Тёмный
No video :(

Mini Punjab in Tamil Nadu - ਪੰਜਾਬੀਆਂ ਨੇ ਤਾਮਿਲ ਵਾਲਿਆਂ ਨੂੰ ਖੇਤੀ ਕਰਨੀ ਸਿਖਾਈ - Akal Farm 👣 of Sikhi 79 

Nishan Singh Australia
Подписаться 347 тыс.
Просмотров 221 тыс.
50% 1

Google Location : maps.app.goo.gl/6qQtqLsJDtpDk...
Join this channel to get access to perks:
/ @nishansinghaustralia
Europe
• Europe
USA Canada
• USA Canada
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Опубликовано:

 

8 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 421   
@BAJWA96
@BAJWA96 4 месяца назад
Respect to tamil nadu brothers. KHALASTHAN ZINDABAD ⚔️
@sakthivelssrinivas6649
@sakthivelssrinivas6649 6 месяцев назад
I am from Tamilnadu and I am proud to see Sikhs living here ❤ I hope so soon Guru Granth Sahib to be translated in Tamil as soon as possible. Sikhs should start Dharm prachar of Sikhism all over Tamilnadu to know about this religion. Waheguru Ji Ka Khalsa, Waheguru Ji Ke Fateh 🙏🙏🙏
@gurjotss98
@gurjotss98 6 месяцев назад
Vannakam thambi
@dkmk6826
@dkmk6826 6 месяцев назад
Thanks Anna vanakkam love from punjab 😊
@Punjab_Punjabi_Punjabiat
@Punjab_Punjabi_Punjabiat 6 месяцев назад
Please check sikh book club. Then go to Translations. 300 pages of Guru Guru Granth Sahib have already been translated to Tamil. More work is going on. In most of the Indian languages and the most common international languages.
@webwithkdr9246
@webwithkdr9246 6 месяцев назад
They are saying Sikhs from punjab came and taught tamils to farming 😂 before their coming doesn't Tamils know how to farming?????
@Xavier-club
@Xavier-club 6 месяцев назад
They said they turned barren land into fertilie​@@webwithkdr9246
@kabirtiwari9190
@kabirtiwari9190 6 месяцев назад
ਕੁਝ ਲੋਕ ਪੰਜਾਬ ਵਿੱਚ ਖਾਲਿਸਤਾਨ ਚਾਹੁੰਦੇ ਹਨ, ਮੈਂ ਕਹਿੰਦਾ ਹਾਂ ਪੂਰਾ ਭਾਰਤ ਖਾਲਿਸਤਾਨ ਹੈ। ਉਹ ਭਾਰਤ ਦੇ ਇੱਕ ਰਾਜ ਲਈ ਕਿਉਂ ਲੜਦੇ ਹਨ ਸਾਰਾ ਭਾਰਤ ਤੁਹਾਡਾ ਹੈ।
@gurmitsingh4004
@gurmitsingh4004 6 месяцев назад
ਜੋ ਚਾਹੁੰਦੇ ਨੇ ਓਨਾਂ ਨੂੰ ਆਪਣੀ ਹੋਂਦ ਖ਼ਤਮ ਹੋਣ ਦਾ ਅਹਿਸਾਸ ਹੈ। 1947 ਵਿੱਚ ਸਿੱਖਾਂ ਨੇ ਆਪਣੀ ਕਿਸਮਤ ਭਾਰਤ ਨਾਲ ਹੀ ਜੋੜੀ ਸੀ ਬਹੁਤ ਵੱਡਾ ਜਾਨੀ,ਮਾਲੀ ਤੇ ਇੱਜ਼ਤ ਦਾ ਖਮਿਆਜ਼ਾ ਭੁਗਤ ਕੇ। ਕੇਂਦਰੀ ਸਰਕਾਰ ਦੀ ਸਿੱਖਾਂ ਤੇ ਪੰਜਾਬ ਖਿਲਾਫ ਬਦਨੀਤੀ ਕਰਕੇ ਹੀ ਖਾਲਿਸਤਾਨ ਜ਼ਰੂਰੀ ਹੈ ।
@ARJAN.DHILLON.FANS.
@ARJAN.DHILLON.FANS. 6 месяцев назад
Ohde pishe v sode bnde jimedar a
@vijaysingh-xy4mb
@vijaysingh-xy4mb 6 месяцев назад
​@@gurmitsingh4004 fer nanded sahib, patna sahib, sheesh ganj Sahib, budha johad sahib da ki??? Fer ona de layyi visa lena assi?? Punjab de youth nu education dawo, sareya nu bass nashe, bandooka pucche laya hoya c. Kinne sikhan de bachhe top engineering, management and science Universities ch padhai karde ne?? Even j&k is better than Punjab in medical studies.
@RajinderSingh-
@RajinderSingh- 6 месяцев назад
Wahegurij ji dhan khalsa ji j kite auna howe
@jassamander
@jassamander 6 месяцев назад
sade nal vitkara krde aa akal takht sahib te attack hoya asi bhul ni skde
@kakabullethomeroyalenfield7297
@kakabullethomeroyalenfield7297 6 месяцев назад
🙏⛳️ਸਾਰਾ ਭਾਰਤ ਹੀ ਖ਼ਾਲਸੇ ਦਾ ਹੈ ਜੇ ਖਾਲਸਾ ਨਹੀਂ ਤਾਂ ਭਾਰਤ ਨਹੀਂ। ਇਹ ਮਿਹਨਤੀ ਸਿੱਖ ਹਨ ਸਾਨੂੰ ਇਹਨਾ ਤੋਂ ਸਿੱਖਣਾ ਚਾਹਿਦਾ ਹੈ। ਸਬਨੂੰ ਬਹੁਤ ਬਹੁਤ ਪਿਆਰ ⛳️🙏
@Kiranpal-Singh
@Kiranpal-Singh 4 месяца назад
ਪੰਜਾਬੀ ਜਿਮੀਦਾਰ ਬਹੁਤਾਤ ਬਹੁਤ ਮਿਹਨਤੀ ਹਨ, ਚੜ੍ਹਦੀ ਕਲਾ ਵਾਲੀ ਸੋਚ ਰੱਖਦੇ ਹਨ *ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਫੈਲਾ ਰਹੇ ਹਨ, ਮਨੁੱਖ ਜਾਤ ਇਕ ਹੈ-ਸਭ ਵਿੱਚ ਵਾਹਿਗੁਰੂ ਦੀ ਜੋਤ ਹੈ* !
@avtarsinghsandhu9338
@avtarsinghsandhu9338 6 месяцев назад
ਪੰਜਾਬੀ ਇਨਸਾਨ ਦੇ ਖੂਨ ਵਿੱਚ ਹੀ ਖੇਤੀ ਹੈ ਜੀ , ਜੋ ਕਿਥੇ ਮਰਜੀ ਭੇਜ ਦਿਉ, ਖੇਤੀ ਕਰ ਸਕਦੇ ਹਨ, ਅਸੀ ਭਰਾਵਾਂ ਦਾ ਧੰਨਵਾਦ ਕਰਦੇ ਹਨ।
@jalajsaxena4431
@jalajsaxena4431 6 месяцев назад
I’m from Haryana, living in Bengaluru these days and love this farm in Tamilnadu.
@HarpreetSingh-ux1ex
@HarpreetSingh-ux1ex 7 месяцев назад
ਝੂਲਦੇ ⛳ ਨਿਸ਼ਾਨ ਰਹੇਂ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@HarpreetSingh-ux1ex
@HarpreetSingh-ux1ex 7 месяцев назад
ਵਾਹਿਗੁਰੂ ਜੀ ਦੇ ਖਾਲਸੇ ਨੇ ਉਜਾੜਾ ਬੀਆਬਾਨਾਂ ਵਿੱਚ ਹਰੇ ਭਰੇ ਜੰਗਲ ਤੇ ਮੰਗਲ ਲਾਏ ਪੲੇ ਹਨ ਸਾਰੇ ਵੀਰਾਂ ਨੂੰ 🙏 💖 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@davinderkaur6302
@davinderkaur6302 7 месяцев назад
ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੈ
@reet9015
@reet9015 6 месяцев назад
Very proud of these honest and hard working Sikhs! Please also increase knowledge of Sikhi to locals. Do Sikh Prachar and start Guruduwara.
@har923
@har923 7 месяцев назад
Waheguru Punjabia nu chadadi Kallan ch rakhan..😊
@KsSingh66
@KsSingh66 7 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏
@LucasSCHUBERT-yt2dw
@LucasSCHUBERT-yt2dw 7 месяцев назад
😂😂😂😂
@csheru
@csheru 6 месяцев назад
​​@@LucasSCHUBERT-yt2dw What's there to laugh ? Waheguru
@narinderkour4478
@narinderkour4478 6 месяцев назад
ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਤੋਹਾਨੂ ਚੜ੍ਹਦੀ ਕਲਾ ਬਖਸ਼ੇ ਜੀ ❤
@ParamjitSingh-co1fv
@ParamjitSingh-co1fv 7 месяцев назад
ਝੁਲਤੇ। ਨਿਸਾਨ। ਰਹੈ। ਪੰਥ। ਮਹਾਰਾਜ। ਕੇ। 🙏🙏🙏🙏💪
@BatthSingh-nr9bf
@BatthSingh-nr9bf 7 месяцев назад
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਸਿੱਖ ਧਰਮ ਦਾ ਰਾਜ ਇਕ ਦਿਨ ਸਾਰੀਆਂ ਦੁਨੀਆ ਭਰ ਵਿਚ ਹੋਵੇਗਾ
@funtoosjokes9373
@funtoosjokes9373 6 месяцев назад
Musalmaan v aahi kehnde aa k akhirat Wale din sirf Allah da nizam hi hona. Kaun Sacha kaun jhootha.
@colormagician2696
@colormagician2696 6 месяцев назад
@@funtoosjokes9373 khalsa just means pure, does not mean only sikh. there are pure people in all religions
@kulvirkaur9734
@kulvirkaur9734 6 месяцев назад
​@@funtoosjokes9373guru gobind singh mention Imam Mahdi in kalki avatar katha but not jesus
@rishi505
@rishi505 6 месяцев назад
Please make more video shows Punjabi are successful in all parts of INDIA
@jasvindersingh8672
@jasvindersingh8672 6 месяцев назад
ਦਿਲ ਖੁਸ਼ ਹੋ ਗਿਆ ਸਿੱਖਾਂ ਦੀ ਚੜਦੀ ਕਲਾ ਵੇਖ ਕੇ। ਪਰ ਏਕ ਗਲ ਚੰਗੀ ਨਹੀਂ ਲੱਗੀ ਕਿ ਤੁਸੀਂ ਸਿੱਖਾਂ ਨੂੰ ਵਾਹਿਗੁਰੂ ਜੀ ਆਖਦੇ ਹੋ।
@Kiranpal-Singh
@Kiranpal-Singh 4 месяца назад
ਵਾਹਿਗੁਰੂ ਕਈ ਵਾਰ ਲੰਗਰ ਵਰਤਾਉਂਦੇ, ਸਭ ਨੂੰ ਕਹਿ ਦੇਂਦੇ ਹਨ, ਸਭ ਵਿੱਚ ਵਾਹਿਗੁਰੂ ਦੀ ਜੋਤ ਹੈ
@shawindersingh6931
@shawindersingh6931 7 месяцев назад
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਭਾਈ ਸਾਹਿਬ ਜੀ ਦਿਲ ਬਹੁਤ ਖ਼ੁਸ਼ ਹੋਇਆ ਬਾਗ ਦੇਖ ਕੇ l ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਪੰਜਾਬੀ ਭਾਈਆ ਨੂੰ l
@user-ul1jp6yd4z
@user-ul1jp6yd4z 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ
@harjeetkaurkaur396
@harjeetkaurkaur396 6 месяцев назад
Sara hindustan apna aa sare hind de mazluma di rakheya kiti c patshah ji 'e singha nu hukam aa jo greeb aa Ona nu himmat Deni teona nimaneya nu Maan dena Ona ne sare hindustan di khatir apna sab kuj vaar dita is gall nu main v keni aa bi sara hindustan apna hai
@yadrani4265
@yadrani4265 7 месяцев назад
किसान हे तो जहान हे
@shamkumar9805
@shamkumar9805 6 месяцев назад
Punjabi always do work hard. Either in india or foreign
@gurjeetsinghsokhi1096
@gurjeetsinghsokhi1096 6 месяцев назад
1st time BBC PUNJABI te 2nd vaari tusi record kitta bahot vadiya ji 🙏
@badalsingh7899
@badalsingh7899 7 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@niranjansinghjhinjer1370
@niranjansinghjhinjer1370 7 месяцев назад
Waheguru ji Ka Khalsa Waheguru ji Ki Fateh 🙏
@Anmol_preet_Singh
@Anmol_preet_Singh 7 месяцев назад
Waheguru ji ka khalsa waheguru ji ki fateh ji. ❤🎉
@paramjitsinghsingh251
@paramjitsinghsingh251 7 месяцев назад
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@gurjeetboparai62
@gurjeetboparai62 7 месяцев назад
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@ankitjain1564
@ankitjain1564 6 месяцев назад
Bahot vadiya...eh punjabiat aa...naa ki jehde aajkal gaana ch dasde ne
@GurmeetSingh-yb6zi
@GurmeetSingh-yb6zi 7 месяцев назад
ਵਾਹਿਗੁਰੂ ਤੇਰਾ ਸ਼ੁਕਰ ਹੈ।
@chamanjitkaur1524
@chamanjitkaur1524 6 месяцев назад
ਖਾਲਸਾ ਨਿਸ਼ਾਨ ਸਿੰਘ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਜੀ ਮੇਰੇ ਸਤਿਗੁਰ ਜੀਓ 🙏❤️🌹💥
@punjjaabdesh8659
@punjjaabdesh8659 6 месяцев назад
ਵਾਹ ਜੀ ਭਾਈ ਨਿਸ਼ਾਨ ਸਿੰਘ ਜੀ ਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।🙏🙏
@mohindersingh8893
@mohindersingh8893 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁ ਰੂ ਜੀ ਕੀ ਫਤਿਹ
@bootasingh4992
@bootasingh4992 6 месяцев назад
ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ
@SohanSinghkhalsa290
@SohanSinghkhalsa290 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@sarvjitdeol9622
@sarvjitdeol9622 6 месяцев назад
ਬਹੁਤ ਵਧੀਆ ਮਨ ਖੁਸ਼ ਹੋ ਗਿਆ
@amrindersingh9685
@amrindersingh9685 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@karambirsheokand7059
@karambirsheokand7059 6 месяцев назад
कृपया बताएं कि आप तमिलनाडु में किस जगह पर स्थित है सतनाम वाहेगुरु परमात्मा सब का भला करें
@user-es5wn7os8p
@user-es5wn7os8p 7 месяцев назад
Bhai Sahib Ji waheguru ji ka Khalsa waheguru ji ki Fateh Khalsa ji ❤
@dashmeshguru
@dashmeshguru 6 месяцев назад
Dilon Dhanwaad Khalsa ji ate puri team da. Ajj dilo ardaas nikli ke Maharaj ik vaari is tha de darshan jaroor karwaayo 🙏
@bootasinghbootasingh6121
@bootasinghbootasingh6121 7 месяцев назад
Baba ji di mehar naal punjabi sab jgha te hi pani di kami puri kar lende aa
@Jaspreet-hk7mz
@Jaspreet-hk7mz 5 месяцев назад
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ
@reshamsingh7609
@reshamsingh7609 6 месяцев назад
Guru Saheb kirpa Karan.... Waheguru ji ka khalsa waheguru ji ki Fateh..
@savjitsingh8947
@savjitsingh8947 7 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@user-je4pj5fw9b
@user-je4pj5fw9b 6 месяцев назад
Rooh khus ho gai Waheguru ji chardi kla Rakhan
@rajkaur2390
@rajkaur2390 6 месяцев назад
ਵੀਡੀਓ ਦੇਖ ਕੇ ਮਨ ਬਹੁਤ ਖੁਸ਼ ਹੋਇਆ ਹੈ
@SadhiaStudios
@SadhiaStudios 6 месяцев назад
ਬਹੁਤ ਵਧੀਆ ਖਾਲਸਾ ਜੀ 🙏🙏🙏
@rameshkumar-tr2gj
@rameshkumar-tr2gj 3 месяца назад
eh sab panjabiya di mehnat josh darshan karke bahut badia laga eh sabit ho gya kite vi jake panjabi apna buta la sakde ne
@jagtar9311
@jagtar9311 6 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ
@dalwindersingh8624
@dalwindersingh8624 6 месяцев назад
ਵਾਹਿਗੁਰੂ ਜੀ ਦੱਖਣ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਜਿਹੜਾ ਸਮੂੰਦਰ ਵਿਚ ਹੈ ਉਸ ਬਾਰੇ ਜਾਣਕਾਰੀ ਜਰੂਰ ਦਿਉ
@ShamsherSingh-ou6ib
@ShamsherSingh-ou6ib 6 месяцев назад
Waheguru ji bhot anand ayonda ap ji diya videos dekh k ida lagda tuhade nal hi darshan kr rhe a ji 🙏
@kashmirdhanju756
@kashmirdhanju756 6 месяцев назад
Singh is King everywhere in this world,they make everything possible to impossible., Wahegurugi tuhanu hamesha chardian Klan vich Rakhegaji .Eh hei asli manvata di sewa
@AnjuSharma-it1nu
@AnjuSharma-it1nu 7 месяцев назад
Waheguru ji waheguru ji waheguru ji
@ss.27
@ss.27 6 месяцев назад
Dhan Guru Pita Sahib Sri Guru Granth Sahib g Maharaj
@Khalsalion1699
@Khalsalion1699 6 месяцев назад
ਗੁਰੂ ਪਿਆਰੀ ਸਾਧ ਸੰਗਤ ਜੀ। 🌹🙏ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ ਜੀ🌹🙏
@jaswindersinghtoor4048
@jaswindersinghtoor4048 7 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@guri681
@guri681 7 месяцев назад
🙏🙏ਵਾਹਿਗੁਰੂ ਜੀ 🙏🙏
@LovedeepSingh-ew4bj
@LovedeepSingh-ew4bj 7 месяцев назад
ਵਾਹਿਗੁਰੂ ਜੀ॥
@gurdevsingh980
@gurdevsingh980 6 месяцев назад
ਬਹੁਤ ਵਧੀਆ ਵੀਡਿਓ ਜੀ ਸਤਿ ਸ੍ਰੀ ਆਕਾਲ ਜੀ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ।
@gillsuspect912
@gillsuspect912 6 месяцев назад
ਖਾਲਸਾ ਜੀ ਦੀ ਚੜ੍ਹਦੀ ਕੱਲਾ 🙏🏻
@JaswinderHundal
@JaswinderHundal 7 месяцев назад
Bhai saab tadi video dekh ke dil kush ho janda
@pardeepkaur598
@pardeepkaur598 7 месяцев назад
Waheguru ji ka khalsa waheguru ji ki fateh ji
@Sonipat_vlog
@Sonipat_vlog 6 месяцев назад
Waheguru ji 🙏
@rajucereda5435
@rajucereda5435 7 месяцев назад
Hor jagha ja Punjabi banjar Zameen nu hra bhra kar Rahe aw te Punjab che hare bhare Punjab banjar bna Rahe aw
@kulvirkaur9734
@kulvirkaur9734 6 месяцев назад
Punjab ch jo sahi sikh auna de hath vas khuch nahi, leader sade corrupt aa
@prabhsandhu9667
@prabhsandhu9667 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurdeepSingh-yr9kd
@GurdeepSingh-yr9kd 5 месяцев назад
ਵਾਹਿਗੁਰੂ ਜੀ
@charanjitsingh4388
@charanjitsingh4388 6 месяцев назад
ਵਾਹਿਗੁਰੂ ਜੀ ਮੇਹਰ ਕਰੋ ਜੀ
@navindersingh4275
@navindersingh4275 6 месяцев назад
ਜੰਗਲ ਵਿਚ ਮੰਗਲ। ਖਾਲਸਾ ਜੀ ਨੇ ਸਿਧ ਕੀਤਾ
@msmavi7595
@msmavi7595 7 месяцев назад
Waheguru ji waheguru ji🙏🙏
@Sandeepsingh-ce7fj
@Sandeepsingh-ce7fj 7 месяцев назад
Waheguru ji ka Khalsa Waheguru ji ki Fateh ji
@Chillway123
@Chillway123 6 месяцев назад
My father saab darshan singh 🙏🏻🙏🏻🥰
@BalbirSingh-ws3bo
@BalbirSingh-ws3bo 6 месяцев назад
Voh dharat suhavani jithe Mera Khalsa vasse . Waheguru ji ka Khalsa waheguru ji ki Fateh .
@darshpreetsingh5399
@darshpreetsingh5399 6 месяцев назад
Waheguru ji ka khalsa waheguru ji ki Fateh very nice 👍👍
@VishalMakkar0
@VishalMakkar0 6 месяцев назад
Inspiring!
@amarjeetkaur8471
@amarjeetkaur8471 7 месяцев назад
Wahaguru ji ka Khalsa Waheguru ji ki Fateh 🙏🙏
@reet9015
@reet9015 6 месяцев назад
Whaeguru ju ka Khalsa waheguru Ji ki fateh! Keep up hardwork Sikhs!
@varunsharma5468
@varunsharma5468 6 месяцев назад
That’s how much Hindus love Sikhs. Sikhs should also return the same and spread positivity and not negativity and propaganda around Khalistan. Wahe guru ji 🙏
@jujharsingh747
@jujharsingh747 6 месяцев назад
Sikhs love every human thing . Khalistan movement started by congress government for vote politics.
@0bajwa0
@0bajwa0 6 месяцев назад
khalistan idea is propagated by hindus...check your history...and btw love your dalits first ...brahmans need sikhs just to fight with muslims for them
@FrEeTibEtXinJiAnGfReEpOkCoL
@FrEeTibEtXinJiAnGfReEpOkCoL 6 месяцев назад
Par pahadi brahman gaddar ne kom nu te bharat desh nu bohot nuksaan ponhchaya jisda khamyaja army sanne pura desh pugat reha lagda gangu diya auladan da antt nede hai apas ch hi lad marna enna lalchi lokan ne
@Kiranpal-Singh
@Kiranpal-Singh 4 месяца назад
It’s due to the suppression of Indian state, who will forget Darbar Sahib attack and Delhi genocide, we love and respect humanity !
@inderjitsandhu8737
@inderjitsandhu8737 7 месяцев назад
ਬਹੁਤ ਵਧੀਆ🙏🙏
@GurmeetSingh-fl5ss
@GurmeetSingh-fl5ss 7 месяцев назад
Waheguru ji ka khalsa waheguru ji ki Fateh ji 🎉❤❤❤❤
@baljindersingh7802
@baljindersingh7802 6 месяцев назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@narinderkour4478
@narinderkour4478 6 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@karanvirdhillon3115
@karanvirdhillon3115 6 месяцев назад
ਦਿਲ ਖੁਸ਼ ਹੋਇਆ ਵੀਰ ਜੀ 😊😊❤❤
@97sanjeevgarg
@97sanjeevgarg 5 месяцев назад
Waheguru maza aa gaya
@harminderminhas232
@harminderminhas232 6 месяцев назад
Beautiful very good proud of Punjab salute you wahegurh bless you
@SukhdeepSingh-zo7vg
@SukhdeepSingh-zo7vg 6 месяцев назад
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@Amritpal-eo8oo
@Amritpal-eo8oo 6 месяцев назад
॥ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ॥ ਬਾਬਾ ਨਿਸ਼ਾਨ ਸਿੰਘ ਜੀ ਇਹ ਅਕਾਲ ਫ਼ਾਰਮ ਵਾਲਿਆਂ ਦਾ ਪੰਜਾਬ ਵਿੱਚੋ ਕਿੱਥੋ ਨਾਰੀਅਲ ਦਾ ਤੇਲ ਮਿਲੇਗਾ, ਜੀ ਜ਼ਰੂਰ ਐੱਡਰਸ ਦੱਸਣਾ ਜੀ, ਜਾਂ ਇਹਨਾ ਮੋਬਾਇਲ ਨੰਬਰ ਦੇਣਾ ਜੀ, ਮੇਰੇ ਮੈਸੇਜ਼ ਦਾ ਜ਼ਰੂਰ ਰਿਪਲਾਈ ਕਰਨਾ ਜੀ 🙌
@reshampalsingh4683
@reshampalsingh4683 6 месяцев назад
Bahut vadhiya coverage
@randeepsidhu9708
@randeepsidhu9708 6 месяцев назад
Bahut khoob Nishan Singh Khalsa ji..... representative of true Khalsa.
@DostAashish
@DostAashish 6 месяцев назад
Sat Shri Akal ji, waheguru ji da khalasa waheguru ji di fathe
@gurdeeplitt754
@gurdeeplitt754 7 месяцев назад
Waheguru ji ka khalsa waheguru ji ki fteh
@JayBulabos-to6pg
@JayBulabos-to6pg 6 месяцев назад
Rooh khush hogi........chardikla ji
@unknownhuman7919
@unknownhuman7919 6 месяцев назад
Singho Like and share kareya karo dab ke
@BalvirSingh-kz3uf
@BalvirSingh-kz3uf 6 месяцев назад
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੀ
@paramjitkaur7588
@paramjitkaur7588 6 месяцев назад
Waaa waheguru teriya rehmta🎉🎉
@gurwantsandhu2699
@gurwantsandhu2699 6 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Uppal-ny5le
@Uppal-ny5le 7 месяцев назад
Waheguru ji
@manmohanghuman48
@manmohanghuman48 6 месяцев назад
Great great video thanks for showing
@KabalSingh-mi3et
@KabalSingh-mi3et 3 месяца назад
WAHEGURU JI 🙏🙏
@pritipalsinghvirdi9045
@pritipalsinghvirdi9045 6 месяцев назад
Dhan Satgur teri kripa Mehar, CHARDIKLA
Далее
МЕСТЬ МАЛОГО
00:52
Просмотров 154 тыс.
Survive 100 Days In Nuclear Bunker, Win $500,000
32:21
Редакция. News: 128-я неделя
57:33
Просмотров 2 млн
МЕСТЬ МАЛОГО
00:52
Просмотров 154 тыс.