Тёмный
No video :(

News18 'ਤੇ ਗੈਂਗਸਟਰ ਦੀ ਰਾਜ਼ਦਾਰ ਲਵਪ੍ਰੀਤ ਕੌਰ | Jaipal Bhullar | Jaspreet Jassi | Latest News 

News18 Punjab
Подписаться 8 млн
Просмотров 761 тыс.
50% 1

9 ਜੂਨ ਨੂੰ ਵੈਸਟ ਬੰਗਾਲ ਚ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਦਾ ਐਨਕਾਊਂਟਰ ਕਰ ਦਿੱਤਾ ਗਿਆ। ਦੱਸਦਈਏ ਕਿ 15 ਮਈ ਨੂੰ ਜਗਰਾਊਂ ਚ 2 ਏਐਸਆਈ ਤੇ ਫਾਇਰਿੰਗ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਵਿਚ ਜੈਪਾਲ ਭੁੱਲਰ ਤੇ ਜੱਸੀ ਦਾ ਨਾਂ ਆਇਆ ਸੀ। ਜਸਪ੍ਰੀਤ ਜੱਸੀ ਦੀ ਪਤਨੀ ਲਵਪ੍ਰੀਤ ਕੌਰ ਨੂੰ ਵੀ 15 ਮਈ ਤੋਂ 19 ਮਈ ਤੱਕ ਪੁਲਿਸ ਹਿਰਾਸਤ ਚ ਰੱਖਿਆ ਗਿਆ। ਲਵਪ੍ਰੀਤ ਦਾ ਇਲਜ਼ਾਮ ਹੈ ਕਿ ਉਸਨੂੰ ਨਾਜਾਇਜ਼ ਹਿਰਾਸਤ ਚ ਰੱਖਿਆ ਗਿਆ ਤੇ ਥਰਡ ਡਿਗਰੀ ਦਾ ਇਸਤੇਮਾਲ ਕੀਤਾ ਗਿਆ। 20 ਮਈ ਨੂੰ ਪਰਚਾ ਦਰਜ ਕੀਤਾ ਗਿਆ। ਦੇਖੋ ਲਵਪ੍ਰੀਤ ਕੌਰ ਵੱਲੋਂ ਅਹਿਮ ਖੁਲਾਸੇ News18 Punjab 'ਤੇ
#LOVEPREETKAUR #JaspreetJassi #JaipalBhullar
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 516   
@tarsemsingh810
@tarsemsingh810 3 года назад
ਹੇ ਪਰਮਾਤਮਾ। ਹੇ ਸੱਚੇ ਪਾਤਸ਼ਾਹ ਜੀ। ਤੇਰੇ ਘਰ ਦੇਰ ਜਰੂਰ ਹੈ ਪਰ ਅੰਧੇਰ ਨਹੀਂ। ਤੇਰੀ ਤਕੜੀ ਨੇ ਤੇਰਾਂ ਤੇਰਾਂ ਹੀ ਇਨਸਾਫ ਕੀਤਾ ਹੈ ਜੀ ਤੇ ਅਗੋਂ ਵੀ ਕਰਨਾ ਹੈ।
@sanjeevrana5774
@sanjeevrana5774 3 года назад
😂
@ronysingh3338
@ronysingh3338 2 года назад
ਸਰਕਾਰਾਂ ਅਤੇ ਪੁਲਿਸ ਵਾਲਿਆਂ ਦਾ ਤਾਂ ਬੇੜਾ ਹੀ ਬੈਠਾ ਹੈਂ।ਪਤਾ ਨਹੀਂ ਕਿੰਨੇ ਕੁ ਘਰ ਉਜਾੜ ਦਿੱਤੇ ਕਿੰਨੇ ਕੁ ਬੱਚੇ ਲਾਵਾਰਿਸ ਅਤੇ ਕਿੰਨੇ ਕੁ ਮਾਂ - ਬਾਪ ਨੂੰ ਬੇਔਲਾਦ ਬਣਾ ਦਿੱਤਾ ਇਹਨਾਂ ਪੁਲਿਸ ਵਾਲਿਆਂ ਨੇ।ਕਈ ਬੇਕੱਸੂਰ ਹੀ ਬੇਚਾਰੇ ਐਨਕਾਉਂਟਰ ਕਰ ਦਿੱਤੇ। ਵਾਹਿਗੁਰੂ ਜੀ ਇਹਨਾ ਨੂੰ ਵੀ ਸਜ਼ਾ ਜਰੂਰ ਦੇਣਾ।ਇਸ ਭੈਣ ਨੂੰ ਹੀ ਦੇਖ ਲਵੋ ਦੁੱਖ ਸਾਫ ਝਲਕਦਾ ਹੈ।
@deepsingh692
@deepsingh692 2 года назад
@@sanjeevrana5774 Bondu bnda
@hirasinghhirasingh6029
@hirasinghhirasingh6029 3 года назад
84/88 ਖਾੜਕੂ ਕਹਿਕੇ ਮਾਰ ਦਿੰਦੇ ਸੀ ਹੁਣ ਗੈਂਗਸਟਰ ਕਹਿਕੇ ਮਾਰ ਰਹੇ ਹਨ
@tejwantsingh1950
@tejwantsingh1950 3 года назад
ਕੀ ਪੱਤਰਕਾਰ ਜੀ ਤੁਹਾਡੇ ਘਰ ਧੀ ਨਹੀਂ ਹੈ? ਬੇਸ਼ਰਮੋਂ ਪੁਲਿਸ ਨੇ ਜੋ ਕਰਿਆ ਉਹ ਕਰਿਆ ਪਰ ਤੁਸੀਂ ਜ਼ੋ ਖ਼ਬਰ ਦਾ ਸਿਰਲੇਖ ਲਾ ਰਹੇ ਹੋ ਉਹ "ਗੈਂਗਸਟਰ ਦੀ ਰਾਜ਼ਦਾਰ" ਜਦ ਕਿ ਇਹ ਵੀ ਜਸਪ੍ਰੀਤ ਦੀ ਪਤਨੀ ਐ। ਪੁਲਿਸ ਦਾ ਹਾਲ ਜ਼ੋ ਐ ਪਰ ਤੁਹਾਡਾ ਵੀ ਬੇੜਾ ਕਿਉਂ ਗਰਕ ਗਿਆ? ਸਿਰਫ ਟੀ ਆਰ ਪੀ ਵਧਾਉਣ ਲਈ ? ਪੱਤਰਕਾਰ ਜੀ ਆਪਣੀ ਧੀ ਨੂੰ ਅੱਖਾਂ ਸਾਹਮਣੇ ਲਿਆ ਕੇ ਸੋਚੋ? ਸ਼ਰਮ ਕਰੋ ਸ਼ਰਮ ਸ਼ਰਮ।।
@harjitrandhawa7516
@harjitrandhawa7516 2 года назад
ਬਿਲਕੁਲ ਸਹੀ ਕਿਹਾ ਤੁਸੀਂ , ੲੇਥੇ ਹੈਡਿੰਗ ਚਾਹੀਦਾ ਸੀ "ਝੂਠੇ ਪੁਲੀਸ ਮੁਕਾਬਲੇ ਚ ਮਾਰੇ ਗੲੇ ਜੈਪਾਲ ਭੁੱਲਰ ਦੇ ਸਾਥੀ ਦੀ ਪਤਨੀ ਦਾ ਦਰਦ" ਪਰੰਤੂ ੲਿਸ ਬੇਸ਼ਰਮ ਪੱਤਰਕਾਰ ਦਾ ਦਿਲ ਸ਼ਾੲਿਦ ਪੱਥਰ ਦਾ ਬਣਿਅਾ
@SatnamSingh-mm4zk
@SatnamSingh-mm4zk 2 года назад
Jado apnne te peedi a fer pata lagdee patkar veer dekho thoda
@nikksidhu5925
@nikksidhu5925 2 года назад
Sahi keha Bai g tejwant Singh g
@farmingsuccess4485
@farmingsuccess4485 3 года назад
ਐ ਨਹੀਂ ਬੋਲੀ ਦਾ ਰੱਬ ਤੋਂ ਡਰੀਦਾ ਸੱਤ ਵੇਲੇ ਰਾਜਦਾਰ ਕੀ ਹੋਇਆ ਧਰਮ ਪਤਨੀ ਕਿਹ ਤੇਰੇ ਘਰ ਧੀ ਨਹੀਂ ਹੋਣੀ
@satwinderbrar1939
@satwinderbrar1939 3 года назад
Right veer
@rajkiran9776
@rajkiran9776 3 года назад
Sahi gal
@gurvirsingh4418
@gurvirsingh4418 3 года назад
Shi ki aa oye .sala police nu goli marke koyi kive sadd sakda khula aeho jehe da aehi hona lazmi aa
@kuljindermundi6167
@kuljindermundi6167 3 года назад
@@gurvirsingh4418 veer ji ehna nu es tra di zindgi zean lai mazvoor v ta police hi krdi hain jo v Hoya police nal ja ehna nal bahut bura Hoya v sad punjab da ta rabb hi rakha
@pushpindersingh6741
@pushpindersingh6741 3 года назад
Right
@h.s.dhaliwal1826
@h.s.dhaliwal1826 3 года назад
ਲਵਪ੍ਰੀਤ ਜੀ ਹਰ ਇਕ ਨੂੰ ਇੰਟਰਵਿਊ ਨਾ ਦਿਉ ਪੁਲਿਸ ਨੇ ਹੋਰ ਕੋਈ ਝੂਠ ਕੇਸ ਪਾ ਦੇਣਾ
@prohnaji2835
@prohnaji2835 3 года назад
eda nhi koj kar sakda bhi hun police de app de bond patti pi aa police na galt kita ta police ta ve action lea ja sakda veera a
@manpreet_singh_bajwa
@manpreet_singh_bajwa 3 года назад
Sahi keya 22 .. ..
@harbhajandogra9449
@harbhajandogra9449 3 года назад
@@prohnaji2835 .
@gurdialsinghdhaliwal5811
@gurdialsinghdhaliwal5811 3 года назад
@@prohnaji2835 p0p
@bootasingh6101
@bootasingh6101 3 года назад
ਸਾਰੇ ਫਤਿਹਗੜ ਸਾਹਿਬ ਵਿੱਚ ਪੁਲਿਸ ਦੀ ਥਾਂ ਸਿੱਖ ਫੌਜ ਲਗਾ ਦਿਉ ਫੌਜ ਅਣਪਛਾਤੀ ਨਹੀਂ ਹੁੰਦੀ ਜੀ
@bhindersingh7457
@bhindersingh7457 3 года назад
ਨਜੈਜ ਹਥੀਅਾਰ ਪਾ ਕੇ ਬੜਾ ਵੱਡਾ ਨਾ ਦੇ ਦਿੰਦੇ ਨੇ ਗੈਗਸਟਾਰ
@GhostRider_pb18kt
@GhostRider_pb18kt 3 года назад
ਸਰਕਾਰਾਂ ਤੇ ਹੈ ਈ ਗੰਦੀਆਂ ਪਰ ਪੱਤਰਕਾਰ ਵੀ ਦੱਲਾ ਈ ਲਗਦਾ ਆ ਜੋ ਔਰਤ ਦਾ ਪੱਖ ਨਹੀਂ ਲੈ ਰਿਹਾ, ਇਸਦੇ ਘਰ ਵੀ ਕੋਈ ਔਰਤ ਹੋਊ ਜਦ ਨਜੈਜ ਹੋਊ ਫਿਰ ਪਤਾ ਲੱਗੂ ਦੱਲਿਆਂ ਨੂੰ, ਪ੍ਰਸ਼ਾਸ਼ਨ ਈ ਜਿੰਮੇਵਾਰ ਆ ਮੁੰਡਿਆਂ ਨੂੰ ਗੈਂਗਸਟਰ ਬਣਨ ਲਈ
@anilrana9281
@anilrana9281 2 года назад
Sahi gl aw bhaji
@simarpreet6490
@simarpreet6490 3 года назад
ਮੈਡਮ ਜੀ ਇਹਨਾਂ ਨੂੰ ਦੂਬਾਰਾ ਇੰਟਰਵਿਊ ਨਾ ਦਿਉ
@gaganbaidwan3391
@gaganbaidwan3391 3 года назад
Right 👍👍 👍
@pushpalkaur2148
@pushpalkaur2148 3 года назад
Right
@raghvirsingh6866
@raghvirsingh6866 3 года назад
ਮੇਡਮ ਜੀ ਇੰਨਾਂ ਨੇ ਤੁਹਾਡਾ ਜਲੁਸ ਕੱਡ ਦੇਣਾ ਇੰਨਾਂ ਨੂੰ ਆਪਣਾ ਦੁੱਖ ਨਾਂ ਦੱਸੋ please
@SurinderSingh-mg5le
@SurinderSingh-mg5le 3 года назад
Police marondi Hai gangster
@Nathasingh001
@Nathasingh001 3 года назад
ਇਹ ਪੱਤਰਕਾਰ ਤੇ ਚੈਨਲ ਗੋਦੀ ਮੀਡੀਆ ਹੈ ਇਹਨਾਂ ਨੇ ਓਹੀ ਖਬਰ ਦਿਖਾਉਣੀ ਹੈ ਜੋ ਪੁਲਿਸ ਕਹਿੰਦੀ ਹੈ।
@KamaljeetKaur-ki5dn
@KamaljeetKaur-ki5dn 3 года назад
Right
@counterintelligence5699
@counterintelligence5699 3 года назад
Eh channel khilaf pil file kro Fudu channel fudu reporter Sale daale vikhau
@majorsingh1285
@majorsingh1285 3 года назад
ਚੱਲ ਛੱਡ ਪੁਲਿਸ ਵਾਲਿਆਂ ਤੇ ਆਸੀ ਵਾਲਾ ਯਾਕਿਨ ਨੀ ਕਰਦੇ ਨਾ ਇਹ ਲੋਕ ਵਿਸਵਾਸ਼ ਦੇ ਕਾਬਲ ਹੁੰਦੇ ਨੇ ਜਦੋ ਐਨਕਾਊਂਟਰ ਕਰਵਾ ੳਹਨਾ ਦਾ ਝੂਠਾ ਹੁਣ ਲੋਕਾਂ ਨੂੰ ਕਿਉਂ ਤੰਗ ਕਰਦੇ ਆ ਪੈਸੇ ਲੈਣ ਲਾਈ
@balwinderkaur1582
@balwinderkaur1582 3 года назад
ਇੰਨਾ ਨੂੰ ਆਪਣੇ ਦੁਖ ਨਾ ਦੱਸੋ ਇੰਨਾ ਨੇ ਤੁਹਾਡਾ ਜਲੂਸ ਹੀ ਕੱਢਣਾ
@Deep.randhawa519
@Deep.randhawa519 3 года назад
ਹੱਟ ਕੰਜਰ ਤੇਰੀ ਧੀ ਹੈ ਕੋਈ ਨਾ ਤੇਰਾ ਟਾਇਮ ਵੀ ਕੋਲ ਹੀ ਆ ।
@mandeepsinghmanna4178
@mandeepsinghmanna4178 3 года назад
Matlb
@mandeepsinghmanna4178
@mandeepsinghmanna4178 3 года назад
Os da ke galti aa
@mandeepsinghmanna4178
@mandeepsinghmanna4178 3 года назад
Jado apne te vitdi pata oddo lagda
@Deep.randhawa519
@Deep.randhawa519 3 года назад
@@mandeepsinghmanna4178 Mai reportr Nu keh rhi aa ..headline ki likhi tagline..is ch isdi wife di ki glti
@barjinderdhillon2648
@barjinderdhillon2648 3 года назад
Sahi kiha bilkul Chawal media
@gurjitphotographingchannel4038
@gurjitphotographingchannel4038 3 года назад
ਭੈਣ ਜੀ ਕਿਸੇ ਵੀ ਚੈਨਲ ਨੂੰ ਇੰਟਰਵਿਊ ਨਾ ਦਿਓ ਇਹਨਾਂ ਕੋਈ ਹੈਲਪ ਨਹੀ ਕਰਨੀ ਸਿਰਫ ਖਬਰ ਲੈਕੇ ਹਾਈਲੇਟ ਕਰਕੇ ਕੁਝ ਆਵਦੇ ਕੋਲੋ ਵਧਾ ਕੇ ਦਸਣਗੇ
@AnitaKumari-ez4cb
@AnitaKumari-ez4cb 3 года назад
Sahi bola
@jasbirbhinder3773
@jasbirbhinder3773 3 года назад
Lovepreet is innocent Shame on Punjab police
@PAWANKumar-iw3qd
@PAWANKumar-iw3qd 3 года назад
ਕੁਝ ਦਿਨਾਂ ਵਿਚ ਹੀ ਪੁਲਿਸ ਨੇ ਇਕ ਧੀਅ ਦਾ ਘਰ ਬਰਬਾਦ ਕਰ ਤਾ ਝੂਠੇ ਕੇਸ ਪਾ ਕੇ ਉਸਦੇ ਘਰਵਲੇ ਤੇ
@bhindersingh7457
@bhindersingh7457 3 года назад
ਸੱਭ ਕੁੱਝ ਫੇਕ ਹੈ ਪਤਾ ਨਹੀ ਕਿਵੇ ਤੇ ਕਿੱਥੇ ੳੁਸ ਨੂੰ ਮਾਰੇਅਾ ਸੱਭ ਝੂਠ ਸੱਚ ਕਰ ਦਿਖਾ ਰਹੇਨੇ
@Nathasingh001
@Nathasingh001 3 года назад
ਸ਼ਰਮ ਕਰੋ ਪੱਤਰਕਾਰ, ਇੱਕ ਬੇਬਸ਼ ਲੜਕੀ ਲਈ ਕਿਹੋ ਜਿਹਾ ਹੈਡਿੰਗ ਲਾ ਰਹੇ ਹੋ।
@barinderkaur6170
@barinderkaur6170 3 года назад
Right🙏🏻
@Gurpreetvander
@Gurpreetvander 3 года назад
ਬੈਵੱਸ ਕੁੜੀ ਓੁੱਤੇ ਹੱਸ ਰਹੇ ਹੋ ਚੈਨਲ ਵਾਲਿਓ
@lakhvirsinghsinghlakhvir4382
@lakhvirsinghsinghlakhvir4382 3 года назад
Saram. Kroo. Patar. Kar.
@manibrar3859
@manibrar3859 3 года назад
Ehna de kudi nal v eh sab hove
@TejinderSingh-vz5eg
@TejinderSingh-vz5eg 3 года назад
ਵਾਹਿਗੁਰੂ ਜੀ ਤੁਹਾਡਾ ਨਾਮ ਜਪਣ ਵਾਲਾ ਗੁਰਸਿਁਖ ਸਿਸਟਮ ਦੀ ਭੇਟ ਚੜ ਗਿਆ ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹਁਥ ਰਁਖੋ,
@sukhmandersidhu6429
@sukhmandersidhu6429 2 года назад
P
@GurmeetSingh-yc3nr
@GurmeetSingh-yc3nr 2 года назад
ਲਵਪ੍ਰੀਤ ਪੂਤਰ ਇਹ ਗਲਬਾਤ ਮੈਂ ਕਈ ਵਾਰ ਵੇਖੀ ਮੇਰੀਆਂ ਆਂਦਰਾਂ ਬਾਹਰ ਆਉਂਦਿਆਂ ਰੋਣਾ ਨਹੀਂ ਰੂਕਦਾ
@rajinderkaur1880
@rajinderkaur1880 3 года назад
ਕੁੱਤਿਓ ਸ਼ਰਮ ਕਰੋ,ਬੀਬਾ ਕਿਸੇ ਨੂੰ ਵੀ ਐਵੇ ਨਾ ਇੰਟਰਵਿਊ ਦਿਓ।ਤੁਹਾਡੀਆਂ ਗੱਲਾਂ ਨੂੰ ਦੋਹਰੇ ਤਰੀਕੇ ਨਾਲ ਪੇਸ਼ ਕਰਨਗੇ ਮਗਰੋ🙏🏻🙏🏻🙏🏻🙏🏻🙏🏻🙏🏻
@NavdeepSingh-hb8bg
@NavdeepSingh-hb8bg 3 года назад
ਬਹੁਤ ਬਹੁਤ ਕੁੱਤੇ ਲੋਕ ਨੇ ਪਿੰਡ ਵਾਲੇ ਥੋੜੀ ਜੀ ਤੋਂ ਕਿਸੇ ਗੱਲ ਤੋਂ ਕਿਸੇ ਦਾ ਸਾਥ ਸਡ ਜਾਣਾ ਵਧੀਆ ਗਲ ਨੀ ਹੁੰਦੀ ਆ ਅੱਜ ਇਹ ਨੇ ਕੱਲ ਤੁਸੀਂ ਹੋਵੋਗੇ
@singhTruckloverPB32
@singhTruckloverPB32 3 года назад
Sahi keha 22 pind Waleya da te ha sarpunch da farz banda c k rat nu tuc pind vich nahi le k ja sakde k sarpunch keh sakda c k j koi gal a te asi morning vich app pind wale police station ammage Judi nu par pind wale te sath hi shadge galt gal c pind waleya di
@bakhshishsingh6674
@bakhshishsingh6674 3 года назад
ਰਾਜਦਾਰ ਸ਼ਬਦ ਬਹੁਤ ਗਲਤ ਪੁਲੀਸ ਦਾ ਤਫਤੀਸ਼ ਕਰਨ ਦਾ ਢੰਗ ਗਲਤ ।
@RandhirSingh-co4kp
@RandhirSingh-co4kp 3 года назад
ਹੈਡਿੰਗ ਲਈ ਸ਼ਰਮ ਕਰੇ,ਚੈਨਲ,,
@gaurishanker7139
@gaurishanker7139 3 года назад
.
@bhinder259
@bhinder259 3 года назад
ਨਿਊਜ਼ 18 ਵਾਲਿਓ ਤੁਸੀਂ ਵੀ ਬੀਜੇਪੀ ਦੇ ਹੀ ਦੱਲੇ ਹੋ
@rightbro265
@rightbro265 3 года назад
ਇਹੋ ਜਿਹੇ ਚੈਨਲਾਂ ਵਾਲਿਆਂ ਨੂੰ ਇੰਟਰਵਿਯੂ ਨਾਂ ਦਿਆ ਕਰੋ ਟਾਇਟਲ ਸ਼ਹਿ ਲਿਖਿਆ ਕਰੋ ਵਿਕਾਊ ਮੀਡੀਆ
@hirasinghhirasingh6029
@hirasinghhirasingh6029 3 года назад
ਪੁਲਿਸ ਧੱਕਾ ਕਰ ਰਹੀ
@user-rv4cc7ny2l
@user-rv4cc7ny2l 3 года назад
ਗਟੀਆ ਚੈਨਲ ਬੇਕਾਰ ਪਤਕਾਰ
@tarsemmannp5499
@tarsemmannp5499 3 года назад
ਸ਼ਰਮ ਕਰੋ ਨਿਊਜ਼ ਚੈਨਲ ਵਾਲਿਓ
@jagdevgill1406
@jagdevgill1406 3 года назад
Eh bhi kisey di dhi hai bichariy tusi sarey iss do help karan di bajay oss life hard kar rahey ho please don't do that 🙏 Waheguru ji ton daro.... Beta god bless you. Mai tuhadey lai ardaas karangi 🙏🙏🙏be a strong
@sodhisodhi8686
@sodhisodhi8686 3 года назад
Lol
@ranjeetkaur6746
@ranjeetkaur6746 3 года назад
ਸੱਚੇ ਪਾਤਸ਼ਾਹ ਜੀ ਪੰਜਾਬ ਦੇ ਨੌਜਵਾਨਾਂ ਤੇ ਮਿਹਰ ਕਰੋ ਜੀ ਸਹੀ ਰਾਹ ਦਿਖਾਓ ਇਹਨਾਂ ਨੂੰ ।🙏🙏🙏🙏
@harshdeepsingh253
@harshdeepsingh253 3 года назад
99K
@anmolbrar178
@anmolbrar178 3 года назад
P
@lakhvinderpallakhvinder927
@lakhvinderpallakhvinder927 3 года назад
@@harshdeepsingh253 can
@JarnailSingh-gh4zr
@JarnailSingh-gh4zr 3 года назад
@@lakhvinderpallakhvinder927 .
@samsungj5968
@samsungj5968 2 года назад
Y7ù
@bootasingh6101
@bootasingh6101 3 года назад
ਲੳੁ ਜੀ ਕਮਿਸ਼ਨਰ ਸਾਹਿਬ ਤੁਹਾਡੀ ਪੁਲਿਸ ਵੀ ਅਣਪਛਾਤੀ ਹੋ ਗ ਹੈ ਹੁਣ ਤਾਂ ਪੰਜਾਬ ਦਾ ਰੱਬ ਹੀ ਰਾਖਾ ਹੈ
@gurpreetbrar2666
@gurpreetbrar2666 3 года назад
ਪੁਲਿਸ ਨੇ ਫੜ ਕੇ ਮਾਰਿਆ ਦੋਨਾਂ ਨੂੰ ਤੇ ਫਿਰ ਉਸ ਨੂੰ ਕਿਹਾ ਦਿਤਾ ਇਨਕੈਟਰ ਦਾ ਨਾਮ ਦੇ ਦਿਤਾ
@NavdeepSingh-hb8bg
@NavdeepSingh-hb8bg 3 года назад
ਪੁਲਸ ਨੇ ਧੱਕਾ ਕੀਤਾ
@simarpreet6490
@simarpreet6490 3 года назад
ਇਸ ਤਰਾਂ ਦੇ ਲੜਕੇ ਸਰਕਾਰਾਂ ਨੂੰ ਸੁਟ ਨੀ ਕਰਦੇ ਹਨ
@harpeetkaur5888
@harpeetkaur5888 3 года назад
ਹੈਡਿੰਗ ਤਾ ਸਹੀ ਦੀਆ ਕਰੋ ਬੇਫਕੂਫ
@user-nt4qo5tv9z
@user-nt4qo5tv9z 3 года назад
ਪੰਜਾਬ ਦੇ ਵਾਸੀਓ ਇਹ ਚੈਨਲ ਵਾਲੇ ਤਾਂ ਬੜ੍ਹੇ ਗੰਦੇ ਬੰਦੇ ਇਨਾ ਨੂੰ ਪੜ੍ਹਨ ਲਿਖਣ ਦੀ ਅਕਲ ਨਹੀਂ ਧੀਆ ਭੈਣਾਂ ਦੀ ਇੱਜ਼ਤ ਕਰਨੀ ਸਿੱਖੋ।
@jugbirsingh1694
@jugbirsingh1694 3 года назад
Lol
@DavinderSingh-sn2dd
@DavinderSingh-sn2dd 3 года назад
Comment vekh k lagda zameeran wala log jeonde ne ... 💪
@thamansingh8716
@thamansingh8716 2 года назад
ਇਸ ਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ ਤੁਸੀਂ ਹੈਡਿੰਗ ਦੀ ਵਰਤੋ ਕੀਤੀ ਹੈ ਗੈਂਗ ਸਟਰ ਦੀ ਰਾਜਦਰ ਜੀ ਕੇ ਗਲਤ ਹੈ।
@balkarbarkandi1569
@balkarbarkandi1569 3 года назад
Lovepreet... Nice.. sincere..honest inteligent woman
@gurwinderkaur3778
@gurwinderkaur3778 3 года назад
Phale gl ta aa ha ki 6 vje tu bt kise ve lady nu arrest ni kr skde. Sham on u punjab police
@manpreet_singh_bajwa
@manpreet_singh_bajwa 3 года назад
Sahi keya Gurwinder ji tusi But police galat vi kare os nu sahi keya janda Pata nahi kio ?
@seabourne17
@seabourne17 3 года назад
Aje bi kinna drr aa awaz wich
@user-Rashpalsohi55
@user-Rashpalsohi55 3 месяца назад
ਕਿਡੀ ਗ਼ਲਤ ਹੈਡਲਾਈਨ ਲਾਈ। ਸਭ ਤੋ ਮਾੜੀ ਸੋਚ ਨਿਊਜ਼ ਚੈਨਲ ਵਾਲ਼ਿਆਂ ਦੀ
@gaganbaidwan3391
@gaganbaidwan3391 3 года назад
ਗੈਂਗਸਟਰ ਦੀ ਰਾਜਦਾਰ it's wrong heading,,,,har kise nal interview na kreo sister plz🙏🙏
@karanaulakhkaran7725
@karanaulakhkaran7725 3 года назад
Shi gal hai didi eh sifr aavde view dekh de aa. Ehna nu koi hamdrdi nhi kise nal.
@sukhwantkaur50
@sukhwantkaur50 3 года назад
@@karanaulakhkaran7725 ĺllll
@raguwansi949
@raguwansi949 3 года назад
Police dhaka kardi
@RajKumar-dk8ib
@RajKumar-dk8ib 3 года назад
This is wrong...iss vchari di ki glti aa....sirf viah krn di sja....ih v kise di beti aa.......
@kiratsinghkhaira4159
@kiratsinghkhaira4159 3 года назад
My sister bohat galt hoeea jasi nal wheguru ji
@satinderkhera
@satinderkhera 3 года назад
ਇਹ ਉਨ੍ਹਾਂ ਦੀ wife ਨੇ, ਆਪਣੀ thumbnail ਸਹੀ ਕਰੋ..... ਐਵੇਂ ਦੀ ਸ਼ਬਦਾਵਲੀ ਸਹੀ ਨਹੀ ਹੈ
@rkcreations4677
@rkcreations4677 3 года назад
What a foolish heading by media, shame on them
@sandysultanpuriya1546
@sandysultanpuriya1546 3 года назад
ਲਵਪ੍ਰੀਤ ਕੌਰ ਭੈਣ ਰੋਣ ਆ ਗਿਆ ਤੇਰੇ ਤੇ ਹੋਏ ਅੱਤਿਆਚਾਰ ਦੀ ਗੱਲ ਸੁਣ ਕੇ ਭੈਣ ਮੈਂ ਸਮਝਦਾ ਤੇਰਾ ਦੂਖ
@anilrana9281
@anilrana9281 2 года назад
Sachi bai rona agea.sarkara ne jbani varvad krti
@gillb5888
@gillb5888 3 года назад
ਧੱਕਾ ਹੋਇਆ ਹੈ 🙏
@satwindersingh9994
@satwindersingh9994 3 года назад
ਮਹਾਰਾਜ ਜੀਓ ਖਾਲਸਾ ਪਰਗਟ ਕਰੋ ਜੀ
@rightbro265
@rightbro265 3 года назад
ਚੈਨਲ ਵਾਲਿਆਂ ਨੂੰ ਵੀਰੋ ਚੰਗੀ ਤਰ੍ਹਾਂ ਛੋਲੇ ਪਾਉ
@Mrsbains76
@Mrsbains76 2 года назад
You can hear the pain in her voice
@seabourne17
@seabourne17 3 года назад
Aam janta da koi haal ni,is lyi lawyers de touch wich rho...
@navparmar7274
@navparmar7274 3 года назад
Lahnata pao inna Ganda channel
@batwantmallhi5395
@batwantmallhi5395 3 года назад
Waheguru ji maher kor ji
@RajuRaju-ct3fx
@RajuRaju-ct3fx 3 года назад
Tera Pakki Mahar
@bhindersingh7457
@bhindersingh7457 3 года назад
ਬੀਬਾ ਜੋ ਭਾਣਾ ਬਰਤਣਾ ਸੀ ਵਰਤ ਗਿਅਾ ਤੁਸੀ ਜੋ ਵੀ ਬਿਅਨ ਦੇਣੇ ਸੋਚ ਸਮਝ ਕੇ ੲੇ ਸਾਰਾ ਕੁੱਝ ਫੇਕ ਬਣਾ ਕੇ ਸ਼ੋ ਕਰ ਦਿੰਦੇ ੲਿਸ ਕਰਕੇ ਹੀ ਜਵਾਨਾ ਨੂੰ ਹਥੀਅਾਰ ਖ
@sukhijaswalsukhijaswal7153
@sukhijaswalsukhijaswal7153 3 года назад
Tital shi likya karo sharam karo
@lovepreetkaur-ds3tk
@lovepreetkaur-ds3tk 3 года назад
Waheguru waheguru 🙏.
@official_harmanchahal2517
@official_harmanchahal2517 3 года назад
Kuti police
@avtarmangat8183
@avtarmangat8183 2 года назад
ਸਭ ਤੇ ਵਧ ਦੋਸ਼ੀ ਮਿਡਿਆ ਹੈ
@tysen-bgmi1143
@tysen-bgmi1143 3 года назад
84ਦੇ ਵਿੱਚ ਜਿਨ੍ਹਾਂ ਕੱਤਲ ਆਮ ਕਿਤੇ ਕਦੇ ਉਹਨਾਂ ਤੋਵੀਸਵਾਲ ਇਸ ਤਰ੍ਹਾਂ ਕਰੀਆਂ ਕਰੋ
@karanaulakhkaran7725
@karanaulakhkaran7725 3 года назад
Didi ena te case krdo tuci. Headlines dekho kini gtiya. Koi shrm ni ena nu.
@gaganbaidwan3391
@gaganbaidwan3391 3 года назад
ਇਹਨਾਂ ਨੂੰ interview again na deo plz🙏,,,,pic Jaipal ਵੀਰ ਦੀ ਲਗਾਈ ਹੋਈ ਐ,,,,ਜੱਸੀ ਵੀਰ ਦੀ pic nai lgai,,, heading vi wrong aa,,, interview na deo again
@balrajsingh4498
@balrajsingh4498 3 года назад
Waheguru mehar krn ji
@purewal9138
@purewal9138 3 года назад
ਸਾਲਿਉ ਰਾਜ਼ਦਾਰ ਕਿਉਂ ਲਿਖਿਆ ਲਵਪ੍ਰੀਤ ਜੱਸੀ ਦੀ ਧਰਮਪਤਨੀ ਆ ਟਾਇਟਲ ਠੀਕ ਲਿਖਿਆ ਕਰੋ
@govindersingh7626
@govindersingh7626 3 года назад
ਹਹਹਹਹਹਹਹਹ
@govindersingh7626
@govindersingh7626 3 года назад
ਹਹ
@kuljinderbrar
@kuljinderbrar 3 года назад
Lovepreet is innocent and don't give interview again as media only like publicity and views count.
@sony1041
@sony1041 2 года назад
Jaipal Bhullar Bai boht samjhdar Banda C oh kde kise nl Nayaiz ni c krda
@harjitrana2609
@harjitrana2609 3 года назад
waheguru ji mehar karo parbar ty ji
@mahinderkaur431
@mahinderkaur431 3 года назад
Don't give interview to everyone please
@gaggupreet9384
@gaggupreet9384 3 года назад
ਭੈਣ ਜੀ ਬਹੁਤ ਘਬਰਾਈ ਆ ਵਿਚਾਰੀ ਤੋਂ ਕਿਉ ਇੰਟਰ ਵਿਉ ਕਰਵਾਉਂਦੇ ਉ
@hirasinghhirasingh6029
@hirasinghhirasingh6029 3 года назад
ਪੱਤਰਕਾਰ ਬਕਵਾਸ ਕਰ
@malkpuriyasaini3753
@malkpuriyasaini3753 3 года назад
love u jaipal veer g
@sgrewal3019
@sgrewal3019 3 года назад
ਵੀਰ ਜੀ ਕੀ ਇਹ ਜਾਇਜ਼ ਹੈ ਚੈਨਲ ਵਾਲੇ ਇੰਟਰਵਿਊ ਦੇ ਬਹਾਣੇ ਮੈਂਟਲੀ ਟੌਰਚਿਰ ਕਰ ਰਹੇ ਹੋ ਕੀ ਤੁਸੀਂ ਵੀ ਕਿਤੇ ਪੁਲਿਸ ਲਈ ਤਾਂ ਕੰਮ ਰਹੇ ਹੋ ਇਹ ਕੀ ਰਾਜ ਹੈ
@sharnjitsingh6192
@sharnjitsingh6192 3 года назад
waheguru ji mehar kero ji lovepreet te
@brarsaab2787
@brarsaab2787 3 года назад
80 ਦੇ ਦਹਾਕੇ ਤੋਂ ਚੱਲਿਆ ਆ ਰਿਹਾ ਇਹ ਸਭ ਕੁਝ, ਅਜੇ ਤੱਕ ਨਹੀਂ ਰੁਕ ਰਿਹਾ। ਪਤਾ ਨਹੀਂ ਕਿੰਨੇ ਕੁ ਘਰ ਉਜਾੜ ਦਿੱਤੇ ਹਨ ਇਹਨਾਂ ਪੁਲਿਸ ਵਾਲਿਆਂ ਨੇ। ਕੀ ਕੋਈ ਅਜਿਹਾ ਸੂਰਮਾ ਉੱਠੂਗਾ ਪੰਜਾਬ ਵਿੱਚ, ਜੋ ਇਹਨਾਂ ਕੁੱਤੇ ਲੀਡਰਾਂ ਨੂੰ ਤੇ ਗੰਦੀ ਪੰਜਾਬ ਪੁਲਿਸ ਨੂੰ ਨੱਥ ਪਾ ਸਕੇ।।
@baldevchungha2298
@baldevchungha2298 2 года назад
ਪੱਤਰਕਾਰ ਜੀ ਤੇਰੇ ਘਰ ਧੀ ਹੋਵੇਗੀ ਜਾਂ ਭੈਣ ਹੋਵੇਂਗੀ ਸੁਆਲ ਠੀਕ ਢੰਗ ਨਾਲ ਨਹੀਂ ਕਰਦਾ ਜੱਸੀ ਦੀ ਧਰਮਪਤਨੀ ਹੈ ਲਿਵ ਇਨ ਰੀਲੇਸਨ ਦਾ ਕੀ ਮਤਲਬ
@grewal5799
@grewal5799 3 года назад
ਜਿਸ ਪਿੰਡ ਤੋ ਲੜਕੀ ਨੂੰ ਰਾਤ ਨੂੰ ਚੁਕੲਿਅਾ ਪੁਲਿਸ ਞਾਲਿਅਾ ਨੇ ੳੁਸ ਪਿੰਡ ਲੋਕਾ ਸਰਪੰਚ ਪੰਚਾ ਨੂੰ ਚੂੜੀਅਾ ਪਾ ਲੈਣੀਅਾ ਚਾਹੀਦੀਅਾ ਨੇ ਜਮੀਰ ਤਾ ੳੁਹਨਾ ਦੀ ਮਰੀ ਹੋੲੀ ਅਾ ਜੇ ਸਰਪੰਚ ਦੀ ਜਮੀਰ ਜਾਗਦੀ ਹੁਦੀ ਰਾਤ ਨੂੰ ਲੜਕੀ ਨੂੰ ਪੁਲਿਸ ਕਿਞੇ ਲੈ ਜਾਦੀ ਜੇ ਸਰਪੰਚ ਜਾ ਪਿੰਡ ਮੋਹਤਬਾਰ ਬੰਦੇ ਮੂਹਰੇ ਹੋ ਕੇ ਕਹਿਦੇ ਜੇ ਤੁਸੀ ਪੁਸ਼ਗਿਸ਼ ਕਰਨੀ ਕੋੲੀ ਤਾ ਦਿਨੇ ਲੜਕੀ ਨੂੰ ਨਾਲ ਲੇ ਕੇ ਅਾਞਾਗੇ ਓਨਾ ਚਿਰ ਠਾਣੇ ਚ ਰਹਾਗੇ ਤੁਸੀ ਪੁਸ਼ ਲਿਓ ਜੋ ਪੁਸ਼ਣਾ ਪਰ ਰਾਤ ਲੜਕੀ ਨੂੰ ਅਸੀ ਭੈਜਣਾ ਫਿਰ ਪੁਲਿਸ਼ ਲੜਕੀ ਠਾਣੇ ਕਿਞੇ ਲੈ ਜਾਦੀ ਨਾ ਕੋੲੀ ਲੇਡੀ ਪੁਲਿਸ਼ ਅਾੲੀ ਨਾਲ
@SandeepKaur-tq8mv
@SandeepKaur-tq8mv 3 года назад
Os sarpanch di interview dekhea, o ta ulta police nu sabash derea c
@grewal5799
@grewal5799 3 года назад
@@SandeepKaur-tq8mv ੲੇਟਰਞੀੳੂ ਕਿਹੜੇ ਚੇਨਲ ਤੇ ਅਾੲੀ ਸਰਪੰਚ ਦੀ
@seabourne17
@seabourne17 3 года назад
God bless !!
@simarsingh5053
@simarsingh5053 3 года назад
Waheguru ji
@foreverjund9479
@foreverjund9479 3 года назад
Waheguru mehr kre Edi bchi te prmatma kre mehr krn
@beantgill7060
@beantgill7060 2 года назад
ਬਹੁਤ ਮਾੜਾ ਕਰਦੀ ਅਾ ਪੁिਲਸ ਕੋਈ ਕਨੂਨ ਨਹੀ ਇਥੇ ਇਸ ਕਰਕੇ ਅਗਲਾ ਹिਥਅਾਰ ਚੁॅਕਦਾ
@sandysultanpuriya1546
@sandysultanpuriya1546 3 года назад
Jassi veer love you aa tere nal I Miss you veer
@realreel849
@realreel849 3 года назад
same on you for heading ,,,,,,,,god bless yu biba
@sarbjeetmaan2121
@sarbjeetmaan2121 3 года назад
Please news di headline chage kardo , Gangstar na likho please
@mandeepsekhon8819
@mandeepsekhon8819 3 года назад
Bhen nu insaaf milna chahida, Kal nu kise du bhen naal ho sakda
@gurdeepwalu6689
@gurdeepwalu6689 3 года назад
Bai fake encounter c jis din police wale mare ohna de bache ne.. Te jaipal te jassi ehna da parivaar nhi c aww police mama de put Punjab di jwani eh khrab kar rhe ne..
@rajvirsidhu5242
@rajvirsidhu5242 2 года назад
ਸ਼ਰਮ ਕਰੋ ਪੱਤਰਕਾਰੋ ਗੈਂਗਸਟਰ ਦੀ ਰਾਜ਼ਦਾਰ, ਇਸ ਕੁੜੀ ਦੀ ਜਗ੍ਹਾ ਹੂੰਦੀ ਥੋੜੀ ਭੈਣ, ਫੇਰ ਵੀ ਤੂਸੀਂ ਇਹ ਹੀ ਲਿਖਦੇ,,
@lifeofsatvir2068
@lifeofsatvir2068 3 года назад
Jassi Ghaint babda c..ghaint bande rab jaldi bula Landa hunda..rab Mehar kre
@lifeofsatvir2068
@lifeofsatvir2068 3 года назад
@@pooja.sharma- .Pooja Sharma ji nice matlav
@majorsingh1285
@majorsingh1285 3 года назад
ਭੈਣ ਮੇਰੀਏ ਇਹ ਵਧੀਆ ਤਾ ਹੁੰਦੇ ਹੀ ਨਹੀ , ਇਹ ਸਾਲੇ ਤਾ ਕੰਜਰ ਹੁੰਦੇ ਨੇ ਸਿਰੇ ਦੇ ਤਾ ਹੀ ਤਾ ਪੁਲਿਸ ਵਾਲਾ ਮਰੇ ਤੋ ਖੁਸ਼ੀ
@sharmajim303
@sharmajim303 3 года назад
Bht Kuch ki kita jassi ne Appa nu ki pta police ki bna sakdi bnde nu jo marji bna de ohdi wife nu is trah eda taklif dena bht Galt hai
@abbrar1324
@abbrar1324 3 года назад
Heading is wrong..respect woman🙏
@harpalsingh8961
@harpalsingh8961 3 года назад
Puttar jo v akhoti pattarkar tuhaday kol aabay ona nu bhaja diaa karo
@brargaming6766
@brargaming6766 2 года назад
ਪੁਲਿਸ, ਤੇ,ਕਦੇ,ਯਕੀਨ, ਨਹੀਂ,ਕਰੀਦਾ
@tarsemsingh7483
@tarsemsingh7483 3 года назад
Highly educated, true story, very bad to police department treatment met with her, See the status of Punjab police?
@GurpreetSingh-fq8nn
@GurpreetSingh-fq8nn 2 года назад
ਭੈਣ ਜੀ ਮੈਂ ਮਾਫ਼ੀ ਚਾਹੁੰਦਾ ਪਰ ਤੁਸੀਂ ਓਵਰ ਐਕਟਿੰਗ ਕਰ ਰਹੇ ਹੋ
@balvirsajjan6860
@balvirsajjan6860 3 года назад
Channel ne heading galt layi a
@harindersinghgarcha3287
@harindersinghgarcha3287 3 года назад
Waheguru ji parmatma sab da bla kre ji 🙏
@jagjitkaur7743
@jagjitkaur7743 3 года назад
Wife ore razdar koi farak nhi .Title soch ke likhya kro.
@Sanja-ray
@Sanja-ray 2 года назад
ਸਰਮ, ਕਰੋ, ਪੱਤਰਕਾਰੋ ਜੋ, ਪੁਲਿਸ ਨੇ, ਕਰਨਾ, ਸੀ, ਕਰਤਾ, ਹੁਣ, ਇਸ, ਵਿਚਾਰੀ, ਨੂੰ, ਸਵਾਲ, ਕਰਕੇ, ਕਿਉ, ਤੰਗ, ਪਰੇਸ਼ਾਨ, ਕਰ, ਰਹੇ, ਹੋ, ਤੁਸੀਂ, ਕਦੇ, ਮਾਰਨ, ਵਾਲਿਆਂ ਦੀ, ਇੰਟਰਵਿਊ ਲਈ, ਹੇ, ਕਦੇ
@tripatpalkaur854
@tripatpalkaur854 3 года назад
bachie jina nu tu sir kehke ijat de rahi hai usne tenu koi insaf nahi dena ina da bailat karo
Далее
Never Troll Shelly🫡 | Brawl Stars
00:10
Просмотров 1,4 млн
PEDRO PEDRO INSIDEOUT
00:10
Просмотров 2,7 млн