Тёмный
No video :(

Jyoti Nooran: 'ਮੈਂ ਪਿਆਰ 'ਚ ਪੈ ਕੇ ਜਿਸ ਬੰਦੇ ਪਿੱਛੇ ਘਰ ਛੱਡਿਆ ਉਸਨੇ ਹੀ ਮੈਨੂੰ ਤਬਾਹ ਕਰ'ਤਾ' | Pro Punjab Tv 

Pro Punjab Tv
Подписаться 1,2 млн
Просмотров 934 тыс.
50% 1

"ਮੈਂ ਪਿਆਰ 'ਚ ਪੈ ਕੇ ਜਿਸ ਬੰਦੇ ਪਿੱਛੇ ਆਪਣਾ ਘਰ ਛੱਡਿਆ ਉਸਨੇ ਹੀ ਮੈਨੂੰ ਤਬਾਹ ਕਰ'ਤਾ"
ਬੜੇ ਚਾਵਾਂ ਨਾਲ LOVE MARRIAGE ਕਰਵਾਈ ਸੀ ਪਰ ਹੁਣ
ਤਲਾਕ ਮੰਗ ਰਹੀ ਜੋਤੀ ਨੂਰਾਂ ਨੇ ਦੇਖੋ ਕੀ ਕੁਝ ਕਿਹਾ
#NooranSisters #JyotiNooran #Husband #Divorce #LoveMarriage #Sufi #PunjabiSinger #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 876   
@harpreetdhiman3248
@harpreetdhiman3248 2 года назад
ਜੋਤੀ ਜੀ ਤੁਸੀਂ ਬਿਲਕੁਲ ਸਹੀ ਓ ਜਿੱਥੋਂ ਤੱਕ 8 ਸਾਲ ਬਾਅਦ ਫੈਸਲਾ ਲੈਣ ਦੀ ਗੱਲ ਹੈ ਤਾਂ ਔਰਤ ਆਪਣਾ ਘਰ ਵਸਾਉਣ ਲਈ ਇੰਨਾ ਸਮਾਂ ਬਰਦਾਸ਼ਤ ਕਰਦੀ ਐ ਕੋਈ ਫੈਸਲਾ ਉਹ ਉਦੋਂ ਲੈਦੀ ਐ ਜਦੋ ਉਸਦੇ ਬਰਦਾਸ਼ਤ ਦੀ ਹੱਦ ਟੁੱਟ ਜਾਂਦੀ ਹੈ 🙏🙏🙏🙏🙏
@sukhsingh7173
@sukhsingh7173 2 года назад
Balle tere
@balcollection3105
@balcollection3105 2 года назад
Pso naal payar ho gya duji waar
@jassreetdiamond9058
@jassreetdiamond9058 2 года назад
Right
@RohitKumar-pt4lk
@RohitKumar-pt4lk Год назад
Lekh Raj Basotra
@HarjinderSingh-ir7vs
@HarjinderSingh-ir7vs 10 месяцев назад
ਜੋਤੀ.ਜੀ.ਦੀ.ਗॅਲ.ਸਹੀ.ਲॅਗਦੀ.ਅਾ.ੳੁਸਨੇ.ਕਦਰ.ਨਹੀ.ਪਾੲੀ.ਜੋਤੀ.ਜੀ.ਦੀ..ੳੁਹ.ਕੋੲੀ.ਸੋਹਣਾ.ਵੀ.ਨਹੀ.ਲॅਗਦਾ..ਜੋਤੀ.ਜੀ.ਦਾ.िਫਰ.ਵੀ.ਰੋਬ.ਹੈ.ਚੜਤ.ਵੀ.ਹੈ..ਜੋਤੀ.ਸॅਚੀ.ਲॅਗਦੀ.ਅਾ
@Dhammu_huni
@Dhammu_huni 2 года назад
ਪਤਰਕਾਰ ਵੀਰ ਨੇ ਬਹੁਤ ਵਧੀਆ ਤਮੀਜ ਨਾਲ ਗੱਲ ਕਰੀ ਐ ਜੋਤੀ ਜੀ ਨਾਲ
@parambhullarbhullar1900
@parambhullarbhullar1900 Год назад
Waheguru Ji tuhadi Soch nu. Bal bakshe 🙏
@No_Name9046
@No_Name9046 2 года назад
ਭੈਣੇ ਸਾਰੇ ਤੇਰੇ ਨਾਲ ਆ 💯✔ ਤੁਸੀ ਜਿੰਦਗੀ ਚੂਣੀ ਮੌਤ ਨਹੀ ✊🏻 ਬਾਅਦ ਵਿੱਚ ਇਨਸਾਫ ਮੰਗਣ ਨਾਲੋ ਚੰਗਾ ! ਹੁਣ ਕੁੜੀ ਦਾ ਸਾਥ ਦਿਉ🙏🏻🙏🏻
@HarpreetSingh-li9ze
@HarpreetSingh-li9ze 2 года назад
U r right sahi gal hai
@gurmeetkaur1523
@gurmeetkaur1523 2 года назад
Bilkul sahi keh rhe ho
@harmanjasmeet7737
@harmanjasmeet7737 2 года назад
right
@user-lc6ev3hn4j
@user-lc6ev3hn4j Год назад
Asha ji ode ma bap Galt ha a sachi
@subhashchander2151
@subhashchander2151 Год назад
Raji Raho
@karamjit9986
@karamjit9986 2 года назад
ਜੋਤੀ ਭੈਣਜੀ ਤੁਸੀਂ ਜੋ ਵੀ ਫੈਸਲਾ ਲੈਣ ਲੱਗੇ ਬਿਲਕੁਲ ਠੀਕ ਆ,,, ਤੁਸੀਂ ਤਾਂ ਪਿਆਰ ਨੂੰ ਰੱਬ ਮੰਨ ਕਿ ਉਸ ਬੰਦੇ ਨਾਲ ਜਿੰਦਗੀ ਜੀਉਣ ਦਾ ਫੈਸਲਾ ਕੀਤਾ,, ਪਰ ਉਸ ਬੰਦੇ ਨੇ ਤੁਹਾਡੇ ਪਿਆਰ ਦੀ ਕਦਰ ਨੀ ਪਾਈ,,, ਜਿੱਦਾ ਸਿਆਣੇ ਕਹਿੰਦੇ ਹੁੰਦੇ ਸਵੇਰ ਨੂੰ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਉਸ ਨੂੰ ਭੁਲਿਆ ਨਹੀਂ ਕਹਿੰਦੇ। ਤੁਸੀਂ ਵੀ ਸਾਡੀ ਭੈਣ ਓਂ,,,, ਲੋਕਾਂ ਨੇ ਬਹੁਤ ਗੱਲਾਂ ਕਰਨੀਆਂ,, ਕਿਸੇ ਦੀ ਗੱਲ ਨੂੰ ਦਿੱਲ ਤੇ ਨਾ ਲਾਇਓ,,, , ,,,,ਉਸ ਨੂੰ ਜੇ ਤੁਹਾਡੇ ਨਾਲ ਪਿਆਰ ਹੁੰਦਾ ਉਹ ਉਸ ਦਿਨ ਤੋਂ ਨਸ਼ਾ ਕਰਨਾ ਛੱਡ ਦਿੰਦਾ ਜਿਸ ਦਿਨ ਤੁਸੀਂ ਉਸ ਦੀ ਜਿੰਦਗੀ ਵਿੱਚ ਆਏ ਸੀ, ਪਰ ਉਸ ਨੂੰ ਤੁਹਾਡੇ ਨਾਲ ਕੋਈ ਮਤਲਵ ਨਹੀਂ,,, ਜੋਤੀ ਨੂਰਾ ਤੁਸੀਂ ਸਾਡੇ ਦੇਸ਼ ਦੇ ਮਾਣ ਹੋ,,,, ਰੱਬ ਤੁਹਾਡੇ ਤੇ ਕਿਰਪਾ ਕਰੇ,,,, ਅਸੀਂ ਸਾਰੇ ਤੁਹਾਡੇ ਨਾਲ ਹਾਂ,,
@No_Name9046
@No_Name9046 2 года назад
ਕੋਈ ਗੱਲ ਨੀ ਭੈਣੇ ਤੁਸੀ ਵਧੀਆ ਫੈਂਸਲਾ ਲਿਆ 💯✔ ਮੌਤ ਨੂੰ ਗਲ਼ ਲਾਉਣ ਨਾਲੋ ਚੰਗਾ ਆ "ਕੀ ਘਟੀਆ ਬੰਦੇ ਨੂੰ ਗਲ਼ੋ ਲਾਅ ਦਿਉ 💯✔🙏🏻
@gurmaillikhari4900
@gurmaillikhari4900 2 года назад
ਜੋਤੀ ਨੂਰਾਂ ਜੀ ਤੁਸੀਂ ਬਹੁਤ ਹੀ ਸਮਝਦਾਰ ਹੋ,ਲਵ ਮੈਰਿਜ ਕਰਨ ਵਾਲੇ ਆਂ ਦਾ ਇਹੋ ਹਾਲ ਹੁੰਦਾ ਹੈ, ਅਗੇ ਤੋਂ ਫੈਸਲਾ ਸੋਚ ਸਮਝ ਕੇ ਕਰਨਾ ਭਾਈ
@kauranikjeet9433
@kauranikjeet9433 2 года назад
Sir every marriage is a love marriage.. ਵਿਆਹ ਸ਼ਾਦੀ ਦਾ ਰਿਸ਼ਤਾ ਨਫਰਤ ਦਾ ਨਹੀਂ ਪਿਆਰ ਤੇ ਵਿਸ਼ਵਾਸ਼ ਦਾ ਰਿਸ਼ਤਾ ਹੈ. Marriage ਭਾਵੇਂ ਮਾਂ ਬਾਪ ਦੀ ਪਸੰਦ ਨਾਲ ਹੋਵੈ ਜਾ ਆਵਦੀ ਅਪਣੀ ਪਸੰਦ ਦੀ.. ਜਦੋ ਰਿਸ਼ਤੇ ਵਿਚ ਖਟਾਸ ਆਉਂਦੀ ਹੈ ਤੇ ਆ ਹੀ ਜਾਂਦੀ ਹੈ.. America ਵਿੱਚ ਜਿਹੜੀ ਮਨਦੀਪ ਨੇ suicide ਕੀਤਾ ਉਸਦਾ ਵਿਆਹ ਤਾਂ ਮਾਂ ਬਾਪ ਦੀ ਮਰਜ਼ੀ ਨਾਲ ਹੋਇਆ ਸੀ.. ਉਸਦਾ ਕਿ ਨਤੀਜਾ ਨਿਕਲਿਆ ਸਭ ਨੇ ਦੇਖ ਲਿਆ
@sukhsingh7173
@sukhsingh7173 2 года назад
Chlo ji hun 8 sal baad hi pta lgnaa c yr fuduu kmm
@darshnsinghdarshnsingh8000
@darshnsinghdarshnsingh8000 2 года назад
ਪਿਆਰ ਰੱਬ ਨਾਲ ਕਰੋ ਬੰਦਿਆਂ ਨਾਲ ਕਰਨ ਨਾਲ ਧੋਖਾ ਹੀ ਹੁੰਦਾ
@damnarts8488
@damnarts8488 2 года назад
Hnji sahi gl e
@sukraj1242
@sukraj1242 2 года назад
ਰੱਬ ਵੀ ਇਨਸਾਨ ਵਿੱਚ ਏ ਜੇ ਸਮਜੇ ਤਾ
@No_Name9046
@No_Name9046 2 года назад
@@sukraj1242 💯%✔ ਸਹੀ ਕਿਹਾ ਬਾਈ ਜੀ !🙏🏻
@GurpreetKaur-qf5yu
@GurpreetKaur-qf5yu 2 года назад
Sahi gal a
@jagdishgill3934
@jagdishgill3934 2 года назад
Rabb v Ehi sikhaunde k sb naal pyar kro, nale vr ji tusi kdi kise nu pyar ni kita
@PREETSINGH-mi6ic
@PREETSINGH-mi6ic 2 года назад
ਚਾਹੇ ਭੱਜ ਕੇ ਵਿਆਹ ਕਰਵਾਓ ਚਾਹੇ ਘਰਦਿਆਂ ਦੀ ਮਰਜ਼ੀ ਨਾਲ ਰਿਸ਼ਤਿਆਂ ਵਿਚ ਖਟਾਸ ਤੇ ਜ਼ਰੂਰ ਆਉਂਦੀ ਹੈ ਹਾਂ ਜਦੋਂ ਅਸੀਂ ਪਰਿਵਾਰ ਦੀ ਸਹਿਮਤੀ ਨਾਲ ਚਲਦੇ ਹਾ ਚੰਗੇ ਤੇ ਮਾੜੇ ਸਮੇਂ ਸਾਨੂੰ ਉਨ੍ਹਾਂ ਦਾ ਸਾਥ ਮਿਲ ਜਾਂਦਾ ਹੈ
@gms546
@gms546 10 месяцев назад
Bilkul galt hai veer ghrdeyan di mrji ch rehn naal v authentic wele koi nahi kharda...Jane saath Dena gunda...oh hr haal ch dinda
@kuldeepkandiara5605
@kuldeepkandiara5605 2 года назад
ਜਿਸ ਬੇਵਕੂਫ ਬੰਦੇ ਨੁੂੰ ਅੈਡੀ ਵੱਡੀ ਕਲਾਕਾਰ ਦੇ ਪੈਰ ਧੋ ਧੋ ਕੇ ਪੀਣੇ ਚਾਹੀਦੇ ਸੀ...ਉਸ ਨੇ ਭੋਰਾ ਵੀ ਕਦਰ ਨੀ ਪਾਈ .....ਬਹੁਤ ਦੁੱਖ ਦਾਇਕ ਗੱਲ ਆ...ਜੋਤੀ ਤਾਂ ਬਹੁਤ ਵੱਡੀ ਕਲਾਕਾਰ ਹੋਰ ਕਮਾ ਲਊਗੀ...ਰੱਬ ਸੱਚਿਆਂ ਦੀ ਮੱਦਦ ਕਰਦਾ ਹਮੇਸ਼ਾ
@vipansidhar2713
@vipansidhar2713 2 года назад
Hun bnda bilkul shi aa per dho ke pine kio yr ih rabb aa ih bilkul glt aa jo apne pio di ni Hoi hor kidding hou
@daku2499
@daku2499 2 года назад
Publicity stunt kar rhe aa.
@singhhardeep8557
@singhhardeep8557 2 года назад
ਨਸ਼ੇੜੀ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਇੱਕ ਦਿਨ ਘਰ ਪਰਿਵਾਰ ਤੇ ਆਖਰ ਵਿਚ ਸਰੀਰ ਵੀ ਸਾਥ ਛੱਡ ਜਾਂਦਾ ਵਾਹਿਗੁਰੂ ਮਿਹਰ ਕਰਨ ਸਾਰੀਆਂ ਭੈਣਾ‌ ਤੇ‌ ਕਦੇ ਕਿਸੇ ਵੀ ਭੈਣ ਨੂੰ ਇਹ‌ ਦਿਨ ਨਾ ਦੇਖਣੇ ਪੈਣ
@sadhsingh2036
@sadhsingh2036 2 года назад
ਬਾਈ ਜੋਤੀ ਹੋ ਸਕਦਾ ਬਿਲਕੁਲ‌ਠੀਕ ਕਹਿ ਰਹੀ ਏ ।ਬੰਦੇ ਦਾ ਮਤਲਬ ਜੀਵਨ ਸਾਥੀ ਸੁਖ ਦੁਖ‌ਦਾ ਸਾਥੀ ।ਪਰ ਇਸ ਚੀਜ ਨੁੰ ਸਮਜਿਆ ਨਹੀ ਕਾਕੇ ਕੁਨਾਲ ਤੇਰੀ ਚਲਦੀ ਨੋਟਾ ਦੀ ਲੰਕਾ ਸੜ ਗੲਈ।ਜੋਤੀ‌ਤੇਰੈ ਚਿਹਰੇ ਤੇ ਬਹੁਤ‌ਹੀ ਪ੍ਰੇਸਾਨੀ ਦਿਸ ਰਹੀ ਏ ਪੁਤ ਪ੍ਰਵਾਹ ਨਾ ਕਰ ਪਰ ਅੱਜ ਤੁਸੀ ਜੋਤੀ ਦਿਸ‌ਨਹੀ ਰਹੇ ਹਿੰਮਤ ਰੱਖ ਪੁਤ ,,ਪਰ ਇਹ ਘੜਾ ਪਹਿਲਾ ਖੜਕਾ ਕੇ ਵੇਖਣਾ ਸੀ ,,ਗੱਲ ਬਾਈ ਤਾੜੀ ਦੀ ਨਹੀ ਲਗਦਾ‌ ਇਸਨੇ ਬਹੁਤ ਬਰਦਾਸ ਕੀਤਾ ਪਰ ਅੱਜ ਭਾਡਾ ਫੁਟ ਗਿਆ।ਕਿ ਜੋਤੀ ਦੁਨੀਆ ਸਾਹਮਣੇ ਖੁਲਕੇ ਬੋਲੀ ,,ਐਨਾ ਕੁਛ ਹੋਣ ਤੇ ਹੁਣ ਤਾ ਤਲਾਕ ਹੀ ਹੋਣਾ ਏ ਪਰ ਕੱਠੇ ਨਹੀ ਹੋ ਸਕਦੇ
@kamalsinghkamal2595
@kamalsinghkamal2595 2 года назад
ਬਹੁਤ ਵਦੀਆ ਏਨੀ ਵੱਡੀ ਤੇ ਮਸ਼ਹੂਰ ਗਾਇਕਾ ਨੂੰ ਬਾਪ ਦੀ ਬੇਜ਼ਤੀ ਕਰਾਉਣ ਦਾ ਹੁਣ ਪਤਾ ਲੱਗਾ
@healthcaretherapycenter4575
@healthcaretherapycenter4575 2 года назад
Vdi vekh ke hi ta lg kutea di tra mgr lg jade ne ee vichri da ki ksur ee umr hi inj di hundi
@sukhgill3800
@sukhgill3800 10 месяцев назад
Ago hun ki kar rahi ha
@devinderkaur8477
@devinderkaur8477 2 года назад
ਜਦੋਂ ਵਿਆਹ ਕਰਵਾਇਆ ਸੀ ਉਦੋਂ ਪਿਓ ਤੋਂ ਖਤਰਾ ਸੀ ਹੁਣ ਪਤੀ ਵੀ ਗਲਤ ਹੋ ਗਿਆ ਇਸਦਾ ਪਿਤਾ ਤਾਂ ਖੁਦ ਇਹਦੀਆਂ ਗੱਲਾਂ ਨੂੰ ਗਲਤ ਕਹਿ ਰਿਹਾ ਏ
@dogloverzz8923
@dogloverzz8923 2 года назад
Ohhh jaa tere vargiya jananiya hi jananiya diya dushmana hundiya . Agli je mar jandi fe tuhde vargeya ne kehna c k hayee kyu mar gyii talak de dindi . Zindgi ni c khatam karni chaidi . Fe tuhde varge duje pase nu chal pende
@GurpreetSingh-yx7qc
@GurpreetSingh-yx7qc 2 года назад
Eda hundi ea love marriage krwa ke dekhi lg jou gye pta
@ManiSingh-hy8fy
@ManiSingh-hy8fy 2 года назад
ਜੋਤੀ ਜੀ ਕਿਉ ਚੈਨਲ ਤੇ ਅਪਣੀ ਇੱਜਤ ਖਰਾਬ ਕਰ ਰਹੇ ਓ ਤੁਹਾਡੀ ਜ਼ਿੰਦਗੀ ਹੈ ਕਿਉ ਲੋਕਾਂ ਨੂੰ ਜਵਾਬ ਦੇ ਰਹੇ ਓ ਮੀਡੀਆ ਵਾਲੇ ਆ ਨੂੰ ਤਾਂ ਮਿਰਚ ਮਸਾਲਾ ਚਾਹੀਦਾ ਹੁੰਦਾ
@mm-zc3jp
@mm-zc3jp 2 года назад
ਨਾਂ ਤਾਂ ਤੂੰ ਸਾਨੂੰ ਪੁੱਛ ਕੇ ਲਵ ਮੈਰਿਜ਼ ਕਰਵਾਈ ਹੈ ਤੇ ਨਾ ਹੀ ਸਾਨੂੰ ਸਰੋਤਿਆਂ ਨੂੰ ਪੁੱਛ ਕੇ ਤਲਾਕ ਲੈਣਾ ਹੈ। ਤੇਰੀ ਨਿੱਜੀ ਲਾਈਫ ਹੈ ਜੋ ਮਰਜ਼ੀ ਕਰ। ਐਵੇਂ ਕਹੀਂ ਜਾਂਦੀ ਹੈ ਕਿ ਮੈਂ ਆਪਣੇ ਸਰੋਤਿਆਂ ਕਰਕੇ 8 ਸਾਲ ਚੁਪ ਰਹੀ।
@RanjitSingh-eq2rv
@RanjitSingh-eq2rv 2 года назад
😁👍
@randypunia
@randypunia 2 года назад
Sahi gll baii
@jagmeetkaur5222
@jagmeetkaur5222 2 года назад
🤣🤣
@manjinderkumarbangaryoutubecha
@manjinderkumarbangaryoutubecha 2 года назад
Sala drama karda ha
@anuskitchen3720
@anuskitchen3720 2 года назад
Jhoth boldi aa
@sjaani9642
@sjaani9642 2 года назад
ਸੱਚ ਹੀ ਕਹਿੰਦੇ ਨੇ ਜਿਹੜੀ ਮਾਂ ਬਾਪ ਦੀ ਨਹੀਂ ਬਣੀ ਉਹ ਕਿਸੇ ਹੋਰ ਦੀ ਕਿਵੇਂ ਬਣ ਜਾਊਗੀ
@BalvirSingh-oj1qu
@BalvirSingh-oj1qu 2 года назад
Gal sira hi La gaya veer
@Sonu-eb8qf
@Sonu-eb8qf 2 года назад
ਜੋਤੀ ਜੀ ਮੇਰਾ ਪਤੀ ਵੀ ਿੲਹੋ ਕੁਝ ਕਰਦਾ ਸੀ ਹੁਣ ਸ਼ੱਰੇ ਆਮ ਬਾਹਰ ਅੋਰਤਾ ਨਾਲ ਿਰਹਦਾ ਪੰਦਰਾਂ ਸਾਲ ਤੋਂ ਮੇਰਾ ਮਰਨ ਵਾਲ ਹਾਲ ਕਰਤਾ ਤੁਸੀ ਛੱਡ ਦਿਉ ਮੇਰਾ ਵਿਆਹ ਮਾਂ ਿਪਉ ਨੇ ਕੀਤਾ ਹੁਣ ਕੋਈ ਸਾਥ ਨਹੀਂ
@kawaldeep8680
@kawaldeep8680 2 года назад
SONU,TU apna khiyal RAKHI,,,,,,,,,
@gagankaur2691
@gagankaur2691 2 года назад
😒😐so sad 😭
@healthcaretherapycenter4575
@healthcaretherapycenter4575 2 года назад
Beta aapni kmai aap kro aapne para te stand hovo dfa kro eeho jae ristea nu
@gurmeetkaur1523
@gurmeetkaur1523 2 года назад
Tuc 15 years toh kyon painful ho is toh changa us insaan toh alag ho jawo so sad
@panul6119
@panul6119 2 года назад
Joti is very innocent and her heart is pure and pious
@No_Name9046
@No_Name9046 2 года назад
Right
@sukhbal5388
@sukhbal5388 2 года назад
How do you know about it hahaha. We all know she is a great singer and that all.
@anmolnagi4466
@anmolnagi4466 2 года назад
ਲਵ ਮੈਰਿਜ ਵਾਲੇ ਜਿਆਦਾ ਸ਼ੱਕੀ ਹੁੰਦੇ ਨੇ ਇਸ ਲਾਈਨ ਵਿੱਚ ਤਾ ਜਿਆਦਾ ਏ ਮਾਂ ਬਾਪ ਮੈਰਿਜ ਗੱਲ ਖੋਲ ਕੇ ਕਰ ਲੈਦੇ ਆ ਨਾ ਹੀ ਨਿਭਦੀ ਏ 98%ਕੇਸ ਲਵ ਮੈਰਿਜ ਚ ਨਹੀ ਨਿਭਦੀ ਨਸ਼ਾ ਆਮ ਕਰਦੇ ਆ ਮੌਕਾ ਹੈ ਸੰਭਲ ਜਾਉ ਧੰਨਵਾਦ
@sukhbal5388
@sukhbal5388 2 года назад
She is a well known artist. If they are not getting along, she has all the rights to close this chapter and move on her life. However, she doesn't need to bring " AUDIENCE" into this matter as she is keep on saying. Its your personal life, live the way you want to!! Looks like, she is a kind of simple and innocent girl.
@jagdeepsingh3245
@jagdeepsingh3245 2 года назад
Qqq
@devinderkumar6718
@devinderkumar6718 2 года назад
She has a right, khushi nal chahe lad k alg ho skde a, but ehdi gal ni sach lag rahi boht sare interview sunne, but khud socho ik gal ena bda artist or ohnu apni fees na pta hove? do u trust? apna account da detail na pta hove, yakeen krna aukha, kinne show bahr lagge hone, ena te pta hunda a v kinne d booking, beshak ehde husband ne khud de account ch rakhe hone, show te mam d sehmi nal hi book hoye hone
@sukhbal5388
@sukhbal5388 2 года назад
@@devinderkumar6718 100% agree. She is not a 5 years old kid who doesn't know how much she has in her account or whatever. However when things get sour between husband and wife, these kind of allegations are very normal to throw on each other. She is just trying to be a victim to get sympathy. But we all know she is the "bread winner"
@baldevsinghnangal
@baldevsinghnangal Год назад
ਭੰਗੜ ਦਾਸ ਤੇ ਅਫੀਮ ਖਾਂਦਾ ਹੈ। ਬੱਚਾ ਨਹੀਂ ਦੱਸਿਆ ਹੈ ਕਿ ਨਹੀਂ।
@loviebawa-cb5ky
@loviebawa-cb5ky Год назад
ਇੱਕ ਗੱਲ ਸੱਚ ਵੀਰੋ ਗਰੀਬ ਨੂੰ ਸ਼ੋਹਰਤ ਮਿਲ ਜਾਵੇ ਉਂਪਰ ਨੂੰ ਥੁੱਕਣ ਲੱਗਦਾ ਜਿਨੀਂ ਮੇਹਨਤ ਇਨ੍ਹਾਂ ਦੇ ਪਿਤਾ ਜੀ ਨੇ ਕੀਤੀ ਇਸ ਜੋਤੀ ਨੇ ਕ਼ਦਰ ਨਹੀਂ ਪਾਈਂ ਅੱਜ ਗੈਂਗਸਟਰ ਰੱਖੀਂ ਫ਼ਿਰਦੀ ਜਦੋਂ ਪਾਸੀ ਨਾਲ ਵਿਆਹ ਕਰਵਾਇਆ ਉਸ ਸਮੇਂ ਉਨ੍ਹਾਂ ਦੀ ਇੱਜ਼ਤ ਤਾਰ ਤਾਰ ਕੀਤੀ ਫਿਰ ਆਖਦੀ ਫ਼ੱਕਰ ਬੰਦੇ ਫ਼ੱਕਰ ਨਹੀਂ ਫੁਕਰੀ ਬਣਗੀ ਸ਼ਰਮ ਕਰ ਵੀਹ ਸਾਲ ਮਾਂ ਬਾਪ ਦੀ ਹੋਕੇ ਉਨ੍ਹਾਂ ਦੇ ਪਿੱਠ ਵਿੱਚ ਛੁਰਾ ਮਾਰੀਆਂ ਦੱਸ ਸਾਲ ਪਾਸੀ ਨਾਲ ਗੁਜ਼ਾਰੇ ਉਸ ਦੀ ਪਿੱਠ ਵਿੱਚ ਛੁਰਾ ਮਾਰੀਆਂ ਭੈਣ ਨੂੰ ਖ਼ਤਮ ਕਰ ਦਿੱਤਾ ਆਪ ਤਾਂ ਜ਼ਿੰਦਗੀ ਵਧੀਆ ਕੱਟਦੀ ਛੋਟੀ ਭੈਣ ਨੂੰ ਵੀ ਆਪਣੇ ਵਰਗੀ ਕਰ ਲਿਆ ਉਨ੍ਹਾਂ ਮਾਂ ਬਾਪ ਦੀ ਕੋਈ ਇੱਜ਼ਤ ਨਹੀਂ ਕੋਈ ਰੁਤਬਾ ਨਹੀਂ ਤੁਸੀਂ ਦੋਵਾਂ ਭੈਣਾਂ ਨੇ ਆਪਣੀ ਜ਼ਿੰਦਗੀ ਜਿਊਣ ਲਈ ਉਨ੍ਹਾਂ ਨੂੰ ਬਦਨਾਮੀ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕਰ ਦਿੱਤਾ ਸ਼ਰਮ ਕਰੋ ਜ਼ੋ ਲੋਕ ਤੇਰੇ ਫਏਬਰ ਵਿੱਚ ਮੈਂ ਉਨ੍ਹਾਂ ਨੂੰ ਵੀ ਬੇਸ਼ਰਮ ਮਨਦਾ ਉਹ ਵੀ ਇਨਸਾਨ ਨਹੀਂ ਜ਼ੋ ਤੇਰਾ ਪੱਖ ਪੂਰਦੇ ਅੰਨੇ ਅੱਖਾਂ ਦੇ ਇੱਕ ਜੋਤੀ ਦੀ ਵਜ੍ਹਾ ਨਾਲ ਸਾਰ ਪਰਿਵਾਰ ਨਮੋਸ਼ੀ ਵਿੱਚ ਤੇ ਆਖਦੀ ਮੈਂ ਫ਼ੱਕਰ ਬੰਦਾ ਫ਼ੱਕਰ ਤੇਰੇ ਵਰਗੇ ਨਹੀਂ ਆਪਣੇ ਨਾਲ ਗਦਾਰੀਆਂ ਕਰਣ ਸ਼ਰਮ ਕਰ ਕੁੱਝ ਜੇ ਰੱਬ ਨੇ ਸ਼ੋਹਰਤ ਦਿੱਤੀ ਸੰਭਾਲ ਲੲਏ ਜੇ ਲੋਕ ਉਂਪਰ ਚੁਕਦੇ ਨੀਚੇ ਵੀ ਜਲਦੀ ਉਤਾਰ ਦਿੰਦੇ ਕਿਨੇਂ ਕਲਾਕਾਰ ਅੱਜ਼ ਦਿਹਾੜੀਆਂ ਕਰਦੇ ਕਦੇ ਦੱਸ ਦੱਸ ਗੱਡੀਆਂ ਨਾਲ ਚਲਦੀਆਂ ਹੁੰਦੀਆਂ ਸੀ
@atmasingh4551
@atmasingh4551 2 года назад
ਵੀਰ ਜੀ ਬੰਦੇ ਦਾ ਪੱਖ ਵੀ ਜਰੂਰ ਰੱਖਣਾ ਚਾਹੀਦਾ
@bindadhatt838
@bindadhatt838 2 года назад
ਨੰਗ ਬੰਦੇ ਨੂੰ ਜਦੋਂ ਪੈਸਾ ਮਿਲ ਜਾਏ ਤਾਂ ਆਦਤਾਂ ਖਰਾਬ ਹੋ ਜਾਂਦੀਆਂ ਜੋਤੀ ਜੀ
@kemz2189
@kemz2189 2 года назад
Bilkul sahi kaha aapne ji
@FaraattaTv
@FaraattaTv 2 года назад
She Is well known superstar artist , she is talented , Jad rishte theek ne chalde tan alag hona theek Hai,
@simrandeepkaursimrandeep1746
@simrandeepkaursimrandeep1746 2 года назад
ryt
@DarshanSingh-ph7rt
@DarshanSingh-ph7rt 2 года назад
ਇਹ ਸਭ ਕੁੱਝ ਪਿਆਰ ਕਰਨ ਤੋਂ ਪਹਿਲਾਂ ਸੋਚਣਾ ਸੀ ਇਸ਼ਕ ਅਖਾਂ ਤੋਂ ਅੰਨੇ ਕੰਨਾਂ ਤੇ ਬੋਲਾ ਕਰ ਦਿੰਦਾ ਰੱਬ ਕਿਸੇ ਦੇ ਪਰਵਾਰ ਵਿੱਚ ਵਿਛੋੜਾ ਨਾ ਪਾਵੇ
@sukhbal5388
@sukhbal5388 2 года назад
People act different before and after marriage lots of time.
@khushpreetkaur7603
@khushpreetkaur7603 2 года назад
Arrange mrg ch v boht divorce hunde n
@amarjeetkour4606
@amarjeetkour4606 2 года назад
Ajkl 90% log apni shadi sy khush nhi hai ,sirf lok lajj aur kids ki vjah sy bardasht kr rhy hai
@goldypallvi8481
@goldypallvi8481 2 года назад
💯 right
@gurmeetkaur1523
@gurmeetkaur1523 2 года назад
💯 right only kids nd lok laag
@garrysfrenchie
@garrysfrenchie 2 года назад
Trueee👍
@jasvirkaur7981
@jasvirkaur7981 2 года назад
ਪਿਆਰ ਦੇ ਚੱਕਰਾਂ ਵਿੱਚ ਆਹੀ ਹਾਲ ਹੋਣਾ ਆਪਣੇ ਮਾਂ ਬਾਪ ਨਾਲ ਮਿਲ ਕੇ ਚਲੋ ਠੀਕ ਤਹੀ ਹੋਣਾ ਹੈ
@harpreetgrewal7934
@harpreetgrewal7934 2 года назад
ਸਿਆਣੇ ਦੇ ਉਮਰਾਂ ਦੇ ਤਜਰਬੇ ਸੀ।ਕਿਓਂ ਆਪਣੀ ਹੀ ਜਾਤ ਵਿੱਚ ਰਿਸ਼ਤਾ ਕਰਦੇ ਸੀ।ਜੋ ਪਿਤਾ ਦੇ ਘਰ ਦਾ ਮਾਹੌਲ ਹੁੰਦਾ ਸੀ।ਉਹੀ ਆਪਣੀ ਬਰਾਦਰੀ ਵਿੱਚ ਪਤੀ ਦੇ ਘਰ ਦਾ ।ਇਸ ਕਰਕੇ ਵਧੀਆ ਬਜ਼ੁਰਗਾਂ ਦੇ ਵਿਆਹ ਸੌ ਸਾਲ ਨਿਭਦੇ ਸੀ। ਹੁਣ ਵਿਆਹ ਵੀ ਛੇਤੀ ਤਲਾਕ ਵੀ। ਪਹਿਲਾਂ ਰਿਸ਼ਤਾ ਵੀ ਸੌ ਵਾਰ ਪੜਤਾਲ ਕਰਕੇ ਤਾਂ ਵਿਆਹੁਤਾ ਜੀਵਨ ਲੰਬੀ ਉਮਰ ਭੋਗਦਾ ਸੀ
@basramufliswriter1751
@basramufliswriter1751 Год назад
ਬਹੁਤੇ ਲਵ ਮੈਰਿਜ ਦਾ ਹਸ਼ਰ ਇਹੀ ਹੁੰਦਾ ਹੈ। ਜ਼ੋ ਆਪਣੇ ਮਾਪਿਆਂ ਦੇ ਦਿਲ ਦੁਖਾ ਕੇ ਕਦਮ ਚੁੱਕਦੇ ਨੇ, ਫਿਰ ਰੌਂਦੇ ਨੇ। ਜੈਸੀ ਕਰਨੀ ਵੈਸੀ ਭਰਨੀ। ਬੱਸ ਗੱਲ ਖਤਮ।
@kulwindersingh979
@kulwindersingh979 2 года назад
ਬਹੁਤ ਵਧੀਆ ਫੈਸਲਾ ਕੀਤਾ ਬਰਦਾਸ਼ਤ ਦੀ ਹੱਦ ਹੁੰਦੀ ਆ
@kapoorkaur775
@kapoorkaur775 2 года назад
She is a superstar ! Great Decision !
@GurvinderSingh-kj4mr
@GurvinderSingh-kj4mr 2 года назад
ਭਾਜੀ ਪਹਿਲਾ ਇਹ ਕੁੜੀ ਨੇ ਪਿਓ ਦੀ ਇੱਜ਼ਤ ਰੱਜਕੇ ਰੋਲੀ ਅਤੇ ਮਾਂ ਪਿਓ ਨੂੰ ਥਾਣੇ ਥਪਾਣੇ ਦਿਖਾਏ ਉਹਨਾਂ ਦੀ ਰੱਜਕੇ ਬੇਇੱਜ਼ਤੀ ਕੀਤੀ ਅਤੇ ਹੁਣ ਓ ਮੁੰਡੇ ਤੋਂ ਦਿਲ ਭਰ ਗਿਆ ਜੀਅ ਭਰ ਗਿਆ ਏ ਤੇ ਹੁਣ ਇਹ ਕਹਿੰਦੀ ਤੂੰ ਕੌਣ ਤੇ ਮੈਂ ਕੌਣ!! ਦੌਲਤ ਤੋਂ ਸਹੌਰਤ ਹਰ ਇੱਕ ਤੋਂ ਨਹੀਂ ਸਾਂਭੀ ਜਾਂਦੀ ਸਰਦਾਰ ਸਾਹਿਬ!!
@MandeepSingh-gu7si
@MandeepSingh-gu7si Год назад
Shi gll a ji
@sukhmanislahoria8986
@sukhmanislahoria8986 2 года назад
She worked so hard she is right
@sukhdevfzr7947
@sukhdevfzr7947 2 года назад
ਜੈਸੀ ਕਰਨੀ ਵੈਸੀ ਬਰਨੀ ਤਾੜੀ ਇੱਕ ਹੱਥ ਨਾਲ ਨੀ ਵਜਦੀ ਤੇਰੇ ਨਾਲ ਕੋਈ ਨਹੀਂ ਹੈ ਪ੍ਮਤਮਾ ਤੇਰੇ ਨਾਲ ਹੈ ਜ਼ਿਆਦਾ ਗੱਲਾਂ ਵਧਾਉਣ ਦਾ ਫਾਇਦਾ ਬੱਸ ਤਲਾਕ ਲੳ ਸਾਈਡ ਹੋ ਜਾਉ ੳਹਨੇ ੳਹ ਕਹਿਤਾ ਮੈਂ ਆਹ ਕਹਿਤਾ ਕੲੀ ਗੱਲਾਂ ਇਹੋ ਜਿਹੀਆਂ ਹੁੰਦੀਆਂ ਜੋ ਬੰਦਾ ਕੈਮਰੇ ਸਾਹਮਣੇ ਨਹੀਂ ਕਰ ਸਕਦਾ ਰੱਬ ਤੇਰਾ ਬੀਬੀ ਭਲਾਂ ਕਰੇ
@dalwindersingh3681
@dalwindersingh3681 2 года назад
ਤੁਸੀ ਸਿੱਖਿਆ ਕਿੰਨੀ ਵਧੀਆ ਦਿੰਦੇ ਹੋ ਪਰ ਆਪ ਕੇਹੜੇ ਚੱਕਰਾਂ ਵਿੱਚ ਫਸੇ ਹੋ
@jagdeepsinghgill1653
@jagdeepsinghgill1653 Год назад
ਜਦ ਵਿਆਹ ਕਰਵਾਇਆ ਸੀ ! ਬਾਪ ਨੂੰ ਵੀ ਨੀ ਪੁੱਛਿਆ ਓਦੋਂ ਓ ਰਾਝਾ ਸੀ ਹੁਣ ਜਦੋਂ ਮਨ ਭਰ ਇਕ ਦੂਜੇ ਤੋ ਫੇਰ ਯਾਰ ਬੇਕਾਰ ਐ ਹੁਣ ਲੱਡੂ ਖਾ ਕੇ ਤੁਰਦੀ ਬਣੀ!!
@harbinderparmar790
@harbinderparmar790 10 месяцев назад
ਉਸ ਵੇਲੇ ਉਮਰ ਕੱਚੀ ਸੀ ਖੁਰਕ ਬਹੁਤ ਉੱਠਦੀ ਹੁੰਦੀ ਸੀ
@MALHIBALRAJSINGH-yp8ml
@MALHIBALRAJSINGH-yp8ml Год назад
ਜੋਤੀ ਜੀ ਤੁਸੀਂ ਗਲਤ ਕਦਮ ਨਹੀਂ ਚੁੱਕਣਾ, ਜ਼ਿਦਗੀ ਬਹੁਤ ਕੀਮਤੀ ਏ ,,, ਤੁਸੀਂ ਏਨੇ ਵੱਡੇ ਫ਼ਨਕਾਰ ਓ ਚਲੋ ਗਲਤੀ ਹੋ ਜਾਂਦੀ ਇਨਸਾਨ ਤੋਂ, ਤੁਸੀਂ ਤਲਾਕ ਲੈ ਕੇ ਆਪਣੇ ਮਾਂ ਬਾਪ ਤੇ ਭੈਣ ਭਰਾ ਦਾ ਸਾਥ ਦਿਓ ਤੇ ਜ਼ਿੰਦਗੀ ਨਵੇਂ ਸਿਰਿਉਂ ਸ਼ੁਰੂ ਕਰੋ ,, ਵਾਹਿਗੁਰੂ ਮੇਹਰ ਕਰੇ ਗਾ,,,ਨੰਗ ਬੰਦੇ ਤੋਂ ਖੈੜਾ ਛਡਾਓ ਆਪਣਾ,,,
@MandeepSingh-io5jt
@MandeepSingh-io5jt 2 года назад
Jiyada ਪੈਸਾ ਜਦ ਬੰਦੇ ਕੋਲ ਆ ਜਾਂਦਾ ਤਾਂ ਜਿੰਦਗੀ ਤਾਂ ਬਦਲਦੀ ਆ ਫਿਰ ਹਮਸਫ਼ਰ ਵੀ ਬੇਕਾਰ ਲਗਨ ਲਗ ਜਾਂਦਾ ਇਹ ਹਾਲ ਆ ਇਸਦਾ ਇਸਨੂੰ ਜੈ ਕੋਈ ਪੁੱਛੇ ਕਿ ਤੁ ਜਦ ta ਘਰ ਤੋ ਭੱਜ ਕੇ ਵਿਆਹ ਕਰਵਾ ਲਿਆ ਹੁਣ ਤੇਨੂੰ ਤੰਗ ਵੀ ਕਰਨ ਲਗ ਗਿਆ । ਸੱਚ ਕਿਹਾ ਕਿਸੇ ਨੇ ਫ਼ਕੀਰੀ ਦੇ ਪਿੱਛੇ ਦੀ ਅਮੀਰੀ ਹਰ ਕਿਸੇ ਨੂੰ ਨਹੀਂ ਦਿਖਦੀ
@nansykyriakou204
@nansykyriakou204 Год назад
I am agree with Jyoti ji i think difficult for her so she take right decision
@sukhiduggankaur384
@sukhiduggankaur384 2 года назад
ਮਾੜੇ ਬੰਦੇ ਦੇ ਲੱਛਣਾਂ ਦਾ 2, ਦਿਨਾਂ ਵਿੱਚ ਪਤਾ ਲੱਗ ਜਾਂਦਾ ਤੈਨੂੰ 8, ਸਾਲਾਂ ਬਾਅਦ ਇੱਹ ਫੈਸਲਾ ਲਿਆ ਹੈ, ਸਰੋਤਿਆਂ ਨੇ ਭੱਜ ਕੇ ਵਿਆਹ ਕਰਵਾਉਂਣ ਨੂੰ ਨਹੀਂ ਕਿਹਾ ਸੀ, ਹੁਣ ਭੁਗਤ
@sharanjitsinghchahalsaab4542
@sharanjitsinghchahalsaab4542 2 года назад
Ih sigratan samok di gal kardi a ih ta ap ona sada noo parmot kardi a
@jeetsingh3172
@jeetsingh3172 2 года назад
Right
@GurvinderSingh-kj4mr
@GurvinderSingh-kj4mr 2 года назад
Yep sahi gal a…
@raitelecomnathewal2243
@raitelecomnathewal2243 2 года назад
Sahi gal ha
@kanwaljitdhillon45
@kanwaljitdhillon45 2 года назад
ਬਹਾਦਰ ਜੋਤੀ ਅਸੀਂ ਤੇਰੇ ਨਾਲ ਹਾਂ
@yadvirk6857
@yadvirk6857 2 года назад
You are right ji and I'm yadwinder Singh and my job income tax koi problem ho app hum sa bat kra
@PREETSINGH-mi6ic
@PREETSINGH-mi6ic 2 года назад
ਮਤਲਬ ਤੁਸੀਂ ਵੀ ਭੱਜਣਾਂ ਏ😃😃😃😃.....ਸੌਰੀ🤣😂🤣😂
@yadvirk6857
@yadvirk6857 2 года назад
Koi pta nhi lagda es tra q krda ho ji 🙏
@yadvirk6857
@yadvirk6857 2 года назад
Es Dunya ma kya ho rha ha ji ek den da pyar hogaa Dunya ma apdi house apda sb kuch sd ka apdi mrzi marriage 💑 karda ho fr v nhi bndi apdi marriage
@BaljinderSingh-gr9ck
@BaljinderSingh-gr9ck 2 года назад
ਲਵ ਮੈਰਿਜ ਵਾਲੀਆ ਦਾ ਇਹ ਹਾਲ ਹੀ ਹੁੰਦਾ , ਇਹ ਕੋਈ ਪਹਿਲਾ ਕੇਸ ਨਹੀ।
@ramsinghramgarhsardaran
@ramsinghramgarhsardaran 2 года назад
ਜੋਤੀ ਨਾਲ ਗਲਤ ਹੋ ਰਿਹਾ ਫੈਮਲੀ ਨੂੰ ਵੀ ਪ੍ਰਸਨਲ ਟਾਈਮ ਚਾਹੀਦਾ ਜੀ
@sandhu6035
@sandhu6035 2 года назад
ਜੋਤੀ ਜੀ ਤੁਹਾਡੀ ਜੁਬਾਣ ਤੁਹਾਡੇ ਚੇਹਰੇ ਨਾਲ ਮੈਚ ਨਹੀਂ ਹੁੰਦੀ
@gurmaillikhari4900
@gurmaillikhari4900 2 года назад
ਜੋਤੀ ਨੂਰਾਂ ਜੀ ਤੁਹਾਡੀ ਗਲਤੀ ਸੀ,ਘਰ ਪਰਿਵਾਰ ਤੋਂ ਵਗੈਰ ਇਹਨਾਂ ਲੋਕਾਂ ਦੇ ਹੱਥੀਂ ਚੜ੍ਹੇ ਤੁਸੀਂ,ਓਹ ਬੰਦਾ ਤੇਰੇ ਪੈਸੇ ਨੂੰ ਪਿਆਰ ਕਰਦਾ ਸੀ
@singhrupinder2352
@singhrupinder2352 2 года назад
Bro nooran de father di recording v suno oh keh rahe k meri kuri jhuth bol rahi munda naa nashe krda te naa hi maarda kuttda
@sksidhu3056
@sksidhu3056 2 года назад
Veer g ehe mathe te nhi likheya hunda ke banda changa ja mada kida da hai jihna kudiya di marriage parent kr rhe ne oho v bahut munde eda de hunde ne fer ki othe v kudi da Kasoor hunda nale hor kde v banda mada nhi hunda usde vich madiya bad habits hundiya ne jo usdi jindgi nu v barbaad kar diya ne te nal wale di jindgi nu v
@ManpreetSingh-nq1qt
@ManpreetSingh-nq1qt 2 года назад
Bro jrori nhi k munda hi galt howe nooran da father v keh reha k na munda nashe krda na maarda kuttda...bot ne jina di love marriage hundi te wadia rehnde pye
@bachandass9927
@bachandass9927 Год назад
From the feeling of jyoti looks absolutely correct.
@kuldeepkandiara5605
@kuldeepkandiara5605 2 года назад
ਕਿਸੇ ਆਜੜੀ ਨੂੰ ਲਾਲ ਥਿਆ ਗਿਆ ...ਉਸ ਨੇ ਪਰੋ ਕੇ ਬੱਕਰੀ ਦੇ ਗਲ਼ ਚ ਪਾ ਦਿੱਤਾ ....ਜਿਸਨੂੰ ਲਾਲਾਂ ਦੀ ਪਰਖ ਨਾ ਹੋਵੇ ਉਹ ਇਸ ਤਰ੍ਹਾਂ ਹੀ ਕਰਦੇ ਨੇ ਕੁਨਾਲ਼ ਵਾਂਗੂੰ
@sandeepdhillon6719
@sandeepdhillon6719 2 года назад
ਵਾਹਿਗੁਰੂ ‌‌ ਜੀ ‌ ਮੇਹਰ ਕਰੋ ਜੀ
@mansaramandeepsingh7739
@mansaramandeepsingh7739 2 года назад
ਤੁਹਾਡੀ ਗੱਲ ਬਿਲਕੁਲ ਠੀਕ ਆ ਤੁਸੀਂ ਸਹੀ ਗੱਲ ਕਹਿ ਰਹੇ ਹੋ ਸੱਚ ਕਹਿ ਰਹੇ ਹੋ ਬਹੁਤ ਔਖਾ ਹੋ ਜਾਂਦਾ ਏ ਇਹੋ ਜਿਹੇ ਮਹੌਲ ਵਿੱਚ ਜ਼ਿੰਦਗੀ ਕੱਢਣਾ ਤੇ ਇਹੋ ਜਿਹੇ ਬੰਦੇ ਨਾਲ ਰਹਿਣਾ ਉਹ ਵੀ ਜੀਵਨ ਭਰ
@forevereternally1858
@forevereternally1858 2 года назад
I don't know who is right or wrong among this husband/ wife.. Few people here blaming since it was a love marriage?? Seriously?? We can seen many arranged marriages worse than this.. Just an example, Mandeep's latest suicide case.
@narsiwalia375
@narsiwalia375 2 года назад
Actually,ajj de time vich lokan da dikhava hi hai.aourat nu, Rajmi roti, te pyar milda rave,aourat nu je kehdo ik LAtt(leg) te khari reh oh khaari ho javegi. Main Jo kehna Chanda , tusi samjdaar ho
@damnarts8488
@damnarts8488 2 года назад
Jaruri ni sare munde ja kuriya he glt e
@priyadhiman3887
@priyadhiman3887 2 года назад
So true.... I don't y people think in love marriages there will b no fights... O god we are also just like normal people...in arrange, U just get loved under ur parents eye n we do it on our own... But after marriage u r not under parents eye either in arranged or love.....u both have to spend yur life on ur own.... And anything can happen, don't judge on the basis of love or arrange marriage...
@gurmaillikhari4900
@gurmaillikhari4900 2 года назад
ਜੋਤੀ ਨੂਰਾਂ ਜੀ ਹਜੇ ਤੁਹਾਨੂੰ ਹੋਰ ਬਹੁਤ ਮਿਲਣਗੇ ਤਬਾਹ ਕਰਨ ਵਾਲੇ,ਸੋਚ ਸਮਝ ਕੇ ਅਗੇ ਦਾ ਫੈਸਲਾ ਕਰਨਾ ਚਾਹੀਦਾ ਹੈ ਤੁਹਾਨੂੰ
@Daisy-cz1tv
@Daisy-cz1tv 2 года назад
ਜਿਹੜੇ ਲੋਕ ਕਹਿ ਰਹੇ ਆ ਕਿ ਜੋਤੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਇਸ ਲਈ ਉਹ ਖ਼ੁਦ ਜ਼ਿੰਮੇਵਾਰ ਆ, ਤਾਂ ਫ਼ਿਰ ਉਹ ਮਨਦੀਪ ਕੌਰ ਨੇ ਤਾਂ ਮਾਂ ਬਾਪ ਦੀ ਮਰਜ਼ੀ ਨਾਲ਼ ਕਰਵਾਇਆ ਸੀ ਇਸ ਹਿਸਾਬ ਨਾਲ਼ ਤਾਂ ਉਸ ਦੇ ਮਾਂ ਪਿਓ ਨੂੰ ਸਜ਼ਾ ਮਿਲਣੀ ਚਾਹੀਦੀ ਆ 😑 ਜੋਤੀ ਨੇ ਇਹ ਸੋਚ ਕੇ ਵਿਆਹ ਨਹੀਂ ਕਰਵਾਇਆ ਸੀ ਕਿ ਇਹ ਦਿਨ ਦੇਖਣਾ ਪੈਣਾ, ਕਿਸੇ ਨਾਲ਼ ਵੀ ਹੋ ਸਕਦਾ, ਜੋ ਗ਼ਲਤ ਹੈ ਉਹ ਗ਼ਲਤ ਹੈ।
@gaganinsan8473
@gaganinsan8473 Год назад
Right love marriage glt nhi
@parisonidivinetarot6274
@parisonidivinetarot6274 2 года назад
Ih bilkul sachh boldi hai bilkul ik star naal idda hi hunda gharde paise lyi hi pyaar karde ik star naal
@charanjitkaurdhaliwal9723
@charanjitkaurdhaliwal9723 2 года назад
Tuc thik o mam sahi keh rhe sabh kujh pr tuc apni ਭਰਜਾਈ ਦੀ v bilkul ni suni us te iljam lgaye eh os greeb de ਸਰਾਪ ਦਾ ਨਤੀਜਾ ਹੈ
@khushpreetkaur7603
@khushpreetkaur7603 2 года назад
It is not big issue if partners are not living happy with eachother then separation is better decision.
@BSBrar-by2bz
@BSBrar-by2bz 2 года назад
ਬਾਈ ਜੀ ਹੁਣ ਦਸਦੇ ਹੋਰ ਲੱਭ ਲਿਆ ਇਸ ਨੂੰ ਪੁੱਛਿਆ ਕੇ ਬਚਾ ਨਹੀਂ ਹੋਇਆ ਤਾਂ ਕਹਿੰਦੀ ਇਹ ਤਾਂ ਮੇਰੇ ਨਾਲ ਸੌਂਦਾ ਵੀ ਨਹੀਂ ਫੇਰ ਬਚਾ ਕਿਵੇਂ ਹੋਵੇ ਮਤਲਬ ਕਹਿਣ ਦਾ ਮੁੰਡੇ ਵਿਚ ਕਣ ਕੰਡਾ ਨਹੀਂ ਹੈ
@Story0009
@Story0009 2 года назад
Je pehla decision le lendi ta kehna si ennijaldi kio liya thoda time de dindi adjust hon nu
@navnagra7257
@navnagra7257 2 года назад
Good..... Sister tusi zindghi chuni..... God bless u.... Pls sarey saath do hon ehna da pls🙏🙏
@harjinderkaur2471
@harjinderkaur2471 2 года назад
Joti bilkul thik hai sahi bol rahi hai usnoo iss vich nahi isde paise vich interest hai eho jihe amli kise de sake nahi hunde amli banda nashe noo jyada tarjeeh dinda na k family noo sade aas paas eho jihe bahout lok dekhe ne
@VickySingh-cf6qq
@VickySingh-cf6qq 2 года назад
ਪਹਿਲਾਂ ਮਾਂ ਪਿਓ ਗਲਤ ਸੀ ਹੁਣ ਇਹ ਗਲਤ ਹੋ ਗਿਆ ਬਸ ਇਹੀ ਠੀਕ ਐ ਬਾਕੀ ਸਾਰੇ ਗਲਤ ਨੇ
@kamlanotzel4607
@kamlanotzel4607 2 года назад
Dach ni boldii koi hör Fall abichare nu fsaön di kohsis a
@harpreetgrewal7934
@harpreetgrewal7934 2 года назад
ਮਾਪਿਆਂ ਦਾ ਪਿਆਰ ਠਕਾਓਣ ਵਾਲੇ ਹਮੇਸ਼ਾ ਪਿੰਡ ਨੂੰ ਤਰਸਦੇ ਨੇ
@davindergrewal291
@davindergrewal291 2 года назад
She's doing good🌹🌹👍
@GamesAllReview
@GamesAllReview 2 года назад
Rab thanu khush rkhe jyoti ji tu c bhut mehnti ho waheguru ji from sangrur🙏🙏🙏
@brarjagwindersingh3900
@brarjagwindersingh3900 2 года назад
ਸਤਿਨਾਮ ਵਾਹਿਗੁਰੂ ਸਾਹਿਬ ਜੀ ਸੱਭ ਨੂੰ ਸੱਮਤ ਬਖਸ਼ਣ
@crackjatt8243
@crackjatt8243 2 года назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੋਤੀ ਨੂਰਾਂ ਤੇ ਤਹਾਨੂੰ ਇਨਸਾਫ਼ ਮਿਲੇ ਵਾਹਿਗੁਰੂ ਜੀ ਮੇਹਰ ਕਰਨ ਜੋਤੀ ਨੂਰਾਂ ਤੇ 🙏🙏🙏🙏🤲🤲🤲
@trnnumsharma
@trnnumsharma 2 года назад
Jyoti ji tusi bohat talented ho, bohat saaf dil ho but eh bnde ne tuhade naal paise or fame krke viah kitaa c hor kuch ni Bohat saari blessings 🙌🏻
@ManpreetSingh-ln6oj
@ManpreetSingh-ln6oj Год назад
Right jii
@rajnisharma7114
@rajnisharma7114 2 года назад
Madam, please give him divorce without any dispute and allegation because mr kunal disturb your life. Your time and life is very precious for your's fans.
@rajdehlon538
@rajdehlon538 2 года назад
mam tuc divorce deta j deta tn coment krk dseo jrur plz
@deesing7422
@deesing7422 2 года назад
Go live your life , you are talented and genuine person and deserve Love and respect!! Your fan will always be with you and love you no matter what !!!
@jarnailgill5951
@jarnailgill5951 2 года назад
P
@jarnailgill5951
@jarnailgill5951 2 года назад
P
@jarnailgill5951
@jarnailgill5951 2 года назад
P
@jarnailgill5951
@jarnailgill5951 2 года назад
P
@amritsingh9443
@amritsingh9443 2 года назад
A great artist with great heart too🙏
@punjabidecenthulk784
@punjabidecenthulk784 2 года назад
Pehla kida decision laindi , loka ne kehna c ke peyaar da bhoot sawaar c 1 ਸਾਲ ch ਖ਼ਤਮ ho gea.. baki es kurri nu paise da ਘੁਮੰਡ aa, munde di bi sun lao ki kenda, dono ਪੱਖ ਸੁਣਨੇ cahide
@panul6119
@panul6119 2 года назад
My blessings are with you dear Joti. Keep it up my strong girl
@GurvinderSingh-kj4mr
@GurvinderSingh-kj4mr 2 года назад
ਮੈਂ ਸਭ ਕੁਝ ਛੱਡਕੇ ਆਈ ਹਾਂ ?? ਕੀ ਛੱਡਕੇ ਆਈ ਏ ਭੰਗ, ਅਫ਼ੀਮ, ਡੋਡੇ ਜਾ ਚਿੱਟਾ ?? ਕੀ ?? ਇੱਕ ਇੰਟਰਵਿਊ ਵਿੱਚ ਥੋੜੇ ਦਿਨ ਪਹਿਲਾ ਤੂੰ ਕਿਹਾ ਕਿ ਮੇਰੀ ਮੇਰੇ ਸਹੁਰੇ ਨਾਲ ਬਹੁਤ ਬਣਦੀ ਸੀ ਤੂੰ ਕਹਿੰਦੀ ਸੀ ਮੇਰੇ ਡੈੱਡ ਸੀ ਯਾਦ ਏ ਕਿ ਨਹੀਂ ??? ਅੱਜ ਮਰੇ ਹੋਏ ਇਨਸਾਨ ਆਪਣੇ ਸਹੁਰੇ ਉੱਤੇ ਵੀ ਤੂੰਮਤਾ ਲਾਈ ਜਾਂਦੀ ਏ ਤੂੰ !! ਬੇਸ਼ਰਮੀ ਦੀ ਵੀ ਹੱਦ ਹੁੰਦੀ ਏ !! ਸਾਰੇ ਜਣੇ ਦੈਨਿਕ ਸਵੇਰਾ ਵਾਲੀ ਇੰਟਰਵਿਊ ਵੀ ਸੁਣਿਓ ਇਸ ਦੀ ਫਿਰ ਪਤਾ ਲੱਗੇ ਗਾ ਕਿ ਇਹ ਕਿਵੇਂ ਬਦਲ ਦੀ ਏ!!
@harjitkalsi6847
@harjitkalsi6847 2 года назад
Really Sad when any relationship breaks up hope things work out
@mm-zc3jp
@mm-zc3jp 2 года назад
ਗਲਤੀ ਇਹਦੇ ਵਿਚ ਵੀ ਜ਼ਰੂਰ ਹੋਵੇਗੀ।ਐਵੇ ਬਿਨਾਂ ਵਜ੍ਹਾ ਘਰਵਾਲਾ ਕਿਉਂ ਕੁੱਟ ਰਿਹਾ।ਐਨੀ ਭੋਲੀ ਤਾਂ ਇਹ ਵੀ ਹੈਨੀ।8 ਸਾਲਾਂ ਬਾਅਦ ਇਹਨੂੰ ਸਿਗਟਾਂ ਯਾਦ ਆਈਆਂ। ਗੱਲ ਕੁਝ ਹੋਰ ਹੋਣੀ ਹੈ। ਪੈਸੇ ਦਾ ਰੋਲਾ ਲਗਦਾ। ਬੋਲਣ ਦੀ ਅਕਲ ਤਾਂ ਇਹਨੂੰ ਵੀ ਘੱਟ ਹੀ ਹੈ। ਮਾਪੇ ਕਦੇ ਗ਼ਲਤ ਨਹੀਂ ਹੁੰਦੇ।
@apsaryan9230
@apsaryan9230 2 года назад
Ba ulad da gum Aa hor kuj ni Oo.ic lae tlak chaida Aa
@poojadaila2879
@poojadaila2879 2 года назад
ਇਹ ਸਾਡੇ ਜਲੰਧਰ ਸ਼ਹਿਰ ਬਸਤੀ ਦਾਨਿਸ਼ਮੰਦਾ ਸਾਡੇ ਗੁਆਂਢੀ ਹੈ ਇਹਨਾਂ ਨੂੰ ਬੋਲਣ ਦੀ ਮਾਸਾ ਅਕਲ ਨੀ ਮੈ ਤੇ ਬਹੁਤ ਹੰਕਾਰੀ ਦੀਆਂ ਅੱਜ ਪੈਸਾ ਆਇਆ ਕੋਲ ਬਸ ਪੈਸਾ ਬੋਲਦਾ ਗਰੀਬੀ ਭੁੱਲ ਗਈ ਹੈ
@amandhaula5843
@amandhaula5843 2 года назад
Kuj ta hi
@asharani6758
@asharani6758 2 года назад
Tusi jan de ena de ghr nu.. Ki hoa ena nu hun.. Esde ghrde v milde a hun.. Show v badia aa.. Dove bhena kam krdia aa..munda sachi ni changa.. Pase aap lenda aa.. Pasa he ta tod reha rna nu.. Munde ne pase krke viah kraya aa..
@kritikasworld5224
@kritikasworld5224 2 года назад
hanji bilkul sahi kya v tusi danishmanda mere nanke rehnde aa dr BR Ambedkar school kol me v ina nu bohot var dekhya othe ghumdia hundia. c bjar vich
@LakhwinderSingh-xb4id
@LakhwinderSingh-xb4id Год назад
ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਇਹਨਾਂ ਲੜਕੀਆਂ ਨੂੰ ਮੰਗ ਕੇ ਰੋਟੀ ਖੁਆਉਣ ਤੋਂ ਲੈ ਕੇ ਇਸ ਮੁਕਾਮ ਤੱਕ ਪਹੁੰਚਾਉਣ ਵਾਲੇ ਮਾਪਿਆਂ ਦੀ ਜੋ ਮਾੜੀ ਹਾਲਤ ਇਹਨਾਂ ਨੇ ਕੀਤੀ ਹੈ ਉਸ ਬਾਰੇ ਉਹ ਖੁਦ ਜਾਂ ਫਿਰ ਰੱਬ ਜਾਣਦਾ ਹੈ। ਸੋ ਜੈਸੀ ਕਰਨੀ ਵੈਸੀ ਭਰਨੀ ਪੈਂਦੀ ਹੈ।
@sukhiduggankaur384
@sukhiduggankaur384 2 года назад
ਜਹਿੜੀ ਔਲਾਦ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲੈਂਦੇ ਨੇ, ਉਹਨਾਂ ਨਾਲ ਇਹੀ ਕੁਝ ਹੁੰਦਾ ਹੈ, ਮਾਪਿਆਂ ਕਮਲੇ ਨਹੀਂ ਹੁੰਦੇ,ਜਹਿੜੇ ਆਪਣੇ ਬੱਚਿਆਂ ਦਾ ਵਿਆਹ ਕਰਦੇ ਨੇ, ਉਹ ਬਹੁਤ ਕੁਝ ਦੇਖਦੇ ਹਨ,
@dogloverzz8923
@dogloverzz8923 2 года назад
Ahhh hor aagyi ek slaah den nu
@asharani6758
@asharani6758 2 года назад
Achaa fir mandeep ne v 8 sal katte kutt kha k.. America ch reh k v oh bach na ski.. Usdi ta love marg ni c.. Oh mar gai kudia rull gaia.. Ki kahoge.. Chup raho te mar jau hena?? .. Dunia nu kon khush kr skda.. Jehra katte ohi jane
@gms546
@gms546 2 года назад
Jo mapeyan di margi naal veyah krdiyan ne oh v rul rahiyan ne.....
@asharani6758
@asharani6758 2 года назад
Jehria kutt khai jan oh sahi aa nai ta mar jau fir.. Pr talak na lai hena.. Mapea e labbe v maade nikal aunde aa
@jiwanlalverma6691
@jiwanlalverma6691 2 года назад
Soch samaj ke fasle lo. Fir pachton da koi faida nahi milna.
@gskalirao
@gskalirao 2 года назад
ਐਵੇਂ ਜਣੇ ਖਣੇ ਦੀ ਇੰਟਰਵਿਊ ਨਾ ਕਰਨ ਲੱਗ ਜਾਇਆ ਕਰੋ ਯਾਰ
@Garrygamer2014
@Garrygamer2014 2 года назад
Jyoti bilkul right bolde hai ooh da face to pata lagda hai oh paka amali hai main rat us de video dakhi hai us bul sukde a gal krda pura amli da pata lagda a Jyoti da papa nu kyu nahi pata lagda full amal khanda hai don’t worry Jyoti rab or public tere nail hai 🙏🏻👍🏻
@tajinderkaur123
@tajinderkaur123 2 года назад
Haye ek glti ne eni vdyia singer soofi gayek kini preshan .ho rhi face te tension hei eni hsnukh lrki. Na smjhi hundi hei jo glti ho gi .
@rimpythind262
@rimpythind262 2 года назад
ਅੱਗੇ ਨਾਲੋ ਪਿੱਛਾ ਭਲਾ ਹੁੰਦਾ ਹਲੇ ਵੀ ਟਾਇਮ ਆ ਕੁੜੀਏ
@noori4209
@noori4209 Год назад
ਆਪਣੇ ਪਰਿਵਾਰ ਨੂੰ ਰੋਵਾਂ ਕੇ ਆਪਣੇ ਪਰਿਵਾਰ ਨੂੰ ਦੁਖੀ ਕਰਕੇ ਕਦੇ ਕੋਈ ਸੁਖੀ ਨਹੀਂ ਰਹਿੰਦਾ ਹੁਣ ਖੁਸ਼ ਆ ਆਪਣੇ ਆਪ ਵਿਆਹ ਕਰਵਾ ਕੇ 😠 ਪਰਿਵਾਰ ਦੇ ਨਾਲ ਚੱਲੋਂ ਉਹਨਾਂ ਦੇ ਕਹਿਣ ਅਨੁਸਾਰ ਵਿਆਹ ਕਰੋਂ ਉਹ ਆਪਣੇ ਬੱਚਿਆਂ ਦਾ ਕਦੇ ਮਾੜਾ ਨਹੀਂ ਸੋਚ ਦੇ ਮਾੜਾ ਘਰ ਨਹੀਂ ਲੱਭਦੇ ਆਪਣੇ ਬੱਚੇ ਲਈ 😌 ਹੁਣ ਕੀ ਮਿਲਿਆ ਨੇਸ਼ੜੀ ਨਾਲ ਵਿਆਹ ਕਰਵਾ ਕੇ ਆਪ ਵੀ ਦੁਖੀ ਪਰਿਵਾਰ ਵੀ ਦੁਖੀ ਹਮੇਸ਼ਾ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਉ ਉਹਨਾਂ ਦੀ ਇੱਜ਼ਤ ਰੱਖੋ 🙏🏻
@gaganinsan8473
@gaganinsan8473 Год назад
ਜਿਨਾ ਨੇ ਆਪਣੇ ਮਾ ਬਾਪ ਦੀ ਮਰਜ਼ੀ ਨਾਲ ਕਰਾਇਆ ਓਨਾ ਦੇ v ਤਲਾਕ ਹੋਗੇ love marriage v ਗਲਤ ਨੀ ਇਹ ਵੀ ਸੁਖੀ ਵਸਦੇ ਆ
@NarinderSingh-um2xc
@NarinderSingh-um2xc 2 года назад
ਜੋਤੀ ਜੀ ਹਰ ਗੱਲ ਸਰੋਤਿਆਂ ਕਰ ਕੇ ਕੀਤਾ ਇਹ ਤਾਂ ਗਲਤ ਹੈ ਨਿੱਜੀ ਜ਼ਿੰਦਗੀ ਨੂੰ ਨਿੱਜੀ ਰਹਿਣ ਦਿਓ ਸਰੋਤਿਆਂ ਸਿਰ ਹਰ ਗੱਲ ਮੜ ਦੇਣਾ ਚੰਗੀ ਗੱਲ ਨਹੀਂ
@NarinderSingh-um2xc
@NarinderSingh-um2xc 2 года назад
ਸਰੋਤਿਆਂ ਕਰਕੇ ਨਹੀਂ ਆਪਣੀਂ ਗ਼ਲਤੀ ਨੂੰ ਲੁਕੋਣ ਕਰਕੇ ਚੁੱਪ ਸੀ
@upkarkaurjhooti7488
@upkarkaurjhooti7488 2 года назад
ਸਾਰੀ ਨਵੀਂ ਪੀੜੀ ਨੂੰ ਸਬਕ ਲੈਣਾ ਚਾਹੀਦਾ ਪਿਆਰ ਵਿਆਹ ਇਹ ਫੁਕਰਾਪਨ ਹੈ ਕੀ ਬੱਚਿਓ ਤੁਹਾਨੂੰ ਆਪਣੇ ਜੰਮਣ ਵਾਲਿਆਂ ਤੇ ਵਿਸ਼ਵਾਸ ਨਹੀਂ ਇਸੇ ਲਈ ਠੋਕਰਾਂ ਖਾਂਦੇ ਹੋ ਫ਼ਿਲਮੀ ਪਿਆਰ ਵੇਖਕੇ ਤੁਸੀਂ ਮਾਪੇ ਛੱਡਦੇ ਹੋ ਰੱਬ ਵਰਗਿਆਂ ਨੂੰ ਠੁਕਰਾਉਣ ਦਾ ਨਤੀਜਾ ਮਾੜਾ ਹੀ ਹੁੰਦਾ ਹੈ ।ਮਾਪੇ ਹਮੇਸ਼ਾ ਆਪਣੇ ਬੱਚਿਆ ਲਈ ਸਵਰਗ ਵਰਗੇ ਸੁਖ ਢੂੰਡਣ ਲਈ ਤਤਪਰ ਹੁੰਦੇ ਸਿਰਫ 2-4%ਰਿਸ਼ਤੇ ਜਿਹੜੇ ਗਲਤ ਹੋ ਜਾਂਦੇ ਹਨ।
@reallty4547
@reallty4547 2 года назад
Love sath den lain layi hunda aaj kal plz koi V love marrige Na krao 🙏🙏
@newgilltruckbodypatran
@newgilltruckbodypatran 2 года назад
ਜੈ ਮਸਤਾ ਦੀ ਕਰਦੇ ਹੋ ਸੋਆ ਚ ,ਮਸਤ ਵੀ ਤਾ ਸਿਗਟਾ ,ਭੰਗ ਪੀਦੇ ਹੀ ਨੇ ,ਜੇ ਅੱਜ ਘਰ ਆ ਗਈਆ ਉਹ ਚੀਜਾ ਤਾ ਦੁੱਖ ਲੱਗ ਰਿਹਾ
@healthcaretherapycenter4575
@healthcaretherapycenter4575 2 года назад
Oo ta thk ee but family nu khush ta rhkhe ee mast
@jeetabajuha3068
@jeetabajuha3068 2 года назад
ਔਰਤ ਅੱਖ ਦੇ ਕੇ ਚਿਹਰਾ ਪੜ੍ਰ ਲੈਂਦੀ ਹੈ ਇਕ ਮਿੰਟ ਵਿੱਚ ਤੁਸੀਂ ਜ਼ਿਆਦਾ ਟਾਇਮ ਲਾ ਦਿੱਤਾ
@gaganinsan8473
@gaganinsan8473 Год назад
ਜਦੋਂ ਕੋਈ ਪਿਆਰ ਚ ਫਸਾ ਲੈਂਦਾ ਫਿਰ ਔਰਤ ਅਨੀ ਹੋਜਾਂਦੀ a😢 ਫਿਰ devos ty ਹੋਸ਼ ਆਉਂਦਾ
@preciouslove2011
@preciouslove2011 2 года назад
He should be arrested for Domestic Violence and put in jail! Good job there are no kids around the class A drugs!! God be with you sister!! 🕯️🙏❤️🦁⚖️💐
@harnekmalla8416
@harnekmalla8416 Год назад
ਬੀਬਾ ਜੀ ਲੱਭਿਆ ਵੀ ਤੁਸੀਂ ਹੀ ਸੀ ਏਹ ਗਲਤੀ ਤੇਰੀ ਹੀ ਹੈ ਹੁਣ ਸੁਣਨ ਵਿੱਚ ਆਈਆਂ ਬੀਬੀ ਜੀ ਕਰਤਾਰਪੁਰ ਜਾਣ ਲਈ ਤਿਆਰ ਹੈ
@kaurkiran792
@kaurkiran792 2 года назад
ਟਾਈਮ ਆ ਤੇਰੇ ਕੋਲ ਆ ਵਾਪਿਸ ਮੁੜ ਜਾ ਘਰ ਕੁੱਝ ਨੀ ਵਿਗੜੀਆ
@jass2748
@jass2748 2 года назад
Bande di zindgi barbad kr ke hun ghar murh ja te koi nwa bakra labh la odi life barbaad krn lyi 🤣gand paya hoya ajj kal janania ne pura
@gurmaillikhari4900
@gurmaillikhari4900 2 года назад
Very good
@gurmaillikhari4900
@gurmaillikhari4900 2 года назад
You are right
@CharanSingh-oh1nr
@CharanSingh-oh1nr 9 месяцев назад
Sahi aa tuhadi gal agge nalo picha bhala hunda
@KingHunter3597
@KingHunter3597 2 года назад
8-ਸਾਲਾਂ ਬਾਅਦ ਪਤੀ ਦਾ ਭੇਤ ਆਇਆ ⁉️ ਕਰੋਨਾ ਕਾਲ ਵਿੱਚ ਸਿੰਗਰਾਂ ਦਾ ਕੰਗਾਲ ਹੋਣਾ ਵੀ ਝਗੜੇ ਦਾ ਵੱਡਾ ਕਾਰਨ ਹੋ ਸਕਦਾ,
@kajal.jaimatajibhatti6588
@kajal.jaimatajibhatti6588 2 года назад
Joyti good description. Sab da saath app dy naal ha. God bless you. Punjab ke ann ban shann Joyti Love you bate
@kuldeepsonu609
@kuldeepsonu609 Год назад
ਮਿਹਨਤ ਬਹੁਤ ਕੀਤੀ ਹੋਈ ਆ ਇਹਨਾਂ ਭੈਣਾਂ ਦੀ ਪਰ ਇਹਨੂੰ ਕੀ ਫਾਇਦਾ ਹੋਇਆ ਆਪਣੇ ਪਰੋਗਰਾਮ ਦੀ ਪੇਮਿੰਟ ਦਾ ਹੀ ਨੀ ਪਤਾ ਵਿਚਾਰੀ ਨੂੰ ਸਾਰੀ ਕੀਤੀ ਮੇਹਨਤ ਤਾਂ ਹਰਾਮ ਦਾ ਉਹ ਖਾਈ ਗਿਆ 😡😡😡😡ਕੋਈ ਗੱਲ ਨੀ ਭੈਣੇ ਵਾਹਿਗੁਰੂ ਜੀ ਮੇਹਰ ਕਰਨਗੇ ਤੇਰੇ ਤੇ ❤❤ਜਿੰਨਾਂ ਤੁਹਾਡੀ ਮੇਹਨਤ ਦੀ ਕਮਾਈ ਖਾਦੀ ਆ ਬਹੁਤ ਔਖੀ ਹੋ ਕੇ ਨਿਕਲੁ
@HarbansSingh-zb1xl
@HarbansSingh-zb1xl 2 года назад
ਪਤਰਕਾਰ ਜੀ ਪੈਸਾ ਇਨਸਾਨ ਦੀ ਸੌਚਣ ਸ਼ਕਤੀ ਖਤਮ ਕਰ ਦਿੰਦੀ ਹੈ ਇਹ ਲਵ ਮੈਰਿਜ ਪਿਆਰ ਨਹੀਂ ਜਿਸਮ ਦੀ ਭੁਖ ਮਿਟਾਉਣ ਦਾ ਧੰਦਾ ਬਣ ਗਿਆ ਪਾਸੀ ਨਹੀ ਕੋਈ ਹੋਰ ਸਹੀ
@deannaduckett9487
@deannaduckett9487 2 года назад
As so many of us do..we thought we had love but it wasn't. Jyoti is no different from all of us. We deserve love and faith.
@plantslover4611
@plantslover4611 2 года назад
Tuci bilkul sahi fesla Lia aa .tuhade ch telent aa tuci apni life ji sakde o.eho j bande naalo ekle e change .life jeo tuci jindgi baar baar ni mildi
@shellyaryan1114
@shellyaryan1114 2 года назад
Jaruri nhi k love marriage vich he aa sab hunda arrenge marriage ch b aida he hunda hai huni huni Mandeep Kaur suicide case aya sahmne mere hisaab naal suicide karn nalo changa divorce Lelo apni life jio aap
@nehaluthra8803
@nehaluthra8803 2 года назад
Right dear log ta bs gla he krde kisi nu jin nhi dinde apni lyf dekhni cahidi
@shellyaryan1114
@shellyaryan1114 2 года назад
@@nehaluthra8803 yes dear
@jass2748
@jass2748 2 года назад
Gand paya hoya eho jehia gandia janania ne ajj kal
@poonamsaini6601
@poonamsaini6601 2 года назад
Ryt
@arbajsajaitarbajsajait8013
@arbajsajaitarbajsajait8013 2 года назад
ਭੈਣ ਜੀ ਨਸ਼ੇੜੀ ਬੰਦੇ ਨੂੰ ਕੇਵਲ ਪੈਸਾ ਚਾਹੀਦਾ ਸੋ ਤੁਸੀਂ ਲੁਟਾਂ ਦਿੱਤਾ ਉਨ੍ਹਾਂ ਨੂੰ ਕੇਵਲ ਪੈਸਾ ਮੁੱਖ ਹੈ ਅਗਲੇ ਟਾਇਮ ਨਸ਼ੇੜੀ ਬੰਦੇ ਦਾ ਬੁਰਾ ਹਾਲ ਸ਼ੁਰੂ। ਹੁਣ ਤੁਸੀਂ ਫੈਸਲਾ ਆਪਣੀ ਜ਼ਿੰਦਗੀ ਨੂੰ ਅੱਗੇ ਵਧੀਆ ਤਰੀਕੇ ਨਾਲ ਜਿਉਂਣ ਦਾ ਅੱਲਾ ਅੱਗੇ ਦੁਆ ਕਰਦੇ ਹਾਂ
@soniabhutte1366
@soniabhutte1366 2 года назад
Ghar deya nu na shado kise mgr lg gye 🙏🙏 ma baap tuh bina koi ni apna 🙏🙏
@PawanKumar-rj3rw
@PawanKumar-rj3rw 2 года назад
ਜੋਤੀ ਭੈਨ ਤੂਸੀਂ ਘਬਰਾਉਣਾ ਨਹੀਂ ਰਬ ਤੋ ਦੂਨਿਆ ਤੂਹਾਡੇ ਨਾਲ ਹੈ ਤੂਹਾਨੂ ਪਿਆਰ ਕਰਦੇ ਹਨ ਵਾਹਿਗੁਰੂ ਜੀ ਇਨਾਂ ਤੇ ਮੇਹਰ ਕਰੇ
@harjindergill6397
@harjindergill6397 2 года назад
ਮਸਤ ਮਲੰਗਾ ਦਾ ਇਹੋ ਹਾਲ ਹੁਦਾ
Далее
skibidi toilet multiverse 041
06:01
Просмотров 3,4 млн
МЕГА МЕЛКОВЫЙ СЕКРЕТ
00:46
Просмотров 748 тыс.