Тёмный

Khabar Di Khabar (2001) || Giani Harpreet Singh Pradhan ..! , ਪ੍ਰਧਾਨਗੀ ਦੇ ਰੌਲੇ ‘ਚ ਹੋ ਗਿਆ ਵੱਡਾ ਖੁਲਾਸਾ 

Prime Asia TV
Подписаться 2,3 млн
Просмотров 58 тыс.
50% 1

#primeasiatv #swarnsinghtehna #kdk #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
Khabar Di Khabar (2001) || ਗਿ. ਹਰਪ੍ਰੀਤ ਸਿੰਘ ਪ੍ਰਧਾਨ ..! , ਪ੍ਰਧਾਨਗੀ ਦੇ ਰੌਲੇ ‘ਚ ਹੋ ਗਿਆ ਵੱਡਾ ਖੁਲਾਸਾ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

25 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 92   
@baldevsinghkular3974
@baldevsinghkular3974 4 дня назад
ਜ਼ਰੂਰੀ ਲੋੜਵੰਦ ਖਬਰਸਾਰ ਲਈ ਮਾਣਯੋਗ ਸਵਰਨ ਸਿੰਘ ਟੈਹਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ।
@sardardalwindersinghmand9523
@sardardalwindersinghmand9523 4 дня назад
ਟਹਿਣਾ ਸਾਬ੍ਹ ਜੀ ਸਾਡੇ ਏਰੀਏ ਸ੍ਰੀ ਹਰਗੋਬਿੰਦਪੁਰ ਵਿਖੇ ਰਾਤ ਬਹੁਤ ਹੀ ਵਧੀਆ ਬਾਰਸ਼ ਹੋਈ ਹੈ ਜੀ
@kaursingh8369
@kaursingh8369 4 дня назад
ਜਗਤਾਰ ਸਿੰਘ ਹਵਾਰਾ ਨੂੰ ਜਾਂ ਅੰਮਿ੍ਤਪਾਲ ਸਿੰਘ ਨੂੰ ਆਕਾਲੀ ਦਲ ਦਾ ਪ੍ਧਾਨ ਬਣਾਇਆ ਜਾਵੇ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਧਾਨ ਰਹਿਣਗੇ ਓਨਾ ਅਕਾਲੀ ਦਲ ਕਾਮਯਾਬ ਨਹੀਂ ਹੋਵੇਗਾ
@baljindershah9373
@baljindershah9373 4 дня назад
ਟਹਿਣਾ ਸਾਹਬ,ਇਹਨਾਂ ਚੱਲੇ ਹੋਏ ਕਾਰਤੂਸਾਂ ਵਿੱਚੋਂ ਅਕਾਲੀ ਸ਼ਬਦ ਤਾਂ ਬਿਲਕੁਲ ਖਤਮ ਹੋ ਗਿਆ ਤੇ ਦਲ ਹੁਣ ਡੱਡੂਆਂ ਦੀ ਜਮਾਤ ਹੋ ਗਿਆ ਸਭ ਨੇ ਵੇਖਿਆ ਪਾਰਟੀ ਚੋਂ ਜਾਣਾ ਫਿਰ ਆਣਾ ਫਿਰ ਜਾਣਾ ਤੇ ਬਕਵਾਸਬਾਜ਼ੀ ਕਦੇ ਬਾਦਲਾਂ ਦੇ ਹੱਕ ਚ ਤੇ ਕਦੇ ਵਿਰੋਧ ਚ ਹੁਣ ਇਹਨਾਂ ਤੇ ਲੋਕਾਂ ਨੂੰ ਵਿਸ਼ਵਾਸ਼ ਨਹੀ ਰਿਹਾ ।
@AvtarSingh-bj2vm
@AvtarSingh-bj2vm 4 дня назад
ਟਹਿਣਾ ਸਾਹਿਬ ਜੀ ਹੰਬੜਾ ਲੁਧਿਆਣਾ ਵਿਖੇ 27,ਤਾਰੀਕ ਸਵੇਰੇ 5,30 ਵਜੇ ਕਾਲਾ ਬਦਲ ਠੰਡੀਆਂ ਤੇਜ਼ ਹਵਾਵਾਂ ਚੱਲ ਰਹੀ ਜੀ ਅਤੇ ਭਰਵਾਂ ਮੀਂਹ ਪਿਆ ਹੈ ਜੀ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@GurmeetSingh-mf2fw
@GurmeetSingh-mf2fw 4 дня назад
ਮਨਪ੍ਰੀਤ ਸਿੰਘ ਇਆਲੀ ਸਭ ਤੋਂ ਵਧੀਆ ਹੈ ਜੀ
@kulwantsingh3183
@kulwantsingh3183 3 дня назад
ਗੁਰਪ੍ਰਤਾਪ ਸਿੰਘ ਵਡਾਲਾ ਜੀ ਦਾ ਪਿਤਾ ਸਰਦਾਰ ਕੁਲਦੀਪ ਸਿੰਘ ਜੀ ਵਡਾਲਾ ਬਹੁਤ ਹੀ ਕੁਰਬਾਨੀ ਵਾਲਾ ਲੀਡਰ ਸੀ ਪਰੰਤੂ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਤੋਂ ਉਹਨਾਂ ਆਪਣਾ ਪੈਰ ਪਿੱਛੇ ਖਿੱਚ ਲਿਆ ਸੀ ਜੀ ਵਾਹਿਗੁਰੂ ਸਾਹਿਬ ਜੀ
@baljitsinghnalia728
@baljitsinghnalia728 4 дня назад
Good job thanks 🙏 always salute great job tehna sahib ji
@defullterdhillon
@defullterdhillon 4 дня назад
2023 ਚ 2022 ਤੋ ਜਿਆਦਾ ਗਰਮੀ ਸੀ ਬਾਕੀ 122 ਸਾਲ ਪਹਿਲਾ ਏਨੀ ਗਰਮੀ ਸੀ ਤੇ ਅੱਜ ਗਰਮੀ ਕੰਟਰੋਲ ਕਿਸਾਨਾ ਕਰਕੇ ਆ ਨਹੀ ਤਾ ਰਾਜਸਥਾਨ ਵਾਲਾ ਹਾਲ ਹੁਨਾ ਸੀ ਪੰਜਾਬ ਏਕ ਏਕੜ ਨਾਲੋ ਜਿਆਦਾ ਅੱਗ ac 100 tan carban oxidtion ਛੱਡ ਦਾ ਵਾ ਦੂਜਾ ਹਰ ਸਾਲ 400 ਜਿਲਾਆ ਦੇ ਜੰਗਲਾ ਚ ਅੱਗ ਲੱਗਦੀ ਆਪਣੇ ਆਪ ਉਵੀ ਕਿਸਾਨ ਲਾਉਦੇ ਆ 😮
@surjitgill6411
@surjitgill6411 4 дня назад
ਟਹਿਣਾ ਸਾਹਿਬ ਦੀ ਗੱਲ ਸੱਚੀ ਹੈ। ਤਾੜੀ ਦੋਵਾਂ ਹੱਥਾਂ ਨਾਲ ਵਜਦੀ ਹੈ।
@daljitsingh7980
@daljitsingh7980 4 дня назад
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@PargatSingh-fd8fg
@PargatSingh-fd8fg 4 дня назад
ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਇਹਨਾਂ ਕਿਸਾਨ ਭਰਾਵਾਂ ਨੂੰ ਸਿਰਫ ਪੈਸੇ ਤੱਕ ਮਤਲਬ ਰਹਿ ਗਿਆ ਕਿ ਸਾਡੀਆਂ ਕੋਠੀਆਂ ਹੋਣ ,ਗੱਡੀਆਂ ਹੋਣ, ਸਾਡੀ ਬੱਲੇ ਬੱਲੇ ਹੋਵੇ, ਸਿਹਤ, ਸਿੱਖਿਆ ,ਰੁਜ਼ਗਾਰ, ਗੁੰਡਾਗਰਦੀ ,ਨਸ਼ੇ, ਇਹਨਾਂ ਸਮੱਸਿਆਵਾਂ ਦੇ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਨਾ ਹੀ ਇਹਨਾਂ ਸਮੱਸਿਆਵਾਂ ਤੇ ਇਹਨਾਂ ਨੇ ਕਦੇ ਸੰਘਰਸ਼ ਕੀਤਾ ਤੇ ਨਾ ਹੀ ਇਹਨਾਂ ਨੇ ਕਰਨਾ ਪਾਣੀ ਝੋਨਾ ਲਾ ਲਾ ਕੇ ਇਹਨਾਂ ਨੇ ਬਰਬਾਦ ਕਰਤਾ।
@harnekmalhans7783
@harnekmalhans7783 4 дня назад
True true
@sukhpalsingh4723
@sukhpalsingh4723 4 дня назад
ਸ਼੍ਰੋਮਣੀ ਅਕਾਲੀ ਦਲ ਇੱਕੋ ਅਤੇ ਸਾਂਝਾਂ ਹੋਵੇ,,ਅਕਲੀ ਦਲ ਮਾਨ ਅਕਾਲੀ ਦਲ ਬਾਦਲ ਇਉਂ ਕਿਸੇ ਇਕ ਦਾ ਨਾਂ ਨੂਹੀ ਚਾਹੀਦਾ
@harindergrewal5418
@harindergrewal5418 4 дня назад
Good Morning Tehna Sahib Ji Very Good Inf Ok Tks ❤🎉❤🎉❤
@mintulamba7258
@mintulamba7258 4 дня назад
ਬਾਈ ਜੀ ਸਾਡੇ ਪਿੰਡ ਸਵੇਰੇ 5 ਵਜੇ ਤੋਂ ਮੀਂਹ ਪੈ ਰਿਹਾ ਹੈ।ਧੂਰੀ ਨੇੜਲੇ ਪਿੰਡ ਭੁੱਲਰਹੇੜੀ ਚ ਹੁਣ 10 ਵੱਜ ਗਏ ਹਨ
@GurcharanSandhu-gf4yc
@GurcharanSandhu-gf4yc 4 дня назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@sardarsingh7833
@sardarsingh7833 4 дня назад
ਟਹਿਣਾ ਜੀ,ਖਬਰਾ ਘੱਟ ਮੁਫਤ ਰਾਇ ਜਿਆਦਾ,ਟਹਿਣਾ ਜੀ ਮੁਫਤ ਦੀ ਰਾਇ ਨਾ ,ਕਿੰਨੇ ਤੁਹਾਡੇ ਕਹਿਣ ਤੇ ਬਾਗ ਲਾਤੇ, ਕੋਈ ਕਿਸੇ ਮਗਰ ਨਹੀ ਲੱਗਦਾ, ਸੋ ਮਾਈਕ ਤੁਹਾਡੋ ਕੋਲ ਹੋ,ਮੋਦੀ ਸਾਹਿਬ ਵਾਗ,ਮਨ ਦੀ ਬਾਤ ਕਰੋ,ਚਾਹੇ ਦਿਲ ਦੀ ਬਾਤ ਕਰੋ,
@Manpreet_shots
@Manpreet_shots 3 дня назад
❤ waheguru Ji 🙏🙏❤
@jagtarsingh7127
@jagtarsingh7127 4 дня назад
ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਹੈ ਏਦਾਂ ਦੇ ਸ਼ਾਤਰ ਲੌਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ
@BaldevSingh-gj6ex
@BaldevSingh-gj6ex 3 дня назад
🙏🙏🙏🙏🙏
@BSingh-st5hn
@BSingh-st5hn 4 дня назад
Very good job tehna Sab 🙏
@lakhasingh3859
@lakhasingh3859 4 дня назад
ਟਹਿਣਾ ਜੀ ਅਤੇ ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
@sonisinghsoni3317
@sonisinghsoni3317 4 дня назад
ਪਹਿਲੀ ਗੱਲ ਤਾਂ ਇਹ ਕਿ ਮੂੰਹ ਮੁਹਾਰੇ ਹੋ ਕੇ ਵੀ ਉਥੇ ਕਮਰਾ ਨਹੀਂ ਮਿਲਦਾ ਦੂਜੀ ਗੱਲ ਇਹ ਕਿ ਲੋਕਾਂ ਨੇ ਫਿਰ ਆਲਾ ਦੁਆਲਾ ਤਾਂ ਦੇਖਣਾ ਹੀ ਆ ਅਗਲੇ ਦੇਖਦੇ ਆ ਵੀ ਕਿੱਧਰ ਜਾਈਏ ਉਹਦੇ ਨਾਲ ਇਹਨਾਂ ਦੀ ਵੈਬਸਾਈਟ ਤੇ ਤਾਂ ਹਮੇਸ਼ਾ ਥਾਂ ਖਾਲੀ ਨਹੀਂ ਹੁੰਦੀ ਹੈ ਉਹ ਭਰੀਆਂ ਹੀ ਰਹਿਣੀਆਂ ਵੈਬਸਾਈਟ ਇਹਨਾਂ ਨੇ ਚਲਾਈ ਜਰੂਰ ਆ ਪਰ ਫਾਇਦਾ ਤਾਂ ਹੁਣ ਲੋਕੀ ਚੱਕਣਗੇ ਹੀ ਫਿਰ ਜਦ ਉਥੇ ਕੋਈ ਥਾਂ ਹੀ ਨਹੀਂ ਖਾਲੀ ਹੋਣੀ ਅਗਲੇ ਤੇ ਹੋਰ ਲਿੰਕ ਖੁਲ ਜਾਂਦਾ ਵਾ ਮੂਹਰੇ ਉਹ ਅਗਲੇ ਕਰਨ ਕੀ ਦਰਬਾਰ ਸਾਹਿਬ ਜਾ ਕੇ ਛੋਟੇ ਛੋਟੇ ਬੱਚੇ ਜਿਹੜੇ ਲੈ ਕੇ ਜਾਂਦੇ ਆ ਲੋਕੀ ਉਹਨਾਂ ਨੂੰ ਵੀ ਕਮਰੇ ਨਹੀਂ ਦਿੰਦੇ ਹਏ ਪਰਚੀ ਲਿਖ ਕੇ ਅੱਗੇ ਭੇਜ ਦਿੰਦੇ ਆ ਤੇ ਅੱਗੇ ਗਾਹਾਂ ਹੋਰ ਅੱਗੇ ਬਿਠਾ ਲੇ ਹੁੰਦੇ ਹਨ ਇਹਨਾਂ ਨੇ ਬੰਦੇ ਤੇ ਉਹ ਉਹਨਾਂ ਨੇ ਬਸ ਕਦੇ ਜੀ ਆ ਗੱਦਾ ਚੱਕ ਲਓ ਇੱਥੇ ਪੈ ਜਾਓ ਆ ਗੱਦਾ ਚੱਕ ਲਓ ਉਥੇ ਪੈ ਜਾਓ ਜਿਹਨਾਂ ਕੋਲ ਬੱਚੇ ਛੋਟੇ ਛੋਟੇ ਉਹ ਕਰਨ ਕੀ
@surjitgill6411
@surjitgill6411 4 дня назад
ਕਿਸੇ ਸਮੇਂ ਅਕਾਲੀ ਦਲ ਬਰਨਾਲਾ ਵੱਖਰਾ ਹੋ ਗਿਆ ਸੀ। ਬਰਨਾਲਾ ਮੁੱਖ ਮੰਤਰੀ ਵੀ ਬਣਿਆ ਪਰ ਅੱਜ ਅਕਾਲੀ ਦਲ ਬਰਨਾਲਾ ਲੱਭਿਆ ਨੀ ਲੱਭਦਾ।
@user-jq1wb5rf7s
@user-jq1wb5rf7s 4 дня назад
Sat.sri.akalg
@gkugctet6878
@gkugctet6878 4 дня назад
ਚਮਕੌਰ ਸਿੰਘ ਬਾਘੇਵਾਲੀਆ 🎉🎉🎉🎉 ਜੇਕਰ ਪਾਰਟੀ ਪ੍ਰਧਾਨ ਬਦਲਦੇ ਹਨ ਤਾਂ ਪਾਰਟੀ ਵਿੱਚ ਨਵੀਂ ਰੂਹ ਫੂਕੀ ਜਾਵੇਗੀ।
@gursimratkaurcheema6000
@gursimratkaurcheema6000 4 дня назад
ਬਹੁਤ ਵਧੀਆ ਜੀ। ਮਾਂਗਟ
@Sandeepsingh-oo4uh
@Sandeepsingh-oo4uh 4 дня назад
ਟਹਿਣਾ ਸਾਬ ਬਰਨਾਲਾ ਟੋਹੜਾ ਜਗੀਰ ਕੌਰ ਪਹਿਲਾਂ ਹੀ ਪਾਸੇ ਰਹਿ ਚੁੱਕਾ
@jagtargill-rc4gy
@jagtargill-rc4gy 4 дня назад
Very good ji thana shiab thanks
@ajaibsinghpanesarCanada
@ajaibsinghpanesarCanada 4 дня назад
S S A 🙏🙏 Tehna Sahib ji
@raghbirterkiana3183
@raghbirterkiana3183 4 дня назад
ਇਹ ਤਾਂ ਹੁਣ ਵੇਲਾ ਵਿਹਾਅ ਚੁੱਕੀ ਪਾਰਟੀ ਹੈ ।ਹੁਣ ਗੱਲ ਬਣਨੀ ਨਹੀ
@HarjinderSingh-hk1iv
@HarjinderSingh-hk1iv 4 дня назад
👍❤
@amriksinghrandhawa8374
@amriksinghrandhawa8374 4 дня назад
ਬਾਬਾ ਬਕਾਲਾ ਸਾਹਿਬ ਏਰੀਏ ਵਿਚ ਕਾਫੀ ਬਾਰਿਸ਼ ਅਜ ਮੂੰਹ ਮਨੇਰੇ ਹੋਈ ਹੈ ।ਸਤ ਸ੍ਰੀ ਅਕਾਲ
@surjeetsingh8809
@surjeetsingh8809 4 дня назад
👍👌
@kirankaur4504
@kirankaur4504 4 дня назад
ਸਤਿ ਸ੍ਰੀ ਅਕਾਲ ਜੀ 🙏🙏
@Nareshkumar-fk7cj
@Nareshkumar-fk7cj 4 дня назад
ਮਾਨਸਾ ਵਿੱਚ ਬੱਦਲਵਾਈ ਰਾਤ ਦੀ ਹੋਈ ਪਈ ਹੈ ਜੀ।
@harrygill3484
@harrygill3484 4 дня назад
Tarn Taran.tan severe panj vaje barish hui hai jo ke continue hai.dhsnwad tehna sb.
@SukhdevSingh-vg5cb
@SukhdevSingh-vg5cb 4 дня назад
❤❤❤❤❤❤❤❤❤❤❤❤❤
@user-no7sq7fo6o
@user-no7sq7fo6o 4 дня назад
ਸੁਖਬੀਰ ਸਿੰਘ ਬਾਦਲ ਸਾਹਿਬ ਪਤਾ ਨਹੀਂ ਕਿਹੜੇ ਸਲਾਹ ਕਾਰ ਨੇ ਜਿਨ੍ਹਾਂ ਨੇ ਢੀਂਡਸਾ ਸਾਹਿਬ ਨੂੰ ਟਿਕਟ ਨਹੀਂ ਦੇਣ ਦਿੱਤੀ ਤੇ ਕੈਰੋਂ ਸਾਹਿਬ ਨੂੰ ਬਾਹਰ ਕੱਢਿਆ ਤੇ ਕਾਹਲੋ ਸਾਹਿਬ ਨੂੰ ਕੰਡਿਆਂ ਇਹ ਤਿੰਨ ਗਲਤੀਆਂ ਹੀ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਗੲਈਆ
@GurchanSingh-lz6fe
@GurchanSingh-lz6fe 4 дня назад
ਮਜ਼ਦੂਰਾਂ ਦੀ ਹਾਲਤ ਤਰਸਯੋਗ ਹੈ ਜੀ ਆਪ ਜੀ ਨੂੰ ਬੇਨਤੀ ਹੈ ਕਿ ਲੋਕ ਝੋਨਾ ਲਾ ਰਹੇ ਹਨ ਕੋੲਈ,ਗੱਲ,ਕਰੋ
@user-no7sq7fo6o
@user-no7sq7fo6o 4 дня назад
ਟਹਿਣਾ ਸਾਹਿਬ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਗੈਰ ਪੰਜਾਬੀ ਲਾਈ ਆ ਮਾਨ ਸਾਹਿਬ ਨੇ ਇਸਤਰਾਂ ਕਿਊਂ ਕੀਤਾ ਇਸ ਬਾਰੇ ਵੀ ਸਰਕਾਰ ਨੂੰ ਜਗਾਓ ਪੰਜਾਬ ਚੋਂ ਹੀ ਕੋਈ ਪੰਜਾਬੀ ਲੇਖਕ ਨੂੰ ਲਾਇਆ ਜਾਵੇ
@KaramjeetSingh-zi3vl
@KaramjeetSingh-zi3vl 4 дня назад
ਬਰੋਦ ਕਰਨ ਵਾਲਿਆ ਨੂੰ ਚਾਹੀਦਾ ਅਕਾਲੀ ਦਲ ਦਾ ਫ਼ਿਕਰ ਕਰਨ ਦੀ ਬਜਾਏ ਬੀ ਜੇ ਪੀ ਦਾ ਫ਼ਿਕਰ ਕਰਨ ਜ਼ੋ ਉਨ੍ਹਾਂ ਦਾ ਮੇਨ ਮਕਸਦ ਹੈ
@baldevjassar8059
@baldevjassar8059 4 дня назад
*🙏❣️ਅੱਜ ਦਾ ਵਿਚਾਰ❣️🙏* *ਤੁਸੀਂ ਖੁਸ਼ ਹੋ, ਚੰਗੀ ਗੱਲ ਹੈ। ਪਰ ਤੁਹਾਡੇ ਕਰਕੇ ਕੋਈ ਖੁਸ਼ ਹੈ,ਇਸ ਤੋਂ ਵਧੀਆ ਹੋਰ ਕੋਈ ਗੱਲ ਨਹੀਂ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@paramjitsingh1186
@paramjitsingh1186 4 дня назад
ਬਾਦਲਾਂ। ਬਿਨਾਂ। ਅਕਾਲੀ। ਦਲ। ਕਦੇ ਵੀ। ਕਾਮਯਾਬ। ਨਹੀਂ। ਕਰ। ਸਕਦਾ। ਬਾਕੀ। ਅਕਾਲੀ ਆਗੂ। ਤਾਂ। ਕਹਿਨ। ਦੇ। ਨੇ। ਜਿਹੜੇ ਅਕਾਲੀ। ਕੁਰਸੀ ਖਾਤਿਰ। ਹੋਰ। ਪਾਰਟੀ ਆ। ਵਿੱਚ। ਚਲੇ। ਗੲਏ। ਸੀ। ਉਹ। ਕਿਵੇਂ। ਅਕਾਲੀ ਦਲ। ਨੂੰ। ਕਾਮਯਾਬ ਨਹੀਂ। ਕਰ। ਸਦਕੇ
@jagdishssaini
@jagdishssaini 4 дня назад
ਸੁਖਬੀਰ di 1 tang BJP nal 2nd shiv sena nal J 3rd hundi ta ਬਸਪਾ
@keharsahota3846
@keharsahota3846 4 дня назад
Kisaan union must take steps to save the punjab water
@sukhwantsingh1999
@sukhwantsingh1999 4 дня назад
ਬਾਦਲ ਕਿਆ ਦੇ ਖਿਲਾਫ ਜੇ ਕੋਈ ਲੀਡਰ ਬੋਲੇ ਤਾਂ ਉਸ ਨੂੰ ਪੰਥ ਦਾ ਗਦਾਰ ਕੇਂਦਰ ਦਾ ਏਜੰਟ ਆਦਿ ਦਾ ਖਿਤਾਬ ਦੇ ਦੇਂਦੇ ਨੇ , ਜਦੋਂ ਕਿ ਆਪ ਸੈਂਟਰ ਸਰਕਾਰ ਨਾਲ ਇੱਕ ਮਿੱਕ ਨੇ ਤੇ ਰਹੇ ਨੇ।
@harjitbawa9967
@harjitbawa9967 21 час назад
Akali dal , ta hun dal he rah gya,, bhut kha lya punjab babe nanak di taakdi kah ke Akaliya ne,, hun ne hun bsss
@MaingalSingh
@MaingalSingh 4 дня назад
Sat Sri akal bai tehna Saab ji 🙏 😊 🎉
@rachhpalsingh5346
@rachhpalsingh5346 4 дня назад
ਏਹ ਸਾਰੇ ਰਲ ਮਿਲ ਕੇ ਭਾਜਪਾ ਨੂੰ ਜਿਤਾਉਣਾ ਚਾਹੁੰਦੇ
@gurvinderusingthe2097
@gurvinderusingthe2097 4 дня назад
Punjab Wichon Pehilan C.P.M. Te C.P.I. BillKull Khatam Ho Gayiye C . Hun Punjab Wichon Ekk Waar Akalidal Khatam Ho Giya Hai.
@balvirsingh3076
@balvirsingh3076 4 дня назад
ਗੁਰੂ ਸਾਹਿਬ ਜੀ ਦਾ ਪਾਵਨ ਫੁਰਮਾਨ ਹੈ।ਜੈਸਾ ਕਰੇ ਸੁ ਤੈਸਾ ਪਾਵੈ।।ਆਪਿ ਬੀਜਿ ਆਪੇ ਹੀ ਖਾਵੈ।। ਕੇਜਰੀਵਾਲ ਨੇ ਪੰਜਾਬ ਨਾਲ ਬੜਾ ਵੱਡਾ ਧੋਖਾ ਕੀਤਾ। ਬੇਅਦਬੀ ਵਾਲੇ ਸਭ ਤੋਂ ਗੰਭੀਰ ਮਸਲੇ , ਜਿਸ ਨਾਲ ਸਮੁੱਚੀ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਸ ਨੇ ਪਹਿਲ ਦੇ ਆਧਾਰ ਤੇ ਚੌਵੀ ਘੰਟਿਆਂ ਵਿੱਚ ਹੱਲ ਕਰਨ, ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਭਰੋਸਾ ਦਿੱਤਾ।ਚੌਵੀ ਘੰਟਿਆਂ ਵਿੱਚ ਕੀ ਢਾਈ ਸਾਲ ਵਿੱਚ ਇੱਕ ਵਾਰ ਵੀ ਜ਼ਿਕਰ ਤੱਕ ਨਹੀਂ ਕੀਤਾ।ਸਿੱਖ ਸੰਗਤ ਦੇ ਮਨਾਂ ਵਿੱਚ ਇਸ ਮਸਲੇ ਲਈ ਬੜੀ ਤੜਫ ਹੈ ਤਾਂ ਯਕੀਨ ਕੀਤਾ ਸੀ।ਪਰ ਇਸ ਨੇ ਕੌਮ ਦੀਆਂ ਭਾਵਨਾਵਾਂ ਨੂੰ ਬੜੀ ਵੱਡੀ ਸੱਟ ਮਾਰੀ।ਸਗੋਂ ਅੱਗੇ ਵਧ ਕੇ ਪੰਜਾਬ ਵਿੱਚੋਂ ਪੰਜਾਬੀ ਬੋਲੀ ਖਤਮ ਕਰਨ ਲਈ ਸਕੂਲਾਂ ਵਿੱਚ ਗੁਪਤ ਤੌਰ ਤੇ ਹੁਕਮ ਚਾੜ੍ਹ ਦਿੱਤਾ ਕਿ ਪੰਜਾਬੀ ਬੋਲਣ ਵਾਲੇ ਬੱਚੇ ਨੂੰ ਪੰਜ ਸੌ ਰੁਪਏ ਜੁਰਮਾਨਾ ਕੀਤਾ ਜਾਵੇਗਾ।ਇਸ ਦਾ ਭਾਵ ਹੈ ਕਿ ਸਿੱਖੀ ਨੂੰ ਖਤਮ ਕਰਨ ਦੀ ਕੋਝੀ ਕਾਰਵਾਈ ਹੈ।ਇਸ ਤੋਂ ਇਲਾਵਾ ਭੰਤੂ ਨਚਾਰ ਰਾਹੀਂ ਪੰਜਾਬ ਦਾ ਖਜ਼ਾਨਾ ਲੁੱਟ ਰਿਹਾ ਸੀ।ਹੋਰ ਬਹੁਤ ਕੁਝ।ਇਨ੍ਹਾਂ ਕਰਤੂਤਾਂ ਦੀ ਸਜ਼ਾ ਮਿਲੀ ਹੈ।ਅਤੇ ਮਿਲਨੀ ਚਾਹੀਦੀ ਹੈ।ਅੱਜ ਦੇਸ਼ ਵਿੱਚੋਂ ਇੱਕ ਵੀ ਇਨਸਾਨ ਨਹੀਂ ਚਾਹੁੰਦਾ ਕਿ ਇਹ ਮੀਸਣਾ ਬੇਈਮਾਨ ਠੱਗ ਜੇਲ੍ਹ ਚੋਂ ਬਾਹਰ ਆਵੇ।ਕਰਨੀ ਭਰਨੀ ਪੈਂਦੀ ਹੈ।ਸਗੋਂ ਦੂਜਿਆਂ ਨੂੰ ਸਬਕ ਮਿਲ ਰਿਹਾ ਹੈ।
@darshansinghbrar8650
@darshansinghbrar8650 4 дня назад
Sat shri akal. Raining in jaimal wala moga
@jagdevsandhu6186
@jagdevsandhu6186 4 дня назад
Sukhbir Badal Balwinder Bhunder Daljit Cheema and Virsa Valtoha all these 4 Persons are a big Liability for Punjab & Akali Dal
@mankoobaldevsingh3393
@mankoobaldevsingh3393 4 дня назад
ਟਹਿਣਾ ਸਾਹਿਬ ਜੀ ਫਗਵਾੜਾ ਵਿਖੇ ਤੜਕੇ ਦਾ ਮੀਂਹ ਪੈ ਰਿਹਾ ਹੈ
@HarpalSingh-ko2dm
@HarpalSingh-ko2dm 3 дня назад
ਬਾਈ ਜੀ ਮਜੀਠਾ ਸਾਹਬ ਨਹੀ ਰੜਕਦੇ
@rajwantmavi1843
@rajwantmavi1843 4 дня назад
ਚੌਧਰ ਦੀ ਭੁਖੀ ਬੀਬੀ ਜਗੀਰ ਕੌਰ ਭਾਜਪਾ ਦੀ ਪਿਠੂ
@RajinderSingh-vx5dq
@RajinderSingh-vx5dq 4 дня назад
Manpreet singh AYALI and Jathedar Harpeet SinghJi
@manjitbedi5836
@manjitbedi5836 4 дня назад
Original Akali Dal used to be for RANTH. But after Parkash Badal, it's changed to BJP-Akali Dal. Now, it's MIX Dal. Badals has Destroyed Punjab, Punjabi and Sikhi.
@BalbirSingh-uf3oi
@BalbirSingh-uf3oi 4 дня назад
Same talk could be heard days together,it seems Tehna has no time for collecting news he will be repeating words ten times.I wonder how the management is bearing him.
@user-lz3cd8zm9g
@user-lz3cd8zm9g 4 дня назад
ਕਾਲੀ‌ ਦਾਲ ‍ਦੇ‌ ਪ੍ਰਧਾਨ ਸੁਖਬੀਰ ਨੂੰ ਬੋਲਣਾ ਹੀ ਨਹੀਂ ਆਉਂਦਾ।ਬੋਲੇ।‌ਕੀ।
@surjitgill6411
@surjitgill6411 4 дня назад
ਢੀਂਡਸਾ ਪਰਿਵਾਰ ਤਾਂ ਆਪ ਲੀਹ ਤੋਂ ਥਿੜਕਿਆ ਹੋਇਆ ਹੈ
@thakursgill895
@thakursgill895 3 дня назад
Tehna sahib sanu daso shromani akali dal kehra ha akali dal badal ha
@VEERPALKAUR-js2xz
@VEERPALKAUR-js2xz 4 дня назад
Sr. ਮੀਂਹ ਪੇ ਰਿਹਾ
@MalkitSinghPoonam
@MalkitSinghPoonam 4 дня назад
Tehena ji mainu ta suitable ta sirf Sukhdev Singh Dhindsa he lagda Dhindsa ji jog ne pardhange lye Parkash Singh to bad Dhindsa he sab nalo senior ne . Hun akalthakat te ja ke muaffi magna ta sap langhan to bad leek te soty Maran wala he Kam hai.
@psbajwa9621
@psbajwa9621 2 дня назад
Only Panth please
@harrygill3484
@harrygill3484 4 дня назад
Tehna sab loka nu dhiraj rakhni chahidi.hai.assi tan m s tur sab da yime vi dekhiya.ghabron di lorh nahi.ikk.sal under sab thik ho jayega.maharaj te bharosa rakho.
@jagdishssaini
@jagdishssaini 4 дня назад
Badla di mufat bijli ne bhtha bitha dita
@rameshkumar-xk7ki
@rameshkumar-xk7ki 4 дня назад
Tehna g vidhan ne
@ArshdeepGill-nc5qx
@ArshdeepGill-nc5qx 3 дня назад
😮😅😅😅
@amanbrar4368
@amanbrar4368 4 дня назад
ਸ੍ਰੋਮਣੀ ਅਕਾਲੀ ਦਲ ਬਾਦਲ ਦਾ ਨਾਮ ਬਦਲ ਕੇ ਸੋ੍ਮਣੀ ਅਕਾਲੀ ਦਲ ਪੰਜਾਬ ਹੋਣਾ ਚਾਹੀਦਾ
@jagdishssaini
@jagdishssaini 4 дня назад
Hun beadbi dal bhai Amritpal S ji nu ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ
@jaswantsinghsandhu530
@jaswantsinghsandhu530 4 дня назад
There warge sare Diane nahi ha
@KillerBhai-kn3lm
@KillerBhai-kn3lm 4 дня назад
BAALL THAKRE WALA HAL Gayaa hai
@anukhuranaanvesh
@anukhuranaanvesh 4 дня назад
Congress wanku koee khadge labh lo
@defullterdhillon
@defullterdhillon 4 дня назад
ਬੱਸ ਜੇ ਕਿਸਾਨ ਅੱਗ ਲਾਉਦੇ ਆ ਆਕਸੀਜਨ ਵੀ ਏਹੀ ਦੇਦੇ ਆ ਫਸਲਾ ਲਾ ਕੇ ਤੁਸੀ ਇੱਕ ਰੁੱਖ ਲਾ ਕੇ ਵੀਡੀਉ ਬਣਾ ਲੈਦੇ ਉ ਕਿਸਾਨ ਕਰੋੜਾ ਅਰਬਾ ਰੁੱਖ ਲਾਉਦਾ ਬਾਕੀ ਰੌਲਾ ਨਾ ਪਾਉ ਰਾਜਸਥਾਨ ਵੇਖ ਲੈ ਹਾਲ ਧਰਤੀ ਥੱਲੇ ਅੱਗ ਬਲ ਰਹੀ ਆ ਨਾਲੇ ਪੰਜਾਬ ਦੀ ਅੱਗ ਕਨੇਡਾ ਤੱਕ ਵੀ ਪਹੁਚ ਗੀ ਉੱਥੇ ਵੀ ਗਰਮੀ ਪੈ ਰਹੀ ਏਹ 2022 ਚ ਜੋ ਗਰਮੀ ਸੀ 122 ਸਾਲਬਾਦ ਪਈ ਸੀ 122 ਸਾਲ ਪਹਿਲਾ ਏਦੇ ਤੋ ਜਿਆਦਾ ਗਰਮੀ ਪੈਦੀ ਸੀ ਉਦੋ ਵੀ ਅੱਗ ਲਾਉਦੇ ਸੀ
@BaljitSingh-ri5rm
@BaljitSingh-ri5rm 4 дня назад
Tusi kine vatavaran lyi jagrook tahina ji
@rameshkumar-xk7ki
@rameshkumar-xk7ki 4 дня назад
Kali Dal ne bout pap keete
@NarinderKaur-cj2ep
@NarinderKaur-cj2ep 3 дня назад
ਇਆਲੀ ਵਧੀਆ ਲੀਡਰ
@Nabisingh-ht9sx
@Nabisingh-ht9sx 4 дня назад
Bae ge nve bite che de badl nu
@havindersingh6707
@havindersingh6707 4 дня назад
Bibi Harsimarat kaur ji nu Pardan bana denna chida ha
@sukhwantsingh1999
@sukhwantsingh1999 4 дня назад
ਕੇਜਰੀਵਾਲ ਦੇ ਵਿਰੁੱਧ ਮੋਦੀ ਦੇ ਇਸ਼ਾਰੇ ਤੇ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਤੇ ਪਹਿਲਾਂ ਵੀ ਫਸਾਇਆ ਗਿਆ ਹੈ।
@jarnailsingh9949
@jarnailsingh9949 4 дня назад
055th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@kavishartarlochansinghdoli5425
ਇਹ ਸਾਫ ਹੈ ਕਿ ਬਹੁਤੇ ਵਿਰੋਧੀ ਭਾਜਪਾ ਦੀ ਮੱਦਦ ਕਰ ਚੁੱਕੇ ਸਿੱਧੇ ਤੌਰ ਤੇ ਇਲੈਕਸ਼ਨ ਵੀ ਲੜ ਚੁੱਕੇ ਹਨ ਕੋਈ ਸਟੈਂਡ ਵੀ ਹੋਣਾਂ ਚਾਹੀਦਾ।
@boharsingh7725
@boharsingh7725 4 дня назад
🙏🙏🙏🙏🙏
Далее