Тёмный

#0009 

Virasat Media Canada
Подписаться 77 тыс.
Просмотров 670 тыс.
50% 1

#punjabipodcast #podcast #angole #jogi
Podcast - Jaswinder Yaad
Shoot & Edit - Gursewak Fateh
Download our app 'Trucking Today TV' to watch all our livestreams.
Call +1 416-837-1515 to join our live shows.
Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
Visit our Website www.virasatmedia.com to Submit your Articles, content, Interviews and feedbacks.
Email: info@virasatmedia.com
Follow for more
Facebook VirasatMedia
Instagram virasatmedia
Twitter virasatmedia/

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 428   
@punjabson5991
@punjabson5991 Год назад
ਟਿੱਲੇ ਦਾ ਨਾਮ ਹੈ ਟਿੱਲਾ ਜੋਗੀਆ ਗੁਰੂ ਗੋਰਖ ਨਾਥ । ਪਰ ਰਾਂਝੇ ਨੂੰ ਜੋਗੀ ਬਾਲ ਨਾਥ ਮਿਲਿਆ ਸੀ। ਗੁਰੂ ਨਾਨਕ ਸਾਹਿਬ ਬਾਲ ਨਾਥ ਨੂੰ ਮਿਲਣ ਗਏ ਸੀ ਤੇ ਯਾਦ ਵਿਚ ਗੁਰਦੁਆਰਾ ਬਣਿਆ ਹੈ ਟਿੱਲੇ ਤੇ ਲਾਗੇ ਹੀ ਕਿਲਾ ਰੋਹਤਾਸ ਹੈ ਜੋ ਸ਼ੇਰ ਸ਼ਾਹ ਸੂਰੀ ਨੇ ਬਣਾਇਆ ਸੀ। ਗੁਰੂ ਨਾਨਕ ਸਾਹਿਬ ਨੇ ਲੋਕਾਂ ਦੇ ਬੇਨਤੀ ਕਰਨ ਤੇ ਇੱਕ ਚਸ਼ਮਾ ਵੀ ਜਾਰੀ ਕੀਤਾ ਹੈ ਓਥੇ ਜਿਸਦਾ ਨਾਮ ਚੋਆ ਸਾਹਿਬ ਹੈ ਗੁਰਦੁਆਰਾ ਵੀ ਬਣਾਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਰੋਹ ਤਾਸ ਕਿਲ੍ਹੇ ਚ ਹੀ ਮਾਤਾ ਸਾਹਿਬ ਕੌਰ ਜੀ ਜੋ ਖਾਲਸੇ ਦੇ ਮਾਤਾ ਜੀ ਹਨ ਦਾ ਜਨਮ ਹੋਇਆ ਸੀ ਅਸਥਾਨ ਬਣਿਆ ਹੈ ਕਿਲੇ ਵਿਚ
@darshansingh_shersinghpura
@darshansingh_shersinghpura Год назад
💯 ਸਟੀਕ ਜਾਣਕਾਰੀ ਦਿੱਤੀ ਵੀਰ ਜੀ।ਟਿੱਲਾ ਜੋਗੀਆਂ, ਰੋਹਤਾਸ ਕਿਲਾ, ਗੁਰੂਦਵਾਰਾ ਚੋਆ ਸਾਹਿਬ ਤੇ ਪਾਕਿਸਤਾਨੀ ਯੂ ਟਿਊਬਰ ਤੇ ਹਿਸਟੋਰਿਅਨ ਮਿਰਜ਼ਾ ਸਫ਼ਦਰ ਬੇਗ ਸਾਹਿਬ ਨੇ ਆਪਣੀਆਂ ਪੋਸਟਾਂ ਚ ਬਹੁਤ ਸਟੀਕ ਜਾਣਕਾਰੀ ਦਿੱਤੀ ਹੈ।
@Jsingh1313
@Jsingh1313 Год назад
Waah
@loverofgames2129
@loverofgames2129 Год назад
ਵੀਰ ਜੀ ਸ਼ੁਕਰੀਆ ਬਹੁਮੁੱਲੀ ਜਾਣਕਾਰੀ ਦੇਣ ਲਈ।
@manjitsingh68
@manjitsingh68 8 месяцев назад
❤🎉❤🎉❤
@AvtarSingh-nr3dj
@AvtarSingh-nr3dj 6 месяцев назад
😊😊😊😊
@malkitkaur1669
@malkitkaur1669 Год назад
ਬਹੁਤ ਹੀ ਵਧੀਆ ਲੱਗਾ। ਤੁਸੀਂ ਬਹੁਤ ਡੂੰਘੀਆਂ ਗੱਲਾਂ ਪੁਛੀਆਂ ਅਤੇ ਜੋਗੀ ਨੇ ਬੜੀ ਡੂੰਘਿਆਈ ਨਾਲ ਢੁਕਵੇ. ਉਤਰ ਦਿਤੇ।
@dsmangat8864
@dsmangat8864 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਜੋਗੀ ਨਾਥ ਜੀ ਨੇ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@Avtar-xu1dd
@Avtar-xu1dd Год назад
ਬਾਬਾ ਮੇਰੇ ਕੋਲ ਫੜਾ ਦੇਵੀਂ ਤੇਰੀ ਮੋਹਣੀ ਫੇਰ ਤੂੰ ਆਪਣੇ ਕੋਲ ਮੰਗਵਾ ਕੇ ਦਿਖਾਅ ਦੇਵੀ ਸ਼ਰਤ ਰੱਖੀ ਜਿੰਨੀਂ ਮਰਜ਼ੀ ਨਹੀਂ ਤਾਂ ਅੱਗੇ ਤੋਂ ਗੱਪ ਨਾ ਮਾਰੀ ? ਚੈਨਲ ਵਾਲਿਓ ਤੁਸੀਂ ਵੀ ਅੰਧ ਵਿਸ਼ਵਾਸ ਨਾਂ ਫੈਲਾਵੋ ਪਲੀਜ
@yuvrajbodybuilderindian6793
Je sachi mohni hundi hoi jad nu uhne wapas mangauni ah tu adha pind chod dena veere 😂
@GurjeetSingh-ue3zd
@GurjeetSingh-ue3zd Год назад
ਅੱਖਾਂ ਦੀ ਦਵਾਈ ਦੇਣ ਵਿੱਚ ਧੋਖਾ ਕਰਨ ਵਾਲੇ ਵੀ ਹਨ ਬਚੋ ਧੋਖੇਬਾਜ਼ੀ ਤੋਂ ਇਹ ਬਹੁਤ ਵਧੀਆ ਇਨਸਾਨ ਹਨ ਜੋ ਆਪਣੀ ਸਚਾਈ ਬਿਆਨ ਕੀਤੀ
@arjangill9784
@arjangill9784 Год назад
ਜਣਾ ਖਣਾ ਕਿੱਥੋਂ ਧੂਣੇ ਤਾਪ ਲਊ ਅੌਖਾ ਬੜਾ ਬਹਿਣਾ ਹੁੰਦਾ ਵਿੱਚ ਸੇਕ ਦੇ ਪਾਰਾ ਮਾਰਨਾ, ਮੋਹਣੀ ਦਾ ਸ਼ਿਲਾ ਕੱਢਣਾ ਹੁੰਦਾ ਵੱਸ ਨਾ ਹਰੇਕ ਦੇ ਉਹ ਬੰਦਾ ਕਿੱਥੋਂ ਕਰ ਲਊ ਫਕੀਰੀਆਂ ਜਿਹੜਾ ਹੋਵੇ ਚੂਰੀਆਂ ਦੀ ਝਾਕ ਰੱਖਦਾ ਵੈਦਾਂ ਤੇ ਹਕੀਮਾਂ ਕੋਲੋਂ ਰਾਜ਼ੀ ਨੀ ਹੁੰਦਾ ਪੱਟਿਆ ਅਰਜਨਾ ਅੱਲੜਾਂ ਦੀ ਅੱਖ ਦਾ...... ਰਾਂਝਾ ਬਾਲਨਾਥ ਜੋਗੀ ਦਾ ਚੇਲਾ ਸੀ ਬਾਬਾ! ਜੋਗ ਪੰਥ ਮਹਾਦੇਵ (ਸ਼ਿਵ ਸ਼ੰਕਰ) ਤੋਂ ਸ਼ੁਰੂ ਹੋਇਆ!
@baldevsinghmankoo3774
@baldevsinghmankoo3774 Год назад
ਬਹੁਤ ਹੀ िਗਆਨ ਭਰਪੂਰ ਜਾਣਕਾਰੀ ਯੋਗੀਆਂ ਵਾਰੇ ,,,, ਅਣਖੀਲੇ ਬੈਟਰ ਚੈਨਲ 🙏
@baljitsingh8394
@baljitsingh8394 Год назад
ਜੋਗੀ ਨਾਥ ਜੀ ਦਾ interview ਸੁਣ ਕੇ ਬਹੁਤ ਵਧੀਆ ਲੱਗਿਆ 👍🙏❤️🙏
@HarmanSingh-lk3ix
@HarmanSingh-lk3ix Год назад
75 ਸਾਲ ਸਹੀ ਰਹੇ ਫਿਰ ਏਹਨਾ ਦਾ ਗੁਰੂ ਇਕ ਵੇਸਵਾ ਤੇ ਡੁਲ ਗਿਆ ਸੀ ਗਲਤੀ ਕਰ ਗਿਆ ਵਿਆਹ ਕਰ ਕੇ ਲਾਜ ਲਾ ਗਿਆ ਸੀ ਇਹ ਵੀ ਓਸਨੂ ਗਲਤ ਮਨਦੇ ਨੇ ਗੋਰਖਨਾਥ ਦਾ ਗੁਰੂ ਸੀ ਓਹ ਗੋਰਖਨਾਥ ਨੇ ਵੀ ਓਸ ਨੂੰ ਲਾਹਨਤਾਂ ਪਾਇਆ ਸੀ 🙏🙏
@VeerBhadraSangwan
@VeerBhadraSangwan 2 дня назад
ਗਲਤੀ ਨਹੀਂ ਸੀ ਭਰਾ, ਗੁਰੂ ਮਛੰਦ੍ਰਨਾਥ ਤੰਤਰ ਮਾਰਗ ਦੇ ਇੱਕ ਪੰਥ ਕੌਲ ਮਾਰਗ (ਜਿਸ ਚ ਸ਼ਰਾਬ/ਬਲਿ ਮਾਸ/ਭੋਗ) ਆਦਿ ਪੰਜ ਵਾਮ ਸਾਧਨਾਂ ਨਾਲ ਸਾਧਨਾ ਕਰਦੇ ਨੇ, ਉਸ ਮਾਰਗ ਦਾ ਖੰਡਨ ਕਰਨ ਲਈ, ਉਸ ਮਾਰਗ ਦੀ ਸਾਧਨਾ ਨੂੰ ਜਾਨਣ ਲਈ ਗਏ ਸੀ। ਤੇ ਜਦੋ ਇਸ ਮਾਰਗ ਬਾਰੇ ਜਾਣ ਲਿਆ, ਫਿਰ ਇਸ ਮਾਰਗ ਬਾਰੇ ਸਾਰੀ ਜਾਣਕਾਰੀ ਮਹਾਯੋਗੀ ਗੁਰੂ ਗੋਰਖਨਾਥ ਨੂੰ ਦਿੱਤੀ, ਜਿਸ ਦੀ ਸਹਾਇਤਾ ਨਾਲ ਗੁਰੂ ਗੋਰਖਨਾਥ ਜੀ ਨੇ ਕੌਲ ਮੱਤ ਦਾ ਵਾਦ ਨਾਲ ਖੰਡਨ ਕੀਤਾ ਸੀ। ਬਾਕੀ ਕਹਾਣੀਆਂ ਬਣਾ ਦਿੱਤੀਆਂ, ਲੋਕਾਂ !!
@JaspalSingh-sh9em
@JaspalSingh-sh9em Год назад
ਸਮਾਜ ਦੇ ਹਰ ਵਰਗ ਦੀ ਸੂਹ ਰੱਖਣਾ ਧਰਮ ਹੈ ਪੱਤਰਕਾਰੀ ਦਾ। ਜੋਗੀ ਦੇ ਨਾਲ ਸੰਬਾਦ, ਇਕ ਨਵੀ ਨੁਹਾਰ ਦੀ ਪੇਸ਼ਕਾਰੀ ਚੰਗੀ ਤੇ ਦਿਲਚਸਪ ਲੱਗੀ। ਜਿਉਂਦੇ ਵਸਦੇ ਰਹੋ ਤੇ ਇਹੋ ਜਿਹੇ ਹੋਰ ਸੰਬਾਦੀ ਪਰੋਗਰਾਮ ਆਪਣੇ ਸਰੋਤਿਆਂ ਦੇ ਰੂਬਰੂ ਕਰਦੇ ਰਹੋ, ਕਾਮਨਾ ਕਰਦਾ ਹਾਂ।🙏🌹❤️🌹🙏
@LalSingh-ks9zm
@LalSingh-ks9zm 11 месяцев назад
VEERY..GOOD.BABA..GG✌️🖐️
@AMANDEEPKAUR-de4wd
@AMANDEEPKAUR-de4wd 11 месяцев назад
0
@tejbirsingh6577
@tejbirsingh6577 11 месяцев назад
​@@LalSingh-ks9zm00000p00pl9
@sukhwinderkaur1645
@sukhwinderkaur1645 9 месяцев назад
😊
@GoraSandhu-dv2il
@GoraSandhu-dv2il Год назад
ਮਸ਼ੰਦਰ ਨਾਥ ਗੋਰਖ ਨਾਥ ਦਾ ਗੁਰੂ ਸੀ ਤੇ ਮਾਸ਼ੰਦਰ ਦਾਸ ਨੇ ਵਿਆਹ ਕਰਵਾ ਲਿਆ ਸੀ ਤੇ ਉਸਤੋ ਬਾਅਦ ਜੋਗੀ ਮੱਠ ਖਤਮ ਹੋ ਗਿਆ। ਟਿੱਲਾ ਭਗਤ ਪੂਰਨ ਜੀ ਭੁੱਟੀਵਾਲਾ ਪਿੰਡ ਸ੍ਰੀ ਮੁਕਤਸਰ ਸਾਹਿਬ ਜਿਲੇ ਵਿੱਚ ਹੈ
@romanags
@romanags Год назад
ਮੇਰੇ ਪਿੰਡ ਤੋਂ ਦਸ ਬਾਰਾਂ ਕਿਲੋਮੀਟਰ ਦੂਰ ਹੈ ਜੀ।
@bahadarmaan8060
@bahadarmaan8060 2 месяца назад
ਵੀਰ ਜੀ ਇਹ ਮਸੰਦਰ ਨਾਥ ਵਾਲੀ ਕਥਾ ਕਿਤੇ ਤੁਸੀਂ ਸੰਤ ਮਸਕੀਨ ਜੀ ਦੀ ਜ਼ੁਬਾਨੀ ਸੁਣੋ , ਹੋਰ ਵੀ ਬਹੁਤ ਗਿਆਨ ਮਿਲੇਗਾ
@gavybatth6184
@gavybatth6184 Год назад
ਸੱਪ ਦੇ ਲੜੇ ਦਾ ਇਲਾਜ ਹਸਪਤਾਲ ਵਿਚ ਹੀ ਹੁੰਦਾ ਚੈਨਲ ਅਾਲੇ ਬਾਈ ਨੂੰ ਬੇਨਤੀ ਅਾ ਕਿਸੇ ਨੂੰ ਮਿਸ ਗਾਈਡ ਨਾ ਕਰੋ ਕਿਸੇ ਦੀ ਜਾਨ ਦਾ ਸਵਾਲ ਅਾ ਨਾਲੇ ਮੇਰੇ ਕੋਲ ਸੱਪ ਦੀ ਮਣੀ ਮੋਹਣੀ ਪਈ ਆ ਮੇਰੇ ਕੋਲ ਮੈਨੁੰ ਵੀ ਸਾਧੂ ਹੀ ਦੇ ਕੇ ਗਿਆ ਸੀ ਫਰੀ ਚਾ ਲੈ ਲਿਉ
@rajveerbrar5134
@rajveerbrar5134 Год назад
Jado hospital nhi c odo kyu jande c jogi aa kol
@MALKEETSINGH-qr5pn
@MALKEETSINGH-qr5pn Год назад
Menu dede bai
@SukhwinderGrewal-gb3ei
@SukhwinderGrewal-gb3ei 2 месяца назад
ਗਿਆਨ ਹੈ ਬਾਬੇ ਕੋਲ ਮੈ 30 ਸਾਲਤੋ ਇਸ ਨਾਥਾ ਦੀ ਖੋਜ ਕਰ ਰਿਹਾ ਹਾ
@GurmailBadesha
@GurmailBadesha Год назад
ਬਾਬਾ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਗਿਆਨ ਦੀਆਂ ਗੱਲਾਂ ਸੁਣ ਕੇ ਸਹੀ ਪੁਰਾਣਾਵਿਰਸਾਵਾਰੇ ਚਾਨਣਾਂ ‍ਪਾਇਆਂ ਧੰਨਵਾਦ
@Heybrohowru
@Heybrohowru Год назад
ਕਿਰਪਾ ਕਰਕੇ ਮਣਕੇ ਮੁਣਕੇ ਵਾਲੇ ਵਹਿਮ ਨਾ ਫੈਲਾਓ! ਇਨਾ ਵਹਿਮ ਨਾਲ ਪਹਿਲਾ ਹੀ ਬਹੁਤ ਗਰੀਬ ਮੌਤ ਦੀ ਗੋਦ ਵਿਚ ਜਾ ਪਏ! ਡਾਕਟਰੀ ਇਲਾਜ ਕਰਵਾਓ
@gschauhan5884
@gschauhan5884 Год назад
Agree
@manusood467
@manusood467 Год назад
It's not necessary that every podcast produced by a foreign entity is worthy of listening. Most of them are pure BS like this one.😊
@gillsukhjinder8939
@gillsukhjinder8939 Год назад
Right
@Kartoon260
@Kartoon260 Год назад
ਬਹੁਤ ਸੋਹਣਾ ਪੋਡਕਾਸਟ,, ਨਾਥਾ ਦੇ ਆਪਣੇ ਕਾਨੂੰਨ ਕਾਇਦੇ ,, ਬਹੁਤ ਵਧੀਆ ਲੱਗਿਆ, ਜੀ,,ਗਾਲ ਨਹੀ੍ ਕੱਢਣੀ,,,,, ਚੈਨਲ ਖੁੰਢ ਪੰਜਾਬ ਦੇ
@deepsing2895
@deepsing2895 7 месяцев назад
ਵਾਹਿਗੁਰੂ ਜੀ ਬੁਹਤ ਬੁਹਤ ਹੀ ਵੱਧੀਆਂ ਜਾਣਕਾਰੀ
@amarjitdasuya
@amarjitdasuya Год назад
ਬਾਈ ਜੀ ਰੂਹ ਖੁਸ਼ ਹੋ ਗਈ... ਐਵੇਂ ਸਾਵੇਂ ਹੱਥ ਵੱਜਾ ਤੁਹਾਡਾ ਚੈਨਲ ਲੱਗ ਗਿਆ... ਸਬਸਕ੍ਰਾਈਬ ਕਰਨਾ ਤਾਂ ਬਹੁਤ ਛੋਟੀ ਗੱਲ... ਸਾਰਾ ਮੈਟਰ ਸੁਣਿਆ.. ਸ਼ਾਲਾ ਚੈਨਲ ਨੂੰ ਲੰਬੀ ਉਮਰ.. ਤੇ ਤਰੱਕੀ ਬਖਸ਼ੇ
@VirasatMediaCanada
@VirasatMediaCanada Год назад
Dhanwaad ji.
@JagtarSingh-es7vz
@JagtarSingh-es7vz Год назад
​@@VirasatMediaCanada99999999999999999999999999999999999999999999999999999999999999999999999999999999999999999999999999999999
@ARTMASTER1313
@ARTMASTER1313 Год назад
ਓਹ ਤਾਂ ਠੀਕ ਹੈ ਸਾਲ਼ਾ ਤਰੱਕੀ ਨਹੀਂ ਦੇ ਸਕਦਾ, ਤਰੱਕੀ ਵਾਹਿਗੁਰੂ ਹੀ ਦੇ ਸਕਦਾ ਹੈ
@Laddi_Wraich_UK
@Laddi_Wraich_UK Год назад
ਬਹੁਤ ਵਧੀਆ ਵੀਰੇ ਪੋਡਕਾਸਟ ❤। ਵੀਰੇ ਹਰ ਕੰਮ(ਕਿਤੇ) ਵਾਲੇ ਕਿਸੇ ਵੀ ਇਨਸਾਨ ਨਾਲ ਪੋਡਕਾਸਟ ਕਰਿਆ ਕਰੋ। ਇੱਕ ਚੰਗੀ ਜਾਣਕਾਰੀ ਵੀ ਮਿਲਦੀ ਆ ❤
@vickygill176
@vickygill176 Год назад
ਬਹੁਤ ਵਧੀਆ ਤੁਹਾਡੀ ਜਾਣਕਾਰੀ ਜੋਗੀ ਨਾਥ ਜੀ ਵਾਹਿਗੁਰੂ ਮਿਹਰ ਕਰਨ ❤
@chatinderjitsinghsandhu3532
@chatinderjitsinghsandhu3532 10 месяцев назад
ਬੱਚਾ ਤੇਰੇ ਮੰਨ ਦੀ ਗੱਲ ਬੁੱਝ ਲਈ ਨਾਂਥਾ ਨੇ ਜੇ ਬਾਥਿਆ ਦੀ ਸੇਵਾ ਕਰੇ ਤੈਨੂੰ ਗਿੱਦੜਸਿੰਗੀ ਦੇ ਦੇਈਏ 😮😅
@balrajsinghgill2412
@balrajsinghgill2412 Год назад
ਥੇਥ ਵਾਰ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਏ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਜੋਗੀ ਜੁਗਤ ਨਾ ਜਾਣੈ ਅੰਧ
@LovepreetSingh-qw8ef
@LovepreetSingh-qw8ef Год назад
ਮੇਰੀ ਚੈਨਲ ਵਾਲੀਆਂ ਨੂੰ ਹੱਥ ਬਣ ਕੇ ਬੇਨਤੀ ਹੈ ਕਿ ਜਦੋਂ ਵੀ ਭਾਈ ਅਮ੍ਰਿਤਪਾਲ ਸਿੰਘ ਜੀ ਬਾਹਰ ਆਉਣ ਗਏ ਓਹਨਾ ਨੂੰ ਬੁਲਾਇਆ ਜਾਵੇ ਓਹਨਾ ਨੂੰ ਸੁਣਨ ਨੂੰ ਬੁਹਤ ਦਿਲ ਕਰਦਾ
@GurdeepSingh-sp9ul
@GurdeepSingh-sp9ul Год назад
Ohdia yablian you tube te bahut payian ne sun Lena is wadhia chenel nu time kharab Karn wastay kio kehnde ho
@GuriSingh-hj9kd
@GuriSingh-hj9kd Год назад
​@@GurdeepSingh-sp9ulapne naa badal la singh cut de te kumar,sharma sethi ,patel ,modi rakh la fer jo marji bhonki javi fer tenu burki vi paa devage 😂😂
@gurdialhothi5181
@gurdialhothi5181 10 месяцев назад
​@@GurdeepSingh-sp9ultu v jabal hee lagda yan fir bittu de chela howega 😅😅😅
@SukhdevSingh-pv2xd
@SukhdevSingh-pv2xd 8 месяцев назад
😊​@@GurdeepSingh-sp9ul
@anmolbrar3391
@anmolbrar3391 Год назад
ਆਪ ਜੀ ਵੱਲੋ ਬਹੁਤ ਵਧੀਆ ਵਿਸ਼ਿਆ ਦੇ ਨਾਲ ਸਬੰਧਤ ਵੀਰਾਂ ਨਾਲ ਗੱਲਬਾਤ ਕਰਕੇ ਪੇਸ਼ ਕਰੀ ਜਾਂਦੀ ਹੈ।ਧੰਨਵਾਦ ਜੀਉ ।
@gurlalsingh-i6u
@gurlalsingh-i6u Год назад
ਬਹੁਤ ਰੌਣਕੀ ਬੰਦਾ ਨਾਥ
@gurcharansinghsaharan3074
@gurcharansinghsaharan3074 Год назад
ਜੋਗੀ ਨਾਥ ਜੀ ਦਾ ਸੰਪਰਕ ਨੰਬਰ ਦੱਸਣ ਦੀ ਕਿਰਪਾਲਤਾ ਕਰਨੀ ਜੀ।
@Avtar-xu1dd
@Avtar-xu1dd Год назад
ਬਾਬਾ ਪੂਰਾ ਲੰਘਿਆ ਹੈ ਪੂਰਾ ਜੁਗਤੀ ਹੈ
@sevakbrar-ig9zk
@sevakbrar-ig9zk Год назад
ਜੋਗੀ ਜੋਗ ਨੀ ਜਾਦੇ ਮੁੜਦੇ ਜੋਗੀ ਨੀ ਆਉਂਦੇ ਨਿੱਤ ਮੈ ਭੁੱਲੀ ਤੇ ਤੁਸੀ ਭੁੱਲੇਓ ਨਾ ਜੋਗੀ ਨੀ ਕਿਸੇ ਦੇ ਮਿੱਤ
@sskherisingh5223
@sskherisingh5223 Год назад
ਬਹੁਤ-ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਸ਼੍ਰੀ ਅਕਾਲ
@davinderdass284
@davinderdass284 Год назад
ਇੰਟਰਵਿਊ ਲੈਣ ਵਾਲਾ ਬਾਈ ਵੀ ਲੈ ਤਾਂ ਇੰਟਰਵਿਊ ਰਿਹੈ,,,,, ਪਰ ਸੋਚਦਾ ਕੁਝ ਹੋਰ ਐ ,,,,ਤੇ ਹੱਸ ਵੀ farmelti ਵਾਲਾ ਰਿਹਾ ਹੈ,,,,,ਬਾਕੀ ਗੱਪ ਨੇ ਬਾਈ,,,,,
@pritpalsingh7180
@pritpalsingh7180 Год назад
ਬਾਬਾ ਦੀਆ ਗੱਲਾਂ ਸੁਣ ਕੇ ਬਹੁਤ ਵਧੀਆ ਲੱਗੀਆ
@karmabirring
@karmabirring Год назад
ਰਾਂਜਾ ਗੋਰਖ ਨਾਥ ਦਾ ਨਹੀਂ ਗੋਰਖ ਦਾ ਗੱਦੀ ਨਸ਼ੀਨ ਚੇਲਾ ਬਾਬਾ ਬਾਲ ਨਾਥ ਕੋਲ਼ ਗਿਆ ਸੀ... ਬਾਲ ਨਾਥ ਦਾ ਚੇਲਾ ਸੀ.... ਗ਼ਲਤੀ ਲਈ ਮੁਆਫੀ 🙏🏻ਧੰਨਵਾਦ
@gurcharansinghmann1814
@gurcharansinghmann1814 3 месяца назад
ਜੋਗੀ ਅਦਿਤਿਆ ਨਾਥ ਵਲ ਵੇਖੋ❤
@sukhdeepsidhi7420
@sukhdeepsidhi7420 Год назад
Bahut ghaint pood cast c Sachi njaara a geya veer g
@labhsingh27
@labhsingh27 Год назад
ਮੈਂਨੂ ਬੜਾ ਗਿਆਨ ਮਿਲਿਆ ਜੀ ਜੋਗੀ ਦੀ ਵਿਚਚਾਰ ਗੋਸਟੂੀ ਚ
@dilpreetbhatti6586
@dilpreetbhatti6586 Год назад
ਸੁਨਣ ਤੋਂ ਪਹਿਲਾ ਹੀ LIKE ❤❤
@aishmeetsingh61
@aishmeetsingh61 Год назад
ਬਾਈ ਜੀ ਬਹੁਤ ਵਧੀਆ ਲੱਗਿਆ ਨਾਥ ਜੀ ਦਾ ਇੰਟਰਵਿਊ,❤❤
@inderjeetsinghchahalwahegu7984
@inderjeetsinghchahalwahegu7984 11 месяцев назад
ਸਾਡੇ ਸਰਸੇ ਵੱਲ ਬਹੁਤ ਨਾਥ ਹਨ। ਕਾਂਸੀ ਨਾਥ ਜੀ ਵਿਦੇਸਾਂ ਤੱਕ ਨਾਮ ਗੂੰਜਦਾ ਸੀ
@jarnailbenipal5668
@jarnailbenipal5668 Год назад
ਬਾਬਾ ਜੀ ਜੋ ਗਾਲ ਕੱੱਡਨ ਵਾਲੀ ਗਲ ਬਹੁਤ ਵਧੀਆ ਲੱਗੀ
@ArshdeepSingh-lk5lx
@ArshdeepSingh-lk5lx Год назад
Sir ji sirraa e c ਪੋਡਕਾਸਟ
@GurmailBadesha
@GurmailBadesha Год назад
ਬਾਬਾ ‌ਜੀ ਹਰੇਕਨੂੰ ਗਿੱਦੜ ਸਿੰਗੀਦੇ ਦਿੰਦੇਹੋ ਤੇਰੇ ਨਾਲ ‌ਲਿਹਾਜਹੈ ਕਿੰਨੀਆਂਗਿੱਦੜ ਸਿੰਗੀਆਂ ਰੱਖੀਆਂ ਹਰਵਕਤ😮😮
@makingyourlifeparwanaji7811
ਸਹਿਤੀ ਨੇ ਖੈਰ ਪਾਈ ਸੀ ਬਾਬਾ ਅਤੇ ਰਿਪੋਰਟਰ ਦੋਵੇਂ ਅਨਜਾਣ ਨੇ ਵਾਰਿਸ ਸ਼ਾਹ ਦੀ ਹੀਰ ਤੋਂ ਸਹਿਤੀ ਨੇ ਕਿਹਾ ਸੀ ਭਾਬੀ ਤੇਰਾ ਧੀਦੋ ਕਿਹੋ ਜੇਹਾ ਸੀ।ਓਹਨੇ ਦਸਿਆ ਵੀ ਚੰਗੇ ਘਰ ਦਾ ਲਗਦਾ ਮਜਬੂਰੀ ਵੱਸ ਲਗਦੇ ਫਿਰ ਹੀਰ ਆਈ ਸੀ।ਫਿਰ ਪੰਗਾ ਪਿਆ ਸੀ।
@arjangill9784
@arjangill9784 Год назад
ਸਹਿਤੀ ਨੇ ਰਾਂਝੇ ਦਾ ਪੂਰਾ ਇਮਤਿਹਾਨ ਲਿਆ ਸੀ! ਅੱਗੋਂ ਰਾਂਝਾ ਵੀ ਕੋਈ ਭੂੰਡ ਆਸ਼ਕ ਨਹੀ ਸੀ! ਉਹਨੂੰ ਪੰਜ ਪੀਰਾਂ ਦਾ ਵਰ ਤੇ ਬਾਲਨਾਥ ਦਾ ਥਾਪੜਾ ਸੀ! 12 ਸਾਲ ਦਾ ਇਸ਼ਕ ਉਹਦੀ ਭਗਤੀ ਹੀ ਸੀ!
@sewaksingh3435
@sewaksingh3435 Год назад
ਬਾਬੇ ਦਾ ਫੋਨ ਨੰਬਰ ਬਹੁਤ ਲੋਕ ਮੰਗਦੇ ਨੇ ਦੇ ਦਿਓ ਜੀ ਜਾਂ ਤਾਂ ਬਾਬੇ ਦਾ ਭਲਾ ਹੋ ਜਾਵੇ ਜਾਂ ਫਿਰ ਨੰਬਰ ਮੰਗਣ ਵਾਲਿਆਂ ਦਾ ਇੱਕ ਦਾ ਤਾਂ ਹੋ ਜਾਉ ਜੀ 🙏
@butasingh6401
@butasingh6401 Год назад
ਬਹੁਤ ਵਧੀਆ ਜਾਣਕਾਰੀ
@JaswinderSingh-lm4jj
@JaswinderSingh-lm4jj Год назад
ਕਈ ਅਜਿਹੀਆਂ ਵਾਰਦਾਤਾਂ ਵੀ ਹੋਈਆਂ ਨੇ ਜਿਨਾਂ ਤੋਂ ਪਤਾ ਲਗਦਾ ਕਿ ਇਹਨਾਂ ਬੂਬਨਿਆ ਦੇ ਕਹੇ ਲੱਗ ਕੇ ਪਰਿਵਾਰਾਂ ਦੇ ਪ੍ਰੀਵਾਰ ਤਬਾਹ ਹੋ ਜਾਂਦੇ ਨੇ। ਬਲੀ ਦੇਣ ਦਾ ਕੰਮ ਵੀ ਅਜਿਹੇ ਲੋਕ ਕਰਦੇ ਨੇ।
@gschauhan5884
@gschauhan5884 Год назад
ਭੋਲੇ ਲੋਕਾਂ ਦੀਆਂ ਭੋਲੀਆ ਗਲ਼ਾਂ
@kulvinderhappy8671
@kulvinderhappy8671 2 месяца назад
ਬਾਬਾ ਰਾਝੇ ਭਾਲਦੇ ਭਾਲਦਾ ਟਿੱਲਾ ਪਹੁੰਚ ਕੇ ਮੁਦਰਾ ਪਵਾਣ ਤੋ ਪਹਿਲਾਂ ਨਾਥ ਰਾਂਝੇ ਨੂੰ ਪੁੱਛਿਆ ਕਿ ਦਿਖਾਈ ਦਿੰਦਾ ਫੇਰ ਰਾਂਝੇ ਨੇ ਆਖਿਆ ਸੀ। ਤੇ ਨਾਥ ਸਮਝ ਗਿਆ ਇਹ ਰੱਬ ਦੇਖਣ ਨੀਂ ਹਿਰ ਦੇ ਦਰਵਾਜ਼ੇ ਜਾਣ ਆਇਆਂ।।
@HarvinderSingh-hk5hv
@HarvinderSingh-hk5hv Год назад
ਜ਼ਮਾਨਾ ਸ਼ੱਕੀਹੈ ਸ਼ੱਕ ਸੱਚੀਂ ਹੈ ਬਚੋ ਨਾਮ ਜਪ ਓ
@kuldeepkaur2465
@kuldeepkaur2465 Год назад
ਬਹੁਤ ਵਧੀਆ ਲੱਗਿਆ
@RavinderSingh-oj1bn
@RavinderSingh-oj1bn Год назад
ਸੋ ਕਿਉਂ ਮੰਦਾ ਆਖੀਐ ਜਿਤ ,ਜੰਮੇ ਰਾਜਾਨ ਨੀ ਪੜਿਆ ਜੋਗੀ ਜੀ ਨੇ
@amarjitsingh1946
@amarjitsingh1946 Год назад
ਬਹੁਤ ਵਧੀਆ ਗੱਲਾ ਜੀ ਨਾਥਂ ਦੀਆ 👍👍👌💙
@lallymukerian2224
@lallymukerian2224 Год назад
ਬਹੁਤ ਵਧੀਆ ਲੱਗਾ ਜੀ ਟਾਇਮ ਤਾਂ ਕਿਸੇ ਕੋਲ ਨਹੀਂ ਪਰ ਜੇ ਇਸ ਤਰ੍ਹਾਂ ਦੀਆਂ ਚੰਗੀਆਂ ਗੱਲਾਂ ਸੁਣਨ ਨੂੰ ਮਿਲਣ ਤਾਂ ਟਾਇਮ ਦਾ ਪਤਾ ਹੀ ਨਹੀਂ ਲੱਗਦਾ ਹਰ ਕੰਮ ਭੁਲ ਜਾਂਦਾ ਹੈ ਬੰਦਾ ਜੈ ਜੈ ਕਾਰ ਜੀ
@Lucky-Singh550
@Lucky-Singh550 11 месяцев назад
Huge respect baba ji inocente people 🙏
@gurpalpawar8577
@gurpalpawar8577 Год назад
ਕਿੳਉ ਨਾਥਾ ਗੱਪਾ ਤੇ ਜੋਰ ਦਿੱਤਾ ਹੁਣ ਸਮਾ ਕਿਹੜਾ ਚੱਲਦਾ ਮੰਨਿਆ ਕਿ ਤੁਸੀ ਕੋਈ ਹਲ ਨਹੀ ਚਲਾਉਂਦੇ ਪਰ ਗੁੰਮਰਾਹ ਨਾ ਕਰੋ ਕੱਖ ਨਹੀ ਹੁੰਦਾ ਸੰਨਿਆਸੀ ਤੇ ਜੋਗੀ ਦਾ ਭੇਖ ਵੱਖਰਾ ਰਾਝਾ ਹੀਰ ਦੇ ਸੌਹਰੀਂ ਗਿਆ ਸੀ ਤੇ ਚਾਚਾ ਕਿਥੋ ਆ ਗਿਆ ਠੀਕ ਆ ਕੁਝ ਗੱਲਾ ਸਹੀ ਕੀਤੀਆ ਗੋਰਖ ਨਾਥ ਨੇ ਨੌ ਨਾਥ ਪੰਥ ਚਲਾਇਆ ਝਨਾਂ ਦਰਿਆ ਟੱਪ ਕੇ ਪਹਾੜ ਦੀ ਚੋਟੀ ਤੇ ਜੋਗੀਆ ਦਾ ਡੇਰਾ ਸੀ ਜਿੱਥੇ ਬਾਬਾ ਜੀ ਨਾਨਕ ਜੋਗੀ ਬਾਲ ਗੋਦਾਂਈ ਨਾਥ ਨੂੰ ਮਿਲੇ ਸਾਢੇ ਬਾਰਾ ਪੰਥ ਧੰਨਵਾਦ ਹੋਰ ਕੁੱਝ ਪੁੱਛਣਾ ਉਹ ਵੀ ਦੱਸ ਦਿਆਗੇ
@SandeepSingh-qe4jv
@SandeepSingh-qe4jv 9 месяцев назад
ਦਿਲ ਨੂੰ ਬਹੁਤ ਲੱਗੀ ਵੀਡੀਓ ਮਾਲਕੋ ਤੁਹਾਡੀ ❣️❣️❣️❣️
@sukhjindersukhaurright8795
@sukhjindersukhaurright8795 Год назад
ਬਾਈ ਜੀ ਅਨੰਦ ਆ ਗਿਆ
@mahindersingh2566
@mahindersingh2566 10 месяцев назад
ਨਾਥ,ਤੇਰੇ,ਤੇ,ਪੂਜਣ, ,ਵਾਹਿਗੁਰੂ ਆ
@jassgill8053
@jassgill8053 10 месяцев назад
ਬਹੁਤ ਵਧੀਆ ਜੀ
@nirmalsingh5325
@nirmalsingh5325 Год назад
ਵੀਰ ਜੀ ਨਾਥ ਜੀ ਨੂੰ ਗਿੱਦੜ ਸਿੰਗੀ ਦੀ ਪਛਾਣ ਬਾਰੇ ਪੁੱਛਿਆ ਜਾਵੇ ਕਿ ਕੀ ਹੁੰਦੀ ਹੈ ਉਂਜ ਤਾਂ ਥਾਂ ਥਾਂ ਲਈ ਪਰਦੇ ਨੇ
@SurjitSingh-fs6qc
@SurjitSingh-fs6qc Год назад
ਸਪ ਦੇ ਮਣਕੇ ਵਾਰੇ ਵੀ
@ManjeetSingh-mn7sr
@ManjeetSingh-mn7sr 8 дней назад
ਸਭ ਕੁਝ ਹੈਗਾ ਐ ਸਭ ਇਲਾਜ ਹੁੰਦੇ ਸੀ ਪਹਿਲਾਂ ਕਿੰਨੇ ਕੁ ਹਸਪਤਾਲ ਹੁੰਦੇ ਸੀ ਦੇਸੀ ਦਵਾਈ ਤੇ ਟਾਈਮ ਲੱਗਦਾ ਐ ਪਰ ਹੁਣ ਲੋਕਾਂ ਨੂੰ ਛੇਤੀ ਜ਼ਿਆਦਾ ਹੁੰਦੀ ਆ ਇਸ ਲਈ ਹਸਪਤਾਲਾਂ ਤੋ ਇਲਾਜ ਕਰਵਾਉਂਦੇ ਨੇ ਹਸਪਤਾਲ ਤੇ ਹੁਣ ਹੁੰਦੇ ਨੇ ਪਹਿਲਾਂ ਕੋਈ ਹਸਪਤਾਲ ਨਹੀਂ ਹੁੰਦੇ ਸੀ
@karanveerkaranveer1434
@karanveerkaranveer1434 Год назад
By ਜੀ ਮਣਕਿਆਂ ਨਾਲ ਨੀ ਸੱਪ ਦਾ ਜ਼ਹਿਰ ਨਿਕਲਦਾ ਅਗਰ ਨਿਕਲਦਾ ਹੁੰਦਾ ਹਸਪਤਾਲਾਂ ਵਿੱਚ ਮਣਕਿਆਂ ਦੀ ਵਰਤੋਂ ਹੋਣੀ ਸੀ ਨਕਲੀ ਸਾਧਾਂ ਕਰਕੇ ਬਹੁਤ crime ਹੁੰਦਾ ਹੈ
@gschauhan5884
@gschauhan5884 Год назад
Agree
@travelingvlogs8286
@travelingvlogs8286 Год назад
Hospital t hun bnne vir sapp t kine purane😅
@gurdeepkhosa3751
@gurdeepkhosa3751 Год назад
​@travelingvlogs8286 bai aj kal mani de load nahi j bande de sap lad jave ta sap ap he mar janda bande ch ehni jehar a aj kal 😂 j sap bachaune a bande de lade to ohda koi ilaj labo
@Gill-pq9dk
@Gill-pq9dk Месяц назад
0​@@gurdeepkhosa3751
@ManjeetSingh-mn7sr
@ManjeetSingh-mn7sr 8 дней назад
ਬਾਈ ਜੀ ਤੁਸੀਂ ਬੱਚਿਆਂ ਵਾਲੀ ਕਿਓਂ ਗੱਲ ਕਰਦੇ ਹੋ ਜਦੋਂ ਹਸਪਤਾਲ ਨਹੀਂ ਸੀ ਉਸ ਵਕਤ ਇਲਾਜ ਨਹੀਂ ਹੁੰਦੇ ਸੀ ਦੇਸੀ ਦਵਾਈ ਤੇ ਵਕਤ ਲੱਗਦਾ ਐ ਅੱਜ ਵੀ ਇਲਾਜ ਹੈਗੇ ਨੇ ਅੰਗਰੇਜ਼ੀ ਦਵਾਈ ਨਾਲ ਵੱਡ ਕੱਟ ਕੇ ਇਲਾਜ ਜਲਦੀ ਹੋ ਜਾਂਦਾ ਐ ਹੁਣ ਪਹਿਲਾਂ ਕਿਸੇ ਦੀ ਲੱਤ ਬਾਂਹ ਟੁੱਟ ਜਾਂਦੀ ਸੀ ਦੇਸੀ ਇਲਾਜ ਵੀ ਹੁੰਦੇ ਸੀ
@nanamunnagameryt145
@nanamunnagameryt145 7 месяцев назад
❤❤ ਜੋਗੀ ਨਾਥ ਜੀ ਬਹੁਤ ਵਧੀਆ ਗੱਲ ਕਰੀਆ ਜੀ ❤❤❤❤❤
@meharsingh2450
@meharsingh2450 Год назад
Very nice
@rockydhaliwal5382
@rockydhaliwal5382 Год назад
Baut bdia gallan dasian Baba ji ne and' very good uprala thoda' baiG ehhe 👍🎉
@manjindersinghsidhu1275
@manjindersinghsidhu1275 Год назад
ਜੈ ਮਨਕਾ ਕੰਮ ਕਰਦਾ ਹੋਵੇ ਤਾਂ ਲੋਕ ਸੱਪ ਲੜਨ ਨਾਲ ਨਾ ਮਰਨ
@harmeetkaur-ym4pf
@harmeetkaur-ym4pf Год назад
Bi manka tan km krda e but ajj de manke nhi km krde saade pind ik bnde kol Piya e manka oh bhut purana e oh poora km krda e bi but oh hrek bnde de nhi launda ohna da khena k j manka jhootha pa jave tan eh fr km nhi krda
@shivdevsingh3626
@shivdevsingh3626 Год назад
ਸਾਡੇ ਘਰ ਵੀ ਇੱਕ ਮਣਕਾ ਹੈ ਜੋ ਇੱਕ ਜੋਗੀ ਕੋਲੋਂ ਮੇਰੇ ਵੱਡੇ ਭਰਾ ਨੇ ਲਿਆ ਸੀ | ਉਸਨੂੰ ਸੰਧੂਰ ਵਿੱਚ ਰੱਖਣਾ ਪੈਂਦੈ | ਉਹ ਮਣਕਾ ਬਹੁਤ ਕਾਰਗਰ ਹੈ | ਜਿੱਥੇ ਸੱਪ ਨੇ ਡੰਗਿਆ ਹੁੰਦੈ ਉੱਥੇ ਥੋੜ੍ਹੀ ਦੂਰ ਤੋਂ ਹੀ ਲੱਗ ਜਾਂਦੈ ਅਤੇ ਸਾਰਾ ਜ਼ਹਿਰ ਚੂਸ ਕੇ ਲੱਥ ਜਾਂਦੈ | ਅਸੀਂ ਬੜੇ ਲੋਕਾਂ ਦੀ ਜਾਨ ਬਚਾਈ ਹੈ |
@mrajmraj6133
@mrajmraj6133 Год назад
NA KOI MANKA HUNDA HAI NA HI EH KAAM KARDA HAI 🙏🙏 SAB TO OTAM INSAAAN DA KARM HI HUNDA HAI BAS INSAAN BANO 🙏🙏
@Merapeo877
@Merapeo877 Год назад
@@mrajmraj6133nindeya karni v insaniyat vich ni odi
@Merapeo877
@Merapeo877 Год назад
@@mrajmraj6133nindeya karni v insaniyat vich ni odi
@worldpeacelover5417
@worldpeacelover5417 Год назад
Anchor is knowledgeable good guy.
@RajKumar-mo3cp
@RajKumar-mo3cp Год назад
Bahut badiya baba jogi ji
@arunpreetbains3286
@arunpreetbains3286 Год назад
Again podcast karo 22 ji bahut wadiya laga
@lallymukerian2224
@lallymukerian2224 Год назад
ਪੂਰੀ ਵਿਡੀਉ ਵੇਖੀਂ ਪਰ ਨਾਥ ਜੀ ਦਾ ਪਤਾ ਨਹੀਂ ਦੱਸਿਆ ਕਿਉਂ
@OnkarSharma-nw7xc
@OnkarSharma-nw7xc Год назад
Bai ji dasiya Badal Pind rehnda Bai Ji Poori Video dubara suneio ❤
@anmolsingh6026
@anmolsingh6026 10 месяцев назад
Badal pind ton 2km door tilla nath da maanwala pind ch
@MalkitSingh-sn9it
@MalkitSingh-sn9it 10 месяцев назад
​@@OnkarSharma-nw7xcl
@gurdishkaur2572
@gurdishkaur2572 9 месяцев назад
​@@anmolsingh6026😊
@harpreetkoursidhu3745
@harpreetkoursidhu3745 Год назад
Bahut hi vadia Bai ji
@nishansingh4312
@nishansingh4312 9 месяцев назад
Bhut vadhiya lga nath samprda de vishay ch sun ke minu pta hi nhi c ki ena da itihas ki aa te a nath kon aa pr vekhde jrur c
@mrajmraj6133
@mrajmraj6133 Год назад
AAJ KAL GAPPA AYE JHUTH JIADA VIKDA HAI EH LOK MATLABI HUNDE HUN EH MOKE TE RANG BADAL LEDE HUN 🙏🙏😭😭
@prabhnoortiwana1482
@prabhnoortiwana1482 Год назад
ਰਾਂਝਾ ਵੀਰੇ ਗਿਆ ਹੀ ਹੀਰ ਦਾ ਕਰਕੇਜੋਗੀ ਬਣਨ ਲੲਈ ਸੀ
@GaggiSandhu-wl7sg
@GaggiSandhu-wl7sg Год назад
ਬਾਬਾ ਜੀ ਗਿੱਦੜ ਸਿੰਗੀ ਤਾਂ ਮੇਰੇ ਕੋਲ ਪਈ ਆ 🙏
@kulwantsingh3183
@kulwantsingh3183 11 месяцев назад
ਬਾਬਾ ਜੀ ਕਿਸੇ ਨੂੰ ਹਸਾਈ ਦਾ ਹੈ ਆਪੇ ਗੱਲ ਕਰਕੇ ਆਪੇ ਹਸਣ ਵਾਲੇ ਨੂੰ ਛਦਾਈ ਕਹਿੰਦੇ ਹਨ ਸਾਰੇ ਲੋਕ ਜੀ ਵਾਹਿਗੁਰੂ ਜੀ
@gurlalsingh3320
@gurlalsingh3320 Год назад
Bahut sohna podcast hai bai...ronka laa ditiya
@mavidihatti9614
@mavidihatti9614 Год назад
ਗਿੱਦੜ ਸਿੰਗੀ ਕੋਈ ਚੀਜ਼ ਨਹੀਂ ਹੈ ਗਿੱਦੜ ਸਿੰਗੀ ਮੇਹਨਤ ਨੂੰ ਕਹਿੰਦੇ ਹਨ , ਮੈਨੂੰ ਵੀ ਦੇ ਗਿਆ ਦੀ ਇਕ ਜੋਗੀ ਮੇਰੇ ਕੋਲ ਪਈ ਹੈ
@JaswantSingh-xq7sm
@JaswantSingh-xq7sm Год назад
Nice brother
@ReTakeArt
@ReTakeArt Год назад
Har kise de vicha alag alag , koi chiz deke janda ,ohnu dekh k mehnat kro ,
@gursewakgillskylark
@gursewakgillskylark Год назад
​@@JaswantSingh-xq7sm❤
@gursewakgillskylark
@gursewakgillskylark Год назад
​@@JaswantSingh-xq7sm❤😂❤aq . zzzs2 .was.ss2s
@RajKumar-mo3cp
@RajKumar-mo3cp Год назад
Bhut ashe jogi ji
@snynaaz2122
@snynaaz2122 Год назад
ਹਾਸਾ 👌🏻😆
@daljindersumra3473
@daljindersumra3473 Год назад
Waheguru g
@ranjodhsingh7174
@ranjodhsingh7174 Год назад
ਇਸ ਤਰਾ ਨਹੀ ਸੀ ਰਾਂਝਾ ਨਾਲ ਗੋਰਖਨਾਥ ਦੋ ਬਚਨ ਕੀਤੇ ਸੀ ਕਿ ਜਾਂ ਹੀਰ ਰੱਖ ਲੈ ਜਾਂ ਆਪਣਾ ਨਾਂ ,ਰਾਂਝੇ ਸੋਚ ਕਿ ਕਿਹਾ ਚੱਲ ਨਾਂ ਹੀ ਰਹਿ ਜਾਵੇ ,ਹੀਰ ਨਾਲ ਬਾਅਦ ਚ ਵਿਆਹ ਹੋ ਗਿਆ ਸੀ ਪਰ ਉਹ ਟਿੱਲੇ ਚਲਾ ਗਿਆ ਹੀਰ ਨੂੰ ਘਰ ਛੱਡ ਕੇ ਜਦ ਹੀਰ ਨੂੰ ਪਤਾ ਲੱਗਾ ਕਿ ਇਹ ਹੁਣ ਗ੍ਰਹਿਸਤੀ ਨਹੀ ਤਾਂ ਉਸ ਵਿਯੋਗ ਚ ਜ਼ਹਿਰ ਪੀ ਲਈ ਪਰ ਰਾਂਝੇ ਨੂੰ ਟਿੱਲੇ ਤੇ ਪਤਾ ਲੱਗਿਆ ਉਹ ਵੀ ਸੁਣ ਕੇ ਹੀ ਸਰੀਰ ਛੱਡ ਗਿਆ ਸੀ !
@chatinderjitsinghsandhu3532
@chatinderjitsinghsandhu3532 10 месяцев назад
ਸਹੀ ਆ ਜੋਗੀ ਬਾਬਾ ❤ਨੌ,9 ਨਾਥ 84 ਚੌਰੰਜਾ ਸਿੱਧ ਅਸਲ 52 ਵਬੰਜਾ ਵੀਰ 6ਛੇ ਜਤੀ ਵਿੱਚ ਜਹਾਨ ਦੇ ਰੌਸ਼ਨ 5ਪੰਜੇ ਪੀਰ ਕਾਲੀ ਦੇਵੀ ਬੜੀ ਕਮੱਖਿਆ ਜਿਸਦਾ ਕਾਰੂ ਮੁੱਲਖ ਜਗੀਰ ਵੱਸ ਕੀਤੇ ਸ਼ੇਰ ਜਹਾਨ ਦੇ ਕੋਈ ਮੂਹਰੇ ਨੀ ਧੀਰ ਪੜ੍ਹ ਕੇ ਮੰਤ੍ਰ ਮਾਰੂ ਮੱਖੀਆਂ ਬਣਾ ਦਿਉ ਸਰੀਰ S CHATINDRRJIT SINGH SANDHU TRANSPORT COMPANY USA
@baljithindsingh9214
@baljithindsingh9214 Год назад
ਜੰਗਲ ਗਏ ਨਾ ਬੁਹੜ ਦੇ ਇਛਰਾ ਨੂੰ ਜੋਗੀ ਹੁੰਦੇ ਨਾ ਕਿਸੇ ਦੇ ਮਿੱਤ ਲੋਕੋ
@veenaarora1346
@veenaarora1346 Год назад
Baba ji mere kol manmohni tay. Manmohni dey. 4 bachay hai kinbay karan. Jai. Natha di
@ranjeetsodhi7478
@ranjeetsodhi7478 Год назад
Superb storyteller baba ji 😊
@avtarsinghsandhu9338
@avtarsinghsandhu9338 Год назад
ਨਾਥ ਜੋਗੀ ਬਹੁਤ ਵਧੀਆ ਗੱਲਾਂ ਹਨ, ਪਰ ਜੱਟ ਜਿੰਨੇ ਨਾਥ ਬਣੇ ਹਨ, ਪਰ ਜੋਗੀਆਂ ਨੂੰ ਵੀ ਸਲਾਹ ਦੱਸ ਗਏ ਹਨ, ਜੱਟ ਕੌਣ ਹਨ, ਪਰ ਹੋਏ ਜੱਟ ਅਸਲ ਜੋ ਕਰਮ ਭੂਮੀ ਦਾ ਪੂਰਾ ਜੀ , ਜੱਟ ਅਤੇ ਜੋਗ ਕੀ ਸੀ ।
@bikkarsingh194
@bikkarsingh194 Год назад
ਸੁੰਦਰਾਂ ਦੀ ਕੁਰਬਾਨੀ ਸੀ ਜਿਹੜੀ ਪੂਰਨ ਦੇ ਪਿੱਛੇ ਮਹਿਲਾਂ ਤੋਂ ਛਾਲ ਮਾਰ ਕੇ ਆਪਣਾ ਆਪ ਕੁਰਬਾਨ ਕਰ ਦਿੱਤਾ
@GurpreetSingh-h2g9l
@GurpreetSingh-h2g9l Год назад
Bohat vadiya..
@jattmoosewala83
@jattmoosewala83 Год назад
ਜੋਗੀਸਤਾਨ ਜਿੰਦਾਬਾਦ
@jasssimar7744
@jasssimar7744 Год назад
Boht sohna podcast want to be more like that
@Raqbewale
@Raqbewale Год назад
Rooh khush ho gyi❤❤❤❤❤
@VishvdeepSingh-jp9ri
@VishvdeepSingh-jp9ri Год назад
Bai nzara a gaya ji
@JaspalSingh-fo9hh
@JaspalSingh-fo9hh Год назад
Bahut badhiya❤❤
@lakhasandhu04231
@lakhasandhu04231 Год назад
ਜੈ ਬਾਬੇ ਦੀ ਬੋਲ ਨੀ ਕੁੜੀਏ ਜੈ ਬਾਬੇ ਦੀ ਬੋਲ ।
@yuvrajbodybuilderindian6793
Nala lai khol
@MohanLal-nr4sl
@MohanLal-nr4sl Год назад
Very good information 🎉🎉
@ffyoutubersgaming9846
@ffyoutubersgaming9846 Год назад
Sirra baba ji bhot gyan milya
@MadanSingh-dl2ud
@MadanSingh-dl2ud Год назад
sirra bra buhat bhdea kar rahe o pra
@HarmanRiar-ci7qf
@HarmanRiar-ci7qf Год назад
sahi gall jogi di meray kol c per kol nahi rahi ih sab chijan meray kol c
@punjabiinsweden
@punjabiinsweden Год назад
ਸੱਪ ਦੇ ਕੱਟਣ ਵਾਲੇ ਨਾ ਜਾਇਓ ਐਵੇਂ ਜਾਨ ਤੋ ਨਾ ਹੱਥ ਧੋਆ ਲਿਓ। ਸੱਪ ਦੇ ਕੱਟਣ ਤੇ ਸਿਰਫ ਹਸਪਤਾਲ ਜਾਓ।
@HarjinderSINGH-gh6hr
@HarjinderSINGH-gh6hr Год назад
ਬਾਬਾ ਜੀ, ਗਿੱਦੜਸਿੰਗੀ ਚਾਹੀਦੀ ਐ. .. 🙏
@gurdeepkhosa5459
@gurdeepkhosa5459 Год назад
Babe da pind sukhbir badal de pind kol a j babe kol gidhar singi hundi ta baba keu ghar ghar atta magda firda badal di gharwali gidhar singi nal vas ch kar lenda te sukhbeer badal nu vas kar k dere te bitha dinda
@hardialdeol331
@hardialdeol331 11 месяцев назад
Thank you so much for covering the beautiful event. 🙏Baba How many Ladies' hearts have you broken with your beautiful teeth.🙏
@gurlalsingh-i6u
@gurlalsingh-i6u Год назад
Bahut kaint
Далее
Bro's Using 3 Weapons
00:36
Просмотров 3,6 млн