Тёмный
No video :(

Show with Jaskaran Singh Gehri Buttar | Patwari | EP 452 | Talk With Rattan 

Talk with Rattan
Подписаться 204 тыс.
Просмотров 9 тыс.
50% 1

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 57   
@punjjaabdesh8659
@punjjaabdesh8659 2 месяца назад
ਯਾਰ, ਕੀ ਬਣੂਗਾ ਪੰਜਾਬ ਦਾ। ਜਿਹੜਾ ਵੀ ਕੁਰਸੀ ਤੇ ਬਹਿੰਦਾ, ਪੰਜਾਬ ਨੂੰ ਭੁੱਲ ਈ ਜਾਂਦਾ।
@balwantsinghsidhu1650
@balwantsinghsidhu1650 2 месяца назад
ਵੀਰ ਜਸਕਿਰਨ ਸਿੰਘ , ਸਚਾਈ ਨਾਲ ਗੱਲ ਕਹਿਣ ਲਈ ਬਹੁਤ-ਬਹੁਤ ਧੰਨਵਾਦ ਜੀ । ਵਾਹਿਗੁਰੂ ਜੀ ਤੁਹਾਨੂੰ ਬਲ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ । ਡਟੇ ਰਹੋ , ਪੰਜਾਬ ਦੇ ਲੋਕ ਤੁਹਾਡੇ ਨਾਲ ਹਨ ।
@gurjindersingh8891
@gurjindersingh8891 2 месяца назад
ਬਹੁਤ ਜਿਗਰੇ ਆਲੇ ਮੁਲਾਜ਼ਮ ਸਾਬ। ਪਰਮਾਤਮਾ ਚੜਦੀਕਲਾ ਬਖਸ਼ੇ।
@amandeepatwal3261
@amandeepatwal3261 2 месяца назад
ਵੀਰ ਜੀ ,ਪੰਜਾਬ ਦੇ ਲੋਕਾ ਹੱਕਾਂ ਲਈ ਖੜ੍ਹਨ ਲਈ ਬਹੁਤ ਧੰਨਵਾਦ।
@goldydhap9373
@goldydhap9373 2 месяца назад
ਬਹੁਤ ਵਧਿਆ... ਬਹੁਤ ਇਮਾਨਦਾਰ ਪਟਵਾਰੀ ਜਸਕਰਨ ਸਿੰਘ ਗਹਿਰੀ ਬੁੱਟਰ...
@csingh3155
@csingh3155 2 месяца назад
ਇਮਾਨਦਾਰ ਤੇ ਜੁਝਾਰੂ ਸਾਥੀ ਜਸਕਰਨ ਗਹਿਰੀ ਬੁੱਟਰ
@dharamveersingh7627
@dharamveersingh7627 2 месяца назад
ਸ.ਜਸਕਰਨ ਸਿੰਘ ਗਹਿਰੀ ਬੁੱਟਰ ਵੱਲੋਂ ਅੱਜ ਦੇ ਸਮੇਂ ਚ ਪਾਣੀ ਬਾਰੇ ਦਿਲੇਰੀ ਨਾਲ ਹੱਕ ਸੱਚ ਪੰਜਾਬੀਆਂ ਮੂਹਰੇ ਰੱਖ ਦਿੱਤਾ. ਕ੍ਰਿਸ਼ਨ ਕੁਮਾਰ ਦੇ ਨਕਲੀ ਹੋਣ ਦਾ ਸਬੂਤ ਸਾਹਮਣੇ ਰੱਖਿਆ… ਪੰਜਾਬ ਦੀਆਂ ਸਰਕਾਰਾਂ/ਸਰਕਾਰ ਧ੍ਰੋਹ ਕਰਕਿ ਪੰਜਾਬ ਨੂੰ ਬੰਜਰ ਕਰ ਰਹੀਆਂ…
@kirpalsingh7687
@kirpalsingh7687 2 месяца назад
ਬਿਲਕੁਲ ਸੱਚਾਈ ਹੈ
@gsmalhi9532
@gsmalhi9532 2 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਅਤੇ ਰਤਨ ਜੀ ਸਲੂਟ ਤੁਹਾਡੀ ਪੱਤਰਕਾਰੀ ਨੂੰ
@chanderdeeep
@chanderdeeep 2 месяца назад
ਬਿਲਕੁੱਲ ਸੱਚ
@GurvinderSingh-xl9nt
@GurvinderSingh-xl9nt 2 месяца назад
ਪੰਜਾਬ ਦਾ ਇਤਿਹਾਸ ਬਾਈ ਜਸਕਰਣ ਸਿੰਘ ਨੂੰ ਉਸ ਦੇ ਬਣਦੇ ਸਤਿਕਾਰ ਨਾਲ ਨਿਵਾਜੇ ਗਾ ਭੰਡ ਤੇ ਕਿਸ਼ਨ ਕੁਮਾਰ ਦੇ ਮੂੰਹ ਕਾਲੇ ਕਰ ਕੇ ਪੰਜਾਬ ਦੀ ਜਨਤਾ ਸਾਹਮਣੇ ਨੰਗਾ ਕਰੇ ਗਾ।ਬਾਈ ਰਤਨਦੀਪ ਸਿੰਘ ਆਪ ਦਾ ਵੀ ਬਹੁਤ ਧੰਨਵਾਦ ਜੋ ਤੁਸੀਂ ਇੰਟਰਵਿਊ ਕਰ ਕੇ ਸਾਰੀ ਗੱਲ ਪੰਜਾਬ ਦੇ ਲੋਕਾਂ ਸਾਹਮਣੇ ਲਿਆਂਦੀ
@tajindersingh5377
@tajindersingh5377 2 месяца назад
ਬਿਲਕੁਲ ਸਹੀ ਗੱਲ ਹੈ
@Makhan-r1j
@Makhan-r1j Месяц назад
❤ ਬਹੁਤ ਬਹੁਤ ਧੰਨਵਾਦ ਵੀਰ ਜੀ ਸੱਚ ਬੋਲਣ ਲਈ ਆਪਣੇ ਲੋਕਾਂ ਦੇ ਨਾਲ ਖੜਨ ਲਈ ਸਰਕਾਰ ਦਾ ਝੂਠ ਸਾਰੀਆਂ ਦੇ ਸਾਹਮਣੇ ਲਿਆਉਣ ਲਈ ਆਪ ਜੀ ਦਾ ਦਿੱਲ ਤੌ ਬਹੁਤ ਬਹੁਤ ਸ਼ੁਕਰੀਆ ਜੀ ❤
@PANJABICLIPCUT
@PANJABICLIPCUT 2 месяца назад
ਕੱਟੇ ਜਾਂਦੇ ਝੱਟ ਪਰਚੇ..🧾 ਐਨਾ ਵੀ ਸੱਚ ਨਾ ਕਹੀਏ ❤
@NirmalSingh-ll3gu
@NirmalSingh-ll3gu 2 месяца назад
Koi na y g sach de parmatma nll a v good 👍
@deepchoudhary2849
@deepchoudhary2849 2 месяца назад
ਜਸਕਰਨ ਬਾਈ ਜਿੰਦਾਬਾਦ
@chamkaur_sher_gill
@chamkaur_sher_gill 2 месяца назад
ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉
@SukhwinderSingh-wq5ip
@SukhwinderSingh-wq5ip 2 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@ranapatwari
@ranapatwari 2 месяца назад
ਬਿਲਕੁਲ ਸਹੀ ਆ
@charanpreet3639
@charanpreet3639 2 месяца назад
Great leader of water resources dept
@HSchatha
@HSchatha 2 месяца назад
ਧੰਨਵਾਦ ਭਰਾ ਤੁਹਾਡਾ , ਹੱਕ ਤੇ ਸੱਚ ਦੀ ਗੱਲ ਕਰਨ ਲਈ ॥
@SandeepKumar-zo8hx
@SandeepKumar-zo8hx 2 месяца назад
Good bro
@kuwar519
@kuwar519 2 месяца назад
ਬਹੁਤ ਵਧੀਆ ਜੀ
@NirmalSingh-ll3gu
@NirmalSingh-ll3gu 2 месяца назад
😊 sat Sri akaal veere mere sariya verra nu a g🎉
@bhagwantsingh1641
@bhagwantsingh1641 2 месяца назад
Very Good 👍
@paramji8953
@paramji8953 2 месяца назад
Good work Patwari Saab
@parmindersinghnambardar1314
@parmindersinghnambardar1314 2 месяца назад
good mulajam Patwari saab
@ibadat21
@ibadat21 2 месяца назад
ਪੰਜਾਬ ਦਾ ਪਾਣੀ ਹਰਿਆਣੇ ਦੇ ਅਫਸਰ ਅਧੀਨ ਕਿਉਂ?
@GangerHardeep-et7ol
@GangerHardeep-et7ol 2 месяца назад
💯 percent sahi gl hai
@amansingh-wo9sg
@amansingh-wo9sg 2 месяца назад
People of Punjab will show door to aap party in 2027. Elect bhai Amritpal CM of Punjab in 2027
@GangerHardeep-et7ol
@GangerHardeep-et7ol 2 месяца назад
Punjab da pani 💧 punjabi hi bacho ✊
@HarpreetSingh-zy7zp
@HarpreetSingh-zy7zp 2 месяца назад
Good work🎉
@EternalMelodies1
@EternalMelodies1 2 месяца назад
Very good jaskarn ji
@ibadat21
@ibadat21 2 месяца назад
ਸਹੀ ਡਿਮਾਂਡ ਹੈ, ਮੋਘੇ ਦਾ ਸਾਈਜ ਵਧਾਇਆ ਜਾਵੇ।
@424kamalveerchahal5
@424kamalveerchahal5 Месяц назад
ਕਹਿਣ ਨੂੰ ਹੀ ਗੱਲਾਂ ਆ ਸਾਡਾ ਪਿੰਡ ਰਾਜਸਥਾਨ ਦੀ ਹੱਦ ਨਾਲ ਲਗਦਾ ਸਾਰੀ ਨਰਮਾ ਪੱਟੀ ਆ 2.5 ਸਾਲ ਹੋਗਏ ਜਦੋਂ ਬਿਜਾਈ ਦਾ ਸਮਾਂ ਆਉਂਦਾ ਓਦੋ ਹੀ ਨਹਿਰਾਂ ਨੂੰ ਬੰਦ ਕਰ ਦਿੰਦੇ ਆ , ਹੁਣ ਵੀ ਇਹੀ ਹਾਲ ਆ ਪਹਿਲਾ ਵੀ ਮਾੜੀਆ ਸਰਕਾਰਾਂ ਸੀ, ਪਹਿਲਾ ਨਹਿਰਾਂ ਇਕ ਮਹੀਨਾ ਕਣਕਾਂ ਦੀ ਵਾਢੀ ਸਮੇਂ ਬੰਦ ਹੁੰਦੀਆਂ ਸੀ ਹੁਣ ਪਤਾ ਨੀ ਆਏ ਹਫ਼ਤੇ ਬਿਨਾਂ ਕਿਸੇ ਕੰਮ ਤੋਂ ਇਕ ਦੋ ਦਿਨ ਬੰਦ ਕਰ ਦਿੰਦੇ ਆ ,ਫਿਰ ਜੇ ਕੋਈ ਧਰਨਾ ਲਾਉਂਦਾ ਆ ਓਹਨਾ ਤੇ ਡਾਂਗਾਂ ਵਰਾਉਂਦੇ ਆ, ਫਿੱਟੇ ਮੂੰਹ ਐਹੋ ਜੀ ਸਰਕਾਰ ਦੇ ਨਰਮੇ ਵਾਲੇ ਕਿਸਾਨਾਂ ਦਾ ਜਮਾ ਗਲਾ ਘੁੱਟ ਤਾਂ ਇਸ ਸਰਕਾਰ ਨੇ
@PartapSingh-pn2tg
@PartapSingh-pn2tg 2 месяца назад
ਭਗਵੰਤ ਮਾਨ ਪੰਜਾਬ ਦੀ ਪਿੱਠ ਚ ਸ਼ੁਰਾ ਮਾਰ ਰਿਹਾ ਹੈ।
@user-bv2fc8pq9z
@user-bv2fc8pq9z 2 месяца назад
well done g
@gurjeetsingh6772
@gurjeetsingh6772 2 месяца назад
ਸੱਚ ਪੂਰਾ ਕੱਚ
@ask7602
@ask7602 2 месяца назад
Mera pind talwandi jila barnala saade pind ik v kille tan dur di gal hai ik marle nu v nehri paani ni lagda
@kirpalsingh7687
@kirpalsingh7687 Месяц назад
ਸੱਚਾਈ
@harwindersinghbrar5358
@harwindersinghbrar5358 Месяц назад
Bai eh bai nu vr vr coverage kro please j ho sakda . Bhut serious a situation 🙏🏼
@jaipalbhinder2506
@jaipalbhinder2506 2 месяца назад
ਕਿਸ਼ਨ ਕੁਮਾਰ anti Sikh anti Punjab
@jatindersidhu6212
@jatindersidhu6212 2 месяца назад
🙏
@vikasdeepsinghsarao2432
@vikasdeepsinghsarao2432 Месяц назад
👍👍🖐️🏴
@Amandeepkaur-li6nm
@Amandeepkaur-li6nm 2 месяца назад
Es krishn kumar ne ta education system da patha batha ta jis da khamiyaza sade wrge bhugt rhe ne
@lotuspreet8491
@lotuspreet8491 2 месяца назад
👍
@001k23
@001k23 2 месяца назад
Koi technical galh Nhi kiti ah ta bs ik person krishan Kumar to oukha lgda
@gillgarry8633
@gillgarry8633 2 месяца назад
ਨਹਿਰੀ ਪਾਣੀ ਕਿੱਥੇ ਲੋਕਾਂ ਨੇ ਖਾਲ ਵੀ ਵਾਹ ਦਿੱਤੇ ਰੋਜ਼ ਲੜਾਈ ਰਹਿੰਦੀ ਖਾਲ ਦੁਬਾਰਾ ਪਾਉਣ ਲਈ
@veergill2130
@veergill2130 Месяц назад
😮
@kamalpreetsingh7805
@kamalpreetsingh7805 Месяц назад
ਪਹਿਲੂ ਵਾਰ ਸਾਹਮਣੇ ਆਇਆ ਕਿ ਬਾਹਰਲੇ ਲਗੇ ਅਫ਼ਸਰ ਕਿਵੇਂ ਪੰਜਾਬ ਦਾ ਕੰਮ ਖਰਾਬ ਕਰ ਰਹੇ ਨੇ। ਪਰ ਹੈਰਾਨੀ ਦੀ ਗੱਲ ਇਹ ਹੈ ਕੇ ਮੁੱਖ ਮੰਤਰੀ ਵੀ ਅਣਜਾਣ ਹੀ ਰਹਿ ਗਿਆ, ਤੇ ਇਸ ਚੀਜ਼ ਦੇ ਵਿੱਚ ਹੀ ਫ਼ਸ ਕੇ ਰਹਿ ਗਿਆ। Sad
@roopsaggu7608
@roopsaggu7608 2 месяца назад
😮😮😮
@sukhwant1982
@sukhwant1982 2 месяца назад
30 sal bad panl a
@surjitlal2222
@surjitlal2222 2 месяца назад
ਇਹਨਾ ਨੂੰ ਕੰਮ ਨੂੰ ਨਾ ਕਹੋ ਤੇਰੇ ਫੁੱਫੜ ਨੇ ਪਾਣੀ ਫੁੱਲ ਵਿਖਾ ਕੇ ਸੈਟਰ ਤੋ ਪੰਜਾਬ ਲਈ ਹੋਰ ਪਾਣੀ ਦੀ ਮੰਗ ਕਰਨੀ ਹੈ
Далее