Тёмный

Haan Da | Official Video | Manpreet | Harmanjeet | White Notes Ent | Latest Punjabi Song 2019 

White Notes Entertainment
Подписаться 251 тыс.
Просмотров 1,6 млн
50% 1

White Notes Entertainment Delightfully Presents The Most Awaited Song " Haan Da " In The Melodious Voice Of Manpreet. Let's Feel What Happens When Love Embraces Every Entity That The Eye Beholds......!!
Subscribe To Our Channel For Upcoming Songs : bit.ly/WhiteNotes
_________________________________________________________________
Title: Haan Da (ਹਾਣ ਦਾ)
Voice & Composition: Manpreet
(Instagram: / manpreetmusiq )
Lyrics: Harmanjeet
(Instagram: / harmanranitatt )
Music: Joy-Atul
Starring: Manpreet, Arashdeep Sohal
Project Designed by Jagdeep Singh Faridkot
Produced by Gurmilap Singh Sran
DOP: Goldy Sandhu
Creative Director: Gur Amanat Singh Patanga
Video: Team WE
Editing: Hundal Creation
Line Production: Shakti Singh Baaj
Still: Kundan
Poster Designer: Harpreet Sahota
Special Thanks: Baldeep Kaur
Label: White Notes Entertainment
Download / Listen Full Audio From:-
♪ Also Available on ♪
iTunes: tinyurl.com/y2yxpjyk
AppleMusic: tinyurl.com/y2yxpjyk
Spotify: tinyurl.com/y2gd9sxx
RU-vidMusic: tinyurl.com/yywg5464
Wynk: tinyurl.com/y53fwxpk
Gaana: tinyurl.com/y2fw994t
JioSaavn: tinyurl.com/y3urw37u
Amazon: tinyurl.com/yyt79cse
Tidal: tinyurl.com/yxknmd6g
Soundcloud: tinyurl.com/y66o93xk
Napster: tinyurl.com/y69jfx6d
Hungama: tinyurl.com/y5ya49qd
☎ To set (Haan Da) as your ringtone ☎
Airtel Subscribers Hello Tune Dial 5432117595420
Vodafone Subscribers Dial 12274306
Idea Subscribers Sms 12274306 to 56789
BSNL (South / East) Subscribers Sms BT 12274306 to 56700

Видеоклипы

Опубликовано:

 

17 фев 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 627   
@Punjabsingh1920
@Punjabsingh1920 5 лет назад
ਜਿੱਥੇ ਮਨਪ੍ਰੀਤ ਅਤੇ ਹਰਮਨਜੀਤ ਦਾ ਨਾਮ ਆਜੇ.. ਓਥੇ ਬੱਸ ਗਾਣਾ ਲਾ ਕੇ ਤੇ ਭੁੱਲ ਜਾਓ ਵੀ ਕਿੱਥੇ ਓ.. 💐❤️❤️❤️
@sukhpreetsingh-sg1qq
@sukhpreetsingh-sg1qq 5 лет назад
Bilkul
@pardhanvirdi983
@pardhanvirdi983 4 года назад
Hnji shi gll h
@kamaljitkaur6469
@kamaljitkaur6469 3 года назад
Ryt bro
@GS-vs7zf
@GS-vs7zf 4 года назад
ਜਿਉਦੇ ਰਹੋ ਵੀਰੋ ਹਰਮਨ ਤੇ ਮਨਪ੍ਰੀਤ, ਯਾਰ ਤੁਸੀ ਵਾਰ ਪੰਜਾਬ ਹੀ ਜਨਮ ਲਿਉ, ਕੀ ਕਹੀਏ ਕਲਮ ਤੇ ਅਵਾਜ਼ ਨੂੰ, ਪਿਆਰ ਦੀ ਪਵਿੱਤਰਤਾ ਸਤਿਕਾਰ ਅਦਬ ਰਮਝ ਤੜਫ ਜੁਦਾਈ ਮਾਸੂਮੀਅਤ ਹਾਵ ਭਾਵ ਅਦਾਰਸ਼ ਅੜਿੱਕੇ ਦੂਰੀਆਂ ਭੋਲਾਪਣ ਨਿੱਕੀ ਛੇੜ ਛਾੜ, ਸਲੀਕਾ , ਵਿਵਹਾਰ, ਪ੍ਰੇਮ ਲਈ ਪਲ, ਨਾਜ਼ੁਕ ਜਿਹੀ ਨੈਣੀ ਖਿੱਚ, ਸ਼ਬਦ, ਸਾਦਗੀ, ਸੁਹੱਪਣ, ਸ਼ਦਾਈਪੁਣ, ਇਲਾਹੀ ਹੁਕਮ ਜਿਹਾ ਇਸ਼ਕ, ਮੁਖੱੜੇ ਦੀ ਚੋਅ, ਪਰਦੇਸ਼, ਪਹਾੜ, ਕੁਦਰਤ, ਨਿੱਕਾ ਨਿਆਣਪੁਣਾ, ਬੋਲ ਦੀ ਰੰਗਤ, ਇਸ਼ਾਰੇ ਦਾ ਦਰਦ, ਕਿੰਨਾ ਕੁਝ ਹੈ ਇਕ ਹੀ ਗਾਣੇ ਵਿੱਚ। ਵਸਦੇ ਰਹੋ , ਹੱਸਦੇ ਰਹੋ। ਮਾਣ ਹੈ ਆਪ ਤੇ
@gopikhokhar711
@gopikhokhar711 5 лет назад
ਕੀਹਨੇ-ਕੀਹਨੇ ਸੁਣਨ ਤੋਂ ਪਹਿਲਾਂ ਹੀ ਲਾਈਕ ਕਰਤਾ ਸੀ।
@RamandeepKaur-sl7rs
@RamandeepKaur-sl7rs 5 лет назад
Me
@gopikhokhar711
@gopikhokhar711 5 лет назад
ਵਧੀਆ ਜੀ 😊
@hargunkaur9257
@hargunkaur9257 5 лет назад
Me.. sune bina share pehla kita
@reetsran2961
@reetsran2961 5 лет назад
M v Bina sune ee like krta c,,MSA ta din Aya
@punjab1035
@punjab1035 5 лет назад
@@gopikhokhar711 ਮੈਂ
@amanpreetkaur5020
@amanpreetkaur5020 5 лет назад
ਲਫਜ਼ਾਂ ਚ ਕਿੱਥੇ ਬਿਆਨਾ ਜਾਣਾ ਇਸ ਸੋਹਣੀ ਲਿਖਤ ਤੇ ਪਿਆਰੀ ਗਾਇਕੀ ਦਾ ਹਾਲ ।
@preettanda8393
@preettanda8393 5 лет назад
ਹੁਣ ਪਤਾ ਲੱਗਿਅਾ ਕ ਕਿੱਥੋ ਹੌਸਲਾਂ ਅਾ ਜਾਵੇ ਕੱਚਿਅਾ ਤੇ ਤਾਰੀ ਲਾਨ ਦਾ।। ਬਹੁਤ ਬਹੁਤ ਬਹੁਤ ਖੂਬ।। jeyoooooo
@khushpreetkour
@khushpreetkour 4 года назад
Beautiful. Lyrics: [Punjabi] ਓ ਜੋ ਸਾਡੀ ਮਸ਼ਕਰੀ ਦੇ ਮੇਚ ਦਾ ਓ ਜੋ ਸਾਡੇ ਹੰਜੂਆਂ ਨੂੰ ਜਾਣਦਾ ਓ ਕੇ ਜਿਸਨੂੰ ਮੇਰਿਆਂ ਖ਼ਾਬਾਂ ਦੇ ਵਿੱਚ ਸ਼ੌਂਕ ਹੈ ਕਦੇ ਆਉਣ ਦਾ ਕਦੇ ਜਾਣ ਦਾ ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ ਓ ਕੇ ਜਦ ਜਦ ਹੱਸਦਾ ਫੁੱਲ ਬਰਸਦੇ ਓ ਤਾਂ ਡਾਢਾ ਮਿੱਠੜਾ ਜ਼ੁਬਾਨ ਦਾ ਤੌਰ ਓਹਦੀ ਚੜਦੀਆਂ ਧੁੱਪਾਂ ਜਿਹੀ ਮੁਖੜਾ ਓਹਦਾ ਸਫ਼ਾ ਕੁਰਾਨ ਦਾ ਉਹ ਤਾਂ ਚੰਨ ਜਿਹਾ ਤਾਰਿਆਂ ਵਿਚ ਚਮਕਦਾ ਓਸ ਨੂੰ ਕੋਈ ਫ਼ਿਕਰ ਨਾ ਪਹਿਚਾਣ ਦਾ ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ ਆਸ਼ਕਾਂ ਨੂੰ ਇਸ ਜਹਾਂ ਦਾ ਕੀ ਪਤਾ ਆਸ਼ਿਕਾਂ ਨੂੰ ਉਸ ਜਹਾਂ ਦਾ ਹੀ ਪਤਾ ਲੱਖ ਹਜ਼ਾਰਾਂ ਤੋਂ ਸਿਫ਼ਰ ਜਿਹਾ ਹੋ ਗਿਆ ਪੜ੍ਹਿਆ ਲਿਖਿਆ ਜੋ ਵੀ ਮੈਨੂੰ ਸੀ ਪਤਾ ਪੜ੍ਹਿਆ ਲਿਖਿਆ ਜੋ ਵੀ ਮੈਨੂੰ ਸੀ ਪਤਾ ਹੁਣ ਪਤਾ ਲੱਗਿਆ ਕੇ ਕਿਥੋਂ ਹੌਂਸਲਾ ਆ ਜਾਵੇ ਕੱਚੇਆਂ ਤੇ ਤਾਰੀ ਲਾਣ ਦਾ ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ ਜਦ ਮੁਹੱਬਤ ਦਾ ਸੀ ਡੱਕਾ ਵੱਜਿਆ ਅਕਲ ਦੇ ਚੌਬਾਰੇ ਆਪੇ ਈ ਢੈ ਗਏ ਦੌਲਤਾਂ ਤੇ ਬੈਠੇ ਕੁੰਡਲੀ ਮਾਰ ਜੋ ਤਾਰਿਆਂ ਦੀ ਛਾਵੇਂ ਆਕੇ ਬਹਿ ਗਏ ਸ਼ਮ ਸ਼ਮਾ ਸ਼ਮ ਸ਼ਮ ਸ਼ਮਾ ਸ਼ਮ ਬਰਸ ਕੇ ਬੱਦਲਾਂ ਮੁੱਲ ਮੋੜ ਤਾ ਅਸਮਾਨ ਦਾ [ENGLISH] O jo sadi mushkari de mech da O jo sade hanjuaan nu jaanda O ke jisnu mereyan khabaan de vich Shaunk hai kade aun da kade jaan da Mil gya sanu v koi haan da Mil gya sanu v koi haan da O ke jad jad hassda phul bars-de Oh tan daada mithda zubaan da Tor ohdi chad-dian dhupaan jehi Mukhda ohda safa kuraan da O tan chann jeha taareyan vich chamakda Os nu koi fikar na pehchaan da Mil gya sanu v koi haan da Mil gya sanu v koi haan da Aashiqaan nu is jahan da ki pta Aashqaan nu uss jahaan da hi pta Lakh hazaran ton sifar ja ho gya Padea likheya jo v meinu si pta Padea likhea jo v meinu si pta Hun pta lageya k kithon haunsla Aa jave kachean te taari laan da Mil gya sanu v koi haan da Mil gya sanu v koi haan da Jad mohabbat da si dakka wajeya Akal de chubaare aape e dhhey gaye Daultan te baithe kundali maar jo Taareyan di chhan-vein aa ke beh gaye Sham shama sham sham shama sham baras ke Baddlaan mul mod ta asmaan da Sorry for any mistake in advance and I hope you can sing along now :)
@TajamalGhumman
@TajamalGhumman 3 года назад
❤❤❤
@ramandeepbali
@ramandeepbali 3 года назад
Thank you so much 💕
@kaurgursharangouri3198
@kaurgursharangouri3198 3 года назад
Lovely ❤️❤️❤️❤️❤️❤️
@PrinceSandhuHirke1
@PrinceSandhuHirke1 3 года назад
thank you very much
@bayantsinghkang67
@bayantsinghkang67 5 лет назад
ਸ਼ੁਕਰ ਆ ਸਾਡੇ ਸਮੇਂ ਚ ਇਹੋ ਜੀਹਾ ਸੰਗੀਤ ਉਤਰਿਆ, ਹਰਮਨ ਵੀਰ ਜਿਉਂਦਾ ਰਹਿ। ❤️❤️
@classicalfolk3243
@classicalfolk3243 3 года назад
Rbb sab da fikar krda😀
@karambirsingh6682
@karambirsingh6682 5 лет назад
ਹਰਮਨਜੀਤ ਨੇ ਅੱਖਰ ਲਿਖੇ ਇੰਨੇ ਸੋਹਣੇ, ਗਾਇਆ ਮਨਪ੍ਰੀਤ ਬਾਈ ਨੇ ਬਾਕਮਾਲ।। ਤੁਹਾਡੇ ਰਲਕੇ ਕੱਢੇ ਗੀਤ ਚਲਨਗੇ ਸਾਲਾਂ ਸਾਲ।।👌👌
@r.kshergill2837
@r.kshergill2837 5 лет назад
Well said
@rajbirkaur2116
@rajbirkaur2116 5 лет назад
ਸਰਤਾਜ ਜੀ ਦੇ ਪਰਛਾਵੇ ਦੀ ਝਲਕ
@butasinghgill3365
@butasinghgill3365 7 месяцев назад
Such a magical voice and lyrics in this era,for me this is unbelievable. I have no words to praise Harman and Manpreet
@rinkubains9443
@rinkubains9443 5 лет назад
ਰੂਹ ਨੂੰ ਸਕੂਨ ਮਿਲਦਾ ਸੁਣ ਕੇ. ਸਾਰੀ ਟੀਮ ਨੂੰ ਮੁਬਾਰਕਵਾਦ
@GurpreetKaur-xw8cn
@GurpreetKaur-xw8cn 4 года назад
🌸ਛਮ ਛਮਾ ਛਮ - ਛਮ ਛਮਾ ਛਮ ਬਰਸ ਕੇ 🌨ਬਦਲਾਂ ਮੁੱਲ ਮੋੜਤਾ ਅਸਮਾਨ ਦਾ... ਹਰਮਨਜੀਤ ਜੀ ਦੀ ✍ ਤੇ ਮਨਪ੍ਰੀਤ ਜੀ ਦੀ 🎤 ਦਾ ਕੋਈ ਜਵਾਬ ਨਹੀਂ 👌ਹਰ ਵਾਰੀ ਬਾਕਮਾਲ 👍 , ਵਾਹਿਗੁਰੂ ਜੀ ਮੇਹਰ ਕਰੇ। 🙏 ਧੰਨਵਾਦ ਸੋਹਣੇ ਗੀਤਾਂ ਲਈ 🎼😇
@sakshigarg5242
@sakshigarg5242 5 лет назад
I am listening this song on repeat since I have heard this💐💐 .You nailed it, Sir.. your voice👌👏👏. I'm damn sure that no one can beat this song and lyrics. Hats off to you Mr. Manpreet. 😇😇
@arshpreetsingh9416
@arshpreetsingh9416 4 года назад
Yeah note the lyricist Harman
@fatehsidhu8035
@fatehsidhu8035 5 лет назад
ਆਸ਼ਕਾਂ ਨੂੰ ਇਸ ਜਹਾ ਦਾ ਕੀ ਪਤਾ, ਆਸ਼ਕਾਂ ਨੂੰ ਉਸ ਜਹਾ ਦਾ ਹੀ ਪਤਾ, ਲੱਖ ਹਜਾਰਾਂ ਤੋ ਸਿਫਰ ਜਾਅ ਹੋ ਗਿਆ, ਪੜਿਆ ਲਿਖਿਆ ਜੋ ਵੀ ਮੈਨੂੰ ਸੀ ਪਤਾ। ♥️ ♥️ ਬਹੁਤ ਖੂਬਸੂਰਤ 👌 👌😊
@ravneetkaur5774
@ravneetkaur5774 5 лет назад
ਇੰਨਾ ਸੋਹਣਾ ਹਾਣ ਦਾ ਸਾਨੂੰ ਕਦ ਮਿਲੂ🤗😍😍
@kabaddioftheking4628
@kabaddioftheking4628 4 года назад
😁😁
@Palp192
@Palp192 3 года назад
I'm also looking. Maybe GOD'S GRACE one day
@kulwant_mohabbat
@kulwant_mohabbat 5 лет назад
ਵਾਹ!!!!! ਰੂਹ ਦੀ ਸਾਂਤੀ, ਕੁਦਰਤ ਦੀ ਸਾਦਗੀ, ਮਨ ਦਾ ਟਿਕਾਉ, ਰੱਬ ਦੀ ਉਪਾਸਨਾ, 🤲 ਬਸ ਹੋਰ ਕੀ ਕਹਾਂ, ਮੂਰਖ ਹੀ ਹੋਵਾਗਾ ਜੇ ਇਹਦਾ ਅੰਤ ਦੱਸਾਂ 🤐🤐
@rmnchouhan6242
@rmnchouhan6242 4 года назад
Still on repeat... Really got addicted to this mesmerising song
@commanderjaskaransingh6930
@commanderjaskaransingh6930 5 лет назад
*ਆਸ਼ਕਾਂ ਨੂੰ ਇਸ ਜਹਾਂ ਦਾ ਕੀ ਪਤਾ* *ਆਸ਼ਕਾਂ ਨੂੰ ਉਸ ਜਹਾਂ ਦਾ ਹੀ ਪਤਾ*
@simranjitkaur2713
@simranjitkaur2713 5 лет назад
Nyc lines
@commanderjaskaransingh6930
@commanderjaskaransingh6930 5 лет назад
@@simranjitkaur2713 hahahaha... ਧੰਨਵਾਦ ਭੈਣ ਜੀ।
@simranjitkaur2713
@simranjitkaur2713 5 лет назад
Paaji tuc wadhe fan lagde harman / manpreet de
@commanderjaskaransingh6930
@commanderjaskaransingh6930 5 лет назад
@@simranjitkaur2713 ਸੁੱਚੀ ਕਲਮ ਤੇ ਰੂਹਾਨੀ ਆਵਾਜ਼ ਦਾ ਮੇਲ ਹੋ ਗਿਆ। ਆਨੰਦ ਆਉਦਾ ਇਹਨਾਂ ਨੂੰ ਸੁਣ ਕੇ।
@simranjitkaur2713
@simranjitkaur2713 5 лет назад
Wahh sahi gal dova da combination bht wadia wa 🙂
@sonukahri4226
@sonukahri4226 5 лет назад
ਪਤਾ ਨਹੀਂ ਕਿੰਨੀ ਕੁ ਵਾਰ ਸੁਣਿਆ ਹਰ ਵਾਰ ਏਦਾਂ ਲੱਗਾ ਜਿੱਦਾਂ ਪਹਲੀ ਵਾਰ ਸੁਣਿਆ ਹੋਵੇ
@Timfaizalkhoo
@Timfaizalkhoo 5 лет назад
Early in the morning💝🎵🎶idk i keep listening this songs...aww..even donno much this languages...the feels is real..😁
@anuradhachoudhary6417
@anuradhachoudhary6417 5 лет назад
If u come to know about its lyrics ...u will. Love it more...ots so beautiful
@Hs-px1mi
@Hs-px1mi 5 лет назад
anuradha choudhary ... Exactly!
@Timfaizalkhoo
@Timfaizalkhoo 5 лет назад
Sure🙇🙏
@TajamalGhumman
@TajamalGhumman 3 года назад
Its our beloved Punjabi language. Language of Punjab, divided between India and Pakistan. 😭😭😭
@Harjeet_Kaur_Ladwa
@Harjeet_Kaur_Ladwa 5 лет назад
Harman ji ne jinna pyara likhiya hai us toh vi jyada pyara manpreet veere tusi gaya hai 👌👏
@Universalliterature
@Universalliterature 5 лет назад
ਤੋਰ ਉਹਦੀ ਚੜਦੀਆਂ ਧੁੱਪਾਂ ਜਿਹੀ, ਮੁੱਖੜਾ ਉਹਦਾ ਸਫਾ ਕੁਰਾਨ ਦਾ।
@musikmine1111
@musikmine1111 5 лет назад
ਤਮੰਨਾ ਪੂਰੀ ਕਰਤੀ ਮਨਪਰੀਤ ਜੀ ਤੇ ਹਰਮਨ ਜੀ .. ਬਹੁਤ ਸੋਹਣੀ ਅਵਾਜ ਤੇ ਲੇਖਣੀ ਦੇ ਮਾਲਕ .. ਦਾਤਾ ਜੀ ਭਾਗ ਲਾਣ ..🙏🙏 ..ਬਹੁਤ ਸਾਰਾ ਇਸ਼ਕ ਏਸ िਨਮਾਣੇ ਵਲੋ..
@gurpreetsetia8713
@gurpreetsetia8713 5 лет назад
ਆਲਵੈਸ ਸੁਪਰਬ ਹਰਮਨ ਜੀਤ❤️❤️❤️❤️❤️❤️❤️❤️❤️❤️❤️ਮਨਪ੍ਰੀਤ ਬਹੁਤ ਸੋਹਣਾ ਗਾਇਆ ਭਰਾਂ
@gurbajsingh5744
@gurbajsingh5744 2 года назад
college memories di yaad kra dinda a song ade agge kujj nhi a lgda bs sara music iss song vich e sma gya ❤️👍😘
@amorphous1959
@amorphous1959 5 лет назад
Ki pta Sanu Milna ya Nhi Milna Koi Haan Da... Parr Harman Loka Di Rooh nal Gall Krna Jaan Da...🤗💓
@daljitkaurdholl8990
@daljitkaurdholl8990 5 лет назад
Rabb sab di khushi ap hi puri kardae so dnot worry😁
@SandeepKaur-cr1xv
@SandeepKaur-cr1xv 4 года назад
Hnji ....koi ta hona
@rubigrewal9738
@rubigrewal9738 4 года назад
ਸਾਫ - ਸੁਥਰੀ ਗਾਇਕੀ 👌👌👌👍👍👏👏👏👏 waheguru mehar kre
@studymaterialHarjashan
@studymaterialHarjashan 3 года назад
Real soul made for music
@satveerkaur1540
@satveerkaur1540 3 года назад
Harmanjeet + Manpreet =24k Gold
@chandanpreetkaur07
@chandanpreetkaur07 5 лет назад
@harman Sir words ni mere kol eh express karan layi k tusi kinna acha likhde o but one thing i can do k i pray for u daily🙏🙏waheguru hamesha tuhanu khush rakhan nd tuhadi kalam hor strong hove😊😊
@armanbaikhan568
@armanbaikhan568 5 лет назад
ਕਿਸ ਕਿਸ ਨੂੰ ਮਿਲ ਗਿਆ ਫਿਰ ਹਾਣ ਦਾ ਲਾਈਕ song ND share nice song।।,,😍😍😍 Best off luck manpreet vira😍😍😍
@everythingisavailable4472
@everythingisavailable4472 4 года назад
Haan da shad veere hle ta na koi wadda na koi chota mileyan
@Palp192
@Palp192 3 года назад
NAA Khan bai haale nahi
@armanbaikhan568
@armanbaikhan568 3 года назад
@@everythingisavailable4472 ਮਿਲ ਜਿਉ ਗਾ ਸਬਰ ਰੱਖ ਵੀਰ 👍❤️
@armanbaikhan568
@armanbaikhan568 3 года назад
@@Palp192 ਕੋਈ ਗੱਲ ਨੀ ਵੀਰ ਮਿਲ ਜਿਉ ❤️ ਗੀ
@parminderkaur-tb3iu
@parminderkaur-tb3iu 5 лет назад
💕💕💕💕infinity/100......ਰੱਬ ਤਰੱਕੀਆਂ ਬਖ਼ਸ਼ੇ .....ਏਦਾਂ ਹੀ ਖ਼ੂਬਸੂਰਤ ਗੀਤ ਸੁਣਨ ਨੂੰ ਮਿਲਦੇ ਰਹਿਣ ....ਜੀਓ team we
@parveshkumar8435
@parveshkumar8435 5 лет назад
ਲਫਜਾ ਨਾਲ ਬਿਆਨ ਨੀ ਕਰ ਸਕਦੇ ਇਹਦੀ ਖੂਬਸੂਰਤੀ 😍😍😍👌👌👌👌👌😘😘#arshsohal####@arshsohal###whitenotesEntertainments##God bless to all whitenotes team. its adorable view that u described on the screen. all wishes are always with you👌😍😍🙏#special blessings with #Harman veer nd #ArshSohal waheguru ji hmesha chardikala ch rakhn.
@Harjeet_Kaur_Ladwa
@Harjeet_Kaur_Ladwa 5 лет назад
Thankyou white notes entertainment for this wonderful song 👌👌👏🙏
@ManeetMullanpuria
@ManeetMullanpuria 5 лет назад
ਅਥਾਂਹ ਪਿਆਰ ਸਾਰੀ ਟੀਮ ਨੂੰ ❣ ਹਰਮਨ ਵੀਰ ਪੂਰੀ ਸਪੋਰਟ 👌👌👌✍✍✍
@harmandeepsingh7570
@harmandeepsingh7570 5 лет назад
ਪੰਜਾਬ ਦੇ ਦੋ ਅਨਮੋਲ ਰਤਨ ਹਰਮਨਜੀਤ ਤੇ ਮਨਪ੍ਰੀਤ 👌👌👌❤️❤️❤️
@Happy-ey2ux
@Happy-ey2ux 5 лет назад
Comments to pta lgda b thonu ek changa kalakar hon lyi millions views di lod ni 👌👌👌👌as usual att gayiki lyrics video sb kuch 😍
@jagdeepsinghsandhu4286
@jagdeepsinghsandhu4286 5 лет назад
ਕੱਲਾ- ਕੱਲਾ ਸ਼ਬਦ ❤
@tajinderkaur8492
@tajinderkaur8492 5 лет назад
Like even without listening.... trust level build by u is really high... keep it up man :)
@hargunkaur9257
@hargunkaur9257 5 лет назад
Tajinder Kaur Rahil bilkul shi keya❤❤
@ravneetkaur5774
@ravneetkaur5774 5 лет назад
Yesss
@ripubala8525
@ripubala8525 2 года назад
ਬਾਕਮਾਲ ਬਹੁਤ ਖੂਬ ਲਿਖਿਆ
@Nimrat86
@Nimrat86 3 года назад
ਪਤਾ ਈ ਨਹੀਂ ਕਿੰਨੀ ਕੁ ਵਾਰੀ ਸੁਣ ਲਿਆ, ਖ਼ੂਬਸੂਰਤ ਗੀਤ
@gaganguru3332
@gaganguru3332 5 лет назад
ਵਾਹ ਜੀ, ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਸਰ , ਖੂਬਸੂਰਤ ਆਵਾਜ਼ ਲਈ। ਹਰਮਨ ਸਰ ਬੇਮਿਸਾਲ ਹੋ ਜੀ ਤੁਸੀਂ।।।। 😍😍😍😍😍😍😍
@kaurprabh5559
@kaurprabh5559 5 лет назад
Thank you harman and manpreet veer.. May Waheguruji give you a long and healthy life.. so that we can show our and coming generations what soulful and REAL punjabi songs are !! 🥰
@gurbajsingh5744
@gurbajsingh5744 2 года назад
this song deserve billions views 💗❤️its remind me my college days 😢
@bhangusaab-xb4ge
@bhangusaab-xb4ge 3 года назад
Pta nhi ki a iss song vich bt sundya hi ik purani yaad dil diya taraan sher dindi hai mere clg da tym da song a thats i missed those days so much 😊
@prabhjotsingh2703
@prabhjotsingh2703 5 лет назад
Veeray kmaal di awaaj a teri..bhut pyara song a pehla di trah
@OneHope303
@OneHope303 3 года назад
ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ 3 ਸਾਲ ਪਹਿਲਾ 💗💗💗
@simarkaur1729
@simarkaur1729 5 лет назад
Enaaaa sara pyar te duawa... Hmesha ewe e likhde te gaunde raho... Poori team nu mubarka ji
@avsingh237
@avsingh237 4 года назад
Kla kla bol proeya pya ...bhut sohna likhda y harman ..🥺😍🤩👌👌
@teesha9530
@teesha9530 3 года назад
Jis din da e song sunya os din to hi koi hor song suna ya na suna, e ta roz hi sundi ha, te ik vaar v nhi pta nhi din ch kinni vaar ..kuch kamaal ta hai ehde ch.. anokha jeha jaadoo keh sakde ha❣️
@Sndpsn94
@Sndpsn94 3 года назад
Cham chama cham barash ke,badala mul modta ashman da..🔥🔥🔥
@user-rh1qt5qg4s
@user-rh1qt5qg4s 5 месяцев назад
Bss manu mere collage ch bitaya her pal a song yaad kra dinda ❤❤❤
@Ogsingh13
@Ogsingh13 5 лет назад
ਬਹੁਤ ਸਮੇਂ ਤੋਂ ਉਡੀਕ ਸੀ ਬਾਈ ਬਹੁਤ ਸੋਹਣਾ ਗਾਇਆ ਤੇ ਲਿਖਿਆ 🙏🏻👌🏻
@kulbirkaur4287
@kulbirkaur4287 4 года назад
Waaaaah kya song a ikli ikli line feeelinga nl bhri hoi a .......kya song a .
@sukhrajsingh4573
@sukhrajsingh4573 5 лет назад
Love you Harman bai... love you manpreet bai... jeonde raho eni mithi awaaz ch ene mithe saaj aale geet pesh krn lyi.. 😚😚😍🙏🙏
@prof.harmeetkaurjohal1860
@prof.harmeetkaurjohal1860 4 года назад
Wah ji wah !!!!!! wah ji wah ...I’m big fan of your songs ,voice, lyrics and your simplicity.... ❤️❤️❤️❤️❤️❤️❤️❤️
@chandanpreetkaur07
@chandanpreetkaur07 5 лет назад
@manpreet Sir boht sohni awaaj aa tuhadi 😊😊eve hi tarakiyaa bakshan waheguru tuhanu🙏🙏
@sukhmandhillon1099
@sukhmandhillon1099 5 лет назад
ਬਹੁਤ-ਬਹੁਤ ਜ਼ਿਆਦਾ ਖ਼ੂਬਸੂਰਤ❤️ ਦਿਲ ਬਾਗੋ-ਬਾਗ ਹੋ ਗਿਆ ਸੁਣ ਕੇ
@simranjitkaur2713
@simranjitkaur2713 5 лет назад
Mil geya sanu v koi hann da 💖💖💖💖
@paragitrivedi3183
@paragitrivedi3183 4 года назад
Superb... I hear it every day 😁
@preetsamrow8304
@preetsamrow8304 3 года назад
Khoobsurat akhar te khoobsurat bol dono hi wa kmaal ne... ... Pta ni kehdi duniya ch la jnde a... 🥰🥰bhot skoon milda eh geet sun k.. 😊
@parminderkaur-tb3iu
@parminderkaur-tb3iu 5 лет назад
ਬਹੁਤ ਬਹੁਤ ਬਹੁਤ ......ਖ਼ੂਬਸੂਰਤ
@PaalX
@PaalX 4 года назад
Manpreet x Harmanjeet (Punjab, Punjabi, punjabiyat) ♥️
@sugeetsunder843
@sugeetsunder843 5 лет назад
Team WE is growing from strength to strength, congratulations on another amazing creation. The mellifluous music is aptly supplemented by amazing cinematography! Kudos team WE
@yaadwinder303
@yaadwinder303 5 лет назад
Bhai apna friend star bn gya 😍
@sugeetsunder843
@sugeetsunder843 5 лет назад
@@yaadwinder303 haan bhai, wohi maine bhi usko kaha! 🤩
@RamandeepKaur-sl7rs
@RamandeepKaur-sl7rs 5 лет назад
Mil gea sanu v koi haan da....🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️jo hai dadha mithda juban da🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️
@gurpreetbacher5515
@gurpreetbacher5515 5 лет назад
Rooh khush ho jandi HARMAN veere sun k...MANPREET veerre bahut sohna gaya tuc v...
@SuneelKumar-fy5qw
@SuneelKumar-fy5qw 5 лет назад
Gjb bhai Manpreet... nice word collection... what a sweet voice... n lovely picturisation... 👌🏻👌🏻👌🏻IITian
@gagandeepgill904
@gagandeepgill904 5 лет назад
ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ🌹🌹
@PositiveThoughtPunjabi
@PositiveThoughtPunjabi 2 года назад
Bhut pyaara ji ⚘⚘💐💐❤❤❤🥰🥰🥰
@abhinavbali9820
@abhinavbali9820 5 лет назад
One of the best songs i have ever heard. Excellent work. God bless you. ❤️❤️
@GurpreetSingh-kc1ee
@GurpreetSingh-kc1ee 4 года назад
lakh hajaran toh sifar jeha hogya .. paddya likkhya jo si minu ek jiha .. hun pta lagya ki kitho haunsla .. aa jave kacheya ch taari laun da .. mil gya sanu v koi haan da .. jadd mohhbat da si dakka vajeya .. akal de chaubare ape teh gye ..
@arashdeepbal
@arashdeepbal 5 лет назад
Harman and Manpreet, the kind of collaborations we want :')
@gurmukhsingh9556
@gurmukhsingh9556 3 года назад
Bahut Vadhiya veer .. Laajwab saaf suthri gayaki ... much needed today 👍
@SandeepKaur-cr1xv
@SandeepKaur-cr1xv 4 года назад
Hun pta lggeaa k kitho honsla.....aa jaave kchyea te taari laun da👌👌👌💕💞💞💞schiaa gllan ne bilkulll😢💞
@gauryg6751
@gauryg6751 5 лет назад
Koi tareef ni shabda wich,amazing lyrics,amazing voice..bs kya baat!! Baba ji trakeeyan bakhshan tuhanu
@SandeepKaur-cr1xv
@SandeepKaur-cr1xv 4 года назад
Shm shma shmm...shm shma shmm...vrrske......bddlaan mull mod ta asmaan daa👌👌💕👌💕👌💕💞💕💕💞💕👌💞💕💞💕💞💕👌💕👌💕👌💕👌💕👌💕💕👌👌💕💞💕👌💕💞💕👌💕💞💕👌💕💞💕all lyirics tooooo gud......
@ManjeetSingh-dx4zn
@ManjeetSingh-dx4zn 5 лет назад
Biggest fan of harmnjit rani tattt ....ikk sohn kalm bhakhi aa parmatma ne thonu..salute aa virrr jiiii thonu
@blwindrsra2675
@blwindrsra2675 5 лет назад
ਵੀਰੇ ਮਸਾਂ ਆਇਆ ਦਿਨ.....😍😍😍😍👌👌👌👌
@harbanssingh807
@harbanssingh807 3 года назад
Os nu koi fikr na pehchaan da❤️
@jasleenkaurbains8678
@jasleenkaurbains8678 5 лет назад
Oh my god kina pyara song...🌹⚘🌹🌹hye tuhadi awaz bht pyari
@heenaraj4718
@heenaraj4718 4 года назад
On repeat ! The vibe this song has ❤
@ls8091
@ls8091 5 лет назад
ਤੋਰ ਉਹਦੀ ਚੜਦੀਆ ਧੁੱਪਾ ਜਹੀ ਮੁੱਖੜਾ ਉਹਦਾ ਸਫਾ ਕੁਰਾਨ ਦਾ....👍
@harpreetkaur1706
@harpreetkaur1706 5 лет назад
Beautiful lyrics,awesome singing, Bestest act. Arshdeep sohal👏👏 All team lyi best wishes.👏👍👍
@vickyjharon6214
@vickyjharon6214 2 года назад
Rooh nu chain mil gya dost....
@touseefkakroo5133
@touseefkakroo5133 5 лет назад
Nice lyrics nd also the voice. God bless you dear ♥️
@gurmeetkaurchahal1015
@gurmeetkaurchahal1015 5 лет назад
rooh nu skoon aa gya geet sun k👌👌👌👌👌👌👌👌👌
@yaadwinder303
@yaadwinder303 5 лет назад
Aida de geet bs Harman and Manpreet hi bna skde ne...soulful..bhut sara pyar khiale kalan and longowal waale bhrava nu
@nidhikaur9294
@nidhikaur9294 5 лет назад
Just as expected.. beautiful!♥️
@jaswantkaur5937
@jaswantkaur5937 5 лет назад
ਹਰਮਨ ਜੀਤ ਅਤੇ ਮਨਪ੍ਰੀਤ ਦਾ ਕੋਈ ਤੋੜ ਨਹੀ।ਸ਼ਾਲਾ!ਏਨੇ ਸੋਹਣੇ ਹਰਫਾਂ ਵਾਲੀ ਕਲਮ ਅਤੇ ਆਵਾਜ਼ ਲੰਮੀਆਂ ਉਮਰਾਂ ਮਾਣੇ।
@jatinrajput0777
@jatinrajput0777 5 лет назад
Ishq h mainu "RAANI TATT" nal
@harmanpreet202
@harmanpreet202 5 лет назад
Me 2❤❤
@sukhdeepsekhon6697
@sukhdeepsekhon6697 5 лет назад
This voice deserves these great words. 👌👌👌👌
@harmansaini6353
@harmansaini6353 5 лет назад
❤❤❤❤💖beauty of this song can't be described with words
@KAPIL25722
@KAPIL25722 5 лет назад
kya baatan team dian, umeed karde haan agge b ese tarah di gayaki te likhat sunan nu milegi.... lyrics te composition bakamaal. jeonde vasde raho sajjno
@MoonStudios1
@MoonStudios1 5 лет назад
Bht hi sohna geet, sangeet te likhat de ki kehne ..waheguru chrdikla ch rakhan ...jeeyo veereo..🙏🙏😊
@ranjitsingh-ns4hb
@ranjitsingh-ns4hb 5 лет назад
My second fv singer 💕💕❤️
@ravinderrehal24
@ravinderrehal24 5 лет назад
Beautiful composition, lyrics and music! ❤️🔐👌🏼
@harsimrankaur8352
@harsimrankaur8352 5 лет назад
Bahut khoob ... Lafaz hi nhi hnn mere kol... #manpreet#harman#respect ✍🏻
@11avneetkaur13
@11avneetkaur13 2 года назад
Bahut hi khoobsoorat 💓 Can't stop listening 🌸🌸What a voice, lyrics and video - everything 10/10.
@Azad5310
@Azad5310 5 лет назад
Magical voice 🥰🥰 With awesome lyrics Rani tatt👌🏻👌🏻👌🏻👌🏻👌🏻
@jaspreetkaur3877
@jaspreetkaur3877 5 лет назад
Second passage........ awesome wording...... 👌👌👌🙂
@lakshyapreetsinghjatt6034
@lakshyapreetsinghjatt6034 3 года назад
Bhut sohna song ❤️ . .. Chham chhama chham baras ke.......! Badlan mull morhta asman da......!!
Далее
Kise Da Pyaar
4:29
Просмотров 497 тыс.
Нашли Краша Младшей Сестры !
23:46
Kyon ghar nahi murhda | Manpreet Singh | Jeevay Punjab
5:57
Karoombal
4:15
Просмотров 164 тыс.
Басстер - Салони BMW | 2024 | comeback
3:49