Тёмный

Khabar Sawer :- ਹੁਣ ਫੜ੍ਹੇ ਗਏ ਭਗਵੰਤ ਮਾਨ ! ਰੱਬ ਆਸਰੇ ਹੋਈ ਸਰਕਾਰ ਤੇ ਪੰਜਾਬ 

Rozana Lok Naad TV
Подписаться 233 тыс.
Просмотров 10 тыс.
50% 1

ਹੁਣ ਫੜ੍ਹੇ ਗਏ ਭਗਵੰਤ ਮਾਨ!
ਰੱਬ ਆਸਰੇ ਹੋਈ ਸਰਕਾਰ ਤੇ ਪੰਜਾਬ
ਜ਼ੋਰਦਾਰ ਝਟਕਾ, ਭੁਗਤਣਗੇ ਨਤੀਜ਼ੇ
ਸੁਖਬੀਰ ਤੇ ਬਾਗ਼ੀ ਫ਼ਿਰ ਹੋਣਗੇ ਇਕੱਠੇ
#RozanaLokNaadTv #LatestPunjabiNews #LatestNews2024
For Advertising queries, please call on +91 7087641702

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 33   
@GurdeepSingh-q4x
@GurdeepSingh-q4x 3 месяца назад
ਦਰਅਸਲ ਗੱਲ ਇਹ ਹੈ ਕਿ ਭਗਵੰਤ ਮਾਨ ਜੀ ਆਪਣੀ ਜਿੰਦਗੀ ਐਸ਼ੋ ਅਰਾਮ ਨਾਲ ਬਿਤਾ ਰਹੇ ਹਨ ਉਸ ਨੂੰ ਕਿਸੇ ਨਾਲ਼ ਕੋਈ ਵਾਸਤਾ ਨਹੀਂ। ਉਸ ਨੂੰ ਪਤਾ ਹੈ ਕਿ ਜੇ ਕੈਬਨਿਟ ਮੰਤਰੀ ਮੰਡਲ ਦੀ ਮੀਟਿੰਗ ਕੀਤੀ ਤਾਂ ਲੋਕਾਂ ਨੂੰ ਕੁਝ ਦੇਣਾਂ ਪੈਣਾ ਹੈ ਇਸੇ ਕਰਕੇ ਉਹ ਮੀਟਿੰਗ ਕਰਨਾ ਨਹੀਂ ਚਾਹੁੰਦੇ। ਉਹ ਤਾਂ ਟਾਈਮ ਪਾਸ ਕਰ ਰਹੇ ਹਨ।
@satpalgarg2894
@satpalgarg2894 3 месяца назад
ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲਗਭਗ 3 ਮਹੀਨੇ ਹੋ ਗਏ ਹਨ ਜਿਸ ਨਾਲ ਪੰਜਾਬ ਦਾ ਲਗਭਗ ਇਕ ਕਰੋੜ ਦੀ ਬੱਚਤ ਹੋ ਚੁਕੀ ਹੋਵੇਗੀ l
@romysandhusandhu3359
@romysandhusandhu3359 3 месяца назад
ਸੁਖਵਿੰਦਰ ਸਿੰਘ ਸਿੱਧੂ ਸਾਬ ਜੀ,,,,, ਤਹਾਡੇ ਨਾਲ ਜੋ ਵੀ ਵਿਸ਼ਸ਼ੇਕ ਜਾਣਕਾਰੀ ਦਿੰਦਾ,,,,,, ਪਹਿਲੇ ਨੰਬਰ ਤੇ ਇਹਨਾਂ ਦੀ ਆਵਾਜ ਬਹੁਤ ਘੱਟ ਹੁੰਦੀ ਹੈ ਜੀ,,,,, ਦੂਜੀ ਗੱਲ ਤੁਸੀ ਖੁਦ ਖਬਰਾਂ ਦਾ ਵਿਸ਼ਲੇਸ਼ਣ ਕਰਿਆ ਕਰੋ ਜੀ,,,,, ਧੰਨਵਾਦ ਜੀ ,,,🙏🙏
@Jashan4282
@Jashan4282 3 месяца назад
ਜਿਹੜੇ ਆਟਾ ਦਾਲ ਸਕੀਮ ਚ ਭਗਵੰਤ ਨੇ ਪੈਸੇ ਖਾਧੇ ਨੇ ਡੀਜੀਪੀ ਉਸਨੂੰ ਫੜ੍ਹਦੇ ਕਿਉ ਨੀ
@satpalgarg2894
@satpalgarg2894 3 месяца назад
ਜਿਸ ਸਰਕਾਰ ਦੀ ਕੈਬਨਿਟ ਮੀਟਿੰਗ 117 ਦਿਨ ਨਾ ਹੋਵੇ ਤਾਂ ਉਸ ਸਰਕਾਰ ਨੂੰ ਸਰਕਾਰ ਵਿਚ ਬਣੇ ਰਹਿਣ ਦਾ ਕੋਈ ਹੱਕ ਨਹੀਂ l
@harmailsingh8109
@harmailsingh8109 3 месяца назад
ਪੰਜਾਬ ਦੇ ਵੋਟਰਾਂ ਨੂੰ ਮੂਰਖ ਬਣਾ ਗਏ ਝਾੜੂ ਵਾਲੇ
@nirmaldhiman773
@nirmaldhiman773 3 месяца назад
Loko Bcho Us Bhund Ton Brbad Krta Punjab Ncgar Ne
@bhagwantsingh2037
@bhagwantsingh2037 3 месяца назад
ਵਾਕਿਆ ਸਹੀ ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਚੀਜ ਨਹੀਂ।ਹਰ ਥਾਂ ਬੈਕ ਫੁੱਟ ਤੇ
@sunnyrai8576
@sunnyrai8576 3 месяца назад
ਨਾਚ ਨਾ ਜਾਣੇ ਆਗਣ ਟੇਡਾ C.M. ਅਸੀ ਹੋਰ ਉਮੀਦ ਕੀ ਕਰ ਸਕਦੇ ਹਾਂ
@mukandsingh6105
@mukandsingh6105 3 месяца назад
ਭਗਵੰਤ ਤਾਂ ਮਾਸਟਰ ਲੱਗ ਗਿਆ ਹੁਣ ਪੰਜਾਬ ਨੂੰ ਕੋਈ ਹੋਰ ਬੰਦਾ ਸੰਭਾਲ੍ਹੇ
@balshindersingh4274
@balshindersingh4274 3 месяца назад
670 ਕਰੋੜ ਦਾ ਬਣਿਆ
@GurjantSingh-eh6em
@GurjantSingh-eh6em 3 месяца назад
ਸ ਸੁਖਵਿੰਦਰ ਸਿੰਘ ਜੀ ਪਚਾਇਤ ਚੋਣਾਂ ਨੂੰ ਵੇਖਦੇ ਹੋਏ ਪਚਾੲਇਤਾਵਾਰੇ ਵਧ ਤੋਂ ਵੱਧ ਪ੍ਗਰਾਮ ਕਰਨ ਦੀਖੇਚਲ ਕ,ਰੋ ਜੀ ਧਨਵਾਦ
@nirmaldhiman773
@nirmaldhiman773 3 месяца назад
26 Mhine Kiklian Pa Ke Lgha Dite Aundhbhagat Kdon Samjhange
@VinodKumar-pg9tw
@VinodKumar-pg9tw 3 месяца назад
AAp govt Punjab de khajane da 750crore RS ghr ghr scheme ch kha geye
@gurtejsingh5066
@gurtejsingh5066 3 месяца назад
Qualified CM should be appointed likewise IPS Kunwar Vijay Pratap Singh who is fully aware with police and civil procedure being IPS and Law graduate. He was very successful during his tenure of SSP in Amritsar. All the Drug mafia pedlars and Gangsters were afraided with his command on law and order.Hence he may be appointed as new CM of Pb in order to save pb youths and Law and oder of State.
@KarmjeetSingh-nb1tu
@KarmjeetSingh-nb1tu 3 месяца назад
ਇਹ ਸਬ ਪਖੰਡ ਕਰਦੇ ਹਨ ਹੈ ਤਾਂ ਇੱਕੋ ਹਨ ॥ ਤਾਹੀ ਤਾਂ ਲੋਕ ਇਨ੍ਹਾਂ ਦੋਹਾਂ ਧੜਿਆਂ ਦੇ ਮਗਰ ਨਹੀ ਲਗਦੇ॥ ਇੰਨਾਂ ਦਾ ਕੋਈ ਯਕੀਨ ਨਹੀ ਕਦੋਂ ਪਲਟੀ ਮਾਰ ਜਾਣ॥ ਹੁਣ ਸਾਰੇ ਬੋਲ ਰਹੇ ਜਦੋ ਬਾਦਲਾਂ ਨੇ ਬੇਆਬਦੀ ਕਰਾਈ ,ਉਦੋਂ ਸਾਰੇ ਗੂੰਗੇ ਬਣ ਗਏ ॥ ਸਗੋ ਸਿੱਖਾਂ ਦੇ ਕੁੱਟ ਪੈਦੀ ਦੇਖਦੇ ਰਹੇ ॥ ਸਿਰਫ ਵੋਟਾਂ ਵਾਸਤੇ ਇੰਨਾਂ ਦਾ ਰੌਲਾ ਹੈ ਹੋਰ ਕੁਝ ਨਹੀ ॥ਲੋਕਾ ਨੂ ਸਮਝਣਾ ਪੈਣਾ ॥ ਚੰਗੇ ਲੋਕ ਅੱਗੇ ਲਿਆਉਣ
@SurindersinghManguwal
@SurindersinghManguwal 3 месяца назад
ਭਗਵੰਤ ਮਾਨ ਨੂੰ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ ਇਹ ਨਹੀ ਚਾਹੀਦਾ ਕੇ ਖਹਿਰੇ ਮਜੀਠੀਏ ਹੁਣੀ ਚੰਡੀਗੜ ਲਿਖ ਕੇ ਦੱਸਣ ਜਦੋ ਕੇ ਭਗਵੰਤ ਮਾਨ ਨੂੰ ਆਪ ਨੂੰ ਪੰਜਾਬੀ ਦੀ ਸੁਹਾਰੀ ਬਿਹਾਰੀ ਦਾ ਵੀ ਪਤਾ ਨਹੀ ਉਹ ਬਿਹਾਰੀ ਦੀ ਥਾਂ ਸਿਹਾਰੀ ਹੀ ਬੋਲੀ ਗਿਆ ਗੜ੍ਹ ਦੀ ਥਾਂ ਗਗ ਕਹਿ ਗਿਆ ਲੋਕ ਕਹਿੰਦੇ ਹਨ ਇਸ ਤੇ ਮਾਨ ਲੋਕਾਂ ਕੋਲੋ ਮੁਆਫੀ ਮੰਗਣ ।
@sunnyrai8576
@sunnyrai8576 3 месяца назад
Aap sarkar Punjab da bera garak kar ke jawegi yakeen mano. Aathik pakhon tan barbad ho he chukey haan
@GulbaharSingh-Bat
@GulbaharSingh-Bat 3 месяца назад
❤🎉🎉
@SatinderSingh-qh3qv
@SatinderSingh-qh3qv 3 месяца назад
ਅਕਾਲੀ ਦਲ ਦੀ ਸਰਕਾਰ ਨੇ ਸਭ ਤੋ ਵੱਧ ਕੰਮ ਕੀਤੇ ਸਨ
@chhinderpalsingh9105
@chhinderpalsingh9105 3 месяца назад
SSA ji 🙏 Sukhwinder Sidhu ji 🙏 Salute 👍 Love Sada Punjab ❤Love Sada India 🇮🇳
@gurtejsingh5066
@gurtejsingh5066 3 месяца назад
In case the Pb Sarkar will function for remaining tenure then the loans in every department will put the Pb as very poor State. Hence all people should ask the PM to impose President rule in Pb. As one MLA/Chairman and allied VVPs are incurring expenditure more 5-6 lac person every month. The Helicopter oil is not payable by the Government without taking loan. Now the position of pb at present is very much bad.
@KulwantSingh-h8h
@KulwantSingh-h8h 3 месяца назад
Budapa pension 2500.nahi kithe Sarkar fail ho gahi ha
@kohinoorsohal3303
@kohinoorsohal3303 3 месяца назад
Bhagwanta.... Punjab te ikk kalank hai
@pindersandhu3061
@pindersandhu3061 3 месяца назад
ਪੋਸਟਾਂ ਦਾ ਟਾਈਟਲ ਬਹੁਤ ਹੀ ਗਲਤ,ਝੂਠਾ ਤੇ ਗੁਮਰਾਹਕੁੰਨ ਹੁੰਦਾ ਹੈ ਤੇ ਦਰਸ਼ਕਾਂ ਨੂੰ ਬੇਵਕੂਫ ਬਣਾਉਣ ਵਾਲਾ ਹੁੰਦਾ ਹੈ,ਜੇ ਇਸੇ ਤਰਾਂ ਲੋਕਾਂ ਨੂੰ ਫੁੱਦੂ ਬਣਾਉਦੇ ਰਹੇ ਤਾਂ ਚੈਨਲ ਬੰਦ ਹੋ ਜਾਵੇਗਾ
@krishanlal5161
@krishanlal5161 3 месяца назад
17:35
@kaurjapp998
@kaurjapp998 3 месяца назад
GoodPtarkarDramabazSarkar
@khalasawaj
@khalasawaj 3 месяца назад
Bhakwass marr( guess who?)
@nirmaldhiman773
@nirmaldhiman773 3 месяца назад
Maan Lokan Nu Chandigarh Likhna Skhounda Jd Ke Aap Likh Nhi Skda
@kuljitsingh2784
@kuljitsingh2784 3 месяца назад
Lok hit m fesla l akali dal
@VirsaSingh-r7c
@VirsaSingh-r7c 3 месяца назад
ਪੱਤਰਕਾਰ ਝੂਠ ਦਾ ਪੁਲੰਦਾ
Далее