Тёмный

Old Age Love Story | Bebe Bapu Love Story | lovestory | Mani Parvez | Kaint Punjabi 

Kaint Punjabi (ਘੈਂਟ ਪੰਜਾਬੀ)
Подписаться 387 тыс.
Просмотров 94 тыс.
50% 1

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 101   
@kaintpunjabi
@kaintpunjabi Год назад
ਜੇਕਰ ਤੁਹਾਡੀ ਕੋਈ Couple Story ਹੈ ਜਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@KarmjeetKaur-zj2pm
@KarmjeetKaur-zj2pm Год назад
😊
@ManjeetKaur-vo3io
@ManjeetKaur-vo3io Год назад
ਬੇਬੇ ਜੀ ਤੇ ਬਾਪੂ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ
@ManjeetKaur-vo3io
@ManjeetKaur-vo3io Год назад
ਬੇਬੇ ਜੀ। ਤੇ ਬਾਪੂ ਜੀ।ਨਾਈਸ।ਗੁੱਡ
@gursevaksingh497
@gursevaksingh497 Год назад
ਵਾਹਿਗੁਰੂ ਪੁਰਾਣੇ ਸਮੇਂ ਮੌੜ ਕੇ ਲਿਆਂਦੇ ਕਿਨ੍ਹਾਂ ਨਿੱਘ ਸੀ ਰਿਸ਼ਤਿਆਂ ਚ ਬੇਬੇ ਬਾਪੂ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
@idhub6263
@idhub6263 Год назад
ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸਾ ਤਰੱਕੀਆ ਤੰਦਰੁਸਤੀਆ ਖੁਸੀਆ ਦੇਵੇ🙏
@dilpreetsingh2853
@dilpreetsingh2853 Год назад
ਇਹ ਤਕੜੇ ਜਿਗਰੇ ਵਾਲਿਆਂ ਦੀ ਗਲ ਹੁੰਦੀ ਆ , ਚਾਹੇ ਮਰਦ ਹੋਵੇ ਜਾਂ ਇਸਤਰੀ ,,,, ਆਮ ਬੰਦੇ ਦੀ ਸਮਝ ਤੋ ਉਪਰ ਦੀਆਂ ਗੱਲਾਂ ਹੁੰਦੀਆਂ ਨੇ,
@Lovenature-nt8zm
@Lovenature-nt8zm Год назад
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
@dineshsinghyadav9760
@dineshsinghyadav9760 Год назад
बहुत अच्छा लगा आपका यह एपिसोड देख कर । मैं यू पी से हूँ और ऐसा लग रहा है कि अपने गाँव में ही किसी परिवार की कहानी सुन रहा हूँ । कृपया इन बुजुर्गों के गाँव तहसील और ज़िले के बारे में भी बतायें🙏🏻
@ਕੇਸ਼ੁਦੇਕਾਰਨਾਮੇ
Pind Jakhepal Dis Sangrur
@YMoney-
@YMoney- Год назад
Bhut vadi misal hey bebey Bapoo di jodi aj kal Dian no sikhna chahida hey
@karamkaurdhillon
@karamkaurdhillon Год назад
Tuc bht vdia uprala kita loka diya Love story dikhonde ho mere wrgiya nu himmat mildi h
@gursahibsingh2182
@gursahibsingh2182 Год назад
ਪਿਓ ਦਾਦੇ ਦਾ ਦੇਖੇ ਰਿਸ਼ਤੇ ਸਾਰੀ ਉਮਰ ਨਿਬ ਜਾਂਦੇ ਸੀ ਹੁਣ ਵੀ ਪਿਓ ਦਾਦੇ ਦੇ ਕੀਤੇ ਕੁੜੀਆਂ ਮੁੰਡਿਆਂ ਦੇ ਰਿਸ਼ਤੇ ਬਹੁਤ ਘੱਟ ਗਿਣਤੀ ਵਿੱਚ ਟੁੱਟਦੇ ਹੈ ਬੱਚਿਆਂ ਦੇ ਆਪਣੇ ਆਪ ਕਿਤੇ ਵਿਆਹ ਬਹੁਤ ਵੱਡੀ ਗਿਣਤੀ ਵਿੱਚ ਟੁੱਟਦੇ ਹੈ ਵਿਚਾਰ ਆਪੋਂ ਆਪਣੇ
@balkaur3979
@balkaur3979 Год назад
Bilkul sahi keha ji
@baljinderkaler1713
@baljinderkaler1713 Год назад
Buhat wadiya ji Bebe Papu ji nu chardikla vich rakhe Waheguru ji Beautiful Couple
@rashifal0352
@rashifal0352 Год назад
🙏ਸਤਿ ਸ੍ਰੀ ਅਕਾਲ ਬਾਪੂ ਜੀ ਬੇਬੇ ਜੀ । 🙏ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@manjotkaur9977
@manjotkaur9977 Год назад
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
@krishu1354
@krishu1354 Год назад
ਵਾਹਿਗੁਰੂ ਜੀ 🙏 ਮੇਹਰ ਰੱਖੀਂ ਜੋੜੇ ਤੇ 😊😊😊
@NavjotKaur-iu7gi
@NavjotKaur-iu7gi Год назад
ਮੇਰੇ ਨਾਨਾ ਨਾਨੀ ਜੀ ਪਰਮਾਤਮਾ ਹਮੇਸ਼ਾ ਤੰਦਰੁਸਤੀ ਬਣਾਈ ਰੱਖੇ।😘🌹😍💐
@kuldipkaur3996
@kuldipkaur3996 Год назад
Nani di boli bot soni menu bot vadia lga
@gurnaazdhaliwalnaaz8724
@gurnaazdhaliwalnaaz8724 Год назад
Pind kehra ji bebe bapu jii da
@anmolmander4773
@anmolmander4773 Год назад
@@gurnaazdhaliwalnaaz8724 ਜਖੇਪਲ
@gurnaazdhaliwalnaaz8724
@gurnaazdhaliwalnaaz8724 Год назад
@@anmolmander4773 asi daske to veer eh jakhepal distt sangrur ch aw
@balvirdhaliwal1041
@balvirdhaliwal1041 Год назад
🙏 ਬੇਬੇ ਬਾਪੂ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ । 🙏
@darshandhillon3365
@darshandhillon3365 Год назад
ਕਿੰਨਾ ਪਿਆਰਾ ਸਮਝਦਾਰ ਪੁੱਤ ਰੱਬ ਰਾਜ਼ੀ ਰੱਖੇ
@ਕੇਸ਼ੁਦੇਕਾਰਨਾਮੇ
ਧੰਨਵਾਦ ਜੀ
@JTS333
@JTS333 Год назад
They look so well together. Her smiles says everything.
@chhinderpalkaur4388
@chhinderpalkaur4388 Год назад
ਪਿੰਡ ਦਾ ਨਾਮ ਕੀ ਹੈ ਜੀ ਬਾਬਾ ਜੀ ਦੀ ਯਾਦ ਦਾਸ਼ਤ ਸੱਚੀ ਬਹੁਤ ਤੇਜ਼ ਹੈ ਬਹੁਤ ਵਧੀਆ ਵੀਡੀਓ ਲੱਗੀ ਜੀ
@ਕੇਸ਼ੁਦੇਕਾਰਨਾਮੇ
Pind Jakhepal Dis Sangrur
@AmandeepKaur-jc8kb
@AmandeepKaur-jc8kb Год назад
ਬੇਬੇ ,🤟🏻🤟🏻 ਬਾਪੂ 🌹🌹🌹
@jagseersingh5913
@jagseersingh5913 Год назад
ਜੌੜੀਆ ਜੱਗ ਥੋੜੀਆ ਪਰ ਨਰੜ ਬਥੇਰੇ 😊😊😊🙏🙏🙏🙏🙏
@ਬਲਦੇਵਸਿੰਘਸਿੱਧੂ
ਚੜ੍ਹਦੀ ਕਲਾ ਰਹੇ ਜੀ।
@ਗੁਰਦੀਪਸਿੰਘਟਿਵਾਣਾ
ਬਹੁਤ👍💯 ਖੂਬ ਜੀ 🙏👍🙏👍
@nimratkaur1512
@nimratkaur1512 Год назад
Kinni pyari boli a bebè di ❤
@surjitsinghsingh3210
@surjitsinghsingh3210 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji
@harjitsran4605
@harjitsran4605 Год назад
Bapu ji nu sat Sri akal
@sukhraj6761
@sukhraj6761 Год назад
Bhai thanks 🙏 tusi purnni loka nu yaad karvode ho
@inderdhaliwal3754
@inderdhaliwal3754 Год назад
Rabba hmesha eve hi jodi bna ke rkhi mere babe bapu dii❤❤
@paramdasparamdas6632
@paramdasparamdas6632 Год назад
Satnam waheguru jee Bebe jee is Great Bapu jee Dono da rubbi Sanjog Hosee Bebe very vey Samajdar Cee Agar khush ho Rishtedar da kee Cee kuch log ta kuch bolcee Per app jee happy healthy long lives devcee Mubarak raho❤sukhi raho 7:22 PARAM das 🇨🇦🇬🇧🇦🇺📿🙏🪔🪔🪔🪔🪔🪔
@sharanjitsinghgill7181
@sharanjitsinghgill7181 Год назад
Waheguru ji ka khalsha waheguru g ki faith
@ਕੇਸ਼ੁਦੇਕਾਰਨਾਮੇ
ਸੁਕਰਾਨਾ ਜੀ ਅੈਣਾ ਮਾਨ ਦੇਣ ਲਈ
@manrajsingh.9r.187
@manrajsingh.9r.187 Год назад
Phela time juaban dapakka c hun gapp lok marda a purna lok nice c
@kulwantsinghchahal1384
@kulwantsinghchahal1384 Год назад
Buhut Vadia soch aa bebe bapu g di.
@surindersingh-kl5pz
@surindersingh-kl5pz Год назад
Great panjab di woman
@surindernijjar7024
@surindernijjar7024 Год назад
Very proud of you are both beautiful
@manrajsingh.9r.187
@manrajsingh.9r.187 Год назад
Bappu ji ta bebe ji nu sat sri akall
@mahirajput8230
@mahirajput8230 Год назад
waheguru ji hamesha sareya ta apna mehar phreya hath rakhn ji
@ramansidhu4818
@ramansidhu4818 Год назад
ਬੇਬੇ ਜੀ ਕਿੰਨਾ ਪਿਆਰ ਨਾਲ ਬੋਲਦੇ ਨੇ ਪੁੱਤ ਪੁੱਤ ਕਰਦੇ ਨੇ
@pammikaur66
@pammikaur66 Год назад
Very nice video. Babei very nice.
@JeetSingh-rj6ck
@JeetSingh-rj6ck Год назад
Waheguru ji eda he kirpa rakhn
@paramsinghkaila882
@paramsinghkaila882 Год назад
God bless this Family ❤️🙏
@karnalkaur4402
@karnalkaur4402 Год назад
Salam Dona nu God bless you
@parveenkaur196
@parveenkaur196 Год назад
Very interesting. We have very three interviews in Barnala area.
@kaintpunjabi
@kaintpunjabi Год назад
contact us on whatsapp 9781940344
@nirmalagrewal9800
@nirmalagrewal9800 Год назад
Such a cute love story❤
@shyamshukla2791
@shyamshukla2791 Год назад
Very nice story
@parvareet3985
@parvareet3985 Год назад
Very nice both of you
@sandeepsohi2477
@sandeepsohi2477 Год назад
Kya baat
@pindadalifestyle682
@pindadalifestyle682 Год назад
ਵਾਹਿਗੁਰੂ ਜੀ
@hardeepdhillon2438
@hardeepdhillon2438 Год назад
Mata ji tano salute a
@jasdeepsinghatwal3379
@jasdeepsinghatwal3379 Год назад
Nice
@BaldevSingh-ho8pu
@BaldevSingh-ho8pu Год назад
Goodvidio
@amandhaliwal6754
@amandhaliwal6754 Год назад
True ❤
@charanjitgill215
@charanjitgill215 Год назад
Very nice
@sandeepchahal1999
@sandeepchahal1999 Год назад
Bappu di jaidad v kamm krgi rabb sabh da khiyal rakhda
@MeeeTuber
@MeeeTuber Год назад
♥️♥️
@sukhraj6761
@sukhraj6761 Год назад
Waheguru ji 🙏🙏🙏🙏 purnna time aa jave❤
@darshandhillon3365
@darshandhillon3365 Год назад
❤❤❤🎉🎉😊
@kisankaur4459
@kisankaur4459 Год назад
@EdwardFactz
@EdwardFactz Год назад
👍
@JagtarSingh-xz4tx
@JagtarSingh-xz4tx Год назад
🙏
@jashan_k....1430
@jashan_k....1430 Год назад
❤❤bhutt vdiaa ji
@gurmeetkaur5791
@gurmeetkaur5791 Год назад
❤❤🙏😊
@harpreetkaurharpreetkaur1986
Very very nice
@simerjitkaur4337
@simerjitkaur4337 Год назад
👍🙏🙏
@Trap_Shadows
@Trap_Shadows Год назад
👌👌
@Jagdeepsingh-mz3qq
@Jagdeepsingh-mz3qq Год назад
👌👌👌👌
@VikramSingh-fi4mu
@VikramSingh-fi4mu Год назад
🙏🙏🙏🙏
@gurjottiwana9318
@gurjottiwana9318 Год назад
Nice 🥰🥰🥰🥰
@ekamjotkaursandhu3157
@ekamjotkaursandhu3157 Год назад
Nic
@madhusudan5637
@madhusudan5637 Год назад
Doctor nu dikho ki pta akhaan theek ho jaan operation naal
@rajuarora3163
@rajuarora3163 Год назад
ਬੇਬੇ ਬਾਪੂ ਦਾ ਪਿੰਡ ਕੇਹੜਾ ਜੀ
@jjimmy9763
@jjimmy9763 Год назад
Aj dian di koi demand poori nahi hundi ta divorce karan nu tayar ho jaandian ne.
@amarjitkaurpadda7074
@amarjitkaurpadda7074 Год назад
N ice
@kuldipkaur3996
@kuldipkaur3996 Год назад
Biji hlle v bapu nalo thik ne chamk kini chehre te
@HardeepKaur-jd4tr
@HardeepKaur-jd4tr Год назад
Nice👌
@rajuarora3163
@rajuarora3163 Год назад
ਬੇਬੇ ਬਹੁਤ ਮਿੱਠਾ ਬੋਲਦੀ ਆ
@manpreetjakhepal7281
@manpreetjakhepal7281 Год назад
Kehre pind di story c aa
@manpreetjakhepal7281
@manpreetjakhepal7281 Год назад
@@ਕੇਸ਼ੁਦੇਕਾਰਨਾਮੇ ਹਾ ਸਾਡੇ ਪਿੰਡ
@lakhwinderkaur7896
@lakhwinderkaur7896 Год назад
Hun lokka ch dikhava jyda hogya g aaj glla hnii hun
@Grewal_2024
@Grewal_2024 6 месяцев назад
❤❤❤❤❤❤❤❤❤
@SandeepKaur-iq4vs
@SandeepKaur-iq4vs Год назад
Nice
@kkumar007
@kkumar007 Год назад
🙏
@HarpreetSharma2213
@HarpreetSharma2213 Год назад
❤❤
@gurmeetkaur-ox1nl
@gurmeetkaur-ox1nl Год назад
Nice
@kiranjeetkaur9606
@kiranjeetkaur9606 Год назад
Nice
Далее