Тёмный

2575)EVM ਦੀ ਗੇਮ ਹੋਈ ਜਨਤਕ ਘਿਰੀ ਭਾਜਪਾ,ਅੰਮ੍ਰਿਤਪਾਲ ਸਿੰਘ ਕਰੂ ਕਮਾਲ ! CM ਮਾਨ ਨੂੰ ਨਵਾਂ ਝਟਕਾ ਹਿਲੀ ਕੁਰਸੀ 

Tiwana Radio
Подписаться 112 тыс.
Просмотров 55 тыс.
50% 1

(2575)EVM ਦੀ ਗੇਮ ਹੋਈ ਜਨਤਕ ਘਿਰੀ ਭਾਜਪਾ,
ਪੰਜਾਬ ਚ ਗਰਮ ਖਿਆਲੀ ਸਿੱਖ ਉਭਰਣ ਲੱਗੇ ਅੰਮ੍ਰਿਤਪਾਲ ਸਿੰਘ ਕਰੂ ਕਮਾਲ ਥਾਪੜਾ ਬੀਜੇਪੀ ਦਾ CM ਮਾਨ ਨੂੰ ਨਵਾਂ ਝਟਕਾ ਹਿਲੀ ਕੁਰਸੀ
ਪੰਜਾਬੀ ਮੰਡੀਰ ਨੂੰ ਹੋਇਆ ਨਵਾਂ ਸ਼ੁਦਾ ,ਚਰਚਾ ਰਣਜੀਤ ਸਿੰਘ ਕੁੱਕੀ ਗਿੱਲ ਨਾਲ #parmindersinghtiwana #tiwanaradio

Опубликовано:

 

16 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 177   
@punjjaabdesh8659
@punjjaabdesh8659 12 дней назад
ਟਿਵਾਣਾ ਸਾਹਬ ਬੀ ਬੀ ਸੀ ਤੇ ਐਲਨ ਮਸਕ ਚ ਬਹੁਤ ਫ਼ਰਕ ਐ। ਬੀ ਬੀ ਸੀ ਨੂੰ ਇੰਡੀਆ ਦੀ ਲੋੜ ਆ, ਪਰ ਇੰਡੀਆ ਨੂੰ ਐਲਨ ਮਸਕ ਦੀ ਲੋੜ ਆ। ਐਲਨ ਮਸਕ ਨੂੰ ਸਿਰਫ਼ ਐਕਸ ਦਾ ਮਾਲਕ ਈ ਨਾ ਸਮਝੋ, ਇਹਦੇ ਤੋਂ ਅੱਗੇ ਵੀ ਉਹ ਹੋਰ ਬਹੁਤ ਕੁਝ ਆ।
@punjabi3937
@punjabi3937 13 дней назад
ਵਾਈ ਜੀ E V M ਮੋਦੀ ਨੇ ਗੜ ਬੜੀ ਤਾਂ ਹੋਈ ਆਹ ਕੀ ਨਤੀਸ਼ ਤੇ ਨੈਡੂ ਨਾਲ ਸੈਟਗ ਪਹਿਲਾਂ ਹੀ ਹੋਈ। ਸੀ
@avtarsinghdhaliwal4557
@avtarsinghdhaliwal4557 17 дней назад
ਪੰਜਾਬ ਵਿੱਚ ਪੋਸਤ ਦੀ ਖ਼ੇਤੀ ਦੀ ਇਜਾਜ਼ਤ ਦਿੱਤੀ ਜਾਵੇ ਚਿਟਾ ਆਪੇ ਖਤਮ ਹੋਜੂ
@GagandeepSinghGill-sc8gk
@GagandeepSinghGill-sc8gk 16 дней назад
ਵੀਰ ਜੀ ਪੋਸਤ ਦੀ ਖੇਤੀ ਦੀ ਮੰਗ ਦਾ ਨਾਮ ਬਦਲ ਕੇ ਖ਼ਸਖ਼ਸ ਦੀ ਖੇਤੀ ਦਾ ਨਾਮ ਦਿੱਤਾ ਜਾਵੇ
@Kreatorisbackyt
@Kreatorisbackyt 14 дней назад
Bakwas
@harjeetsra320
@harjeetsra320 17 дней назад
ਸ਼ੱਕ ਦੀ ਨਿਗ੍ਹਾ ਭਾਜਪਾ ਤੇ ਜਾਂਦੀ ਹੈ
@harjeetsra320
@harjeetsra320 17 дней назад
ਟਿਵਾਣਾ ਜੀ ਅਤੇ ਗਿੱਲ ਵੀਰ ਦੋਹਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏🙏🙏🙏
@SK-io4gd
@SK-io4gd 17 дней назад
ਟਿਵਾਣਾ ਸਾਹਿਬ ਕਈ ਬਾਰ ਜਦੋਂ ਕਾਬਲ ਬੰਦੇ ਉਪਰ ਪਹੁੰਚ ਕੇ ਤਲਵੇ ਚੱਟਣ ਦਾ ਕੰਮ ਕਰਨ ਲੱਗ ਜਾਣ ਫਿਰ ਕਾਬਲੀਅਤ ਉਸੇ ਪਾਸੇ ਹੀ ਲੱਗ ਜਾਂਦੀ ਆ।
@Randhawa_09
@Randhawa_09 17 дней назад
Great conversation
@RajivKumar-ty2qk
@RajivKumar-ty2qk 17 дней назад
ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂ ਸਤਿ ਸ੍ਰੀ ਅਕਾਲ ਜੀ🙏🙏🙏👍
@gurdevsingh3957
@gurdevsingh3957 17 дней назад
ਪੰਜਾਬ ਵਿੱਚ ਕਸ਼ਮੀਰੀ ਬੱਚੇ ਪੰਜਾਬ ਨੂੰ ਸਭ ਤੋਂ ਸੇਫ ਮੰਨਦੇ ਹਨ ਇਸ ਲਈ ਪੰਜਾਬ ਵਿੱਚ ਆਉਂਦੇ ਹਨ ਜੀ
@JayGee58
@JayGee58 16 дней назад
ਕੁੱਝ ਨਹੀਂ ਹੋਣਾ ਜਿਹੋ ਜਿਹੇ ਹਾਲਾਤ ਬਣ ਰਹੇ ਹੁਣ ਤਾਂ ਦੁਨੀਆਂ ਬਰਬਾਦੀ ਦੇ ਕੰਢੇ ਤੇ ਖੜੀ ਆ
@parmindergadri1566
@parmindergadri1566 17 дней назад
ਡਾਕਟਰ ਗਰਗ ਸਾਹਿਬ ਚਲਦੇ ਫਿਰਦੇ ਸਾਇਕਲੋਪਿਡਆ ਹਨ
@mukaddarsingh5917
@mukaddarsingh5917 17 дней назад
ਸੱਤ ਸ੍ਰੀ ਅਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ 🙏🏿👍🏿❤️🌷👍🏼🇮🇳
@user-fo6vi2hu9b
@user-fo6vi2hu9b 17 дней назад
ਸਤਿਕਾਰ ਯੋਗ ਟਿਵਾਣਾ ਸਾਹਿਬ ਤੁਹਾਡੇ ਵਿਚਾਰ ਕਾਬਲੇ ਗੌਰ ਕਾਬਲੇ ਤਰੀਫ ਹਨ
@UshaRani-rr1yl
@UshaRani-rr1yl 12 дней назад
S Kuki gill and S Tiwana Sahib are true 👍
@paulsingh5
@paulsingh5 16 дней назад
Sat Shri Akal ji
@bipanraja2418
@bipanraja2418 16 дней назад
Very nice ❤❤❤❤❤❤❤❤❤❤❤
@manjitsingh-lb2nb
@manjitsingh-lb2nb 17 дней назад
ਵੀਰਾਂ ਨੂੰ ਸਤਿ ਸ੍ੀ ਆਕਾਲ ਜੀ
@gurcharansingh5476
@gurcharansingh5476 16 дней назад
ਬਹੁਤ ਵਧੀਆ ਪ੍ਰੋਗਰਾਮ ਹੈ ਟਿਵਾਣਾ ਸਾਹਿਬ
@NareshSharma-de8bo
@NareshSharma-de8bo 17 дней назад
Namaste both of you
@user-lu8hz1kk3h
@user-lu8hz1kk3h 17 дней назад
ਬਾਈ ਜੀ।ਇਹਨਾਂ E.V.M .ਮਸ਼ੀਨਾਂ ਨੂੰ ਖੁਦ ਆਪ ਬਣਾਉਣ ਵਾਲਿਆ ਦੇਸ਼ਾਂ ਦੇ ਵਾਂਗ ਹੁਣ ਤੱਕ ਭਾਰਤ ਦੇਸ਼ ਵਿੱਚ ਵੀ ਖਾਸ ਤੌਰ ਤੇ E.V.M. ਰਾਹੀਂ ਵੋਟਾਂ ਪਵਾਉਣ ਦੇ ਉਪਰ ਪਾਬੰਧੀ ਕਿਉ ਨਹੀਂ ਲਗਾਈ ਗਈ ਹੈ।ਧੰਨਵਾਦ ਜੀ
@sahibjitsingh4496
@sahibjitsingh4496 17 дней назад
Apne voter jyada ne
@MandeepSingh-rv1wn
@MandeepSingh-rv1wn 17 дней назад
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਜੀ
@always-live
@always-live 15 дней назад
ਆਹ ਟਿਵਾਣਾ ਬਾਈ ਸਿਰੇ ਦਾ ਮੂਰਖ ਬੰਦਾ ਲਗਦਾ, ਤੁਹਾਡੀਆਂ ਕਿਤਾਬਾਂ ਪੜ੍ਹ ਕੇ ਕਿਸੇ ਨੇ ਕੋਈ ਨਸ਼ਾ ਨੀ ਛੱਡਣਾ, ਜੇ ਕੋਈ ਸਿੱਖੀ ਦੇ ਰਾਹ ਪਾਕੇ ਨਸ਼ਾ ਛਡਾ ਰਿਹਾ ਸੀ ਤੇ ਤੁਸੀਂ ਓਹਦਾ ਮਜ਼ਾਕ ਉਡਾ ਰਹੇ ਹੋ
@kushalveersingh200
@kushalveersingh200 17 дней назад
ਬਹੁਤ ਵਧੀਆ ਢੰਗ ਨਾਲ ਸਾਰਾ ਮਸਲਾ ਉਠਾਇਆ
@ajaibsingh3873
@ajaibsingh3873 17 дней назад
Dr Garg is great।
@mannatkaur9190
@mannatkaur9190 17 дней назад
ਜੇਕਰ ਬੈਲਟ ਪੇਪਰ ਨਾਲ ਵੋਟਾ ਪੈਣ ਤਾ
@nirdoshjoshi6337
@nirdoshjoshi6337 17 дней назад
Kuki serf media le hi rahi gya ha
@kaursukh6634
@kaursukh6634 17 дней назад
Bilkul sahi
@iqbalchahal4775
@iqbalchahal4775 17 дней назад
Sahi kiha veer
@jagtar9311
@jagtar9311 16 дней назад
ਸਤਿ ਸ੍ਰੀ ਆਕਾਲ ਜੀ
@sarbbrar4173
@sarbbrar4173 17 дней назад
Sat Shri akal Tiwana Saab Bai Ranjit Singh Gill Saab ji 🙏🙏🙏
@tiwanaradio9627
@tiwanaradio9627 16 дней назад
17 ਸਾਲਾਂ ਤੱਕ ਪੰਜਾਬ ਚ ਪਾਣੀ ਮੁੱਕ ਜਾਣਾ! ਮੋਦੀ ਰਾਜ ਗੰਗਾ ਨਦੀ ਖ਼ਾਤਮੇ ਵੱਲ! ਖ਼ੋਜੀ ਭੂਮੀ ਵਿਗਿਆਨੀ ਦੇ ਅੰਕੜੇ,ਖੁਲਾਸੇ studio.ru-vid.comsUUnYvCHM8c/edit
@jassbir1363
@jassbir1363 16 дней назад
ਕੀ ਕਾਂਗਰਸ ਪਾਰਟੀ ਨੇ EVM ਦੀ ਬਜਾਏ ਬੈਲਟ ਪੇਪਰ ਦੀ ਚੋਣਾਂ ਚ ਵਰਤੋ ਕਰਨ ਦਾ ਕੀ ਚੋਣ ਮੈਨੀਫੈਸਟੋ ਚ ਵਾਅਦਾ ਕੀਤਾ ਸੀ ?
@JagtarSinghMallhiDaudhar-us5pt
@JagtarSinghMallhiDaudhar-us5pt 17 дней назад
ਟਿਵਾਣਾ ਸਾਬ੍ਹ ਤੇ ਕੁੱਕੀ ਗਿੱਲ ਸਾਬ੍ਹ ਸਤਿ ਸ੍ਰੀ ਅਕਾਲ ਜੀ
@jaswindergrewal4356
@jaswindergrewal4356 17 дней назад
Gud Question by Parminder Tiwana to Elan musk
@Lalitpuri-mk8kj
@Lalitpuri-mk8kj 17 дней назад
Tiwana veer ji te kuki gill veer ji nu sat Shri akal ji
@parminderbhagta4320
@parminderbhagta4320 16 дней назад
Good job sir
@baldevraj4560
@baldevraj4560 17 дней назад
Sat Sari Akal Ji
@tiwanaradio9627
@tiwanaradio9627 9 дней назад
ru-vid.com/video/%D0%B2%D0%B8%D0%B4%D0%B5%D0%BE-Y4sGBwJBKg8.html ਅੰਮ੍ਰਿਤਪਾਲ ਸਿੰਘ ਕੇਸ ਚ ਨਵੀਂ ਚਾਲ ,ਬਾਦਲ ਦਲ ਚ ਨਵੇਂ ਖਿਲਾਰੇ,CM ਮਾਨ ਬੁਰੇ ਫਸੇ, ਦਰਬਾਰ ਸਾਹਿਬ ਚ ਯੋਗਾ ਗੁੱਝੀ ਗੇਮ!
@rajansaini6557
@rajansaini6557 17 дней назад
SSA🙏🙏 to Tiwana Saab and Gill Saab🙏 Always wish to see you in the media respected brothers
@kushalveersingh200
@kushalveersingh200 17 дней назад
ਅਤਿਅੰਤ ਗੰਭੀਰ
@AjayKumar-gu9sz
@AjayKumar-gu9sz 17 дней назад
S S A BAI JI
@rambawasidhu8909
@rambawasidhu8909 17 дней назад
Thanks
@ginderkaur6274
@ginderkaur6274 17 дней назад
Good explanation Good Redio station
@charanjitsinghgumtala2232
@charanjitsinghgumtala2232 17 дней назад
Good evening
@karansingh-sk6qn
@karansingh-sk6qn 16 дней назад
Good reporting ❤
@ParamjitSingh-ok8he
@ParamjitSingh-ok8he 17 дней назад
ਰਾਹੁਲ ਗਾਂਧੀ ਨੇ ਐਲਨ ਮਸਕ ਦਾ ਹਵਾਲਾ ਦੇ ਕੇ ਈਵੀਐੱਮ ਤੇ ਸਵਾਲ ਚੁੱਕੇ ਹਨ।
@user-cs7kj5lt7p
@user-cs7kj5lt7p 17 дней назад
Papu can say anything we don't care
@user-cs7kj5lt7p
@user-cs7kj5lt7p 17 дней назад
Papu can say anything we don't care
@vardaantv542
@vardaantv542 17 дней назад
​@@user-cs7kj5lt7pEVEN ELON MUSK ,WITH WHOM MR. MODI TALKS AND FEELS GREAT. WHAT ABOUT THAT BRO ?
@gurmukhsingh7722
@gurmukhsingh7722 17 дней назад
Sat Sir akal veer nu g Silon kalan
@sahibsingh863
@sahibsingh863 17 дней назад
Good morning RANJIT SINGH KUKI GILL SAHIB JI
@Jagdish-ts4ht
@Jagdish-ts4ht 17 дней назад
ਸਤਿ ਸ੍ਰੀ ਆਕਾਲ ਜੀਓ ।
@user-cs7kj5lt7p
@user-cs7kj5lt7p 17 дней назад
I dont want to see congress in power never forget 84
@tiwanaradio9627
@tiwanaradio9627 16 дней назад
ਸਿੱਖਾਂ ਤੇ ਪਹਾੜੀਆਂ ਤੇ ਭਈਆਂ ਦਾ ਝਗੜਾ ਕਿਉਂ , EVM ਬਾਰੇ ਡਾ ਗਰਗ ਵੱਲੋ ਅੰਕੜਿਆਂ ਸਮੇਤ ਖੁਲਾਸੇ( 2573 ru-vid.com/video/%D0%B2%D0%B8%D0%B4%D0%B5%D0%BE-tcYM76LINxc.htmlsi=9w_Bfz_z-tuxyykS
@user-gd9pp9hy2r
@user-gd9pp9hy2r 17 дней назад
267th.Like.🙏🙏 SSA jio 22 ji.RS.Kuki.Gill and Tiwana 22 Jio 💚 From Advocate GS Khaira Ldh 👍👌👌☝️☝️☝️✍️✍️💯👏
@AHUJASS
@AHUJASS 16 дней назад
Due to attached vote printing machine can temper the program of evm because of changes in voting percentage after few days after the voting date as analyzed by Dr P L Garg.
@narindersharma8310
@narindersharma8310 14 дней назад
Congress also made ministers without contesting election and others who were defeated, its not a new thing in India
@vikasmahajangogi5889
@vikasmahajangogi5889 16 дней назад
कुकी जी बीजेपी का विरोधं करे हिंदू विरोध ना करे
@jagdeepsinghsohi2087
@jagdeepsinghsohi2087 16 дней назад
❤❤❤❤
@JasbirSingh-vf2le
@JasbirSingh-vf2le 16 дней назад
🙏🙏
@sandeepmasih5143
@sandeepmasih5143 17 дней назад
Kukee ji keep it up your great personality 🇺🇸🇺🇸🇺🇸🇺🇸🇺🇸🇺🇸🇺🇸🇺🇸🦁🦁🙏🙏
@sukhbirsingh6395
@sukhbirsingh6395 17 дней назад
👍
@kulwantkaur-zy4eo
@kulwantkaur-zy4eo 13 дней назад
pehla to hi Adout h Amritpal kite na kite bjp nal chain Jurhdi h
@balwinderkaurbenipal6277
@balwinderkaurbenipal6277 17 дней назад
22g meri daughter v mbbs kar rhi aa Bahut ziada hard work karna painda bachhian nu .ihojihe entrance exam bilkul pardarshi hone chahide ne nahi taa jihra thora bahut system te bhrosa hai oh v khatam hoju
@randhir4600
@randhir4600 16 дней назад
Bilkul theek hai ravneet bittu na tina cb na terah cbo minister bnata
@gurdevsingh3957
@gurdevsingh3957 17 дней назад
ਕਸ਼ਮੀਰ ਵਿਚ ਬਹੁਤ ਤਰੱਕੀ ਹੋ ਰਹੀ ਹੈ ਵਧੀਆ ਰੋੜ ਬਿਜਲੀ ਲਾਈਟ ਦਾਤੇ ਕੰਮ ਹੋ ਰਿਹਾ ਹੈ ਤੇ ਪਹਿਲਾਂ ਕਿਸੇ ਨਵੇਂ ਘਰ ਨਹੀਂ ਸਨ 370ਤੋ ਬਾਅਦ ਬਹੁਤ ਜ਼ਿਆਦਾ ਨਵੇਂ ਮਕਾਨਾਂ ਦੀ ਉਸਾਰੀ ਕੀਤੀ ਗਈ ਹੈ ਤੇ ਹੁਣ ਵੀ ਹੋ ਰਹੀ ਹੈ ਜੀ
@ly9fq
@ly9fq 16 дней назад
Kehdiya companies nu theke mil rahe ne?
@narindersharma8310
@narindersharma8310 14 дней назад
Company may be any
@singhSingh-wn7zh
@singhSingh-wn7zh 17 дней назад
Jina chir EVM h ohna chir modi h eh gal aj samaj Lavo ya kal samaj Lavo eh bajpa h
@rajindercheema4985
@rajindercheema4985 17 дней назад
ਸਤਿ ਸ੍ਰੀ ਅਕਾਲ 🙏🏻🌹🙏🏻🌹🙏🏻🌹🙏🏻🌹🙏🏻🌹👍👍👍👍👍👌👌👌👌
@jaswindergrewal4356
@jaswindergrewal4356 17 дней назад
NEET bandh hona chaida only Pre medical merit as before
@jagroopsingh1185
@jagroopsingh1185 15 дней назад
Masand lana same on you both
@SK-io4gd
@SK-io4gd 17 дней назад
Jullundhar election te auon wala Sara kharcha Mr Angural ton recover keeta Jana chahida EC walon,Bina vajah lokkan te eh election thopi gai aa
@lakhvindersingh9844
@lakhvindersingh9844 16 дней назад
Jiski lathe us ki bhains
@gillhardeep237
@gillhardeep237 17 дней назад
Kuki gill ji kise proffesion de expert ne ?
@ranveergaming8330
@ranveergaming8330 17 дней назад
👍👍🙏🙏🌹
@reshamsingh3438
@reshamsingh3438 17 дней назад
Where is s surinder Singh Much worried about him.
@jaswindergrewal4356
@jaswindergrewal4356 17 дней назад
Ballot paper ch zabardast hera pheri hundi ha RG eh v ਚਾਅ laah lave
@narindersharma8310
@narindersharma8310 14 дней назад
These things happen in BJP states
@babluSingh-nn1ln
@babluSingh-nn1ln 10 дней назад
ਜਿਹੜੇ ਹਿਮਾਚਲ ਜਾਂਦੇ ਓ ਸਿਰ ਫਿਰੇ ਸਿੱਖ ਆ? ਪੱਤਰਕਾਰ ਸਾਹਬ ਤੁਸੀਂ ਬੋਲਿਆ ਜਿਨ੍ਹਾਂ ਤੇ ਹਮਲਾ ਹੋਇਆ ਓ ਸੁਰਫ਼ਿਰੇ ਸਿੱਖ ਸੀ.. ਸ਼ਰਮ ਕਰੋ ਕੁਝ
@narindersharma8310
@narindersharma8310 14 дней назад
Why you connect everything with RSS or BJP ?
@user-rt8dg2xt8h
@user-rt8dg2xt8h 16 дней назад
ਖੁਸ਼ਖਸ ਦੀ ਖੇਤੀ ਦੀ ਖੇਤੀ ਹੋਵੇ ਫਿਰ ਚਿੱਟਾ ਬੰਦ ਹੋਊ ਚੀਰਾ ਰਹਿਤ
@ly9fq
@ly9fq 16 дней назад
AAP nu haraun layi bjp Amrit pal da sahara lai rahi hai.
@satnamesingh1387
@satnamesingh1387 17 дней назад
ਬੀ ਜੇ ੫ੀ ਨੇ ਹੋਰਾ ਫੇਰੀ ਕੀਤੀ
@rajsinghgill4030
@rajsinghgill4030 16 дней назад
ਸ਼ਕ ਦੀ ਬਿਮਾਰੀ ਮਰਨ ਤੋਂ ਬਾਦ ਹੀ ਜਾਂਦੀ ਹੈ,
@GurjitSingh-jh6us
@GurjitSingh-jh6us 16 дней назад
Gl bat thik hai pr Ranjit singh ne darri jiada ragrr ti thorra ghat kro
@malhi39
@malhi39 14 дней назад
Tiwana sahib, your sink of voice n video is off which in the initial part please correct that thanks
@SodhirakhraSodhirakhra
@SodhirakhraSodhirakhra 16 дней назад
ਬਾਈ ਜੀ ਇਹ ਕੰਮ ਵੀ ਲੋਕਾਂ ਨੂੰ ਹੀ ਕਰਨਾ ਪੈਣਾ ਈ ਵੀ ਵਾਲਾ
@manoharpalsingh4002
@manoharpalsingh4002 17 дней назад
15 🙏🙏
@manjitkangsingh4291
@manjitkangsingh4291 12 дней назад
Kuki gill ta hun agency’s da banda lagda
@atamjitsingh5666
@atamjitsingh5666 17 дней назад
ਟਿਵਾਣਾ ਸਾਹਬ, ਜਤਿੰਦਰ ਪੰਨੂ,ਡਾਕਟਰ ਪਿਆਰਾ ਲਾਲ , ਟਹਿਣਾ ਜੀ,ਤੁਸੀਂ ਨਿੱਗਰ ਦਲੇਰ ਬੁੱਧੀਜੀਵ ਹੋ।ਪੰਜਾਬੀ ਪੱਤਰਕਾਰੀ ਦੇ ਮਾਰਕਟੱਲੀ,ਸਤੀਸ਼ ਜਾਕਿਬ ਹੋ ਜੀ,
@dyalsaraswati3915
@dyalsaraswati3915 17 дней назад
GUJRAT CH PEECHLE 15 SALA TO PAPERLEAK HO RHE HN PR BRAHMAN TANTER D EH KHABR HUN BAHR AYE.SOCHO LAKHA RSS DE SOCH D KINE BNDE BARTE HOE HUNE
@swarnsinghgurindersingh5597
@swarnsinghgurindersingh5597 16 дней назад
Ajjkal sare social media chala te dekh rahe ne evm Japan aaleya ne bnayi c te oh is takneek noo ban kar gye kyu?!!!! Ballet paper 📜 te hone cahide ne election.
@promotbranding9545
@promotbranding9545 17 дней назад
ਟਿਵਾਣਾ ਸਾਹਿਬ ਸੱਤ ਸ਼੍ਰੀ ਅਕਾਲ। ਇੱਕ ਬੇਨਤੀ ਪਰਵਾਨ ਕਰਿਉ। ਤੁਹਾਡੀ ਆਪਣੀ a/v delay ਨਹੀਂ ਹੈ ਪਰ ਬਾਈ ਰਣਜੀਤ ਸਿੰਘ ਗਿੱਲ ਦੀ ਵੀਡੀਉ ਵਿੱਚ a/v delay ਕਾਫ਼ੀ ਹੈ। It causes decoherence. ਧੰਨਵਾਦ ਜੀ।
@lakhvindersingh9844
@lakhvindersingh9844 16 дней назад
Jina chir lok app jagrook nhi hunde ona chir nasha khatm nhi ho sakda
@kulveersingh830
@kulveersingh830 16 дней назад
ਕੁੱਕੀ ਨੂੰ ਭਾਰਤੀ ਸਟੇਟ ਦਾ ਟੱਟੂ ਕਿਉੰ ਨਹੀਂ ਮੰਨਿਆ ਜਾ ਸਮਝਿਆ ਜਾਣਾ ਚਾਹੀਦਾ ।
@karansingh-sk6qn
@karansingh-sk6qn 16 дней назад
Tattao oh na jo MP bna na brother
@GurDhindsa
@GurDhindsa 17 дней назад
Sir ji... 1 crore.... ₹... Normal.... Package hai... Annually after.... B. Tech.... From IIT.... J... Thode ch X factor... Nhi hai... Tn entrance... Clear hi... Nhi ho sakda
@satinderkaur6950
@satinderkaur6950 17 дней назад
Sir Delhi vich bahut dhandli hoi ik v seat kejariwal nu nhi ayi Delhi Wale kejriwal nu bahut pasand karde ne bahut galat hoya aena Kam kita kejriwal ne aeda ho hi nhi sakda
@nagraamaejit8
@nagraamaejit8 17 дней назад
How can say you BJP da Thapra??❌❌ don't do fake news ❌❌
@charanjeetsingh5538
@charanjeetsingh5538 17 дней назад
Bittu meets Amritpal Singh because he wants people to think he is with them so he can destroy his image and nothing else. It's a game of politics.
@TarlochanSingh-lk5rr
@TarlochanSingh-lk5rr 16 дней назад
Jalsa English thodi kam bola karo
@Amubhullar1
@Amubhullar1 14 дней назад
Hacking ta ho sakdi je evm internet naal connected hove but eh online nahi hundi... eh gal karni bevkofi hai
@Amubhullar1
@Amubhullar1 14 дней назад
America ch evm kise galti karke ban nahi hoyi..ohna de savidhan ch paper vote da word likheya iste koi court gya te court ne order kita ke evm lyi savidhan ch add karni pau.. so oh ruk gyi... baki desh small abadi vale ne so paper naal chal janda...
@inderjit748
@inderjit748 17 дней назад
HARPAL SINGH HEAD WALE NE BROG HOUSE BANWAEA CE
@GurDhindsa
@GurDhindsa 17 дней назад
Elon musk nu... Gadkari ji... 10 saal toh wait kra.. Rahe.... India ch enter krn toh...bcz... Study kro... Why... He is waiting
@simarbahia4566
@simarbahia4566 17 дней назад
Jammu nu khulli jail bna ke rakhea ih v bolo
@user-qf6jd1de6q
@user-qf6jd1de6q 17 дней назад
Wearetotalyanparh
@nsdhillon9937
@nsdhillon9937 16 дней назад
Bai Gill sahib or Tiwana ji tuhanu 🙏 from Talwandi Sabo
@sukhsingh8253
@sukhsingh8253 17 дней назад
ਬਹੁਤ ਹੀ ਸਤਿਹੀ ਤੇ ਪੇਤਲੀ ਪੱਧਰ ਦਾ analysis ਹੁੰਦਾ ਤੁਹਾਡਾ ਤੇ ਬਾਈ ਕੁੱਕੀ ਹੋਰਾਂ ਦਾ….. in-depth analysis is missing…. ਆਹ ਉਹਦਾ ਬੰਦਾ , ਇਹ ਉਹਨੇ ਫਿੱਟ ਕੀਤਾ ਆਲ਼ੀ mentality will lead us nowhere….. you guys try to isolate incidents and then analyze, put Punjab in bigger spectrum, try to see things in continuity….
Далее
Мама хитрая😂​⁠​⁠@ladymilanapap4610
00:16