Тёмный

History Of Wheat ~ Scientist Bikram Singh Gill Dhudike ~ Pendu Australia Episode 259 ~ Mintu Brar 

Pendu Australia
Подписаться 184 тыс.
Просмотров 36 тыс.
50% 1

A scientist who has a giant experience in the Wheat crop, First time he shared his experiences and cleared so many doubts about Wheat ~ Pendu Australia Episode 259 ~ Mintu Brar
Host: Mintu Brar
Editing :- Tarsem Arora
Background Music & Direction: Manpreet Singh Dhindsa
Facebook: / penduaustralia
Instagram: / pendu.australia
Website: www.penduaustralia.com.au
Contact : +61434289905
2023 Shining Hope Productions © Copyright
All Rights Reserved
Email :- Email: bsgill2050@gmail.com
The wheat seed name :- PBW 1 Chapati released by PAU
ਪ੍ਰੋਫੈਸਰ ਡਾ. ਬਿਕਰਮ ਸਿੰਘ ਗਿੱਲ ਦੀ ਕਵਿਤਾ ਪੜਨ ਲਈ ਹੇਠਾਂ ਦਿੱਤੇ LINK 'ਤੇ ਕਲਿੱਕ ਕਰੋ
punjabiakhbar.com/%e0%a8%aa%e...
#wheat #farming #historyofwheat #wheatbread #protein #Punjab #Farming #bikramsinghgill #penduaustralia
Previous Episode
How to check sugar before harvesting grapes ~ Pendu Australia Episode 258 ~ Mintu Brar
• How to check sugar bef...
Potato King of Punjab ~ Pendu Australia Episode 257 ~ Mintu Brar
• Potato King of Punjab ...
Maintenance of Grapes Vines~ Pendu Australia Episode 256 ~ Mintu Brar
• Maintenance of Grapes ...
Rivers of West Punjab ~ Pendu Australia Episode 255 ~ Mintu Brar
• Rivers of West Punjab ...
Kasur City Tour ~ City of Baba Bullah ~ Pendu Australia Episode 254 ~ Mintu Brar
• Kasur City Tour ~ City...
Orange Farming in Pakistan ~ Pendu Australia Episode 253 ~ Mintu Brar
• Orange Farming in Paki...
Village Life Of Pakistan ~ Sidhu Moose Wala Pakistani Fans~ Pendu Australia Episode 252 ~ Mintu Brar
• Village Life Of Pakist...
An Interview with Tahira Sra ~ Pendu Australia Episode 251 ~ Mintu Brar
• An Interview with Tahi...
Babu Rajab Ali's Life After Partition ~ Pendu Australia Episode 250 ~ Mintu Brar
• Babu Rajab Ali's Life ...
Maharaja Ranjit Singh The Best Ruler of World ~ Pendu Australia Episode 249~ Mintu Brar
• Maharaja Ranjit Singh ...
ਸਿੱਖ ਸ਼ਹਾਦਤਾਂ ਦਾ ਭੁੱਲਿਆ ਹੋਇਆ ਇਤਿਹਾਸ ਹਸਨ ਅਬਦਾਲ~Mintu Brar~Shahid Shabbir~Pendu Australia Episode 248
• ਸਿੱਖ ਸ਼ਹਾਦਤਾਂ ਦਾ ਭੁੱਲਿ...
Jehlam Jhanaab Hasan Abdaal ~ Gurdwara Panja Sahib Tour ~ Mintu Brar ~ Pendu Australia Episode 247
• Jehlam Jhanaab Hasan A...
Historical Gurudwara Dehra Sahib Lahore ~ Mintu Brar ~ Pendu Australia Episode 246
• Historical Gurudwara D...
Pakistan Tour Part 5 ~ Maharaja Ranjit Singh Fort Lahore ~ Mintu Brar ~Pendu Australia Episode 245
• Pakistan Tour Part 5 ~...
Pakistan Tour Part 4 ~ Kartarpur Sahib Visit ~ Mintu Brar ~Pendu Australia Episode 244
• Pakistan Tour Part 4 ~...
Pakistan Tour Part 3 ~ Nankana Sahib Visit ~ Mintu Brar ~ Pendu Australia Episode 243
• Pakistan Tour Part 3 ~...
Pakistan Tour Part 2 ~An Interview with Nasir Dhillon ~ Mintu Brar ~ Pendu Australia Episode 242
• Pakistan Tour Part 2 ~...
Kangaroo Island's Unknown Attraction ~ Pendu Australia Episode 241~ Mintu Brar
• Kangaroo Island's Unkn...
Greenery after 2 years of Bushfire ~ Pendu Australia Episode 240 ~ Mintu Brar
• Greenery after 2 years...

Опубликовано:

 

31 май 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 226   
@dharmindermullanpuri
@dharmindermullanpuri Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਨੇ ਅਤੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੀ।
@TheMrsamar123
@TheMrsamar123 Год назад
ਬਹੁਤ ਹੀ ਵਧੀਆ ਜਾਣਕਾਰੀ ਮਿਲੀ ਇਸ ਕਿਸ਼ਤ ਵਿੱਚ 👌
@SatnamSingh-qh3le
@SatnamSingh-qh3le Год назад
ਮਿੰਟੂ ਵੀਰ ਤੇ ਡਾਕਟਰ ਸਾਹਬ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ।ਧੰਨਵਾਦ
@johnpogi7894
@johnpogi7894 Год назад
ਬਹੁਤ ਵਧੀਆ ਗੱਲਬਾਤ ਹੈ । ਧੰਨਵਾਦ ਜੀ । ਮਿੰਟੂ ਬਾਈ ਦੀ ਗੱਲ ਸਹੀ ਏ ਸਾਡੇ ਤਾਂ ਡਬਰ ਰੋਟੀ ਤਾਪ ਚੜੇ ਤੋਂ ਦਿੰਦੇ ਹਨ😂
@Kaurpabla3495
@Kaurpabla3495 Год назад
ਧੰਨਵਾਦ ਡਾਕਟਰ ਸਾਹਿਬ ਤੇ ਮਿੰਟੂ ਵੀਰ ਜੀ 🙏🏻ਉਮੀਦ ਹੈ ਤੁਸੀ ਪੰਜਾਬ ਦੇ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਉਪਰਾਲੇ ਕਰੋਂਗੇ ਤੇ ਸਾਡੇ ਕਿਸਾਨ ਵੀਰ ਵੀ ਤੁਹਾਡੇ ਤੋਂ ਬਹੁਤ ਕੁਝ ਸਿਖਣਗੇ 🙏🏻
@satnambawa0711
@satnambawa0711 Год назад
बहुत वदीया इंटरव्यू।चंगी जानकारी देन लई बहुत धनवाद।
@ajaibsingh8994
@ajaibsingh8994 10 месяцев назад
Very nice conversation.We learn new things from Dr Sahib through this channel. We are thankful for their contribution to wheat production,this will help farmers all over the world.We wish for a healthy and long life for Dr Sahib.We salute the village Dhudike for giving great sons in the field of agriculture, education, Panjabi literature and freedom of India, 🙏
@ajmerdhillon3013
@ajmerdhillon3013 Год назад
ਬਹੁਤ ਵਧਿਆ ਜਾਣਕਾਰੀ ਕਈ ਗਿਲੇ ਸ਼ਿਕਵੇ ਦੂਰ ਹੋ ਗਏ। ਧੰਨਵਾਦ ਡਾਕਟਰ ਸਾਹਿਬ।
@gsdhillon-ff1ii
@gsdhillon-ff1ii 9 месяцев назад
ਧੰਨਵਾਦ ਬਾੲੀ ਜੀ ਬਹੁਤ ਵਧੀਅਾ ਜਾਣਕਾਰੀ ਸੀ
@kashmirdhanju756
@kashmirdhanju756 Год назад
Very nice interview ,he is a great man and mentar for the today's students, they will follow Dr. Sahab to get their dreams of Life. Wahegurugi tuhanu hamesha chardian Klan vich rakheji. Dr. K.Dhanju Ex Scientist PAU
@babbubhathal4951
@babbubhathal4951 Год назад
ਸਤਿ ਸ੍ਰੀ ਅਕਾਲ ਗਿੱਲ ਸਾਬ ਮਿੰਟੂ ਭਰਾ ਬਹੁਤ ਸਮੇਂ ਤੋਂ ਉਡੀਕ ਸੀ ਕਣਕ ਬਾਰੇ ਜਾਣਕਾਰੀ ਲਈ ਡਾਕਟਰ ਸਾਬ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਧੰਨਵਾਦ 👍🙏🙏🙏🙏🙏
@sukhdevsingh6069
@sukhdevsingh6069 Год назад
ਬਹੁਤ ਜਾਨਕਾਰੀ ਭਰਪੂਰ ਪ੍ਰੋਗਰਾਮ ਦਖਾਉਣ ਲਈ ਧੰਨਵਾਦ ਜੀ
@user-sr8hk9wy1r
@user-sr8hk9wy1r Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।। ਅਜਿਹੀਆਂ ਮਾਨਯੋਗ/ਸਤਿਕਾਰ ਯੋਗ ਸ਼ਖ਼ਸੀਅਤਾਂ ਤੋਂ ਪੰਜਾਬ ਦੀਆਂ ਸਰਕਾਰਾਂ ਨੂੰ ਲਾਭ ਲੈਣਾ ਚਾਹੀਦਾ ਹੈ।
@Sukhwinder351
@Sukhwinder351 Год назад
ਡੁੱਬ ਕੇ ਮਰਜਣ ਪੰਜਾਬ ਦੇ ਲੀਡਰ ਜੋ ਕੀ ਇਸ ਹੀਰੇ ਦੀ ਪੰਜਾਬ ਵਿੱਚ ਸੇਵਾ ਨਹੀਂ ਲੇ ਸਕੇ।
@riverocean4380
@riverocean4380 Год назад
ਪਰ ਅੱਜ ਦੇ ਪੰਜਾਬੀ Dr ਖੁਸ ਬਾਰੇ ਕਿਨਾ ਕੁ ਜਾਣਦੇ ਹਨ - ਇੰਡੀਅਨ express ਨੇ ਲਿਖਿਆ ਜਾਨੋ ਇਸ ਬੰਦੇ ਨੂ ਜਿਸ ਨੇ ਦੁਨੀਆ ਨੂ ਖਵਾਇਆ - Indian Express on Gurdev Singh Khus - "Meet the blockbuster ‘rice man’ who fed the world No food crop in history has been planted in as much area as the varieties developed by Gurdev Singh Khush, the world’s most prolific, and perhaps greatest, rice breeder Written by Harish Damodaran
@satpal2004
@satpal2004 Год назад
ਬਹੁਤ ਸ਼ਾਨਦਾਰ। ਧੰਨਵਾਦ ਮਿੰਟੂ ਜੀ,ਇਕ ਮਹਾਨ ਪੰਜਾਬੀ ਦੇ ਰੂਬਰੂ ਕਰਾਉਣ ਲਈ। ਕਾਸ਼!ਸਾਡੀ ਅਗਲੀ ਪੀੜ੍ਹੀ ਇਹਨਾ ਤੋਂ ਕੋਈ ਸੇਧ ਲੈ ਸਕੇ।
@harrysharma6941
@harrysharma6941 Год назад
ਬਹੁਤ ਦੇਰ ਤੋਂ ਇੰਤਜ਼ਾਰ ਸੀ....ਬਹੁਤ ਵਧੀਆ ਉਪਰਾਲਾ ਮਿੰਟੂ ਜੀ ਇੱਕ ਲੰਬੀ ਗੱਲ ਬਾਤ ਕਰੋ ਡਾਕਟਰ ਸਾਹਿਬ ਨਾਲ ਕਿਵੇ ਪੰਜਾਬ ਨੂੰ ਰੰਗਲਾ ਬਣਾਉਣ ਲਈ ਯੋਗਦਾਨ ਪਾਈਏ
@riverocean4380
@riverocean4380 Год назад
ਪਰ ਅੱਜ ਦੇ ਪੰਜਾਬੀ Dr ਖੁਸ ਬਾਰੇ ਕਿਨਾ ਕੁ ਜਾਣਦੇ ਹਨ - ਇੰਡੀਅਨ express ਨੇ ਲਿਖਿਆ ਜਾਨੋ ਇਸ ਬੰਦੇ ਨੂ ਜਿਸ ਨੇ ਦੁਨੀਆ ਨੂ ਖਵਾਇਆ - Indian Express on Gurdev Singh Khus - "Meet the blockbuster ‘rice man’ who fed the world No food crop in history has been planted in as much area as the varieties developed by Gurdev Singh Khush, the world’s most prolific, and perhaps greatest, rice breeder Written by Harish Damodaran
@factar708
@factar708 Год назад
ਇਹ ਵੀਡਿਉ ਬਹੁਤ ਸਰਲ ਸਾਫ ਸਪਸ਼ਟ ਤੇ ਬਹੁਤ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤੀ ਗਈ ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ ਇਸ ਵੀਡਿਉ ਦੇ ਮੈ ਆਸ ਕਰਦਾ ਹਾਂ
@devindersandhu1
@devindersandhu1 Год назад
We are proud of Dr. Gill. He is one of the top scientists in the world. Thanks, Pendu Australia for sharing his experience with Punjabis.
@OfficialJasSingh
@OfficialJasSingh Год назад
ਬਹੂਤ ਬਹੂਤ ਧੰਨਵਾਦ ਜੀ ਡਾਕਟਰ ਗਿੱਲ ਨੂੰ ਮਲਵਾਉਣ ਲਈ। ਪੰਜਾਬ ਨੂੰ ਗਿੱਲ ਸਾਬ ਦੇ ਸਾਥ ਦੀ ਬਹੂਤ ਲੋੜ ਹੈ। ਜਿਉਂਦਾ ਵੱਸਦਾ ਰਹਿ ਮਿੰਟੂ ਬਰਾੜ।
@kushalveersingh200
@kushalveersingh200 Год назад
Truly inspiring, Informative....... ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ
@kashmirdhanju756
@kashmirdhanju756 Год назад
Dr.Sahabji, You are great man of century, we proud to be a Punjabi , I met Dr. Khush at a conference during my service as a Research Scientist at PAU. Wahegurugi tuhanu Chardian Klan vich rakheji ate tusin hor long time vaste manukhta di seva karde rahooji. K Dhanju Australia
@ParamjitSingh-ok8he
@ParamjitSingh-ok8he Год назад
ਕਣਕ ਦੇ ਵਿਕਸਤ ਹੋਣ ਤੇ ਘਰੇਲੂਕਰਨ ਦਾ ਇਤਿਹਾਸ ਸੰਬੰਧੀ ਬਹੁਤ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ।ਗੁਮਰਾਹਕੁੰਨ ਪਰਚਾਰ ਸੰਬੰਧੀ ਵਧੀਆ ਜਵਾਬ ਦਿੱਤਾ ਹੈ।
@yadwindersingh-rw2de
@yadwindersingh-rw2de Год назад
Very good job 👏
@kulwindersinghrakkar7134
@kulwindersinghrakkar7134 Год назад
Kotlahb237 ,
@ManjinderSingh-eh2mt
@ManjinderSingh-eh2mt Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਐ ਜੀ ਦਿਲੋਂ ਧੰਨਵਾਦ।
@harvindersidhu530
@harvindersidhu530 5 месяцев назад
i saw this episode many times --very good work
@iqbalsingh-dl7kh
@iqbalsingh-dl7kh Год назад
ਸਾਡੇ ਤਾਂ ਬਾਈ ਇੱਕ ਹੋਰ ਗੱਲ ਪ੍ਰਚੱਲਤ ਹੈ ਕਿ ਜੇ ਆਟਾ ਗੁੰਨਣ ਲੱਗੇ ਆਟਾ ਭੁੜਕ ਜਾਵੇ ਤਾਂ ਥੱਲੇ ਗਿਰ ਜਾਵੇ ਤਾਂ ਕਹਿੰਦੇ ਹਨ ਕੋਈ ਮਹਿਮਾਨ ਜਾੰ ਪ੍ਰਾਹੁਣਾ ਆਉਣ ਵਾਲਾ ਹੈ । ਬਾਕੀ ਗੱਲਬਾਤ ਬਹੁਤ ਸਿਰੇ ਦੀ ਲੱਗੀ ਕਣਕ ਬਾਰੇ ਵੀਰੇ ।
@linconjeet7061
@linconjeet7061 Год назад
ਧੰਨਵਾਦ ਆਪ ਜੀ ਦਾ ਡਾਕਟਰ ਸਾਹਿਬ ਬਾਰੇ ਦੱਸਣ ਲਈ
@annantkumar7857
@annantkumar7857 Год назад
I am very thankful to you and dr bikramjeet singh,I am from Kapurthala, I feel proud that we have most intelligent person from Punjab, he is a person who gave his best of best to human beings
@bikramgill2968
@bikramgill2968 Год назад
Thank you 🙏
@JatinderSingh-wr8hm
@JatinderSingh-wr8hm Год назад
Salute a sir ji tuhanu, bohat vadiya knowledge mili aap ji kolo, kyi confusions door hoyian🙏🙏
@sarbjeetkaursandhu7392
@sarbjeetkaursandhu7392 Год назад
ਬਹੁਤ ਵਧੀਆ ਜਾਣਕਾਰੀ ਜੀ
@harvindersidhu530
@harvindersidhu530 6 месяцев назад
very good interview --hira labh lia-
@indielamba7681
@indielamba7681 Год назад
Very productive and informative podcast… Thankyou mintu bhaji for bringing such 💎 into limelight… 🙏🏽🙏🏽🎉
@factar708
@factar708 Год назад
ਸੱਚੀ ਬਾਈ ਬਹੁਤ ਕੁਝ ਸਿੱਖਿਆ ਧੰਨਵਾਦ ਬਾਈ ਡਾਕਟਰ ਸਾਹਬ ਦਾ ਵੀ ਬਹੁਤ ਧੰਨਵਾਦ
@nutritionmindset
@nutritionmindset Год назад
Thank you veer ji , tuhada boht ehsaan ha ..tusi saadi knowledge vich vadha krde ho Masan hi koi chngi cheej kabhdi parn dunan nu
@khalsa-g124
@khalsa-g124 Год назад
ਪੇਂਡੂ ਅਸਟ੍ਰੇਲੀਆ ਦੀ ਸਮੁੱਚੀ ਟੀਮ ਅਤੇ ਡਾ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਜੀਵਨ ਦੇ ਤਜੁਰਬੇ ਸਾਂਝੇ ਕੀਤੇ 🌹🙏
@karmindersingh6961
@karmindersingh6961 Год назад
Wahtsap
@suchasinghnar
@suchasinghnar Год назад
ਬਹੁਤ ਵਧੀਆ ਪਰੋਗਰਾਮ ਹੈ ਜੀ ਕਣਕ ਤੇ।
@karamsingh3599
@karamsingh3599 Год назад
Rooh nu sakoon milea. Kanak bare jehre bhulekhe paida kite ja rahe ne oh v clear hoye. Thanwad mintu veer da te doc Saab da te saari team da. Future vich ehojehe kahjane di udeek vich
@Gursewak.Singh.Dhaula
@Gursewak.Singh.Dhaula Год назад
ਬਹੁਤ ਸੋਹਣੀ ਗੱਲਬਾਤ , ਧੰਨਵਾਦ ਬਾਈ
@meharsinghjossan512
@meharsinghjossan512 Год назад
ਬਹੁਤ ਵਧੀਆ ਜੀ।
@harchand9623
@harchand9623 Год назад
Ssakaal ji Dr saab nice galbat Brarh saab
@JoginderSingh12300
@JoginderSingh12300 Год назад
Wah ji wah Kia baat hai. Dr sahib very good poem writter too. God bless
@gugukt9478
@gugukt9478 Год назад
I have watched it fully and I will watch it again and again, it's my habit when something useful found I do it always. My only request is if Sardar Saheb very kindly agrees to share the wheat making formula or recipe because on RU-vid every recipe is with yeast. Thanks ji in anticipation.
@bikramgill2968
@bikramgill2968 Год назад
I will share recipe when I go back to the US
@shubegsingh8394
@shubegsingh8394 Год назад
Brar sahib good interview gill sahib our hero of Punjab may God live long vaheguru ji kirpa Karan for both lovely Punjabi from f g sahib ji
@gsdakha3763
@gsdakha3763 Год назад
ਬਹੁਤ ਧੰਨਵਾਦ ਜੀ ❤
@GurjantSingh-eo4fl
@GurjantSingh-eo4fl Год назад
Dr gill sahib ji jindabad very good information
@guntassohi8626
@guntassohi8626 Год назад
We are proud of gill sir
@amardeepsinghbhattikala189
@amardeepsinghbhattikala189 Год назад
Sat shri akal veer ji tusi bahut vadea kam kita jehda professor Saab nu apne show vich leke aye
@wisdomhigh5808
@wisdomhigh5808 5 месяцев назад
ਗਿੱਲ ਸਾਹਿਬ ਜੀ ਸਤਿ ਸ੍ਰੀ ਅਕਾਲ। ਮੈਨੂੰ ਚਮੜੀ ਦੀ ਬਿਮਾਰੀ ਸੀ, ਸਾਰੇ ਡਾਕਟਰਾਂ ਨੇ ਕਿਹਾ ਇਹ ਬਿਮਾਰੀ ਠੀਕ ਨਹੀਂ ਹੋ ਸਕਦੀ।40 ਸਾਲ ਤੋਂ ਮੈਂ ਚਮੜੀ ਰੋਗ ਨਾਲ ਘੁਲਦਾ ਰਿਹਾ ਭਾਵ ਸੰਨ 1983 ਤੋਂ ਚਮੜੀ ਰੋਗ ਨਾਲ ਪੀੜਤ ਰਿਹਾ।ਹੁਣ 5 ਮਹੀਨੇ ਤੋਂ ਮੈਂ ਆਪਣੇ ਤੌਰ ਤੇ ਕਣਕ ਤੇ ਕਣਕ ਤੋਂ ਬਣੀਆਂ ਚੀਜ਼ਾਂ ਬੰਦ ਕਰ ਦਿੱਤੀਆਂ।ਹੁਣ ਵਾਹਿਗੁਰੂ ਜੀ ਦੀ ਮਿਹਰਬਾਨੀ ਸਦਕਾ ਮੈਂ ਠੀਕ ਹੋ ਰਿਹਾ ਹਾਂ।ਨਾ ਮਾਤਰ ਹੀ ਬਿਮਾਰੀ ਰਹਿ ਗਈ ਹੈ। ਧੰਨਵਾਦ ਜੀ
@roopsmaddar5050
@roopsmaddar5050 Год назад
Very interesting, please continue your program
@ksbrar4893
@ksbrar4893 Год назад
ਸਾਡੀ ਨਵੀਂ ਪੀੜ੍ਹੀ ਨਚਾਰਾਂ ਨੂੰ ਆਪਣੇ ਹੀਰੋ ਬਣਾਈ ਬੈਠੇ ਹਨ ਆਪਣੇ ਸੂਰਮਿਆਂ ਅਤੇ ਸਮਾਜ ਸੇਵੀਆਂ ਨੂੰ ਛੱਡ ਕੇ।
@gurdarshangill1704
@gurdarshangill1704 Год назад
ਬਿਲਕੁਲ ਸੱਚ ਕਿਹਾ ਤੁਸੀ ਹੁਣ ਤਾਂ ਸਾਡੀਆਂ ਸਰਕਾਰਾਂ ਨੇ ਲੱਚਰ ਪਰੋਸ ਕੇ ਸਾਡੀ ਅਕਲ ਦਾ ਜਨਾਜ਼ਾ ਕੱਢ ਦਿੱਤਾ ਏ।
@rajwindersingh4962
@rajwindersingh4962 Год назад
ਬਹੁਤ ਵਧੀਆ ਲੱਗਿਆ ਕਣਕ ਤੇ ਕੁੱਝ ਭੁਲੇਖੇ ਦੂਰ ਹੋਏ ਡਾ. ਗਿੱਲ ਦਾ ਧੰਨਵਾਦ।
@gaganpalasoria843
@gaganpalasoria843 Год назад
Dr Gill you are very knowledgeable yet humble, a rare trait these days. Please keep up the good work sir. We need more scholars like you in our community and world. Thank you for your immense contributions.
@bikramgill2968
@bikramgill2968 Год назад
Thank you
@bikramgill2968
@bikramgill2968 Год назад
Thank you 🙏
@NishanSingh-hp8tq
@NishanSingh-hp8tq Год назад
Good interview with scientific knowledge
@SarpanchSaab1982-kr2mn
@SarpanchSaab1982-kr2mn Год назад
Kya baat. So nice. Thanks dr saab
@satnamsohi7930
@satnamsohi7930 Год назад
I appreciate mr, Gill ! Love you Sir !
@gurpalsaroud1472
@gurpalsaroud1472 Год назад
ਬਹੁਤ ਵਦੀਆ ਗੱਲਾਂ ਬਾਤਾਂ 🙏🏻
@drsarvjeetbrarkundal2858
@drsarvjeetbrarkundal2858 Год назад
ਨਵੀਂ ਨਵੀਂ ਗੱਲ...
@jagsingh3303
@jagsingh3303 Год назад
Dr gill sahib is very knowledgeable person please bring him back again and again
@sukhmindersinghflora1404
@sukhmindersinghflora1404 Год назад
I was wishing to know about Wheat n Dr. Saab has answered all my curiosity...
@Sarbjeet-iw5wg
@Sarbjeet-iw5wg 8 месяцев назад
Very good morning
@dalvirsingh3333
@dalvirsingh3333 Год назад
ਸਤ ਸ੍ਰੀ ਆਕਾਲ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ , ਧੰਨਵਾਦ
@jagdevbhandohal1282
@jagdevbhandohal1282 Год назад
Great 😆
@PritamSingh-nz6cu
@PritamSingh-nz6cu Год назад
From a broom wielder to operating on a sophisticated microscope in a top research U. Phew. What a journey. This was so inspiring Tnx Gill sahib and Mintu ji
@riverocean4380
@riverocean4380 Год назад
Indian Express on Gurdev Singh Khus - "Meet the blockbuster ‘rice man’ who fed the world No food crop in history has been planted in as much area as the varieties developed by Gurdev Singh Khush, the world’s most prolific, and perhaps greatest, rice breeder Written by Harish Damodaran Ludhiana | Updated: September 10, 2022 07:05 IST
@puniadavinder
@puniadavinder Год назад
ਮਿੰਟੂ ਬਾਈ ਜੀ, ਇਸ ਜਾਣਕਾਰੀ ਭਰਪੂਰ ਮੁਲਾਕਾਤ ਲਈ ਬਹੁਤ ਸ਼ੁਕਰੀਆ ਤੁਹਾਡਾ!
@MuhammadAli-rc1yj
@MuhammadAli-rc1yj Год назад
Very nice g great value able knowledge Really appreciated ❤❤❤
@sukhathind1003
@sukhathind1003 Год назад
Dr Gill ji boot 2 dhanvad
@bhupinderjhalli3502
@bhupinderjhalli3502 Год назад
Good information Bai g Har vlog ch Changi jaankari dinde ho waheguru thuanu chardi kla ch rakhe te thuanu dekhan te sunan Aliya nu
@doctorkissanagroenterprise4523
Good job Mintu Brar ji and Dr.sahib
@surendersingh8419
@surendersingh8419 Год назад
Bikramjit singh gill salute hai ji ❤❤👍👍👌👌
@supinderjitsingh9197
@supinderjitsingh9197 Год назад
ਬਹੁਤ ਵਦੀਆ ਜਾਣਕਾਰੀ👌👌👌👌
@ssinghfremont9752
@ssinghfremont9752 Год назад
Thank you dr sahib
@paramjitbasra8906
@paramjitbasra8906 Год назад
Very nice interview thanks 🙏🏽
@user-zu8mx9dw6g
@user-zu8mx9dw6g Год назад
V V V Thanks Tanks
@linconjeet7061
@linconjeet7061 Год назад
Bilkul sahi a har gal aap ji di
@baljinderdeol6716
@baljinderdeol6716 Год назад
ਧੰਨਵਾਦ ਜੀ 🙏🏽🙏🏽
@KashmirSingh-zf1bv
@KashmirSingh-zf1bv Год назад
ਧੰਨਵਾਦ ਮਿੰਟੂ ਵੀਰ
@kulbirsinghdhanju3768
@kulbirsinghdhanju3768 Год назад
Thanks for a very good interview.
@pachitarsingh9580
@pachitarsingh9580 Год назад
ਧੰਨਵਾਦ ਜੀ
@drpsaulakh
@drpsaulakh Год назад
Great, very educative information and guidance for Panjab formers
@SandeepSingh-xu5ip
@SandeepSingh-xu5ip Год назад
Thanks
@ManjitSingh-on4uw
@ManjitSingh-on4uw Год назад
We thank you for introducing such a scholar to punjabis
@riverocean4380
@riverocean4380 Год назад
Indian Express on Gurdev Singh Khus - "Meet the blockbuster ‘rice man’ who fed the world No food crop in history has been planted in as much area as the varieties developed by Gurdev Singh Khush, the world’s most prolific, and perhaps greatest, rice breeder Written by Harish Damodaran
@kulwindersinghtut9292
@kulwindersinghtut9292 Год назад
❤ very nice 👌 SANYUKUTA KISAN MORCHA ZINDABAD
@ginderkaur6274
@ginderkaur6274 Год назад
ਬਹੁਤ ਵਧੀਆ ਜਾਣਕਾਰੀ ਧੰਨਵਾਦ
@HardevSingh-eu2sv
@HardevSingh-eu2sv Год назад
Thanks gill sahib mintu brar
@p.k.65
@p.k.65 Год назад
Dr ji. Think you ji.
@harbanslal3304
@harbanslal3304 Год назад
Salout gill sahib great knowledge
@balbirsinghdhillon5141
@balbirsinghdhillon5141 Год назад
Love you mintu bai Respect to Dr gill ji 🙏🙏
@tractorreasearch231
@tractorreasearch231 Год назад
Bot vadiya jankari aa bai jii .....very good job
@avtarBhanra74
@avtarBhanra74 Год назад
Good information dr saab
@ManjitSingh-on4uw
@ManjitSingh-on4uw Год назад
Very good information.A valuable video.
@gurjeetrai5584
@gurjeetrai5584 Год назад
Bikram Singh Gill is great
@JagtarSingh-it6xz
@JagtarSingh-it6xz Год назад
Salute to dr sahib
@sukhdevsahota9326
@sukhdevsahota9326 Год назад
Wonderful n amazing gall baat thanks
@bpunia6555
@bpunia6555 Год назад
Awesome interview thanks for sharing appreciate it
@sikhjosan5878
@sikhjosan5878 Год назад
Very informative show.
@karandeep4162
@karandeep4162 Год назад
Great job dear brother I pruod on u
@jogabining4759
@jogabining4759 Год назад
Good one 👍
@balbirsinghdhillon5141
@balbirsinghdhillon5141 Год назад
Mintu bai u r the great ❤
@balrajsingh4182
@balrajsingh4182 Год назад
Very nice ji bahut wadhia ji ❤❤❤❤❤
@Kangjassi
@Kangjassi Год назад
I have wheat seed .. "sona moti" this is very nutritional
@parmjitkumari4853
@parmjitkumari4853 Год назад
Veer ji thuhadiya video bahut hii vadiya lagaya han.
Далее
I'm Excited To see If Kelly Can Meet This Challenge!
00:16