Тёмный

01-01-2016 ਤੋਂ ਤਨਖਾਹ ਮੁੜ ਫਿਕਸ ਕਰਨ ਸੰਬੰਧੀ ਮਾਨਯੋਗ ਹਾਈਕੋਰਟ ਦਾ ਅਹਿਮ ਫੈਸਲਾ By Manpreet Singh 

Manpreet singh official
Подписаться 176 тыс.
Просмотров 159 тыс.
50% 1

ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਮਿਤੀ 01-01-16 ਤੋਂ ਤਨਖਾਹ ਫਿਕਸ ਕਰਨ ਸੰਬੰਧੀ ਸੁਣਾਏ ਗਏ ਅਹਿਮ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about decision of High court regarding fixation of salary of employees from 01-01-16
#manpreetsinghofficial
#DailyDose
--------------------------------------------------------------
Our latest videos :-
• ਮਾਨਯੋਗ ਹਾਈਕੋਰਟ ਨੇ ਮੁਲਾ...
• ਕੀ ਪੰਜਾਬ ਸਰਕਾਰ ਨੇ 17-0...
• ਕੇਂਦਰੀ ਮੁਲਾਜ਼ਮਾਂ ਦੇ ਭੱ...
• PSPCL ਵਲੋਂ ਆਪਣੇ ਖੱਪਤਕਾ...
• Income Tax ਵਿੱਚ ਕੀਤੇ ਗ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram....1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (RU-vid Audio Library)

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 161   
@ManjitSingh-qo4zq
@ManjitSingh-qo4zq 6 месяцев назад
ਹਾਈ ਕੋਰਟ ਨੇ 6ਮਹੀਨੇ ਦੀ ਗੱਲ ਕੀਤੀ ਹੈ ਇੱਥੇ ਘੜੀ ਦਾ ਨਹੀਂ ਪਤਾ ਕਿਹੜਾ ਬਜ਼ੁਰਗ ਰਿਟਾਇਰ ਪੈਨਸ਼ਨਰ ਸਵੇਰੇ ਸਾਹ ਲਵੇ ਜਾ ਨਹੀਂ, ਗੌਰਮਿੰਟ ਨੇ ਕੁੱਛ ਨਹੀਂ ਦੇਣਾ, ਹਾਈ ਕੋਰਟ ਹੀ ਪੰਜਾਬ ਦੀ ਵਾਗ ਡੋਰ ਸੰਭਾਲ ਲਵੇ, ਇਹਨਾਂ ਕੋਲਾ, ਗੁਜਰਾਤ, ਗੋਆ ਵਿੱਚ ਇਲੈਕਸ਼ਨ ਲੜਨ ਨੂੰ ਪੈਸਾ ਹੈ ਪਰ ਪੰਜਾਬ ਲਈ ਨਹੀਂ, ਉੱਥੇ ਆਮ ਪਾਰਟੀ ਅੰਬ ਲੈਣ ਜਾਂਦੀ, ਸਾਡੇ ਪੰਜਾਬ ਵਿੱਚ ਪਰਦੇਸੀ ਪੈਸਾ ਕੰਮਾਂ ਕੇ ਲੱਖਾਂ ਕਰੋੜਾਂ up ਬਿਹਾਰ ਭੇਜ ਰਹੇ ਤੇ ਆਮ ਪਾਰਟੀ ਵਾਹਰ ਧੱਕੇ ਖਾ ਰਹੀ
@harbanslal2098
@harbanslal2098 6 месяцев назад
ਇੱਲਾਂ ਦੇ ਆਲ੍ਹਣੇ ਵਿੱਚੋਂ ਮਾਸ ਮਿਲਣਾਂ ਬਹੁਤ ਔਖਾ ਹੁੰਦਾ ਹੈ। ਚਲੋ ਦੇਖਦੇ ਊਠ ਕਿਸ ਕਰਵਟ ਬੈਠਦੈ।
@ShaminderSingh-pv3ec
@ShaminderSingh-pv3ec 6 месяцев назад
ਬਿਲਕੁਲ ਸਹੀ ਗੱਲ ਐ
@jasbirkaurchahal1021
@jasbirkaurchahal1021 6 месяцев назад
ਨਹੀਂ ਜੀ , ਜੀਵੇ ਆਸਾ ਮਰੇ ਨਿਰਾਸ਼ਾ ।
@balkarsingh9738
@balkarsingh9738 5 месяцев назад
ਮੂਤ ਚੌ ਮੱਛੀਆ ਫੜਣ ਵਾਲਾ ਕੰਮ ਆ ਵੀਰ ਜੀ ਆਮ ਖਾਸ ਪਾਰਟੀਆਂ ਵੋਟਾ ਦੇਣ ਦਾ ਵੱਡਾ ਖਮਿਆਜ਼ਾ ਭੁਗਤਨਾ ਪੈਣਾ ,,,❓❓❓❓❓😢
@gurmeetkaur2413
@gurmeetkaur2413 6 месяцев назад
ਜੇ ਹਾਈਕੋਰਟ ਫੈਸਲਾ ਦਿੰਦੇ ਹਨ ਤਾਂ ਅਧਿਕਾਰ ਪੂਰੇ ਨਾ ਕਰਨ ਤੇ ਸਰਕਾਰਾਂ ਤੇ ਕਾਰਵਾਈ ਕਿਉਂ ਨਹੀਂ ਕਰਦੀ
@rupinderkaur-nt4gl
@rupinderkaur-nt4gl 5 месяцев назад
ਜੋ ਮਹਿੰਗਾਈ ਭੱਤਾ ਨਹੀ ਦੇ ਸਕਦੇ ਉਸ ਸਰਕਾਰ ਨੇ ਫਿਸ਼ੇਸ਼ਨ ਦੁਬਾਰਾ ਕਿਥੇ ਕਰਨੀ ਆ ਇਹ ਸਿਫਰ ਗੱਲਾਂ ਵੇਚਦੇ ਨੇ ਜੀ
@gurmeetkaur2413
@gurmeetkaur2413 5 месяцев назад
ਇਹਨਾਂ ਨਾਲੋਂ ਤਾਂ ਬਾਦਲ ਸਰਕਾਰ ਮੁਲਾਜਮਾਂ ਦੇ ਹੱਕ ਵਿੱਚ ਬਹੁਤ ਵਧੀਆ ਸੀ ਮੁਲਾਜਮਾਂ ਦੀ ਉਸਾਰੀ ਤਾਂ ਬਾਦਲ ਸਰਕਾਰ ਹੀ ਸੀ ਇਹਨਾਂ ਦੀ ਤਾਂ ਮੁਲਾਜ਼ਮ ਮਾਰੂ ਨੀਤੀ ਹੈ
@gurdevsingh92
@gurdevsingh92 6 месяцев назад
ਮਨਪ੍ਰੀਤ ਸਿੰਘ ਜੀ ..ਪੰਜਾਬ ਸਰਕਾਰ ਨੂੰ ਕੋਈ ਬਹਾਨਾ ਚਾਹੀਦਾ ਹੈ ਸਰਕਾਰ ਮੁਲਾਜਮਾ ਤੇ ਰੇਤ ਦੀ ਕੀਮਤ ਵਲੋਂ ਮੂੰਹ ਮੌੜ ਲਿਆ ਗਿਆ .ਮੁਲਾਜਮ ਤੇ ਪੈਨਸ਼ਨਰਾਂ ਸਰਕਾਰ ਨੂੰ ਹੁਣ ਸਬਕ ਦੇਣ ਲਈ ਤਿਆਰ ਹਨ!.
@pritamsingh3156
@pritamsingh3156 6 месяцев назад
ਮਾਨ ਸਰਕਾਰ ਨੂੰ ਭੁਲਣਾ ਨਹੀਂ ਚਾਹੀਦਾ ਕਿ ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਜੇ ਇਹ ਵਿਗੜੇ ਤੇ ਮਾਨ ਸਰਕਾਰ ਨੂੰ ਲੱਭਣਾ ਕੁਝ ਨਹੀਂ ਇਸ ਕਰਕੇ ਮਾਨ ਸਰਕਾਰ ਨੂੰ ਚਾਹੀਦਾ ਕਿ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਬਕਾਏ ਪਹਿਲ ਦੇ ਆਧਾਰ ਤੇ ਦੇਵੇ ਨਹੀਂ ਕੈਪਟਨ ਸਰਕਾਰ ਵਾਂਗ ਲੱਭਣਾ ਨਹੀਂ ਇਕੱਲੇ ਪਿੰਸੀਪਲ ਸੈਕਟਰੀ ਫਾਈਨਾਂਸ ਦੀਆਂ ਵੋਟਾਂ ਨਾਲ ਨਹੀਂ ਜਿਤਣਾ।ਜਿਤਣਾ ਤਾਂ ਮੁਲਾਜ਼ਮ , ਪੈਨਸ਼ਨਰ ਤੇ ਉਨਾਂ ਦੇ ਪ੍ਰੀਵਾਰਾਂ ਦੀਆਂ ਵੋਟਾਂ ਨਾਲ ਹੈ।
@baljitsinghturay
@baljitsinghturay 6 месяцев назад
ਦੋਸਤੋ ਹੁਣ ਹੀ ਸਮਾਂ ਹੈ, ਸਰਕਾਰ ਨੂੰ ਸਬਕ ਸਿਖਾਉਣ ਦਾ।ਇਸ ਲਈ ਝਾਂਸੇ ਵਿੱਚ ਨਾ ਆਇਓ ਸਰਕਾਰ ਖ਼ਿਲਾਫ਼ ਭੁਕਤ ਕੇ ਚੰਗਾ ਸਬਕ ਸਿਖਾਇਆ ਜਾਵੇ ਤਾਂ ਕਿ ਪਤਾ ਲੱਗ ਜਾਵੇ ਕਿ ਮੁਲਾਜ਼ਮ ਤੇ ਪੈਨਸ਼ਨਰਾਂ ਦੀ ਤਾਕਤ ਕੀ ਹੁੰਦੀ ਹੈ।
@SurinderLuthra-x6o
@SurinderLuthra-x6o 4 месяца назад
Media does not speak the reality. It does not speak about the subject but rounds about the bush.
@jugrajsinghchahal582
@jugrajsinghchahal582 6 месяцев назад
ਕੋਰਟ ਵੀ ਸਹੀ ਫੈਸਲੇ ਦੇਣ ਦੀ ਬਿਜਾਏ ਗੋਲਮੋਲ ਜਿਹੇ ਫੈਸਲੇ ਦਿੰਦੀ ਐ ਜਿਸ ਕਰਕੇ ਹਣ ਤਾਂ ਕੋਰਟਾਂ ਤੇ ਵੀ ਬਹੁਤਾ ਭਰੋਸਾ ਜਿਹਾ ਨਹੀਂ ਰਿਹਾ !
@ਗੁਰਪ੍ਰੀਤਸਿੰਘ-ਵ1ਬ
ਚਾਹੀਦਾ ਵੀ ਨਹੀਂ, ਆਖਰ ਤਾਂ ਸਟੇਟ ਦਾ ਹੀ ਅੰਗ ਆ
@lovysindra7020
@lovysindra7020 5 месяцев назад
sir eh ik court procedure by law hai if govt issue speaking order against this order, then that order would be challenged. This is a order without merits.
@rubigill9379
@rubigill9379 3 месяца назад
Q ni
@jaskaransinghmann9360
@jaskaransinghmann9360 6 месяцев назад
17/07/2020 dey bad dey refruit employees nu 6th pay commission lagu kita jaye.
@sahibsingh4308
@sahibsingh4308 6 месяцев назад
ਕਰਮਚਾਰੀ ਤੇ ਪੈਨਸਨਰ ਨਾ ਪਹਿਲਾਂ ਹੀ ਧੋਖਾ ਹੋਇਆ ਹੁਣ ਸੋਚ ਸਮਝਕੇ ਵੋਟ ਦਾ ਇਸਤੇਮਾਲ ਕਰਨ ਇਨਾਂ ਤੋਂ ਚੁਟਕਲੇ ਸੁਣ ਲਵੋ ਮਿਲਣਾ ਕੁੱਝ ਨਹੀਂ।
@vijaysood8206
@vijaysood8206 6 месяцев назад
Yes right
@amansingh-qw8ey
@amansingh-qw8ey 6 месяцев назад
ਹਾਂ ਜੀ ਸੋਚ ਲਿਆ ਹੈ, ਪਹਿਲਾਂ ਹੀ ਗ਼ਲਤੀ ਹੋ ਗਈ ਸੀ
@balbirkaur3940
@balbirkaur3940 5 месяцев назад
right g
@KulwantsinghfojiBhangu
@KulwantsinghfojiBhangu 2 месяца назад
🎉🎉😂😂😂😂I😂theth źsn🎉❤.e​@@vijaysood8206
@BalkarSingh-og4xb
@BalkarSingh-og4xb 6 месяцев назад
ਕੋਰਟ ਨੇ ਗਲ ਗੋਲ ਮੋਲ ਕਰਕੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਕੋਰਟ ਨੂੰ ਗੌਰਮਿੰਟ ਨੂੰ ਸੁਣ ਕੇ ਆਰਡਰ ਪਾਸ ਕਰਨਾ ਬਣਦਾ ਸੀ।
@ashwani5583
@ashwani5583 6 месяцев назад
Veero totally Boycott aap party now.
@NARESHKUMAR-ok2mq
@NARESHKUMAR-ok2mq 6 месяцев назад
ਪੁਲੀਸ ਵਿਭਾਗ ਦੀ ਤਨਖਾਹ ਤੇ ਪੁਆ ਦਿਓ ਕਿਸਤਾ ਵੀ ਦੇਣੀਆਂ ਨੇ
@jagdishchand7689
@jagdishchand7689 6 месяцев назад
Jehdi sarkar DA nhi de rahe,pay commission da arrear nhi de rhi
@ranjitsinghrathore5195
@ranjitsinghrathore5195 6 месяцев назад
sir tussi eh dasso ehna chor sarkara ne kuj dena ya nahi mulajma nu
@SamarveerSingh-ky3yy
@SamarveerSingh-ky3yy 6 месяцев назад
Very good ki govt. This fasla eavry employee's ta lagu kragi
@gurbaxsingh5337
@gurbaxsingh5337 5 месяцев назад
ਆਮ ਆਦਮੀ ਪਾਰਟੀ ਦਾ ਸਫਾਇਆ ਕਰੋ। ਕੁਝ ਨਹੀਂ ਦੇਣਾ ਇਨ੍ਹਾਂ ਨੇ ਮੁਲਾਜ਼ਮਾਂ ਨੂੰ
@darshansran3363
@darshansran3363 5 месяцев назад
ਮਨਪ੍ਰੀਤ ਨੂੰ ਲਿਆਓ!
@dialsingh1138
@dialsingh1138 4 месяца назад
Manpreet jee computation di recovery te court ne stay ditta es bare jankari deo jaldi
@sharmavishal1118
@sharmavishal1118 6 месяцев назад
Order ta aaunde ne parr laagu ni hunde
@anilisher7058
@anilisher7058 6 месяцев назад
Good job Manpreet veer g Dhanwaad 🙏
@harinderkaur3397
@harinderkaur3397 5 месяцев назад
Very informative thanks for awareness
@Rakeshdugri-Rd
@Rakeshdugri-Rd 5 месяцев назад
2024 ਡੀਸੀ ਰੇਟਾਂ ਬਾਰੇ ਵੀ ਜਾਣਕਾਰੀ ਦਿਓ ਜੀ
@BalbirSingh-qi1tn
@BalbirSingh-qi1tn 5 месяцев назад
ਜਿੰਨਾ ਚਿਰ ਐਫ ਐਮ ਚੀਮਾ ਕਿਸੇ ਨੂੰ ਕੁਝ ਨਹੀਂ ਦੇਣਾ ਇਹਨਾਂ ਤੇ ਮਨਪ੍ਰੀਤ ਬਾਦਲ ਨੂੰ ਚੰਗਾ ਕਹਾ ਦਿੱਤਾ ਹੈ
@sachingoel1982
@sachingoel1982 6 месяцев назад
computer trachers nu revised DA nahi ditta ja rahiyaa .. court nev unna nu vi 6 months da time ditta . je nahi banda taan speaking order kadu ki kyoun nahi banda .
@GOPAL_70
@GOPAL_70 6 месяцев назад
Manpreet ji Punjab vich d.c rate kado ate kinna ayega please daso g 🙏🙏🙏🙏🙏
@kuldeepaggarwal135
@kuldeepaggarwal135 5 месяцев назад
What is the status of fully pay allowance salary? 16/2/2023 verdict. Any stay or appeal Number plz explain.
@gurpalgill123
@gurpalgill123 6 месяцев назад
ਪੰਜਾਬ ਪੁਲਿਸ jaL ਦੀ ਹਜੇ ਤਕ ਤਨਖਾਹ ਨਹੀ ਪਈ 16-4-24 D.A ਕਿਥੇ ਦੇਣਾ ।
@realsujansingh
@realsujansingh 6 месяцев назад
Pb govt nu pattaa hai police 2 no ch bhot lange lahudi hai salary taa ohna dee jma hee rehndi os nu hth nhi lande
@realsujansingh
@realsujansingh 6 месяцев назад
Pb police te political leaders nu taa uppro bhot 2 no dee kmaaee hundi tankhaha tunkhuhaa dee ohna nu kee prvah te otto hor business v chlde kite koi virla hee politician te police vala imandar hunda jis da kite daa nhi lgda
@iqbalsingh5997
@iqbalsingh5997 6 месяцев назад
Punjab police nu khud mulazma da sath dena chaida hai ki ena dia famia nai hn ena police Walia nu v lor hai salary di es lae police Veera nu v chaida hai ki Mulazma da sath den na ki leaders di khatir dandey chalan
@Thoughtsforaction
@Thoughtsforaction 6 месяцев назад
🙏ਸਰਕਾਰ ਤਾਂ ਕੋਰਟ ਦੇ ਕਲੀਅਰ ਕੱਟ ਫੈਸਲੇ ਨਹੀ ਲਾਗੂ ਕਰਦੀ ਤੇ ਇਹੋ ਜਿਹੇ ਗੋਲ ਮੋਲ ਫੈਸਲੇ ਦੀ ਕੀ ਪ੍ਰਵਾਹ ਕਰੂ ੬ਮਹੀਨੇ ਬਾਦ ਕੋਰਟ ਦੀ ਖ਼ਾਨਾ ਪੂਰਤੀ ਕਰ ਦਿੱਤੀ ਜਾਵੇਗੀ ਕੋਰਟ ਵੀ ਖੁਸ਼ ਤੇ ਸਰਕਾਰ ਵੀ ਖੁਸ ਪਟੀਸ਼ਨਰ ਸਬਰ ਦਾ ਘੁੱਟ ਭਰ ਕੇ ਬੈਠ ਜਾਣਗੇ
@jagrajsingh7958
@jagrajsingh7958 5 месяцев назад
ਕੀ ਇਹ ਫੈਸਲਾ ਪਟਇਸਨਰਾ ਤੇ ਹੀ ਲਾਗੂ ਹੋਵੇਂਗਾ ਜਾਂ ਸਰਕਾਰ ਵਖਰਾ ਪੱਤਰ ਜਾਰੀ ਕਰੇਗੀ।
@YOGESHKUMAR-xj2ss
@YOGESHKUMAR-xj2ss 5 месяцев назад
Sir ji. 15/1/15 ka court case ki kya details hai ji
@gurbachansingh8975
@gurbachansingh8975 6 месяцев назад
By ji mai gurbachan Singh Lopon pp moga ap ji dian sab videos dekhda han aur sab videos very nice hundia han meri app ji nu ek nikki jehi benti aaa ke punjab police moga de shote mulazma di ajy taq payment nahi pai es bare zaroor bolo please 🙏 help for punjab police constables thanks you
@laltiwana
@laltiwana 5 месяцев назад
ਕਮਿਉਟੱਸ਼ਨ ਵਾਰੇ ਆਰ.ਐਸ .ਜਿੰਦਲ ਕੇਸ ਵਾਰੇ ਕੋਈ ਹੋਰ ਜਾਣਕਾਰੀ ਹੋਵੇ ਤਾ ਦਸਣਾ।
@gulshanpuri6013
@gulshanpuri6013 5 месяцев назад
Gratuity da te leave encashment da arrear vi milna chahida. Jo mulazim July 15 to Dec. 2015 de vich retire hoye han.
@birbhangoyal999
@birbhangoyal999 6 месяцев назад
Wrong petition,dA of entre was 125 percent on 1/1/2016 and pb govt given it in nov 2016. Hence demand of 2.59 factor is with 125 percent DA.
@BaldevSingh-dp5qh
@BaldevSingh-dp5qh 6 месяцев назад
It will apply on PETIONERS only
@harbhajansingh8651
@harbhajansingh8651 5 месяцев назад
Court ne ਦੋਗਲਾ ਫੈਂਸਲਾ ਦਿੱਤਾ
@anrezsinghdulchipur9399
@anrezsinghdulchipur9399 3 месяца назад
ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਅਦਾਲਤਾਂ ਕਯੋਂ ਕਰ ਰਹੀਆਂ ਲਾਹਨਤ ਹੈ ਲੋਕਟੰਤਰ ਤੇ
@Mr24681214
@Mr24681214 6 месяцев назад
Arrear te nhi mileya Veer Manpreet Singh ji ????
@omparkashjoshi8459
@omparkashjoshi8459 6 месяцев назад
You are great, manjeet sir God bless you, keep helping people's thanks
@surindersidana1653
@surindersidana1653 6 месяцев назад
Very Nice Sir Ji 🙏🙏🙏🙏
@chamanlalbansal2222
@chamanlalbansal2222 4 месяца назад
Last date ਤੇ ਜਾ ਕੇ speaking order ਜਾਰੀ ਕਰਨਗੇ ਬਾਦ ਵਿੱਚ ਜੈ ਹਾਈ ਕੋਰਟ ਨੇ ਕੋਈ ਫੈਸਲਾ ਦੇ ਵੀ ਦਿੱਤਾ ਤਾਂ ਅਪੀਲ ਵਿੱਚ ਸੁਪਰੀਮ ਕੋਰਟ ਤੱਕ ਜਾਣਗੇ
@HarwinderjitKaur-nn7ch
@HarwinderjitKaur-nn7ch 6 месяцев назад
Ik hor moka mil gyee sarkar nu pay commission da arrear den da iss sarkar ne kuch nhi dena tottly bycote from employes & pensioner election 2424 got seats 13-13=0
@realsujansingh
@realsujansingh 6 месяцев назад
Dear election 2424 nhi elec 2024 lgdi hai
@RameshRamesh-bc5dg
@RameshRamesh-bc5dg 6 месяцев назад
Meri request hai mulazam and pansioner sathio nou ji.is war aam Aadmi party da charu kihlar do ji Inha nou 13 toh 0 seta do ji.punjab sarkar murdabad ji aam Aadmi party da hankar Toro ji
@hemrajbabbal6171
@hemrajbabbal6171 6 месяцев назад
ਬਈ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ।
@kesarsingh7124
@kesarsingh7124 6 месяцев назад
Veer ji 🙏 changi jankari
@jasminee_2
@jasminee_2 5 месяцев назад
What about 2.59 factor for pensioners
@navirai9259
@navirai9259 6 месяцев назад
Sir CRA 294/19 JE's da scale ki deve gi sarkat
@ranjanasharma9410
@ranjanasharma9410 Месяц назад
6ਵੇ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ ਕੀ ਤੁਹਾਡੇ ਜਿੰਨੀਆਂ ਦੀ ਤਨਖਾਹ ਤੁਹਾਡੇ ਤੋਂ ਵੱਧ ਹੋ ਸਕਦੀ ਹੈ ਉਹ ਵੀ ਦੌ ਸਲਾਨਾ ਇੰਕਰੀ ਮੈਂਟ ਕਿਰਪਾ ਜਬਾਬ ਜਰੂਰ ਦੋ ਜੇ ਕਿਸੇ ਨੁੰ ਪਤਾ?
@amritbirsingh
@amritbirsingh 5 месяцев назад
Sir Judgement de copy share karo
@jasbirrai4853
@jasbirrai4853 6 месяцев назад
Thanks beta for information.sda khush raho.
@SinghShab-z1x
@SinghShab-z1x 6 месяцев назад
Very good 👍
@rinkukumar-fz7dn
@rinkukumar-fz7dn 4 месяца назад
2024 ਤੇ 2025 ਦੀ ਗੱਲ ਕਰ ਬਾਈ ਜੀ ਕਿੱਥੇ ਗਵਾਰਾ ਫਿਰਦਾ ੲਏ
@AmitSharma-vx9pr
@AmitSharma-vx9pr 6 месяцев назад
ਹਿਮਾਚਲ ਵਰਗੇ ਪ੍ਰਦੇਸ਼ ਨੇ ਪੁਰਾਣੀ pension de ਦਿੱਤੀ ਹੈ। ਪੰਜਾਬ ਦੀ ਝਾੜੂ ਸਰਕਾਰ ਨੂੰ ਸ਼ਰਮ ਦਾ ਘਾਟਾ ਹੈ।
@SANGRAMBHARDWAJ2.0
@SANGRAMBHARDWAJ2.0 6 месяцев назад
ਚੋਣਾ ਵਿੱਚ ਝਾੜੂ ਤੇ ਝਾੜੂ ਫੇਰ ਦੇਣਾ
@Kkm1989
@Kkm1989 6 месяцев назад
Sir ji minimum wage 2024 Panjab ka kab Tak aayega ❤
@amarjitdhillon6345
@amarjitdhillon6345 6 месяцев назад
Jo employees july2015 to baad retire hoye a ohnu nu 6%da arrears nahi miliye aje tak
@darbarasinghbajwa3195
@darbarasinghbajwa3195 5 месяцев назад
Good news
@mukhtarsingh1071
@mukhtarsingh1071 6 месяцев назад
Very good sir
@gillsaab-cf3du
@gillsaab-cf3du 6 месяцев назад
Nice information sir
@darbarasinghbajwa3195
@darbarasinghbajwa3195 4 месяца назад
Nice ji
@gurdevsingh7757
@gurdevsingh7757 6 месяцев назад
Kyun puchhan di bajaye court nu chahida si ke sarkar nu order kardi ke mulajama de hakk han ihna nu sabh jo banda hai sarkar deve.
@KapilMaddan-d4w
@KapilMaddan-d4w 6 месяцев назад
Veer G Dc rate new aaya g
@lakhbirsingh7485
@lakhbirsingh7485 6 месяцев назад
ਜੋ 1/1/16 ਤੋਂ ਬਾਅਦ ਰਿਟਾਇਰ ਹੋਏ ਕੀ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਜਾਂ ਨਹੀਂ
@karnaildhiman2568
@karnaildhiman2568 6 месяцев назад
1-1-16 ਤੋਂ ਬਾਅਦ ਵਾਲੇ ਪਹਿਲਾਂ ਹੀ 2.59 ਲੈਣ ਰਹੇ ਨੇ ਹੁਣ 119% ਤਾਂ 2.52 ਹੀ ਬਣਦਾ ਹੈ।ਹਾਂ ਜਿਹਨਾਂ ਨੂੰ 113% ਮਿਲਿਐ ਉਹਨਾਂ ਨੂੰ ਲਾਭ ਹੋਵੇਗਾ।
@lakhbirsingh7485
@lakhbirsingh7485 2 месяца назад
ਮੈਂ 31/1/16 ਨੂੰ ਰਿਟਾਇਰ ਹੋਇਆ ਜੀ ਮੈਰੀ ਪੈਨਸ਼ਨ 2*49 ਦੇ ਹਿਸਾਬ ਨਾਲ ਵਧੀ ਹੈ ਜੀ ਧੰਨਵਾਦ ਜੀ​@@karnaildhiman2568
@lakhbirsingh7485
@lakhbirsingh7485 2 месяца назад
2,59 ਨਾਲ ਨਹੀਂ ਸਗੋਂ 2,49 ਨਾਲ ਵਧੀ ਹੈ ਸਰਕਾਰ ਮੁਲਾਜ਼ਮਾਂ ਨੂੰ ਗੁਮਰਾਹ ਕਰਕੇ ਵੱਢੀਆਂ ਪਾ ਰਹੀ ਹੈ ਜੀ ਧੰਨਵਾਦ ਜੀ
@darbarasinghbajwa3195
@darbarasinghbajwa3195 5 месяцев назад
Good ji
@rajsharma_30
@rajsharma_30 6 месяцев назад
Thnx for correct information bete
@karamjitsinghmaan2090
@karamjitsinghmaan2090 6 месяцев назад
Good information
@gurmeetsinghsandhu8677
@gurmeetsinghsandhu8677 6 месяцев назад
Ethe tankhaha da v lala pia a pata ni agge sarkar kive mulazma nu tankhaha devegi pehli var aj 18 trik ho gayi brancha Wale kehnde k bill 5 de pass hoye ne fir dhil kisdi a
@SHIVRAJ-xe7ip
@SHIVRAJ-xe7ip 5 месяцев назад
3 sal permission period da paisa. Da. Ki. bano. Ga
@modernpublicschoolchauke7988
@modernpublicschoolchauke7988 6 месяцев назад
15/01/15 ਵਾਲਾ ਕੇਸ ਜੋ ਪੰਜਾਬ ਸਰਕਾਰ ਸੁਪਰੀਮ ਕੋਰਟ ਚ ਲੈ ਗਈ ਸੀ , ਉਹ ਦੇ ਬਾਰੇ ਕਿਸੇ ਕੋਲ ਕੋਈ ਠੋਸ ਜਾਣਕਾਰੀ ਹੈ ਤਾਂ ਸ਼ੇਅਰ ਕਰੋ ਜੀ।
@gurdialkailey8022
@gurdialkailey8022 6 месяцев назад
Please let us know whether this High Court decision is applicable on Petitioners only or for alls employees/ pensioners 😂
@dasaundhasinghpannu6612
@dasaundhasinghpannu6612 6 месяцев назад
ਜਾਣ ਕੇ ਕੀ ਲੈਣਾ,ਇਸ ਚ ਕੁਝ ਵੀ ਨਹੀਂ।
@PremSingh-rv4tg
@PremSingh-rv4tg 6 месяцев назад
Very good
@Akmassey
@Akmassey 6 месяцев назад
Punjab da employee bss kote kessa da chakar ch hai rehnnda rehha hun tkk .... Kadde centre da employee nu dekhiya ohh govt nal larrde hoon ???? Bss punjab ch hai jadda berra gharrak hoya pya ahh sab lai punjab da mulajam har time lose ch rehnda bss to much bad punjab govt .
@COMRADEX-i6q
@COMRADEX-i6q 6 месяцев назад
No Vote to AAP THIS TIME
@SK-io4gd
@SK-io4gd 6 месяцев назад
These are worst than Khali peepe wala mantri
@shivdutt2783
@shivdutt2783 6 месяцев назад
Kaddee v nahi.oh mulajam and pensioners two bapp ka hoga jo AAP ko vote dega
@kamlaarora1955
@kamlaarora1955 6 месяцев назад
2.59 factor for pensioners should also be implemented
@joginderpaul4099
@joginderpaul4099 6 месяцев назад
ਕੋਰਟ ਦਾ ਫ਼ੈਸਲਾ ਪਟੀਸ਼ਨਰ ਨਾਲ ਬੇਇਨਸਾਫ਼ੀ ਵਾਲਾ ਅਤੇ ਗਲੋਂ ਲਾਹੁਣ ਵਾਲਾ ਹੈ। ਸਰਕਾਰ ਤਾਂ ਕੀ ਹੁਣ ਕੋਰਟ ਤੋ ਵੀ ਮੁਲਾਜ਼ਮਾਂ ਨੂੰ ਿ ਇੰਸਾਫ਼ ਦੀ ਉਮੀਦ ਨਹੀਂ
@pyaralalgarg1467
@pyaralalgarg1467 6 месяцев назад
7444 of 2024, is either to award the benefit or for passing speaking order in six months
@jagdishlal5791
@jagdishlal5791 6 месяцев назад
Time Paas Karan Lai Letter Pad Lao
@devinderguleria6117
@devinderguleria6117 6 месяцев назад
Sir bahut sare pensioner es duniya ko alvida keh chuke hai par es sarkar ne kisi ko kush nahi diya hai ji
@jogindersinghjogindersingh9579
@jogindersinghjogindersingh9579 5 месяцев назад
A AP is nu nahi lagu kare gi
@Ravi.gagat_
@Ravi.gagat_ 6 месяцев назад
Good sir ji pls. Like.
@AshwaniKumar-fr5kd
@AshwaniKumar-fr5kd 6 месяцев назад
ਪੈਨਸ਼ਨਰਾਂ ਨਾਲ ਸਰਾਸਰ ਜਿਆਦਤੀਆਂ ਹੋ ਰਹੀਆ ਹਨ ਪੀ.ਐਸ.ਪੀ.ਸੀ.ਐਲ ਦੇ ਪੈਨਸ਼ਨਰਾ ਨੂੰ ਜੋ 7/15 ਤੋਂ 12/15 ਤੱਕ ਦਾ ਡੀ ਏ ਦਾ ਏਰਅਰ ਦਿੱਤਾ ਗਿਆ ਹੈ ਉਹ ਵੀ 1/12/11 ਤੋਂ ਵਧੇ ਹੋਏ ਗਿਆ ਗ ਪੇ ਜਮਾਂ ਕਰਨ ਤੋਂ ਬਿਨਾਂ ਹੀ ਦਿਤਾ ਗਿਆ ਹੈ ਜੋ ਕਿ ਘੱਟ ਦਿੱਤਾ ਗਿਆ ਹੈਂ ਹਰ ਜਗਾਹ ਧੋਖੇ ਹੋ ਰਹੇ ਹਨ
@gurbindersingh4012
@gurbindersingh4012 6 месяцев назад
The elected government must understand that injustice has been done with it's employees and pensioners at the time of implementation of new pay scales on 01/01 /2016 by doing partiality in emerging da as 113 percent instead of 119 percent. This was done on the negative advice of the financial advisors and administration. But the elected government must understand the genuine requirements of the pensioners and do justice immediately otherwise it will have to face the annoyance of the voters in the elections 2024 and thereafter.
@sikandersinghboparai8774
@sikandersinghboparai8774 6 месяцев назад
It is not a decision but gives only direction to issue speaking order on legal notice
@Joker-lv1zf
@Joker-lv1zf 6 месяцев назад
Salary ta es sarkar kolo diti nhi ja rhi Arrear bhal de ina kolo
@RajeshKumar-fv4ph
@RajeshKumar-fv4ph 5 месяцев назад
ਫਿਸ ਵਾਰ ਆਪ ਦਾ ਇੱਕ ਵੀ ਮੰਤਰੀ ਜਿੱਤਣਾ ਨਹੀਂ ਚਾਹੀਦਾ
@kuldeepsinghdeep4508
@kuldeepsinghdeep4508 6 месяцев назад
❤good👍
@SK-io4gd
@SK-io4gd 6 месяцев назад
DA da paisa party promotion, Kejrilal de aircraft n aeroplane etc te kar dita hona
@jasbirkaur7567
@jasbirkaur7567 6 месяцев назад
ਕੋਰਟ। ਨੇ। ਵੀ। ਖੰਬ। ਝਾੜੇ ਲੱਗਦੇ। ਨੇ ਆਪਣੀ। ਜਾਨ। ਬਚਾਈ
@ashwani5583
@ashwani5583 6 месяцев назад
Kuch ni dena sarkaar ney. High Court bi bol raha hai ki sarkaar ki marji hai.
@lalitjaiswal-po3bu
@lalitjaiswal-po3bu 6 месяцев назад
No vote for APP in 2024 Lok Saba Election.
@talvindersandhu96
@talvindersandhu96 6 месяцев назад
good
@gagandeepbrar7723
@gagandeepbrar7723 6 месяцев назад
Punjab govt is not for employees
@MottiSingh-ty1cg
@MottiSingh-ty1cg 6 месяцев назад
Bai ji f c i contract labour ki minimum wage jo 5 sal ke wadh bdai jati hai boo kab bdegi ji 🌹💐🌴
@deepaksehgal8033
@deepaksehgal8033 6 месяцев назад
Sara mulzam paka Karo ji pay commission de report tek Karo ji
@GurminderSingh-q7h
@GurminderSingh-q7h 6 месяцев назад
Kdi berujgara di gl keeti azucated student factria ch ja private schoola ch dhaky khandy firday aaaaa India de haal dekhlo ik bnday nu ik nokri ni mildi ik Banda 2. Do srkari pension lai rahe ne ik insaan nu ik e srkari nokri milni chaidi aaaa na k do do baki jnta kithy jaao
@radheyshyam5953
@radheyshyam5953 6 месяцев назад
Sarkar court kay oaderko lagoo he nahe kartee
@manigurditpuria6424
@manigurditpuria6424 6 месяцев назад
👍👍
@charanjitsinghsodhi7606
@charanjitsinghsodhi7606 6 месяцев назад
We r not vote to punjab govt in lok sabha election
@devinderguleria6117
@devinderguleria6117 6 месяцев назад
Es sarkar ne Punjab state ko India ko sab se poor state bana Diya hai ji
@bhupinderkumarkaushik3269
@bhupinderkumarkaushik3269 5 месяцев назад
ਹਾਲੇ ਤੱਕ ਉਹ ਛੇ percent DA nahi👌🏻ਮਿਲਿਆ
@tejdhall6888
@tejdhall6888 6 месяцев назад
Pensioner noo te kujh Dena Banda hai
@tarsemlal4576
@tarsemlal4576 5 месяцев назад
Do not vote to AAP teach them bitter lesson
@COMRADEX-i6q
@COMRADEX-i6q 6 месяцев назад
AFSARSHAHI BAHOT heavy hai Govt upar..
Далее
Cool Parenting Gadget Against Mosquitos! 🦟👶
00:21