Тёмный

Chajj Da Vichar (2071) || ਯੋਗਾ ਵਾਲੀ ਕੁੜੀ ਆਹ ਹੈ ਨਵਾਂ ਸੱਚ 

Prime Asia TV
Подписаться 2,3 млн
Просмотров 59 тыс.
50% 1

#primeasiatv #chajjdavichar #swarnsinghtehna #harmanthind #amritsar #kangnaranaut #punjabi #punjabnewstoday #narendramodi #bjp #breakingnews #sikh #harimandarsahib #yoga #yogagirl
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

24 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 180   
@P.Babrah58
@P.Babrah58 3 дня назад
ਮੈਡਮ ਹਰਮਨ ਥਿੰਦ ਜੀ ਦਰਬਾਰ ਸਾਹਿਬ ਵਿੱਚ ਆਉਣ ਵਾਲੇ ਲੋਕਾਂ ਵਿਚੋਂ 50% ਤੋਂ ਵੱਧ ਲੋਕ ਉਥੇ ਪਿਕਨਿਕ ਸਪੌਟ ਸਮਝ ਕੇ ਹੀ ਜਾਂਦੇ ਹਨ। ਇਸਦੇ ਲਈ ਲੋਕਾਂ ਦੇ ਨਾਲ਼ ਨਾਲ਼ ਸ਼੍ਰੋਮਣੀ ਕਮੇਟੀ ਬਰਾਬਰ ਦੀ ਜ਼ਿੰਮੇਵਾਰ ਹੈ।ਚੜ੍ਹਾਵੇ ਦਾ ਲਾਲਚ ਏਨਾ ਕਿ ਹਰ ਜਾਇਜ਼ ਨਜਾਇਜ਼ ਹਰਕਤ ਬਰਦਾਸ਼ਤ ਕੀਤੀ ਜਾ ਰਹੀ ਹੈ। ਲੰਗਰ ਹਾਲ ਦੇ ਅੱਗਿਓਂ ਲੰਘ ਕੇ ਦੇਖੋ। ਐਨੀ ਕਾਵਾਂ ਰੌਲੀ ਪੈ ਰਹੀ ਹੁੰਦੀ, ਭਾਂਡੇ ਜ਼ੋਰ ਜ਼ੋਰ ਦੀ ਸੁੱਟੇ ਜਾਂਦੇ ਕਿ ਲਗਦੈ ਸਿੱਖਾਂ ਨੂੰ ਸਿਵਾਏ ਲੰਗਰ ਦੇ ਹੋਰ ਕੋਈ ਕੰਮ ਹੀ ਨਹੀਂ। ਹਾਲਾਂਕਿ ਸਪੀਕਰ ਰਾਹੀਂ ਗੁਰਬਾਣੀ ਦਾ ਕੀਰਤਨ ਸੁਣਾਈ ਦੇ ਰਿਹਾ ਹੁੰਦਾ ਪਰ ਉਹ ਕੰਨ ਤੋਂ ਮਨ ਤੱਕ ਨਹੀਂ ਪਹੁੰਚਦਾ। ਚਾਹੀਦਾ ਤਾਂ ਇਹ ਕਿ ਹੌਲੀ ਹੌਲੀ ਆਰਾਮ ਨਾਲ ਭਾਂਡੇ ਸਾਫ਼ ਕੀਤੇ ਜਾਣ , ਭੁਆਂ - ਭੁਆਂ ਕੇ ਮਾਰਨ ਨਾਲ ਸ਼ੋਰ ਪੈਦਾ ਹੁੰਦਾ। ਦਰਬਾਰ ਸਾਹਿਬ ਆਉਣ ਦਾ ਮਤਲਬ ਮਨ ਦੀ ਸ਼ਾਂਤੀ ਤਲਾਸ਼ ਕਰਨਾ ਹੁੰਦਾ ਹੈ ਨਾ ਕਿ ਉਥੇ ਪਿਕਨਿਕ ਮਨਾਈਏ। ਵੈਸੇ ਜੁੱਤੀਆਂ ਵਾਂਗ ਮੋਬਾਈਲ ਫੋਨ ਵੀ ਜਮ੍ਹਾਂ ਕਰਵਾ ਲਏ ਜਾਣ ਤਾਂ ਕੋਈ ਹਰਜ਼ ਨਹੀਂ। ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਸਰਵੇ ਕਰਨਾ ਚਾਹੀਦਾ ਹੈ ਪਰ ਸਰਵੇ 'ਚ ਭਾਗ ਲੈਣ ਵਾਲਿਆਂ ਦੀ ਉਮਰ ਘੱਟੋ-ਘੱਟ 27-28 ਸਾਲ ਹੋਵੇ।
@AjmerSingh-er1kl
@AjmerSingh-er1kl 3 дня назад
ਦਰਬਾਰ ਸਾਹਿਬ ਪੁਜਾਰੀਆ ਦਾ ਬਿਜਨਸ ਆ ਵੀਰ ਜੀ ਕੈਈ ਧਰਮ ਧੁਰਮ ਨੀ
@AjmerSingh-er1kl
@AjmerSingh-er1kl 3 дня назад
ਇਹਨਾ ਦਿ ਬੀਜਨਸ ਆ ਕਦੇ ਕਿਸੇ ਗਰੀਬ ਦੀ ਮੱਦਦ ਨਹੀ ਕੀਤੀ ਦਰਬਾਰ ਸਾਹਿਬ ਨੇ
@kamaljeetkhaira8106
@kamaljeetkhaira8106 3 дня назад
ਸਰਸੇ ਆਲਾ ਚੰਗਾ ਲਗਦਾ ਹੋਣਾ?​@@AjmerSingh-er1kl
@kamaljeetkhaira8106
@kamaljeetkhaira8106 3 дня назад
ਸਰਸੇ ਆਲੇ ਕੋਲ ਲੈਜਾ ਆਪਦਾ ਟੱਬਰ​@@AjmerSingh-er1kl
@NareshKumar-bc8xw
@NareshKumar-bc8xw 3 дня назад
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਤੁਸੀ ਵੀਰੇ ਮੈਂ ਸਹਿਮਤ ਹਾਂ, ਇਹਨਾ ਵਿਚਾਰਾ ਨਾਲ ਪਰ ਗੱਲ ਤਾ ਇਹ ਆ ਕਿ ਪਹਿਲ ਦੇ ਅਧਾਰ ਤੇ ਬਿਜਨਸ ਚੱਲ ਰਿਹਾ ਹੈ ਗੁਰੂਘਰਾ ਵਿੱਚ ਇਹ ਸੱਚ ਹੈ।
@user-hz3hc3st7z
@user-hz3hc3st7z 3 дня назад
ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਹੈ ਅਸੀਂ ਹਰ ਰੋਜ਼ ਵੇਖਦੇ ਹਾਂ ਧੰਨਵਾਦ
@BhanguSaab-gm2ic
@BhanguSaab-gm2ic 3 дня назад
❤❤❤❤1A1!qQ1~£~~~~~££ 😅
@harpreetsinghmoga
@harpreetsinghmoga 3 дня назад
ਜੋੜੇ ਜਮਾਂ ਕਰਾਉਣ ਵਾਲੇ ਟੋਕਣ ਨਵੇਂ ਬਣਾਏ ਜਾਣ ਜਿਸ ਤੇ ਸਿਰ ਢਕ ਕੇ ਰੱਖਣ ਅਤੇ ਰੀਲਾਂ ਨਾ ਬਣਾਉਣ ਬਾਰੇ ਜਾਣਕਾਰੀ ਹੋਵੇ।
@prabhjitsinghbal
@prabhjitsinghbal 3 дня назад
ਉੁਹ ਯੋਗਾ ਵਾਲ਼ੀ ਕੁੜੀ ਜਿਹੜੇ ਕੰਮ ਆਈ ਉਹ ਆਪਣਾ ਕੰਮ ਕਰ ਗਈ ਤੇ ਕਾਮਯਾਬ ਰਹੀ ਹੁਣ ਭਾਵੇਂ ਮੁਆਫੀ ਵੀ ਮੰਗ ਲਵੇ ਆਪਣਾ ਕੰਮ ਕਰ ਗਈ ਸ਼ਾਇਦ ਬਰਸ਼ਿਆ ਵਾਲੇ ਛੁੱਟੀ ਤੇ ਸਨ ਜੇ ਹੁੰਦੇ ਵੀ ਬੀਬਾ ਸਿਰ ਢੱਕ ਕੇ ਜਾਓ ਹੀ ਕਹਿਣਾ ਸੀ
@boharsingh7725
@boharsingh7725 3 дня назад
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@Gill-mp9vt
@Gill-mp9vt 3 дня назад
ਜਦੋਂ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੇ ਹਨ ਤਾਂ ਮੋਬਾਈਲ ਜੋੜਾ ਘਰ ਵਿਖੇ ਜਮਾਂ ਕਰਨੇ ਚਾਹੀਦੇ ਹਨ, ਇਹ ਜਥੇਦਾਰ ਸਾਹਿਬ ਜੀ ਨੂੰ ਰੂਲ ਬਣਾਉਣ ਦੀ ਲੋੜ ਹੈ,, ਦਰਬਾਰ ਸਾਹਿਬ ਜੀ ਦੀ ਪਰਿਕ੍ਰਮਾ ਸਮੇਂ ਸ਼ਾਂਤੀ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਚੱਲਣਾ ਚਾਹੀਦਾ ਹੈ, ਉੱਥੇ ਬਹੁਤ ਸ਼ਹੀਦ ਸਿੰਘਾਂ ਦੀ ਹਾਜ਼ਰੀ ਹੈ,,ਜੇ ਇਸ ਬਾਰੇ ਪਤਾ ਹੈ ਤਾਂ ਦਰਬਾਰ ਸਾਹਿਬ ਜਾਣਾ ਚਾਹੀਦਾ ਹੈ,ਜੇ ਕੋਈ ਪਿਕਨਿਕ ਮਨਾਉਣ ਦਾ ਕਰਕੇ ਜਾ ਰਿਹਾ ਹੈ ਤਾਂ ਉਹ ਕਿਸੇ ਹਰਾਮੀ ਦੀ ਔਲਾਦ ਤੋਂ ਘੱਟ ਨਹੀਂ ਹੋ ਸਕਦਾ
@amrjetsingh9583
@amrjetsingh9583 3 дня назад
ਆਪ ਦਾ ਪ੍ਰੋਗਰਾਮ ਦੇਖ ਕੇ ਬਹੁਤ ਖੁਸ਼ ਹੁੰਦਾ ਹਾਂ ਰੱਬ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ।
@pammasehgal5973
@pammasehgal5973 3 дня назад
ਟਹਿਣਾ ਸਾਹਿਬ ਦੀ ਰੀਸ ਨਹੀਂ ਬਹੁਤ ਹੀ ਮਹਾਨ ਪੱਤਰਕਾਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
@palasingh5151
@palasingh5151 3 дня назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@SukhwinderSingh-wq5ip
@SukhwinderSingh-wq5ip 3 дня назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@charnsingh4399
@charnsingh4399 3 дня назад
" ਸਚੁ ਸੁਣਾਇਸੀ ਸਚ ਕੀ ਬੇਲਾ " ਗੁਰੂ ਨਾਨਕ ਜੀ।
@punjab626
@punjab626 3 дня назад
ਬਹੁਤ ਵਧੀਆ ਟਹਿਣਾ ਜੀ, ਹਰਮਨ ਜੀ।
@swarnbhullar4967
@swarnbhullar4967 3 дня назад
Bahut dilchasp program jankari mildi hai hass vi bahut lainde han ik kam do kaj hunde ne god bless
@dalbirjammu320
@dalbirjammu320 3 дня назад
ਸਵਰਨ ਟਹਿਣਾ ਤੇ ਹਰਮਨ ਥਿੰਦ ਜੀ, ਆ ਯੋਗਾ ਵਾਲੀ ਲੜਕੀ ਅਰਚਨਾ ਮਕਾਨਾਵਾ ਦੀ ਵੀ MP ਦੀ ਅਸਾਮੀ ਪੱਕੀ। ਇਹ ਇਮਾਨਦਾਰ ਨਹੀਂ ਹੈ ਤੇ ਬਹੁਤ ਸੋਚ ਵਿਚਾਰ ਕੇ ਆਪਣੀ ਗੇਮ ਨੂੰ ਕਦਮ ਬ ਕਦਮ ਅਮਰ ਵੇਲ ਵਾਂਗ ਵਧਾਈ ਜਾ ਰਹੀ ਹੈ। ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਦੀ ਸਖ਼ਤ ਜ਼ਰੂਰਤ ਹੈ।
@kamaljeetkhaira8106
@kamaljeetkhaira8106 3 дня назад
@@dalbirjammu320 ਸਹੀ ਵੀਰੇ
@gurcharansinghmann1814
@gurcharansinghmann1814 3 часа назад
ਹਰਮਨ ਜੀ ਜਿਹੜਾ ਤੁਹਾਡੀ ਪੁਲੀ ਬਣਵਾ ਕੇ ਦੇਵੇ,ਉਸ ਨੂੰ ਵੋਟਾਂ ਪਾਇਓ❤
@swarmsinghsingh6144
@swarmsinghsingh6144 3 дня назад
Very nice
@jagtargill-rc4gy
@jagtargill-rc4gy 3 дня назад
Very good ji thana shiab and Harman thind ji thinks
@user-so1tm4gm6x
@user-so1tm4gm6x 3 дня назад
Vਜਾਣਕਾਰੀ ਬਹੁਤ ਵਧੀਆ ਵੀਰ ਜੀ
@jasvinderkaur9698
@jasvinderkaur9698 3 дня назад
Bhut vdia ji
@gurjasdeepsinghnagra5682
@gurjasdeepsinghnagra5682 3 дня назад
Bahut vdia program ji
@BalwinderSingh-ms4by
@BalwinderSingh-ms4by 3 дня назад
ਪੁਰਾਣਾ ਸਭਿਆਚਾਰ ਅ ਰਿਹਾ ਹੈ ਕਿਉਂਕਿ ਮੰਗਹਾੲਈ ਇਸ ਕਦਰ ਵਧ ਰਹੀ ਹੈ।ਜੋ ਤੁਸੀਂ ਦਰਬਾਰ ਸਾਹਿਬ, ਦੁਰਗਿਅਨਾ ਮੰਦਿਰ ❤ਜਾਣਕਾਰੀ ਦੇਦੇੰ ਹੋ ਕੀ ਉਹ ਲੋਕ ਫੁਕਰੇ ਤੁਹਾਡਾ ਪ੍ਰੋਗਰਾਮ ਦੇਖਦੇ ਹਨ ਤੁਗਲਵਾਲ ਗੁਰਦਾਸਪੁਰ
@JaswantSingh-qh9qh
@JaswantSingh-qh9qh 3 дня назад
ਪੰਜਾਬੀ ਠੀਕ ਲਿਖਿਆ ਕਰੋ ਜੀ.....ਮਹਿੰਗਾਈ ਇਵੋ ਲਿਖੀ ਦਾ.....
@randhirsinghpanesar6636
@randhirsinghpanesar6636 3 дня назад
Bhot Vadia , Bhot Vadia Class Lagai .
@JasveerSingh-xf1cj
@JasveerSingh-xf1cj 16 часов назад
Waheguru ji ❤️🙏
@prabhjitsinghbal
@prabhjitsinghbal 3 дня назад
ਹਰਮਨ ਬੇਟਾ ਜਿਹੜੇ ਅਖੀਰ ਚ ਮੌਰ ਤੱਤੇ ਕੀਤੇ ਪੰਜਾਬੀਆਂ ਦੇ ਉਹ ਚੰਗਾ ਸੰਦੇਸ਼ ਦੇ ਗਏ 👍🏻
@VijayKumar-eu9po
@VijayKumar-eu9po 3 дня назад
ਬਹੁਤ ਵਧੀਆ ਸੱਚੀਆ ਗੱਲਾ ਟਹਿਣਾ ਜੀ ਹਰਮਨ ਜੀ❤❤
@ramanjeetsingh3194
@ramanjeetsingh3194 3 дня назад
ਬਹੁਤ ਵਧੀਆ ਟਹਿਣਾ ਜੀ ਹਰਮਨ ਜੀ
@gurcharansinghmann1814
@gurcharansinghmann1814 3 часа назад
ਨਾਲੇ ਮਥਾ ਟੇਕ ਆਉਨੇ ਆਂ ,ਨਾਲੇ ਲੰਗਰ ਛਕ ਆਵਾਂਗੇ ????❤
@AmarpalKaur-rj7mf
@AmarpalKaur-rj7mf 3 дня назад
Good❤❤❤❤❤❤❤❤❤
@user-zv6lr7bt2p
@user-zv6lr7bt2p 3 дня назад
ਦਰਬਾਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਲੰਗਰ ਛੱਕਣ ਸਮੇਂ ਬਹੁਤ ਸੰਗਤ ਧੱਕਾ ਮੁੱਕੀ ਕਰਦੇ ਹਨ ਜੀ ਛੋਟੇ ਛੋਟੇ ਬੱਚਿਆਂ ਨੂੰ ਵਿੱਚ ਹੀ ਲੈ ਲੈਦੇ ਨੇ ਜੀ
@karamjeetkaurguddi4284
@karamjeetkaurguddi4284 3 дня назад
❤❤🎉🎉ਧੰਨਵਾਦ।ਬੇਟਾਜੀ
@nirbhaynlrbhasinghsldhu3840
@nirbhaynlrbhasinghsldhu3840 3 дня назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amriksinghamriksinghmandau5423
❤❤❤❤❤❤
@gurpreetsinghdhaliwal807
@gurpreetsinghdhaliwal807 3 дня назад
ਸਤਿ ਸ੍ਰੀ ਅਕਾਲ ਜੀ
@mangakalkat5141
@mangakalkat5141 3 дня назад
ਮੈਂ ਤਾਂ ਅੱਜ ਤੋਂ 30-32 ਸਾਲ ਪਹਿਲਾਂ ਇਹ ਖੂਨਦਾਨ ਵਾਲਾ ਕੰਮ ਦੇਖ ਚੁੱਕਾ, ਹਾਸਾ ਵੀ ਆਉਂਦਾ ਸੀ ਨਿਰਾਸ਼ਾ ਵੀ ਹੋਈ ਸੀ, ਜਾਤ ਪਾਤ ਦੀ ਕੱਟੜਤਾ ਵਾਲੇ ਟੱਪਦੇ ਦੇਖੇ, ਛੇਤੀ ਖੂਨ ਦਿਓ
@shyamshukla2791
@shyamshukla2791 2 дня назад
Very nice programme
@RAMKUMAR-ej3wc
@RAMKUMAR-ej3wc 3 дня назад
you are so smart Mr Tehnna. people are fighting for religion,hindu, sikh, muslim.they never going to learn that we all are human.
@narinderportraits
@narinderportraits 3 дня назад
ਮੇਰਾ ਮੰਨਣਾ ਤਾਂ ਏ ਹੈ ਜੀ ਕੇ ਮੇ ਜਦੋ ਜਦੋ ਵੀ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਘਰ ਆਨਾ ਤਾ ਮਨੂੰ ਏਦਾਂ ਅਹਿਸਾਸ ਹੁੰਦਾ ਕੇ ਮੇਰਾ ਅੱਜ ਆਪਣੇ ਗੁਰੂ ਦੇ ਦਰਸ਼ਨ ਕਰਕੇ ਮਨੂੰ ਨਵਾਂ ਜਨਮ ਮਿੱਲ ਗਯਾ ਹੋਵੇ
@sohansinghdhillon7975
@sohansinghdhillon7975 3 дня назад
ਆਹ ਹਾ ਹਾ ਨਾਲ ਨਾਲ ਹਾਸੇ ਦੇ ਗੋਲਗੱਪੇ ਵੀ ਵੰਡਦੇ ਹੋ। ਬਹੁਤ ਵਧੀਆ।
@jarnailsingh9949
@jarnailsingh9949 3 дня назад
372nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@tejinderpalsingh7817
@tejinderpalsingh7817 3 дня назад
Sat shri akal Tehna j and Harman Thind j
@user-jq1wb5rf7s
@user-jq1wb5rf7s 3 дня назад
Very Very good g
@manjitindian
@manjitindian 3 дня назад
ਜਿਹੜਾ ਐਡਵੋਕੇਟ ਬੈਸ ਹੈ ਇਹ ਤਾਂ ਕੁਝ ਹੋਰ ਹੀ ਬੋਲੀ ਜਾਂਦਾ ਉਹਨੇ ਕੋਈ ਗਲਤ ਨਹੀਂ ਕੀਤਾ ਤੇ ਦੂਜੀ ਗੱਲ ਟਹਿਣਾ ਸਾਹਿਬ ਤੇ ਇਹ ਕੁੜੀ ਅੱਜ ਮਾਫੀ ਮੰਗ ਰਹੀ ਹੈ ਲੇਕਿਨ ਇਹਨੂੰ ਜਰੂਰਤ ਕੀ ਸੀ ਇਥੇ ਆ ਕੇ ਯੋਗਾ ਕਰਨ ਦੀ ਜੋਗਾ ਦਿਨ ਤੇ ਉੱਤੇ ਇਹ ਕਦੇ ਹੋਰ ਕਿਤੇ ਮੱਥਾ ਨਹੀਂ ਟੇਕਿਆ ਨੇ ਹੋਰ ਕਿਤੇ ਗਈ ਨਹੀਂ ਸਿੱਧਾ ਉਥੇ ਆ ਕੇ ਜੋਗਾ ਕਰਨ ਲੱਗ ਗਈ ਇਹ ਆਪਣੇ ਆਪ ਨੂੰ ਕੀ ਦੱਸਣਾ ਚਾਹੁੰਦੀ ਸੀ ਇਹ ਇਹ ਵੀ ਹਿਮਾਚਲ ਵਾਲੀ ਬੀਬੀ ਕੰਗਣਾਂ ਦੀ ਡੁਪਲੀਕੇਟ ਲੱਗਦੀ ਆ ਲੇਕਿਨ ਉਹਨੇ ਮਾਫੀ ਨਹੀਂ ਮੰਗੀ ਇਹਨੇ ਤਾਂ ਮਾਂ ਵੀ ਮਾਫੀ ਮੰਗ ਲਈ😊
@chunibabaji9076
@chunibabaji9076 3 дня назад
Wow nice nice ❤
@user-ot7ls3jw7x
@user-ot7ls3jw7x 3 дня назад
Ajj Italy wich pia meeh Barish bahut garmi ithe v g my favorite program g
@GurpreetSingh-pn5mq
@GurpreetSingh-pn5mq 3 дня назад
❤❤
@manisomal1618
@manisomal1618 3 дня назад
SSA TEHNA SAAB JI❣❣❣
@avtarsingh-ze2ii
@avtarsingh-ze2ii 3 дня назад
❤❤❤
@karmjeetkaur3474
@karmjeetkaur3474 3 дня назад
Right veer ji
@sukhwantsingh107
@sukhwantsingh107 3 дня назад
Thana ji AAP ne tv te Chantal kiq band Kita dasna veer ji
@manjindergill294
@manjindergill294 3 дня назад
Sat Sri akal j
@PradipSingh-hn4lo
@PradipSingh-hn4lo 3 дня назад
Very nise and good ji❤❤❤❤❤❤❤❤❤❤❤❤
@sikandersamra1259
@sikandersamra1259 3 дня назад
Sat sri akal g
@shyamshukla2791
@shyamshukla2791 3 дня назад
ਜਦੇ ਧਰਮ ਦੇ ਨਾਮ ਲੜਦੇ ਹਨ
@gurjantsidhu1708
@gurjantsidhu1708 3 дня назад
ਯੋਗਾ ਦੀ ਹਰ ਤਸਵੀਰ ਮਗਰ ਹਰਿਮੰਦਰ ਸਾਹਿਬ ਦੀ ਤਸਵੀਰ ਵਿਖਾਈ ਗਈ ਹੈ,ਜਾਣਬੁੱਝ ਕੇ ਕੀਤਾ ਗਿਆ
@user-qq4pd8en5e
@user-qq4pd8en5e 3 дня назад
ਜੇਕਰ ਯੋਗਾ ਕਰਨਾ ਰਿਸ਼ੀਕੇਸ਼ ਜਾਣ
@ramandeepsingh4310
@ramandeepsingh4310 3 дня назад
Good
@narindersingh219
@narindersingh219 3 дня назад
Good. S
@nirmalmann9347
@nirmalmann9347 3 дня назад
Religious Tourism is new name of Aastha.
@JaswinderSingh-vv1lu
@JaswinderSingh-vv1lu День назад
Very 2 nice🎉🎉🎉🎉🎉
@ashishsachdeva2314
@ashishsachdeva2314 3 дня назад
Sidhu 22 shi keh gya c tuhade bare aaj de gwar tussi hi ho
@mohonshen9184
@mohonshen9184 3 дня назад
Mohan singh khatkar India v nice 🙏
@user-pm7nh4em2p
@user-pm7nh4em2p 3 дня назад
❤🎉
@sampuransingh3982
@sampuransingh3982 2 дня назад
❤❤🎉
@GurpreetSingh-pn5mq
@GurpreetSingh-pn5mq 3 дня назад
Bohot Sona
@jasmailsingh4402
@jasmailsingh4402 3 дня назад
🙏
@angrejsingh-zk5lj
@angrejsingh-zk5lj 3 дня назад
🙏🙏👍
@KuldeepSingh-qq9ds
@KuldeepSingh-qq9ds 3 дня назад
👍👍🌹🌹🙏🙏
@Manjit_Kaur.dhillon
@Manjit_Kaur.dhillon 3 дня назад
🙏🙏🙏🙏🙏🌳🌳🌹
@Gopy_Pannu_Turh
@Gopy_Pannu_Turh 3 дня назад
ਮੀਂਹ ਦਾ ਦਾ ਪਤਾ ਨਈ ਗਰਮੀ ਵਾਧੂ ਪੈ ਰਹੀ ਆ ਜੀ❤❤❤
@vikramjakhar2923
@vikramjakhar2923 3 дня назад
Chabil krke pichale dino accident bhi hoye g, or traffic jam me m bhi fasa tha , ambulance, or jaruri Kam wale bhi fas jande hn
@user-by2pk4bx6e
@user-by2pk4bx6e 3 дня назад
Sir g tusi kl v khende c mih boot au mih aa ta heni
@sukhwantsingh107
@sukhwantsingh107 3 дня назад
Tusi APNA live tAli tv yd Kya band Karta veer ji
@ranjitbrar2449
@ranjitbrar2449 3 дня назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੋ ਤੁਸੀਂ ਸਚ ਕਿਹਾ ਹੈ ਅਸੀਂ ਮਤਲਬੀ ਹਾਂ ਕਨੇਡਾ ਲੈ ਜਾਵੇ ਭਾਵੇਂ ਕਿਸੇ ਜਾਤ ਦੀ ਕੁੜੀ ਹੋਵੇ ਬਾਕੀ ਰਹੀ ਯੋਗਾ ਕਰਨ ਵਾਲੀ ਕੁੜੀ ਦੀ ਉਸਦਾ ਬਿਆਨ ਵੀ ਆਇਆ ਸੀ ਕਿ ਮੈਨੂੰ ਨਹੀਂ ਪਤਾ ਸੀ ਕਿ ਇਥੇ ਇਹ ਕਰਨਾ ਗਲਤ ਹੈ ਮਾਫੀ ਵੀ ਮੰਗੀ ਪਰ ਪਤਾ ਨਹੀਂ ਇਸ ਵਾਰੇ ਅਸੀਂ ਕਿਉਂ ਨਹੀਂ ਖਹਿੜਾ ਛਡਦੇ ਧੰਨਵਾਦ ਹਰਮਨ ਔਰ ਸਵਰਨ ਦਿਲੋ ਬਹੁਤ ਬਹੁਤ ਪਿਆਰ ਸਦਾ ਖੁਸ਼ ਰਹੋ
@harjitbawa9967
@harjitbawa9967 3 дня назад
Gujrat vich sonmanth ..dawarka mandir vich phone belt , kuch bhi allowed nahi hai,🙏🙏🙏🙏
@MsYugraj
@MsYugraj 3 дня назад
ਖਾਣ ਦੀ ਗੱਲ ਨਾ ਹੀ ਕਰਿਆ ਕਰੋ ਭੁੱਖ ਲੱਗ ਜਾਂਦੀ ਅਹ 😂
@manjitkaur.765
@manjitkaur.765 3 дня назад
ਗੜੇ ਪਵਾਓ ਟਹਿਣਾ ਸਾਬ ਜਲਦੀ - २
@JagdevOpinion
@JagdevOpinion 3 дня назад
Majdooraan deyan smasyamava di gall bhi kreyaa kroo g
@surjitrcm1
@surjitrcm1 3 дня назад
ਸਵਰਾਜ ਟੀਵੀ ਬੰਦ ਕਿਉ ਹੈ ਜੀ ਅਸੀ ਕਾਫੀ ਪ੍ਰੋਗਰਾਮ ਮਿਸ ਕਰ ਰਹੇ ਹਾਂ
@ravindersaini4756
@ravindersaini4756 3 дня назад
Darbar Sahib ch ik bande nu saream katal karta us nal maryada ni bhung hoi si
@SuperKing604
@SuperKing604 3 дня назад
Blood transfusion is different changing your families culture is different
@parveenkohli6726
@parveenkohli6726 3 дня назад
🎉🎉🎉🎉🎉🎉🎉🎉🎉
@harjitsingh-pp4ik
@harjitsingh-pp4ik 3 дня назад
Hyderabad bahut Mandir hai jitni phone nahin lekar ja...
@SurjitPhalera
@SurjitPhalera 3 дня назад
ਅੱਜ ਕੱਲ੍ਹ ਟਰਕੈਟਰ ਤੇ ਅੱਤ ਮਾੜਾ ਗਾਣਾ ਵਜ਼ਾ ਰਹੀ ਹੈ ਮੰਡੀਰ ਜੀ,ਖੇਤ ਵਿੱਚ ਪਿਓ,ਦੀ, ਝੋਨਾਂ ਲਾ ਰਹੇ ਹੁੰਦੇ ਨੇ,ਲੱਖ ਲਾਹਨਤ
@sukhibart
@sukhibart 3 дня назад
Gorra - outside Buckingham palace - queens guard. You should not disturb them. It is an offence.
@meetshergill8846
@meetshergill8846 3 дня назад
Rahaho da matlab daso tehna Saab...te daily aya kro tusi ikalle..from bangalore bathinda punjab
@gurmeetsingh-zb6vv
@gurmeetsingh-zb6vv 3 дня назад
ਟਹਿਨਾ ਸਾਹਿਬ ਜੀ ਧਿਆਨ ਨਾਲ ਸੁੱਣੋ ਤੁਸੀ ਕਹਿ ਰਹੇ ਉਸ ਲੜਕੀ ਨੁ ਗਂਨਮੇਨ ਕਿਉ ਮਿਲੇ ਵੀਰ ਪਾਕਿਸਤਾਨ ਸਾਡਾ ਏਡਾ ਵੱਡਾ ਦੁੱਸਮਨ ਆ ਸਹਿੜੀ ਖੱਚ ਲੜਕੀ ਏਡਾ ਵੱਡਾ ਕੱਮ ਕਰ ਆਈ ਪਾਕਿਸਤਾਨ ਦੇ ਅੰਦਰ ਵੱੜ ਕੇ ਬੰਬ ਸੁੱਟ ਆਈ ਹੇ ਤੇ ਹਜਾਰਾ ਹੀ ਸਾਡੇ ਦੁਸਮਨ ਲੌਕਾ ਨੁ ਮਾਰ ਆਈ ਹੌਵੇ ਕੀ ਉਸ ਖੱਚ ਲੜਕੀ ਨੁ ਸਕੌਰਟੀ ਕਿਉ ਨਹੀ ਮਿਲਨੀ ਚਾਹੀਦੀ ਮੇ ਤਾ ਕਹਿਦਾ ਹਾ ਇਸ ਖੱਚ ਲੜਕੀ ਨੁ ਜੇਡ ਸਕੁਟਲੀ ਦਿੱਤੀ ਜਾਵੇ ਤੇ ਇਹ ਹੌਰ ਧਾਰਮਿਕ ਭਾਵਾ ਭਟਕਾ ਸਕੇ ਤੇ ਆਪਸੀ ਭਾਈ ਚਾਰੇ ਜੱਲਦੀ ਤੌੜ ਸਕੇ
@sntd6719
@sntd6719 3 дня назад
Guru nanak ke makka wali sakhi ko hum bhul gaye, ya kuch seekha e nhi tha Ldki ko poochna chaiye the k guru kisside nhi hai,ja hai! Pr shayad sewadar chutti pe honge !
@AjmerSingh-er1kl
@AjmerSingh-er1kl 3 дня назад
ਸਾਡੇ ਲੋਕ ਤਿ ਬਾਹਮਣਵਾਦ ਨਾਲੋ ਵੀ ਭੈੜੇ ਆ
@meetshergill8846
@meetshergill8846 3 дня назад
Thind di gal poori hon deni c
@user-kw4ju8vw4k
@user-kw4ju8vw4k 3 дня назад
Eid nu Je mander bich Bakra halal kita jave fer eh bardasht kar lainge.
@preetjhorran8766
@preetjhorran8766 3 дня назад
ਯੋਗਾ ਵਾਲੀ ਦੀ ਕਿਸ ਟਾਇਮ ਗੱਲ ਕਰੀ ਏ ?
@surinderkumar5592
@surinderkumar5592 3 дня назад
Hun te Inna Bahia nu harpapa k swagat keeta
@jagdeeplabana9869
@jagdeeplabana9869 3 дня назад
Tehna sahib, does your this no photo rule in the premises of Shri Harimandir Sahib and other religious places apply to politicians also or these politicians are excluded from being called sangat?
@KULDEEPSINGH-bo9vj
@KULDEEPSINGH-bo9vj 3 дня назад
ਤੁਹਾਡੇ ਮੁਤਾਬਿਕ ਸਿਰਫ਼ ਸਿੱਖ ਹੀ ਜਾ ਸਕਦੇ ਗੁਰੂਘਰ , ਮੱਤਲਬ ਕੋਈ ਨਵਾਂ ਸ਼ਰਧਾਲੂ ਨਾ ਜਾਇਆ ਕਰੇ ਜਿਸਨੂੰ ਨਿਯਮ-ਸ਼ਰਤਾਂ ਦਾ ਪਤਾ ਨਾ ਹੋਵੇ
@asmander6630
@asmander6630 3 дня назад
ਹਿੰਦੂ ਧਰਮ ਦੇ ਮਸ਼ਹੂਰ ਮੰਦਿਰਾਂ ਵਿਚ ਸਿਰਫ ਹਿੰਦੂ ਹੀ ਜਾ ਸਕਦਾ ਹੈ। ਕਈ ਮੰਦਿਰਾਂ ਵਿਚ ਤਾਂ ਭਾਰਤ ਦੇ ਸ਼ੂਦਰ ਹਿੰਦੂ ਰਾਸ਼ਟਰਪਤੀ ਨੂੰ ਵੀ ਵੜਣ ਨਹੀਂ ਦਿੱਤਾ ਜਾਂਦਾ ਤੇ ਹਰ ਕੋਈ ਔਰਤ ਨੂੰ ਖੁਲ ਨਹੀਂ। ਇਸੇ ਤਰਾਂ ਮਸਜਿਦ ਵਿੱਚ ਵੀ ਔਰਤ ਵੜ ਨਹੀਂ ਸਕਦੀ।
@kamaljeetkhaira8106
@kamaljeetkhaira8106 3 дня назад
@@KULDEEPSINGH-bo9vj ਗੁਰੂ ਘਰ ਕੋਈ ਵੀ ਜਾ ਸਕਦਾ।ਪਰਉਥੋਂ ਦੀ ਮਰਿਯਾਦਾ ਨੂੰ ਧਿਆਨ ਰੱਖਣਾ ਚਾਹੀਦਾ ਹੈ।ਯੋਗਾ ਕਰਨ ਵਾਸਤੇ ਹਰਿਦੁਆਰ ਰਿਸੀਕੇਸ ਜਾਉ
@JaswinderSingh-gx9tf
@JaswinderSingh-gx9tf 3 дня назад
22 tu boli janda ha bhia da v ne sarda
@SimranKaur-c7m
@SimranKaur-c7m День назад
Madam ji fan and cooler tan das ta Ac ni ki ha 9:25
@harnekmalhans7783
@harnekmalhans7783 3 дня назад
Task force Sipharshi Persons of Akali politicians No punishment only eye wash
@anjaananjaan5107
@anjaananjaan5107 3 дня назад
Yoga is just a way to keep your body in a posture to help body become relaxed/strong. Yoga is not a religion. Sikhs don't like someone doing yoga. Sikhs have no problem if a Muslim does his namaz or breaks his fast in a gurudwara. Actually Sikhs invite Muslim to breakfast in some gurudwaras in middle East. Sikhs did not protest when a man was killed in Golden Temple premises for doing baedbi.
@kavitadhir
@kavitadhir 3 дня назад
Bibi ji sach puchho ta dharmil than te jana hi nahi chahida jis than te vivad peda hon?
@WiseGuy001
@WiseGuy001 3 дня назад
1 YOGA KARDI KUDI NAAL DHARAM KHATREY CH PAI GIYA ....😂
Далее
220 volts ⚡️
00:16
Просмотров 421 тыс.