Тёмный

Chajj Da Vichar (928) || ਬੱਬੂ ਮਾਨ ਦੀ ਮੰਨੀ ਹੁੰਦੀ ਤਾਂ ਮੈਂ ਸਟਾਰ ਹੁੰਦਾ 

Prime Asia TV
Подписаться 2,3 млн
Просмотров 264 тыс.
50% 1

#PrimeAsiaTV #ChajjDaVichar #SwarnTehna
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 689   
@babburaibobby4752
@babburaibobby4752 4 года назад
ਬੱਬੂ ਮਾਨ ਜੀ ਦਿਲ ਦੇ ਬਹੁਤ ਸਾਫ ਨੇ ਅਤੇ ਇਕ ਚੰਗੇ ਇਨਸਾਨ ਨੇ ਜੋ ਕਿ ਹਰ ਇਕ ਗੀਤ ਵਿਚਓ ਸਿੱਖਣ ਨੂੰ ਮਿਲਦਾ ਹੈ
@jagjitsingh7420
@jagjitsingh7420 4 года назад
ਬੱਬੂ ਮਾਨ ਦਿਲ ਦਾ ਬਹੁਤ ਵਧੀਆ ਬੰਦਾ,22ਜੀ ਬੱਬੂ ਮਾਨ ਜੀ ਦੇ ਨਾਲ ਵੀ ਇਨਟਵਿਉ ਕਰੋ
@watan_official1
@watan_official1 4 года назад
Babbu maan krda ni
@777SHARMA
@777SHARMA 4 года назад
@@watan_official1 *ਹਰ ਤੀਜੇ ਦਿਨ ਇੰਟਰਵਿਊ ਕਰਦਾ ਓਹੋ😂ਯੂ ਟਿਊਬ ਭਰੀ ਪਈ ਆ ਓਹਦੀਆਂ ਇੰਟਰਵਿਊਆਂ ਨਾਲ*
@fan_love_babbu_maan1941
@fan_love_babbu_maan1941 4 года назад
Maan de samne aahna nu v gal ni aouni 😂😂
@baaghisahota9150
@baaghisahota9150 4 года назад
babbu bhai de saamne bolna sokha ni bhai
@harmailsingh4669
@harmailsingh4669 4 года назад
Right brother
@paramjitbrar4768
@paramjitbrar4768 4 года назад
ਹਾਸਾ ਬੰਦ ਨਹੀਂ ਹੋ ਰਿਹਾ ਸੁਣਕੇ ਕੁਲਵੀਰ ਬੇਟਾ ਤਰੱਕੀਆਂ ਪਾਵੇਂ ਪੁਤਰ ਜੀ ਪਰਮਾਤਮਾ ਤੁਹਾਡੀ ਮਨੋਕਾਮਨਾ ਪੂਰੀ ਹੋਵੇ ਪੁਤਰ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਤੁਹਾਡੀ ਮਾਤਾ ਜੀ ਪਰਮਜੀਤ ਕੌਰ ਬਰਾੜ
@deepbrar6211
@deepbrar6211 4 года назад
Paramjit Brar ਮਾਤਾ ਜੀ ਤੁਸੀ ਕਿਉਂ ਹੱਸ ਰਹੇ
@rahulhanda1085
@rahulhanda1085 4 года назад
ਜਾ ਜਾ ਵੇ ਤੈਨੂੰ ਦਿਲ ਦਿੱਤਾ, ਦੇ ਦਿੱਤਾ ਅੱਲਾ ਵਾਸਤੇ -- ਬਾ-ਕਮਾਲ ਸੀ ਏਹੋ ਗਾਣਾ . ਸੱਤਵੀ ਜਮਾਤ ਚ ਸੀ ਮੈਂ
@Punjabikmohabbat
@Punjabikmohabbat 4 года назад
ਬਬੂ ਮਾਨ ਸ਼ੇਰ ਇਨਸਾਨ ਆ,ਕਿਸੇ ਦੀ ਗੁਲਾਮੀ ਪਸੰਦ ਨੀ । ਅਪਣੇ ਘਰੇ ਹੀ ਖੱੜਾ ਕਰਤਾ ਬਾਈ ਨੇ ਸਾਰਾ ਕੁਛ ।ਇਜੰਣ ਬਣਨਾ ਕੇ ਡੱਬਾ ਫੈਸਲਾ ਕਰਲੋ,ਹਿਮਤ ਨਾ ਛਡੋ,,,,,
@paramjitlal1997
@paramjitlal1997 2 года назад
Ok pajji ji aap ko salut
@paramjitlal1997
@paramjitlal1997 2 года назад
Very good good pajji🙆
@paramjitlal1997
@paramjitlal1997 2 года назад
Ok pajji ji
@laddumaan8572
@laddumaan8572 4 года назад
ਬੱਬੂ ਮਾਨ ਸਿਰਾ ਆ ਜੀ , ਸਨੇਪ ਚੈਟ ਸੋਂਗ ਸੁਣਹੁ ੧,੧, ਗੱਲ਼ ਅਣਮੋਲ ਆ ਬੱਬੂ ਮਾਨ ਦੀ
@gursharansingh9511
@gursharansingh9511 4 года назад
ਯਾਦ ਆ ਗਈ ਅੱਜ ਪੁਰਾਣੀ wah ਟਹਿਣਾ ਜੀ ਕੁਲਬੀਰ ਨੂੰ ਮਿਲਾ ਦਿਤਾ
@kapurthaliaking1695
@kapurthaliaking1695 4 года назад
ਬਹੁਤ ਖੂਬ ਕੁਲਬੀਰ ਸਾਬ ਬਹੁਤ ਦੇਰ ਬਾਅਦ ਤੁਹਾਨੂੰ ਦੇਖਿਆ ਸਦਾ ਖੁਸ਼ ਰਹੋ।। ਅੱਜ ਵੀ ਤੁਹਾਡੇ ਗੀਤ ਸੁਣਦੇ ਹਾਂ। ਉਸਤਾਦ ਬੱਬੂ ਮਾਨ ਦਾ ਵੀ ਇੰਟਰਵਿਊ ਕਰੋ ਜੀ।।❤
@adabpunjabi5307
@adabpunjabi5307 4 года назад
babbu maan ta yrr lvu aa sada dill ch vsda .. song snapchat bda ghaint aa
@ਬਾਬਾਜੀਬੱਬੂਮਾਨਸਾਬਦੀਜੈ
ਬੱਬੂ ਮਾਨ ਬਾਈ ਦੇ ਨਾਮ ਤੇ ਕਿੰਨੇ ਮੂੰਡੇ ਹਿੱਟ ਹੌ ਰਹੇ ਨਾਮ ਲੈਕੇ ਤੇ ਗਰੀਬਾਂ ਦੀ ਮਾਨ ਬਾਂਹ ਫੜਦਾ ਖੂਦਕੂਸ਼ੀ ਪੀੜਤਾਂ ਦੀ ਬੱਚਿਆ ਦਾ ਸਕੂਲ ਤੇ ਹੌਰ ਸਕੂਲਾ ਚ ਦਾਨ ਸੰਸਥਾਵਾਂ ਚ ਆਪਣੇ ਹਰ ਅਖਾੜੇ ਦੀ ਕਮਾਈ ਦਾ ਹਿੱਸਾ ...ਪੰਜਾਬ ਦਾ ਮਾਨ ਬੱਬੂ ਮਾਨ ਬਾਈ ਬੱਬੂ ਮਾਨ ਬਾਈ ਨੂੰ ਤਾਹੀ ਮੰਨਦੇ ਆ ਬੱਬੂ ਮਾਨ ਹੌਰਾਂ ਸਿੰਗਰਾ ਵਾਗ ਪੰਜਾਬ ਛਡਕੇ ਨੀ ਭਜਦਾ ਬਲਕੀ ਓਹਨਾ ਦੀਆਂ ਸਮੱਸਿਆਵਾ ਹੱਲ ਕਰਨਾ ਚਾਹੂੰਦਾ
@dawindersandhu4302
@dawindersandhu4302 4 года назад
ਬਾਈ ਕਿਹੜੀ ਕਿਹੜੀ ਸੰਸਥਾ ਚ ਫੰਡ ਜਾਦੇ ਆ
@navdipsingh4021
@navdipsingh4021 4 года назад
ਕੋਈ ਵੀ ਦੇਸ਼ ਵੀਰੇ ਓਨਾ ਕ ਹੀ ਵਧੀਆ ਹੁੰਦਾ ਜਿੰਨਾ ਕ ਓਥੋਂ ਦੇ ਰਹਿਣ ਵਾਲੇ ਬਹੁਤੇ ਬਾਸ਼ਿੰਦਿਆਂ ਦੀ ਸੋਚ। ਇਹ ਰਾਜਨੀਤੀਵਾਨ ਵੀ ਤੇ ਸਾਡੇ ਵਿੱਚੋਂ ਹੀ ਨੇ। ਏਨਾ ਵੀ ਨਹੀਂ ਮਾੜਾ ਸਾਡਾ ਦੇਸ਼ ਪੰਜਾਬ, ਤੇ ਏਨਾ ਚੰਗਾ ਕੋਈ ਬਾਹਰਲਾ ਦੇਸ਼ ਵੀ ਨਹੀਂ। ਸਾਡੇ ਬਜੁਰਗਾਂ ਦੀ ਸੁਆਹ ਰਲੀ ਹੈ ਇਸ ਮਿੱਟੀ ਚ
@mohinderbrar2966
@mohinderbrar2966 4 года назад
ਬਹੁਤ ਸੋਹਣੀ ਅਵਾਜ਼ ਹੈ ਕੁਲਵੀਰ ਦੀ ਭਾਬੀ ਦੀਵਾ ਜਗਾ ਅੱਜ ਵੀ ਇਵੇਂ ਚੱਲ ਰਿਹਾ ਹੈ ਜਿਵੇਂ ਪਹਿਲਾਂ ਚੱਲਦਾ ਸੀ ਬਾਕੀ ਗੱਲਾਂ ਵੀ ਸੱਚੀਆਂ ਹਨ ਹਰ ਕੋਈ ਬਾਹਰ ਭੱਜਣ ਨੂੰ ਫਿਰਦਾ ਹੈ ਬਾਕੀ ਪ੍ਰੋਗਰਾਮ ਬਹੁਤ ਵਧੀਆ ਲੱਗਾ ਖੁੱਛ ਰਹੋ
@ManmeetSandhu-Music
@ManmeetSandhu-Music 4 года назад
ਬੱਬੂ ਮਾਨ ਹਰ ਇਕ ਬੰਦੇ ਦੀ ਬਾਹ ਫੜਦਾ ਏ ਜੇ ਕੋਈ ਪਿਆਰ ਸਤਿਕਾਰ ਨਾਲ ਮਿਲੇ ਬਾਈ ਨੂੰ ਸਾਡਾ ਬਾਈ ਬੱਬੂ ਦਿਲ ❤ ਦਾ ਹੀਰਾ ਬੰਦਾ ਏ ਉਹਨੇ ਕਦੇ ਪੈਰ ਨੀ ਛੱਡੇ ਤਾਹੀ ਤਾ ਅੱਜ ਤੱਕ ਚੱਲ ਰਿਹਾ ਏ 💪😘😍😍❤❤❤ ਕੋਈ ਨਾ ਬਾਈ ਤੇਰਾ ਵੀ ਟੈਮ ਆਊਗਾ ਦੁਬਾਰਾ ਬਾਬਾ ਮੇਹਰ ਕਰੂਗਾ 🙏🙏 ਬਾਈ ਜੋ ਤੂੰ ਹਿੱਦੀ ਗੀਤ ਗਾਇਆ ਸੁਣਕੇ ਰੋਣਾ ਆ ਗਿਆ ਸੱਚੀ ਕਮਾਲ ਦਾ 👌 ਸੀ ਗਾਣਾ 😭😭
@gurjeet_jhinjer2811
@gurjeet_jhinjer2811 4 года назад
ਟਹਿਣਾ ਸਾਬ ,, ਖੰਟ ਆਲੇ ਬੱਬੂ ਮਾਨ ਦੀ ਇੰਟਰਵਿਊ ਕਰੋ। Legendary
@karajsinghtoor3542
@karajsinghtoor3542 4 года назад
ਟਹਿਣਾ ਸਾਬ ਇੱਕ ਵਾਰ ਬੱਬੂ ਮਾਨ ਸਾਬ ਨਾਲ ਪ੍ਰੋਗਰਾਮ ਦੀ ਸਾਂਝ ਪਾਓ
@traderandtrustedexchangerb4272
@traderandtrustedexchangerb4272 4 года назад
Babbu Maan nal kiti a ehne interview
@bhupindermultani4102
@bhupindermultani4102 4 года назад
bhut sohne geet c os time vich .dolly singh,harbhajan shera,kulbir ,babbu maan ,bill sing ajj v oh song sun k bhut sakoon milda
@JaspalSingh-tv5ne
@JaspalSingh-tv5ne 2 года назад
Catrak company
@tupac1683
@tupac1683 Год назад
Rght
@biggshow8439
@biggshow8439 4 года назад
Babbu maan zindawaad Babbu maan karke interview dekhi aa
@John-pt5sr
@John-pt5sr 4 года назад
Tusi 1999 di gal kri .Es ton patta chalda Babbu 22 pehlan ton hi wadia soch da malak aa. Je tusi os time 22 di manni hundi tan tuhade lyi v turning point honna c. Veer tuhadi galti aa tusi Babbu 22 nu dubara contact krna c tusi aj ton 10 saal pehlan di gal kr rhe ho. Babbu maan saab naal hun contact kro kyunki hun 22 da appne system te pura hold aa. Point zero wich 2-3 hor partners c jo kad di band ho gyi c. Babbu 22 sab nu pyar krda . Babbu maan saab es time khud ik BRAND aa. "Babbu maan ni kisse ne bann janna" The living legend .
@sonuchaudhary3320
@sonuchaudhary3320 4 года назад
Babu maan g sirrra
@jashandeepsingh9066
@jashandeepsingh9066 2 года назад
ਗੱਲਾ ਸੱਚੀਆ ਤੇ ਖਰੀਆ ਬਹੁਤ ਵਧੀਆ ਇੰਟਰਵਿਊ 👍👌🎶
@sukhveersingh2496
@sukhveersingh2496 4 года назад
Ustaad babbu maan love you
@harman2960
@harman2960 4 года назад
Babbu maan nu approach kro bahut heera bnda.... pith ni dikhaunda oh kde yaaran nu.
@TarsemSingh-ue1iz
@TarsemSingh-ue1iz 4 года назад
Chaj da Vichar, Tahina Sahib and Madam Thind Ji, Kulbeer Singh Ikk shupia hoia kohenoor da heera hai Ji, very good Program hai Ji, Thanks, 🇬🇧😇🇮🇳🇵🇰🇨🇦😎✌🏻👍🏻📢 ! ! !
@struglerproduction1574
@struglerproduction1574 4 года назад
ਕੋਈ ਕਮੈਂਟ ਨੀ ਜਿਸ ਵਿੱਚ ਮਾਨ ਦਾ ਨਾਮ ਨਾ ਲਿਖਿਆ ਗਿਆ ਹੋਵੇ.. ❤️
@navdeep5768
@navdeep5768 4 года назад
ਬੱਬੂ ਮਾਨ ਤਾ....ਫੱਕਰ ਬੰਦਾ ੲੇ.....ੳੁਸਤਾਦ ਲੋਕ ਨੇ........ਲਵ ਯੂ ਬੱਬੂ ਮਾਨ....ਟਹਿਣਾ ਤੇ ਬੀਬਾ ਹਰਮਾਨ ਜੀ
@apnapunjab800
@apnapunjab800 4 года назад
Sahi gl ha g
@gurusaria9376
@gurusaria9376 4 года назад
ਬੱਬੂ ਮਾਨ ਜੀ ਬਹੁਤ ਵਧੀਆ ਇਨਸਾਨ ਨੇ,,, ਬਾਕੀ ਮਾਨ ਨੇ ਬਹੁਤ ਲੋਕਾਂ ਦੀ ਬਾਂਹ ਫੜੀ ਆ,, ਮੱਦਦ ਕੀਤੀ ਐ
@jasvirsinghnbhullar3468
@jasvirsinghnbhullar3468 4 года назад
Mane The grate
@deepjudge2581
@deepjudge2581 4 года назад
ਮੈਂ ਤਾਂ babbu 22 ਦਾ ਨਾਮ ਸੁਣ ਕੇ ਆਇਆ😍😍ਇਨ੍ਹਾਂ ਦਾ ਕੱਖ ਨੀ ਪਤਾ ਮੈਨੂੰ👍👍
@rlekhi8754
@rlekhi8754 4 года назад
Babbu Maan Ji i love you only for you
@kiratpalsandhu7848
@kiratpalsandhu7848 4 года назад
Babbu mann no 1
@amanruhaab2540
@amanruhaab2540 4 года назад
Ustaad babbu maan
@manpreetgill5848
@manpreetgill5848 4 года назад
Babbu maan ustaad aa
@hardeepsinghsingh201
@hardeepsinghsingh201 4 года назад
I watched this video because of babbu maan s name
@HarishKumar-tj1pl
@HarishKumar-tj1pl 4 года назад
Meri Age 21 year c jadon Tuhadey songs suney c ja ja ve tainu dil dita.. Bara sohna lagda c ohna dina ch
@laddumaan8572
@laddumaan8572 4 года назад
ਸੂਤ ਅਾਏ ਦੀ ਗੱਲ ਐ ਬਾਈ ਜੀ
@pvcwork9048
@pvcwork9048 4 года назад
Hanji....
@jobanjanjua8824
@jobanjanjua8824 4 года назад
One Nd only jatt Babbu maan ♥️♥️
@karmveerkaur6422
@karmveerkaur6422 4 года назад
ਸੱਚ ਕੋੜਾ ਹੁੰਦਾ ਬੱਬੂ ਮਾਨ ਸੱਚ ਦਾ ਫੱਕਰ
@ManjinderSingh-vc8nf
@ManjinderSingh-vc8nf 4 года назад
Babbu maan krke dekhi interview tehna saab
@navrajdehar
@navrajdehar 4 года назад
ਬਹੁਤ ਵਧੀਅਾਂ ਮੁਲਾਕਾਤ ਰਹੀ ਅਾਪ ਸਭ ਪਰਾੲੀਮ ੲੇਸ਼ੀਅਾ ਟੀਮ ਹਰ ੲਿੱਕ ਪ੍ਰੋਗਰਾਮ ਲੲੀ ਵਧਾੲੀ ਦੇ ਪਾਤਰ ਹੋ ਸ਼ੁਭਕਾਮਨਾਵਾਂ ਜੀ 🙏🙏🙏
@ssdeepsan4
@ssdeepsan4 4 года назад
ja ja ve tainu 💗 dita de dita allah vaste bhut hi sohna song c jis naal mere bachpan diya bhut yaada judiya ne
@kickbeats24
@kickbeats24 4 года назад
💛 Babbu Maan 💛
@baljitacharya
@baljitacharya 4 года назад
ਵੀਰ ਤੁਸੀ ਬਿਲਕੁਲ ਠੀਕ ਕਰਿਆ। ਧੋਖਾ ਨੀ ਕਰਿਆ ਤੁਸੀ, ਅਪਣੀ ਜਮੀਰ ਨੂੰ ਨੀ ਮਾਰਿਆ।
@biggshow8439
@biggshow8439 4 года назад
Lakh mossewala jam Jann par Babbu maan ni koi bann Sakta Babbu maan zindawaad
@SandeepSingh-it7ck
@SandeepSingh-it7ck 4 года назад
Nice
@desigabru7729
@desigabru7729 4 года назад
1999 vich meri age 10 saal di si assi apne chachaji un airport Delhi tooo leen geye si gaddi vich driver ne jaan time and aoon time sirf ehnaa di cast hii lagaai si gaddi vich .bhut vadia song si saari cast de .
@arshdeepsingh5494
@arshdeepsingh5494 4 года назад
Great Babbu Maan always
@bahadursinghsidhu5805
@bahadursinghsidhu5805 4 года назад
ਬਾਈ ਜੀ ਸ਼ੁਕਰ ਹੈ ਤੁਹਾਨੂੰ ਦੇਖ ਲਿਆ ਮੈਨੂੰ ਤਾਂ ਲਗਦਾ ਸੀ ਕਿਤੇ !!!!!!!!
@Psk93677
@Psk93677 4 года назад
Babbbu maan layi saari zameen te jaaan hazir ❤️❤️
@vickydhanju8685
@vickydhanju8685 4 года назад
ਟਹਿਣਾ ਸਾਬ ਤੁਸੀ ਵੀ ਵੀਉ ਵਧਾਉਣ ਦੇ ਚੱਕਰ ਬੱਬੂ ਮਾਨ ਸਾਬ ਦਾ ਨਾਮ ਨਾ ਵਰਤੋਂ । ਬਾਕੀ ਗੱਲ ਕੁਲਬੀਰ ਦੀ ਸੱਜਣਾ ਗੱਲ ਟੇਲੈਂਟ ਦੀ ਹੈ
@manpreetgill5848
@manpreetgill5848 4 года назад
Babbu maan sirra aaa
@gorasandhu8159
@gorasandhu8159 4 года назад
ਕੁਝ ਆਪਣੇ ਪੱਲੇ ਵੀ ਹੋਣਾ ਚਾਹੀਦਾ ਹੈ ਐਵੇਂ ਦੂਜਿਆਂ ਨੂੰ ਨਹੀਂ ਕੋਸੀ ਦਾ ਇਸ ਦੀ ਉਦਾਹਰਨ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲੇ ਉਹ ਤਾਂ ਨਹੀ ਕਿਸੇ ਟੀਵੀ ਅਡ ਨਹੀਂ ਆਉਂਦੀ
@777SHARMA
@777SHARMA 4 года назад
*ਤੇ ਮਹਿਲ ਸਿੰਘ ਚੰਡੀਗੜ੍ਹ ਵਾਲੇ ਨੂੰ ਜਾਣਦਾ ਵੀ ਕੌਣ ਏ ਫੇਰ🤷🏻‍♂️❓* *ਅਸੀਂ ਤਾਂ ਨਾਂਅ ਈ ਅੱਜ ਪਹਿਲੀ ਵਾਰੀ ਸੁਣਿਆ ਇਹ*
@sindharvip
@sindharvip 4 года назад
ਅਮਰਿੰਦਰ ਸ਼ਰਮਾ, ਬਾਈ ਜੇ ਤੂੰ ਨਾਮ ਅੱਜ ਪਹਿਲੀ ਵਾਰ ਸੁਣਿਆ ਫੇਰ ਤੂੰ ਜੰਮਿਆ ਈ ਅੱਜ ਆ।
@uniquevideospunjab6523
@uniquevideospunjab6523 4 года назад
@@sindharvip right bro....
@777SHARMA
@777SHARMA 4 года назад
@@sindharvip *ਤੇਰੇ ਵਰਗੇ ਕੲੀ ਜੰਮੀਂ ਬੈਠਾ ਮੈਂ 😉*
@SunilPal-ug5fg
@SunilPal-ug5fg 4 года назад
Kon a bnda
@3sis420
@3sis420 4 года назад
kya bat aa 22g,vah!maza aa geya 22g de gal sun k,,. kulbir 22 g ek sacha ensan aa. Koye gal ni veer jo God g nu mnzur c,
@romeygill8553
@romeygill8553 4 года назад
Babbu maan 22 love u
@btiranjitkumar433
@btiranjitkumar433 4 года назад
22 ਨਰਕ ਸਵਰਗ ਵਾਲੀ ਗੱਲ ਸਹੀ ਕਰ ਗਿਆ ,, ਸੱਚਮੁੱਚ ਖਾ ਗੲੀਆਂ ਗੰਦੀਆਂ ਸਰਕਾਰਾਂ ਦੇਸ਼ ਨੂੰ
@HARWINDERSINGHMAHI
@HARWINDERSINGHMAHI 4 года назад
ਵਾਹ ਵਵਵਵਵਵ ਹਿੰਦੀ ਗੀਤ ਬਹੁਤ ਖੂਬ ਗਾਇਆ।
@SukhwinderSingh-cq9yg
@SukhwinderSingh-cq9yg 4 года назад
ਜਦ ਜ਼ਿੰਦਗੀ ਵਿੱਚ ਕੁੱਛ ਕਰ ਨਹੀਂ ਪਾਉਦਾ ਤਾਂ ਇਸ ਤਰਾਂ ਦਾ ਹਾਲ ਹੁੰਦਾ । ਬਾਹਰ ਆ ਕਿ ਦੇਖ ਲੈ ਫੇਰ ਪੰਜਾਬ ਯਾਦ ਆਉਣਾ । ਤੂੰ ਕੱਲਾ ਹੀ ਨਹੀਂ ਬਹੁਤ ਲੋਕ ਨੇ ਉਹ ਕਿੱਥੇ ਜਾਣਗੇ ।
@sattibhandal8568
@sattibhandal8568 4 года назад
Very very nic ji
@mahalmahal66
@mahalmahal66 4 года назад
Kulbir ji super star tusi ✌️✌️✌️✌️✌️
@jagjotgarcha444
@jagjotgarcha444 4 года назад
Waah rooh khush ho gyi kulveer g nu dekh k
@manjindersingh4156
@manjindersingh4156 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵਾ ਕਮਾਲ ਵੀਰ ਜੀ ਬਹੁਤ ਵਧੀਆ ਸੰਜੀਦਾ ਵਿਚਾਰ ਦਿੱਤੇ ਸੱਚੀਆਂ ਗੱਲਾਂ ਕੀਤੀਆਂ ਜੀ ਬਿਲਕੁਲ ਸਹੀ ਵੀਰ ਜੀ ਸੱਚੀ ਗਲ ਕੀਤੀ ਜਿਹੜੀ ਗੱਲ ਕਿਸੇ ਨੇ ਅਜ ਤਕ ਨਹੀਂ ਕੀਤੀ ਭਗਤ ਸਿੰਘ ਨੇ ਜੋ ਕੁਝ ਸੋਚਿਆ ਸੀ ਉਹ ਬਿਲਕੁਲ ਨੀ ਹੋਇਆ ਗੋਰੇ ਤਾਂ ਕਡ ਦਿੱਤੇ ਪਰ ਗੋਰੇਆਂ ਤੋਂ ਵੀ ਮਾੜਾ ਹਾਲ ਕਰਤਾ ਇਹਨਾਂ ਅਪਣੇਆਂ ਨੇ।
@harjeevan1
@harjeevan1 4 года назад
ਕੁਲਬੀਰ ji bahot vadiya 👍👍👍👍 GBU Rising star 3 reality show on color tv Is best option for you
@sanjeevbeimaan2576
@sanjeevbeimaan2576 4 года назад
07. Minte toh Maan Saab Da jikr suno sare 💪🤘 Ustaad Ji Zindabad Always
@kuldeepdhillon5316
@kuldeepdhillon5316 4 года назад
Love you Babbu maam atttttt 👌👌💪💣💣
@Kingt124
@Kingt124 4 года назад
Only babbu Maan Saab atttt 👌👌👌👌👌👌👌👌👌👍👍👍👌👍👍
@surjitsingh7466
@surjitsingh7466 4 года назад
Babbu man love you
@kattadfankhantwaledababbum5414
@kattadfankhantwaledababbum5414 4 года назад
babbbu maan saab zindabaaad....nek dil insaan saada maaan lov u maana j tu na gaunda maana kihnu sunnn na c.....sherpuria
@jagdeepjaggi5973
@jagdeepjaggi5973 4 года назад
Bubbu mann g nal kro interview g
@babbumaankattadfan1705
@babbumaankattadfan1705 4 года назад
Ohhhh yaar odo tn chota jeha c hunda c m song aaya c eh manji thale kon ghaint song ❤❤❤
@waheguruji180
@waheguruji180 4 года назад
Tehna g benti aa Babbu Maan g naal interview kro 🙏
@rashpalsingh2738
@rashpalsingh2738 4 года назад
22 ehna ne ni krni Maan 22 nl
@rashpalsingh2738
@rashpalsingh2738 4 года назад
kyu k 22 ne bhut tym phla ehna nu thok ta c...
@vakelsingh6543
@vakelsingh6543 4 года назад
Maan saab♥️♥️♥️♥️♥️
@gopibal9725
@gopibal9725 4 года назад
ਬੱਬੂ ਮਾਨ ਬਹੁਤ ਵਧੀਆ ਇਨਸਾਨ ਆ ਤੁਸੀ ਇੱਕ ਵਾਰ ਫੇਰ ਉਨ੍ਹਾਂ ਗੱਲ ਕਰਕੇ ਦੇਖਣੀ ਸੀ ਕੁਲਬੀਰ ਜੀ
@brarvlogs5531
@brarvlogs5531 4 года назад
ਉਸਤਾਦ ਬੱਬੂ ਮਾਨ ਜ਼ਿੰਦਾਬਾਦ ❤ 🙏 🙏 🙏
@pardeepjattana9003
@pardeepjattana9003 4 года назад
Babbu maan 👌👌👌👌👌👌👌
@aaujla6573
@aaujla6573 4 года назад
Babbu maan saab
@simransidhu7718
@simransidhu7718 4 года назад
ਬੱਬੂ ਮਾਨ ਨਾਲ ਇੰਟਰਵਿਊ ਕਰੋ 22ਜੀ
@sukhchainsinghkang1313
@sukhchainsinghkang1313 4 года назад
ਵਾਹ ਜੀ ਵਾਹ ਕਿਆ ਬਾਤ ਆ ਜੀ ਬਹੁ਼ਤ ਖੂਬ।
@Dhillon6645
@Dhillon6645 4 года назад
Babbu maan ਨਾਲ ਵੀ ਇੰਟਰਵਿਊ ਕਰੋ
@yaadvirk1984
@yaadvirk1984 4 года назад
ਜਿੰਨੀ ਉਮੀਦ ਸੀ ਉਨ੍ਹਾਂ ਦੱਮ ਲੱਗਿਆ ਨਹੀਂ ਗੱਲ ਬਾਤ ਚ , ਅਸੀਂ ਸਮਝ ਗਏ ਕਿ ਭਗਤ ਸਿੰਘ ਜੀ ਬਾਰੇ ਕੀ ਕਹਿਣਾ ਚਾਹੁੰਦੇ ਸੀ , ਪਰ ਸ਼ਬਦਾਵਲੀ ਚੰਗੀ ਨਹੀਂ ਵਰਤੀ । ਇੱਕ ਚੰਗੇ ਗੀਤ ਲਿਖਾਰੀ ਵਾਲਾ ਕਿਰਦਾਰ ਨਹੀਂ ਦਿੱਸਿਆ ਇਨ੍ਹਾਂ ਚੋਂ
@apnapunjab9429
@apnapunjab9429 4 года назад
Babbu maan 😍😍😍
@jogasingh7939
@jogasingh7939 4 года назад
Good a bai babbu mann ji love u
@PawanKumar-js6pn
@PawanKumar-js6pn 4 года назад
Love You Babbu Maan saab
@Gurtejsingh-nl9xd
@Gurtejsingh-nl9xd 4 года назад
ਪੁਰਾਣਾ ਸ਼ਮਾਂ ਬਹੁਤ ਵਧੀਆ ਸੀ ਬਹੁਤ ਪਿਆਰ ਸੀ ਲੋਕਾਂ ਵਿੱਚ ਇਕੱਠੇ ਰਹਿੰਦੇ ਸੀ....
@Pb31worldwide
@Pb31worldwide 4 года назад
ਉਸਤਾਦ ਜੀ 👌👌🔥🔥
@cricket_talking
@cricket_talking 4 года назад
babbu maan jatt industry to 10 saal agge chlda
@sonupaji4417
@sonupaji4417 4 года назад
Not true. He's flop today.
@cricket_talking
@cricket_talking 4 года назад
Sonu Paji saare gaane ta trending no.1 te hunde ohde akhaade sab to jyada babbu de lgge last year bas tuhanu pagl bnon li fake views nai lainda
@sonupaji4417
@sonupaji4417 4 года назад
@@cricket_talking Akhade kithe lagge jada pata ni but Toronto, Canada ch show empty giya. Fake views hege ja nehi I don't know but he's not on top of the game right now.
@cricket_talking
@cricket_talking 4 года назад
Sonu Paji oh 22 kyu kufr tolfa toronto wala 2018may vch mai aap dekhya c inna akath c shad gallan de osse time 3-4 singer da same city sharry maan te nimrat khaira huna da v show ho rea c pr lok saare maan wal aye c te fer may2020 ch aa rea dekhli top te e aa ajje v
@chamkaurmahi8971
@chamkaurmahi8971 4 года назад
Babbu maan
@AmanDeep-zp4yr
@AmanDeep-zp4yr 4 года назад
babbu maan jind jaan dil ch basda love u sirf babbu maan saab karke dekhi video👈👈
@gurchahal3416
@gurchahal3416 4 года назад
ਬੱਬੂ ਮਾਨ ਨੂੰ ਮਾੜਾ ਨਾ ਬੋਲੀ ਸਾਡੀ ਭਾਮੇ ਜਾਨ ਕੱਡਲੀ ਬੱਬੂ ਮਾਨ ਸਾਬ ਜਿੰਦਾਬਾਦ
@softwaymedia
@softwaymedia 4 года назад
ਅਦਾਕਾਰ ਸੁਰਿੰਦਰ ਕੋਮਲ ਦੀ ਇੰਟਰਵਿਊ ਕਰੋ ਜੀ ਜਿਸਨੇ ਦੋ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਕੀਤੀਆਂ ਪ੍ਰੰਤੂ ਹੁਣ ਕਾਫੀ ਸਮੇਂ ਤੋਂ ਅਲੋਪ ਹੈ
@JagtarSingh-bw8dm
@JagtarSingh-bw8dm 4 года назад
ਬਹੁਤ ਸਹੀ ਗੱਲ ਕੀਤੀ ਕੁਲਬੀਰ ਸਿੰਘ ਜੀ ਸਾਡਾ ਮੁਲਕ ਰਹਿਣ ਦੇ ਲਾਇਕ ਨਹੀਂ, ਅੰਗਰੇਜ਼ਾਂ ਦੀ ਰੀਸ ਨਹੀਂ ਕੀਤੀ ਜਾ ਸਕਦੀ
@gurinder3059
@gurinder3059 4 года назад
Babbu maaN kr Kya video dukni pyi 🏌️
@GurpreetSingh-fx6yi
@GurpreetSingh-fx6yi 4 года назад
Dil kush Ho gya veer ji di interview dekh k
@karamjitsingh98
@karamjitsingh98 4 года назад
ਬੰਤ ਰਾਮਪੁਰਵਾਲੇ ਨਾਲ ਮੁਲਾਕਾਤ ਕਰਵਾੳੁ ਜੀ
@heerasingh6439
@heerasingh6439 4 года назад
Babbu maan heera bnda❤️
@ANGREJSINGH-eq2zn
@ANGREJSINGH-eq2zn 4 года назад
My favourite program chajj da Vichar
@singhchhina9852
@singhchhina9852 4 года назад
Maan Saab krke video dekhi . Maan Saab zindabaad
@ramanchechi4769
@ramanchechi4769 4 года назад
ਟਹਿਣਾ ਸਾਬ ਇਕ ਵਾਰ ਬੱਬੂ ਮਾਨ ਨੂੰ ਬੁਲਾਓ ਪਰੋਗਰਾਮ ਚੱਜ ਦਾ ਵਿਚਾਰ
@Dhillonpreetpb29
@Dhillonpreetpb29 4 года назад
ਕੰਪਨੀ ਤੋਂ ਚੋਰੀ ਚੋਰੀ ਸ਼ੋਅ ਕਰਦੇ ਸੀ ਉਦੋਂ ਇਹ ਧੋਖਾ ਕਰਦੇ ਸੀ ਕੰਪਨੀ ਨਾਲ ਕੈਟਰੈਕ ਕੰਪਨੀ ਦੇ ਮਾਲਕ ਦੀ ਇੰਟਰਵਿਊ ਦੇਖੋ ਪਤਾ ਲੱਗਜੂ ਕੁਲਬੀਰ ਹੁਣਾ ਕੀ ਕੀਤਾ
@laddumaan8572
@laddumaan8572 4 года назад
ਕੁਲਵੀਰ ਜੀ ਵੀ ਸਿਰਾ c ,kise Time
@Luckysingh-ob2dw
@Luckysingh-ob2dw 4 года назад
Ustad babbu maan
@Ajaykumar-dy7ez
@Ajaykumar-dy7ez 4 года назад
Mann Saab di interview karo plz request aa thusi bhutha Vida interview kar da o
@kuldeepmaan1143
@kuldeepmaan1143 4 года назад
Babbu maan att aa
@zaildar-amrinder
@zaildar-amrinder 4 года назад
ਕਾਕਾ ਬੱਬੂ ਨੂੰ T-Series ਨੇ ਨੀ ਬਣਾਇਆ.. ਆਪਣੇ ਦਮ ਤੇ ਬਣਿਆ.. ਓਹਦੇ ਕੋਲ ਕਲਾ ਸੀ.. ਲਿਖਦਾ ਆਪ ਸੀ, music composition ਆਪ ਕਰ ਲੈਂਦਾ ਸੀ ਸ਼ੁਰੂ ਤੋਂ.. Risk ਲੈਣ ਦਾ ਮਾਦਾ ਸੀ ਤਾਂਹੀਓਂ ਕੰਪਨੀ ਗੁਲਾਮੀ ਨਹੀਂ ਝੱਲ ਹੋਈ ਜੱਟ ਤੋਂ.. ਤੇ ਤੂੰ ਵੀਰ ਟੂਟੀ ਸੀ... ਬਸ ਫ਼ਰਕ ਇਹੀ ਆ ਹੋਰ ਕੁਛ ਖ਼ਾਸ ਨੀ
@JagtarSingh-bw8dm
@JagtarSingh-bw8dm 4 года назад
ਬਹੁਤ ਹੀ ਵਧੀਆ ਯਾਦਗਾਰੀ ਇੰਟਰਵਿਊ
@bheembenipal2502
@bheembenipal2502 4 года назад
Babbumaan.interview
@palapala5985
@palapala5985 4 года назад
Swaran bhaji Kulveer veer g taa bhooooot vadiaa super duper singer aaa bhaji app g noo sloooooot a from PALA Dubai UAE phalpota punjab
Далее
Добрая весть 😂
00:21
Просмотров 307 тыс.