Тёмный

Baby Girl Birth After 14 Years| Dog Lover Interview | Motivational Video|Mani Parvez  

Kaint Punjabi (ਘੈਂਟ ਪੰਜਾਬੀ)
Подписаться 366 тыс.
Просмотров 158 тыс.
50% 1

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
Daughter Was Born After 14 years | Dog Lover Interview | Motivational Video @kaintpunjabi
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

2 окт 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 359   
@kaintpunjabi
@kaintpunjabi 9 месяцев назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaintpunjabi/
@GurcharanSingh-rt8nx
@GurcharanSingh-rt8nx 9 месяцев назад
Waheguru God bless you
@satnamsingh-rv7vr
@satnamsingh-rv7vr 9 месяцев назад
,,❤❤❤❤❤
@luckysidhu1952
@luckysidhu1952 9 месяцев назад
LOKA DA MUH NAHI FAR SAKDE JO BOLDE NE OHNA DE KARM KHARAB NE SO BABA JI THODE SARE PARWAR NU WADAEA
@kuldeepkaur791
@kuldeepkaur791 9 месяцев назад
Amazing family God always bless you all.
@bavleenkaur5459
@bavleenkaur5459 9 месяцев назад
Sade pind di aa
@sukhwinderhans7737
@sukhwinderhans7737 9 месяцев назад
ਬੇਟੀ ਦੇ ਜਨਮ ਦੀਆ ਆਪ ਸਮੂੰਹ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਈਆ ਜੀ
@kuka6853
@kuka6853 9 месяцев назад
ਜਿਹੜਾ ਡਾਕਟਰ ਸਾਡਾ ਫਰੀ ਇਲਾਜ ਕਰਦਾ ਅਸੀ ਉਸਨੂੰ ਭੁੱਲ ਜਾਂਦੇ ਆ। ਵਾਹਿਗੁਰੂ ਜੋ ਚਾਹੇ ਹੋ ਸਕਦਾ
@amriksinghdhanoa7646
@amriksinghdhanoa7646 9 месяцев назад
ਵਧਾਈਆ ਜੀ ਵਧਾਈਆ ਗੁਰੂ ਕਿਰਪਾ ਕੀਤੀ । ਪੁਤ ਰੁਖੀ ਲਗਦੇ ਨਾ । ਧੀਆ ਮਿਲਣ ਨਾ ਕਿਤੋ ਬਾਜਾਰੋ । ਇਹ ਸੌਦਾ ਸਚ ਦਾ ਹੈ । ਮਿਲਦਾ ਸਤਿਗੁਰਾ ਦੇ ਦਰਬਾਰੋ । ਧੀਆ ਨਾਲ ਰਿਸ਼ਤੇਦਾਰੀ ਹੈ ਵਧਦੀ । ਪੁਤਾ ਨਾਲ ਹੈ ਖਾਨਦਾਨੀ ਚਲਦੀ । ਪੁਤ ਤੇ ਧੀ ਵਿਚ ਫਰਕ ਕੋਈ । ਰਬ ਜੋ ਕਰਦਾ ਹੈ । ਸਭ ਕਰੋ ਇਹੋ ਤੰਦਰੁਸਤੀ ਦੀ ਅਰਜੋਈ ।
@balbirsakhon6729
@balbirsakhon6729 9 месяцев назад
ਵਧਾਈਆਂ ਸਾਰੇ ਪਰਵਾਰ ਨੂੰ ਭੈਣੇ ਚਾਰ ਦਰਵੇਸਾਂ ਦੀ ਸੇਵਾ ਦਾ ਪਰਮਾਤਮਾਂ ਨੇ ਤੁਹਾਨੂੰ ਫਲ ਦਿੱਤਾ
@gcsharma310
@gcsharma310 9 месяцев назад
ਘਰ ਲਕਸ਼ਮੀ ਆਈ ਬਹੁਤ ਬਹੁਤ ਮੁਬਾਰਕਾਂ, ਸੱਚ ਸਾਬਤ ਹੋਇਆ ਕਿ ਦੇਰ ਹੈ ਅੰਧੇਰ ਨਹੀਂ। ਦੁਨੀਆਂ ਵਿੱਚ ਮਾਂ ਬਾਪ ਬਣ ਜਾਣਾ ਵੀ ਰੱਬ ਦੀ ਕਿਰਪਾ ਸਦਕਾ ਹੈ ਅਤੇ ਉਹ ਖੁਸ਼ੀ ਮਿਲਦੀ ਹੈ ਇਹ ਉਸ ਨੂੰ ਪੁੱਛੋ ਜਿਸ ਕੋਲ ਕੋਈ ਬੱਚਾ ਨਹੀਂ। ਇੱਕ ਚੀਜ਼ ਜਰੂਰ ਕਰਨਾ ਕਿ ਆਪਣੀ ਬੱਚੀ ਦੇ ਚੱਕਰ ਵਿੱਚ ਪਹਿਲੇ ਬੱਚਿਆਂ ਨੂੰ ਨਾ ਭੁੱਲ ਜਾਣਾ।
@gurigurjit
@gurigurjit 9 месяцев назад
ਜੱਗੇ ਵੀਰੇ ਬਹੁਤ ਬਹੁਤ ਵਧਾਈਆਂ ਤੈਨੂੰ ਤੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਗੁਰੂ ਸਾਡੇ ਪੁੱਤ ਦੀਆਂ ਵੱਡੀਆਂ ਉਮਰਾਂ ਕਰੇ ਇਸ ਬੰਦੇ ਦੇ ਦੁੱਖ ਨੂੰ ਮੈਂ ਜਾਣਦਾ ਮੇਰਾ ਵੀਰ ਹੀ ਆ ਸਾਡਾ ਬਹੁਤ ਪਿਆਰ ਆ ਇਕ ਦੂਜੇ ਨਾਲ ਸਾਡੇ ਵੀ 9 ਸਾਲ ਬਾਅਦ ਹੋਈ ਏ ਇਸਤੋਂ 1 ਮਹੀਨੇ ਪਹਿਲਾਂ ਸਾਡੇ ਲਈ ਨਮਨ ਤਾਂ ਕਰਮਾਂ ਵਾਲੀ ਧੀ ਆ ਸਾਡੀ
@SidhumonuSidhumonu-kn3bc
@SidhumonuSidhumonu-kn3bc 9 месяцев назад
ਬਹੁਤ ਬਹੁਤ ਵੱਦਾਈ ਹੋਵੇ ਦੀਦੀ ਜੀ ,ਧੀ ਨੂੰ ਸਾਡੀ ਵੀ ਉਮੱਰ ਲੱਗ ਜਾਵੇ ,,ਪਿਆਰੀ ਧੀ ਖੁਸ ਰੱਵੇ ,❤❤❤❤ ਦੀਦੀ ਰੱਬ ਸਾਰੇਆ ਦੀ ਸੁਣਦਾ ਏ ,ਵਾਹਿਗੂਰੁ ਅੱਗੇ ਮੱਥਾ ਟੱਕਾਊ ਜੀ ਵਾਹਿਗੂਰੁ ਨੇ ਮੇਹਰ ਕੀਤੀ ਏ ❤❤❤❤
@Bdog6868
@Bdog6868 9 месяцев назад
ਵਾਹਿਗੂਰ ਜੀ ਨੇ ਬਹੁਤ ਮੇਹਰ ਕੀਤੀ ਹੈ
@sandipsohi-oq5po
@sandipsohi-oq5po 9 месяцев назад
ਸਹੀ ਗੱਲ ਆ ਕੋਈ ਬੱਚੇ ਨੂੰ ਹੱਥ ਨੀ ਲਾਉਣ ਦਿੰਦੇ😢ਇਹ ਤਾ ਰੱਬ ਹੀ ਜਾਣ ਦਾ ਜੋ ਦਿਲ ਤੇ ਬੀਤਦੀ 😢😢😢 ਮੇਰੇ ਨਾਲ ਵੀ ਇਓ ਹੀ ਹੁੰਦਾ ਆ 😢😢
@HarneetKalas-nf8nd
@HarneetKalas-nf8nd 9 месяцев назад
ਵਾਹਿਗੁਰੂ ਜੀ ਤੁਹਾਨੂੰ ਵੀ ਬੱਚੇ ਦੀ ਦਾਤ ਬਖਸ਼ਣ ਗੇ ਮੇਰੇ ਕੋਲ ਗੁਡੀਆ ਛੇ ਸਾਲ ਬਾਅਦ ਹੋਈ ਸੀ ਵਾਹਿਗੁਰੂ ਜੀ ਦੇ ਘਰ ਵਿੱਚ ਦੇਰ ਹੈ ਹਨੇਰ ਨਹੀਂ ਵਾਹਿਗੁਰੂ ਜੀ ਹਰ ਇੱਕ ਦੀ ਕੁੱਖ ਨੂੰ ਹਰੀ ਕਰਿਓ ਜੀ
@sandipsohi-oq5po
@sandipsohi-oq5po 9 месяцев назад
13 ਸਾਲ ਹੋ ਗਏ ਆ😭😢🥺
@surinderpal1176
@surinderpal1176 9 месяцев назад
God 🙏🙏🙏🙏 bless ❤️❤️❤️❤️ you sabka malak 1
@gurdeepkaur7705
@gurdeepkaur7705 9 месяцев назад
​@@sandipsohi-oq5powaheguru ji mehar karan
@BalwantSingh-rz4ch
@BalwantSingh-rz4ch 9 месяцев назад
ਧੀਆਂ ਵੀ ਕਰਮਾਂ ਵਾਲਿਆਂ ਨੂੰ ਮਿਲਦੀਆਂ ਨੇ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਅਤੇ ਹਮੇਸ਼ਾ ਖੁਸ਼ੀਆਂ ਬਖਸ਼ੇ ਜੀ
@karmjitsingh2230
@karmjitsingh2230 9 месяцев назад
ਸਈ ਗੱਲ ਲੋਕ ਮੇਨੇ ਬਹੁਤ ਮਾਰਦੇ ਨੇ ਕਿਸੇ ਦਾ ਰਿਸਤੇਦਾਰ ਦੇ ਵਿਆਹ ਹੋਵੇ। ਜਿਦੇ ਘਰ ਬੱਚਾ ਨਾ ਹੋਵੇ। ਮੱਥੇ ਨਹੀਂ ਲੱਗਨ ਦੇਦੇ ਅਾਪ ਦੀ ਨੋਹਾ ਨੂੰ। ਸਾਡੇ ਨਾਲ ਏਦਾ ਹੀ ਹੋਣ ਦੀਆਂ ਪਰ ਕੀ ਕਰੀਏ। ਰੰਬ ਅਗੇ ਜੋਰ ਨਹੀਂ। ਏ ਰੰਬ ਕਰੂ ਤਾ ਬੱਚੇ ਦੀ ਦਾਤ ਮਿਲਦੀ ਆ ਕੋਈ ਨਹੀਂ ਗੁਰੂ ਰਾਮਦਾਸ ਕਿਰਪਾ ਕਰਨ ਗੇ
@gurdevkaur1209
@gurdevkaur1209 9 месяцев назад
ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਤੁਹਾਡੀ ਸੇਵਾ ਦਾ ਫਲ ਦਿੱਤਾ ਹੈ ਬੇਟੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਤੇ ਬੱਚੀ ਨੂੰ ਤੰਦਰੁਸਤੀ ਬਖਸ਼ਣ ਤੇ ਉਮਰ ਲੰਬੀ ਕਰੇ ਹੱਸਦੇ ਵੱਸਦੇ ਰਹੋ ਸਦਾ
@MAABOLIPUNJABII
@MAABOLIPUNJABII 9 месяцев назад
ਕਰਮਾ ਵਾਲੀ ਧੀ ਆਉਂਦੇ ਸਾਰ ਹੀ ਮਾਂ ਪਿਓ ਨੂੰ ਬੇਅੰਤ ਖੁਸ਼ੀਆਂ ਵੰਡ ਤੀਆ ਜੀਉ ਜੀ ਏਸ ਭੈਣ ਨੇ ਜਾਨਵਰਾਂ ਨੂੰ ਆਪਣੇ ਬੱਚੇ ਸਾਂਭ ਪਾਲਿਆ ਓਹਦਾ ਹੀ ਪੁੰਨ ਵਾਹਿਗੁਰੂ ਜੀ ਨੇ ਏਸ ਪਰਿਵਾਰ ਨੂੰ ਦਿੱਤਾ ਵਾਹਿਗੁਰੂ ਜੀ ਰੱਬ ਸੱਚੇ ਦਿਲ ਰੂਪੀ ਬੰਦੇ ਨੂੰ ਓਹਦਾ ਫਲ ਜਰੂਰ ਦਿੰਦਾ ਏ ਵਾਹਿਗੁਰੂ ਜੀ ਮੇਹਰ ਕਰਨਾ ਏਸ ਪਰਿਵਾਰ ਤੇ🤗🧡🙏🏻
@SukhwinderSingh-wq5ip
@SukhwinderSingh-wq5ip 9 месяцев назад
ਬਹੁਤ ਬਹੁਤ ਮੁਬਾਰਕਾਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤🎉
@balvirdhaliwal1041
@balvirdhaliwal1041 9 месяцев назад
ਪ੍ਰਮਾਤਮਾ ਇਸ ਪਰਿਵਾਰ ਨੂੰ ਸਦਾ ਖੁਸ਼ ਰੱਖਣਾ। ਵਾਹਿਗੁਰੂ ਜੀ। 🙏
@kk-wy5eq
@kk-wy5eq 9 месяцев назад
Yakeen toh pare hai ke es tarah de lok ajkal di duniya vich vi hege ne waheguru mehar kare ehna pyar de naal bhare hoye dil bezubana di seva da phal milgaya
@RajRani-lj4mx
@RajRani-lj4mx 9 месяцев назад
ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਰੋਣਾਂ ਆ ਗਿਆ ਮੇਰੇ ਵੀ ਪੰਜ ਬੇਟੀਆ ਤੋ ਵਾਦ ਬੇਟੇ ਦਾ ਮੁਹ ਦੇਖੀਆਂ ਵੱਡੀ ਬੇਟੀ ਸੋਲਾ ਸਾਲ ਦੀ ਸੀ ਮੇਰੇ ਵਿਆਹ ਨੂੰ ਸਤਾਰਾਂ ਸਾਲ ਹੋ ਗਏ ਸੀ ਮੇਰੇ ਤੇ ਵੀ ਬਹੁਤ ਬੇਹਮ ਕਰਦੇਂ ਸੀ ਕਿਸ਼ੇ ਦੇ ਮੁੱਡਾ ਹੁਦਾ ਸੀ ਤਾ ਲੋਕੀ ਆਪਣੇ ਬੱਚੇ ਲਕੋਣ ਲਗ ਜਾਂਦੇ ਸੀ ਮੈਂ ਵੀ ਬਹੁਤ ਰੋਦੀ ਹੁੰਦੀ ਸੀ ਮੈਂ ਤਾਂ ਬਿਆਸ ਵਾਲੇ ਬਾਬਾ ਜੀ ਤੇ ਡੋਰਾ ਸੀਟੀਆਂ ਸਨ ਬਾਬਾ ਜੀ ਦਾ ਛੂਕਰ ਹੈ ਉਨੀ ਮੇਰੀ ਪੁੱਤ ਨਾਲ ਝੋਲੀ ਭੱਰੀ ਬੇਟਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਲੰਬੀਆਂ ਉਮਰਾਂ ਕਰੇਂ ❤❤❤❤❤❤❤❤❤❤❤❤❤❤❤❤,,🙏🙏🙏🙏
@dhillonvlogs8053
@dhillonvlogs8053 9 месяцев назад
Didi mere v 3 betiya ne menu kde putt milu meriya dhiya nu veer pta ni kdo milu😭😭😭
@HarneetKalas-nf8nd
@HarneetKalas-nf8nd 9 месяцев назад
ਵਾਹਿਗੁਰੂ ਜੀ ਬੱਚੀ ਤੋ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ
@user-ms4hw6lt7b
@user-ms4hw6lt7b 9 месяцев назад
Sohra gharr di soch changi a tahi Rabb n suni a 🙏 nai ta kayi dhean eda e rul gayian madi soch kar k Waheguru ji🙏
@starkabuterbazzkhedari3317
@starkabuterbazzkhedari3317 9 месяцев назад
ਬਹੁਤ ਬਹੁਤ ਵਧਾਈਆਂ ਜੱਗੇ ਬਾਈ ਨੂੰ ਪਰਮਾਤਮਾ ਅੱਗੇ ਕੀਤੀਆ ਹੋਈਆ ਅਰਦਾਸਾ ਤੇ ਉਹਦੇ ਉਪਰ ਵਿਸ਼ਵਾਸ ਰੱਖਿਆ ਤੇ ਅੱਜ ਪਰਿਵਾਰ ਵਿੱਚ ਨਮਨ ਖੇਲ ਰਹੀ ਆ ❤
@sonygill9499
@sonygill9499 9 месяцев назад
ਵਾਹਿਗੁਰੂ ਜੀ ਨੇ ਬਹੁਤ ਮੇਹਰ ਕੀਤੀ ਹੈ 🙏
@user-dt5vi1wf7j
@user-dt5vi1wf7j 9 месяцев назад
ਵਾਹਿਗੁਰੂ ਜੀ🙏 ਹਮੇਸ਼ਾ ਖੁਸ਼ ਰੱਖਣਾ ਸਾਰੇ ਪਰਿਵਾਰ ਨੂੰ
@rajwantkaur5713
@rajwantkaur5713 9 месяцев назад
ਬਹੁਤ ਵਧਾਈਆਂ ਭੈਣ ਤੇ ਵੀਰ ਨੂੰ ਭੈਣ ਜੀ ਜੀਹਦੇ ਨਾਲ ਬੀਤਦੀ ਉਸ ਨੂੰ ਹੀ ਪਤਾ ਹੁੰਦਾ ਲੋਕਾਂ ਦੀਆਂ ਗੱਲਾਂ ਜਿੰਦਗੀ ਭਰ ਨੀ ਭੁਲਦੀਆ😢
@aulakhaulakh8872
@aulakhaulakh8872 9 месяцев назад
ਵਾਹਿਗੁਰੂ ਜੀ ਤਦੰਰੁਸਤੀਆ ਬਖਸ਼ੋ ਪਰਿਵਾਰ ਨੂੰ ਇਸ ਧੀ ਨੂੰ।
@baljitgill1304
@baljitgill1304 9 месяцев назад
ਬਹੁਤ ਸੋਣੀ ਧੀ ਰਾਣੀ ❤ ।ਬਹੁਤ ਸਾਰਾ ਪਿਆਰ ਪੁੱਤਰ ਨੂੰ।
@hk8076
@hk8076 9 месяцев назад
ਰੱਬ ਦੇ ਘਰ ਵਿਚ ਦੇਰ ਆ ਆਦੇਰ ਨਹੀਂ 😊😊😊😊😊😊 ਬਹੁਤ ਬਹੁਤ ਮੁਬਾਰਕਾਂ ਸਾਰੀ ਫੈਮਲੀ ❤❤❤❤ ਨੂੰ
@HarneetKalas-nf8nd
@HarneetKalas-nf8nd 9 месяцев назад
ਵਾਹਿਗੁਰੂ ਜੀ ਹਰ ਇੱਕ ਮਾਤਾ ਜੀ ਨੂੰ ਬੱਚੇ ਦੀ ਦਾਤ ਬਖਸ਼ਿਓ ਜੀ
@kiranhargovindsinghkaur323
@kiranhargovindsinghkaur323 9 месяцев назад
ਸਰਕਾਰੀ ਹਸਪਤਾਲ ਵਿਚ IVF ਹੋਣਾ ਚਾਹੀਦਾ ਹੈ ਗਰੀਬ ਪਰਵਾਰ ਵੀ ਬੱਚਾ ਲੈ ਸਕੇ ਕਿੰਨਾ ਔਖਾ ਹੁੰਦਾ ਹੈ ਗੱਲਾਂ ਸੁਣ ਕੇ ਪਤਾ ਲੱਗਦਾ ਹੈ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਇਹੋ ਜਿਹਾ ਸਰਕਾਰ ਵੱਲੋਂ ਹੋਣਾ ਚਾਹੀਦਾ ਹੈ
@GurdeepSingh-su5ev
@GurdeepSingh-su5ev 9 месяцев назад
ਸਾਰੇ ਪ੍ਰੀਵਾਰ ਨੂੰ ਬਹੁਤ ਸਾਰੀਆ ਵਧਾਈਆ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ
@KuldeepSingh-vv6dm
@KuldeepSingh-vv6dm 9 месяцев назад
ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਦਾ ਸਾਰੇ ਹੀ ਪ੍ਰਵਾਰ ਉੱਪਰ ਵਹਿਗੁਰੂ ਜੀ
@user-rw7ln9hu1h
@user-rw7ln9hu1h 9 месяцев назад
ਇਸ ਤਰਾਂ ਦੀ ਸੱਸ ਰੱਬ ਸਭ ਨੂੰ ਦੇਵੇ
@lalharbans838
@lalharbans838 9 месяцев назад
ਜਿਹੜੇ ਤੁਸੀਂ ਘਰ ਵਿੱਚ ਦਰਵੇਸ਼ ਰੱਖੇ ਹਨ। ਇਹ ਤੁਹਾਡਾ ਬੱਚਾ ਇਹਨਾਂ ਦੀ ਫਰਿਆਦ ਨਾਲ ਹੋਣੀਆਂ ਹੈ। ਜਦੋਂ ਵੀ ਰੱਬ ਅੱਗੇ ਅਰਦਾਸ ਕੁੱਤੇ ਕਰਦੇ ਹਨ। ਕੁੱਤੇ ਆਖਦੇ ਨੇ ਰੱਬ ਨੂੰ। ਇਹਨਾਂ ਦੇ ਘਰ ਜੀਅ ਆਵੇ ਪਰਿਵਾਰ ਵਧੇ ਮੇਰੀ ਰੋਟੀ ਦੀ ਬੁਰਕੀ ਵਧੇ। ਕੁੱਤਾ ਦਰਵੇਸ਼ ਇੱਕ ਰੱਬੀ ਰੂਪ ਹੈ। ਦਰ ਆਏ ਨੂੰ ਦਰਵੇਸ਼ ਨੂੰ ਜ਼ਰੂਰ ਰੋਟੀ ਦੀ ਬੁਰਕੀ ਪਾਇਆ ਕਰੋ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ 🙏❤️🙏❤️🙏❤️🙏❤️🙏
@technicalanuji802
@technicalanuji802 9 месяцев назад
ਤੁਸੀ ਗੱਲ ਸਮਝ ਗੇ ਸਾਰੀ ਪਰ ਜਿਹੜੇ ਹਾਲੇ ਵੀ ਕਹੀ ਜਾਦੇ ਆ ਸਾਡੇ ਬੱਚਾ ਨੀ ਹੋਇਆ ਸਾਡੇ ਬੱਚਾ ਨੀ ਹੋਇਆ ਇਹਨਾ ਜੀਆ ਦੀ ਵੀਡੀਓ ਦੇਖ ਕੇ ਵੀ ਦਿਮਾਗ ਨੀ ਲਾ ਸਕਦੇ ਲੋਕ
@lalharbans838
@lalharbans838 9 месяцев назад
@@technicalanuji802 ਜੀ ਹਾਂ ਮੇਰੇ ਘਰ ਵੀ 8 ਸਾਲਾਂ ਤੋਂ ਬਾਅਦ ਬੇਟੇ ਨੇ ਜਨਮ ਲਿਆ ਹੈ। ਉਸ ਦੀ ਮੰਮੀ ਨੇ ਵੀ ਇਸ ਹੀ ਨਸਲਾਂ ਦੇ ਦਰਵੇਸ਼ ਰੱਖੇ ਸਨ । ਕਿਉਂਕਿ ਇਹ ਉਸ ਪ੍ਰਮਾਤਮਾ ਕੋਲ ਇਹੋ ਅਰਦਾਸ ਕਰਦੇ ਹਨ। ਇਹਨਾਂ ਦੇ ਘਰ ਦਾ ਮੈਂਬਰ ਵਧੇਗਾ ਸਾਡੀ ਰੋਟੀ ਦੀ ਬੁਰਕੀ ਹੋਰ ਵਧੇਗੀ
@kuljinderdhaliwal3241
@kuljinderdhaliwal3241 9 месяцев назад
ਮੇਰੀ ਭੈਣ ਦੇ 13 ਸਾਲ ਬਾਅਦ ਬੇਟੀ ਨੇ ਜਨਮ ਲਿਆ ਸੀ ਬਹੁਤ ਅਰਦਾਸਾ ਕੀਤੀਆ ਸੀ ਅਸੀ ਸਭ ਨੇ ਹੁਣ ਸਾਡਾ ਪੁੱਤ ਧੀ ਉੱਹ ਹੀ ਹੈ। ਮੇਰੇ ਦੋ ਪੁੱਤ ਨੇ ਧੀ ਮੇਨੂੰ ਮੇਰੀ ਭੈਣ ਦੀ ਕੁੱਖੋ ਦਿੱਤੀ ਅੱਜ ਸਾਡੀ ਧੀ 15 ਸਾਲ ਦੀ ਹੈ ਹਰਨੀਤ ਕੌਰ ਪੰਧੇਰ ਧਨੋਲਾ ਵਾਹਿਗੁਰੂ ਮੇਰੀ ਉੱਮਰ ਮੇਰੀ ਧੀ ਨੂੰ ਲਾ ਦੇਵੇ
@jotideol41
@jotideol41 9 месяцев назад
ਵਧਾਈਆਂ ਵੀਰ ਭੈਣ ਰੱਬ ਬੱਚੀ ਨੂੰ ਲੰਮੀ ਉਮਰ ਤੇ ਤਰੱਕੀ ਵਖਸੇ
@user-rp4wr8pi1g
@user-rp4wr8pi1g 9 месяцев назад
🎉❤ਮੁਬਾਰਕਾ ਜੀ ਤੁਹਾਨੂੰ
@baljinderkaler1713
@baljinderkaler1713 9 месяцев назад
Waheguru ji Chardikla vich rakho es Family nu God bless you sab nu
@ramsinghkhalsa8220
@ramsinghkhalsa8220 9 месяцев назад
ਬਹੁਤ ਬਹੁਤ ਮੁਬਾਰਕਾਂ ਜੀ❤❤
@Keeratkalervlogs2068
@Keeratkalervlogs2068 9 месяцев назад
ਬਹੁਤ ਬਹੁਤ ਮੁਬਾਰਕਾਂ ,ਵਹਿਗੁਰੂ ਤਹਾਨੂੰ ਖੂਸ਼ ਰੱਖਣ ਹਮੇਸ਼ਾ,ਘਟੀਆ ਸੋਚ ਵਾਲੇ ਲੋਕਾਂ ਨੂੰ ਸੋਝੀ ਬਖ਼ਸ਼ਣ ,, ਤੁਹਾਡੇ ਧੀਆਂ ਪੁੱਤਰਾਂ ਨੂੰ ਬਹੁਤ ਪਿਆਰ ❤
@pawanbrar1407
@pawanbrar1407 9 месяцев назад
sadi v 9 saala baad rab ne suni aa dhan dhan baba bhuda saab ji
@user-dh4bc1co7m
@user-dh4bc1co7m 9 месяцев назад
Didi paji but vadia soch mahraj ne but sona kita
@sahilpreetsingh4545
@sahilpreetsingh4545 9 месяцев назад
Waheguru mehr kre beti te god bless you live long life waheguru teri har wish poori kre 🎉🎉🎉🎉🎉
@prabjit7425
@prabjit7425 9 месяцев назад
ਬੇਜ਼ੁਬਾਨਾਂ ਨੂੰ ਪਿਆਰ ਕਰਨ ਵਾਲੇ ਕੋਈ ਆਮ ਲੋਕ ਨਹੀਂ ਹੁੰਦੇ ਬਲਕਿ ਉਹ ਲੋਕ ਤਾਂ ਰੱਬੀ ਰੂਹਾਂ ਹੁੰਦੀਆਂ ਹਨ । ਰੂਹ ਨਾਲ ਕੀਤੀ ਜਾਂਦੀ ਬੇਜ਼ੁਬਾਨਾਂ ਦੀ ਕੀਤੀ ਸੇਵਾ ਕਦੀ ਵੀ ਵਿਅਰੱਥ ਨਹੀਂ ਜਾਂਦੀ 🙏🙏 ।
@pssandhu7942
@pssandhu7942 9 месяцев назад
ਬਾਈ ਜੀ ਤੁਹਾਡੀ ਵੀਡੀਓ ਨੇ ਤਾਂ ਭਾਵਕ ਹੀ ਕਰ ਦਿੱਤਾ ਐਨਾ ਸਬਰ ਤੇ ਭਰੋਸਾ
@harpreetdhaliwal4315
@harpreetdhaliwal4315 9 месяцев назад
Waheguru di mehar hoyee hai....Forget old days. Enjoy. You are lucky you got supportive mother-in-law. Rab Raazi rakhay
@muhammadmushtaq8966
@muhammadmushtaq8966 9 месяцев назад
ماشاءاللہ ماشاءاللہ ماشاءاللہ ڈھیر مبارک ویر شکریہ ❤❤❤❤❤❤❤❤
@dilbaghsinghgill3174
@dilbaghsinghgill3174 9 месяцев назад
ਬਹੁਤ ਪਿਆਰੀ ਬੱਚੀ ਏ ਪਰਮਾਤਮਾ ੳਮਰ ਲੰਮੀ ਕਰੇ
@jassysingh830
@jassysingh830 9 месяцев назад
ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਮਾਣੇ ਧੀ ਰਾਣੀ, ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ❤🎉
@MandeepKaur-kp3de
@MandeepKaur-kp3de 9 месяцев назад
ਵਧਾਈਆਂ 🎉🎉
@jasminekaur6671
@jasminekaur6671 9 месяцев назад
Boht boht mubarka...rbb sbb nu maa pyo bnna da sukh dve...jindgi di sbb to sohni khushi hundi ha eh ❤
@nareshbansal1898
@nareshbansal1898 9 месяцев назад
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਪਰੀ ਤੇ
@GaganDeep-pu7re
@GaganDeep-pu7re 9 месяцев назад
ਬਹੁਤ ਵਧਾਈਆਂ ਜੀ ਬੇਜ਼ਬਾਨ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਵੀਰੇ ਜਦੋਂ ਆਪਾ ਘਰ ਰੱਖ ਦੇ ਹਾ ਬੇਜ਼ੁਬਾਨ ਇਹਨਾਂ ਵਿੱਚ ਪਿਆਰ ਹੀ ਬਹੁਤ ਪੈ ਜਾਂਦਾ ਅਸੀਂ ਆਪ ਰੱਖੇ ਹੋਏ ਨੇ ਬੱਚਿਆਂ ਵਾਂਗ ਪਾਲਿਆ ਜਾਂਦਾ ਹੈ ਭੈਣ ਤੇਰੀ ਸੇਵਾ ਹੀ ਰੰਗ ਲਿਆਈ
@atinderpreet2469
@atinderpreet2469 9 месяцев назад
Vire bhabi g thonu boht Mubaraka guddu de janam diya🎉 Thodi story main puri suni a te ena inspire kita Tusi pucho na Te thonu sab nu dekhke eve lg reha kina patience a thode ch te kina softly bol re ho mere Hanju nikal gye thonu sab nu dekh ke❤️ Te ehje ghar ch baba g kyo khushiyan ni denge Thonu hor v Boht khushiya den baba g🙏🏻🙏🏻 Reporter bhaji Tusi ena da insta page bnwao te Asi nikki guddi nu Baki bachyan nal dekhiye cz ena di story Boht inspiring a te oh Baki couples nu v inspire krugi Plz meri request a🙏🏻🙏🏻
@amritpalsingh6673
@amritpalsingh6673 9 месяцев назад
ਬਹੁਤ ਧੰਨਵਾਦ ਜੀ ਪਰਮਾਤਮਾ ਚੜਦੀ ਕਲਾ ਚ ਰੱਖੇ।ਪਰ ਸਾਨੂੰ ਨੈਟ ਵਾਰੇ ਨਹੀਂ ਪਤਾ ਕਿਉਂਕਿ ਅਸੀਂ ਘਰੇਲੂ ਕੰਮ ਕਰਨ ਵਾਲੇ ਸਾਦੇ ਜੀਵਨ ਵਾਲੇ ਬੰਦੇ ਆ
@gopiwater3332
@gopiwater3332 9 месяцев назад
Waheguru ji 🙏 🙏
@sukhwindergill9462
@sukhwindergill9462 9 месяцев назад
Congratulations both of you very beautiful baby girl sister I have too dog boy and girl I love like our kids
@sukhpalhunjan8353
@sukhpalhunjan8353 9 месяцев назад
Very very congratulations for your baby girl God bless her pray for my daughter she have no child yet 13 years marriage ❤❤❤
@karnailsingh6969
@karnailsingh6969 9 месяцев назад
Waheguru ji Waheguru ji Waheguru ji Waheguru ji Waheguru ji Waheguru ji day ghar vich der hai andher nahi bezubana de sewa da fal mila hai hun hor zayda gurubani padya Karo Waheguru ji Waheguru ji put be deoga
@KulwinderKaur-bi3bo
@KulwinderKaur-bi3bo 9 месяцев назад
Waheguru khush rakhe bachi nu lambi Umar bskshe thunu sbh nu khush rkhe
@jasvinderkaur9666
@jasvinderkaur9666 9 месяцев назад
ਭੈਣ ਪਹਿਲਾਂ ਤਾਂ ਤੁਸੀਂ ਬੱਚੀ ਨੂੰ ਗੋਦੀ ਵਿੱਚ ਬੈਠਾ ਕੇ ਰੋਇਆ ਨਾ ਕਰੋ ਵਾਹਿਗੁਰੂ ਜੀ ਮੇਹਰ ਕਰਨ ਬੱਚੀ ਦੀ ਉਮਰ ਲੰਮੀ ਬਖਸ਼ਣ ਬਹੁਤ ਬਹੁਤ ਵਧਾਈਆਂ ਤੂਹਾਨੂੰ ਸਾਰਿਆਂ ਨੂੰ 🙏🌹❤️🎂🎂
@gurdevkaur1209
@gurdevkaur1209 9 месяцев назад
ਨਮਨਪਰੀਤ। ਜੁਗ ਜੁਗ ਜੀਓ ਪੁੱਤ ਰੱਬ ਤੇਰੀ ਉਮਰ ਲੰਬੀ ਕਰੇ
@gurmeetkaur-ox1nl
@gurmeetkaur-ox1nl 9 месяцев назад
Congratulations both of you 🎉
@californiausa7627
@californiausa7627 9 месяцев назад
Waheguru ji family nu tai bachi nu tandrusti dena tai apna mehar bharia hath rakhna God bless whole family and baby aap sare pariwar nu bohat bohat vadhai ji. Baby apne dadi ji vargi lagdi ❤
@jagmeetgill848
@jagmeetgill848 9 месяцев назад
Bejubana di seva da fal milia.... congratulations ji😍😍🎈🎉
@arvinderkaur6668
@arvinderkaur6668 9 месяцев назад
Veer gg merey ds saal baad beti hoii si !! Ajj meri betie8+ hai mein vi sarian situations chon nikl chuki aa rabb ghar der hai hner naii lv from usa👩‍👧👩‍👧👨‍👩‍👧❤😍😍
@SKaur_multani
@SKaur_multani 9 месяцев назад
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
@5911Wala-zs5md
@5911Wala-zs5md 9 месяцев назад
Dhan Dhan Baba Budha Sahab Ji Maharaj Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@sukhjinderkaur1417
@sukhjinderkaur1417 9 месяцев назад
ਹੁਣ ਵੀ ਪਾਠ ਹੀ ਕਰੋ ਅੱਗੇ ਬੇਟੀ ਤੰਦਰੁਸਤ ਰਹੇ
@preetsharma1450
@preetsharma1450 9 месяцев назад
Sahi gal aa veer ilaj bot mehnga h or granti koi ni bot MN dukhi hunda h J adopt nu kehne aa ta sass sohra Ni mnde Ki kre bnda bs rabb Kise te dukh na pawe Sade vrge ta Ena pesa v ni la skde rabb ne sodi sunli shukr aa didi Ji EDA hi kade Sadi v sunuga or sabh di sune congratulations 👏🎉
@technicalanuji802
@technicalanuji802 9 месяцев назад
ਲੈਣਾ ਬੱਚਾ ਵੀਰੇ ਜਿਹੜ੍ਹਾ ਕੰਮ ਕਹੂ ਕਰਨਾ ਪ‌ਊ ਮੈਸੇਜ ਕਰਲੀ
@Crazyhardyzz
@Crazyhardyzz 9 месяцев назад
ਬਹੁਤ ਬਹੁਤ ਮੁਬਾਰਕਾਂ
@baljinderkaur6597
@baljinderkaur6597 9 месяцев назад
Congratulations beta God bless you always 🙏🏻
@diyasingh951
@diyasingh951 9 месяцев назад
Waheguru sb fiya jholia bhre🙏🏻
@SumirKumar-em8il
@SumirKumar-em8il 9 месяцев назад
Congratulations all family God bless you waheguru ji mehar kro baby te
@SANDEEPKAUR-vp7bd
@SANDEEPKAUR-vp7bd 9 месяцев назад
Bejubaan v bache hi hunde n jdo pyar pe jave ...baki congrats to u 🎉🎉🎉🎉betiya mundiya to vadh k hubdiya ne
@luckysidhu1952
@luckysidhu1952 9 месяцев назад
NAMAN PREET PUTT NU BOHAT BOHAT PIYAR WAHEGURU JI NAMU NU LAMBI UMAR TE TANDRUSTI BAKSHAN TE PARWAR NU BOHAT MUBARAKA
@prabhjotriar6354
@prabhjotriar6354 9 месяцев назад
Waheguru ji
@MandeepKaur-mx7hh
@MandeepKaur-mx7hh 9 месяцев назад
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਭੈਣ ਜੀ ਸੋਨੂੰ ਬੇਜੁਬਾਨ ਦਾ ਪੁੰਨ ਤਾਰ ਗਿਆ🎉😊❤
@amanbhatia3225
@amanbhatia3225 9 месяцев назад
This is totally my story(each and every word) 😞. I suffered a lot. I also conceived after 12years of my marriage😒 Now I'm a mother of cute baby boy.
@rajinderbarnala8778
@rajinderbarnala8778 9 месяцев назад
Congratulations my son wmk ❤
@Crazyhardyzz
@Crazyhardyzz 9 месяцев назад
ਬਹੁਤ ਬਹੁਤ ਵਧਾਈਆਂ
@Navjotkaur81016
@Navjotkaur81016 9 месяцев назад
Veere rabb Sareya nu Baccheya di vadmuli daat Dave,dheea nu bhi putta vangu pyar kro🙏
@user-oh6pb1db8d
@user-oh6pb1db8d 9 месяцев назад
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਭੈਣ ਜੀ
@MAFIAGAMING-bm8pt
@MAFIAGAMING-bm8pt 9 месяцев назад
Congratulations ji
@kuljinderdhaliwal3241
@kuljinderdhaliwal3241 9 месяцев назад
ਵਾਹਿਗੁਰੂ ਜੀ ਪਰਿਵਾਰ ਨੂੰ ਪੁੱਤਰ ਨੂੰ ਤੰਦਰੂਸਤੀ ਲੰਬੀਆ ਉੱਮਰਾ ਬਖਸੇ ਬਹੁਤ ਪਿਆਰੀ ਹੈ ਹਨੇਰੀ ਕੌਰ ਕਰਮਾ ਵਾਲੇ ਹੋ ਧੀ ਦਿੱਤੀ ਰੱਬ ਨੇ ਧੀਆ ਤਾ ਕਰਮਾ ਵਾਲਿਆ ਨੂੰ ਦਿੰਦਾ ਹੈ
@navjeetkaur8049
@navjeetkaur8049 9 месяцев назад
Bht bht vadyian baba g lambiumbra den
@simrangill2412
@simrangill2412 9 месяцев назад
Meri marig nu 7sl hoge c jwab deta doctr ne fr ma gudiya adoped krli o ena krma vli deti waheguru ne sada sara kuj change krta osto 3sal bad fr mnu ek hor gudiya deti ma sochdi mere kismt ch hni c ese dhee de kismt nu mnu kukho maa bnaeya shoti nlo vdi gudiya boh moh krdi sada te asi v ohda
@mankind905
@mankind905 9 месяцев назад
ਗੁਰੂ ਨਾਨਕ ਦੀ ਅਕਾਲ ਪੁਰਖ ਦੀ ਮਿਹਰ ਹੋਈ ਏ।
@sahilbaisal7374
@sahilbaisal7374 9 месяцев назад
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਬੇਜ਼ੁਬਾਨਾ ਦੀ ਸੇਵਾ ਬੇਅਰਥ ਨਹੀਂ ਜਾਂਦੀ
@gurpreetbenipal2226
@gurpreetbenipal2226 9 месяцев назад
ਵਧਾਈਆ ਵੀਰ ਜੀ ਜਿਸ ਨਾਲ ਬੀਤ ਦੀ ਓਹੀ ਜਾਣ ਦਾ...
@BaljitSingh-jc2gc
@BaljitSingh-jc2gc 9 месяцев назад
ਵੀਰ ਜੀ ਹੁਣ ਵੀ ਜਨਵਾਰਾ ਨਾਲ ਮੋਹ ਉਹਨਾ ਕਰਿਆ ਜੇ ਇੱਕ ਗੱਲ ਸਮਝ ਨਈ ਲੱਗੀ ਕਹੀ ਜਾਦੇ ਕੁੱਤੇ ਕੁੱਤੀਆ ਅਸੀ ਧੀਆ ਪੁੱਤ ਵਾਗੂੰ ਰੱਖੇ ਸੀ ਵਾਰ=ਵਾਰ ਕਹੀ ਜਾਦੇ ਉਹਨਾ ਦਾ ਕੋਈ ਨਾ ਰੱਖ ਲੈਦੇ ਸੋਨੀ ਟੋਨੀ ਕੱਝ ਵੀ ਨਾ ਰੱਖ ਲੈਦੇ ਜਿਹੜਾ ਬੰਦਾ ਜਾਨਵਰ ਨਾਲ ਪਿਆਰ ਕਰਦਾ ਧੀਆ ਪੁੱਤਰ ਵਾਂਗੂੰ ਪਾਲਦਾ ਉਹ ਕੁੱਤੇ ਕੁੱੱਤੀਆ ਨੀ ਕਹਿੰਦੇ ਨਾ ਰੱਖਦੇ ਆ
@amritpalsingh6673
@amritpalsingh6673 9 месяцев назад
ਵੀਰ ਜੀ ਅਸੀਂ ਨਾਂ ਨਾਲ ਈ ਗੱਲ ਕਰਦੇ ਆ ਇਹ ਸਿਰਫ ਚੈਨਲ ਵਾਲੇ ਨੇ ਕਿਹਾ ਕੁੱਤਾ ਉਹ ਤਾਂ ਦੇ ਚੀਕੂ ਕਹਿੰਦਾ ਤਾਂ ਲੋਕਾਂ ਨੂੰ ਸਮਝ ਨਹੀਂ ਲੱਗਣੀ ਸੀ ਇਹ ਮੁੰਡੇ ਦਾ ਨਾਂ ਚੀਕੂ ਆ ਤੇ ਨਿਕੀ ਮੱਟੋ,ਮੈਗੋ ਆ ਇਹ ਸਾਨੂੰ ਪਤਾ ਜਾਂ ਰੱਬ ਨੂੰ ਪਤਾ ਸਾਡਾ ਕੀ ਰਿਸ਼ਤਾ ਇਨ੍ਹਾਂ ਨਾਲ ਤੇ ਇਹ ਬੇ ਜਵਾਨ ਸਾਨੂੰ ਕਿਨਾਂ ਪਿਆਰ ਕਰਦੇ ਨੇ ਉਹ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ
@AjaySingh-ms4vz
@AjaySingh-ms4vz 9 месяцев назад
Waheguru ji ❤❤❤❤❤
@VarinderGoraya2444
@VarinderGoraya2444 9 месяцев назад
Boht sohni bachi hai waheguru ji da boht boht shukr aa🙏🙏🙏🙏🙏
@jaswindersidhu7632
@jaswindersidhu7632 9 месяцев назад
ਵਧਾਈਆਂ ਬਹੁਤ ਬਹੁਤ।। ਇਹਨੂੰ ਸੋਣ ਦਿਉ।। ਕਿਉਂ ਤੰਗ ਕਰਦੇ ਆ ਬੱਚੀ ਨੂੰ।।
@user-sg7rp6vi1t
@user-sg7rp6vi1t 9 месяцев назад
ਮੁਬਾਰਕਾਂ ਬਹੁਤ ਬਹੁਤ ਪਾਠ ਕਰਨਾ ਹਮੇਸ਼ਾ ਸ਼ੱਡ ਨਾਂ ਦਿਓ 🙏🙏
@harmeshsingh3604
@harmeshsingh3604 9 месяцев назад
❤❤❤❤🎉
@sarabjitkaur8997
@sarabjitkaur8997 9 месяцев назад
Congratulations ❤🎉cute baby 👶 ❤
@ManjitKaur-sx5tf
@ManjitKaur-sx5tf 9 месяцев назад
Congrulations Sare pariwar nu ji rub lumbi umar bakhse buche nu
@GurdeepSingh-qx8qn
@GurdeepSingh-qx8qn 9 месяцев назад
ਵਧਾਈਆਂ ਜੀ ਵਧਾਈਆਂ ਜੀ ਸਲੁਟ ਹੈ ਬਾਪੂ ਜੀ ਬੇਬੇ ਜੀ ਵੀਰ ਜੀ ਭੈਣ ਜੀ ਸਭਰ ਦਾ ਫੱਲ ਮਿੱਠਾ ਹੁੰਦਾ ਹੈ ਕੀ ਹੋਇਆ ਧੀ ਜਮ ਪਈ ਕੁੱਖ ਤਾ ਸੁਲਖਣੀ ਧੰਨ ਧੰਨ ਗੁਰੂ ਨਾਨਕ ਦੇਵ ਜੀ
@lalibajwa2996
@lalibajwa2996 9 месяцев назад
Jeni khusi tuhanu ha oni he khusi manu v hoi beer ji and so so so cute baby 🍼
@parveenkohli6726
@parveenkohli6726 9 месяцев назад
kya baata rabb di razz aa ess vich vi
@starkabuterbazzkhedari3317
@starkabuterbazzkhedari3317 9 месяцев назад
ਵਾਹਿਗੁਰੂ ਇੱਕ ਨਾ ਇੱਕ ਦਿਨ ਸੱਭ ਦੀ ਸੁਣਦਾ ਬਸ ਸਬਰ ਕਰਨੇ ਵਾਲਾ ਚੇਈਦਾ 22 ਹੋਰਾਂ ਵਾਂਗ ਜੱਗੇ ਬਾਈ ਹੁਣਾ ਨੇ ਵਾਹਿਗੁਰੂ ਤੇ ਭਰੋਸਾ ਰੱਖਿਆ ਤੇ ਓਹਨੇ ਟੁੱਟਣ ਨਹੀ ਦਿਤਾ
Далее