Тёмный

Punjabi Podcast - Sangtar & Kamal Heer (EP1) 

Sangtar
Подписаться 84 тыс.
Просмотров 50 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 170   
@anwarbhatti9418
@anwarbhatti9418 3 года назад
ਪੰਜਾਬੀ ਮਾਂ ਬੋਲੀ ਦੇ ਅਸਲੀ ਸੇਵਾਦਾਰ 'ਤੇ ਵਾਰਸਾਂ ਨੂੰ ਦਿਲ ਦੀ ਗਹਿਰਾਈ ਤੋਂ ਸਲਾਮ ਕਰਦਾ ਹਾਂ॥ ❣️LOVE❣️YOU❣️ਵਾਰਸ❣️ਬ੍ਰਦਰਜ਼❣️
@balpreetgill8402
@balpreetgill8402 3 года назад
ਇੱਕ ਹੋਰ ਬਹੁਤ ਸੋਹਣਾ ਉਪਰਾਲਾ ਕੀਤਾ ਪੰਜਾਬੀ ਵਿਰਸਾ ਤੋ ਬਾਆਦ , ਬਾਬਾ ਮੇਹਰ ਕਰੇ ਤੁਹਾਡਾ ਇਹ ਪ੍ਰੋਗਰਾਮ ਵੀ ਤਰੱਕੀਆ ਕਰੇ 🙏🤙
@SurjeetSandhuSukhewala
@SurjeetSandhuSukhewala 3 года назад
ਵਾਹ ਜੀ ਵਾਹ ਜੈ ਹਿੰਦ ਮੁਨਸ਼ੀ ਰਾਮ ਜੀ.. ਠੰਡੂ ਰਾਮ ਹੋਰਾਂ ਜੀ ਦਾ ਪ੍ਰੋਗਰਾਮ ਯਾਦ ਆ ਗਿਆ
@rsingh3453
@rsingh3453 2 года назад
Jeonde wasde Raho waris bhravo, Rab tuhadi umar Lambi ,deh arogta, maan satkar Bakshey waheguru 🙏
@lakhwindershayar
@lakhwindershayar 2 года назад
ਸਤਿਕਾਰਯੋਗ ਸੰਗਤਾਰ ਜੀ , ਸਤਿਕਾਰਯੋਗ ਮਨਮੋਹਨ ਵਾਰਿਸ ਜੀ ਤੇ ਸਤਿਕਾਰਯੋਗ ਕਮਲ ਹੀਰ ਜੀ ਦੀ ਅਵਾਜ਼ ਵਿੱਚ ਤੇ ਅੰਦਾਜ ਏ ਬਿਆਨ ਵਿੱਚ ਬਹੁਤ ਸੁਮੇਲ ਹੈ ਜੀ ।
@gurjitdhanoa3917
@gurjitdhanoa3917 2 года назад
ਹੋਰ ਤੇ ਪਤਾ ਨਹੀ.. ਪਰ ਦੋਨਾਂ ਵੀਰਾਂ ਦੀ ਆਵਾਜ਼ ਸੁਨਣ ਤੋਂ ਬਾਅਦ ਹੋਰ ਕੁਝ ਵੀ ਸੁਨਣ ਨੂੰ ਦਿੱਲ ਨਹੀ ਕਰ ਰਿਹਾ..! ਤਾਰੀਫ ਲਈ ਕੋਈ ਸ਼ਬਦ ਨਹੀ ਹਨ ਮੇਰੇ ਕੋਲ.!
@Er.inder.khalas
@Er.inder.khalas 2 года назад
ਵਾਹ ਵਈ ਵਾਹ ਰੰਗਾ ਦੀ ਕਵਿਤਾ, ਸੁਰਜੀਤ ਪਾਤਰ ਸਾਹਬ ਲਈ ਇੱਜਤ ਹੋਰ ਵਾਧਾ ਹੋ ਗਿਆ।
@maheyupdesh2513
@maheyupdesh2513 2 года назад
Sir ji delhi job kr rhe aa !! Sangeet lei aya idr , sare episodes sun lye hun tak de , inna anad onda sun k , bhut !!! Bdi knowledge oh punjabiyat n punjabi maa boli lyi pyar tuhada !! Baba mehr kre 🙏🏻🙏🏻
@Kittu_australia
@Kittu_australia 2 года назад
ਵਾਹ ਜੀ ਬਹੁਤ ਸੋਹਣਾ ਉਪਰਾਲਾ ਵੱਡੇ ਬਾਈ ਜੀ , ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਰੂਹ ਨੂੰ ਬਹੁਤ ਸਕੂਨ ਆਉਦਾ ਇਹ ਸ਼ੋ ਦੇਖ ਕੇ ਧੰਨਵਾਦ ਜੀ❤️🎼🎵🎶
@mundepharalede1
@mundepharalede1 3 года назад
sada pind pharala tuhade laage e a.. the way you guys speak (duabi) i feel like home ..sangtar voice tone reminds me of my nana ji
@narinderatwal1263
@narinderatwal1263 2 года назад
sada pishokad v pharale ton aa but rehnde asi jalandhar laage aa.
@billubaba5832
@billubaba5832 3 года назад
ਤਿੰਨੋ ਵਾਰਿਸ ਭਰਾ ਨੇ ਅਸਲੀ ਵਾਰਿਸ ਵਿਰਸੇ ਦੇ ♥️
@jagatkamboj9975
@jagatkamboj9975 2 года назад
ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ
@ershamshers
@ershamshers 3 года назад
Sangtar bhaji di analogy naal main v kamal veere wangu amazed han. time is precious and relative to your own life only.
@dalwindersingh6323
@dalwindersingh6323 Год назад
ਪਹਿਲਾ ਐਪੀਸੋਡ ਅੱਜ ਸੁਣਿਆ 4-4-2023ਨੂੰ ਸ਼ੁਰੂਆਤ ਬਹੁਤ ਵਧੀਆ ਤੇ ਘਰ ਤੋਂ ਹੀ ਚੱਲੇ,,,ਬਹੁਤ ਬਹੁਤ ਸਤਿਕਾਰ ਜੀਓ ।🙏❤🙏
@happyverkey5198
@happyverkey5198 3 года назад
Waah...janab.....bhoot sakoon miliya..
@gursahibgill5345
@gursahibgill5345 2 года назад
, ਬਹੁਤ ਵਧੀਆ ਪ੍ਰੋਗਰਾਮ ਅਤੇ ਐਪੀਸੋਡ
@mohindersahota1050
@mohindersahota1050 3 года назад
Very nice Kamal Heer bhaji diyan galla bahut interesting hundia chahe stage te hon ja koi interviewe hove khas karke Chajj da vichar ajj v sun lyo 3 saal purane 2 episodes ne bahut hi knowledge jhalkadi e punjabi culture bare
@shivlatabhardwaj6817
@shivlatabhardwaj6817 2 года назад
Tusi Sangtar beta bahut sohna episode ready bnade ho sab toh alag tesab toh vadhia chardian kala vich rho
@shivkarancheema
@shivkarancheema 3 года назад
Main ta podcast v listen kr lae c par ajj fir dil kita dubara sunn nu boht vadia 👍🏼
@ss-pm6oj
@ss-pm6oj 3 года назад
ਸਤਿ ਸ੍ਰੀ ਅਕਾਲ ਬਾਈ ਜੀ। ਬਹੁਤ ਸੋਹਣਾ ਪਰੋਗਰਾਮ ਐ, ਇੱਦਾਂ ਈ ਖਿੱਚੀ ਚੱਲਿਓ, ਕਿਤੇ ਸੰਗਤਾਰ ਬਾਈ ਦੇ ਤੂੰਬੀ ਸਿਖਾਉਣ ਵਾਲੀਆਂ ਵੀਡੀਓ ਵਾਂਗੂ ਇਹ ਪਰੋਗਰਾਮ ਅੱਧ ਵਿਚਾਲ਼ੇ ਨਾ ਛੱਡ ਦਿਓ! ਚੜ੍ਹਦੀ ਕਲਾ।
@rajnibala3329
@rajnibala3329 Год назад
Oh sade vala time schi bhout sohna c , bole Bhale lok c, sadgi c rehn sehn ch .❤kash oh time bpis a jawe .
@BDSPaintingLtd204
@BDSPaintingLtd204 2 года назад
Virse de waris . Waris brothers ♥️ stay blessed always
@samrindergill6041
@samrindergill6041 Год назад
Five star ⭐️,best punjabi podcast .
@yaadi1322
@yaadi1322 3 года назад
Bhaji Tuhadi awaz di quality bht sohni aa 3no hi bhaiyaan di .... God bless you ... Awesome
@MrDP-nw5rr
@MrDP-nw5rr 2 года назад
Waah ji waah sone te suhaaga dono bhra... Kamal bhaji tuhaade kamlee gaane vich tuci gaaya... Supne vich mera yaar c mileya gall paa layia baha... Me dardi maari akh Na khola fer vishar Na jaawa... Dil vich hi vass gayi.... Salute tuhaanu 3 brother nu
@arshdeep2127
@arshdeep2127 8 месяцев назад
ਯਾਰ ਭਾਸ਼ਾ ਬਹੁਤ ਸੋਹਣੀ ਲੱਗਦੀ ਤੁਹਾਡੀ ਹੁਸ਼ਿਆਰਪੁਰ ਵਾਲ਼ਿਆਂ ਦੀ
@singhj6367
@singhj6367 3 года назад
ਬਹੁਤ ਧੰਨਵਾਦ ਅਤੇ ਸਤਿਕਾਰ….
@ss-pm6oj
@ss-pm6oj 3 года назад
4:47 badi ghaint gal kahi bai banda bhajj bhajj k time vichauna chahunda fer eh sochda bai esnu khatm kida karna
@singhkhalsa581
@singhkhalsa581 3 года назад
Bohot vadiya sangtar 22jii... Swad aagaya Paaji hik request aa aagle episode chh baba Gurdas maan sahab nu bulayo... Venti hai jii hath jood ke
@mdeepsinghrehal4650
@mdeepsinghrehal4650 2 года назад
ਵਾਹ ਵੀਰੋ ਰੂਹ ਖੁਸ਼ ਕਰ ਤੀ 👌🏼👌🏼ਵਾਹਿਗੁਰੂ ਕੌਮ ਤੇ ਮੁਲਕ ਦੀ ਚੜ੍ਹਦੀ ਕਲਾ ਰੱਖਣ!!
@nabarchannel5569
@nabarchannel5569 2 года назад
ਚੰਗੀ ਕੋਸ਼ਿਸ਼ ਹੈ, ਬਹੁਤ ਬਹੁਤ ਸ਼ੁਭ ਕਾਮਨਾਵਾਂ
@manishtandon5580
@manishtandon5580 3 года назад
ਬਹੁਤ ਕੁੱਝ ਸਿੱਖਣ ਨੂੰ ਮਿਲਿਆ ਅੱਜ ਫ਼ਿਰ
@AmandeepSingh-lc6jl
@AmandeepSingh-lc6jl 3 года назад
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ ਮੈ ਤੁਹਾਡਾ ਆਪਣਾ ਵੀਰ ਅਮਨਦੀਪ ਸਿੰਘ
@gurdeepsinghkairai7422
@gurdeepsinghkairai7422 3 года назад
ਵੀਰਜੀ ਸਾਡੀ ਮਾਂ ਬੋਲੀ ਪੰਜਾਬੀ ਨੂੰ ਪੰਜਾਬੀ ਲੋਕ ਭੁੱਲ ਜਾਂ ਰਿਹਾ ਹਨ ਸਿਰਫ਼ ਗਾਲ਼ ਹੀ ਪੰਜਾਬੀ ਵਿਚ ਕੰਢੇ ਹਨ
@rustamtoorarustam9942
@rustamtoorarustam9942 Год назад
ਤੁਸੀਂ ਵੀ ਪਹਿਲਾਂ ਪੰਜ਼ਾਬੀ ਲਿਖਣੀ ਸਿੱਖ ਲਓ l
@TheRajSekhon
@TheRajSekhon Год назад
@@rustamtoorarustam9942😂😂😂😂
@jakhucuty5992
@jakhucuty5992 2 года назад
ਭਾਜੀ ੩-੪ ਵਾਰੀ ਸੁਣ ਲਿਆ ਪਹਿਲਾ ਐਪੀਸੋਡ ਰੂਹ ਖੁਸ਼ ਹੋ ਜਾਂਦੀ ਸੁਣ ਕੇ...💙🙏🏽🚩
@laxmikant5009
@laxmikant5009 3 года назад
Two great Legend g 🙏🙏❤️❤️
@anmoldeepsingh9662
@anmoldeepsingh9662 Год назад
ਰੰਗ ਰੰਗ ਰੰਗ ਮੇਰੇ ਚਾਰੇ ਪਾਸੇ ਰੰਗ ਮੇਰੀ ਏਹੀ ਏ ਓਮੰਗ ਵਸੇ ਦੁਨੀਆਂ ਏ ਰੰਗਲੀ
@bikramjitgill5574
@bikramjitgill5574 2 года назад
I love the simplicity of the talks
@satdevsharma6980
@satdevsharma6980 2 года назад
Appreciate ,Sangtar, Kamal ji.Stay blessed .🙏🌹💕🇺🇸
@subhashparas270
@subhashparas270 2 года назад
ਬਹੁਤ ਖੂਬ ਜਨਾਬ ਏ ਆਲ਼ਾ ਜੀ 🙏🏼🙏🏼🙏🏼 ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ 🙏🏼🙏🏼🙏🏼🙏🏼
@deepnijjar1361
@deepnijjar1361 2 года назад
ਬਹੁਤ ਸੋਹਣੀ ਗੱਲ ਬਾਤ
@rekeshkumar626
@rekeshkumar626 Год назад
ਬਹੁਤ ਵਧੀਆ ਜੀ
@khansehebaz4302
@khansehebaz4302 3 года назад
Legend Bros ❤️❤️❤️love you both of you 😙
@LehalParminder
@LehalParminder 2 года назад
ਪੀੜ੍ਹੀ ਬਦਲ ਜਾਵੇ, ਖੂਹ ਗਿੜੀ ਜਾਵੇ ....ਵਾਲੀ ਗੱਲ ਤਾਂ ਗਲਤ ਹੋ ਗਈ ਪੰਜਾਬ ਦੇ ਬਹੁਤੇ ਇਲਾਕਿਆਂ 'ਚ। ਇੱਕੋ ਪੀੜ੍ਹੀ ਵਿੱਚ ਕਈ ਹਲਟ ਵਾਲੇ ਖੂਹ , ਟਿਉਬਵੈੱਲ, ਇੰਜਨ ਅਤੇ ਮੋਨੋਬਲੌਕ ਮੋਟਰਾਂ ਵਾਲੇ ਸਭ ਖੂਹ ਉੱਜੜ ਗਏ।
@sangtarheer
@sangtarheer 2 года назад
😂 ਪਹਿਲੀ ਅੱਧੀ ਲਾਈਨ ਵੀ ਪੜ੍ਹੋ ਨਾਂਹ: ਇਹ ਸਮੇਂ ਦਾ ਗੇੜ ਤਾਂ ਬਹੁਤ ਲੰਬਾ, ਪੀੜ੍ਹੀ ਬਦਲ ਜਾਵੇ ਖੂਹ ਗਿੜੀ ਜਾਵੇ। ਇੱਥੇ ਖੂਹ ਦਾ ਮਤਲਬ well ਨਹੀਂ entropy ਹੈ। ਜਿਸ ਦਿਨ entropy ਘੱਟ ਹੋਈ ਜ਼ਰੂਰ ਖਿਮਾ ਦੇ ਜਾਚਕ ਹੋਵਾਂਗੇ 🙏 Here's the crucial thing about entropy: it always increases over time. It is the natural tendency of things to lose order. Left to its own devices, life will always become less structured.
@Vishal-pf9nd
@Vishal-pf9nd 11 месяцев назад
Most decent anchor i have listened Ever ❤🎉❤
@babbersekhon365
@babbersekhon365 3 года назад
Bhut vadiya bro
@sahotaontour9508
@sahotaontour9508 3 года назад
Bahut hi khoob 👍🙏
@jaswinderdhillon3680
@jaswinderdhillon3680 Год назад
Waah g. Bhaji waah ❤❤❤❤❤
@MalkeetSingh-oz5du
@MalkeetSingh-oz5du Год назад
sangtar g video chahidi c par bahut vadiya
@parvindersinghsidhu7383
@parvindersinghsidhu7383 2 года назад
ਬਹੁਤ ਵਧੀਆ ਵੀਰ ਜੀ ਪ੍ਰੋਗਰਾਮ ਏ
@ਸਾਬਚਾਚੋਕੀ
@ਸਾਬਚਾਚੋਕੀ 3 года назад
ਅਸਲੀ ਗਵੈਈਏ ਪੰਜਾਬ ਦੇ
@darbaar3398
@darbaar3398 2 года назад
Wah Kya Baat Hai Bhaji Mainu Boht Pasand Aayea Eh Program Boht Khoob Sangtaar Bhaji
@jagtarghuman9891
@jagtarghuman9891 2 года назад
Bhut vidiya ji
@aulakhhappy8066
@aulakhhappy8066 3 года назад
waah ji waah baut baut pyar bhaji 😍
@jaggajatt2976
@jaggajatt2976 2 года назад
Bahut shaandar vichar ❤️❤️
@harpalsinghdhinger7581
@harpalsinghdhinger7581 3 года назад
njaara aa janda bai ji sunke, jionde waste raho
@TheKreaterz
@TheKreaterz 3 года назад
Bai sangtar ji. Bhut ba-Kmaal di koshish a. podcast sunke eaa lgda jiwe awwdiaa gallan hee chaldiaa howan. Chardi kalan bni rawe Bai ji 😎
@goldydishcare2338
@goldydishcare2338 2 года назад
Aandaaze byan ye jo aapka ....mere liye toh Namaaz hai.
@vickyabab1200
@vickyabab1200 2 года назад
ਬਹੁਤ ਵਧੀਆ ਪ੍ਰੋਗਰਾਮ ਜੀ 💕💞
@Jas_Gill
@Jas_Gill 3 года назад
Bhut vadhia veere
@amritpalsingh4270
@amritpalsingh4270 2 года назад
No words....you are great ji
@sandeepthabal9922
@sandeepthabal9922 3 года назад
Boht vdia bhaji
@harpalzira4740
@harpalzira4740 2 года назад
Wah ji wah
@dharmvirsinghshaunki5062
@dharmvirsinghshaunki5062 3 года назад
👌👌👌❤️❤️ਬਹੁਤ ਖੂਬ
@sgrewal5150
@sgrewal5150 2 года назад
Well done well done brother ❤️🙏🇺🇸👍
@mandeepsandhu2438
@mandeepsandhu2438 2 года назад
Mera favorite vada veer Kamal Heer Paji ❤️👌💯
@rajveerjakhu1842
@rajveerjakhu1842 2 года назад
Kya baat hai paji hahaha super ❤️
@laxmikant5009
@laxmikant5009 2 года назад
Salute great Legend g 🙏🙏
@hardeepakdiwan4154
@hardeepakdiwan4154 2 года назад
Bahut wadia Keep it up
@YaarNakodarToh7412
@YaarNakodarToh7412 Год назад
My allwys favourite waris brother's love you from Nakodar paji ❤️🙏
@pimpmastaa101
@pimpmastaa101 3 года назад
Paji plz video podcast karo ji
@vickuk1313
@vickuk1313 3 года назад
Punjabi gayki de suche motti...WAH KAVITA BHUT HI KAMAAL..👌 love from South Shields England 👍
@bhupindersidhu1743
@bhupindersidhu1743 3 года назад
Rang ,♥️♥️♥️♥️♥️
@MeharSinghpannu
@MeharSinghpannu 2 года назад
Very good 👍🏻 Brilliant job
@SukhmanpreetSingh-kc8fl
@SukhmanpreetSingh-kc8fl 2 года назад
👍🏼
@kaurkaur2465
@kaurkaur2465 2 года назад
Sangtar bhaji you are great 👍
@sanjambattaosho1574
@sanjambattaosho1574 3 года назад
❤❤
@manavthapa5242
@manavthapa5242 3 года назад
kya baaat hai waris paraavan di
@shivkarancheema
@shivkarancheema 3 года назад
Boht sohna ji Big fan of you 😍😍😍
@hardeepmahey9726
@hardeepmahey9726 2 года назад
ਵਾਹਿਗੁਰੂ🙏
@darbaar3398
@darbaar3398 2 года назад
Wah Ji Wah
@Goldsidhu_
@Goldsidhu_ 3 года назад
Bhut Khoob sir Mza aa gya 🙏🏻♥️
@paramjitbhandal6760
@paramjitbhandal6760 3 года назад
Very good keep going
@harindersinghshergill6577
@harindersinghshergill6577 3 года назад
bahut wadiya baiji
@RameshKumar-zr4gn
@RameshKumar-zr4gn 2 года назад
Bahji Maza a gia ha
@lovely_sandhu
@lovely_sandhu 3 года назад
Superb.. ji superb
@KuldeepSingh-sv2jr
@KuldeepSingh-sv2jr 2 года назад
Good Ji
@MasterCadreUnion
@MasterCadreUnion 2 года назад
ਦੁਆਵਾਂ ਭਾਜੀ ❤️
@gurpreetsingh7008
@gurpreetsingh7008 3 года назад
Really liked the concept
@viveksaini6973
@viveksaini6973 Год назад
ਸੰਗਤਾਰ ਵੀਰੇ ਅਤੇ ਵੀਰ ਕਮਲ ,,,ਸਾਸਰੀ ਕਾਲ ਨੂੰ , "ਸਤਿ ਸ਼੍ਰੀ ਅਕਾਲ" ਬਣਾ ਦਿਓ,,, ਵਿਲੱਖਣ ਅਤੇ ਨਿਰਮਲ ਸ਼ਬਦ ਨੂੰ ਜ਼ਰੂਰ ਮਾਣ ਦਿਓਗੇ, ਅਗਲੀ ਵਾਰ, 🌹🙏 ਜੀ,ਸਤਿ ਸ਼੍ਰੀ ਅਕਾਲ, ਵੀਰੇ
@charanjitkumar5149
@charanjitkumar5149 3 года назад
Pyar bhari sat Shri akal bhaji.
@gurigarcha8149
@gurigarcha8149 3 года назад
All time fav 😇😇 gbu all
@happyheer7774
@happyheer7774 3 года назад
Vdia soch dey malk Waris brothers 💝💖
@KAMALMAVI9814915519
@KAMALMAVI9814915519 2 года назад
ਬਹੁਤ ਵਧੀਆ ਕਵੀਸ਼ਰੀ ਵੀਰ
@sattibains4818
@sattibains4818 7 месяцев назад
Sat shree akal Heer Saheb
@sukhpreetgrewal4140
@sukhpreetgrewal4140 3 года назад
Thanks for this 🙏🏻🙏🏻
@parmeetmehra3043
@parmeetmehra3043 2 года назад
ਕਮਲ ਹੀਰ ਦੇ ਬਹੁਤ ਗੀਤ ਐਸੇ ਨੇ ਜੋਂ 5,,5 ਵਾਰ ਸੁਣ ਨਾ ਪੈਂਦਾ , ਕਿਉਕਿ ਸਮਜ਼ ਜਿਹਾ ਔਖਾ ਆਉਂਦਾ
@Universalpicturesstopmotion
@Universalpicturesstopmotion 3 года назад
Suaad aa janda Veer
@tarlochanbawa4841
@tarlochanbawa4841 2 года назад
Very nice y ji
@prabh2423
@prabh2423 Год назад
Pehle din sunga mja aa gya
Далее
Punjabi Podcast -  Sangtar and Sarbjit Cheema (EP15)
30:46
Punjabi Podcast - Sangtar and Mangal Hathur 2 (EP23)
27:13
Ilkinchi hotin oberasanmi deb o’ylabman🥹😄
00:26
ИСТОРИЯ ПРО ШТАНЫ #shorts
00:32
Просмотров 224 тыс.
Wait for it 😂
00:19
Просмотров 3,4 млн
Punjabi Virsa 2004 (Wonderland) Part 2 - Manmohan Waris
1:10:00
Sangtar and Gill Raunta (EP42)  - Punjabi Podcast
33:10
Sangtar and Sharry Mann (EP29) - Punjabi Podcast
36:50
Просмотров 113 тыс.
Punjabi Virsa 2019 - Melbourne Live - Full Length
1:15:38
Jinday Ni Jinday - Kamal Heer
3:47
Просмотров 7 млн
Sangtar and Bunty Bains (EP32) - Punjabi Podcast
38:52
Punjabi Podcast - Sangtar and Bhotu Shah (EP21)
27:26