Тёмный

PM ਅਕਾਲੀ ਦਲ ‘ਤੇ ਚੁੱਪ! | ਸਰਬਜੀਤ ਦੀ ਬੋਲਣ ਲੱਗੀ ਤੂਤੀ ! | EP 123 | Punjabi Podcast 

Punjabi Podcast
Подписаться 85 тыс.
Просмотров 38 тыс.
50% 1

#pmmodi #punjabipodcast #sarbjitsinghkhalsa
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

24 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 159   
@gurdashansingh9302
@gurdashansingh9302 Месяц назад
ਭਾਈ ਸਰਬਜੀਤ ਸਿੰਘ ਜੀ ਵੱਡੀ ਲੀਂਡ ਤੇ ਜਿੱਤਣਗੇ।
@kuldipsinghMC
@kuldipsinghMC Месяц назад
ਬਹੁਤ ਵਜਨ ਵਾਲੀ ਗੱਲ ਕਰੀ ਏ ਪੱਤਰਕਾਰਾਂ ਨੇ ਵਪਾਰ ਖੋਲਣ ਵਾਲੀ ਹਰ ਇੱਕ ਲ਼ੋਕ ਸਭਾ ਉਮੀਦਵਾਰਾ ਨੂੰ ਇਸ ਮਸਲੇ ਤਾਂ ਬੋਲਣਾ ਚਾਹੀਦਾ ਹੋਰ ਮੀਡੀਏ ਨੂੰ ਵੀ ਗੱਲ ਕਰਨੀ ਚਾਹੀਦੀ ਏ
@adityavashisht8331
@adityavashisht8331 Месяц назад
jdo vapar khulleya si uhdo tah punjabi chandi di thaal vich roti khandeh sii
@mrpaulpal
@mrpaulpal Месяц назад
@@adityavashisht8331 ਲੱਗਦਾ ਉਸ ਟਾਇਮ ਤੇਰਾ ਬਿਹਾਰ ਤੋ ਪੰਜਾਬ ਦਾ ਗੇੜਾ ਨੀ ਲੱਗਿਆ ਗੱਲ ਸਿਲਕ ਰੂਟ ਦੀ ਹੁੰਦੀ ਏ ਦੋਨਾ ਦੇਸ਼ਾਂ ਦੇ PM ਨੇ ਵਾਦਾਂ ਕੀਤਾ ਸੀ ਕਦੇ ਟਾਇਮ ਨਾਲ ਸਿਲਕ ਰੂਟ ਬਾਰੇ ਪੜੀ😂
@RouteRunners9809
@RouteRunners9809 Месяц назад
@@adityavashisht8331kuch pdh likh lea kro social media dea fake news ne Dimaag Chkk rakhya tere vrgea da
@makhansidhu1693
@makhansidhu1693 Месяц назад
ਲੋਕ ਇਹਨਾ ਦੇ ਸਮਝੌਤੇ ਨੂੰ ਵੋਟ ਨਹੀ ਪਾੳਦੇ ਸਰਬਜੀਤ ਸਿੰਘ ਨੂੰ ਪਾਉਣ ਗੇ
@chamkaur_sher_gill
@chamkaur_sher_gill Месяц назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@eknoorsingh6717
@eknoorsingh6717 Месяц назад
ਰਤਨ ਵੀਰੇ ਮੈ truck ਚਲਾਉਣਾ canada ਚ ਤੁਹਦਾ ਸ਼ੋਅ ਬੋਹਤ ਹੀ wadiya ਹੁੰਦਾ ਨਾਲੇ ਪੰਜਾਬ ਚ ਕਿ ਚੱਲ ਰਿਹਾ ਪਤਾ ਲੱਗਦਾ ਰਹਿੰਦਾ 👍👍 keep it up
@Punjabi_Pakke_Wale
@Punjabi_Pakke_Wale Месяц назад
Eh keh ki ehnu dekh ke pata lagda Punjab which sirf te sirf sab negative hi chal reha. Positive cheez jo 2 saal which hoyi hai oh ehne kade dasseya ?
@JaspinderSidhu94
@JaspinderSidhu94 Месяц назад
ਬਹੁਤ ਵਧੀਆ ਭਰਾਵੋ ਚੱਕੀ ਚਲੋ ਫਟੇ 👍🏻👍🏻 ਸੱਚ ਦੀ ਅਵਾਜ ਬਣੇ ਰਹੋ 👍🏻👍🏻
@proudpendu2844
@proudpendu2844 Месяц назад
ਜਿਹੜਾ ਆਮ ਆਦਮੀ ਪਾਰਟੀ ਦਾ ਇਕੱਠ ਹੋਇਆ ਰੋਪੜ ਤੇ ਉਹ ਹਜ਼ਾਰ ਹਜ਼ਾਰ ਰੁਪ ਦਿੜੀ ਲੈਕੇ ਆ ਦਿਹਾੜੀ ਤੇ ਬੰਦੇ ਲਿੱਤੇ ਸੀ
@kanwarsingh9987
@kanwarsingh9987 Месяц назад
ਸਰਬਜੀਤ ਨੇ ਕਿਹਾ ਸਿਮਰਨਜੀਤ ਮਾਨ ਨੇ ਮੈਨੂੰ ਵਰਤੀਆਂ ਇਹਦੇ ਵਾਰੇ ਵੀ ਬੋਲੋ ਨਿਰਪੱਖ ਪੱਤਰਕਾਰ ਜੀ
@Punjabi_Pakke_Wale
@Punjabi_Pakke_Wale Месяц назад
Eh ni bolna ehne, Simranjeet Mann di vote ju cut ho jayegi
@pushpindersingh3929
@pushpindersingh3929 Месяц назад
ਸਾਰੇ ਪੰਜਾਬੀ ਕਿਸੇ ਨਾ ਕਿਸੇ ਮੀਡੀਆ ਤੋਂ ਨਾਰਾਜ਼ ਨੇ ਪਰ ਕਿਹੜਾ ਮੀਡੀਆ ਮੁੱਦੇ ਤੇ ਗੱਲ ਕਰ ਰਿਹਾ
@Punjabi_Pakke_Wale
@Punjabi_Pakke_Wale Месяц назад
@@pushpindersingh3929 Sab kar rhe ne, par Je Dalali nu te ek targa sarkar de khilaf bolan nu Je Mudde di gal kehnde ne tan edan de PTC punjab which pehlan bahut ture phirde ne, ehna which koi farak ni
@jitsingh8827
@jitsingh8827 Месяц назад
ਵਿਕਾਊ ਮੀਡੀਆ ਨੇ ਸੱਚ ਨਹੀਂ ਬੋਲਣਾ ਰਤਨ ਬਾਈ ਪਰ ਥੋਡਾ ਧੰਨਵਾਦ ਤੁਸੀਂ ਹਿੰਮਤ ਰੱਖਕੇ ਸੱਚ ਬੋਲਦੇ ਓ
@LoveHayer-3
@LoveHayer-3 Месяц назад
Full Support sarbjit Singh khalsa g Nu Faridkot to
@virasat-e-Panjab13
@virasat-e-Panjab13 Месяц назад
Very nice veer ji Canada 🇨🇦 ਤੋਂ 🙏 ਚੜਦੀ ਕਲਾ ਚ ਰਹੋ ਵੀਰੋ
@simarsinghgill1459
@simarsinghgill1459 Месяц назад
ਇਹ ਗੱਲਾਂ ਸੱਚ ਹੁੰਦੀਆਂ ਇਸ ਨੂੰ ਦੇਖਕੇ ਬਹੁਤ ਕੁਝ ਪਤਾ ਲੱਗਦਾ
@davindersingh1517
@davindersingh1517 Месяц назад
Sat sri akal rattan ji and parmeet ji
@jaswantchhapa
@jaswantchhapa Месяц назад
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੀ ਇੰਟਰਵਿਊ ਸੁਣਦੇ ਰਹਿੰਦੇ ਆਂ ਪਰ ਸਾਨੂੰ ਬਹੁਤ ਗੱਲਾਂ ਬਹੁਤ ਚੰਗੇ ਲੱਗਦੇ ਨੇ ਪੀਰ ਬਣੇ ਨਾ ਪੰਜ ਛੇ ਦਿਨ ਡੇਲੀ ਹਰ ਰੋਜ਼ ਕਰਿਆ ਕਰੋ ਕਿਉਂਕਿ ਤੁਹਾਨੂੰ ਸਾਨੂੰ ਹਰੇਕ ਮੁੱਦੇ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ ਤੁਸੀਂ ਇਮਾਨਦਾਰ ਤੇ ਸੱਚੇ ਹੋ ਤੇ ਇਹ ਵੀਰ ਬਣਿਆ ਕੋਈ ਬੰਦ ਨਾ ਕਰਿਆ ਕਰੋ ਸਾਨੂੰ ਹਰੇਕ ਮੈਂ ਕਿਸੇ ਨੂੰ ਨਹੀਂ ਸੁਣਦਾ ਜੇ ਸੁਣਦਾ ਤਾਂ ਤੁਹਾਨੂੰ ਸੁਣਦਾ
@LoveHayer-3
@LoveHayer-3 Месяц назад
Ryt veere ma uk to sun da daily only rtn mnu ay hunda pta lgda rve ki ki ho reha punjab ch scha ptrkar rtn veer aa hor te bhrosa ni 1 vr jaito wala sidhu
@ajayjatt1728
@ajayjatt1728 Месяц назад
ਪਾਜੀ ਥੋੜਾ ਜਿਹਾ ਕੈਮਰਾ ਆਪਣੀ ਟੀਮ ਵੱਲ ਵੀ ਘੁਮਾ ਦਿਆ ਕਰੋ ਜੀ
@harkiransingh4220
@harkiransingh4220 Месяц назад
ਤੁਸੀ ਪੂਰਾ ਪੂਰਾ ਸ਼ੋਅ ਕਿਸੇ ਇੱਕ ਪਾਰਟੀ ਦੇ ਫੋਕਸ ਕਰ ਦੀ ਬਜਾਏ ਸਾਰੇ ਪੰਜਾਬ ਦੀ ਖ਼ਬਰਾਂ ਦੱਸੇ
@Punjabi_Pakke_Wale
@Punjabi_Pakke_Wale Месяц назад
Na veere oh kithe, ehne Punjab which pura negative mahol create karke Punjab de youth nu demotivate karke bahar bhajana ya Drugs te lagvaana
@bmdhillon9363
@bmdhillon9363 Месяц назад
❤❤❤❤❤❤
@rupinderjitkaur8715
@rupinderjitkaur8715 Месяц назад
Dhanwaad Rattan Pardeep
@manjitpal1156
@manjitpal1156 Месяц назад
Punjab. Zindabad Great
@malwabelt.838
@malwabelt.838 Месяц назад
Very good analysis 🎉🎉not one sided.
@tajbirsingh7440
@tajbirsingh7440 Месяц назад
Dono veer ❤❤❤🎉🎉🎉
@BhupinderSingh-pr5yc
@BhupinderSingh-pr5yc Месяц назад
ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ ❤
@JagseerSingh-mq2cr
@JagseerSingh-mq2cr Месяц назад
Sat Sri akal sir ji ❤
@Taran.padda11
@Taran.padda11 Месяц назад
👍👍
@satveersingh7362
@satveersingh7362 Месяц назад
Yes sir
@gurdiyalsingh1576
@gurdiyalsingh1576 Месяц назад
gud bai gg
@gurjungsingh6764
@gurjungsingh6764 Месяц назад
Keep it up 👍🏻
@BalbirSingh-uz5ng
@BalbirSingh-uz5ng Месяц назад
Very nice Rattan ji
@Baljitkaur-qn4wi
@Baljitkaur-qn4wi Месяц назад
Good g
@sukhvirkaur789
@sukhvirkaur789 Месяц назад
❤❤
@Abhaypreetsingh89
@Abhaypreetsingh89 Месяц назад
@narindersingh3140
@narindersingh3140 Месяц назад
ਭਾਈ ਜਿਹੜੇ ਦੇਸ਼ ਨੂੰ ਚਲਾ ਰਹੇ ਨੇ ਉਹ ਤੁਹਾਡੇ ਨਾਲੋਂ ਜਿਆਦਾ ਸਮਝਦਾਰ ਨੇ ਦੇਸ਼ ਕਿਵੇਂ ਚੱਲਦੇ ਨੇ ਅੰਦਰ ਖਾਤੇ ਬੜਾ ਕੁਝ ਹੁੰਦਾ ਹੈ ਤੁਸੀਂ ਤਾਂ ਆਪਦੀ ਪਕਾਈ ਮਾਰੀ ਜਾਂਦੇ ਜੀ ਬੜੀਆਂ ਨੀਤੀਆਂ ਹੁੰਦੀਆਂ ਨੇ ਕਿਵੇਂ ਕਿਹੜੇ ਦੇਸ਼ ਨੂੰ ਖੁੱਡੇ ਲਾਉਣਾ ਹੈ ਜਾਂ ਕਿਵੇਂ ਕੀ ਕੁਝ ਕਰਨਾ ਪਾਕਿਸਤਾਨ ਨੇ ਕੋਈ ਭਾਰਤ ਨਾਲ ਚੰਗਾ ਨਹੀਂ ਕੀਤਾ ਲੱਖਾਂ ਲੋਕ ਪਾਕਿਸਤਾਨ ਦੀ ਵਜਹਾ ਨਾਲ ਭਾਰਤ ਦੇ ਮਰੇ ਨੇ ਜੰਮੂ ਕਸ਼ਮੀਰ ਦੇ ਵਿੱਚ ਪੰਜਾਬ ਦੇ ਵਿੱਚ ਬੁੰਬਈ ਦੇ ਵਿੱਚ ਮਨਮੋਹਣ ਸਿੰਘ ਦੇ ਟਾਈਮ ਹਰ ਮਹੀਨੇ ਬੰਬ ਧਮਾਕਾ ਪਾਕਿਸਤਾਨ ਭਾਰਤ ਦੇ ਵਿੱਚ ਕਰਾਉਂਦਾ ਰਿਹਾ ਤੁਹਾਨੂੰ ਸ਼ਾਇਦ ਚੇਤਾ ਭੁੱਲਿਆ ਸਾਨੂੰ ਨਹੀਂ ਭੁੱਲਿਆ
@dhaliwal1217
@dhaliwal1217 Месяц назад
ਭਾਈ ਭੰਡ ਚਲਾ ਰਹੇ ਨੇ ਪੰਜਾਬ ਨੂੰ, ਭੇਡਾਂ 🐑 ਹਜ਼ੇ ਵੀ ਨੀਂ ਮੰਨਦੀਆਂ, ਭੇਡਾਂ ਤਾਂ ਮਹੈਅ ਮਹੈਅ ਕਰਨ ਲੱਗ ਜਾਂਦੀਆਂ ਨੇ,ਜੇ ਭੇਡਾਂ ਦੇ ਭਾਪੇ ਨੂੰ ਕੁੱਝ ਬੋਲਦੇ
@luckysingh-po1gh
@luckysingh-po1gh Месяц назад
Satnam Shri Waheguru ji 🙏🌹 Shaheed sikha nuh koti koti parnam ji 🙏🌹 Bhai sarbjit Singh khalsa jindabad 🙏🌹 Bhai amritpal singh khalsa jindabad 🙏🌹
@kuldipsinghMC
@kuldipsinghMC Месяц назад
2022 ਵਿੱਚ ਜਿਆਦਾ ਮੀਡਿਆ ਇੱਕ ਪਾਸੜ ਚੱਲਿਆ ਚਲੋ 22 ਸੱਚ ਮੰਨ ਤਾਂ ਗਏ ਨੇ ਧੰਨਵਾਦ ਜੀ
@user-hv3ot8ur2h
@user-hv3ot8ur2h Месяц назад
Sat shri akal g saryain nu sukh dhillon valo Italy 🇮🇹 tu g
@gurmailsingh6007
@gurmailsingh6007 Месяц назад
gud job
@sikandersidhu4166
@sikandersidhu4166 Месяц назад
ਮੈਚ ਫਸ ਗਿਆ ਫਰੀਦਕੋਟ ਤੋਂ
@LoveHayer-3
@LoveHayer-3 Месяц назад
Sarbjit Singh Khalsa G Nu Full Support Aa Uk Bethe Aa Par Faimly Di vote Sarbjit Nu
@BalkinderSingh-th1hr
@BalkinderSingh-th1hr Месяц назад
ਸਤਿ ਸ੍ਰੀ ਅਕਾਲ ਬਾਈ ਜੀ 🙏🙏
@baljitsingh374
@baljitsingh374 Месяц назад
Good video
@sukhvirkaur789
@sukhvirkaur789 Месяц назад
ਗੱਲ ਤਾ ਸੱਚ ਆ ਲੈਟ ਨੂੰ ਹਿਚਕੀ ਲੱਗੀ ਆ ਮਲੇਰਕੋਟਲਾ ਚ ਵੀ😂😂😂
@harpreet20193
@harpreet20193 Месяц назад
❤❤👍👍👍❤❤
@Sing-ek2ed
@Sing-ek2ed Месяц назад
Vadhiya lagdi ah galbaat, eh ne asal paghan wale singh jinna nu pta as a sikh ki zimmevari ehna di
@user-qh8sp3jb9i
@user-qh8sp3jb9i Месяц назад
Bibi vimal kour jinda bad si love you sarbjeer khalsa ji
@AvtarSingh-pw7fv
@AvtarSingh-pw7fv Месяц назад
ਜਿਸ ਦਿਨ ਪਟਿਆਲੇ ਰੈਲੀ ਸੀ ਉਸ ਦਿਨ ਲੇਬਰ ਚੌਂਕਾ ਤੇ ਦਿਹਾੜੀ ਵਾਲੀ ਲੇਬਰ ਟੋਲਿਆਂ ਵੀ ਨਹੀਂ ਲੱਭ ਰਹੀ ਸੀ ਕਿਉਂਕਿ ਸਾਰੀ ਲੇਬਰ ਦਿਹਾੜੀ ਤੇ ਰੈਲੀ ਲਈ ਲੈ ਗਏ ਸਨ ਹੋਰ ਤਾਂ ਹੋਰ ਭੱਠਿਆਂ ਦੀ ਵੀ ਸਾਰੀ ਲੇਬਰ ਰੈਲੀ ਤੇ ਗਈ ਸੀ
@Jattfarmerr78
@Jattfarmerr78 Месяц назад
ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਪੱਕੀ ਹੈ
@DalerRandhawa-dl7nv
@DalerRandhawa-dl7nv Месяц назад
Bai sarbjit Singh ji
@user-qh8sp3jb9i
@user-qh8sp3jb9i Месяц назад
Ratan bai parmeet bai mare umar lag jay❤❤❤❤
@simarjitkaur1893
@simarjitkaur1893 Месяц назад
ਇਹ ਬੱਚੇ ਪੰਜਾਬ ਅਤੇ ਦੇਸ਼ ਦੇ ਮੁੱਦਿਆਂ ਤੇ ਮਸਲਿਆਂ ਦੀ ਗੱਲ ਕਰਦੇ ਹਨ । ਇਹ ਤਾਂ ਚੌਕੀਦਾਰ ਤੋਂ ਵੀ ਵਧੀਆ ਢੰਗ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ । ਇਹ ਬੱਚੇ ਅਤੇ ਕਾਂਗਰਸ ਪਾਰਟੀ ਮੁੱਦਿਆਂ ਤੇ ਮਸਲਿਆਂ ਦੀ ਗੱਲ ਕਰਦੇ ਹਨ । ਬਾਕੀ ਸਾਰੀਆਂ ਪਾਰਟੀਆਂ ਮਸਲਿਆਂ ਮੁੱਦਿਆਂ ਦੀ ਗੱਲ ਨਹੀਂ ਕਰਦੇ, ਸਗੋਂ ਲੋਕਾਂ ਨੂੰ ਉਲਝਾਅ ਕੇ ਰੱਖਦੇ ਹਨ ।
@ManpreetKaur-nc7zq
@ManpreetKaur-nc7zq Месяц назад
45:59
@ravdeepsingh2160
@ravdeepsingh2160 Месяц назад
ਪੰਥਕ ਇਥੇ ਉਹ ਵੀ ਮੰਨਲੇ ਲੋਕਾਂ ਨੇ ਜਿਹੜੇ ਪਿਓਰ ਹਿੰਦੂ ਨੇ ਤੇ ਕਾਂਗਰਸ ਚ ਲੀਡਰ ਨੇਂ
@luvpreetlegha6205
@luvpreetlegha6205 Месяц назад
Nirpakh patarkari 🙏🏼🙏🏼🙏🏼
@relaxingvideopp3204
@relaxingvideopp3204 Месяц назад
45:25
@puneetindersingh9522
@puneetindersingh9522 Месяц назад
ਭਰਾਵਾ ਰੋਜ਼ ਸਰਬਜੀਤ ਸਰਬਜੀਤ ਕਰਦਾ ਰਹਿਨੈ , ਇਹ ਵੀ ਦਿਖਾਦੇ ਕਦੇ ਸਰਬਜੀਤ ਨੇ ਸਿਮਰਨਜੀਤ ਮਾਨ ਬਾਰੇ ਕੀ ਕਿਹੈ
@Punjabi_Pakke_Wale
@Punjabi_Pakke_Wale Месяц назад
Ohh Kiven Dikha dega, Sarabjeet di Kattar vote na katti jayegi ? Eh Rattan dalal kiven hon de sakda, ehne bus Podcast Bhagwant Mann nu nindan layi shuru kitta
@user-vt6bl2mz7o
@user-vt6bl2mz7o Месяц назад
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਮੰਗਾ ਸਿੰਘ ਪਿੰਡ ਬੁਰਜ ਲੱਧਾ ਸਿੰਘ ਵਾਲਾ
@tarndeepsingh3834
@tarndeepsingh3834 Месяц назад
Jis time Rattan 22 bolda ,(1 gal hor aaa). Fr sirraa gal hi kar janda
@khairagagan5029
@khairagagan5029 Месяц назад
Y mai v hasda hunda y ghaint lagda ik gall hor aaaa😂
@sukhvirkaur789
@sukhvirkaur789 Месяц назад
😂😂😂
@Punjabi_Pakke_Wale
@Punjabi_Pakke_Wale Месяц назад
Veere eh koi journalist thodi ne, Mike te camera chukk ke ajj kal koi v Journalism de naam te dalali kari jande
@organicfarminghappygurusar5414
@organicfarminghappygurusar5414 Месяц назад
ਹਾਂਜੀ ਰਤਨ ਵੀਰ ਜੀ ਤੁਹਾਡੀ ਇੰਟਰਵਿਊ ਬਹੁਤ ਵਧੀਆ ਲੱਗਦੀ ਹ ਪਰ ਤੁਸੀਂ ਟਾਈਮ ਬਹੁਤ ਲੰਮਾ ਲਾਉਦੇ ਹੋ ਪੂਰਾ ਇੱਕ ਘੰਟਾ ਲਾਤਾ ਜੀ ਇਨਾ ਟਾਈਮ ਕਿਹਦੇ ਕੋਲੇ ਹੁੰਦਾ ਸੁਣਨ ਵਾਸਤੇ ਕੰਮ ਦੀ ਗੱਲ ਥੋੜੀ ਹੁੰਦੀ ਹ ਤੁਸੀਂ ਆਪਦੀਆਂ ਗੱਲਾਂ ਬਾਲੀਆਂ ਕਰਦੇ ਹੋ ਪਲੀਜ਼ ਇਹਨੂੰ ਛੋਟਾ ਰੱਖਿਆ ਕਰੋ ਪ੍ਰੋਗਰਾਮ ਨੂੰ ਤਾਂ ਜੋ ਹਰ ਇੱਕ ਬੰਦਾ ਇਹਨੂੰ ਆਰਾਮ ਨਾਲ ਸੁਣ ਸਕੇ ਇਹਦੇ ਤੁਹਾਡਾ ਵੀ ਫਾਇਦਾ ਤੇ ਲੋਕਾਂ ਦਾ ਵੀ ਫਾਇਦਾ
@Punj5aab
@Punj5aab Месяц назад
Ratan ji Phone side te rakh k dyaan naal podcast kro ta hor vdia Galbaat hovegi
@gurvindernagra7477
@gurvindernagra7477 Месяц назад
Bai ji soler water moter free soler home de gall karni chadie
@JewanSingh-bk3lj
@JewanSingh-bk3lj Месяц назад
ਪੰਥ ਦੀ ਗੱਲ ਕਰਨਾ ਇਹ ਤੇ ਮਹਾਰਾਜ ਪੰਜ ਛੇ ਵੀ ਜਿੱਤਿਆ ਦੇ ਨਾ ਗੱਲ ਬਣ ਜੇ
@ravdeepsingh2160
@ravdeepsingh2160 Месяц назад
😂😂😂😂😂ਜੇ ਚੰਗੀ ਠੇਠ ਪੰਜਾਬੀ ਚ ਪੂਰਾ ਭਾਸਨ ਦੇ ਦਿੰਦਾ ਤੁਸੀਂ ਕਹਿਣਾ ਸੀ ਲਵੋ ਜੀ ਹੁਣ ਬਾਦਲਾਂ ਦੀ ਤੀਜੀ ਪੀੜ੍ਹੀ ਵੀ ਤਿਆਰ ਹੋਗੀ ਤੁਸੀਂ ਯਾਰ ਕਿਸੇ ਪਾਸੇ ਮਾਣ ਨੀ ਹੈਂ 😂😂😂😂
@kulvirmultani2401
@kulvirmultani2401 Месяц назад
Sarabjit singh zindabad
@lovepreetbrar3758
@lovepreetbrar3758 Месяц назад
only srbjeet khalsa
@sharanbatth7364
@sharanbatth7364 Месяц назад
2lakh di lead naal jitn ge amritpal singh ji
@gurvindernagra7477
@gurvindernagra7477 Месяц назад
Soler moter free bijlie da hall ho sakdie tankio Bai ji
@gagandeepsingh9275
@gagandeepsingh9275 Месяц назад
haryana bangu motran te bill fix kar den monthly 250 aunda chahe chle ja na chle bill pkaa
@ramitfeb26
@ramitfeb26 Месяц назад
What SIMRANJEET MANN HAS DONE FOR PUNJAB, PUNJABI N PUNJABIYAT
@user-vd8yi1ky9b
@user-vd8yi1ky9b Месяц назад
Jado tak tuci Maan Saab nu Indian prizm Cho dekho ge tuhanu Samaj ni auni
@Punjabi_Pakke_Wale
@Punjabi_Pakke_Wale Месяц назад
Bewkuf banaya ha bus Moorkh Panthak wale lokkan nu, Jad Amritpal da case laddan layi keha tan kehnda 100 Kille da malik hon de bawjud kehnda NRI fund bhejjan phir ladunga. Upro na Kirpaan paa ke sansad gya, te Bhagat Singh nu v terrorist keh ditta
@parmeshwar2698
@parmeshwar2698 Месяц назад
Badhiya peshkash kiti
@pardeepkaur6890
@pardeepkaur6890 Месяц назад
Vellum.
@jagjitsingh9224
@jagjitsingh9224 Месяц назад
Punjab de jo hallat ne ajj oh bs 2 saal ch bhagwant maan ne kitte pehla wale leader ta dudd dhote ne patarkar g aj tak kadeh toll tax band hoya kitte ta dsyeo jrur ❤
@harkiransingh4220
@harkiransingh4220 Месяц назад
ਮੋਟਰਾਂ ਦਾ ਬਿੱਲ ਪੰਦਰਾਂ ਕਿੱਲੇ ਤੋ ਉੱਪਰ ਉੱਪਰ ਲਾਗੂ ਹੋਣ
@Paramjeetsingh-im5zj
@Paramjeetsingh-im5zj Месяц назад
22ji Bajali ta thek a rahe h
@explorenewthoughts
@explorenewthoughts Месяц назад
Parmit nu bol lain deya kro.
@user-fy6bo8xu4p
@user-fy6bo8xu4p Месяц назад
Y sukhveer miserkhana nu halka in charge v htta ta . M maur ton ee an . Hor laata koi incharge
@jagdeepakbath2026
@jagdeepakbath2026 Месяц назад
LAkha sidhana di gall kyu ni krde bai ji
@harpreetjawandha4299
@harpreetjawandha4299 Месяц назад
Jwahar ki chakki to ehna di rajdhani wangu jad patti jayu
@Punjabi_Pakke_Wale
@Punjabi_Pakke_Wale Месяц назад
Rattan kinna wadda khacch hai dekho Sukhpal Khaira de Subsidy chaddan de jhooth upar ek shabad ni bolya Khaira de khilaaf, Hu-ha karke nikal gya. Ehi Bhagwant Mann ya kise AAP leader ne edan kitta hunda tan ehne adha ghanta discussion karna si. Dalal kise tha de.
@tonisharma502
@tonisharma502 Месяц назад
Pink pagdi to aape hi afeem kha ke baitha. Aankhe bhi dhake se khol Raha hai 😂
@amritpal0988
@amritpal0988 Месяц назад
Je Punjab de lokk sochde ne ki Punjab sarkaar Punjab ch vadiya kamm kare ta ehna nu lok sabha de election ch vote na paao ehna di akal tikaane aawe ta ta ehna ne kuch Punjab da swaarna je lok sabha election jitt gye ehna je jehra thoda bhot Kamm Krna v aa oh v nhi krnaa... Eh meri apni neeji salaah yaa soch aa jinna k main observe kita ehna nu 2 saal ch
@user-jy4jn4wr8f
@user-jy4jn4wr8f Месяц назад
38:12 veer ji tahanu ve wade kissan dis rahe ne sc BC Wale 300 akre de and pump de malik lakhan ch pension le rhe ne par tusi kade koi gall nahi kiti
@SurinderSingh-zq8yh
@SurinderSingh-zq8yh Месяц назад
ਸੁਖਪਾਲ ਖਹਿਰਾ ਨੇ ਪਹਿਲ ਤਾਂ ਕੀਤੀ ਸਾਰੇ ਰਾਜਨੀਤਕ ਬੰਦੇ ਸਬਸਿਡੀਆਂ ਛੱਡਣ ਫੇਰ ਖਹਿਰਾ ਵੀ ਛੱਡ ਦੇਉ
@NareshKumar-kf3hy
@NareshKumar-kf3hy Месяц назад
Paji thonu pata honda chahida ki indian government ne pakistan naal vapaar band ni kita band pakistan di government ne kita a
@Punjabi_Pakke_Wale
@Punjabi_Pakke_Wale Месяц назад
ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ : - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ। - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ। - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ। - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ। - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ। - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ। - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ। - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ
@smoothifyy
@smoothifyy Месяц назад
Bheda aaugia hun tenu gaala kaddan 😂😂
@Punjabi_Pakke_Wale
@Punjabi_Pakke_Wale Месяц назад
@@smoothifyy Hor ehna Videsh which baitheya nu aaunda ki hai.
@balkaransidhu5334
@balkaransidhu5334 Месяц назад
BJP ਪੰਜਾਬ ਵਿੱਚ ਬਹੁ ਕੋਣਾ ਮੁਕਾਬਲਾ ਬਣਾਉਣ ਵਿੱਚ ਸਫ਼ਲ ਹੋ ਰਹੀ ਹੈ
@parmindermangat367
@parmindermangat367 Месяц назад
Modi talk about 1971 that is past what he doing for present how sitting in jail why not bring them out
@user-jy4jn4wr8f
@user-jy4jn4wr8f Месяц назад
Veer ji tussi bohot political ho gai ho
@inderpalpandher3099
@inderpalpandher3099 Месяц назад
Pehla te naam izzat naal likhea Kro Title ch … agla khalsa aa koi landu puchi ni
@tajbirsingh7440
@tajbirsingh7440 Месяц назад
Sahi gal g ajj galti hoe ena kolo vese news wadiya hundi ena di
@inderpalpandher3099
@inderpalpandher3099 Месяц назад
@@tajbirsingh7440 Hnji veer Taahio te glti Shi krn lai keh reha
@tajbirsingh7440
@tajbirsingh7440 Месяц назад
@@inderpalpandher3099 gg bilkul veer darr lag rya vota da pta ni ki bnu 🙏🙏🙏🙏
@pardeepkaur6890
@pardeepkaur6890 Месяц назад
Baei. Rain. Sab. De. Gal. Deke. Karma. Nani. Go. Left. Gal. Karma. Gal. Kahn. Nani. He. Danbad
@Punjabi_Pakke_Wale
@Punjabi_Pakke_Wale Месяц назад
AAP Jeetugi apne sirf 2 saalan which kitte Kamman de hisaab naal
@Punjzaabi_guy_
@Punjzaabi_guy_ Месяц назад
Jehra dharmik bukhar bharat nu 2014 vich bharat nu charh gya oh hunn 2024 uttar gya prr punjab jo dharmik bukhar 2014 vich uttar gya c oh hunn bjp ne sazisha krk 2024 nu chraah ditta hai.... politics bot kutti cheez aa
@amardeepsingh7648
@amardeepsingh7648 Месяц назад
O yàr ràtn tu apna ñabar de
@darasingh1359
@darasingh1359 Месяц назад
Sade ariye da Aap admi da MLA sade pind vota mang da firda samadh bhai (Bagha purana)burra hall ah 😂
@Punjabi_Pakke_Wale
@Punjabi_Pakke_Wale Месяц назад
Eh v maadi gal hai hun ? Purane tan votan mangan v ni aaunde si, dharam de naam te lai jande si. Par tuhanu juttiyan khaan di aadat payi hai bus, nimaana banda tuhanu raas nahi hunda.
@JarnailSingh-ud8gb
@JarnailSingh-ud8gb Месяц назад
Veer. Rate. Je. Kograis. App .. Ekotaikre. Dai. Cheta I. Baitai. Nai. Jindo. Ondonn. Cogras. Dei. Burdh. Anahajrai. Hun. Keuo.. Bolda. Cechi. Samnai. Chehdai. Cogras. Pera. Karnwalai. App. Koi. Hor. NE. Ke. Murkh.benai.hai.ledr.sadai.Ekakldal. Ty. Cogras. Gedabad
@JarnailSingh-ud8gb
@JarnailSingh-ud8gb Месяц назад
Veer. Raitan. Ji. Chlo. Koi. Hawa. Se. Man tre. Bangai Chlo. Parmatmai. Lakh. Lekhai. Sanchutki . Valia. Madm. Ke. Pata Piasa. Ketdho. Avaga. Derkhata. Ty. Laia. Danbad
@Lambardar100
@Lambardar100 Месяц назад
Yaar eh insan kive khuch hoyuga shareyam pta ehda vi eh akaliya da dalal a eh
@MADE_IN_PANJAB
@MADE_IN_PANJAB Месяц назад
Anant badal haje 22 saal da hai haje Sikh reha , aiwen bolna galat hai Oh punjabi bol skda hai but ikath vich bolna haje Sikh raahe ne time laage ga Bhashan kala banda Sikh lainda hai bibi bhattal toh kahani puchio ohna de pehle bhashan di
@harkiransingh4220
@harkiransingh4220 Месяц назад
ਬਠਿੰਡੇ ਇਤਿਹਾਸ ਬਣੇਗਾ ਖੁੱਡੀਆ ਜਿੱਤ ਕਿ ਪੱਕੀ
@ayushmishra6575
@ayushmishra6575 Месяц назад
aapki jankari galat h koi bhi by sea bhi trade nhi ho raha pakistan ke sath.. vo medicine ya essential goods pakistan jaa rhi h vo thorugh dubai jaa rhi h sir.. aap confirm krke bola kriye... plz..
@Punjabi_Pakke_Wale
@Punjabi_Pakke_Wale Месяц назад
10000 crore di Drugs fadi gayi hai Gujarat di Bandargaah to, te continously fadi ja rahi hai, jaa ke Google te check kar lai
@ayushmishra6575
@ayushmishra6575 Месяц назад
@@Punjabi_Pakke_Wale haa kyuki India me majority trade Bombay ya surat se hota h.. Isliye yaha se drugs ko easily chupa ke laya ja sakta h.. Lekin gov ki agency ne pakad liya.. Ye batao drugs ki problem sbse jyada punjab me hi kyu h baki to jagah itni to nhi h... Aur vese mene trade ki Baat ki thi.... Ki koi direct trade nhi Pakistan se India.. Indirect hota h through Dubai...
@Punjabi_Pakke_Wale
@Punjabi_Pakke_Wale Месяц назад
@@ayushmishra6575 Bcz Punjab se Lahore 20 KMs hai sirf, aur aram se Drones aa sakte hain, Centre gov usko rokne mein fail rahi hai. PB gov ne already 7-8000 cr ki drig pakad li hai, par point yeh hai ki Centre gov ise rok kyu ni rahi
@ayushmishra6575
@ayushmishra6575 Месяц назад
@@Punjabi_Pakke_Wale are lekin trade india ne hi thode rokha h.. ek time india to ready bhi ho gaya tha sugar aur cotton ke trade ke liye.. lekin pakistan ki condition thi ki pehle 370 wapis lagege jo ki impossible.. aur dekho bhai drugs wale mamle me sbki galati h.. lekin jyada galti local administration ki h...
@JarnailSingh-ud8gb
@JarnailSingh-ud8gb Месяц назад
Punjab. Sarkar. To. Na. Loka. To. Come. Deli sarkar. Lai. Sakdai. Punjab. Come hoba. Chida. Mari. Parti. Tare. Parti. Bodhu
@Punjabi_Pakke_Wale
@Punjabi_Pakke_Wale Месяц назад
Ki es dalal ne SSF bani uste kade charcha kitti ? Mohalla Clinic bani ohdi charcha kitti ? School of eminence bane ohdi charcha kitti ? Bijli bill zero kitte ohdi charcha kitti ? Nehri paani pahuncha punjab de paani da level upar chakkan di tariff kitti ? Je jikar karda v hai tan ohde which v kamiya kaddan di. Ede ghar di Sadak v bani odon tariff ni kitti hun thoda paani aa gya te 10 mins discuss kar li.
@ramitfeb26
@ramitfeb26 Месяц назад
Are u guys supporter of separatism...?
@surjeetsingh4130
@surjeetsingh4130 Месяц назад
Are you supporter of Hindu separatism or hindu extremism or so-called hindu-rashtra....
@Punjabi_Pakke_Wale
@Punjabi_Pakke_Wale Месяц назад
Ajj pata lagya ? Hor 24 ghante Bhagwant mann nu gallan te Amritpal Simranjeet Mann wargya di tarif kyu karda rehnda ?
Далее
Show with Baba Pala Singh | EP 447 | Talk With Rattan
43:54
Пов: папа в семейном чате
0:13
Просмотров 2,9 млн
Пожилая пара и квадроберы
0:43
Ставь ❤️ и подписывайся 🔥
0:14
Не плавайте тут! 🏊🚫
0:24
Просмотров 6 млн