Тёмный

Manukhta di Sewa Family Living Blind Bappu Bhai Gurpreet Singh Hosting Punjabi Tv Canada 

PTC - Punjabi TV Canada
Подписаться 189 тыс.
Просмотров 609 тыс.
50% 1

ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
Village : Hasanpur.. Ludhiana
With Thanks Bhai Gurpreet Singh Ji
for other info & Sewa
97803-00071 - 82848-00071
People Also Search For:
Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
Copyright Disclaimer
Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Опубликовано:

 

24 июн 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 315   
@rattandhaliwal
@rattandhaliwal Год назад
ਲਾਹਨਤ ਹੈ ਉਹਨਾਂ ਲੋਕਾਂ ਤੇ ਜੋ ਦਲਿਤ ਵੀਰਾਂ ਦੇ ਸ਼ਮਸ਼ਾਨ ਘੱਟ ਵੱਖ ਬਣਾਉਂਦੇ ਹਨ, ਵਹਿਗੁਰੂ ਇਹਨਾਂ ਲੋਕਾਂ ਨੂੰ ਸਮੱਤ ਬਖਸ਼ੇ ।
@gurmailbenipal918
@gurmailbenipal918 Год назад
ਕੀ ਸਿਫ਼ਤ ਕਰਾਂ ਸਹੀ ਮਾਇਨੇ ਵਿੱਚ ਇਨਸਾਨੀਅਤ ਸੱਚਾ ਸੁੱਚਾ ਰੱਬੀ ਰੂਹ ਸਰਦਾਰ ਗੁਰਪਰੀਤ ਸਿੰਘ ਨੂੰ ਦੇਖਕੇ ਇਸਤਰਾਂ ਲਗਦੈ ਅਸਲੀ ਰੱਬ ਇਹ ਹਨ
@gssainipb09
@gssainipb09 Год назад
Agree
@santlashmanmuni6045
@santlashmanmuni6045 Год назад
ਬਿਲਕੁਲ ਸਹੀ ਕਿਹਾ ਜੀ ਤੁਸੀਂ
@premnanth9679
@premnanth9679 Год назад
​q
@user-tb1rw8bn7p
@user-tb1rw8bn7p Год назад
​@@santlashmanmuni6045qqq
@nanakchandkamboj5844
@nanakchandkamboj5844 Год назад
Absolutely right
@AmarjitSingh-sm5bm
@AmarjitSingh-sm5bm Год назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਰਖੀ ਗਰੀਬ ਦੀ ਲਾਜ ਨਾ ਕਰੀ ਕਿਸੇ ਦਾ ਵੀ ਮੋਹਤਾਜ ਵਾਹਿਗੁਰੂ ਜੀ
@Sukhdevsingh-fk1sd
@Sukhdevsingh-fk1sd Год назад
ਗੁਰਪ੍ਰੀਤ ਵੀਰੇ ਤੇਰਾ ਬਹੁਤ-ਬੁਹਤ ਸ਼ੁਕਰਿਆ ਤੂੰ ਕਿੰਨੇ ਲੋਕਾਂ ਦੀ ਮਦਦ ਕਰਦਾ ਹੈ ਪਰਮਾਤਮਾ ਤੇਰੀ ਲੰਬੀ ਉਮਰ ਕਰੇ ਖੁਸੀਆਂ ਪ੍ਰਮਾਤਮਾ ਸੱਚੇ ਪਾਤਸ਼ਾਹ
@user-hu5dd7ee9o
@user-hu5dd7ee9o 11 месяцев назад
Waheguru ji tuhadi Umar lambi kre
@laddisingh2242
@laddisingh2242 Год назад
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ
@punjabson5991
@punjabson5991 Год назад
ਸੁਖ ਮੰਗੋ ਇਸਦੀ ਸੇਵਾ ਕਰਦਾ ਚੰਗਾ ਕਰਦਾ ਪਰ ਇਸ ਘਟੀਆ ਸਿਸਟਮ ਦੇ ਨਾਲ ਨਾਲ ਏਹ ਵੀ ਜ਼ਿੰਮੇਵਾਰ ਹੈ ਇਸ ਲਈ ਪਰ ਇਸਨੂੰ ਸਮਝ ਨਹੀਂ ਕੇ ਕਿਸ ਤਰ੍ਹਾਂ ਜ਼ਿੰਮੇਵਾਰ ਹੈ ਏਹ । ਉਹ ਗੁਰੂ ਦੇ ਨਿਸ਼ਾਨ ਸਾਹਿਬ ਏਹ ਬੰਦਾ ਕਿਸਾਨ ਮੋਰਚੇ ਵਿਚ , ਇੱਕ ਨਹੀਂ ਕਈ ਦਰਜਨ ਸਾੜਦਾ ਹੈ। ਹੁਣ ਜਨਰਲ ਕੋਟਾ ਤੇ ਰਿਜਰਵ ਕੋਟਾ ਅੱਡ ਅੱਡ ਕਿਓਂ ਹੈ ਪਰ ਸਮਝ ਨਹੀਂ ਸਕਦਾ ਕੇ ਮੇਰੀ ਸੋਚ ਕਾਰਨ ਹੀ ਹੈ ਜੋ ਇੱਕ ਗੁਰੂ ਵੱਲੋਂ ਦਿੱਤੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੋ ਸਕਦੇ ਨਾ ਨਿਸ਼ਾਨ ਸਾਹਿਬ ਚੰਗਾ ਲੱਗਦਾ ਇਸ ਵਰਗੇ ਗੁਰੂ ਨਾਲ ਪ੍ਰੀਤ ਰੱਖਣ ਵਾਲਿਆਂ ਨੂੰ। ਸਤਗੁਰੂ ਐਨਾ ਨੂੰ ਸੁਮਤ ਦੇਵੇ ਗੁਲਾਮ ਮਾਨਸਿਕਤਾ ਵਾਲਿਆਂ ਨੂੰ
@prakashchand9542
@prakashchand9542 11 месяцев назад
​@@punjabson599111q1a11q hu 34:17
@manrajmaan7829
@manrajmaan7829 10 месяцев назад
​@@punjabson59911𝗾𝗷
@manrajmaan7829
@manrajmaan7829 10 месяцев назад
​@@punjabson5991𝘄𝗮😅𝘄𝗮𝗽𝗽𝘄𝗾
@SarbjitSingh-vz1sn
@SarbjitSingh-vz1sn Год назад
ਹਰਪ੍ਰੀਤ ਵੀਰ ਐਵੇਂ ਨੀ ਕਿਸੇ ਨੇ ਪਿੰਡ ਦਾ ਨਾਮ ਬਲਦ ਨਾਮ ਦਿੱਤਾ ਕਿਉਂਕਿ ਇਹਨਾਂ ਲੋਕਾਂ ਦੀ ਸੋਚ ਬਲਦ ਪਸ਼ੂਆਂ ਵਰਗੀ ਹੈ ਜ਼ਾਤ ਪਾਤ ਦੇ ਸ਼ਮਸ਼ਾਨਘਾਟ ਬਣਾਏ ਹੋਏ ਨੇ
@gurdevkaur4691
@gurdevkaur4691 Год назад
Beta Gurpreet Singh ji ਗੁਰੂ ਸਾਹਿਬ ਜ ਤੁਹਾਡੇ ਸਦਾ ਅੰਗ ਸੰਗ ਰਹਿਣ
@tarsemwalia2401
@tarsemwalia2401 Год назад
ਪੰਜਾਬ ਅਸਲੀ ਹੀਰੋ ਸਰਦਾਰ ਗੁਪਤੀਤ ਸਿੰਘ ਜੀ
@kashmirsingh9175
@kashmirsingh9175 Год назад
ਵੀਰ ਜੀ ਤੁਹਾਡੀ ਅਵਾਜ਼ ਪੁਰੀ ਹੈ ਦੁਸਰਿਆਂ ਦੀ ਨਹੀਂ ਆਉਦੀ ਧੰਨ ਹੈ ਤੁਹਾਡੀ ਸੇਵਾ ਵਾਹਿਗੁਰੂ ਜੀ ਆਪਤੇ ਮੇਹਰ ਭਰਿਆ ਹੱਥ ਰੱਖਣ
@RajKumar-nd5dl
@RajKumar-nd5dl Год назад
My day start with to see the video of Gurpreet Singh become better
@sonyvalu6137
@sonyvalu6137 Год назад
ਗੁਰਪ੍ਰੀਤ ਜੀ, ਵਾਹਿਗੁਰੂ ਜੀ, ਮੇਹਰ ਕਰੇ
@user-fv7ib1yk5s
@user-fv7ib1yk5s Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@LaddiGill-pw4uh
@LaddiGill-pw4uh 10 месяцев назад
ਗੁਰਪ੍ਰੀਤ ਵੀਰ ਜੀ ਇਸ ਪਿੰਡ ਦੇ ਲੋਕਾਂ ਤੇ ਮੋਹਤਬਰ ਬੰਦਿਆਂ ਦਾ ਤੇ ਬੇੜਾ ਈ ਗਰਕਿਆ ਪਿਆ। ਇਸਦਾ ਮਤਲਬ ਜੱਟ ਮਰੇ ਤਾਂ ਮਜਬੀ ਸੰਸਕਾਰ ਤੇ ਨਾਂ ਆਵੇ ਜੇ ਮਜਬੀ ਮਰੇ ਤਾਂ ਜੱਟ ਨਾਂ ਆਵੇ ਦੁਰਫਿੱਟੇ ਮੂੰਹ ਜਾਤ ਪਾਤ ਦੀਆਂ ਵੰਡੀਆਂ ਪਾਉਣ ਵਾਲੇ ਬੰਦਿਆਂ ਦੇ😢😢
@tarsemwalia2401
@tarsemwalia2401 Год назад
ਹੇ ਵਾਹੇਗੁਰੂ ਕਾਸ਼ ਸਾਡੇ ਦੇਸ਼ ਦੇ ਇਹੋ ਜਿਹੇ ਲੀਡਰ ਹੋਣ ਨਾਂ ਹੀ ਸਾਡੇ ਦੇਸ ਕੋਇ ਗ਼ਰੀਬ ਨਾਂ ਹੀ ਕੋਈ ਅੰਗਹੀਣ ਹੋਵੇਗਾ ਬਾਈ ਜੀ ਨਾ ਹੈ ਵੀ ਗੁਰਪ੍ਰੀਤ ਤੇ ਹੈ ਵੀ ਗੁਰੂ ਦੇ ਪਿਆਰਿਆਂ ਨਾਲ਼ ਪ੍ਰੀਤ
@LakhvirSingh-dy2wc
@LakhvirSingh-dy2wc Год назад
Waheguru Waheguru Good job 👏
@harwinderbassi6927
@harwinderbassi6927 9 месяцев назад
ਬਹੁਤ ਧੰਨਵਾਦ ਬਾਈ ਤੇ ਰਾ ਵਾਹਿਗੁਰੂ ਤਦਰਉਸਤੀ ਬਖ਼ਸ਼ੇ ਰੱਬ
@swarnjeetkaur3634
@swarnjeetkaur3634 Год назад
ਵੀਰ ਜੀ ਸਰਦਾਰ ਗੁਰਪ੍ਰੀਤ ਸਿੰਘ ਰੱਬ ਕਰੇ ਮੇਰੀ ਉਮਰ ਵੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਲੱਗ ਜਾਵੇ ਵੀਰੇ ਜੋ ਤੁਸੀ ਅਤੇ ਤੁਹਾਡੀ ਟੀਮ ਸੇਵਾ ਨਿਭਾ ਰਹੀ ਹੈ ਮੈਨੂੰ ਲੱਗਦਾ ਇਹ ਸੁਪਨਿਆਂ ਦਾ ਘਰ ਨਹੀਂ ਸਗੋਂ ਰੱਬ ਦਾ ਘਰ ਲਗਦਾ ਜਿਵੇਂ ਇਸ ਦੁਨੀਆਂ ਤੇ ਰੱਬ ਹੀ ਉਤਰ ਕੇ ਆ ਗਿਆ ਹੋਵੇ
@sukhvindersingh3381
@sukhvindersingh3381 11 месяцев назад
sch de shahare dharti khdi h nhi ta grk ho jani c
@gurdeepsinghpindbagrianusa4550
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖੀ ਮਾਲਕਾ ਸਭ ਓਪਰ ਧਨ ਨੇ ਇਹ ਵੀਰ 🙏🙏
@kulwindertoorkulwinderkaur5030
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ
@BaldevKaur-cz5ly
@BaldevKaur-cz5ly 9 месяцев назад
Vir ji dhan ho tusi, tuhadi soch te sewa nu slaam hai
@sunitaarora1379
@sunitaarora1379 9 месяцев назад
God bless you & your team 🙏🏻🙏🏻❤️❤️
@naamjaaptv1342
@naamjaaptv1342 11 месяцев назад
ਵਾਹਿਗੁਰੂ ਜੀ
@AjitSingh-hz9ze
@AjitSingh-hz9ze Год назад
Parmatma tuhanu lambi umr bakshan Gurpreet Singh ji 🙏👍🙏 Tusi rab ho 🙏🙏
@JagsirSingh-to8jn
@JagsirSingh-to8jn Год назад
ਵੀਰ ਗੁਰਪ੍ਰੀਤ ਸਿੰਘ ਫ਼ਰਿਸ਼ਤੈ ਜੀ ਪਰਮਾਤਮਾ ਲੰਮੀ ਉਮਰ ਕਰੇ
@HarpalSingh-uv9ko
@HarpalSingh-uv9ko Год назад
ਵਾਹਿਗੁਰੂ ਜੀ ਮੇਹਰ ਕਰਨ ਇਸ ਭੈਣ ਤੇ ਇਸ ਪਰਿਵਾਰ ਤੇ
@kamaljeetjassal2176
@kamaljeetjassal2176 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਦਾ ਬਲ ਬਖਸ਼ਣ
@rupindersingh-pl7qi
@rupindersingh-pl7qi 10 месяцев назад
ਵਾਹਿਗੁਰੂ ਜੀ ਮਿਹਰ ਕਰੇ ਲੋਕ ਚੰਦ ਤੇ ਜਾ ਰਹੇ ਹਨ ਸਰਕਾਰ ਨਸ਼ੇ ਵੇਚਣ ਚ ਵਿਅਸਤ ਹਨ ਇਹ ਗਰੀਬ ਲੋਕਾਂ ਦੇ ਕਿਸੇ ਦੀ ਨਜ਼ਰ ਨਹੀਂ ਪੈਂਦੀ
@kammisamra9242
@kammisamra9242 9 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@maninderkaur2
@maninderkaur2 Год назад
Waheguru ji mehar krn ji 🙏 😔🙏
@saabsaab6658
@saabsaab6658 Год назад
Waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏
@gurmailsingh5644
@gurmailsingh5644 10 месяцев назад
Rabi Ruh eh bhai Gurpreet Singh.whiguru kirpa Kare.
@surindersingh9210
@surindersingh9210 Год назад
Waheguru ji Maher karo
@hardeepkaur6095
@hardeepkaur6095 Год назад
Wahegurujl waheguru wahegurujl wahegurujl wahegurujl
@sangeetathakur5354
@sangeetathakur5354 Год назад
WaheGuru Ji ka Khalsa WaheGuru Ji ki Fateh
@satishkumarsatishkumar7532
@satishkumarsatishkumar7532 10 месяцев назад
Gurpreet bhazi har walay sab da bhalla karday es Tara daay inshan duniya which kadi kadi paydha hunday dusary lafaza ch RAB DA ROoP
@kjeetsingh7147
@kjeetsingh7147 10 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-fl4xt8yk8n
@user-fl4xt8yk8n 4 месяца назад
Very.good.Gurpretsinghji
@balvindersidhu2204
@balvindersidhu2204 Год назад
Waheguru ji🙏🙏 Waheguru ji🙏🙏
@amriksingh1288
@amriksingh1288 Год назад
Waheguru ji
@jobanxlgod
@jobanxlgod Год назад
❤❤❤❤❤❤❤❤ waheguru ji waheguru ji waheguru ji waheguru ji waheguru ji waheguru ji
@HarpalSingh-uv9ko
@HarpalSingh-uv9ko Год назад
ਸਰਕਾਰ ਤੇ ਆਮ ਲੋਕਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ।
@parmjitkaur4183
@parmjitkaur4183 Год назад
Waheguru ji waheguru. Ji
@Kashmir856
@Kashmir856 9 месяцев назад
Vadia...gull...garbia...di..sewa....krde....jo.👌
@aroraff7814
@aroraff7814 Год назад
Thank veer jee
@aroraff7814
@aroraff7814 Год назад
Dhan dhan satguru tera he Asira
@vikramsingh-gl7kk
@vikramsingh-gl7kk Год назад
KI HAAL GAREEBAN DE, SABKUSH MILDA NAAL NASEEBAN DE, KOI NA JAANE DUKH SADDE JAHE GAREEBAN DE, GAREEBAN DE❤
@pubggaming817
@pubggaming817 10 месяцев назад
ਸਤਿਨਾਮ ਸ੍ਰੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ
@rajjindersharma5539
@rajjindersharma5539 Год назад
Mintu veer ji God bless you ❤❤❤❤❤❤❤❤❤❤❤❤❤❤❤❤❤❤❤❤
@mahindersinghsarari3162
@mahindersinghsarari3162 7 месяцев назад
ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏
@GoldyBajaj-ve2vx
@GoldyBajaj-ve2vx Год назад
Wahguruu ji ❤❤❤
@sidhusidhu4237
@sidhusidhu4237 Год назад
ਧੰਨ ਓ ਬਾਈ ਜੀ ਤੁਸੀ ਧੰਨ ਓ 🙏🙏🙏🙏🙏
@Arunkheraliya-rl7hk
@Arunkheraliya-rl7hk 8 месяцев назад
Punjab da rab roopi insan Gurpreet Singh bai ji ❤️🙏🌺
@majorverygoodbhatti4101
@majorverygoodbhatti4101 Год назад
Very good 👍 Gurpreet singh veer ji salute hai tuhanoo jo ehna greeb lokan di sar lainn aaye ho tusi
@arshdeepsingh1056
@arshdeepsingh1056 10 месяцев назад
Your great man ji ♥♥waheguru ji tuhanu chardikala baksan ji 🙏🙏waheguru ji🙏🙏
@NareshKumar-bc8xw
@NareshKumar-bc8xw Год назад
Waheguru Waheguru Waheguru Ji Mehar karioo sab te 🙏🏼 🙏🏼
@msingh3476
@msingh3476 Год назад
Waheguru ji..,..
@SushmaKarwal-hw6xr
@SushmaKarwal-hw6xr Год назад
Waheguru ji mehar karo sab te
@angrejsingh1490
@angrejsingh1490 3 месяца назад
Waheguru ji waheguru ji waheguru ji
@smartphonedoctor1242
@smartphonedoctor1242 Год назад
Waheguru ji kirpa kro sab te ji
@sudarshansingh4402
@sudarshansingh4402 10 месяцев назад
ਸਰਦਾਰ ਗੁਰਪ੍ਰੀਤ ਸਿੰਘ ਜੀ ਕੋਈ ਲਫ਼ਜ਼ ਨਹੀਂ ਲੱਭਦੇ ਕਿ ਤੁਹਾਡ। ਤੁਹਾਡੀ ਇਨਸਾਨੀਅਤ, ਤੁਹਾਡੀ ਸੇਵਾ, ਤੁਹਾਡਾ ਮਨੁੱਖਤਾ ਲਈ ਦਰਦ ਬਾਰੇ ਕੁਝ ਕਹਿ ਸੱਕੀਏ। ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
@amansandhu4864
@amansandhu4864 Год назад
Waheguru ji 🙏
@paulphul2890
@paulphul2890 9 месяцев назад
Veer ji tusi true Gursikh ho ji, Nanak naam chardi kala terey bhaney sarbat da bhala
@user-po6jb7jo8v
@user-po6jb7jo8v 11 месяцев назад
Gurpreet veer Rab thuadi lami umr krn thanu salute a Jo mnukhta di sewa krde aaa
@sgsernings4630
@sgsernings4630 10 месяцев назад
Sahi gl aa veer ji khoon pani ban gya haye raba dill dukhi hunda aaj kal da time dekh ke
@BaljeetSingh-yh3ub
@BaljeetSingh-yh3ub 10 месяцев назад
ਵਾਹਿਗੁਰੂ ਵਾਹਿਗੁਰੂ ਜੀ
@neelamatwal7320
@neelamatwal7320 Год назад
Gurpreet singh ji di sewa nu Salam 🙏🏽🌹🌹🌹🌹🌹
@invisiblemedia514
@invisiblemedia514 10 месяцев назад
Bhai Gurpreet singh mintu bahut hi changi te nek shakshiyat de insan ne .,, bahut changy karam kite hone bai thode mummy daddy ne jo thode arga sher putt ohna ghare jammya te ajj lakha hi pariwara da putt bann k ohna di madat kr reha .... waheguru hamesha charhdikala ch rakhn😇🙏🏻
@dogerlalka3733
@dogerlalka3733 8 месяцев назад
Vaheguru ji.tuhadi.lubi. Umarkare
@bhupinderbhambra8540
@bhupinderbhambra8540 Год назад
Waheguru bhala karay gurprit singh ji tuhanu rab lambi umar and health deve
@sureshmehra1205
@sureshmehra1205 Год назад
Waheguru ji 🙏 😢
@navjotkaur6101
@navjotkaur6101 10 месяцев назад
Waheguru ase priwar ty myhrbhrya hth rkhn chddikla che rkhn
@neelammahey5320
@neelammahey5320 8 месяцев назад
Wahe guru ji mehar kro
@harjitsingh8006
@harjitsingh8006 Год назад
No word to say about gurpreet...........wordless.
@ParminderSingh-vx9qi
@ParminderSingh-vx9qi Год назад
ਇਸ ਪੱਲਟੀ ਦੀ ਤਾ ਇਨਸੱਨੀਆਤ ਹੀ ਖਤਮ ਹੈ ਵੀਰ ਜੀ
@Sukhdevsingh-ob5jt
@Sukhdevsingh-ob5jt 9 месяцев назад
Veraji Mai rab ta nahi dekhia per lagda veraji app jeasa he hove ga. Waheguru ji app nu ate app de team nu hamesha chardi kala vich rakhe ah he ardass Hai.
@satpalmehta741
@satpalmehta741 Год назад
ਮਨੁੱਖੀ ਸੇਵਾ ਰੱਬ ਦੀ ਪੂਜਾ🙏🙏
@parampreet5098
@parampreet5098 10 месяцев назад
Bhaji tusi sachi rab da roop ho .... Great job ❤❤
@harminderkaur5806
@harminderkaur5806 Год назад
Good job
@LalChand-xx5sd
@LalChand-xx5sd 10 месяцев назад
ShatNamshiryWahegurujigurparetjituhahadabahutbhutDhanbadji
@BaljitSingh-xe4dy
@BaljitSingh-xe4dy Год назад
Wahaguru ji Wahaguru ji Wahaguru ji 🙏🏻
@hsrania8345
@hsrania8345 Год назад
SSAKAL Ji Wahe guru Chardi Kla Bakhse Ji SistamBohat Bad Ji
@PamKaur-ku5wx
@PamKaur-ku5wx Год назад
Waheguru Satnam Waheguru Satnam Waheguru Satnam Waheguru Satnam Waheguru Satnam
@harpreetkaurgill6490
@harpreetkaurgill6490 Год назад
WAHEGURU JI MEHAR KARAN JI 🙏🙏
@RanjitSingh-zb9ks
@RanjitSingh-zb9ks Год назад
Gurpreet Singh je Waheguru je Hamesha Chardi kala wich Rekhe i Sleute ah Madat har koi ne kar sakda❤
@kulwantsinghgosal41
@kulwantsinghgosal41 Год назад
Veer.Gurpreet.singh.ji.Gud.bless.you.and.all.ur.faimly.and.party..waheguru.ji.maher.karo.ji.
@nikkipunjaban.
@nikkipunjaban. Год назад
Waheguru ji Gurpreet veer nu life di har khushi den dilo respect aa ehna li rab da duja roop ne 🙏🙏
@Lakhsart
@Lakhsart Год назад
Waheguru Ji Mintu Veer te Mehar Bhariya Hath Rakho
@jagroopsingh8290
@jagroopsingh8290 10 месяцев назад
Rab bai ji nu chrdi kala ca rkhi
@kuldipsingh3193
@kuldipsingh3193 Год назад
G S Ji God bless you for (seva) help
@reshamjatriala239
@reshamjatriala239 Год назад
ਵਾਹਿਗੁਰੂ ਨੇ ਕਿੰਨੀ ਲਿਆਕਤ ਬਖਸ਼ਿਸ਼ ਕੀਤੀ ਆ ਬਾਈ ਗੁਰਪ੍ਰੀਤ ਸਿੰਘ ਨੂੰ
@subhashchanderpaul9716
@subhashchanderpaul9716 Год назад
Satguru ji mehar karan
@user-km8kx9hg8c
@user-km8kx9hg8c 8 месяцев назад
Very good job
@KHETCHMOR
@KHETCHMOR Год назад
Waheguru mehar kare veere te joh dilo sewa ch lageya rehnda 🙏🏻
@RavinderSingh-dc9dm
@RavinderSingh-dc9dm 10 месяцев назад
Gurpreet veer ji waheguru ji.hamesha tahnu kush rakhan.ji
@bhawan415
@bhawan415 Год назад
Waheguru ji mehar krna
@renubalasharma544
@renubalasharma544 Год назад
Waheguru ji 🙏🙏🙏🙏
@ElijahMahi
@ElijahMahi 10 месяцев назад
Waheguru g
@jatinderkumarladdi4227
@jatinderkumarladdi4227 9 месяцев назад
God belss you.
@narindersidhu6097
@narindersidhu6097 8 месяцев назад
❤🌹🙏 Wahaguru ji
@gurpreetKashyap7366
@gurpreetKashyap7366 8 месяцев назад
Waheguru
Далее