Тёмный

ਸੋ ਚੁੱਕਣ ਵੇਲੇ Amritpal Singh ਨੇ ਦਿੱਤਾ ਐਸਾ ਭਾਸਣ ਜਿਸ ਨੂੰ ਸੁਣ ਸੰਸਦ ਵਿੱਚ ਮੱਚ ਗਿਆ ਹੰਗਾਮਾ ! 

Dukh Bhanjani Tv
Подписаться 73 тыс.
Просмотров 322 тыс.
50% 1

#DukhBhanjanitv
#gurbanivichar
#katha
*************************** Notice follow *************************
Disclaimer: Please do not go out of your way or hate anyone, I talk about my video, this channel is meant to teach people some knowledge.
Under Section 107 of the Copyright Act 1976, copyright disclaimers are used for "fair use" for purposes such as criticism, commentary, news reporting, teaching, scholarship, and research. Fair use is a use permitted by copyright law that may otherwise be infringed. Non-profit, educational or personal use suggests a balance in favor of fair
************************
ਗੁਰਬਾਣੀ, gurbani kirtan, ਗੁਰਬਾਣੀ ਕੀਰਤਨ, gurbani song, gurbani katha, gurbani path,
gurbani vichar, gurbani gurbani, gurbani ringtone, gurbani punjabi, gurbani ਕੀਰਤਨ,
gurbani ਅਖੰਡ ਬਾਣੀ, gurbani ਸ਼ਬਦ, katha katha, katha vachak, ਗੁਰਬਾਣੀ katha, kirtan sohila, kirtan bhajan, kirtan gurbani, kirtan song, kirtan kirtan, punjabi kirtan, ਗੁਰਬਾਣੀ kirtan, guru nanak dev ji, guru nanak dev ji shabad, guru nanak dev ji story, guru nanak bhajan, guru nanak dev ji sakhi, japji sahib, japji sahib da path, japji sahib fast, japji sahib ka path,path japji sahib, path sukhmani sahib, path chaupai sahib,path rehras sahib.
************************
#GurbaniVichar,​ #Katha, ​ #KathaVichar,​ #GurbaniKatha​ #Gurbani​ #katha​ #MeraSatGuruNanak​ #Ardas​ #Nitnem​ #Gurbani​ #KathaVichar​ #GurbaniKatha​ #DhanGuruGobindSinghJi

Опубликовано:

 

3 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 208   
@jarnailsingh5720
@jarnailsingh5720 4 дня назад
👍❤️ਅੰਮ੍ਰਿਤਪਾਲਪ 2ਲੱਖ ਦੀ ਲੀਡ ਨਾਲ ਜਿਤਾ
@sarajjaitu4900
@sarajjaitu4900 4 дня назад
ਕਿਉਂ ਲੋਕਾਂ ਦਾ ਟਾਈਮ ਖਰਾਬ ਕਰਦੇ ਜੇ
@SukhdevSingh-nt7xy
@SukhdevSingh-nt7xy 4 дня назад
ਤੁਸੀਂ ਝੂਠ ਬੋਲਿਆ ਕਿ ਭਾਈ ਸਾਹਿਬ ਨੇ ਕੀ ਕਿਹਾ ਵੀਡੀਓ ਵਿਚ ਪਰ ਸੁਣਾਇਆ ਕਝ ਵੀ ਨਹੀਂ ।ਸਿਰਫ਼ ਆਪਣੀ ਵੀਡੀਓ ਚਲਾਉਣ ਦਾ ਸੋਚ ਲਿਆ।
@Edits.by.Vexten5
@Edits.by.Vexten5 5 дней назад
ਝੂਠਾ ਚੈਨਲ
@nirmalsinghbhullar1705
@nirmalsinghbhullar1705 5 дней назад
ਯਾਰ ਤੇਰਾ ਹੈਡਿੰਗ ਕੀ ਹੈ ਦੱਸ ਕੀ ਰਿਹੈਂ !
@nirmaljitbhupindersidhu1635
@nirmaljitbhupindersidhu1635 4 дня назад
ਸੱਚ ਸੱਚ ਹੈਡਿੰਗ ਲਿਖਿਆ ਕਰੋ। ਹੈਡਿੰਗ ਹੋਰ ਤੇ ਭਾਸ਼ਣ ਹੋਰ।
@user-dz9uw3og6c
@user-dz9uw3og6c 18 часов назад
Well said thanks
@surinderkaur2661
@surinderkaur2661 16 часов назад
ਹਰ ਕੌਈ ਚਲਾਕ ਹੈ
@amansingh-xg8rt
@amansingh-xg8rt 13 часов назад
Hamesha hi baker ,.....
@BalwindersinghBagri
@BalwindersinghBagri 4 дня назад
ਅੰਮ੍ਰਿਤ ਪਾਲ ਸਿੰਘ ਜੀੰਦਾਬਾਦ
@DishaKaur1
@DishaKaur1 5 дней назад
ਭਾਈ ਸ਼ਾਬ ਭਾਈ ਅੰਮ੍ਰਿਤਪਾਲ ਨੂੰ ਮੌਕਾ ਦੇਣਾ ਚਾਹੀਦਾ ਹੈ ਕਿ ਬਾਹਰ ਆਕੇ ਲੋਕਾਂ ਦੀ ਸ਼ੇਵਾ ਕਰ ਸਕਣ ਕਿਉਂ ਕਿ ਅਗਰ ਉਹਨਾਂ ਨੂੰ ਇਹ ਮੌਕਾ ਮਿਲਿਆ ਹੈ ਤਾਂ ਤਾਂ ਇਹ ਕੋਈ ਪ੍ਰਮਾਤਮਾ ਦੀ ਹੀ ਖੇਡ ਹੋਈ ਹੈ ਅਤੇ ਸਰਕਾਰਾਂ ਨੂੰ ਵੀ ਇੱਸ ਤੇ ਇੱਕ ਪਜਟਿਵ ਢੰਗ ਨਾਲ ਸੋਚ ਵਿਚਾਰ ਕਰਣੀ ਚਾਹੀਦੀ ਹੈ ਕਿਉਂ ਕਿ ਜੋ ਨੌਜਵਾਨ ਦੇ ਦਿੱਲ ਵਿੱਚ ਕੁਝ ਚੰਗਾ ਕਰ ਗੁਜ਼ਰ ਦਾ ਜਜ਼ਬਾ ਸੀ ਉਹ ਕਦੇ ਵੀ ਕੋਈ ਗਲਤ ਸਟੈਂਪ ਨਹੀਂ ਉਠਾਵੇਗਾ ਅਤੇ ਸੰਵਿਧਾਨਿਕ ਤਰੀਕੇ ਦੀ ਕਦਰ ਕਰਦਾ ਹੋਇਆ ਹੀ ਹਰ ਕੰਮ ਕਰੇਗਾ ਕਿਉਂ ਕਿ ਅੱਗਰ ਉਹ ਬਾਹਰ ਨਾਂ ਆਇਆ ਤਾਂ ਹੋ ਸ਼ਕਦਾ ਪੰਜਾਬ ਦਾ ਮਹੌਲ ਗਲਤ ਪਾਸ਼ੇ ਨੂੰ ਤੁਰ ਪਵੇ
@RamDiyal-nt5qv
@RamDiyal-nt5qv 3 дня назад
,..
@RamDiyal-nt5qv
@RamDiyal-nt5qv 3 дня назад
,, ',
@RamDiyal-nt5qv
@RamDiyal-nt5qv 3 дня назад
Hi all
@ParamjitKaur-nf6vi
@ParamjitKaur-nf6vi 4 дня назад
ਲੱਖ ਦੀ ਲਾਹਨਤ । ਕੀ ਸੀ ਖਬਰ ਵਿਚ ?
@KulwantSingh-gh1vc
@KulwantSingh-gh1vc 4 дня назад
ਭਾਈ ਸਾਹਿਬ ਤੋਂ NSA ਹਟਾਉਣਾ ਚਾਹੀਦਾ ਹੈ ਤਾਂ ਜੋ ਉਹ ਲੋਕਾਂ ਦੀ ਸੇਵਾ ਕਰ ਸਕਣ। ਆਪਣੇ ਇਲਾਕੇ ਲਈ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।
@Aulakh_volgs
@Aulakh_volgs 4 дня назад
ਬਹੁਤ ਬਹੁਤ ਵਧੀਆ ਬਾਈ ਅਮਿਰਤਪਾਲ ਸਿੰਘ ਜੀ ਨੂੰ ❤❤❤❤😂😂😂
@AjitSingh-kb8sx
@AjitSingh-kb8sx 3 дня назад
ਵਾਹਿਗੁਰੂ ਜੀ ਸ੍ ਅਮਿ੍ਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@user-sm1bq5kx4w
@user-sm1bq5kx4w 4 дня назад
ਭਾਈ ਅੰਮਿਰਤ ਪਾਲ ਸਿੰਘ ਨੂੰ ਰਿਹਾਅ ਕਰਨ ਦੀ ਲੋੜ ਹੈ ਜੀ ਕਿ ਲੋਕਾਂ ਦੀ ਸੇਵਾ ਕਰਨ ਲਈ ਇਹਨਾਂ ਨੂੰ ਛੱਡ ਦਿੱਤਾ ਜਾਵੇ ਜੀ ਧਨਵਾਦ ਮੇਜਰ ਸਿੰਘ ਸੰਧੂ ਦਾਦੂਪਿਡ ਸਿਰਸਾ ਹਰਿਆਣਾ
@BalwantSingh-bi5vo
@BalwantSingh-bi5vo 5 дней назад
ਦੁੱਖ ਭੰਜਨ ਟੀਮ ਵੀ ਨੂੰ ਬੇਨਤੀ ਹੈ ਕਿ ਝੂਠ ਬੋਲਣ ਬੰਦ ਕਰੋ
@DvinderSadhra-cb4oj
@DvinderSadhra-cb4oj 4 дня назад
Shi gall khi pra
@Amarjeetsingh-lb9fn
@Amarjeetsingh-lb9fn 3 дня назад
ਚਕਵੇ ਸਿਰਲੇਖ ਦੇ ਦਿੰਦੇ ਵਿਚ ਗੱਲ ਕੁਝ ਵੀ ਨਹੀਂ।ਸਿਰਫ ਮੈਂਬਰ ਵਧਾਉਣਨ ਦਾ ਮਸਲਾ
@jagrajsandhu8421
@jagrajsandhu8421 2 дня назад
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਪੰਜਾਬ,ਸਭ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ,
@user-by6zu5xx2e
@user-by6zu5xx2e 4 дня назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@balbirsingh7305
@balbirsingh7305 4 дня назад
Thanks🎉.
@user-lm3dg1ns7e
@user-lm3dg1ns7e 4 дня назад
ਵਾਰ ਵਾਰ ਇਕ ਹੀ ਗੱਲ
@gulshansinghdhillon1270
@gulshansinghdhillon1270 3 дня назад
ਵਾਹਿਗੁਰੂ ਜੀ
@surjitsinghsurjitsingh2285
@surjitsinghsurjitsingh2285 5 дней назад
ਜਿਸ ਨੂੰ ਹਰਾਮਦਾ ਕਹੇ ਤੋਂ ਵੀ ਸ਼ਰਮ ਨਾ ਆਵੇ ਉਹ ਸਭ ਤੋਂ ਵੱਡਾ ਅਕਿਰਤਘਣ
@bikarsingh7551
@bikarsingh7551 5 дней назад
क्यों झूठ बोल रहे हो ऊपर कुछ और लिखते हो अंदर खबरें कुछ और सुना रहे हो आप जैसे आदमी ही सिक्खी बदनाम करते हैं कुछ चंद पैसों की खातिर
@harjindersinghaulakh2883
@harjindersinghaulakh2883 4 дня назад
😊😊😊
@dr.sukhibedi2200
@dr.sukhibedi2200 5 дней назад
False headings get you no where. Stop telling lies please. People will lose faith in community.
@anmolghotra8170
@anmolghotra8170 4 дня назад
Waheguruji. Bhut.wada.best.of.luck
@Amarjeetsingh-lb9fn
@Amarjeetsingh-lb9fn 3 дня назад
ਐਹਵੇਂ ਯੱਕੜ ਮਾਰਨ ਡਿਆਂ ਨਵੀਂ ਗੱਲ ਕੋਈ ਕੀਤੀ ਨਹੀ।ਭਾਸ਼ਨ ਦੀਆਂ ਦੋ ਲਾਈਨਾਂ ਵੀ ਨਹੀ ਬੋਲੀਆਂ। ਇਹ ਜਜ਼ਬਾਤੀ ਬਲੈਕਮੇਲ ਹੈ
@gurbaxsingh8273
@gurbaxsingh8273 4 дня назад
ਕਿਉਂ bhkai ਮਾਰੀਂ ਜਾਨੇ ਕਿਹੜਾ ਭਾਸ਼ਨ ਦਿੱਤਾ ਚਵਲਾ
@user-kt4om7zf4y
@user-kt4om7zf4y 5 дней назад
ਬਕ ਮਾਰਨ ਨਾਲੋਂ ਝੂਠ ਬੋਲਣ ਨਾਲੋਂ ਘਰ ਵਿੱਚ ਰਹਿ ਵਾਹਿਗੁਰੂ ਦਾ ਜਾਪ ਕਰ ਲੈ ਕੋਈ ਘਰ ਵਿੱਚ ਸੁਧਾਰ ਹੋ ਜੂ
@bikarsingh7551
@bikarsingh7551 5 дней назад
सौ प्रतिशत झूठ बोल रहे हो
@MalkitSingh-ig9gn
@MalkitSingh-ig9gn 5 дней назад
ਸ਼ਰਮ.ਕਿਥੇ.ਗਈ
@Rajindersingh-ty3ei
@Rajindersingh-ty3ei 4 дня назад
There is no session of parliament at present
@AvtarSingh-bn6nf
@AvtarSingh-bn6nf 3 дня назад
Such anti nationals persons are not required in parliament.These people should remain behind the bars only.😴
@paulsingh9089
@paulsingh9089 3 дня назад
ਅਵਤਾਰ ਸਿੰਘ ਤੂੰ ਸਿੰਘ ਨਹੀ ਹੋ ਸਕਦਾ ਜ਼ਰੂਰ ਫੇਕ ਅਕਾਊੰਟ ਹੋਵੇਗਾ। ਸੱਚ ਨੂੰ ਦਬਾਇਆ ਨਹੀ ਜਾ ਸਕਦਾ।
@dilbagsingh4483
@dilbagsingh4483 4 дня назад
Bhai sahib amritpal singh ji nu waheguru ji chardi kala wich rakhe
@gurtejsingh5066
@gurtejsingh5066 5 дней назад
Now Bhai Amritpal Singh Khalsa is public prosecutor.He should be come out from Jail in order to get rid the problem of his area, where from he won his seat.
@BalbirSingh-ei6jf
@BalbirSingh-ei6jf 5 дней назад
Bakwas band Kar aje tak bhai sahib dibrugarh to aje nahi Aya Kal nu auna usne
@SimarjeetKaur-xh5qq
@SimarjeetKaur-xh5qq 5 дней назад
❤❤❤❤❤❤❤❤
@BaljinderSingh-cq5lk
@BaljinderSingh-cq5lk 4 дня назад
😂😂😂😂😢😢😮😮😅ਗੱਪੀਰੱਬਨੂੰਲੈਖਾਦੇਣਾਪੇਣਾ😅😊😊
@jatindersingh4320
@jatindersingh4320 5 дней назад
ਮੀਡੀਆ ਉਤੇ ਕਰੋ ਪਰਚਾ
@Akaal676
@Akaal676 День назад
ਲੱਖ ਦੀ ਤੇਰੇ ਜੈ ਚੈਨਲ ਚਲਾਣ ਵਾਲੀਆਂ ਤੇ
@dayasinghsandhu6269
@dayasinghsandhu6269 5 дней назад
ਇਹ ਚੈਨਲ ਵਾਲਾ ਦੀ ਕੋਈ ਵੀਖਬਰ ਸੱਚੀ ਨਹੀਂ ਹੁੰਦੀ ਸੱਭ ਤੋਵੱਡਾ ਬੇਸ਼ਰਮ ਨਾ ਚੈਨਲ ਵਾਲਾਬੇਸਰਮ ਤੇਰੀ ਹੈਡਿੰਗ ਕੀਹੈ ਦੱਸ ਕੀ ਰਿਹੈ ਬੇਸ਼ਰਮ ਕਿਸੇ ਥਾ ਵਹਿਗੁਰੂ ਜੀ ਇਨਾ ਲੋਕ ਤੋ ਦੂਰੋਂ ਰਿਹੈ ਕੋਰ
@letsfindthejams3525
@letsfindthejams3525 4 дня назад
ਟਾਈਟਲ ਕੁਝ ਗਲਬਾਤ ਕੂਝ।ਸਿਰਫ trp ਲੲਈ video ਪਾਈ
@varinderkaur2461
@varinderkaur2461 5 дней назад
🙏🙏🙏🙏
@BhomaSaab-ix2yg
@BhomaSaab-ix2yg 4 дня назад
Very good amritpal singh ji
@santoshjhagra4715
@santoshjhagra4715 4 дня назад
Amritpal Singh jindabad waheguru ji
@GurtajSingh-zz4cn
@GurtajSingh-zz4cn 5 дней назад
ਜੈ ਭੀਮ ਜੈ ਭਾਰਤ ਜੈ ਸੰਵਿਧਾਨ
@JoinderSingh-no3vn
@JoinderSingh-no3vn 3 дня назад
ਅਮ੍ਰਤਪਾਲਸਿਘਜਠੀਤਹਨ
@hardevgill8529
@hardevgill8529 3 дня назад
Yes
@charanjeetkaur7483
@charanjeetkaur7483 4 дня назад
Bhai sahib singh nu jaldi do jaldi reha ker tyena chat hya hai taki eh desh te dawa ker shaken waheguru ji ka khalsa waheguru di ki fhaty 🙏 🙏 👍
@user-ch3kw6fs7p
@user-ch3kw6fs7p 3 дня назад
Waheguruji Amrit pal Singh ji veer te meher Karan gey ❤to ardas hey skaur di waheguruji ka Khalsa waheguruji ki Fateh ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤veer di lembi umer hoey
@BaljinderSingh-dt8yp
@BaljinderSingh-dt8yp 5 дней назад
bahut vade seva dar han per loka to sehn nahi hoya desh nu bachan lai ese log chahide ne
@bssingh5605
@bssingh5605 5 дней назад
ਨਾਮ ਧਾਰਮਿਕ ਪਰ ਝੂਠ ਅਤੇ ਕੂੜ ਵਾਲੀ ਕੈਪਸ਼ਨ ਪਾ ਕੇ ਨੋਟਾਂ ਦੀ ਬਾਰਸ਼ ਭਾਲਦੇ ਓ ਭਾਟੜਾ ਨਜੀ। ਭਾਈ ਸਾਹਬ ਨੇ ਕੱਲ੍ਹ ਨੂੰ ਸਹੁੰ ਚੁੱਕਣੀ ਏ ਜਿਸ ਦਿਨ ਸਦਨ ਬੈਠਣਾ ਹੀ ਨਹੀ। ਤੇਰੀਆਂ ਝੂਠੀਆਂ ਵੀਡੀਓ ਬਲੌਕ ਅਤੇ ਰਪੋਟ ਕਰਨੀਆਂ ਬਣਦੀਆਂ ਨੇ। ਗੱਲਾਂ ਧਾਰਮਿਕ ਅਤੇ ਖਬਰਾਂ ਬਿਲਕੁਲ ਝੂਠ। ਸ਼ਰਮ ਕਰ ਲਾ ਕੁਛ। ਹੁਣ ਤੱਕ ਅਜੇ ਭਾਈ ਸਾਹਬ ਪਹੁੰਚੇ ਹੀ ਨਹੀ। ਤੇ ਸਹੁੰ ੫ ਨੂੰ ਚੁਕਣੀ। ਅੱਜ ੪ ਜੁਲਾਈ ਏ। ਸਾਰਿਆਂ ਨੂੰ ਬੇਨਤੀ ਏ ਏਸ ਬੰਦੇ ਦੀਆਂ ਵੀਡੀਓ ਰਪੋਟ ਤੇ ਬਲੌਕ ਕਰੋ। ਚੌਥੇ ਕੁ ਦਿਨ ਨਵਾਂ ਚੈਨਲ ਬਣਾ ਕੇ ਗੁਮਰਾਹ ਕਰਨ ਆ ਜਾਂਦਾ ਏ।
@JaswinderKaur-iu2vc
@JaswinderKaur-iu2vc 4 дня назад
Waheguru ji
@sehgalrd5658
@sehgalrd5658 4 дня назад
Nonsense a big lie except that Amritpal took oath.
@gufarmohammad8402
@gufarmohammad8402 4 дня назад
Bahar ana chahida hai pai g
@jagdevsingh7524
@jagdevsingh7524 22 часа назад
ਭਾਈ ਅੰਮ੍ਰਿਤਪਾਲ ਸਿੰਘ ਨੇ ਸਹੁੰ ਸੰਸਦ ਵਿੱਚ ਚੁੱਕੀ ਸੀ ਜਾਂ ਸਪੀਕਰ ਦੇ ਚੈਂਬਰ ਵਿੱਚ???? ਅੰਮ੍ਰਿਤਪਾਲ ਸਿੰਘ ਦੇ ਭਾਸ਼ਣ ਦੀ ਵੀਡੀਓ ਦਾ ਲਿੰਕ ਦਿਉ । ਇੰਜੀ: ਅਬਦੁਲ ਰਾਸ਼ਿਦ ਨੇ ਵੀ ਇਸੇ ਦਿਨ ਸਹੁੰ ਚੁੱਕੀ ਹੈ। ਫਿਰ ਰਾਸ਼ਿਦ ਦੀ ਸਹੁੰ ਸੰਸਦ ਵਿੱਚ ਤੇ ਭਾਈ ਸਾਹਿਬ ਦੀ ਸਹੁੰ ਸਪੀਕਰ ਦੇ ਚੈਂਬਰ ਵਿੱਚ ਕਿਉਂ???
@kinnu-qv6ps
@kinnu-qv6ps 5 дней назад
Eho jehia jhuthia videos nu report kr k delete krwayea jawe
@DavinderSingh-ym6uo
@DavinderSingh-ym6uo 4 дня назад
@SandeepSingh-zc9oi
@SandeepSingh-zc9oi День назад
Khalsa g nu riha kro
@Funnyluckmomet5735
@Funnyluckmomet5735 4 дня назад
Khalistan jinda bad
@ManjitSingh-qj9vw
@ManjitSingh-qj9vw 4 дня назад
Das kuj hor reha video the title kuj hor hai.
@Akaal676
@Akaal676 День назад
ਗੁਰੂ ਸਾਹਿਬ ਦੀ ਫੋਟੋ ਲਗਾਕੇ ਚੈਨਲ ਚਲਾ ਰਿਆ ਕੁਛ ਤਾਂ ਸ਼ਰਮ ਕਰਲਾ
@daljeetkaur5528
@daljeetkaur5528 3 дня назад
Kam bolna chahida hai, aap nu bhai ji di speech kithe hai
@onkardhillon3092
@onkardhillon3092 5 дней назад
Only bakwas....nothing regarding Bhai Amritpal singh.
@jsvirk60
@jsvirk60 4 дня назад
It's LAHNTY Chennal.
@rsandhu7646
@rsandhu7646 4 дня назад
ਭਾਈ ਅੰਮ੍ਰਿਤਪਾਲ ਸਿੰਘ ਦੇ ਭਾਸ਼ਣ ਦੌਰਾਨ ਉੱੱਥੇ ਕਿਸੇ ਹੋਰ ਚੈਨਲ ਵਾਲਾ ਰਿਪੋਰਟਰ ਮੌਜੂਦ ਨਹੀਂ ਸੀ । ਸਿਰਫ਼ ਦੁੱਖ ਭੰਜਨੀ ਚੈਨਲ ਦਾ ਰਿਪੋਰਟਰ ਸੀ। ਇਹ ਚੈਨਲ ਹਮੇਸ਼ਾ ਬਕਵਾਸ ਕਰਦਾ ਹੈ। ਇਹ ਚੈਨਲ ਏਨਾ ਬੇਸ਼ਰਮ ਹੈ ਕਿ ਝੂਠ ਬੋਲਣ ਤੋਂ ਪਹਿਲਾਂ ਤੇ ਬਾਅਦ ਵਿੱਚ ਫਤਿਹ ਬੁਲਾਉਂਦਾ ਹੈ।
@ravidjdialpur
@ravidjdialpur 2 дня назад
Bhai sab bhai saab bhai saab o pyareo sach tae bol leya karo .head line ch ki keha c
@JaswantSingh-wi2hu
@JaswantSingh-wi2hu 4 дня назад
Ih ki jaankaari hai?
@jasbanwait8378
@jasbanwait8378 4 дня назад
Total video 3:29 min and you ready wasted 2:27 min left 1 min what does explain. Please make good videos don’t waste time
@surjeetsingh-ct6ou
@surjeetsingh-ct6ou 5 дней назад
ਕੀ ਬਕਵਾਸ ਜਾ ਕਰ ਕੇ ਸਵਾਦ ਆ ਗਿਆ ਤੈਨੂੰ, ਇਹ ਦੇ ਵਿਚ ਤੂੰ ਕਿ ਦੱਸਿਆ, ਕੋਈ ਖ਼ਬਰ ਦੇ ਹੱਥ ਪੈਰ ਹ।ਬਾਧੂ ਟੈਮ ਖਰਾਬ
@GurnamSingh-ip7zc
@GurnamSingh-ip7zc 5 дней назад
Hun Tanu Gala Nall Comment DallaSala Kutta Channel
@kewalsingh4092
@kewalsingh4092 4 дня назад
ਭਾਈ ਅੰਮਿਰਤ ਪਾਲ ਸਿੰਘ ਜਿਦਾਬਾਦ
@KulwinderSingh-vl3rd
@KulwinderSingh-vl3rd 4 дня назад
Yr vedio ch jo heading hunda oh v paa dea karo,I oda e chanal de views increase karne hunde
@AmarjitSingh-lc8qx
@AmarjitSingh-lc8qx 3 дня назад
Kion ena jhooth failaa rahe ho speaker de chamber vich saunh chukan ton baad sansad vich aun da mauka hi nahi dita eh bhashan aap ne kithon suniya hai dasan di kirpa karoge
@JaswinderKaur-in3zh
@JaswinderKaur-in3zh 4 дня назад
Tusi kitha sunya utha ta midiya jan hi nhi dita
@navisaini8823
@navisaini8823 3 дня назад
Saah ni kadan dya amritpal nu, lagde bhashan de
@sarabjitsinghsarai3672
@sarabjitsinghsarai3672 5 дней назад
Report this challenge as it provides misinformation.
@ravindernath8939
@ravindernath8939 4 дня назад
Kyon jhooth bol rahe ho, Channel de naam di hi laaj rakh lvo Bhai sahib,
@mastram-qd4vm
@mastram-qd4vm 3 дня назад
Amrit pal nu sansd hone nate reh k ita jai
@darshankaur6163
@darshankaur6163 4 дня назад
Ana Ganda Banda ihnu puchho 3 minute ta a oath bhi read hundi bhasha kida de ho gaya jado security Ani Jada pata nahi hil sake
@rajendrabedi186
@rajendrabedi186 4 дня назад
Bhai what he said
@CharanjeetKaur-wv1rj
@CharanjeetKaur-wv1rj 4 дня назад
ਹੈਡਿੰਗ ਕੋਈ ਹੋਰ ਦਿੰਦੇ ਤੇ ਗੱਲ ਕੋਈ ਹੋਰ ਸੁਣਾਉਂਦੇ ਹੋ
@baldevkaur7798
@baldevkaur7798 4 дня назад
Duvara,khabran n,den d kirpalta kardeni,thik a
@user-ft3xy2vg6z
@user-ft3xy2vg6z 5 дней назад
News title gumrah bharya ha Soch vichar ke likhya karo
@rajwinderraj1460
@rajwinderraj1460 4 дня назад
ਤੂੰ ਆਪ ਦੀ ਬਕਬਕ ਕਰੀ ਗਿਆ।ਓਹਨੇ ਕਿ ਕਿਹਾ ਸੁਣਾਇਆ ਨਹੀਂ
@user-mv8hd3xq1g
@user-mv8hd3xq1g 4 дня назад
ਇਹ ਚੈਨਲ ਬੰਦ ਕਰੋ
@harjitlitt1375
@harjitlitt1375 5 дней назад
Why are you lying?. Tomorrow he will take oath
@Jerry-cq4sh
@Jerry-cq4sh 4 дня назад
Amartpal ji ki ensient pas kara
@GurmeetSingh-mq4iw
@GurmeetSingh-mq4iw 3 дня назад
Time pas kar riha main gal te nhi aaonda
@mangill2671
@mangill2671 4 дня назад
KI-INDAI-VICH-EHH-LOK-TANTER-HAI-AMRIT-PAL-SINGH-KHALSA-JINDABAD-CENTRE-GOVT-NU-LOK-TANTER-DI-MARJA-DA-RAKHME-CHAHEDE-HAI-THANKS
@jsvirk60
@jsvirk60 4 дня назад
Amritpal Singh is Very nice Personally. Plz don't use his name for your bakvas Chennai 😢
@parmvirsingh3261
@parmvirsingh3261 3 дня назад
Jhutha channel dasiaa kuss ni ki aamrit ne ki kiha ondan hi like de marre vidio banna dinde hanjiven comment ch harram da likhia hoeia hai
@user-rf7hs5ib6d
@user-rf7hs5ib6d 4 дня назад
Tu ta godi media nalo v bura hai photo nu tika ke ni dikha sakda Tu khabar de riha ja apni videography dikha riha e
@SukhdevSingh-bn2if
@SukhdevSingh-bn2if 4 дня назад
Kahda samagam? Ki boli jana 😉😡
@manjitkaur4384
@manjitkaur4384 3 дня назад
ਤੁਹਾਡੇ ਮੂਵੀ ਦਾ ਸ਼ਿਰਲੇਖ ਕੀ ਬੋਲੀ ਕੀ ਜਾਣ ਡਿਆਂ ਸ਼ਰਮ ਦਾ ਘਾਟਾ
@AvtarSingh-if8zs
@AvtarSingh-if8zs 5 дней назад
Lokan nu bev koof na bnso
@SARBJITSINGH-pk9vz
@SARBJITSINGH-pk9vz 5 дней назад
Sara bakbas jhuth di koi had hundi hai sara bakbas kita gia aje amritpal singh khalsa dilhi pohche bi nahi is ne soh chuka ke bhasan bi diwa dita bakbas
@maninderkaur7561
@maninderkaur7561 4 дня назад
Speech walia videos upload kro plz asi v sunna tuc kina ku sch bol rhe o
@rakeshmukhi-lu3gh
@rakeshmukhi-lu3gh 5 дней назад
Don't post false news.
@user-mh9er7yh3r
@user-mh9er7yh3r 5 дней назад
Tude vrge cahnel ne lgda bhaai saab nu bhr aon he dena ana choot na bola kro pls
@gurdarshangillg2097
@gurdarshangillg2097 5 дней назад
He will take oath on 5thof july. Fake channel.
@JaswantSingh-qz4ij
@JaswantSingh-qz4ij 5 дней назад
ਭਾਈ ਸਾਹਿਬ ਜੀ ਤੁਸੀਂ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਹੈ।
@charanjitkaurgoodkaur8416
@charanjitkaurgoodkaur8416 4 дня назад
Whaguru ji the kirpa nal Punjab condition must improve by anyone
@rajendrabedi186
@rajendrabedi186 4 дня назад
What amritpal
Далее