Тёмный

Ranjit Singh Kukki Gill Exclusive Interview,ਭਾਈ ਸੁੱਖਾ ਜਿੰਦਾ ਨਾਲ ਕਿਵੇਂ ਪਈ ਸੀ ਯਾਰੀ 

Auzar Tv ਔਜ਼ਾਰ ਟੀਵੀ
Подписаться 85 тыс.
Просмотров 40 тыс.
50% 1

Ranjit Singh Kukki Gill Exclusive Interview
ਰਣਜੀਤ ਸਿੰਘ ਕੁੱਕੀ ਗਿੱਲ ਦਾ ਧਾਕੜ ਇੰਟਰਵਿਊ
ਭਾਈ ਸੁੱਖਾ ਜਿੰਦਾ ਨਾਲ ਕਿਵੇਂ ਪਈ ਸੀ ਯਾਰੀ
ਸੰਤਾ ਦੇ ਦੇ ਦਰਸ਼ਨ ਲਈ ਕਿਉਂ ਨਹੀਂ ਗਿੱਲ?
Show with Ranjit Singh Kuki Gill
Kukki Gill ( Exclusive Interview )
ਭਾਈ ਜਿੰਦਾ ਤੇ ਭਾਈ ਸੁੱਖਾ ਦੇ ਸਾਥੀ ਭਾਈ ਕੁੱਕੀ ਨੇ ਦੱਸਿਆ, ਕਿੰਝ ਮਾ+ਰੇ ਸੀ ਮਾਕਨ ਤੇ ਵੈਦਿਆ
#ranjitsinghkukkigill #kukkigill #bhaisukhajinda #bhaidiljit #auzartv #sikh #june1984 #jagseersinghbuckan #jagseersinghbuckan

Опубликовано:

 

24 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 167   
@rabindersingh765
@rabindersingh765 11 дней назад
ਕੁਕੀ ਸਾਹਿਬ ਦੇ ਮੇਰੀ ਤਮੰਨਾ ਹੈ ਕਿ ਮੇਰੇ ਜੀਂਦੇ ਜੀ ਤੁਸੀਂ ਇਲੈਕਸ਼ਨ ਲੜੋ,ਜਿਤੋ ਅਤੇ ਪੰਜਾਬ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਓ ਮੈਂ ਤੁਹਾਡੀ ਜਿੱਤ ਲਈ ਅਰਦਾਸ ਕਰਦਾ ਹਾਂ
@NirmalSingh-is1xn
@NirmalSingh-is1xn 9 дней назад
PUNJAB HULL KHALISTAN NOT ANY KOKI GILL A NE GANDUSTAN DE SUBDHAAN DA PATTA GALL VITCH PAA LYEA HEA IKO IK HULL SIKH FOR JUSTICE KHALISTAN
@manjitmann9659
@manjitmann9659 9 дней назад
Aa mutpal di bund pat gi ik saal ch andr reh k agle ne 18 saal jail cut kiti aa ​@@NirmalSingh-is1xn
@user-tg7wn6iz4i
@user-tg7wn6iz4i 9 дней назад
ਇਹ ਹਨ ਸਾਡੇ ਅਸਲੀ ਹੀਰੋ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@user-hz4fk9eq6g
@user-hz4fk9eq6g 8 дней назад
Salute a Veera noo❤
@Voice_Of_Rights
@Voice_Of_Rights 11 дней назад
ਸਿਰ ਝੁਕਦਾ ਇੰਨਾਂ ਯੋਦੇ ਸੂਰਮਿਆਂ ਅੱਗੇ , ਧੰਨ ਹੈ ਉਹ ਮਾਂ ਜਿਹਨੇ ਇਸ ਸੂਰਮੇ ਨੂੰ ਜਨਮ ਦਿਤਾ । ਕੋਟਿ ਕੋਟਿ ਪਰਨਾਮ ।
@rajpalsinghhundal6415
@rajpalsinghhundal6415 11 дней назад
ਇਹ ਦੁਨੀਆ ਯਾਦ ਕਰੇਗੀ ਸਰਦਾਰ ਸਾਹਿਬ ਜੀ ਨੂੰ ( ਰਣਜੀਤ ਸਿੰਘ ਗਿੱਲ) ਦੁਨੀਆ ਤੋਂ ਰੁੱਖਸਤ ਹੋ ਜਾਣ ਤੋ ਬਾਦ ॥
@ramandeol7854
@ramandeol7854 12 дней назад
🙏🏻❤️ ਬੜੇ ਸਮੇਂ ਤੋਂ ਮੈਂ ਕੁੱਕੀ ਗਿੱਲ ਜੀ ਨੂੰ ਦੇਖ ਰਿਹਾ ਅੱਜ ਪਹਿਲੀ ਵਾਰ ਹੱਸਦੇ ਦੇਖਿਆ ਕੁੱਕੀ ਗਿੱਲ ਜੀ ਨੂੰ ਬਹੁਤ ਵਧੀਆ ਲੱਗਾ ਭਾਜੀ ਜੀ ਨੂੰ ਹਸਦੇ ਦੇਖ ਕੇ ❤🙏🏻❤️ ਪੰਜਾਬ ਆ ਕੇ ਜਰੂਰ ਮਿਲਣਾ ਭਾਈ ਸਾਹਿਬ ਨੂੰ 🤝🙏🏻
@gurjeetsingh9230
@gurjeetsingh9230 12 дней назад
ਸਰਦਾਰ ਕੁੱਕੀ ਗਿੱਲ ਦੀ ਸੋਚ ਦੇ ਲੀਡਰ ਦੀ (ਸਮੁੱਚੇ) ਪੰਜਾਬ ਨੂੰ ਬਹੁਤ ਲੋੜ ਹੈ ਭਾਵੇਂ ਹ-ਮ-ਸ-ਈ ਸਾਰੇ ਇੱਕ ✊🏻ਹੋਣ ਪੰਜਾਬ ਵਾਸਤੇ
@jassbir1363
@jassbir1363 11 дней назад
True ji
@babbusandhu3133
@babbusandhu3133 11 дней назад
ਕੁੱਕੀ ਜੀ ਬਹੁਤ ਠੰਢੇ ਦਿਮਾਗ ਤੇ ਸੂਝਵਾਨ ਇਨਸਾਨ ਆ very good
@hitmanuncle1409
@hitmanuncle1409 9 дней назад
ਦਿਲੋਂ ਸਲੂਟ ਕੁੱਕੀ ਗਿੱਲ ਸਾਬ੍ਹ ਨੂੰ 🙏
@jogindersingh-mn1tz
@jogindersingh-mn1tz 11 дней назад
ਸਰਦਾਰ ਗਿੱਲ ਸਾਹਿਬ, ਤੁਸੀਂ ਜਦੋਂ ਵੀ ਜਿਥੋਂ ਵੀ ਇਲੈਕਸ਼ਨ ਲੜੋਗੇ, ਤੁਹਾਡੀ ਨਿਗੂਣੀ ਜਿਹੀ ਹਾਮੀ ਭਰਾਂਗਾ, ਪਰ ਵੀਰ ਲੋਕ ਤੁਹਾਡੇ ਵਰਗੇ ਪੜ੍ਹੇ ਲਿਖੇ,ਸੂਝਵਾਨ, ਗੈਰਤਮੰਦ,ਅਕਲਮੰਦ,ਯੋਧੇ ਤੇ ਦੂਰਅੰਦੇਸ਼ਾਂ ਨੂੰ ਕਦੇ ਨਹੀਂ ਜਿਤਾਉਂਦੇ।ਇਥੇ ਇਲੈਕਸ਼ਨ ਜਿੱਤਣ ਲਈ ਗੁਰਦੁਆਰਿਆਂ ਦਾ ਫਰਨੀਚਰ ਤੋੜਣਾ ਪੈਂਦਾ ਐ,ਸ਼੍ਰੀ ਗੁਰੂ ਗ੍ਰੰਥ ਸਹਿਬ ਨਾਲ ਲਿਜਾ ਕੇ ਠਾਣਿਆਂ ਦਾ ਘਿਰਾਓ ਕਰਨਾ ਪੈਂਦੇ,ਭਾਵ ਮੰਦਬੁੱਧੀ ਹੋਣਾ ਪੈਂਦੈ ਜੀ।
@NirmalSingh-is1xn
@NirmalSingh-is1xn 9 дней назад
Gandustan de pinjaray vitch koe v gulaam khush nye kar sakda HULL KHALISTAN VAKI SUB VAKVAS
@chamkurthind7765
@chamkurthind7765 8 дней назад
ਬਾਈ ਕੁੱਕੀ ਗਿੱਲ ਜੀ ।ਸ਼ਤਿ ਸ਼੍ਰੀ ਅਕਾਲ ਇਹ ਕੌਮੀ ਯੋਧੇ ਨੇ ਜਿਹਨਾਂ ਨੇ ਸਰੀਰ ਕੈਸਿਟ ਝੱਲੇ ਕੋਮ ਦੀ ਚੜਦੀ ਕਲਾ ਦੀ ਅਰਦਾਸ ਕੀਤੀ
@amannmarahar1637
@amannmarahar1637 11 дней назад
ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਰਣਜੀਤ ਸਿੰਘ ਕੁੱਕੀ ਗਿੱਲ ਚੋਣਾਂ ਜਰੂਰ ਲੜਨ। ਕੌਮ ਨੂੰ ਲੀਡਰ ਦੀ ਲੋੜ ਆ ਧੰਨਵਾਦ ਜੀ 🙏🙏
@udayveersingh8238
@udayveersingh8238 9 дней назад
Punjab de Lok Sukkhi,kukki,Te bhai Bittu di soch de layak nahi....so Jo lok ehna de layak nahi ohna ton Ja k Kahiar mangna sahi nahi...
@JoyfulSandcastle-cf7gg
@JoyfulSandcastle-cf7gg 11 дней назад
ਕੁੱਕੀ ਗਿੱਲ ਜੀ ਤੁਹਾਡੇ ਨਾਲ ਮਤਭੇਦ ਨੇ ਪਰ ਮਨਭੇਦ ਨਹੀਂ। ਤੁਹਾਨੂੰ ਪੁਰਾਣੇ, ਮੋਜੂਦਾ ਅਤੇ ਭਵਿੱਖੀ ਸੰਦਰਭਾਂ ਦੀ ਸੋਝੀ ਬਹੁਤ ਹੈ। ਜੇਕਰ ਤੁਸੀ ਪੰਥ ਦੇ ਰਾਜਸੀ ਪਲੇਟਫ਼ਾਰਮ ਤੇ ਵਿਚਰਦੇ ਹੋ ਤਾਂ ਇਹ ਪੰਥ ਅਤੇ ਪੰਜਾਬ ਦੇ ਵਡੇਰੇ ਹਿਤਾਂ ਲਈ ਚੰਗੀ ਗੱਲ ਹੋਵੇਗੀ।
@tejpalsingh4269
@tejpalsingh4269 11 дней назад
Sardar sahib we are 1st time see you in happy look Iron Man gill sahib 🙏 SSAkal ji
@kulwantsingh9563
@kulwantsingh9563 11 дней назад
Great Personality Great Going Dear Ranjeet Singh Kuki Glll 🙏🙏
@jagpreetchadha1729
@jagpreetchadha1729 12 дней назад
S.Ranjit Singh Gill Sir is a great personality.
@atinsingh5304
@atinsingh5304 8 дней назад
Thankx Kukki g, Sahi gal kahi, Panth naal Jurna , te Sach d Awaz chukni, waheguru Mehar kre aap te,
@padamkumar1405
@padamkumar1405 8 дней назад
Sir aap bhout inteligent ho..aap ne kbi kisi se MLA,,MP,,ki koi tickets nhi mangi..I am proud of you sir. Goldy AMRITSAR
@user-dp8wm4qt4h
@user-dp8wm4qt4h 11 дней назад
Great parson Ranjeet Singh kukki gill
@gurpreetgill4711
@gurpreetgill4711 11 дней назад
The man of principles, Sardar Ranjit Singh Gill !
@NirmalSingh-is1xn
@NirmalSingh-is1xn 9 дней назад
Vitch principal less than khalistan bull shit
@manjitmann9659
@manjitmann9659 9 дней назад
​@@NirmalSingh-is1xnaa mutpal leke dau 😂😂 khalistan thonu ik saal ch bund pat gi kukki gill saab ne 18 saal jail cut kiti aa
@balwantsinghsidhu1650
@balwantsinghsidhu1650 11 дней назад
ਸਤਿ ਸ਼੍ਰੀ ਅਕਾਲ ਰਣਜੀਤ ਸਿੰਘ ਗਿੱਲ ਸਾਹਿਬ । ਵਾਹਿਗੁਰੂ ਜੀ , ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮੇਹਰ ਰੱਖਣ ਜੀ । ਗਿੱਲ ਸਾਹਿਬ , ਨਿੱਜੀ ਬੇਨਤੀ ਹੈ ਕਿ ਤੁਸੀਂ ਪੰਜਾਬ ਦੀ ਸਿਆਸਤ ਵਿੱਚ ਆਉ । ਤਾਂ ਜੋ ਪੰਜਾਬ ਦਾ ਅਤੇ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ । ਸਲਿਉਟ ਹੈ ਤੁਹਾਡੀ ਕੁਰਬਾਨੀ ਨੂੰ , ਵਾਹਿਗੁਰੂ ਮਿਹਰ ਕਰਨ ਜੀ ।
@GurdevSingh-hk6nu
@GurdevSingh-hk6nu 8 дней назад
Bahi sahib bahi ranjit singh sikh kom tuhade paa te maan hai sade valo app ji nu koten kot parnam satshriakl
@KamaljitSingh-go6ir
@KamaljitSingh-go6ir 11 дней назад
You are great Mr gill
@Vikramsinghkamboj494
@Vikramsinghkamboj494 2 дня назад
We need people like him in politics....pata nahi politics join kyu nahi karde
@user-yw9cp7xp8v
@user-yw9cp7xp8v 9 дней назад
Ranjit Singh ji and Daljit Singh Ji stand together and give Details of your journey life
@nirmalsinghmaan62
@nirmalsinghmaan62 8 дней назад
ਕੁੱਕੀ ਗਿੱਲ ਸਾਹਿਬ ਹਰ ਇੱਕ ਗੱਲ ਫਿਗੱਰ ਅਤੇ ਡੇਕਨ ਨਾਲ ਗੱਲ ਕਰਦੇ ਹਨ ਸਲੂਟ ਹੈ ਵੀਰ ਜੀ ਨੂੰ
@IqbalSingh-hi5wt
@IqbalSingh-hi5wt 8 дней назад
He is a great person respect
@AmrikSingh-ec8ge
@AmrikSingh-ec8ge 10 дней назад
ਇਹੋ ਜਿਹੇ ਯੋਧੇ ਅੱਗੇ ਸਿਰ ਝੁਕਦਾ।
@gurvindersekhon6047
@gurvindersekhon6047 10 дней назад
Very interesting conversation.
@amarjitkaur3694
@amarjitkaur3694 11 дней назад
ਪਤਰਕਾਰ ਸਿੰਘ ਬਹੁਤ ਵਧੀਆ ਹੈ ਜਿਸ ਨੇ ਭਾਈ ਸਾਹਿਬ ਕਿਹਾ ਹੈ
@HPHRPB
@HPHRPB 11 дней назад
Kuki Gill sir is educated knowledgeable experienced.
@jassbir1363
@jassbir1363 11 дней назад
Usa ਚ ਪੜਾਈ ਲਈ ਮਿਲਿਆਂ ਦਾਖਲਾ , ਛੱਡ ਦੇਣਾ ਇਹ ਵੀ ਇੱਕ ਭਾਈ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਦੀ ਮਿਸਾਲ ਹੈ ।
@sarbbrar4173
@sarbbrar4173 11 дней назад
Sat Shri akal Bai Ranjit Singh Gill Saab ji 🙏🙏🙏
@avtarsingh-qk4gm
@avtarsingh-qk4gm 10 дней назад
ਭਾਈ ਜਿੰਦਾ ਸੱਖਾ ਭਾਈ ਕੁੱਕੀ ਭਾਈ ਦਲਜੀਤ ਸਿੰਘ ਮਨਜਿੰਦਰ ਸਿੰਘ ਈ ਸੀ ਹੋ ਵੀ ਸਾਰੇ ਸਿੰਘ ਜਿਹਨਾ ਦਾ ਸਾਨੂੰ ਮਾਨ ਆ
@user-ix8df3ct2g
@user-ix8df3ct2g 11 дней назад
ਚੜਦੀ ਕਲਾ ਬਖਸ਼ਣ ਵਾਹਿਗੁਰੂ ਜੀ
@JagtarSingh-wh8bb
@JagtarSingh-wh8bb 8 дней назад
Veery good veer g
@sarbjot7486
@sarbjot7486 12 дней назад
Great 🎉
@sarabjitsinghchaudhry6892
@sarabjitsinghchaudhry6892 8 дней назад
Excellent
@sarabjitsinghchaudhry6892
@sarabjitsinghchaudhry6892 8 дней назад
He is connected with Pure Values and Principals; you call them Panthic or Universal. What ever party he connects, he will transform it as Pure for mankind. Great human being.
@singh-ex8ey
@singh-ex8ey 6 дней назад
ranjit singh kuki gill saab da sikha lyi boht vaddi kurbani a .. par hun eh v agge aun.. bhavei election ch bhavei kise hor roop ch. youth boht chaunda v koi ohna nu leader mile te ranjit singh ji boht jaanu ne .. ehna di knowledge te experience.. ehna ne sabh apne hadda te handaya . ik benti 🙏🏼
@AmrikSingh-ec8ge
@AmrikSingh-ec8ge 10 дней назад
ਪੰਥ ਅਤੇ ਸਿੱਖਾਂ ਨੂੰ ਇਹੋ ਜਿਹੇ ਸੂਰਮੀਆ ਉੱਤੇ ਮਾਣ ਕਰਣਾ ਚਾਹਿਦਾ।
@nsdhillon9937
@nsdhillon9937 7 дней назад
Bai Gill sahib tuhanu 🎉
@user-qf6jd1de6q
@user-qf6jd1de6q 11 дней назад
Vvgood
@jagbrar8141
@jagbrar8141 11 дней назад
ਤੁਸੀ ਅੱਗੇ ਆਵੇ ਲੀਡਰ ਬਣੋ। ਘਰੇ ਆ ਕੇ ਕੋਈ ਲੀਡਰ ਨਹੀਂ ਬਣਾਉਣਾ ਗਿੱਲ ਸਾਹਿਬ। ਲੋੜ ਹੈ ਤੁਹਾਡੇ ਵਰਗੇ ਪੜੇ ਲਿਖਿਆ ਦੀ।
@gumeetsingh5106
@gumeetsingh5106 10 дней назад
ਸਲਾਮ ਜੀ ਯੋਧਿਆਂ ਨੂੰ
@ShotaDero
@ShotaDero 10 дней назад
Veer kuki gill g tuhanu salut jionde vasde rho ji
@jatindervirk6766
@jatindervirk6766 11 дней назад
Gill paji app ji salut ! Aaa ji Sir ji
@AHUJASS
@AHUJASS 10 дней назад
Thanks
@inderjitjhutty7746
@inderjitjhutty7746 8 дней назад
Kukki gill jindabad
@romysohi856
@romysohi856 11 дней назад
Great thinker and really strong mission
@user-gd9pp9hy2r
@user-gd9pp9hy2r 7 дней назад
Veer RS.Kukki Gill ji.💚🙏 Form Advocate GS Khaira Ldh.👍👌👌☝️☝️☝️☝️☝️✍️💯👏
@KuldeepSingh-qv2tp
@KuldeepSingh-qv2tp 11 дней назад
Kuki shaib bahut wadhia insan han😮😮😮😮😮😮😮❤❤❤❤❤❤❤
@sukhbirsingh-ir4np
@sukhbirsingh-ir4np 11 дней назад
Always be safe gill sahib
@NoName-jq7tj
@NoName-jq7tj 7 дней назад
This is the absolute real deal.
@user-hp9om2qb7p
@user-hp9om2qb7p 12 дней назад
ਪਾਣੀ ਦੀ ਅਣਖ ਨੂੰ ਪਾਣ ਚੜਗੀ ਖੰਡਾ ਛੂਹ ਗਿਆ ਜਦੋ ਪਤਾਸਿਆ ਨੂੰ ।
@baggabrongabaggabronga2101
@baggabrongabaggabronga2101 10 дней назад
🎉
@thekedarnirmalsinghdhardeo2615
@thekedarnirmalsinghdhardeo2615 9 дней назад
Kukhi.shab.jindabad
@rajpaltiwana9249
@rajpaltiwana9249 10 дней назад
ਸਿੱਖ ਕੌਮ ਦਾ ਹੀਰਾ ਵੀਰ ਗਿੱਲ
@Sukhdevsingh-dw2kr
@Sukhdevsingh-dw2kr 11 дней назад
He is a great man
@manjitsinghksw4046
@manjitsinghksw4046 11 дней назад
ਇਹ ਇੰਟਰਵਿਊ ਕਿਸੇ ਸੀਨੀਅਰ ਅਤੇ ਸੁਲਝੇ ਹੋਏ ਪੱਤਰਕਾਰ ਨੂੰ ਕਰਨੀ ਚਾਹੀਦੀ ਸੀ । ਇਹ ਪੱਤਰਕਾਰ ਕਿਸੇ ਪਾਸਿਉਂ ਵੀ ਰਣਜੀਤ ਸਿੰਘ ਕੁੱਕੀ ਜੀ ਦੇ ਹਾਣ ਦਾ ਨਹੀਂ ਹੈ।
@udayveersingh8238
@udayveersingh8238 9 дней назад
Sahi gal aa bai.No Sikhiee lok Bhai Kukki hona di Interview karan lag jande...Sukkhi,Kukki,Sukkha,Jindda de Baare Interview karan ton phalan bahut study di jarurat hai...
@singhb6916
@singhb6916 10 дней назад
ਜਿਸ ਦੇਸ਼ ਦਾ ਸੰਵਿਧਾਨ ਸਿੱਖ ਨੂੰ ਸਿੱਖ ਨਹੀ ਮੰਨਦਾ ਕਿਵੇਂ ਕਹਿ ਸਕਦੇ ਕੇ ਅਜ਼ਾਦ ਆ ਸਿੱਖ ਜੇ ਤੁਸੀ ਸੰਤਾਂ ਦੀ ਵਿਚਾਰਧਾਰਾ ਨਾਲ ਸਹਿਮਤ ਆ ਫਿਰ ਅਨੰਦਪੁਰ ਵਾਲਾ ਮਤਾ ਤਾ ਬਹੁਤ ਪਿੱਛੇ ਰਹਿ ਗਿਆ ਸੰਤਾਂ ਨੇ ਤਾਂ ਕਿਹਾ ਕੇ ਜੇ ਭਾਰਤੀ ਫੌਜ ਨੇ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊ ਓਹ ਹਮਲਾ ਕਰ ਦਿੱਤਾ ਅਗਲਿਆਂ ਨੇ ਨਸਲਕੁਸੀ ਕਰ ਦਿੱਤੀ ਤੇ ਤੁਸੀ ਅਜੇ ਵੀ ਅਨੰਦਪੁਰ ਦੇ ਮਤਾ ਪਿੱਛੇਪਏ ਪੱਤਰਕਾਰਾਂ ਸੋਚੀਂ ਤੂੰ ਵੀ
@upkarsingh2309
@upkarsingh2309 11 дней назад
ਮਾਣ ਮੱਤੀ ਹਸਤੀ ਜਿੰਦਾਬਾਦ. 🙏
@user-he7gr5mx6q
@user-he7gr5mx6q 11 дней назад
Great Sardar
@rabindersingh765
@rabindersingh765 11 дней назад
Gill sahib try to enter politics.that is the best place for you where you can perform for punjab
@user-bx3og7xu9h
@user-bx3og7xu9h 10 дней назад
❤❤❤salute koami hero
@gurvindersekhon6047
@gurvindersekhon6047 10 дней назад
Kukki Gill we wish to see you in a reformed Akali Dal.
@jassar100
@jassar100 11 дней назад
Most intelligent khadkoo in Sikhs.
@bhagwantsandhu2726
@bhagwantsandhu2726 8 часов назад
Symbol of sacrifice.kuki gill.
@amandeepbajwa2154
@amandeepbajwa2154 11 дней назад
Very composed
@BaldevSingh-ks1ts
@BaldevSingh-ks1ts 11 дней назад
Very nice
@jasvir583
@jasvir583 11 дней назад
Sikh kaum da heera
@Ranjitsingh-bm9fw
@Ranjitsingh-bm9fw 10 дней назад
🙏👌
@ramandeepsekhon-nn6ps
@ramandeepsekhon-nn6ps 11 дней назад
❤❤❤❤❤❤❤❤❤❤
@sabapawan
@sabapawan 11 дней назад
22 g ਥੋਨੂੰ ਬਰਨਾਲੇ ਤੋਂ election ਲੜਨਾ ਚਾਹੀਦਾ
@lakhmirsinghkhalsa8282
@lakhmirsinghkhalsa8282 10 дней назад
ਜੇਕਰ ਗੁਲਾਮ ਨਹੀਂ ਤਾਂ ਇੰਨੀ ਵੱਡੀ ਗਿਣਤੀ ਵਿੱਚ ਜਿੱਤਣ ਦੇ ਬਾਵਜੂਦ ਵੀ ਜੇਲ ਵਿਚ ਬੰਦ ਕਰ ਰੱਖਿਆ ਹੈ
@movielike601
@movielike601 9 дней назад
Mano chahe Na Mano Ji ek sarkari Banda hai ismein Sikh Dharm ke liye kuchh nahin Kiya sari kurbani bhai Jinda Sukha ki hai
@gurbakshkaur6116
@gurbakshkaur6116 11 дней назад
Jarur election laro ji veerji Waheguru ji tuhanu Fateh Bakhshe ehi Ardaas karde aa ji Ganganagar rahimde aa par ❤ te Punjab di fikar karda aa
@ParmGoraya-bk2jh
@ParmGoraya-bk2jh 11 дней назад
ਇਨਾ ਵਾਸਤੇ ਭਿੰਡਰਾਂ ਵਾਲਾ ਗਦਾਰ ਜਿਹੜੇ ਸ਼ਹੀਦ ਹੋ ਗਏ ਉਹ ਗਦਾਰ ਇਹ ਜਿੰਨੇ ਬਾਕੀ ਬਚੇ ਆ ਮਾਫੀਆਂ ਮੰਗ ਮੰਗ ਕੇ ਸਰਕਾਰਾਂ ਕੋਲ ਏਜੰਸੀਆਂ ਕੋਲ ਇਨੇ ਉਹ ਜਿਹੜਾ ਮਾਰਿਆ ਉਹਦੀ ਕੁੜੀ ਕੋ ਮਾਫੀ ਮੰਗੀ ਨੱਕ ਰਗੜਿਆ ਹੁਣ ਇਹ ਸਾਡੇ ਧਰਮ ਦੀ ਗਵਾਹੀ ਕਰ ਰਹੇ ਇਹੋ ਯੋਧੇ ਰਹਿ ਗਏ ਤੁਸੀਂ ਇਹੋ ਹੀ ਇਹਦੀਆਂ ਗੱਲਾਂ ਤੋਂ ਹਿਸਾਬ ਲਾਓ ਨਾ ਇਹਨੂੰ ਕਿਸੇ ਨੇ ਟੱਚ ਕੀਤਾ ਨਾ ਇਹਨੂੰ ਕਹਿੰਦੇ ਚਪੇੜ ਮਾਰੀ ਜਿਹੜੇ ਬਾਕੀ ਬੰਦੀ ਸਿੰਘ 30-30 ਸਾਲ ਅੰਦਰ ਹੋ ਗਏ ਆ ਉਹ ਬਾਹਰ ਨਹੀਂ ਆਏ ਤੇ ਇਹ ਕਿਸ ਤਰਾਂ ਬਾਹਰ ਆ ਗਿਆ ਇਹ ਸਭ ਏਜੰਸੀਆਂ ਦੇ ਬੰਦੇ ਆ ਬਚ ਜੋ ਬਚ ਜੋ ਜਿੰਨਾ ਬਚਿਆ ਜਾਂਦਾ ਮੈਂ ਇਹ ਨਹੀਂ ਕਹਿੰਦਾ ਵੀ ਇਸ ਨੇ ਉਸਨੂੰ ਮਾਰਿਆ ਨਹੀਂ ਮਾਰਿਆ ਹੋਏਗਾ ਕੁਰਬਾਨੀ ਇਹਦੀ ਪਰ ਸੋਚਣ ਵਾਲੀ ਗੱਲ
@manjitmann9659
@manjitmann9659 9 дней назад
Proof hega koi oda chawal chhad ti
@gsv1582
@gsv1582 11 дней назад
Bhai ji thoda practice kro questions hai nai tahde kol J kuj krna ta 100% kro
@sukhbirsingh-ir4np
@sukhbirsingh-ir4np 11 дней назад
Kush kar ka mario gill sahib you will certainly win you missed this time certainly wii go to lok sabha great scientist and great gursikh da great put
@astaadg8148
@astaadg8148 11 дней назад
Aap ji di bahut respect hai par sikh gulaam hi ne.
@gurbakshkaur6116
@gurbakshkaur6116 11 дней назад
Payare lal Garg ji nu v election larayo ,Bahut honest and intelligent han o v
@Aman2111
@Aman2111 10 дней назад
80 percent i like him
@SukhjinderSingh-mj4ft
@SukhjinderSingh-mj4ft 11 дней назад
Heee may be many army officials who fight for county and get many gelentry awards but sirdar ranjirvsingh ji is on top for therè conterbution for sikh community
@jaipalsinghsohi6811
@jaipalsinghsohi6811 10 дней назад
Kuki Says that sikhs are not Slaves in India while most circumstances, drug crisis, identity crises show some different stats.
@rantheersingh4308
@rantheersingh4308 8 дней назад
KukijiyoumustbeinAssembly.
@Sing-ek2ed
@Sing-ek2ed 10 дней назад
Gal te Ajj di hai ke kukki ji di ajj di ki soch hai
@jasbirpalsingh8910
@jasbirpalsingh8910 10 дней назад
Waheguru ji gill saab nvi akali party vare socho kiss ana nall majhi singha nal hore pan thik par waran nal milk km shuru kro ji
@banarsidasssohal4757
@banarsidasssohal4757 11 дней назад
Kukki sir jeha sujwan insan pb kol aa par saddy lok kaddar ni paundy
@punjabson5991
@punjabson5991 10 дней назад
ਅਮਰੀਕਾ ਤੋਂ ਐਕਸਟਰਾਡੀਸ਼ਨ ਹੋਣ ਕਰਕੇ ਕੁੱਕੀ ਗਿੱਲ ਐਸ ਵੇਲੇ ਬਾਹਰ ਹੈ। ਨਹੀਂ ਹੋਰ ਕਿੰਨੇ ਪੰਥਕ ਸਿੰਘ ਜੇਲ੍ਹ ਵਿੱਚ ਬੰਦ ਹਨ
@gurnamsingh1835
@gurnamsingh1835 10 дней назад
Bhai saab please don't cut your beard
@JaswantSingh-tu5du
@JaswantSingh-tu5du 11 дней назад
ਪੰਜਾਬੀ ਲਫਜ ਧੱਕੜ ਹੈ ਧਾਕੜ ਹਿੰਦੀ ਲਫ਼ਜ਼ ਹੈ ਜਿਵੇਂ ਪੰਜਾਬੀ ਚ ਭੁੱਲ, ਹਿੰਦੀ ਚ ਭੂਲ ਜਿਵੇਂ ਪੰਜਾਬੀ ਚ ਕੰਮ, ਹਿੰਦੀ ਚ ਕਾਮ ਜਿਵੇਂ ਪੰਜਾਬੀ ਚ ਵੰਡ, ਹਿੰਦੀ ਚ ਬਾਂਟ ਉਵੇਂ ਹੀ ਪੰਜਾਬੀ ਚ ਧੱਕੜ, ਹਿੰਦੀ ਚ ਧਾਕੜ ! ਧਿਆਨ ਦੇਣ ਯੋਗ ਹੈ ਕਿ ਇਨ੍ਹਾਂ ਪੰਜਾਬੀ ਲਫ਼ਜ਼ਾਂ ਵਿੱਚ ਟਿੱਪੀ ਤੇ ਅੱਧਕ ਦੀ ਵਰਤੋਂ ਹੋਈ ਹੈ ਅੱਧਕ ਤੇ ਟਿੱਪੀ ਨਾਲ਼ ਬਣੇ ਹੋਏ ਲਫ਼ਜ਼ ਪੰਜਾਬੀ ਦੀ ਸ਼ਾਨ ਹਨ ਇਸੇ ਕਰਕੇ ਪੰਜਾਬੀ ਸਾਰੀ ਦੁਨੀਆ ਚ ਹਰਮਨ ਪਿਆਰੀ ਹੈ ਜੇਕਰ ਅੱਧਕ ਤੇ ਟਿੱਪੀ ਹਟਾ ਦਿੱਤੀ ਜਾਵੇ ਤਾਂ ਸਮਝੋ ਪੰਜਾਬੀ ਦੀ ਫੂਕ ਨਿਕਲ਼ ਗਈ ! ਹੁਣ ਪੰਜਾਬੀ ਦੇ ਲਫ਼ਜ਼ ਧੱਕੜ ਦੀ ਥਾਂ ਤੇ ਹਰਿਆਣਵੀ ਸ਼ਬਦ ਧਾਕੜ ਪੰਜਾਬੀ ਚ ਦਾਖਲ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ !
@banwait2x
@banwait2x 9 дней назад
Gurbani ਬਹੁਤ ਲਿਪੀਆਂ ਚੋਂ ਆਈ ਹੈ। tolerance ਸਿੱਖੋ।
@JaswantSingh-tu5du
@JaswantSingh-tu5du 9 дней назад
@@banwait2x ਪੰਜਾਬੀ ਵੀ ਸਿੱਖੋ !
@jaswindersingh2928
@jaswindersingh2928 11 дней назад
ਪੱਤਰਕਾਰ ਨੇ ਜੋ ਪਿਛੋ ਜਿਓ ਆ ਕੇ ਪ੍ਰਸ਼ਨ ਪੁਛੇ ਨੇ ਕੋਈ ਬਹੁਤੇ ਰੈਲੇਵੈਂਟ ਨਹੀ ਪੁੱਛੇ। ਜਿਵੇਂ ਮਸੀਹਾ, ਚਿੱਟਾ ਕੁੜਤਾ ਪਜਾਮਾ ਆਦਿ। ਕਿਸੇ ਹੋਰ ਢੰਗ ਨਾਲ ਵੀ ਪੁੱਛੇ ਜਾ ਸਕਦੇ ਸੀ। ਤੂੰ ਦੇਖ ਤਾਂ ਲੈ ਬੈਠਾ ਕਿਸ ਕੋਲ ਹੈ। ਸਾਰੀ ਗੱਲਬਾਤ ਕਰਨ ਮਗਰੋਂ ਫੇਰ ਘਟੀਆ ਪੱਤਰਕਾਰੀ ਵਾਲੇ ਸਵਾਲ ਕਰੀਂ ਜਾਂਦਾ ਹੈ। ਅਜੇ ਪੱਤਰਕਾਰੀ ਸਿੱਖ। ਫੀਲਡਿੰਗ ਵੱਧ ਲੈ ਜਾਂਦੇ ਨੇ। ਬਾਈ ਕੁੂਕੀ ਨੂੰ ਬਹੁਤ ਪਿਆਰ।
@jogindersingh-mn1tz
@jogindersingh-mn1tz 11 дней назад
ਵੀਰ ਜੀ,ਦਰਅਸਲ ਪੱਤਰਕਾਰ ਵੀਰ ਦਾ ਕਸੂਰ ਨਹੀਂ ਉਨਾਂ ਦਾ ਵਾਹ ਈ ਜ਼ਿਆਦਾਤਰ ਅਨਪੜ੍ਹਾਂ ਨਾਲ ਰਹਿੰਦਾ ਐ,ਸੰਜੀਦਾ ਅਕਲਮੰਦ ਬੰਦੇ ਮਿਲਦੇ ਕਿੱਥੇ ਨੇ ਜੀ,ਗਿੱਲ ਸਾਹਿਬ ਵਰਗੇ।
@atinsingh5304
@atinsingh5304 8 дней назад
Sardar ji nu meri Ikk Benti aa, K interview time , Jdo Ik Jodha agge Baitha Hove ta Apne Hath Kacha vich nahi layee de, pls note, n pls mind ni karna ,
@AHUJASS
@AHUJASS 10 дней назад
Indian Army twice attacked under Congress government Darbar Sahib in spite of Congress party agreement before independence. Infact the error by Akali dal badal the problem of current Punjab state has been fall out of Punjabi Suba. Otherwise think of Punjab territory before trifurcation into HP and Haryana. This is because the Akali dal badal failed to understand the philosophy of Sikhism in particular and GURU Nanak of inclusiveness of all religions. Infact Ranjit Singh era have been summarized as the best governance model for the world inspite of Sikhs being in minority.
@user-qf6jd1de6q
@user-qf6jd1de6q 11 дней назад
Liketocm
@sukhwinderbling1330
@sukhwinderbling1330 10 дней назад
ਹਰ ਇਕ ਤੇ ਇਹ ਲੋਕ ਅਜੰਸ਼ੀਆਂ ਦਾ ਬੰਦਾ ਕਹਿਕੇ ਦੋਸਤ ਕਿਉਂ ਲਾ ਦਿੰਦੇ ਨੇ ਚਾਹੇ ਉਸਦੀ ਕਿੰਨੀ ਵੱਡੀ ਕੁਰਬਾਨੀ ਹੋਵੇ ਸਾਇਦ ਇੰਨਾ ਅਨੁਸਾਰ ਸਹੀਦ ਹੋਣਾ ਹੀ ਕੁਰਬਾਨੀ ਦਾ ਮਾਪਦੰਡ ਹੋਵੇ ਇਹ ਤਾਂ ਦਸੋ ਇਸਨੇ ਕੌਮ ਦਾ ਕੀ ਵਿਗਾੜਿਆ ਹੈ ਜਿਨਾ ਨੇ ਕੌਮ ਦੀਆਂ ਸਾਰੀਆਂ ਸੰਸਥਾਵਾਂ ਦਾ ਘਾਣ ਕਰ ਦਿੱਤਾ ਉਨ੍ਹਾਂ ਦੀਆਂ ਤਲੀਆਂ ਝਸਣ ਤੋਂ ਗੁਰੇਜ ਨੀ ਕਰਦੇ
@rupindersingh3769
@rupindersingh3769 9 дней назад
Edit a photo of
@ramansandhu7323
@ramansandhu7323 День назад
ਕੌਮ ਦੇ ਹੀਰੇ 💞💞
@gaganpanjeta
@gaganpanjeta 9 дней назад
Akali dal ch jatadari system vapis ne aunde odo tak party ne chalni leader koi ve huve
@avtargill9073
@avtargill9073 9 дней назад
ਸਭ ਤੋਂ ਵੱਧ ਤਾ ਘਾਨ ਤਾਂ ਸਾਡੇ ਆਪਣਿਆਂ ਕੀਤਾ ਪੱਗਾਂ ਵਾਲਿਆਂ ਨੇ ਦੂਜਿਆਂ ਨੂੰ ਕੀ ਕਹੀਏ
@Gill-jo8qc
@Gill-jo8qc 6 дней назад
Kuki nhi kise ne ban janaa gant banda
@mrmrsbasutabhela2314
@mrmrsbasutabhela2314 11 дней назад
Ada de educated loka nu pta nhi kyu political ch mauka kyu nhi milde
@rupindersingh3769
@rupindersingh3769 11 дней назад
🐈‍⬛ darbar saab nu kolkata railway station naal compare kr rha
@user-dp2eh4pv3d
@user-dp2eh4pv3d 11 дней назад
ਹਿੰਮਤ ਆ ਤੇ ਫੋਨ ਕਰਕੇ ਕਹਿ ਉਸਨੂੰ ,ਦੂਜੀ ਗੱਲ ਜੇ ਤੁਹਾਡੇ ਵਿੱਚ ਏਨੀ ਸ਼ਰਧਾ ਤੇ ਦੁੱਖ ਆ ਦਰਬਾਰ ਸਾਹਿਬ ਦਾ ਤਾਂ ਕੱਲ ਅਜੇ ਅਰਚਨਾ ਦਰਬਾਰ ਸਾਹਿਬ ਦਾ ਮਜ਼ਾਕ ਬਣਾ ਕੇ ਗਈ ਆ ਤਾਂ ਸੋਧਾਂ ਲਾ ਕੇ ਵਿਖਾ ਉਸਨੂੰ। ਵਿਖਾ ਬਹਾਦਰੀ
@jassar100
@jassar100 11 дней назад
@@user-dp2eh4pv3dsalute to kuki gill. Great personality.
Далее
Happy 4th of July 😂
00:12
Просмотров 15 млн
D3 Ваз 2107 Не умри от зависти!
18:57
Happy 4th of July 😂
00:12
Просмотров 15 млн