr.InderjitSinghGogoani
@Dr.InderjitSinghGogoani 26 дней назад
Thank you
@manjitkaur68
@manjitkaur68 Месяц назад
Very well explained
@Dr.InderjitSinghGogoani
@Dr.InderjitSinghGogoani 26 дней назад
Thanks g🙏🏼
@user-uo4tk5er7n
@user-uo4tk5er7n 29 дней назад
Good view
@harpalsingh798
@harpalsingh798 Месяц назад
🙏🙏🙏
@sudesh508
@sudesh508 29 дней назад
Thanks Doctor sahab
@Dr.InderjitSinghGogoani
@Dr.InderjitSinghGogoani 29 дней назад
🙏🏼🙏🏼
@sukhwantkaursekhon6378
@sukhwantkaursekhon6378 Месяц назад
Sahi hai
@devenderkataria4196
@devenderkataria4196 28 дней назад
Very good bichar❤❤
@Dr.InderjitSinghGogoani
@Dr.InderjitSinghGogoani 28 дней назад
@@devenderkataria4196 Dhanwad g 🙏🏼
@KuldipSingh-xo8uy
@KuldipSingh-xo8uy 29 дней назад
Very nice
@KulwinderKaur-cf2fu
@KulwinderKaur-cf2fu Месяц назад
👌🙏🙏 5:34
@ranjitbrar2449
@ranjitbrar2449 11 дней назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੋ ਬਢੇਪਾ ਹੈ ਤਾਂ ਚੰਗਾ ਜੇ ਤੰਦਰੁਸਤੀ ਹੋਵੇ ਆਪਣੀ ਸੋਚ ਬਦਲੇ ਕੁਝ ਬਚਿਆਂ ਦੀ ਸੁਣੇ ਕੁੱਝ ਆਪਣੀ ਸੋਚ ਵਰਤੇ ਮੌਤ ਇਕ ਆਉਣੀ ਹੈ ਪਰ ਡਰ ਕਾਹਦਾ ਕਿਉ ਕਿ ਆਪਣੀ ਮੌਤ ਕਿਸੇ ਨੇ ਦੇਖੀ ਨਹੀਂ ਨਾ ਦੇਖਣੀ ਹੈ ਬਾਕੀ ਗੁਰਬਾਣੀ ਨਾਲ ਜੁੜਨਾ ਚਾਹੀਦਾ ਤਾਂ ਕਿ ਸਾਨੂੰ ਸਹਿਜ ਮਿਲ ਸਕੇ ਬਹੁਤ ਵਧੀਆ ਸੁਝਾਅ ਦਿੱਤਾ ਹੈ ਧੰਨਵਾਦ
@Dr.InderjitSinghGogoani
@Dr.InderjitSinghGogoani 14 часов назад
ji🙏🙏
@mohindersingh4067
@mohindersingh4067 Месяц назад
ਗੋਗੋਆਣੀ ਜੀ ਬਹੁਤ ਵਧੀਆ ਵਿਚਾਰ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਮਹਿੰਦਰ ਸਿੰਘ ਧਰਮਗੜ੍ਹ (ਬਨੂੰੜ) ਮੋਹਾਲੀ।
@Dr.InderjitSinghGogoani
@Dr.InderjitSinghGogoani 17 дней назад
ਧੰਨਵਾਦ ਜੀ 🙏🏼
@ravneetsingh7585
@ravneetsingh7585 16 дней назад
Very nicely expressed old age in light of Gurubani
@Dr.InderjitSinghGogoani
@Dr.InderjitSinghGogoani 16 дней назад
@@ravneetsingh7585 thanks g🙏🏼
@ravneetsingh7585
@ravneetsingh7585 14 дней назад
SSA vir ji.Thanks for the response.My fone if in my Son's name.I m a retired govt school principal n now 67.Your content in the video is useful.Waheguru bless us summut to live life according to Guru Sahib.I m fond of doing kirtan with His grace, whenever find opportunity cos can't sit crossed legs.
@manjitkaursandhu7151
@manjitkaursandhu7151 17 дней назад
Principal Sahib Ji waheguru Ji ka Khalsa Waheguru Ji Ki Fteh Ji.Apji ne bohot wadhiya wichar paish kite.waise v guru de sikh da frj hai ki oh hmesha chrhdi kla ch rweh te chrhdi kla da sandesh deve.Jis tran apni role model di bhoomoka nibhaunde ho.Menu ik gl bohot changgi laggi jo tusin reply v nal nal hi kite hn .Nhi tan comments ton baad reply edan nhin krde bohot ghatt.
@Dr.InderjitSinghGogoani
@Dr.InderjitSinghGogoani 16 дней назад
@@manjitkaursandhu7151 ਜੀ,,ਧੰਨਵਾਦ ਜੀ🙏🏼
@hardeepkaur7477
@hardeepkaur7477 Месяц назад
ਵਧੀਆ ਜੀ
@Dr.InderjitSinghGogoani
@Dr.InderjitSinghGogoani 2 дня назад
dhanwad g
@swarnjitsinghsethi3493
@swarnjitsinghsethi3493 Месяц назад
Waheguru ji kerpa karen ji
@Dr.InderjitSinghGogoani
@Dr.InderjitSinghGogoani 14 часов назад
dhanwad g
Далее
Склеил девушку-курьера ❤️
01:00
Я тоже так могу
00:12
Просмотров 1,4 млн
10 Mistakes To Avoid In Your Whatsapp DP
20:48
Просмотров 108 тыс.
Family Politics | What Indian Wives Are Doing Wrong ?
14:17
How to handle post-retirement life
14:20
Просмотров 147 тыс.