Тёмный

Amritpal Singh Mehron ਚੱਲਦੀ Press Conference ਵਿਚ ਲੱਗੇ ਰੋ+ਣ 

Auzar Tv ਔਜ਼ਾਰ ਟੀਵੀ
Подписаться 99 тыс.
Просмотров 334 тыс.
50% 1

ਅੰਮ੍ਰਿਤਪਾਲ ਸਿੰਘ ਮਹਿਰੋਂ ਚੱਲਦੀ ਪ੍ਰੈੱਸ ਕਾਨਫਰੰਸ ਵਿਚ ਲੱਗੇ ਰੋ+ਣ
ਸੁਣੋ ਕਿਹੜੀ ਗੱਲ ਕਰਕੇ ਮਹਿਰੋਂ ਹੋਇਆ ਭਾਵੁਕ
''ਜਿਹੜੀ ਕੁੜੀ ਦਾ ਅਸੀਂ ਸਾਥ ਦਿੱਤਾ ਓਹੀ ਸਾਡੇ ਖਿਲਾਫ਼ ਹੋ ਗਈ''
#amritpalsinghmehron #punjab #police #moga #jagraon #auzartv
Disclaimer
The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Broadcaster or its channel cannot be held responsible for all or any views expressed during the programme. All rights belong to Auzar TV

Опубликовано:

 

22 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,3 тыс.   
@technicalranjot6559
@technicalranjot6559 3 дня назад
ਪਹਿਲੀ ਵਾਰੀ ਭਾਈ ਸਾਬ ਮਹਿਰੋਂ ਨੂੰ ਰੋਂਦੇ ਦੇਖਿਆ। 😢 ਯਾਰ ਇਹ ਕੌਮ ਦਾ ਹੀਰਾ ਆ। ਸਿੱਖਾ ਨੂੰ ਤੇ ਨਹਿਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਸਾਥ ਦਿਓ ਅਮ੍ਰਿਤਪਾਲ ਮਹਿਰੋਂ ਦਾ। 🙏 SGPC ਤੋਹ ਉਮੀਦ ਤਾ ਨਹੀ। ਪਰ ਫਿਰ ਵੀ ਕਹਿਣੇ ਆ ਸਾਥ ਦੇਵੇ sgpc
@JasvinderSingh-ev4uq
@JasvinderSingh-ev4uq 3 дня назад
ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਨੰ ਕਦੇ ਰੋਦੇਆ ਨਹੀ ਸੁਣੀਆ ਬੱਚੇ ਵੀ ਸ਼ਹੀਦ ਹੋਏ ਪਰ ਪਹਿਲੀ ਵਾਰ ਕੋਈ,,,,,,,।
@kamalsingh-dc1vs
@kamalsingh-dc1vs 3 дня назад
ਵੀਰ ਇਸਦੇ ਨਾਲ ਬੈਠਾ ਪ੍ਰਦੀਪ ਸਰਪੰਚ ਚਿੱਟਾ ਅਤੇ ਅਫੀਮ ਵੇਚਣ ਦਾ ਧੰਦਾ ਕਰਦਾ ਹੈ ਇਜ਼ੱਤਾਂ ਤਾ ਇਹਨੇ ਹਜ਼ਾਰਾਂ ਕੁੜੀਆਂ ਦਿਆ ਕੀਤੀਆਂ ਹਨ
@punjabivibes2241
@punjabivibes2241 3 дня назад
Bai sabh corrupt ne bc sare jathedar jathebandiya wale ah budha dal tarna dal de mukhi sabh bc corrupt ne sale bc jameer hundi ehde nal khad de sabh sarkaran de chamche ne
@Harpreet-v2l
@Harpreet-v2l 3 дня назад
😭
@SunnySingh-d6d
@SunnySingh-d6d 3 дня назад
​@@JasvinderSingh-ev4uq phli vaar ki verre,, mtlb ki aa tra bai.Guru ,Guru aa te Sikh ,Sikh ne.alag hi rhn de bai.
@sabi-mansa
@sabi-mansa 3 дня назад
ਮਹਿਰੋ ਨਾਲ ਖੜ੍ਹੋ, ਜਾਗਦੀ ਜ਼ਮੀਰ ਵਾਲੇ, ਇਸ ਕੇਸ ਵਿੱਚ ਸਾਡੇ ਧਰਮ ਦੇ ਮੋਹਤਵਾਰਾ ਨੁ ਐਂਟਰੀ ਕਰਨੀ ਚਾਹਿਦੀ, ਨ੍ਹੀਂ ਸਾਧ ਹੋਰ ਗੰਦ ਪਾਉ
@jpj903
@jpj903 2 дня назад
Tu tatte farh da jaa fair
@Jaat_sidhu-w3v
@Jaat_sidhu-w3v День назад
@JaspreetSingh-jm1tq
@JaspreetSingh-jm1tq 3 дня назад
ਏਨਾ ਸਖ਼ਤ ਬੰਦਾ ਵੀ ਰਵਾਤਾ ਸਾਡੇ ਪੰਜਾਬ ਤੇ ਭਾਰਤ ਦੇ ਸਿਸਟਮ ਨੇ 😢 ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਹਮੇਸ਼ਾ ਵੀਰ ਅੰਮ੍ਰਿਤਪਾਲ ਸਿੰਘ ਨੂੰ
@prabhdialsingh3157
@prabhdialsingh3157 2 дня назад
ਵੀਰ ਰੋਣਾ ਆਪਣਿਆਂ ਤੇ ਆਉਂਦਾ ਜਦੋਂ ਕੋਈ ਜਥੇਬੰਦੀ ਤੇ SGPC ਨੇ ਕੋਈ ਸਾਥ ਨਹੀਂ ਦਿੱਤਾ
@kimikimi4343
@kimikimi4343 2 дня назад
ਸਹੀ ਗੱਲ ਆ ਵੀਰੇ ਐਨੀ ਚੜਦੀ ਕਲਾ ਵਾਲੇ ਸਿੰਘ ਨੂੰ ਰੋਂਦੇ ਦੇਖਕੇ ਬਹੁਤ ਹੀ ਜਿਆਦਾ ਦੁਖ ਹੋਇਆ 😢😢
@daddywith72
@daddywith72 День назад
Bai ji agree pr system vich baithe log v ta apne vicho hi ne
@blessings9732
@blessings9732 День назад
ਵੀਰਜੀ ਇਹ ਸਿੰਘ ਕਾਹਲੀ ਏਨੀ ਜ਼ਿਆਦਾ ਕਰਦਾ, ਇਸਨੂੰ ਇਹ ਵੀ ਹੋਸ਼ ਨਹੀਂ ਰਹਿੰਦਾ ਕਿ ਕੋਈ ਟ੍ਰੈਪ ਹੀ ਨਾ ਲਾ ਰਿਹਾ ਹੋਵੇ। ਏਥੇ v eho hoya। Hun ehde te ulta 15 lakh rs and hore case pa rahe aa, kudi v mukar gi, eh ik trap c , ehnu soch samjh k chalna chahida, ethe v vadh to vadh us area de lok naal leke agge karne ਚਾਹੀਦੇ c, police wale v naal lainde ik do, jive duje singh krde a ਜਿਹੜੇ ਗੁਲਾਮ ਬਣਾ ਕੇ ਰੱਖੇ ਲੋਕਾਂ ਨੂੰ ਛੁਡਵਾਉਂਦੇ a
@Believegod_1
@Believegod_1 День назад
​@@kimikimi4343 sab ticket lain nu krde ne mantri ban gye fir kuch nai krna ehna ne
@AvtarBhinder-y3k
@AvtarBhinder-y3k 2 дня назад
ਬਾਈ ਜਗਦੀਪ ਸਿੰਘ ਸਰਪੰਚ ਕਾਉਂਕੇ ਖੋਸੇ ਦਾ ਵੀ ਬਹੁਤ ਬਹੁਤ ਧੰਨਵਾਦ ਭਾਈ ਅਮਿ੍ੰਤਪਾਲ ਸਿੰਘ ਮਹਿਰੋਂ ਦਾ ਪੂਰਾ ਸਾਥ ਦੇਣ ਲਈ, ਵਾਹਿਗੁਰੂ ਇਹਨਾਂ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ
@BalwinderSingh-v9h
@BalwinderSingh-v9h 2 дня назад
Bilkul sahi kaha Veer ji
@SurjitKaur-qz3fl
@SurjitKaur-qz3fl 2 дня назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਜੀ ਨੂੰ
@thehunterking8711
@thehunterking8711 3 дня назад
ਸਾਰਿਆਂ ਨੂੰ ਏਸ ਟਾਇਮ 'ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ' ਦਾ ਸਾਥ ਦੇਣਾ ਚਾਹੀਦਾ ਹੈ ਜੀ ✅️
@jpj903
@jpj903 2 дня назад
Chi fair tur
@Theharry_VlOGS
@Theharry_VlOGS 2 дня назад
Dania chaida nii dao sath galan naal kujj nii hona
@thehunterking8711
@thehunterking8711 2 дня назад
ਗੋਬਰ ਖਾਣੀ ਜਾਤ ਦੇ ਪੇਟ ਵਿੱਚ ਦਰਦ ਪਤਾ ਨਹੀਂ ਕਿਉਂ ਹੈ
@GURIDEOL-gt8jd
@GURIDEOL-gt8jd 2 дня назад
Bhai saab kithe miln ge ja y contact hai thode kol
@angrejsantpura9947
@angrejsantpura9947 День назад
​@@jpj903chll fer tura ge
@__navjot001
@__navjot001 3 дня назад
ਅਸਲ ਗੁਰੂ ਦਾ ਸਿੱਖ 🦁 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ 🦁❤️
@JaspreetSingh-r9l
@JaspreetSingh-r9l 2 дня назад
Waheguru ji
@Sarveshwardeep1203
@Sarveshwardeep1203 День назад
ਅਸਲ ਕਿਹਾ ਵੀਰ ਤੁਸੀ ਏਦਾ ਮਤਲਬ ਤੁਸੀ ਮੰਨਦੇ ਹੋ ਕੇ ਬਾਕੀ ਨਕਲੀ ਨੇ ਇਹ ਸਭ ਪੈਸੇ ਤੇ ਪਾਵਰ ਵਾਲੇ ਲੋਕਾਂ ਦੀ ਮਾਨਸਿਕ ਸੋਚ ਦਾ ਸ਼ਿਕਾਰ ਹਨ ਸਿੱਖ ਹੀ ਨਹੀਂ ਹਰ ਧਰਮ ਵਿੱਚ ਇਸ ਸਿੱਖ ਵੀਰ ਵਰਗੇ ਲੋਕ ਏਦਾਂ ਹੀ ਰੌ ਰਹੇ ਨੇ ਸਰਕਾਰਾਂ ਚਾਹਣ ਤੇ ਕੀ ਕੁਝ ਨਹੀ ਹੋ ਸਕਦਾ ਮਗਰ ਸੱਭ ਮਾੜੇ ਨੂੰ ਹੀ ਘੂਰਨ ਦੀ ਤਾਕਤ ਰੱਖਦੇ ਨੇ ਤਗੜੇ ਅੱਗੇ ਕੋਈ ਨੀ ਖੜਦਾ ਇਹ ਹਿੰਦੂ ਸਿੱਖ ਇਸਾਈ ਮੁਸਲਿਮ ਸੋਚ ਨੂੰ ਤਿਆਗ ਕੇ ਇਕ ਹੋ ਕੇ ਇਕ ਦੂਜੇ ਦੇ ਹੰਝੂ ਪੂੰਜੇ ਜਾ ਸਕਦੇ ਨੇ ਬਹੁਤ ਮਿਹਨਤ ਤੇ ਔਖਾ ਕੰਮ ਹੇ ਲੇਕਿਨ ਮੀਡਿਆ ਅੱਗੇ ਏਦਾਂ ਰੋਣ ਤੋ ਔਖਾ ਨਹੀ
@honeysingh-lx2zc
@honeysingh-lx2zc День назад
ਨਾ ਹੋਰ ਨਕਲੀ ਆ
@twfrzsvzo
@twfrzsvzo День назад
​@@Sarveshwardeep1203👍💖
@twfrzsvzo
@twfrzsvzo День назад
​@@honeysingh-lx2zc👍
@sukhjitsingh6668
@sukhjitsingh6668 3 дня назад
ਬਾਬਾ ਅੰਮ੍ਰਿਤਪਾਲ ਸਿੰਘ ਜੀ ਲੱਖਾਂ ਲੋਕ ਤੁਹਾਡੇ ਨਾਲ ਖੜ੍ਹਨ ਗੇ ਜਾਗਦੀ ਜ਼ਮੀਰ ਵਾਲੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਦਸ਼ਮੇਸ਼ ਪਿਤਾ ਜੀ ਅੱਗੇ ਅਰਦਾਸ ਕਰਦੇ ਹਾਂ ਕੇ ਅਪਣੇ ਸਿੰਘਾਂ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ
@harmanjeetsingh3595
@harmanjeetsingh3595 2 дня назад
ਜਿਹਦੀ ਜਮੀਰ ਜਾਗਦੀ ਆ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਸਾਥ ਦੋ ਇਹ ਬਹੁਤ ਵਧੀਆ ਤੇ ਘੈਂਟ ਦਰਿਆ ਦਿਲ ਬੰਦਾ ਤੁਹਾਡਾ ਕਰਕੇ ਹੀ ਸਭ ਕੁਝ ਕਰ ਰਿਹਾ ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਬਚਾਉਣ ਲਈ ਲੱਖ ਦੀ ਲਾਹਣਤ ਹੈ ਅੱਜ ਤੱਕ ਕੋਈ ਵੀ ਅੱਗੇ ਨਹੀਂ ਆਇਆ
@Pb26-x9v
@Pb26-x9v 2 дня назад
ਐੱਸਜੀਪੀਸੀ ਦਾ ਪ੍ਰਧਾਨ ਮਹਿਰੋਂ ਨੂੰ ਬਣਾਉ
@Rajusingh-ur2dx
@Rajusingh-ur2dx 3 часа назад
ਬਿਲਕੁਲ ਸਹੀ ਹੈ ਜੀ 👍
@HarpreetSingh-x9w4e
@HarpreetSingh-x9w4e 3 часа назад
Right a 💯 veer ji 🙏
@ManjitSingh-hq5wn
@ManjitSingh-hq5wn 3 дня назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਭਾਈ ਮਹਿਰੋਂ ਤੇ ਕੁੜੀਆਂ ਨੂੰ ਇਨਸਾਫ ਇਨਸਾਫ ਦਿਉ ਜੀ ਬਹੁਤ ਦੁੱਖ ਹੋ ਰਿਹਾ ਹੈ ਵੀਡੀਓ ਦੇਖ ਕੇ
@thehunterking8711
@thehunterking8711 3 дня назад
ਅੰਮ੍ਰਿਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ ਜਗਰਾਉਂ ਸਿਟੀ DSP ਜਸਜੋਤ ਮੁਰਦਾਬਾਦ (ਡੇਰੇਦਾਰਾਂ ਹੱਥੀਂ 20-ਲੱਖ ਵਿਕਿਆ DSP) 🔥🔥🔥🔥🔥🔥🔥🔥🔥🔥🔥🔥
@sukhjitsingh6668
@sukhjitsingh6668 3 дня назад
ਬੇੜਾ ਗਰਕ ਹੋ ਜਾਵੇ ਐਹੋ ਜਿਹੇ ਲੋਕਾਂ ਦਾ ਜਿਹੜੇ ਲਾਲਚ ਵਿਚ ਆ ਕੇ ਸੱਚ ਨੂੰ ਪਿੱਛੇ ਛੱਡ ਦੇਂਦੇ ਨੇ
@deeppb10halwara57
@deeppb10halwara57 2 дня назад
ਕਿੱਥੇ ਗਈਐ ਹੁਣ , ਲੱਖਾ ਸਿਧਾਣਾ, ਤੇ ਭਾਨਾ ਸਿੱਧੂ, ਖੜੋ ਮਹਿਰੋ ਨਾਲ ਹੁਣ
@amandeepkaurdhillon4971
@amandeepkaurdhillon4971 2 дня назад
ਏਸ ਜਸਜੋਤ ਸਿੰਘ DSP ਨੂੰ ਲਾਹਨਤਾਂ ਪਾਉ ਸਾਰੇ 😡😡
@mandeepsinghneol
@mandeepsinghneol 2 дня назад
Ithe comment krn naal ki haneri aa jau 😅waise ehnu kisne theka dita c kom da?
@anonymous_soul23
@anonymous_soul23 2 дня назад
​@@mandeepsinghneolkaum de kam theke de k nhi hunde sareya di jimevaari apni apni hundi aa ... nale loki tere to puch k comment ja kaum de kam nhi krnge .... chnge kam karan te loka di bund ch peed hundi aa aaj dekh leya tere comment to.. tahi aaj rapist nu sheh mili hoyi aa kyu ki tere vrge bnde lattan kichan lgde jo chnga kam reha hove una di
@DHALIWALAUTO
@DHALIWALAUTO 2 дня назад
​@@mandeepsinghneolshabaash Teri Mari hoi jameer te
@amandeepkaurdhillon4971
@amandeepkaurdhillon4971 2 дня назад
ਵੀਰੇ ਚਾਹੇ ਆਪਾ ਕੁਝ ਨਾ ਕਰ ਸਕਦੇ ਹੋਈਏ ਕੰਮ ਸੇ ਕੰਮ ਹਾਂ ਦਾ ਨਾਅਰਾ ਤਾਂ ਮਾਰ ਹੀ ਸਕਦੇ ਆ
@jassarkaler1537
@jassarkaler1537 2 дня назад
ਵੀਰ ਲੋਕ ਆਪ ਪਹਿਲਾਂ ਮਰਾਈ ਜਾਣ ਗੇ ਬਾਬਿਆ ਨੂੰ ਫੇਰ ਕੀ ਮਹਿਰੋਂ ਫੜਨ ਗੇ ਸੀ😂​@@mandeepsinghneol
@majorsingh1285
@majorsingh1285 3 дня назад
ਵੀਰੇ ਤੇਰੇ ਨਾਲ ਆ ਜਦੋਂ ਮਰਜ਼ੀ MSG ਕਰ ਦੀ ਇਹਨਾਂ ਵਿਕੇ ਹੋਏ ਮਿਡੀਆ ਤੇ ਜਥੇਦਾਰਾਂ ਨੇ ਕੱਦੇ ਕੋਮ ਦਾ ਸਾਥ ਨਹੀਂ ਦਿੱਤਾ ,
@gill1007
@gill1007 3 дня назад
Msj kyu kare oh veere kale kale nu msj kare hun . Sada apna koi farj nhi aa asi khud jayi aa
@thehunterking8711
@thehunterking8711 3 дня назад
​@@gill1007ਸਹੀ ਕਿਹਾ ਗਿੱਲ ਵੀਰ ਨੇ, ਸਾਨੂੰ ਖ਼ੁਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਕੋਲ ਪਹੁੰਚਣਾ ਚਾਹੀਦਾ ਹੈ
@gill1007
@gill1007 3 дня назад
@@thehunterking8711 VEER HUN AHI TIME AA BAAD CHA KYU RONE APAN PHER . KISE DE JAAN MAGRON . LOKON NU REELA WALE STARAN TOH VEHAL MILE TE PHER E KUJ KARAN
@ajaysarhali8156
@ajaysarhali8156 2 дня назад
ਬਾਈ ਮਤਲਬ ਜੇ ਓ ਮਸੈਜ ਕਰੇ ਫੇਰ ਹੀ ਤੁਸੀਂ ਜਾਵੋਗੇ ਜੇ ਮਸੈਜ ਨਾ ਕੀਤਾ ਫੇਰ ਨੀ,ਹੋ ਸਕਦਾ ਤੁਹਾਡਾ ਨੰਬਰ ਨਾ ਭਾਈ ਸਾਹਿਬ ਤੋਂ ਹੋਵੇ,ਅਸੀਂ ਤੇ ਜਾਵਾਗੇ ਭਾਈ ਹਿਸਾਬ ਜਦੋਂ ਵੀ ਐਲਾਨ ਕਰਨਗੇ ਕੇ ਇੰਨੀ ਤਰੀਕ ਨੂੰ ਫਲਾਨੀ ਜਗਾਂ ਇਕੱਠੇ ਹੋਣਾ ਆ,ਉੱਥੇ ਹੀ ਪਹੁੰਚਾਂਗੇ
@gurpreetkau-zl2ie
@gurpreetkau-zl2ie 3 дня назад
ਸੱਚੇ ਬੰਦਿਆਂ ਨੂੰ ਰਵਾ ਕੇ ਤੁਸੀਂ ਸੁੱਖ ਨਹੀਂ ਪਾਓਗੇ
@jagjitsinghnijjar9906
@jagjitsinghnijjar9906 3 дня назад
ਕੋਈ ਗੱਲ ਨਹੀਂ ਰੋਣਾ ਨਹੀਂ ਸ਼ੇਰ ਇਕੱਲਾ ਹੀ ਹੁੰਦਾ ਹੈ
@JaswinderSingh-ls2zv
@JaswinderSingh-ls2zv 2 дня назад
ਜੇ ਇਸ ਵਾਰ ਸਾਥ ਨਾ ਦਿੱਤਾ ਤਾਂ ਏਦਾਂ ਦਾ ਟਾਈਮ ਆਵੇਗਾ ਕੇ ਸਾਡੀਆਂ ਧੀਆਂ ਭੈਣਾਂ ਨੂੰ ਘਰੋਂ ਚੁੱਕ ਚੁੱਕ ਕੇ ਰੇਪ ਹੋਇਆ ਕਰਨਗੇ
@Jaskaransingh-s8h
@Jaskaransingh-s8h 2 дня назад
ਇਹੋ ਜਿਹਾ ਟਾਇਮ ਇਹਨਾਂ ਭੈਣਾ ਨੇ ਆਪ ਚੁਣਿਆਂ ਕੋਈ ਕਿਸੇ ਨੂੰ ਧੱਕੇ ਨਾਲ ਨਹੀਂ ਲਿਜਾ ਸਕਦਾ ਵੀਰ ਮੇਰੇ ਸਭ ਕੁਝ ਰਜ਼ਾਮੰਦੀ ਨਾਲ ਹੀ ਹੋਇਆ ਅਤੇ ਇਸ ਕੇਸ ਵਿੱਚ ਬਾਬਾ ਘੱਟ ਕੁੜੀ ਵੱਧ ਦੋਸ਼ੀ ਐ ਨਾਲੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਨਹੀਂ ਕੁੱਝ ਹੋਇਆ ਇਸ ਗੱਲ ਦਾ ਕੋਈ ਵੀ ਪਰੂਫ਼ ਨਹੀਂ ਇਹ ਤਾਂ ਹੋਟਲਾਂ ਵਿਚ ਨਜ਼ਾਰੇ ਲੈਂਦੇ ਸੀ। ਇਹ ਕੋਈ ਰੇਪ ਨਹੀਂ ਰੇਪ ਦਿੱਲੀ ‌ ਅਤੇ ਕਲਕੱਤੇ ਵਿੱਚ ਹੋਇਆ ਇਹ ਕਿਸ ਤਰ੍ਹਾਂ ਦਾ ਰੇਪ ਐ ਜਿਹੜਾ ਐਨੇ ਸਾਲ ਚੱਲੀ। ਗਿਆ ਇੱਕ ਦਿਨ ਬਾਬੇ ਨੇ ਡਿਮਾਂਡ ਪੂਰੀ ਨਹੀਂ ਕੀਤੀ ਹੋਣੀ। ਤਾਂ ਰੇਪ ਇਹ ਵੀ ਧਾਰਾ ਵਿੱਚ ਬਦਲਾਅ ਹੋਣਾ ਚਾਹੀਦਾ ਹੈ ਜੇ ਕਿਸੇ ਨੂੰ ਵੀ ਕੋਈ ਧੱਕੇ ਨਾਲ ਫੜਕੇ ਜਾਂ ਘੇਰਕੇ ਹੋਵੇ ਤਾਂ ਪਰਚਾ ਹੋਣਾ ਚਾਹੀਦਾ ਹੈ ਜਿਹੜੀਆਂ ਇੰਨੀ ਵਾਰ ਖੇਹ ਖਾਕੇ‌ ਰੋਲਾ ਪਾਵੇ ਇਹ ਕਿਸ ਗੱਲ ਦਾ ਰੇਪ ਅਮ੍ਰਿਤਪਾਲ ਸਿੰਘ ਮਹਿਰੋਂ। ਖਾਲਸਾ ਜੀ ਅੱਗੇ ਤੋਂ ਬੇਨਤੀ ਹੈ ਕਿ ਪੂਰੀ ਤਰ੍ਹਾਂ ਪੜਤਾਲ ਕਰਨ ਤੋਂ ਬਾਅਦ ਹੱਥ ਪਾਓ ਵੀਰ ਜੀ ਇੱਕ ਗੱਲ ਸੋਚੋ ਕਿ ਬੀਬੀਆਂ ਭੈਣਾਂ ਡੇਰੇਆਂ ਵਿਚ ਕਰਨ ਕਿ ਜਾਂਦੀਆਂ ਨੇ ਪਰ ਆਪਣਾ ਆਪ ਠੀਕ ਹੋਵੇ ਤਾਂ ਕਿਸ ਦੀ ਕਿ ਮਜਾਲ ਕਿ ਅੱਖ ਭਰਕੇ ਵੇਖ ਲਵੇ ਸਭ ਆਪਣੀ ਮਰਜ਼ੀ ਅਨੁਸਾਰ ਹੀ ਹੁੰਦਾ ਐ। ਫਿਰ ਵੀ ਅਮ੍ਰਿਤਪਾਲ ਸਿੰਘ ਮਹਿਰੋਂ ਦੀ ਹਿੰਮਤ ਦੀ ਮੈਂ ਦਾਤ ਦਿੰਦਾ ਹਾਂ ਉਮਰ ਮੁਤਾਬਕ ਮਹਿਰੋਂ ਤੂੰ ਮੇਰੇ ਬੱਚਿਆਂ ਵਰਗਾ ਹੀ ਹੈ। ਕੋਈ ਗੱਲ ਨਹੀਂ ਦਿਲ ਛੋਟਾ ਨਾਂ ਕਰ ਤੈ ਬਥੇਰੀ ਹਿੰਮਤ ਕੀਤੀ ਪਰ ਅੱਗੇ ਤੋਂ ਪੂਰੀ ਤਰ੍ਹਾਂ ਪੜਤਾਲ ਕਰਕੇ ਹੀ ਕੰਮ ਨੂੰ ਹੱਥ ਪਾਉਣਾ ਬਾਕੀ ਤੇਰੇ ਨਾਲ ਹਾਂ ਪੁੱਤਰਾਂ। ਬਾਕੀ ਕਿਸੇ ਨੂੰ ਵੀ ਕੋਈ ਮੇਰੀ ਗੱਲ ਦਾ ਬੁਰਾ ਲੱਗਾ ਹੋਵੇ ਤਾਂ ਮੁਆਫ ਕਰ ਦੇਣਾ ਵੀਰ ਮੇਰੇਓ
@ManjeetSingh-zi7wt
@ManjeetSingh-zi7wt 2 дня назад
ਅਮ੍ਰਿਤਪਾਲ ਸਿੰਘ ਮਹਿਰੋਂ ਜੀ ਦਾ ਸਾਥ ਦੇਣ ਦੀ ਕ੍ਰਿਪਾਲਤਾ ਕਰੋ ਖਾਲਸਾ ਸਾਧ ਸੰਗਤ ਜੀ ⚔️
@harpalsingh6583
@harpalsingh6583 3 дня назад
ਬਹੁਤ ਦੁੱਖ ਦੀ ਗੱਲ ਹੈ ਭਾਈ ਮਹਿਰੋਂ ਸਿੱਖ ਕੌਮ ਦਾ ਹੀਰਾ ਸਾਡਾ ਖਾਲਸਾ।ਵੀਰ।
@thehunterking8711
@thehunterking8711 3 дня назад
ਜੇਕਰ ਹੁਣ ਅੱਜ ਆਪਾਂ ਲੋਕਾਂ ਨੇ 'ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ' ਦਾ ਸਾਥ ਨਾ ਦਿੱਤਾ ਤਾਂ ਕੱਲ੍ਹ ਨੂੰ ਸਾਡਾ ਸਾਥ ਵੀ ਕੋਈ ਨਹੀਂ ਦੇਵੇਗਾ, ਏਸ ਕਰਕੇ ਪੂਰੀ ਸਿੱਖ ਕੌਮ ਨੂੰ 'ਭਾਈ ਮਹਿਰੋਂ' ਦਾ ਏਸੇ ਟਾਇਮ ਸਾਥ ਦੇਣ ਚਾਹੀਦਾ ਹੈ ਜੀ
@HarpalSingh-uv9ko
@HarpalSingh-uv9ko 3 дня назад
ਬਾਈ ਅੱਜ ਤੱਕ ਰੋਂਦਾ ਨਹੀਂ ਵੇਖਿਆ ਸੀ ਅੱਜ ਵੇਖਿਆ ਬਾਈ ਰੋਂਦਾ। ਵਾਹਿਗੁਰੂ ਜੀ ਅਮ੍ਰਿਤਪਾਲ ਸਿੰਘ ਮਹਿਰੋ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਵੀਰ ਦੀ ਟੀਮ ਨੂੰ ਤੇ ਇਹਨਾਂ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਚੜਦੀਕਲਾ ਵਿੱਚ ਰੱਖਣਾ ਜੀ।
@NirmaljitBajwa
@NirmaljitBajwa 2 дня назад
🙏 ਮਹਿਰੋਂ ਵੀਰ ਬਾਬਾ ਜੀ ਤੁਹਾਡੀ ਨੇਕ ਸੇਵਾ ਸੰਘਰਸ਼ ਜ਼ੁਲਮ ਅੱਗੇ ਜੁਰੱਤ ਨਾਲ ਖਿੜ ਕੇ ਧੀਆਂ ਭੈਣਾਂ ਦੀ ਇਜ਼ਤ ਬਚਾਉਣੀ ਅਨਿਆਂ ਦਾ ਮੁਕਾਬਲਾ ਕਰਨਾ , ਨਿਰਸਵਾਰਥ , ਖੱਤਰਿਆਂ ਦੀ ਪ੍ਰਵਾਹ ਨਾਂ ਕਰਦੇ ਹੋਏ ਹੱਕਸੱਚ ਅੱਗੇ ਝੁਕਣਾਂ ਨਾਂ , ਤੁਹਾਡੀ ਅਸਲ ਗੁਰੂ ਦੇ ਸਿੱਖ ਅਤੇ ਸਿੰਘ ਹੋਣ ਦਾ ਹੀ ਸਬੂਤ ਹਨ । ਜੋ ਪਿਛਲੇ ਬਹਾਦਰ ਧਰਮਾਂ ਸਿੰਘ ਸੂਰਮਿਆਂ ਦੀ ਯਾਦ ਦਿਵਾਉਂਦੀ ਹੈ । ਭਾਵਕ ਹੋ ਜਾਣਾਂ ਤੁਹਾਡਾ ਡਰ ਨਹੀਂ ਅਫ਼ਸੋਸ ਦੁੱਖ ਕਮੀਨੇ ਸਵਾਰਥੀ ਡਰਪੋਕ ਲੋਕਾਂ ਦੇ ਧੋਖਾ ਦੇ ਜਾਣ ਤੇ ਹੈ । ਪਰ ਨੇਕੀ ਕਰ ਤੇ ਖੂਹ ਵਿੱਚ ਪਾ “ ਦੀ ਕਹਾਵਤ ਜਾਣ , ਦਿੱਲ ਤੇ ਅਸਰ ਨਾਂ ਕਰੋ । ਜਗਦੀ ਜ਼ਮੀਰ ਵਾਲੇ ਸਾਰੇ ਤੁਹਾਡੇ ਹਮਦਰਦ ਹਨ। ਵਾਹਿਗੁਰੂ ਦੇ ਉਟ ਆਸਰੇ ਨਾਲ ਇਹ ਨੇਕ ਕਾਰਜ ਅਰੰਭ ਕੀਤਾ ਸੀ ਤਾਂ ਇਹ ਫੈਸਲਾ ਅਤੇ ਆਸਰਾ ਉਸ ਵਾਹਿਗੁਰੂ ਦੀ ਰਜਾ ਤੇ ਛੱਡ ਦੇਵੋ । ਤੱਕੜੇ ਰਹਿ ਕੇ ਇਸ ਸੱਚ ਦ ਲੜਾਈ ਨੂੰ ਜਿੱਤਣ ਲਈ ਯਤਨ ਕਰਦੇ ਰਹੋ । ਵਾਹਿਗੁਰੂ ਜੀ ਜ਼ਰੂਰ ਆਪ ਸਹਾਈ ਹੋਣਗੇ । ਦੁਸ਼ਟਾਂ ਦਾ ਅੰਤ ਮਾੜਾ ਹੀ ਹੋਵੇਗਾ । ਜ਼ਿੰਦਾ ਦਿੱਲ ਰਹੋ । ਨੇਕੀ ਦੇ ਰਸਤੇ ਤੇ ਚੱਲਦਿਆਂ ਆਪਣੀ ਮੰਜਿਲ ਫਤਹਿਕਰੋ ਅਤੇ ਜਵਾਨੀਆਂ ਮਾਣੋਂ ਲੱਖਾਂ ਨੇਕ ਰੂਹਾਂ ਦੀਆਂ ਅਸੀਸ਼ਾੰ ਅਤੇ ਮਾਣ ਸਤਿਕਾਰ ਲੈ ਕੇ ਖੁਸ਼ ਰਹੋ ।
@mangatsingh6642
@mangatsingh6642 2 дня назад
ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋਂ ਦਾ ਸਾਥ ਦੇਣਾ ਚਾਹੀਦਾ ਹੈ
@HarpreetKaur-ix9ed
@HarpreetKaur-ix9ed 3 дня назад
ਖ਼ਾਲਸੇ ਡੋਲਦੇ ਨਹੀਂ ਵੀਰੇ ਹੋਸਲਾ ਰੱਖੋ ਗੁਰੂ ਜੀ ਮਿਹਰ ਕਰਨਗੇ🙏🏻🙏🏻🙏🏻🙏🏻🙏🏻👍👍
@Jaswinder_72
@Jaswinder_72 3 дня назад
ਬਾਬਾ ਜੀ ਅਸੀਂ ਤੁਹਾਡੇ ਨਾਲ ਹਾਂ ਬਸ ਤੁਸੀਂ ਹੁਕਮ ਜਾਰੀ ਕਰੋ ਵਾਹਿਗੁਰੂ ਦਾਸ ਹਾਜ਼ਰ ਜ਼ਰੂਰ ਹਾਜ਼ਰ ਹੋਣਗੇ।
@majorsingh1285
@majorsingh1285 3 дня назад
ਸਾਥ ਦਿੳ ਜਾਗਦੀਆਂ ਜਮੀਰਾਂ ਵਾਲੇਉਹ ,
@allfactspunjabi
@allfactspunjabi 3 дня назад
Bai 100 cho kuch percent lok hi ne jina diya jmeera jagdiya baki sale dalle mai ta kehna marjan nakk dbo k 🤬 jehde agge nhi aunde
@kamalsingh-dc1vs
@kamalsingh-dc1vs 3 дня назад
ਮੇਜ਼ਰ ਸਿੰਘ ਇਹ ਅਮ੍ਰੀਤਪਾਲ ਰੋਣ ਵਾਲੀ ਐਕਟਿੰਗ ਕਰਨ ਲਈ ਪ੍ਰਦੀਪ ਸਰਪੰਚ ਨੇ ਕਿਹਾ ਹੈ ਮੈਂ ਜਗਰਾਓਂ ਵਿਖੇ ਸੀ
@sturgglelife3265
@sturgglelife3265 3 дня назад
​@@kamalsingh-dc1vs thode warga kra kee sikh koom har di aa
@kulvirsingh7705
@kulvirsingh7705 3 дня назад
@@kamalsingh-dc1vs ਇਹਦਾ ਮਤਲਬ ਸਾਧ ਸਹੀ ਆ ਉਸਨੂੰ ਛੱਡ ਦੋ ਹੈਨਾ??? ਕਮਾਲ ਆ ਤੁਹਾਡੀ ਲੋਕਾਂ ਦੀ ਸ਼ਰਮ ਆਉਂਦੀ ਆ ਤੁਹਾਡੀ ਸੋਚ ਤੇ
@satveersingh5659
@satveersingh5659 3 дня назад
@@kamalsingh-dc1vs very good tere and selute teri soch de laahnti kise thaa da
@sarbjitmangat4967
@sarbjitmangat4967 2 дня назад
ਹੱਥ ਜੋੜ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਮਹਿਰੋਂ ਵੀਰ ਦਾ ਸਾਥ ਦੇਣਾ ਚਾਹੀਦਾ ਹੈ ਗੁਰੂ ਗਰੰਥ ਸਾਹਿਬ ਜੀ ਦੀ ਆਢ ਲੈ ਕੇ ਸਭ ਕੁੱਝ ਹੋਇਆ ,ਧੰਨ ਧੰਨ ਬਾਬਾ ਦੀਪ ਸਿੰਘ ਸੱਚ ਦਾ ਸਾਥ ਦਿਉ 🙏🙏
@SukhdevSingh-vx3tz
@SukhdevSingh-vx3tz 2 дня назад
ਅੰਮ੍ਰਿਤਪਾਲ ਸਿੰਘ ਜੀ ਤੁਹਾਨੂੰ ਰੋਂਦੇ ਦੇਖ ਕੇ ਤਾਂ ਮੇਰੀਆਂ ਵੀ ਧਾਹਾਂ ਨਿਕਲ ਗਈਆਂ
@BaljitBhatti-m3g
@BaljitBhatti-m3g 3 дня назад
ਸਿੰਘ ਬੰਦਾ ਹੀ ਆਪਣੀਆਂ ਧੀਆਂ ਭੈਣਾ ਦਾ ਦਰਦ ਸਮਝ ਸਕਦਾ ਹੈ ।
@kamalsingh-dc1vs
@kamalsingh-dc1vs 3 дня назад
@@BaljitBhatti-m3g ਐਕਟਿੰਗ ਕਰਦਾ ਨਜਰ ਆ ਰਿਹਾ ਹੈ
@navrajsingh7638
@navrajsingh7638 3 дня назад
@@kamalsingh-dc1vs ਜਿੰਨਾ ਅਗਲੇ ਨੇ ਕੀਤਾ ਆ ਉਹਨਾਂ ਕੋਈ ਕਰ ਨੀ ਸਕਦਾ ਕੋਈ ਕਿੱਸੇ ਲਈ ਇਹਨੇ ਵੱਡੇ ਪੱਧਰ ਤੇ ਇਹਨੇ ਵੱਡੇ ਸਿਸਟਮ ਨਾਲ ਪੰਗਾ ਲੈਣ ਦੀ ਜੁਰਅਤ ਨੀ ਕਰਦਾ ਮਹਿਰੋਂ ਨੂੰ ਭੈਣਾ ਦਾ ਦੁੱਖ ਸੀ ਤਾਹੀ ਕਰਕੇ ਇਹਨਾ ਤੁਰਿਆ ਫਿਰਦਾ ਆ ਇਹਡੇ ਸਿਸਟਮ ਨਾਲ ਟੱਕਰ ਲੈਕੇ ਤੇਰੇ ਵਰਗੇ ਬੱਸ ਘਰ ਬੈਠਕੇ ਬੋਲਣ ਵਾਲੇ ਆ ਇਹਨਾ ਏ ਐਕਟਿੰਗ ਕਰਦਾ ਲਗਣ ਦੀਆ ਆ ਤਾ ਆਪ ਜਾਕੇ ਅੱਗੇ ਹੋ ਜਦੋ ਖੁਦ ਕੁਝ ਕਰਨ ਦਾ ਦਮ ਨਾ ਹੋਵੇ ਤਾ ਫਾਲਤੂ ਚ ਨੀ ਬੋਲੀਦਾ ਮਹਿਰੋਂ ਸਹੀ ਆ ਉਹਨੇ ਸਹੀ ਸਟੈਂਡ ਲਯਾ ਆ ਘਰ ਬੈਠੇ ਬੋਲਣ ਨਾਲੋ ਸਾਥ ਦੋ ਵੀ ਇਹਦਾ ਦੇ ਭੇਖੀ ਬਾਬੇ ਹੋਰ ਫੜ ਹੋਣ
@honeysingh-w4y
@honeysingh-w4y 3 дня назад
Upro ta charnghat wala baba v Singh hi lagda poohla Papi v baney vich Singh hi lagda c par andar gand c ohna de Bhai mehro nu Galt nahi keh sakdey jado tak koi galti ni karda
@SuperUpkar
@SuperUpkar 3 дня назад
@@kamalsingh-dc1vsਚੱਲ ਇੱਕ ਗੱਲ ਹੋਰ ਹਿੱਕ ਠੋਕ ਕੇ ਦੱਲਿਆ ਕਹਿੰਦਾ ਤੂੰ ਜੋ ਸਿੱਖ ਕੋਮ ਲਈ ਕੁੱਛ ਕਰ ਰਿਹਾ ਉਹ ਤੇਰੇ ਵਰਗੇ ਗਾਂਡੂ ਨੂੰ ਮੱਚਦੇ ਨੇ ਦੱਲਿਆ ॥ ਯਾਦ ਰੱਖੀ you are not BHRAMGIYANI AND YOU DO NOT KNOW YOUR FUTURE … ਸੋ ਤੇਰੇ ਨਾਲ ਵੀ ਕੁੱਛ ਹੋਸਕਦਾ ਵਹਿਗੁਰੂ ਵੱਲੋ॥ ਪਰ ਦੱਲਿਆ ਤੂੰ ਤੇ ਤੇਰਾ ਪਰਿਵਾਰ ਇੰਨਾਂ ਨੰਗ ਤੇ ਗੰਦ ਵਹਿਗੁਰੂ ਤੇਰੇ ਵਰਗੇ ਕੰਨੀ ਦੇਖਦਾ ਨਹੀ ॥ ਚੱਲ ਗੱਲ ਮਕਾਉਨਾ ਤੇਰੇ ਵਰਗੇ ਗੰਦੀ ਮਾਂ ਦੇ ਜਵਾਕ ਜੋ ਕਿ ਸਿੱਖੀ ਦੇ ਦੁਸ਼ਮਣ ਨੇ ਚੱਲ I do not give f . Waheguru ਦੀ ਕਿਰਪਾ ਨਾਲ ਉਹ ਕੁੱਛ ਕੋਲ ਜੋ ਕੀ ਤੇਰੇ ਬਾਪੂ ਦਾਦੇ ਨਾ ਤੂੰ ਤੇ ਨਾ ਤੇਰੇ ਗਹਾ ਗੰਦ ਦੇ ਜੰਮੇ ਕੰਮਾਂ ਸੱਕਦੇ ਕਿਉਂਕਿ ਤੁਸੀਂ ਨਾਮ ਪਿੱਛੇ ਸਿੰਘ ਲਵਾ ਕੇ ਧੋਖਾ ਜੜ ਰਹੇ ਗੰਦੇ ਲਹੂ ॥ ਤੂੰ ਆਵਦੀ ਮਾਂ ਨੂੰ ੧੦ ਮਿੰਟ ਲਈ ਮੇਰੇ ਕਿਸੇ ਇੱਕ ਬੰਦੇ ਨੂੰ ਦੇ ਤੇਰੇ ਮੂੰਹੋਂ ਕੱਡੀ ਜੁੱਬਾਨ ਦੇ ਪੈਸੇ ਦੱਉ ॥॥ ਤੇ ਪੈਸੇ ਪਹਿਲਾਂ ਤੇਰੀ ਮਾਂ ਨੂੰ ਪੇਸ਼ ਕਰਨ ਤੋਂ॥ ਤੇ ਸਾਨੂੰ ਇਹ ਵਿਸ਼ਵਾਸ ਤੂੰ ਮੁੱਲ ਲਵਾਇਗਾ ਦੱਲਿਆ ॥॥ letting you know for 10 minutes will pay the money you want for your life .. coz ਤੇਰੇ ਵਰਗੇ ਗੱਸਤੀ ਦੇ ਮੁੰਡੇ ਤੋਂ ਕਮਾ ਨਹੀ ਹੁੱਣੇ ਸਾਲੇ ਗਦਾਰ
@gill1007
@gill1007 3 дня назад
@@kamalsingh-dc1vs hila lya apna ganda muh gaddaro . Ghu kha la hun . Aidan tere naal Hou PHER gal kri
@preetgrewal1718
@preetgrewal1718 3 дня назад
ਬਾਬੇ ਨੇ ਪੁਲੀਸ ਨੂੰ ਪੈਸਾ ਚਾੜ ਦਿਂਤਾ ਵੀਰ ਕੋਈ ਗਲ ਨਹੀ ਜਿੱਤ ਦੀ ਸਚਾਈ ਹੋਣੀ ਏ🙏🏼
@gurmitsingh1083
@gurmitsingh1083 2 дня назад
ਸਚਾਈ ਦੀ ਜਿੱਤ ਹੋਣੀ ਆ
@lahoria1320
@lahoria1320 3 дня назад
ਸਿੱਖੋ ਹੁਣ ਕੱਠੇ ਹੋਜੋ ਹੁਣ ਸਾਥ ਦੇਣ ਦਾ ਟੈਮ ਆ , ਫੇਰ ਬਾਦ ਚੇ ਪਛਤਾਉਣ ਦਾ ਕੋਈ ਫ਼ਾਈਦਾ ਨੀ 🙌
@psprinceofficial5607
@psprinceofficial5607 2 дня назад
ਗੱਲ ਰੇਪ ਦੀ ਆ ਕੋਈ ਗੱਲ ਨਹੀਂ । ਗੱਲ ਬਾਈ ਅੰਮ੍ਰਿਤਪਾਲ ਦੀ ਆ ਕੇ ਰੇਪ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੋਇਆ ਆ। ਤਾਂ ਭਾਈ ਜੀ ਨੂੰ ਰੋਣਾ ਆਉਂਦਾ ਆ। ਗੱਲ ਆ ਸੱਚੀ ਆ ।ਕਈ ਇਸ ਗੱਲ ਨੂੰ ਸਮਝਣ ਲਈ ਤਿਆਰ ਨਹੀਂ। ਗੱਲ ਗੁਰੂ ਸਾਹਿਬ ਜੀ ਦੀ ਆ।
@baldevsidhu7719
@baldevsidhu7719 День назад
ਗਲ ਰੇਪ ਦੀ ਵੀ ਹੈ ਸਿਖ ਵਾਸਤੇ !
@SHARMA55_
@SHARMA55_ 2 дня назад
ਮਹਾਂਪੁਰਖ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਅਸੀਂ ਤੂਹਾਡੇ ਨਾਲ ਹਾਂ ਜੀ❤
@InderjitSingh-u5q
@InderjitSingh-u5q 3 дня назад
ਮੈਂ ਡੀਐਸਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਮਾਂ ਪੈਸਾ ਤੋਂ ਵੱਡੀ ਇੱਜਤ ਹੁੰਦੀ ਹੈ ਜੀ
@lovepreetsahota3446
@lovepreetsahota3446 3 дня назад
ਬਹੁਤ ਦੁੱਖ ਲੱਗਿਆ ਭਾਈ ਸਾਬ ਅੱਜ ਪ੍ਰੇਸ਼ਾਨੀ ਵਿਚ ਆ
@dalersingh5082
@dalersingh5082 3 дня назад
ਭਾਈ ਮਹਿਰੋਂ ਦਾ ਸਾਥ ਦਿੱਤਾ ਜਾਣਾ ਚਾਹੀਦਾ ਏ ਜੀ। ਸਾਰੇ ਰਲਕੇ ਸਾਥ ਦਿਓ ਜੀ। ਸਾਧਾਂ ਦੇ ਲਾਣੇ ਨੂੰ ਨੱਥ ਪਾਉਣ ਦੀ ਲੋੜ ਹੈ ਜੀ।।
@blessings9732
@blessings9732 День назад
ਕੁੜੀਆ ਸਹਿਮਤ ਨੇ ਬਾਬੇ ਨਾਲ, ਹੁਣ ਮੁਕਰ ਗਈਆਂ, ਇਹਦੀ ਗਲਤੀ ਇਹੀ ਆ , ਏਨੂੰ ਵੱਧ ਤੋਂ ਵੱਧ area de lok naal laine ਚਾਹੀਦੇ ਸੀ। ਹੁਣ ਰੋਂਦਾ ਫਿਰਦਾ ਪਹਿਲਾ ਕਿਸੇ ਦੀ ਨਈ ਸੁਣਦਾ ਇਹ। ਏਨੂੰ ਕੀ ਲੋੜ ਸੀ ਪੈਸੇ ਦੀ ਸੈਟਿੰਗ ਕਰਾਉਣ ਦੀ, ਇਹ ਮੂਰਖ ਆ, ਏਡੀ ਗਲਤੀ ਨੂੰ ਪੈਸੇ ਨਾਲ ਹੱਲ ਕਰਨ ਦਾ ਕੀ ਮਤਲਬ, ਪੂਰੀ ਕੌਮ ਨੂੰ ਨਾਲ ਲੈਕੇ ਓਹਦੇ ਛਿੱਤਰ ਪਰੇਡ ਕਰਨੀ ਸੀ, ਹੁਣ ਕੀ ਫਾਇਦਾ ਦਸਣ ਦਾ ।
@LovepreetSingh-wm5ir
@LovepreetSingh-wm5ir 13 часов назад
ਅਸਲ ਗੁਰੂ ਦਾ ਸਿੱਖ 🦁ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਾਲਸਾ ਜ਼ਿੰਦਾਬਾਦ
@goldysandhu4630
@goldysandhu4630 2 дня назад
ਸੱਚਾ ਸੁੱਚਾ ਇਨਸਾਨ ਏ ਬਾਬਾ ਬਹੁਤ ਜਿਆਦਾ ਦਲੇਰ ਏ ਸਾਨੂੰ ਸਾਰਿਆ ਨੂੰ ਇਸ ਬਾਬੇ ਦਾ ਸਾਥ ਦੇਣਾ ਚਾਹੀਦਾ ਏ ਸਿਰਫ ਕਮੈਂਟਾਂ ਵਿਚ ਨਹੀ ਅਸਲ ਵਿਚ
@bhupindercheema399
@bhupindercheema399 2 дня назад
ਸਿਰਦਾਰਾ ਦਿਲ ਕਰਦਾ ਸਭ ਕੁੱਝ ਤੇਰੇ ਚਰਨਾਂ ਚ ਅਰਪਣ ਕਰਦੇਵਾ ਵੀਰਾ ਅਰਦਾਸ ਹੈ ਰੱਬ ਤੈਨੂੰ ਚੜਦੀ ਕਲਾ ਚ ਰੱਖੇ 🙏🙏
@SarabjieetSinghh
@SarabjieetSinghh 3 дня назад
ਭਾਈ ਅੰਮ੍ਰਿਤਪਾਲ ਸਿੰਘ ਮੈਰੂ ਜੀ ਆਪ ਜੀ ਨੂੰ ਆਪ ਜੀ ਨੂੰ ਭਾਵਕ ਦੇਖ ਕੇ ਸਾਨੂੰ ਸਾਡਾ ਵੀ ਮਨ ਭਾਵਕ ਹੋ ਗਿਆ ਹੈ ਜੀ ਸਾਡੀ ਅਰਦਾਸ ਹੈ ਕਿ ਆਪ ਜੀ ਦੇ ਅੰਗ ਸੰਗ ਪਰਮਾਤਮਾ ਰਵੇ
@sukhchainsingh6749
@sukhchainsingh6749 3 дня назад
ਮਹਿਰੋਂ ਭਰਾ ਦਾ ਸਾਥ ਦੇਣਾ ਚਾਹੀਦਾ ਹੈ ਸਿੱਖ ਜਥੇਬੰਦੀਆਂ ਨੂੰ ਜਦ ਸਿੱਖ ਕੌਮ ਹੀ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਸਕਦੇ ਬੇੜਾ ਗ਼ਰਕ ਹੋ ਚੁੱਕਾ ਹੈ ਸਿੱਖ ਕੌਮ ਦਾ।
@JaswantSingh-r6v
@JaswantSingh-r6v 2 дня назад
ਵੀਰ ਜੀ ਤੁਸੀਂ ਘਬਰਾਓ ਨਾ ❤❤ ਵਾਹਿਗੁਰੂ ਜੀ ਆਪ ਹੀ ਦੇਖਣ ਗੇ ਇਹਨਾਂ ਦੁਸਟਾ ਨੂੰ 🙏🙏🙏🙏🙏
@Gameezy00
@Gameezy00 9 часов назад
ਭਾਈ ਸਾਹਿਬ ਜੀ ਦੀ ਗੱਲ ਸੁਣ ਕੇ ਲੂ ਕੰਡੇ ਖੜ ਗਏ 😢 ਵਾਹਿਗੁਰੂ ਮੇਹਰ ਕਰਿਓ ਸਰਬੱਤ ਦਾ ਭੱਲਾ ਕਰਨਾ ਸਭਨਾਂ ਦੇ ਘਰਾਂ ਚ ਖੁਸ਼ੀਆਂ ਖੇੜੇ ਬਰਕਤਾਂ ਪਾਉਣੀਆਂ ਅਤੇ ਹਰ ਇੱਕ ਧੀ ਭੈਣ ਅਤੇ ਮਾਂ ਦੀ ਰਾਖੀ ਕਰਨੀ 🙏🏻🙏🏻
@sevaksingh9469
@sevaksingh9469 3 дня назад
ਸਾਰੀਆਂ ਸਿੱਖ ਬੰਦਿਆਂ ਨੂੰ ਅੰਮ੍ਰਿਤਪਾਲ ਦਾ ਸਾਥ ਦੇਣਾ ਚਾਹੀਦਾ ,ਐਸਜੀਪੀਸੀ ਪ੍ਰਧਾਨ ਕਿੱਥੇ ਮਰ ਗਏ ਹੁਣ ਸਾਥ ਦੇਣਾ ਚਾਹੀਦਾ ਮੇਹਰੋ ਦਾ ❤
@inderjitsingh-x3h
@inderjitsingh-x3h 2 дня назад
1lakh tankh ln nl mtlb bs shram da ghata sgpc wly nu
@amritsinghbilla3608
@amritsinghbilla3608 3 дня назад
ਸਾਡੇ ਜੱਥੇਦਾਰ,SGPC,ਸਿੱਖ ਆਗੂ, ਤੇ ਪੰਜਾਬੀ ਸਬ ਸੁੱਤੇ ਪਏ ਨੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਨਾਂ ਘੋਰ ਪਾਪ ਓਹ ਵੀ ਸਿੱਖਾਂ ਦੀਆਂ ਕੁੜੀਆਂ ਨਾਲ ਪੰਜਾਬ ਵਿੱਚ ਧੰਨ ਹੈ ਸਾਡੇ ਜੱਥੇਦਾਰ ਧੰਨ ਹੈ ਸਾਡੀਆਂ ਮਿਸਲਾਂ। ਮਰੀਆਂ ਹੋਈਆਂ ਜਮੀਰਾਂ ਵਾਲੇ 🙏🙏🙏🙏🙏
@baljindersingh9573
@baljindersingh9573 3 дня назад
ਵੀਰੇ ਤੂੰ ਹਮੇਸ਼ਾ ਹੀ ਖੁਸ਼ ਰਵੇ 👏👏 ਦਿਲੋਂ ਦੁਆਵਾਂ ਨੇਂ ਤੇਰੇ ਲਈ 👏👏
@Gurinderjoshi3745
@Gurinderjoshi3745 2 дня назад
ਵੀਰ ਮੈਰੋ ਸੋਡੇ ਨਾਲ ਆ ਜਦੋਂ ਮਰਜ਼ੀ ਹਾਕ ਮਾਰੋ ਜਰੂਰ ਆਵਾਂਗੇ ਸੋਡੀ ਸਪੋਰਟ ਵੀ ਫੁੱਲ ਆ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਮੈਰੋ ਵੀਰ ਦੀ ਸਪੋਰਟ ਕਰੋ
@itztufankhokhar
@itztufankhokhar 2 дня назад
ਭਰਾ ਆਹ ਗੱਲਾਂ ਸੁਣ ਕੇ ਔਰਤ ਜਾਤ ਤੋਂ ਵਿਸ਼ਵਾਸ ਉਠ ਗਿਆ ਯਰ 🥲🙏🏻
@rajbirsinghgill2016
@rajbirsinghgill2016 3 дня назад
ਅਕਲ ਤੱਖਤ ਸਾਹਿਬ ਜੀ🙏 ਨੂੰ ਬੇਨਤੀ ਕੀਤੀ ਜਾਂਦੀ ਕੇ ਕਰਵਾਈ ਕੀਤੀ ਜਾਵੇ💯 ਅੰਮ੍ਰਿਤਪਾਲ ਮੇਹਿਰੋ ਦਾ ਸਾਥ ਦਿੱਤਾ ਜਾਵੇ 💯😢😢😢
@jspawaar675
@jspawaar675 2 дня назад
😂😂😂😂 ਅਕਾਲ ਤਖ਼ਤ ਸਾਹਿਬ ਸਰਵਉਚ ਹੈ ਪਰ ਇਸ ਸਮੇਂ ਬੇਨਤੀ ਕੀਤੀ ਹੈ ਪਰ ਉਹ ਤਾਂ ਬਾਦਲਾਂ ਦੇ ਮੈਨੇਜਰ ਕੋਲ ਹੈ ਜੀ ਕਿਉਂਕਿ ਇਸ ਸਮੇਂ ਕਾਬਜ਼ ਧਿਰ ਹੈ
@PritpalSingh-sv2wi
@PritpalSingh-sv2wi День назад
Right
@gurnoorgill4378
@gurnoorgill4378 3 дня назад
ਜੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਪੰਜਾਬ ਵਿੱਚ ਹੁੰਦੇ ਤਾਂ ਅੱਜ ਪੰਜਾਬ ਦੇ ਹਲਾਤ ਬੁਹਤ ਠੀਕ ਹੋ ਜਾਣੇ ਸਨ,,,, ਸਾਡੇ ਪੰਜਾਬ ਦੀਆਂ ਕੁੜੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਏ,, ਪਾਖੰਡੀ ਸਾਧ ਨੂੰ ਸਜ਼ਾ ਮਿਲਣੀ ਚਾਹੀਦੀ ਹੈ,,,
@kuldeeprattu100
@kuldeeprattu100 3 дня назад
ਲੋਕੋ ਸੱਚ ਦਾ ਸਾਥ ਦੇਵੋ ਸਿਘਾਂ ਤੋ ਬਿਨਾ ਤੁਹਾਡੀਆਂ ਧੀਆਂ ਕਿਸੇ ਨੇ ਨਹੀਂ ਬਚਾਉਣੀਆਂ
@tajinderbbc5198
@tajinderbbc5198 2 дня назад
ਅੱਜ ਵੀਰੇ ਦੀਆ ਅੱਖਾ ਚ ਹੰਜੂ ਦੇਖ ਕੇ ਦਿਲ ਰੋ ਪਿਆ ਸਾਰੇ ਸਾਥ ਦਿਓ ਜੀ ਕੱਲ੍ਹ ਨੂੰ ਕੋਈ ਪਖੰਡੀ ਸਾਦ ਤੁਹਾਡੇ ਘਰ ਦੀਆ ਨਾਲ ਇਦਾ ਕਰੇ ਆ ਸੋਚ ਕੇ ਦੇਖੋ ਖਾਲਸਾ ਰਾਜ ਦੀਆ ਗੱਲ ਕਰਨ ਵਾਲੇ ਹੁਣ ਕਿੱਥੇ ਆ ਇਕ ਹੋਜੋ ਵੀਰੇ ਤੁਸੀਂ ਮਹਿਰੋ ਦਾ ਸਾਥ ਨ੍ਹੀ ਦੇਣਾ ਤੁਸੀ ਗੁਰੂ ਦੇ ਸਿੰਘਾ ਦਾ ਸਾਥ ਦੇਣਾ 🙏🏻🙏🏻🙏🏻🙏🏻🙏🏻🙏🏻🙏🏻
@Aman-by9tj
@Aman-by9tj День назад
ਮੈਂ ਇਸ ਬੰਦੇ ਨੂੰ ਰੋਂਦਾ ਦੇਖ ਕੇ ਬਹੁਤ ਪ੍ਰੇਸ਼ਾਨ ਹੋਇਆ ਰੋਂਦਾ ਉਦੋਂ ਹੁੰਦਾ ਬੰਦਾ ਜਦੋਂ ਅੰਦਰੋਂ ਟੁੱਟ ਜਾਂਦਾ ਭਾਈ ਜੀ ਹੋਂਸਲਾ ਰੱਖੋ ਰੱਬ ਆਪੇ ਸਾਥ ਦਿਊਂਗਾ,
@bahadursingh9718
@bahadursingh9718 3 дня назад
ਖਾਲਸਾ ਜੀ ਤੁਸੀਂ ਮਨ ਦੇ ਬੜੇ ਸਾਫ਼ ਹੋ ਇੱਕ ਧੀਅ ਦੀ ਮੱਦਦਤ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ।
@BALJINDERSingh-gh4vm
@BALJINDERSingh-gh4vm 3 дня назад
ਸਿੰਘਾ ਰੋਈ ਦਾ ਨੀ ਸਿੰਘ ਰੋਂਦੇ ਚੰਗੇ ਨਹੀਂ ਲੱਗਦੇ ਅਸੀ ਤੇਰਾ ਦਰਦ ਸਮਝ ਦੇ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ
@kamaljeetkaur2190
@kamaljeetkaur2190 3 дня назад
Veer eh hanju dheeyan di lutt ho rahi ijjat te guru granth sahib ji di beyadbi lyi aa te apne hi sath ni de rahe...mufat de hi siropye pvayi jande aa
@kamalsingh-dc1vs
@kamalsingh-dc1vs 3 дня назад
​@@kamaljeetkaur2190ਨਹੀਂ ਇਹ ਐਕਟਿੰਗ ਕਰਦਾ ਹੈ ਮੈਂ ਇਹ ਕੇਸ ਬਹੁਤ ਹੀ ਜ਼ਿਆਦਾ ਨੇੜੇਉ ਦੇਖ ਰਿਹਾ ਹਾਂ
@parmindersinghdhanoa5102
@parmindersinghdhanoa5102 3 дня назад
​@@kamalsingh-dc1vsyaar tu v lgda usda ee chela aa agla saare proof de reha hor tu ki dkh lea
@ShukdeepSingh-y1x
@ShukdeepSingh-y1x 3 дня назад
ਭਾਈ ਸਾਹਿਬ ਤੁਸੀ ਦਿਲ ਨਾ ਛੱਡੋ ਤੁਸੀ ਸਾਡੇ ਤੋ ਛੋਟੇ ਹੋ ਪਰ ਤੁਸੀ ਬਹੁਤ ਮੁੰਡੇ ਚੁੱਕੇ ਹਨ ਪਰ ਲੋਕਾ ਨੂੰ ਵੀ ਪਤਾ ਪਰ ਲੱਖ ਲਾਹਨਤ ਆ ਉਹਨਾ ਲੋਕਾ ਤੇ ਜਿਹੜੇ ਆਪਣੇ ਸਿੰਘਾ ਦਾ ਸਾਥ ਨਹੀ ਦੈਬੇ ਪਰ ਸੱਚ ਤੇ ਪਰਦਾ ਪਾ ਰਹੇ ਹਨ ਲੱਖ ਲਾਹਨਤ ਆ ਪੁਲਿਸ ਪ੍ਰਸ਼ਾਸਨ ਵੀ ਸੋਚ ਲੈਣ ਕੇ ਰੱਬ ਹੈ ਪਰ ਲੱਖ ਲਾਹਨਤ ਆ ਪੰਜਾਬ ਦੇ ਲੋਕਾ ਤੇ ਦੈਰਾਨ ਤੈ ਕੁੜੀਆ ਭੇਜਦੇ ਹਨ ਇਨਾ ਗੰਦ ਪਾਇਆ ਹੋਇਆ ਪਰ ਲੋਕਾ ਨੂੰ ਸਰਮ ਚਾਹੀਦੀ ਹੈ ਅਪਣੇ ਆਪ ਨੂੰ ਪੁੱਛਿਆ ਕੇ ਤੁਸੀ ਕੀ ਮਰ ਜਾਏ ਹੋ ਆਪਣੀਆ ਧੀਆ ਡੈਰੇ ਤੇ ਬੈਜ ਦੈਦੇ ਹੋ ਸਰਮ ਕਰੋ
@warispunjabde5563
@warispunjabde5563 2 дня назад
​@@kamalsingh-dc1vs ਫੇਰ ਮੀਡੀਆ ਚ ਆਕੇ ਬੋਲ ਏਥੇ ਕਮੈਂਟਾਂ ਚ ਨੀ ,,, ਦੱਸ ਐਡਰੈੱਸ ਮੈ ਕਰੂ ਇੰਟਰਵਿਊ,, ਨੰਬਰ ਦੱਸ ਆਪਣਾ ਹੁਣੇ ਆਊਂਗਾ ਦੱਸ ਬੋਲੇਗਾ ਮੀਡੀਆ ਚ?......
@thehunterking8711
@thehunterking8711 3 дня назад
ਮੇਰੇ ਪੰਜਾਬੀਓ ਅਤੇ ਸਿੱਖੋ ਅਸੀਂ ਖੁਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਕੋਲ ਪਹੁੰਚੀਏ, ਜੇਕਰ ਇੱਕ ਸਿੱਖ ਹੀ ਸਿੱਖ ਦੇ ਕੰਮ ਨਹੀਂ ਆਵੇਗਾ ਤਾਂ ਕੌਣ ਆਵੇਗਾ, ਏਸੇ ਕਰਕੇ ਲੋਕ ਭਲਾਈ ਦਾ ਕੰਮ ਕਰਨ ਵਾਲੇ ਸਮਾਜ ਵਿੱਚੋਂ ਗੰਦ ਦੀ ਸਫਾਈ ਕਰਨ ਵਾਲੇ 'ਭਾਈ ਮਹਿਰੋਂ' ਵਰਗੇ ਵੀ ਪਿੱਛੇ ਹਟ ਜਾਂਦੇ ਹਨ ਜਦ ਆਪਣੇ ਹੀ ਸਾਥ ਨਾ ਦੇਣ ਤਾਂ
@angrejsantpura9947
@angrejsantpura9947 День назад
Shi gll aa bai sab mill ke chllo punjab police ne ta moose wrge marwate
@bhagwantsinghdhillon9877
@bhagwantsinghdhillon9877 День назад
ਹੁਣ 192 ਸੀਟਾਂ ਵਾਲਾ ਮੁਖਮੰਤਰੀ ਇਸ ਵੀਰ ਦੀ ਗੱਲ ਕਿਉਂ ਨਹੀਂ ਸੁਣਦਾ
@harmankour318
@harmankour318 2 дня назад
ਵਾਹਿਗੁਰੂ ਮੇਰੇ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ ❤ ਪੰਜਾਬ ਦਾ ਸੱਚਾ ਹਮਦਰਦ
@AmrinderSingh-tq5ci
@AmrinderSingh-tq5ci 3 дня назад
ਇਹੋ ਜਹੀਆਂ ਕੁੜੀਆਂ ਨੂੰ ਵੇਖ ਕੇ ਹੁਣ ਦੂਜੀਆਂ ਕਿਸੇ ਦੀ ਮਦਦ ਕਰਨ ਵੇਲੇ ਬਾਬਾ ਜੀ ਸੌ ਵਾਰ ਸੋਚਣਗੇ ਲੱਖ ਲਾਹਣਤਾਂ ਇਹੋ ਜਿਹੇ ਲੋਕਾਂ ਦੇ ਤੇ ਪੁਲਿਸ ਪ੍ਰਸ਼ਾਸਨ ਦੇ
@harcharansingh1737
@harcharansingh1737 3 дня назад
ਬਹੁਤ ਗਲਤ ਹੈ ਗੁੰਡਾ ਕਾਨੂੰਨ ਹੈ
@jindersinghjindersingh8402
@jindersinghjindersingh8402 3 дня назад
ਬਾਬਾ ਜੀ ਨਾਲ ਆ ਥੋਡੇ ਫੂਲ ਸਪੋਰਟ ਆ ਉਸ ਬਹਿਰੂਪੀਏ ਬਲਾਤਕਾਰੀ ਨੂੰ ਇੱਕ ਦਿਨ ਸਜ਼ਾ ਪਰਮਾਤਮਾ ਜ਼ਰੂਰ ਦੇਵੇਗਾ ਹੌਂਸਲਾ ਰੱਖੋ ਤੁਹਾਡੇ ਤੋ ਲੋਕਾਂ ਨੂੰ ਬਹੁਤ ਉਮੀਦਾਂ ਨੇ ਆਖ਼ਰ ਜਿੱਤ ਸਚਾਈ ਦੀ ਹੋਵੇਗੀ
@ManjinderSingh-fz8lu
@ManjinderSingh-fz8lu 3 дня назад
Bs chmnta ch nal oo tusi lok
@ManjinderSingh-fz8lu
@ManjinderSingh-fz8lu 3 дня назад
Cmnt ch nal oo tusi ghre bethe cmnt kr dea kro baba nal tere
@gurjotsingh7060
@gurjotsingh7060 2 дня назад
ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੂੰ ਬੇਨਤੀ ਹੈ ਹੱਥ ਜੋੜ ਕੇ🙏 ਅੰਮ੍ਰਿਤਪਾਲ ਸਿੰਘ ਮੈਹਰੋ ਦਾ ਸਾਥ ਦਿਓ ਜਥੇਦਾਰ ਸਾਬ ਜੀ ਜੋ ਤੋਹਾਡੇ ਫਰਜ ਸੀ ਓ ਭਾਈ ਅੰਮ੍ਰਿਤਪਾਲ ਸਿੰਘ ਨਿਭਾਅ ਰਿਹਾ ਤੁਸੀ ਕਿਹੜੀ ਨੀਂਦੇ ਸੁਤੇ ਪਏ ਓ ਉਠੋ ਓਦੇ ਨਾਲ ਖੜੋ ਤੇ ਸਾਥ ਦਿਓ ਸਾਧ ਲਾਣੇ ਨੂੰ ਵੀ ਬੇਨਤੀ ਹੈ ਮਾੜੀ ਮੋਟੀ ਜੇ ਤੋਹਾਡੇ ਚ ਗੈਰਤ ਹੈ ਤਾ ਮੂੰਹ ਚੋ ਘੁੰਗਣੀਆਂ ਕੱਡੋ
@jatinderpalsingh9170
@jatinderpalsingh9170 2 дня назад
ਇਸ ਬਲਾਤਕਾਰੀ ਬਾਬੇ ਨੂੰ ਸਖ਼ਤ ਸਜਾ ਹੋਣੀ ਚਾਹੀਦੀ ਹੈ ਮਹਿਰੋਂ ਜੀਂ ਦਾ ਰਬ ਭਲਾ ਕਰਨ
@malkitmanga5838
@malkitmanga5838 3 дня назад
ਉਹ ਜਾਗਦੀਆਂ ਜਮੀਰਾਂ ਵਾਲਿਓ ਮਹਿਰੋਂ ਵੀਰ ਦਾ ਸਾਥ ਦਿਓ
@Karazsyan7017
@Karazsyan7017 3 дня назад
ਭਾਈ ਸਾਹਿਬ ਜੀ ਤੁਸੀਂ ਹੁਕਮ ਕਰ ਦਿਓ ਜਿੱਥੇ ਕਹੋ ਤੁਹਾਡੀ ਸਪੋਰਟ ਲਈ ਹਾਜ਼ਰ ਆ।ਪਰ ਡੋਲਣਾ ਨਹੀਂ। ਵਾਹਿਗੁਰੂ ਮੇਹਰ ਕਰੂ।
@ArjunSingh-rx8tw
@ArjunSingh-rx8tw 3 дня назад
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ 🙏🙏
@sewaksingh3435
@sewaksingh3435 2 дня назад
ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਸਾਥ ਦਿਓ
@Dilpreetmehak
@Dilpreetmehak 2 дня назад
ਜਗਦੀਆਂ ਜ਼ਮੀਰਾਂ ਵਾਲੇ ਸਾਥ ਦਿਉ❤❤
@HarpreetSingh-xu5db
@HarpreetSingh-xu5db 3 дня назад
ਅਮ੍ਰਿਤਪਾਲ ਸਿੰਘ ਮਹਿਰੋਂ ਵੀਰ ਜੀ ਜ਼ਿੰਦਾਬਾਦ ਜੀ 👍👌❤️🌴🌹👏👍💪
@thehunterking8711
@thehunterking8711 3 дня назад
ਡੇਰੇ ਵਾਲਿਆਂ ਨਾਲ ਰਲਿਆ ਹੋਇਆ ਜਸਜੋਤ DSP (ਸਿਟੀ ਜਗਰਾਉਂ) ਮੁਰਦਾਬਾਦ
@AmrikSinghAmrikSingh-eo3eg
@AmrikSinghAmrikSingh-eo3eg 2 дня назад
Edi dhi nal v ehi hona j ene babe da sath na ditta pesa sona ta vajaro mil jajna pr ezzat ny mildi vikau DSP dhiyan di ezzat da sodagar
@manishkumarbansal-qc6wj
@manishkumarbansal-qc6wj 3 дня назад
ਅਮ੍ਰਿਤਪਾਲ ਸਿੰਘ ਮਹਿਰੋ ਵਾਹਿਗੁਰੂ ਤੇਰੇ ਨਾਲ ਆ ਤੂੰ ਸੱਚਾ ਸਿਪਾਹੀ ਆ ਕੋਮ ਦਾ
@thehunterking8711
@thehunterking8711 3 дня назад
ਡੇਰੇ ਵਾਲਿਆਂ ਦੇ ਹੱਥੀਂ 20-ਲੱਖ 'ਚ ਵਿਕਿਆ ਜਗਰਾਉਂ ਦਾ ਜਸਜੋਤ DSP ਮੁਰਦਾਬਾਦ
@harpinderkaur1469
@harpinderkaur1469 2 дня назад
ਸਹੀ ਗੱਲ ਆ ਬਾਈ ਰੱਬ ਐਦਾ ਈ ਕਰੇ ਜੇ ਸੱਚ ਨੂੰ ਮਰਨਾ ਪਵੇ ਤਾ ਝੂਠ ਵੀ ਨਾ ਬਚੇ
@CHOUDHARY__EDITOR
@CHOUDHARY__EDITOR День назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ|| ਬਾਈ ਸਾਰੇ ਜਾਣੇ ਇੱਕ ਹੋਕੇ ਰਵੋ ਤੇ ਭਾਈ ਅੰਮ੍ਰਿਤਪਾਲ ਮਹਿਰੋਂ ਦਾ ਸਾਥ ਦਿਓ 🌸🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ||
@navjot473
@navjot473 3 дня назад
ਏਦਾ ਦੇ ਯੋਧੇ ਘਰ ਘਰ ਨਈ ਜੰਮਦੇ ਜੌ ਆਪਣੇ ਤੇ ਆਪਣੇ ਪਰਿਵਾਰ ਦੀ ਜਾਨ ਸੂਲੀ ਤੇ ਟੰਗ ਕੇ ਲੋਕਾਂ ਦਾ ਭਲਾ ਕਰਦੇ ਆ ਸੱਚ ਲਈ ਲੜਦੇ ਆ ਧੀਆ ਭੈਣਾ ਦੀ ਇੱਜ਼ਤ ਲਈ ਲੜਦੇ ਆ ਦੁਖੀ ਧੀਆਂ ਨੂੰ ਸਹੁਰੇ ਘਰ ਵਸੋਂਦੇ ਆ ਏਦਾ ਦੇ ਹੀਰੇ ਬੰਦਿਆ ਨਾਲ ਤਾਂ ਸਾਨੂੰ ਹਰ ਇਕ ਨੂੰ ਖੜਨਾ ਚਾਹੀਦਾ ਏ ਇਹ ਬਾਬਾ ਜੀ ਬੜੇ ਬੜੇ ਬੰਦਿਆ ਨਾਲ ਤੇ ਅਫਸਰਾਂ ਨਾਲ ਲੜਾਈ ਲੜਦੇ ਆ ਜਿਸ ਕਰਕੇ ਬਹੁਤ ਸਾਰੇ ਲੋਕ ਬਾਬਾ ਜੀ ਦੀ ਜਾਨ ਦੇ ਪਿਆਸੇ ਵੀ ਹੋਣਗੇ ਇਸ ਲਈ ਅੱਜ ਬਾਬਾ ਜੀ ਦੇ ਨਾਲ ਨੌਜਵਾਨਾਂ ਨੂੰ ਖੜਣ ਦੀ ਲੋੜ ਆ ਨਈ ਤੇ ਬਾਅਦ ਚ ਹਰ ਕੋਈ ਇਹੀ ਕਹਿੰਦਾ ਬਾਬਾ ਜੀ ਬਹੁਤ ਵਧੀਆ ਸੀ ਚੰਗੇ ਕੰਮ ਕਰਦੇ ਸੀ ਮੁੜ ਹੈ ਦੀ ਜਗ੍ਹਾ ਸੀ ਲੱਗਣ ਨੂੰ ਦੇਰ ਨਈ ਲੱਗਦੀ ਅੱਜ ਦੇ ਕਲਜੁਗ ਦੇ ਟਾਈਮ ਚ ਅਸੀਂ ਪਹਿਲਾ ਹੀ ਬਹੁਤ ਹੀਰੇ ਬੰਦੇ ਗਵਾ ਬੈਠੇ ਆ
@thehunterking8711
@thehunterking8711 3 дня назад
SGPC ਨੂੰ ਵੀ ਜਸਜੋਤ ਸਿੰਘ DSP (ਸਿਟੀ ਜਗਰਾਉਂ) ਦੇ ਖਿਲਾਫ ਐਕਸ਼ਨ ਲਵੇ
@jassigill393
@jassigill393 2 дня назад
ਇਹਨਾ ਤੋ ਉਂਮੀਦ ਨਾ ਰੱਖੀ ਜਾਏ ਅਪਣੇ ਬਚਿਆ ਨੂੰ ਚੰਗੇ ਪੋਸਟ ਤ ਲਗਾਓ
@BaldevSingh-dz8cf
@BaldevSingh-dz8cf 3 дня назад
ਜਾਗਦੀ ਜਮੀਰ ਵਾਲਿਆਂ ਨੂੰ ਭਾਈ ਸਾਹਿਬ ਦਾ ਸਾਥ ਦੇਣਾਂ ਚਾਹੀਦਾ ਹੈ
@harpinderkaur1469
@harpinderkaur1469 2 дня назад
ਬਾਈ ਜੀ ਐਦਾ ਬਾਬੇ ਬਹੁਤ ਆ ਦੁਨੀਆਂ ਚ ਇਹ ਗਲਤ ਕੰਮ ਕਰਦੇ ਆ ਪਰ ਪਿਛੇ ਇਹਨਾ ਦੇ ਬਹੁਤ ਵੱਡੀ ਸ਼ਕਤੀ ਹੁੰਦੀ ਆ ਐਦਾ ਨੀ ਕੋਈ ਇਹਨਾ ਦਾ ਕੁਝ ਕਰ ਸਕਦਾ
@Mansisharma01-g8v
@Mansisharma01-g8v 2 дня назад
Eh bahut vadia insan aaa menu lockdown vich ghar chad k aye c bahut respectfull person aaaa
@thehunterking8711
@thehunterking8711 3 дня назад
ਡੇਰੇ ਵਾਲਿਆਂ ਹੱਥੀਂ ਵਿਕੇ ਹੋਏ ਜਗਰਾਉਂ ਸਿਟੀ ਦਾ DSP 👉🏻 ਜਸਜੋਤ ਸਿੰਘ ਮੁਰਦਾਬਾਦ
@ms_dhaliwal
@ms_dhaliwal 2 дня назад
Singh na kaho dalle nu
@pardeepchahal6387
@pardeepchahal6387 3 дня назад
ਵਾਹਿਗੁਰੂ ਜੀ ਚਾੜਦੀ ਕਲਾ ਵਿੱਚ ਰੱਖੀ ਵੀਰਾ ਨੂੰ
@harrygill9219
@harrygill9219 3 дня назад
ਅਸਲ ਗੁਰੂ ਦਾ ਸਿੱਖ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਬਹੁਤ ਬਹੁਤ ਧਨਵਾਦ ਧਨਵਾਨ
@NarinderSingh-io1di
@NarinderSingh-io1di 2 дня назад
ਸਾਥ ਦਿਉ ਸਿੰਘ ਦਾ ❤ ਮਰੇ ਤੋਂ ਬਾਦ ਇਕੱਠ ਕਰਨ ਦਾ ਕੋਈ ਫਾਇਦਾ ਨੀ
@ManpreetSingh-vj8md
@ManpreetSingh-vj8md 2 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@majorsingh1285
@majorsingh1285 3 дня назад
ਪੁਲਿਸ ਪ੍ਰਸ਼ਾਸਨ ਤੇ DSP ਨੇ ਪੈਸੇ ਲੈ ਲਾਏ ਹੋਣ ਗੇ ਹੁਣ ਬਾਬੇ ਨੂੰ ਬਚਾ ਰਿਹੇ ਨੇ
@kamalsingh-dc1vs
@kamalsingh-dc1vs 3 дня назад
ਮੈਝਰਾ ਤੂ ਵੀ ਡੰਗਰ ਦਿਮਾਗ ਹੀ ਹੈ
@surjitsingh8124
@surjitsingh8124 2 дня назад
ਏਦਾਂ ਹੁੰਦਾ ਇਨਸਾਫ਼ ਬਾਕੀ ਇਹ ਬੰਦਾ ਖੜ੍ਹਾ ਆਪਣੇ ਸਿਧਾਂਤਾਂ ਤੇ ਇਨਸਾਫ਼ ਮਿਲਦਾ ਨਹੀਂ ਲੈਣਾ ਪੈਂਦਾ
@sachindigra
@sachindigra 2 дня назад
ਵੀਰ ਜੀ ਤੁਹਾਡੇ ਹੰਜੂ ਹੀਂ ਦਸਧੇ ਨੇ ਕੇ ਤੂਸੀ ਹਾਰ ਇਕ ਦਾ ਥੱਹੇ ਦਿੱਲੋ ਕਰਧੇ ਓ 🙏🏻. ਵਾਹੇਗੂਰੂ ਜੀ ਤੁਹਾਦੀ ਲੰਭੀ ਉਮਰ ਕਰਨ🙏🏻
@SadgiKaur
@SadgiKaur 2 дня назад
Je apni ਨੌਜਵਾਨ ਪੀੜੀ ਅੱਗੇ ਆ ਰਹੀ ਆ ਇਹ ਵਧੀਆ ਗੱਲ ਆ ਸਾਨੂੰ ਸਾਰਿਆ ਨੂੰ ਬਾਬਾ ਜੀ ਦਾ ਨੌਜਵਾਨ ਮੁੰਡਿਆ ਦਾ ਸਾਥ ਦੇਣਾ ਚਾਹੀਦਾ 🙏 ਸਰਕਾਰ ਤਾਂ ਕੁਝ ਵੀ ਨਈ ਕਰਦੀ
@HarpreetSingh-hm1gk
@HarpreetSingh-hm1gk День назад
ਕਿਸੇ ਦਾ ਭਲਾ ਕਰਨ ਦੀ ਸਜ਼ਾ ਮਿਲੀ ਆ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ , ਸਾਰੇ ਸਿੱਖ ਜਗਤ ਨੂੰ ਭਾਈ ਸਾਹਿਬ ਦੇ ਨਾਲ ਖੜਣਾ ਚਾਹੀਦਾ ਹੈ 🙏🙏🙏
@jagsirbrar2523
@jagsirbrar2523 3 дня назад
ਸਰਬਜੀਤ ਖਾਲਸਾ ਅਮਿੰਤਾਪਾਲ ਖਾਲਸਾ ਦੇ ਹੱਕ ਵਿੱਚ ਆਉਣ ਜੀ
@darshandeepsingh2275
@darshandeepsingh2275 3 дня назад
22 Oh Ohdo Aunge Jdo Mamla hor highlight hovega jdo Wah wah ho sake Te BJP de Agent ne ohna nu Mehron pasand nhi 😅
@honeysingh-w4y
@honeysingh-w4y 3 дня назад
Sgpc jathedar taksali waris panjab waley a ne zimedar ne Aam sangat Jo ehna di ha vich ha ni milaunda ohna nu sikh hi nahi samjdey satkar kametiya waley gariba nu kutan waley ne hun na amritpal sarbjit koi ni boleya sab paisey chaudar de bhukhey ne guru sahib ja Aam sikha nal nahi khad de
@warispunjabde5563
@warispunjabde5563 2 дня назад
@@honeysingh-w4y ਬਾਈ ਜੀ ਥੋਨੂੰ ਕਿਸੇ ਨੇ ਗਲਤ ਜਾਣਕਾਰੀ ਦਿੱਤੀ ਆ,sgpc ਤੇ ਕਮੇਟੀਆਂ ਦਾ ਤਾਂ ਪਤਾ ਨੀ ਭਰਾਵਾ ਪਰ ਅਸੀਂ ਜੁਲਮ ਦੇ ਵਿਰੁੱਧ ਹਮੇਸ਼ਾ ਖੜੇ ਆ ਤੇ ਖੜਦੇ ਰਹਾਂਗੇ ਜੇਕਰ hilight ਨਹੀਂ ਹੁੰਦੇ ਸਾਹਮਣੇ ਆਕੇ ਨੀ ਕਰਦੇ ਤਾਂ ਇਸਦਾ ਮਤਲਬ ਇਹ ਵੀਰੇ ਵੀ ਅਸੀਂ ਕੁਛ ਕਰ ਨੀ ਰਹੇ,ਤੁਸੀ ਆਪਣਾ ਨੰਬਰ ਦਿਓ ਆਪਾ ਮਿਲਾਗੇ ਸਾਡੇ ਨਾਲ ਦਿਨ ਗੁਜ਼ਰ ਕੇ ਦੇਖਿਓ ਲੱਗ ਜਾਊਗਾ ਪਤਾ ਵੀਰ ਵੀ ਅਸੀਂ ਕੀ ਕਰਦੇ ਹਾਂ ਜਾਂ ਕੀ ਨਹੀਂ
@khalistan7716
@khalistan7716 3 дня назад
ਵੀਰ ਅਮ੍ਰਿਤਪਾਲ ਸਿੰਘ ਮਹਿਰੋ ਜੀ ਰੋਣਾ ਨਹੀਂ ਸ਼ੇਰ ਦਿਲ ਨਹੀਂ ਸੁਟਦੇ ਅਸੀ ਸਭ ਤੁਹਾਡੇ ਨਾਲ ਹਾ
@jagjiwankaur3938
@jagjiwankaur3938 3 дня назад
ਜੇ ਪੁਲਸ ਪਰਸਾਨ ਚੰਗੇ ਹੋਣ ਤਾ ਲੋਕ ਕਨੂੰਨ ਹੱਥ ਚ ਕਿਉ ਲੈਣ ਲੱਖ ਲਾਹਣਤ ਵਕਾਉ ਨੂੰ😮😮😮😮😮
@gurdasop7169
@gurdasop7169 9 часов назад
ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਾਬਾ ਮਹਿਰੋਂ ਜੀ ਦਾ ਸਾਥ ਦਿਓ ਜੀ
@hirasingh36
@hirasingh36 3 дня назад
ਜਿਉਂਦਾ ਰਹਿ ਸਿੰਘਾ ਵਾਹਿਗੁਰੂ ਚੜਦੀ ਕਲਾ ਚ ਰੱਖੇ
@VineetKsharma-x4c
@VineetKsharma-x4c 3 дня назад
😢 ਮੈਨੂੰ ਹਿੰਦੂ ਹੋਣ ਦੇ ਨਾਤੇ ਰੋ ਪਿਆ ਤੇ ਤੁਹਾਨੂੰ ਸ਼ਰਮ ਨੀ ਆਈ
@SahilNarwal-i3m
@SahilNarwal-i3m 3 дня назад
ਖਾਲਸਾ ਜੀ ਦਿਲ ਨਾ ਛੱਡੋ ਆਕਾਲ ਪੁਰਖ ਆਪ ਹਾਜ਼ਰ ਨਾਜ਼ਰ ਹੋ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉ
@InderjitDhaliwal-im6fl
@InderjitDhaliwal-im6fl 2 дня назад
ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਬਹੁਤ ਵਧੀਆ ਇਨਸਾਨ ਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
@gurifotofilms
@gurifotofilms 2 дня назад
ਭਾਈ ਅੰਮ੍ਰਿਤਪਾਲ ਮਹਿਰੋ ਜੀ ਦਾ ਸਾਥ ਦੇਣਾ ਚਾਹੀਦਾ ਹੈ ਸਾਰੇ ਲੋਕਾਂ ਨੂੰ ਬੇਨਤੀ ਹੈ ਭਾਈ ਜੀ ਦੇ ਨਾਲ ਖੜੇ ਹੋ ਭਾਈ ਸਾਹਿਬ ਜੀ ਆਪਾਂ ਤਾਂ ਤੁਹਾਡੇ ਨਾਲ ਹੈ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ
@ParminderSingh-un5xd
@ParminderSingh-un5xd 3 дня назад
ਅੰਮ੍ਰਿਤਪਾਲ ਸਿੰਘ ਮਹਿਰੋ ਅਸੀਂ ਤੁਹਾਡੇ ਨਾਲ ਹਾਂ। ਤੁਸੀਂ ਫਿਕਰ ਨਾ ਕਰੋ।
Далее