Тёмный

Raja Warring |'ਮੁੱਖ ਮੰਤਰੀ ਸਾਹਿਬ ਹੁਣ ਚਾਹੇ ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ' 

ABP Sanjha
Подписаться 2 млн
Просмотров 4,9 тыс.
50% 1

Raja Warring |'ਮੁੱਖ ਮੰਤਰੀ ਸਾਹਿਬ ਹੁਣ ਚਾਹੇ ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ'
#Punjab #Politics #Rajawarring #Bhagwantmann #AAP #Congress #abplive
ਰਾਜਾ ਵੜਿੰਗ ਦਾ CM ਮਾਨ 'ਤੇ ਤੰਜ਼
'ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ'
'ਰਾਜਨੀਤੀ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ'
ਜਲੰਧਰ ਜ਼ਿਮਨੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਦੇ
ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ 'ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਤਨਜ਼ ਕਸਿਆ ਹੈ |
ਵੜਿੰਗ ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਕਿਹਾ ਹੈ ਕਿ
ਮੁੱਖ ਮੰਤਰੀ ਸਾਹਿਬ ਹੁਣ ਚਾਹੇ ਸੁਖਬੀਰ ਬਾਦਲ ਨੂੰ ਜੁਆਇਨ ਕਰਵਾ ਲਓ ਪਰ ਗੱਲ ਨੀ ਬਣਨੀ।
ਰਾਜਾ ਵੜਿੰਗ ਅੱਗੇ ਕਿਹਾ ਹੈ
ਰਾਜਨੀਤੀ ਨੂੰ ਸਰਕਸ ਬਣਾ ਦਿੱਤਾ ਹੈ ਇਨ੍ਹਾਂ ਬਦਲਾਅ ਵਾਲਿਆਂ ਨੇ।
ਹਰ ਰੋਜ਼ ਨਵੀ ਰੀਤ ਪਾ ਰਹੇ ਹਨ।
ਇਸ ਤੋਂ ਪਹਿਲਾਂ ਇਨ੍ਹਾਂ ਦੇ MLA ਸ਼ੀਤਲ ਅੰਗੁਰਾਲ ਕਾਰਨ ਹੀ ਇਹ ਚੋਣਾਂ ਹੋ ਰਹੀਆਂ ਹਨ।
ਲੋਕਾਂ ਸਿਰ ਵਾਧੂ ਬੋਝ ਪਾਇਆ ਜਾ ਰਿਹਾ ਹੈ।
ਅਕਾਲੀ ਦਲ ਅਪਣੀ ਸਾਖ਼ ਪੂਰੀ ਤਰ੍ਹਾਂ ਗਵਾ ਚੁੱਕਾ ਹੈ,
ਭਾਜਪਾ ਦਾ ਉਮੀਦਵਾਰ ਆਪ ਵਿੱਚੋਂ ਦਲ ਬਦਲ ਕੇ ਆਇਆ ਹੈ ਅਤੇ
ਆਪ ਦਾ ਉਮੀਦਵਾਰ ਭਾਜਪਾ ਵਿੱਚੋਂ ਦਲ ਬਦਲ ਕੇ ਆਇਆ ਹੈ।
ਰਾਜਨੀਤੀ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਇਨ੍ਹਾਂ ਲੋਕਾਂ ਨੇ।
ਮੇਰੀ ਜਲੰਧਰ ਪੱਛਮੀ ਦੇ ਵੋਟਰਾਂ ਨੂੰ ਅਪੀਲ ਹੈ ਕਿ ਇਨ੍ਹਾਂ ਦਲ ਬਦਲੂ ਅਤੇ ਰਾਜਨੀਤੀ ਨੂੰ ਸਰਕਸ ਬਣਾਉਣ ਵਾਲਿਆਂ ਨੂੰ ਹਰਾ ਕੇ ਸਬਕ ਸਿਖਾਓ।
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
RU-vid: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Опубликовано:

 

1 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 7   
@user-em8js2lo3e
@user-em8js2lo3e 8 дней назад
Congres jittu raja bring next cm punjab
@BalvirSingh-gl4gq
@BalvirSingh-gl4gq 8 дней назад
A.A.P...000
@PARDEEPKUMAR-kr9ep
@PARDEEPKUMAR-kr9ep 8 дней назад
ਪਤਾ ਲੱਗਾ ਹੈ ਕਿ ਪੱਪੂ ਕਾਲੀ ਦਲ ਜੁਆਇੰਨ ਕਰਨ ਲੱਗਾ ਹੈ,, ਪ੍ਰਧਾਨ ਸਾਹਿਬ ਤੋਂ ਪਤਾ ਕਰੋ ਕਿ ਇਹ ਸਹੀ ਹੈ ਜਾ ਫ਼ਿਰ,, फुकरपंथी
@amarjitdhillon7116
@amarjitdhillon7116 8 дней назад
Congress d Jeet pakki ha
@AvtarSingh-gs1si
@AvtarSingh-gs1si 8 дней назад
ਕਾਂਗਰਸ ਨੂ ਮਰੀ ਜਮੀਰ ਵਾਲੇ ਹੀ ਵੋਟ ਪਾਉਣਗੇ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਸੀ ਕਾਂਗਰਸ ਸਰਕਾਰ ਸੀ ਲੋਕ ਭੁਲੇ ਨਹੀ ਜਿਨਾ ਦੀ ਜਮੀਰ ਮਰ ਚੁੱਕੀ ਆ ਉਹ ਕਾਂਗਰਸ ਮਗਰ ਲੱਗੇ ਆ ਅਸੀ 1984 ਤੋ ਬਾਅਦ ਕਾਂਗਰਸ ਨੂ ਵੋਟ ਨਹੀ ਪਾਈ ਨਾ ਪਾਵਾਗੇ ਨਹੀ ਵੋਟ ਕਾਗਰਸ ਨਹੀ ਚਾਹੀਦੀ
@joginderSingh-fw5rz
@joginderSingh-fw5rz 8 дней назад
App jinda baad
@jagdevchamkara2066
@jagdevchamkara2066 8 дней назад
ਭਗਵੰਤ ਮਾਨ ਜ਼ਿੰਦਾਬਾਦ
Далее
Is it impossible to cut off so much?💀🍗
00:14
Просмотров 3,3 млн
Телеграмм-Колян Карелия
00:14
Просмотров 153 тыс.
🤯 #funny
00:20
Просмотров 2,4 млн
小天使和小丑离家出走#short #angel #clown
00:36
Is it impossible to cut off so much?💀🍗
00:14
Просмотров 3,3 млн