Тёмный

ਹਿੰਦੂਆਂ, ਕਾਮਰੇਡਾਂ, ਪੁਲਿਸ ਵਾਲਿਆਂ ਦੇ ਕਤਲਾਂ 'ਤੇ ਕੀ ਬੋਲੇ Bhai Daljit Singh Bittu, Part 2 | Pro Punjab Tv 

Pro Punjab Tv
Подписаться 1,2 млн
Просмотров 205 тыс.
50% 1

ਹਿੰਦੂਆਂ, ਕਾਮਰੇਡਾਂ ਤੇ ਪੁਲਿਸ ਵਾਲਿਆਂ ਦੇ ਕਤਲਾਂ 'ਤੇ ਕੀ ਬੋਲੇ Bhai Daljit Singh Bittu ?
ਗੈਂਗਸਟਰ ਕਿਸ ਨੇ ਪਾਲ਼ੇ ਤੇ ਕਿਸ ਲਈ ਖ਼ਤਰਨਾਕ ? -ਬਿੱਟੂ
ਕਿਹੜੇ Ex CM ਕਰਦੇ ਸੀ ਖਾੜਕੂਆਂ ਦੀ ਮਦਦ ?
ਮੂਵਮੈਂਟ ਤੋਂ ਹੋਈਆਂ ਕਿਹੜੀਆਂ ਗ਼ਲਤੀਆਂ ?
#BhaiDaljitSinghBittu #AkaliDal #Congress #ParkashSinghBadal #PoliticalLeaders #Politics #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

11 июл 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 510   
@MadeinPanjab1699
@MadeinPanjab1699 2 года назад
ਕਿੰਨੀ ਦਿਲ ਖਿੱਚਵੀਂ ਆਨੰਦ ਭਰੀ ਅਵਾਜ਼ ਸਾਡੇ ਭਾਈ ਬਿੱਟੂ ਦੀ ਖਾੜਕੂ ਯੋਧਿਓ ਲੱਖ ਪ੍ਰਣਾਮ ਤੁਹਾਨੂੰ ❤️
@Babbu-tp9kq
@Babbu-tp9kq 2 года назад
ਬਾਬਾ ਜੀ‌ ਥੋਡੀ ਬੋਲ ਬਾਣੀ ਤੇ ਗੱਲ ਰੱਖਣ ਦਾ ਤਰਿਕਾ ਬਹੁਤ ਹੀ ਵਧੀਆ ਆ ਬਾਬਾ ਚੜਦੀ ਕਲਾ ਬਖਸ਼ੇ 🙏🙏🙏🙏🙏
@PargatSingh-dl5me
@PargatSingh-dl5me Год назад
ਜਿਉਂਦਾ ਰਹਿ ਸ਼ੇਰਾ 🙏 ਸ਼ਬਾਸ਼ ਮਾਣ ਆ ਤੁਹਾਡੇ ਉੱਤੇ
@lavisra9520
@lavisra9520 Год назад
ਨਵੇਂ ਜੀ ਮੰਡੀਰ ਨੂੰ ਬੇਨਤੀ ਆ ਕੇ ਅੱਜ ਕੱਲ ਦੇ ਕਲਾਕਾਰਾਂ ਨੂੰ ਛੱਡ ਕੇ ਇਹੋਜੇ ਬੰਦੇ ਆ ਨੂੰ ਸੁਣਨਾ ਚਾਹੀਦਾ । ਇਤਹਾਸ ਦੀ ਸਮਜ ਆਉਂਦੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ
@ginnibhangu2666
@ginnibhangu2666 6 месяцев назад
ਸਹੀ ਗੱਲ ਭਾਈ ਸਾਬ ਨਕਲੀ ਹੀਰੋ ਪਤਿੱਤ ਬੰਦਿਆਂ ਦੇ ਮਗਰ ਲੱਗੇ ਨੇ ਇਹ ਨੇ ਸਿੱਖ ਪੰਥ ਦੇ ਅਸਲੀ ਹੀਰੋ ਵਾਹਿਗੁਰੂ 🙏🙏🙏
@PawanKumar-wx2ml
@PawanKumar-wx2ml 3 месяца назад
Jhuth rajj ke bolta hai.
@parminderjitsingh3096
@parminderjitsingh3096 2 года назад
ਬਿਲਕੁਲ ਸਹੀ ਜਵਾਬ ਦਿਤੇ ਭਾਈ ਸਾਹਿਬ। ਅਸੀਂ ਜਿਊੁਂਦੇ ਹਾਂ
@LakhvirSingh-do6yi
@LakhvirSingh-do6yi 2 года назад
ਬਾਬਾ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜਦੀਕਲਾ ਬਖਸ਼ਣ🙏
@user-wg7mo9nv5z
@user-wg7mo9nv5z 2 года назад
ਬਹੁਤ ਮਹਾਨ ਨੇ ਯੋਧੇ ਮੇਰੀ ਕੌਮ ਦੇ ਇਹਨਾਂ ਦੀ ਗੱਲ-ਬਾਤ ਮਤਲਬ ਇਤਿਹਾਸ ਸਾਂਭਣ ਵਾਲੀ ਗੱਲ ਹੈ
@chandershekar7482
@chandershekar7482 2 года назад
ਬਿੱਟੂ ਜੀ ਸਤਿ ਸ੍ਰੀ ਅਕਾਲ ਫਾਸ਼ੀਵਾਦ ਦੇ ਖਿਲਾਫ ਏਕਤਾ ਹੋਣੀ ਚਾਹੀਦੀ ਹੈ ...ਤੁਹਾਡੇ ਵਿਚਾਰ ਕਾਬਲੇ ਤਾਰੀਫ਼ ਹੈ ।
@gurpreetbhangu7722
@gurpreetbhangu7722 2 года назад
ਸਿੱਖ ਕੌਮ ਦਾ ਅਨਮੋਲ ਹੀਰਾ ਸਿੰਘ ਭਾਈ ਦਲਜੀਤ ਸਿੰਘ ਬਿੱਟੂ
@pritpalsingh9268
@pritpalsingh9268 Год назад
ਭਾਈ ਸਾਹਿਬ ਦੇ ਚਿਹਰੇ ਤੇ ਇਕ ਵੱਖਰਾ ਹੀ ਨੂਰ ਹੈ
@kamaldeepsingh899
@kamaldeepsingh899 2 года назад
ਇਹ ਸ਼ਾਇਦ ਕਿਤੇ ਚੇਤਿਆਂ ਵਿੱਚੋਂ ਵਿਸਰ ਗਿਆ ਕਿਤੇ ਸੁਣਿਆ ਜਾ ਪੜਿਆ ਨੱਬੇਵਿਆਂ ਚ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਨੇ ਕਿਹਾ ਸੀ ਕਿ ਭਾਈ ਦਲਜੀਤ ਸਿੰਘ ਬਿੱਟੂ ਕਿਸੇ ਸਮੇਂ ਕੌਮ ਦੀ ਅਗਵਾਈ ਕਰਨਗੇ ਜਿਸਦਾ ਅਸੀਂ ਸ਼ਿੱਦਤ ਨਾਲ ਇੰਤਜ਼ਾਰ ਕਰ ਰਹੇ ਹਾਂ
@user-ss8tw1vt1j
@user-ss8tw1vt1j 10 месяцев назад
8 in
@manpreetdhaliwal4753
@manpreetdhaliwal4753 8 месяцев назад
​@@user-ss8tw1vt1j😮😮😮😮😮😮😮😮😮😮😮😮😮😮😮
@sardarasingh24
@sardarasingh24 8 месяцев назад
1:18:13
@punjabsoundsystem
@punjabsoundsystem 20 дней назад
eh saare hi planted jihe lagde aa
@GurpreetSINGHOZSIKH
@GurpreetSINGHOZSIKH 2 года назад
ਸ਼ੁਕਰ ਆ ਵਾਹਿਗੁਰੂ ਜੀ ਦਾ ਕਿ ਅਜਿਹੀਆਂ ਸਿੰਘ ਸ਼ਖਸ਼ੀਅਤਾਂ ਨੂੰ ਸੁਨਣ ਨੂੰ ਮਿਲਿਆ । ਵਾਹਿਗੁਰੂ ਜੀ 🙏🙏
@instareels-le3wo
@instareels-le3wo Год назад
Ok
@surjitgill6411
@surjitgill6411 2 года назад
ਮੈਂ ਧੰਨਵਾਦੀ ਹਾਂ ਯਾਦਵਿੰਦਰ ਦਾ ਜਿਨ੍ਹਾਂ ਨੂੰ ਲਗਨ ਹੈ ਸਿੱਖ ਸੰਘਰਸ਼ ਨਾਲ ਜੁੜੇ ਯੋਧਿਆਂ ਦੀਆਂ ਇੰਟਰਵਿਊ ਕਰਨ ਦੀ। ਵਾਹਿਗੁਰੂ ਚੜਦੀ ਕਲਾ ਰੱਖਣ ਚੈਨਲ ਨੂੰ ਬਲ ਬਖਸ਼ਣ।
@jazzchouhan2167
@jazzchouhan2167 Год назад
Bai ji koi lagam nhi fand anda hoyuga bharo pr vadia intrwiu krda a
@surjitgill6411
@surjitgill6411 2 года назад
ਬਿੱਟੂ ਜੀ ਮੈਂ ਆਈ ਟੀ ਆਈ ਮੋਗਾ ਡਿਉਢੀ ਕਰਦਾ ਸੀ ਜਦੋਂ 1982 ਚ ਸੰਤਾਂ ਦੇ ਆਦੇਸ਼ ਤੇ ਉਨ੍ਹਾਂ ਦੇ ਭਾਈ ਜਗਜੀਤ ਸਿੰਘ ਰੋਡੇ ਮਿਲੇ ਕਿ ਫੈਡਰੇਸ਼ਨ ਗਰੁੱਪ ਕਾਇਮ ਕੀਤਾ ਜਾਵੇ ਅਤੇ ਰੋਡੇ ਪਿੰਡ ਦੇ ਜੰਮਪਲ ਗੁਰਚਰਨ ਸਿੰਘ ਨੂੰ ਦਾਖਲਾ ਦਵਾਇਆ ਜਾਵੇ ਜਿਨ੍ਹਾਂ ਨੇ ਪਹਿਲੀ ਬਾਰ 1982 ਯੂਨਿਟ ਕਾਇਮ ਕੀਤਾ । ਦਰਬਾਰ ਸਾਹਿਬ ਤੇ ਹਮਲੇ ਤੋਂ ਇੱਕ ਦਿਨ ਪਹਿਲਾਂ 31 ਮੲਇ ਨੂੰ ਸੰਤਾਂ ਨੇ ਪਿੰਡ ਭੇਜ ਦਿੱਤਾ। ਬਾਅਦ ਵਿਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨਾਲ ਮਿਲਕੇ ਸੇਵਾ ਨਿਭਾਉਂਦੇ ਰਹੇ । ਤੁਹਾਡੀਆਂ ਗੱਲਾਂ ਸੁਣਾਉਂਦੇ ਹੁੰਦੇ ਸੀ । 1988 ਚ ਸਹੀਦ ਹੋ ਗਏ ।
@achharsinghgill472
@achharsinghgill472 2 года назад
Great Sardar! Salute to all Sikh revolutionaries who have fought for freedom and justice of all Humanity !
@manijassi9679
@manijassi9679 2 года назад
ਭਾਈ ਦਲਜੀਤ ਸਿੰਘ ਬਿੱਟੂ ਜਿੰਦਾਬਾਦ ਬਹੁਤ ਇੰਟਰਵਿਊ ਦੇਖੀਆ ਪਰ ਜਿਨੀ ਵਾਦੀਆਂ ਤੁਸੀਂ ਗੱਲਾਂ ਦੱਸੀਆਂ ਇਹ ਅਜ ਤੱਕ ਨੀ ਸੁਣੀਆਂ ਤੇ ਬਹੁਤ ਬੁਕ ਪੜੀਆਂ ਖਾੜਕੂ ਸਮੇ ਦੀਆਂ ਪਰ ਥੋੜੀ ਲਿਖੀ ਬੁਕ ਪੜਕੇ ਏਦਾਂ ਲਗਦਾ ਸਬ ਅੱਖਾਂ ਮੂਰੇ ਹੋ ਰਹਿਆ ਤੇ ਜਿੰਦਾ ਦਿਲ ਵਿਚ ਪੁਰਾਣਾ ਇਤਿਹਾਸ ਸੁਣਕੇ ਖਿਆਲ ਆਉਂਦਾ ਸੀ ਓਦਾਂ ਈ ਬੁਕ ਵਿਚ ਆ ਹੋਰ ਬੁਕ ਥੋੜੀ ਬੁਕ ਮੂਰੇ ਨਕਲੀ ਲੱਗ ਰਹੀਆਂ ਬਿਲਕੁਲ ਗੁਰੂ ਸਾਹਿਬ ਨੇ ਕਿਰਪਾ ਕਰਕੇ ਲਿਖਾਈਆਂ ਬੁਕ
@hardipsandhu5355
@hardipsandhu5355 2 года назад
Bai g kittho mildi hai book bhai saab daljeet singh g di
@bhupindercheema399
@bhupindercheema399 2 года назад
ਵਾਹਿਗੁਰੂ ਜੀ ਯੋਧੇ ਵੀਰਾਂ ਦੀ ਚੜਦੀ ਕਲਾਂ ਲਈ ਅਰਦਾਸ ਹੈ 🙏🙏
@manpreetsingh4425
@manpreetsingh4425 2 года назад
Behadd keemti interview hai..shabash hai yadwinder singh..atey bhai sahab ji nu waheguru ji ka khalsa waheguru ji ki fateh..
@sandeepbrar2843
@sandeepbrar2843 2 года назад
ਬਾਬਾ ਜੀ ਦਾ ਬੋਲਣ ਦਾ ਲਾਇਜਾ ਬਹੁਤ ਮਿੱਠਾ ਤੇ ਬਹੁਤ ਵਧੀਆ ਹੈ ਜੀ
@tonysingh3343
@tonysingh3343 2 года назад
ਬੁਹਤ ਹੀ ਵਧੀਆ ਖਾਲਸਾ ਜੀਉ ਤੁਸੀਂ ਸਾਡੇ ਹੀਰੋ ਜੀ🙏🏻🙏🏻🦅⚔️
@tajsingh4735
@tajsingh4735 2 года назад
Bhai sahib is very knowledgeable, intelligent and soft spoken
@sewakbrar8169
@sewakbrar8169 2 года назад
ਵਾਹਿਗੁਰੂ ਭਾਈ ਦਲਜੀਤ ਸਿੰਘ ਨੂੰ ਸਦਾ ਚੜੵਦੀ ਕਲਾਂ ਬਖਸ਼ਣ ਜੀ
@bachittargill8988
@bachittargill8988 2 года назад
ਭਾਈ ਸਾਹਿਬ ਦੀ ਇਹ ਇੰਟਰਵਿਊ ਹਰ ਇੱਕ ਗੁਰਸਿੱਖ ਅਤੇ ਪੰਜਾਬੀ ਨੂੰ ਸੁਣਾਈ ਚਾਹੀਦੀ ਹੈ।
@LovepreetSingh-kc1qo
@LovepreetSingh-kc1qo 2 года назад
ਸਹੀ ਗੱਲ ਵੀਰ
@gurwinderbrar3272
@gurwinderbrar3272 Год назад
,
@ShamsherSingh-zt1vo
@ShamsherSingh-zt1vo Год назад
ਦਰਬਾਰ ਸਾਹਿਬ ਦੇ ਅੰਦਰ ਜ਼ਹਿਰ ਖਾ ਕੇ ਜਾਨ ਦੇਣ ਵਾਲੇ ਸ੍ਰ ਅਜਾਇਬ ਸਿੰਘ ਪਿੰਡ ਓਠੀਆਂ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਨ ਜਿਨ੍ਹਾਂ ਦਾ ਬੇਟਾ ਪੰਚਾਇਤ ਸਕੱਤਰ ਪਲਵਿੰਦਰ ਸਿੰਘ ਪੁਲਿਸ ਨੇ ਚੁੱਕ ਕੇ ਗਾਇਬ ਕਰ ਦਿੱਤਾ ਸੀ।
@Har1989
@Har1989 Год назад
​@@LovepreetSingh-kc1qo 21
@Har1989
@Har1989 Год назад
​@@gurwinderbrar3272
@mrndmrsmittal785
@mrndmrsmittal785 2 года назад
Yadwinder veere… tuhada channel schi ch alag hai bht knowledgable cheeza dekhn nu mildi.. thank u
@sabhdabhla
@sabhdabhla 2 года назад
ਯਾਦਵਿੰਦਰ ਜੀ ਜਦ ਭਾਈ ਸਾਹਿਬ ਨੇ ਪਹਿਲਾਂ ਹੀ ਸ਼ਪੱਸ਼ਟ ਕਰ ਦਿੱਤਾ ਸੀ ਕਿ ਲਹਿਰ ਦੀ ਲੀਡਰਸ਼ਿੱਪ ਨਿਰਦੋਸ਼ ਲੋਕਾਂ ਖਾਸ ਕਰ ਹਿਦੂਆਂ ਨੂੰ ਮਾਰਨ ਦੇ ਹੱਕ ਵਿੱਚ ਨਹੀ ਸੀ ਸਗੋਂ ਵਿਰੋਧ ਕਰ ਰਹੇ ਸਨ ..,ਇਹ ਗੱਲਾਂ ਹੇਠਲੇ ਪੱਧਰ ਤੇ ਹੋਈਆਂ ਹਨ ਤੇ ਹੋਰਨਾਂ ਕਾਰਨਾ ਤੋਂ ਸਵਾਇ ਇਨਾਂ ਘਟਨਾਵਾਂ ਲਈ ਹਿੰਦ ਫਾਸ਼ੀਵਾਦ ਵੀ ਕਿਤੇ ਜਿਆਦਾ ਜਿੰਮੇਵਾਰ ਸੀ ਪਰ ਇਹ ਸੱਭ ਕੁੱਝ ਸੁਣਕੇ ਫਿਰ ਵੀ ਤੁਸੀ 49:47 ਤੇ ਲਹਿਰ ਦੀ ਪੁਲੀਟੀਕਲ ਸੱਮਝ ਤੇ ਸੁਆਲ ਕਿੱਦਾਂ ਖੜ੍ਹਾ ਕਰਤਾ ਜਿਵੇ ਕਿਤੇ ਲੀਡਰਸ਼ਿੱਪ ਨੇ ਹੀ ਨਿਰਦੋਸ਼ ਨੂੰ ਕੱਤਲ ਕਰਨ ਦੀ ਪਹੁੰਚ ਅਪਣਾਈ ਹੋਵੇ. .....ਜਦਕਿ ਇਸ ਸੁਆਲ ਦਾ ਬਣਦਾ ਜਵਾਬ ਭਾਈ ਬਿੱਟੂ ਹੁਣੀ ਪਹਿਲਾਂ ਹੀ ਦੇ ਦਿੱਤਾ ਸੀ ...ਉਨਾ ਆਪਣੇ ਉਸ ਸਮੇਂ ਦੇ ਬਿਆਨਾਂ ਦਾ ਹਵਾਲਾ ਵੀ ਦਿੱਤਾ ...ਤੁਹਾਡੀਆਂ ਦੋਹਾਂ ਮੁਲਾਕਾਤਾਂ ਚ ਅਨੇਕਾ ਮਿਸਾਲਾਂ ਦਿੱਤੀਆ ਕਿ ਐਕਸ਼ਨ ਕਰਦਾ ਸਮੇਂ ਕਿੰਨਾ ਖਿਆਲ ਰੱਖਿਆ ਜਾਂਦਾ ਸੀ ਕਿ ਕੋਈ ਨਿਰਦੋਸ਼ ਨ ਮਾਰਿਆ ਜਾਵੇ...ਇਸ ਤੋ ਵੱਧ ਕੇ ਹੋ ਕੀ ਕੀਤਾ ਜਾ ਸਕਦਾ ਸੀ.....ਸੰਘਰਸ਼ਸ਼ੀਲ ਧਿਰ ਜਿਹੜੀ ਲੁੱਕ ਛਿੱਪ ਕੇ ਆਪਣਾ ਕੰਮ ਰਹੀ ਹੋਵੇ ਉਸਤੋ 100% ਮਿਆਰ ਉਚਾ ਰੱਖਣ ਦੀ ਆਸ ਰੱਖਣਾਂ ਕੀ ਤਜਰਬੇ ਦੇ ਤੌਰ ਤੇ ਇਹ ਸੰਭਵ ਹੈ....ਤੁਸੀ ਸੁਆਲ ਤਾਂ ਖੜਾ ਕਰਤਾ ਪਰ ਕੀ ਤੁਹਾਡੇ ਕੋਲ ਇੰਨਾ ਮਿਸਾਲੀ ਸ਼ੁੱਧ ਕਿਰਦਾਰ ਕਾਇਮ ਰੱਖਣ ਵਾਲੀ ਕੋਈ ਦੁਨੀਆਂ ਦੀ ਹੋਰ ਲਹਿਰ ਦੀ ਮਿਸਾਲ ਹੈ ....ਜੇ ਹੋਵੇ ਤਾਂ ਜਰੂਰ ਦੱਸਣਾਂ।।
@thahsota232
@thahsota232 Год назад
ਬਹੁਤ ਕਮਾਲ ਦੇ ਲਫ਼ਜ਼ ਬੋਲੇ ਨੇ ਭਾਈ ਸਾਹਿਬ ਨੇ. ਬਹੁਤ ਅਨੁਭਵਾਂ ⚔️🦅⛳️ਦੇ ਝਲਕਾਰੇ ਵਿਖਾਏ ਨੇ… ਧੰਨਵਾਦ🌹🙏🏼
@ravinderkaurkhalsa1980
@ravinderkaurkhalsa1980 2 года назад
Thanks Yadwinder for this such a meaningful interview...I think this is your star interview so far.
@JagsirSingh-ru5qz
@JagsirSingh-ru5qz 9 месяцев назад
ਬਿਲਕੁਲ ਸੱਚਾ ਯੋਧਾ ਭਾਈ ਦਲਜੀਤ ਸਿੰਘ ਜੀ ਬਿੱਟੂ ਜੀ
@lakhvirsinghrai8728
@lakhvirsinghrai8728 2 года назад
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਿਹ ।। ਕੌਮ ਨੂੰ ਇਹੋ ਜਿਸ ਹੀਰੇ ਸਾਂਭਣ ਦੀ ਲੋੜ ਹੈ, ਇਹ ਨਾਂ ਹੋਏ ਕਿ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲੇ ਵਾਂਗ ਏਜੰਸੀਆ ਭਾਈ ਸਾਹਿਬ ਨੂੰ ਵੀ ਕਿਸੇ ਸਾਜਿਸ਼ ਤਹਿਤ ਪਾਸੇ ਕਰਵਾ ਦੇਣ । ਕਿਉਕਿ ਸੰਘਰਸ਼ ਦੀ ਬਹੁਤ ਸਾਰੀ ਅੰਦਰੂਨੀਂ ਜਾਣਕਾਰੀ ਭਾਈ ਸਾਹਿਬ ਕੋਲ ਹੈ ਜੋ ਬਾਹਰ ਆਣੀਂ ਬਹੁਤ ਜਰੂਰੀ ਹੈ ਅਤੇ ਸਟੇਟ ਕਦੇ ਵੀ ਨਹੀਂ ਚਾਹੇਗੀ ਕਿ ਸੱਚ ਆਮ ਲੋਕਾਂ ਤੱਕ ਪਹੁੰਚੇ ।
@parshotams461
@parshotams461 2 года назад
ਭਾਈ ਜੀ ਵਾਹਿਗੂਰੁ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਿਹ...
@harmeetsingh4610
@harmeetsingh4610 2 года назад
Parnaam shaheeda nu,,,,🙏🙏
@harjeeschekhonz5556
@harjeeschekhonz5556 6 месяцев назад
ਭਾਈ ਸਾਹਿਬ ਜੀ ਦੇ ਵਿਚਾਰਾਂ ਵਿੱਚੋਂ ਤਜਰਬਾ, ਗੁਸਰਸਿੱਖੀ ਦੀ ਕਮਾਈ, ਸੂਝਬੂਝ, ਗਿਆਨ ਤੇ ਵਿੱਦਵਤਾ ਦਾ ਭਰਪੂਰ ਪ੍ਰਗਟਾਵਾ ਦਿਖਾਈ ਦਿੰਦਾ ਹੈ… 🙏💐🌹♥️
@digitalmeetmedia7575
@digitalmeetmedia7575 2 года назад
Sikh Kom Da Yodha Bhai Diljeet Singh Bittu❤️⚔️
@amarjitsingh3207
@amarjitsingh3207 2 года назад
Bhaee Daljit Singh ji you are a more than great, you are a real Khalsa, Guru Gobind Singh ji maharaj tuhanu chardi kalaa bakhshan tandrustian bakhshan, you are not only brave you are also very very intelligent, God bless you
@gurpreetsidhubobbysidhu399
@gurpreetsidhubobbysidhu399 2 года назад
Sikh Qom De Jarnail Bhai Daljit singhji Anand aagya tohadia Vibes channel wichon feel hundian. May God bless you all with good health and happiness always regards Bobby Sidhu
@user-wc1sl7hn6y
@user-wc1sl7hn6y 3 месяца назад
ਕੋਈ ਫੈਦਾ ਨੀ ਹੋਆ ਨੁਕਸਾਨ ਜਰੂਰ ਹੋਏ, ਕੋਈ ਸਾਥ ਨੀ ਦਿਦਾ ਬਾਦ ਵਿੱਚ,
@gurdevsinghladdie9803
@gurdevsinghladdie9803 Год назад
ਭਾਈ ਸਾਹਿਬ ਜੀ ਸਲਾਮ ਹੈ ਤੁਹਾਡੇ ਜਜ਼ਬੇ ਨੂੰ 🙏🙏❤️❤️
@malkiatsingh4162
@malkiatsingh4162 2 года назад
ਵਾਹਿਗੁਰੂ ਜੀ 🙏
@LakhwinderSinghAulakh
@LakhwinderSinghAulakh 3 месяца назад
ਪੰਜਾਬ ਦਾ ਹਿੰਦੂ ਕਦੇ ਵੀ ਸਿੱਖ ਕੌਮ ਤੋਂ ਨਹੀਂ ਡਰਦਾ ਨਾ ਹੀ ਡਰਿਆ ਹੋਇਆ ਸੀ ਬਲਕਿ ਪੰਜਾਬ ਦੇ ਹਿੰਦੂਆਂ ਨੂੰ ਸਿੱਖਾਂ ਖਿਲਾਫ ਲੜਦੇ ਸਿੱਖ ਕੌਮ ਦੀ ਬਦਨਾਮੀ ਕਰਦੇ ਗੁਰੂ ਘਰਾਂ ਮੂਹਰੇ ਆਪਣੇ ਮੰਦਰ ਬਣਾਉਦੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਹੂਰਮਤੀਆਂ ਕਰਦੇ ਹਰਿਮੰਦਿਰ ਸਾਹਿਬ ਤੇ ਹਮਲਾ ਕਰਵਾ ਕੇ ਸਿੱਖਾਂ ਦੀਆ ਲਾਸਾਂ ਤੇ ਭੰਗੜੇ ਪਾਉਂਦੇ ਲੰਡੂ ਵੰਡਦੇ ਖੁਸੀਆਂ ਮਨਾਉਦੇ ਫੌਜੀਆਂ ਨੂੰ ਬੀੜੀਆਂ ਸਿਗਰਟਾਂ ਸਰਾਬਾਂ ਪੇਸ ਕਰਦੇ ਸਿੰਖਾ ਖਿਲਾਫ਼ ਹਿੰਦੂ ਪੱਤਰਕਾਰਾਂ ਦੀਆਂ ਬਕਵਾਸਾਂ ਕਰਦੇ ਗਾਲਾਂ ਕੱਢਦੇ ਅੱਜ ਵੀ ਮਿਲਦੇ ਹਨ ਪੰਜਾਬ ਹਿੰਦੂ ਪੰਜਾਬ ਵਿੱਚ ਸਿੱਖਾਂ ਖਿਲਾਫ ਹੀ ਭੁਗਤਿਆ ਹੈ। ਜਦੋਂ ਕਿ ਹਿੰਦੂਆਂ ਨੂੰ ਇਹ ਸਲਾਹ ਅਗਾਹ ਦਿੱਤੀ ਗਈ ਕਿ ਪੰਜਾਬ ਨੂੰ ਭਾਰਤ ਦਾ ਗੁਲਾਮ ਰੱਖਣ ਖਾਤਰ ਦੋ ਕਰੋੜ ਸਿੱਖਾਂ ਦੇ ਕਤਲ ਕਰਨ ਲਈ ਚਾਲੀ ਹਜ਼ਾਰ ਹਿੰਦੂ ਵੀ ਮਾਰਨਾ ਪਿਆ ਤਾਂ ਵੀ ਹਿੰਦੂਆਂ ਨੂੰ ਸੌਦਾ ਮਹਿੰਗਾ ਨਹੀਂ ਕਿਹਾ ਗਿਆ। ਨਾਟਕ ਕੀਤਾ ਗਿਆ ਹਿੰਦੂ ਡਰਿਆ ਹੋਇਆ ਹੈ। ਐਵੇ ਹੀ ਜੰਮੂ ਕਸ਼ਮੀਰ ਵਿੱਚ ਪੰਡਤਾਂ ਨੂੰ ਸੇਫ ਕੱਢਿਆ ਗਿਆ ਮੁਸਲਮਾਨਾਂ ਨੂੰ ਮਾਰਨ ਲਈ।
@khalsavloge
@khalsavloge 2 года назад
ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਜੀ 🙏🏻
@jogindermaan5801
@jogindermaan5801 2 года назад
ਵੀਰ ਜੀ ਸਰਕਾਰਾਂ ਹਮੇਸ਼ਾ ਹੀ ਹਰ ਮੂਵਮੇਂਟ ਨੂੰ ਕਾਮਯਾਬ ਨਹੀਂ ਹੋਣ ਦਿੰਦੀ ਭਾਵੇਂ ਉਹ ਕਿਸਾਨੀ ਮੂਵਮੇਂਟ ਹੋਵੇ, ਧਾਰਮਿਕ ਮੂਵਮੇਂਟ ਹੋਵੇ, ਸਿਆਸੀ ਮੂਵਮੇਂਟ ਹੋਵੇ, ਰਾਜਨੀਤਕ ਮੂਵਮੇਂਟ ਹੋਵੇ ਰਾਜਨੀਤਕ ਲੀਡਰ ਅਤੇ ਸਰਕਾਰੀ ਤੰਤਰ ਤਾਂ ਮੌਕਾ ਭਾਲਦੇ ਰਹਿੰਦੇ ਹਨ ਉਹ ਭਾਵੇਂ ਕਿਸੇ ਤਰ੍ਹਾਂ ਦੀ ਮੂਵਮੇਂਟ ਹੋਵੇ ਉਸ ਵਿੱਚ ਘੁਸ ਕੇ ਉਸ ਨੂੰ ਫੇਲ੍ਹ ਕਰ ਸਕਣ।।
@manveerhunjan3316
@manveerhunjan3316 Год назад
Bhai Dajit Singh Bittu g 💯🔥 Sikh Kaum da maan ne👌🔥💪
@RajwinderSingh-gh5zl
@RajwinderSingh-gh5zl Год назад
ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@sampurandhillon7577
@sampurandhillon7577 2 года назад
Waheguru Waheguru Thanks Yadvindr veer Bhai Saab is Diamond of our community
@yadvindersingh3280
@yadvindersingh3280 2 года назад
BHAI DILJEET SINGH BITTU JI GREAT REAL OLD SIKH PURE SIKHI ROOH
@gurmeetsinghmalhi3132
@gurmeetsinghmalhi3132 2 года назад
Respected Sardar Daljeet singh ji nu mere Guru Fathe . Mere kol wards nahi han jo mai express kar saka es interview nu Sun ke . Me singha da jeevan sun ke apne bare soch ke hairaan hai ki mai kithe khada hai.
@mariabrar6290
@mariabrar6290 2 года назад
Good interview, honest and to the point. Malik mehr kari
@bholisran7561
@bholisran7561 2 года назад
Komi jode waheguru ji mehar. Kro vir g te
@kashmirasingh3259
@kashmirasingh3259 2 года назад
Waheguru 🙏
@LakhvirSingh-do6yi
@LakhvirSingh-do6yi 2 года назад
ਬਾਬਾ ਜੀ ਸਤਿ ਸ੍ਰੀ ਅਕਾਲ🙏
@onkarsingh449
@onkarsingh449 2 года назад
Waheguru Ji Chardicala Wich Rakhan Bhaie Daljit Singh Khalsa Ji Nu Sache Suche imandar Hun Bhaie Sahibb Ji 🙏🙏
@chanichauhan5155
@chanichauhan5155 Год назад
ਅਰਦਾਸ ਤੋਂ ਬਾਅਦ ਗੁਰੂ ਸਾਹਿਬ ਤੇ ਅੰਗਮੀ ਫੌਜਾਂ ਤੁਹਾਡੀ ਆਪ ਮਦਦ ਕਰਦੇ ਨੇ ਜੀ 🙏🙏
@iksingh7851
@iksingh7851 2 года назад
Very sensible man🙏🏻
@davindersinghgillgill3629
@davindersinghgillgill3629 2 года назад
Bittu ji too much intelligent man, and very well known who to move the movement.
@fatehsinghfateh9912
@fatehsinghfateh9912 11 месяцев назад
ਵਾਹਿਗੁਰੂ ਜੀ
@HarbhajanSingh-rk7wd
@HarbhajanSingh-rk7wd 5 месяцев назад
Waheguru ji
@pardeepsinghsingh7928
@pardeepsinghsingh7928 2 года назад
Waheguru ji Mehar karan sab te 🙏🙏🙏🙏🙏🙏🙏
@Deepsterr
@Deepsterr 2 года назад
Thank you Yadwinder bai for this interview. Every word is precious. Sardar Daljit Singh ji, do you have an avenue where we can hear more of your thoughts? Please share if anyone does know.
@ss-pm6oj
@ss-pm6oj Год назад
Bai ji inah di book ayi aa oh parho
@jaspreetsahota2724
@jaspreetsahota2724 2 года назад
Salute to Bhai sahib g
@gurmeetsinghmalhi3132
@gurmeetsinghmalhi3132 2 года назад
Bahut Vadiya Respected Pro Punjab Chennel Sardar Yadvinder singh ji. U r organising ultimate interviews and try to reach out the Thought of Our Freedom fighter . PARMATMA sada tuhunu Chardi kaka vich Rakhe.
@riturajsingh770
@riturajsingh770 2 года назад
Great personality
@harbanssinghnatt4890
@harbanssinghnatt4890 Год назад
ਰੋਸ਼ਨ ਦਿਮਾਗ ਭਾਈ ਦਲਜੀਤ ਸਿੰਘ ਬਿੱਟੂ
@harmanmanu7906
@harmanmanu7906 Год назад
Waheguru 🙏🙏🙏🙏🙏
@kanwarbirsingh9500
@kanwarbirsingh9500 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
@mohinderpaljhinger2451
@mohinderpaljhinger2451 2 года назад
Satnam waheguru ji 🙏🙏🙏🙏🙏
@jagmailsingh6549
@jagmailsingh6549 Год назад
Waheguru ji ka khalsa waheguru ji ki fateh
@baljindermallhi1053
@baljindermallhi1053 2 года назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਯਾਦਵਿੰਦਰ ਧੰਨਵਾਦ ਤੇਰਾ
@MadeinPanjab1699
@MadeinPanjab1699 2 года назад
ਵਾਹ ਭਾਈ ਸਾਬ੍ਹ ਲੱਖ ਵਾਰ ਪ੍ਰਨਾਮ ਤੁਹਾਨੂੰ ❤️🙏 ਬਿਲਕੁੱਲ ਸਹੀ ਗੱਲਾਂ ਕੀਤੀਆਂ ਤੁਸੀਂ ਸਾਨੂੰ ਅੱਜ ਦੇ ਸਮੇਂ ਦੀ ਨੌਵਜਾਨੀ ਨੂੰ ਸਮਝਣਾ ਚਾਹੀਦਾ ਤੇ ਸਾਡੇ ਲਈ ਪੰਥ ਤੇ ਪੰਜਾਬ ਸਾਡੇ ਮੁੱਖ ਫ਼ਰਜ਼ ਹੋਣੇ ਚਾਹੀਦੇ
@IBainsI
@IBainsI 2 года назад
Very good interview
@kuldipnijjar7104
@kuldipnijjar7104 2 года назад
Great interview.
@harindersingh6867
@harindersingh6867 2 года назад
Very very interested interview 🙏
@HarjinderSINGH-gh6hr
@HarjinderSINGH-gh6hr 2 года назад
ਬਹੁਤ ਹੀ ਵਧੀਆ ਲੱਗੀ ਜੀ ਇੰਟਰਵਿਊ ! ਭਾਈ ਦਲਜੀਤ ਸਿੰਘ ਜੀ ਬਿੱਟੂ ਇਤਿਹਾਸ ਹਨ, ਸਿੱਖ ਕੌਮ ਦੇ ਖਾੜਕੂ ਸੰਘਰਸ਼ ਦਾ। 🙏 ਧੰਨਵਾਦ 🙏
@vickysinghvicky2618
@vickysinghvicky2618 2 года назад
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ
@KuldeepSingh-jx6ng
@KuldeepSingh-jx6ng Год назад
Salute...!
@happysinghhappysingh2204
@happysinghhappysingh2204 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ManpreetKaur-qn1eq
@ManpreetKaur-qn1eq Год назад
Waheguru ji veer ji de chardikala bakhsho 🙏🙏
@manjitsinghaujla2551
@manjitsinghaujla2551 2 года назад
WAHEGURU JI
@amarjitsingh1946
@amarjitsingh1946 Год назад
ਵਾਹਿਗੁਰੂ ਜੀ 🙏🙏🙏🙏🙏🚩
@chamkaursingh6080
@chamkaursingh6080 Год назад
ਪ੍ਰਮਾਤਮਾ ਦਲਜੀਤ ਸਿੰਘ ਬਿੱਟੂ ਲੰਬੀ ਉਮਰ ਬਖਸੇ ਕਿਨੀ ਜਾਣਕਾਰੀ ਦਿੱਤੀ ਸਲਾਮ ਹੈ ਇਨ੍ਹਾਂ ਸੂਰਮਿਆਂ ਨੂੰ
@harmeetsingh4610
@harmeetsingh4610 2 года назад
Sikh koum dey mahaan yodha,,,,bhai daljeet singh bittu,,,,,waheguru ji hamesha ena nu chardi kla vich rakhan,,,,,
@sohalsahib007
@sohalsahib007 2 года назад
Tuhada asi kise tarah thanked nhi kar sakde Tusi apnia jindgia la ditia sikh kaum waste Tuhada koti kot thanwad DILJIT SINGH BITTU SAHIB JI THANK YOU SO MUCH WAHEGURU TUHADE ANG SANG SHAI HON
@devinderbanipal2818
@devinderbanipal2818 9 месяцев назад
Waheguru ji Khalsa waheguru ji ki Fateh Bahut vadhiya thoughts ne and knowledgeable also
@Desiforever
@Desiforever 2 года назад
Thanks for the interview
@puttsardarande9707
@puttsardarande9707 2 года назад
Baba Ji. Saanu Bhai harminder Singh sandhu ghaaat bahut mehsoos hundiyaaa 😭😭😭😭😭
@ss-pm6oj
@ss-pm6oj Год назад
ਬਹੁਤ ਵਧੀਆ ਗੱਲ ਬਾਤ।
@gurmukhsinghjagdeo7418
@gurmukhsinghjagdeo7418 Год назад
ਵਾਹਿਗੁਰੂ ਜੀ ਮਿਹਰ ਕਰਨਗੇ।
@balbirkaur246
@balbirkaur246 Год назад
Very intelligent 🙏🙏
@kanwaljitsingh8391
@kanwaljitsingh8391 Год назад
Very mature conversation. Our community is in much formidable position across the globe and they can lead
@GurpreetSINGHOZSIKH
@GurpreetSINGHOZSIKH 2 года назад
The Best 🙏
@jagmeetsinghkahlon445
@jagmeetsinghkahlon445 2 года назад
Waheguru ji bhut bhut dhanwad ji
@Dhaliwalmanilegendfan
@Dhaliwalmanilegendfan Год назад
ਭਾਈ ਸਾਬ ਸਹੀ ਬੋਲ ਰਹੇ ਨੇ rss ਵਾਂਗੂੰ ਆਪਣਾ ਖਾਲਸੇ ਨੂੰ ਆਪਣਾ ਮਾਸ ਮੂਮਿੰਟ ਵੀ ਬਣਾਉਣਾ ਚਾਹੀਦਾ ਇਕੱਲੀਆ ਇਲੈਕਸ਼ਨਾਂ ਹੀ ਨਤੀਜਾ ਨਹੀ ਇਲੈਕਸ਼ਨਾ ਵੀ ਫੇਰ ਹੀ ਜਿੱਤੋਗੇ ਜੇ ਤੁਹਾਡੇ ਕੋਲ ਪੰਥ ਦਾ ਕਾਡਰ ਹੈ
@jagjitsingh4596
@jagjitsingh4596 Год назад
ਵਾਹਿਗੁਰੂ ਚੜਦੀਕਲਾ ਬਖਸ਼ੇ
@ustroop771
@ustroop771 2 года назад
Sikh homeland zindabad
@ManpreetSingh-vm3nk
@ManpreetSingh-vm3nk Год назад
Bhai Saab great Personality ✅
@devball9179
@devball9179 2 года назад
ਭਾਈ ਸਾਹਿਬ ਭਾਈ ਦਲਜੀਤ ਸਿੰਘ ਬਿੱਟੂ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ
@baggabanipal575
@baggabanipal575 2 года назад
ਯਾਦਵਿੰਦਰ ਵੀਰ ਹੋਰ ਪ੍ਰੋਗਰਾਮ ਕਰੋ ਵੀਰ ਬਿੱਟੂ ਨਾਲ plz plz plz 🙏🙏🙏🙏
@vikkiholmes4574
@vikkiholmes4574 2 года назад
Every Punjabi should know what happened in Punjab
@generalknowledge9299
@generalknowledge9299 2 года назад
ਵਾਹਿਗੁਰੂ
@manjinderkalsi7122
@manjinderkalsi7122 Год назад
ਜ਼ੇ 1991 ਵਿੱਚ ਸਿੰਘਾਂ ਨੇ ਵੋਟਾਂ ਦਾ ਬਾਈਕਾਟ ਨਾ ਕੀਤਾ ਹੁੰਦਾ ਤਾਂ ਸ਼ਾਇਦ ਰਿਜਲਟ ਕੁਛ ਹੋਰ ਹੁਣਾ ਸੀ।। ਫੇਰ ਨਾ ਬੁੱਚੜ ਬਿਆਂਤਾ ਆਉਣਾ ਸੀ ਤੇ ਨਾ ਹੀ ਕਿਸੇ ਮਾਂ ਦਾ ਪੁੱਤ ਏਦਾ ਕੋਹ ਕੋਹ ਕੇ ਸ਼ਹੀਦ ਹੁਣਾ ਸੀ
@GurpreetSingh-yq5mj
@GurpreetSingh-yq5mj 2 года назад
Great 👍👍👍👍
@roopsingh8427
@roopsingh8427 2 года назад
ਭਾਈ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਅਪਨੀ ਮਾ ਬੋਲੀ ਪੰਜਾਬੀ ਭਾਸ਼ਾ ਦੀ ਵਰਤੋ ਕਰਿਆ ਕਰੋ
Далее
[RU] Winline EPIC Standoff 2 Major | LAN | Final Day
9:48:47