Тёмный

ਹਰਸਿਮਰਤ ਬਾਦਲ ਨੇ ਸੰਸਦ ਵਿੱਚ ਕਰ ਦਿੱਤਾ ਅਜਿਹਾ ਕੰਮ, ਸਾਰੇ ਰਹਿ ਗਏ ਦੇਖਦੇ | Harsimrat Kaur | Punjabi News 

NRI Punjabi TV
Подписаться 545 тыс.
Просмотров 31 тыс.
50% 1

#punjabilatestvideo #punjabiinterview #nripunjabitv
NRI Punjabi TV
We provide you the latest updated news, Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
NRI ਪੰਜਾਬੀ ਟੀ.ਵੀ
ਅਸੀਂ ਤੁਹਾਨੂੰ ਨਵੀਨਤਮ ਅੱਪਡੇਟ ਕੀਤੀਆਂ ਖ਼ਬਰਾਂ, ਪੰਜਾਬੀ ਸੋਸ਼ਲ ਵੀਡੀਓਜ਼, ਪੰਜਾਬੀ ਵਿੱਚ ਮਨੋਰੰਜਨ ਖ਼ਬਰਾਂ ਅਤੇ ਵੀਡੀਓ, ਸਬੰਧਤ ਪੰਜਾਬੀ ਸੱਭਿਆਚਾਰ, ਪੋਲੀਵੁੱਡ, ਬਾਲੀਵੁੱਡ ਫ਼ਿਲਮ ਸਮੀਖਿਆਵਾਂ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 36   
@user-lw3wh9dc5q
@user-lw3wh9dc5q Месяц назад
ਜੇ ਬੀਬੀ ਹਰਸਿਮਰਤ ਬਾਦਲ ਪੰਦਰਾਂ ਸਾਲ ਲਗਾਤਾਰ ਇਸੇ ਤਰ੍ਹਾਂ ਬੋਲਦੀ ਤਾਂ ਅੱਜ ਪੰਜਾਬ ਦੇ ਹਾਲਾਤ ਬਹੁਤ ਵਧੀਆ ਹੋਣੇ ਸੀ ।ਇ ਸ ਬਾਰ ਤਾਂ ਪੰਜਾਬ ਤੋਂ ਬਾਰਾਂ ਨਵੇਂ ਬੱਬਰ ਸ਼ੇਰ ਗਰਜਨ ਲਈ ਮੈਂਬਰ ਪਾਰਲੀਮੈਂਟ ਭਾਸ਼ਨਾਂ ਵਿੱਚ ਧਮਾਕੇ ਕਰ ਰਹੇ ਹਨ ਜੀ।
@SkKhanna-hb8jk
@SkKhanna-hb8jk Месяц назад
BIBI NE APNA HI JLOOS KDH LIYA
@user-lw3wh9dc5q
@user-lw3wh9dc5q Месяц назад
@@SkKhanna-hb8jk you are right sir
@balwinderkaurbabbu8613
@balwinderkaurbabbu8613 Месяц назад
ਬਹੁਤ ਵਧੀਆ ਬੋਲਿਆ ਬੀਬੀ ਜੀ ਪੰਜਾਬ ਲਈ ਬੋਲੇ
@karamsingh7688
@karamsingh7688 Месяц назад
ਬੀਬੀ ਹਰਸਿਮਰਤ ਕੌਰ ਬਾਦਲ ਜੀ ਜੇ ਪਹਿਲਾਂ ਤੋਂ ਹੀ ਇਨ੍ਹਾਂ ਲੋਕਾਂ ਨੂੰ ਆਪਣੀ ਜੁੱਤੀ ਵਿੱਚ ਪਾਣੀ ਪਲਾਉਂਣ ਦਾ ਕੰਮ ਰਖਦੇ ਪੰਜਾਬ ਅਤੇ ਪੰਜਾਬੀ ਅਤ ਨੂੰ ਅਜ ਇਹ ਦਿਨ ਨਾ ਵੇਖਣੇ ਪੈਦੇ।ਆਪਣੇ ਹੱਥੀ ਕੰਡੇ ਖਿੰਡਾਕੇ ਚੁਗਣੇ ਬਹੁਤ ਔਖਾ ।ਹਥਾਂ ਨਾਲ ਦਿਤੀਆਂ ਦੰਦਾਂ ਨਾਲ ਬਹੁਤ ਔਖੀਆਂ ਖੁਲਦੀਆਂ।ਜੇ ਇਹੋ ਜੁਤੀਆਂ ਪਹਿਲਾਂ ਤੋਂ ਮਾਰਦੇ ਰਹਿੰਦੇ ।ਚਲੋ ਅਜ ਵੀ ਕੋਈ ਬੀਬੀ ਜੀ ਦੀਆਂ ਗਲਾਂ ਦਾ ਕੋਈ ਜਵਾਬ ਦੇਹ ਨਹੀਂ ।ਸਭ ਚੁਪ।ਬਹੁਤ ਵਧੀਆ ਤਰੀਕੇ ਨਾਲ ਦਿਮਾਗ ਚ ਪਾਇਆ।ਸੁਣਦੇ ਤੇ ਵੇਖਦੇ ਰਹਿ ਗਏ ।ਧੰਨਵਾਦ
@user-lw3wh9dc5q
@user-lw3wh9dc5q Месяц назад
@@karamsingh7688 ਪਹਿਲਾਂ ਭਾਈ ਗੋਲਕਾਂ ਤੇ ਸਰਕਾਰੀ ਖਜ਼ਾਨੇ ਲੁੱਟਣ ਤੋਂ ਵੇਹਲ ਨਹੀਂ ਮਿਲੀ। ਬਾਦਲ ਅਮੀਰ ਹੋ ਗਏ ਪੰਜਾਬੀਆਂ ਨੂੰ ਲੁੱਟਕੇ ਮੁੱਫਤ ਦੀਆਂ ਸਹੂਲਤਾਂ ਦੇ ਕੇ ਹੱਥ ਠੂਠੇ ਫੜਾ ਦਿੱਤੇ।ਪਰ ਪੰਜਾਬੀ ਵੋਟਰ ਅਣਖ ਵਾਲਾ ਨਿਹੰਗਾਂ ਦੇ ਬਾਟੇ ਵਾਂਗ ਮਾਂਜਤੇ ਬਾਦਲ ਅਕਾਲੀ ਦੱਲ ਵਾਲੇ ਜੀ।
@DineshKumar-tp8fb
@DineshKumar-tp8fb Месяц назад
ਬਹੁਤ ਵਧੀਆ ਗੱਲ ਕਹੀ ਬੀਬਾ ਨੇ
@kuldipbrar4487
@kuldipbrar4487 Месяц назад
Thanks Beeba ji 👌👍
@HardeepSingh-py6ve
@HardeepSingh-py6ve Месяц назад
BeBa Harsimarat kaur Badal g nai bhut kam kite aa ...good
@rachhpalsingh1679
@rachhpalsingh1679 21 день назад
Good MP badel Shab je Dhanwad je Good all points good toop hai je ❤❤❤❤❤❤❤❤❤❤❤❤
@user-gl8wt7vf8d
@user-gl8wt7vf8d Месяц назад
Good biba ji
@169poojaranipoojarani7
@169poojaranipoojarani7 Месяц назад
Very good
@rajinderkaur9916
@rajinderkaur9916 Месяц назад
Bahut badiya biba ji
@jhandasingh2058
@jhandasingh2058 Месяц назад
@jagrajsandhu8421
@jagrajsandhu8421 Месяц назад
ਅਬ ਪਛਤਾਵਾ ਕਿਆ ਕਰੇਂ ਜਦ ਚਿੜੀਆਂ ਚੁਗ ਗਈ ਖੇਤ,
@UshaRani-cx2by
@UshaRani-cx2by Месяц назад
Very nice speech
@prabhjotkaur629
@prabhjotkaur629 Месяц назад
ਜੇ ਬੀਬੀ ਜੀ ਇਸ ਤਰ੍ਹਾਂ ਗੱਜਦੇ ਰਹਿੰਦੇ ਸਾਰਿਆਂ ਦੀ ਚੁੱਪ ਰਹਿਣੀ ਸੀ ਪੰਜਾਬ ਸੋਨੇ ਦੀ ਚਿੱੜੀ ਨੂੰ ਕਿਸੇ ਦੀ ਤਾਕਤ ਨਹੀਂ ਸੀ ਪੈਣੀ ਕਿ ਹਿਲਾ ਦੇਵੈ ਪਰ ਅੱਜ ਸਮੇਂ ਨੂੰ ਸਾਭ ਲਈ ਏ ਤੇ ਚੰਗਾ ਹੀ ਹੋਵੇਗਾ 100 ਬੰਦੇ ਬੋਲ ਲੈਣ ਪਰ ਬੀਬੀ ਇੱਕ ਹੀ ਸੇ਼ਰ ਵਰਗੀ ਹੁੰਦੀ ਹੈ
@rachhpalsingh1679
@rachhpalsingh1679 21 день назад
Bhut vadeya hai je waheguru kirpa karnge je Dhanwad MP Sheeba je
@Harmandeol2323A
@Harmandeol2323A Месяц назад
Good job 💪💪💪💪
@bindersingh413
@bindersingh413 Месяц назад
Right medam ji thinks
@KarajSingh-br2fv
@KarajSingh-br2fv Месяц назад
ਬੀਬੀ ਜੀ ਜਦੋ ਭਾਈ ਵਾਲ ਸੀ ਓਦੋ ਨੀ ਬੋਲੀ ਪਜਾਬ ਦਾ ਬੇੜਾ ਗਰਕ ਕਰ ਕੇ ਬੋਲਣ ਦੀ ਜਾਚ ਆਗੀ
@charanjeetsingh7782
@charanjeetsingh7782 Месяц назад
ਇਹ ਭਾਸ਼ਣ ਸੁਣ ਕੇ ਭੇਡਾਂ ਖੁਸ਼ ਹੋਣਗੀਆਂ ਬੀਬੀ ਪਹਿਲਾਂ ਤੂੰ ਕਿਥੇ ਮਰੀ ਸੀ ਹੁਣ ਲੋਕ ਮੂਰਖ਼ ਨਹੀ ਸਮਝਦੇ ਹਨ ਸਭਾ ਕੁਝ
@bawasinghmahrok7838
@bawasinghmahrok7838 Месяц назад
ਦਿੱਲੀ ਦੀ ਭਾਜਪਾ ਅਤੇ ਕਾੰਗਰਸ ਸਰਕਾਰ ਦੇ ਨਾਲ ਮਿਲਕੇ ਬਾਦਲ ਦਲ ਨੇ ਪੰਜਾਬ ਨੂੰ ਘੁਣ ਵਾੰਗ ਖਾ ਲਿਆ। ਸੀ੍ ਗੁਰੂ ਰਾਮਦਾਸ ਜੀ ਦੀ ਗੇਹਲਕ ਦਾੀ ਮਾਯਾ ਨੇ ਬਾਦਲ ਤੇ ਬਾਦਲ ਦਲ ਅਕਾਲੀ ਨੂੰ ਸਵਾ ਬਣਾਕੇ ਰੱਖ ਤਾ।
@23january33
@23january33 Месяц назад
Waheguru ji
@sahibsingh868
@sahibsingh868 Месяц назад
Punjaab laagh kardo
@user-fw1zu1pm2w
@user-fw1zu1pm2w Месяц назад
Bohat late bolan lagi jadke hun koi banifit hunda nahi lagda 10 sal inna de sarkar ne ki Kita us Walt Sara parwar Luttan waste Lagga se
@JaskaranSingh-wy1ek
@JaskaranSingh-wy1ek Месяц назад
ਬੀਬਾ ਜੀ ਪੰਦਰਾ ਸਾਲਾ ਦਾ ਨਿਜਾਰਾ ਲਿਆ ਤਾ
@DineshKumar-tp8fb
@DineshKumar-tp8fb Месяц назад
ਬਾਕੀ ਪਾਰਟੀਆਂ ਦਿਲੀ ਦੀ ਗੋਦ ਵਿੱਚ ਬੈਠ ਕੇ ਬੋਲਦੇ ਜੋ ਦਿੱਲੀ ਬੋਲਣ ਲਈ ਕਹਿਏ
@kuldipbrar4487
@kuldipbrar4487 Месяц назад
Bjp b desh ko loot gyee Harsimmrat g Tum ko BjP se abhi bhi moh h
@user-gl8wt7vf8d
@user-gl8wt7vf8d Месяц назад
Kujh vi bolo sunega koi nhi paisa khota apna baniye ko ki dosh
@ASHOKSharma-pq5og
@ASHOKSharma-pq5og Месяц назад
Punjab da kuj nahi sochna tusi,sab bakwas tusi industry nahi aan Dene, general caste maar gai hai,koi nokri nahi,sab reservation,Sade bache maar rehe ne general caste de,koi paper dena Hove general fees 1000,baki 100, tusi jazar de dewo Sade bachiya nu
@kushwindersinghkhazangill5624
@kushwindersinghkhazangill5624 Месяц назад
ਬੀਜੇਪੀ ਕਾਂਗਰਸ ਆਪ ਪਾਰਟੀ ਸਾਰੀਆਂ ਹੀ ਪੰਜਾਬ ਦੇ ਖਿਲਾਫ਼ ਹਨ। ਖੇਤਰੀ ਪਾਰਟੀ ਅਕਾਲੀ ਦਲ ਨੂੰ ਖੜ੍ਹਾ ਕਰਨ ਲਈ ਇਸ ਤਰ੍ਹਾਂ ਦੇ ਬੁਲਾਰਿਆਂ ਦੀ ਲੋੜ ਹੈ
@user-sv2gw8zp8f
@user-sv2gw8zp8f Месяц назад
Thankyou meri maje diye pahne
Далее
Starman🫡
00:18
Просмотров 7 млн