Тёмный
No video :(

Free Electricity ਬੰਦ! ਲੋਕਾਂ ਨੂੰ ਝਟਕਾ, ਮੀਟਰਾਂ ਬਾਰੇ ਫ਼ੈਸਲਾ ਭਰਨਾ ਪਵੇਗਾ ਬਿੱਲ | D5 Channel Punjabi 

D5 Channel Punjabi
Подписаться 1,8 млн
Просмотров 69 тыс.
50% 1

Free Electricity ਬੰਦ! ਲੋਕਾਂ ਨੂੰ ਝਟਕਾ, ਮੀਟਰਾਂ ਬਾਰੇ ਫ਼ੈਸਲਾ ਭਰਨਾ ਪਵੇਗਾ ਬਿੱਲ | D5 Channel Punjabi
#FreeElectricity #HimachalGovernment #Congress #300Units #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on RU-vid which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RU-vid पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on RU-vid -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Опубликовано:

 

13 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 176   
@GuriNandha-vp9mc
@GuriNandha-vp9mc Месяц назад
ਰੇਟ ਘੱਟ ਕਰੋ ਫ੍ਰੀ ਨਾ ਕਰੋ
@Tajsingh5453
@Tajsingh5453 Месяц назад
ਫਰੀ ਬੰਦ ਹੋਵੇ ਬਿਜਲੀ ਰੇਟ 2 ਜਾ 3 ਰੁਪਏ ਕਰਦੋ
@gauravsharma6894
@gauravsharma6894 Месяц назад
Ameer kisana dee v unlimited bijali free band karo
@prayrakbansal4855
@prayrakbansal4855 29 дней назад
@@gauravsharma6894 sahi keha
@harmeetsingh428
@harmeetsingh428 Месяц назад
ਰੇਟ ਘੱਟ ਕਰਵਾਉ ਮੁਫ਼ਤ ਕੁਝ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਮੁਫ਼ਤ ਕੁਝ ਨਾਂ ਕਰੋ, ਸਰਕਾਰ ਨੂੰ ਰੋਜਗਾਰ ਮਹਇਆ ਕਰਾਉਣਾ ਚਾਹੀਦਾ ਹੈ , ਜਿਵੇਂ ਕੀ ਸ਼ੁਗਰ ਮਿਲਾ ਬੰਦ ਪਇਆ ਇਹਨਾਂ ਨੂੰ ਚਲਾਉ, ਲੋਕਾਂ ਨੂੰ ਰੋਜਗਾਰ ਦਿਉਂ
@ranjitmalhi1773
@ranjitmalhi1773 Месяц назад
ਹਿਮਾਚਲ ਸਰਕਾਰ ਦਾ ਫੈਸਲਾ ਸ਼ਲਾਘਾਯੋਗ ਹੈ,ਪੰਜਾਬ ਸਰਕਾਰ ਨੂੰ ਵੀ ਇਸ ਤਰਜ ਤੇ ਕੰਮ ਕਰਕੇ ਪੰਜਾਬ ਨੂੰ ਕੰਗਾਲ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
@HarpalSingh-hk6ti
@HarpalSingh-hk6ti Месяц назад
ਪੰਜਾਬ ਵਿੱਚ ਵੀ 1 ਰੁਪਏ 85 ਪੈਸੇ ਯੁਨਿਟ ਬਿਜਲੀ ਕਰ ਦੋ ਸਾਰਾ ਬਿਲ ਭਰਨ ਨੂੰ ਤਿਆਰ ਹੈ ਪਰ ਪੰਜਾਬ ਵਿੱਚ 8 ਰੁਪਏ ਯੁਨਿਟ ਰੇਟ ਹੈ
@JagjitSingh-sn9bc
@JagjitSingh-sn9bc Месяц назад
Tuhanu kis gadhe ne keha ki punjab bill bharan nu tyaar hai ..asi koi ni tyaar ​@@HarpalSingh-hk6ti
@JaswinderSingh-r5s
@JaswinderSingh-r5s Месяц назад
ਪੰਜਾਬ ਚ ਵੀ ਬੰਦ ਚਾਹੀਦੀ ਰੇਟ ਘੱਟ ਚਾਹੀਦਾ
@SinghGill7878
@SinghGill7878 Месяц назад
ਫਰੀ ਬੰਦ ਕਰ ਦੇਣਗੇ ਪਰ ਰੇਟ ਘੱਟ ਨਹੀਂ ਕਰਨਗੇ
@sukhchumber1313
@sukhchumber1313 29 дней назад
Bilkul sahi
@jaswantraigarg6538
@jaswantraigarg6538 28 дней назад
Bijeli de rete ghat karne chahide hun mufit bijali band karni chahidi ha do do lukh tankhah le ke bhi gand khande ne
@PREETSINGH-mi6ic
@PREETSINGH-mi6ic Месяц назад
ਝਾੜੂ ਸਰਕਾਰ ਨੇ ਬਿਜਲੀ ਮੁਆਫ ਵੀ ਅਮੀਰਾਂ ਦੀ ਕੀਤੀ ਹੈ ਜਿਨਾਂ ਦੇ ਘਰ ਪਹਿਲਾਂ ਹੀ ਪੈਸਿਆਂ ਨਾਲ ਭਰੇ ਹੋਏ ਹਨ ਮਾਨ ਸਰਕਾਰ ਅਮੀਰਾਂ ਦੇ ਹੱਕ ਵਿੱਚ ਫੈਸਲੇ ਲੈ ਰਹੀ ਹੈ
@JagjitSingh-sn9bc
@JagjitSingh-sn9bc Месяц назад
Je tu greeb a Tera bill aunda ??
@amanmehrafrompunjab6741
@amanmehrafrompunjab6741 28 дней назад
Preet singh Bina soche bole Jana ......sach SB nu pata hai ke free hai
@parvindersingh7603
@parvindersingh7603 Месяц назад
ਪੰਜਾਬ ਸਰਕਾਰ ਵੱਲੋਂ ਬਿਜਲੀ ਅਤੇ ਫ੍ਰੀ ਸਫ਼ਰ ਬੰਦ ਹੋਣੀ ਚਾਹੀਦੀ ਹੈ
@prayrakbansal4855
@prayrakbansal4855 29 дней назад
Ammer kisana vaste bhi
@bhangu325h
@bhangu325h Месяц назад
ਪੰਜਾਬ ਸਰਕਾਰ ਵੱਲੋਂ ਵੀ ਬਿਜਲੀ ਫਰੀ ਬੰਦ ਹੋਣੀ ਚਾਹੀਦੀ ਹੈ ਯੂਨਿਟਾਂ ਦੇ ਰੇਟ ਘੱਟ ਕਰ ਦੋ ਫਰੀ ਰਾਸਣ ਸਕੀਮ ਵੀ ਬੰਦ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਕੰਮ ਕਰਨ
@user-xh8nh3dt4g
@user-xh8nh3dt4g Месяц назад
ਇਹ ਪੰਜਾਬ ਵਿੱਚ ਵੀ ਬੰਦ ਹੋਣਾ ਚਾਹੀਦਾ ਬਿਜਲੀ ਮੁਫਤ ਯੂਨਿਟ , ਰੇਟ ਘਟ ਕਰ ਦਿਓ ਮੁਫਤ ਕੁਝ ਨਾ ਦਿਓ ਸਰਕਾਰ ਜੀ, ਤੁਸੀ ਭਿਖਾਰੀ ਬਣਾ ਤਾ ਪੰਜਾਬ।
@nirmaljitkaur7632
@nirmaljitkaur7632 Месяц назад
Shi gal aa free valiya da bill da sade vrgiya nu dena penda a ik nu free te ik nu 6.7 rs unit a gal ta glt hi aa.kuj v free na hoe.sasti kr den sbb lai shi houga
@baghsingh9320
@baghsingh9320 Месяц назад
िਬਜਲੀ ਫਰੀ ਨਹੀ ਰੇਟ ਘॅਟ ਹੋਣੇ ਚਾਹੀਦੇ ਹਨ
@jaswantsingh2023
@jaswantsingh2023 Месяц назад
ਵੈਰੀ ਗੁੱਡ ਲਾਈਟ ਫੁੱਲ ਦਿਉ ਬਿੰਲ ਫੁੱਲ ਲਵੋ
@myselfsukha8727
@myselfsukha8727 Месяц назад
ਬਿੱਲ ਲੱਗਣੇ ਚਾਹੀਦੇ
@JagjitSingh-sn9bc
@JagjitSingh-sn9bc Месяц назад
Tu bhar diya kar y
@ArshdeepSingh-oh4qk
@ArshdeepSingh-oh4qk Месяц назад
ਇਹ ਸਕੀਮ ਢਾਈ ਏਕੜ ਤਕ ਮਾਫ਼ ਕਰ ਦਿਓ ਜੀ
@trainer24_49
@trainer24_49 Месяц назад
ਜੋ ਲੋਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਨੇ ਓਹ ਹਰ ਮਹਿਨੇ ਮਾਲਕ ਮਕਾਨ ਨੂੰ 10₹ ਪਰ ਯੂਨਿਟ ਪੇ ਕਰਦੇ ਨੇ ਓਹਨਾ ਨੂੰ ਫ੍ਰੀ ਬਿਜਲੀ ਦਾ ਕੋਈ ਫਾਇਦਾ ਨਹੀਂ ਸਰਕਾਰ ਉਸਦੇ ਬਾਰੇ ਕੁਝ ਨਹੀਂ ਸੋਚਦੀ ਮਾਲਕ ਮਕਾਨ ਮੋਟਾ ਪੈਸਾ ਛਾਪ ਰਹੇ ਨੇ ਕੋਈ ਟੈਕਸ ਪੇ ਵੀ ਨਹੀਂ ਕਰਦੇ ਸਿਦੀ ਕਾਲੀ ਕਮਾਈ ਹੋ ਰਹੀ ਹੈ 😢
@Verkadairy
@Verkadairy Месяц назад
ਚੰਗਾ ਕੀਤਾ ਹੈ
@SinghiskingSingh-kx3ne
@SinghiskingSingh-kx3ne 29 дней назад
ਪੰਜਾਬ ਸਰਕਾਰ ਬਿਜਲੀ ਦਾ ਬਿੱਲ ਚਾਲੂ ਕਰ ਦੇਣ ਪਰ ਇਕ ਜੁਟ ਰੇਟ 3 ਰੁਪਏ ਤੱਕ ਕਰ ਦੇਣ ਸਾਰੀਆ ਵਾਸਤੇ ਮੇਹਰ ਬਾਣੀ ਹੋਏ ਗੀ
@gurpreetkaur3954
@gurpreetkaur3954 Месяц назад
ਕਈਆ ਦੇ ਤਾਂ ਰਾਸ਼ਨ ਕਾਰਡ ਤੇ ਵੀ ਪੂਰਾ ਪਰਿਵਾਰ ਦੇ ਮੈਂਬਰਾਂ ਦੇ ਨਾਂ ਨਹੀਂ
@bakhtawarsingh295
@bakhtawarsingh295 Месяц назад
ਪੌਣੇ ਦੋ ਲੱਖ ਤਨਖਾਹ ਲੈਣ ਵੇਲੀਆਂ ਮੈਡਮਾਂ ਬੱਸ ਸਫਰ ਵੀ ਫਰੀ ਕਰਦੀਆਂ ਹਨ
@user-nc5wi1yd7k
@user-nc5wi1yd7k Месяц назад
ਬਿਜਲੀ ਦੇ ਸਾਰੇ ਬਿੱਲ ਲਗਣੇ ਚਾਹੀਦੇ ਨੇ ਯੂਨਿਟ ਰੇਟ ਘੱਟ ਹੋਣੇ ਚਾਹੀਦੇ
@mampreetsingh6594
@mampreetsingh6594 Месяц назад
9 ਰੁਪਏ 80 ਪੈਸੇ ਪਰ ਯੂਨਿਟ ਹੈ ਪੰਜਾਬ ਵਿੱਚ ਬਿਜਲੀ
@gogisingh4272
@gogisingh4272 Месяц назад
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ 🙏
@Gill-i9o
@Gill-i9o Месяц назад
ਜੋ ਸਰਕਾਰੀ ਦਫ਼ਤਰਾਂ ਵਿੱਚ ਬਿਜਲੀ ਚੋਰੀ ਹੁੰਦੀ ਏ ਜਾੰ ਸਰਕਾਰੀ ਦਫ਼ਤਰਾਂ ਦਾ ਬਿੱਲ ਕੋਣ ਭਰਦਾ,
@rickster565
@rickster565 Месяц назад
Good job apne punjab vich vi ehi lagu hona chahida
@malkitsingh-vs9zn
@malkitsingh-vs9zn Месяц назад
DEAR SIR MEIN LAST KUCH DIN TO PUNJAB DE NEWS RU-vidR NU MEIN BAHUT REQUEST KITI KI IS FREE MUFT TE DEDICATED VIDEO BANAYO LEKIN KISE V CHANEL NEIN IS MUDEE TE KUCH NAHI KITA
@JagjitSingh-sn9bc
@JagjitSingh-sn9bc Месяц назад
​@@malkitsingh-vs9znKaal nu tu kahega ke triple x bna k pao Fer oh pa denge ..tu DC lagiya kite
@BaljindersinghBaljinder-gg9ur
@BaljindersinghBaljinder-gg9ur Месяц назад
ਬਿਜਲੀ ਤੇ ਟੈਂਕੀ ਵਾਲਾ ਪਾਣੀ ਮੁਫ਼ਤ ਨਹੀਂ ਚਾਹੀਦਾ, ਹਾਂ ਯੂਨਿਟ ਰੇਟ ਘੱਟ ਹੋਵੇ ਜੀ,, ਕਿਉਂ ਕਿ ਪਾਣੀ ਤੇ ਬਿਜਲੀ ਦੀ ਬਹੁਤ ਹੀ ਦੁਰਵਰਤੋਂ ਹੁੰਦੀ ਹੈ ਜੀ
@gurindersidhu1625
@gurindersidhu1625 Месяц назад
Himachal mukh mantri sukhu ji very good kam..kita
@mandipsinghjhander3249
@mandipsinghjhander3249 26 дней назад
ਰੇਟ 2 ਰੁਪਏ ਕਰੋ ਫ੍ਰੀ ਬੰਦ ਕਰੋ ਅਤੇ ਵੋਟਾਂ ਵੇਲੇ ਲੋਕਾਂ ਨਾਲ ਵਾਧਾ ਨਾ ਕਰਿਆ ਕਰੋ ਉਸ ਵੇਲੇ ਕੋਈ ਲੀਡਰ ਸੋਚਦਾ ਨਹੀਂ
@HarjeetSingh-rw4xd
@HarjeetSingh-rw4xd 27 дней назад
ਵੈਰੀ good
@PardeepKumar-ni2rw
@PardeepKumar-ni2rw 23 дня назад
ਭਾਵੇਂ ਇਕ ਰੁਪਏ ਯੂਨੀਟ ਕਰ ਦੇਣ ਮੁਫਤ ਵਾਲੀ ਯੂਨੀਟਾ ਬੰਦ ਕਰ ਦੇਣ
@DEEPA93GAMING
@DEEPA93GAMING 29 дней назад
Sab kuj Free karo greeba da
@SinghSingh-bx8dk
@SinghSingh-bx8dk Месяц назад
Punjab vich kisana diya moters de bill vi suru hone chIde ne punjab nu na dobo
@AmarjitSingh-eq3rl
@AmarjitSingh-eq3rl Месяц назад
ਪੰਜਾਬ ਵਿੱਚ ਵੀ ਬਿਜਲੀ ਮੁਫ਼ਤ ਨਹੀ ਸਸਤੀ ਮਿਲਣੀ ਚਾਹੀਦੀ ਹੈ ਬਾਕੀ ਹਿਮਾਚਲ ਦੀ ਗੱਲ ਕਰਨਾ ਬਿਲਕੁਲ ਬੇਕਾਰ ਹੈ ਹਿਮਾਚਲ ਨੂੰ ਜਿਵੇਂ ਭਾਖੜਾ ਡੈਮ ਵਿੱਚੋ ਮੁਫ਼ਤ ਰਿਆਲਿਟੀ 12ਪਰਸੈਂਟ ਮਿਲਦੀ ਹੈ ਹਿਮਾਚਲ ਵਿਚ ਜਿਹੜੇ ਹੋਰ ਡੈਮ ਵੀ ਹਨ ਜਿਥੋਂ ਇਹ ਹਿਮਾਚਲ ਨੂੰ ਮੁਫ਼ਤ ਬਿਜਲੀ ਮਿਲਦੀ ਹੈ ਹਿਮਾਚਲ ਦੇ ਲੋਕਾਂ ਦੇ ਬਿੱਲ ਉਂਝ ਵੀ ਬਹੁਤ ਘਟ ਆਉਂਦੇ ਹਨ ਵਿਸ਼ੇਸ਼ ਸਹੂਲਤਾਂ ਭਾਵੇਂ ਸੈਂਟਰ ਦੀ ਆਰਥਿਕ ਮਦਦ ਹੋਵੇ ਪੰਜਾਬ ਦੀ ਹਿਮਾਚਲ ਨਾਲ ਤੁਲਨਾ ਕਰਨੀ ਮੂਰਖਤਾ ਦੀ ਨਿਸ਼ਾਨੀ ਹੈ
@billuteacher5768
@billuteacher5768 Месяц назад
ਸਹੀ ਗੱਲ ਬਾਈ ਜੀ
@balpreetandrandeepshort9807
@balpreetandrandeepshort9807 29 дней назад
Good reporting sir
@jarnailsingh4167
@jarnailsingh4167 Месяц назад
Good Fasla
@JagdeepGill7223
@JagdeepGill7223 28 дней назад
Very good
@malkitsingh-vs9zn
@malkitsingh-vs9zn Месяц назад
HIMACHAL PARDESH DE CM SUKHU SAHIB DA VERY BAHUT GOOD NICE CHANGA FAISLA [ DECISION} PUNJAB DE CM KAD FREE FREBEES MUFTKHORI NU STOP KAREGI KI PUNJAB KARZA LAY KE DESI GHEE PINDA RAJHEGA SADI CM PUNJAB NU REQUEST BENTI HAI KI IH FREE SYSTEM DI JAGHAA UNIT 3 rs kar DIYO free BUS SAFAR V AAJ HI STOP KAR DIYO PUNJAB TE LOAN KARZA 3.30 LAKH CRORE TO JIADA HAI
@SunilKumar-lu4ou
@SunilKumar-lu4ou 29 дней назад
ਬਿਜਲੀ ਬਿੱਲ ਜਲਦੀ ਲਾਗੂ ਕਰੋ
@user-qv7wl3wp2z
@user-qv7wl3wp2z 28 дней назад
ਮੁਫ਼ਤ ਕੁਛ ਨਹੀ ਹੋਣਾ ਚਾਹੀਦਾ ਲੋਕ ਵਿਹਲੜ ਤੇ ਨਿਕੰਮੇ ਹੋ ਗਏ ਹੈ ਚੀਜ਼ਾਂ ਦੀ ਗਲਤ ਵਰਤੋਂ ਹੋ ਰਹੀ ਹੈ
@user-dd2fm2iw4s
@user-dd2fm2iw4s Месяц назад
ਪੰਜਾਬ ਵਿੱਚ ਵੀ ਬਹੁਤੇ ਲੋਕ ਬਾਹਰ ਰਹਿੰਦੇ ਨੇ ਉਹਨਾਂ ਦੇ ਘਰਾਂ ਵਿੱਚ ਪ੍ਰਵਾਸੀ ਰਹਿੰਦੇ ਨੇ ਬਜਲੀ ਪਾਣੀ ਮੁਫਤ ਪ੍ਰਵਾਸੀਆਂ ਦਾ ਲੁਤਫ ਪ੍ਰਵਾਸੀ ਲੈਂਦੇ ਨੇ ਜੋਕੇ ਇਸਦਾ ਭਾਰ ਪੰਜਾਬ ਸਰਕਾਰ ਤੇ ਪੈ ਰਿਹਾ ਇਸਦੀ ਵੀ ਜਾਂਚ ਹੋਣੀ ਚਾਹੀਦੀ ਹੈ
@daljitsingh9233
@daljitsingh9233 Месяц назад
Ek dam thik fasala
@seemasharma6912
@seemasharma6912 Месяц назад
Shi gal ghar ch 2 meter te pakje lge kuj lok tar lgande ne
@RajbirRandhawa-kh8dv
@RajbirRandhawa-kh8dv Месяц назад
ਦੋ ਜਾਂ ਤਿੰਨ ਰੁਪਏ ਯੂਨਿਟ ਕਰ ਦਿਉ
@sukhchainsingh9229
@sukhchainsingh9229 Месяц назад
Shi aaa ji
@parmjeetsingh882
@parmjeetsingh882 Месяц назад
Good 👍
@karantisingh8708
@karantisingh8708 Месяц назад
ਬਹੁਤ ਵਧੀਆ
@BaljeetSingh-lq8ft
@BaljeetSingh-lq8ft 29 дней назад
ਪਤੀ ਪਤਨੀ ਦੇ ਨਾਂਮ ਤਾਂ ਬਹੁਤ ਮੀਟਰ ਨੇ ਕੋਈ ਨਹੀਂ ਪੁੱਛਦਾ
@sukhchainsingh9229
@sukhchainsingh9229 Месяц назад
Pind Kakrala Nabha vich ta 2.2 miter kabar lai na lokae na ji
@GuriNandha-vp9mc
@GuriNandha-vp9mc Месяц назад
Good
@GurdeepSingh-cx1te
@GurdeepSingh-cx1te Месяц назад
ਗਰੀਬਾਂ ਨੂੰ ਮਾਰ ਵੱਜੂ ਫਿਰ😮😮😮😮
@jaswindersingh-td3em
@jaswindersingh-td3em Месяц назад
Free nahin honi chahidi rate ghatt karne chahide
@gurbaniras8601
@gurbaniras8601 Месяц назад
Je aam public lyi bill lagne ta fer kisaan dian motran kehda bijli ni khandian ohna nu v lao
@rakeshnabha9918
@rakeshnabha9918 Месяц назад
E sab free bijle band karan wale comment.akaali congresi chamche likhde ne .je sarkar ne bijli band kar diti ta sab nalo bad pitt siyapa ena ne hi karna commet bich k bijli band kiyu kiti
@shivanisharma5562
@shivanisharma5562 Месяц назад
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@HarpalSingh-uc8kc
@HarpalSingh-uc8kc Месяц назад
Je koi govt.public nu facility De rahi Hai ta Kyun tuhada pet dard ho Riha.
@tvsittare7126
@tvsittare7126 Месяц назад
Jaad sarkar kangal hoju fer naa tan koi free cheej milni utton double tax lagne enna paata
@balaji_ke_das
@balaji_ke_das Месяц назад
👍
@balpreetandrandeepshort9807
@balpreetandrandeepshort9807 29 дней назад
Sir electric theft rokni chayia g
@Amarjitsingh-dz9lu
@Amarjitsingh-dz9lu Месяц назад
Bajali free band karo pless nokeri do
@mohindersingh2706
@mohindersingh2706 Месяц назад
😊
@user-ts1et6si2h
@user-ts1et6si2h Месяц назад
ਸਹੀ ਫੈਸਲਾ
@harsevkaur5948
@harsevkaur5948 Месяц назад
Aii right
@user-kb1il5hd5u
@user-kb1il5hd5u 29 дней назад
Punjab ch pehleotor de bill suru kro, kisna nu 2000 milda oh bi bandh kro, phir gareeba da bijli bandh kro, agar tusi kisna da bandh nehi kr sakde, tain gareeb da bandh krne da koi haq nehi
@montysingh8257
@montysingh8257 29 дней назад
Free biljli band honi chaidi hai Unit rate ghat hona chaida hai
@gurtejsingh5066
@gurtejsingh5066 Месяц назад
The same decision is very good for the public. Only BPL families or Labour classes or having income Rs.30000/- per month should be allowed free electricity bill.One Parivar should be one meter be allowed.All the employees and tax payers, industrialist, farmers having more than 05 Kilas land should be allowed both houses and tubewell bills may not be allowed, failing which the debit ridden State Pb will not be saved. Bus fare may also be allowed as per said system/procedure.
@lifetruth430
@lifetruth430 Месяц назад
Kisana de bill v lavo
@MalkitSingh-gz6zb
@MalkitSingh-gz6zb Месяц назад
Janta Ne Do Do Miter Ac Walian Lugbaye Ne Sarkari Nokri Wale Nu Free Nahi Hona Chahida
@ArjunKumar-nj1jh
@ArjunKumar-nj1jh 29 дней назад
भाई जी में लेबर करता हूं फिर भी मैं किसान निधि छोड़ दी
@MalkitSingh-gz6zb
@MalkitSingh-gz6zb Месяц назад
Sub Free Band Kise Da Koy Karza Maaf Nahi Koy Mitran Di Gharan Di Bijli Maaf Nahi Jime Himachal Vich 1;85 Payse Unit Kar Den Kush Tan Sarkar Nu Faida Hauga Free Safar Band Hona Chahida
@jarnailsingh4167
@jarnailsingh4167 Месяц назад
Punjab vich vi koyi chij free nahi honi chachi di ji
@roopnoor1
@roopnoor1 Месяц назад
ਤੁਹਾਡੀ ਕਾਹਤੋਂ ਪਾਟੀ ਜਾਂਦੀ ਆ। ਬਥੇਰੇ ਹੋਰ ਟੈਕਸ ਭਰਦੇ ਨੇ ਲੋਕ।
@RamanKumar-vb6qh
@RamanKumar-vb6qh Месяц назад
Leader bi kha rahai
@lifetruth430
@lifetruth430 Месяц назад
Kisana de v bill lavo
@herdeepkaur7341
@herdeepkaur7341 Месяц назад
Vadhiya ho gya lok lihgta bnd ni krdy lapravahi vrtdy c
@NareshGandhi-c3c
@NareshGandhi-c3c Месяц назад
Sir agar ek makan me three family rehti hai kya vo alag metar lagva sakte hain
@manisingh6823
@manisingh6823 Месяц назад
bijli sasti honi chahidi hai muft nhi
@MajhailPb46-cn9hy
@MajhailPb46-cn9hy 29 дней назад
Bil lagu kro free bizli na deo
@SekhonSaab-bg4wp
@SekhonSaab-bg4wp Месяц назад
Bhagwant Maan Jindabaad God bless him..
@toysstar9027
@toysstar9027 29 дней назад
Galti kise vi loka di nhi chahe 3meter ne chahe 4meter ne. Galti sarkar di hai lok ta fayeda chakange hi. Sarkar ne langar jo la rkheya lok ta lenge
@jarnailtallewal2482
@jarnailtallewal2482 Месяц назад
Leaders di property di kade gull Kari tushi dhillow sahib ji
@BalveerSingh-hh1lc
@BalveerSingh-hh1lc Месяц назад
Panjab sarkar nu mufhat ajukasa rujgar and madesan faree hoona chahe the faree safar band karo student safer safer surukaroo
@JaswinderKaur-td2er
@JaswinderKaur-td2er Месяц назад
Parwasian nu v nahi milnchidi ji free
@gurbaxkaursekhon440
@gurbaxkaursekhon440 Месяц назад
Unit rate ghat karo
@angrejsingh5218
@angrejsingh5218 Месяц назад
Free. Band prise kam hone chi da va
@pindigrewal4349
@pindigrewal4349 Месяц назад
Unit rate ghat karo ji
@bhi9427
@bhi9427 29 дней назад
Free bijli Punjab ch v band honi chadi hai. Bijli 1 ya 2 rupees unit krni chadhi hai.
@jatindersingh9311
@jatindersingh9311 Месяц назад
ਬਹੁਤ ਮਾੜਾ ਹਾਲ 3 3 ਮੀਟਰ ਇਕ ਘਰ ਵਿਚ ਲਵਾਂ ਨੇ ਲੋਕਾਂ ਨੇ। ਪੰਜਾਬ ਦੇ ਲੋਕਾਂ ਸਮਝਣ ਦੀ ਲੋੜ ਫ੍ਰੀ ਕੁਝ ਨਹੀਂ ਹੁੰਦਾ। 2 ਸਹੁਲਤ 8 ਦਾ ਮਾਜੋ
@Bhushankumaraneja
@Bhushankumaraneja 11 дней назад
Bhai G galla ta vadiye Ne Mera tellpone Bill sara bhariya he 4 Mahmr to Bsnl USS da jkmavef koun he
@KuwaitKuwait-o1f
@KuwaitKuwait-o1f 29 дней назад
Bijli free nai sasti chadi .metran nu seelan lang tan Jo chori ruk sake bijli.free hon karke durvarto Jada hundi
@C0SMICKING
@C0SMICKING 29 дней назад
Punjab da pani bachao kisana da v meter da bill lao kheta aala
@jarnailsingh4167
@jarnailsingh4167 Месяц назад
Muft khori band karo ji
@kulbirkaur7476
@kulbirkaur7476 Месяц назад
Apne afsar di tankah hi ghatt kar do ik nu 20000 vi ni milda ik lakh touper laike vi hor suvidha lai jande
@Aksing144
@Aksing144 Месяц назад
Ok jee bil laggu karo nahi ta panjab barbad hoju
@dilpreetaulakh8219
@dilpreetaulakh8219 29 дней назад
Jehre kehnde free band honi chaidi ana ne hi free de chakkar ch Ac lawaye hone Bakki Rahi sasti di gal Free band ho sakdi par sasti nahi kar sakdi sarkar kuj majboriya hundiya Sarkar diya
@seemasharma6912
@seemasharma6912 Месяц назад
Punjab ch v band kro
@kakasongwriter
@kakasongwriter Месяц назад
Jo v sarkar free de rhi je eh band v kr den ini fer v desh da kuj ni bnona Bharne sirf apne hi ਢਿੱਡ ਆ Loka nu free den ton sarkar di bund paar di aa
@user-yt5us7yr2b
@user-yt5us7yr2b Месяц назад
2 rs unit hona chahida hea veer ji free vali band honi chahiye
@gaganchoudhary5334
@gaganchoudhary5334 Месяц назад
Loka ch emandari nahi hai Govt da ko ksur ni
@vishalkumar-ne4nj
@vishalkumar-ne4nj Месяц назад
125 de jga 250 free unit karne chaide ne
@vishalkumar-ne4nj
@vishalkumar-ne4nj Месяц назад
Gareb banda bill bhare k ghar da guzara. Kre
@hanishjaspal7807
@hanishjaspal7807 Месяц назад
1 mitter te hi bijali free millegi.
@singhsaab2583
@singhsaab2583 Месяц назад
Rojgar dvo asi bil bhra ge
@maninderkaur3442
@maninderkaur3442 Месяц назад
Safe ghr te ek metar v ni lagda piya
Далее